ਤਾਜਾ ਖ਼ਬਰਾਂ


ਮੌਸਮ ਵਿਭਾਗ ਨੇ ਉਤਰਾਖੰਡ 'ਚ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ
. . .  9 minutes ago
ਦੇਹਰਾਦੂਨ, 21 ਜੁਲਾਈ- ਭਾਰਤੀ ਮੌਸਮ ਵਿਭਾਗ ਨੇ ਉਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸੂਬੇ 'ਚ ਅੱਜ ਰਾਤ ਤੋਂ ਲੈ ਕੇ 27 ਜੁਲਾਈ ਤੱਕ ਭਾਰੀ ਮੀਂਹ ਪਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਪਹਾੜੀ ਸੜਕਾਂ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ...
6 ਤੋਲੇ ਸੋਨਾ ਲੈ ਕੇ ਚੋਰ ਹੋਏ ਫਰਾਰ
. . .  27 minutes ago
ਪਟਿਆਲਾ, 21 ਜੁਲਾਈ- ਪਟਿਆਲਾ ਦੇ ਖਾਲਸਾ ਨਗਰ ਵਿਖੇ ਬੀਤੀ ਰਾਤ ਚੋਰ 6 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ...
ਜਬਰ ਜਨਾਹ ਮਾਮਲੇ 'ਚ ਬਾਬਾ ਬਾਲਕ ਨਾਥ ਮੰਦਰ ਦਾ ਮਹੰਤ ਗ੍ਰਿਫਤਾਰ
. . .  49 minutes ago
ਫ਼ਤਿਹਾਬਾਦ, 21 ਜੁਲਾਈ - ਹਰਿਆਣਾ ਦੇ ਫ਼ਤਿਹਾਬਾਦ 'ਚ ਪੈਂਦੇ ਪਿੰਡ ਟੋਹਨਾ ਦੇ ਬਾਬਾ ਬਾਲਕ ਨਾਥ ਮੰਦਿਰ ਦੇ ਮਹੰਤ ਬਾਬਾ ਅਮਰਪੁਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ...
ਵਾਈ.ਐੱਸ.ਆਰ ਵੱਲੋਂ 24 ਜੁਲਾਈ ਨੂੰ ਆਂਧਰਾ ਬੰਦ ਦਾ ਸੱਦਾ
. . .  56 minutes ago
ਹੈਦਰਾਬਾਦ, 21 ਜੁਲਾਈ - ਭਾਜਪਾ ਵੱਲੋਂ ਆਂਧਰਾ ਪ੍ਰਦੇਸ਼ ਨਾਲ ਕੀਤੀ ਜਾ ਰਹੇ ਅਨਿਆਂ ਖ਼ਿਲਾਫ਼ ਵਾਈ.ਐੱਸ.ਆਰ ਕਾਂਗਰਸ ਨੇ 24 ਜੁਲਾਈ ਨੂੰ ਆਂਧਰਾ ਪ੍ਰਦੇਸ਼ ਬੰਦ ਦਾ ਸੱਦਾ ਦਿੱਤਾ ਹੈ। ਇਸ...
ਸੀਰੀਆ : ਹਵਾਈ ਹਮਲਿਆਂ 'ਚ 26 ਮੌਤਾਂ
. . .  about 1 hour ago
ਨਵੀਂ ਦਿੱਲੀ, 21 ਜੁਲਾਈ - ਸੀਰੀਆ ਦੇ ਦਾਰਾ ਸੂਬੇ 'ਚ ਇਸਲਾਮਿਕ ਸਟੇਟ ਜਿਹਾਦੀ ਸਮੂਹ ਦੇ ਕਬਜ਼ੇ ਵਾਲੇ ਇਲਾਕੇ 'ਚ ਕੀਤੇ ਗਏ ਹਵਾਈ ਹਮਲਿਆਂ 'ਚ 26 ਲੋਕਾਂ ਦੀ ਮੌਤ...
ਗਊ ਤਸਕਰੀ ਦੇ ਸ਼ੱਕ 'ਚ ਭੀੜ ਵੱਲੋਂ ਇੱਕ ਵਿਅਕਤੀ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਜੈਪੁਰ, 21 ਜੁਲਾਈ - ਰਾਜਸਥਾਨ ਦੇ ਅਲਵਰ 'ਚ ਪੈਂਦੇ ਰਾਮਗੜ੍ਹ ਵਿਖੇ ਬੀਤੀ ਰਾਤ ਗਊ ਤਸਕਰੀ ਦੇ ਹੱਕ 'ਚ ਭੀੜ ਨੇ ਅਕਬਰ ਨਾਂਅ ਦੇ ਵਿਅਕਤੀ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਅੱਜ 11 ਵਜੇ ਹੋਵੇਗੀ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ
. . .  about 1 hour ago
ਨਵੀਂ ਦਿੱਲੀ, ਜੀ.ਐੱਸ.ਟੀ ਕੌਂਸਲ ਦੀ ਮੀਟਿੰਗ ਅੱਜ 11 ਵਜੇ ਦਿੱਲੀ ਵਿਖੇ ਹੋਵੇਗੀ।
ਕਿਸ਼ਤੀ ਪਲਟਣ ਕਾਰਨ 17 ਮੌਤਾਂ
. . .  about 2 hours ago
ਜੈਫਰਸਨ ਸਿਟੀ, 21 ਜੁਲਾਈ - ਮੱਧ ਪੱਛਮੀ ਅਮਰੀਕਾ ਦੇ ਸੂਬੇ ਮਿਸੌਰੀ ਦੇ ਬਰਾਂਸਨ ਸ਼ਹਿਰ ਨੇੜੇ ਟੇਬਲ ਰਾਕ ਝੀਲ ਵਿਚ ਕਿਸ਼ਤੀ ਪਲਟਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 31 ਲੋਕ ਸਵਾਰ ਸਨ। ਮ੍ਰਿਤਕਾਂ 'ਚ ਇੱਕੋ ਪਰਿਵਾਰ ਦੇ 9 ਮੈਂਬਰ ਸ਼ਾਮਲ ਸਨ।
ਅਮਿਤ ਸ਼ਾਹ ਦਾ ਰਾਜਸਥਾਨ ਦੌਰਾ ਅੱਜ
. . .  about 2 hours ago
ਨਵੀਂ ਦਿੱਲੀ, 21 ਜੁਲਾਈ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ ਜਾਣਗੇ। ਇਸ ਦੌਰਾਨ ਉਹ ਰਾਜਸਥਾਨ ਦੀਆਂ ਆਉਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ...
ਪ੍ਰਧਾਨ ਮੰਤਰੀ ਅੱਜ ਯੂ.ਪੀ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  about 2 hours ago
ਲਖਨਊ, 21 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਰੈਲੀ ਨੂੰ ਸੰਬੋਧਨ...
ਅੱਜ ਦਾ ਵਿਚਾਰ
. . .  about 2 hours ago
ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ , ਮਤੇ ਖ਼ਿਲਾਫ਼ 325 ਅਤੇ ਹੱਕ 'ਚ 126 ਵੋਟਾਂ ਪਈਆਂ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚ ਹੰਗਾਮਾ
. . .  1 day ago
ਪ੍ਰੋ:ਮਰਵਾਹਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਿਯੁੱਕਤ
. . .  1 day ago
ਲੁਧਿਆਣਾ, 20 ਜੁਲਾਈ (ਪੁਨੀਤ ਬਾਵਾ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਹੁਕਮ ਜਾਰੀ ਕਰਕੇ ਪ੍ਰੋ:ਐਸ.ਐਸ. ਮਰਵਾਹਾ ਨੂੰ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂੰ ਦੀ ਥਾਂ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ...
ਫਰਾਂਸ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਕੀਤਾ ਖੰਡਨ
. . .  1 day ago
ਨਵੀਂ ਦਿੱਲੀ, 20 ਜੁਲਾਈ- ਫਰਾਂਸ ਨੇ ਲੋਕ ਸਭਾ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ ਕੀਤਾ ਹੈ। ਫਰਾਂਸ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸਾਨੂੰ ਰਾਹੁਲ ਗਾਂਧੀ ਦੇ ਬਿਆਨ ਦੀ ਜਾਣਕਾਰੀ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
. . .  1 day ago
ਇਰਫਾਨ ਪਠਾਨ ਨੇ ਲੁਧਿਆਣਾ 'ਚ 'ਕ੍ਰਿਕਟ ਅਕਾਦਮੀ ਆਫ਼ ਪਠਾਨ' ਦੀ ਕੀਤੀ ਸ਼ੁਰੂਆਤ
. . .  1 day ago
ਚਾਂਦੀ ਦਾ ਚੱਮਚ ਲੈ ਕੇ ਪੈਦਾ ਹੋਣ ਵਾਲੇ ਗਰੀਬੀ ਨੂੰ ਕੀ ਸਮਝਣਗੇ- ਰਾਜਨਾਥ ਸਿੰਘ
. . .  1 day ago
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਕੈਂਸਰ ਦੇ ਇਲਾਜ ਲਈ ਵਿੱਤੀ ਮਦਦ 2 ਲੱਖ ਕਰਨ ਦਾ ਐਲਾਨ
. . .  1 day ago
ਪੁਲਿਸ ਨੇ ਗੋਲੀ ਚਲਾ ਕੇ ਘੇਰੀ ਬਿਨਾਂ ਨੰਬਰੀ ਗੱਡੀ
. . .  1 day ago
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਯੂ.ਟੀ. 'ਚ ਕਾਡਰ ਸੁਰੱਖਿਆ ਦੀ ਮੰਗ ਬਾਰੇ ਰਾਜਨਾਥ ਸਿੰਘ ਨੂੰ ਪੱਤਰ
. . .  1 day ago
ਭਾਈ ਬਲਵੰਤ ਸਿੰਘ ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ
. . .  1 day ago
ਦਿਨ-ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
. . .  1 day ago
ਰਾਜ ਸਭਾ ਦੀ ਕਾਰਵਾਈ 23 ਜੁਲਾਈ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਵਾਅਦੇ ਨਹੀਂ ਕੀਤੇ ਗਏ ਪੂਰੇ- ਮੁਲਾਇਮ ਯਾਦਵ
. . .  1 day ago
ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਭਾਜਪਾ ਲਿਆਏਗੀ ਵਿਸ਼ੇਸ਼ ਅਧਿਕਾਰ ਮਤਾ
. . .  1 day ago
ਨਵੇਂ ਵਾਹਨਾਂ ਦੀ ਰਜਿਸਟਰੇਸ਼ਨ 'ਚ ਥਰਡ ਪਾਰਟੀ ਇੰਸੋਰੈਂਸ ਲਾਜ਼ਮੀ
. . .  1 day ago
ਮੋਦੀ ਨੂੰ ਜੱਫੀ ਪਾਉਣ 'ਤੇ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ 'ਤੇ ਕੀਤਾ ਸ਼ਬਦੀ ਹਮਲਾ
. . .  1 day ago
ਦੋਸ਼ਾਂ ਦੀ ਝੜੀ ਲਾਉਣ ਮਗਰੋਂ ਅਚਾਨਕ ਗਲੇ ਮਿਲ ਕੇ ਰਾਹੁਲ ਨੇ ਮੋਦੀ ਨੂੰ ਕੀਤਾ ਹੈਰਾਨ
. . .  1 day ago
ਬੇਭਰੋਸਗੀ ਮਤੇ 'ਤੇ ਸ਼ਾਮੀਂ 6.30 ਵਜੇ ਭਾਸ਼ਣ ਦੇਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨੌਜਵਾਨ ਵੱਲੋਂ ਪਤਨੀ ਦਾ ਕਤਲ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਪ੍ਰਧਾਨ ਮੰਤਰੀ ਮੋਦੀ ਸਿਰਫ਼ ਵੱਡੇ ਕਾਰੋਬਾਰੀਆਂ ਲਈ ਕੰਮ ਕਰਦੇ ਹਨ- ਰਾਹੁਲ ਗਾਂਧੀ
. . .  1 day ago
ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 1.45 ਵਜੇ ਤੱਕ ਮੁਲਤਵੀ
. . .  1 day ago
ਬੇਭਰੋਸਗੀ ਮਤੇ ਦਾ ਜਵਾਬ ਸਾਲ 2019 'ਚ ਜਨਤਾ ਦੇਵੇਗੀ- ਭਾਜਪਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਮੁਸੀਬਤਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। -ਐਡਮੰਡ ਬਰਕ
  •     Confirm Target Language  

ਜਲੰਧਰ

ਪੰਜਾਬ ਜਾਗਿ੍ਤੀ ਮੰਚ ਨੇ ਪੰਜਾਬੀ 'ਚ ਬੋਰਡ ਲਾਉਣ ਲਈ ਮਾਡਲ ਟਾਊਨ 'ਚ ਕੱਢਿਆ ਚੇਤਨਾ ਮਾਰਚ

ਜਲੰਧਰ, 21 ਨਵੰਬਰ (ਹਰਵਿੰਦਰ ਸਿੰਘ ਫੁੱਲ)-ਜੇਕਰ ਅਸੀਂ ਆਪਣੀ ਪਹਿਚਾਣ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨਾ ਚਾਹੀਦਾ ਹੈ | ਪੰਜਾਬ ਦੇ ਸ਼ਹਿਰਾਂ ਅੰਦਰ ਆਪਣੇ ਅਦਾਰਿਆਂ ਦੋ ਬੋਰਡ ਪੰਜਾਬੀ ਭਾਸ਼ਾ 'ਚ ਲਾਊਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ | ਇਹ ਵਿਚਾਰ ਪੰਜਾਬ ਜਾਗਿ੍ਤੀ ਮੰੰਚ ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰੋਹਨ ਸਹਿਗਲ ਦੀ ਪਹਿਲ 'ਤੇ ਮਾਡਲ ਟਾਊਨ ਮਾਰਕੀਟ ਵਿਖੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਪੰਜਾਬੀ ਭਾਸ਼ਾ ਵਿਚ ਬੋਰਡ ਲਾਉਣ ਲਈ ਪ੍ਰੇਰਿਤ ਕਰਨ ਵਾਸਤੇ ਕੱਢੇ ਗਏ ਇਕ ਚੇਤਨਾ ਮਾਰਚ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿਚ ਆਪਣੀ ਅੱਡਰੀ ਪਛਾਣ ਕਾਇਮ ਰੱਖਣ ਲਈ ਸਾਨੂੰ ਜ਼ਿੰਦਗੀ ਦੇ ਹਰ ਖੇਤਰ ਵਿਚ ਆਪਣੀ ਜ਼ਬਾਨ ਨੂੰ ਪਹਿਲ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਜ਼ਬਾਨ ਤਾਂ ਹੀ ਜ਼ਿੰਦਾ ਰਹਿੰਦੀ ਹੈ ਜੇਕਰ ਉਹ ਪਰਿਵਾਰ, ਸਰਕਾਰ ਅਤੇ ਕਾਰੋਬਾਰ ਦੀ ਜ਼ਬਾਨ ਹੋਵੇ | ਮੰਚ ਦੇ ਸਕੱਤਰ ਦੀਪਕ ਬਾਲੀ ਨੇ ਚੇਤਨਾ ਮਾਰਚ ਦੌਰਾਨ ਲੋਕਾਂ ਨੂੰ ਜਾਗਿ੍ਤ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਜਾਤੀ, ਮਜਹਬ ਦੇ ਹੋਈਏ ਪਰ ਸਾਡੀ ਭਾਸ਼ਾ ਪੰਜਾਬੀ ਹੈ ਤੇ ਸਾਨੂੰ ਪੰਜਾਬੀ ਹੋਣ ਤੇ ਮਾਣ ਹੋਣਾ ਚਾਹੀਦਾ ਹੈ | ਇਸ ਲਈ ਮਾਂ ਬੋਲੀ ਦੀ ਪਹਿਚਾਣ ਅਤੇ ਸਤਿਕਾਰ ਲਈ ਆਪਣੇ ਅਦਾਰਿਆਂ ਦੇ ਬੋਰਡ ਪੰਜਾਬੀ ਵਿਚ ਲਿਖਣ ਨੂੰ ਪਹਿਲ ਦੇਣੀ ਚਾਹੀਦੀ ਹੈ | ਮਾਡਲ ਟਾਊਨ ਮਾਰਕੀਟ ਅਸੋਸੀਏਸ਼ਨ ਦੇ ਪ੍ਰਧਾਨ ਰੋਹਨ ਸਹਿਗਲ ਨੇ ਇਸ ਮੌਕੇ ਵਿਸ਼ਵਾਸ ਦੁਆਇਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਮਾਡਲ ਟਾਊਨ ਮਾਰਕੀਟ ਦੇ ਬੋਰਡ ਪੰਜਾਬੀ ਜੁਬਾਨ ਵਿਚ ਲਿਖਵਾ ਕੇ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਮਾਣ ਸਤਿਕਾਰ ਦਿਵਾਉਣ ਦੀ ਕੋਸ਼ਿਸ਼ ਕਰਨਗੇ | ਚੇਤਨਾ ਮਾਰਚ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਲਖਬੀਰ ਸਿੰਘ ਘੁੰਮਣ, ਦੁਆਬਾ ਕਾਲਜ ਦੇ ਪੱਤਰਕਾਰਤਾਂ ਵਿਭਾਗ ਨਾਲ ਸਬੰਧਤ ਵਿਦਿਆਰਥੀਆਂ, ਸਿੰਘ ਸਭਾਵਾਂ ਅਤੇ ਹੋਰ ਜਥੇਬੰਦੀਆ ਦੇ ਮੈਂਬਰ ਸ਼ਾਮਿਲ ਹੋਏ | ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਪੰਜਾਬੀ ਬਾਰੇ ਜਾਗਰੂਕ ਕਰਨ ਵਾਲੇ ਬੈਨਰ ਅਤੇ ਤਖਤੀਆਂ ਚੁਕੀਆਂ ਹੋਈਆਂ ਸਨ | ਇਸ ਮੌਕੇ ਗੌਤਮ ਬਾਲੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਦੁਕਾਨਦਾਰਾਂ ਨੂੰ ਪੰਜਾਬੀ ਵਿਚ ਬੋਰਡ ਲਾਉਣ ਸਬੰਧੀ ਲਿਖਤੀ ਅਪੀਲ ਦੇ ਪਰਚੇ ਵੰਡੇ | ਦੁਕਾਨਦਾਰਾਂ ਨੇ ਵੀ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਆਪਣਾ ਭਰਪੂਰ ਯੋਗਦਾਨ ਦੇਣ ਦਾ ਭਰੋਸਾ ਦਿੱਤਾ | ਮਾਰਚ ਦੌਰਾਨ ਪੰਜਾਬੀ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣ ਵਾਲੇ ਕੁਲਵੰਤ ਸਿੰਘ ਦਾਲਮ ਆਪਣੀ ਵਿਸ਼ੇਸ਼ ਗੱਡੀ ਨਾਲ ਸ਼ਾਮਿਲ ਹੋਏ |ਚੇਤਨਾ ਮਾਰਚ ਵਿਚ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਗੁਰਮੀਤ ਸਿੰਘ ਵਾਰਿਸ, ਹਰਪ੍ਰੀਤ ਸਿੰਘ ਨੀਟੂ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਸਿੰਘ ਸਭਾਵਾਂ ਦੇ ਹਰਜੋਤ ਸਿੰਘ ਲੱਕੀ, ਗੁਰਮੀਤ ਸਿੰਘ ਬਿੱਟੂ, ਸਤਪਾਲ ਸਿੰਘ ਸਿਦਕੀ, ਗੁਰਦਿੰਰ ਸਿੰਘ ਮਝੈਲ, ਭਪਿੰਦਰਪਾਲ ਸਿੰਘ ਖਾਲਸਾ, ਪ੍ਰਦੀਪ ਖੁਲੱਰ, ਆਕੀਵ ਜਵੇਦ ਸੁਲੇਮਾਨੀ, ਰਾਜੀਵ ਦੁੱਗਲ, ਡਾ. ਰਜਿੰਦਰਪਾਲ ਸਿੰਘ ਸੈਣੀ, ਪਰਮਿੰਦਰ ਸਿੰਘ ਪ੍ਰੀਤ ਨਗਰ, ਸੂਰਜ ਸਭਰਵਾਲ, ਮਲਵਿੰਦਰ ਸਿੰਘ ਮੱਲ, ਮਨਜੀਤ ਸਿੰਘ, ਸੰਤੋਖ ਸਿੰਘ, ਵਿਸ਼ਾਲ ਸ਼ਰਮਾ, ਰਮੇਸ਼ ਲਖਨਪਾਲ, ਇੰਦਰਜੀਤ ਸਿੰਘ ਸੋਨੂੰ, ਕੁਲਵਿੰਦਰ ਸਿੰਘ ਹੀਰਾ, ਮੀਨੂੰ ਸ਼ਰਮਾ, ਕੁਲਵਿੰਦਰ ਕੌਰ, ਸੁਰਜੀਤ ਕੌਰ ਆਦਿ ਸ਼ਾਮਿਲ ਸਨ |

ਐਕਟਿਵਾ ਸਵਾਰ ਔਰਤ ਨੂੰ ਕੈਂਟਰ ਨੇ ਦਰੜਿਆ, ਮੌਕੇ 'ਤੇ ਹੋਈ ਮੌਤ

ਮਕਸੂਦਾਂ, 21 ਨਵੰਬਰ (ਵੇਹਗਲ)-ਜਲੰਧਰ-ਅੰਮਿ੍ਤਸਰ ਮਾਰਗ 'ਤੇ ਪੈਂਦੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਦਰਦਨਾਕ ਸੜਕ ਹਾਦਸੇ 'ਚ ਰੀਆ ਉਰਫ਼ ਰੇਖਾ, 32, ਪਤਨੀ ਕਮਲ ਮਹਿਤਾ ਵਾਸੀ ਗੁਰੂ ਅਮਰਦਾਸ ਨਗਰ, ਨਜ਼ਦੀਕ ਵੇਰਕਾ ਮਿਲਕ ਪਲਾਂਟ, ਜਲੰਧਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਵੱਖ-ਵੱਖ ਕੇਸਾਂ 'ਚ 2 ਬਰੀ

ਜਲੰਧਰ, 21 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਕਰਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕੁਲਵੰਤ ਸਿੰਘ ਵਾਸੀ ਪਚਰੰਗਾ ਨੂੰ ਬਰੀ ਕੀਤੇ ਜਾਣ ਦਾ ਹੁਕਮ ...

ਪੂਰੀ ਖ਼ਬਰ »

ਸੀਵਰੇਜ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਨਾਅਰੇਬਾਜ਼ੀ

ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਵਾਰਡ ਨੰਬਰ-47 ਅਧੀਨ ਆਉਂਦੇ ਮੁਹੱਲਾ ਇਸਲਾਮਾਬਾਦ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਸੀਵਰੇਜ ਜਾਣ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਯੂਥ ਅਕਾਲੀ ਆਗੂ ਗਗਨਦੀਪ ...

ਪੂਰੀ ਖ਼ਬਰ »

ਔਕਸਫੋਰਡ ਸਕੂਲ ਦੇ ਬੱਚਿਆਂ ਨੂੰ ਫਲਾਂ ਬਾਰੇ ਜਾਣਕਾਰੀ ਦਿੱਤੀ

ਨਕੋਦਰ, 21 ਨਵੰਬਰ (ਗੁਰਵਿੰਦਰ ਸਿੰਘ)-ਔਕਸਫੋਰਡ ਜੂਨੀਅਰ ਸਕੂਲ ਪਾਲਮ ਵਿਹਾਰ ਨਕੋਦਰ 'ਚ ਛੋਟੇ ਬੱਚਿਆਂ ਨੂੰ ਫਲ ਅਤੇ ਸਬਜ਼ੀਆਂ ਬਾਰੇ ਜਾਣਕਾਰੀ ਦੇਣ ਲਈ ਸਕੂਲ 'ਚ ਵੈਜੀਟੇਬਲ ਮਾਰਕੀਟ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵੱਖ-ਵੱਖ ਸਬਜ਼ੀਆਂ ...

ਪੂਰੀ ਖ਼ਬਰ »

ਵਾਰਡ ਦੋ ਤੋਂ ਸੁਖਦੇਵ ਸਿੰਘ ਬਾਠ ਦੇ ਹੱਕ 'ਚ ਥੰਮ੍ਹ ਬਣੇ ਇਲਾਕਾ ਨਿਵਾਸੀ

ਮਕਸੂਦਾਂ, 21 ਨਵੰਬਰ (ਵੇਹਗਲ)-ਵਾਰਡ ਨੰ. 2 ਤੋਂ ਸੁਖਦੇਵ ਸਿੰਘ ਬਾਠ ਦੇ ਹੱਕ 'ਚ ਥੰਮ੍ਹ ਬਣੇ ਇਲਾਕਾ ਨਿਵਾਸੀਆਂ 'ਚ ਬਖ਼ਸ਼ੀ ਰਾਮ, ਵਕੀਲ ਰਾਜਬੀਰ ਸਿੰਘ, ਪ੍ਰਧਾਨ ਅਵਤਾਰ ਸਿੰਘ ਬੈਂਸ, ਅਰਵਿੰਦਰ ਬੈਂਸ, ਉਪ ਪ੍ਰਧਾਨ ਗੌਰੀ ਸ਼ੰਕਰ ਮੰਦਰ ਹਜ਼ਾਰੀ ਲਾਲ, ਐਸ. ਕੇ. ਮਿਤਲ, ...

ਪੂਰੀ ਖ਼ਬਰ »

ਹਰਿੰਦਰਪਾਲ ਸਿੰਘ ਸੋਢੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਤੇ ਨੌਜਵਾਨ ਆਗੂ ਹਰਿੰਦਰਪਾਲ ਸਿੰਘ ਸੋਢੀ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਖੇੜਾ ਵਿਖੇ ਕਰਵਾਇਆ ਗਿਆ, ਜਿਸ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ...

ਪੂਰੀ ਖ਼ਬਰ »

ਸ਼ੇਰਗਿੱਲ ਨੇ ਕੀਤੀ 'ਗਾਰਡੀਅਨ ਆਫ ਗਰਵਨੈਂਸ' ਦੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਮੁਲਾਕਾਤ

ਜਲੰਧਰ ਛਾਉਣੀ, 21 ਨਵੰਬਰ (ਪਵਨ ਖਰਬੰਦਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਲੈਫ.ਜਨਰਲ ਟੀ.ਐਸ. ਸ਼ੇਰਗਿੱਲ ਨੇ 'ਗਾਰਡੀਅਨ ਆਫ ਗਵਰਨੈਂਸ' ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਦੀ ਸ਼ਾਨ ਬਹਾਲੀ ਲਈ ਸਮਰਪਣ ਭਾਵਨਾ ਨਾਲ ਕੰਮ ਕਰਨ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਟੀਨੂੰ ਦੀ ਮਾਤਾ ਦਾ ਹਾਲ ਪੁੱਛਣ ਪੁੱਜੇ ਮਜੀਠੀਆ

ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜਨਰਲ ਸਕੱਤਰ ਸ੍ਰੀ ਪਵਨ ਟੀਨੂੰ ਦੀ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਦਾ ਹਾਲ ਚਾਲ ਪੁੱਛਣ ਲਈ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਅੱਜ ਉਚੇਚੇ ਤੌਰ 'ਤੇ ਜਲੰਧਰ ਪੁੱਜੇ | ਉਨ੍ਹਾਂ ...

ਪੂਰੀ ਖ਼ਬਰ »

ਹਾਊਸ ਟੈਕਸ ਨੂੰ ਲੈ ਕੇ ਸਨਅਤਕਾਰ ਕਮਿਸ਼ਨਰ ਨੂੰ ਮਿਲੇ

ਜਲੰਧਰ, 21 ਨਵੰਬਰ (ਸ਼ਿਵ)- ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਦੀ ਅਗਵਾਈ ਵਿਚ ਸਨਅਤਕਾਰਾਂ ਸੁਨੀਲ ਸ਼ਰਮਾ, ਰਾਜੀਵ ਗੁਲ੍ਹਾਟੀ ਨੇ ਨਿਗਮ ਕਮਿਸ਼ਨਰ ਬਸੰਤ ਗਰਗ ਨੂੰ ਮਿਲ ਕੇ ਉਨ੍ਹਾਂ ਨੂੰ ਦਿੱਤੇ ਗਏ ਹਾਊਸ ਟੈਕਸ ਵਸੂਲੀ ...

ਪੂਰੀ ਖ਼ਬਰ »

ਸੀਨੀਅਰ ਪੰਜਾਬ ਬਾਸਕਟਬਾਲ ਲੀਗ 'ਚੋਂ ਪੰਜਾਬ ਪੁਲਿਸ ਦੀਆਂ ਟੀਮਾਂ ਬਣੀਆਂ ਚੈਂਪੀਅਨ

ਜਲੰਧਰ, 21 ਨਵੰਬਰ (ਜਤਿੰਦਰ ਸਾਬੀ)- ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਸੀਨੀਅਰ ਪੰਜਾਬ ਬਾਸਕਟਬਾਲ ਲੀਗ ਦੇ ਵਿਚੋਂ ਪੰਜਾਬ ਪੁਲਿਸ ਦੀ ਮਰਦਾਂ ਤੇ ਔਰਤਾਂ ਦੇ ਵਰਗ ਦੀ ਬਾਸਕਟਬਾਲ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਇਹ ਜਾਣਕਾਰੀ ਪੰਜਾਬ ...

ਪੂਰੀ ਖ਼ਬਰ »

ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਤੀਵਾਦ ਮੁਕਾਬਲਿਆਂ 'ਚ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਛੋਟੀ ਬਾਰਾਂਦਰੀ ਜਲੰਧਰ ਦੇ ਵਿਦਿਆਰਥੀਆਂ ਨੇ ਜੀ. ਐਨ. ਏ. ਯੂਨੀਵਰਸਿਟੀ 'ਚ ਹੋਏ ਪ੍ਰਤੀਵਾਦ ਮੁਕਾਬਲਿਆਂ 'ਚ ਹਿੱਸਾ ਲੈਂਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਪੰਜਾਬ ਰਾਜ ਖੇਡਾਂ ਅੰਡਰ 17 ਸਾਲ ਲੜਕੇ 2017

ਲਵਪ੍ਰੀਤ ਸਿੰਘ ਰੂਪਨਗਰ ਨੇ 100 ਮੀਟਰ ਦੌੜ 'ਚੋਂ ਸੋਨ ਤਗਮਾ ਹਾਸਲ ਕੀਤਾ

ਜਲੰਧਰ, 21 ਨਵੰਬਰ (ਜਤਿੰਦਰ ਸਾਬੀ)-ਪੰਜਾਬ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਪੰਜਾਬ ਰਾਜ ਖੇਡਾਂ ਅੰਡਰ 17 ਸਾਲ ਲੜਕੇ ਵਰਗ ਦੇ ਮੁਕਾਬਲੇ ਜੋ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਦੇ ਦੂਜੇ ਦਿਨ ਕਰਵਾਏ ਗਏ ਅਥਲੈਟਿਕਸ ਦੇ 100 ਮੀਟਰ ਦੌੜ ਦੇ ਮੁਕਾਬਲੇ ...

ਪੂਰੀ ਖ਼ਬਰ »

ਸਾਂਝ ਕੇਂਦਰ ਲਾਂਬੜਾ ਵਲੋਂ ਸਰਕਾਰੀ ਸਕੂਲ ਅਠੌਲਾ 'ਚ ਜਾਗਰੂਕਤਾ ਸੈਮੀਨਾਰ

ਲਾਂਬੜਾ, 21 ਨਵੰਬਰ (ਕੁਲਜੀਤ ਸਿੰਘ ਸੰਧੂ)-ਸਾਂਝ ਕੇਂਦਰ ਲਾਂਬੜਾ ਦੇ ਇੰਚਾਰਜ ਏ. ਐਸ. ਆਈ. ਗੁਰਦੇਵ ਸਿੰਘ ਵਲੋਂ ਸ: ਗੁਰਪ੍ਰੀਤ ਸਿੰਘ ਭੁੱਲਰ ਐਸ. ਐਸ. ਪੀ. ਜਲੰਧਰ ਦਿਹਾਤੀ ਦੇ ਨਿਰਦੇਸ਼ਾਂ ਅਨੁਸਾਰ ਇਲਾਕੇ ਦੇ ਪਿੰਡ ਅਠੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ...

ਪੂਰੀ ਖ਼ਬਰ »

ਨੈਸ਼ਨਲ ਟੈਗ. ਸੂ.ਡੂ ਚੈਂਪੀਅਨਸ਼ਿਪ ਸਮਾਪਤ ਪੰਜਾਬ ਬਣਿਆ ਓਵਰਆਲ ਚੈਂਪੀਅਨ

ਜਲੰਧਰ, 21 ਨਵੰਬਰ (ਜਤਿੰਦਰ ਸਾਬੀ)-ਨੈਸ਼ਨਲ ਟੈਗ. ਸੂ.ਡੂ ਚੈਂਪੀਅਨਸ਼ਿਪ ਜੋ ਲਾਅ ਬਲਾਸਮ ਸਕੂਲ ਜਲੰਧਰ ਵਿਖੇ ਕਰਵਾਈ ਗਈ | ਇਸ ਦੇ ਵਿਚ 21 ਰਾਜਾਂ ਤੋਂ 1000 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਤੇ ਪੰਜਾਬ ਨੇ ਪਹਿਲਾ, ਮੱਧ ਪ੍ਰਦੇਸ਼ ਨੇ ਦੂਜਾ ਤੇ ਅਸਾਮ ਨੇ ਤੀਜਾ ਸਥਾਨ ਹਾਸਲ ...

ਪੂਰੀ ਖ਼ਬਰ »

ਮੇਹਰ ਚੰਦ ਬਹੁ ਤਕਨੀਕੀ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਡੀ.ਏ.ਵੀ ਯੂਨੀਵਰਸਿਟੀ ਵਿਖੇ ਹੋਏ ਪ੍ਰੋਗਰਾਮ ਇਨਸੈਪਸ਼ਨ 2017 ਵਿਚ ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਇਨਾਮ ਜਿੱਤੇ | ਇਸ ਮੁਕਾਬਲੇ ਵਿਚ ਵੱਖ-ਵੱਖ ਯੂਨੀਵਰਸਿਟੀਆਂ ਤੇ ...

ਪੂਰੀ ਖ਼ਬਰ »

ਕੇ.ਐਮ.ਵੀ. ਵਲੋਂ ਵਾਤਾਵਰਨ ਸਬੰਧੀ ਜਾਗਰੂਕਤਾ ਫੈਲਾਈ ਤੇ ਪੌਦੇ ਲਗਾਏ

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ, ਅਟਾਨਮਸ ਕਾਲਜ, ਜਲੰਧਰ ਦੇ ਸੈਪਲਿੰਗਜ਼ ਆਫ਼ ਲਾਈਫ਼ ਕਲੱਬ ਅਤੇ ਸਟੂਡੈਂਟ ਵੈੱਲਫੇਅਰ ਵਿਭਾਗ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਦਾ ਪ੍ਰਬੰਧ ਕੀਤਾ ਗਿਆ | ਵਾਤਾਵਰਨ ਨੂੰ ...

ਪੂਰੀ ਖ਼ਬਰ »

ਸੇਂਟ ਸੋਲਜਰ ਖਾਂਬਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਖਾਂਬਰਾ ਵਿਖੇ ਦੂਸਰਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮੈਨੇਜਿੰਗ ਡਾਇਰੈਕਟਰ ਕਰਨਲ ਆਰ.ਕੇ ਖੰਨਾ ਮੁੱਖ ਮਹਿਮਾਨ ਦੇ ਰੂਪ ਵਿਚ ਮੌਜੂਦ ਹੋਏ ਜਿਨ੍ਹਾਂ ਦਾ ਨਿੱਘਾ ...

ਪੂਰੀ ਖ਼ਬਰ »

ਨਿਗਮ ਪ੍ਰਸ਼ਾਸਨ ਨੇ ਲਗਾਏ ਕੂੜੇ ਦੇ ਡੱਬਿਆਂ ਦੀ ਮੰਗੀ ਰਿਪੋਰਟ

ਜਲੰਧਰ, 21 ਨਵੰਬਰ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਪਿਛਲੇ ਸਾਲ ਸ਼ਹਿਰ ਵਿਚ ਕੂੜਾ ਪਾਉਣ ਲਈ ਲਗਾਏ ਗਏ ਕੂੜੇ ਦੇ ਡੱਬਿਆਂ ਦੇ ਮਾਮਲੇ ਵਿਚ ਰਿਪੋਰਟ ਮੰਗ ਲਈ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਨੂੰ ਵੀ ਇਸ ਮਾਮਲੇ ਵਿਚ ਸ਼ਿਕਾਇਤ ਮਿਲੀ ਸੀ ਕਿ ਕਈ ਡੱਬੇ ਗ਼ਾਇਬ ਹਨ ਜਦਕਿ ...

ਪੂਰੀ ਖ਼ਬਰ »

ਐਲ. ਪੀ.ਯੂ. 'ਚ ਅੰਤਰਰਾਸ਼ਟਰੀ ਫ਼ੈਸਟ ਵਨ-ਵਰਲਡ ਦਾ ਹੋਇਆ ਸ਼ਾਨਦਾਰ ਆਗਾਜ਼

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ ਸਾਲਾਨਾ ਅੰਤਰਰਾਸ਼ਟਰੀ ਫੈਸਟ ਵਨ ਵਰਲਡ 'ਚ 50 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਆਪਣੇ-ਆਪਣੇ ਦੇਸ਼ਾਂ ਦੀ ਵਿਰਾਸਤ ਨਾਲ ਸਬੰਧਿਤ ਪਹਿਰਾਵਾ, ਨਾਚ ਗੀਤ ...

ਪੂਰੀ ਖ਼ਬਰ »

ਸਰਦੀਆਂ ਲਈ ਮਿਲੀਆਂ ਜੈਕਟਾਂ ਦੇਖ ਕੇ ਮੁਲਾਜ਼ਮ ਹੋਏ ਗਰਮ

ਜਲੰਧਰ, 21 ਨਵੰਬਰ (ਐੱਮ. ਐੱਸ. ਲੋਹੀਆ)-ਆਉਂਦੀਆਂ ਸਰਦੀਆਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਇਕੋ ਜਿਹੀਆਂ ਜੈਕਟਾਂ ਤਿਆਰ ਕਰਵਾ ਕੇ ਦਿੱਤੀਆਂ ਹਨ | ਤਿਆਰ ਹੋ ਕੇ ਆਈਆਂ ਇਹ ਜੈਕਟਾਂ ਲੈਣ ਅੱਜ ਪੁਲਿਸ ਲਾਈਨ 'ਚ ਪਹੁੰਚੇ ਬਹੁਤ ਸਾਰੇ ...

ਪੂਰੀ ਖ਼ਬਰ »

ਤਹਿ ਬਾਜ਼ਾਰੀ ਨੇ ਸ਼ਾਸਤਰੀ ਮਾਰਕੀਟ ਤੇ ਗੜ੍ਹਾ ਰੋਡ 'ਤੇ ਕੀਤੀ ਕਾਰਵਾਈ

ਜਲੰਧਰ, 21 ਨਵੰਬਰ (ਮਦਨ ਭਾਰਦਵਾਜ)-ਨਗਰ ਨਿਗਮ ਦੇ ਤਹਿ ਬਾਜ਼ਾਰੀ ਵਿਭਾਗ ਨੇ ਸ਼ਾਸਤਰੀ ਮਾਰਕੀਟ ਅਤੇ ਗੜ੍ਹਾ ਰੋਡ ਵਿਖੇ ਨਾਜਾਇਜ਼ ਕਬਜ਼ੇ ਹਟਾ ਕੇ 7 ਰੇਹੜੀਆਂ ਕਬਜ਼ੇ 'ਚ ਲਈਆਂ | ਇਹ ਜਾਣਕਾਰੀ ਦਿੰਦੇ ਹੋਏ ਤਹਿ ਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਡੀ. ਸੀ. ਵਲੋਂ ਤਰੱਕੀ ਮਿਲਣ ਵਾਲੇ 9 ਕਾਨੂੰਨਗੋ ਦੇ ਤਬਾਦਲੇ

ਜਲੰਧਰ, 21 ਨਵੰਬਰ (ਚੰਦੀਪ ਭੱਲਾ)-ਡੀ.ਸੀ ਕਮ ਕੁਲੈਕਟਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਪਟਵਾਰੀ ਤੋਂ ਤਰੱਕੀ ਦੇ ਕੇ ਕਾਨੂੰਨਗੋ ਬਣਾਏ ਗਏ 9 ਕਾਨੂੰਨਗੋ ਦੇ ਤਬਾਦਲੇ ਕੀਤੇ ਗਏ ਹਨ | ਡੀ.ਸੀ ਦਫਤਰ ਤੋਂ ਇਨ੍ਹਾਂ ਦੀਆਂ ਬਦਲੀਆਂ ਸਬੰਧੀ ਜਾਰੀ ਸੂਚੀ ਅਨੁਸਾਰ ਨੰਜੂ ਰਾਮ ...

ਪੂਰੀ ਖ਼ਬਰ »

ਸਰਦੀਆਂ ਲਈ ਮਿਲੀਆਂ ਜੈਕਟਾਂ ਦੇਖ ਕੇ ਮੁਲਾਜ਼ਮ ਹੋਏ ਗਰਮ

ਜਲੰਧਰ, 21 ਨਵੰਬਰ (ਐੱਮ. ਐੱਸ. ਲੋਹੀਆ)-ਆਉਂਦੀਆਂ ਸਰਦੀਆਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਇਕੋ ਜਿਹੀਆਂ ਜੈਕਟਾਂ ਤਿਆਰ ਕਰਵਾ ਕੇ ਦਿੱਤੀਆਂ ਹਨ | ਤਿਆਰ ਹੋ ਕੇ ਆਈਆਂ ਇਹ ਜੈਕਟਾਂ ਲੈਣ ਅੱਜ ਪੁਲਿਸ ਲਾਈਨ 'ਚ ਪਹੁੰਚੇ ਬਹੁਤ ਸਾਰੇ ...

ਪੂਰੀ ਖ਼ਬਰ »

ਇਤਿਹਾਸ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ-ਅਰੁਣ ਸ਼ਰਮਾ

ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਸੀਨੀਅਰ ਭਾਜਪਾ ਆਗੂ ਅਤੇ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਮੈਂਬਰ ਸ੍ਰੀ ਅਰੁਣ ਸ਼ਰਮਾ ਨੇ ਕਿਹਾ ਹੈ ਕਿ ਇਤਿਹਾਸ ਨਾਲ ਛੇੜਛਾੜ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ | ਫਿਲਮ ਪਦਮਾਵਤੀ ਦਾ ਜ਼ਿਕਰ ਕਰਦੇ ਹੋਏ ...

ਪੂਰੀ ਖ਼ਬਰ »

ਪਾਰਟੀ ਨੇ ਜ਼ਿੰਮੇਵਾਰੀ ਲਗਾਈ ਤਾਂ ਵਾਰਡ ਨੰਬਰ 24 ਤੋਂ ਲੜਾਂਗਾ ਚੋਣ-ਸਤਨਾਮ ਬਿੱਟਾ

ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਬਿੱਟਾ ਨੇ ਨਗਰ ਨਿਗਮ ਦੇ ਵਾਰਡ ਨੰਬਰ-24 ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਜੇਕਰ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਚੋਣ ਲੜਾਈ ਤਾਂ ਉਹ ਇਹ ...

ਪੂਰੀ ਖ਼ਬਰ »

ਲਾਂਬੜਾ ਇਲਾਕੇ 'ਚ ਚੋਰਾਂ ਦਾ ਰਾਜ

ਲਾਂਬੜਾ, 21 ਨਵੰਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਇਲਾਕੇ 'ਚ ਬੀਤੀ ਰਾਤ ਚੋਰਾਂ ਵਲੋਂ ਪਿੰਡ ਬਾਦਸ਼ਾਹਪੁਰ ਦੇ ਸਰਕਾਰੀ ਸਕੂਲ 'ਚ 14ਵੀਂ ਚੋਰੀ ਕਰਨ ਦੇ ਨਾਲ-ਨਾਲ ਇਲਾਕੇ ਦੇ ਪਿੰਡ ਕਲਿਆਣਪੁਰ ਤੇ ਹੁਸਨਪੁਰ 'ਚ ਦੋ ਕਿਸਾਨਾਂ ਦੀਆਂ ਕੀਮਤੀ ਮੱਝਾਂ ਚੋਰੀ ਕਰ ਲਏ ਜਾਣ ...

ਪੂਰੀ ਖ਼ਬਰ »

ਨਿਗਮ ਪ੍ਰਸ਼ਾਸਨ ਨੇ ਲਗਾਏ ਕੂੜੇ ਦੇ ਡੱਬਿਆਂ ਦੀ ਮੰਗੀ ਰਿਪੋਰਟ

ਜਲੰਧਰ, 21 ਨਵੰਬਰ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਪਿਛਲੇ ਸਾਲ ਸ਼ਹਿਰ ਵਿਚ ਕੂੜਾ ਪਾਉਣ ਲਈ ਲਗਾਏ ਗਏ ਕੂੜੇ ਦੇ ਡੱਬਿਆਂ ਦੇ ਮਾਮਲੇ ਵਿਚ ਰਿਪੋਰਟ ਮੰਗ ਲਈ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਨੂੰ ਵੀ ਇਸ ਮਾਮਲੇ ਵਿਚ ਸ਼ਿਕਾਇਤ ਮਿਲੀ ਸੀ ਕਿ ਕਈ ਡੱਬੇ ਗ਼ਾਇਬ ਹਨ ਜਦਕਿ ...

ਪੂਰੀ ਖ਼ਬਰ »

ਜੀ. ਐੱਸ. ਟੀ. ਭਵਨ ਵਿਚ ਲਾਗੂ ਨਹੀਂ ਹੁੰਦੀ ਸਵੱਛ ਭਾਰਤ ਮੁਹਿੰਮ

ਜਲੰਧਰ, 21 ਨਵੰਬਰ (ਸ਼ਿਵ)-ਬੱਸ ਸਟੈਂਡ ਦੇ ਕੋਲ ਕਰੋੜਾਂ ਰੁਪਏ ਦਾ ਜੀ. ਐੱਸ. ਟੀ. ਭਵਨ ਤਾਂ ਖੜ੍ਹਾ ਕਰ ਲਿਆ ਗਿਆ ਹੈ ਪਰ ਮੁਲਾਜ਼ਮ ਹੋਣ ਦੇ ਬਾਵਜੂਦ ਉੱਥੇ ਸਫ਼ਾਈ ਦਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਇਹ ਪੁੱਛਿਆ ਜਾਣ ਲੱਗਾ ਹੈ ਕਿ ਜੇਕਰ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ...

ਪੂਰੀ ਖ਼ਬਰ »

ਮੋਹਨ ਸਿੰਘ ਸਹਿਗਲ ਦੀ ਕਿਤਾਬ 'ਸਦੀਵੀ ਤਖਤ ਤੇ ਹੋਰ ਧਾਰਮਿਕ ਲੇਖ' ਰਿਲੀਜ਼

ਜਲੰਧਰ, 21 ਨਵੰਬਰ (ਹਰਵਿੰਦਰ ਸਿੰਘ ਫੁੱਲ)-ਉੱਘੇ ਸਮਾਜ ਸੇਵਕ, ਲੇਖਕ ਅਤੇ ਕਾਲਮ ਨਵੀਸ ਮੋਹਨ ਸਿੰਘ ਸਹਿਗਲ ਦੀ ਪਲੇਠੀ ਪੁਸਤਕ 'ਸਦੀਵੀ ਤਖਤ ਤੇ ਹੋਰ ਧਾਰਮਿਕ ਲੇਖ' ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਕਰਵਾਏ ਗਏ ਕਿ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਥੇਦਾਰ ...

ਪੂਰੀ ਖ਼ਬਰ »

ਸਰਬਜੋਤ ਦੀ ਮਿ੍ਤਕ ਦੇਹ ਲੈ ਕੇ ਪਿਤਾ ਅਤੇ ਦੋਸਤ ਪਹੁੰਚੇ ਜਲੰਧਰ, ਗੁੱਕੀ ਹਾਲੇ ਵੀ ਲਾਪਤਾ

ਜਲੰਧਰ, 21 ਨਵੰਬਰ (ਐੱਮ. ਐੱਸ. ਲੋਹੀਆ) - ਕਰੂਜ਼ ਕਾਰ 'ਚ ਮਨੀਕਰਨ ਸਾਹਿਬ ਘੁੰਮਣ ਗਏ 5 ਦੋਸਤਾਂ ਦੀ ਕਾਰ ਨਾਲ ਹੋਏ ਹਾਦਸੇ 'ਚ ਮਾਰੇ ਗਏ ਸਰਬਜੋਤ ਸਿੰਘ ਨਾਰੰਗ ਪੁੱਤਰ ਅਮਰਜੀਤ ਸਿੰਘ ਨਾਰੰਗ ਦਾ ਹਿਮਾਚਲ ਪੁਲਿਸ ਨੇ ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਿ੍ਤਕ ਦੇਹ ...

ਪੂਰੀ ਖ਼ਬਰ »

ਜਿਗਰ ਦੀਆਂ ਬਿਮਾਰੀਆਂ ਦੇ ਇਲਾਜ ਬਾਰੇ ਕਰਵਾਇਆ ਸੈਮੀਨਾਰ

ਜਲੰਧਰ, 21 ਨਵੰਬਰ (ਐੱਮ. ਐੱਸ. ਲੋਹੀਆ)-ਐਸੋਸੀਏਸ਼ਨ ਆਫ਼ ਫਿਜ਼ੀਸ਼ੀਅਨ ਆਫ਼ ਇੰਡੀਆ (ਏ.ਪੀ.ਆਈ.) ਦੀ ਜਲੰਧਰ ਇਕਾਈ ਦੇ ਪ੍ਰਧਾਨ ਡਾ. ਬਲਰਾਜ ਗੁਪਤਾ ਦੇ ਉਪਰਾਲੇ ਸਦਕੇ ਜਿਗਰ ਦੀਆਂ ਬਿਮਾਰੀਆਂ ਦੇ ਆਧੁਨਿਕ ਇਲਾਜ ਬਾਰੇ ਜਾਣਕਾਰੀ ਦੇਣ ਲਈ ਇਕ ਸੈਮੀਨਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਹਵਾਈ ਚੱਪਲ ਦੀ ਤਰ੍ਹਾਂ ਸੋਲ, ਸਟੈਪ 'ਤੇ ਵੀ ਲਾਗੂ ਹੋਵੇ 5% ਜੀ. ਐੱਸ. ਟੀ ਰਬੜ ਕਾਰੋਬਾਰੀਆਂ ਨੇ ਕਿਹਾ ਕਿ ਮੰਗ ਨਾ ਮੰਨੀ ਤਾਂ ਹੋਏਗਾ ਸਨਅਤੀ ਯੂਨਿਟਾਂ ਦਾ ਨੁਕਸਾਨ

ਜਲੰਧਰ, 21 ਨਵੰਬਰ (ਸ਼ਿਵ)-ਜਲੰਧਰ ਦੀ ਪ੍ਰਸਿੱਧ ਹਵਾਈ ਚੱਪਲ ਸਮੇਤ ਹੋਰ ਉਤਪਾਦ ਬਣਾਉਣ ਲਈ ਜਾਣੀ ਜਾਂਦੀ ਜਲੰਧਰ ਰਬੜ ਗੁਡਜ਼ ਮੈਨੂੰਫੈਕਚਰਰਜ ਐਸੋਸੀਏਸ਼ਨ ਨੇ ਜੀ. ਐੱਸ. ਟੀ. ਵਿਭਾਗ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਹੈ ਕਿ ਜੇਕਰ ਚੱਪਲ ਦੀ ਤਰਾਂ ਸਟੈਪ ਅਤੇ ਸੋਲ ...

ਪੂਰੀ ਖ਼ਬਰ »

ਸ਼ਹਿਰ 'ਚ ਨਾਕਿਆਂ ਦੇ ਨਾਲ-ਨਾਲ ਪ੍ਰੇਸ਼ਾਨੀ ਅਤੇ ਟ੍ਰੈਫਿਕ ਜਾਮ ਵੀ ਵਧਿਆ

ਜਲੰਧਰ, 21 ਨਵੰਬਰ (ਐੱਮ. ਐੱਸ. ਲੋਹੀਆ)-ਡੀ.ਜੀ.ਪੀ. ਸੁਰੇਸ਼ ਅਰੋੜ ਦੀ ਜਲੰਧਰ ਫੇਰੀ ਤੋਂ ਬਾਅਦ ਪੁਲਿਸ ਥਾਣਿਆਂ 'ਚ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ | ਅਜਿਹਾ ਸ਼ਹਿਰ ਅੰਦਰ ਰੋਜ਼ਾਨਾ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ 'ਤੇ ਕਾਬੂ ਪਾਉਣ ਅਤੇ ਬਾਜ਼ਾਰਾਂ 'ਚ ਲੱਗਦੇ ...

ਪੂਰੀ ਖ਼ਬਰ »

ਰਤਨ ਟਾਹਲਵੀ ਦੀਆਂ ਚੋਣਵੀਆਂ ਕਵਿਤਾਵਾਂ ਦੇ ਪੰਜਾਬੀ ਤੇ ਅੰਗਰੇਜ਼ੀ ਐਡੀਸ਼ਨ ਜਲਦ ਹੋਣਗੇ ਜਾਰੀ

ਮਿਆਣੀ, 21 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਟਾਹਲੀ ਵਿਖੇ ਨਾਮਵਰ ਸੰਸਥਾ ਕਲਾ ਮੰਚ ਬੇਗੋਵਾਲ ਦੀ ਅਹਿਮ ਮੀਟਿੰਗ ਸੰਸਥਾ ਦੇ ਪ੍ਰਧਾਨ ਰਮੇਸ਼ ਚੰਦਰ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ | ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਰਤਨ ਟਾਹਲਵੀ, ਨਾਟਕਕਾਰ ਪ੍ਰੋ. ਸਤਵਿੰਦਰ ...

ਪੂਰੀ ਖ਼ਬਰ »

ਸੇਂਟ ਸੋਲਜਰ 'ਚ ਫਰੈਸ਼ਰ ਪਾਰਟੀ ਰੂ-ਬਰੂ-2017

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਮੈਨੇਜਮੈਂਟ ਐਾਡ ਟੈਕਨੀਕਲ ਇੰਸਟੀਚਿਊਟ ਵੱਲੋਂ ਨਵੇਂ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਰੂ-ਬਰੂ 2017 ਕਰਵਾਈ ਗਈ | ਜਿਸ ਵਿਚ ਗਰੁੱਪ ਦੇ ਪ੍ਰੋ-ਚੇਅਰਮੈਨ ਪਿ੍ੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿਚ ਮੌਜੂਦ ਹੋਏ ...

ਪੂਰੀ ਖ਼ਬਰ »

ਪਹਿਲ ਸੰਸਥਾ ਵਲੋਂ ਬਰਤਾਨੀਆਂ 'ਚ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਸੈਮੀਨਾਰ 24 ਨੂੰ

ਜਲੰਧਰ, 21 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸਮਾਜ ਸੇਵੀ ਸੰਸਥਾ ਪਹਿਲ ਵਲੋਂ ਬਰਤਾਨੀਆ ਦੀ ਅੰਬੈਸੀ ਦੇ ਸਹਿਯੋਗ ਨਾਲ 24 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਇਕ ਸੈਮੀਨਾਰ ਜਲੰਧਰ ਦੇ ਹੋਟਲ ਵੈਸਟ ਵੈਸਟਰਨ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਅਕਾਲੀ ਦਲ ਨੇ ਉਠਾਇਆ ਵੋਟਰ ਸੂਚੀਆਂ 'ਚ ਖਾਮੀਆਂ ਦਾ ਮੁੱਦਾ

ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਨਗਰ ਨਿਗਮ ਚੋਣਾਂ ਸਬੰਧੀ ਜਾਰੀ ਵੋਟਰ ਸੂਚੀਆਂ 'ਚ ਖਾਮੀਆਂ ਦਾ ਮੁੱਦਾ ਉਠਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਇਸ ਵਿਚ ਸੋਧ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਸ਼ਹਿਰ ਦੇ ਪ੍ਰਮੁੱਖ ਅਕਾਲੀ ਆਗੂਆਂ ਵਲੋਂ ਜ਼ਿਲ੍ਹਾ ਅਕਾਲੀ ...

ਪੂਰੀ ਖ਼ਬਰ »

ਸ਼੍ਰੋਮਣੀ ਕਵੀਸ਼ਰ ਜੋਗਾ ਸਿੰਘ ਜੋਗੀ ਨਮਿਤ ਸ਼ਰਧਾਂਜਲੀ ਸਮਾਗਮ

ਬਾਬਾ ਬਕਾਲਾ ਸਾਹਿਬ, 21 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਕਵੀਸ਼ਰੀ ਜਗਤ ਦੇ ਬਾਬਾ ਬੋਹੜ, ਸ਼੍ਰੋਮਣੀ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ...

ਪੂਰੀ ਖ਼ਬਰ »

ਇਤਿਹਾਸਕ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਹਜ਼ਾਰਾ ਤੋਂ ਨਗਰ ਕੀਰਤਨ ਸਜਾਇਆ

ਜਲੰਧਰ ਛਾਉਣੀ, 21 ਨਵੰਬਰ (ਪਵਨ ਖਰਬੰਦਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ 'ਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਹਜ਼ਾਰਾ ਪਿੰਡ 'ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ...

ਪੂਰੀ ਖ਼ਬਰ »

ਠੇਕੇਦਾਰਾਂ ਨੇ ਟੈਂਡਰਾਂ ਦੀ ਮਿਆਦ 27 ਤੱਕ ਵਧਾਉਣ ਦੀ ਕੀਤੀ ਮੰਗ

ਜਲੰਧਰ, 21 ਨਵੰਬਰ (ਮਦਨ ਭਾਰਦਵਾਜ)-ਨਗਰ ਨਿਗਮ ਦੇ ਠੇਕੇਦਾਰਾਂ ਨੇ ਨਿਗਮ ਵਲੋਂ ਵਿਕਾਸ ਕੰਮਾਂ ਦੇ ਮੰਗੇ ਗਏ ਟੈਂਡਰਾਂ ਦੀ ਮਿਆਦ 27 ਨਵੰਬਰ ਤਕ ਵਧਾਏ ਜਾਣ ਦੀ ਮੰਗ ਕੀਤੀ ਹੈ | ਇਸ ਸਬੰਧ ਵਿਚ ਠੇਕੇਦਾਰਾਂ ਨੇ ਨਗਰ ਨਿਗਮ ਵਲੋਂ ਅਖ਼ਬਾਰਾਂ ਵਿਚ ਦਿੱਤੇ ਟੈਂਡਰਾਂ ਦੀ ਮਿਆਦ 24 ...

ਪੂਰੀ ਖ਼ਬਰ »

ਬੰਦ ਸੀਵਰੇਜ ਦੇ ਸਥਾਈ ਹੱਲ ਲਈ ਔਰਤਾਂ ਨੇ ਦਿੱਤਾ ਮੰਗ-ਪੱਤਰ

ਜਲੰਧਰ, 21 ਨਵੰਬਰ (ਮਦਨ ਭਾਰਦਵਾਜ)-ਸ਼ਹੀਦ ਬਾਬੂ ਲਾਭ ਸਿੰਘ ਨਗਰ 'ਚ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਦੀ ਜ਼ੋਨਲ ਅਧਿਕਾਰੀਆਂ ਵਲੋਂ ਸੁਣਵਾਈ ਨਹੀਂ ਹੋਈ ਤਾਂ ਅੱਜ ਇਲਾਕੇ ਦੀਆਂ ਔਰਤਾਂ ਦੇ ਇਕ ਵਫ਼ਦ ਨੇ ਐਸ. ਈ. ਲਖਵਿੰਦਰ ਸਿੰਘ ਨਾਲ ਮੁਲਾਕਾਤ ਕਰਕੇ ...

ਪੂਰੀ ਖ਼ਬਰ »

ਕਿਸਾਨਾਂ ਨੂੰ ਢਾਈ ਕਰੋੜ ਦੇ ਕਰਜ਼ੇ ਵੰਡੇ

ਜਲੰਧਰ, 21 ਨਵੰਬਰ (ਮਦਨ ਭਾਰਦਵਾਜ)-ਪੰਜਾਬ ਨੈਸ਼ਨਲ ਬੈਂਕ ਨੇ ਆਦਮਪੁਰ ਵਿਖੇ ਲਗਾਏ ਗਏ ਖੇਤੀਬਾੜੀ ਕੈਂਪ ਦੌਰਾਨ ਕਿਸਾਨਾਂ ਨੂੰ 2.50 ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ੇ ਵੰਡੇ | ਉਕਤ ਕੈਂਪ ਬੈਂਕ ਦੇ ਮੰਡਲ ਪ੍ਰਮੁੱਖ ਸ੍ਰੀ ਅਜੇ ਵਰਮਾਨੀ ਦੀ ਪ੍ਰਧਾਨਗੀ ਹੇਠ ਆਦਮਪੁਰ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਤਹਿਤ ਸਰਵੇ ਜਲਦ ਮੁਕੰਮਲ ਕਰਨ ਦੀ ਹਦਾਇਤ

ਜਲੰਧਰ, 21 ਨਵੰਬਰ (ਚੰਦੀਪ ਭੱਲਾ)-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰਪਾਲ ਸਿੰਘ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਤਹਿਤ ਜਾਰੀ ਸਰਵੇ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ | ...

ਪੂਰੀ ਖ਼ਬਰ »

ਵਾਰਡ ਬੰਦੀ ਨੂੰ ਲੈ ਕੇ ਵਿਧਾਇਕਾਂ ਦੀ ਨਾਰਾਜ਼ਗੀ-ਨਿਗਮਾਂ ਚੋਣਾਂ ਜਨਵਰੀ ਤੱਕ ਸੰਭਾਵਿਤ

ਜਲੰਧਰ, 21 ਨਵੰਬਰ (ਮਦਨ ਭਾਰਦਵਾਜ)- ਵਾਰਡ ਬੰਦੀ ਨੂੰ ਲੈ ਕੈ ਵਿਧਾਇਕਾਂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਨਗਰ ਨਿਗਮਾਂ ਦੀਆਂ ਚੋਣਾਂ ਦੀ ਮਿਆਦ ਵਿਚ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਹ ਚੋਣਾਂ ਜਨਵਰੀ ਦੇ ਅੰਤ ਜਾਂ ਫਰਵਰੀ 2018 ਦੇ ਪਹਿਲੇ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਦੇ 10 ਸਾਲਾਂ ਦੇ 4 ਨਿਗਮਾਂ ਦੇ ਵਿਕਾਸ ਕੰਮਾਂ ਦਾ ਦਸੰਬਰ ਤੋਂ ਹੋਵੇਗਾ ਫੋਰੈਂਸਿਕ ਆਡਿਟ

ਜਲੰਧਰ, 21 ਨਵੰਬਰ (ਮਦਨ ਭਾਰਦਵਾਜ)-ਪੰਜਾਬ 'ਚ ਪਿਛਲੇ ਸਾਲਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਸਮੇਂ ਹੋਏ 4 ਨਗਰ ਨਿਗਮਾਂ ਅੰਮਿ੍ਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਵਿਕਾਸ ਕੰਮਾਂ ਦਾ ਫੋਰੈਂਸਿਕ ਆਡਿਟ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ...

ਪੂਰੀ ਖ਼ਬਰ »

ਰਿਹਾਇਸ਼ੀ ਅਬਾਦੀਆਂ 'ਚਾੋ ਕਬਾੜੀਆਂ ਨੂੰ ਬਾਹਰ ਕੱਢਣ ਦੀ ਮੰਗ

ਜਲੰਧਰ, 21 ਨਵੰਬਰ (ਮਦਨ ਭਾਰਦਵਾਜ)-ਵੱਖ-ਵੱਖ ਰਿਹਾਇਸ਼ੀ ਕਲੋਨੀਆਂ ਦੇ ਲੋਕਾਂ ਨੇ ਵਿਧਾਇਕ ਸੁਸ਼ੀਲ ਰਿੰਕੂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਘਰਾਂ ਦੇ ਆਸ-ਪਾਸ ਖੁੱਲੇ੍ਹ ਕਬਾੜਖ਼ਾਨਿਆਂ ਨੂੰ ਬੰਦ ਕਰਾਇਆ ਜਾਏ ਅਤੇ ਲੋਕਾਂ ਨੂੰ ਕਬਾੜ ਤੋਂ ਪੈਦਾ ਹੋਣ ਵਾਲੀ ਗੰਦਗੀ ...

ਪੂਰੀ ਖ਼ਬਰ »

ਕੌਮੀ ਏਕਤਾ ਤੇ ਸਦਭਾਵਨਾ ਦਿਵਸ ਮਨਾਇਆ

ਚੁਗਿੱਟੀ/ਜੰਡੂਸਿੰਘਾ, 21 ਨਵੰਬਰ (ਨਰਿੰਦਰ ਲਾਗੂ)-ਨਹਿਰੂ ਯੁਵਾ ਕੇਂਦਰ ਜਲੰਧਰ ਦੇ ਕੋਆਰਡੀਨੇਟਰ ਸੈਮਸਨ ਮਸੀਹ ਦੇ ਦਿਸ਼ਾ ਨਿਰਦੇਸ਼ 'ਤੇ ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਅਧੀਨ ਚੱਲ ਰਹੇ ਨੈਸ਼ਨਲ ਚਾਈਲਡ ਲੇਬਰ ਸਕੂਲ ਕੋਟਰਾਮਦਾਸ ਆਬਾਦੀ ਵਿਖੇ ਕੌਮੀ ...

ਪੂਰੀ ਖ਼ਬਰ »

ਟਰੈਕ 'ਤੇ ਆਰ. ਟੀ. ਏ. ਨੇ ਕੰਪਨੀ ਦੇ ਕਰਿੰਦਿਆਂ ਦੇ ਲਏ ਬੈਗ ਕਬਜ਼ੇ 'ਚ

ਜਲੰਧਰ, 21 ਨਵੰਬਰ (ਸ਼ਿਵ)-ਆਟੋਮੈਟਿਡ ਡਰਾਈਵਿੰਗ ਟਰੈਕ 'ਤੇ ਕੰਮਕਾਜ ਵਿਚ ਸੁਧਾਰ ਲਈ ਆਰ. ਟੀ. ਏ. ਦਰਬਾਰਾ ਸਿੰਘ ਨੇ ਛਾਪੇਮਾਰੀ ਕਰਕੇ ਕੰਪਨੀ ਦੇ ਕੁਝ ਕਰਿੰਦਿਆਂ ਦੇ ਬੈਗ ਆਪਣੇ ਕਬਜ਼ੇ ਵਿਚ ਲੈ ਲਏ ਸਨ | ਉਨ੍ਹਾਂ ਨੇ ਬੈਗ ਇਸ ਕਰਕੇ ਆਪਣੇ ਕਬਜ਼ੇ ਵਿਚ ਲਏ ਸਨ ਕਿਉਂਕਿ ਉਹ ...

ਪੂਰੀ ਖ਼ਬਰ »

ਪਾਕਿਸਤਾਨੀ ਨਾਗਰਿਕ ਦੀ ਜ਼ਮਾਨਤ ਦੀ ਅਰਜੀ 'ਤੇ ਸੁਣਵਾਈ 2 ਦਸੰਬਰ ਨੂੰ

ਜਲੰਧਰ, 21 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਥਾਣਾ ਸਦਰ ਦੀ ਪੁਲਿਸ ਵਲੋਂ ਬੀਤੇ ਮਹੀਨੇ ਗਿ੍ਫਤਾਰ ਕਰਕੇ ਪਾਕਿਸਤਾਨੀ ਨਾਗਰਿਕ ਦੱਸੇ ਜਾਣ ਵਾਲੇ ਅਹਿਸਾਨ ਉਲ ਹੱਕ ਵਾਸੀ ਅਲੀਪੁਰ ਦੀ ਜ਼ਮਾਨਤ ਦੀ ...

ਪੂਰੀ ਖ਼ਬਰ »

ਗੁਲਾਬ ਦੇਵੀ ਹਸਪਤਾਲ 'ਚ ਗੋਡਾ ਬਦਲਣ ਦਾ ਕੀਤਾ ਸਫ਼ਲ ਆਪ੍ਰੇਸ਼ਨ

ਜਲੰਧਰ, 21 ਨਵੰਬਰ (ਐੱਮ. ਐੱਸ. ਲੋਹੀਆ)-ਗੁਲਾਬ ਦੇਵੀ ਹਸਪਤਾਲ ਦੇ ਆਰਥੋ ਵਿਭਾਗ 'ਚ ਉਠਣ-ਬੈਠਣ ਤੋਂ ਅਸਮਰੱਥ ਇਕ ਔਰਤ ਦਾ ਗੋਡਾ ਬਦਲਣ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ ਹੈ | ਲੰਮੇ ਸਮੇਂ ਤੋਂ ਗੋਡੇ ਦੀਆਂ ਦਰਦਾਂ ਤੋਂ ਪ੍ਰੇਸ਼ਾਨ ਅਬਾਦਪੁਰਾ ਦੀ ਰਹਿਣ ਵਾਲੀ ਪ੍ਰਕਾਸ਼ ਕੌਰ ...

ਪੂਰੀ ਖ਼ਬਰ »

ਵਿਕਾਸ ਨੂੰ ਤਰਸ ਰਿਹਾ ਇਲਾਕੇ ਦਾ ਪਿੰਡ ਰਾਮਪੁਰ

ਲਾਂਬੜਾ, 21 ਨਵੰਬਰ (ਕੁਲਜੀਤ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡਾਂ ਦੀਆਂ ਸੜਕਾਂ ਦੀ ਅਤਿ ਮਾੜੀ ਤੇ ਤਰਸਯੋਗ ਹਾਲਤ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਿਧਾਨ ਸਭਾ ਹਲਕਾ ਕਰਤਾਰਪੁਰ ਦਾ ਪਿੰਡ ਰਾਮਪੁਰ ...

ਪੂਰੀ ਖ਼ਬਰ »

ਬੁਢਾਪਾ ਪੈਨਸ਼ਨਾਂ ਦੇ ਸਰਵੇਖਣ ਦਾ ਕੰਮ ਪੂਰਾ ਨਾ ਕਰਨ ਵਾਲੇ 6 ਨਿਗਮ ਮੁਲਾਜ਼ਮ ਮੁਅੱਤਲ

ਜਲੰਧਰ, 21 ਨਵੰਬਰ (ਸ਼ਿਵ ਸ਼ਰਮਾ)-ਤਿੰਨ ਮਹੀਨੇ ਬਾਅਦ ਵੀ ਬੁਢਾਪਾ ਪੈਨਸ਼ਨਾਂ ਦੇ ਫਾਰਮਾਂ ਨੂੰ ਤਸਦੀਕ ਕਰਨ ਦਾ ਕੰਮ ਪੂਰਾ ਨਾ ਕਰਨ ਦੇ ਮਾਮਲੇ ਵਿਚ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦੀ ਫਟਕਾਰ ਤੋਂ ਬਾਅਦ ਨਿਗਮ ਕਮਿਸ਼ਨਰ ਬਸੰਤ ਗਰਗ ਨੇ ਪਹਿਲੀ ਵਾਰ ਕਾਰਵਾਈ ਕਰਦੇ ਹੋਏ ...

ਪੂਰੀ ਖ਼ਬਰ »

ਬਿੱਲ ਤਸਦੀਕ ਲਈ ਕਾਰੋਬਾਰੀਆਂ ਨੂੰ ਦਫ਼ਤਰ ਨਹੀਂ ਸੱਦੇਗਾ ਵਿਭਾਗ

ਜਲੰਧਰ, 21 ਨਵੰਬਰ (ਸ਼ਿਵ)-ਟਰੇਡਰ ਫੋਰਮ ਦੇ ਆਗੂਆਂ ਰਵਿੰਦਰ ਧੀਰ, ਨਰਿੰਦਰ ਸਿੰਘ ਸੱਗੂ, ਬਲਜੀਤ ਸਿੰਘ ਆਹਲੂਵਾਲੀਆ ਤੇ ਹੋਰ ਸਨਅਤਕਾਰਾਂ, ਕਾਰੋਬਾਰੀਆਂ ਦੇ ਸਖ਼ਤ ਇਤਰਾਜ਼ ਤੋਂ ਬਾਅਦ ਡੀ. ਈ. ਟੀ. ਸੀ. ਜਸਪਿੰਦਰ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜੀ. ਐੱਸ. ਟੀ. ਬਿੱਲਾਂ ਦੀ ...

ਪੂਰੀ ਖ਼ਬਰ »

ਯੂਥ ਲੀਡਰਸ਼ਿਪ ਟਰੇਂਡ ਲੜਕੀਆਂ ਨੇ ਕਿਹਾ ਕਰ ਕੇ ਵਿਖਾਵਾਂਗੀਆਂ ਅਮਲ

ਜੰਡਿਆਲਾ ਮੰਜਕੀ/ਜਮਸ਼ੇਰ ਖਾਸ, 21 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਨਗਰ (ਮੁਹਾਲੀ) ਵਿਖੇ ਲੱਗੇ 10 ਰੋਜ਼ਾ ਕੈਂਪ ਤਹਿਤ ਯੂਥ ਲੀਡਰਸ਼ਿਪ ਟ੍ਰੇਨਿੰਗ ਲੈ ਕੇ ਪਰਤੀਆਂ ਜ਼ਿਲ੍ਹਾ ਜਲੰਧਰ ਦੀਆਂ 13 ਕੈਂਪਰਜ਼ ਦੀ ਗਰੁੱਪ ਲੀਡਰ ...

ਪੂਰੀ ਖ਼ਬਰ »

ਧਰਮ ਮਾੜੇ ਰਸਤੇ 'ਤੇ ਚੱਲਣ ਤੋਂ ਰੋਕ ਲਗਾਉਂਦਾ ਹੈ-ਸ਼ੰਕਰਾਚਾਰੀਆ

ਜਲੰਧਰ, 21 ਨਵੰਬਰ (ਤਿਵਾੜੀ)-'ਚਰਿੱਤਰ ਤੇ ਕਰਮ ਦੀ ਸ਼ੁੱਧੀ ਲਈ ਭਾਵਨਾ ਨੰੂ ਪਵਿੱਤਰ ਕਰਨਾ ਹੋਏਗਾ, ਜਿਸ ਦੇ ਲਈ ਧਰਮ ਦੀ ਜ਼ਰੂਰਤ ਹੁੰਦੀ ਹੈ |' ਧਰਮ ਮਾੜੇ ਰਸਤੇ 'ਤੇ ਚੱਲਣ ਤੋਂ ਰੋਕ ਲਗਾਉਂਦਾ ਹੈ | ਇਹ ਵਿਚਾਰ ਸ੍ਰੀ ਕਾਸ਼ੀ ਧਰਮ ਪੀਫਾਧੀਸ਼ਵਰ ਜਗਤ ਗੁਰੂ ਸ਼ੰਕਰਾਚਾਰੀਆ ...

ਪੂਰੀ ਖ਼ਬਰ »

ਜਦੋਂ ਸਿਰਫ ਚਾਰ ਰੁਪਏ ਨੂੰ ਲੈ ਕੇ ਤਹਿਸੀਲ ਕੰਪਲੈਕਸ 'ਚ ਹੋਇਆ ਹੰਗਾਮਾ

ਜਲੰਧਰ, 21 ਨਵੰਬਰ (ਭੱਲਾ)-ਅੱਜ ਤਹਿਸੀਲ ਕੰਪਲੈਕਸ ਵਿਖੇ ਫੋਟੋਸਟੇਟ ਦੇ ਸਿਰਫ ਚਾਰ ਰੁਪਏ ਨੂੰ ਲੈ ਕੇ ਹੰਗਾਮਾ ਹੋ ਗਿਆ, ਪਰ ਚਾਰ ਰੁਪਏ ਦੀ ਗੱਲ ਉੱਥੇ ਦੀ ਉੱਥੇ ਹੀ ਰਹਿ ਗਈ | ਇਹ ਨਜ਼ਾਰਾ ਅੱਜ ਤਹਿਸੀਲ ਕੰਪਲੈਕਸ ਵਿਖੇ ਬੂਥ ਨੰਬਰ 220 'ਤੇ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ...

ਪੂਰੀ ਖ਼ਬਰ »

ਸ਼ਮਸ਼ਾਨਘਾਟ ਵਿਚ ਸ਼ੈੱਡ ਬਣਾਉਣ ਤੋਂ ਰੋਕਣ ਦਾ ਦੋਸ਼, ਜਾਮ ਲਗਾਇਆ

ਜੰਡਿਆਲਾ ਮੰਜਕੀ, 21 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਰਹਾਲੀ ਦੇ ਕਈ ਵਿਅਕਤੀਆਂ ਵਲੋਂ ਦਲਿਤ ਸ਼ਮਸ਼ਾਨਘਾਟ ਵਿਚ ਸ਼ੈੱਡ ਬਣਾਉਣ ਤੋਂ ਰੋਕਣ ਦੇ ਦੋਸ਼ ਲਗਾ ਕੇ ਸੜਕੀ ਆਵਾਜਾਈ ਠੱਪ ਕੀਤੀ ਗਈ ਅਤੇ ਨਾਅਰੇਬਾਜ਼ੀ ਕੀਤੀ ਗਈ | ਲੋਕਾਂ ਦਾ ਕਹਿਣਾ ਹੈ ਕਿ ...

ਪੂਰੀ ਖ਼ਬਰ »

ਫਿਲਮ ਰਾਣੀ 'ਪਦਮਾਵਤੀ' ਦੇ ਪ੍ਰਦਰਸ਼ਨ 'ਤੇ ਰੋਕ ਲਗਾਉਣ ਸਬੰਧੀ ਡੀ.ਸੀ. ਨੂੰ ਦਿੱਤਾ ਮੰਗ-ਪੱਤਰ

ਜਲੰਧਰ, 21 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸ਼ਹਿਰ ਦੀਆਂ ਵੱਖ-ਵੱਖ ਹਿੰਦੂ ਜਥੇਬੰਦੀਆਂ ਨੇ ਫ਼ਿਲਮ ਰਾਣੀ 'ਪਦਮਾਵਤੀ' ਦੇ ਪ੍ਰਦਰਸ਼ਨ 'ਤੇ ਰੋਕ ਲਗਾਉਣ ਸੰਬਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ | ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਫ਼ਿਲਮਕਾਰਾਂ ਵੱਲੋਂ ਨਿੱਜੀ ...

ਪੂਰੀ ਖ਼ਬਰ »

63ਵੀਆਂ ਨੈਸ਼ਨਲ ਸਕੂਲ ਖੇਡਾਂ ਲਈ ਪੰਜਾਬ ਜੂਡੋ ਦੀ ਟੀਮ ਰਵਾਨਾ

ਜਲੰਧਰ, 21 ਨਵੰਬਰ (ਜਤਿੰਦਰ ਸਾਬੀ)-63ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਅੰਡਰ 17 ਸਾਲ ਲੜਕੇ/ਲੜਕੀਆਂ ਜੋ 24 ਨਵੰਬਰ ਤੋਂ 28 ਨਵੰਬਰ ਤੱਕ ਨਰਿਆੜ ਗੁਜਰਾਤ ਵਿਖੇ ਹੋ ਰਹੀ ਹੈ ਉਸ ਲਈ ਪੰਜਾਬ ਜੂਡੋ ਟੀਮ ਦੀ ਚੋਣ ਡਾਇਰੈਕਟਰ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਸਟੇਟ ...

ਪੂਰੀ ਖ਼ਬਰ »

ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਵਲੋਂ ਮਾਨਵਤਾ ਦੇ ਭਲਾਈ ਕਾਰਜ ਸ਼ਲਾਘਾ ਯੋਗ- ਰਜਿੰਦਰ ਬੇਰੀ

ਜਲੰਧਰ, 21 ਨਵੰਬਰ (ਹਰਵਿੰਦਰ ਸਿੰਘ ਫੁੱਲ)-ਦੁਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਸਕੂਲ, ਮੁਫਤ ਸਿਲਾਈ ਸੈਂਟਰ, ਕਪਿੰਊਟਰ ਸੈਂਟਰ ਅਤੇ ਹਸਪਤਾਲ ਆਦਿ ਅਦਾਰੇ ਚਲਾ ਕੇ ਮਾਨਵਤਾ ਦੀ ਭਲਾਈ ਲਈ ਬਹਤਿ ਯੋਗਦਾਨ ਪਾ ...

ਪੂਰੀ ਖ਼ਬਰ »

ਬਲਵਿੰਦਰ ਸਫਰੀ ਦਾ ਧਾਰਮਿਕ ਸਿੰਗਲ ਟਰੈਕ 'ਜੋਤਾਂ ਦਾ ਜਲਵਾ' ਰਿਲੀਜ਼

ਜਲੰਧਰ, 21 ਨਵੰਬਰ (ਹਰਵਿੰਦਰ ਸਿੰਘ ਫੁੱਲ)-ਪ੍ਰਸਿੱਧ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਧਾਰਮਿਕ ਸਿੰਗਲ ਟਰੈਕ 'ਜੋਤਾਂ ਦਾ ਜਲਵਾ' ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਸਿਟੀਜ਼ਨ ਕੋ-ਅਪਰੇਟਿਵ ਬੈਂਕ ਦੇ ਚੇਅਰਮੈਨ ਕੇ.ਕੇ ਸ਼ਰਮਾ, ਵਾਈਸ ਚੇਅਰਮੈਨ ਪ੍ਰਦੁਮਣ ਸਿੰਘ ...

ਪੂਰੀ ਖ਼ਬਰ »

ਬੁਢਾਪਾ ਪੈਨਸ਼ਨਾਂ ਦੇ ਸਰਵੇਖਣ ਦਾ ਕੰਮ ਪੂਰਾ ਨਾ ਕਰਨ ਵਾਲੇ 6 ਨਿਗਮ ਮੁਲਾਜ਼ਮ ਮੁਅੱਤਲ

ਜਲੰਧਰ, 21 ਨਵੰਬਰ (ਸ਼ਿਵ ਸ਼ਰਮਾ)-ਤਿੰਨ ਮਹੀਨੇ ਬਾਅਦ ਵੀ ਬੁਢਾਪਾ ਪੈਨਸ਼ਨਾਂ ਦੇ ਫਾਰਮਾਂ ਨੂੰ ਤਸਦੀਕ ਕਰਨ ਦਾ ਕੰਮ ਪੂਰਾ ਨਾ ਕਰਨ ਦੇ ਮਾਮਲੇ ਵਿਚ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦੀ ਫਟਕਾਰ ਤੋਂ ਬਾਅਦ ਨਿਗਮ ਕਮਿਸ਼ਨਰ ਬਸੰਤ ਗਰਗ ਨੇ ਪਹਿਲੀ ਵਾਰ ਕਾਰਵਾਈ ਕਰਦੇ ਹੋਏ ...

ਪੂਰੀ ਖ਼ਬਰ »

ਬਿੱਲ ਤਸਦੀਕ ਲਈ ਕਾਰੋਬਾਰੀਆਂ ਨੂੰ ਦਫ਼ਤਰ ਨਹੀਂ ਸੱਦੇਗਾ ਵਿਭਾਗ

ਜਲੰਧਰ, 21 ਨਵੰਬਰ (ਸ਼ਿਵ)-ਟਰੇਡਰ ਫੋਰਮ ਦੇ ਆਗੂਆਂ ਰਵਿੰਦਰ ਧੀਰ, ਨਰਿੰਦਰ ਸਿੰਘ ਸੱਗੂ, ਬਲਜੀਤ ਸਿੰਘ ਆਹਲੂਵਾਲੀਆ ਤੇ ਹੋਰ ਸਨਅਤਕਾਰਾਂ, ਕਾਰੋਬਾਰੀਆਂ ਦੇ ਸਖ਼ਤ ਇਤਰਾਜ਼ ਤੋਂ ਬਾਅਦ ਡੀ. ਈ. ਟੀ. ਸੀ. ਜਸਪਿੰਦਰ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜੀ. ਐੱਸ. ਟੀ. ਬਿੱਲਾਂ ਦੀ ...

ਪੂਰੀ ਖ਼ਬਰ »

ਗੱਡੀ ਹੇਠਾਂ ਆਉਣ ਨਾਲ ਲੜਕੀ ਜ਼ਖ਼ਮੀ

ਗੁਰਾਇਆ, 21 ਨਵੰਬਰ (ਬਲਵਿੰਦਰ ਸਿੰਘ)-ਸਥਾਨਕ ਰੇਲਵੇ ਫਾਟਕ ਦੇ ਕੋਲ ਤਕਰੀਬਨ 10 ਵਜੇ ਦੇ ਕਰੀਬ ਇੱਕ 23-24 ਸਾਲਾ ਲੜਕੀ ਰੇਲ ਗੱਡੀ ਹੇਠਾਂ ਆ ਗਈ ਅਤੇ ਗੱਡੀ ਉਸ ਦੇ ਉੱਪਰ ਤੋਂ ਲੰਘ ਗਈ | ਪਰ ਲੜਕੀ ਵਾਲ-ਵਾਲ ਬੱਚ ਗਈ | ਪ੍ਰਾਪਤ ਜਾਣਕਾਰੀ ਮੁਤਾਬਕ ਲੜਕੀ ਦੀ ਪਹਿਚਾਣ ਪੁਸ਼ਪਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX