ਤਾਜਾ ਖ਼ਬਰਾਂ


ਸੀਰੀਆ ਦੇ ਫੌਜੀ ਟਿਕਾਣਿਆਂ 'ਤੇ ਅਮਰੀਕਾ ਨੇ ਕੀਤਾ ਹਮਲਾ
. . .  11 minutes ago
ਬੈਰੂਤ, 24 ਮਈ- ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੇ ਲੜਾਕੂ ਜਹਾਜ਼ਾਂ ਨੇ ਵੀਰਵਾਰ ਨੂੰ ਪੂਰਬੀ ਸੀਰੀਆ 'ਚ ਸਥਿਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਇਸ ਹਮਲੇ 'ਚ 12 ਸਮਰਥਕ ਸ਼ਾਸਨ ਬਲਾਂ ਦੀ ਮੌਤ ਹੋ ਗਈ। ਸੀਰੀਆ ਦੇ...
ਨਕਲ ਮਾਰਦੀਆਂ ਫੜੀਆਂ 2 ਵਿਦਿਆਰਥਣਾਂ ਭੇਦਭਰੇ ਹਲਾਤਾਂ 'ਚ ਲਾਪਤਾ
. . .  20 minutes ago
ਫ਼ਤਿਹਗੜ੍ਹ ਸਾਹਿਬ, 24 ਮਈ (ਭੂਸ਼ਨ ਸੂਦ, ਅਰੁਣ ਅਹੂਜਾ) - ਬੀਤੇ ਦਿਨ ਬੁੱਧਵਾਰ ਨੂੰ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਵਿਖੇ ਬੀ.ਐਸ.(ਈ.) ਫਾਈਨਲ ਦੀ ਪ੍ਰੀਖਿਆ ਦੌਰਾਨ ਕਥਿਤ ਤੌਰ 'ਤੇ ਨਕਲ ਮਾਰਦੀਆਂ ਫੜੀਆਂ ਗਈਆਂ ਦੋ ਵਿਦਿਆਰਥਣਾਂ ਦੇ ਭੇਦਭਰੇ ਹਲਾਤਾਂ 'ਚ...
ਇਟਲੀ 'ਚ ਟਰੇਨ ਹਾਦਸਾਗ੍ਰਸਤ, 2 ਦੀ ਮੌਤ
. . .  36 minutes ago
ਮਿਲਾਨ, 24 ਮਈ- ਇਟਲੀ 'ਚ ਬੁੱਧਵਾਰ ਨੂੰ ਇੱਕ ਟਰੇਨ ਰੇਲਵੇ ਕਰਾਸਿੰਗ ਦੇ ਨਜ਼ਦੀਕ ਇੱਕ ਟਰੈਕ 'ਤੇ ਫਸੇ ਟਰੱਕ ਨਾਲ ਟਕਰਾਅ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 18 ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ...
ਮੋਦੀ ਤੇ ਰੁੱਟੇ ਵਿਚਕਾਰ ਹੋਈ ਮੁਲਾਕਾਤ
. . .  48 minutes ago
ਨਵੀਂ ਦਿੱਲੀ, 24 ਮਈ - ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਅੱਜ ਨਵੀਂ ਦਿੱਲੀ ਪੁੱਜੇ। ਉਨ੍ਹਾਂ ਨੇ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  about 1 hour ago
ਕਾਲੀਕਟ, 24 ਮਈ- ਕੇਰਲ ਦੇ ਕੋਝੀਕੋਡ ਜ਼ਿਲ੍ਹੇ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਨਿਪਾਹ ਵਾਇਰਸ ਕਾਰਨ ਹੁਣ ਤੱਕ ਇਹ 11ਵੀਂ ਮੌਤ ਹੈ...
ਚੱਢਾ ਦੇ ਵਕੀਲ ਨੇ ਕਾਹਨ ਸਿੰਘ ਪੰਨੂ ਨੂੰ ਸੌਂਪੀ ਰਿਪੋਰਟ
. . .  about 1 hour ago
ਪਟਿਆਲਾ, 24 ਮਈ - ਚੱਢਾ ਸ਼ੂਗਰ ਮਿਲ ਦੇ ਵਿਵਾਦ ਨੂੰ ਲੈ ਕੇ ਅੱਜ ਪਟਿਆਲਾ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੂੰ ਚੱਢਾ ਦੇ ਵਕੀਲ ਵੱਲੋਂ ਰਿਪੋਰਟ ਸੌਂਪੀ ਗਈ, ਇਸ ਮੌਕੇ ਕਾਹਨ ਸਿੰਘ ਪੰਨੂ ਵੱਲੋਂ ਅੱਜ ਦੇਰ ਸ਼ਾਮ ਤੱਕ ਇਸ ਰਿਪੋਰਟ...
ਮੋਦੀ ਨੇ ਵਿਰਾਟ ਦੀ ਚੁਣੌਤੀ ਕੀਤੀ ਪ੍ਰਵਾਨ
. . .  about 1 hour ago
ਨਵੀਂ ਦਿੱਲੀ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈੱਸ ਚੈਲੇਂਜ ਪ੍ਰਵਾਨ ਕਰ ਲਿਆ ਹੈ। ਕੋਹਲੀ ਨੇ ਲੰਘੀ ਰਾਤ ਆਪਣੀ ਕਸਰਤ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਆਪਣੀ ਪਤਨੀ ਅਨੂਸ਼ਕਾ ਸ਼ਰਮਾ, ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੇ ਪ੍ਰਧਾਨ ਮੰਤਰੀ...
ਡੀ.ਐਮ.ਕੇ ਦਾ ਤੂਤੀਕੋਰਨ ਹਿੰਸਾ 'ਤੇ ਪ੍ਰਦਰਸ਼ਨ
. . .  about 1 hour ago
ਚੇਨਈ, 24 ਮਈ- ਡੀ. ਐਮ. ਕੇ. ਦੇ ਕਾਰਜਕਾਰੀ ਪ੍ਰਧਾਨ ਐਮ. ਕੇ. ਸਟਾਲਿਨ ਅਤੇ ਹੋਰ ਪਾਰਟੀ ਵਰਕਰਾਂ ਵਲੋਂ ਤਾਮਿਲਨਾਡੂ ਸਕੱਤਰੇਤ ਦੇ ਬਾਹਰ ਤੂਤੀਕੋਰਨ ਹਿੰਸਾ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਤੋਂ ਤੂਤੀਕੋਰਨ 'ਚ ਲੋਕ ਵੇਦਾਂਤਾ ਦੀ...
ਬਗਦਾਦ 'ਚ ਆਤਮਘਾਤੀ ਹਮਲਾ, ਸੱਤ ਦੀ ਮੌਤ
. . .  about 1 hour ago
ਬਗਦਾਦ, 24 ਮਈ- ਇਰਾਕ ਦੀ ਰਾਜਧਾਨੀ ਬਗਦਾਦ 'ਚ ਇੱਕ ਪਾਰਕ 'ਚ ਵੀਰਵਾਰ ਨੂੰ ਹੋਏ ਇੱਕ ਆਤਮਘਾਤੀ ਹਮਲੇ 'ਚ ਪੁਲਿਸ ਕਰਮਚਾਰੀ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ 16 ਲੋਕ ਹੋਰ ਜ਼ਖ਼ਮੀ ਹੋਏ ਹਨ। ਇਰਾਕੀ ਸੁਰੱਖਿਆ ਅਧਿਕਾਰੀਆਂ...
ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਨੂੰ ਕੀਤਾ ਗਿਆ ਪਟਿਆਲਾ ਅਦਾਲਤ 'ਚ ਪੇਸ਼
. . .  about 1 hour ago
ਪਟਿਆਲਾ, 24 ਮਈ - ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਰੁਲਦਾ ਸਿੰਘ ਕਤਲ ਮਾਮਲੇ ਵਿਚ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਅੱਜ ਪਟਿਆਲਾ ਦੀ ਮਾਨਯੋਗ ਧਰਮਿੰਦਰ ਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ...
ਪਾਕਿ ਨੇ ਉੜੀ 'ਚ ਖੋਲ੍ਹਿਆ ਨਵਾਂ ਮੋਰਚਾ, ਨਾਗਰਿਕਾਂ ਨੂੰ ਬਣਾਇਆ ਨਿਸ਼ਾਨਾ
. . .  1 minute ago
ਸ੍ਰੀਨਗਰ, 24 ਮਈ- ਪਿਛਲੇ ਕਈ ਦਿਨਾਂ ਤੋਂ ਜੰਗਬੰਦੀ ਦੀ ਉਲੰਘਣਾ ਕਰ ਰਹੇ ਪਾਕਿਸਤਾਨ ਨੇ ਹੁਣ ਉੱਤਰੀ ਕਸ਼ਮੀਰ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਪਾਕਿਸਤਾਨ ਨੇ ਬਾਰਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ...
ਡਾਲਰ ਮੁਕਾਬਲੇ ਰੁਪਏ 'ਚ 12 ਪੈਸੇ ਸੁਧਾਰ
. . .  about 2 hours ago
ਮੁੰਬਈ, 24 ਮਈ - ਕਰੀਬ 18 ਮਹੀਨਿਆਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਜਾਣ ਮਗਰੋਂ ਅੱਜ ਰੁਪਏ 'ਚ ਡਾਲਰ ਮੁਕਾਬਲੇ 12 ਪੈਸੇ ਸੁਧਾਰ ਹੋਇਆ ਹੈ। ਇਸ ਤਰ੍ਹਾਂ ਡਾਲਰ ਮੁਕਾਬਲੇ ਰੁਪਇਆ ਅੱਜ 68.30 ਪੈਸੇ 'ਤੇ ਚੱਲ ਰਿਹਾ...
ਮਹਾਰਾਸ਼ਟਰ 'ਚ ਨਕਸਲੀਆਂ ਨੇ ਜੰਗਲਾਤ ਵਿਭਾਗ ਦੇ ਡੀਪੂ ਨੂੰ ਲਾਈ ਅੱਗ
. . .  about 2 hours ago
ਮੁੰਬਈ, 24 ਮਈ- ਮਹਾਰਾਸ਼ਟਰ ਦੇ ਗਡਚਿਰੌਲੀ ਜ਼ਿਲ੍ਹੇ 'ਚ ਨਕਸਲੀਆਂ ਨੇ ਜੰਗਲਾਤ ਵਿਭਾਗ ਦੇ ਇੱਕ ਡੀਪੂ ਨੂੰ ਅੱਜ ਅੱਗ ਦੀ ਭੇਂਟ ਚੜ੍ਹਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਮੁਲਚੇਰਾ ਸ਼ਹਿਰ 'ਚ ਆਪਣੇ ਬੈਨਰ ਵੀ ਲਗਾਏ...
ਨੀਦਰਲੈਂਡ ਦੇ ਪ੍ਰਧਾਨ ਮੰਤਰੀ ਭਾਰਤ ਪੁੱਜੇ
. . .  about 2 hours ago
ਨਵੀਂ ਦਿੱਲੀ, 24 ਮਈ - ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਭਾਰਤ ਦੌਰੇ 'ਤੇ ਪੁੱਜੇ ਹਨ। ਉਹ ਦੋ ਦਿਨਾਂ ਭਾਰਤ ਦੌਰੇ 'ਤੇ ਆਏ ਹਨ। ਉਨ੍ਹਾਂ ਦੀ ਮੁਲਾਕਾਤ ਦੌਰਾਨ ਭਾਰਤ ਤੇ ਨੀਦਰਲੈਂਡ ਵਿਚਾਲੇ ਅਹਿਮ ਸਮਝੌਤੇ...
ਛੱਤੀਸਗੜ੍ਹ 'ਚ ਆਈ. ਈ. ਡੀ. ਧਮਾਕਾ, ਇੱਕ ਜਵਾਨ ਸ਼ਹੀਦ
. . .  about 2 hours ago
ਰਾਏਪੁਰ, 24 ਮਈ- ਛੱਤੀਸਗੜ੍ਹ ਦੇ ਪੁਸਵਾੜਾ ਇਲਾਕੇ 'ਚ ਆਈ. ਈ. ਬਲਾਸਟ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਧਮਾਕੇ 'ਚ ਸੀ. ਆਰ. ਪੀ. ਐਫ. ਦੀ 206 ਕੋਬਰਾ ਬਟਾਲੀਅਨ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ, ਜਦੋਂਕਿ ਇੱਕ...
ਜੁਸੇਪੇ ਕੋਨਤੇ ਬਣੇ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ
. . .  about 2 hours ago
ਹਾਫਿਜ ਸਈਦ ਨੂੰ ਕਿਸੇ ਹੋਰ ਦੇਸ਼ ਭੇਜੋ- ਚੀਨ ਦੀ ਪਾਕਿਸਤਾਨ ਨੂੰ ਸਲਾਹ
. . .  about 3 hours ago
ਕੋਹਲੀ ਨੇ ਕਬੂਲਿਆ ਫਿਟਨੈੱਸ ਚੈਲੇਂਜ, ਮੋਦੀ, ਧੋਨੀ ਤੇ ਅਨੂਸ਼ਕਾ ਨੂੰ ਦਿੱਤੀ ਚੁਣੌਤੀ
. . .  about 4 hours ago
ਹਿਮਾਚਲ ਪ੍ਰਦੇਸ਼ 'ਚ ਅਚਾਨਕ ਮਰ ਕੇ ਡਿੱਗੀਆਂ ਕਈ ਚਮਗਿੱਦੜਾਂ, ਨਿਪਾਹ ਦਾ ਖੌਫ
. . .  about 4 hours ago
ਤੂੜੀ ਨਾਲ ਭਰੇ ਦੋ ਟਰੱਕ ਤੇ ਟਰਾਲਾ ਸੜੇ
. . .  1 minute ago
ਨੀਦਰਲੈਂਡ ਦੇ ਪ੍ਰਧਾਨ ਮੰਤਰੀ ਆਉਣਗੇ ਭਾਰਤ ਦੌਰੇ 'ਤੇ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਆਈ ਪੀ ਐੱਲ 2018 : ਕੋਲਕਾਤਾ 25 ਦੌੜਾਂ ਨਾਲ ਜੇਤੂ
. . .  1 day ago
ਆਈ ਪੀ ਐੱਲ 2018 : ਰਾਜਸਥਾਨ ਰਾਇਲਜ਼ ਨੂੰ ਤੀਜਾ ਝਟਕਾ ,ਸੰਜੂ ਸੈਮਸਨ 50 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਰਾਜਸਥਾਨ ਰਾਇਲਜ਼ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 10 ਓਵਰਾਂ 'ਤੇ ਰਾਜਸਥਾਨ ਰਾਇਲਜ਼ 87/1
. . .  1 day ago
ਆਈ ਪੀ ਐੱਲ 2018 : 7 ਓਵਰਾਂ 'ਤੇ ਰਾਜਸਥਾਨ ਰਾਇਲਜ਼ 54/1
. . .  1 day ago
ਆਈ ਪੀ ਐੱਲ 2018 : ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਕੋਲਕਾਤਾ ਨੇ ਰਾਜਸਥਾਨ ਨੂੰ ਜਿੱਤਣ ਲਈ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਬਨਵਾਲੀ ਪੁਰ ਵਿਖੇ ਛਾਪਾ ਮਾਰਨ ਗਏ ਸ਼ਰਾਬ ਦੇ ਠੇਕੇਦਾਰਾਂ ਵਲੋਂ ਗੋਲੀ ਚਲਾਉਣ 'ਤੇ ਗ੍ਰੰਥੀ ਦੀ ਮੌਤ
. . .  1 day ago
ਆਈ ਪੀ ਐੱਲ 2018 : 15 ਓਵਰਾਂ 'ਤੇ ਕੇ ਕੇ ਆਰ 114/5
. . .  1 day ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਚੌਥਾ ਝਟਕਾ
. . .  1 day ago
ਆਈ ਪੀ ਐੱਲ 2018 : 7 ਓਵਰਾਂ 'ਤੇ ਕੇ ਕੇ ਆਰ 48/3
. . .  1 day ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਲੱਗਿਆ ਪਹਿਲਾ ਝਟਕਾ
. . .  1 day ago
ਆਈ.ਪੀ.ਐਲ. 2018 -ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ
  •     Confirm Target Language  

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪ੍ਰਸ਼ਾਸਨਿਕ ਗੈਰ-ਯੋਜਨਾਬੰਦੀ ਕਾਰਨ ਸੋਮਵਾਰ ਦੀ 'ਆਰਗੈਨਿਕ ਮੰਡੀ' ਦਾ ਅਮਲ ਭੰਬਲਭੂਸੇ 'ਚ

ਚੰਡੀਗੜ੍ਹ, 13 ਨਵੰਬਰ (ਆਰ.ਐਸ.ਲਿਬਰੇਟ)-ਪ੍ਰਸ਼ਾਸਨਿਕ ਗੈਰ-ਯੋਜਨਾਬੰਦੀ ਕਾਰਨ ਪਿਛਲੇ ਹਫ਼ਤੇ ਹੀ ਸ਼ੁਰੂ ਕੀਤੀ ਸੋਮਵਾਰ ਦੀ 'ਆਰਗੈਨਿਕ ਮੰਡੀ' ਦਾ ਅਮਲ ਭੰਬਲਭੂਸੇ 'ਚ ਨਜ਼ਰ ਆ ਰਿਹਾ ਹੈ | ਆਰਗੈਨਿਕ ਜਾਨੀ ਜੈਵਿਕ ਮੰਡੀ 'ਚ ਕਿਹੜੇ ਉਤਪਾਦ ਵਿਕਣਗੇ, ਕਿਸਾਨ ਜਾਂ ਉਤਪਾਦ ਦਾਤਾ ਦੀ ਪਛਾਣ, ਉਤਪਾਦਾਂ ਦੇ ਭਾਅ ਸਹਿਤ ਤੈਅ ਥਾਂ ਲਈ ਕੋਈ ਨਿਯਮਾਂਵਲੀ ਨਹੀਂ ਹੈ ਜਦਕਿ ਇਸ ਦਾ ਕੰਟਰੋਲ ਪ੍ਰਸ਼ਾਸਨ ਕੋਲ ਆਉਣ ਤੋਂ ਬਾਅਦ ਖਪਤਕਾਰ ਇਨ੍ਹਾਂ ਸਵਾਲਾਂ ਦੇ ਜਵਾਬ ਭਰੋਸੇਯੋਗਤਾ ਲਈ ਮੰਗ ਕਰ ਰਿਹਾ ਹੈ | ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਕਿ ਕਿਸਾਨ ਹੀ ਕਿਸਾਨਾਂ ਦੁਆਰਾ ਲਿਆਂਦੇ ਜਾ ਰਹੇ ਉਤਪਾਦਾਂ ਦੀ ਗੁਣਵੱਤਾ 'ਤੇ ਸਵਾਲ ਉਠਾਉਂਦੇ ਵੇਖੇ ਜਾ ਰਹੇ ਹਨ, ਪ੍ਰਸ਼ਾਸਨ ਆਪਣੇ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਵਿਹੜੇ 'ਚ ਜੈਵਿਕ ਖੇਤੀ ਦੇ ਉਤਪਾਦਾਂ ਨੂੰ ਵੇਚਣ ਦੀ ਪ੍ਰਮਾਣਿਕਤਾ ਦਿੰਦਾ ਨਜ਼ਰ ਆ ਰਿਹਾ ਹੈ ਜਦਕਿ ਕਿਸਾਨ ਜੈਵਿਕ ਖੇਤੀ ਤੇ ਕੁਦਰਤੀ ਖੇਤੀ ਵਿਚ ਵੱਡੇ ਗੁਣਵੱਤਾ ਦੇ ਫ਼ਰਕਾਂ ਦਾ ਦਾਅਵਾ ਕਰਦੇ ਹਨ ਤੇ ਵੇਚੇ ਜਾਣ ਵਾਲੇ ਉਤਪਾਦਾਂ ਵਿਚ ਹੁਣੇ ਤੋਂ ਹੀ ਭਰੋਸੇਯੋਗਤਾ 'ਤੇ ਸਵਾਲ ਖੜੇ ਹੋਣ ਲੱਗੇ ਹਨ ਜਦਕਿ ਇਨ੍ਹਾਂ ਉਤਪਾਦਾਂ ਦੀ ਅਸਲੀਅਤ ਜਾਂ ਭਰੋਸੇਯੋਗਤਾ ਨੂੰ ਤੈਅ ਕਰਨ ਬਾਰੇ ਹੁਣ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣ ਗਈ ਹੈ | ਜਿਸ ਸਬੰਧੀ ਪ੍ਰਸ਼ਾਸਨ ਦੀ ਕੋਈ ਯੋਜਨਾਬੰਦੀ ਨਜ਼ਰ ਨਹੀਂ ਆ ਰਹੀ, ਕੀ ਇਕੱਲੀ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਇਕ ਦਿਨ ਕੁਝ ਜੈਵਿਕ ਖੇਤੀ ਕਰਨ ਦਾ ਦਾਅਵਾ ਕਰਨ ਵਾਲੇ ਕਿਸਾਨਾਂ ਨੂੰ ਥਾਂ ਦੇਣਾ ਹੀ ਜ਼ਿੰਮੇਵਾਰੀ ਹੈ |
5 ਨਵੰਬਰ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਪਹਿਲੀ ਵਾਰ ਦੇਸ਼ ਦੇ ਉੱਤਰੀ ਿਖ਼ੱਤੇ ਵਿਚਲੇ ਚੰਡੀਗੜ੍ਹ 'ਚ ਜੈਵਿਕ ਖੇਤੀ ਦੁਆਰਾ ਪੈਦਾ ਉਤਪਾਦਾਂ ਦੀਆਂ ਆਰਜ਼ੀ ਦੁਕਾਨਾਂ ਸੈਕਟਰ 17 ਪਲਾਜਾ ਵਿਚ ਲਗਵਾ ਕੇ ਪਹਿਲ ਕੀਤੀ ਗਈ ਸੀ ਜੋ ਹੁਣ ਹਰ ਸੋਮਵਾਰ 6 ਨਵੰਬਰ ਤੋਂ ਸੈਕਟਰ 26 ਦੀ ਅਨਾਜ ਮੰਡੀ ਵਿਚ ਲਗਾਉਣੀ ਸ਼ੁਰੂ ਕੀਤੀ ਗਈ ਹੈ | ਜਿਸ ਦੀ ਰਸਮੀ ਸ਼ੁਰੂਆਤ ਸਮੇਂ 30 ਆਰਜ਼ੀ ਦੁਕਾਨਾਂ ਲੱਗੀਆਂ ਸਨ ਉਸ ਤੋਂ ਬਾਅਦ 7 ਤੋਂ 8 ਦੁਕਾਨਾਂ ਹੀ ਲੱਗ ਸਕੀਆਂ ਹਨ ਜਦਕਿ ਸੁਖਨਾ ਝੀਲ ਦੇ ਨੇੜੇ ਇਕ ਸਮੂਹ ਦੁਆਰਾ ਹਰ ਸ਼ਨੀਵਾਰ ਅਜਿਹੀ ਮੰਡੀ ਲਗਾਈ ਜਾ ਰਹੀ ਹੈ ਤੇ ਵੱਡੀ ਸੰਖਿਆ ਵਿਚ ਕਿਸਾਨ ਤੇ ਉਪਭੋਗਤਾ ਪਹੁੰਚ ਰਹੇ ਹਨ, ਇਸ ਲਈ ਵੀ ਥਾਂ ਪ੍ਰਸ਼ਾਸਨ ਦੁਆਰਾ ਹੀ ਦਿੱਤੀ ਗਈ ਹੈ, ਉੱਥੇ ਕਿਸਾਨਾਂ ਦੁਆਰਾ ਉਤਪਾਦਾਂ ਦੀ ਗੁਣਵੱਤਾ ਵਿਚ ਖ਼ਾਮੀ ਪਾਏ ਜਾਣ ਕਾਰਨ ਕਈ ਕਿਸਾਨਾਂ ਨੂੰ ਮੰਡੀ ਵਿਚ ਆਉਣੋਂ ਵਰਜਿਤ ਕੀਤੇ ਜਾਣ ਦਾ ਰਿਕਾਰਡ ਵੀ ਹੈ ਪਰ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੀ ਮੰਡੀ ਵਿਚ ਭਰੋਸੇਯੋਗਤਾ ਲਈ ਅਜਿਹਾ ਕੋਈ ਖ਼ਾਕਾ ਉਲੀਕਿਆ ਨਜ਼ਰ ਨਹੀਂ ਆ ਰਿਹਾ ਅਮਲ ਤਾਂ ਕੋਹਾਂ ਦੂਰ ਕਿਹਾ ਜਾ ਸਕਦਾ ਹੈ |

ਸਹਿਕਾਰਤਾ ਸਪਤਾਹ ਅੱਜ- 3 ਕਰੋੜ ਰੁ. ਦੇ ਇਨਾਮ ਵੰਡੇ ਜਾਣਗੇ

ਚੰਡੀਗੜ੍ਹ, 13 ਨਵੰਬਰ (ਅਜੀਤ ਬਿਊਰੋ)-ਸਰਕਾਰੀ ਤੌਰ 'ਤੇ ਦੱਸਿਆ ਗਿਆ ਹੈ ਕਿ ਕੱਲ੍ਹ 14 ਨਵੰਬਰ ਨੂੰ ਇੱਥੋਂ ਕੁਝ ਮੀਲ ਦੂਰ ਮੁਹਾਲੀ ਵਿਚ 64ਵਾਂ ਆਲ ਇੰਡੀਆ ਸਹਿਕਾਰਤਾ ਸਪਤਾਹ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ...

ਪੂਰੀ ਖ਼ਬਰ »

ਪਟੇ ਤੋਂ ਫ਼ਰੀ ਹੋਲਡ 'ਚ ਜਾਇਦਾਦ ਤਬਦੀਲੀ ਦੀ ਪ੍ਰਕਿਰਿਆ 'ਚ 80 ਤੋਂ 50 ਫੀਸਦੀ, ਫ਼ੀਸ ਦਰ ਘਟਾਈ

ਚੰਡੀਗੜ੍ਹ, 13 ਨਵੰਬਰ (ਆਰ.ਐਸ.ਲਿਬਰੇਟ)- ਚੰਡੀਗੜ੍ਹ ਹਾਊਸਿੰਗ ਬੋਰਡ ਨੇ ਪਟੇ ਤੋਂ ਫ਼ਰੀ ਹੋਲਡ ਵਿਚ ਤਬਦੀਲੀ ਕਰਨ ਦੀ ਪ੍ਰਕਿਰਿਆ ਲਈ ਦਰਾਂ 80 ਤੋਂ 50 ਫੀਸਦੀ ਫ਼ੀਸ ਘਟਾ ਦਿੱਤੀਆਂ ਹਨ | ਚੰਡੀਗੜ੍ਹ ਹਾਊਸਿੰਗ ਬੋਰਡ, ਦੁਆਰਾ ਸਤੰਬਰ, 2017 ਦੇ ਮਹੀਨੇ ਵਿੱਚ ਪਟੇ ਦੀ ਪੂੰਜੀ ਤੋਂ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ ਤਿੰਨ ਜ਼ਖ਼ਮੀ

ਚੰਡੀਗੜ੍ਹ, 13 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਅੰਦਰ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਤਿੰਨ ਲੋਕ ਜ਼ਖ਼ਮੀ ਹੋ ਗਏ | ਪਹਿਲਾ ਮਾਮਲਾ ਸੈਕਟਰ 52 ਪੈਟਰੋਲ ਪੰਪ ਨੇੜੇ ਦਾ ਹੈ ਜਿੱਥੇ ਕਾਰ ਨੇ ਐਕਟੀਵਾ ਸਵਾਰ ਨੂੰ ਟੱਕਰ ਮਾਰ ਦਿੱਤੀ | ਸ਼ਿਕਾਇਤ ਕਰਤਾ ਮੁਹਾਲੀ ...

ਪੂਰੀ ਖ਼ਬਰ »

ਪੀ.ਯੂ .'ਚ ਆਗਾਜ਼ ਫੈਸਟ-2017 ਦੀ ਸ਼ੁਰੂਆਤ

ਚੰਡੀਗੜ੍ਹ, 13 ਨਵੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਆਗਾਜ਼ ਫੈਸਟ-2017 ਦੀ ਅੱਜ ਸ਼ੁਰੂਆਤ ਕੀਤੀ ਗਈ | ਵਿਦਿਆਰਥੀ ਕੌਾਸਲ ਵੱਲੋਂ ਹਰ ਸਾਲ ਆਗਾਜ਼ ਫੈਸਟ ਕਰਵਾਇਆ ਜਾਂਦਾ ਹੈ | ਇਸ ਵਿਚ ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲਿਆਂ ਜਿਨ੍ਹਾਂ ਵਿਚ ਸੰਗੀਤ, ...

ਪੂਰੀ ਖ਼ਬਰ »

ਸੜਕਨਾਮਾ ਦੇ ਲੇਖਕ ਨੂੰ ਧਮਕੀਆਂ ਨਾ ਦੇਵੋ, ਵਿਚਾਰ ਦਾ ਜਵਾਬ ਦਲੀਲ ਨਾਲ ਦਿਓ-ਡਾਕਟਰ ਦਿਆਲ

ਚੰਡੀਗੜ੍ਹ, 13 ਨਵੰਬਰ (ਅਜੀਤ ਬਿਉਰੋ)- ਡਾਕਟਰ ਜੋਗਿੰਦਰ ਦਿਆਲ ਮੈਂਬਰ ਕੌਮੀ ਕਾਰਜਕਾਰਨੀ ਸੀਪੀਆਈ ਅਤੇ ਗੁਰਨਾਮ ਕੰਵਰ ਮੈਂਬਰ ਸੂਬਾ ਸਕੱਤਰੇਤ ਨੇ ਇਥੇ ਇਕ ਸਾਂਝੇ ਬਿਆਨ ਵਿਚ ਰਾਮਪੁਰਾ ਪੁਲਿਸ ਵਲੋਂ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਆਪਣੇ ਅੱਗੇ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੇ ਖਾਤੇ 'ਚੋਂ 26 ਲੱਖ 50 ਹਜ਼ਾਰ ਨਿਕਲਣ ਦੇ ਮਾਮਲੇ 'ਚ ਲੋਕਾਂ ਨੇ ਕਰਮਚਾਰੀਆਂ ਨੂੰ ਬੈਂਕ ਖੋਲ੍ਹਣ ਤੋਂ ਰੋਕਿਆ

ਚੰਡੀਗੜ੍ਹ, 13 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪਿੰਡ ਪਲਸੌਰਾ ਦੀ ਬਜ਼ੁਰਗ ਔਰਤ ਦੇ ਬੈਂਕ ਖਾਤੇ ਤੋਂ 26 ਲੱਖ 50 ਹਜ਼ਾਰ 500 ਰੁਪਏ ਨਿਕਲਣ ਦੇ ਮਾਮਲੇ ਵਿਚ ਅੱਜ ਪਿੰਡ ਵਾਲਿਆਂ ਨੇ ਬੈਂਕ ਸਾਹਮਣੇ ਪ੍ਰਦਰਸ਼ਨ ਕੀਤਾ | ਪੀੜਤ ਸਮੇਤ ਪਿੰਡ ਦੇ ਲੋਕ ਇਕੱਠੇ ਹੋ ਕੇ ਬੈਂਕ ਦੇ ...

ਪੂਰੀ ਖ਼ਬਰ »

ਬੱਚਿਆਂ 'ਚ ਵੱਧ ਰਹੀ ਸ਼ੂਗਰ ਟਾਈਪ-1

ਚੰਡੀਗੜ੍ਹ, 13 ਨਵੰਬਰ (ਮਨਜੋਤ ਸਿੰਘ ਜੋਤ)- ਬੱਚਿਆਂ ਵਿਚ ਸ਼ੂਗਰ ਟਾਈਪ-1 ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਦੇ ਸਾਲ 2015 ਦੇ ਅਧਿਐਨ ਅਨੁਸਾਰ ਪੂਰੇ ਸੰਸਾਰ ਵਿਚ 5.42 ਲੱਖ ਬੱਚੇ ਸ਼ੂਗਰ ਟਾਈਪ-1 ਦੇ ਸ਼ਿਕਾਰ ਹਨ, ਜਦੋਂ ਕਿ ...

ਪੂਰੀ ਖ਼ਬਰ »

24ਵਾਂ ਪੰਜਾਬ ਓਪਨ ਮਹਿਲਾ ਗੋਲਫ ਟੂਰਨਾਮੈਂਟ ਅੱਜ ਤੋਂ

ਚੰਡੀਗੜ੍ਹ, 13 ਨਵੰਬਰ (ਆਰ.ਐਸ.ਲਿਬਰੇਟ) -ਚੰਡੀਗੜ੍ਹ ਗੋਲਫ ਕਲੱਬ ਦੇ ਉੱਤਰੀ ਿਖ਼ੱਤੇ ਦਾ ਤਿੰਨ ਦਿਨਾ 24ਵਾਂ ਪੰਜਾਬ ਓਪਨ ਮਹਿਲਾ ਟੂਰਨਾਮੈਂਟ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ, ਇਹ 14 ਤੋਂ 16 ਨਵੰਬਰ ਤਕ ਚੱਲੇਗਾ | ਇਹ ਐਲਾਨ ਇਸ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਪੱਤਰਕਾਰ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦੁਸਤਾਨ ਨੇ ਪੰਜਾਬ ਰਾਜਪਾਲ ਨੂੰ ਦਿੱਤਾ ਮੰਗ-ਪੱਤਰ

ਚੰਡੀਗੜ੍ਹ, 13 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਿਵਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਦੀ ਅਗਵਾਈ ਵਿਚ ਇਕ ਮੰਗ ਪੱਤਰ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੰੂ ਦਿੱਤਾ ਗਿਆ | ਇਸ ਬਾਰੇ ਚੰਡੀਗੜ੍ਹ ਪੈੱ੍ਰਸ ਕਲੱਬ ਵਿਚ ਪੈੱ੍ਰਸ ਕਾਨਫ਼ਰੰਸ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਦੇ ਪਿ੍ੰਸੀਪਲ ਵਜੋਂ ਡਾ. ਕਸ਼ਮੀਰ ਸਿੰਘ ਨੇ ਅਹੁਦਾ ਸੰਭਾਲਿਆ

ਫ਼ਤਹਿਗੜ੍ਹ ਸਾਹਿਬ, 13 ਨਵੰਬਰ (ਭੂਸ਼ਨ ਸੂਦ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਚ ਅੱਜ ਡਾ. ਕਸ਼ਮੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਹਾਜ਼ਰੀ ਵਿਚ ਨਵੇਂ ਡਾਇਰੈਕਟਰ ਪਿ੍ੰਸੀਪਲ ਦਾ ...

ਪੂਰੀ ਖ਼ਬਰ »

ਆਰੀਅਨਜ਼ ਬਿਜ਼ਨੈੱਸ ਸਕੂਲ ਨੇ 'ਮਨੋਵਿਗਿਆਨਿਕ ਵਿਕਾਸ' 'ਤੇ ਸੈਮੀਨਾਰ ਕਰਵਾਇਆ

ਮੋਹਾਲੀ 13 ਨਵੰਬਰ (ਅ. ਬ.)-ਆਰੀਅਨਜ਼ ਬਿਜ਼ਨੈੱਸ ਸਕੂਲ (ਏ ਬੀ ਐਸ), ਚੰਡੀਗੜ ਨੇ ਆਪਣੇ ਕਾਲਜ ਕੈਂਪਸ ਵਿਚ 'ਮਨੋਵਿਗਿਆਨਿਕ ਵਿਕਾਸ: ਸਫਲ ਵਿਕਾਸ ਦੇ ਲਈ ਇਕ ਸ਼ਰਤ' ਵਿਸ਼ੇ 'ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ | ਸ੍ਰੀ ਵਿਪਨ ਨਾਰੂਲਾ, ਸਾਲ 2012-13 ਦੇ ਕਾਰੋਬਾਰੀ, ਯੈਸ ਕਾਰਪੋਰੇਟ ...

ਪੂਰੀ ਖ਼ਬਰ »

ਵਾਤਾਵਰਨ ਨੂੰ ਬਚਾਉਣ ਲਈ ਸ਼ੁਰੂ ਹੋਵੇਗੀ ਮੁਹਿੰਮ

d ਵਾਤਾਵਰਨ ਪ੍ਰੇਮੀਆਂ ਨੇ ਚੁੱਕੀ ਸਹੁੰ, ਵੰਡੇ ਜਾਣਗੇ ਬੂਟੇ ਚੰਡੀਗੜ੍ਹ, 13 ਨਵੰਬਰ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੁਝ ਵਾਤਾਵਰਨ ਪ੍ਰੇਮੀਆਂ ਨੇ ਸਹੁੰ ਚੁੱਕੀ ਕਿ ਪੰਜਾਬ 'ਚ ਵਿਗੜ ਰਹੇ ਵਾਤਾਵਰਨ ਅਤੇ ਵੱਧ ਰਹੇ ਪ੍ਰਦੂਸ਼ਣ ਿਖ਼ਲਾਫ਼ ...

ਪੂਰੀ ਖ਼ਬਰ »

ਪੀ.ਜੀ.ਆਈ ਵਲੋਂ ਸ਼ੂਗਰ ਟਾਈਪ-1 ਬਾਰੇ ਅੱਜ ਕੀਤਾ ਜਾਏਗਾ ਜਾਗਰੂਕ

ਚੰਡੀਗੜ੍ਹ, 13 ਨਵੰਬਰ (ਮਨਜੋਤ ਸਿੰਘ ਜੋਤ)- ਪੀ.ਜੀ.ਆਈ ਵੱਲੋਂ ਬੱਚਿਆਂ ਨੂੰ ਹੋਣ ਵਾਲੀ ਸ਼ੂਗਰ ਟਾਈਪ-1 ਬਾਰੇ ਲੋਕਾਂ ਨੂੰ ਅੱਜ ਜਾਗਰੂਕ ਕੀਤਾ ਜਾਵੇਗਾ | ਪੀ.ਜੀ.ਆਈ ਵਲੋਂ ਹਰ ਸਾਲ ਵਿਸ਼ਵ ਸ਼ੂਗਰ ਦਿਵਸ ਮੌਕੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਂਦਾ ਹੈ | ...

ਪੂਰੀ ਖ਼ਬਰ »

ਕ੍ਰਾਇਮ ਬ੍ਰਾਂਚ ਦੇ ਏ. ਐੱਸ. ਆਈ. ਨੇ 4 ਸਾਲਾਂ ਤੋਂ ਵਿਛੜੇ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ

ਪੰਚਕੂਲਾ, 13 ਨਵੰਬਰ (ਕਪਿਲ)-ਪੰਚਕੂਲਾ ਕ੍ਰਾਇਮ ਬ੍ਰਾਂਚ ਦੇ ਏ. ਐੱਸ. ਆਈ. ਰਾਜੇਸ਼ ਕੁਮਾਰ ਨੇ 4 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜੇ ਰਾਹੁਲ ਨਾਮਕ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਪਰਿਵਾਰ ਨੂੰ ਖ਼ੁਸ਼ੀਆਂ ਦਾ ਤੋਹਫਾ ਦਿੱਤਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਪੰਚਕੂਲਾ ਤੋਂ ਰੋਜ਼ਾਨਾ 3 ਕਿੱਲੋਮੀਟਰ ਦਾ ਗੇੜਾ ਕੱਢ ਕੇ ਘਰ ਪੁੱਜ ਰਹੇ ਨੇ ਢਕੌਲੀ ਖੇਤਰ ਦੇ ਵਸਨੀਕ

ਜ਼ੀਰਕਪੁਰ, 13 ਨਵੰਬਰ (ਅਵਤਾਰ ਸਿੰਘ)-ਢਕੌਲੀ ਦੀਆਂ ਦਰਜਨਾਂ ਕਾਲੋਨੀਆਂ ਦੇ ਵਸਨੀਕਾਂ ਨੂੰ ਆਪਣੇ ਘਰ ਪੁੱਜਣ ਲਈ ਰੋਜ਼ਾਨਾ ਪੰਚਕੂਲਾ ਤੋਂ ਕਈ ਕਿੱਲੋਮੀਟਰ ਦਾ ਗੇੜਾ ਕੱਢ ਕੇ ਘਰ ਪੁੱਜਣਾ ਪੈ ਰਿਹਾ ਹੈ | ਜ਼ੀਰਕਪੁਰ-ਪੰਚਕੂਲਾ ਸੜਕ 'ਤੇ ਫਲਾਈ ਓਵਰ ਬਣਾਉਣ ਸਮੇਂ ਰੱਖਿਆ ...

ਪੂਰੀ ਖ਼ਬਰ »

ਆਗਾਜ਼ ਫੈਸਟ ਦੌਰਾਨ ਐਨ.ਐਸ.ਯੂ.ਆਈ ਦੇ ਦੋ ਧੜਿਆਂ 'ਚ ਲੜਾਈ

ਚੰਡੀਗੜ੍ਹ, 13 ਨਵੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਆਗਾਜ਼ ਫੈਸਟ-2017 ਦੇ ਦੌਰਾਨ ਐਨ.ਐਸ.ਯੂ.ਆਈ ਦੇ ਦੋ ਧੜਿਆਂ ਵਿਚ ਲੜ੍ਹਾਈ ਹੋ ਗਈ | ਜਾਣਕਾਰੀ ਮੁਤਾਬਕ ਲੜਾਈ ਪਹਿਲਾਂ ਦੁਪਹਿਰ 3 ਵਜੇ ਅਤੇ ਇਸ ਤੋਂ ਬਾਅਦ ਸ਼ਾਮ ਵੇਲੇ ਹੋਈ | ਸੂਤਰਾਂ ਤੋਂ ਮਿਲੀ ...

ਪੂਰੀ ਖ਼ਬਰ »

ਖੁੱਡਾ ਅਲੀ ਸ਼ੇਰ 'ਚ 18ਵੇਂ ਜਗਰੂਪ ਯਾਦਗਾਰੀ ਖ਼ੂਨਦਾਨ ਕੈਂਪ ਦੌਰਾਨ 70 ਯੂਨਿਟ ਖ਼ੂਨ ਦਾਨ

ਚੰਡੀਗੜ੍ਹ, 13 ਨਵੰਬਰ (ਆਰ.ਐਸ.ਲਿਬਰੇਟ) -ਪਿੰਡ ਖੁੱਡਾ ਅਲੀਸ਼ੇਰ ਦੇ ਯੂਥ ਕਲੱਬ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਦੀਵਾਨ ਹਾਲ ਵਿਚ 18ਵਾਂ ਜਗਰੂਪ ਯਾਦਗਾਰੀ ਖ਼ੂਨਦਾਨ ਕੈਂਪ ਲਗਾਇਆ ਗਿਆ | ਕਲੱਬ ਦੇ ਉਪ-ਪ੍ਰਧਾਨ ਰਵਿੰਦਰ ਸਿੰਘ ਅਤੇ ਖ਼ਜ਼ਾਨਚੀ ਪਿ੍ਤਪਾਲ ...

ਪੂਰੀ ਖ਼ਬਰ »

ਹੱਥਕੜੀ ਬਾਰੇ ਹਦਾਇਤ ਨਾ ਮੰਨਣ ਕਾਰਨ ਉਲੰਘਣਾ ਪਟੀਸ਼ਨ ਦਾਖਲ

ਚੰਡੀਗੜ੍ਹ, 13 ਨਵੰਬਰ (ਸੁਰਜੀਤ ਸਿੰਘ ਸੱਤੀ)- ਵਿਚਾਰ ਅਧੀਨ ਕੈਦੀਆਾ ਨੂੰ ਹੱਥਕੜੀ ਨਾ ਲਗਾਉਣ ਸਬੰਧੀ ਹਾਈਕੋਰਟ ਦੇ ਸਤੰਬਰ 2008 ਦੇ ਇਕ ਫ਼ੈਸਲੇ ਦੀ ਪਾਲਣਾ ਨਾ ਹੋਣ ਦਾ ਦੋਸ਼ ਲਾਉਂਦਿਆਂ ਵਰਲਡ ਹਿਊਮਨ ਰਾਈਟਸ ਕੌਾਸਲ ਨਾ ਦੀ ਇਕ ਸੰਸਥਾ ਨੇ ਐਡਵੋਕੇਟ ਰੰਜਨ ਲਖਨਪਾਲ ...

ਪੂਰੀ ਖ਼ਬਰ »

-ਪਟਵਾਰੀ ਵਲੋਂ ਰਿਸ਼ਵਤ ਲੈਣ ਦਾ ਮਾਮਲਾ-

ਪਟਵਾਰੀ ਸੁਲੱਖਣ ਸਿੰਘ ਨੂੰ 4 ਸਾਲ ਦੀ ਕੈਦ, 20 ਹਜ਼ਾਰ ਜੁਰਮਾਨਾ

ਐੱਸ. ਏ. ਐੱਸ. ਨਗਰ, 13 ਨਵੰਬਰ (ਜਸਬੀਰ ਸਿੰਘ ਜੱਸੀ)-ਪਿੰਡ ਲਠੇੜੀ ਜ਼ਿਲ੍ਹਾ ਰੂਪਨਗਰ ਦੇ ਹਲਕਾ ਪਟਵਾਰੀ ਸੁਲੱਖਣ ਸਿੰਘ ਵਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ...

ਪੂਰੀ ਖ਼ਬਰ »

ਪਿੰਡ ਮਟੌਰ ਵਾਸੀ ਨਾਬਾਲਿਗ ਲੜਕੀ ਲਾਪਤਾ

ਐੱਸ. ਏ. ਐੱਸ. ਨਗਰ, 13 ਨਵੰਬਰ (ਜਸਬੀਰ ਸਿੰਘ ਜੱਸੀ)-ਸੈਕਟਰ-69 'ਚੋਂ ਅਚਾਨਕ ਇਕ ਨਾਬਾਲਿਗ ਲੜਕੀ ਦੇ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕੀ ਦੇ ਪਿਤਾ ਨੇ ਥਾਣਾ ਫੇਜ਼-8 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਇਸ ਸਬੰਧੀ ਥਾਣਾ ਫੇਜ਼-8 ਦੇ ਮੁਖੀ ਰਾਜੀਵ ਕੁਮਾਰ ਨੇ ...

ਪੂਰੀ ਖ਼ਬਰ »

ਕਾਰ ਦਾ ਟਾਇਰ ਫੱਟਣ ਕਾਰਨ ਵਾਪਰਿਆ ਹਾਦਸਾ

ਡੇਰਾਬੱਸੀ, 13 ਨਵੰਬਰ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਚਲਦੀ ਕਾਰ ਦਾ ਟਾਇਰ ਫੱਟਣ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ | ਇਸ ਹਾਦਸੇ 'ਚ ਕਾਰ ਚਾਲਕ ਜ਼ਖ਼ਮੀ ਹੋ ਗਿਆ, ਜਦਕਿ ਕਾਰ 'ਚ ਸਵਾਰ 4 ਬੱਚਿਆਂ ਸਮੇਤ 6 ਵਿਅਕਤੀਆਂ ਦਾ ਵਾਲ-ਵਾਲ ਬਚਾਅ ਹੋ ਗਿਆ | ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਕੱਲ੍ਹ ਤੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਐੱਸ. ਏ. ਐੱਸ. ਨਗਰ, 13 ਨਵੰਬਰ (ਕੇ. ਐੱਸ. ਰਾਣਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ 14 ਨਵੰਬਰ ਤੱਕ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ 15 ਨਵੰਬਰ ਤੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਬਜ਼ੁਰਗ ਦੀ ਜ਼ੇਰੇ ਇਲਾਜ ਮੌਤ

ਐੱਸ. ਏ. ਐੱਸ. ਨਗਰ, 13 ਨਵੰਬਰ (ਜਸਬੀਰ ਸਿੰਘ ਜੱਸੀ)-ਬੀਤੀ 9 ਨਵੰਬਰ ਦੀ ਦਰਮਿਆਨੀ ਰਾਤ ਨੂੰ ਸਨੇਟਾ-ਸੋਹਾਣਾ ਸੜਕ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਬਜ਼ੁਰਗ, ਜੋ ਕਿ ਸੈਕਟਰ-32 ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ, ਦੀ ਦੇਰ ਰਾਤ ਮੌਤ ਹੋ ਗਈ | ਮਿ੍ਤਕ ਬਜ਼ੁਰਗ ...

ਪੂਰੀ ਖ਼ਬਰ »

ਗੈਸ ਸਪਲਾਈ ਦਾ ਨਾਜਾਇਜ਼ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲੇ ਦਰਜ

ਮੁੱਲਾਂਪੁਰ ਗਰੀਬਦਾਸ, 13 ਨਵੰਬਰ (ਖੈਰਪੁਰ)-ਨਵਾਂਗਰਾਉਂ ਵਿਖੇ ਰਸੋਈ ਗੈਸ ਦੇ ਵੱਡੇ ਸਿਲੰਡਰਾਂ ਵਿਚੋਂ ਛੋਟੇ ਸਿਲੰਡਰਾਂ ਵਿਚ ਪਾਇਪਾਂ ਰਾਹੀਂ ਚੋਰੀ ਤੋਂ ਗੈਸ ਭਰਨ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਲੜਾਈ-ਝਗੜੇ ਦੇ ਦੋਸ਼ ਹੇਠ ਕਈ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਖਰੜ, 13 ਨਵੰਬਰ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਕੇਸਰ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 323, 324, 506, 148 ਅਤੇ 149 ਅਧੀਨ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਇਹ ਮਾਮਲਾ ਗੁਰਿੰਦਰ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੇ ਇਵਜ਼ 'ਚ 242 ਕਰੋੜ 66 ਲੱਖ ਰੁਪਏ ਦੀ ਅਦਾਇਗੀ ਕੀਤੀ- ਸਪਰਾ

ਐੱਸ. ਏ. ਐੱਸ. ਨਗਰ, 13 ਨਵੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕਿਸਾਨਾਂ ਨੂੰ ਹੁਣ ਤੱਕ ਝੋਨੇ ਦੀ ਖ਼ਰੀਦ ਕੀਤੀ ਗਈ ਫ਼ਸਲ ਦੇ ਇਵਜ਼ 'ਚ 224 ਕਰੋੜ 66 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ ਵਿਚ ਹੁਣ ਤੱਕ 1 ਲੱਖ 55 ਹਜ਼ਾਰ 949 ਮੀਟਰਿਕ ਟਨ ...

ਪੂਰੀ ਖ਼ਬਰ »

15 ਤੋਂ 29 ਤੱਕ ਦੰਦਾਂ ਦੀ ਮੁਫ਼ਤ ਜਾਂਚ ਤੇ ਇਲਾਜ ਸਬੰਧੀ ਪੰਦ੍ਹਰਵਾੜਾ ਮਨਾਇਆ ਜਾਵੇਗਾ- ਡਾ: ਭਾਰਦਵਾਜ

ਐੱਸ. ਏ. ਐੱਸ. ਨਗਰ, 13 ਨਵੰਬਰ (ਕੇ. ਐੱਸ. ਰਾਣਾ)-ਦੰਦਾਂ ਦੀ ਮੁਫ਼ਤ ਜਾਂਚ ਅਤੇ ਇਲਾਜ ਸਬੰਧੀ ਇਸ ਵਾਰ 15 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਿਸ਼ੇਸ਼ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੁਹਾਲੀ ਡਾ: ਰੀਟਾ ਭਾਰਦਵਾਜ ਨੇ ਦੱਸਿਆ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਜ਼ਖ਼ਮੀ

ਪੰਚਕੂਲਾ, 13 ਨਵੰਬਰ (ਕਪਿਲ)-ਪੰਚਕੂਲਾ ਜ਼ਿਲ੍ਹੇ ਦੇ ਬਤੌੜ ਪਿੰਡ ਕੋਲ ਇਕ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ | ਰਾਸ਼ਟਰੀ ਰਾਜ ਮਾਰਗ 73 'ਤੇ ਕੁਲਦੀਪ ਸਿੰਘ ਜ਼ਿਲ੍ਹਾ ਕੁਰੂਕਸ਼ੇਤਰ ਦਾ ਵਾਸੀ ਜੋ ਕਿ ਪੰਚਕੂਲਾ ਸਰਕਾਰੀ ...

ਪੂਰੀ ਖ਼ਬਰ »

ਸ਼ਰੇ੍ਹਆਮ ਲਾਂਡਰਾਂ ਮਾਰਗ 'ਤੇ ਮੀਟ ਵੇਚਣ ਵਾਲਿਆਂ ਤੋਂ ਦੁਕਾਨਦਾਰ ਪ੍ਰੇਸ਼ਾਨ

ਖਰੜ, 13 ਨਵੰਬਰ (ਜੰਡਪੁਰੀ)-ਲਾਂਡਰਾਂ ਰੋਡ ਉੱਤੇ ਸਥਿਤ ਦੁਕਾਨਦਾਰ ਓਮ ਪ੍ਰਕਾਸ਼, ਰਣਜੀਤ ਸਿੰਘ, ਜਗਤਾਰ ਸਿੰਘ ਟਿਵਾਣਾ, ਜਗਤ ਰਾਮ ਸਮੇਤ 2 ਦਰਜ਼ਨ ਦੁਕਾਨਦਾਰਾਂ ਨੇ ਖਰੜ ਦੀ ਐਸ. ਡੀ. ਐਮ. ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਪੁਰਾਣੀ ਸਬਜ਼ੀ ਮੰਡੀ ਵਿਖੇ 3-4 ...

ਪੂਰੀ ਖ਼ਬਰ »

ਵਿਆਹਾਂ 'ਚ ਕੰਮ ਕਰਨ ਵਾਲੇ ਨੌਜਵਾਨ 'ਤੇ ਚਾਕੂਆਂ ਨਾਲ ਹਮਲਾ-ਪੁਲਿਸ ਵਲੋਂ ਦੋਵੇਂ ਮੁਲਜ਼ਮ ਗਿ੍ਫ਼ਤਾਰ

ਪੰਚਕੂਲਾ, 13 ਨਵੰਬਰ (ਕਪਿਲ)-ਰਾਜੀਵ ਕਲੋਨੀ ਨਿਵਾਸੀ ਇਕ ਲੜਕੇ 'ਤੇ ਉਸ ਦੇ ਗੁਆਂਢੀਆਂ ਵਲੋਂ ਤੇਜ਼ਧਾਰ ਚਾਕੂਆਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਨੌਜਵਾਨ ਵਿਆਹ ਦੇ ਪ੍ਰੋਗਰਾਮਾਂ ਵਿਚ ਕੁੱਕ ਦਾ ਕੰਮ ਕਰਦਾ ਹੈ | ਰਾਜੀਵ ਕਾਲੋਨੀ ਨਿਵਾਸੀ 25 ਸਾਲਾ ਸੁਖਰਾਮ ...

ਪੂਰੀ ਖ਼ਬਰ »

ਅਦਾਲਤ ਨੇ ਪਹਿਲਵਾਨ ਨੂੰ ਭੇਜਿਆ ਹੋਰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 13 ਨਵੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਵਿਜੀਲੈਂਸ ਵਲੋਂ ਗਮਾਡਾ ਦੇ ਚੀਫ਼ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਉਰਫ਼ ਪਹਿਲਵਾਨ ਨੂੰ ਸਰਕਾਰੀ ਆਮਦਨ ਅਤੇ ਜਾਇਜ਼ ਸ੍ਰੋਤਾਂ ਤੋਂ ਪ੍ਰਾਪਤ ਆਮਦਨ ਤੋਂ ਵਧ ਖਰਚ ਕਰਨ ਦੇ ਦੋਸ਼ਾਂ ਦੇ ਤਹਿਤ ਦਰਜ ਮਾਮਲੇ ...

ਪੂਰੀ ਖ਼ਬਰ »

ਝੂਠੇ ਕਤਲ ਮਾਮਲੇ 'ਚ ਫਸਾਏ ਨੌਜਵਾਨ 'ਤੇ ਨਕਾਬਪੋਸ਼ਾਂ ਵਲੋਂ ਕਾਤਲਾਨਾ ਹਮਲਾ

ਐੱਸ. ਏ. ਐੱਸ. ਨਗਰ, 13 ਨਵੰਬਰ (ਜਸਬੀਰ ਸਿੰਘ ਜੱਸੀ)-ਫੇਜ਼ 5 ਵਿਚ ਟੈਟੂ ਬਣਾਉਣ ਵਾਲੇ ਇਕ ਨੌਜਵਾਨ 'ਤੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਖ਼ਮੀ ਨੌਜਵਾਨ ਦੀ ਪਛਾਣ ਭਵਨੀਤ ਸਿੰਘ ਵਾਸੀ ...

ਪੂਰੀ ਖ਼ਬਰ »

ਸ਼ੈਲਰ ਮਾਲਕਾਂ ਨੇ ਐਫ. ਸੀ. ਆਈ. 'ਤੇ ਤੰਗ ਪ੍ਰੇਸ਼ਾਨ ਕਰਨ ਦਾ ਲਗਾਇਆ ਦੋਸ਼

d ਅਧਿਕਾਰੀਆਂ ਨੇ ਦੋਸ਼ਾਂ ਨੂੰ ਨਕਾਰਿਆ ਕੁਰਾਲੀ, 13 ਨਵੰਬਰ (ਹਰਪ੍ਰੀਤ ਸਿੰਘ)-ਸ਼ਹਿਰ ਦੇ ਸ਼ੈਲਰ ਮਾਲਕਾਂ ਨੇ ਐਫ. ਸੀ. ਆਈ. ਉੱਤੇ ਝੋਨੇ ਤੋਂ ਬਣੇ ਚਾਵਲ ਲੈਣ ਲਈ ਸ਼ਰਤਾਂ ਲਗਾ ਕੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ | ਦੁੂਜੇ ਪਾਸੇ ਐਫ. ਸੀ. ਆਈ. ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਵਿਦਿਆਰਥੀ ਪੀ. ਪੀ. ਸਾਂਝ ਮੋਬਾਈਲ ਐਪਸ ਤੋਂ ਖ਼ੁਦ ਹਾਸਲ ਕਰ ਸਕਦੇ ਨੇ ਜਾਣਕਾਰੀ-ਅਵਤਾਰ ਸਿੰਘ

ਖਰੜ, 13 ਨਵੰਬਰ (ਗੁਰਮੁੱਖ ਸਿੰਘ ਮਾਨ)-ਵਿਦਿਆਰਥੀ ਪੀ. ਪੀ. ਸਾਂਝ ਮੋਬਾਈਲ ਐਪਸ ਰਾਹੀਂ ਪਾਸਪੋਰਟ ਸਮੇਤ ਹੋਰਨਾਂ ਵੈਰੀਫਿਕੇਸ਼ਨਾਂ ਬਾਰੇ ਖ਼ੁਦ ਜਾਣਕਾਰੀ ਹਾਸਲ ਕਰ ਸਕਦਾ ਹਨ ਅਤੇ ਨਾਲ ਹੀ ਜੇਕਰ ਕਿਸੇ ਦਾ ਮੋਬਾਈਲ ਜਾਂ ਕੋਈ ਹੋਰ ਵਸਤੂ ਗੁੰਮ ਹੋ ਜਾਂਦੀ ਹੈ ਤਾਂ ਉਹ ਇਸ ...

ਪੂਰੀ ਖ਼ਬਰ »

ਪੰਜਾਬੀ ਗਾਇਕ ਸ਼ੈਰੀ ਮਾਨ ਵਲੋਂ ਸੁਖਦੀਪ ਦੁਸਰ ਦੀ ਲਘੂ ਫ਼ਿਲਮ 'ਡਿਜ਼ੀਟਲ ਯੁੱਗ' ਜਾਰੀ

ਐੱਸ. ਏ. ਐੱਸ. ਨਗਰ, 13 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)-ਵਰਲਡ ਡਾਇਬਟੀਜ਼ ਡੇ ਨੂੰ ਮੁੱਖ ਰੱਖਦਿਆਂ ਪ੍ਰਸਿੱਧ ਯੋਗਾ ਗੁਰੂ ਸੁਖਦੀਪ ਦੁਸਰ ਅਤੇ ਉਨ੍ਹਾਂ ਦੀ ਟੀਮ ਵਲੋਂ ਤਿਆਰ ਕੀਤੀ ਗਈ ਲਘੂ ਫ਼ਿਲਮ 'ਡਿਜ਼ੀਟਲ ਯੁੱਗ' ਨੂੰ ਅੱਜ ਮੁਹਾਲੀ ਵਿਖੇ ਪੰਜਾਬੀ ਗਾਇਕ ਸ਼ੈਰੀ ਮਾਨ ...

ਪੂਰੀ ਖ਼ਬਰ »

ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਰੈੱਡ ਰੀਬਨ ਕਲੱਬਾਂ ਦੀ ਵਰਕਸ਼ਾਪ

ਐੱਸ. ਏ. ਐੱਸ. ਨਗਰ, 13 ਨਵੰਬਰ (ਕੇ. ਐੱਸ. ਰਾਣਾ)-ਸਰਕਾਰੀ ਕਾਲਜ ਫੇਜ਼ 6 ਵਿਖੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਸ੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਰੈੱਡ ਰੀਬਨ ਕਲੱਬਾਂ ਦੀ ਵਰਕਸ਼ਾਪ ਲਗਾਈ ਗਈ, ਜਿਸ ਵਿਚ ਵੱਖ-ਵੱਖ ਕਾਲਜਾਂ ਦੇ ...

ਪੂਰੀ ਖ਼ਬਰ »

ਗੁਰਦੁਆਰਾ ਤਾਲਮੇਲ ਕਮੇਟੀ ਦਾ ਵਫ਼ਦ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 13 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਤਾਲਮੇਲ ਕਮੇਟੀ ਐੱਸ. ਏ. ਐੱਸ. ਨਗਰ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਚੰਡੀਗੜ੍ਹ 'ਤੇ ਆਧਾਰਿਤ ਵਫ਼ਦ ਵਲੋਂ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਾਧੀ ਦੀ ਅਗਵਾਈ ਹੇਠ ਗਿਆਨੀ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਕੱਲ੍ਹ ਦੇ ਧਰਨੇ ਸਬੰਧੀ ਗੇਟ ਰੈਲੀ

ਖਰੜ, 13 ਨਵੰਬਰ (ਜੰਡਪੁਰੀ)-ਪੰਜਾਬ ਟੈਕਨੀਕਲ ਸਰਵਿਸਿਜ਼ ਯੂਨੀਅਨ ਸ਼ਹਿਰੀ ਖਰੜ ਵਲੋਂ 15 ਨਵੰਬਰ ਨੂੰ ਬਿਜਲੀ ਕਾਮਿਆਂ ਵਲੋਂ ਪਰਿਵਾਰ ਸਮੇਤ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਅੱਜ ਗੇਟ ਰੈਲੀ ਕੀਤੀ ਗਈ | ਇਸ ਮੌਕੇ ਸ਼ਿਵ ਰਾਮ ਸਕੱਤਰ, ਰਜਿੰਦਰ ਕੁਮਾਰ ਮੀਤ ...

ਪੂਰੀ ਖ਼ਬਰ »

ਦੋਆਬਾ ਗਰੁੱਪ ਦੇ ਵਿਦਿਆਰਥੀਆਂ ਨੇ ਪੀ. ਟੀ. ਯੂ. ਦੇ ਇੰਟਰ ਕਾਲਜ ਟੂਰਨਾਮੈਂਟ 'ਚ ਮਾਰੀਆਂ ਮੱਲਾਂ

ਕੁਰਾਲੀ, 13 ਨਵੰਬਰ (ਹਰਪ੍ਰੀਤ ਸਿੰਘ)-ਦੋਆਬਾ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਵਲੋਂ ਆਈ. ਕੇ. ਜੀ-ਪੀ. ਟੀ. ਯੂ. ਦੇ ਇੰਟਰ ਕਾਲਜ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਸੰਸਥਾ ਵਲੋਂ ਇਨ੍ਹਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ...

ਪੂਰੀ ਖ਼ਬਰ »

ਪਲੇਟਲੈਟਸ ਘਟਣ ਕਾਰਨ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਜਨਰਲ ਸਕੱਤਰ ਦੀ ਮੌਤ

ਕੁਰਾਲੀ, 13 ਨਵੰਬਰ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਵਸਨੀਕ ਅਤੇ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਆਗੂ ਰਾਜਪਾਲ ਕੌਰ ਦੀ ਅੱਜ ਪਲੇਟਲੈਟਸ ਘਟਣ ਕਾਰਨ ਮੌਤ ਹੋ ਗਈ | ਸ਼ਹਿਰ ਅੰਦਰ ਪਲੇਟਲੈਟਸ ਘਟਣ ਕਾਰਨ ਹੋਈ ਮੌਤ ਕਾਰਨ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਕਾਕਾ ਮਨਰਾਜ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਐੱਸ. ਏ. ਐੱਸ. ਨਗਰ, 13 ਨਵੰਬਰ (ਕੇ. ਐੱਸ. ਰਾਣਾ)-ਗੁਰਦੁਆਰਾ ਅੰਗੀਠਾ ਸਾਹਿਬ ਲੰਬਿਆਂ ਫੇਜ਼-8 ਮੁਹਾਲੀ ਵਿਖੇ ਪਿਛਲੇ ਦਿਨੀਂ ਗੁਰੂ ਚਰਨਾ ਵਿਚ ਜਾ ਬਿਰਾਜੇ ਕਾਕਾ ਮਨਰਾਜ ਸਿੰਘ ਪੁੱਤਰ ਦੀਦਾਰ ਸਿੰਘ ਪਹਿਲਵਾਨ ਨਮਿਤ ਰੱਖੇ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਆਗੂਆਂ ਵਲੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX