ਤਾਜਾ ਖ਼ਬਰਾਂ


ਪਦਮਾਵਤੀ ਨੂੰ ਸਕੂਲੀ ਸਿਲੇਬਸ 'ਚ ਪੜਾਇਆ ਜਾਵੇਗਾ- ਸ਼ਿਵਰਾਜ ਚੌਹਾਨ
. . .  9 minutes ago
ਭੋਪਾਲ, 22 ਨਵੰਬਰ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਗਲੇ ਸਾਲ ਤੋਂ ਮਹਾਰਾਣੀ ਪਦਮਾਵਤੀ ਨੂੰ ਸਕੂਲੀ ਸਿਲੇਬਸ 'ਚ ਪੜਾਇਆ ਜਾਵੇਗਾ ਤਾਂ ਕੇ ਬੱਚੇ ਉਨ੍ਹਾਂ (ਪਦਮਾਵਤੀ) ਦੀ...
ਕਰਨਾਟਕ ਵਿਧਾਨ ਸਭਾ ਵੱਲੋਂ ਅੰਧ-ਵਿਸ਼ਵਾਸ ਵਿਰੁੱਧ ਬਿੱਲ ਪਾਸ
. . .  19 minutes ago
ਪ੍ਰਦੂਮਣ ਹੱਤਿਆ ਮਾਮਲਾ : ਬੱਸ ਕੰਡਕਟਰ ਅਸ਼ੋਕ ਜੇਲ੍ਹ 'ਚੋਂ ਰਿਹਾਅ
. . .  43 minutes ago
ਗੁਰੂਗ੍ਰਾਮ, 22 ਨਵੰਬਰ- ਪ੍ਰਦੂਮਣ ਹੱਤਿਆ ਮਾਮਲੇ 'ਚ ਗ੍ਰਿਫ਼ਤਾਰ ਬੱਸ ਕੰਡਕਟਰ ਅਸ਼ੋਕ ਨੂੰ ਗੁਰੂਗ੍ਰਾਮ ਦੀ ਭੋਂਦਸੀ ਜੇਲ੍ਹ 'ਚੋਂ ਰਿਹਾਅ...
ਸੁਰੱਖਿਆ ਮਾਮਲੇ 'ਚ ਰਾਹੁਲ ਵਿਰੁੱਧ ਦਾਖਲ ਪਟੀਸ਼ਨ ਰੱਦ
. . .  about 1 hour ago
ਨਵੀਂ ਦਿੱਲੀ, 22 ਨਵੰਬਰ- ਸੁਰੱਖਿਆ 'ਚ ਅਣਗਹਿਲੀ ਮਾਮਲੇ ਨੂੰ ਲੈ ਕੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਦਾਖਲ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਰਾਹੁਲ 'ਤੇ ਐੱਸ.ਪੀ.ਜੀ. ਐਕਟ ਦੀ ਉਲੰਘਣ ਦੇ ਸੰਬੰਧ 'ਚ ਮਾਮਲਾ ਦਰਜ...
ਲੁਧਿਆਣਾ ਫ਼ੈਕਟਰੀ ਹਾਦਸਾ : ਮਾਲਕ ਇੰਦਰਜੀਤ ਸਿੰਘ ਗੋਲਾ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 22 ਨਵੰਬਰ (ਪਰਮਿੰਦਰ ਅਹੂਜਾ)- ਸਥਾਨਕ ਇੰਡਸਟਰੀ ਏਰੀਆ ਸਥਿਤ ਫ਼ੈਕਟਰੀ ਹਾਦਸੇ ਲਈ ਜ਼ਿੰਮੇਵਾਰ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ...
27 ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਾਣਗੇ ਰੂਸ
. . .  about 2 hours ago
ਨਵੀਂ ਦਿੱਲੀ, 22 ਨਵੰਬਰ- ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸੇ ਮਹੀਨੇ ਦੀ 27 ਤਰੀਕ ਨੂੰ ਰੂਸ ਜਾ ਰਹੇ ਹਨ। ਉਨ੍ਹਾਂ ਦਾ ਇਹ ਦੌਰਾ 29 ਨਵੰਬਰ ਤੱਕ ਚੱਲੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਰੂਸ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਵਲਾਦੀਮੀਰ...
ਵੀਡੀਓ ਕਾਨਫਰੰਂਸਿੰਗ ਜ਼ਰੀਏ ਲੰਗਾਹ ਦੀ ਮੁੜ ਹੋਈ ਪੇਸ਼ੀ-ਅਗਲੀ ਤਾਰੀਖ਼ 6 ਦਸੰਬਰ
. . .  about 3 hours ago
ਗੁਰਦਾਸਪੁਰ, 22 ਨਵੰਬਰ (ਕੇ.ਪੀ. ਸਿੰਘ)-ਜਬਰ ਜ਼ਨਾਹ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਜੋ ਇਸ ਸਮੇਂ ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਹਨ, ਦੀ ਪੇਸ਼ੀ ਅੱਜ ਵੀਡੀਓ ਕਾਨਫਰੰਂਸਿੰਗ ਰਾਹੀਂ ਡਿਊਟੀ...
ਜੱਜਾਂ ਦੀ ਤਨਖ਼ਾਹ ਵਧਾਉਣ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ
. . .  about 3 hours ago
ਨਵੀਂ ਦਿੱਲੀ, 22 ਨਵੰਬਰ - ਸੁਪਰੀਮ ਕੋਰਟ ਅਤੇ ਦੇਸ਼ ਭਰ ਦੇ ਹਾਈਕੋਰਟ ਦੇ ਜੱਜਾਂ ਦੀਆਂ ਤਨਖ਼ਾਹ ਵਧਾਉਣ ਨੂੰ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰੀ ਕੈਬਨਿਟ ਦੀ...
ਕੁਪਵਾੜਾ ਮੁੱਠਭੇੜ : ਇੱਕ ਅੱਤਵਾਦੀ ਢੇਰ, 2 ਜਵਾਨ ਜ਼ਖਮੀ
. . .  about 3 hours ago
ਡਵੀਜ਼ਨਲ ਕਮਿਸ਼ਨਰ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ ਕਰ ਜਾਂਚ ਸ਼ੁਰੂ
. . .  about 3 hours ago
ਮੱਧ ਪ੍ਰਦੇਸ਼ : ਟਰੱਕ ਤੇ ਆਟੋ ਦੀ ਟੱਕਰ 'ਚ 3 ਮੌਤਾਂ
. . .  about 3 hours ago
ਹਾਫ਼ਿਜ਼ ਸਈਦ ਹੁਣ ਨਹੀਂ ਰਹੇਗਾ ਨਜ਼ਰਬੰਦ
. . .  1 minute ago
ਸ਼ਹੀਦੀ ਪੁਰਬ ਨੂੰ ਸਮਰਪਿਤ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ
. . .  about 4 hours ago
ਐੱਨ. ਆਈ. ਏ. ਵਲੋਂ ਗੋਸਾਂਈ ਕਤਲ ਮਾਮਲੇ 'ਚ ਦੋ ਮੁਲਜ਼ਮ ਮੁਹਾਲੀ ਅਦਾਲਤ 'ਚ ਪੇਸ਼
. . .  about 4 hours ago
ਵਕੀਲ ਹੱਤਿਆ ਕਾਂਡ ਮਾਮਲੇ 'ਚ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
. . .  about 4 hours ago
ਮੁੱਠਭੇੜ 'ਚ ਜਵਾਨ ਸ਼ਹੀਦ
. . .  about 5 hours ago
ਮੁੰਬਈ ਦੀ ਇਕ ਅਦਾਲਤ 'ਚ ਚਾਕੂ ਨਾਲ ਹਮਲਾ
. . .  about 5 hours ago
ਬ੍ਰਹਮੋਸ ਦਾ ਸੁਖੋਈ ਤੋਂ ਕੀਤਾ ਗਿਆ ਸਫਲਤਾ ਨਾਲ ਪ੍ਰੀਖਣ
. . .  about 5 hours ago
ਫ਼ਿਲਮ ਨਿਰਮਾਤਾ ਨਿਰਦੇਸ਼ਕ ਨੇ ਕੀਤੀ ਖ਼ੁਦਕੁਸ਼ੀ
. . .  about 5 hours ago
ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਵਿਖੇ ਹੋਈ ਫ਼ਿਲਮ ਦੀ ਸ਼ੂਟਿੰਗ
. . .  about 6 hours ago
ਪ੍ਰਦੂਮਨ ਹਤਿਆ ਕਾਂਡ : ਦੋਸ਼ੀ ਨੂੰ 14 ਦਿਨ ਲਈ ਸੁਧਾਰ ਘਰ ਭੇਜਿਆ
. . .  about 6 hours ago
ਹੈਦਰਾਬਾਦ ਹਵਾਈ ਅੱਡੇ ਤੋਂ 6 ਲੱਖ 50 ਹਜ਼ਾਰ ਦੀ ਕੀਮਤ ਦਾ ਸੋਨਾ ਫੜਿਆ
. . .  about 6 hours ago
30 ਨਵੰਬਰ ਤੱਕ ਪ੍ਰਾਇਮਰੀ ਸਕੂਲਾਂ ਦਾ ਰਲੇਵਾਂ ਨੇਪਰੇ ਚੜ੍ਹੇਗਾ
. . .  about 7 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮਾਂ ਨੂੰ ਮਲਬੇ ਵਿਚੋਂ ਕੱਢਣ ਦੇ ਯਤਨ ਜਾਰੀ
. . .  about 7 hours ago
ਬਾਲੀਵੁੱਡ ਅਦਾਕਾਰ ਬੌਬੀ ਦਿਓਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
. . .  about 7 hours ago
ਪਰੇਸ਼ ਰਾਵਲ ਨੇ ਕੀਤਾ 'ਚਾਏਵਾਲਾ-ਬਾਰਵਾਲਾ' ਟਵੀਟ, ਮੰਗਣੀ ਪਈ ਮੁਆਫੀ
. . .  about 8 hours ago
ਕਾਂਗਰਸ ਸਾਡੀਆਂ ਸਾਰੀਆਂ ਮੰਗਾਂ 'ਤੇ ਰਾਜ਼ੀ - ਹਾਰਦਿਕ ਪਟੇਲ
. . .  about 8 hours ago
ਕਸ਼ਮੀਰ ਦੇ ਦੂਸਰੇ ਦੌਰੇ 'ਤੇ ਜਲਦ ਜਾਣਗੇ ਕੇਂਦਰ ਦੇ ਵਾਰਤਾਕਾਰ
. . .  about 9 hours ago
ਕੁਪਵਾੜਾ ਵਿਚ ਵੱਡਾ ਸਰਚ ਅਪਰੇਸ਼ਨ ਜਾਰੀ
. . .  about 9 hours ago
ਯੂਥ ਕਾਂਗਰਸ ਨੇ ਮੋਦੀ ਦਾ ਉਡਾਇਆ ਮਜ਼ਾਕ,ਭੱਖਿਆ ਵਿਵਾਦ
. . .  1 minute ago
ਬਿਹਾਰ 'ਚ ਅਧਿਆਪਕਾਂ ਨੂੰ ਖੁੱਲ੍ਹੇ 'ਚ ਮਲਤਿਆਗ ਰਹੇ ਲੋਕਾਂ ਦੀ ਫ਼ੋਟੋ ਖਿੱਚਣ ਦਾ ਆਦੇਸ਼
. . .  1 minute ago
ਮੁਗਲ ਰੋਡ ਚਾਰ ਦਿਨ ਬੰਦ ਰਹਿਣ ਮਗਰੋਂ ਖੁੱਲ੍ਹਾ
. . .  about 11 hours ago
ਧੁੰਦ ਦੇ ਚੱਲਦਿਆਂ 30 ਟਰੇਨਾਂ ਦੇਰੀ ਵਿਚ
. . .  about 11 hours ago
ਯੂ.ਪੀ. 'ਚ ਮਿਊਂਸੀਪਲ ਚੋਣਾਂ ਸ਼ੁਰੂ
. . .  about 11 hours ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਵਿੱਦਿਆ ਦੇ ਪਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ
  •     Confirm Target Language  

ਲੋਕ ਮੰਚ

ਵੱਡੀ ਸਮੱਸਿਆ ਬਣ ਚੁੱਕੀ ਹੈ ਖੁਰਾਕੀ ਚੀਜ਼ਾਂ 'ਚ ਵਧ ਰਹੀ ਮਿਲਾਵਟਖੋਰੀ

 ਅੱਜ ਪੂਰਾ ਦੇਸ਼ ਤਿਉਹਾਰਾਂ ਦੇ ਰੰਗ ਵਿਚ ਰੰਗਿਆ ਹੋਇਆ ਹੈ, ਚਾਰੇ ਪਾਸੇ ਰੌਣਕ ਤੇ ਉਤਸ਼ਾਹ ਛਾਇਆ ਹੋਇਆ ਹੈ। ਇਨ੍ਹਾਂ ਦਿਨਾਂ ਵਿਚ ਹੀ ਮਿਲਾਵਟਖੋਰ ਲੋਕ ਪੂਰੇ ਚੁਸਤ-ਦਰੁਸਤ ਹੋ ਜਾਂਦੇ ਹਨ। ਇਹ ਲੋਕ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਚੱਕਰ ਵਿਚ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਨਕਲੀ ਦੁੱਧ, ਖੋਆ, ਪਨੀਰ, ਹੋਰ ਅਨੇਕਾਂ ਮਿਲਾਵਟੀ ਚੀਜ਼ਾਂ ਨੂੰ ਵੱਡੀ ਮਾਤਰਾ ਵਿਚ ਤਿਆਰ ਕਰਕੇ ਦੁਕਾਨਾਂ ਅੰਦਰ ਸਪਲਾਈ ਕੀਤਾ ਜਾਂਦਾ, ਦੁਕਾਨਦਾਰ ਵਲੋਂ ਇਨ੍ਹਾਂ ਮਿਲਾਵਟੀ ਜਾਂ ਨਕਲੀ ਦੁੱਧ, ਖੋਏ, ਪਨੀਰ ਤੋਂ ਤਿਆਰ ਜ਼ਹਿਰ ਰੂਪੀ ਮਠਿਆਈਆਂ ਗਾਹਕ ਨੂੰ ਪਰੋਸ ਕੇ ਦਿੱਤੀਆਂ ਜਾ ਰਹੀਆਂ ਹਨ। ਇਹ ਸਭ ਪ੍ਰਸ਼ਾਸਨ ਅਤੇ ਮਹਿਕਮਾ ਸਿਹਤ ਦੇ ਨੱਕ ਹੇਠਾਂ ਸ਼ਰੇਆਮ ਚੱਲ ਰਿਹਾ ਹੈ। ਸਿਹਤ ਵਿਭਾਗ ਵਲੋਂ ਸੂਬੇ ਅੰਦਰ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਜਾਂਚ ਕੀਤੇ ਜਾਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਮਹਿਕਮੇ ਵਲੋਂ ਸੈਂਪਲ ਭਰਨ ਦੇ ਨਾਂਅ ਉੱਪਰ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ, ਜਦ ਤੱਕ ਮਹਿਕਮੇ ਦੁਆਰਾ ਲਏ ਸੈਂਪਲਾਂ ਦੀ ਰਿਪੋਰਟ ਆਉਂਦੀ ਹੈ, ਤਦ ਤੱਕ ਦੁਕਾਨਦਾਰ ਵਲੋਂ ਉਸ ਪੂਰੇ ਸਮਾਨ ਦੀ ਵਿਕਰੀ ਕਰ ਦਿੱਤੀ ਜਾਂਦੀ ਹੈ।
ਮਹਿਕਮੇ ਵਲੋਂ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਹਰ ਵਿਕਰੇਤਾ ਕੋਲ ਫੂਡ ਐਂਡ ਸੇਫਟੀ ਐਕਟ ਤਹਿਤ ਲਾਇਸੰਸ ਲਾਜ਼ਮੀ ਕੀਤਾ ਹੋਇਆ ਹੈ। ਇਸ ਐਕਟ ਤਹਿਤ ਖਾਣ-ਪੀਣ ਵਾਲੀਆਂ ਦੁਕਾਨਾਂ ਉੱਪਰ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਾਲ ਪਰੋਸਣ ਵਾਲੇ ਵਿਅਕਤੀ ਦੇ ਹੱਥਾਂ 'ਤੇ ਦਸਤਾਨੇ ਵੀ ਜ਼ਰੂਰੀ ਹਨ, ਪਰ ਕਿਤੇ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਹੁੰਦੀ ਦਿਖਾਈ ਨਹੀਂ ਦੇ ਰਹੀ। ਜੇਕਰ ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਕਿਸੇ ਸਿਆਸੀ ਦਬਾਅ ਤੋਂ ਰਹਿਤ, ਇਮਾਨਦਾਰੀ ਅਤੇ ਸਖਤੀ ਨਾਲ ਕਾਰਵਾਈ ਅਮਲ ਵਿਚ ਲਿਆਵੇ ਤਾਂ ਇਹ ਸਭ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ। ਅੱਜ ਮਨੁੱਖ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ, ਜਿਸ ਦਾ ਸਭ ਤੋਂ ਵੱਡਾ ਤੇ ਮੁੱਖ ਕਾਰਨ ਸ਼ਾਇਦ ਮਿਲਾਵਟਖੋਰੀ ਹੀ ਹੈ। ਆਓ, ਅਸੀਂ ਰਲ਼ ਕੇ ਮਿਲਾਵਟਖੋਰੀ ਖਿਲਾਫ ਜਾਗਰੂਕਤਾ ਪੈਦਾ ਕਰੀਏ, ਤਾਂ ਜੋ ਰੋਗਮੁਕਤ ਸਮਾਜ ਦੀ ਸਿਰਜਣਾ ਹੋ ਸਕੇ।

-ਪਿੰਡ ਤੇ ਡਾਕ: ਨਿਹਾਲੂਵਾਲ, ਜ਼ਿਲ੍ਹਾ ਬਰਨਾਲਾ। ਮੋਬਾ: 88723-72460

ਸੋਸ਼ਲ ਮੀਡੀਆ ਦੀ ਸੰਜੀਦਗੀ ਨੂੰ ਸਮਝਣ ਦੀ ਲੋੜ

ਭਾਰਤੀ ਲੋਕਤੰਤਰ ਵਿਚ ਪਹਿਲਾਂ ਹੋਰ ਰਾਜਾਂ ਵਿਚ ਵੀ ਕਈ ਹਿੰਸਕ ਅਤੇ ਸੰਵੇਦਨਸ਼ੀਲ ਗਤੀਵਿਧੀਆਂ ਦੌਰਾਨ ਵੀ ਇੰਟਰਨੈੱਟ ਸੇਵਾਵਾਂ ਠੱਪ ਕੀਤੀਆਂ ਗਈਆਂ। ਤਣਾਅ ਭਰਪੂਰ ਹਾਲਾਤ ਵਿਚ ਮੁੱਦੇ ਨੂੰ ਹੋਰ ਵੀ ਸੰਗੀਨਤਾ ਤੱਕ ਲੈ ਕੇ ਜਾਣ ਵਾਲੇ ਪਰਦੇ ਪਿਛਲੇ ਲੋਕ ਤਾਂ ਭਾਵੇਂ ...

ਪੂਰੀ ਖ਼ਬਰ »

ਕਿਉਂ ਲੀਰੋ-ਲੀਰ ਹੋ ਰਹੇ ਹਨ ਰਿਸ਼ਤੇ?

ਅੱਜ ਸਮਾਜ ਵਿਚ ਬਹੁਤ ਵੱਡਾ ਨਿਘਾਰ ਆ ਰਿਹਾ ਹੈ। ਅਸੀਂ ਆਪਣਾ ਸੱਭਿਆਚਾਰ, ਆਪਣੇ ਰੀਤੀ-ਰਿਵਾਜ ਸਭ ਭੁੱਲ ਕੇ ਸੁਆਰਥੀ ਹੁੰਦੇ ਜਾ ਰਹੇ ਹਾਂ। ਪੈਸਾ, ਜ਼ਮੀਨ-ਜਾਇਦਾਦ, ਰਿਸ਼ਤੇ, ਪਿਆਰ ਸਭ ਕੁਝ ਤੋਂ ਉੱਪਰ ਹੋ ਰਿਹਾ ਹੈ। ਅੱਜ ਪੈਸਾ ਇਸ ਕਦਰ ਸਮਾਜ ਵਿਚ ਭਾਰੂ ਹੋ ਚੁੱਕਾ ਹੈ ਕਿ ...

ਪੂਰੀ ਖ਼ਬਰ »

ਕਿਸਾਨ, ਕਰਜ਼ਾ ਅਤੇ ਸਿਆਸਤ

ਮੈਂ ਦੇਖਿਆ ਦਰਵਾਜ਼ੇ ਦੇ ਬੂਹੇ 'ਤੇ ਬੈਠੇ ਬਜ਼ੁਰਗਾਂ ਤੇ ਨੌਜਵਾਨਾਂ ਦੇ ਚਿਹਰਿਆਂ 'ਤੇ ਉਦਾਸੀ ਤਾਂ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਉਨ੍ਹਾਂ ਦੇ ਨੇੜੇ ਡੀਟੀਆਂ ਖੇਡਣ ਲੱਗ ਪੈਣਾ। ਫਿਰ ਪਤਾ ਲੱਗਾ ਕਿ ਹੁਣ ਕੋਈ 'ਕਾਂ-ਗਿਆਰੀ' ਨਾਂਅ ਦੀ ਬਿਮਾਰੀ ਫਸਲਾਂ ਨੂੰ ਪੈ ਰਹੀ ਹੈ। ...

ਪੂਰੀ ਖ਼ਬਰ »

ਬੱਚਿਆਂ 'ਚ ਹਾਂ-ਪੱਖੀ ਸੋਚ ਪੈਦਾ ਕਰਨਾ ਮਾਂ-ਬਾਪ ਦੀ ਜ਼ਿੰਮੇਵਾਰੀ

ਬਹੁਤ ਸਾਰੇ ਮਾਂ-ਬਾਪ ਆਪਣੇ ਜੀਵਨ ਵਿਚ ਜਿਸ ਮੁਕਾਮ ਨੂੰ ਪਾਉਣ ਵਿਚ ਅਸਫਲ ਰਹਿ ਜਾਂਦੇ ਹਨ, ਉਹ ਉਨ੍ਹਾਂ ਨੂੰ ਆਪਣੇ ਬੱਚਿਆਂ ਵਿਚੋਂ ਪੂਰਾ ਹੁੰਦਾ ਦੇਖਣਾ ਚਾਹੁੰਦੇ ਹਨ। ਇਸ ਕਾਰਨ ਬੱਚੇ ਆਪਣੀ ਮਰਜ਼ੀ ਅਨੁਸਾਰ ਨਹੀਂ, ਬਲਕਿ ਮਾਂ-ਬਾਪ ਦੀ ਇੱਛਾ ਅਨੁਸਾਰ ਕੈਰੀਅਰ ਚੁਣਦੇ ...

ਪੂਰੀ ਖ਼ਬਰ »

ਬਜ਼ਾਰੀ ਮਠਿਆਈਆਂ ਤੋਂ ਬਚੋ

ਤਿਉਹਾਰਾਂ ਦੇ ਇਸ ਸੀਜ਼ਨ 'ਤੇ ਸਭ ਤੋਂ ਜ਼ਿਆਦਾ ਇਕ-ਦੂਜੇ ਨੂੰ ਗਿਫਟ ਦੇ ਰੂਪ ਮਠਿਆਈਆਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਮਠਿਆਈਆਂ ਦੀ ਖ਼ਰੀਦੋ-ਫਰੋਖਤ ਤਿਉਹਾਰੀ ਸੀਜ਼ਨ 'ਤੇ ਕੁਝ ਜ਼ਿਆਦਾ ਹੀ ਕੀਤੀ ਜਾਂਦੀ ਹੈ, ਪਰ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਜਿਹੜੀਆਂ ਮਠਿਆਈਆਂ ਅਸੀਂ ...

ਪੂਰੀ ਖ਼ਬਰ »

ਵਾਅਦੇ ਉਹ ਕਰੋ ਜੋ ਪੂਰੇ ਹੋ ਸਕਣ

ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ। ਲੋਕਤੰਤਰ ਨੂੰ ਅਮਰੀਕਾ ਦੇ ਰਹਿ ਚੁੱਕੇ ਰਾਸ਼ਟਰਪਤੀ ਇਬਰਾਹੀਮ ਲਿੰਕਨ ਦੇ ਸ਼ਬਦਾਂ ਵਿਚ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ-'ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ...

ਪੂਰੀ ਖ਼ਬਰ »

ਰਿਸ਼ਵਤ ਦਾ ਬੋਲਬਾਲਾ

ਰਿਸ਼ਵਤ, ਭ੍ਰਿਸ਼ਟਾਚਾਰ ਇਕ ਅਜਿਹੀ ਬਿਮਾਰੀ ਸਮਾਜ ਨੂੰ ਲੱਗ ਚੁੱਕੀ ਹੈ, ਜਿਸ ਨੇ ਸਾਰੇ ਸਿਸਟਮ ਨੂੰ ਅਪਾਹਜ ਕਰਕੇ ਰੱਖ ਦਿੱਤਾ ਹੈ। ਇਸ ਨੂੰ ਪੋਲੀਓ ਦੀਆਂ ਬੂੰਦਾਂ ਪਿਆਉਣ ਵਾਲੀ ਮੁਹਿੰਮ ਵਾਂਗ ਚਲਾ ਕੇ ਹਰ ਦਫਤਰ ਦੇ ਹਰ ਵਿਭਾਗ ਵਿਚੋਂ ਖ਼ਤਮ ਕਰਨਾ ਚਾਹੀਦਾ ਹੈ। ਇਹ ਸਮਾਜ ...

ਪੂਰੀ ਖ਼ਬਰ »

ਪੈਰ ਪਸਾਰ ਰਿਹਾ ਡੇਰਾਵਾਦ

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਸੂਰਬੀਰਾਂ ਦੀ ਧਰਤੀ ਹੈ। ਆਮ ਕਹਾਵਤ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਇਥੋਂ ਦੇ ਲੋਕ ਸਰੀਰਕ ਤੌਰ 'ਤੇ ਬਲਵਾਨ ਅਤੇ ਦਲੇਰ ਮੰਨੇ ਜਾਂਦੇ ਹਨ। ਪੰਜਾਬੀਆਂ ਨੇ ਹਰੇਕ ਮੁਸੀਬਤ ਦਾ ਸਾਹਮਣਾ ਬੜੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX