ਤਾਜਾ ਖ਼ਬਰਾਂ


ਮੁੰਬਈ : ਭਿਆਨਕ ਅੱਗ ਲੱਗਣ ਕਾਰਨ 10 ਮੌਤਾਂ
. . .  0 minutes ago
ਹਿਮਾਚਲ ਪ੍ਰਦੇਸ਼ : ਰੁਝਾਣਾਂ 'ਚ ਭਾਜਪਾ ਨੂੰ ਬਹੁਮਤ
. . .  11 minutes ago
ਹਿਮਾਚਲ ਪ੍ਰਦੇਸ਼ : ਭਾਜਪਾ 39 ਤੇ ਕਾਂਗਰਸ 22 'ਤੇ
. . .  18 minutes ago
ਗੁਜਰਾਤ : ਭਾਜਪਾ 103, ਕਾਂਗਰਸ 78 'ਤੇ
. . .  25 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  40 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  39 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  39 minutes ago
ਗੁਜਰਾਤ : ਕਾਂਗਰਸ ਤੇ ਭਾਜਪਾ ਵਿਚਕਾਰ ਟਕਰ ਜਾਰੀ, ਭਾਜਪਾ 98 - ਕਾਂਗਰਸ 79
. . .  52 minutes ago
ਹਿਮਾਚਲ ਪ੍ਰਦੇਸ਼ : ਭਾਜਪਾ 36 ਤੇ ਕਾਂਗਰਸ 19 ਸੀਟਾਂ 'ਤੇ ਅੱਗੇ
. . .  55 minutes ago
ਗੁਜਰਾਤ : ਰੁਝਾਣਾਂ 'ਚ ਕਾਂਗਰਸ ਨੇ ਭਾਜਪਾ ਨੂੰ ਪਿੱਛੇ ਕੀਤਾ, ਭਾਜਪਾ 84-ਕਾਂਗਰਸ 81
. . .  about 1 hour ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 21 ਤੇ ਕਾਂਗਰਸ 14 'ਤੇ ਅੱਗੇ
. . .  about 1 hour ago
ਗੁਜਰਾਤ : ਰੁਝਾਣਾਂ 'ਚ ਕਾਂਗਰਸ ਵਲੋਂ ਭਾਜਪਾ ਨੂੰ ਜੋਰਦਾਰ ਟੱਕਰ
. . .  about 1 hour ago
ਗੁਜਰਾਤ 'ਚ ਸਖਤ ਟਕਰ, ਭਾਜਪਾ 82 ਤੇ ਕਾਂਗਰਸ 70 ਸੀਟਾਂ 'ਤੇ ਅੱਗੇ
. . .  about 1 hour ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 18 ਸੀਟਾਂ 'ਤੇ ਅੱਗੇ
. . .  about 1 hour ago
ਗੁਜਰਾਤ : ਰੁਝਾਣਾਂ ਵਿਚ ਭਾਜਪਾ ਬਹੁਮਤ ਨੇੜੇ
. . .  about 1 hour ago
ਗੁਜਰਾਤ 'ਚ ਭਾਜਪਾ 84 ਤੇ ਕਾਂਗਰਸ 52 'ਤੇ ਅੱਗੇ
. . .  about 1 hour ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 11, ਕਾਂਗਰਸ 7 'ਤੇ ਅੱਗੇ
. . .  about 1 hour ago
ਗੁਜਰਾਤ ਤੇ ਹਿਮਾਚਲ ਦੋਵਾਂ ਵਿਚ ਭਾਜਪਾ ਨੂੰ ਬੜਤ
. . .  about 1 hour ago
ਗੁਜਰਾਤ 'ਚ ਭਾਜਪਾ 50 ਤੇ ਕਾਂਗਰਸ 33 'ਤੇ ਅੱਗੇ, ਸਖ਼ਤ ਮੁਕਾਬਲੇ ਦਾ ਅੰਦੇਸ਼ਾ
. . .  about 1 hour ago
ਗੁਜਰਾਤ ਦੀਆਂ 182 ਤੇ ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਦੇ ਐਲਾਨੇ ਜਾ ਰਹੇ ਹਨ ਚੋਣ ਨਤੀਜੇ
. . .  about 2 hours ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 4 ਸੀਟਾਂ 'ਤੇ ਅੱਗੇ, ਕਾਂਗਰਸ 1 'ਤੇ
. . .  about 2 hours ago
ਗੁਜਰਾਤ ਵਿਚ ਭਾਜਪਾ ਸ਼ੁਰੂਆਤੀ ਰੁਝਾਣਾਂ 'ਚ 14 ਸੀਟਾਂ ਤੇ ਅੱਗੇ, ਕਾਂਗਰਸ 4
. . .  about 2 hours ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣ ਨਤੀਜਿਆਂ ਦੇ ਰੁਝਾਣ ਆਉਣੇ ਸ਼ੁਰੂ
. . .  about 2 hours ago
ਮਾਛੀਵਾੜਾ 'ਚ ਹੁਣ ਤਕ ਮਾਛਿਵਾੜਾ ਚ 43% ਵੋਟਾ ਪੋਲ ਹੋਇਆ
. . .  1 day ago
ਮਿਰਚ ਮੰਡੀ ਨੇੜੇ ਪਟਾਕਿਆਂ ਦੇ ਟੈਂਪੂ 'ਚ ਧਮਾਕਾ ,ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਪਟਿਆਲਾ 'ਚ 60 ਵਾਰਡਾਂ 'ਚੋਂ 59 'ਤੇ ਕਾਂਗਰਸੀ ਉਮੀਦਵਾਰ ਜੇਤੂ , ਵਾਰਡ 37 ਦੇ ਇਕ ਬੂਥ 'ਤੇ ਮੁੜ ਹੋਵੇਗੀ ਚੋਣ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦਾ ਨਤੀਜਾ , ਕਾਂਗਰਸ 63, ਅਕਾਲੀ ਦਲ 7 ,ਭਾਜਪਾ 7 ਅਤੇ ਆਜ਼ਾਦ ਉਮੀਦਵਾਰ 8 ਜੇਤੂ
. . .  1 day ago
ਪਟਿਆਲਾ 'ਚ 60 'ਚੋਂ 58 'ਤੇ ਕਾਂਗਰਸ ਕਾਬਜ਼, 2 ਦੇ ਨਤੀਜੇ ਬਾਕੀ
. . .  1 day ago
3 ਨਗਰ ਨਿਗਮਾਂ ਤੇ 31 ਨਗਰ ਪ੍ਰੀਸ਼ਦਾਂ 'ਤੇ ਕਾਂਗਰਸ ਦੀ ਜਿੱਤ - ਕੈਪਟਨ
. . .  1 day ago
ਅੰਮ੍ਰਿਤਸਰ ਨਗਰ ਨਿਗਮ 'ਚ ਕਾਂਗਰਸ ਦੇ 52, ਅਕਾਲੀ ਦਲ ਦੇ 6, ਭਾਜਪਾ ਦੇ 6 ਤੇ 6 ਹੋਰ ਉਮੀਦਵਾਰ ਜੇਤੂ
. . .  1 day ago
ਤੀਸਰੇ ਇੱਕ ਦਿਨਾਂ ਮੈਚ 'ਚ ਸ੍ਰੀਲੰਕਾ ਨੂੰ ਹਰਾ ਕੇ ਭਾਰਤ ਨੇ ਜਿੱਤੀ ਸੀਰੀਜ਼
. . .  1 day ago
ਕਾਂਗਰਸ ਪ੍ਰਧਾਨ ਬਣਨ 'ਤੇ ਰਾਹੁਲ ਨੇ ਚੱਖ਼ੀ ਪਹਿਲੀ ਜਿੱਤ- ਸਿੱਧੂ
. . .  1 day ago
ਚੋਣ ਨਤੀਜਿਆਂ ਤੋਂ ਬਹੁਤ ਖ਼ੁਸ਼ - ਕੈਪਟਨ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 78 ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਸੋਨੀ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 73 ਤੋਂ ਕਾਂਗਰਸ ਦੀ ਤਲਵਿੰਦਰ ਕੌਰ ਜੇਤੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ, ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ
  •     Confirm Target Language  

ਖੇਡ ਸੰਸਾਰ

ਭੁਵਨੇਸ਼ਵਰ ਕੁਮਾਰ ਨੇ ਬਚਪਨ ਦੀ ਦੋਸਤ ਨੂਪੁਰ ਨੂੰ ਬਣਾਇਆ ਜੀਵਨ ਸਾਥੀ

ਮੇਰਠ, 23 ਨਵਬੰਰ (ਏਜੰਸੀ)- ਕ੍ਰਿਕਟਰ ਭੁਵਨੇਸ਼ਵਰ ਕੁਮਾਰ ਤੇ ਉਨ੍ਹਾਂ ਦੀ ਬਚਪਨ ਦੀ ਦੋਸਤ ਨੂਪੁਰ ਇਕ ਦੂਜੇ ਦੇ ਹੋ ਗਏ | ਸਵੇਰੇ ਭਵੇਨਸ਼ਵਰ ਦੀ ਬਰਾਤ ਉਨ੍ਹਾਂ ਦੇ ਗੰਗਾਨਗਰ ਸਥਿਤ ਘਰ ਤੋਂ ਨਿਕਲੀ | ਇਸ ਮੌਕੇ ਸ਼ੇਰਵਾਨੀ ਪਹਿਨੇ ਹੋਏ ਭੁਵੀ ਕਾਫ਼ੀ ਫ਼ਬ ਰਹੇ ਸਨ | ਇਕਲੌਤੇ ਬੇਟੇ ਦੀ ਬਰਾਤ ਲੈ ਕੇ ਨਿਕਲੇ ਪਿਤਾ ਕਿਰਨਪਾਲ, ਮਾਤਾ ਤੇ ਵੱਡੀ ਭੈਣ ਰੇਖਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ | ਭੁਨੇਸ਼ਵਰ ਕੁਮਾਰ ਕਾਰਾਂ ਦੇ ਕਾਫ਼ਲੇ ਨਾਲ ਦਿੱਲੀ-ਦੇਹਰਾਦੂਨ ਹਾਈਵੇ ਸਥਿਤ ਹੋਟਲ ਬਰਵਾਰਾ ਪਹੁੰਚੇ ਜਿਥੇ ਉਨ੍ਹਾਂ ਦੇ ਸਵਾਗਤ ਲਈ ਪਹਿਲਾਂ ਤੋਂ ਹੀ ਨੂਪੁਰ ਦਾ ਪਰਿਵਾਰ ਖੜਾ ਸੀ | ਹੋਟਲ 'ਚ ਹੀ ਬਣੇ ਮੰਡਪ 'ਚ ਭੁਵਨੇਸ਼ਵਰ ਕੁਮਾਰ ਤੇ ਨੂਪੁਰ ਨੇ ਸੱਤ ਫੇਰੇ ਲਏ ਤੇ ਦੁਪਹਿਰ ਦੋ ਵਜੇ ਤੱਕ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਜਦੋਂਕਿ ਵਿਦਾਈ ਦੀ ਰਸਮ ਸ਼ਾਮ 4 ਵਜੇ ਹੋਈ | ਚੋਣਵੇ ਪਰਿਵਾਰਕ ਮੈਂਬਰਾਂ ਤੇ ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ਨੂੰ ਭੁਵਨੇਸ਼ਵਰ ਦੇ ਪਿਤਾ ਕਿਰਨਪਾਲ ਨੇ ਰਾਂਤੀ 8 ਵਜੇ ਪਾਰਟੀ ਦਿੱਤੀ | ਇਸ ਤੋਂ ਪਹਿਲਾਂ ਹੋਈਆਂ ਵਿਆਹ ਦੀਆਂ ਰਸਮਾਂ ਦੌਰਾਨ ਭੁਵਨੇਸ਼ਵਰ ਕੁਮਾਰ ਫਿਲਮ 'ਦਿਲ ਧੜਕਨੇ ਦੋ' ਦੇ ਗਾਣੇ 'ਪਹਿਲੀ ਬਾਰ' 'ਤੇ ਖੂਬ ਨੱਚੇ ਜਦੋਂਕਿ ਵਿਆਹ 'ਚ ਸ਼ਾਮਿਲ ਨੌਜਵਾਨਾਂ ਨੇ ਪੰਜਾਬੀ ਗੀਤ 'ਦਿਨ ਸ਼ਗਨਾ ਦਾ' ਉਤੇ ਖੂਬ ਭੰਗੜਾ ਪਾਇਆ |

ਜ਼ਹੀਰ ਖਾਨ ਤੇ ਸਾਗਰਿਕਾ ਘਟਗੇ ਵਿਆਹ ਬੰਧਨ 'ਚ ਬੱਝੇ

ਨਵੀਂ ਦਿੱਲੀ, 23 ਨਵਬੰਰ (ਏਜੰਸੀ)-ਭਾਰਤੀ ਕ੍ਰਿਕਟਰ ਜ਼ਹੀਰ ਖਾਨ ਤੇ ਅਦਾਕਾਰਾ ਸਾਗਰਿਕਾ ਘਟਗੇ ਵਿਆਹ ਬੰਧਨ 'ਚ ਬੱਝ ਗਏ ਹਨ | ਜ਼ਹੀਰ ਖਾਨ ਤੇ ਸਾਗਰਿਕਾ ਨੇ ਅੱਜ ਕੋਰਟ ਮੈਰਿਜ ਕੀਤੀ ਜਦੋਂਕਿ ਵਿਆਹ ਦੀ ਪਾਰਟੀ ਮੁੰਬਈ ਦੇ ਹੋਟਲ ਤਾਜ ਮਹਿਲ ਪੈਲਸ 'ਚ 27 ਨਵੰਬਰ ਨੂੰ ਹੋਵੇਗੀ ...

ਪੂਰੀ ਖ਼ਬਰ »

ਵਿਰਾਟ ਕੋਹਲੀ ਨੇ ਬੀ. ਸੀ. ਸੀ. ਆਈ. ਨੂੰ ਸੁਣਾਈਆਂ ਖਰੀਆਂ-ਖਰੀਆਂ

ਨਾਗਪੁਰ, 23 ਨਵੰਬਰ (ਏਜੰਸੀ)- ਭਾਰਤ ਤੇ ਸ੍ਰੀਲੰਕਾ ਵਿਚਾਲੇ ਚੱਲ ਰਹੀ ਕ੍ਰਿਕਟ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਤੋਂ ਮਹਿਜ ਦੋ ਦਿਨ ਬਾਅਦ ਦੱਖਣੀ ਅਫਰੀਕਾ ਦੌਰੇ ਲਈ ਭਾਰਤੀ ਟੀਮ ਰਵਾਨਾ ਹੋ ਜਾਵੇਗੀ | ਬੀ. ਸੀ. ਸੀ. ਆਈ. ਵਲੋਂ ਟੀਮ ਨੂੰ ਉਕਤ ਦੌਰੇ ਲਈ ਸਮਾਂ ਨਾ ਦਿੱਤੇ ਜਾਣ ...

ਪੂਰੀ ਖ਼ਬਰ »

ਭਾਰਤ ਤੇ ਸ੍ਰੀਲੰਕਾ ਵਿਚਾਲੇ ਦੂਜਾ ਟੈਸਟ ਮੈਚ ਨਾਗਪੁਰ 'ਚ ਅੱਜ ਤੋਂ

ਨਵੇਂ ਬਦਲਾਅ ਨਾਲ ਮੁਕਾਬਲਾ ਜਿੱਤਣ ਉਤਰੇਗੀ ਭਾਰਤੀ ਟੀਮ

ਨਾਗਪੁਰ, 23 ਨਵੰਬਰ (ਏਜੰਸੀ)- ਪਹਿਲੇ ਟੈਸਟ ਮੈਚ 'ਚ ਬਾਰਿਸ਼ ਤੇ ਖ਼ਰਾਬ ਰੋਸ਼ਨੀ ਕਾਰਨ ਜਿੱਤ ਤੋਂ ਤਿੰਨ ਕਦਮ ਦੂਰ ਰਹਿਣ ਵਾਲੀ ਭਾਰਤੀ ਟੀਮ ਸ਼ੁਕਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਦੂਜੇ ਟੈਸਟ ਮੈਚ 'ਚ ਸ੍ਰੀਲੰਕਾ 'ਤੇ ਆਪਣਾ ਦਬਦਬਾ ਬਰਕਰਾਰ ਰੱਖਣ ਲਈ ਪੂਰੀ ਤਿਆਰੀ ਦੇ ਨਾਲ ...

ਪੂਰੀ ਖ਼ਬਰ »

ਏਸ਼ੀਅਨ ਕਬੱਡੀ ਚੈਂਪੀਅਨਸ਼ਿਪ

ਭਾਰਤ ਦਾ ਮੁਕਾਬਲਾ ਇਰਾਕ ਨਾਲ ਅੱਜ

ਪਟਿਆਲਾ, 23 ਨਵੰਬਰ (ਚਹਿਲ)-ਇਰਾਨ 'ਚ ਸ਼ੁਰੂ ਹੋਈ ਏਸ਼ੀਅਨ ਕਬੱਡੀ (ਨੈਸ਼ਨਲ ਸਟਾਈਲ) ਚੈਂਪੀਅਨਸ਼ਿਪ ਦੌਰਾਨ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਨੂੰ ਪੂਲ ਏ ਵਿਚ ਰੱਖਿਆ ਗਿਆ ਹੈ | ਇਸ ਪੂਲ 'ਚ ਉਕਤ ਟੀਮਾਂ ਤੋਂ ਇਲਾਵਾ ਅਫ਼ਗਾਨਿਸਤਾਨ, ਇਰਾਕ ਤੇ ਜਪਾਨ ਦੀਆਂ ਟੀਮਾਂ ...

ਪੂਰੀ ਖ਼ਬਰ »

ਡਾ: ਨਰਿੰਦਰ ਬਤਰਾ ਲੜ ਸਕਦੇ ਨੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ

ਜਲੰਧਰ, 23 ਨਵੰਬਰ (ਜਤਿੰਦਰ ਸਾਬੀ)-ਭਾਰਤੀ ਉਲੰਪਿਕ ਐਸੋਸੀਏਸ਼ਨ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਜਿਸ ਲਈ 14 ਦਸੰਬਰ ਦੀ ਤਰੀਕ ਤਹਿ ਕੀਤੀ ਗਈ ਹੈ | ਇਸ ਵੇਲੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਐਨ. ਰਾਮਾਚੰਦਰਨ ਨੇ ਇਸ ਵਾਰੀ ਚੋਣ ਨਾ ਲੜਨ ਦਾ ...

ਪੂਰੀ ਖ਼ਬਰ »

ਅਰਜੁਨ ਤੇਂਦੁਲਕਰ ਨੇ ਮੱਧ ਪ੍ਰਦੇਸ਼ ਿਖ਼ਲਾਫ਼ ਝਟਕੀਆਂ 5 ਵਿਕਟਾਂ

ਮੁੰਬਈ, 23 ਨਵੰਬਰ (ਏਜੰਸੀ)- ਸਚਿਨ ਤੇਂਦੂਲਕਰ ਦੇ ਬੇਟੇ ਅਰਜੁਨ ਤੇਂਦੂਲਕਰ ਨੇ ਕੂਚ ਬਿਹਾਰ ਟ੍ਰਾਫੀ ਦੇ ਇਕ ਮੈਚ 'ਚ ਮੁੰਬਈ ਅੰਡਰ-19 ਦੇ ਲਈ ਮੱਧ ਪ੍ਰਦੇਸ਼ ਦੇ ਿਖ਼ਲਾਫ਼ 5 ਵਿਕਟਾਂ ਹਾਸਿਲ ਕੀਤੀਆਂ | ਖੱਬੇ ਹੱਥ ਦੇ ਗੇਂਦਬਾਜ਼ ਅਰਜੁਨ ਤੇਂਦੂਲਕਰ ਨੇ ਐਮ. ਸੀ. ਏ. ...

ਪੂਰੀ ਖ਼ਬਰ »

ਹਾਂਗਕਾਂਗ ਓਪਨ :

ਸਿੰਧੂ ਕੁਆਰਟਰ ਫਾਈਨਲ 'ਚ, ਪ੍ਰਣੋਏ ਬਾਹਰ

ਬੈਡਮਿੰਟਨ, 23 ਨਵੰਬਰ (ਏਜੰਸੀ)- ਰਿਓ ਉਲੰਪਿਕ ਦੀ ਤਗਮਾ ਜੇਤੂ ਪੀ. ਵੀ. ਸੰਧੂ ਨੇ ਹਾਂਗਕਾਂਗ ਓਪਨ ਦੇ ਮਹਿਲਾ ਸਿੰਗਲ ਵਰਗ ਦੇ ਕਵਾਟਰ ਫਾਈਨਲ ਮੁਕਾਬਲੇ 'ਚ ਪ੍ਰਵੇਸ਼ ਕਰ ਲਿਆ ਹੈ ਹਾਲਾਂਕਿ ਪੁਰਸ਼ ਸਿੰਗਲ ਵਰਗ 'ਚ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ | ਪੁਰਸ਼ ਸਿੰਗਲ ਵਰਗ ਦੇ ...

ਪੂਰੀ ਖ਼ਬਰ »

ਐਸ਼ੇਜ ਲੜੀ ਦਾ ਪਹਿਲਾ ਟੈਸਟ

ਇੰਗਲੈਂਡ ਨੇ ਪਹਿਲੇ ਦਿਨ ਬਣਾਈਆਂ 196 ਦੌੜਾਂ

ਬਿ੍ਸਬੇਨ, 23 ਨਵਬੰਰ (ਏਜੰਸੀ)- ਆਸਟੇ੍ਰਲੀਆ ਤੇ ਇੰਗਲੈਂਡ ਵਿਚਕਾਰ ਖੇਡੀ ਜਾਣ ਵਾਲੀ ਵਕਾਰੀ ਐਸ਼ੇਜ ਲੜੀ ਦਾ ਪਹਿਲਾ ਮੈਚ ਬਿ੍ਸਬੇਨ ਦੇ ਗਾਭਾ ਖੇਡ ਮੈਦਾਨ 'ਚ ਸ਼ੁਰੂ ਹੋ ਗਿਆ | ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਮਹਿਮਾਨ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਉਸ ਦੇ ...

ਪੂਰੀ ਖ਼ਬਰ »

ਅਪੀਲ ਠੁਕਰਾਉਣ 'ਤੇ ਅੰਪਾਇਰ ਨਾਲ ਭਿੜੇ ਸ਼ਾਕਿਬ ਅਲ ਹਸਨ

ਨਵੀਂ ਦਿੱਲੀ, 23 ਨਵਬੰਰ (ਏਜੰਸੀ)- ਬੰਗਲਾ ਦੇਸ਼ ਦੀ ਕਿ੍ਕਟ ਟੀਮ 'ਚ ਸੁਪਰ ਸਟਾਰ ਦਾ ਦਰਜਾ ਰੱਖਣ ਵਾਲੇ ਸ਼ਾਕਿਬ ਅਲ ਹਸਨ ਵਿਵਾਦਾ 'ਚ ਫਸ ਗਏ ਹਨ | ਇਹ ਕਹਿਣਾ ਠੀਕ ਹੋਵੇਗਾ ਕਿ ਉਨ੍ਹਾਂ ਨੇ ਭੱਦਰਪੁਰਸ਼ਾਂ ਦੀ ਖੇਡ ਦੇ ਮਾਣ ਨੂੰ ਠੇਸ ਪਹੁੰਚਾਈ ਹੈ | ਕ੍ਰਿਕਟ ਦੇ ਮੈਦਾਨ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX