ਜੰਮੂ, 21 ਨਵੰਬਰ (ਮਹਿੰਦਰਪਾਲ ਸਿੰਘ)-ਕੁਝ ਸਮਾਂ ਪਹਿਲਾਂ ਤੋਂ ਫ਼ਰਾਰ ਇਕ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਪੁਲਿਸ ਥਾਣਾ ਮੀਰਾਂ ਸਾਹਿਬ ਵਲੋਂ ਅੱਜ ਵਿਸ਼ੇਸ਼ ਨਾਕਾ ਲਗਾਕੇ ਪੱਕੀ ਸੂਚਨਾ ਦੇ ਆਧਾਰ 'ਤੇ ਹਿਰਾਸਤ ਵਿਚ ਲਿਆ ਗਿਆ | ਫੜੇ ਗਏ ਦੋਸ਼ੀ ਦੀ ਪਹਿਚਾਣ ਪਰਮਜੀਤ ...
ਊਨਾ, 21 ਨਵੰਬਰ (ਹਰਪਾਲ ਸਿੰਘ ਕੋਟਲਾ)- ਸੈਨਿਕ ਸਕੂਲ, ਸੁਜਾਨਪੁਰ ਟੀਹਰਾ 'ਚ ਸਿੱਖਿਆ 2018 - 19 ਲਈ ਜਮਾਤ ਛੇਵੀਂ ਦੀਆਂ 80 ਸੀਟਾਂ ਤੇ ਜਮਾਤ 9ਵੀਂ ਦੀਆਂ 10 ਸੀਟਾਂ ਦੇ ਦਾਖ਼ਲੇ ਲਈ ਕੇਵਲ ਉਮੀਦਵਾਰਾਂ ਤੋਂ 30 ਨਵੰਬਰ 2017 ਤੱਕ ਬਿਨੈ ਪੱਤਰ ਮੰਗੇ ਗਏ ਹਨ ¢ ਬਿਨੈ ਪੱਤਰ ਪਿ੍ੰਸੀਪਲ, ...
ਜੰਮੂ, 21 ਨਵੰਬਰ (ਮਹਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਡੋਡਾ ਇਲਾਕੇ ਪੁਲ ਡੋਡਾ ਦੇ ਵਿਖੇ ਇਕ ਲੜਕੀ ਵਲੋਂ ਦਰਿਆ ਝਨਾਬ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਜੋ ਕਿ ਬੀ.ਐਸ.ਸੀ. ਭਾਗ ਪਹਿਲੇ ਦੀ ਵਿਦਿਆਰਥਣ ਸੀ | ਮਿ੍ਤਕ ਲੜਕੀ ਦੀ ਪਹਿਚਾਣ ਸ਼ੀਤਲ ਦੇਵੀ ਪੁੱਤਰੀ ਸੰਜੇ ...
ਜੰਮੂ, 21 ਨਵੰਬਰ (ਮਹਿੰਦਰਪਾਲ ਸਿੰਘ)-ਅੱਜ ਸਵੇਰੇ ਜੰਮੂ ਦੇ ਇਲਾਕੇ ਗੋਲ ਗੁਜਰਾਲ ਕੈਂਪ ਨਜ਼ਦੀਕ ਤਹਿਸੀਲ ਵਿਖੇ ਜ਼ਿਲ੍ਹਾ ਜੰਮੂ ਦੇ ਏ.ਡੀ.ਸੀ. ਅਰੁਣ ਮਨਹਾਸ ਦੀ ਨਿਗਰਾਨੀ ਹੇਠ ਜੰਮੂ ਵਿਕਾਸ ਵਿਭਾਗ ਦੀ ਟੀਮ ਨੇ ਗੁੱਜਰ ਭਾਈਚਾਰੇ ਦੇ ਬਣੇ ਕੁੱਲੇ ਤੋੜ ਦਿੱਤੇ | ਜਿਸ ਦਾ ...
ਐੱਸ. ਏ. ਐੱਸ. ਨਗਰ, 21 ਨਵੰਬਰ (ਰਾਣਾ)-ਇੱਥੋਂ ਦੇ ਫੇਜ਼ 2 ਵਿਚ ਸਥਿਤ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 23 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਐੱਸ. ਏ. ਐੱਸ. ਨਗਰ, 21 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੁਹਾਲੀ ਇਕਾਈ ਦਾ ਵਫ਼ਦ ਹਾਕਮ ਸਿੰਘ ਅਤੇ ਜਸਵੀਰ ਸਿੰਘ ਗੋਸਲ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਸ਼ਰਨਜੀਤ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ...
ਊਨਾ, 21 ਨਵੰਬਰ (ਗੁਰਪ੍ਰੀਤ ਸਿੰਘ ਸੇਠੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 28ਵਾਂ ਸਾਲਾਨਾ ਗੁਰਮਤਿ ਸਮਾਗਮ ਤੇ ਰੈਣ ਸੂਬਾਈ ਕੀਰਤਨ ਦਰਬਾਰ ਗੁਰਦੁਆਰਾ ਡੇਰਾ ਦੁੱਖ ਭੰਜਨ ਸਾਹਿਬ ...
ਜੰਮੂ, 21 ਨਵੰਬਰ (ਮਹਿੰਦਰਪਾਲ ਸਿੰਘ)-ਜੰਮੂ ਦੇ ਡਿਗਿਆਨਾ ਵਿਖੇ ਅੱਜ ਪ੍ਰੋਫੈਸਰ ਦਰਸ਼ਨ ਸਿੰਘ ਆਪਣੇ 6 ਰੋਜ਼ਾ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚੇ | ਜਿਥੇ ਯੂਨਾਈਟਿਡ ਸਿੱਖ ਕੌ ਾਸਲ ਜੰਮੂ ਕਸ਼ਮੀਰ, ਗੁਰਮਤਿ ਚੇਤਨਾ ਲਹਿਰ, ਸ਼ਬਦ ਗੁਰੂ ਗ੍ਰੰਥ ਖ਼ਾਲਸਾ ਪੰਥ ...
ਊਨਾ, 21 ਨਵੰਬਰ (ਹਰਪਾਲ ਸਿੰਘ ਕੋਟਲਾ)-ਜ਼ਿਲ੍ਹੇ ਦੇ ਉਦਯੋਗਿਕ ਖੇਤਰ ਗਗਰੇਟ ਤੇ ਟਾਹਲੀਵਾਲ 'ਚ ਆਪਦਾ ਪ੍ਰਬੰਧਨ ਯੋਜਨਾ ਤਿਆਰ ਕਰਨ ਨੂੰ ਲੈ ਕੇ ਅੱਜ ਬਚਤ ਭਵਨ ਊਨਾ 'ਚ ਇੱਕ ਵਰਕਸ਼ਾਪ ਕਰਵਾਈ ਗਈ ¢ ਇਸ ਵਰਕਸ਼ਾਪ ਦਾ ਆਰੰਭ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਊਨਾ ਸੁਖਦੇਵ ...
ਊਨਾ, 21 ਨਵੰਬਰ (ਹਰਪਾਲ ਸਿੰਘ ਕੋਟਲਾ)-ਊਨਾ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਯੁਵਾ ਸੇਵਾ ਕਲੱਬ ਵਲੋਂ ਮੰਗਲਵਾਰ ਨੂੰ ਗਰੀਬ ਪਰਿਵਾਰ ਨਾਲ ਸਬੰਧਿਤ ਲੜਕੀਆਂ ਦੇ ਵਿਆਹ ਲਈ ਸਹਾਇਤਾ ਸਮੱਗਰੀ ਵੰਡੀ ਗਈ ¢ਕਲੱਬ ਦੇ ਪ੍ਰਧਾਨ ਮੋਹਨ ਲਾਲ ਮੋਹਣੀ ਨੇ ਦੱਸਿਆ ਕੀ ਕਲੱਬ ਵਲੋਂ ...
ਊਨਾ, 21 ਨਵੰਬਰ (ਹਰਪਾਲ ਸਿੰਘ ਕੋਟਲਾ)-ਵਿਧਾਨ ਸਭਾ ਖੇਤਰ ਹਰੋਲੀ ਦੇ ਪਿੰਡ ਪੂਬੋਵਾਲ 'ਚ ਮਥੁਰਾ ਆਈ ਕੈਂਪ ਕਮੇਟੀ ਵਲੋਂ ਸਰਕਾਰੀ ਮਿਡਲ ਪਾਠਸ਼ਾਲਾ ਪੂਬੋਵਾਲ 'ਚ ਵਿਦਿਆਰਥੀਆਂ ਨੂੰ ਪਾਠ ਸਮੱਗਰੀ ਵੰਡੀ ਗਈ ¢ ਕਮੇਟੀ ਦੇ ਸੰਯੋਜਕ ਤੇ ਐਨ.ਆਰ.ਆਈ. ਸਤਨਾਮ ਸਿੰਘ ਮਾਨ ਦੀ ...
ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ 25 ਨਵੰਬਰ ਨੂੰ ਕੌਮਾਂਤਰੀ ਕਾਨਫਰੰਸ ਦੇ ਉਦਘਾਟਨ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿਦ ਮੁੱਖ ਮਹਿਮਾਨ ਹੋਣਗੇ | ਉਨ੍ਹਾਂ ਦੇ ਆਗਮਨ ਨੂੰ ਲੈ ਕੇ ਯੂਨੀਵਰਸਿਟੀ 'ਚ 25 ਨਵੰਬਰ ਨੂੰ ...
ਯਮੁਨਾਨਗਰ, 21 ਨਵੰਬਰ (ਗੁਰਦਿਆਲ ਸਿੰਘ ਨਿਮਰ)-ਡਾ. ਰਿਸ਼ੀਪਾਲ ਸੈਣੀ ਸੂਬਾਈ ਸਹਿ ਕਨਵੀਨਰ ਮੈਡੀਕਲ ਸੈੱਲ ਹਰਿਆਣਾ ਦੀ ਅਗਵਾਈ ਹੇਠ ਸੈਂਕੜੇ ਆਰ. ਐਮ. ਪੀ. ਡਾਕਟਰਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂਅ ਡੀ.ਸੀ. ਯਮੁਨਾਨਗਰ ਨੂੰ ਇਕ ਮੰਗ ਪੱਤਰ ਦਿੱਤਾ | ਇਸ ਪੱਤਰ ...
ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਮਾਨੁਸ਼ੀ ਛਿੱਲਰ ਦੇ ਮਿਸ ਵਰਲਡ ਚੁਣੇ ਜਾਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੀ ਬੇਟੀ ਮਨੁਸ਼ੀ, ਜੋ ਕਿ ਮੈਡੀਕਲ ਦੀ ਵਿਦਿਆਰਥਣ ਹੈ, ਦਾ ਭਗਤ ਫ਼ੂਲ ਸਿੰਘ ...
ਡੱਬਵਾਲੀ, 21 ਨਵੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਨਾਲ ਸਬੰਧਤ ਡਾ. ਜਿੰਮੀ ਜਿੰਦਲ ਦੇ ਫਤਿਹਾਬਾਦ ਵਿਖੇ ਮਾਮਲੇ 'ਚ ਇਨਸਾਫ਼ ਲਈ ਅਗਰਵਾਲ ਸਮਾਜ ਇਕਜੁੱਟਤਾ ਨਾਲ ਡਟ ਗਿਆ ਹੈ | ਅਗਰਵਾਲ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਅੱਜ ਸਥਾਨਕ ਅਗਰਵਾਲ ਧਰਮਸ਼ਾਲਾ 'ਚ ਇਕੱਠੇ ...
ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਵਿਕਾਸ ਦੀ ਤਸਵੀਰ ਸੂਚਨਾ, ਜਨ ਸੰਪਰਕ ਤੇ ਭਾਸ਼ਾ ਵਿਭਾਗ ਵਲੋਂ ਲਗਾਈ ਜਾ ਰਹੀ 29 ਵਿਭਾਗਾਂ ਦੀ ਪ੍ਰਦਰਸ਼ਨੀ 'ਚ ਨਜ਼ਰ ਆਵੇਗੀ | ਇਸ ਕੌਮਾਂਤਰੀ ਗੀਤਾ ਮਹੋਤਸਵ 'ਚ ਸੂਬੇ ਦੇ 29 ਵਿਭਾਗਾਂ ਵਲੋਂ 25 ਨਵੰਬਰ ਤੋਂ 30 ...
ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹੋਤਸਵ 2017 ਮੌਕੇ ਬ੍ਰਹਮ ਸਰੋਵਰ ਦੇ ਕੰਢੇ 'ਤੇ ਸ਼ਿਲਪਕਾਰਾਂ ਦੀ ਕਲਾ ਦੇ ਮੁਸਾਫ਼ਰ ਮੁਰੀਦ ਹੋ ਗਏ ਹਨ | ਇਸ ਮਹੋਤਸਵ 'ਚ ਪਹਿਲੀ ਵਾਰ ਸੁਖ਼ਮ ਤੇ ਮਹੀਨ ਕੁਦਰਤੀ ਪੱਥਰਾਂ ਨਾਲ ਬਣੀਆਂ ਤਸਵੀਰਾਂ ਨੂੰ ਵੇਖ ...
ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਗੁਰੂਕੁਲ ਕੁਰੂਕਸ਼ੇਤਰ ਦੇ ਸੰਰੱਖਿਅਕ ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਦੇ ਜੀਰੋ ਬਜਟ ਕੁਦਰਤੀ ਖੇਤੀ ਮਾਡਲ ਨੂੰ ਦੇਸ਼ਭਰ ਦੇ ਖੇਤੀ ਵਿਗਿਆਨਕਾਂ ਤੇ ਮਾਹਰਾਂ ਨੇ ਤਾਂ ਸ਼ਲਾਘਾ ਹੀ ਕੀਤੀ, ਹੁਣ ...
ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਜੇ ਏ-ਪਲੱਸ ਗ੍ਰੇਡ ਮਿਲਿਆ ਹੈ, ਉਸ 'ਚ ਯੂਨੀਵਰਸਿਟੀ ਦੇ ਅਧਿਆਪਕ, ਵਿਦਿਆਰਥੀ ਤੇ ਗ਼ੈਰ ਅਧਿਆਪਕ ...
ਬਾਬੈਨ, 21 ਨਵੰਬਰ (ਡਾ. ਦੀਪਕ ਦੇਵਗਨ)-ਪਿੰਡ ਗੂੜ੍ਹਾ ਦੇ ਨਵਜੀਵਨ ਵਿਦਿਆਰ ਮੰਦਿਰ 'ਚ 26ਵਾਂ ਖੇਡ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਜਿਸ 'ਚ ਸਕੂਲ ਦੇ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਤੇ ਵੱਖ-ਵੱਖ ਖੇਡਾਂ ਰਾਹੀਂ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ...
ਕੁਰੂਕਸ਼ੇਤਰ, 21 ਨਵੰਬਰ (ਜਸਬੀਰ ਸਿੰਘ ਦੁੱਗਲ)-ਯੂਨੀਵਰਸਿਟੀ ਦੇ ਯੂ. ਆਈ. ਈ. ਟੀ. ਸੰਸਥਾਨ 'ਚ ਆਈ.ਟੀ. ਸੈਕਟਰ ਦੀ ਕੰਪਨੀ ਵਿਪਰੋ ਪ੍ਰਾ. ਲਿ. ਨੇ ਹਰਿਆਣਾ ਸੂਬਾਈ ਗੌਰਮਿੰਟ ਪੂਲ ਕੈਂਪਸ ਡਰਾਈਵ ਕੀਤਾ | ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਸੀ.ਸੀ. ਤਿ੍ਪਾਠੀ ਨੇ ਦੱਸਿਆ ਕਿ ਇਸ ...
ਨੀਲੋਖੇੜੀ, 21 ਨਵੰਬਰ (ਆਹੂਜਾ)-ਹਲਕਾ ਵਿਧਾਇਕ ਭਗਵਾਨ ਦਾਸ ਕਬੀਰਪੰਥੀ ਨੇ ਵਾਰਡ 2 'ਚ ਓਪਨ ਜਿਮ ਤੇ ਸੜਕ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ | ਸਮਾਗਮ 'ਚ ਪੱੁਜਣ 'ਤੇ ਵਿਧਾਇਕ ਕਬੀਰਪੰਥੀ ਦਾ ਲੋਕਾਂ ਵਲੋਂ ਸਵਾਗਤ ਕੀਤਾ ਗਿਆ | ਇਸ ਓਪਨ ਜਿਮ ਤੇ ਸੜਕ ਦੀ ਉਸਾਰੀ ...
ਜੀਂਦ, 21 ਨਵੰਬਰ (ਅਜੀਤ ਬਿਊਰੋ)-ਡਾ. ਬੀ.ਆਰ. ਅੰਬੇਡਕਰ ਯੁਵਾ ਮਹਾਸੰਘ ਉਚਾਨਾ ਬਲਾਕ ਦੀ ਬੈਠਕ ਹੋਈ | ਇਸ 'ਚ ਬਲਾਕ ਦੇ 25 ਪੇਂਡੂ ਇਕਾਈਆਂ ਨੇ ਹਿੱਸਾ ਲਿਆ | ਪ੍ਰਧਾਨਗੀ ਸੰਘ ਦੇ ਚੀਫ਼ ਸੰਸਥਾਪਕ ਕ੍ਰਿਸ਼ਨ ਪਾਲਵਾ ਨੇ ਕੀਤੀ | ਸਰਬਸੰਮਤੀ ਨਾਲ ਖੇੜਾ ਸਫਾ ਦੇ ਮਨੋਹਰ ਦਹੀਆ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX