ਤਾਜਾ ਖ਼ਬਰਾਂ


ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਦੂਜਾ ਝਟਕਾ
. . .  about 1 hour ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਦ ਚੇਨਈ ਸੁਪਰ ਕਿੰਗਜ਼ 50/1
. . .  about 1 hour ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ , ਵਾਟਸਨ 7 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ ਲਈ 206 ਦੌੜਾਂ ਦੀ ਲੋੜ
. . .  about 2 hours ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਪੰਜਵਾਂ ਝਟਕਾ
. . .  about 2 hours ago
ਆਈ ਪੀ ਐੱਲ 2018 : 17 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 164/4
. . .  about 2 hours ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਲਗਾਤਾਰ 2 ਝਟਕੇ , ਡਵੀਲੀਅਰਸ ਦੇ ਬਾਅਦ ਕੋਰੀ ਐਂਡਰਸਨ ਵੀ ਆਊਟ
. . .  about 2 hours ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਦੂਜਾ ਝਟਕਾ
. . .  about 2 hours ago
ਆਈ ਪੀ ਐੱਲ 2018 : 7 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 63/1
. . .  about 3 hours ago
ਆਈ ਪੀ ਐੱਲ 2018 : ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਪਹਿਲਾ ਝਟਕਾ ,ਕਪਤਾਨ ਕੋਹਲੀ 18 ਦੌੜਾਂ ਬਣਾ ਕੇ ਆਊਟ
. . .  about 3 hours ago
ਆਈ ਪੀ ਐੱਲ 2018 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਗੇਂਦਬਾਜ਼ੀ ਦਾ ਫ਼ੈਸਲਾ
. . .  about 4 hours ago
ਰੱਖਿਆ ਮੰਤਰੀ ਨ‍ਿਰਮਲਾ ਸੀਤਾਰਮਨ ਨੇ ਕੀਤੀ ਚੀਨੀ ਰੱਖਿਆ ਮੰਤਰੀ ਨਾਲ ਮੁਲਾਕਾਤ
. . .  about 5 hours ago
ਜਲ ਨਿਗਮ ਭਰਤੀ ਘੋਟਾਲਾ : ਐਸ.ਪੀ. ਨੇਤਾ ਆਜ਼ਮ ਖ਼ਾਨ ਸਹਿਤ 4 ਹੋਰਨਾਂ ਵਿਰੁੱਧ ਐਫ.ਆਈ.ਆਰ ਦਰਜ
. . .  about 5 hours ago
ਨਵੀਂ ਦਿੱਲੀ, 25 ਅਪ੍ਰੈਲ -ਉੱਤਰ ਪ੍ਰਦੇਸ਼ ਦੇ ਜਲ ਨਿਗਮ ਭਰਤੀ ਘੋਟਾਲੇ 'ਚ ਐਸ.ਆਈ,ਟੀ ਵੱਲੋਂ ਸਾਬਕਾ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਜ਼ਾਦ ਖ਼ਾਨ ਸਮੇਤ 4 ਹੋਰਨਾਂ ਵਿਰੁੱਧ...
30 ਮਈ 2019 ਨੂੰ ਇੰਗਲੈਂਡ- ਸਾਊਥ ਅਫ਼ਰੀਕਾ ਵਿਚਕਾਰ ਹੋਵੇਗਾ ਪਹਿਲਾਂ ਕ੍ਰਿਕਟ ਵਿਸ਼ਵ ਕੱਪ
. . .  about 5 hours ago
ਸਰਪੰਚ ਵੱਲੋਂ ਸੀ.ਆਰ.ਪੀ.ਐਫ਼ ਦੇ ਜਵਾਨ ਦਾ ਕਤਲ
. . .  about 6 hours ago
ਗੁਰਦਾਸਪੁਰ, 25 ਅਪ੍ਰੈਲ (ਸੁਖਵੀਰ ਸਿੰਘ ਸੈਣੀ/ਆਲਮਬੀਰ ਸਿੰਘ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਛੋੜੀਆਂ ਬਾਂਗਰ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਪਿੰਡ ਦੇ ਮੌਜੂਦਾ ਸਰਪੰਚ...
ਕਰਨਾਟਕ ਚੋਣਾਂ : ਭਾਰੀ ਮਾਤਰਾ 'ਚ ਨਗਦੀ, ਨਾਜਾਇਜ਼ ਸ਼ਰਾਬ ਅਤੇ ਸੋਨਾ ਬਰਾਮਦ
. . .  about 6 hours ago
ਸਿਧਾਰਮਈਆ ਨੇ ਜੇਕਰ 5 ਸਾਲ ਕੰਮ ਕੀਤਾ ਤਾਂ ਘਬਰਾਹਟ ਕਿਉ? - ਸੰਬਿਤ ਪਾਤਰਾ
. . .  about 6 hours ago
1 ਮਈ ਤੋਂ ਲਾਗੂ ਹੋਣਗੀਆਂ ਦਿੱਲੀ ਮੈਟਰੋ ਪਾਰਕਿੰਗ ਦੀਆਂ ਵਧੀਆਂ ਦਰਾਂ
. . .  about 6 hours ago
ਦਿੱਲੀ ਮੈਟਰੋ ਨੇ ਵਧਾਈ ਪਾਰਕਿੰਗ ਫ਼ੀਸ
. . .  about 7 hours ago
ਅੱਤਵਾਦੀ ਹਮਲੇ 'ਚ ਪੀ.ਡੀ.ਪੀ ਆਗੂ ਦੀ ਮੌਤ
. . .  about 7 hours ago
ਮਹੇਸ਼ ਭੱਟ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲੇ ਗੈਂਗਸਟਰਾਂ ਨੂੰ 5 ਸਾਲ ਦੀ ਸਜ਼ਾ
. . .  about 7 hours ago
ਗੌਤਮ ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ
. . .  about 7 hours ago
ਬੀ.ਆਰ.ਡੀ ਮੈਡੀਕਲ ਕਾਲਜ ਮਾਮਲੇ 'ਚ ਡਾ. ਕਫੀਲ ਖਾਨ ਨੂੰ ਮਿਲੀ ਜ਼ਮਾਨਤ
. . .  about 7 hours ago
ਕੇਂਦਰ ਸਰਕਾਰ ਨੇ ਚੋਣ ਕਮਿਸ਼ਨ 'ਚ ਕਿਸੇ ਵੀ ਬਦਲਾਅ ਤੋਂ ਕੀਤਾ ਇਨਕਾਰ
. . .  about 8 hours ago
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  about 8 hours ago
ਅਦਾਲਤ ਨੇ ਆਸਾਰਾਮ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 9 hours ago
ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ
. . .  about 9 hours ago
ਚੀਫ਼ ਜਸਟਿਸ ਦੇ ਸਮਰਥਨ ਵਿਚ ਵਕੀਲਾਂ ਨੇ ਚਲਾਇਆ ਦਸਤਖ਼ਤ ਅਭਿਆਨ
. . .  about 9 hours ago
ਜਾਪਾਨ ਅਤੇ ਦੱਖਣ ਕੋਰਿਆ ਨੂੰ ਕੱਚਾ ਲੋਹਾ ਭੇਜਣ ਦੀ ਮਨਜ਼ੂਰੀ
. . .  about 9 hours ago
ਭਾਰਤ ਨੇ ਵਿਸ਼ਵ ਬੈਂਕ ਦੇ ਨਾਲ 125 ਮਿਲੀਅਨ ਡਾਲਰ ਦੇ ਕਰਜ਼ ਸਮਝੌਤੇ ਤੇ ਕੀਤੇ ਹਸਤਾਖ਼ਰ
. . .  about 10 hours ago
ਭਾਰਤ ਅਤੇ ਮੰਗੋਲੀਆ ਵਿਚਕਾਰ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ
. . .  1 minute ago
ਐਸ.ਜੀ.ਪੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  about 11 hours ago
ਆਸਾਰਾਮ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜ਼ਾ - ਪੀੜਤ ਦਾ ਪਿਤਾ
. . .  about 11 hours ago
ਪਟਿਆਲਾ : ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਲਈ ਰਵਾਨਾ
. . .  about 11 hours ago
ਸ਼ਿਮਲਾ ਜਬਰ ਜਨਾਹ ਮਾਮਲਾ- ਦੋਸ਼ੀ ਨੂੰ ਭੇਜਿਆ ਗਿਆ ਨਿਆਇਕ ਹਿਰਾਸਤ 'ਚ
. . .  1 minute ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ
  •     Confirm Target Language  

ਫਰੀਦਕੋਟ / ਮੁਕਤਸਰ

ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਸਬੰਧੀ ਧਰਨਾ

ਫ਼ਰੀਦਕੋਟ, 13 ਦਸੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ | ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਲਾਲ ਸਿੰਘ ਗੋਲੇਵਾਲਾ, ਸਿਕੰਦਰ ਸਿੰਘ ਦਬੜੀਖਾਨਾ, ਸੁਰਮੁੱਖ ਸਿੰਘ ਅਜਿੱਤ ਗਿੱਲ, ਗੁਰਪਾਲ ਸਿੰਘ ਨੰਗਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਦੀ ਹਾਲਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਨੀਤੀਆਂ ਕਰਕੇ ਹੀ ਕਿਸਾਨ ਕਰਜ਼ਾਈ ਹੋਇਆ ਹੈ ਅਤੇ ਉਸ ਦੀ ਆਰਥਿਕ ਹਾਲਤ ਤਰਸਯੋਗ ਹੋ ਗਈ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ 5 ਏਕੜ ਵਾਲੇ ਕਿਸਾਨਾਂ ਦੇ ਸਾਰੇ ਕਰਜ਼ੇ ਤੁਰੰਤ ਮੁਆਫ਼ ਕੀਤੇ ਜਾਣ ਅਤੇ ਆੜ੍ਹਤੀਆਂ ਵਲੋਂ ਕਿਸਾਨਾਂ ਤੋਂ ਜ਼ਬਰਦਸਤੀ ਹਾਸਲ ਕੀਤੇ ਚੈੱਕ, ਪਰਨੋਟ ਤੇ ਅਸ਼ਟਾਮ ਆਦਿ ਵਾਪਸ ਕਰਵਾਏ ਜਾਣ, ਕਰਜ਼ਿਆਂ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਦੇ ਕਰਜ਼ੇ 'ਤੇ ਲਕੀਰ ਮਾਰੀ ਜਾਵੇ | ਕਿਸਾਨ ਆਗੂ ਲਾਲ ਸਿੰਘ ਨੇ ਕਿਹਾ ਕਿ ਆਵਾਰਾ ਪਸ਼ੂ ਅਤੇ ਕੁੱਤੇ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ ਜਿਸ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਟਰੈਕਟਰ ਨੂੰ ਵਪਾਰਕ ਵਾਹਨ ਦਾ ਦਰਜਾ ਨਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਜਬਰੀ ਕਰਜ਼ੇ ਵਸੂਲਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਤੁਰੰਤ ਬੰਦ ਕੀਤੀ ਜਾਵੇ, ਬਿਜਲੀ ਦਰਾਂ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ, ਖੇਤੀਬਾੜੀ ਮੋਟਰਾਂ 'ਤੇ ਮੀਟਰ ਲਾਉਣੇ ਬੰਦ ਕੀਤੇ ਜਾਣ ਅਤੇ ਲੋਡ ਵਾਧਾ ਫ਼ੀਸ ਖ਼ਤਮ ਕੀਤੀ ਜਾਵੇ ਅਤੇ ਖਾਦਾਂ ਤੇ ਕੀਟਨਾਸ਼ਕਾਂ 'ਤੇ ਸਬਸਿਡੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਇਨ੍ਹਾਂ ਵਸਤਾਂ ਨੂੰ ਜੀ.ਐੱਸ.ਟੀ ਤੋਂ ਮੁਕਤ ਕੀਤਾ ਜਾਵੇ, ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਨਾ ਕੀਤਾ ਜਾਵੇ ਬਲਕਿ ਇੱਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ | ਕਿਸਾਨਾਂ ਆਗੂਆਂ ਨੇ ਸਰਕਾਰ ਵਲੋਂ ਸੰਘਰਸ਼ਸ਼ੀਲ ਲੋਕਾਂ ਨੂੰ ਦਬਾਉਣ ਲਈ ਲਾਗੂ ਕੀਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ ਰੱਦ ਕਰਨ ਦੀ ਮੰਗ ਵੀ ਕੀਤੀ ਗਈ | ਕਿਸਾਨਾਂ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਵੀ ਭੇਜਿਆ ਗਿਆ | ਇਸ ਸਮੇਂ ਨਛੱਤਰ ਸਿੰਘ ਰਣ ਸਿੰਘ ਵਾਲਾ, ਸਰਬਜੀਤ ਸਿੰਘ ਅਜਿੱਤ ਗਿੱਲ ਨੇ ਵੀ ਸੰਬੋਧਨ ਕੀਤਾ |

ਲੁਟੇਰਿਆਂ ਨੇ ਇਕ ਘਰ ਵਿਚ ਸਿਖ਼ਰ ਦੁਪਹਿਰੇ ਵੜ ਕੇ ਦਿੱਤਾ ਲੁੱਟ ਨੂੰ ਅੰਜਾਮ

ਜੈਤੋ, 13 ਦਸੰਬਰ (ਸ਼ਰਮਾ, ਗਾਬੜੀਆ)-ਸ਼ਹਿਰ ਦੇ ਵਿਚਕਾਰ ਸੰਘਣੀ ਆਬਾਦੀ ਵਾਲੇ ਆਦਰਸ਼ ਨਗਰ ਵਿਚ ਅੱਜ ਲੁਟੇਰਿਆਂ ਨੇ ਨਿਸ਼ੰਗ ਹੋ ਕੇ ਇਕ ਘਰ ਵਿਚ ਵੜ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ | ਜਦੋਂ ਵਾਰਦਾਤ ਹੋਈ ਉਦੋਂ ਘਰ ਵਿਚ ਘਰ ਦੇ ਮਾਲਕ ਦੀ ਨੂੰ ਹ ਇਕੱਲੀ ਹੀ ਸੀ | ...

ਪੂਰੀ ਖ਼ਬਰ »

ਦੀਪਕ ਜੈਤੋਈ ਮੰਚ ਰਜਿ: ਜੈਤੋ ਦਾ ਸਮਾਗਮ 17 ਨੂੰ

ਜੈਤੋ, 13 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਦੀਪਕ ਜੈਤੋਈ ਮੰਚ ਰਜਿ: ਜੈਤੋ ਦੇ ਪ੍ਰਧਾਨ ਗੁਰਦੀਪ ਸ਼ਰਮਾ ਅਤੇ ਸਰਪ੍ਰਸਤ ਪ੍ਰੋ: ਤਰਸੇਮ ਨਰੂਲਾ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਦਾ ਮਹੀਨਾਵਾਰ ਸਮਾਗਮ ਸਥਾਨਕ ਸਾਹਿਤ ਸਦਨ (ਬਠਿੰਡਾ ਰੋਡ) ਵਿਖੇ 17 ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਜਿ. ਕਾਦੀਆਂ ਦੀ ਮਹੀਨਾਵਾਰ ਮੀਟਿੰਗ ਹੋਈ

ਫ਼ਰੀਦਕੋਟ, 13 ਦਸੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਰਜਿ. ਕਾਦੀਆਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਰੁਪਈਆਂ ਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਗੁਰਮੀਤ ਸਿੰਘ ਗੋਲੇਵਾਲਾ ਸਕੱਤਰ ਜਨਰਲ ਪੰਜਾਬ ਨੇ ਸੰਬੋਧਨ ...

ਪੂਰੀ ਖ਼ਬਰ »

ਸਮੂਹ ਅਸਲ੍ਹਾ ਲਾਇਸੰਸੀ ਡਾਟਾ 31 ਦਸੰਬਰ ਤੱਕ ਨਡਾਲ 'ਚ ਅੱਪਲੋਡ ਕਰਵਾਉਣ-ਜ਼ਿਲ੍ਹਾ ਮੈਜਿਸਟ੍ਰੇਟ

ਫ਼ਰੀਦਕੋਟ, 13 ਦਸੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ, ਗ੍ਰਹਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਸਲਾ ਲਾਇਸੰਸਾਂ ਨਾਲ ਸਬੰਧਿਤ ਡਾਟਾ ਨਡਾਲ ਸਾਫ਼ਟਵੇਅਰ ਵਿਚ ਅੱਪਲੋਡ ਕੀਤਾ ਜਾਣਾ ...

ਪੂਰੀ ਖ਼ਬਰ »

ਕਿਸਾਨ ਨੂੰ ਜ਼ਮੀਨ ਵਾਹੁਣ ਤੋਂ ਰੋਕਣ ਵਾਲੇ 6 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਪੰਜਗਰਾੲੀਂ ਕਲਾਂ, 13 ਦਸੰਬਰ (ਸੁਖਮੰਦਰ ਸਿੰਘ ਬਰਾੜ)-ਪਿੰਡ ਔਲਖ ਦੇ ਕਿਸਾਨ ਹਰਨੇਕ ਸਿੰਘ ਨੂੰ ਜ਼ਮੀਨ ਵਾਹੁਣ ਤੋਂ ਰੋਕਣ ਵਾਲੇ 6 ਵਿਅਕਤੀਆਂ ਿਖ਼ਲਾਫ਼ ਥਾਣਾ ਬਾਜਾਖਾਨਾ ਵਿਖੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਔਲਖ ਦੇ ਕਿਸਾਨ ਹਰਨੇਕ ...

ਪੂਰੀ ਖ਼ਬਰ »

ਪੁਲਿਸ ਨੇ 5 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਗਿ੍ਫ਼ਤਾਰ

ਜੈਤੋ, 13 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਪੁਲਿਸ ਨੇ ਜੈਤੋ-ਕੋਟਕਪੂਰਾ ਰੋਡ 'ਤੇ ਸਥਿਤ ਪੁਲ ਸੂਏ ਦੇ ਨੇੜਿਉਂ ਪੁਲਿਸ ਨੇ 5 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸੀ. ਆਈ. ਏ. ਸਟਾਫ਼ ਦੇ ...

ਪੂਰੀ ਖ਼ਬਰ »

ਆਦਰਸ਼ ਸਕੂਲ ਅਧਿਆਪਕਾਂ ਵਲੋਂ ਮੰਗਾਂ ਨੂੰ ਲੈ ਕੇ ਡੀ. ਸੀ. ਦਫ਼ਤਰ ਮੂਹਰੇ ਧਰਨਾ

ਫ਼ਰੀਦਕੋਟ, 13 ਦਸੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਆਦਰਸ਼ ਸਕੂਲ ਮਿੱਡੂਮਾਨ ਦੇ ਅਧਿਆਪਕਾਂ ਵਲੋਂ ਸਥਾਨਕ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ | ਅਧਿਆਪਕਾਂ ਦਾ ਦੋਸ਼ ਹੈ ਕਿ ਸਕੂਲ ਦਾ ਸੰਚਾਲਨ ...

ਪੂਰੀ ਖ਼ਬਰ »

ਜੂਨੀਅਰ ਇੰਜੀਨੀਅਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਰੋਸ ਧਰਨਾ

ਕੋਟਕਪੂਰਾ, 13 ਦਸੰਬਰ (ਮੋਹਰ ਗਿੱਲ, ਮੇਘਰਾਜ)-ਕੌਾਸਲ ਆਫ਼ ਜੂਨੀਅਰ ਇੰਜੀਨੀਅਰ ਪੀ.ਐੱਸ.ਪੀ.ਸੀ.ਐਲ ਅਤੇ ਪੀ.ਐੱਸ.ਟੀ.ਸੀ.ਐਲ ਡਵੀਜ਼ਨ ਕੋਟਕਪੂਰਾ ਅਤੇ ਫ਼ਰੀਦਕੋਟ ਦੇ ਸਮੂਹ ਮੈਂਬਰਾਂ ਨੇ ਵੈਸਟ ਜ਼ੋਨ ਬਠਿੰਡਾ ਦੇ ਪ੍ਰਧਾਨ ਇੰਜ. ਭੁਪਿੰਦਰ ਸਿੰਘ ਏ.ਈ.ਈ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ

ਕੋਟਕਪੂਰਾ, 13 ਦਸੰਬਰ (ਮੇਘਰਾਜ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਜੇ ਵਿਸ਼ਾਲ ਲੋਹੀਆ ਨੂੰ ਸਮਰਪਿਤ ਓਪਨ ਜ਼ਿਲ੍ਹਾ ਟੇਬਲ ਟੈਨਿਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਬਾਬਾ ਫ਼ਰੀਦ ...

ਪੂਰੀ ਖ਼ਬਰ »

ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵਲੋਂ ਕੈਂਸਰ ਪੀੜਤ ਔਰਤ ਦੇ ਇਲਾਜ ਲਈ ਮੱਦਦ

ਫ਼ਰੀਦਕੋਟ, 13 ਦਸੰਬਰ (ਜਸਵੰਤ ਸਿੰਘ ਪੁਰਬਾ)-ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵਲੋਂ ਕੈਂਸਰ ਪੀੜਤ ਔਰਤ ਦੀ ਇਲਾਜ ਲਈ ਮੱਦਦ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਕੋਲ ਮਲੋਟ ਨਿਵਾਸੀ ਮਨਜੀਤ ...

ਪੂਰੀ ਖ਼ਬਰ »

ਪ੍ਰਕਾਸ਼ ਸਿੰਘ ਭੱਟੀ ਨੇ ਕੁਲਵੀਰ ਸਿੰਘ ਢਿੱਲੋਂ ਨਾਲ ਦੁੱਖ ਸਾਂਝਾ ਕੀਤਾ

ਬਾਜਾਖਾਨਾ, 13 ਦਸੰਬਰ (ਜੀਵਨ ਗਰਗ)-ਸਾਬਕਾ ਸਰਪੰਚ ਕੁਲਵੀਰ ਸਿੰਘ ਢਿੱਲੋਂ ਦੇ ਪਿਤਾ ਠਾਣਾ ਸਿੰਘ ਢਿੱਲੋਂ (80) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ | ਇਸ ਦੁੱਖ ਦੀ ਘੜੀ 'ਚ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਹਲਕਾ ਬੱਲੂਆਣਾ ਦੁੱਖ ਪ੍ਰਗਟ ਕਰਨ ...

ਪੂਰੀ ਖ਼ਬਰ »

ਆਦੇਸ਼ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਫ਼ਰੀਦਕੋਟ ਵਲੋਂ ਸੈਕੰਡਰੀ ਸਕੂਲ ਬਾਜਾਖਾਨਾ ਵਿਖੇ ਲੇਖ ਮੁਕਾਬਲੇ ਹੋਏ

ਬਾਜਾਖਾਨਾ, 13 ਦਸੰਬਰ (ਜੀਵਨ ਗਰਗ)-ਆਦੇਸ਼ ਗਰੁੱਪ ਆਫ਼ ਇੰਸਟੀਚਿਊਸ਼ਨਜ ਫ਼ਰੀਦਕੋਟ ਵਲੋਂ ਵੱਖ-ਵੱਖ ਸੰਸਥਾਵਾਂ 'ਚ ਨੈਸ਼ਨਲ ਐਜੂਕੇਸ਼ਨਲ ਟੈਲੇਂਟ ਮੁਹਿੰਮ ਤਹਿਤ ਸਵੱਛ ਭਾਰਤ ਮੁਹਿੰਮ ਦੇ ਸੰਦਰਭ 'ਚ ਲੇਖ ਮੁਕਾਬਲੇ ਕਰਵਾਏ ਗਏ ¢ ਜਿਸ ਦੇ ਅੰਤਰਗਤ ਸ.ਸ.ਸ.ਸ.ਬਾਜਾਖਾਨਾ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦਾ ਡੈਲੀਗੇਟ ਇਜਲਾਸ ਕਰਵਾਇਆ

ਕੋਟਕਪੂਰਾ, 13 ਦਸੰਬਰ (ਮੋਹਰ ਗਿੱਲ, ਮੇਘਰਾਜ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਜ਼ਿਲ੍ਹਾ ਇਕਾਈ 'ਫ਼ਰੀਦਕੋਟ ਦਾ ਡੈਲੀਗੇਟ ਇਜਲਾਸ ਲਾਲਾ ਲਾਜਪਤ ਰਾਏ ਮਿਊਾਸਪਲ ਪਾਰਕ ਵਿਖੇ ਹੋਇਆ | ਇਸ ਇਜਲਾਸ ਵਿਚ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ...

ਪੂਰੀ ਖ਼ਬਰ »

ਨੈਸ਼ਨਲ ਐਜੂਕੇਸ਼ਨ ਟੈਲੇਂਟ ਪੁਰਸਕਾਰ 2018 ਦਾ ਦੂਜਾ ਰਾਊਾਡ ਸਮਾਪਤ

ਫ਼ਰੀਦਕੋਟ, 13 ਦਸੰਬਰ (ਜਸਵੰਤ ਸਿੰਘ ਪੁਰਬਾ)-ਆਦੇਸ਼ ਗਰੁੱਪ ਦੇ ਟੈਕਨੀਕਲ ਡਾਇਰੈਕਟਰ ਇੰਜ. ਗੁਰਫਤਹਿ ਸਿੰਘ ਗਿੱਲ ਦੇ ਯਤਨਾਂ ਸਦਕਾ ਆਦੇਸ਼ ਗਰੁੱਪ ਵਲੋਂ ਸ਼ੁਰੂ ਕੀਤੇ ਗਏ ਨੈਸ਼ਨਲ ਐਜੂਕੇਸ਼ਨ ਟੈਲੇਂਟ ਐਵਾਰਡ ਦਾ ਦੂਜਾ ਰਾਊਾਡ ਮਾਲਵਾ ਪੌਲੀਟੈਕਨਿਕ ਕਾਲਜ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਕੈਂਸਰ ਪੀੜਤ ਵਿਅਕਤੀਆਂ ਨੂੰ ਚੈੱਕ ਵੰਡੇ

ਫ਼ਰੀਦਕੋਟ, 13 ਦਸੰਬਰ (ਚਰਨਜੀਤ ਸਿੰਘ ਗੋਂਦਾਰਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਕੈਂਸਰ ਰਾਹਤ ਫ਼ੰਡ 'ਚੋਂ ਜਸਪਾਲ ਧੀਂਗੜਾ ਪੁੱਤਰ ਰਾਮ ਪ੍ਰਕਾਸ਼ ਵਾਸੀ ਬਲਬੀਰ ਬਸਤੀ ਫ਼ਰੀਦਕੋਟ ਅਤੇ ਊਸ਼ਾ ਰਾਣੀ ਪਤਨੀ ਸਤਿੰਦਰ ਮੋਹਨ ...

ਪੂਰੀ ਖ਼ਬਰ »

ਫੇਅਰਸਟੋਨ ਇਮੀਗ੍ਰੇਸ਼ਨ ਵਲੋਂ ਲਗਵਾਏ ਜਾ ਰਹੇ ਹਨ ਲਗਾਤਾਰ ਵੀਜ਼ੇ

ਸਾਦਿਕ, 13 ਦਸੰਬਰ (ਆਰ.ਐੱਸ.ਧੰੁਨਾ)-ਇਲਾਕੇ ਦੀ ਪ੍ਰਸਿੱਧ ਵੀਜ਼ਾ ਕੰਪਨੀ ਫੇਅਰਸਟੋਨ ਇਮੀਗ੍ਰੇਸ਼ਨ ਸਰਵਿਸਿਜ਼ ਫ਼ਰੀਦਕੋਟ ਜੋ ਟੂਰਿਸਟ ਅਤੇ ਸਟੱਡੀ ਵੀਜ਼ੇ ਲਗਵਾਉਣ ਦਾ ਕੰਮ ਕਰਦੀ ਹੈ ਵਲੋਂ ਲਗਾਤਾਰ ਸਟੂਡੈਂਟ ਅਤੇ ਟੂਰਿਸਟ ਵੀਜ਼ੇ ਲਗਵਾਏ ਜਾ ਰਹੇ ਹਨ | ਇਸ ਲੜੀ ...

ਪੂਰੀ ਖ਼ਬਰ »

ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਨੇ ਨਵਜੰਮੀ, ਮਹਿਜ਼ 450 ਗਰਾਮ ਦੀ ਬੱਚੀ ਨੂੰ ਬਚਾਇਆ

ਕੋਟਕਪੂਰਾ, 13 ਦਸੰਬਰ (ਮੋਹਰ ਗਿੱਲ, ਮੇਘਰਾਜ)-ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਕੋਟਕਪੂਰਾ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪੰਜਾਬ ਵਿਚ ਪਹਿਲੀ ਵਾਰ ਸਭ ਤੋਂ ਘੱਟ ਵਜ਼ਨ, ਮਹਿਜ਼ 450 ਗਰਾਮ ਦੀ ਇਕ ਬੱਚੀ ਨੂੰ ਬਚਾਅ ਲਿਆ ਗਿਆ | ਜਾਣਕਾਰੀ ਅਨੁਸਾਰ ਪੰਜਾਬ ਵਿਚ ਨਵਜੰਮੇ ...

ਪੂਰੀ ਖ਼ਬਰ »

ਬੀ.ਐੱਸ.ਐਨ.ਐਲ ਮੁਲਾਜ਼ਮਾਂ ਵਲੋਂ ਗੇਟ ਰੈਲੀ

ਕੋਟਕਪੂਰਾ, 13 ਦਸੰਬਰ (ਮੋਹਰ ਗਿੱਲ)-ਬੀ.ਐੱਸ.ਐਨ.ਐਲ.ਐਸੋਸੀਏਸ਼ਨ ਆਲ ਇੰਡੀਆ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਅੱਜ ਦੂਜੇ ਦਿਨ ਕੋਟਕਪੂਰਾ ਵਿਖੇ ਗੇਟ ਰੈਲੀ ਕੀਤੀ ਗਈ | ਇਸ ਮੌਕੇ ਮੁਲਾਜ਼ਮ ਜਥੇਬੰਦੀਆਂ ਦੇ ਮੁਖੀ ਕਾਮਰੇਡ ਚਤਰ ਸਿੰਘ ਬਰਾਂਚ ਪ੍ਰਧਾਨ ...

ਪੂਰੀ ਖ਼ਬਰ »

ਮਾਯੂਸੀ ਵਿਚ ਆਏ ਕਾਂਗਰਸੀਆਂ ਨੇ ਜੋਗਿੰਦਰ ਸਿੰਘ ਪੰਜਗਰਾੲੀਂ ਅੱਗੇ ਦੁਖੜੇ ਰੋਏ

ਜੈਤੋ, 13 ਦਸੰਬਰ (ਭੋਲਾ ਸ਼ਰਮਾ)-ਪ੍ਰਸ਼ਾਸਨ ਤੇ ਪਾਰਟੀ 'ਚ ਕੋਈ ਪੁੱਛ ਦੱਸ ਨਾ ਹੋਣ ਤੋਂ ਮਾਯੂਸ ਕਾਂਗਰਸ ਦੇ ਸਥਾਨਕ ਆਗੂ ਤੇ ਵਰਕਰਾਂ ਨੇ ਅੱਜ ਆਪਣੇ ਦਰਦ ਦੀ ਦਾਸਤਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਅਤੇ ਦੋ ਵਾਰ ਜੈਤੋ ਦੇ ਐਮ.ਐਲ.ਏ. ਰਹਿ ਚੁੱਕੇ ...

ਪੂਰੀ ਖ਼ਬਰ »

ਆਵਾਰਾ ਪਸ਼ੂ ਅੱਗੇ ਆਉਣ ਕਰ ਕੇ ਬੇਕਾਬੂ ਟਰਾਲਾ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਦੀ ਵੈਨ ਨਾਲ ਟਕਰਾਇਆ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)-ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਸੜਕ ਤੇ ਪੈਂਦੇ ਪਿੰਡ ਚੜ੍ਹੇਵਣ ਨੇੜੇ ਧੁੰਦ ਹੋਣ ਕਾਰਨ ਅਤੇ ਅਚਾਨਕ ਆਵਾਰਾ ਪਸ਼ੂ ਦੇ ਟਰਾਲਾ (ਟਰੱਕ) ਅੱਗੇ ਆਉਣ ਕਰਕੇ ਬੇਕਾਬੂ ਹੋ ਗਿਆ ਤੇ ਸ੍ਰੀ ਮੁਕਤਸਰ ਸਾਹਿਬ ...

ਪੂਰੀ ਖ਼ਬਰ »

ਕਿਸਾਨ ਮੰਗਾਂ ਨੂੰ ਲੈ ਕੇ ਬੀਕੇਯੂ (ਡਕੌ ਾਦਾ) ਵਲੋਂ ਐੱਸ.ਡੀ.ਐਮ ਦਫ਼ਤਰ ਅੱਗੇ ਧਰਨਾ

ਜੈਤੋ, 13 ਦਸੰਬਰ (ਭੋਲਾ ਸ਼ਰਮਾ)-ਸਥਾਨਕ ਐੱਸ.ਡੀ.ਐਮ ਦੇ ਦਫ਼ਤਰ ਦੇ ਅੱਗੇ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਨੇ ਕਿਸਾਨੀ ਮੰਗਾਂ ਬਾਰੇ ਧਰਨਾ ਲਾਇਆ | ਸੱਤ ਕਿਸਾਨ ਯੂਨੀਅਨਾਂ ਦੇ ਸੱਦੇ 'ਤੇ ਲੱਗੇ ਇਸ ਧਰਨੇ ਉਪਰੰਤ ਨਾਇਬ ਤਹਿਸੀਲਦਾਰ ਹੀਰਾ ਵੰਤੀ ਨੂੰ ਕਿਸਾਨਾਂ ...

ਪੂਰੀ ਖ਼ਬਰ »

ਬਾਬਾ ਦਿਆਲ ਸਿੰਘ ਸਰਕਾਰੀ ਸਿਵਲ ਹਸਪਤਾਲ ਵਿਖੇ ਡੈਂਟਲ ਹੈਲਥ ਪੰਦਰਵਾੜੇ ਦੌਰਾਨ 1405 ਮਰੀਜ਼ਾਂ ਦੀ ਜਾਂਚ

ਕੋਟਕਪੂਰਾ, 13 ਦਸੰਬਰ (ਮੋਹਰ ਗਿੱਲ)-ਬਾਬਾ ਦਿਆਲ ਸਿੰਘ ਸਰਕਾਰੀ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਸਿਹਤ ਵਿਭਾਗ ਪੰਜਾਬ ਵਲੋਂ 28ਵਾਂ ਡੈਂਟਲ ਹੈਲਥ ਪੰਦ੍ਹਰਵਾੜਾ ਮਨਾਇਆ ਗਿਆ | ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਾਈ ਹਰਨਿਰਪਾਲ ਸਿੰਘ ਕੁੱਕੂ ਮੁੱਖ ਮਹਿਮਾਨ ...

ਪੂਰੀ ਖ਼ਬਰ »

ਕੌਮੀ ਗੰਨ ਸ਼ੂਟਿੰਗ ਮੁਕਾਬਲੇ 'ਚ ਦਸਮੇਸ਼ ਸਕੂਲ ਨੇ ਜਿੱਤਿਆ ਕਾਂਸੀ ਦਾ ਤਗਮਾ

ਫ਼ਰੀਦਕੋਟ, 13 ਦਸੰਬਰ (ਜਸਵੰਤ ਸਿੰਘ ਪੁਰਬਾ)-63ਵੀਆਂ ਕੌਮੀ ਖੇਡਾਂ ਦੇ ਗੰਨ ਸ਼ੂਟਿੰਗ ਮੁਕਾਬਲਿਆਂ ਭਾਗ ਲੈਂਦਿਆਂ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਖਿਡਾਰੀ ਸਿਦਕਬੀਰ ਸਿੰਘ ਸਮਰਾ ਨੇ ਉਮਰ ਵਰਗ ਅੰਡਰ- 14 ਦੇ ਗੰਨ ਸ਼ੂਟਿੰਗ ਮੁਕਾਬਲੇ 'ਚ ਸ਼ਾਨਦਾਰ ਸਫਲਤਾ ਹਾਸਲ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਕਾਨਿਆਂਵਾਲੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਖੇਤੀ ...

ਪੂਰੀ ਖ਼ਬਰ »

ਪਾਈਪ ਦੀ ਲੀਕੇਜ ਲੱਭਣ ਲਈ ਸਾਰਾ ਚੌਕ ਪੁੱਟਿਆ

ਕੋਟਕਪੂਰਾ, 13 ਦਸੰਬਰ (ਮੋਹਰ ਗਿੱਲ, ਮੇਘਰਾਜ)-ਪਾਣੀ ਵਾਲੀ ਪਾਈਪ ਦੇ ਲੀਕ ਹੋਣ ਕਾਰਨ ਜਿੱਥੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜਿੱਥੇ ਅੰਤਾਂ ਦੇ ਪ੍ਰੇਸ਼ਾਨ ਹੋਏ, ਓਥੇ ਦੁਕਾਨਦਾਰ, ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਆਵਾਜਾਈ ਵੀ ...

ਪੂਰੀ ਖ਼ਬਰ »

ਲੇਖਕ ਬੰਤ ਸਿੰਘ ਚੱਠਾ ਦੇ ਅਕਾਲ ਚਲਾਣੇ 'ਤੇ ਕੀਤਾ ਦੁੱਖ ਦਾ ਇਜ਼ਹਾਰ

ਫ਼ਰੀਦਕੋਟ, 13 ਦਸੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਫ਼ਰੀਦਕੋਟ (ਰਜਿ:) ਦੀ ਵਿਸ਼ੇਸ਼ ਇਕੱਤਰਤਾ ਪਿ੍ੰਸੀਪਲ ਨਵਰਾਹੀ ਘੁਗਿਆਣਵੀ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਦੇਵ ਅਕੈਡਮੀ ਫ਼ਰੀਦਕੋਟ ਵਿਖੇ ਹੋਈ | ਮੀਟਿੰਗ ਵਿਚ ਪ੍ਰਸਿੱਧ ਲੇਖਕ ਬੰਤ ਸਿੰਘ ਚੱਠਾ ਦੇ ...

ਪੂਰੀ ਖ਼ਬਰ »

ਤਿੰਨ ਰੋਜ਼ਾ ਧਾਰਮਿਕ ਦੀਵਾਨ 16 ਤੋਂ ਸ਼ੁਰੂ

ਬਾਜਾਖਾਨਾ, 13 ਦਸੰਬਰ (ਜਗਦੀਪ ਸਿੰਘ ਗਿੱਲ)-ਸਥਾਨਕ ਗੁਰਦੁਆਰਾ ਰਾਮਸਰ ਸਾਹਿਬ ਦੇ ਸਹਿਯੋਗ ਨਾਲ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਦਾ ਤਿੰਨ ਰੋਜ਼ਾ ਧਾਰਮਿਕ ਦੀਵਾਨ 16, 17 ਅਤੇ 18 ਦਸੰਬਰ ਨੂੰ ਅਨਾਜ ਮੰਡੀ (ਦਾਣਾ ਮੰਡੀ) ਬਾਜਾਖਾਨਾ ਵਿਖੇ ਬਾਅਦ ਦੁਪਹਿਰ 1 ਵਜੇ ਤੋਂ ਸ਼ਾਮ 3 ...

ਪੂਰੀ ਖ਼ਬਰ »

ਮਚਾਕੀ ਕਲਾਂ ਵਿਖੇ ਲਿੰਗ ਨਿਰਧਾਰਨ ਟੈੱਸਟ ਐਕਟ ਸਬੰਧੀ ਜਾਗਰੂਕ ਕੀਤਾ

ਸਾਦਿਕ, 13 ਦਸੰਬਰ (ਆਰ.ਐੱਸ.ਧੰੁਨਾ)-ਪਿੰਡ ਮਚਾਕੀ ਕਲਾਂ ਵਿਖੇ ਲਿੰਗ ਨਿਰਧਾਰਨ ਟੈੱਸਟ ਐਕਟ ਸਬੰਧੀ ਜਾਗਰੂਕਤਾ ਕੀਤਾ ਗਿਆ | ਇਸ ਸੈਮੀਨਾਰ ਦਾ ਮੁੱਖ ਮੰਤਵ ਭਰੂਣ ਹੱਤਿਆ ਨੂੰ ਰੋਕਣਾ ਅਤੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਵਧਾਉਣ ਲਈ ਐਕਟ ਸਬੰਧੀ ਜਾਣਕਾਰੀ ਦੇਣਾ ਸੀ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX