ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਦੀ ਸੂਚੀ ਨੂੰ ਕੂੜੇਦਾਨ ਵਿਚ ਸੁੱਟੇਗਾ ਜਸਟਿਨ ਟਰੂਡੋ - ਸਿਮਰਨਜੀਤ ਸਿੰਘ ਮਾਨ
. . .  8 minutes ago
ਚੰਡੀਗੜ੍ਹ , 22 ਫਰਵਰੀ- ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਸ ਦੇਸ਼ ਤੋਂ ਹੈ, ਜਿੱਥੋਂ ਦੇ ਕਾਨੂੰਨ ਵਿਚ ਸਭ ਤੋਂ ਅਹਿਮ ਗੱਲ ਹੈ ਕਿ ਹਰ ਇਕ...
ਆਮਦਨ ਕਰ ਵਿਭਾਗ ਵਲੋਂ ਅੰਮ੍ਰਿਤ ਗਰੁੱਪ ਦੇ ਸ਼ੋ-ਰੂਮਾਂ 'ਤੇ ਛਾਪੇਮਾਰੀ
. . .  39 minutes ago
ਐੱਸ. ਏ. ਐੱਸ. ਨਗਰ, 22 ਫਰਵਰੀ -ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ-2 ਪੂਨਮ. ਕੇ. ਸਿੱਧੂ ਅਤੇ ਅਸਿਸਟੈਂਟ ਕਮਿਸ਼ਨਰ ਕੁਲਤੇਜ ਸਿੰਘ ਬੈਂਸ ਦੇ ਹੁਕਮਾਂ 'ਤੇ ਆਮਦਨ ਕਰ ਦੀ ਵਿਸ਼ੇਸ਼ ਟੀਮ ਵਲੋਂ ਮੁਹਾਲੀ ਵਿਚਲੇ ਫ਼ੇਜ਼5 ਵਿਚ...
ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਬੇਟਾ ਰਾਹੁਲ ਕੋਠਾਰੀ ਗ੍ਰਿਫਤਾਰ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਸੀਬੀਆਈ ਨੇ ਰੋਟੋਮੈਕ ਪਿੱਨ ਨੇ ਮਾਲਕ ਵਿਕਰਮ ਕੋਠਾਰੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਕੋਠਾਰੀ ਨੂੰ ਗ੍ਰਿਫਤਾਰ...
ਰੇਲਵੇ 90,000 ਲੋਕਾਂ ਨੂੰ ਦੇਵੇਗਾ ਨੌਕਰੀ- ਗੋਇਲ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਆਉਣ ਵਾਲੇ ਦਿਨਾਂ 'ਚ 90 ਹਜ਼ਾਰ ਲੋਕਾਂ ਨੂੰ ਨੌਕਰੀ...
ਪੁਲਿਸ ਨੇ ਆਪਣੀ ਦੇਖ ਰੇਖ 'ਚ ਕਿਸਾਨਾਂ ਦਾ ਕਾਫ਼ਲਾ ਤੋਰਿਆ
. . .  about 2 hours ago
ਭਵਾਨੀਗੜ੍ਹ, 22 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸਵੇਰੇ ਤੋਂ ਪੁਲਿਸ ਵੱਲੋਂ ਰੋਕੇ ਕਿਸਾਨਾਂ ਦਾ ਕਾਫ਼ਲਾ ਥਾਣਾ ਮੁਖੀ ਨੇ ਆਪਣੀ ਦੇਖ ਰੇਖ ਵਿਚ ਤੋਰਿਆ । ਉਨ੍ਹਾਂ ਕਿਸਾਨਾਂ ਦੇ ਕਾਫ਼ਲੇ ਨਾਲ ਆਪਣੀ ਗੱਡੀ ਲਗਾਉਂਦਿਆਂ ਕਿਹਾ ਕਿ ਉਹ...
ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਸਬੰਧਿਤ ਹਲਕਿਆਂ ਵਿਚ 24 ਦੀ ਛੁੱਟੀ ਦਾ ਐਲਾਨ
. . .  about 2 hours ago
ਗੁਰਦਾਸਪੁਰ, 22 ਫਰਵਰੀ (ਆਰਿਫ਼)-ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਅੰਦਰ ਪੈਂਦੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ ਕੀਤਾ ਹੈ। ਜਿਨ੍ਹਾਂ ਹਲਕਿਆਂ ਅੰਦਰ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ...
ਬੈਂਕ ਘੁਟਾਲਾ : ਗ੍ਰਿਫ਼ਤਾਰ 12 ਵਿਅਕਤੀਆਂ ਤੋਂ ਸੀ.ਬੀ.ਆਈ. ਕਰ ਰਹੀ ਹੈ ਪੁੱਛਗਿੱਛ
. . .  about 3 hours ago
ਮੁੰਬਈ, 22 ਫਰਵਰੀ- ਪੀ.ਐਨ.ਬੀ.ਬੈਂਕ ਘੁਟਾਲੇ ਮਾਮਲੇ 'ਚ ਸੀ.ਬੀ.ਆਈ.12 ਵਿਅਕਤੀਆਂ ਤੋਂ ਪੁੱਛਗਿੱਛ...
ਅਮਾਨਤੁਲਾਹ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
. . .  about 4 hours ago
ਨਵੀਂ ਦਿੱਲੀ, 22 ਫਰਵਰੀ- ਦਿੱਲੀ ਦੇ ਮੁੱਖ ਸਕੱਤਰ ਆਂਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਆਪ ਵਿਧਾਇਕ ੂ ਅਮਾਨਤੁਲਾਹ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ...
ਸੱਜਣ ਕੁਮਾਰ ਦੀ ਜ਼ਮਾਨਤ ਖ਼ਾਰਜ ਕਰਵਾਉਣ ਵਾਲੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਰੱਦ
. . .  about 4 hours ago
ਨਸੀਮੁਦੀਨ ਸਿਦੀਕੀ ਕਾਂਗਰਸ 'ਚ ਸ਼ਾਮਿਲ
. . .  about 5 hours ago
15 ਟਰੈਕਟਰ-ਟਰਾਲੀਆਂ 'ਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ
. . .  about 6 hours ago
ਵਪਾਰ ਤੇ ਸਾਈਬਰ ਸੁਰੱਖਿਆ 'ਚ ਭਾਰਤ ਕੈਨੇਡਾ ਕਰਨਗੇ ਮਜ਼ਬੂਤ ਸਬੰਧ
. . .  about 6 hours ago
ਆਬਕਾਰੀ ਤੇ ਕਰ ਵਿਭਾਗ ਵੱਲੋਂ ਕਰੋੜਾਂ ਦਾ ਗੈਰ ਕਾਨੂੰਨੀ ਸੋਨਾ ਬਰਾਮਦ
. . .  about 7 hours ago
ਕ੍ਰਿਕਟਰ ਹਰਨਮਪ੍ਰੀਤ ਕੌਰ ਡੀ.ਐਸ.ਪੀ. ਬਣਨ ਲਈ ਤਿਆਰ
. . .  about 7 hours ago
ਐਮ.ਪੀ. ਰਣਦੀਪ ਸਰਾਏ ਨੇ ਜਸਪਾਲ ਅਟਵਾਲ ਮਾਮਲੇ 'ਤੇ ਮੰਗੀ ਮੁਆਫ਼ੀ
. . .  about 7 hours ago
ਬਰਤਾਨੀਆ ਦੀ ਪਾਰਲੀਮੈਂਟ ਬਾਹਰ ਸਿੱਖ 'ਤੇ ਨਸਲੀ ਹਮਲਾ
. . .  about 7 hours ago
ਜ਼ਿਲ੍ਹਾ ਚੋਣ ਅਧਿਕਾਰੀ ਕਾਂਗਰਸ ਵਰਕਰ ਵਜੋਂ ਕਰ ਰਿਹੈ ਕੰਮ - ਅਕਾਲੀ-ਭਾਜਪਾ ਨੇ ਲਗਾਇਆ ਦੋਸ਼
. . .  about 8 hours ago
ਬਿਗ ਬਾਸ ਦਾ ਸੈੱਟ ਸੜ ਕੇ ਸੁਆਹ
. . .  about 8 hours ago
ਪਾਕਿ ਗੋਲੀਬਾਰੀ 'ਚ ਕਈ ਘਰ ਨੁਕਸਾਨੇ
. . .  1 minute ago
ਆਪ ਵਰਕਰਾਂ ਨੇ ਰਾਜਨਾਥ ਤੇ ਭਾਜਪਾ ਵਰਕਰਾਂ ਨੇ ਸਿਸੋਦੀਆ ਦੀ ਰਿਹਾਇਸ਼ ਬਾਹਰ ਕੀਤਾ ਪ੍ਰਦਰਸ਼ਨ
. . .  about 9 hours ago
ਟਰੂਡੋ ਨੇ ਬੱਚਿਆਂ ਸਮੇਤ ਕ੍ਰਿਕਟ ਦਾ ਲਿਆ ਲੁਤਫ਼
. . .  about 9 hours ago
ਅਧਿਆਪਕਾਂ ਨੂੰ ਬੰਦੂਕ ਫੜਾਈ ਜਾਵੇ - ਟਰੰਪ
. . .  about 10 hours ago
ਫ਼ਿਲਮ ਸ਼ੂਟਿੰਗ ਲਈ ਪ੍ਰਣੀਤੀ ਚੋਪੜਾ ਤੇ ਅਰਜੁਨ ਕਪੂਰ ਅੰਮ੍ਰਿਤਸਰ ਪੁੱਜੇ
. . .  about 10 hours ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਸੇਕਰਡ ਹਰਟ ਕੈਥੀਡ੍ਰਲ ਚਰਚ ਪਹੁੰਚੇ
. . .  1 minute ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਦਿੱਲੀ ਦੀ ਜਾਮਾ ਮਸਜਿਦ ਪੁੱਜੇ
. . .  about 11 hours ago
ਈ.ਡੀ. ਨੇ ਮੋਦੀ ਦੀਆਂ 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
. . .  about 11 hours ago
ਕੈਨੇਡਾ ਦੀ ਅੰਬੈਸੀ ਨੇ ਜਸਪਾਲ ਅਟਵਾਲ ਨੂੰ ਦਿੱਤਾ ਸੱਦਾ ਕੀਤਾ ਰੱਦ
. . .  about 11 hours ago
ਜਸਟਿਨ ਟਰੂਡੋ ਪਰਿਵਾਰ ਸਮੇਤ ਜਾਮਾ ਮਸਜਿਦ ਪਹੁੰਚੇ
. . .  about 12 hours ago
ਅਮਿਤਾਭ ਬੱਚਨ ਇਕ ਵਾਰ ਫਿਰ ਲੈ ਰਹੇ ਹਨ ਕਾਂਗਰਸ 'ਚ ਦਿਲਚਸਪੀ
. . .  about 12 hours ago
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 13 hours ago
ਸੈਨਾ ਪ੍ਰਮੁੱਖ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ - ਓਵੈਸੀ
. . .  about 13 hours ago
ਤਿੰਨ ਦਿਨ ਦੇ ਦੌਰੇ 'ਤੇ ਕਰਨਾਟਕਾ ਜਾਣਗੇ ਰਾਹੁਲ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਮਾਮੂਲੀ ਤਕਰਾਰ 'ਤੇ ਚੱਲੀ ਗੋਲੀ , ਇਕ ਜ਼ਖ਼ਮੀ
. . .  51 minutes ago
ਚੋਰੀ ਦੇ ਮਾਮਲੇ 'ਚ ਬਾਗ਼ੀ ਅਕਾਲੀ ਉਮੀਦਵਾਰ ਬੇਦੀ ਗ੍ਰਿਫ਼ਤਾਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਵਿੱਦਿਆ ਦੇ ਪਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ
  •     Confirm Target Language  

ਜੰਮੂ-ਕਸ਼ਮੀਰ

ਹਾਰ ਨਜ਼ਦੀਕ ਵਿਖਾਈ ਦੇਣ ਤੋਂ ਬੋਖਲਾ ਗਏ ਹਨ ਸੱਤੀ-ਸਤਪਾਲ ਰਾਇਜ਼ਾਦਾ

ਊਨਾ , 22 ਅਕਤੂਬਰ (ਹਰਪਾਲ ਸਿੰਘ ਕੋਟਲਾ) - ਊਨਾ ਸਦਰ ਤੋਂ ਕਾਾਗਰਸੀ ਉਮੀਦਵਾਰ ਸੱਤਪਾਲ ਰਾਇਜ਼ਾਦਾ ਨੇ ਕਿਹਾ ਕਿ ਜਿਵੇਂ - ਜਿਵੇਂ ਚੋਣ ਨਜਦੀਕ ਆ ਰਹੀ ਹੈ , ਉਵੇਂ ਹੀ ਸਤਪਾਲ ਸੱਤੀ ਨੂੰ ਹਾਰ ਵੀ ਨਜਦੀਕ ਵਿਖਾਈ ਦੇ ਰਹੀ ਹੈ ਜਿਸ ਤੋਂ ਉਹ ਬੋਖਲਾ ਗਏ ਹਨ ¢ ਇਸੇ ਦਾ ਨਤੀਜਾ ਹੈ ਕਿ ਨਾਮਾਕਨ ਦੇ ਦਿਨ ਭੀੜ ਇਕੱਠੀ ਕਰਨ ਲਈ ਗੱਡੀਆਾ ਵਿੱਚ 200 - 200 ਦਾ ਤੇਲ ਭਰਵਾ ਜਬਰਦਸਤੀ ਆਪਣੇ ਨਾਲ ਚਲਵਾ ਰਹੇ ਸਨ ¢ ਰਾਇਜਾਦਾ ਨੇ ਕਿਹਾ ਕਿ ਆਪਣੇ ਆਪ ਨੂੰ ਅਤੇ ਆਪਣੇ ਆਕਾਵਾਾ ਨੂੰ ਖੁਸ਼ ਕਰਨ ਲਈ ਬਾਹਰੀ ਖੇਤਰ ਤੋਂ ਲੋਕਾਾ ਨੂੰ ਬੁਲਵਾਇਆ ਗਿਆ¢ ਰਾਇਜਾਦਾ ਐਤਵਾਰ ਨੂੰ ਰਾਏਪੁਰ ਸਹੋੜਾ ਦੇ ਵਾਰਡ ਨੰਬਰ ਅੱਠ ਵਿੱਚ ਨੁੱਕੜ ਸਭਾ ਦੇ ਦੌਰਾਨ ਸੰਬੋਧਿਤ ਕਰ ਰਹੇ ਸਨ¢ ਰਾਇਜਾਦਾ ਨੇ ਕਿਹਾ ਕਿ ਊਨਾ ਸਦਰ ਹਲਕੇ ਦਾ ਵਿਕਾਸ ਕਾਾਗਰਸ ਪਾਰਟੀ ਦੀ ਦੇਣ ਹੈ ¢ ਉਨ੍ਹਾਾ ਨੇ ਕਿਹਾ ਕਿ ਮੁਖ ਮੰਤਰੀ ਵੀਰ ਭੱਦਰ ਸਿੰਘ ਦੇ ਅਸ਼ੀਰਵਾਦ ਨਾਲ ਸਦਰ ਨੂੰ ਵਿਕਾਸ ਵਿੱਚ ਅੱਗੇ ਵਧਾਇਆ ਗਿਆ ਹੈ¢ ਉਨ੍ਹਾਾ ਨੇ ਕਿਹਾ ਕਿ ਭਾਜਪਾ ਦੇ ਵਿਧਾਇਕ 15 ਸਾਲਾਾ ਤੋਂ ਊਨਾ ਵਿੱਚ ਹਨ ਲੇਕਿਨ ਜੁਮਲੇਬਾਜੀ ਦੇ ਸਿਵਾਏ ਅਜੇ ਕੁੱਝ ਨਹੀਂ ਕੀਤਾ ਹੈ¢ ਉਨ੍ਹਾਾ ਨੇ ਕਿਹਾ ਕਿ ਚੋਣਾ ਦੇ ਸਮੇਂ ਹੀ ਸੱਤੀ ਨੂੰ ਲੋਕਾਾ ਦੀ ਯਾਦ ਆਉਂਦੀ ਹੈ ¢ ਉਨ੍ਹਾਾ ਨੇ ਕਿਹਾ ਕਿ ਊਨਾ ਵਿੱਚ ਪ੍ਰਮੁੱਖ ਮਸਲਿਆਾ ਨੂੰ ਹੱਲ ਕਰਨ ਵਿੱਚ ਕਾਾਗਰਸ ਸਰਕਾਰ ਨੇ ਬਹੁਤ ਯੋਗਦਾਨ ਦਿੱਤਾ ਹੈ ¢ ਉਨ੍ਹਾਾ ਕਿਹਾ ਕਿ ਇੰਡੀਅਨ ਆਇਲ ਡਿਪੋ ਦੀ ਸਥਾਪਨਾ ਮੁਖ ਮੰਤਰੀ ਵੀਰਭਦਰ ਸਿੰਘ ਦੁਆਰਾ ਕੇਂਦਰ ਨੂੰ ਦਿੱਤੀ ਗਈ ਜ਼ਮੀਨ ਦੇ ਬਾਅਦ ਸ਼ੁਰੂ ਹੋਈ ਹੈ ਤੇ ਇਸ ਦਾ ਸਿਹਰਾ ਕਾਾਗਰਸ ਸਰਕਾਰ ਨੂੰ ਜਾਾਦਾ ਹੈ¢ ਰਾਇਜਾਦਾ ਕਿਹਾ ਕਿ ਕੇਵਲ ਝੂਠ ਦੀ ਰਾਜਨੀਤੀ ਸੱਤਪਾਲ ਸੱਤੀ ਕਰ ਰਹੇ ਹਨ ਜਿਸ ਨੂੰ ਜਨਤਾ ਸਹਿਣ ਨਹੀਂ ਕਰੇਗੀ ¢ਭਾਜਪਾ ਉਮੀਦਵਾਰ ਸਤਪਾਲ ਸੱਤੀ ਉੱਤੇ ਪਲਟਵਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਲਾਲਸਿੰਗੀ ਬੂਥ ਤੋਂ ਲੀਡ ਕਿਸਦੀ ਹੋਵੇਗੀ, ਇਹ ਤਾਾ ਸਮਾਾ ਹੀ ਦੱਸੇਗਾ ¢ ਅੱਛਾ ਹੋਵੇਗਾ ਕਿ ਲਾਲਸਿੰਗੀ ਦੀ ਚਿੰਤਾ ਛੱਡ ਸੱਤੀ ਜਲਗਰਾਾ ਬੂਥ ਅਤੇ ਊਨਾ ਸ਼ਹਿਰ ਦੇ ਵੱਲ ਧਿਆਨ ਦੇਣ ¢ ਰਾਇਜਾਦਾ ਨੇ ਕਿਹਾ ਕਿ ਸੱਤੀ ਦੀ ਜੁਮਲੇਬਾਜੀ ਨਾਲ ਸਦਰ ਦੀ ਜਨਤਾ ਨਰਾਜ ਹੈ ਅਤੇ ਇਸ ਵਾਰ ਜਨਤਾ ਨੇ ਵਿਧਾਇਕ ਨੂੰ ਬਦਲਣ ਦਾ ਮਨ ਬਣਾ ਲਿਆ ਹੈ ¢ ਇਸ ਮੌਕੇ ਉੱਤੇ ਹਜਾਰੀ ਲਾਲ , ਪ੍ਰਧਾਨ ਪੂਜਾ ਸਹੋਡ, ਪਦਮ, ਅਸ਼ਵਨੀ ਕੁਮਾਰ , ਸ਼ਾਮ , ਤੇਲੁ ਰਾਮ ਅਟਵਾਲ , ਸੋਨਿਆ , ਮੁਕੇਸ਼ , ਰਾਜਿੰਦਰ ਪੱਪੀ , ਰਾਮ ਦੇਵ , ਸ਼ਾਮ ਲਾਲ, ਰੋਸ਼ਨ ਲਾਲ, ਛੋਟੂ ਰਾਮ, ਕੁਮਾਰ ਗੌਰਵ, ਸੌਰਵ, ਵਿਮਲਾ ਦੇਵੀ, ਸਤਪਾਲ, ਗੁਰਵਸ਼, ਓਮਕਾਰ, ਦੇਵ ਸਿੰਘ, ਅੰਕੁਰ, ਅਭਿਸ਼ੇਕ, ਸ਼ੇਂਕੀ, ਨਿਖਿਲ, ਜਲਦੀ, ਰਜਨੀਸ਼, ਅਰੂਣ, ਬਲੀ,ਪੰਕਜ, ਦੀਪਕ, ਮੋਹਿਤ ਅਤੇ ਓਮ ਲੰਬੜ ਸਹਿਤ ਹੋਰ ਮੌਜੂਦ ਰਹੇ ¢

ਭਾਜਪਾ ਨੇਤਾਵਾਾ ਨੇ ਡੇਰਾ ਬਿਆਸ ਵਿੱਚ ਭਰੀ ਹਾਜਰੀ

ਊਨਾ , 22 ਅਕਤੂਬਰ (ਹਰਪਾਲ ਸਿੰਘ ਕੋਟਲ) - ਪ੍ਰਦੇਸ਼ ਦੀ ਵੀਰਭੱਦਰ ਸਿੰਘ ਸਰਕਾਰ ਦੁਆਰਾ ਆਪਣੇ ਕਾਰਜਕਾਲ ਦੀ ਅੰਤਿਮ ਬੈਠਕ ਵਿੱਚ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਦੇ ਪੱਖ ਵਿੱਚ ਲਏ ਫ਼ੈਸਲੇ ਤੋਂ ਬੈਕਫੁੱਟ ਵਿੱਚ ਆਈ ਭਾਜਪਾ ਨੇ ਕਾਾਗਰਸ ਨੂੰ ਇਸ ਫੈਸਲੇ ਤੋਂ ਮਿਲਦੇ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 902 ਤੱਕ ਪੁੱਜੀ

ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਡੇਂਗੂ ਦਾ ਪ੍ਰਕੋਪ ਜਾਰੀ ਹੈ ਅਤੇ ਹਰ ਰੋਜ਼ ਡੇਂਗੂ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ | ਸਿਹਤ ਵਿਭਾਗ ਵਲੋਂ ਅੱਜ ਡੇਂਗੂ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ | ਚੰਡੀਗੜ੍ਹ ਵਿਚ ਡੇਂਗੂ ਦੇ ...

ਪੂਰੀ ਖ਼ਬਰ »

ਬੀ. ਐਸ. ਐਫ. ਫਰੰਟੀਅਰ ਪਲੋੜਾ ਨੇ ਸ਼ਹੀਦ ਜਵਾਨਾਂ ਦੀ ਯਾਦ 'ਚ ਕੱਢੀ ਹਾਫ ਮੈਰਾਥਨ ਰੈਲੀ

ਜੰਮੂ, 22 ਅਕਤੂਬਰ (ਮਹਿੰਦਰਪਾਲ ਸਿੰਘ)-ਅੱਜ ਸਵੇਰੇ ਬੀ. ਐਸ. ਐਫ. ਫਰੰਟੀਅਰ ਜੰਮੂ ਵਲੋਂ ਬੀ. ਐਸ. ਐਫ. ਦੇ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿਚ ਪਲੋੜਾ ਕੈਂਪ, ਜੰਮੂ ਤੋਂ ਹਾਫ ਮੈਰਾਥਨ ਰੈਲੀ ਕੱਢੀ ਗਈ | ਰੈਲੀ ਦੀ ਸ਼ੁਰੂਆਤ ਆਈ. ਜੀ., ਬੀ. ਐਸ. ਐਫ. ਫਰੰਟੀਅਰ ਜੰਮੂ ਰਾਮ ਅਵਤਾਰ ...

ਪੂਰੀ ਖ਼ਬਰ »

ਇਜ਼ਿਪਟ ਵਿਖੇ 29ਵੇਂ ਵਿਸ਼ਵ ਸਪੀਡ ਬਾਲ ਮੁਕਾਬਲੇ ਲਈ ਜਾ ਰਹੇ ਖਿਡਾਰੀਆਂ ਲਈ ਰੱਖਿਆ ਵਿਦਾਇਗੀ ਸਮਾਰੋਹ

ਜੰਮੂ, 22 ਅਕਤੂਬਰ (ਮਹਿੰਦਰਪਾਲ ਸਿੰਘ)-ਅੱਜ ਜੇ ਐਾਡ ਕੇ ਸਪੀਡ ਬਾਲ ਐਸੋਸੀਏਸ਼ਨ ਵਲੋਂ ਜੰਮੂ ਕਲੱਬ ਵਿਖੇ ਇਕ ਵਿਦਾਇਗੀ ਪ੍ਰੋਗਰਾਮ ਰੱਖਿਆ ਗਿਆ | ਇਜ਼ਿਪਟ ਵਿਖੇ ਹੋ ਰਹੇ 29ਵੇਂ ਵਿਸ਼ਵ ਸਪੀਡ ਬਾਲ ਮੁਕਾਬਲੇ ਵਿਚ ਜੰਮੂ-ਕਸ਼ਮੀਰ ਸਪੀਡ ਬਾਲ ਐਸੋਸੀਏਸ਼ਨ ਦੇ ਚਾਰ ਖਿਡਾਰੀ ...

ਪੂਰੀ ਖ਼ਬਰ »

ਦੀਵਾਲੀ ਤੋਂ ਬਾਅਦ ਵੀ ਪਟਾਕੇ ਚਲਾਉਣ ਵਾਲੇ 13 ਗਿ੍ਫ਼ਤਾਰ

ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਦੀਵਾਲੀ ਦਾ ਦਿਨ ਲੰਘ ਜਾਣ ਦੇ ਬਾਅਦ ਵੀ ਸ਼ਹਿਰ ਵਿਚ ਪਟਾਕੇ ਚਲਾਏ ਅਤੇ ਵੇਚੇ ਜਾਂਦੇ ਰਹੇ ਪਰ ਪੁਲਿਸ ਟੀਮਾਂ ਵੀ ਅਜਿਹੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਕੰਮ ਕਰਦੀਆਂ ਰਹੀਆਂ | ਪੁਲਿਸ ਨੇ 20 ਅਕਤੂਬਰ ਨੂੰ ਪਟਾਕੇ ...

ਪੂਰੀ ਖ਼ਬਰ »

ਰਿਸ਼ਵਤ ਮਾਮਲੇ 'ਚ ਐੱਸ. ਡੀ. ਐੱਮ. ਰਹੀ ਸ਼ਿਲਪੀ ਪਾਤਰ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ, 22 ਅਕਤੂਬਰ (ਰਣਜੀਤ ਸਿੰਘ)-ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਚੰਡੀਗੜ੍ਹ 'ਚ ਬਤੌਰ ਐੱਸ. ਡੀ. ਐੱਮ. ਈਸਟ ਤਾਇਨਾਤ ਰਹੀ ਸ਼ਿਲਪੀ ਪਾਤਰ ਦੱਤ ਦੀ ਰਿਸ਼ਵਤ ਮਾਮਲੇ 'ਚ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ | ਸ਼ਿਲਪੀ ਪਾਤਰ ਦੇ ਪਤੀ ਅਤੇ ਵਿਚੋਲੀਏ ਜੀ. ਐੱਸ. ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ

ਚੰਡੀਗੜ੍ਹ, 22 ਅਕਤੂਬਰ (ਐੱਨ. ਐੱਸ. ਪਰਵਾਨਾ)- ਹਰਿਆਣਾ ਵਿਧਾਨ ਸਭਾ ਦਾ ਤਿੰਨ ਦਿਨਾ ਸੈਸ਼ਨ 23 ਅਕਤੂਬਰ ਤੋਂ ਇੱਥੇ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਜੋ ਆਰਜ਼ੀ ਪ੍ਰੋਗਰਾਮ ਅਨੁਸਾਰ 3 ਦਿਨ ਤੱਕ ਚੱਲੇਗਾ ਪਰ ਵਿਰੋਧੀ ਪਾਰਟੀਆਂ ਇਨੈਲੋ ਤੇ ਕਾਂਗਰਸ ਦੇ ਮੈਂਬਰ ਮੰਗ ਕਰ ...

ਪੂਰੀ ਖ਼ਬਰ »

ਪਿੰਡ ਕਰਸਨ ਦੀ ਟੀਮ ਨੇ ਅੰਡਰ 17 ਗਰਲਜ਼ ਰੈਸਲਿੰਗ ਮੁਕਾਬਲਾ ਜਿੱਤਿਆ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)-ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਰਸਨ ਚੰਡੀਗੜ੍ਹ ਦੀ ਟੀਮ ਨੇ ਅੰਡਰ 17 ਗਰਲਜ਼ ਰੈਸਲਿੰਗ ਮੁਕਾਬਲੇ ਨੂੰ ਜਿੱਤ ਲਿਆ ਹੈ¢ ਟੀਮ ਕਰਸਨ ਨੇ ਟੀਮ ਧਨਾਸ ਨੂੰ 14-12 ਨਾਲ ਹਰਾ ਕੇ ਓਵਰ ਆਲ ਟਰਾਫ਼ੀ ਉੱਤੇ ਕਬਜ਼ਾ ਜਮਾਇਆ ¢ ...

ਪੂਰੀ ਖ਼ਬਰ »

ਪੰਜਾਬ 'ਚ 70,92,902 ਟਨ ਝੋਨੇ ਦੀ ਖ਼ਰੀਦ

ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਰਾਜ ਵਿਚ ਅੱਜ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਸ਼ਾਮ ਤੱਕ ਕੁੱਲ 70,92,902 ਟਨ ਝੋਨੇ ਦੀ ਖ਼ਰੀਦ ਕੀਤੀ ਗਈ ¢ ਇਸ ਵਿਚ 21 ਅਕਤੂਬਰ ਦੇ ਦਿਨ ਕੀਤੀ ਗਈ 7,36,536 ਟਨ ਝੋਨੇ ਦੀ ਖ਼ਰੀਦ ਵੀ ਸ਼ਾਮਿਲ ਹੈ ¢ ਇਸ ਸਬੰਧੀ ...

ਪੂਰੀ ਖ਼ਬਰ »

ਨਾਬਾਲਿਗ ਲੜਕੇ ਨੂੰ ਅਗਵਾ ਕਰਨ ਵਾਲੇ 4 ਗਿ੍ਫ਼ਤਾਰ

ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਰਾਮ ਦਰਬਾਰ ਦੇ ਰਹਿਣ ਵਾਲੇ ਇਕ 15 ਸਾਲਾ ਲੜਕੇ ਨੂੰ ਅਗਵਾ ਕਰਕੇ 2 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਇਕ ਨਬਾਲਿਗ ਵੀ ਸ਼ਾਮਿਲ ਹੈ | ਮਿਲੀ ...

ਪੂਰੀ ਖ਼ਬਰ »

ਕਾਂਗਰਸੀ ਅਤੇ ਭਾਜਪਾ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪਰਚੇ

ਊਨਾ, 22 ਅਕਤੂਬਰ (ਗੁਰਪ੍ਰੀਤ ਸਿੰਘ ਸੇਠੀ)-9 ਨਵੰਬਰ ਨੂੰ ਹੋ ਰਹੀਆਂ ਹਿਮਾਚਲ ਵਿਧਾਨ ਸਭਾ ਦੀਆਂ 68 ਸੀਟਾਂ ਲਈ ਚੋਣਾਂ ਤਹਿਤ ਜ਼ਿਲ੍ਹਾ ਊਨਾ ਦੀਆਂ 5 ਸੀਟਾਂ ਲਈ ਵੀ ਉਮੀਦਵਾਰਾਂ ਨੇ ਪਰਚੇ ਭਰਨੇ ਸ਼ੁਰੂ ਕਰ ਦਿੱਤੇ ਹਨ | ਚੋਣਾਂ ਲਈ ਵਿਸ਼ੇਸ਼ 2 ਪਾਰਟੀਆਂ ਦੇ ਉਮੀਦਵਾਰਾਂ ਨੇ ...

ਪੂਰੀ ਖ਼ਬਰ »

ਚੋਣ ਡਿਊਟੀ 'ਤੇ ਤੈਨਾਤ ਅਧਿਕਾਰੀਆਾ ਅਤੇ ਕਰਮਚਾਰੀਆਾ ਦੀ ਰਿਹਰਸਲ ਕਰਵਾਈ

ਊਨਾ, 22 ਅਕਤੂਬਰ (ਹਰਪਾਲ ਸਿੰਘ ਕੋਟਲਾ) - ਪ੍ਰਦੇਸ਼ ਵਿੱਚ 9 ਨਵੰਬਰ ਨੂੰ ਨਿਰਧਾਰਤ ਵਿਧਾਨ ਸਭਾ ਚੋਣਾ ਲਈ 44 - ਊਨਾ ਨਿਰਵਾਚਨ ਖੇਤਰ 'ਚ ਤੈਨਾਤ ਅਧਿਕਾਰੀਆਾ ਅਤੇ ਕਰਮਚਾਰੀਆਾ ਲਈ ਸਰਕਾਰੀ ਮਹਾਾਵਿਦਿਆਲਾ ਊਨੇ ਦੇ ਪਰਿਸਰ ਵਿੱਚ ਪਹਿਲੀ ਚੁਨਾਵੀ ਰਿਹਰਸਲ ਕਰਵਾਈ ਗਈ ¢ ...

ਪੂਰੀ ਖ਼ਬਰ »

ਗੁਰਤਾਗੱਦੀ ਦਿਵਸ ਮਨਾਇਆ

ਊਨਾ, 22 ਅਕਤੂਬਰ (ਗੁਰਪ੍ਰੀਤ ਸਿੰਘ ਸੇਠੀ)-ਗੁਰਦੁਆਰਾ ਡੇਰਾ ਦੁਖਭੰਜਨ ਸਾਹਿਬ ਜੀ ਡੀ. ਸੀ. ਕਾਲੋਨੀ ਊਨਾ 'ਚ ਬੰਦੀ ਛੋੜ ਦਿਵਸ ਅਤੇ ਗੁਰਤਾ ਗੱਦੀ ਦਿਵਸ ਬਾਬਾ ਚਰਨਜੀਤ ਸਿੰਘ ਅਤੇ ਸੰਗਤਾਂ ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ | ਸਵੇਰ ਸ੍ਰੀ ਅਖੰਡ ਪਾਠ ਅਤੇ ਸ੍ਰੀ ਸੁਖਮਨੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX