ਤਾਜਾ ਖ਼ਬਰਾਂ


ਬੰਗਾ ਹਲਕੇ ਚ ਹੋਈ 56.91 ਫ਼ੀਸਦੀ ਵੋਟਿੰਗ
. . .  6 minutes ago
ਬੰਗਾ, 19 ਸਤੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਹਲਕੇ 'ਚ ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਮੁਕੰਮਲ ਹੋਇਆ ਹੈ । ਬੰਗਾ ਦੀ ਐੱਸ.ਡੀ.ਐਮ ਅਮਨਜੋਤ ਕੋਰ ਨੇ ਦਸਿਆ...
ਬਾਘਾ ਪੁਰਾਣਾ ਦੇ 155 ਬੂਥਾਂ 'ਚ ਹੋਈ 56 ਫ਼ੀਸਦੀ ਵੋਟਿੰਗ
. . .  11 minutes ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  13 minutes ago
ਬਠਿੰਡਾ ਦੇ ਪਿੰਡ ਦਿਆਲਪੁਰ ਮਿਰਜ਼ਾ 'ਚ ਵੋਟਿੰਗ ਰੱਦ
. . .  14 minutes ago
ਬਠਿੰਡਾ, 19 ਸਤੰਬਰ (ਕਮਲਜੀਤ ਸਿੰਘ ਸਿੱਧੂ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰ ਮਿਰਜ਼ਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਵੋਟਿੰਗ ਬਾਕਸ ਉਠਾਏ ਜਾਣ ਤੋਂ ਬਾਅਦ ਵਧੀਕ...
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 5ਵਾਂ ਝਟਕਾ, ਸ਼ੋਇਬ ਮਲਿਕ 43 ਦੌੜਾਂ ਬਣਾ ਕੇ ਆਊਟ
. . .  18 minutes ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ, ਕਪਤਾਨ ਸਰਫ਼ਰਾਜ਼ ਅਹਿਮਦ 6 ਦੌੜਾਂ ਬਣਾ ਕੇ ਆਊਟ
. . .  21 minutes ago
ਜੰਡਿਆਲਾ ਗੁਰੂ ਦੇ ਆਸ ਪਾਸ ਦੇ ਖੇਤਰ ਵਿੱਚ 47% ਵੋਟਾਂ ਪੋਲ
. . .  28 minutes ago
ਜੰਡਿਆਲਾ ਗੁਰੂ, 19 ਸਤੰਬਰ-( ਰਣਜੀਤ ਸਿੰਘ ਜੋਸਨ)- ਬਲਾਕ ਜੰਡਿਆਲਾ ਗੁਰੂ ਦੇ ਆਸ ਪਾਸ ਦੇ ਖੇਤਰ ਵਿੱਚ ਵੋਟਾਂ ਪਾਉਣ ਦਾ ਕੰਮ ਅੱਜ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਜੇਸ਼ ਸ਼ਰਮਾ...
ਜ਼ਿਲੇ 'ਚ ਵੋਟਾਂ ਅਮਨ-ਅਮਾਨ ਨਾਲ ਸਮਾਪਤ
. . .  33 minutes ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)-ਅੱਜ ਹੁਸ਼ਿਆਰਪੁਰ ਜ਼ਿਲੇ 'ਚ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਅਮਨ-ਅਮਾਨ ਨਾਲ ਸਮਾਪਤ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਬਲਾਕ ...
ਭਵਾਨੀਗੜ੍ਹ ਇਲਾਕੇ 'ਚ ਚੋਣਾਂ ਦੌਰਾਨ ਹੋਈ ਝੜਪ 'ਚ ਕਈ ਵਿਅਕਤੀ ਜ਼ਖਮੀ
. . .  52 minutes ago
ਭਵਾਨੀਗੜ੍ਹ, 19 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਬ ਡਵੀਜ਼ਨ ਭਵਾਨੀਗੜ੍ਹ 'ਚ ਪੈਂਦੇ ਵੱਖ ਵੱਖ ਪਿੰਡਾਂ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਹੋਈਆਂ ਝੜਪਾਂ 'ਚ 6 ਵਿਅਕਤੀ ਜ਼ਖਮੀ ਹੋ ਗਏ । ਜਾਣਕਾਰੀ ਅਨੁਸਾਰ, ਪਿੰਡ ਪੰਨਵਾਂ ਵਿਖੇ ਕਾਂਗਰਸੀ ....
ਪਿੰਡ ਉੱਭਾ 'ਚ ਹੋਈ ਹਵਾਈ ਫਾਇਰਿੰਗ 'ਚ ਵਾਲ ਵਾਲ ਬਚੇ ਅਕਾਲੀ ਵਰਕਰ ਰਘਬੀਰ ਸਿੰਘ
. . .  about 1 hour ago
ਮਾਨਸਾ, 19 ਸਤੰਬਰ- ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ 'ਚ ਅਣਪਛਾਤੇ ਵਿਅਕਤੀ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ 'ਚ ਅਕਾਲੀ ਵਰਕਰ ਰਘਬੀਰ ਸਿੰਘ ਵਾਲ ਵਾਲ ਬਚੇ ਹਨ। ਇਸ ਘਟਨਾ ਦੀ ਜਾਣਕਾਰੀ ਰਘਬੀਰ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ....
ਏਸ਼ੀਆ ਕੱਪ 2018 : 15 ਓਵਰਾਂ ਤੋਂ ਬਾਅਦ ਪਾਕਿਸਤਾਨ 58 /2
. . .  about 1 hour ago
ਬਲਾਕ ਅਨੰਦਪੁਰ ਸਾਹਿਬ 'ਚ ਹੋਇਆ 58 ਫ਼ੀਸਦੀ ਮਤਦਾਨ
. . .  about 1 hour ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਪਾਕਿਸਤਾਨ 25 /2
. . .  about 1 hour ago
ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ 'ਚ ਅਣਪਛਾਤੇ ਵਿਅਕਤੀ ਵੱਲੋਂ ਕੀਤੇ ਗਏ ਹਵਾਈ ਫਾਇਰ, ਮਾਮਲੇ 'ਚ ਜੁੱਟੀ ਪੁਲਿਸ
. . .  about 1 hour ago
ਝੜਪ ਦੌਰਾਨ ਚਲੀ ਗੋਲੀ 'ਚ ਅਕਾਲੀ ਦਲ ਅਤੇ ਕਾਂਗਰਸ ਦੇ 7 ਵਰਕਰ ਜ਼ਖਮੀ
. . .  about 1 hour ago
ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਅਲਾਦੀਨ ਵਿਖੇ ਚੋਣ ਦੌਰਾਨ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਹੋ ਗਈ । ਇਸ ਝੜਪ ਦੌਰਾਨ ਚੱਲੀ ਗੋਲੀ 'ਚ ਕਾਂਗਰਸ ਅਤੇ ਅਕਾਲੀ ਦਲ ਦੇ....
ਸੰਗਰੂਰ ਦੇ ਪਿੰਡ ਝਾੜੋਂ ਤੇ ਬੀਰਰਕਲਾਂ 'ਚ ਚਲੀਆਂ ਗੋਲੀਆਂ
. . .  about 1 hour ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਦੂਜਾ ਪਹਿਲਾ ਝਟਕਾ
. . .  about 1 hour ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾ ਝਟਕਾ
. . .  about 2 hours ago
ਜਲਦ ਹੀ ਰਿਹਾਅ ਹੋਣਗੇ ਨਵਾਜ਼ ਸ਼ਰੀਫ਼, ਹਾਈਕੋਰਟ ਨੇ ਸਜ਼ਾ 'ਤੇ ਲਾਈ ਰੋਕ
. . .  about 2 hours ago
ਵੋਟਿੰਗ ਬੂਥ 'ਤੇ ਕਬਜ਼ੇ ਨੂੰ ਰੋਕਣ ਲਈ ਸੁਖਬੀਰ ਸਿੰਘ ਬਾਦਲ ਮੌਕੇ 'ਤੇ ਪਹੁੰਚੇ
. . .  about 2 hours ago
ਚੋਣ ਕਮਿਸ਼ਨ, ਪੁਲਿਸ ਅਤੇ ਪ੍ਰਸ਼ਾਸਨ ਨੇ ਮਿਲ ਕੇ ਵੱਡੇ ਪੱਧਰ 'ਤੇ ਕੀਤੀ ਬੂਥ ਕੈਪਚਰਿੰਗ - ਅਕਾਲੀ ਦਲ
. . .  about 2 hours ago
ਮੋਗਾ : ਪਿੰਡ ਰੋਡੇ ਸਰਜਾ 'ਚ ਤਿੰਨ ਬੂਥਾਂ 'ਤੇ ਹੋਈ ਕੈਪਚਰਿੰਗ
. . .  about 2 hours ago
ਲੁਟੇਰੇ ਬੈਂਕ 'ਚੋਂ 20 ਲੱਖ ਰੁਪਏ ਦੇ ਕਰੀਬ ਨਕਦੀ ਲੈ ਕੇ ਹੋਏ ਫਰਾਰ
. . .  about 2 hours ago
ਖਸਤਾ ਸੜਕ ਕਾਰਨ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਦੀ ਮੌਤ
. . .  about 2 hours ago
ਏਸ਼ੀਆ ਕੱਪ : ਪਾਕਿਸਤਾਨ ਨੇ ਜਿੱਤੀ ਟਾਸ, ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 2 hours ago
ਬਠਿੰਡਾ ਦੇ ਪਿੰਡ ਜਲਾਲ ਵਿਖੇ ਗੋਲੀਬਾਰੀ, ਅਕਾਲੀਆਂ ਨੂੰ ਬਾਹਰ ਕੱਢ ਕੇ ਪੋਲਿੰਗ ਬੂਥ 'ਤੇ ਕਾਂਗਰਸੀ ਵਰਕਰਾਂ ਵਲੋਂ ਕਬਜ਼ਾ
. . .  about 2 hours ago
ਗਲਵੱਟੀ ਦਾ ਬੂਥ ਕੈਪਚਰ ਹੋਣ ਕਾਰਨ ਅਕਾਲੀਆਂ ਨੇ ਲਗਾਇਆ ਧਰਨਾ, ਮਲੇਰਕੋਟਲਾ-ਨਾਭਾ ਰੋਡ ਕੀਤਾ ਜਾਮ
. . .  about 3 hours ago
ਜਲੰਧਰ : ਫਿਲੌਰ 'ਚ ਹੁਣ ਤੱਕ 42.30 ਫੀਸਦੀ ਵੋਟਿੰਗ
. . .  about 3 hours ago
ਜਲੰਧਰ : ਨੂਰਮਹਿਲ 'ਚ ਹੁਣ ਤੱਕ 42 ਫੀਸਦੀ ਵੋਟਿੰਗ
. . .  about 3 hours ago
ਜਲੰਧਰ : ਭੋਗਪੁਰ 'ਚ ਹੁਣ ਤੱਕ 39.6 ਫੀਸਦੀ ਵੋਟਿੰਗ
. . .  about 3 hours ago
ਜਲੰਧਰ : ਨਕੋਦਰ 'ਚ ਹੁਣ ਤੱਕ 49 ਫੀਸਦੀ ਵੋਟਿੰਗ
. . .  about 3 hours ago
ਪੰਚਾਇਤ ਸੰਮਤੀ ਮਾਜਰੀ 'ਚ 45 ਫ਼ੀਸਦੀ ਹੋਈ ਵੋਟਿੰਗ
. . .  about 3 hours ago
ਅਜਨਾਲਾ ਦੇ ਪਿੰਡ ਬੱਲੜਬਾਲ 'ਚ ਚੱਲੀਆਂ ਗੋਲੀਆਂ
. . .  about 3 hours ago
ਅਜਨਾਲਾ ਦੇ ਬੱਲੜਬਾਲ 'ਚ ਅਕਾਲੀ ਅਤੇ ਕਾਂਗਰਸ ਵਰਕਰਾਂ ਵਿਚਾਲੇ ਟਕਰਾਅ ਤੋਂ ਬਾਅਦ ਵੋਟਿੰਗ ਰੁਕੀ
. . .  about 3 hours ago
ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਦੁਪਹਿਰ 3 ਵਜੇ ਤੱਕ ਪਈਆਂ 52 ਪ੍ਰਤੀਸ਼ਤ ਵੋਟਾਂ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਵਿੱਦਿਆ ਦੇ ਪਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ

ਖੇਡ ਸੰਸਾਰ

ਸਪੇਨ ਨੇ ਈਰਾਨ ਨੂੰ 3-1 ਨਾਲ ਹਰਾਇਆ

ਸੈਮੀਫਾਈਨਲ 'ਚ ਕੀਤਾ ਪ੍ਰਵੇਸ਼

ਕੋਚੀ, 22 ਅਕਤੂਬਰ (ਏਜੰਸੀ)- ਇੱਥੋਂ ਦੇ ਜਵਾਹਰਲਾਲ ਨਹਿਰੂ ਅੰਤਰਰਾਸ਼ਟਰੀ ਸਟੇਡੀਅਮ 'ਚ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਤਹਿਤ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿਚ ਸਪੇਨ ਨੇ ਅੱਜ ਈਰਾਨ ਨੂੰ ਮਾਤ ਦੇ ਕੇ ਟੂਰਨਾਮੈਂਟ ਦੇ ਸੈਮੀਫਾਈਨਲ ਪ੍ਰਵੇਸ਼ ਕਰ ਲਿਆ ਹੈ | ਸਪੇਨ ਨੇ ਕੁਆਰਟਰ ਫਾਈਨਲ ਮੈਚ ਵਿਚ ਈਰਾਨ ਦੀ ਟੀਮ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਦਾ ਟਿਕਟ ਹਾਸਲ ਕੀਤਾ | ਇਸ ਤੋਂ ਪਹਿਲਾਂ ਸਪੇਨ ਦੀ ਟੀਮ ਨੇ ਮੈਚ ਦੀ ਸ਼ੁਰੂਆਤ ਵਿਚ ਹੀ ਈਰਾਨ 'ਤੇ ਦਬਦਬਾ ਕਾਇਮ ਕਰ ਲਿਆ ਜਦ ਟੀਮ ਨੇ 13ਵੇਂ ਮਿੰਟ ਵਿਚ ਹੀ ਗੋਲ ਕਰਕੇ ਆਪਣਾ ਖ਼ਾਤਾ ਖੋਲਿ੍ਹਆ | ਸਪੇਨ ਵਲੋਂ ਇਹ ਗੋਲ ਖਿਡਾਰੀ ਅਬੇਲ ਰੁਈਜ਼ ਨੇ ਦਾਗਿਆ | ਇਸ ਤੋਂ ਬਾਅਦ ਈਰਾਨ ਨੇ ਗੋਲ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਸਪੇਨ ਦੀ ਮਜ਼ਬੂਤ ਡਿਫੈਂਸ ਨੇ ਉਸ ਨੂੰ ਸਫ਼ਲ ਨਾ ਹੋਣ ਦਿੱਤਾ | ਹਾਲਾਂਕਿ ਇਸ ਤੋਂ ਬਾਅਦ ਈਰਾਨ ਨੇ ਵੀ ਆਪਣੀ ਜ਼ਬਰਦਸਤ ਡਿਫੈਂਸ ਦਾ ਪ੍ਰਦਰਸ਼ਨ ਕੀਤਾ ਤੇ ਪਹਿਲੇ ਹਾਫ਼ ਵਿਚ ਸਪੇਨ ਨੂੰ ਹੋਰ ਕੋਈ ਗੋਲ ਕਰਨ ਦਾ ਕੋਈ ਮੌਕਾ ਨਾ ਦਿੱਤਾ | ਇਸ ਤਰ੍ਹਾਂ ਪਹਿਲੇ ਹਾਫ਼ ਵਿਚ ਸਪੇਨ ਨੇ 1-0 ਨਾਲ ਬੜਤ ਬਣਾ ਲਈ | ਮੈਚ ਦੇ ਦੂਜੇ ਹਾਫ਼ ਵਿਚ ਵੀ ਸਪੇਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟੀਮ ਦੇ ਖਿਡਾਰੀ ਐਸ. ਗੋਮਜ਼ ਨੇ 60ਵੇਂ ਮਿੰਟ 'ਚ ਟੀਮ ਲਈ ਦੂਜਾ ਗੋਲ ਕਰਕੇ ਸਪੇਨ ਨੂੰ 2-0 ਨਾਲ ਹੋਰ ਅੱਗੇ ਕਰ ਦਿੱਤਾ | ਇਸ ਤੋਂ 7 ਮਿੰਟ ਬਾਅਦ ਹੀ ਐਫ. ਟੋਰੈਸ ਨੇ 67ਵੇਂ ਮਿੰਟ 'ਚ ਇਕ ਹੋਰ ਗੋਲ ਕਰਕੇ ਆਪਣੀ ਟੀਮ ਨੂੰ 3-0 ਨਾਲ ਬੜਤ ਦਿਵਾ ਦਿੱਤੀ | ਈਰਾਨ ਵਲੋਂ ਇੱਕੋ-ਇਕ ਗੋਲ ਖਿਡਾਰੀ ਸਈਦ ਕਰੀਮੀ ਨੇ 69ਵੇਂ ਮਿੰਟ 'ਚ ਦਾਗਿਆ ਤੇ ਅੰਕ 3-1 ਕਰ ਦਿੱਤੇ | ਇਸ ਤੋਂ ਬਾਅਦ ਵੀ ਈਰਾਨ ਨੇ ਹੋਰ ਗੋਲ ਕਰਨ ਲਈ ਆਪਣਾ ਸੰਘਰਸ਼ ਜਾਰੀ ਰੱਖਿਆ ਪਰ ਹੁਣ ਸਮਾਂ ਉਨ੍ਹਾਂ ਦੇ ਹੱਥੋਂ ਨਿੱਕਲ ਚੁੱਕਾ ਸੀ | ਇਸ ਤਰ੍ਹਾਂ ਸਪੇਨ ਨੇ ਸ਼ਾਨਦਾਰ ਡਿਫੈਂਸ ਨਾਲ ਆਪਣੀ ਬੜਤ ਬਰਕਰਾਰ ਰੱਖਦੇ ਹੋਏ ਈਰਾਨ 'ਤੇ 3-1 ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ |
ਦੂਜੇ ਪਾਸੇ ਬ੍ਰਾਜ਼ੀਲ ਦੀ ਟੀਮ ਨੇ ਜਰਮਨੀ ਨੂੰ 2-1 ਦੇ ਫ਼ਰਕ ਨਾਲ ਮਾਤ ਦੇ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ |

ਭਾਰਤੀ ਜੂਨੀਅਰ ਟੀਮ (ਪੁਰਸ਼) ਨੇ ਦਿਲਪ੍ਰੀਤ ਦੇ 2 ਗੋਲਾਂ ਨਾਲ ਪਹਿਲਾ ਮੈਚ ਜਿੱਤਿਆ

ਜੋਹੋਰ ਬਾਹਰੂ (ਮਲੇਸ਼ੀਆ), 22 ਅਕਤੂਬਰ (ਏਜੰਸੀ)- ਦਲਪ੍ਰੀਤ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਖੇਡੇ ਗਏ ਆਪਣੇ ਪਹਿਲੇ ਮੈਚ ਵਿਚ ਜਿੱਤ ਦਰਜ ਕਰਕੇ 7ਵੇਂ ਸੁਲਤਾਨ ਜੋਹੋਰ ਕੱਪ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ...

ਪੂਰੀ ਖ਼ਬਰ »

ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

ਕੋਹਲੀ ਦਾ ਸੈਂਕੜਾ ਗਿਆ ਬੇਕਾਰ

ਮੁੰਬਈ, 22 ਅਕਤੂਬਰ (ਏਜੰਸੀ)- ਮੁੰਬਈ ਦੇ ਵਾਨਖੇੜਾ ਸਟੇਡੀਅਮ 'ਚ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਅੱਜ ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਲੜੀ 'ਚ 1-0 ਦੀ ਬੜਤ ਹਾਸਲ ਕਰ ਲਈ ਹੈ | ਹਾਲਾਂਕਿ ਟੀਮ ...

ਪੂਰੀ ਖ਼ਬਰ »

ਖੇਡ ਸੰਸਾਰ

...

ਪੂਰੀ ਖ਼ਬਰ »

ਨਨਕਾਣਾ ਸਾਹਿਬ ਵਿਖੇ ਕਬੱਡੀ ਟੂਰਨਾਮੈਂਟ 4 ਤੋਂ

ਜਲੰਧਰ, 22 ਅਕਤੂਬਰ (ਜਤਿੰਦਰ ਸਾਬੀ)- ਬਾਬਾ ਗੁਰੂ ਨਾਨਕ ਦੇਵ ਜੀ ਗੁਰਪੁਰਬ ਕਬੱਡੀ ਟੂਰਨਾਮੈਂਟ 4 ਤੇ 5 ਨਵੰਬਰ ਨੂੰ ਸਰਕਾਰੀ ਬਾਬਾ ਗੁਰੂ ਨਾਨਕ ਦੇਵ ਜੀ ਡਿਗਰੀ ਕਾਲਜ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਕਬੱਡੀ ਟੂਰਨਾਮੈਂਟ ਦੀ ਜੇਤੂ ਟੀਮ ...

ਪੂਰੀ ਖ਼ਬਰ »

ਗੋਲਫ਼ : ਭੁੱਲਰ ਨੇ ਜਿੱਤਿਆ ਮਕਾਊ ਓਪਨ

ਮਕਾਊ, 22 ਅਕਤੂਬਰ (ਏਜੰਸੀ)- ਭਾਰਤੀ ਗੋਲਫ਼ ਖਿਡਾਰੀ ਗਗਨਜੀਤ ਭੁੱਲਰ ਨੇ 3 ਅੰਡਰ ਪਾਰ 68 ਦਾ ਸਕੋਰ ਕਰਕੇ ਮਕਾਊ ਓਪਨ ਦਾ ਖਿਤਾਬ ਜਿੱਤ ਲਿਆ ਹੈ | ਭੁੱਲਰ ਨੇ ਅੱਜ ਆਪਣੇ ਕੈਰੀਅਰ 'ਚ ਦੂਜੀ ਵਾਰ ਇਸ ਟੂਰਨਾਮੈਂਟ 'ਚ ਖਿਤਾਬੀ ਜਿੱਤ ਹਾਸਲ ਕੀਤੀ ਹੈ | ਭਾਰਤ ਦੇ 29 ਸਾਲਾਂ ਦੇ ...

ਪੂਰੀ ਖ਼ਬਰ »

ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਨੇ ਜਿੱਤਿਆ ਚਾਂਦੀ ਦਾ ਤਗਮਾ

ਪਟਿਆਲਾ, 22 ਅਕਤੂਬਰ (ਚਹਿਲ)-ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਭਾਰਤੀ ਔਰਤਾਂ ਦੀ ਟੀਮ ਨੇ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਮੈਕਸੀਕੋ 'ਚ ਹੋਈ ਉਕਤ ਚੈਂਪੀਅਨਸ਼ਿਪ ਦੇ ਕੰਪਾਉਂਡ ਮੁਕਾਬਲੇ 'ਚ ਵੀ. ਜਯੋਤੀ ਸੁਰੇਖਾ, ਲਿਲੀ ਚਾਨੂੰ ਤੇ ਤਿ੍ਸ਼ਾ ...

ਪੂਰੀ ਖ਼ਬਰ »

ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ

ਜਲੰਧਰ, 22 ਅਕਤੂਬਰ (ਜਤਿੰਦਰ ਸਾਬੀ)- 34ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ (ਪੁਰਸ਼ ਤੇ ਮਹਿਲਾ) 23 ਅਕਤੂਬਰ ਤੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋ ਰਿਹਾ ਹੈ। ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦਾ ਐਲਾਨ

ਪਟਿਆਲਾ, 22 ਅਕਤੂਬਰ (ਚਹਿਲ)- ਵਿਸ਼ਾਖਾਪਟਨਮ ਵਿਖੇ 24 ਤੋਂ 30 ਅਕਤੂਬਰ ਤੱਕ ਹੋਣ ਵਾਲੀ ਕੌਮੀ ਸੀਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਪੰਜਾਬ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਬੁਲਾਰੇ ਸੰਤੋਸ਼ ਦੱਤਾ ਨੇ ਦੱਸਿਆ ਕਿ 49 ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX