ਕੁਰੂਕਸ਼ੇਤਰ/ਸ਼ਾਹਾਬਾਦ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਇੰਡੀਨੇਸ਼ੀਆ ਦੇ ਵਫ਼ਦ ਤੇ ਨੈਸ਼ਨਲ ਫੈਡਰੇਸ਼ਨ ਆਫ਼ ਕੋਪਰੇਟਿਵ ਸ਼ੂਗਰ ਉਦਯੋਗ ਦੇ ਚੀਫ਼ ਗੰਨਾ ਸਲਾਹਕਾਰ ਤੇ ਤਕਨੀਕੀ ਐਡਵਾਈਜ਼ਰ ਦਾ ਸ਼ਾਹਾਬਾਦ ਪੁੱਜਣ 'ਤੇ ਪੰਜਾਬੀ ਭੰਗੜੇ ਤੇ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ | ਮਿੱਲ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੀ | ਵਿਦੇਸ਼ੀ ਵਫ਼ਦ ਸ਼ਾਹਾਬਾਦ ਖੰਡ ਮਿੱਲ 'ਚ 4 ਘੰਟੇ ਰਿਹਾ ਤੇ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਤਕਨੀਕੀ ਜਾਣਕਾਰੀ ਹਾਸਲ ਕੀਤੀ | ਹਰਿਆਣਾ ਸ਼ੂਗਰ ਫੈਡਰੇਸ਼ਨ ਦੇ ਪ੍ਰਬੰਧਕ ਨਿਰਦੇਸ਼ਕ ਆਰ.ਸੀ. ਬਿਧਾਨ, ਸ਼ੂਗਰ ਫੈਡ ਤੋਂ ਕੈਨ ਐਡਵਾਈਜ਼ਰ ਰੋਸ਼ਨ ਲਾਲ, ਨੈਸ਼ਨਲ ਫੈਡਰੇਸ਼ਨ ਤੋਂ ਜਸਬੀਰ ਸਿੰਘ ਤੇ ਡਾ. ਜੇ.ਪੀ. ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਸ਼ੂਗਰ ਮਿੱਲ ਦਾ ਮਾਡਲ ਤਿਆਰ ਕੀਤਾ ਗਿਆ ਸੀ, ਜੋ ਸਾਰਿਆਂ ਲਈ ਖਿੱਚ ਦਾ ਕੇਂਦਰ ਰਿਹਾ | ਵਿਦੇਸ਼ੀ ਵਫ਼ਦ ਨੂੰ ਸ਼ੂਗਰ ਮਿਲ ਦੇ ਕਰਮਚਾਰੀਆਂ ਨੇ ਇਸ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਮਾਡਲ ਰਾਹੀਂ ਸਮਝਾਇਆ | ਵਫ਼ਦ ਦਾ ਸ਼ਾਹਾਬਾਦ ਪੁੱਜਣ 'ਤੇ ਸ਼ੂਗਰ ਮਿਲ ਦੇ ਐਮ.ਡੀ. ਸੁਜਾਨ ਸਿੰਘ ਯਾਦਵ ਤੇ ਹੋਰ ਅਧਿਕਾਰੀਆਂ ਨੇ ਮਾਲਾਵਾਂ ਪਾ ਕੇ ਤੇ ਬੁੱਕੇ ਦੇ ਸਵਾਗਤ ਕੀਤਾ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਖੰਡ ਉਤਪਾਦਨ ਤੇ ਬਿਜਲੀ ਉਤਪਦਾਨ ਦੇ ਸਬੰਧ 'ਚ ਸੀ, ਜਿਸ 'ਚ ਵਫ਼ਦ ਨੇ ਵਿਚਾਰ ਸਾਂਝੇ ਕੀਤੇ ਤੇ ਨਵੀਂ ਟੈਕਨੋਲੋਜੀ ਨੂੰ ਸਮਝਿਆ, ਤਾਂ ਉਹ ਇਸ ਨੂੰ ਚਲਾ ਸਕਣ | ਸ਼ਾਹਾਬਾਦ ਸ਼ੂਗਰ ਮਿੱਲ ਵਲੋਂ ਪ੍ਰੋਜੈਕਟਰ 'ਤੇ ਫ਼ਿਲਮ ਰਾਹੀ ਸ਼ੂਗਰ ਮਿਲ ਦੀ ਕਾਰਜਪ੍ਰਣਾਲੀ ਬਾਰੇ ਦੱਸਿਆ ਗਿਆ ਅਤੇ ਵਿਦੇਸ਼ੀ ਡੇਲੀਗੇਟ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ | ਇੰਡੋਨੇਸ਼ੀਆਈ ਡੇਲੀਗੇਸ਼ਨ 'ਚ ਡਾ. ਅਗੂਸ ਪਕਪਾਹਨ, ਸਤਿਓ ਅਨੁਰੋਗੋ, ਦਨਿਯੰਤੋ, ਸੁਗੀਹਰਤੋ ਬਿਸਰੀ, ਵਾਕਹਯੂ ਤਿਪ੍ਰਆੜੀ, ਡੋਨੀ ਫਰਗਡਿਏਾਟੋ, ਮੁਜਮਜਮ, ਜੁਲਹਮ ਸੂਦ, ਇਰਵਾਨ, ਫੈਚਨਜਲ, ਤੋਫੀਕ ਰਿਗਾ, ਪੀ. ਚੱਕਰਵਰਤੀ, ਰਿਜਮੀ, ਮੁਲਤਾਜਮ, ਦੀਤੋ ਮੁਕਤੀ ਪ੍ਰਾਹਦੀ ਸ਼ਾਮਿਲ ਸਨ | ਸ਼ੂਗਰ ਮਿਲ ਦੇ ਮੁੱਖ ਅਧਿਕਾਰੀ ਸੁਭਾਸ਼ ਚੰਦਰ ਉਪਾਧਿਆਏ, ਮੁੱਖ ਰਸਾਇਣਵਿੱਦ ਸੁਸ਼ੀਲ ਕੁਮਾਰ, ਗੰਨਾ ਪ੍ਰਬੰਧਕ ਜੀ.ਐਸ. ਢੀਂਡਸਾ, ਮੁੱਖ ਲੇਖਾਕਾਰ ਸੀ.ਏ. ਦੀਪਕ ਖਟੋਰ, ਲੈਬ ਇੰਚਾਰਜ਼ ਕਰਨ ਸਿੰਘ ਪੂੰਡੀਰ, ਵਿਸ਼ਵਨਾਥ ਸ਼ਰਮਾ, ਵਿਨੋਦ ਕਨੌਜੀਆ ਤੇ ਰਵੀ ਸ਼ਰਮਾ ਨੇ ਡੇਲੀਗੇਟਸ ਨੂੰ ਅਡਵਾਂਸ ਪਰਚੀ ਕਲੈਂਡਰ ਸਿਸਟਮ, ਪਰਚੀ ਕੱਟਣ ਦੇ ਨਾਲ ਹੀ ਕਿਸਾਨ ਨੂੰ ਐਸ.ਐਮ.ਐਸ. ਤੇ ਕਿਸਾਨ ਆਰਾਮ ਘਰ, ਕਿਸਾਨਾਂ ਲਈ ਅਪਨਾਈ ਜਾ ਰਹੀਆਂ ਨਵੀਆਂ ਤਕਨੀਕਾਂ ਅਤੇ ਦਿੱਤੀ ਜਾ ਰਹੀ ਗਰਾਂਟ ਤੇ ਮੁਹੱਈਆ ਕਰਵਾਈ ਜਾ ਰਹੀ ਦਵਾਈ ਬਾਰੇ ਜਾਣਕਾਰੀ ਦਿੱਤੀ | ਇੰਡੋਨੇਸ਼ੀਆ ਦੇ ਸ਼ੂਗਰ ਐਸੋਸੀਏਸ਼ਨ ਦੇ ਐਗਜ਼ੀਕਿਊਟੀ ਡਾਇਰੈਕਟਰ ਡਾ. ਏਗੂਸ ਪਕਪਾਹਨ ਨੇ ਸ਼ਾਹਾਬਾਦ ਸ਼ੂਗਰ ਮਿੱਲ ਵਲੋਂ ਅਪਨਾਈ ਗਈ ਪ੍ਰਣਾਲੀ, ਮਸ਼ੀਨਰੀ ਤੇ ਮਿੱਲ ਪ੍ਰਬੰਧਨ ਦੀ ਸ਼ਲਾਘਾ ਕੀਤੀ | ਡੇਲੀਗੇਟਸ ਨੂੰ ਸੰਬੋਧਨ ਕਰਦਿਆਂ ਸ਼ੂਗਰ ਮਿਲ ਦੇ ਐਮ.ਡੀ. ਸੁਜਾਨ ਸਿੰਘ ਯਾਦਵ ਨੇ ਦੱਸਿਆ ਕਿ ਹਰਿਆਣਾ ਦੀ 10 ਸਹਿਕਾਰੀ ਖੇਤਰ ਦੀਆਂ ਖੰਡ ਮਿਲਾਂ 'ਚ 50 ਹਜ਼ਾਰ ਕੁਇੰਟਲ ਦੈਣਿਕ ਗੰਨਾ ਪਿੜਾਈ ਸਮਰੱਥਾ ਦੀ ਇਸ ਮਿੱਲ ਨੇ 2016-17 'ਚ 10 ਕਰੋੜ 40 ਲੱਖ ਰੁਪਏ ਸ਼ੁੱਧ ਲਾਭ ਲਿਆ, ਜਦਕਿ 2017-18 'ਚ 18 ਕਰੋੜ ਰੁਪਏ ਲਾਭ ਲੈਣ ਦਾ ਟੀਚਾ ਹੈ |
ਜਗਾਧਰੀ, 14 ਨਵੰਬਰ (ਜਗਜੀਤ ਸਿੰਘ)-ਜ਼ਿਲ੍ਹਾ ਬਾਲ ਕਲਿਆਣ ਪ੍ਰੀਸ਼ਦ ਵਲੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਬਾਲ ਭਵਨ 'ਚ ਬਾਲ ਮੇਲਾ ਤੇ ਬਾਲ ਦਿਵਸ ਸਮਾਗਮ ਮਨਾਇਆ ਗਿਆ | ਸਮਾਗਮ 'ਚ ਐਸ.ਡੀ.ਐਮ. ਜਗਾਧਰੀ ਭਾਰਤ ਭੂਸ਼ਣ ਕੌਸ਼ਿਕ ...
ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਮੰਗਾਂ ਨੂੰ ਲੈ ਕੇ ਵਣ ਵਿਭਾਗ ਦੇ ਕਰਮਚਾਰੀਆਂ ਦਾ ਧਰਨਾ ਅੱਜ ਵੀ ਜਾਰੀ ਰਿਹਾ | ਧਰਨੇ 'ਤੇ ਬੈਠੇ ਕਰਮਚਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਨ੍ਹਾਂ ਦਾ ਇਹ ...
ਟੋਹਾਣਾ, 14 ਨਵੰਬਰ (ਗੁਰਦੀਪ ਭੱਟੀ)-ਲਾਜਪਤ ਨਗਰ ਦੇ ਨੌਜਵਾਨ ਦੀਪਕ ਵਲੋਂ ਆਪਣੇੇ ਪਿਤਾ ਨੂੰ ਘਰੋਂ ਕੱਢ ਕੇ ਉਸ ਦੀ ਭਟੂਰੇ ਵਾਲੀ ਰੇਹੜੀ 'ਤੇ ਜ਼ਬਰੀ ਕਬਜਾ ਕਰ ਲੈਣ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਭਰ ਨ-ਪੋਸ਼ਣ ਬੋਰਡ ਤੇ ਐਸ.ਡੀ.ਐਮ. ਸ੍ਰੀ ਸਤਬੀਰ ਜਾਂਗੂ ਨੇ ...
ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਬਣੀ ਤੇ ਕਰੀਵਾਲਾ ਤੱਕ ਚਲਣ ਵਾਲੇ ਰੋਡਵੇਜ਼ ਦੇ ਜਿਆਦਾਤਰ ਰੂਟ ਬੰਦ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦੀ ਇਸ ਸਮੱਸਿਆ ਨੂੰ ਲੈ ਕੇ ਭਾਰਤੀ ਕਮਿਊਨਿਸਟ ...
ਕਾਲਾਂਵਾਲੀ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਸੂਰਤੀਆ 'ਚ ਦੇਸੀ ਸ਼ਰਾਬ ਦੇ ਠੇਕੇ 'ਤੇ ਬੀਤੀ 6 ਅਕਤੂਬਰ ਨੂੰ ਹੋਈ ਲੁੱਟ ਦੀ ਘਟਨਾ ਦੀ ਗੁੱਥੀ ਜ਼ਿਲ੍ਹਾ ਸਿਰਸਾ ਦੀ ਸੀ.ਆਈ.ਏ. ਪੁਲਿਸ ਨੇ ਸੁਲਝਾਉਂਦੇ ਹੋਏ ਘਟਨਾ ਦੇ 2 ਦੋਸ਼ੀਆਂ ਨੂੰ ਪੰਜਾਬ ਖੇਤਰ ਤੋਂ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਛੇਤੀ ਹੀ ਸ਼ੁਰੂ ਹੋਣ ਵਾਲੀ ਬੀ.ਏ. ਤੇ ਐਮ.ਏ. ਦੀਆਂ ਪ੍ਰੀਖਿਆਵਾਂ ਸਵੇਰ ਦੇ ਸੈਸ਼ਨ 'ਚ ਸਵੇਰੇ 10 ਵਜੇ ਤੇ ਸ਼ਾਮ ਦੇ ਸੈਸ਼ਨ 'ਚ 2 ਵਜੇ ਹੋਣਗੀਆਂ | ਠੰਡ ਦੇ ਮੌਸਮ ਤੇ ਸੰਘਣੇ ਕੋਹਰੇ ਨੂੰ ਦੇਖਦੇ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਚੋਰੀ ਦੇ ਦੋਸ਼ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਤੋਂ ਚੋਰੀ ਦੀ ਵਾਸ਼ਿੰਗ ਮਸ਼ੀਨ ਬਰਾਮਦ ਕੀਤੀ ਗਈ ਹੈ | ਜਾਣਕਾਰੀ ਮੁਤਾਬਿਕ ਸੁਖਦੇਵ ਸਿੰਘ ਵਾਸੀ ਗਾਂਧੀ ਨਗਰ ਥਾਨੇਸਰ ਨੇ ਥਾਣਾ ਸ਼ਹਿਰ 'ਚ ...
ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਨਰਾਇਣਖੇੜਾ ਨੇ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ...
ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਹਰੀ ਵਿਸ਼ਣੂ ਕਾਲੋਨੀ 'ਚ ਬੰਦ ਪਏ ਮਕਾਨ 'ਚੋਂ ਚੋਰਾਂ ਨੇ ਹਜ਼ਾਰਾਂ ਦੀ ਨਕਦੀ ਤੇ ਗਹਿਣੇ ਚੋਰੀ ਕਰ ਲਏ | ਮਕਾਨ ਮਾਲਕ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਚੰਡੀਗੜ੍ਹ ਵਾਸੀ ਯੋਗਿੰਦਰ ਕੌਸ਼ਿਕ ਸਮਾਜਿਕ ਦਫ਼ਤਰ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ 'ਚ ਪੀ.ਜੀ. ਡਿਪਲੋਮਾ ਇਨ ਯੋਗਾ ਦੀ ਵਿਦਿਆਰਥਣ ਅਨੁ ਨੂੰ 8 ਹਜ਼ਾਰ ਰੁਪਏ ਦੀ ਤੇ ਸਰਕਾਰੀ ਆਦਰਸ਼ ...
ਬਾਬੈਨ, 14 ਨਵੰਬਰ (ਡਾ. ਦੀਪਕ ਦੇਵਗਨ)-ਮੱਧ ਪ੍ਰਦੇਸ਼ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਕਰਾਰੀ ਹਾਰ ਹੋਈ, ਜਿਸ ਤੋਂ ਇਹ ਉਜਾਗਰ ਹੋ ਗਿਆ ਹੈ ਕਿ ਭਾਜਪਾ ਤੋਂ ਲੋਕਾਂ ਦਾ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਹੈ ਤੇ ਦੇਸ਼ ਤੇ ਸੂਬੇ ਦੇ ਲੋਕ ਕਾਂਗਰਸ ਦਾ ਰਾਜ ਵੇਖਣਾ ...
ਸਰਸਵਤੀ ਨਗਰ, 14 ਨਵੰਬਰ (ਅਜੀਤ ਬਿਊਰੋ)-ਗੌਰਮਿੰਟ ਸੈਕੰਡਰੀ ਸਕੂਲ ਖੇੜਾ ਕਲਾਂ 'ਚ ਪ੍ਰਾਰਥਨਾ ਸਭਾ 'ਚ ਵਾਤਾਵਰਨ ਪ੍ਰਦੂਸ਼ਨ ਤੋਂ ਬਚਾਓ ਤੇ ਘੱਟ ਕਰਨ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ | ਅਧਿਆਪਕ ਅਮਰਜੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਨ ਤੋਂ ਬਚਾਓ ਲਈ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਖੂਨਦਾਨ ਤੋਂ ਵੱਧ ਕੇ ਕੋਈ ਦਾਨ ਨਹੀਂ, ਜਿਸ ਨਾਲ ਬਿਨ੍ਹਾਂ ਸੁਆਰਥ ਕਿਸੇ ਮਨੁੱਖ ਦੀ ਜਾਨ ਬਚਾਈ ਜਾਂਦੀ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ ਅਮੀਨ ਯੁਵਾ ਖੇਡ ਕਲੱਬ ਅਮੀਨ ਸਬੰਧਿਤ ਨਹਿਰੂ ਯੁਵਾ ...
ਥਾਨੇਸਰ, 14 ਨਵੰਬਰ (ਅਜੀਤ ਬਿਊਰੋ)-ਕਿਲਕਾਰੀ ਪਲੇ-ਵੇ ਐਾਡ ਡੇ ਕੇਅਰ ਸਕੂਲ 'ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ 128ਵੀਂ ਜੈਅੰਤੀ ਦੇ ਸਬੰਧ 'ਚ ਬਾਲ ਦਿਵਸ ਸਮਾਗਮ ਕਰਵਾਇਆ ਗਿਆ | ਪਿੰ੍ਰਸੀਪਲ ਸੋਨੀਕਾ ਵਧਵਾ ਦੀ ਅਗਵਾਈ 'ਚ ਛੋਟੇ-ਛੋਟੇ ...
ਏਲਨਾਬਾਦ, 14 ਨਵੰਬਰ (ਜਗਤਾਰ ਸਮਾਲਸਰ)-ਸਫ਼ਾਈ ਮੁਹਿੰਮ ਦੇ ਦੂਸਰੇ ਗੇੜ 'ਚ ਅੱਜ ਸ਼ਹਿਰ ਦੇ ਵਾਰਡ ਨੰਬਰ-17 'ਚ ਸਫ਼ਾਈ ਮੁਹਿੰਮ ਚਲਾਈ ਗਈ | ਹਰਿਆਣਾ ਕੰਨਫੈਡ ਦੇ ਸਾਬਕਾ ਚੇਅਰਮੈਨ ਮਲਕੀਤ ਸਿੰਘ ਖੋਸਾ, ਸੀ ਆਰ ਡੀ ਏ ਵੀ ਇੰਸਟੀਚਿਊਟ ਦੇ ਚੇਅਰਮੈਨ ਈਸ਼ ਕੁਮਾਰ ਮਹਿਤਾ, ਨਗਰ ...
ਅੰਬਾਲਾ ਸ਼ਹਿਰ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਣਦੀਪ ਕੌਰ ਬਰਾੜ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਅੰਬਾਲਾ 'ਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਮਹਾਂ-ਉਤਸਵ ਦੇ ਸਾਰੇ ਲੋੜੀਂਦੇ ਪ੍ਰਬੰਧ ਸਮੇਤ 'ਤੇ ਪੂਰਾ ਕਰਨ | ਉਨ੍ਹਾਂ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਸਮਾਰਟ ਸਕੂਲ ਸ਼ਾਹਾਬਾਦ 'ਚ ਬਾਲ ਦਿਵਸ ਤੇ ਚਾਚਾ ਨਹਿਰੂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਕੰਪਲੈਕਸ 'ਚ ਛੋਟੇ-ਛੋਟੇ ਬੱਚੇ ਚਾਚਾ ਨਹਿਰੂ ਤੇ ਹੋਰ ਪੋਸ਼ਾਕਾਂ 'ਚ ਸਕੂਲ 'ਚ ਪੁੱਜੇੇ | ਪਿੰ੍ਰਸੀਪਲ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਰਾਜਪੂਤ ਬਸਤੀ ਆਂਗਣਵਾੜੀ ਕੇਂਦਰ 'ਚ ਛੋਟੇ ਬੱਚਿਆਂ ਨੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਬੱਚਿਆਂ ਨੂੰ ਚਾਚਾ ਨਹਿਰੂ ਬਾਰੇ ਦੱਸਿਆ ਗਿਆ ਤੇ ਬਾਲ ਦਿਵਸ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ 'ਤੇ ਬੱਚਿਆਂ ਨੇ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਡੀਟੋਰੀਅਮ ਹਾਲ 'ਚ ਕੌਮਾਂਤਰੀ ਗੀਤਾ ਜੈਅੰਤੀ ਮਹੋਤਸਵ 'ਤੇ 25 ਤੋਂ 27 ਨਵੰਬਰ ਤੱਕ 3 ਰੋਜ਼ਾ ਕੌਮਾਂਤਰੀ ਗੋਸ਼ਟੀ ਕਰਵਾਈ ਜਾਵੇਗੀ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੈਰ ਸਪਾਟਾ, ...
ਗੂਹਲਾ ਚੀਕਾ, 14 ਨਵੰਬਰ (ਓ.ਪੀ. ਸੈਣੀ)-ਅੱਜ ਇੱਥੇ ਬਾਲ ਦਿਵਸ ਦੇ ਮੌਕੇ 'ਤੇ ਨਿਊ ਟੈਗੋਰ ਪਬਲਿਕ ਸਕੂਲ ਚੀਕਾ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਸਭ ਤੋਂ ਪਹਿਲਾਂ ਬੱਚਿਆਂ ਨੇ ਖਰੌਦੀ ਰੋਡ ਚੀਕਾ ਵਿਖੇ ਗਲੀ ਦੀ ਸਫ਼ਾਈ ਕਰਕੇ ਲੋਕਾਂ ਨੂੰ ਸਫ਼ਾਈ ਰੱਖਣ ਲਈ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਜਿਸਟ੍ਰਾਰ ਡਾ. ਪ੍ਰਵੀਨ ਕੁਮਾਰ ਸੈਣੀ ਨੇ ਦੱਸਿਆ ਕਿ 17 ਨਵੰਬਰ ਨੂੰ ਏ-ਪਲੱਸ ਗ੍ਰੇਡ ਮਿਲਣ ਦੀ ਖ਼ੁਸ਼ੀ 'ਚ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ 'ਚ ਯੂਨੀਵਰਸਿਟੀ ਦੇ 2 ਹਜ਼ਾਰ ਤੋਂ ਜ਼ਿਆਦਾ ...
ਕੁਰੂਕਸ਼ੇਤਰ/ਸ਼ਾਹਾਬਾਦ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਸਾਂਸਦ ਰਾਜ ਕੁਮਾਰ ਸੈਣੀ ਨੇ ਇਥੇ ਕਿਹਾ ਕਿ ਦਾਦੂਪੁਰ-ਨਲਵੀ ਨਹਿਰ 'ਚ ਮੁੜ ਪਾਣੀ ਲਿਆਉਣਗੇ | ਭਾਜਪਾ ਸਾਂਸਦ ਦਾ ਇਹ ਬਿਆਨ ਇਸ ਸੂਰਤ 'ਚ ਵਿਸ਼ੇਸ਼ ਮਹੱਤਵ ਰੱਖਦਾ ਹੈ, ਜਦਕਿ ਖ਼ੁਦ ਉਨ੍ਹਾਂ ਦੀ ਭਾਜਪਾ ...
ਅੰਬਾਲਾ ਸ਼ਹਿਰ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਨਵੀਨ ਤੇ ਨਵੀਕਰਣੀ ਊਰਜਾ ਵਿਭਾਗ ਹਰਿਆਣਾ ਵਲੋਂ ਸੌਲਰ ਵਾਟਰ ਪੰਪ ਲਾਉਣ ਲਈ ਜ਼ਿਲ੍ਹੇ ਦੇ ਕਿਸਾਨਾਂ ਤੋਂ ਬਿਨੈ ਪੱਤਰ ਮੰਗੇ ਗਏ ਸਨ, ਜਿਸ 'ਚ 2 ਐਚ.ਪੀ. ਤੇ 5 ਐਚ.ਪੀ. ਦੇ ਸੌਰ ਪੰਪ 'ਤੇ ਸਰਕਾਰ ਵਲੋਂ 90 ਫ਼ੀਸਦੀ ਗ੍ਰਾਂਟ ...
ਥਾਨੇਸਰ, 14 ਨਵੰਬਰ (ਅਜੀਤ ਬਿਊਰੋ)-ਸਨਿਹਿਤ ਸਰੋਵਰ ਸਥਿਤ ਪ੍ਰਾਚੀਨ ਦੁੱਖ ਭੰਜਨ ਮੰਦਿਰ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ | ਰਾਮ ਭਗਤਾਂ ਨੇ ਹਨੂਮਾਨ ਜੀ ਦੀ ਮੂਰਤੀ 'ਤੇ ਫਲ-ਫੁੱਲ, ਬੂੰਦੀ, ਲੱਡੂ, ਸਿੰਦੂਰ ਤੇ ਲਾਲ ਕੱਪੜਾ ਚੜ੍ਹਾ ਕੇ ਦੇਸੀ ਘਿਓ ਦੇ ਦੀਵੇ ਜਗਾਏ ਤੇ ...
ਮੋਰਿੰਡਾ, 14 ਨਵੰਬਰ (ਪਿ੍ਤਪਾਲ ਸਿੰਘ)-ਸਮਾਜਸੇਵੀ ਸੰਸਥਾ ਯੂਥ ਵੈੱਲਫੇਅਰ ਸੋਸ਼ਲ ਆਰਗਨਾਈਜੇਸ਼ਨ (ਰਜਿ) ਪੰਜਾਬ ਵਲੋਂ ਤਹਿਸੀਲਦਾਰ ਮੋਰਿੰਡਾ ਕੰਵਲਜੀਤ ਕੌਰ ਸੰਧੂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਂਅ 'ਤੇ ਮੰਗ ਪੱਤਰ ਦੇ ਕੇ ਮੋਰਿੰਡਾ-ਰੂਪਨਗਰ ਰੋਡ 'ਤੇ ਚੱਲਦੇ ...
ਨੰਗਲ, 14 ਨਵੰਬਰ (ਗੁਰਪ੍ਰੀਤ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਇਕ ਰੈਸਟੋਰੈਂਟ 'ਚ ਇਕ ਸ਼ਾਨਦਾਰ ਸਮਾਗਮ ਦੌਰਾਨ ਕਹਾਣੀਕਾਰ ਤੇ ਸਮਾਜ ਸੇਵਕਾ ਮੈਡਮ ਕੈਲਾਸ਼ ਠਾਕੁਰ ਨੂੰ ਸਿਸਟਰ ਹਰਪਾਲ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਸਿਵਲ ...
ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਨਗਰ ਕੌਾਸਲ ਸ੍ਰੀ ਅਨੰਦਪੁਰ ਸਾਹਿਬ 'ਚ ਚੱਲ ਰਹੀ ਰਾਜਸੀ ਖਿੱਚੋਤਾਣ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਨਗਰ ਕੌਾਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਆਪਣੀ ਰਿਹਾਇਸ਼ ਵਿਖੇ ਆਪਣੇ ...
ਪੁਰਖਾਲੀ, 14 ਨਵੰਬਰ (ਬੰਟੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਬਾਬਾ ਅਮਰਨਾਥ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਤੇ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਂਚ ਕੈਂਪ ਗੁ: ਧੰਨ ਧੰਨ ਬਾਬਾ ਅਮਰਨਾਥ ਜੀ ਬਿੰਦਰਖ ਵਿਖੇ ਲਗਾਇਆ ਗਿਆ | ਖ਼ੂਨਦਾਨ ਕੈਂਪ ਲਾਈਫ਼ ...
ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਤੇ ਸਪੋਰਟਸ ਅਕੈਡਮੀ ਵਲੋਂ ਗੁਰਦਾਸਪੁਰ ਵਿਖੇ 63ਵੀ: ਪੰਜਾਬ ਸਕੂਲ ਖੇਡਾਂ ਵਿਚ 17 ਤੋਂ 19 ਸਾਲ ਉਮਰ ਵਰਗ ਵਿਚ 5 ਤਗਮੇ ਜਿੱਤ ਕੇ ਇਲਾਕੇ ਦਾ ਮਾਣ ਵਧਾਇਆ ਹੈ | ਜੂਡੋ ਕੋਚ ...
ਸ੍ਰੀ ਚਮਕੌਰ ਸਾਹਿਬ, 14 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਬੀ. ਏ. ਭਾਗ ਪਹਿਲਾ ਅਤੇ ਦੂਜਾ ਦੇ ਇਤਿਹਾਸ ਵਿਸ਼ੇ ਨਾਲ ਸਬੰਧਿਤ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ | ਪ੍ਰੋ: ...
ਢੇਰ/ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਸ਼ਿਵ ਕੁਮਾਰ ਕਾਲੀਆ, ਕਰਨੈਲ ਸਿੰਘ, ਨਿੱਕੂਵਾਲ)-ਬਾਬਾ ਗੁਰਦਿੱਤਾ ਜੀ ਸਿੱਖ ਵਿਰਸਾ ਸੰਭਾਲ ਸੁਸਾਇਟੀ ਪਿੰਡ ਜਿੰਦਬੜੀ ਵਲੋਂ ਬੀਤੀ ਦੇਰ ਰਾਤ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਗੁਰਦਿੱਤਾ ਜੀ ਦੀ ...
ਸੁਖਸਾਲ, 14 ਨਵੰਬਰ (ਧਰਮ ਪਾਲ)-ਪਿਛਲੇ ਦਿਨੀਂ ਅਮਰਗੜ੍ਹ (ਸੰਗਰੂਰ) ਵਿਖੇ ਹੋਈਆਂ ਸਟੇਟ ਪੱਧਰੀ ਖੇਡਾਂ 'ਚ ਸਰਕਾਰੀ ਹਾਈ ਸਕੂਲ ਭੰਗਲ ਦੀਆਂ ਚੌਥਾ ਸਥਾਨ ਪ੍ਰਾਪਤ ਕਰਨ ਵਾਲੀ ਅੰਡਰ 14 ਵਾਲੀਬਾਲ ਟੀਮ 'ਚੋਂ ਤਿੰਨ ਖਿਡਾਰਨਾਂ ਰਾਸ਼ਟਰੀ ਟੀਮ ਲਈ ਚੁਣੀਆਂ ਗਈਆਂ | ਇਹ ...
ਰੂਪਨਗਰ, 14 ਨਵੰਬਰ (ਸੱਤੀ)-ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਗੁਰਨੀਤ ਤੇਜ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ-1973 ਦੀ ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਕਿਸੇ ਵੀ ਦੁਕਾਨ/ ਹੋਟਲ/ ਰੈਸਟੋਰੈਂਟ/ ਹੁੱਕਾ ਬਾਰਾਂ ਤੇ ਜਨਤਕ ਥਾਵਾਂ ਆਦਿ' ਤੇ ਹੁੱਕਾ ਪੀਣ 'ਤੇ ਪੂਰਨ ...
ਮੋਰਿੰਡਾ, 14 ਨਵੰਬਰ (ਕੰਗ)-ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਪੰਜਾਬ/ਮੋਰਿੰਡਾ ਦੀ ਇਕੱਤਰਤਾ ਪੰਜਾਬ ਰਿਜ਼ੋਰਟ ਮੋਰਿੰਡਾ ਵਿਖੇ ਹੋਈ | ਜਿਸ 'ਚ ਗੁਰਨਾਮ ਸਿੰਘ ਬਿਜਲੀ, ਸਲੌਰ ਸਿੰਘ ਖੀਵਾ, ਪਰਸ ਰਾਮ ਸਿੰਘ ਬੱਧਣ, ਗੁਰਿੰਦਰ ਸਿੰਘ ਕਲਸੀ, ਅਰਮਜੀਤ ਕੌਰ, ਯਤਿੰਦਰ ਕੌਰ ਮਾਹਲ, ...
ਲੁਧਿਆਣਾ, 14 ਨਵੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ...
ਲੁਧਿਆਣਾ, 14 ਨਵੰਬਰ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ...
ਸੁਖਸਾਲ, 14 ਨਵੰਬਰ (ਧਰਮ ਪਾਲ)-ਨੇੜਲੇ ਪਿੰਡ ਭੱਟੋਂ ਤੇ ਬੇਲਾ ਧਿਆਨੀ ਗੁੱਜਰ ਬਸਤੀ ਦੀ ਸੰਗਤ ਵਲੋਂ ਅੱਜ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਦੇਸੀ ਘਿਓ ਨਾਲ ਤਿਆਰ ਕੀਤਾ ਲੰਗਰ ਭੇਜਿਆ ਗਿਆ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ...
ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਪਿ੍ੰਸੀਪਲ ਡਾ. ਕਸ਼ਮੀਰ ...
ਕਰਨਾਲ, 14 ਨਵੰਬਰ (ਗੁਰਮੀਤ ਸਿੰਘ ਸੱਗੂ)-ਮੁੱਖ ਮੰਤਰੀ ਦੇ ਓ.ਐਸ.ਡੀ. ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਕਾਰਨ ਰਾਜ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ 'ਤੇ ਖੇਡਨ ਦਾ ਮੌਕਾ ਮਿਲ ਰਿਹਾ ਹੈ | ਏਨਾ ਹੀ ਨਹੀਂ, ਰਾਜ ਸਰਕਾਰ ਨੇ ਰਾਜ ਦੇ ਪਰੰਪਰਾਗਤ ਖੇਡ ...
ਕਾਲਾਂਵਾਲੀ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਔਢਾਂ ਦੇ ਸਰਕਾਰੀ ਕੰਨਿਆ ਹਾਈ ਸਕੂਲ 'ਚ ਬਲਾਕ ਪੱਧਰੀ ਜਵਾਹਰ ਲਾਲ ਨਹਿਰੂ ਹਿਸਾਬ ਤੇ ਵਿਗਿਆਨ ਪ੍ਰਦਰਸ਼ਨੀ ਮੁੱਖ ਅਧਿਆਪਿਕਾ ਵਨੀਤਾ ਕੰਬੋਜ ਦੀ ਪ੍ਰਧਾਨਗੀ 'ਚ ਲਗਾਈ ਗਈ | ਪ੍ਰਦਰਸ਼ਨੀ 'ਚ ਬਲਾਕ ਔਢਾਂ ...
ਕੈਥਲ, 14 ਨਵੰਬਰ (ਅਜੀਤ ਬਿਊਰੋ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੇ ਪ੍ਰਧਾਨ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਐਮ.ਐਮ. ਧੌਾਚਕ ਦੇ ਹੁਕਮਾਂ ਮੁਤਾਬਿਕ ਚਲਾਏ ਜਾ ਰਹੇ ਕਨੈਕਟਿੰਗ ਟੂ ਸਰਵ ਮੁਹਿੰਮ ਤਹਿਤ ਸਥਾਨਕ ਸਿਰਟਾ ਰੋਡ ਵਿਖੇ ਸਪੇਰਾ ਬਸਤੀ 'ਚ ਮੁਫ਼ਤ ਕਾਨੂੰਨੀ ਮਦਦ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ | ਯੂਨੀਵਰਸਿਟੀ ਦੇ ਵਾਇਸ ...
ਕੈਥਲ, 14 ਨਵੰਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸੁਨੀਤਾ ਵਰਮਾ ਨੇ ਕੌਮੀ ਅਚੀਵਮੈਂਟ ਸਰਵੇ 2017 ਦੀ ਨਿਗਰਾਨੀ ਲਈ ਬਲਾਕ ਪੱਧਰ 'ਤੇ ਨੋਡਲ ਅਧਿਕਾਰੀ ਤੇ ਆਬਜਰਵਰ ਨਿਯੁਕਤ ਕੀਤੇ ਸਨ | ਇਨ੍ਹਾਂ ਹੁਕਮਾਂ ਦੀ ਪਾਲਨਾ 'ਚ ਕੈਥਲ ਐਸ.ਡੀ.ਐਮ. ਤੇ ਕੈਥਲ ਬਲਾਕ ਦੀ ਨੋਡਲ ਅਧਿਕਾਰੀ ...
ਅੰਬਾਲਾ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਨਹਿਰੂ ਯੁਵਾ ਕੇਂਦਰ ਅੰਬਾਲਾ ਵਲੋਂ ਸੈਂਟ ਸਾਵਨ ਪਬਲਿਕ ਹਾਈ ਸਕੂਲ 'ਚ ਬਾਲ ਦਿਵਸ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਕੂਲ ਪ੍ਰਬੰਧਕ ਸੁਮਿਤ ਨਾਗਪਾਲ ਨੇ ਬੱਚਿਆਂ ਨੂੰ ਦੱਸਿਆ ਕਿ ਬਾਲ ਦਿਵਸ ਸਮਾਗਮ ਸਾਡੇ ਦੇਸ਼ ਦੇ ...
ਏਲਨਾਬਾਦ, 14 ਨਵੰਬਰ (ਜਗਤਾਰ ਸਮਾਲਸਰ)-ਵਿਸ਼ਵ ਸ਼ੂਗਰ ਦਿਵਸ ਮੌਕੇ ਸ਼ਹਿਰ ਦੀ ਲੈਬੋਰਟਰੀ ਐਸੋਸੀਏਸ਼ਨ ਵਲੋਂ ਸਥਾਨਕ ਚੌਧਰੀ ਦੇਵੀ ਲਾਲ ਚੌਕ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ 151 ਮਰੀਜ਼ਾਂ ਦੇ ਖੂਨ 'ਚ ਸ਼ੂਗਰ ਦੀ ਜਾਂਚ ਕੀਤੀ ਗਈ | ਕੈਂਪ 'ਚ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਸੰਸਥਾਪਕ ਸਵਾਮੀ ਸ਼ਕਤੀਦੇਵ, ਸਵਾਮੀ ਸੰਤੋਸ਼ ਓਾਕਾਰ ਤੇ ਸਵਾਮੀ ਸੰਦੀਪ ਓਾਕਾਰ ਦੀ ਅਗਵਾਈ 'ਚ ਸਮੂਹਿਕ ਓਾਕਾਰ ਮਹਾਂਯੱਗ ਕੀਤਾ ਗਿਆ | ਜਿਸ 'ਚ ਜੋਤ ਰੌਸ਼ਨ ਮਾਂ ਆਦਿ ਸ਼ਕਤੀ ...
ਕੁਰੂਕਸ਼ੇਤਰ, 14 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕੇ.ਯੂ. ਅਧਿਆਪਕ ਕਲੱਬ ਵਲੋਂ 2 ਰੋਜ਼ਾ ਸਮਾਗਮ ਕਰਵਾਇਆ ਗਿਆ | ਬਾਲ ਦਿਵਸ ਦੇ ਸਬੰਧ 'ਚ ਕਰਵਾਏ ਸਮਾਗਮ 'ਚ ਵੱਖ-ਵੱਖ ਵਿਸ਼ਿਆਂ 'ਤੇ 7 ਮੁਕਾਬਲੇ ਕਰਵਾਏ ਗਏ, ਜਿਸ 'ਚ ਚਿੱਤਰਕਲਾ, ਕਲੇ ਮਾਡਿਲੰਗ, ...
ਅੰਬਾਲਾ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਦੱਸਿਆ ਕਿ ਵਿਸਾਖੀ ਦੇ ਮੌਕੇ 'ਤੇ ਪਾਕਿਸਤਾਨ ਦੇ ਸਿੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਦੇ ਇੱਛਕ ਸ਼ਰਧਾਲੂ ਪਾਕਿਸਤਾਨ ਜਾਣ ਲਈ ਡਿਪਟੀ ਕਮਿਸ਼ਨਰ ਦਫ਼ਤਰ 'ਚ ਬਿਨੈ ਪੱਤਰ ਦੇ ਸਕਦੇ ...
ਥਾਨੇਸਰ, 14 ਨਵੰਬਰ (ਅਜੀਤ ਬਿਊਰੋ)-ਚੰਡੀਗੜ੍ਹ ਵਾਸੀ ਯੋਗਿੰਦਰ ਕੌਸ਼ਿਕ ਸਮਾਜਿਕ ਵਰਕਰ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ 'ਚ ਪੀ ਜੀ. ਡਿਪਲੋਮਾ ਇਨ ਯੋਗਾ ਦੀ ਵਿਦਿਆਰਥੀ ਅੰਨੂ ਨੂੰ 8 ਹਜ਼ਾਰ ਰੁਪਏ ਦੀ ਮਾਲੀ ਮਦਦ ਤੇ ਗੌਰਮਿੰਟ ਆਦਰਸ਼ ਸੀ.ਸੈ. ...
ਟੋਹਾਣਾ, 14 ਨਵੰਬਰ (ਗੁਰਦੀਪ ਭੱਟੀ)-ਜ਼ਿਲ੍ਹਾ ਪ੍ਰੀਸ਼ਦ ਫਤਿਹਾਬਾਦ ਦੀ ਚੇਅਰਮੈਨ ਗੀਤਾ ਨਾਂਗਲੀ ਦੇ ਪਤੀ ਕ੍ਰਿਸ਼ਨ ਨਾਂਗਲੀ ਨੇ ਇਨੈਲੋ ਦੇ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਦੇ ਫ਼ਾਰਮ ਹਾਊਸ 'ਤੇ ਮੁਲਾਕਾਤ ਕਰਕੇ ਭਾਜਪਾ ਛੱਡ ਕੇ ਇਨੈਲੋ 'ਚ ਸ਼ਾਮਿਲ ਹੋ ਗਏ | ...
ਪਿਹੋਵਾ, 14 ਨਵੰਬਰ (ਅਜੀਤ ਬਿਊਰੋ)-ਹਲਕੇ 'ਚ ਸ੍ਰੀ ਕ੍ਰਿਸ਼ਨ ਕਿਰਪਾ ਤੋਂ ਸੁਪਰਵਾਈਜ਼ਰ ਵਲੋਂ ਗਾ ਵੇਚਣ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੰਜ 'ਚੋਂ 3 ਗਾਵਾਂ ਨੂੰ ਬਰਾਮਦ ਕਰ ਲਿਆ ਹੈ | ਨਾਲ ਹੀ ਗਾਵਾਂ ਦੀ ਤਸਕਰੀ 'ਚ ਸ਼ਾਮਲ ਇਕ ਡੇਅਰੀ ਸੰਚਾਲਕ ਨੂੰ ਵੀ ਕਾਬੂ ...
ਅੰਬਾਲਾ ਸ਼ਹਿਰ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਅੰਬਾਲਾ ਵਲੋਂ ਬਾਲ ਦਿਵਸ ਦੇ ਸਬੰਧ 'ਚ 2 ਸਕੂਲਾਂ ਤੇ ਕੇਂਦਰੀ ਸਭਾਗਾਰ ਅੰਬਾਲਾ 'ਚ ਕਾਨੂੰਨੀ ਸਾਖਰਤਾ ਦਿਵਸ ਮਨਾਇਆ ਗਿਆ | ਇਨ੍ਹਾਂ ਸਮਾਗਮਾਂ 'ਚ ਸੀ.ਜੇ.ਐਮ ਮੁਧਲਿਕਾ ਨੇ ...
ਕਾਲਾਂਵਾਲੀ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)-ਲੈਬ ਐਸੋਸੀਏਸ਼ਨ ਕਾਲਾਂਵਾਲੀ ਵਲੋਂ ਪ੍ਰੈੱਸ ਕਲੱਬ ਕਾਲਾਂਵਾਲੀ ਦੇ ਸਹਿਯੋਗ ਨਾਲ ਅੱਜ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਗੁਰਦੁਆਰਾ ਸਿੰਘ ਸਭਾ 'ਚ ਵਿਸ਼ਵ ਸ਼ੂਗਰ ਦਿਵਸ ਦੇ ਸਬੰਧ 'ਚ ਮੁਫ਼ਤ ਸ਼ੂਗਰ ਜਾਂਚ ਕੈਂਪ ...
ਅੰਬਾਲਾ ਸ਼ਹਿਰ, 14 ਨਵੰਬਰ (ਚਰਨਜੀਤ ਸਿੰਘ ਟੱਕਰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੁਲਿਸ ਲਾਈਨ 'ਚ ਬਾਲ ਦਿਵਸ 'ਤੇ ਇਕ ਬਾਲ ਮੇਲਾ ਲਾਇਆ ਗਿਆ | ਇਹ ਮੇਲਾ ਸਤਵਿੰਦਰ ਸਿੰਘ ਪਿ੍ੰਸੀਪਲ ਦੀ ਪ੍ਰਧਾਨਗੀ 'ਚ ਲਾਇਆ ਗਿਆ | ਮੇਲੇ 'ਚ ਸਾਰੇ ਸਟਾਫ ਮੈਂਬਰਾਂ ਨੇ ਯੋਗਦਾਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX