ਤਾਜਾ ਖ਼ਬਰਾਂ


ਮਾਹਿਲਪੁਰ ਹਲਕੇ 'ਚ ਵੋਟਿੰਗ ਦੀ ਰਫ਼ਤਾਰ ਮੱਧਮ, ਇੱਕ ਘੰਟੇ 'ਚ 2% ਵੋਟਾਂ ਪਈਆਂ
. . .  3 minutes ago
ਨਾਭਾ ਦੇ ਪਿੰਡ ਮੈਂਹਸ ਵਿਖੇ ਰੁਕੀ ਪੋਲਿੰਗ, ਪੋਲਿੰਗ ਸਟੇਸ਼ਨ ਨੂੰ ਲਾਇਆ ਜਿੰਦਰਾ ਅਤੇ ਅਕਾਲੀ ਦਲ ਵਲੋਂ ਧਰਨਾ
. . .  5 minutes ago
ਪਟਿਆਲਾ 'ਚ ਸ਼ੁਰੂ ਹੋਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ
. . .  14 minutes ago
ਪਟਿਆਲਾ, 19 ਸਤੰਬਰ- ਪਟਿਆਲਾ ਜ਼ਿਲ੍ਹੇ ਦੀਆਂ 9 ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 23 ਚੋਣ ਹਲਕਿਆਂ ਦੀਆਂ ਆਮ ਚੋਣਾਂ ਲਈ 1385 ਪੋਲਿੰਗ ਬੂਥਾਂ 'ਤੇ ਵੋਟਾਂ ਪੁਆਉਣ ਦਾ ਕੰਮ ਸ਼ੁਰੂ ਹੋ ਗਿਆ...
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾ ਲਈ ਲੋਕਾ ਚ ਵੋਟਾ ਪਾਉਣ ਦਾ ਭਾਰੀ ਉਤਸ਼ਾਹ
. . .  31 minutes ago
ਫਗਵਾੜਾ ਵਿਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਜਾਰੀ
. . .  36 minutes ago
ਸਮਾਣਾ ਇਲਾਕੇ ਵਿਚ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਸ਼ੁਰੂ
. . .  41 minutes ago
ਬਿਜਲੀ ਮੰਤਰੀ ਦੇ ਪਿੰਡ ਕਾਂਗੜ ਵਿਖੇ ਅਕਾਲੀ ਪੋਲਿੰਗ ਏਜੰਟਾਂ ਨੂੰ ਬਾਹਰ ਕਰਨ 'ਤੇ ਹੰਗਾਮਾ
. . .  43 minutes ago
ਜਿਲ੍ਹਾ ਗੁਰਦਾਸਪੁਰ ਵਿਚ ਨਹੀਂ ਦਿੱਖ ਰਿਹਾ ਲੋਕਾਂ ਵਿਚ ਉਤਸ਼ਾਹ
. . .  48 minutes ago
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ 'ਚ ਪਾਈ ਵੋਟ
. . .  51 minutes ago
ਬਠਿੰਡਾ ਜ਼ਿਲ੍ਹੇ 'ਚ 16 ਪ੍ਰੀਸ਼ਦ ਸੀਟਾਂ ਤੇ 144 ਬਲਾਕ ਸੰਮਤੀਆਂ ਲਈ ਸ਼ੁਰੂ ਹੋਇਆ ਵੋਟਿੰਗ ਪਾਉਣ ਦਾ ਕੰਮ
. . .  54 minutes ago
ਪਟਿਆਲਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਆਰੰਭ
. . .  58 minutes ago
ਅਜਨਾਲਾ ਦੇ ਪਿੰਡ ਡਿਆਲ ਭੱਟੀ ਚ ਕਾਂਗਰਸੀਆਂ ਨੇ ਅਕਾਲੀਆਂ ਦਾ ਬੂਥ ਤੋੜਿਆ
. . .  1 minute ago
ਰਾਮਗੜ੍ਹ ਸਰਦਾਰਾਂ ਜ਼ੋਨ 'ਤੇ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ
. . .  about 1 hour ago
ਹੁਸ਼ਿਆਰਪੁਰ ਜ਼ਿਲ੍ਹੇ 'ਚ 1683 ਬੂਥਾਂ 'ਤੇ 9,64,158 ਵੋਟਰ ਆਪਣੇ ਮਤ ਦੀ ਕਰਨਗੇ ਵਰਤੋਂ
. . .  about 1 hour ago
ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਚੋਣਾਂ ਲਈ 648 ਪੋਲਿੰਗ ਬੂਥ ਸਥਾਪਿਤ
. . .  about 1 hour ago
ਜਲੰਧਰ ਜ਼ਿਲ੍ਹੇ ਦੀਆਂ 21 ਜ਼ਿਲ੍ਹਾ ਪ੍ਰੀਸ਼ਦ ਤੇ 191 ਪੰਚਾਇਤ ਸੰਮਤੀ ਲਈ ਹੋ ਰਹੀ ਹੈ ਵੋਟਿੰਗ
. . .  about 1 hour ago
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ : ਵੋਟਾਂ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੈਣਗੀਆਂ
. . .  about 1 hour ago
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਿੰਗ ਸ਼ੁਰੂ
. . .  about 1 hour ago
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਵੋਟਾਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ
. . .  about 1 hour ago
ਅੱਜ ਦਾ ਵਿਚਾਰ
. . .  about 2 hours ago
ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : 9.2 ਓਵਰਾਂ 'ਚ ਹਾਂਗਕਾਂਗ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੇ ਹਾਂਗਕਾਂਗ ਨੂੰ ਜਿੱਤਣ ਲਈ ਦਿੱਤਾ 286 ਦੌੜਾਂ ਦਾ ਟੀਚਾ
. . .  1 day ago
ਟਰੈਕਟਰ-ਸਫਾਰੀ ਦੀ ਟੱਕਰ 'ਚ 2 ਦੀ ਮੌਤ, 2 ਜ਼ਖਮੀ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਤੀਸਰਾ ਝਟਕਾ, ਸ਼ਿਖਰ ਧਵਨ 127 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਭਾਰਤ 237/2
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਦੂਸਰਾ ਝਟਕਾ, ਅੰਬਾਤੀ ਰਾਇਡੂ 60 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਅੰਬਾਤੀ ਰਾਇਡੂ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ 2018 : ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਕਰਦਿਆ 25 ਓਵਰਾਂ ਤੋਂ ਬਾਅਦ ਭਾਰਤ 135/1
. . .  1 day ago
ਸਰਕਾਰ ਦੀਆਂ ਨੀਤੀਆਂ 'ਤੇ ਆਰ.ਐੱਸ.ਐੱਸ ਦਾ ਕੋਈ ਪ੍ਰਭਾਵ ਨਹੀ - ਮੋਹਨ ਭਾਗਵਤ
. . .  1 day ago
ਮੋਦੀ ਅਤੇ ਸ਼ੇਖ਼ ਹਸੀਨਾ ਨੇ ਕੀਤਾ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ
. . .  1 day ago
ਏਸ਼ੀਆ ਕੱਪ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 23 ਦੌੜਾਂ ਬਣਾ ਕੇ ਆਊਟ
. . .  1 day ago
ਫਾਈਨਾਂਸ ਕੰਪਨੀ ਦੇ ਦਫ਼ਤਰ 'ਚੋਂ ਡੇਢ ਲੱਖ ਦੇ ਕਰੀਬ ਨਕਦੀ ਦੀ ਲੁੱਟ
. . .  1 day ago
ਪੋਪ ਸਟਾਰ ਜਸਟਿਨ ਬੀਬਰ ਨੇ ਮਾਡਲ ਹੈਲੀ ਬਾਲਡਵਿਨ ਨਾਲ ਕਰਾਇਆ ਵਿਆਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਸਮਾਜ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ-ਕੁਝ ਕਰਦਾ ਹੈ। -ਬੋਨ ਹੋਫਰ

ਮਾਨਸਾ

ਝੋਨੇ ਦੀ ਖ਼ਰੀਦ ਨਾ ਹੋਣ ਦੇ ਰੋਸ 'ਚ ਕਿਸਾਨਾਂ ਨੇ ਬਠਿੰਡਾ-ਮਾਨਸਾ ਮੁੱਖ ਸੜਕ ਕੀਤੀ ਜਾਮ

ਮਾਨਸਾ, 13 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਝੋਨੇ ਦੀ ਬੋਲੀ ਨਾ ਲੱਗਣ ਦੇ ਰੋਸ ਵਜੋਂ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੀ ਅਗਵਾਈ 'ਚ ਬਠਿੰਡਾ-ਮਾਨਸਾ ਮੁੱਖ ਸੜਕ 'ਤੇ ਪਿੰਡ ਭੈਣੀਬਾਘਾ ਦੇ ਨਹਿਰ ਦੇ ਪੁਲ 'ਤੇ ਸੜਕ ਜਾਮ ਕਰ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਸਰਕਾਰ ਖ਼ਰੀਦ ਸਬੰਧੀ ਗੰਭੀਰ ਨਹੀਂ ਤੇ ਸ਼ੈਲਰ ਮਾਲਕ ਤੇ ਏਜੰਸੀਆਂ ਦੇ ਅਧਿਕਾਰੀ ਮਿਲੀਭੁਗਤ ਨਾਲ ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਪ੍ਰਤੀ ਕੁਇੰਟਲ ਕਈ ਰੁਪਏ ਕਾਟ ਲਗਵਾ ਕੇ ਕਿਸਾਨਾਂ ਨੂੰ ਮਜ਼ਬੂਰਨ ਆਪਣੀ ਜਿਣਸ ਵੇਚਣੀ ਪੈ ਰਹੀ ਹੈ | ਜਥੇਬੰਦੀ ਦੇ ਸੂਬਾਈ ਆਗੂ ਗੋਰਾ ਸਿੰਘ ਭੈਣੀਬਾਘਾ, ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ, ਬਲਾਕ ਪ੍ਰਧਾਨ ਬਲਵਿੰਦਰ ਖਿਆਲਾ ਨੇ ਦੱਸਿਆ ਕਿ ਅੱਜ ਦੁਪਹਿਰ ਤੱਕ ਕਿਸਾਨ ਇੰਸਪੈਕਟਰ ਨੂੰ ਉਡੀਕਦੇ ਰਹੇ ਪਰ ਅਧਿਕਾਰੀਆਂ ਦੇ ਨਾ ਪਹੁੰਚਣ 'ਤੇ ਉਨ੍ਹਾਂ ਰੌਾਅ 'ਚ ਆ ਕੇ ਉਨ੍ਹਾਂ ਨੇ ਜਾਮ ਲਗਾਇਆ ਹੈ | ਜਾਮ ਉਪਰੰਤ ਸਬੰਧਿਤ ਇੰਸਪੈਕਟਰ ਬੋਲੀ ਲਗਾਉਣ ਲਈ ਤਿਆਰ ਹੋਇਆ ਤਾਂ ਕਿਸਾਨਾਂ ਨੇ 2 ਘੰਟਿਆਂ ਬਾਅਦ ਜਾਮ ਨੂੰ ਖੋਲ੍ਹ ਦਿੱਤਾ ਤੇ ਝੋਨੇ ਦੀ ਨਮੀ 17 ਤੋਂ ਵੱਧ ਕਰ ਕੇ 22 ਫੀਸਦੀ ਕੀਤੀ ਗਈ, ਜਿਸ ਨਾਲ 8 ਤੋਂ 10 ਹਜ਼ਾਰ ਗੱਟਾ ਭਰਿਆ ਗਿਆ | ਇਸ ਮੌਕੇ ਕਿਸਾਨ ਜਥੇਬੰਦੀ ਨੇ ਐਲਾਨ ਕੀਤਾ ਕਿ ਉਹ ਜਿਣਸ ਦੀ ਖ਼ਰੀਦ ਦੇ ਮਾਮਲੇ 'ਚ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ | ਇਸ ਮੌਕੇ ਬਿੰਦਰ ਸਿੰਘ, ਬਿਕਰ ਸਿੰਘ, ਦਰਸ਼ਨ ਸਿੰਘ ਭੈਣੀਬਾਘਾ, ਮੱਖਣ ਸਿੰਘ, ਲੱਖਾ ਸਿੰਘ ਆਦਿ ਹਾਜ਼ਰ ਸਨ |

ਜੇਲ੍ਹ ਭਰੋ ਅੰਦੋਲਨ ਤਹਿਤ ਆਂਗਣਵਾੜੀ ਵਰਕਰਾਂ ਨੇ ਪ੍ਰਣ-ਪੱਤਰ ਭਰੇ

ਮਾਨਸਾ, 13 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ 'ਚ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਕੈਂਪ ਲਗਾ ਕੇ ਜੇਲ੍ਹ ਜਾਣ ਲਈ ਪ੍ਰਣ ਪੱਤਰ ਭਰੇ ਗਏ | ਬਲਾਕ ਪ੍ਰਧਾਨ ...

ਪੂਰੀ ਖ਼ਬਰ »

ਯੂਰੀਆ ਖਾਦ ਦੀ ਕੀਮਤ 'ਚ ਵਾਧੇ ਦੀ ਨਿੰਦਾ

ਮਾਨਸਾ, 13 ਨਵੰਬਰ (ਵਿ. ਪ.)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕੇਂਦਰ ਸਰਕਾਰ ਵਲੋਂ ਯੂਰੀਆ ਖਾਦ ਦੀ ਕੀਮਤ 'ਚ 800 ਰੁਪਏ ਪ੍ਰਤੀ ਥੈਲਾ ਵਾਧਾ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਅਗਲੇ ਮਹੀਨੇ ...

ਪੂਰੀ ਖ਼ਬਰ »

ਪਖਾਨਿਆਂ ਦੀ ਸਫ਼ਾਈ ਨੂੰ ਲੈ ਕੇ ਹਲਕਾ ਵਿਧਾਇਕ ਨੇ ਐਸ. ਡੀ. ਐਮ. ਨੂੰ ਲਿਖਿਆ ਪੱਤਰ

ਬੁਢਲਾਡਾ, 13 ਨਵੰਬਰ (ਦਰਸ਼ਨ ਸਿੰਘ ਬਰ੍ਹੇ)-ਹਲਕਾ ਬੁਢਲਾਡਾ ਅਧੀਨ ਆਉਂਦੇ ਸ਼ਹਿਰਾਂ ਬੁਢਲਾਡਾ, ਬਰੇਟਾ ਤੇ ਬੋਹਾ ਅੰਦਰ ਲੋਕਾਂ ਲਈ ਬਣੇ ਪਖਾਨਿਆਂ ਦੀ ਸਫ਼ਾਈ ਦਾ ਮੰਦਾ ਹਾਲ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਲੈ ਕੇ ...

ਪੂਰੀ ਖ਼ਬਰ »

ਘੱਟ ਝਾੜ ਤੇ ਭਾਅ ਨੇ ਨਰਮਾ ਕਾਸ਼ਤਕਾਰਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਿਆ

ਮਾਨਸਾ, 13 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਮਾਲਵਾ ਖੇਤਰ 'ਚ ਨਰਮੇ ਦੇ ਘੱਟ ਝਾੜ ਤੇ ਘੱਟ ਭਾਅ ਨੇ ਨਰਮਾ ਕਾਸ਼ਤਕਾਰਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਨਰਮੇ ਦੀ ਕਾਸ਼ਤ ਨੂੰ ਲੈ ਕੇ ਕਿਸਾਨਾਂ ਨੇ ਜੋ ਸੁਪਨੇ ਸੰਜੋਏ ਸਨ, ਉਹ ਇਕ ਇਕ ਕਰਕੇ ਟੁੱਟ ਰਹੇ ਹਨ | ...

ਪੂਰੀ ਖ਼ਬਰ »

ਵਿੱਦਿਅਕ ਅਦਾਰੇ ਤੇ ਆਂਗਣਵਾੜੀ ਕੇਂਦਰ 10 ਵਜੇ ਖੁੱਲ੍ਹਣਗੇ

ਮਾਨਸਾ, 13 ਨਵੰਬਰ (ਧਾਲੀਵਾਲ)-ਭਾਰੀ ਧੁੰਦ ਦੇ ਮੱਦੇਨਜ਼ਰ ਜ਼ਿਲੇ੍ਹ ਭਰ 'ਚ 14 ਨਵੰਬਰ ਤੋਂ ਸਾਰੇ ਸਰਕਾਰੀ, ਅਰਧ ਸਰਕਾਰੀ, ਨਿੱਜੀ ਸਕੂਲ, ਆਂਗਣਵਾੜੀ ਕੇਂਦਰ, ਕਾਲਜ ਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਸਵੇਰੇ 10 ਵਜੇ ਖੁੱਲਿ੍ਹਆ ਕਰਨਗੇ | ਇਹ ਹੁਕਮ ਜ਼ਿਲ੍ਹਾ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਮਾਨ (ਬਬਲਾ) ਦਾ ਮਿਸਟਰ ਪੰਜਾਬ ਦੇ ਸੈਮੀਫਾਈਨਲ 'ਚ ਪਹੁੰਚਣ 'ਤੇ ਖ਼ੁਸ਼ੀ ਦੀ ਲਹਿਰ

ਝੁਨੀਰ, 13 ਨਵੰਬਰ (ਰਮਨਦੀਪ ਸਿੰਘ ਸੰਧੂ)-ਪਿੰਡ ਕੋਰਵਾਲਾ ਦੇ ਜੰਮਪਲ ਗੁਰਪੀ੍ਰਤ ਸਿੰਘ ਮਾਨ ਦਾ ਮਿਸਟਰ ਪੰਜਾਬ 2017 'ਚ ਸੈਮੀਫਾਈਨਲ ਵਿਚ ਪਹੁੰਚਣ 'ਤੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਗੁਰਪੀ੍ਰਤ ਸਿੰਘ ਮਾਨ(ਬਬਲਾ) ਨੇ ...

ਪੂਰੀ ਖ਼ਬਰ »

ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਝੁਨੀਰ, 13 ਨਵੰਬਰ (ਨਿ. ਪ. ਪ.)-ਨੇੜਲੇ ਪਿੰਡ ਕੋਟਧਰਮੂ ਦੇ ਸੀਤੋ ਦੇਵੀ ਕਾਲਜ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਕਾਲਜ ਦੇ 4 ਹਾਊਸ ਰਾਵੀ, ਚਨਾਬ, ਸਤਲੁਜ, ਬਿਆਸ ਦੇ ਬੱਚਿਆਂ ਦੇ ਭਾਗ ਲਿਆ | ਇਕ ਹਾਊਸ 'ਚ 3 ਵਿਦਿਆਰਥੀ ਮੁਕਾਬਲੇ ਲਈ ਚੁਣੇ ਗਏ | ...

ਪੂਰੀ ਖ਼ਬਰ »

ਧੁੰਦ ਕਾਰਨ ਕਿਸਾਨ 'ਚ ਕਣਕ ਦੀ ਬਿਜਾਈ ਪਛੜਣ ਦੀ ਚਿੰਤਾ

ਭੀਖੀ, 13 ਨਵੰਬਰ (ਬਲਦੇਵ ਸਿੰਘ ਸਿੱਧੂ)-ਕਸਬੇ ਤੇ ਆਸ-ਪਾਸ ਦੇ ਪਿੰਡਾਂ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਧੁੰਦ ਕਾਰਨ ਕਿਸਾਨ ਆਪਣੀ ਕਣਕ ਦੀ ਬਿਜਾਈ ਕਰਨ ਤੋਂ ਲੇਟ ਹੋ ਰਹੇ ਹਨ, ਜਿਨ੍ਹਾਂ ਕਿਸਾਨਾਂ ਨੇ ਅਗੇਤਾ ਝੋਨਾ ਵੱਢ ਦਿੱਤਾ ਸੀ ਉਨ੍ਹਾਂ ਨੇ ਕਣਕ ਦੀ ਬਿਜਾਈ ...

ਪੂਰੀ ਖ਼ਬਰ »

ਪਿੰਡਾਂ 'ਚ ਏਡਜ਼ ਸਬੰਧੀ ਦਿੱਤੀ ਜਾਣਕਾਰੀ

ਭੀਖੀ, 13 ਨਵੰਬਰ (ਪ. ਪ.)-ਪਿੰਡ ਧਲੇਵਾਂ ਤੇ ਸਮਾਉਂ ਵਿਖੇ ਆਈ ਸਿਹਤ ਜਾਗਰੂਕਤਾ ਵੈਨ ਰਾਹੀਂ ਏਡਜ਼ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾਕਟਰਾਂ ਨੇ ਦੱਸਿਆ ਕਿ ਇਹ ਬਿਮਾਰੀ ਜ਼ਿਆਦਾਤਰ ਸਰੀਰਕ ਸਬੰਧਾਂ ਜਾਂ ਖ਼ੂਨ ਰਾਹੀਂ ਫੈਲਦੀ ਹੈ | ਉਨ੍ਹਾਂ ਇਸ ਤੋਂ ਬਚਾਅ ਦੇ ...

ਪੂਰੀ ਖ਼ਬਰ »

6 ਦਸੰਬਰ ਦੇ ਕਵੀਸ਼ਰ ਤੇ ਪ੍ਰਚਾਰਕ ਮਹਾਂ ਸੰਮੇਲਨ ਸਬੰਧੀ ਮੀਟਿੰਗ

ਬੁਢਲਾਡਾ, 13 ਨਵੰਬਰ (ਸਵਰਨ ਸਿੰਘ ਰਾਹੀ)-ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਲਿਖਾਰੀ ਤੇ ਕਵੀਸ਼ਰ ਸਭਾ ਦੀ ਮੀਟਿੰਗ ਸੂਬਾ ਪ੍ਰਧਾਨ ਮਿੱਠੂ ਸਿੰਘ ਲੌਾਗੋਵਾਲ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਲੋਕਾਂ ਨੂੰ ਆਪਣੇ ...

ਪੂਰੀ ਖ਼ਬਰ »

ਖਿਡਾਰੀਆਂ ਨੇ ਵੁਸ਼ੂ ਚੈਂਪੀਅਨਸ਼ਿਪ 'ਚੋਂ ਤਗਮੇ ਜਿੱਤੇ

ਹੀਰੋਂ ਖ਼ੁਰਦ, 13 ਨਵੰਬਰ (ਪ. ਪ.)-ਵਿੱਦਿਅਕ ਸੰਸਥਾ ਐਨ. ਪੀ. ਐਸ. ਬੱਛੋਆਣਾ ਦੇ ਖਿਡਾਰੀਆਂ ਨੇ 20ਵੀਂ ਸਬ-ਜੂਨੀਅਰ ਸੂਬਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ 'ਚ ਵੱਖ-ਵੱਖ ਵਰਗਾਂ 'ਚ ਤਗਮੇ ਪ੍ਰਾਪਤ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪ੍ਰਬੰਧਕ ...

ਪੂਰੀ ਖ਼ਬਰ »

ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਕੀਤਾ ਏਡਜ਼ ਪ੍ਰਤੀ ਜਾਗਰੂਕ

ਬਰੇਟਾ, 13 ਨਵੰਬਰ (ਰਵਿੰਦਰ ਕੌਰ ਮੰਡੇਰ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਪਿੰਡ ਕੱੁਲਰੀਆਂ 'ਚ ਸਿਹਤ ਜਾਗਰੂਕਤਾ ਵੈਨ ਰਾਹੀ ਲੋਕਾਂ ਨੂੰ ਐਚ. ਆਈ. ਵੀ./ਏਡਜ਼ ਬਾਰੇ ਜਾਗਰੂਕ ਕੀਤਾ | ਇਸ ਮੌਕੇ ਐਚ. ਆਈ. ਵੀ. ਦੇ ਟੈੱਸਟ ਕੀਤੇ ਗਏ | ਇਸ ਮੌਕੇ ਭੋਲਾ ਸਿੰਘ ਵਿਰਕ ...

ਪੂਰੀ ਖ਼ਬਰ »

ਬਾਲ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਸਰਵਪੱਖੀ ਮੁਕਾਬਲੇ ਕਰਵਾਏ

ਹੀਰੋਂ ਖ਼ੁਰਦ, 13 ਨਵੰਬਰ (ਗੁਰਵਿੰਦਰ ਸਿੰਘ ਚਹਿਲ)-ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਪੰਜਾਬੀ ਸਾਹਿਤ ਕਲਾ ਮੰਚ ਵਲੋਂ ਬੱਚਿਆਂ ਦੇ ਆਮ ਗਿਆਨ, ਪੇਂਟਿੰਗ ਤੇ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ 11 ਸਾਲ ਵਰਗ ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਕੈਂਪ ਲਾਇਆ

ਸਰਦੂਲਗੜ੍ਹ, 13 ਨਵੰਬਰ (ਪ. ਪ.)-ਸਰਦਾਰੀਆਂ ਟਰੱਸਟ ਪੰਜਾਬ ਵਲੋਂ ਹੀਰਕੇ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 7 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਦੌਰਾਨ ਛੋਟੇ-ਵੱਡੇ 50 ਨੌਜਵਾਨਾਂ ਨੇ ਸਿਖਲਾਈ ਪ੍ਰਾਪਤ ਕੀਤੀ | ਦਸਤਾਰ ਬੰਦੀ ਦੇ ਗੁਰ ਕੋਚ ਪ੍ਰੀਤ ਸਿੰਘ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬੁਢਲਾਡਾ ਬਣਿਆ ਅੰਤਰ ਕਾਲਜ ਬੈਡਮਿੰਟਨ ਚੈਂਪੀਅਨ

ਬੁਢਲਾਡਾ, 13 ਨਵੰਬਰ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਫਿਜ਼ੀਕਲ ਕਾਲਜ ਪਟਿਆਲਾ ਵਿਖੇ ਕਰਵਾਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਕਾਲਜਾਂ ਦੇ ਅੰਤਰ ਕਾਲਜ ਬੈਡਮਿੰਟਨ ਖੇਡ ਮੁਕਾਬਲਿਆਂ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਸਭ ਤੋਂ ਵੱਧ ਨੰਬਰ ਪ੍ਰਾਪਤ ...

ਪੂਰੀ ਖ਼ਬਰ »

ਸੈਕੰਡਰੀ ਸਕੂਲ ਜੋਗਾ ਦੇ ਰਾਜ ਪੱਧਰੀ ਨੈੱਟਬਾਲ ਖੇਡਾਂ ਦੇ ਜੇਤੂ ਖਿਡਾਰੀ ਸਨਮਾਨਿਤ

ਜੋਗਾ, 13 ਨਵੰਬਰ (ਬਲਜੀਤ ਸਿੰਘ ਅਕਲੀਆ)-ਸਥਾਨਕ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਦੇ ਰਾਜ ਪੱਧਰੀ ਖੇਡਾਂ ਦੌਰਾਨ ਨੈੱਟਬਾਲ ਉਮਰ ਵਰਗ 17 ਸਾਲ ਤੋਂ ਘੱਟ 'ਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਦੇ ਖਿਡਾਰੀ ਵਿਦਿਆਰਥੀਆਂ ਦਾ ਸਨਮਾਨ ਕੀਤਾ | ਸਕੂਲ ਇੰਚਾਰਜ ਰਾਜ ਕਮਲ ਨੇ ...

ਪੂਰੀ ਖ਼ਬਰ »

ਜ਼ਰੂਰਤਮੰਦਾਂ ਨੂੰ ਕੱਪੜੇ ਤੇ ਹੋਰ ਸਾਮਾਨ ਦੇਣ ਲਈ 'ਨੇਕੀ ਦੀ ਦੁਕਾਨ' ਚਰਚਾ 'ਚ

ਬੁਢਲਾਡਾ, 13 ਨਵੰਬਰ (ਸਵਰਨ ਸਿੰਘ ਰਾਹੀ)-ਸਰਦੀਆਂ ਦੇ ਇਸ ਮੌਸਮ 'ਚ ਗ਼ਰੀਬਾਂ ਤੇ ਜ਼ਰੂਰਤਮੰਦ ਲੋਕਾਂ ਨੂੰ ਲੋੜੀਂਦੇ ਕੱਪੜੇ, ਬੂਟ ਤੇ ਹੋਰ ਵਸਤਾਂ ਦੇਣ ਲਈ ਸਥਾਨਕ ਸ਼ਹਿਰ ਦੇ ਕੁਝ ਨੌਜਵਾਨਾਂ ਵਲੋਂ ਉੱਦਮ ਕਰਦਿਆਂ ਆਈ. ਟੀ. ਆਈ. ਚੌਕ ਨਜ਼ਦੀਕ ਇਕ ਦੁਕਾਨ ਖੋਲ੍ਹ ਕੇ ਇਸ ...

ਪੂਰੀ ਖ਼ਬਰ »

ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਇੰਸਪੈਕਟਰ ਰਣਬੀਰ ਸਿੰਘ

ਝੁਨੀਰ, 13 ਨਵੰਬਰ (ਨਿ. ਪ. ਪ.) -ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹਾਲਤ 'ਚ ਬਖ਼ਸ਼ਿਆ ਨਹੀਂ ਜਾਵੇਗਾ | ਇਹ ਪ੍ਰਗਟਾਵਾ ਥਾਣਾ ਕੋਟਧਰਮੂ ਥਾਣਾ ਮੁਖੀ ਰਣਬੀਰ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵਿਅਕਤੀ ਅਗਰ ਨਸ਼ਾ ਵੇਚਦਾ ...

ਪੂਰੀ ਖ਼ਬਰ »

ਮਿਉਂਸਪਲ ਵਰਕਸ ਯੂਨੀਅਨ ਦੀ ਮੀਟਿੰਗ 16 ਨੂੰ

ਸੰਗਤ ਮੰਡੀ, 13 ਨਵੰਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪੰਜਾਬ ਮਿਉਂਸਪਲ ਵਰਕਸ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਇਕ ਜ਼ਰੂਰੀ ਮੀਟਿੰਗ 16 ਨਵੰਬਰ ਨੂੰ ਸਵੇਰੇ 10 ਵਜੇ ਦਫ਼ਤਰ ਨਗਰ ਕੌਾਸਲ ਗੋਨਿਆਣਾ ਵਿਖੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮੋੜ ਦੀ ...

ਪੂਰੀ ਖ਼ਬਰ »

ਜਨਰਲ ਵੈੱਲਫੇਅਰ ਫੈਡਰੇਸ਼ਨ ਇਕਾਈ ਬਰੇਟਾ ਦੀ ਮੀਟਿੰਗ

ਬਰੇਟਾ, 13 ਨਵੰਬਰ (ਵਿ. ਪ.)-ਸਥਾਨਕ ਬਲਾਕ ਦਫ਼ਤਰ ਵਿਖੇ ਜਨਰਲ ਵਰਗ ਦੇ ਹੱਕਾਂ ਲਈ ਜਨਰਲ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ ਮੱਖਣ ਸਿੰਘ, ਜਗਦੇਵ ਭੰਗੂ, ਦਵਿੰਦਰ ਬੁਢਲਾਡਾ ਤੇ ਸੁਰਿੰਦਰ ਅਹਿਮਦਪੁਰ ਦੀ ਅਗਵਾਈ 'ਚ ਹੋਈ | ਮੀਟਿੰਗ ਵਿਚ 10 ਦਸੰਬਰ ਨੂੰ ਹੋਣ ਵਾਲੀ ਪੰਜਾਬ ...

ਪੂਰੀ ਖ਼ਬਰ »

ਚੜ੍ਹਦੀ ਕਲ੍ਹਾ 'ਚ ਰਹਿਣ ਵਾਲੇ ਵਿਅਕਤੀ ਹਰ ਵਕਤ ਖ਼ੁਸ਼ੀ ਅਨੁਭਵ ਕਰਦੇ ਨੇ-ਪ੍ਰੋ: ਅੱਛਰੂ ਸਿੰਘ

ਮਾਨਸਾ, 13 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਚੜ੍ਹਦੀ ਕਲ੍ਹਾ 'ਚ ਰਹਿਣ ਵਾਲੇ ਵਿਅਕਤੀ ਹਰ ਵਕਤ ਖ਼ੁਸ਼ੀ ਅਨੁਭਵ ਕਰਦੇ ਹਨ ਜਦਕਿ ਢਹਿੰਦੀ ਕਲਾ 'ਚ ਰਹਿਣ ਵਾਲੇ ਲੋਕ ਹਮੇਸ਼ਾ ਸ਼ਿਕਾਇਤ ਕਰਦੇ ਰਹਿੰਦੇ ਹਨ | ਇਹ ਪ੍ਰਗਟਾਵਾ ਸਥਾਨਕ ਐਸ. ਡੀ. ਕੰਨਿਆ ਮਹਾਂਵਿਦਿਆਲਾ ਵਿਖੇ ...

ਪੂਰੀ ਖ਼ਬਰ »

ਮੈਡੀਕਲ ਕੈਂਪ 'ਚ 115 ਦੀ ਕੀਤੀ ਸਿਹਤ ਜਾਂਚ

ਮਾਨਸਾ, 13 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਭਾਰਤੀ ਸਟੇਟ ਬੈਂਕ ਸ਼ਾਖਾ ਹਸਪਤਾਲ ਰੋਡ ਵਿਖੇ ਪੈਨਸ਼ਨਰ ਮਿਲਣੀ ਸਮਾਰੋਹ ਮੌਕੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਉਦਘਾਟਨ ਨਗੇਸ਼ ਕੇਲਕਰ ਮੁੱਖ ਪ੍ਰਬੰਧਕ ਖੇਤਰੀ ਬਿਜ਼ਨਸ ਆਫ਼ਿਸ ਪਟਿਆਲਾ ਨੇ ਕੀਤਾ | ...

ਪੂਰੀ ਖ਼ਬਰ »

ਜਗਮੀਤ ਸਿੰਘ ਕੈਨੇਡਾ ਨੂੰ ਐਨ. ਡੀ. ਪੀ. ਪ੍ਰਧਾਨ ਬਣਨ 'ਤੇ ਝੱਬਰ ਨੇ ਦਿੱਤੀ ਵਧਾਈ

ਮਾਨਸਾ, 13 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਪੰਜਾਬ ਦੇ ਪਿੰਡ ਠੀਕਰੀਵਾਲਾ ਦੇ ਜੰਮਪਲ ਸਾਬਤ-ਸੂਰਤ ਦੁਮਾਲਾਧਾਰੀ ਨੌਜਵਾਨ ਗੁਰਸਿੱਖ ਜਗਮੀਤ ਸਿੰਘ ਜੋ ਕੈਨੇਡਾ ਦੀ ਕੌਮੀ ਪਾਰਟੀ ਐਨ. ਡੀ. ਪੀ. (ਨਿਊ ਡੈਮੋਕੇ੍ਰਟਿਕ ਪਾਰਟੀ) ਦੇ ਪ੍ਰਧਾਨ ਬਣਾਏ ਗਏ ਹਨ, ਨੂੰ ਮਿਲ ਕੇ ...

ਪੂਰੀ ਖ਼ਬਰ »

ਦਿਲ ਦੇ ਛੇਦ ਦਾ ਛੋਟੇ ਚੀਰੇ ਨਾਲ ਸਫ਼ਲ ਆਪੇ੍ਰਸ਼ਨ

ਬਠਿੰਡਾ, 13 ਨਵੰਬਰ (ਅ. ਬ.)-ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਾਡ ਰਿਸਰਚ, ਬਰਨਾਲਾ ਰੋਡ ਬਠਿੰਡਾ ਦੇ ਡਾ: ਪ੍ਰਸ਼ਾਂਤ ਸੇਵਤਾ (ਸੀ. ਟੀ. ਵੀ. ਐਸ.- ਸਰਜਨ) ਨੇ 53 ਸਾਲ ਦੇ ਮਰੀਜ਼ ਦੇ ਦਿਲ ਦੇ ਛੇਦ ਦਾ ਛੋਟਾ ਚੀਰਾ ਲਗਾ ਕੇ ਸਫ਼ਲ ਆਪ੍ਰੇਸ਼ਨ ਕੀਤਾ | ਮਰੀਜ਼ ਦੀ ਫੇਫੜਿਆਂ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਤਲਵੰਡੀ ਸਾਬੋ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ

ਬਠਿੰਡਾ, 13 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਮੁੱਖ ਚੋਣ ਕਮਿਸ਼ਨਰ ਭਾਰਤ ਵਲੋਂ ਜਾਰੀ ਸ਼ਡਿਊਲ ਅਨੁਸਾਰ ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਆਮ ਚੋਣਾਂ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਦੀ ਮਿਤੀ 1 ਜਨਵਰੀ 2017 ਨੂੰ ਯੋਗਤਾ ਮਿਤੀ ਦੇ ਆਧਾਰ 'ਤੇ ਵੋਟਰ ਸੂਚੀ ਅਨੁਸਾਰ ...

ਪੂਰੀ ਖ਼ਬਰ »

ਜਗਸੀਰ ਸਿੰਘ ਭੁੱਲਰ ਇੰਡੀਅਨ ਨੈਸ਼ਨਲ ਕਾਂਗਰਸ ਸੰਗਠਨ ਹਲਕਾ ਮੌੜ ਦੇ ਪ੍ਰਧਾਨ ਨਿਯੁਕਤ

ਚਾਉਕੇ, 13 ਨਵੰਬਰ (ਮਨਜੀਤ ਸਿੰਘ ਘੜੈਲੀ)-ਹਲਕਾ ਮੌੜ ਦੇ ਪਿੰਡ ਜਿਉਦ ਦੇ ਸਰਗਰਮ ਤੇ ਮਿਹਨਤੀ ਨੌਜਵਾਨ ਕਾਂਗਰਸੀ ਆਗੂ ਜਗਸੀਰ ਸਿੰਘ ਭੁੱਲਰ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਸੰਗਠਨ ਹਲਕਾ ਮੌੜ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਇਲਾਕੇ ਦੇ ਯੂਥ ਕਾਂਗਰਸੀ ਵਰਕਰਾਂ 'ਚ ...

ਪੂਰੀ ਖ਼ਬਰ »

ਪ੍ਰਦੂਸ਼ਣ ਭਰੀ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ

ਭਾਗੀਵਾਂਦਰ, 13 ਨਵੰਬਰ (ਮਹਿੰਦਰ ਸਿੰਘ ਰੂਪ)-ਪਿਛਲੇ ਦਿਨਾਂ ਤੋਂ ਪੈ ਰਹੀ ਪ੍ਰਦੂਸ਼ਣ ਭਰੀ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜੋ ਮਾਨਵ ਜਾਤੀ ਲਈ ਸਿਹਤ ਪੱਖੋਂ ਵੀ ਕਾਫ਼ੀ ਨੁਕਸਾਨਦੇਹ ਸਾਬਤ ਹੋ ਰਿਹਾ ਹੈ | ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਆਪਣੇ ਕੰਮ ...

ਪੂਰੀ ਖ਼ਬਰ »

ਨਹੀਂ ਰੁਕ ਰਿਹਾ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ

ਮਹਿਰਾਜ, 13 ਨਵੰਬਰ (ਸੁਖਪਾਲ ਮਹਿਰਾਜ)-ਪੰਜਾਬ ਸਰਕਾਰ ਵਲੋਂ ਭਾਵੇਂ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਕਾਨੂੰਨ ਬਣਾਏ ਗਏ ਹਨ, ਪਰ ਇਹ ਕਾਨੂੰਨ ਸਖ਼ਤੀ ਨਾਲ ਲਾਗੂ ਨਾ ਹੋਣ ਕਰਕੇ ਆਮ ਲੋਕਾਂ ਲਈ ਜਿਥੇ ਪੇ੍ਰਸ਼ਾਨੀਆਂ ਦਾ ਕਾਰਨ ਬਣ ਰਹੇ ਹਨ, ਉਥੇ ਅਨੇਕਾਂ ਭਿਆਨਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX