ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ : ਰੁਝਾਣਾਂ 'ਚ ਭਾਜਪਾ ਨੂੰ ਬਹੁਮਤ
. . .  3 minutes ago
ਹਿਮਾਚਲ ਪ੍ਰਦੇਸ਼ : ਭਾਜਪਾ 39 ਤੇ ਕਾਂਗਰਸ 22 'ਤੇ
. . .  10 minutes ago
ਗੁਜਰਾਤ : ਭਾਜਪਾ 103, ਕਾਂਗਰਸ 78 'ਤੇ
. . .  17 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  32 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  31 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  31 minutes ago
ਗੁਜਰਾਤ : ਕਾਂਗਰਸ ਤੇ ਭਾਜਪਾ ਵਿਚਕਾਰ ਟਕਰ ਜਾਰੀ, ਭਾਜਪਾ 98 - ਕਾਂਗਰਸ 79
. . .  44 minutes ago
ਹਿਮਾਚਲ ਪ੍ਰਦੇਸ਼ : ਭਾਜਪਾ 36 ਤੇ ਕਾਂਗਰਸ 19 ਸੀਟਾਂ 'ਤੇ ਅੱਗੇ
. . .  47 minutes ago
ਗੁਜਰਾਤ : ਰੁਝਾਣਾਂ 'ਚ ਕਾਂਗਰਸ ਨੇ ਭਾਜਪਾ ਨੂੰ ਪਿੱਛੇ ਕੀਤਾ, ਭਾਜਪਾ 84-ਕਾਂਗਰਸ 81
. . .  57 minutes ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 21 ਤੇ ਕਾਂਗਰਸ 14 'ਤੇ ਅੱਗੇ
. . .  about 1 hour ago
ਗੁਜਰਾਤ : ਰੁਝਾਣਾਂ 'ਚ ਕਾਂਗਰਸ ਵਲੋਂ ਭਾਜਪਾ ਨੂੰ ਜੋਰਦਾਰ ਟੱਕਰ
. . .  about 1 hour ago
ਗੁਜਰਾਤ 'ਚ ਸਖਤ ਟਕਰ, ਭਾਜਪਾ 82 ਤੇ ਕਾਂਗਰਸ 70 ਸੀਟਾਂ 'ਤੇ ਅੱਗੇ
. . .  about 1 hour ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 18 ਸੀਟਾਂ 'ਤੇ ਅੱਗੇ
. . .  about 1 hour ago
ਗੁਜਰਾਤ : ਰੁਝਾਣਾਂ ਵਿਚ ਭਾਜਪਾ ਬਹੁਮਤ ਨੇੜੇ
. . .  about 1 hour ago
ਗੁਜਰਾਤ 'ਚ ਭਾਜਪਾ 84 ਤੇ ਕਾਂਗਰਸ 52 'ਤੇ ਅੱਗੇ
. . .  about 1 hour ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 11, ਕਾਂਗਰਸ 7 'ਤੇ ਅੱਗੇ
. . .  about 1 hour ago
ਗੁਜਰਾਤ ਤੇ ਹਿਮਾਚਲ ਦੋਵਾਂ ਵਿਚ ਭਾਜਪਾ ਨੂੰ ਬੜਤ
. . .  about 1 hour ago
ਗੁਜਰਾਤ 'ਚ ਭਾਜਪਾ 50 ਤੇ ਕਾਂਗਰਸ 33 'ਤੇ ਅੱਗੇ, ਸਖ਼ਤ ਮੁਕਾਬਲੇ ਦਾ ਅੰਦੇਸ਼ਾ
. . .  about 1 hour ago
ਗੁਜਰਾਤ ਦੀਆਂ 182 ਤੇ ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਦੇ ਐਲਾਨੇ ਜਾ ਰਹੇ ਹਨ ਚੋਣ ਨਤੀਜੇ
. . .  about 1 hour ago
ਹਿਮਾਚਲ ਪ੍ਰਦੇਸ਼ 'ਚ ਭਾਜਪਾ 4 ਸੀਟਾਂ 'ਤੇ ਅੱਗੇ, ਕਾਂਗਰਸ 1 'ਤੇ
. . .  about 1 hour ago
ਗੁਜਰਾਤ ਵਿਚ ਭਾਜਪਾ ਸ਼ੁਰੂਆਤੀ ਰੁਝਾਣਾਂ 'ਚ 14 ਸੀਟਾਂ ਤੇ ਅੱਗੇ, ਕਾਂਗਰਸ 4
. . .  about 2 hours ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣ ਨਤੀਜਿਆਂ ਦੇ ਰੁਝਾਣ ਆਉਣੇ ਸ਼ੁਰੂ
. . .  about 2 hours ago
ਮਾਛੀਵਾੜਾ 'ਚ ਹੁਣ ਤਕ ਮਾਛਿਵਾੜਾ ਚ 43% ਵੋਟਾ ਪੋਲ ਹੋਇਆ
. . .  1 day ago
ਮਿਰਚ ਮੰਡੀ ਨੇੜੇ ਪਟਾਕਿਆਂ ਦੇ ਟੈਂਪੂ 'ਚ ਧਮਾਕਾ ,ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਪਟਿਆਲਾ 'ਚ 60 ਵਾਰਡਾਂ 'ਚੋਂ 59 'ਤੇ ਕਾਂਗਰਸੀ ਉਮੀਦਵਾਰ ਜੇਤੂ , ਵਾਰਡ 37 ਦੇ ਇਕ ਬੂਥ 'ਤੇ ਮੁੜ ਹੋਵੇਗੀ ਚੋਣ
. . .  1 day ago
ਅੰਮ੍ਰਿਤਸਰ ਨਗਰ ਨਿਗਮ ਦਾ ਨਤੀਜਾ , ਕਾਂਗਰਸ 63, ਅਕਾਲੀ ਦਲ 7 ,ਭਾਜਪਾ 7 ਅਤੇ ਆਜ਼ਾਦ ਉਮੀਦਵਾਰ 8 ਜੇਤੂ
. . .  1 day ago
ਪਟਿਆਲਾ 'ਚ 60 'ਚੋਂ 58 'ਤੇ ਕਾਂਗਰਸ ਕਾਬਜ਼, 2 ਦੇ ਨਤੀਜੇ ਬਾਕੀ
. . .  1 day ago
3 ਨਗਰ ਨਿਗਮਾਂ ਤੇ 31 ਨਗਰ ਪ੍ਰੀਸ਼ਦਾਂ 'ਤੇ ਕਾਂਗਰਸ ਦੀ ਜਿੱਤ - ਕੈਪਟਨ
. . .  1 day ago
ਅੰਮ੍ਰਿਤਸਰ ਨਗਰ ਨਿਗਮ 'ਚ ਕਾਂਗਰਸ ਦੇ 52, ਅਕਾਲੀ ਦਲ ਦੇ 6, ਭਾਜਪਾ ਦੇ 6 ਤੇ 6 ਹੋਰ ਉਮੀਦਵਾਰ ਜੇਤੂ
. . .  1 day ago
ਤੀਸਰੇ ਇੱਕ ਦਿਨਾਂ ਮੈਚ 'ਚ ਸ੍ਰੀਲੰਕਾ ਨੂੰ ਹਰਾ ਕੇ ਭਾਰਤ ਨੇ ਜਿੱਤੀ ਸੀਰੀਜ਼
. . .  1 day ago
ਕਾਂਗਰਸ ਪ੍ਰਧਾਨ ਬਣਨ 'ਤੇ ਰਾਹੁਲ ਨੇ ਚੱਖ਼ੀ ਪਹਿਲੀ ਜਿੱਤ- ਸਿੱਧੂ
. . .  1 day ago
ਚੋਣ ਨਤੀਜਿਆਂ ਤੋਂ ਬਹੁਤ ਖ਼ੁਸ਼ - ਕੈਪਟਨ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 78 ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਸੋਨੀ ਜੇਤੂ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰ 73 ਤੋਂ ਕਾਂਗਰਸ ਦੀ ਤਲਵਿੰਦਰ ਕੌਰ ਜੇਤੂ
. . .  1 day ago
ਚੋਣ ਕਮਿਸ਼ਨ ਦੀ ਭੂਮਿਕਾ ਬਾਰੇ ਹਾਈ ਕੋਰਟ ਨੂੰ ਦੱਸਾਂਗੇ- ਸੁਖਬੀਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ, ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਵਰੁਣ ਦੀ ਸੈਲਫ਼ੀ ਤੋਂ ਭੜਕੀ ਮੁੰਬਈ ਪੁਲਿਸ

ਨਵੀਂ ਦਿੱਲੀ, 23 ਨਵੰਬਰ (ਏਜੰਸੀ)- ਬਾਲੀਵੁੱਡ ਫ਼ਿਲਮਾਂ 'ਚ ਅਕਸਰ ਅਦਾਕਾਰ ਸੜਕਾਂ ਵਿਚਕਾਰ ਡਾਂਸ ਕਰਦੇ ਜਾਂ ਬੱਸਾਂ, ਕਾਰਾਂ 'ਤੇ ਸਟੰਟ ਕਰਦੇ ਨਜ਼ਰ ਆਉਂਦੇ ਹਨ, ਪਰ ਵਰੁਣ ਧਵਨ ਨੇ ਆਪਣੀ ਇਕ ਪ੍ਰਸੰਸਕ ਲਈ ਕੁੱਝ ਅਜਿਹਾ ਹੀ ਕਰਨ ਦੀ ਗਲਤੀ ਕੀ ਕੀਤੀ ਕਿ ਮੁੰਬਈ ਪੁਲਿਸ ਨੇ ਉਨ੍ਹਾਂ ਦੇ ਘਰ ਈ-ਚਲਾਣ ਭੇਜ ਦਿੱਤਾ | ਹਾਲਾਂਕਿ ਮੁੰਬਈ ਪੁਲਿਸ ਦੀ ਇਸ ਫਟਕਾਰ ਤੋਂ ਬਾਅਦ ਧਵਨ ਨੇ ਮੁਆਫ਼ੀ ਮੰਗਣ 'ਚ ਵੀ ਦੇਰ ਨਹੀਂ ਲਗਾਈ | ਦਰਅਸਲ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦ ਵਰੁਣ ਧਵਨ ਆਪਣੇ ਪ੍ਰਸੰਸਕਾਂ ਦੇ ਨਾਲ ਮੁੰਬਈ ਦੇ ਕਾਫ਼ੀ ਆਵਾਜਾਈ ਵਾਲੀ ਇਕ ਸੜਕ 'ਤੇ ਸੈਲਫ਼ੀ ਲੈਣ ਲੱਗੇ | ਆਟੋ 'ਚ ਬੈਠੀ ਇਹ ਪ੍ਰਸੰਸਕ ਵਰੁਣ ਨੂੰ ਦੇਖ ਕੇ ਕਾਫ਼ੀ ਉਤਸ਼ਾਹਿਤ ਹੋ ਗਈ ਤੇ ਉਹ ਸੈਲਫ਼ੀ ਲੈਣਾ ਚਾਹੁੰਦੀ ਸੀ | ਅਜਿਹੇ 'ਚ ਵਰੁਣ ਨੇ ਉਸ ਦਾ ਮੋਬਾਈਲ ਫੜ ਕੇ ਉਸ ਨਾਲ ਸੈਲਫ਼ੀ ਲੈ ਲਈ ਤੇ ਇਹ ਤਸਵੀਰ ਸਥਾਨਕ ਅਖ਼ਬਾਰ 'ਚ ਛਪ ਗਈ | ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਖ਼ਬਾਰ 'ਚ ਇਹ ਤਸਵੀਰ ਦੇਖ ਕੇ ਟਵੀਟ ਕਰਦਿਆਂ ਵਰੁਣ ਨੂੰ ਕਾਫ਼ੀ ਫਟਕਾਰ ਲਗਾਈ ਤੇ ਉਨ੍ਹਾਂ ਦੇ ਘਰ ਇਕ ਈ-ਚਾਲਾਣ ਵੀ ਭੇਜ ਦਿੱਤਾ | ਮੁੰਬਈ ਪੁਲਿਸ ਨੇ ਕਿਹਾ ਕਿ ਜੇਕਰ ਅੱਗੇ ਤੋਂ ਅਜਿਹਾ ਫਿਰ ਦੁਹਰਾਇਆ ਗਿਆ ਉਹ ਹੋਰ ਸਖ਼ਤੀ ਦਿਖਾਉਣਗੇ | ਵਰੁਣ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਉਸ ਸਮੇਂ ਉਹ ਲਾਲ ਬੱਤੀਆਂ ਕਾਰਨ ਰੁਕੇ ਹੋਏ ਸਨ | ਉਨ੍ਹਾਂ ਇਸ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਅਗਲੀ ਵਾਰ ਉਹ ਸੁਰੱਖਿਆ ਦਾ ਪੂਰਾ ਧਿਆਨ ਰੱਖੇਗਾ |

ਬ੍ਰਾਜ਼ੀਲ ਦੇ ਨੌਜਵਾਨ ਨੇ ਵੱਖਰੀ ਦਿੱਖ ਲਈ ਖ਼ਰਚੇ 4 ਕਰੋੜ

ਨਵੀਂ ਦਿੱਲੀ, 23 ਨਵੰਬਰ (ਏਜੰਸੀ)- ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦੁਨੀਆ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਸ਼ੌਾਕ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ | ਅਜਿਹੇ ਹੀ ਇਕ ਮਾਮਲੇ 'ਚ ਇਕ ਵਿਅਕਤੀ ਨੇ ਖ਼ੁਦ ਨੂੰ 'ਡਾਲ' ਦੀ ਤਰ੍ਹਾਂ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਕਰ ...

ਪੂਰੀ ਖ਼ਬਰ »

ਸਿੰਗਾਪੁਰ 'ਚ ਸੁਨਿਆਰੇ ਨੂੰ ਲੁੱਟਣ 'ਤੇ ਭਾਰਤੀ ਨਾਗਰਿਕ ਨੂੰ ਜੇਲ੍ਹ

ਸਿੰਗਾਪੁਰ, 23 ਨਵੰਬਰ (ਏਜੰਸੀ)- ਸਿੰਗਾਪੁਰ 'ਚ ਪੁਲਿਸ ਨੇ ਅੱਜ 53 ਸਾਲਾਂ ਦੇ ਇਕ ਭਾਰਤੀ ਨੂੰ ਹਮਵਤਨੀ ਸੁਨਿਆਰੇ ਨਾਲ ਹੀ ਲੁੱਟ ਕਰਨ ਦੇ ਮਾਮਲੇ 'ਚ ਜੇਲ੍ਹ ਭੇਜ ਦਿੱਤਾ ਹੈ | ਜਾਣਕਾਰੀ ਅਨੁਸਾਰ ਉਸ ਨੂੰ ਤਿੰਨ ਸਾਲਾਂ ਲਈ ਜੇਲ੍ਹ ਭੇਜਿਆ ਗਿਆ ਹੈ | ਸ੍ਰੀਨਾਥ ਰਾਮਦੇਓ ਨਾਂਅ ...

ਪੂਰੀ ਖ਼ਬਰ »

ਰਾਈਟਰਜ਼ ਫਾਰਮ ਕੈਲਗਰੀ ਦੀ ਇਕੱਤਰਤਾ

ਕੈਲਗਰੀ, 23 ਨਵੰਬਰ (ਜਸਜੀਤ ਸਿੰਘ ਧਾਮੀ)- ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਕਾਊਾਸਲ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਹੋਈ ¢ਜਤਿੰਦਰ ਸਵੈਚ ਨੇ ਅਪਣੀਆਂ ਦੋ ਕਵਿਤਾਵਾਂ ...

ਪੂਰੀ ਖ਼ਬਰ »

ਰਾਸ਼ਟਰੀ-ਅੰਤਰਰਾਸ਼ਟਰੀ

...

ਪੂਰੀ ਖ਼ਬਰ »

ਬਰਤਾਨੀਆ 'ਚ ਸੈਂਸਰ ਬੋਰਡ ਵਲੋਂ ਪਦਮਾਵਤੀ ਦੀ ਰਿਲੀਜ਼ ਨੂੰ ਮਨਜ਼ੂਰੀ

ਭਾਰਤ 'ਚ ਮਨਜ਼ੂਰੀ ਮਿਲੇ ਬਿਨਾਂ ਰਿਲੀਜ਼ ਦੀ ਸੰਭਾਵਨਾ ਨਹੀਂ

ਮੰੁਬਈ/ਲੰਡਨ, 23 ਨਵੰਬਰ (ਏਜੰਸੀ)-ਇਨ੍ਹੀਂ ਦਿਨੀਂ ਸਭ ਤੋਂ ਵੱਧ ਵਿਵਾਦਾਂ 'ਚ ਘਿਰੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤੀ' ਜਿੱਥੇ ਹੁਣ ਵੀ ਭਾਰਤ ਵਿਚ ਰਿਲੀਜ਼ ਲਈ ਸੈਂਸਰ ਬੋਰਡ ਦੀ ਮਨਜ਼ੂਰੀ ਦੀ ਉਡੀਕ 'ਚ ਹੈ, ਉੱਥੇ ਬਰਤਾਨੀਆ ਵਿਚ ਇਸ ਨੂੰ ਬਿਨ੍ਹਾਂ ਕਿਸੇ ਕੱਟ ਦੇ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਅਮਰੀਕੀ ਸਿੱਖਾਂ ਵਲੋਂ ਪੰਥਕ ਫਰੰਟ ਦਾ ਸਮਰਥਨ

ਕੈਲੀਫੋਰਨੀਆ, 23 ਨਵੰਬਰ (ਹੁਸਨ ਲੜੋਆ ਬੰਗਾ)- ਪੰਜਾਬ 'ਚ ਹੋਣ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀਆਂ ਚੋਣਾਂ 'ਤੇ ਅਮਰੀਕਾ ਦੇ ਅਹਿਮ ਸਿੱਖਾਂ ਨੇ ਡੂੰਘੀ ਨਜ਼ਰ ਰੱਖੀ ਹੋਈ ਹੈ | ਬੇਅਦਬੀ ਕਾਂਡ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ...

ਪੂਰੀ ਖ਼ਬਰ »

ਇੰਟਰਨੈਸ਼ਨਲ ਸਿੱਖ ਕੌਂਸਲ ਵਲੋਂ ਸਮਾਗਮ 26 ਨੂੰ

ਲੂਵਨ (ਬੈਲਜੀਅਮ) 23 ਨਵੰਬਰ (ਅਮਰਜੀਤ ਸਿੰਘ ਭੋਗਲ)- ਇੰਟਰਨੈਸ਼ਨਲ ਸਿੱਖ ਕੌਾਸਲ ਬੈਲਜੀਅਮ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਦੇ ਮੁਖੀਆਂ ਦੀ ਯਾਦ 'ਚ ਯਾਦਗਾਰੀ ਸਮਾਗਮ 26 ਨਵੰਬਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਅਖੰਡ ਪਾਠ ਦੇ ਭੋਗ ...

ਪੂਰੀ ਖ਼ਬਰ »

ਮੈਲਬੌਰਨ 'ਚ ਗਰਮੀ ਦਾ ਕਹਿਰ ਜਾਰੀ

ਮੈਲਬੌਰਨ, 23 ਨਵੰਬਰ (ਸਰਤਾਜ ਸਿੰਘ ਧੌਲ)- ਮੈਲਬੌਰਨ 'ਚ ਇਨ੍ਹੀਂ ਦਿਨੀਂ ਗਰਮੀ ਆਪਣਾ ਕਹਿਰ ਵਰ੍ਹਾ ਰਹੀ ਹੈ ¢ ਮੈਲਬੌਰਨ 'ਚ ਲੰਘੇ ਮੰਗਲਵਾਰ ਦਾ ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਆਸਟਰੇਲੀਆ 'ਚ ਓਜ਼ੋਨ ਪਰਤ ਨਾ ਹੋਣ ਕਾਰਨ ਬਹੁਤ ਹੀ ਜ਼ਿਆਦਾ ਗਰਮ ਹੈ | ...

ਪੂਰੀ ਖ਼ਬਰ »

ਬੇ ਆਫ਼ ਪਲੰਟੀ”ਸਿੱਖ ਸੁਸਾਇਟੀ ਵਲੋਂ ਕਬੱਡੀ ਟੂਰਨਾਮੈਂਟ

ਆਕਲੈਂਡ, 23 ਨਵੰਬਰ (ਜਸਪ੍ਰੀਤ ਸਿੰਘ ਰਾਜਪੁਰਾ)- ਬੇ ਆਫ਼ ਪਲੰਟੀ ਸਿੱਖ ਸੁਸਾਇਟੀ ਟੀਪੁੱਕੀ ਵਲੋਂ ਸਮੂਹ ਸਿੱਖ ਸੰਗਤ, ਦਸਮੇਸ਼ ਤੇ ਯੰਗ ਸਪੋਰਟਸ ਕਲੱਬਾਂ ਦੇ ਸਹਿਯੋਗ ਨਾਲ ਸਾਲਾਨਾ ਕਬੱਡੀ ਟੂਰਨਾਮੈਂਟ ਟੀਪੁੱਕੀ ਦੇ ਮੈਦਾਨਾਂ 'ਚ ਕਰਵਾਇਆ ਗਿਆ ਜਿਸ ਦੌਰਾਨ ਸਾਰੇ ਮੈਚ ...

ਪੂਰੀ ਖ਼ਬਰ »

ਭਾਈ ਮਨਮੋਹਣ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਲੂਵਨ (ਬੈਲਜੀਅਮ) 23 ਨਵੰਬਰ (ਅਮਰਜੀਤ ਸਿੰਘ ਭੋਗਲ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਆਗੂ ਭਾਈ ਕਰਮ ਸਿੰਘ, ਰਜਿੰਦਰ ਸਿੰਘ ਬਾਬਾ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਹਰਦੀਪ ਸਿੰਘ, ਜਗਰੂਪ ਸਿੰਘ ਤੇ ਚਰਨ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਭਾਈ ਮਨਮੋਹਣ ...

ਪੂਰੀ ਖ਼ਬਰ »

ਸ਼ੂਗਰ ਖ਼ਿਲਾਫ਼ ਜਾਗਰੂਕਤਾ ਸਮਾਗਮ ਕਰਵਾਇਆ

ਟੋਰਾਂਟੋ, 23 ਨਵੰਬਰ (ਹਰਜੀਤ ਸਿੰਘ ਬਾਜਵਾ)- ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ਼ ਓਾਟਾਰੀਓ ਵਲੋਂ ਸੋਸ਼ਲ ਪਲੈਨਿੰਗ ਕੌਾਸਲ ਆਫ਼ ਪੀਲ ਦੇ ਸਹਿਯੋਗ ਨਾਲ ਸ਼ੂਗਰ (ਸ਼ਕਰ) ਰੋਗ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਸਮਾਗਮ ਰਾਮਗੜ੍ਹੀਆ ਕਮਿਊਨਿਟੀ ਭਵਨ ਬਰੈਂਪਟਨ ...

ਪੂਰੀ ਖ਼ਬਰ »

ਇਟਲੀ 'ਚ ਵਾਲੀਬਾਲ ਟੂਰਨਾਮੈਂਟ 26 ਨੂੰ

ਵੀਨਸ (ਇਟਲੀ), 23 ਨਵੰਬਰ (ਹਰਦੀਪ ਸਿੰਘ ਕੰਗ)- ਇਟਲੀ ਦੇ ਕਸਬਾ ਫਿਆਨੋ ਦੈਲਾ ਚਿਆਨਾ ਚੋ ਚੜ੍ਹਦੀ ਕਲਾ ਸਪੋਰਟਸ ਕਲੱਬ ਵਲੋਂ 26 ਨਵੰਬਰ ਨੂੰ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਸੁੱਖਾ ਗਿੱਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਇਟਲੀ ਵਿਖੇ ਸਿੱਖਾਂ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ

ਵੀਨਸ (ਇਟਲੀ) 23 ਨਵੰਬਰ (ਹਰਦੀਪ ਸਿੰਘ ਕੰਗ)- ਸਿੱਖ ਇਤਿਹਾਸ ਦੀ ਮਹਾਨਤਾ ਦਾ ਪ੍ਰਭਾਵ ਦੁਨੀਆ ਦੇ ਹਰ ਧਰਮ ਦੇ ਲੋਕਾਂ 'ਤੇ ਵੇਖਣ ਨੂੰ ਮਿਲ ਰਿਹਾ ਹੈ | ਗੌਰਵਮਈ ਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਨਾ ਤੇ ਸਮਝਣਾ ਹਰ ਵਿਅਕਤੀ ਆਪਣੀ ਖ਼ੁਸ਼ਕਿਸਮਤ ...

ਪੂਰੀ ਖ਼ਬਰ »

ਪਿੰ੍ਰ: ਪਰਮਜੀਤ ਸਿੰਘ ਪਰਮਾਰ ਦਾ ਨਿੱਘਾ ਸਵਾਗਤ

ਸਿਆਟਲ, 23 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਪਿੰ੍ਰ: ਪਰਮਜੀਤ ਸਿੰਘ ਪਰਮਾਰ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਪਰਮਜੀਤ ਸਿੰਘ ਪਰਮਾਰ ਨਨੈਮਾ (ਬਿ੍ਟਿਸ਼ ਕੋਲੰਬੀਆ) ਦੇ ਵੱਖ-ਵੱਖ ਸਕੂਲਾਂ ਵਿਚ ਪਿੰ੍ਰਸੀਪਲ ਰਹਿ ਚੁੱਕੇ ਹਨ ਅਤੇ ਫੁੱਟਬਾਲ ਦੇ ਖਿਡਾਰੀ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ ਨੂੰ ਚੇਅਰਮੈਨ ਬਣਨ 'ਤੇ ਵਧਾਈ

ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਦੇ ਕਾਂਗਰਸੀ ਆਗੂ ਤੇ ਉੱਘੇ ਕਾਰੋਬਾਰੀ ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਚੇਅਰਮੈਨ ਬਣਨ 'ਤੇ ਦੇਸ਼-ਵਿਦੇਸ਼ 'ਚ ਬੈਠੇ ਉਨ੍ਹਾਂ ਦੇ ਪ੍ਰਸੰਸਕਾਂ ਨੇ ਵਧਾਈਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX