ਤਾਜਾ ਖ਼ਬਰਾਂ


ਕਰਨਾਟਕ ਵਿਧਾਨ ਸਭਾ ਵੱਲੋਂ ਅੰਧ-ਵਿਸ਼ਵਾਸ ਵਿਰੁੱਧ ਬਿੱਲ ਪਾਸ
. . .  8 minutes ago
ਪ੍ਰਦੂਮਣ ਹੱਤਿਆ ਮਾਮਲਾ : ਬੱਸ ਕੰਡਕਟਰ ਅਸ਼ੋਕ ਜੇਲ੍ਹ 'ਚੋਂ ਰਿਹਾਅ
. . .  32 minutes ago
ਗੁਰੂਗ੍ਰਾਮ, 22 ਨਵੰਬਰ- ਪ੍ਰਦੂਮਣ ਹੱਤਿਆ ਮਾਮਲੇ 'ਚ ਗ੍ਰਿਫ਼ਤਾਰ ਬੱਸ ਕੰਡਕਟਰ ਅਸ਼ੋਕ ਨੂੰ ਗੁਰੂਗ੍ਰਾਮ ਦੀ ਭੋਂਦਸੀ ਜੇਲ੍ਹ 'ਚੋਂ ਰਿਹਾਅ...
ਸੁਰੱਖਿਆ ਮਾਮਲੇ 'ਚ ਰਾਹੁਲ ਵਿਰੁੱਧ ਦਾਖਲ ਪਟੀਸ਼ਨ ਰੱਦ
. . .  about 1 hour ago
ਨਵੀਂ ਦਿੱਲੀ, 22 ਨਵੰਬਰ- ਸੁਰੱਖਿਆ 'ਚ ਅਣਗਹਿਲੀ ਮਾਮਲੇ ਨੂੰ ਲੈ ਕੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਦਾਖਲ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਰਾਹੁਲ 'ਤੇ ਐੱਸ.ਪੀ.ਜੀ. ਐਕਟ ਦੀ ਉਲੰਘਣ ਦੇ ਸੰਬੰਧ 'ਚ ਮਾਮਲਾ ਦਰਜ...
ਲੁਧਿਆਣਾ ਫ਼ੈਕਟਰੀ ਹਾਦਸਾ : ਮਾਲਕ ਇੰਦਰਜੀਤ ਸਿੰਘ ਗੋਲਾ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 22 ਨਵੰਬਰ (ਪਰਮਿੰਦਰ ਅਹੂਜਾ)- ਸਥਾਨਕ ਇੰਡਸਟਰੀ ਏਰੀਆ ਸਥਿਤ ਫ਼ੈਕਟਰੀ ਹਾਦਸੇ ਲਈ ਜ਼ਿੰਮੇਵਾਰ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ...
27 ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਾਣਗੇ ਰੂਸ
. . .  about 2 hours ago
ਨਵੀਂ ਦਿੱਲੀ, 22 ਨਵੰਬਰ- ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸੇ ਮਹੀਨੇ ਦੀ 27 ਤਰੀਕ ਨੂੰ ਰੂਸ ਜਾ ਰਹੇ ਹਨ। ਉਨ੍ਹਾਂ ਦਾ ਇਹ ਦੌਰਾ 29 ਨਵੰਬਰ ਤੱਕ ਚੱਲੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਰੂਸ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਵਲਾਦੀਮੀਰ...
ਵੀਡੀਓ ਕਾਨਫਰੰਂਸਿੰਗ ਜ਼ਰੀਏ ਲੰਗਾਹ ਦੀ ਮੁੜ ਹੋਈ ਪੇਸ਼ੀ-ਅਗਲੀ ਤਾਰੀਖ਼ 6 ਦਸੰਬਰ
. . .  about 2 hours ago
ਗੁਰਦਾਸਪੁਰ, 22 ਨਵੰਬਰ (ਕੇ.ਪੀ. ਸਿੰਘ)-ਜਬਰ ਜ਼ਨਾਹ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਜੋ ਇਸ ਸਮੇਂ ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਹਨ, ਦੀ ਪੇਸ਼ੀ ਅੱਜ ਵੀਡੀਓ ਕਾਨਫਰੰਂਸਿੰਗ ਰਾਹੀਂ ਡਿਊਟੀ...
ਜੱਜਾਂ ਦੀ ਤਨਖ਼ਾਹ ਵਧਾਉਣ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ
. . .  about 3 hours ago
ਨਵੀਂ ਦਿੱਲੀ, 22 ਨਵੰਬਰ - ਸੁਪਰੀਮ ਕੋਰਟ ਅਤੇ ਦੇਸ਼ ਭਰ ਦੇ ਹਾਈਕੋਰਟ ਦੇ ਜੱਜਾਂ ਦੀਆਂ ਤਨਖ਼ਾਹ ਵਧਾਉਣ ਨੂੰ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰੀ ਕੈਬਨਿਟ ਦੀ...
ਕੁਪਵਾੜਾ ਮੁੱਠਭੇੜ : ਇੱਕ ਅੱਤਵਾਦੀ ਢੇਰ, 2 ਜਵਾਨ ਜ਼ਖਮੀ
. . .  about 3 hours ago
ਸ੍ਰੀਨਗਰ, 22 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਢੇਰ ਕਰ ਦਿੱਤਾ, ਜਦਕਿ 2 ਜਵਾਨ ਜ਼ਖਮੀ ਹੋਏ...
ਡਵੀਜ਼ਨਲ ਕਮਿਸ਼ਨਰ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ ਕਰ ਜਾਂਚ ਸ਼ੁਰੂ
. . .  about 3 hours ago
ਮੱਧ ਪ੍ਰਦੇਸ਼ : ਟਰੱਕ ਤੇ ਆਟੋ ਦੀ ਟੱਕਰ 'ਚ 3 ਮੌਤਾਂ
. . .  about 3 hours ago
ਹਾਫ਼ਿਜ਼ ਸਈਦ ਹੁਣ ਨਹੀਂ ਰਹੇਗਾ ਨਜ਼ਰਬੰਦ
. . .  about 3 hours ago
ਸ਼ਹੀਦੀ ਪੁਰਬ ਨੂੰ ਸਮਰਪਿਤ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ
. . .  about 4 hours ago
ਐੱਨ. ਆਈ. ਏ. ਵਲੋਂ ਗੋਸਾਂਈ ਕਤਲ ਮਾਮਲੇ 'ਚ ਦੋ ਮੁਲਜ਼ਮ ਮੁਹਾਲੀ ਅਦਾਲਤ 'ਚ ਪੇਸ਼
. . .  about 4 hours ago
ਵਕੀਲ ਹੱਤਿਆ ਕਾਂਡ ਮਾਮਲੇ 'ਚ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
. . .  about 4 hours ago
ਮੁੱਠਭੇੜ 'ਚ ਜਵਾਨ ਸ਼ਹੀਦ
. . .  about 4 hours ago
ਮੁੰਬਈ ਦੀ ਇਕ ਅਦਾਲਤ 'ਚ ਚਾਕੂ ਨਾਲ ਹਮਲਾ
. . .  about 5 hours ago
ਬ੍ਰਹਮੋਸ ਦਾ ਸੁਖੋਈ ਤੋਂ ਕੀਤਾ ਗਿਆ ਸਫਲਤਾ ਨਾਲ ਪ੍ਰੀਖਣ
. . .  about 5 hours ago
ਫ਼ਿਲਮ ਨਿਰਮਾਤਾ ਨਿਰਦੇਸ਼ਕ ਨੇ ਕੀਤੀ ਖ਼ੁਦਕੁਸ਼ੀ
. . .  about 5 hours ago
ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਵਿਖੇ ਹੋਈ ਫ਼ਿਲਮ ਦੀ ਸ਼ੂਟਿੰਗ
. . .  about 6 hours ago
ਪ੍ਰਦੂਮਨ ਹਤਿਆ ਕਾਂਡ : ਦੋਸ਼ੀ ਨੂੰ 14 ਦਿਨ ਲਈ ਸੁਧਾਰ ਘਰ ਭੇਜਿਆ
. . .  about 6 hours ago
ਹੈਦਰਾਬਾਦ ਹਵਾਈ ਅੱਡੇ ਤੋਂ 6 ਲੱਖ 50 ਹਜ਼ਾਰ ਦੀ ਕੀਮਤ ਦਾ ਸੋਨਾ ਫੜਿਆ
. . .  about 6 hours ago
30 ਨਵੰਬਰ ਤੱਕ ਪ੍ਰਾਇਮਰੀ ਸਕੂਲਾਂ ਦਾ ਰਲੇਵਾਂ ਨੇਪਰੇ ਚੜ੍ਹੇਗਾ
. . .  about 6 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮਾਂ ਨੂੰ ਮਲਬੇ ਵਿਚੋਂ ਕੱਢਣ ਦੇ ਯਤਨ ਜਾਰੀ
. . .  about 7 hours ago
ਬਾਲੀਵੁੱਡ ਅਦਾਕਾਰ ਬੌਬੀ ਦਿਓਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
. . .  about 7 hours ago
ਪਰੇਸ਼ ਰਾਵਲ ਨੇ ਕੀਤਾ 'ਚਾਏਵਾਲਾ-ਬਾਰਵਾਲਾ' ਟਵੀਟ, ਮੰਗਣੀ ਪਈ ਮੁਆਫੀ
. . .  about 8 hours ago
ਕਾਂਗਰਸ ਸਾਡੀਆਂ ਸਾਰੀਆਂ ਮੰਗਾਂ 'ਤੇ ਰਾਜ਼ੀ - ਹਾਰਦਿਕ ਪਟੇਲ
. . .  about 8 hours ago
ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ ਕੇਂਦਰ ਦੇ ਵਾਰਤਾਕਾਰ
. . .  about 9 hours ago
ਕੁਪਵਾੜਾ ਵਿਚ ਵੱਡਾ ਸਰਚ ਅਪਰੇਸ਼ਨ ਜਾਰੀ
. . .  about 9 hours ago
ਯੂਥ ਕਾਂਗਰਸ ਨੇ ਮੋਦੀ ਦਾ ਉਡਾਇਆ ਮਜ਼ਾਕ,ਭੱਖਿਆ ਵਿਵਾਦ
. . .  about 9 hours ago
ਬਿਹਾਰ 'ਚ ਅਧਿਆਪਕਾਂ ਨੂੰ ਖੁੱਲ੍ਹੇ 'ਚ ਮਲਤਿਆਗ ਰਹੇ ਲੋਕਾਂ ਦੀ ਫ਼ੋਟੋ ਖਿੱਚਣ ਦਾ ਆਦੇਸ਼
. . .  about 10 hours ago
ਮੁਗਲ ਰੋਡ ਚਾਰ ਦਿਨ ਬੰਦ ਰਹਿਣ ਮਗਰੋਂ ਖੁੱਲ੍ਹਾ
. . .  about 11 hours ago
ਧੁੰਦ ਦੇ ਚੱਲਦਿਆਂ 30 ਟਰੇਨਾਂ ਦੇਰੀ ਵਿਚ
. . .  about 11 hours ago
ਯੂ.ਪੀ. 'ਚ ਮਿਊਂਸੀਪਲ ਚੋਣਾਂ ਸ਼ੁਰੂ
. . .  about 11 hours ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਰਤੱਵ ਦਾ ਪਾਲਣ ਕਰਨ ਵਾਲੇ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦੇ। -ਸਰਦਾਰ ਪਟੇਲ
  •     Confirm Target Language  

ਸੰਗਰੂਰ\ ਬਰਨਾਲਾ

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਸੰਗਰੂਰ, 20 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਭਾਰਤੀ ਯੋਗ ਸੰਸਥਾਨ ਸੰਗਰੂਰ ਵਲੋਂ ਦੀਵਾਲੀ ਦਾ ਤਿਉਹਾਰ ਸ਼ਹਿਰ ਦੇ ਸਾਰੇ ਕੇਂਦਰਾਂ ਵਲੋਂ ਮੰਦਰ ਮਾਤਾ ਸ੍ਰੀ ਮਹਾਂਕਾਲੀ ਦੇਵੀ ਦੇ ਹਾਲ ਵਿਖੇ ਸ੍ਰੀ ਰਾਜ ਕੁਮਾਰ ਜਿੰਦਲ ਜ਼ਿਲ੍ਹ•ਾ ਪ੍ਰਧਾਨ ਅਤੇ ਸ਼ਿਖਸ਼ਕਾਂ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਜਸ਼ਨਗਿਲ ਉਪ ਮੰਡਲ ਮੈਜਿਸਟਰੇਟ ਨਾਭਾ ਵਲੋਂ ਜੋਤੀ ਪ੍ਰਜਵਲਿਤ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਰੋਹਿਤ ਗਰਗ, ਓ.ਪੀ. ਅਰੋੜਾ, ਰਮੇਸ਼ ਕੁਮਾਰ, ਮੋਦਨ ਸਿੰਘ, ਸੰਜੀਵ ਕੁਮਾਰ, ਮੈਡਮ ਕਿਰਨ ਨੇ ਵੀ ਦੀਵਾਲੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਰੱਖੇ | ਇਸ ਮੌਕੇ ਸ੍ਰੀ ਕਾਲੂ ਰਾਮ, ਰਾਵਿੰਦਰ ਗੁਪਤਾ, ਪਵਨ ਕੁਮਾਰ, ਬੌਰ ਸਿੰਘ, ਅੰਜੂ ਬਾਲਾ, ਨੀਲਮ, ਪ੍ਰਸ਼ੋਤਮ ਲਾਲ, ਅਵਿੰਦਰ ਕੁਮਾਰ, ਰੋਹਿਤ ਕੁਮਾਰ, ਯਾਦਵਿੰਦਰ ਬਿਟੂ, ਕਮਲੇਸ਼ ਕੁਮਾਰ, ਰਾਜੇਸ਼ ਬਾਂਸਲ, ਦਵਿੰਦਰ ਕਾਲੜਾ, ਸੁਖਦੇਵ ਕਾਂਸਲ, ਓਮ ਪ੍ਰਕਾਸ਼ ਚੰਨੀ, ਸੁਰਿੰਦਰ ਮਿੱਤਲ ਅਤੇ ਹੋਰ ਵੱਡੀ ਗਿਣਤੀ ਵਿਚ ਸਾਧਕ ਮੌਜੂਦ ਸਨ | ਮੰਚ ਸੰਚਾਲਨ ਸ੍ਰੀ ਰਮੇਸ਼ ਨੇ ਬਾਖ਼ੂਬੀ ਨਿਭਾਈ |
ਮਲੇਰਕੋਟਲਾ, (ਹਨੀਫ਼ ਥਿੰਦ) - ਮਲੇਰਕੋਟਲਾ ਦੇ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਬੀਬੀ ਫਰਜ਼ਾਨਾ ਆਲਮ ਵਲੋਂ ਸ਼ਹਿਰ ਦੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਨਾਲ ਸਬੰਧਤ ਘਰਾਂ 'ਚ ਜਾ ਕੇ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਦੌਰਾਨ ਬੀਬੀ ਫ਼ਰਜ਼ਾਨਾ ਆਲਮ ਨੇ ਦੱਸਿਆ ਕਿ ਸਾਰੇ ਧਰਮਾਂ ਦੇ ਤਿਉਹਾਰ ਸਾਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਆਪਸੀ ਭਾਈਚਾਰਕ ਸਾਂਝਾਂ ਮਜ਼ਬੂਤ ਹੁੰਦੀਆਂ ਹਨ | ਇਸ ਮੌਕੇ ਬੀਬੀ ਫਰਜ਼ਾਨਾ ਨੇ ਆਪਣੇ ਵਫ਼ਦ ਸਮੇਤ ਜਿਸ ਵਿੱਚ ਜਥੇਦਾਰ ਹਾਕਮ ਸਿੰਘ ਚੱਕ, ਯਾਕੂਬ ਵਲੀਮ, ਹਾਜੀ ਮੁਹੰਮਦ ਅਖ਼ਤਰ, ਮੁਹੰਮਦ ਸ਼ਮਸ਼ਾਦ, ਸਾਜਿਦਾ ਬੇਗ਼ਮ ਅਤੇ ਮੁਹੰਮਦ ਆਦਿਲ ਮੌਜੂਦ ਸਨ, ਅੰਕੂ ਯਖਮੀ ਕੌਾਸਲਰ, ਅਭਿਨਵ ਕਾਂਸਲ ਤੇ ਮਲਕੀਤ ਸਿੰਘ ਧੀਮਾਨ (ਦੋਨੋਂ ਪ੍ਰਧਾਨ ਭਾਜਪਾ ਮੰਡਲ), ਸ਼ਾਂਤੀ ਗੁਪਤਾ, ਪ੍ਰਦੀਪ ਜੈਨ(ਮਹਾਰਾਜਾ ਹੋਟਲ), ਕਿੱਟੀ ਚੋਪੜਾ, ਕੇਵਲ ਜਿੰਦਲ, ਸੁਰੇਸ਼ ਕੁਮਾਰ ਪ੍ਰਧਾਨ ਭਾਜਪਾ, ਹੈਪੀ ਗਰਗ, ਰਾਜੀਵ ਕਲਿਆਣ, ਸ਼ਵਿੰਦਰ ਕੁਮਾਰ ਅਤੇ ਜਗਤ ਕਥੂਰੀਆ ਦੀ ਰਿਹਾਇਸ਼ 'ਤੇ ਜਾ ਕੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ |

ਵਿਆਹੁਤਾ ਔਰਤ ਵਲੋਂ ਖ਼ੁਦਕੁਸ਼ੀ ਪਤੀ ਸਮੇਤ ਚਾਰ 'ਤੇ ਮਾਮਲਾ ਦਰਜ

ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਭੁੱਲਰ, ਧਾਲੀਵਾਲ)-ਨੇੜਲੇ ਪਿੰਡ ਉਗਰਾਹਾਂ ਦੀ ਇਕ ਵਿਆਹੁਤਾ ਔਰਤ ਵਲੋਂ ਆਪਣੇ ਸਹੁਰਾ ਪਰਿਵਾਰ ਦੇ ਤਾਹਨੇ ਮਿਹਣਿਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲੈਣ ਦੀ ਖਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕਾ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ

ਸੰਗਰੂਰ, 20 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਵਲੋਂ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ: ਮਨਜੀਤ ਸਿੰਘ ਬਿੱਲੂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੇ ਮੁੱਖ ਮਹਿਮਾਨ ਸ: ਇੰਦਰਜੀਤ ਸਿੰਘ ...

ਪੂਰੀ ਖ਼ਬਰ »

ਪੁਲਿਸ ਵਲੋਂ ਤਾਂਬਾ ਚੋਰ ਗਰੋਹ ਕਾਬੂ, 3 ਕਬਾੜੀਆਂ ਸਮੇਤ 5 'ਤੇ ਮਾਮਲਾ ਦਰਜ

ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਧਾਲੀਵਾਲ, ਭੁੱਲਰ)-ਪੁਲਿਸ ਥਾਣਾ ਸੁਨਾਮ ਸ਼ਹਿਰੀ ਵਲੋਂ ਇੱਕ ਤਾਂਬਾ ਚੋਰ ਗਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਐਸ.ਐਚ.ਓ. ਇੰਸਪੈਕਟਰ ਭਰਪੂਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਚੈੱਕ ਬਾਉਂਸ ਦੇ ਮਾਮਲੇ 'ਚੋਂ ਬਰੀ ਅਦਾਲਤ ਨੇ ਸ਼ਿਕਾਇਤ ਕਰਤਾ ਦੇ ਿਖ਼ਲਾਫ਼ ਆਮਦਨ ਕਰ ਵਿਭਾਗ ਅਤੇ ਐਸ.ਐਸ.ਪੀ ਨੂੰ ਲਿਖਿਆ

ਸੰਗਰੂਰ, 20 ਅਕਤੂਬਰ (ਧੀਰਜ ਪਸ਼ੌਰੀਆ) - ਜੱਜ ਜਗਬੀਰ ਸਿੰਘ ਮੈਂਹਦੀਰੱਤਾ ਦੀ ਅਦਾਲਤ ਨੇ ਚੈੱਕ ਬਾਉਂਸ ਦੇ ਇਕ ਮਾਮਲੇ ਵਿਚ ਇਕ ਔਰਤ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਮੁਕੇਸ਼ ਕੁਮਾਰ ਕੌਸ਼ਲ ਨੇ ਦੱਸਿਆ ਕਿ ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਹੇ ...

ਪੂਰੀ ਖ਼ਬਰ »

ਝੋਨੇ ਦੀ ਤੁਲਾਈ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਅਤੇ ਕਿਸਾਨ ਯੂਨੀਅਨ ਆਹਮੋ-ਸਾਹਮਣੇ

ਸੰਗਰੂਰ, 20 ਅਕਤੂਬਰ (ਧੀਰਜ ਪਸ਼ੌਰੀਆ)-ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਤੁਲਾਈ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਹਮੋ-ਸਾਹਮਣੇ ਹੋ ਗਈਆਂ ਹਨ | ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ: ਰਾਵਿੰਦਰ ...

ਪੂਰੀ ਖ਼ਬਰ »

ਤਿੰਨ ਟਰੱਕ ਤੇ ਟਰੈਕਟਰ ਦੀ ਆਪਸ 'ਚ ਟੱਕਰ-ਮਾਮੂਲੀ ਸੱਟਾਂ ਲੱਗੀਆਂ

ਜਾਖ਼ਲ, 20 ਅਕਤੂਬਰ (ਪ੍ਰਵੀਨ ਮਦਾਨ) - ਅੱਜ ਸਵੇਰੇ ਜਾਖ਼ਲ ਤੋਂ ਸਾਧਨਵਾਸ ਰੇਲਵੇ ਪੁਲ ਉੱਤੇ ਉੱਤਰਦੇ ਹੀ ਤਿੰਨ ਟਰੱਕ ਅਤੇ ਟਰੈਕਟਰ ਦੀ ਆਪਸ ਵਿਚ ਟੱਕਰ ਹੋ ਗਈ ਬੱਚਤ ਇਹ ਰਹੀ ਕਿ ਡਰਾਈਵਰਾਂ ਅਤੇ ਕੰਡਕਟਰਾਂ ਵਿਚੋਂ ਦੋ ਵਿਅਕਤੀਆਂ ਦੇ ਬਿਲਕੁਲ ਮਾਮੂਲੀ ਸੱਟਾਂ ਵੱਜੀਆਂ ...

ਪੂਰੀ ਖ਼ਬਰ »

41 ਹਜ਼ਾਰ ਰਿਸ਼ਵਤ ਲੈਂਦਾ ਬਲਾਕ ਸੰਮਤੀ ਦਾ ਸੁਪਰਡੈਂਟ ਰੰਗੇ ਹੱਥੀ ਕਾਬੂ

ਮੂਣਕ, 20 ਅਕਤੂਬਰ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)- ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਵਲੋਂ ਇੰਸਪੈਕਟਰ ਪਿ੍ਤਪਾਲ ਸਿੰਘ ਦੀ ਅਗਵਾਈ ਵਿਚ ਸੁਪਰਡੈਂਟ ਦਫ਼ਤਰ ਪੰਚਾਇਤ ਸੰਮਤੀ ਅਨਦਾਨਾ ਐਟ ਮੂਣਕ ਨੂੰ 41 ਹਜ਼ਾਰ ਰੁਪਏ ਬਤੌਰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ...

ਪੂਰੀ ਖ਼ਬਰ »

ਕਿਸਾਨਾਂ ਦੇ ਚਲਾਨ ਕੱਟਣ ਆਏ ਅਧਿਕਾਰੀ ਪਰਤੇ ਬੇਰੰਗ

ਛਾਹੜ, 20 ਅਕਤੂਬਰ (ਜਸਵੀਰ ਸਿੰਘ ਔਜਲਾ)-ਨੇੜਲੇ ਪਿੰਡ ਢੰਡੋਲੀ ਕਲਾਂ ਵਿਖੇ ਪਰਾਲੀ ਨੰੂ ਅੱਗ ਲਗਾਉਣ ਸੰਬੰਧੀ ਚਲਾਨ ਕੱਟਣ ਪਹੁੰਚੇ ਅਧਿਕਾਰੀਆਂ ਦੀ ਪਿੰਡ ਵਾਸੀਆਂ ਨੰੂ ਭਿਣਕ ਪੈਣ 'ਤੇ ਰੋਡ ਉੱਪਰ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਰੇਤਾ ਬਜਰੀ ਦੀ ਦੁਕਾਨ ਉੱਤੇ ਕੰਮ ਕਰਦੇ ਵਿਅਕਤੀ 'ਤੇ ਹਮਲਾ

ਸੰਗਰੂਰ, 20 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਬੀਤੀ ਰਾਤ ਕਰਤਾਰਪੁਰਾ ਬਸਤੀ ਵਿਖੇ ਇਕ ਰੇਤੇ ਬਜਰੀ ਦੀ ਟਾਲ ਸ਼ਹੀਦ ਬਾਬਾ ਦੀਪ ਸਿੰਘ ਨਾਂ ਦੀ ਦੁਕਾਨ ਦੇ ਇਕ ਮੁਲਾਜ਼ਮ ਦੀ ਹਮਲਾਵਰਾਂ ਵਲੋਂ ਕੁੱਟਮਾਰ ਅਤੇ ਉੁਸ ਕੋਲ ਮੌਜੂਦ ਨਗਦੀ ਖੋਹੇ ਜਾਣ ਦਾ ਮਾਮਲਾ ...

ਪੂਰੀ ਖ਼ਬਰ »

300 ਬੋਤਲ ਸ਼ਰਾਬ ਫੜੀ

ਸੰਦੌੜ, 20 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਆਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਥਾਣਾ ਸੰਦੌੜ ਦੀ ਪੁਲਿਸ ਨੇ ਐਸ. ਐਚ. ਓ. ਪਵਿੱਤਰ ਸਿੰਘ ਦੀ ਅਗਵਾਈ ਹੇਠ ਦੀਵਾਲੀ ਵਾਲੇ ਦਿਨ ਚੜ੍ਹਦੇ ਸਾਰ ਹੀ ਕਾਰਵਾਈ ਕਰਦਿਆਂ ਇਕ ਕਾਰ ...

ਪੂਰੀ ਖ਼ਬਰ »

ਦੋ ਟਰਾਂਸਫ਼ਾਰਮਰ ਚੋਰੀ

ਚੋਟੀਆਂ, 20 ਅਕਤੂਬਰ (ਜਗਤਾਰ ਮੰਗੀ) - ਪਿੰਡ ਆਲਮਪੁਰ ਦੇ ਦੋ ਕਿਸਾਨਾਂ ਦੇ ਖੇਤੀਬਾੜੀ ਟਿਊਬਵੈੱਲ ਮੋਟਰਾਂ ਤੋਂ ਦੋ ਟਰਾਂਸਫ਼ਾਰਮਰ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਕਿਸ਼ਨਗੜ੍ਹ ਰੋਡ ਉੱਤੇ ਪੈਂਦੇ ਨਾਜ਼ਮ ਸਿੰਘ ਪੁੱਤਰ ...

ਪੂਰੀ ਖ਼ਬਰ »

ਸ਼ੈਲਰ ਮਾਲਕਾਂ ਵਲੋਂ ਵੱਧ ਨਮੀ ਵਾਲਾ ਝੋਨਾ ਨਾ ਲਗਵਾਉਣ ਦਾ ਫ਼ੈਸਲਾ

ਲੌਾਗੋਵਾਲ, 20 ਅਕਤੂਬਰ (ਵਿਨੋਦ) -ਸ਼ੈਲਰ ਐਸੋਸੀਏਸ਼ਨ ਲੌਾਗੋਵਾਲ ਨੇ ਇਸ ਵਾਰ ਝੋਨੇ ਦੀ ਸਿੱਧੀ ਖ਼ਰੀਦ ਨਾ ਕਰਨ ਅਤੇ ਵੱਧ ਨਮੀ ਵਾਲਾ ਝੋਨਾ ਨਾ ਲਗਵਾਉਣ ਦਾ ਫ਼ੈਸਲਾ ਕੀਤਾ ਹੈ | ਇੱਥੇ ਸ਼ੈਲਰ ਐਸੋਸੀਏਸ਼ਨ ਲੌਾਗੋਵਾਲ ਦੀ ਮੀਟਿੰਗ ਤੋਂ ਬਾਦ ਸ਼ਹਿਰੀ ਪ੍ਰਧਾਨ ਸੁਰਿੰਦਰ ...

ਪੂਰੀ ਖ਼ਬਰ »

ਦੀਵਾਲੀ ਦੀ ਰਾਤ ਨੂੰ ਮਲੇਰਕੋਟਲਾ 'ਚ ਦੋ ਥਾਵੀਂ ਲੱਗੀ ਅੱਗ ਨੇ ਮਚਾਈ ਤਰਥੱਲੀ

ਮਲੇਰਕੋਟਲਾ, 20 ਅਕਤੂਬਰ (ਕੁਠਾਲਾ, ਪਾਰਸ ਜੈਨ) - ਦੀਵਾਲੀ ਦੀ ਰਾਤ ਸਥਾਨਕ ਸੰਤ ਰਾਮ ਸਟਰੀਟ ਵਿਖੇ ਭਜਨ ਸਿੰਘ ਦਾ ਮਕਾਨ ਉਸ ਵੇਲੇ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ ਜਦੋਂ ਪਰਿਵਾਰਕ ਮੈਂਬਰ ਦੀਵਾਲੀ ਦੇ ਪੂਜਾ ਪਾਠ ਵਿੱਚ ਰੁਝੇ ਹੋਏ ਸਨ | ਅੱਗ ਲੱਗਣ ਦੇ ਕਾਰਨਾਂ ਦਾ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਾ ਤੋਲ ਸਬੰਧੀ ਬਿਆਨ ਹਾਸੋਹੀਣਾ-ਕਿਸਾਨ ਆਗੂ

ਚੋਟੀਆਂ, 20 ਅਕਤੂਬਰ (ਜਗਤਾਰ ਮੰਗੀ)-ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਲੋਂ ਤੋਲ ਨਾ ਚੈੱਕ ਕਰਵਾਉਣ ਸਬੰਧੀ ਦਿੱਤਾ ਬਿਆਨ ਆਧਾਰ ਹੀਣ ਅਤੇ ਹਾਸੋਹੀਣਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਲਹਿਲ ਨੇ ...

ਪੂਰੀ ਖ਼ਬਰ »

ਡਿਊਪੋਟ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ

ਧੂਰੀ, 20 ਅਕਤੂਬਰ (ਸੁਖਵੰਤ ਸਿੰਘ ਭੁੱਲਰ)-ਡਿਊਪੋਟ ਕੰਪਨੀ ਦੇ ਅਧਿਕਾਰੀਆਂ ਵਲੋਂ ਪਿੰਡ ਭੁੱਲਰਾਂ ਵਿਚ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਕਿਸਾਨਾਂ ਨੂੰ ਫ਼ਸਲਾਂ ਉੱਤੇ ਕੀਟਨਾਸ਼ਕ ਦਵਾਈਆਂ ਦੀ ਸਹੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ | ਕਿਸਾਨ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਸੀ.ਪੀ.ਆਈ.ਐਮ.ਦਾ ਡੈਲੀਗੇਟ ਇਜਲਾਸ

ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਧਾਲੀਵਾਲ, ਭੁੱਲਰ)-ਨੇੜਲੇ ਪਿੰਡ ਭਰੂਰ ਵਿਖੇ ਕੁਲ ਹਿੰਦ ਕਮਿਊਨਿਸਟ ਮਾਰਕਸਵਾਦੀ ਪਾਰਟੀ ਦਾ ਪਲੇਠਾ ਡੈਲੀਗੇਟ ਇਜਲਾਸ ਕਾ.ਗੋਪਾਲ ਸਿੰਘ ਲਖਮੀਰਵਾਲਾ ਦੀ ਪ੍ਰਧਾਨਗੀ ਹੇਠ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਹੋਇਆ | ਇਸ ਸਮੇ ਪਿੰਡ ...

ਪੂਰੀ ਖ਼ਬਰ »

ਖੇਤੀਬਾੜੀ ਵਿਕਾਸ ਬੈਂਕ ਦੇ ਆਮ ਇਜਲਾਸ ਦੌਰਾਨ ਲਏ ਅਹਿਮ ਫ਼ੈਸਲੇ

ਭਵਾਨੀਗੜ੍ਹ, 20 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਖੇਤੀਬਾੜੀ ਵਿਕਾਸ ਬੈਂਕ ਦਾ ਆਮ ਇਜਲਾਸ ਕਰਾਇਆ ਗਿਆ ਜਿਸ ਵਿਚ ਬੈਂਕ ਦੇ ਚੇਅਰਮੈਨ ਕੁਲਵੰਤ ਸਿੰਘ ਗਰੇਵਾਲ ਅਤੇ ਉਪ ਚੇਅਰਮੈਨ ਧਨਮਿੰਦਰ ਸਿੰਘ ਭੱਟੀਵਾਲ ਵਿਸ਼ੇਸ਼ ਤੌਰ 'ਤੇ ਪਹੰੁਚੇ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਸਹਿਯੋਗ ਸਕੂਲ ਦੇ ਬੱਚਿਆਂ ਨੇ ਲਗਾਈ ਪ੍ਰਦਰਸ਼ਨੀ

ਸੰਗਰੂਰ, 20 ਅਕਤੂਬਰ (ਬਿੱਟਾ, ਦਮਨ)-ਸਾਇੰਟੇਫਿਕ ਅਵੇਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਫੋਰਮ ਵੱਲੋਂ ਚਲਾਏ ਜਾ ਰਹੇ ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਦੇ ਸਪੈਸ਼ਲ ਬੱਚਿਆਂ ਨੇ ਸਥਾਨਕ ਵੱਡਾ ਚੌਾਕ ਵਿਖੇ ਆਪ ਤਿਆਰ ਕੀਤੀਆਂ ਸ਼ਾਨਦਾਰ ਆਈਟਮਾਂ ਰੰਗਦਾਰ ...

ਪੂਰੀ ਖ਼ਬਰ »

ਮੂਣਕ ਨਗਰ ਪੰਚਾਇਤ ਲਈ 13 ਕਰੋੜ 38 ਲੱਖ ਦੀ ਗਰਾਂਟ ਜਾਰੀ

ਮੂਣਕ, 20 ਅਕਤੂਬਰ (ਗਮਦੂਰ ਧਾਲੀਵਾਲ) - ਕੈਪਟਨ ਸਰਕਾਰ ਵਲੋਂ ਮੂਣਕ ਨਗਰ ਪੰਚਾਇਤ ਨੂੰ ਦੀਵਾਲੀ ਦੇ ਤਿਉਹਾਰ ਦੇ ਤੋਹਫ਼ੇ ਵਜੋਂ ਬੀਤੇ ਦਿਨੀਂ 13 ਕਰੋੜ 38 ਲੱਖ ਦੀ ਗਰਾਂਟ ਸ਼ਹਿਰੀ ਵਿਕਾਸ ਦੇ ਕੰਮਾਂ ਲਈ ਦੇਣ ਦਾ ਐਲਾਨ ਕੀਤਾ ਜਿਸ ਵਿਚੋਂ ਪਹਿਲੀ ਕਿਸ਼ਤ 1 ਕਰੋੜ 50 ਲੱਖ ਦੀ ...

ਪੂਰੀ ਖ਼ਬਰ »

ਸੰਸਥਾ ਨੇ ਗ਼ਰੀਬ ਪਰਿਵਾਰਾਂ ਦੀ ਕੀਤੀ ਮਦਦ

ਸੰਗਰੂਰ, 20 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਮਾਜ ਸੇਵੀ ਸੰਸਥਾ ਸੁੱਖ ਸਾਗਰ ਚੈਅਰਟੀ ਦੇ ਚੇਅਰਮੈਨ ਸ: ਗੁਰਮੀਤ ਸਿੰਘ ਮਾਹਮਦਪੁਰ ਨੇ ਦੱਸਿਆ ਕਿ ਸੰਸਥਾ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਤਿਉਹਾਰ ਮਨਾਉਂਦਿਆਂ ਇਸ ਪਵਿੱਤਰ ਦਿਹਾੜੇ ਦੀ ਖ਼ੁਸ਼ੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX