ਤਾਜਾ ਖ਼ਬਰਾਂ


ਅਣਪਛਾਤੇ ਲੁਟੇਰੇਆਂ ਵਲੋਂ ਵਿਅਕਤੀ ਦੇ ਪੱਟ 'ਚ ਮਾਰੀ ਗੋਲੀ, ਕਾਰ ਖੋਹ ਕੇ ਫਰਾਰ
. . .  18 minutes ago
ਕੋਟ ਈਸੇ ਖਾਂ, 24 ਮਾਰਚ (ਗੁਰਮੀਤ ਖਾਲਸਾ) - ਜਿਲ੍ਹਾ ਮੋਗਾ 'ਚ ਬੀਤੀ 23 ਮਾਰਚ ਦੀ ਦੇਰ ਸ਼ਾਮ 7.30 ਵਜੇ ਦੇ ਕਰੀਬ ਪਿੰਡ ਚੀਮਾ ਦੇ ਪੈਟਰੋਲ ਪੰਪ ਨਜਦੀਕ ਵਾਪਰੀ ਇਕ ਲੁੱਟਖੋਹ ਦੀ ਘਟਨਾ 'ਚ ਅਣਪਛਾਤੇ ਲੁਟੇਰੇ ਇਕ ਬਰੇਜਾ ਕਾਰ ਸਵਾਰ ਦੇ ਪੱਟ 'ਚ ਗੋਲੀ ਮਾਰ ਕੇ ਉਸ...
ਸਮਾਰਟ ਫੋਨ ਲਈ 10 ਕਰੋੜ ਦੀ ਤਜਵੀਜ਼
. . .  49 minutes ago
ਵਿਸ਼ਵ ਬੈਂਕ ਤੋਂ ਕਰਜ ਲੈਣ ਲਈ ਪੇਸ਼ੇਵਰ ਕਰ ਜਰੂਰੀ - ਮਨਪ੍ਰੀਤ ਬਾਦਲ
. . .  52 minutes ago
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮਹਾਰਾਣਾ ਪ੍ਰਤਾਪ ਚੇਅਰ ਹੋਵੇਗੀ ਸਥਾਪਿਤ
. . .  57 minutes ago
ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਲਈ 235 ਕਰੋੜ
. . .  about 1 hour ago
ਸਮਾਰਟ ਸਕੂਲਾਂ ਲਈ 50 ਕਰੋੜ ਰਾਖਵੇਂ
. . .  about 1 hour ago
ਆਸ਼ੀਰਵਾਦ ਸਕੀਮ ਲਈ 150 ਕਰੋੜ ਰੁਪਏ ਦੀ ਤਜਵੀਜ਼
. . .  about 1 hour ago
ਪਟਿਆਲਾ 'ਚ ਖੇਡ ਯੂਨੀਵਰਸਿਟੀ ਲਈ 10 ਕਰੋੜ
. . .  about 1 hour ago
ਤਨਖਾਹਾ ਤੇ ਪੈਨਸ਼ਨਾਂ ਦਾ ਖਰਚਾ 8773 ਤੋਂ ਵੱਧ ਕੇ ਹੋਇਆ 9469
. . .  about 1 hour ago
ਮਾਲੀ ਖਰਚਿਆਂ ਵਿਚ 29 ਫੀਸਦੀ ਵਾਧਾ
. . .  about 1 hour ago
ਵਿਆਜ ਅਦਾਇਗੀਆਂ ਵਾਲਾ ਖਰਚ 11642 ਤੋਂ ਵੱਧ ਕੇ ਹੋਇਆ 15175
. . .  about 1 hour ago
ਕੁਦਰਤੀ ਕਰੋਪੀਆਂ ਤੋਂ ਬਚਣ ਲਈ 3475 ਕਰੋੜ, 22 ਜਿਲ੍ਹਿਆਂ 'ਚ ਰੁਜਗਾਰ ਤੇ ਉਦਮ ਲਈ 20 ਕਰੋੜ
. . .  about 1 hour ago
ਸਹਿਕਾਰੀ ਸੁਸਾਇਟੀਆਂ ਨੂੰ ਅਪਗ੍ਰੇਡ ਕਰਨ ਲਈ 45.50 ਕਰੋੜ ਰੁਪਏ, ਖੇਤੀ ਮਾਰਕਿਟਿੰਗ ਦੇ ਢਾਂਚੇ ਲਈ 750 ਕਰੋੜ ਰੁਪਏ, ਖੇਡੋਂ ਇੰਡੀਆ ਲਈ ਰੱਖੇ ਗਏ 50 ਕਰੋੜ
. . .  about 1 hour ago
ਪੰਜਾਬ ਬਜਟ 2018 : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਜਟ ਸਬੰਧੀ ਕੀਤੀ ਜਾ ਰਹੀ ਹੈ ਪ੍ਰੈਸ ਵਾਰਤਾ
. . .  about 1 hour ago
ਆਪ ਮਾਲਵਾ ਖੇਤਰ ਵਿਚ ਕਿਸਾਨਾਂ ਲਈ ਕੱਢੇਗੀ ਵੱਡਾ ਮਾਰਚ, ਖਹਿਰਾ ਨੇ ਬਜਟ ਨੂੰ ਦੱਸਿਆ ਅਸਫਲ
. . .  about 1 hour ago
ਪਰਾਲੀ ਦੀ ਵਿਵਸਥਾ ਲਈ 100 ਕਰੋੜ ਦੀ ਤਜਵੀਜ਼
. . .  about 1 hour ago
ਚੰਡੀਗੜ੍ਹ 'ਚ 306 ਡਾਕਟਰ ਕੀਤੇ ਜਾਣਗੇ ਭਰਤੀ
. . .  about 1 hour ago
ਚਮਕੌਰ ਸਾਹਿਬ ਯੂਨੀਵਰਸਿਟੀ ਲਈ 330 ਕਰੋੜ, ਕਮਜੋਰ ਵਰਗਾਂ ਲਈ 1235 ਕਰੋੜ
. . .  about 1 hour ago
ਸਰਕਾਰ ਵਲੋਂ ਪਿਛਲੇ ਬਜਟ ਵਿਚ ਕੀਤੇ ਐਲਾਨ ਫੋਕੇ ਸਾਬਤ ਹੋਏ - ਆਪ
. . .  about 1 hour ago
ਸਰਕਾਰ ਨੇ ਪਿਛਲੇ ਬਜਟ ਵਿਚ 1500 ਕਰੋੜ ਰੱਖੇ ਪਰ ਖਰਚੇ ਸਿਰਫ 371 ਕਰੋੜ ਰੁਪਏ, ਮਨਪ੍ਰੀਤ ਬਾਦਲ ਨੇ ਕਾਂਗਰਸ ਦਾ ਨਹੀਂ ਅਕਾਲੀ ਦਲ ਦਾ ਬਜਟ ਪੇਸ਼ ਕੀਤਾ, ਮੁੱਖ ਮੰਤਰੀ ਮੰਗਣ ਮੁਆਫੀ - ਸੁਖਪਾਲ ਖਹਿਰਾ
. . .  about 1 hour ago
ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਗੈਲਰੀ ਵਿਚ ਬਜਟ ਸਬੰਧੀ ਪੱਤਰਕਾਰਾਂ ਨਾਲ ਕਰ ਰਹੇ ਹਨ ਗੱਲਬਾਤ
. . .  about 1 hour ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ 100 ਕਰੋੜ ਰੁਪਏ
. . .  about 1 hour ago
13 ਕਰੋੜ ਦੀ ਲਾਗਤ ਨਾਲ ਕਪੂਰਥਲਾ ਵਿਚ ਬਣੇਗਾ ਕੈਟਲ ਫੀਡ
. . .  about 1 hour ago
ਸਰਕਾਰ ਵਲੋਂ ਨਵਾਂ ਵਿਕਾਸ ਟੈਕਸ ਲਾਉਣ ਦੀ ਤਜਵੀਜ
. . .  about 1 hour ago
20 ਕਰੋੜ ਦੀ ਲਾਗਤ ਨਾਲ ਪਠਾਨਕੋਟ ਹੁਸ਼ਿਆਰਪੁਰ, ਰੋਪੜ ਤੇ ਮੁਹਾਲੀ ਜਿਲ੍ਹਿਆਂ ਦੇ ਕੰਡੀ ਇਲਾਕੇ ਅਧੀਨ 55 ਪਿੰਡਾਂ ਵਿਚ ਜਲ ਸਪਲਾਈ ਢਾਂਚੇ ਨੂੰ ਕੀਤਾ ਜਾਵੇਗਾ ਅਪਗ੍ਰੇਡ
. . .  about 1 hour ago
ਨਾਬਾਰਡ ਦੀ ਸਹਾਇਤਾ ਨਾਲ ਅਤੇ 175 ਕਰੋੜ ਰੁਪਏ ਦੀ ਲਾਗਤ ਨਾਲ 257 ਸਕੀਮਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ
. . .  about 1 hour ago
1200 ਹੋਰ ਪਿੰਡਾਂ ਲਈ ਘਰਾਂ ਵਿਚ ਕੁਨੈਕਸ਼ਨ ਤੇ ਚੱਲ ਰਹੇ ਕੁਨੈਕਸ਼ਨਾਂ ਦੇ ਸੁਧਾਰ ਲਈ 60 ਕਰੋੜ ਰੁਪਏ ਖਰਚੇ ਜਾਣਗੇ
. . .  about 1 hour ago
ਮੌਜੂਦਾ ਜਲ ਸਪਲਾਈ ਵਿਚ ਵਾਧਾ ਕਰਕੇ 800 ਆਬਾਦੀਆਂ ਲਈ 600 ਕਰੋੜ ਰੁਪਏ
. . .  about 1 hour ago
2000 ਕਰੋੜ ਦੀ ਲਾਗਤ ਨਾਲ ਲਿੰਕ ਸੜਕਾਂ ਦੀ 16 ਹਜ਼ਾਰ ਕਿਲੋਮੀਟਰ ਦੀ ਮੁਰੰਮਤ ਲਈ ਵਿਸ਼ੇਸ਼ ਪ੍ਰਾਜੈਕਟ
. . .  about 1 hour ago
ਮੁਹਾਲੀ, ਫਿਰੋਜਪੁਰ, ਪੱਟੀ, ਬਠਿੰਡਾ, ਲੁਧਿਆਣਾ, ਨਵਾਂ ਸ਼ਹਿਰ, ਬਾਬਾ ਬਕਾਲਾ ਤੇ ਮੁਕੇਰੀਆਂ ਵਿਚ ਚੱਲ ਰਹੇ ਕਾਰਜਾਂ ਤੇ ਨਵੇਂ ਬਣਾਏ ਜਾਣ ਵਾਲੇ ਜੁਡੀਸ਼ੀਅਲ ਕੋਰਟ ਕੰਪਲੈਕਸਾਂ ਲਈ ਸਾਲ 2018-19 ਵਿਚ 100 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ
. . .  about 1 hour ago
ਪੰਜਾਬ ਸ਼ਹਿਰੀ ਅਵਾਸ ਯੋਜਨਾ ਤਹਿਤ ਪੰਜ ਲੱਖ ਤੋਂ ਘੱਟ ਆਮਦਨ ਵਾਲੇ ਐਸ.ਸੀ. ਬੀ.ਸੀ. ਪਰਿਵਾਰਾਂ ਨੂੰ ਦਿੱਤੇ ਜਾਣਗੇ ਮੁਫਤ ਮਕਾਨ
. . .  about 1 hour ago
ਲੁਧਿਆਣਾ, ਅੰਮ੍ਰਿਤਸਰ, ਜਲੰਧਰ ਨੂੰ ਸਮਾਰਟ ਸਿੱਟੀ ਵਜੋਂ ਵਿਕਸਤ ਕੀਤੀ ਜਾਵੇਗਾ
. . .  about 1 hour ago
ਅਟਲ ਮਿਸ਼ਨ ਫਾਰ ਰਿਜੂਵੀਨੇਸ਼ਨ ਐਂਡ ਅਰਬਨ ਟਰਾਂਸਫਾਰਮੈਸ਼ਨ (ਅਰਮੁਤ) ਸਕੀਮ ਅਧੀਨ ਇਸ ਸਾਲ 500 ਕਰੋੜ ਰੁਪਏ ਉਪਲਬਧ
. . .  about 1 hour ago
ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਚਮਕੌਰ ਸਾਹਿਬ ਵਿਖੇ 100 ਏਕੜ 'ਚ ਖੁਲ੍ਹੇਗੀ ਸਕਿਲ ਡਿਵਲੈਪਮੈਂਟ ਯੂਨੀਵਰਸਿਟੀ
. . .  about 1 hour ago
ਸਰਕਾਰ ਵਲੋਂ 48 ਸਰਕਾਰੀ ਕਾਲਜਾਂ ਵਿਚ ਵਾਈ-ਫਾਈ ਦੀ ਸਹੁਲਤ ਦੇਣ ਦਾ ਫੈਸਲਾ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਵਿੱਦਿਆ ਦੇ ਪਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਇਕ ਮੰਚ 'ਤੇ ਇਕੱਠੇ ਹੋਏ ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ

ਤੂਫ਼ਾਨ ਪੀੜਤਾਂ ਦੀ ਮਦਦ ਲਈ ਇਕੱਠੇ ਕੀਤੇ 3 ਕਰੋੜ ਡਾਲਰ

ਵਾਸ਼ਿੰਗਟਨ, 22 ਅਕਤੂਬਰ (ਏਜੰਸੀ)- ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ ਖ਼ਾਸ ਮਕਸਦ ਲਈ ਇਕ ਹੀ ਮੰਚ 'ਤੇ ਇਕੱਠੇ ਦਿਖ਼ਾਈ ਦਿੱਤੇ | ਦੱਖਣੀ ਅਮਰੀਕਾ ਅਤੇ ਕੈਰੇਬੀਆਈ ਖੇਤਰ 'ਚ ਹਾਲ ਹੀ ਵਿਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਸੀ | ਇਸ ਤੋਂ ਪ੍ਰਭਾਵਿਤ ਹੋਏ ਲੋਕਾਂ ਲਈ ਪੈਸਾ ਇਕੱਠਾ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਪ੍ਰੋਗਰਾਮ ਟੈਕਸਸ ਵਿਚ ਰੱਖਿਆ ਗਿਆ, ਜਿਸ ਵਿਚ ਇਨ੍ਹਾਂ ਸਾਬਕਾ ਰਸ਼ਟਰਪਤੀਆਂ ਨੇ ਸ਼ਿਰਕਤ ਕੀਤੀ | ਇੱਥੇ ਪਹੁੰਚੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਡਬਲਯੂ. ਬੁਸ਼, ਬਿੱਲ ਕਲਿੰਟਨ, ਜਾਰਜ ਐਚ. ਡਬਲਯੂ. ਬੁਸ਼ ਅਤੇ ਜਿੰਮੀ ਕਾਰਟਰ ਰਾਸ਼ਟਰੀ ਗਾਣ ਸਮੇਂ ਇਕੱਠੇ ਮੰਚ 'ਤੇ ਨਜ਼ਰ ਆਏ | ਇਸ ਤੋਂ ਬਾਅਦ ਉਹ ਪ੍ਰੋਗਰਾਮ ਦੀ ਪਹਿਲੀ ਕਤਾਰ 'ਚ ਆਪਣੀਆਂ ਸੀਟਾਂ 'ਤੇ ਬੈਠ ਗਏ | ਜਾਰਜ ਡਬਲਯੂ. ਬੁਸ਼ ਦੇ ਦਫ਼ਤਰ ਵਲੋਂ ਜਾਣਕਾਰੀ ਦਿੱਤੀ ਗਈ ਕਿ 3 ਡੈਮੋਕ੍ਰੇਟਿਕ ਅਤੇ 2 ਰਿਪਬਲਿਕਨਾਂ ਨੇ ਤੂਫ਼ਾਨ ਹਾਰਵੇ, ਇਰਮਾ ਅਤੇ ਮਾਰੀਆ ਦੇ ਪੀੜਤਾਂ ਲਈ 80 ਹਜ਼ਾਰ ਦਾਨੀਆਂ ਤੋਂ 3 ਕਰੋੜ 10 ਲੱਖ ਡਾਲਰ ਦੀ ਰਾਸ਼ੀ ਇਕੱਠੀ ਕੀਤੀ | ਪ੍ਰੋਗਰਾਮ ਦੌਰਾਨ ਓਬਾਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਬਕਾ ਰਾਸ਼ਟਰਪਤੀਆਂ ਦੇ ਤੌਰ 'ਤੇ ਅਸੀਂ ਆਪਣੇ ਅਮਰੀਕਾ ਦੇ ਨਾਗਰਿਕਾਂ ਨੂੰ ਤੂਫ਼ਾਨ 'ਚੋਂ ਉਭਰਨ ਲਈ ਮਦਦ ਕਰਨਾ ਚਾਹੁੰਦੇ ਹਾਂ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰੋਗਰਾਮ 'ਚ ਹਿੱਸਾ ਨਹੀਂ ਲਿਆ ਪਰ ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ਰਾਹੀਂ ਇਸ ਯਤਨ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਅਹਿਮ ਅਤੇ ਚੰਗਾ ਕਾਰਜ ਦੱਸਿਆ | ਟਰੰਪ ਨੇ ਕਿਹਾ, ਜਿਵੇਂ ਕਿ ਅਸੀਂ ਫ਼ਿਰ ਤੋਂ ਖੜੇ ਹੋਣਾ ਸ਼ੁਰੂ ਕਰ ਦਿੱਤਾ ਹੈ ਤਾਂ ਅਮਰੀਕਾ ਦੇ ਕੁਝ ਬਿਹਤਰੀਨ ਲੋਕ ਸੇਵਕ ਅੱਗੇ ਆਏ ਹਨ, ਮੈਂ ਅਤੇ ਮੇਲਾਨੀਆ ਤੁਹਾਡਾ ਧੰਨਵਾਦ ਕਰਦੇ ਹਾਂ | ਇਹ ਸ਼ਾਨਦਾਰ ਉਪਰਾਲਾ ਸਾਨੂੰ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਅਸਲ ਵਿਚ ਪ੍ਰਮਾਤਮਾ ਦੀ ਸੱਤਾ ਦੇ ਅਧੀਨ ਅਸੀਂ ਇਕ ਦੇਸ਼ ਹਾਂ, ਆਪਣੇ ਮੁੱਲਾਂ ਅਤੇ ਸਮਰਪਣ ਪ੍ਰਤੀ ਅਸੀਂ ਇਕ ਹਾਂ |

ਮੈਲਬੌਰਨ 'ਚ ਬੱਸ ਪਲਟੀ 1 ਦੀ ਮੌਤ, ਕਈ ਜ਼ਖ਼ਮੀ

ਮੈਲਬੌਰਨ, 22 ਅਕਤੂਬਰ (ਸਰਤਾਜ ਸਿੰਘ ਧੌਲ)-ਇਥੇ ਬੋਲਸ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਅਚਾਨਕ ਸੰਤੁਲਨ ਵਿਗੜ ਜਾਣ ਕਰਕੇ ਪਲਟ ਗਈ, ਜਿਸ 'ਚ ਕਾਫੀ ਲੋਕ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਇਹ ਹਾਦਸਾ ਏਵੋਕਾ 'ਚ ਉਸ ਸਮੇਂ ਵਾਪਰਿਆ ਜਦੋਂ ਇਹ ਬਜ਼ੁਰਗ ਲੋਕਾਂ ਨੂੰ ਲੈ ਕੇ ...

ਪੂਰੀ ਖ਼ਬਰ »

ਡਕੈਤੀ ਦੇ ਮਾਮਲੇ 'ਚ ਪੰਜਾਬੀ ਸਮੇਤ ਪੂਰੇ ਗਰੋਹ ਨੂੰ 23 ਸਾਲ ਕੈਦ

ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹੀਥਰੋ ਹਵਾਈ ਅੱਡੇ ਤੋਂ 70 ਲੱਖ ਪੌਾਡ ਦੀ ਰਾਸ਼ੀ ਨਾਲ ਭਰੀ ਇਕ ਬੈਂਕ ਵੈਨ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਕਿੰਗਸਟਨ ਕਰਾਊਨ ਕੋਰਟ 'ਚ ਸਲੋਹ ਵਾਸੀ ਦੋ ਵਿਅਕਤੀਆਂ, 31 ਸਾਲਾ ਮੁਹੰਮਦ ਸਦੀਕੀ ਅਤੇ 40 ਸਾਲਾ ਰਨਜੀਵ ਸਿੰਘ ...

ਪੂਰੀ ਖ਼ਬਰ »

ਰਾਸ਼ਟਰੀ-ਅੰਤਰਰਾਸ਼ਟਰੀ

...

ਪੂਰੀ ਖ਼ਬਰ »

ਫਰਾਂਸ 'ਚ ਬੰਦੀ ਛੋੜ ਦਿਵਸ ਮਨਾਇਆ

ਪੈਰਿਸ, 22 ਅਕਤੂਬਰ (ਹਰਪ੍ਰੀਤ ਕੌਰ ਪੈਰਿਸ)-ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ 'ਚ 'ਬੰਦੀ ਛੋੜ ਦਿਵਸ' ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਗੁਰਦੁਆਰਾ ਸਿੰਘ ਸਭਾ ਬੋਬਿਨੀ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੋਂਦੀ, ਗੁਰਦੁਆਰਾ ਬਾਬਾ ਮੱਖਣ ...

ਪੂਰੀ ਖ਼ਬਰ »

ਸਾਬਕਾ ਰਾਸ਼ਟਰਪਤੀ ਕੈਨੇਡੀ ਦੀ ਹੱਤਿਆ ਨਾਲ ਜੁੜੇ ਗੁਪਤ ਦਸਤਾਵੇਜ਼ ਜਨਤਕ ਕਰਨਗੇ ਟਰੰਪ

ਨਿਊਯਾਰਕ, 22 ਅਕਤੂਬਰ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਜਾਨ ਐਫ਼. ਕੈਨੇਡੀ ਦੀ ਹੱਤਿਆ ਨਾਲ ਜੁੜੀਆਂ ਗੁਪਤ ਫ਼ਾਈਲਾਂ ਨੂੰ ਜਨਤਕ ਕਰਨ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ | ਜ਼ਿਕਰਯੋਗ ਹੈ ਕਿ 22 ਨਵੰਬਰ, 1963 ਵਿਚ ਕੈਨੇਡੀ ਦੀ ...

ਪੂਰੀ ਖ਼ਬਰ »

ਅਦਿੱਤਿਆ ਪੰਚੋਲੀ ਨੂੰ ਅੰਡਰਵਰਲਡ ਦੀ ਧਮਕੀ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ ਅੰਡਰਵਰਲਡ ਤੋਂ ਧਮਕੀ ਭਰੇ ਫ਼ੋਨ ਅਤੇ ਸੰਦੇਸ਼ ਮਿਲਣ ਤੋਂ ਬਾਅਦ ਇਕ ਵਾਰ ਫ਼ਿਰ ਸੁਰਖ਼ੀਆਂ 'ਚ ਆ ਗਏ ਹਨ | ਖ਼ਬਰਾਂ ਦੀ ਮੰਨੀਏ ਤਾਂ ਉਸ ਨੂੰ ਮੁੰਨਾ ਪੁਜਾਰੀ ਨਾਂਅ ਦੇ ਵਿਅਕਤੀ ਵਲੋਂ ਧਮਕੀ ...

ਪੂਰੀ ਖ਼ਬਰ »

ਜ਼ਰੂਰੀ ਹੈ ਤਾਂ ਹਟਾ ਦੇਵਾਂਗੇ ਜੀ.ਐਸ.ਟੀ. ਵਾਲਾ ਦਿ੍ਸ਼-ਮਰਸਲ ਦੇ ਨਿਰਮਾਤਾ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਦੱਖਣ ਭਾਰਤੀ ਫ਼ਿਲਮ ਮਰਸਲ 'ਚ ਜੀ.ਐਸ.ਟੀ. ਅਤੇ ਡਿਜੀਟਲ ਇੰਡੀਆ ਨੂੰ ਲੈ ਕੇ ਕੀਤੇ ਗਏ ਵਿਅੰਗ 'ਤੇ ਭਾਜਪਾ ਵਲੋਂ ਵਿਰੋਧ ਜਤਾਇਆ ਗਿਆ, ਜਿਸ ਬਾਅਦ ਇਸ ਦੇ ਨਿਰਮਾਤਾ ਦਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਇਆ ...

ਪੂਰੀ ਖ਼ਬਰ »

ਰਾਣੀ ਮੁਖਰਜੀ ਦੇ ਪਿਤਾ ਨਿਰਦੇਸ਼ਕ ਰਾਮ ਮੁਖਰਜੀ ਦਾ ਦਿਹਾਂਤ

ਮੁੰਬਈ, 22 ਅਕਤੂਬਰ (ਏਜੰਸੀ)- ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੇ ਪਿਤਾ ਅਤੇ ਫ਼ਿਲਮਕਾਰ ਰਾਮ ਮੁਖਰਜੀ ਦਾ ਅੱਜ ਸਵੇਰੇ 4 ਵਜੇ ਦਿਹਾਂਤ ਹੋ ਗਿਆ | ਉਨ੍ਹਾਂ ਦੀ ਉਮਰ 84 ਸਾਲ ਸੀ | ਸੂਤਰਾਂ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ | ...

ਪੂਰੀ ਖ਼ਬਰ »

ਦੁਨੀਆ 'ਚ 1.1 ਅਰਬ ਲੋਕਾਂ ਦੀ ਕੋਈ ਪਛਾਣ ਨਹੀਂ

ਵਾਸ਼ਿੰਗਟਨ, 22 ਅਕਤੂਬਰ (ਏਜੰਸੀ)- ਦੁਨੀਆ ਭਰ ਵਿਚ 1.1 ਅਰਬ ਲੋਕ ਅਜਿਹੇ ਹਨ, ਜੋ ਅਧਿਕਾਰਕ ਰੂਪ 'ਚ ਕੋਈ ਪਛਾਣ ਨਹੀਂ ਰੱਖਦੇ | ਇਹ ਲੋਕ ਬਗੈਰ ਪਛਾਣ ਪ੍ਰਮਾਣ ਦੇ ਜ਼ਿੰਦਗੀ ਕੱਟ ਰਹੇ ਹਨ | ਇਸ ਮੁੱਦੇ ਕਾਰਨ ਦੁਨੀਆ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਸਿਹਤ ਅਤੇ ਸਿੱਖਿਆ ...

ਪੂਰੀ ਖ਼ਬਰ »

ਟਰੰਪ ਦੀ ਡਰਾਇੰਗ 16 ਹਜ਼ਾਰ ਡਾਲਰ 'ਚ ਹੋਈ ਨਿਲਾਮ

ਨਿਊਯਾਰਕ, 22 ਅਕਤੂਬਰ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਵਲੋਂ ਇਕ ਬਲੈਕ ਮਾਰਕਰ ਨਾਲ ਬਣਾਈ ਗਈ ਇੰਪਾਇਰ ਸਟੇਟ ਬਿਲਡਿੰਗ ਦੀ ਡਰਾਇੰਗ ਨਿਲਾਮੀ ਵਿਚ 16 ਹਜ਼ਾਰ ਡਾਲਰ 'ਚ ਵਿਕੀ ਹੈ | ਖ਼ਬਰਾਂ ਅਨੁਸਾਰ ਨਿਲਾਮੀ ਲਾਸ ਏਾਜਲਸ ਵਿਚ ਹੋਈ | ਨਿਲਾਮੀ ਦੇ ਆਯੋਜਕ ...

ਪੂਰੀ ਖ਼ਬਰ »

ਬੇਟੀ ਦੀ ਯਾਦ 'ਚ ਭਾਰਤੀ ਜੋੜੇ ਨੇ ਚਲਾਈ ਐਲਰਜੀ ਜਾਗਰੂਕਤਾ ਮੁਹਿੰਮ

ਲੰਡਨ, 22 ਅਕਤੂਬਰ (ਏਜੰਸੀ)- ਬਲੈਕਬੇਰੀ ਅਤੇ ਦੁੱਧ ਉਤਪਾਦਾਂ ਤੋਂ ਗੰਭੀਰ ਬਿਮਾਰੀ ਕਾਰਨ ਆਪਣੀ 9 ਸਾਲਾ ਬੇਟੀ ਗਵਾ ਚੁਕੇ ਭਾਰਤੀ ਮੂਲ ਦੇ ਜੋੜੇ ਨੇ ਐਲਰਜੀ ਨੂੰ ਲੈ ਕੇ ਇਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ | ਇਹ ਜੋੜੀ ਪੂਰੀ ਦੁਨੀਆਂ 'ਚ ਐਲਰਜੀ ਦੇ ਖ਼ਤਰਿਆਂ ਪ੍ਰਤੀ ...

ਪੂਰੀ ਖ਼ਬਰ »

ਕੈਂਸਰ ਪੀੜਤ ਮਹਿਲਾ ਪ੍ਰਸੰਸਕ ਦੀ ਖ਼ਵਾਹਿਸ਼ ਪੂਰੀ ਕਰਨਗੇ ਸ਼ਾਹਰੁਖ ਖਾਨ

ਮੁੰਬਈ, 22 ਅਕਤੂਬਰ (ਏਜੰਸੀ)- ਸ਼ਾਹਰੁਖ ਖ਼ਾਨ ਨੇ ਅਰੁਣਾ ਪੀ. ਕੇ. ਨਾਂਅ ਦੀ ਕੈਂਸਰ ਪੀੜਤ ਮਹਿਲਾ ਨੂੰ ਇਕ ਵੀਡੀਓ ਸੰਦੇਸ਼ ਭੇਜਿਆ, ਜੋ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਨੂੰ ਮਿਲਣ ਦੀ ਖ਼ਵਾਹਿਸ਼ ਪ੍ਰਗਟ ਕਰ ਚੁਕੀ ਹੈ | ਸ਼ਾਹਰੁਖ ਨੂੰ ਅਰੁਣਾ ਦੀ ਇੱਛਾ ਦੀ ...

ਪੂਰੀ ਖ਼ਬਰ »

ਇੰਡੀਅਨ ਓਵਰਸੀਜ਼ ਕਾਂਗਰਸ (ਯੂ. ਕੇ.) ਦੇ ਜਥੇਬੰਦਕ ਢਾਂਚੇ ਦਾ ਐਲਾਨ 11 ਨੂੰ

ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਵਲੋਂ ਲੰਡਨ ਵਿਖੇ 11 ਨਵੰਬਰ ਨੂੰ ਜਥੇਬੰਦਕ ਢਾਂਚਾ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਸਬੰਧੀ ਇਕ ਵਿਸ਼ਾਲ ਸਮਾਗਮ ਲੰਡਨ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਇੰਡੀਅਨ ...

ਪੂਰੀ ਖ਼ਬਰ »

ਸਿੰਘ ਸਭਾ ਸਪੋਰਟਸ ਕਲੱਬ ਵਲੋਂ ਹਾਕੀ ਲੀਗ ਮੁਕਾਬਲੇ ਵਿਚ ਕੇ. ਐਨ. ਐਸ. ਨੂੰ 4-2 ਨਾਲ ਮਾਤ

ਹਾਂਗਕਾਂਗ, 22 ਅਕਤੂਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਾਕੀ ਐਸੋਸੀਏਸ਼ਨ ਵਲੋਂ ਹਾਂਗਕਾਂਗ ਹਾਕੀ ਲੀਗ ਕੱਪ 2017-18 ਕਿੰਗਜ਼ ਪਾਰਕ ਵਿਖੇ ਕਰਵਾਏ ਪ੍ਰੀਮੀਅਰ ਡਵੀਜ਼ਨ ਦੇ ਵੱਕਾਰੀ ਮੁਕਾਬਲੇ 'ਚ ਸਿੰਘ ਸਭਾ ਸਪੋਰਟਸ ਕਲੱਬ ਨੇ ਕੇ. ਐਨ. ਐਸ. ਨੂੰ 4-2 ਨਾਲ ਮਾਤ ਦੇ ਕੇ ਸ਼ਾਨਦਾਰ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋ ਬੱਚੀ ਪ੍ਰਭਲੀਨ ਕੌਰ ਗਰੇਵਾਲ ਦਾ ਸਨਮਾਨ

ਕੈਲਗਰੀ, 22 ਅਕਤੂਬਰ (ਜਸਜੀਤ ਸਿੰਘ ਧਾਮੀ)- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ ¢ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਬਲਜਿੰਦਰ ਸੰਘਾ ਅਤੇ ਪਰਮਿੰਦਰ ਰਮਨ ਨੇ ਦਿੱਤਾ ¢ ...

ਪੂਰੀ ਖ਼ਬਰ »

ਬਲਜੀਤ ਮਾਲਵਾ ਦਾ ਵਿਚੈਂਸਾ ਵਿਖੇ ਭਰਵਾ ਸਵਾਗਤ

ਵੀਨਸ (ਇਟਲੀ), 22 ਅਕਤੂਬਰ (ਹਰਦੀਪ ਸਿੰਘ ਕੰਗ)- ਬੁਲੰਦ ਆਵਾਜ਼ ਦੇ ਮਾਲਕ ਲੋਕ ਗਾਇਕ ਬਲਜੀਤ ਮਾਲਵਾ ਦਾ ਬੀਤੇ ਦਿਨ ਇਟਲੀ ਦੇ ਸ਼ਹਿਰ ਵਿਚੈਂਸਾ ਵਿਖੇ ਪਹੁੰਚਣ 'ਤੇ ਪੰਜਾਬੀ ਸਰੋਤਿਆਂ ਵਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ | ਇਸ ਮੌਕੇ 'ਅਜੀਤ' ਨਾਲ ਵਿਸ਼ੇਸ਼ ...

ਪੂਰੀ ਖ਼ਬਰ »

ਉਂਟਾਰੀਓ ਦੀ ਮੁੱਖ ਮੰਤਰੀ ਵਲੋਂ ਦਿਲਖੁਸ਼ ਥਿੰਦ ਦਾ ਸਨਮਾਨ

ਟੋਰਾਂਟੋਂ, 22 ਅਕਤੂਬਰ (ਹਰਜੀਤ ਸਿੰਘ ਬਾਜਵਾ)- ਸੰਗੀਤਕ ਸਮਾਗਮਾਂ ਦੇ ਸਿਲਸਿਲੇ 'ਚ ਕੈਨੇਡਾ ਦੌਰੇ 'ਤੇ ਆਏ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਦਿਲਖੁਸ਼ ਥਿੰਦ ਦਾ ਸੰਗੀਤ ਅਤੇ ਗਾਇਕੀ ਦੇ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਉਂਨਟਾਰੀਓ ਸੂਬੇ ਦੀ ਪ੍ਰੀਮੀਅਰ ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਵਿਚ ਚੰਗੇ ਗਰੇਡ ਲੈਣ 'ਤੇ ਸਨਮਾਨਿਤ

ਸਿਆਟਲ, 22 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਸਿੰਘ ਸਭਾ ਰੈਨਟਨ, ਵਾਸ਼ਿੰਗਟਨ ਵਲੋਂ ਪੰਜਾਬੀ ਭਾਸ਼ਾ ਵਿਚ (4.0) ਗਰੇਡ ਲੈਣ 'ਤੇ ਕਰਮਨ ਕਰਮਨ ਕੌਰ ਪਰਹਾਰ ਨੰੂ ਸਨਮਾਨਿਤ ਕੀਤਾ ਗਿਆ | ਕਰਮਨ ਕੌਰ ਪਰਹਾਰ ਹਾਈਲਾਈਨ ਸਕੂਲ ਡਿਸਟਿ੍ਕ ਦੀ ਵਿਦਿਆਰਥਣ ਹੈ ਅਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

ਸਿਆਟਲ, 22 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਦੇ ਹੈੱਡ ਗ੍ਰੰਥੀ ਭਾਈ ਹਰਦੇਵ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX