ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਦੀ ਸੂਚੀ ਨੂੰ ਕੂੜੇਦਾਨ ਵਿਚ ਸੁੱਟੇਗਾ ਜਸਟਿਨ ਟਰੂਡੋ - ਸਿਮਰਨਜੀਤ ਸਿੰਘ ਮਾਨ
. . .  10 minutes ago
ਚੰਡੀਗੜ੍ਹ , 22 ਫਰਵਰੀ- ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਸ ਦੇਸ਼ ਤੋਂ ਹੈ, ਜਿੱਥੋਂ ਦੇ ਕਾਨੂੰਨ ਵਿਚ ਸਭ ਤੋਂ ਅਹਿਮ ਗੱਲ ਹੈ ਕਿ ਹਰ ਇਕ...
ਆਮਦਨ ਕਰ ਵਿਭਾਗ ਵਲੋਂ ਅੰਮ੍ਰਿਤ ਗਰੁੱਪ ਦੇ ਸ਼ੋ-ਰੂਮਾਂ 'ਤੇ ਛਾਪੇਮਾਰੀ
. . .  41 minutes ago
ਐੱਸ. ਏ. ਐੱਸ. ਨਗਰ, 22 ਫਰਵਰੀ -ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ-2 ਪੂਨਮ. ਕੇ. ਸਿੱਧੂ ਅਤੇ ਅਸਿਸਟੈਂਟ ਕਮਿਸ਼ਨਰ ਕੁਲਤੇਜ ਸਿੰਘ ਬੈਂਸ ਦੇ ਹੁਕਮਾਂ 'ਤੇ ਆਮਦਨ ਕਰ ਦੀ ਵਿਸ਼ੇਸ਼ ਟੀਮ ਵਲੋਂ ਮੁਹਾਲੀ ਵਿਚਲੇ ਫ਼ੇਜ਼5 ਵਿਚ...
ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਬੇਟਾ ਰਾਹੁਲ ਕੋਠਾਰੀ ਗ੍ਰਿਫਤਾਰ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਸੀਬੀਆਈ ਨੇ ਰੋਟੋਮੈਕ ਪਿੱਨ ਨੇ ਮਾਲਕ ਵਿਕਰਮ ਕੋਠਾਰੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਕੋਠਾਰੀ ਨੂੰ ਗ੍ਰਿਫਤਾਰ...
ਰੇਲਵੇ 90,000 ਲੋਕਾਂ ਨੂੰ ਦੇਵੇਗਾ ਨੌਕਰੀ- ਗੋਇਲ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਆਉਣ ਵਾਲੇ ਦਿਨਾਂ 'ਚ 90 ਹਜ਼ਾਰ ਲੋਕਾਂ ਨੂੰ ਨੌਕਰੀ...
ਪੁਲਿਸ ਨੇ ਆਪਣੀ ਦੇਖ ਰੇਖ 'ਚ ਕਿਸਾਨਾਂ ਦਾ ਕਾਫ਼ਲਾ ਤੋਰਿਆ
. . .  about 2 hours ago
ਭਵਾਨੀਗੜ੍ਹ, 22 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸਵੇਰੇ ਤੋਂ ਪੁਲਿਸ ਵੱਲੋਂ ਰੋਕੇ ਕਿਸਾਨਾਂ ਦਾ ਕਾਫ਼ਲਾ ਥਾਣਾ ਮੁਖੀ ਨੇ ਆਪਣੀ ਦੇਖ ਰੇਖ ਵਿਚ ਤੋਰਿਆ । ਉਨ੍ਹਾਂ ਕਿਸਾਨਾਂ ਦੇ ਕਾਫ਼ਲੇ ਨਾਲ ਆਪਣੀ ਗੱਡੀ ਲਗਾਉਂਦਿਆਂ ਕਿਹਾ ਕਿ ਉਹ...
ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਸਬੰਧਿਤ ਹਲਕਿਆਂ ਵਿਚ 24 ਦੀ ਛੁੱਟੀ ਦਾ ਐਲਾਨ
. . .  about 2 hours ago
ਗੁਰਦਾਸਪੁਰ, 22 ਫਰਵਰੀ (ਆਰਿਫ਼)-ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਅੰਦਰ ਪੈਂਦੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ ਕੀਤਾ ਹੈ। ਜਿਨ੍ਹਾਂ ਹਲਕਿਆਂ ਅੰਦਰ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ...
ਬੈਂਕ ਘੁਟਾਲਾ : ਗ੍ਰਿਫ਼ਤਾਰ 12 ਵਿਅਕਤੀਆਂ ਤੋਂ ਸੀ.ਬੀ.ਆਈ. ਕਰ ਰਹੀ ਹੈ ਪੁੱਛਗਿੱਛ
. . .  about 3 hours ago
ਮੁੰਬਈ, 22 ਫਰਵਰੀ- ਪੀ.ਐਨ.ਬੀ.ਬੈਂਕ ਘੁਟਾਲੇ ਮਾਮਲੇ 'ਚ ਸੀ.ਬੀ.ਆਈ.12 ਵਿਅਕਤੀਆਂ ਤੋਂ ਪੁੱਛਗਿੱਛ...
ਅਮਾਨਤੁਲਾਹ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
. . .  about 4 hours ago
ਨਵੀਂ ਦਿੱਲੀ, 22 ਫਰਵਰੀ- ਦਿੱਲੀ ਦੇ ਮੁੱਖ ਸਕੱਤਰ ਆਂਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਆਪ ਵਿਧਾਇਕ ੂ ਅਮਾਨਤੁਲਾਹ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ...
ਸੱਜਣ ਕੁਮਾਰ ਦੀ ਜ਼ਮਾਨਤ ਖ਼ਾਰਜ ਕਰਵਾਉਣ ਵਾਲੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਰੱਦ
. . .  about 4 hours ago
ਨਸੀਮੁਦੀਨ ਸਿਦੀਕੀ ਕਾਂਗਰਸ 'ਚ ਸ਼ਾਮਿਲ
. . .  about 5 hours ago
15 ਟਰੈਕਟਰ-ਟਰਾਲੀਆਂ 'ਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ
. . .  about 6 hours ago
ਵਪਾਰ ਤੇ ਸਾਈਬਰ ਸੁਰੱਖਿਆ 'ਚ ਭਾਰਤ ਕੈਨੇਡਾ ਕਰਨਗੇ ਮਜ਼ਬੂਤ ਸਬੰਧ
. . .  about 6 hours ago
ਆਬਕਾਰੀ ਤੇ ਕਰ ਵਿਭਾਗ ਵੱਲੋਂ ਕਰੋੜਾਂ ਦਾ ਗੈਰ ਕਾਨੂੰਨੀ ਸੋਨਾ ਬਰਾਮਦ
. . .  about 7 hours ago
ਕ੍ਰਿਕਟਰ ਹਰਨਮਪ੍ਰੀਤ ਕੌਰ ਡੀ.ਐਸ.ਪੀ. ਬਣਨ ਲਈ ਤਿਆਰ
. . .  about 7 hours ago
ਐਮ.ਪੀ. ਰਣਦੀਪ ਸਰਾਏ ਨੇ ਜਸਪਾਲ ਅਟਵਾਲ ਮਾਮਲੇ 'ਤੇ ਮੰਗੀ ਮੁਆਫ਼ੀ
. . .  about 7 hours ago
ਬਰਤਾਨੀਆ ਦੀ ਪਾਰਲੀਮੈਂਟ ਬਾਹਰ ਸਿੱਖ 'ਤੇ ਨਸਲੀ ਹਮਲਾ
. . .  about 7 hours ago
ਜ਼ਿਲ੍ਹਾ ਚੋਣ ਅਧਿਕਾਰੀ ਕਾਂਗਰਸ ਵਰਕਰ ਵਜੋਂ ਕਰ ਰਿਹੈ ਕੰਮ - ਅਕਾਲੀ-ਭਾਜਪਾ ਨੇ ਲਗਾਇਆ ਦੋਸ਼
. . .  about 8 hours ago
ਬਿਗ ਬਾਸ ਦਾ ਸੈੱਟ ਸੜ ਕੇ ਸੁਆਹ
. . .  about 8 hours ago
ਪਾਕਿ ਗੋਲੀਬਾਰੀ 'ਚ ਕਈ ਘਰ ਨੁਕਸਾਨੇ
. . .  about 9 hours ago
ਆਪ ਵਰਕਰਾਂ ਨੇ ਰਾਜਨਾਥ ਤੇ ਭਾਜਪਾ ਵਰਕਰਾਂ ਨੇ ਸਿਸੋਦੀਆ ਦੀ ਰਿਹਾਇਸ਼ ਬਾਹਰ ਕੀਤਾ ਪ੍ਰਦਰਸ਼ਨ
. . .  about 9 hours ago
ਟਰੂਡੋ ਨੇ ਬੱਚਿਆਂ ਸਮੇਤ ਕ੍ਰਿਕਟ ਦਾ ਲਿਆ ਲੁਤਫ਼
. . .  about 9 hours ago
ਅਧਿਆਪਕਾਂ ਨੂੰ ਬੰਦੂਕ ਫੜਾਈ ਜਾਵੇ - ਟਰੰਪ
. . .  about 10 hours ago
ਫ਼ਿਲਮ ਸ਼ੂਟਿੰਗ ਲਈ ਪ੍ਰਣੀਤੀ ਚੋਪੜਾ ਤੇ ਅਰਜੁਨ ਕਪੂਰ ਅੰਮ੍ਰਿਤਸਰ ਪੁੱਜੇ
. . .  about 10 hours ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਸੇਕਰਡ ਹਰਟ ਕੈਥੀਡ੍ਰਲ ਚਰਚ ਪਹੁੰਚੇ
. . .  about 11 hours ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਦਿੱਲੀ ਦੀ ਜਾਮਾ ਮਸਜਿਦ ਪੁੱਜੇ
. . .  about 11 hours ago
ਈ.ਡੀ. ਨੇ ਮੋਦੀ ਦੀਆਂ 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
. . .  about 11 hours ago
ਕੈਨੇਡਾ ਦੀ ਅੰਬੈਸੀ ਨੇ ਜਸਪਾਲ ਅਟਵਾਲ ਨੂੰ ਦਿੱਤਾ ਸੱਦਾ ਕੀਤਾ ਰੱਦ
. . .  about 11 hours ago
ਜਸਟਿਨ ਟਰੂਡੋ ਪਰਿਵਾਰ ਸਮੇਤ ਜਾਮਾ ਮਸਜਿਦ ਪਹੁੰਚੇ
. . .  about 12 hours ago
ਅਮਿਤਾਭ ਬੱਚਨ ਇਕ ਵਾਰ ਫਿਰ ਲੈ ਰਹੇ ਹਨ ਕਾਂਗਰਸ 'ਚ ਦਿਲਚਸਪੀ
. . .  about 12 hours ago
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 13 hours ago
ਸੈਨਾ ਪ੍ਰਮੁੱਖ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ - ਓਵੈਸੀ
. . .  about 13 hours ago
ਤਿੰਨ ਦਿਨ ਦੇ ਦੌਰੇ 'ਤੇ ਕਰਨਾਟਕਾ ਜਾਣਗੇ ਰਾਹੁਲ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਮਾਮੂਲੀ ਤਕਰਾਰ 'ਤੇ ਚੱਲੀ ਗੋਲੀ , ਇਕ ਜ਼ਖ਼ਮੀ
. . .  53 minutes ago
ਚੋਰੀ ਦੇ ਮਾਮਲੇ 'ਚ ਬਾਗ਼ੀ ਅਕਾਲੀ ਉਮੀਦਵਾਰ ਬੇਦੀ ਗ੍ਰਿਫ਼ਤਾਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਵਿੱਦਿਆ ਦੇ ਪਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ
  •     Confirm Target Language  

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬ ਦੀ ਟੀਮ ਨੇ ਜਿੱਤਿਆ ਇੰਟਰ-ਸਟੇਟ ਵਹੀਲ ਚੇਅਰ ਕਿ੍ਕੇਟ ਟੂਰਨਾਮੈਂਟ

ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ 'ਚ ਕਰਵਾਇਆ ਜਾ ਰਿਹਾ ਇੰਟਰ-ਸਟੇਟ ਵਹੀਲ ਚੇਅਰ ਕਿ੍ਕੇਟ ਟੂਰਨਾਮੈਂਟ ਨੂੰ ਜਿੱਤ ਕੇ ਪੰਜਾਬ ਨੇ ਬਾਜ਼ੀ ਮਾਰ ਲਈ ਹੈ | ਅਜਿਹਾ ਨਿਵੇਕਲਾ ਟੂਰਨਾਮੈਂਟ ਖਿੱਚ ਦਾ ਕੇਂਦਰ ਬਣਿਆ ਰਿਹਾ ਜਿਸ ਬਾਰੇ ਗੱਲਬਾਤ ਕਰਦਿਆਂ ਪ੍ਰਬੰਧਕ ਰੇਖਾ ਤਿ੍ਵੇਦੀ ਨੇ 'ਅਜੀਤ' ਨੂੰ ਦੱਸਿਆ ਕਿ ਅਜਿਹਾ ਟੂਰਨਾਮੈਂਟ ਉੱਤਰ ਭਾਰਤ 'ਚ ਪਹਿਲੀ ਵਾਰ ਕਰਵਾਇਆ ਗਿਆ ਹੈ, ਜਿਸ ਦਾ ਆਯੋਜਨ ਪੰਜਾਬ ਯੂਨੀਵਰਸਿਟੀ ਦੇ ਕਿ੍ਕੇਟ ਸਟੇਡੀਅਮ ਵਿਚ ਹੋਇਆ | ਸਰੀਰਕ ਤੌਰ 'ਤੇ ਵਿਕਲਾਂਗ ਲੋਕਾਂ ਲਈ ਇਸ ਟੂਰਨਾਮੈਂਟ ਦਾ ਪ੍ਰਬੰਧ ਐਸੋਸੀਏਸ਼ਨ ਆਫ ਪੋ੍ਰਫੈਸ਼ਨਲ ਸੋਸ਼ਲ ਵਰਕਰਸ ਐਾਡ ਡਿਵੈਲਪਮੈਂਟ ਪ੍ਰੈਕਟਿਸਨਰਸ (ਏ.ਪੀ.ਐਸ.ਡਬਲਿਊ.ਡੀ.ਪੀ) ਅਤੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ ਯੂਥ ਡਿਵੈਲਪਮੈਂਟ ਦੇ ਨਾਲ ਮਿਲ ਕੇ ਕੀਤਾ ਗਿਆ | ਉੱਘੇ ਕਿ੍ਕੇਟਰ ਦਿਨੇਸ਼ ਮੋਂਗੀਆ ਵੀ ਅੱਜ ਦੇ ਫਾਈਨਲ ਮੈਚ ਦੌਰਾਨ ਪ੍ਰਤੀਭਾਗੀਆਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਇੱਥੇ ਪੁੱਜੇ | ਫਾਈਨਲ ਮੈਚ ਉੱਤਰ ਪ੍ਰਦੇਸ਼ ਅਤੇ ਪੰਜਾਬ ਦੀ ਟੀਮ ਵਿਚਾਲੇ ਖੇਡਿਆ ਗਿਆ ਜਿਸ ਦੌਰਾਨ ਯੂ.ਪੀ. ਦੀ ਟੀਮ ਨੇ 12 ਓਵਰਾਂ ਵਿਚ 122 ਦੌੜਾਂ ਬਣਾਈਆਂ | ਖਿਡਾਰੀ ਅਨਮੋਲ ਨੇ 51 ਦੌੜਾਂ ਜਦ ਕਿ ਇਰਫਾਨ ਹੈਦਰ ਨੇ 24 ਰਨ ਬਣਾਏ | ਆਿਖ਼ਰ ਪੰਜਾਬ ਦੀ ਟੀਮ ਨੇ ਇਸ ਮੈਚ ਨੂੰ ਇਕ ਰੋਮਾਂਚਕ ਤਰੀਕੇ ਨਾਲ ਜਿੱਤ ਲਿਆ ਜਦੋਂ ਕੈਪਟਨ ਵੀਰ ਸਿੰਘ ਨੇ ਅੰਤਿਮ ਗੇਂਦ ਵਿਚ ਛੱਕਾ ਮਾਰਿਆ | ਵੀਰ ਸਿੰਘ 79 ਦੌੜਾਂ ਬਣਾ ਕੇ ਨਾਟ ਆਊਟ ਰਹੇ | ਉਨ੍ਹਾਂ ਇਸ ਦੌਰਾਨ 13 ਚੌਕੇ ਅਤੇ 4 ਛੱਕੇ ਲਗਾਏ | ਵੀਰ ਸਿੰਘ ਸੰਧੂ ਨੂੰ ਸਰਵੋਤਮ ਬੱਲੇਬਾਜ਼ ਅਤੇ ਮੈਨ ਆਫ ਦ ਮੈਚ ਐਲਾਨਿਆ ਗਿਆ | ਉੱਤਰ ਪ੍ਰਦੇਸ਼ ਦੀ ਟੀਮ ਵਲੋਂ ਅਨਮੋਲ ਨੂੰ ਮੈਨ ਆਫ ਦ ਸੀਰੀਜ਼ ਦਾ ਿਖ਼ਤਾਬ ਮਿਲਿਆ | ਹਰਿਆਣਾ ਦੀ ਜਗਰੂਪ ਨੂੰ ਬਿਹਤਰੀਨ ਗੇਂਦਬਾਜ਼ ਅਤੇ ਹਰਿਆਣੇ ਦੇ ਅਸੀਸ ਨੂੰ ਵਧੀਆ ਫੀਲਡਰ ਦਾ ਿਖ਼ਤਾਬ ਮਿਲਿਆ | ਦਿਨੇਸ਼ ਮੋਂਗਿਆ ਨੇ ਪੁਰਸਕਾਰਾਂ ਦੀ ਵੰਡ ਕਰਦਿਆਂ ਇਸ ਨਿਵੇਕਲੇ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਖਿਡਾਰੀਆਂ ਦੇ ਹੌਸਲੇ ਨੂੰ ਵੀ ਕਬੀਲੇ ਤਾਰੀਫ਼ ਦੱਸਿਆ | ਇਸ ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ 55 ਖਿਡਾਰੀਆਂ ਨੇ ਭਾਗ ਲਿਆ | ਰੇਖਾ ਤਿ੍ਵੇਦੀ ਨੇ ਦੱਸਿਆ ਕਿ ਤਿੰਨ ਦਿਨਾਂ ਟੂਰਨਾਮੈਂਟ 23 ਅਕਤੂਬਰ ਨੂੰ ਆਰ. ਜੀ. ਐਨ. ਆਈ. ਆਈ. ਡੀ. ਚੰਡੀਗੜ੍ਹ ਕੰਪਲੈਕਸ ਵਿਚ ਖੇਡਾਂ ਨੂੰ ਲੈ ਕੇ ਕੌਮੀ ਵਰਕਸ਼ਾਪ ਨਾਲ ਸਮਾਪਤ ਹੋਵੇਗਾ |

ਨਹੀਂ ਰੁਕ ਰਿਹਾ ਡੇਂਗੂ ਦਾ ਕਹਿਰ ਮਰੀਜ਼ਾਂ ਦੀ ਗਿਣਤੀ 910 ਤੱਕ ਪਹੁੰਚੀ

ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਮੌਸਮ ਵਿਚ ਆਈ ਤਬਦੀਲੀ ਦੇ ਬਾਵਜੂਦ ਰਾਜਧਾਨੀ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ | ਚੰਡੀਗੜ੍ਹ ਵਿਚ ਹੋਰ ਰੋਜ਼ ਡੇਂਗੂ ਦੇ ਲਗਪਗ 10 ਤੋਂ 20 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ | ਚੰਡੀਗੜ੍ਹ ਸਿਹਤ ਵਿਭਾਗ ਵਲੋਂ ਅੱਜ ਡੇਂਗੂ ਦੇ ...

ਪੂਰੀ ਖ਼ਬਰ »

800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ-ਅਰਸ਼ੀ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)-ਕਾਮਰੇਡ ਹਰਦੇਵ ਸਿੰਘ ਅਰਸ਼ੀ, ਸਕੱਤਰ ਪੰਜਾਬ ਸੂਬਾ ਕੌਾਸਲ ਸੀਪੀਆਈ ਨੇ ਪੰਜਾਬ ਸਰਕਾਰ ਦੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਕਥਿਤ 'ਤਾਰਕਿਕ' ਫੈਸਲੇ ਨੂੰ ਸਿੱਖਿਆ ਵਿਰੋਧੀ ਅਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ...

ਪੂਰੀ ਖ਼ਬਰ »

ਪੀ. ਯੂ. ਵਲੋਂ 4 ਮਾਰਚ ਨੂੰ ਲਈ ਜਾਵੇਗੀ ਐਮ.ਈ.ਟੀ. ਦਾਖ਼ਲਾ ਪ੍ਰੀਖਿਆ

ਚੰਡੀਗੜ੍ਹ 22 ਅਕਤੂਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਲੋਂ ਸੈਸ਼ਨ 2018 ਲਈ ਮੈਨੇਜਮੈਂਟ ਐਾਟਰੈਸਟ ਟੈਸਟ (ਐਮ.ਈ.ਟੀ.) ਦਾਖਲਾ ਪ੍ਰੀਖਿਆ 4 ਮਾਰਚ ਨੂੰ ਲਈ ਜਾਵੇਗੀ | ਯੂਨੀਵਰਸਿਟੀ ਵਲੋਂ ਵੱਖ ਵੱਖ ਕੋਰਸਾਂ ਦੀਆਂ ਦਾਖਲਾ ਪ੍ਰੀਖਿਆਵਾਂ ਦੀ ਤਰੀਕ ਜਾਰੀ ਕੀਤੀ ਗਈ ...

ਪੂਰੀ ਖ਼ਬਰ »

ਪੀ.ਜੀ.ਆਈ 'ਚ ਇਸ ਸਾਲ ਦਾ 37ਵਾਂ ਅੰਗਦਾਨ ਬ੍ਰੇਨ ਡੈੱਡ ਐਲਾਨਣ ਤੋਂ ਬਾਅਦ 25 ਸਾਲਾ ਨੌਜਵਾਨ ਦੇ ਪਰਿਵਾਰ ਨੇ ਲਿਆ ਅੰਗਦਾਨ ਦਾ ਫ਼ੈਸਲਾ

ਚੰਡੀਗੜ੍ਹ 22 ਅਕਤੂਬਰ (ਮਨਜੋਤ ਸਿੰਘ ਜੋਤ)-ਪੀ.ਜੀ.ਆਈ ਦੇ ਡਾਕਟਰਾਂ ਵਲੋਂ ਨੌਜਵਾਨ ਨੂੰ ਬ੍ਰੇਨ ਡੈੱਡ ਐਲਾਨਣ ਤੋਂ ਬਾਅਦ ਉਸਦੇ ਪਰਿਵਾਰ ਵਲੋਂ ਲਏ ਅੰਗਦਾਨ ਦੇ ਫ਼ੈਸਲੇ ਨਾਲ ਜ਼ਿੰਦਗੀ ਲਈ ਜੰਗ ਲੜ ਰਹੇ 5 ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ | ...

ਪੂਰੀ ਖ਼ਬਰ »

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਜ਼ੀਰਕਪੁਰ, 22 ਅਕਤੂਬਰ (ਅਵਤਾਰ ਸਿੰਘ)-ਭਬਾਤ ਖੇਤਰ ਵਿਚ ਪੈਂਦੀ ਗੁਰਦੇਵ ਨਗਰ ਕਾਲੋਨੀ ਵਿਖੇ ਇਕ 22 ਸਾਲਾਂ ਦੇ ਹਿਮਾਚਲੀ ਨੌਜਵਾਨ ਨੇ ਕਥਿਤ ਰੂਪ ਵਿਚ ਗਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਡੇਰਾਬੱਸੀ ਦੇ ਸਿਵਲ ...

ਪੂਰੀ ਖ਼ਬਰ »

'ਫੰਨ ਫੈਮਿਲੀ ਕਾਰਨੀਵਲ ਵਾਕ' 'ਚ ਸ਼ਾਮਿਲ ਹੋਏ ਸੈਂਕੜੇ ਉਤਸ਼ਾਹੀ ਲੋਕ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)-ਸ਼ਹਿਰ ਨਿਵਾਸੀਆਂ ਨੇ ਅੱਜ ਆਪਣੀ ਤਰ੍ਹਾਂ ਦੀ 'ਚੰਡੀਗੜ੍ਹ ਫੰਨ ਪਰੇਡ' ਨੂੰ ਦੇਖਿਆ ਜੋ ਕਿ ਇੱਕ 'ਫੰਨ ਫੈਮਿਲੀ ਕਾਰਨੀਵਲ ਵੌਕ' ਸੀ | ਇਸ ਵੌਕ ਨੂੰ ਚੰਡੀਗੜ੍ਹ ਸਥਾਪਨਾ ਦਿਵਸ ਸਮਾਰੋਹ ਦੇ ਇੱਕ ਹਿੱਸੇ ਦੇ ਤੌਰ 'ਤੇ ਸ਼ੁਰੂ ...

ਪੂਰੀ ਖ਼ਬਰ »

ਸੂਚਨਾ ਬੋਰਡਾਂ 'ਤੇ ਮਾਂ ਬੋਲੀ ਨੂੰ ਸਭ ਤੋਂ ਉੱਪਰ ਲਿਖਣ ਲਈ ਪ੍ਰੋ. ਰਾਓ ਨੇ ਉਪ ਕੁਲਪਤੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਲੱਗੇ ਸੂਚਨਾ ਬੋਰਡਾਂ 'ਤੇ ਮਾਂ ਬੋਲੀ ਪੰਜਾਬੀ ਨੂੰ ਸਭ ਤੋਂ ਉੱਪਰ ਲਿਖਣ ਲਈ ਪ੍ਰੋ.ਪੰਡਿਤ ਰਾਓ ਧਰੇਨਵਰ ਵਲੋਂ ਉਪ ਕੁਲਪਤੀ ਪ੍ਰੋ.ਅਰੁਣ ਗਰੋਵਰ ਨੂੰ ਪੱਤਰ ਲਿਖਿਆ ਗਿਆ | ਪ੍ਰੋ.ਰਾਓ ਨੇ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਚੌਥਾ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਸਮਾਰੋਹ ਕਰਵਾਇਆ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅਦਾਰਾ 'ਹੁਣ' ਵਲੋਂ ਪੰਜਾਬ ਕਲਾ ਭਵਨ ਵਿਖੇ ਚੌਥਾ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਸਮਾਗਮ ਕਰਵਾਇਆ ਗਿਆ | ਸੁਸ਼ੀਲ ਦੁਸਾਂਝ, ਰਵਿੰਦਰ ਸਹਿਰਾਅ, ਸੁਰਿੰਦਰ ਸੋਹਲ, ਕਿਰਤਮੀਤ ...

ਪੂਰੀ ਖ਼ਬਰ »

ਸ਼ਹਿਰ ਵਿਚ ਡੇਂਗੂ ਰੋਗੀਆਂ ਦੀ ਸੰਖਿਆ 910 ਤੱਕ ਪਹੁੰਚੀ ਪ੍ਰਸ਼ਾਸਨ ਡੇਂਗੂ ਨੂੰ ਕਾਬੂ ਕਰਨ ਲਈ ਲੋੜੀਂਦੇ ਯਤਨ ਅਮਲ 'ਚ ਨਹੀਂ ਲਿਆ ਰਿਹਾ : ਬਾਂਸਲ

ਚੰਡੀਗੜ੍ਹ, 22 ਅਕਤੂਬਰ (ਆਰ. ਐਸ. ਲਿਬਰੇਟ)-ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਲੋਕ ਸਭਾ ਮੈਂਬਰ ਪਵਨ ਬਾਂਸਲ ਨੇ ਸ਼ਹਿਰ ਵਿਚ ਡੇਂਗੂ ਦੇ ਮਾਮਲਿਆਂ ਦੀ ਲਗਾਤਾਰ ਵਧ ਰਹੀ ਸੰਖਿਆ ਕਾਰਨ ਪ੍ਰਸ਼ਾਸਨ 'ਤੇ ਡੇਂਗੂ ਨੂੰ ਕਾਬੂ ਕਰਨ ਲਈ ਲੋੜੀਂਦੇ ਯਤਨ ਨਾ ਕੀਤੇ ਜਾਣ ਦੇ ਦੋਸ਼ ...

ਪੂਰੀ ਖ਼ਬਰ »

ਪ੍ਰਸ਼ਾਸਨ ਡੇਂਗੂ ਨੂੰ ਕਾਬੂ ਕਰਨ ਲਈ ਲੋੜੀਂਦੇ ਯਤਨ ਅਮਲ 'ਚ ਨਹੀਂ ਲਿਆ ਰਿਹਾ : ਬਾਂਸਲ

ਚੰਡੀਗੜ੍ਹ, 22 ਅਕਤੂਬਰ (ਆਰ. ਐਸ. ਲਿਬਰੇਟ)-ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਲੋਕ ਸਭਾ ਮੈਂਬਰ ਪਵਨ ਬਾਂਸਲ ਨੇ ਸ਼ਹਿਰ ਵਿਚ ਡੇਂਗੂ ਦੇ ਮਾਮਲਿਆਂ ਦੀ ਲਗਾਤਾਰ ਵਧ ਰਹੀ ਸੰਖਿਆ ਕਾਰਨ ਪ੍ਰਸ਼ਾਸਨ 'ਤੇ ਡੇਂਗੂ ਨੂੰ ਕਾਬੂ ਕਰਨ ਲਈ ਲੋੜੀਂਦੇ ਯਤਨ ਨਾ ਕੀਤੇ ਜਾਣ ਦੇ ਦੋਸ਼ ...

ਪੂਰੀ ਖ਼ਬਰ »

ਪਿੰਡ ਸਿਸਵਾਂ ਵਿਖੇ ਬਣ ਰਿਹਾ ਨਾਜਾਇਜ਼ ਫਾਰਮ ਹਾਊਸ ਨਿਊ ਚੰਡੀਗੜ੍ਹ ਦੀ ਦਿੱਖ ਨੂੰ ਨਾਜਾਇਜ਼ ਉਸਾਰੀਆਂ ਦਾ ਲੱਗਾ ਗ੍ਰਹਿਣ

ਮੁੱਲਾਂਪੁਰ ਗਰੀਬਦਾਸ, 22 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਚੰਡੀਗੜ੍ਹ ਸ਼ਹਿਰ ਸਮੇਤ ਨਵੇਂ ਬਣ ਰਹੇ ਸ਼ਹਿਰ ਨਿਊ ਚੰਡੀਗੜ੍ਹ ਦੀ ਦਿੱਖ ਨੂੰ ਚਾਰ ਚੰਨ ਲਗਾਉਣ ਵਾਲੀ ਸ਼ਿਵਾਲਿਕ ਦੀ ਹਰਿਆਵਲ ਪੱਟੀ ਦਾ ਅਕਸ਼ ਵਿਗਾੜਨ ਲਈ ਰਸੂਖਦਾਰ ਵਿਅਕਤੀ ਆਪਣੇ ਨਿੱਜੀ ਮੁਫ਼ਾਦਾਂ ...

ਪੂਰੀ ਖ਼ਬਰ »

ਪਿੰਡ ਸਿਸਵਾਂ ਵਿਖੇ ਬਣ ਰਿਹਾ ਨਾਜਾਇਜ਼ ਫਾਰਮ ਹਾਊਸ ਨਿਊ ਚੰਡੀਗੜ੍ਹ ਦੀ ਦਿੱਖ ਨੂੰ ਨਾਜਾਇਜ਼ ਉਸਾਰੀਆਂ ਦਾ ਲੱਗਾ ਗ੍ਰਹਿਣ

ਮੁੱਲਾਂਪੁਰ ਗਰੀਬਦਾਸ, 22 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਚੰਡੀਗੜ੍ਹ ਸ਼ਹਿਰ ਸਮੇਤ ਨਵੇਂ ਬਣ ਰਹੇ ਸ਼ਹਿਰ ਨਿਊ ਚੰਡੀਗੜ੍ਹ ਦੀ ਦਿੱਖ ਨੂੰ ਚਾਰ ਚੰਨ ਲਗਾਉਣ ਵਾਲੀ ਸ਼ਿਵਾਲਿਕ ਦੀ ਹਰਿਆਵਲ ਪੱਟੀ ਦਾ ਅਕਸ਼ ਵਿਗਾੜਨ ਲਈ ਰਸੂਖਦਾਰ ਵਿਅਕਤੀ ਆਪਣੇ ਨਿੱਜੀ ਮੁਫ਼ਾਦਾਂ ...

ਪੂਰੀ ਖ਼ਬਰ »

ਡੇਂਗੂ ਬੁਖ਼ਾਰ ਦੇ ਵਧ ਰਹੇ ਪ੍ਰਕੋਪ ਕਾਰਨ ਕੁਰਾਲੀ ਵਾਸੀਆਂ 'ਚ ਭਾਰੀ ਸਹਿਮ

ਕੁਰਾਲੀ, 22 ਅਕਤੂਬਰ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਅੰਦਰ ਡੇਂਗੂ ਬੁਖ਼ਾਰ ਦੇ ਵੱਧ ਰਹੇ ਪ੍ਰਕੋਪ ਕਾਰਨ ਸ਼ਹਿਰ ਵਾਸੀਆਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ | ਸ਼ਹਿਰ ਵਾਸੀਆਂ ਨੇ ਸਿਹਤ ਵਿਭਾਗ ਤੋਂ ਇਸ ਬੁਖ਼ਾਰ 'ਤੇ ਕਾਬੁੂ ਪਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ ਦੀ ...

ਪੂਰੀ ਖ਼ਬਰ »

ਮਿਡ-ਡੇ-ਮੀਲ ਯੂਨੀਅਨ ਵਲੋਂ ਸੂਬਾ ਸਰਕਾਰ ਦੇ 800 ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਵਿਰੋਧ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਮਿਡ-ਡੇ-ਮੀਲ ਵਰਕਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਹੱਲ ਕਰਨ ਦੀ ਥਾਂ ਪੰਜਾਬ ਸਰਕਾਰ ਨੇ ਸੂਬੇ 'ਚ ਚੱਲਦੇ 800 ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲੈ ਕੇ ਇਨ੍ਹਾਂ ਸਕੂਲਾਂ ਵਿਚ ਕੰਮ ...

ਪੂਰੀ ਖ਼ਬਰ »

ਨਾਬਾਲਿਗਾ ਨਾਲ ਜਬਰ-ਜਨਾਹ ਕਰਨ ਵਾਲੇ ਦੋਵੇ ਦੋਸ਼ੀ ਗਿ੍ਫ਼ਤਾਰ

ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)-ਵਾਰਡ ਨੰਬਰ 3 'ਚ ਪੈਂਦੇ ਪਿੰਡ ਮੀਰਪੁਰ ਦੀ ਇਕ ਨਾਬਾਲਿਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲਿਸ ਨੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ | ਅੱਜ ਦੁਪਹਿਰ ਸਮੇਂ ਮਹਿਲਾ ਪੁਲਿਸ ਮੁਲਾਜ਼ਮ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੰਦੀ ਛੋੜ ਦਿਵਸ ਮੌਕੇ ਵਿਸ਼ਾਲ ਸਮਾਗਮ

ਐੱਸ. ਏ. ਐੱਸ. ਨਗਰ, 22 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਪਿੰਡ ਸੋਹਾਣਾ ਵਿਚ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਨਾਲ ...

ਪੂਰੀ ਖ਼ਬਰ »

ਗੁਰਦੁਆਰਾ ਤਾਲਮੇਲ ਕਮੇਟੀ ਐੱਸ. ਏ. ਐੱਸ. ਨਗਰ ਦੇ ਅਹੁਦੇਦਾਰ ਥਾਪੇ

ਐੱਸ. ਏ. ਐੱਸ. ਨਗਰ, 22 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਾਧੀ ਨੇ ਆਪਣੇ ਹੱਕਾਂ ਦੀ ਵਰਤੋਂ ਕਰਦੇ ਹੋਏ ਅਗਲੇ 2 ਸਾਲ ਲਈ ਤਾਲਮੇਲ ਕਮੇਟੀ ਦੇ ਅਹੁਦੇਦਾਰ ਨਾਮਜ਼ਦ ਕਰ ਦਿੱਤੇ ਹਨ | ਉਨ੍ਹਾਂ ਵਲੋਂ ਜਾਰੀ ਸੂਚੀ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਪ੍ਰੋ: ਚੰਦੂਮਾਜਰਾ ਦਾ ਵਿਸ਼ੇਸ਼ ਸਨਮਾਨ

ਐੱਸ. ਏ. ਐੱਸ. ਨਗਰ, 22 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)-ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਵਾਇਆ ਮੰੁਬਈ ਕੁਨੈਕਟਿੰਗ ਹਵਾਈ ਸੇਵਾ 15 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ | ਇਸ ਸਬੰਧੀ ਰਾਜੀਵ ਗਾਂਧੀ ਹਵਾਈ ਭਵਨ ਵਿਚ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਸੱਭਿਆਚਾਰਕ ਕਮੇਟੀ ਡੱਡੂ ਮਾਜਰਾ ਨੇ ਗੁਰਮਤਿ ਸਮਾਗਮ ਕਰਵਾਇਆ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)- ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਬਾਬਾ ਵਿਸ਼ਵਕਰਮਾ ਸੱਭਿਆਚਾਰਕ ਕਮੇਟੀ ਡੱਡੂ ਮਾਜਰਾ (ਯੂ. ਟੀ. ਚੰਡੀਗੜ੍ਹ) ਵਲੋਂ 21ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਕਮੇਟੀ ਦੇ ਜਸਪਾਲ ਸਿੰਘ, ਦਲਬਾਰਾ ਸਿੰਘ, ਗੁਰਰਾਜ ਸਿੰਘ, ...

ਪੂਰੀ ਖ਼ਬਰ »

ਨਾਬਾਲਿਗਾ ਨਾਲ ਜਬਰ-ਜਨਾਹ ਕਰਨ ਵਾਲੇ ਦੋਵੇ ਦੋਸ਼ੀ ਗਿ੍ਫ਼ਤਾਰ

ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)-ਵਾਰਡ ਨੰਬਰ 3 'ਚ ਪੈਂਦੇ ਪਿੰਡ ਮੀਰਪੁਰ ਦੀ ਇਕ ਨਾਬਾਲਿਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲਿਸ ਨੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ | ਅੱਜ ਦੁਪਹਿਰ ਸਮੇਂ ਮਹਿਲਾ ਪੁਲਿਸ ਮੁਲਾਜ਼ਮ ਦੇ ...

ਪੂਰੀ ਖ਼ਬਰ »

ਬੈਂਕ ਦੇ ਲਾਕਰ 'ਚੋਂ 277 ਗ੍ਰਾਮ ਸੋਨੇ ਦੇ ਗਹਿਣੇ ਚੋਰੀ

ਡੇਰਾਬੱਸੀ, 22 ਅਕਤੂਬਰ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਸਥਿਤ ਪੰਜਾਬ ਐਾਡ ਸਿੰਧ ਬੈਂਕ ਦੇ ਲਾਕਰ 'ਚੋਂ ਇਕ ਖਾਤਾਧਾਰਕ ਦੇ ਕਰੀਬ 8 ਲੱਖ ਰੁਪਏ ਦੇ ਮੁੱਲ ਦੇ 277 ਗ੍ਰਾਮ ਸੋਨੇ ਦੇ ਗਹਿਣੇ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਗਹਿਣੇ ਚੋਰੀ ਹੋਣ ਬਾਰੇ ਉਦੋਂ ਪਤਾ ਚਲਿਆ ...

ਪੂਰੀ ਖ਼ਬਰ »

ਭੁਪਿੰਦਰ ਅਗਨੀਹੋਰਤੀ ਬ੍ਰਾਹਮਣ ਮੰਚ ਦੇ ਕੌਮੀ ਜਨਰਲ ਸਕੱਤਰ ਨਿਯੁਕਤ

ਜ਼ੀਰਕਪੁਰ, 22 ਅਕਤੂਬਰ (ਹੈਪੀ ਪੰਡਵਾਲਾ)-ਸਮਾਜ ਸੇਵੀ ਤੇ ਨੌਜਵਾਨ ਆਗੂ ਭੁਪਿੰਦਰ ਅਗਨੀਹੋਤਰੀ (ਮਾਂਟੂ) ਨੂੰ ਆਲ ਇੰਡੀਆ ਬ੍ਰਾਹਮਣ ਮੰਚ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ¢ ਮੰਚ ਦੇ ਕੌਮੀ ਪ੍ਰਧਾਨ ਭੀਮ ਸੇਨ ਸ਼ਰਮਾ ਵਲੋਂ ਕੀਤੀ ਗਈ ਇਸ ਨਿਯੁਕਤੀ ਬਾਰੇ ...

ਪੂਰੀ ਖ਼ਬਰ »

ਰਾਸ਼ਨ ਦੀ ਦੁਕਾਨ 'ਚ ਲੱਗੀ ਅੱਗ ਲੱਖਾਂ ਦਾ ਹੋਇਆ ਨੁਕਸਾਨ-ਮਾਲਕ ਿਖ਼ਲਾਫ਼ ਮਾਮਲਾ ਦਰਜ

ਚੰਡੀਗੜ੍ਹ, 22 ਅਕਤੂਬਰ (ਰਣਜੀਤ ਸਿੰਘ)- ਸ਼ਹਿਰ ਦੇ ਪਿੰਡ ਕੈਂਬਵਾਲਾ 'ਚ ਬੀਤੀ ਸ਼ਾਮ ਇਕ ਲਕਸ਼ਮੀ ਕਰਿਆਨਾ ਸਟੋਰ ਵਿਚ ਭਿਆਨਕ ਅੱਗ ਲੱਗ ਗਈ | ਦੁਕਾਨ ਮਾਲਕ ਨੇ ਅੱਗ ਲੱਗਣ ਦੀ ਸੂਚਨਾ ਤੁਰੰਤ ਪੁਲਿਸ ਤੇ ਅੱਗ ਬੁਜਾਊ ਵਿਭਾਗ ਨੰੂ ਦਿੱਤੀ | ਦੀਆਂ ਦੋ ਗੱਡੀਆਂ ਘਟਨਾਂ ਵਾਲੀ ...

ਪੂਰੀ ਖ਼ਬਰ »

ਗੱਲਾ ਤੋੜ ਕੇ ਕੱਢੇ 2 ਲੱਖ 20 ਹਜ਼ਾਰ
30-35 ਵਿਅਕਤੀਆਂ ਨੇ ਗੋਦਾਮ ਦੇ ਵਰਕਰ ਨਾਲ ਕੀਤੀ ਕੁੱਟਮਾਰ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਉਦਯੋਗਿਕ ਖੇਤਰ ਫੇਜ਼-8 'ਚ ਬੀਤੀ ਰਾਤ 9 ਵਜੇ ਕੇਲਿਆਂ ਦੇ ਇਕ ਗੋਦਾਮ 'ਚ ਨੇੜਲੀ ਇਕ ਕਾਲੋਨੀ ਦੇ 30-35 ਵਿਅਕਤੀਆਂ ਜਿਨ੍ਹਾਂ 'ਚ ਔਰਤਾਂ ਵੀ ਸ਼ਾਮਿਲ ਸਨ, ਨੇ ਅਚਾਨਕ ਹਮਲਾ ਕਰ ਦਿੱਤਾ | ਇਸ ਹਮਲੇ 'ਚ ਕਮਲੇਸ਼ ਸਮੇਤ ਦੋ ਕਰਮਚਾਰੀ ...

ਪੂਰੀ ਖ਼ਬਰ »

ਨੌਜਵਾਨ ਨੇ ਸਾਥੀਆਂ ਸਮੇਤ ਸਕਰੈਪ ਮਾਲਕ ਦੇ ਕਰਮਚਾਰੀ 'ਤੇ ਕੀਤਾ ਹਮਲਾ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਕਰੀਬ ਹਫ਼ਤਾ ਪਹਿਲਾਂ ਪਿੰਡ ਸੋਹਾਣਾ ਵਿਖੇ ਇਕ ਸਕਰੈਪ ਦੇ ਗੋਦਾਮ 'ਚ ਵੜ੍ਹ ਕੇ ਸਕਰੈਪ ਮਾਲਕ ਤੇ ਉਸ ਦੇ ਕਰਮਚਾਰੀ ਨਾਲ ਕੁੱਟਮਾਰ ਕਰਨ ਸਮੇਂ ਜ਼ਖ਼ਮੀ ਹੋਏ ਇਕ ਨੌਜਵਾਨ ਨੇ ਬੀਤੀ ਰਾਤ ਆਪਣੇ ਅੱਧਾ ਦਰਜਨ ਸਾਥੀਆਂ ਨਾਲ ...

ਪੂਰੀ ਖ਼ਬਰ »

ਖਰੜ ਸਬ-ਡਵੀਜ਼ਨ ਦੀਆਂ ਮੰਡੀਆਂ 'ਚ 64,844 ਮੀਟਰਿਕ ਟਨ ਝੋਨਾ ਖ਼ਰੀਦਿਆ : ਐੱਸ. ਡੀ. ਐੱਮ

ਖਰੜ, 22 ਅਕਤੂਬਰ (ਗੁਰਮੁੱਖ ਸਿੰਘ ਮਾਨ)-ਸਬ-ਡਵੀਜ਼ਨ ਖਰੜ ਤਹਿਤ ਪੈਂਦੀਆਂ ਅਨਾਜ ਮੰਡੀਆਂ ਖਰੜ, ਕੁਰਾਲੀ, ਦਾਊਾਮਾਜਰਾ ਤੇ ਖਿਜ਼ਰਾਬਾਦ ਵਿਖੇ ਕੱਲ੍ਹ 21 ਅਕਤੂਬਰ ਤੱਕ 64,844 ਮੀਟਰਿਕ ਟਨ ਝੋਨੇ ਦੀ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀ ਗਈ ਹੈ, ਜਿਸ ਵਿਚੋਂ 55,107 ...

ਪੂਰੀ ਖ਼ਬਰ »

ਯੂਨੀਵਰਸਲ ਗਰੁੱਪ ਵਿਖੇ 'ਯੂਫੋਰਿਆ-2017' ਨਾਮਕ ਟੇਲੈਂਟ ਹੰਟ ਮੁਕਾਬਲਾ ਕਰਵਾਇਆ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਯੂਨੀਵਰਸਲ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਤਹਿਤ 'ਯੂਫੋਰਿਆ-2017' ਨਾਮਕ ਟੇਲੈਂਟ ਹੰਟ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਆਗਾਜ਼ ਕਾਲਜ ਦੇ ਚੇਅਰਮੈਨ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਝੋਨੇ ਦੀ ਖ਼ਰੀਦ ਸਬੰਧੀ ਕਿਸਾਨਾਂ ਨੂੰ 142 ਕਰੋੜ 26 ਲੱਖ ਦੀ ਅਦਾਇਗੀ ਕੀਤੀ : ਸਪਰਾ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਜ਼ਿਲ੍ਹੇ ਵਿਚਲੀਆਂ 12 ਮੰਡੀਆਂ ਵਿਚ ਹੁਣ ਤੱਕ 1 ਲੱਖ 11 ਹਜ਼ਾਰ 127 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਅਤੇ ਇਸ ਦੇ ਇਵਜ਼ ਵਿਚ ਕਿਸਾਨਾਂ ਨੂੰ 142 ਕਰੋੜ 26 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਗਰਲਜ਼ ਰਾਈਜ਼ ਫਾਰ ਮੁਹਾਲੀ ਨੇ ਔਰਤਾਂ ਲਈ ਫਿੱਟਨੈੱਸ ਕੈਂਪ ਲਗਾਇਆ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਗਰਲਜ਼ ਰਾਈਜ਼ ਫਾਰ ਮੁਹਾਲੀ ਨਾਮਕ ਸੰਸਥਾ ਵਲੋਂ ਪ੍ਰਧਾਨ ਉਪਿੰਦਰ ਪ੍ਰੀਤ ਕੌਰ ਦੀ ਅਗਵਾਈ ਹੇਠ ਸਥਾਨਕ ਫੇਜ਼-3 ਬੀ 2 ਵਿਚਲੇ ਰੋਜ਼ ਗਾਰਡਨ ਵਿਖੇ ਔਰਤਾਂ ਨੂੰ ਸਰੀਰਕ ਤੰਦਰੁਸਤੀ ਅਤੇ ਕਸਰਤ ਪ੍ਰਤੀ ਸੁਚੇਤ ਕਰਨ ਲਈ ਕੈਂਪ ...

ਪੂਰੀ ਖ਼ਬਰ »

ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਕੁਰਾਲੀ, 22 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੀ ਰੋਪੜ ਰੋਡ 'ਤੇ ਸਥਿਤ ਵਿਸ਼ਵਕਰਮਾ ਮੰਦਿਰ ਸਭਾ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਵਕਰਮਾ ਭਵਨ ਵਿਖੇ ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 59ਵਾਂ ਸਾਲਾਨਾ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਕੌ ਾਸਲ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਸਰਕਾਰੀ ਸੰਪਤੀ ਦਾ ਹੋ ਰਿਹੈ ਨੁਕਸਾਨ

ਜ਼ੀਰਕਪੁਰ, 22 ਅਕਤੂਬਰ (ਅਵਤਾਰ ਸਿੰਘ)-ਨਗਰ ਕੌਾਸਲ ਜ਼ੀਰਕਪੁਰ ਦੇ ਅਧਿਕਾਰੀਆਂ ਵਲੋਂ ਵਰਤੀ ਜਾ ਰਹੀ ਕਥਿਤ ਲਾਪ੍ਰਵਾਹੀ ਕਾਰਨ ਖੇਤਰ ਵਿਚ ਲੋਕਾਂ ਵਲੋਂ ਨਿਰੰਤਰ ਉਸਾਰੀਆਂ ਕਰਕੇ ਸਰਕਾਰੀ ਸੰਪਤੀ ਦਾ ਨੁਕਸਾਨ ਕੀਤਾ ਜਾ ਰਿਹਾ ਹੈ¢ ਨਗਰ ਕੌਾਸਲ ਦੇ ਕਿਸੇ ਵੀ ਅਧਿਕਾਰੀ ...

ਪੂਰੀ ਖ਼ਬਰ »

ਸਿਲੰਡਰ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਹੋਈ

ਪੰਚਕੂਲਾ, 22 ਅਕਤੂਬਰ (ਕਪਿਲ)-ਬੀਤੀ 18 ਅਕਤੂਬਰ ਨੂੰ ਪੰਚਕੂਲਾ ਦੇ ਸੈਕਟਰ-10 ਵਿਖੇ ਸਿਲੰਡਰ ਫੱਟਣ ਕਾਰਨ ਵਾਪਰੇ ਹਾਦਸੇ ਦੌਰਾਨ ਜ਼ਖ਼ਮੀ ਹੋਏ ਰਾਮ ਚੰਦਰ (70) ਨਾਮਕ ਇਕ ਹੋਰ ਬਜ਼ੁਰਗ ਜੋ ਕਿ ਸੈਕਟਰ-32 ਵਿਖੇ ਜ਼ੇਰੇ ਇਲਾਜ ਸੀ, ਦੀ ਵੀ ਮੌਤ ਹੋ ਗਈ | ਇਸ ਤਰ੍ਹਾਂ ਇਸ ਹਾਦਸੇ 'ਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਬਜ਼ੁਰਗ ਨੇ ਦਮ ਤੋੜਿਆ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)-ਦੀਵਾਲੀ ਵਾਲੇ ਦਿਨ ਸ਼ਾਮ ਸਮੇਂ ਲਾਂਡਰਾਂ-ਚੁੰਨੀ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਬਜ਼ੁਰਗ ਨੇ ਅੱਜ ਪੀ. ਜੀ. ਆਈ ਵਿਖੇ ਜ਼ੇਰੇ ਇਲਾਜ ਦਮ ਤੋੜ ਦਿੱਤਾ | ਪੁਲਿਸ ਮੁਤਾਬਿਕ ਅਜੇ ਤੱਕ ਮਿ੍ਤਕ ਦੀ ਪਹਿਚਾਣ ...

ਪੂਰੀ ਖ਼ਬਰ »

ਗੱਬੇਮਾਜਰਾ ਦੇ ਵਸਨੀਕਾਂ ਨੂੰ ਨਹੀਂ ਮਿਲ ਰਹੀ ਪਾਣੀ ਦੀ ਸਪਲਾਈ

ਖਰੜ, 22 ਅਕਤੂਬਰ (ਮਾਨ)-ਪਿੰਡ ਗੱਬੇਮਾਜਰਾ ਵਿਖੇ ਪਿੰਡ ਵਾਸੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ | ਪਿੰਡ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਤੇ ਜਸਵੀਰ ਕੌਰ ਸਮੇਤ ਹੋਰਨਾਂ ਨੇ ਦੱਸਿਆ ਕਿ ਕਦੇ-ਕਦਾਈ ਘਰਾਂ 'ਚ ਜੋ ਪਾਣੀ ਆ ਵੀ ਰਿਹਾ ...

ਪੂਰੀ ਖ਼ਬਰ »

ਦੋ ਬੱਚਿਆਂ ਦੀ ਮਾਂ ਭੇਦਭਰੇ ਹਾਲਾਤਾਂ 'ਚ ਲਾਪਤਾ

ਕੁਰਾਲੀ, 22 ਅਕਤੂਬਰ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਭੇਦਭਰੇ ਹਾਲਾਤਾਂ ਵਿਚ ਲਾਪਤਾ ਹੋ ਗਈ | ਲਾਪਤਾ ਮਹਿਲਾ ਦੇ ਪਤੀ ਨੇ ਉਸ ਨੂੰ ਵਰਗਲਾ ਕੇ ਲਿਜਾਉਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਜੇਬ 'ਚ ਪਟਾਕੇ ਚੱਲਣ ਕਾਰਨ 12 ਸਾਲਾ ਬੱਚਾ ਗੰਭੀਰ ਜ਼ਖ਼ਮੀ

ਡੇਰਾਬਸੀ, 22 ਅਕਤੂਬਰ (ਗੁਰਮੀਤ ਸਿੰਘ)-ਇਥੋਂ ਨੇੜਲੇ ਪਿੰਡ ਸੈਦਪੁਰਾ ਵਿਖੇ ਇਕ 12 ਸਾਲਾਂ ਦਾ ਨੇਪਾਲੀ ਬੱਚਾ ਪਟਾਕੇ ਵਜਾਉਂਦੇ ਸਮੇਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਦੀ ਪਹਿਚਾਣ ਘਣਸ਼ਿਆਮ ਪੁੱਤਰ ਸਾਬ ਬਹਾਦੁਰ ਵਾਸੀ ਪਿੰਡ ਸੈਦਪੁਰਾ ਵਜੋਂ ਹੋਈ ਹੈ | ਇਹ ਬੱਚਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX