ਤਾਜਾ ਖ਼ਬਰਾਂ


ਪਾਕਿ ਸਿੱਖਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਵਾਲਾ ਅਧਿਕਾਰੀ ਮੁਅੱਤਲ
. . .  4 minutes ago
ਮੁੰਬਈ : ਭਿਆਨਕ ਅੱਗ ਲੱਗਣ ਕਾਰਨ 10 ਮੌਤਾਂ
. . .  5 minutes ago
ਹਿਮਾਚਲ ਪ੍ਰਦੇਸ਼ : ਰੁਝਾਣਾਂ 'ਚ ਭਾਜਪਾ ਨੂੰ ਬਹੁਮਤ
. . .  16 minutes ago
ਹਿਮਾਚਲ ਪ੍ਰਦੇਸ਼ : ਭਾਜਪਾ 39 ਤੇ ਕਾਂਗਰਸ 22 'ਤੇ
. . .  23 minutes ago
ਗੁਜਰਾਤ : ਭਾਜਪਾ 103, ਕਾਂਗਰਸ 78 'ਤੇ
. . .  30 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  45 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  44 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  44 minutes ago
ਗੁਜਰਾਤ : ਕਾਂਗਰਸ ਤੇ ਭਾਜਪਾ ਵਿਚਕਾਰ ਟਕਰ ਜਾਰੀ, ਭਾਜਪਾ 98 - ਕਾਂਗਰਸ 79
. . .  57 minutes ago
ਹਿਮਾਚਲ ਪ੍ਰਦੇਸ਼ : ਭਾਜਪਾ 36 ਤੇ ਕਾਂਗਰਸ 19 ਸੀਟਾਂ 'ਤੇ ਅੱਗੇ
. . .  about 1 hour ago
ਗੁਜਰਾਤ : ਰੁਝਾਣਾਂ 'ਚ ਕਾਂਗਰਸ ਨੇ ਭਾਜਪਾ ਨੂੰ ਪਿੱਛੇ ਕੀਤਾ, ਭਾਜਪਾ 84-ਕਾਂਗਰਸ 81
. . .  about 1 hour ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 21 ਤੇ ਕਾਂਗਰਸ 14 'ਤੇ ਅੱਗੇ
. . .  about 1 hour ago
ਗੁਜਰਾਤ : ਰੁਝਾਣਾਂ 'ਚ ਕਾਂਗਰਸ ਵਲੋਂ ਭਾਜਪਾ ਨੂੰ ਜੋਰਦਾਰ ਟੱਕਰ
. . .  about 1 hour ago
ਗੁਜਰਾਤ 'ਚ ਸਖਤ ਟਕਰ, ਭਾਜਪਾ 82 ਤੇ ਕਾਂਗਰਸ 70 ਸੀਟਾਂ 'ਤੇ ਅੱਗੇ
. . .  about 1 hour ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 18 ਸੀਟਾਂ 'ਤੇ ਅੱਗੇ
. . .  about 1 hour ago
ਗੁਜਰਾਤ : ਰੁਝਾਣਾਂ ਵਿਚ ਭਾਜਪਾ ਬਹੁਮਤ ਨੇੜੇ
. . .  about 1 hour ago
ਗੁਜਰਾਤ 'ਚ ਭਾਜਪਾ 84 ਤੇ ਕਾਂਗਰਸ 52 'ਤੇ ਅੱਗੇ
. . .  about 1 hour ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 11, ਕਾਂਗਰਸ 7 'ਤੇ ਅੱਗੇ
. . .  about 1 hour ago
ਗੁਜਰਾਤ ਤੇ ਹਿਮਾਚਲ ਦੋਵਾਂ ਵਿਚ ਭਾਜਪਾ ਨੂੰ ਬੜਤ
. . .  about 1 hour ago
ਗੁਜਰਾਤ 'ਚ ਭਾਜਪਾ 50 ਤੇ ਕਾਂਗਰਸ 33 'ਤੇ ਅੱਗੇ, ਸਖ਼ਤ ਮੁਕਾਬਲੇ ਦਾ ਅੰਦੇਸ਼ਾ
. . .  about 2 hours ago
ਗੁਜਰਾਤ ਦੀਆਂ 182 ਤੇ ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਦੇ ਐਲਾਨੇ ਜਾ ਰਹੇ ਹਨ ਚੋਣ ਨਤੀਜੇ
. . .  about 2 hours ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 4 ਸੀਟਾਂ 'ਤੇ ਅੱਗੇ, ਕਾਂਗਰਸ 1 'ਤੇ
. . .  about 2 hours ago
ਗੁਜਰਾਤ ਵਿਚ ਭਾਜਪਾ ਸ਼ੁਰੂਆਤੀ ਰੁਝਾਣਾਂ 'ਚ 14 ਸੀਟਾਂ ਤੇ ਅੱਗੇ, ਕਾਂਗਰਸ 4
. . .  about 2 hours ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣ ਨਤੀਜਿਆਂ ਦੇ ਰੁਝਾਣ ਆਉਣੇ ਸ਼ੁਰੂ
. . .  about 2 hours ago
ਮਾਛੀਵਾੜਾ 'ਚ ਹੁਣ ਤਕ ਮਾਛਿਵਾੜਾ ਚ 43% ਵੋਟਾ ਪੋਲ ਹੋਇਆ
. . .  1 day ago
ਮਿਰਚ ਮੰਡੀ ਨੇੜੇ ਪਟਾਕਿਆਂ ਦੇ ਟੈਂਪੂ 'ਚ ਧਮਾਕਾ ,ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਪਟਿਆਲਾ 'ਚ 60 ਵਾਰਡਾਂ 'ਚੋਂ 59 'ਤੇ ਕਾਂਗਰਸੀ ਉਮੀਦਵਾਰ ਜੇਤੂ , ਵਾਰਡ 37 ਦੇ ਇਕ ਬੂਥ 'ਤੇ ਮੁੜ ਹੋਵੇਗੀ ਚੋਣ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦਾ ਨਤੀਜਾ , ਕਾਂਗਰਸ 63, ਅਕਾਲੀ ਦਲ 7 ,ਭਾਜਪਾ 7 ਅਤੇ ਆਜ਼ਾਦ ਉਮੀਦਵਾਰ 8 ਜੇਤੂ
. . .  1 day ago
ਪਟਿਆਲਾ 'ਚ 60 'ਚੋਂ 58 'ਤੇ ਕਾਂਗਰਸ ਕਾਬਜ਼, 2 ਦੇ ਨਤੀਜੇ ਬਾਕੀ
. . .  1 day ago
3 ਨਗਰ ਨਿਗਮਾਂ ਤੇ 31 ਨਗਰ ਪ੍ਰੀਸ਼ਦਾਂ 'ਤੇ ਕਾਂਗਰਸ ਦੀ ਜਿੱਤ - ਕੈਪਟਨ
. . .  1 day ago
ਅੰਮ੍ਰਿਤਸਰ ਨਗਰ ਨਿਗਮ 'ਚ ਕਾਂਗਰਸ ਦੇ 52, ਅਕਾਲੀ ਦਲ ਦੇ 6, ਭਾਜਪਾ ਦੇ 6 ਤੇ 6 ਹੋਰ ਉਮੀਦਵਾਰ ਜੇਤੂ
. . .  1 day ago
ਤੀਸਰੇ ਇੱਕ ਦਿਨਾਂ ਮੈਚ 'ਚ ਸ੍ਰੀਲੰਕਾ ਨੂੰ ਹਰਾ ਕੇ ਭਾਰਤ ਨੇ ਜਿੱਤੀ ਸੀਰੀਜ਼
. . .  1 day ago
ਕਾਂਗਰਸ ਪ੍ਰਧਾਨ ਬਣਨ 'ਤੇ ਰਾਹੁਲ ਨੇ ਚੱਖ਼ੀ ਪਹਿਲੀ ਜਿੱਤ- ਸਿੱਧੂ
. . .  1 day ago
ਚੋਣ ਨਤੀਜਿਆਂ ਤੋਂ ਬਹੁਤ ਖ਼ੁਸ਼ - ਕੈਪਟਨ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 78 ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਸੋਨੀ ਜੇਤੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ, ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ
  •     Confirm Target Language  

ਫ਼ਿਲਮ ਅੰਕ

ਇਲੀਆਨਾ ਡਿਕਰੂਜ਼

ਬਚ ਗਈ, ਬਚ ਗਈ

ਇਲੀਆਨਾ ਡਿਕਰੂਜ਼ ਕਦੇ-ਕਦੇ ਬਹੁਤ ਚਿੜ ਜਾਂਦੀ ਹੈ, ਗੁੱਸਾ ਆ ਜਾਏਗਾ, ਮੀਡੀਆ ਦਾ ਤਾਂ ਕੰਮ ਹੈ ਪਰ ਫੋਟੋਗ੍ਰਾਫਰ ਤੱਕ ਇਲੀਆਨਾ ਦੇ ਪਿੱਛੇ ਘੁੰਮਣਾ ਉਸ ਨੂੰ ਬਿਲਕੁਲ ਹੀ ਨਹੀਂ ਪਸੰਦ ਹੈ। ਅਸਲ 'ਚ ਸਿਤਾਰਿਆਂ ਦੀ ਵੀ ਜ਼ਿੰਦਗੀ ਹੈ, ਕੋਈ ਸੀਮਾ ਰੇਖਾ ਇਥੇ ਨਹੀਂ ਹੈ। ਇਥੇ ਮੀਡੀਆ ਆਕਰਸ਼ਣ ਲਈ ਪਾਏ ਪਹਿਰਾਵੇ ਦਾ ਵੀ ਅਰਥ ਹੋਰ ਕੱਢ ਲੈਂਦਾ ਹੈ। ਇਕ ਸਮਾਂ ਇਲੀ 'ਤੇ ਆਇਆ ਕਿ ਉਹ ਇੰਡਸਟਰੀ ਛੱਡਣ ਨੂੰ ਕਾਹਲੀ ਪਈ ਸੀ। ਰਾਜ ਕੁਮਾਰ ਗੁਪਤਾ ਦੀ ਨਵੀਂ ਫ਼ਿਲਮ ਇਲੀ ਨੇ ਅਜੈ ਦੇਵਗਨ ਨਾਲ ਹੁਣ ਕਰਨੀ ਹੈ। 'ਬਾਦਸ਼ਾਹੋ' ਵਾਲੀ ਇਹ ਹੀਰੋਇਨ ਹੁਣ ਟਵਿੱਟਰ ਦੀ ਵਰਤੋਂ ਘੱਟ ਕਰ ਰਹੀ ਹੈ। ਇਕ-ਦੋ ਟਵੀਟ ਉਸ ਖਿਲਾਫ਼ ਸਨ ਜਿਸ ਕਾਰਨ ਉਹ ਖਫ਼ਾ ਹੋਈ ਸੀ। ਅੱਜਕਲ੍ਹ ਮਾਨਸਿਕ ਤੌਰ 'ਤੇ ਉਹ ਸਿਹਤਮੰਦ ਨਹੀਂ ਹੈ। ਆਪਣੇ ਇਕ ਦੋਸਤ ਦੀ ਸਲਾਹ ਨਾਲ ਉਹ ਰੋਜ਼ ਇਕ ਮਨੋਵਿਗਿਆਨਕ ਡਾਕਟਰ ਕੋਲ ਜਾ ਰਹੀ ਹੈ। ਰਸਾਇਣਿਕ ਅਸੰਤੁਲਨ ਦੇ ਕਾਰਨ 'ਮਾਨਸਿਕ ਰੋਗ' ਦੀ ਬਿਮਾਰੀ ਨੇ ਇਲੀ ਨੂੰ ਦਬੋਚਿਆ ਹੈ। ਨਜ਼ਦੀਕੀ ਲੋਕਾਂ ਨੂੰ ਦੁੱਖ ਦੱਸਣ ਨਾਲ ਇਹ ਬਿਮਾਰੀ ਘਟਦੀ ਹੈ। ਇਲੀ ਨੇ ਕਿਹਾ ਹੈ ਕਿ ਇਕ ਸਮੇਂ ਤਾਂ ਆਪਣੀ ਰੂਪ-ਸੱਜਾ, ਇਸ ਤੋਂ ਬਿਨਾਂ ਜਿਸਮ ਸਭ ਸ਼ੀਸ਼ੇ 'ਚ ਦੇਖ ਕੇ ਉਹ ਇਸ ਕਦਰ ਨਿਰਾਸ਼ ਹੋ ਗਈ ਕਿ ਉਸ ਨੇ ਆਤਮ-ਹੱਤਿਆ ਕਰਨ ਦੀ ਸੋਚ ਵੀ ਦਿਲ 'ਚ ਪਾਲ ਲਈ। ਫਿਰ ਉਹ ਸੰਭਲ ਗਈ। ਲੋਕ ਕਹਿਣਗੇ ਕਿ ਫਲਾਣੀ ਹੀਰੋਇਨ ਬਹੁਤ ਸੋਹਣੀ ਹੈ ਪਰ ਸੋਹਣੇ ਦਿਸਣ ਲਈ ਤਿੰਨ ਘੰਟੇ ਲਗਾਤਾਰ ਕੋਸ਼ਿਸ਼ ਕਰਨੀ ਪੈਂਦੀ ਹੈ। ਹੁਣ ਆਪਣੀ ਮਾਨਸਿਕ ਬਿਮਾਰੀ ਤੋਂ ਉਹ ਕਾਫ਼ੀ ਹੱਦ ਤੱਕ ਠੀਕ ਹੈ। ਖੁਸ਼ ਰਹਿਣਾ ਉਸ ਨੇ ਸਿਖ ਲਿਆ ਹੈ। 'ਵਰਲਡ ਫੈੱਡਰੇਸ਼ਨ ਫਾਰ ਮੈਂਟਲ ਹੈਲਥ' ਸੰਸਥਾ ਦਾ ਸ਼ੁਕਰੀਆ ਜਿਸ ਨੇ ਇਲੀਆਨਾ ਡਿਕਰੂਜ਼ ਨੂੰ ਘੋਰ ਮਾਨਸਿਕ ਬਿਮਾਰੀ ਤੋਂ ਨਿਜਾਤ ਦਿਵਾਈ ਹੈ। ਇਲੀ ਹੁਣ ਸਭ ਨੂੰ ਦੱਸ ਰਹੀ ਹੈ ਕਿ ਮਾਨਸਿਕ ਰੋਗ ਬਿਮਾਰੀ ਹੈ ਪਰ ਇਹ ਲਾਇਲਾਜ ਨਹੀਂ ਹੈ। ਇਸ ਤੋਂ ਡਰਨ ਦੀ ਲੋੜ ਨਹੀਂ ਹੈ।


-ਸੁਖਜੀਤ ਕੌਰ

ਡਿਆਨਾ ਪੇਂਟੀ

ਅੰਬਰਾਂ 'ਚ ਲਾਵਾਂ ਉਡਾਰੀ

ਲਓ ਜੀ! ਇਥੇ ਹਰ ਕੋਈ ਮੋਟਾਪੇ ਤੋਂ ਦੁਖੀ ਹੈ ਪਰ ਡਿਆਨਾ ਪੇਂਟੀ ਪਤਲੀ ਹੋਣ ਤੋਂ ਦੁਖੀ ਹੈ। ਕਹਿੰਦੀ ਹੈ ਕਿ ਇਕ ਸਮੇਂ ਤਾਂ ਉਹ ਸੁੱਕ ਕੇ ਕਾਨਾ ਹੀ ਹੋ ਗਈ ਸੀ। ਸੁੱਕੀ ਲੱਕੜੀ ਵਰਗਾ ਸਰੀਰ ਦੇਖ ਕੇ ਉਹ ਬਹੁਤ ਪ੍ਰੇਸ਼ਾਨ ਹੋਈ ਸੀ ਤੇ ਅਰਦਾਸਾਂ ਕਰਨ ਲੱਗੀ ਕਿ ਉਸ 'ਤੇ ਵੀ ਮਾਸ ਆ ...

ਪੂਰੀ ਖ਼ਬਰ »

ਡੇਜ਼ੀ ਸ਼ਾਹ : ਮੁਮਤਾਜ਼

ਡੇਜ਼ੀ ਸ਼ਾਹ ਲਈ 2017 ਵੀ ਫਿੱਕਾ ਪੈਂਦਾ ਸਾਲ ਬਣ ਚੁੱਕਾ ਹੈ। 'ਰਾਮ ਰਤਨ' ਨੇ ਡੇਜ਼ੀ ਸ਼ਾਹ ਨੂੰ ਫਿਰ ਸੁਰਖੀਆਂ 'ਚ ਆਉਣ ਦੇ ਕਾਬਲ ਬਣਾਇਆ ਹੈ। ਡੇਜ਼ੀ ਸ਼ਾਹ ਨੇ ਇਸ ਦੌਰਾਨ ਤਮੰਨਾ ਜ਼ਾਹਿਰ ਕੀਤੀ ਹੈ ਕਿ ਬਾਇਓਪਿਕ ਫ਼ਿਲਮਾਂ ਦੇ ਇਸ ਦੌਰ 'ਚ ਉਹ ਆਪਣੇ ਸਮੇਂ ਦੀ ਲੋਕਪ੍ਰਿਆ ਹੀਰੋਇਨ ...

ਪੂਰੀ ਖ਼ਬਰ »

25 ਨਵੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼

ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏਂ ...

ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏਂ... ਗੀਤ ਜਦ 1943 'ਚ ਗਾਇਕਾ ਸੁਰਿੰਦਰ ਕੌਰ ਨੇ ਆਪਣੀ ਮਨਮੋਹਕ ਆਵਾਜ਼ 'ਚ ਗਾਇਆ ਸੀ ਤਾਂ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਗੀਤ ਦਹਾਕਿਆਂ ਤੱਕ ਆਪਣੀ ਤਾਜ਼ਗੀ ਸਮੇਟੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰੇਗਾ। 25 ਨਵੰਬਰ 1929 ...

ਪੂਰੀ ਖ਼ਬਰ »

ਸਨਾ ਸ਼ੇਖ਼

ਮੇਕਅੱਪ ਬਿਨ ਨਹੀਂ ਸਰਦਾ

'ਚਾਚੀ 420' ਨਾਲ ਬੀ-ਟਾਊਨ 'ਚ ਆਉਣ ਵਾਲੀ ਫਾਤਿਮਾ ਸਨਾ ਸ਼ੇਖ਼ ਦੱਸਣਾ ਚਾਹੁੰਦੀ ਹੈ ਕਿ ਪਹਿਰਾਵੇ ਨੂੰ ਲੈ ਕੇ ਔਰਤ ਜਾਂ ਲੜਕੀ ਦੇ ਚਰਿੱਤਰ ਦਾ ਵਿਸ਼ਲੇਸ਼ਣ ਕਰਨਾ ਜਾਇਜ਼ ਨਹੀਂ ਹੈ। ਯਾਦ ਹੈ ਨਾ ਕਿ ਜਦ ਇਸ ਹੀ ਸਨਾ ਨੇ ਬਿਕਨੀ ਫੋਟੋ ਸੈਸ਼ਨ ਕਰਵਾਇਆ ਸੀ ਤਦ ਲੋਕ ਭੜਕ ਪਏ ਸਨ। ...

ਪੂਰੀ ਖ਼ਬਰ »

'ਸੈਰਾਟ' ਦੀ ਰੀਮੇਕ ਵਿਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ

ਮਰਾਠੀ ਫ਼ਿਲਮ 'ਸੈਰਾਟ' ਨੇ ਆਪਣੀ ਕਮਾਈ ਦੀ ਬਦੌਲਤ ਮਰਾਠੀ ਫ਼ਿਲਮਾਂ ਦੇ ਇਤਿਹਾਸ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ। ਇਹ ਪਹਿਲੀ ਮਰਾਠੀ ਫ਼ਿਲਮ ਹੈ ਜਿਸ ਨੇ ਸੌ ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ। ਹੁਣ ਕਰਨ ਜੌਹਰ ਇਸ ਨੂੰ ਹਿੰਦੀ ਵਿਚ ਬਣਾ ਰਹੇ ਹਨ ਅਤੇ ਇਸ ਦਾ ...

ਪੂਰੀ ਖ਼ਬਰ »

ਕਾਰਪੋਰੇਟ ਸੱਭਿਆਚਾਰ ਵਿਚ ਰੰਗੀ ਪਰਿਣੀਤੀ ਚੋਪੜਾ

ਇਕ ਸਮਾਂ ਉਹ ਵੀ ਸੀ ਜਦੋਂ ਪਰਿਣੀਤੀ ਚੋਪੜਾ ਦਾ ਕਾਰਪੋਰੇਟ ਜਗਤ ਨਾਲ ਨੇੜਲਾ ਸਬੰਧ ਰਿਹਾ ਸੀ। ਇਹ ਉਦੋਂ ਦੀ ਗੱਲ ਹੈ ਜਦੋਂ ਉਹ ਇੰਗਲੈਂਡ ਵਿਚ ਫਾਈਨਾਂਸ ਦੀ ਪੜ੍ਹਾਈ ਕਰ ਰਹੀ ਸੀ ਅਤੇ ਬੈਂਕਿੰਗ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨਾਲ ਉਸ ਦਾ ਉੱਠਣਾ-ਬੈਠਣਾ ਸੀ। ਬਾਅਦ ...

ਪੂਰੀ ਖ਼ਬਰ »

ਨਵੀਂ ਸ਼ੁਰੂਆਤ ਹੁਣ ਹੋਈ ਹੈ ਪ੍ਰਿਆ ਬੈਨਰਜੀ

ਸੱਠ ਦੇ ਦਹਾਕੇ ਵਿਚ ਆਈ ਫ਼ਿਲਮ 'ਭੀਗੀ ਰਾਤ' ਦੇ ਇਕ ਹਿੱਟ ਗੀਤ ਦੇ ਮੁੱਖੜੇ ਦੇ ਨਾਂਅ 'ਤੇ ਬਣਨ ਵਾਲੀ ਫ਼ਿਲਮ 'ਦਿਲ ਜੋ ਨਾ ਕਹਿ ਸਕਾ' ਵਿਚ ਹਿਮਾਂਸ਼ ਕੋਹਲੀ ਤੇ ਪ੍ਰਿਆ ਬੈਨਰਜੀ ਨੂੰ ਚਮਕਾਇਆ ਗਿਆ ਹੈ। ਨਵੇਂ ਨਿਰਦੇਸ਼ਕ ਨਰੇਸ਼ ਲਾਲਵਾਨੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਨਾਲ ...

ਪੂਰੀ ਖ਼ਬਰ »

ਅਜੇ 'ਟਾਈਗਰ ਜ਼ਿੰਦਾ ਹੈ'

ਸਲਮਾਨ ਖਾਨ ਨੂੰ ਲੈ ਕੇ ਸੁਪਰ ਹਿੱਟ ਫ਼ਿਲਮ 'ਸੁਲਤਾਨ' ਦੇਣ ਵਾਲੇ ਨਿਰਦੇਸ਼ਕ ਅਲੀ ਅੱਬਾਸ ਜਫ਼ਰ ਹੁਣ ਸਲਮਾਨ ਦੇ ਨਾਲ 'ਟਾਈਗਰ ਜ਼ਿੰਦਾ ਹੈ' ਲੈ ਕੇ ਆ ਰਿਹਾ ਹੈ। ਇਹ 'ਏਕ ਥਾ ਟਾਈਗਰ' ਦਾ ਵਿਸਥਾਰ ਹੈ ਅਤੇ ਇਥੇ ਵੀ ਸਲਮਾਨ ਵਲੋਂ ਭਾਰਤੀ ਖੁਫੀਆ ਏਜੰਟ ਦੀ ਭੂਮਿਕਾ ਨਿਭਾਈ ਗਈ ...

ਪੂਰੀ ਖ਼ਬਰ »

ਗੁੱਗੂ ਗਿੱਲ-ਯੋਗਰਾਜ ਸਿੰਘ ਫ਼ਿਲਮ 'ਦੁੱਲਾ ਵੈਲੀ' 'ਚ ਮੁੜ ਇਕੱਠੇ

'ਬਦਲਾ ਜੱਟੀ ਦਾ', 'ਜੱਟ ਤੇ ਜ਼ਮੀਨ', 'ਅਣਖ ਜੱਟਾਂ ਦੀ' ਫ਼ਿਲਮਾਂ ਨਾਲ ਚਰਚਾ ਵਿਚ ਆਈ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੀ ਜੋੜੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਵਿਚ ਇਕ ਖ਼ਾਸ ਪਹਿਚਾਣ ਬਣਾਈ ਹੋਈ ਹੈ। ਜ਼ਮੀਨਾਂ ਦੀ ਵੰਡ, ਆਪਸੀ ਸ਼ਰੀਕੇਬਾਜ਼ੀ ਦੇ ਵਿਸ਼ਿਆਂ 'ਤੇ ਆਧਾਰਿਤ ...

ਪੂਰੀ ਖ਼ਬਰ »

ਮੇਰੇ ਸ਼ੌਕ ਹਨ ਖਾਣਾ ਤੇ ਗਾਣਾ-ਸ਼ੈਫ ਹਰਪਾਲ

ਕੁਕਰੀ ਸ਼ੋਅ ਦੇਖਣਾ ਪਸੰਦ ਕਰਨ ਵਾਲੇ ਦਰਸ਼ਕ ਮਾਸਟਰ ਸ਼ੈਫ ਹਰਪਾਲ ਸਿੰਘ ਦੇ ਨਾਂਅ ਤੋਂ ਜਾਣੂ ਹੋਣਗੇ ਹੀ। ਹਰਪਾਲ ਸਿੰਘ ਅਨੁਸਾਰ ਉਹ ਅਚਾਨਕ ਹੀ ਰਸੋਈ ਕਲਾ ਨਾਲ ਜੁੜ ਗਏ। ਉਸ ਦਾ ਪਾਲਣ-ਪੋਸ਼ਣ ਖੜਗਪੁਰ ਵਿਚ ਹੋਇਆ ਹੈ ਅਤੇ ਇਹ ਸ਼ਹਿਰ ਆਈ. ਆਈ. ਟੀ. ਤੇ ਰੇਲਵੇ ਵਰਕਸ਼ਾਪ ਲਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX