ਤਾਜਾ ਖ਼ਬਰਾਂ


ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 19 ਜਨਵਰੀ- ਪਾਕਿਸਤਾਨ ਵੱਲੋਂ ਸੁੰਦਰਬਨੀ ਵਿਖੇ ਕੀਤੀ ਤਾਜ਼ਾ ਗੋਲੀਬਾਰੀ 'ਚ ਬੀ.ਐੱਸ.ਐਫ...
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦਾ ਡਿਪਟੀ ਹਾਈ ਕਮਿਸ਼ਨਰ ਤਲਬ
. . .  1 day ago
ਨਵੀਂ ਦਿੱਲੀ, 19 ਜਨਵਰੀ- ਜੰਗਬੰਦੀ ਦੀ ਉਲੰਘਣਾ ਦੇ ਮਾਮਲੇ 'ਚ ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ 2018 'ਚ ਹੀ ਪਾਕਿ ਵੱਲੋਂ 100 ਤੋਂ ਵੱਧ ਵਾਰ...
ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ, ਇੱਕ ਸਥਾਨਿਕ ਨਾਗਰਿਕ ਦੀ ਮੌਤ
. . .  1 day ago
1984 ਦੰਗੇ ਮਾਮਲਾ : ਹਾਈ ਕੋਰਟ ਨੇ ਜੇਲ੍ਹ ਤੋਂ ਮੰਗੀ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ
. . .  1 day ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਤੋਂ 1984 ਸਿੱਖ ਦੰਗਿਆਂ 'ਚ ਸ਼ਾਮਿਲ ਉਮਰ ਕੈਦ ਕੱਟ ਰਹੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ ਮੰਗੀ ਹੈ। ਬਲਵਾਨ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ...
ਆਪ ਵਿਧਾਇਕ ਮਾਮਲਾ : ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ
. . .  1 day ago
ਨਵੀਂ ਦਿੱਲੀ, 19 ਜਨਵਰੀ - ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦੇਣ 'ਤੇ ਦਿੱਲੀ ਹਾਈ ਕੋਰਟ ਨੇ ਵੀ ਆਪ ਨੂੰ ਅੰਤ੍ਰਿਮ ਰਾਹਤ ਦੇਣ ਤੋਂ ਨਾਹ ਕਰ ਦਿੱਤੀ...
ਅਕਸ਼ੈ ਨੇ 'ਪਦਮਾਵਤ' ਲਈ ਆਪਣੀ ਫ਼ਿਲਮ ਦੀ ਰਿਲੀਜ਼ ਰੋਕੀ
. . .  1 day ago
ਦਿਉਰ ਵੱਲੋਂ ਵਿਧਵਾ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਦਿੱਲੀ ਹਾਈ ਕੋਰਟ ਨੇ ਆਪ ਵਿਧਾਇਕਾਂ ਨੂੰ ਰਾਹਤ ਦੇਣ ਤੋਂ ਕੀਤੀ ਨਾਹ
. . .  1 day ago
ਬੰਗਾ ਇਲਾਕੇ 'ਚ ਕੰਧਾਂ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ
. . .  1 day ago
ਆਪ ਵਿਧਾਇਕ ਮਾਮਲਾ : ਅੱਜ ਹੀ ਹੋਵੇਗੀ ਦਿੱਲੀ ਹਾਈ ਕੋਰਟ 'ਚ ਸੁਣਵਾਈ
. . .  1 day ago
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਗਰਭਵਤੀ
. . .  1 day ago
ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਖ਼ਿਲਾਫ਼ ਆਪ ਵਿਧਾਇਕ ਪਹੁੰਚੇ ਹਾਈਕੋਰਟ
. . .  1 day ago
ਡੇਰਾ ਹਿੰਸਾ ਮਾਮਲਾ : 4 ਦੋਸ਼ੀਆਂ ਦੀ ਜ਼ਮਾਨਤ ਖ਼ਾਰਜ ਕਰਨ 'ਤੇ ਬਹਿਸ ਕੱਲ੍ਹ
. . .  1 day ago
ਹਰਿਆਣਾ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਤਹਿਸੀਲ ਦਫ਼ਤਰ 'ਤੇ ਸੁੱਟਿਆ ਗਰਨੇਡ
. . .  1 day ago
ਭਾਜਪਾ ਤੇ ਕਾਂਗਰਸ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ
. . .  1 day ago
ਹਾਈਟੈੱਕ ਮਾਡਲ ਫਰੂਟ ਨਰਸਰੀ ਪਟਿਆਲਾ 'ਚ ਸ਼ੁਰੂ
. . .  1 day ago
ਜਲੰਧਰ 'ਚ ਚਲੀ ਗੋਲੀ
. . .  1 day ago
ਭਾਰਤ ਆਸਟ੍ਰੇਲੀਆ ਗਰੁੱਪ 'ਚ ਹੋਇਆ ਸ਼ਾਮਲ
. . .  1 day ago
ਸਾਂਬਾ 'ਚ ਬੀ.ਐਸ.ਐਫ. ਜਵਾਨ ਸ਼ਹੀਦ
. . .  1 day ago
ਚੋਣ ਕਮਿਸ਼ਨ ਵਲੋਂ ਦਿੱਲੀ 'ਚ ਆਪ ਪਾਰਟੀ ਨੂੰ ਵੱਡਾ ਝਟਕਾ
. . .  1 day ago
ਦਿੱਲੀ : 38 ਟਰੇਨਾਂ ਦੇਰੀ 'ਚ, 15 ਰੱਦ
. . .  1 day ago
ਨਕਲੀ ਦੁੱਧ ਸਪਲਾਈ ਕਰਨ ਵਾਲੇ 4 ਕਾਰਖ਼ਾਨਿਆਂ ਦਾ ਪਰਦਾਫਾਸ਼
. . .  1 day ago
120 ਸਕੂਲੀ ਵਿਦਿਆਰਥੀ ਹਸਪਤਾਲ ਕਰਾਏ ਗਏ ਦਾਖਲ
. . .  1 day ago
ਪੁਲਿਸ ਇੰਸਪੈਕਟਰ ਵਲੋਂ ਖੁਦਕੁਸ਼ੀ
. . .  1 day ago
ਪਾਕਿਸਤਾਨ ਦੀ ਗੋਲੀਬਾਰੀ 'ਚ ਪੰਜ ਹੋਰ ਜ਼ਖਮੀ
. . .  1 day ago
ਅੰਡਰ19 ਕ੍ਰਿਕਟ ਵਿਸ਼ਵ ਕੱਪ : ਭਾਰਤ ਨੇ ਜਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ
. . .  1 day ago
ਕੇਰਲਾ ਤੋਂ ਆਈ.ਐਸ. ਦਾ ਲੜਾਕਾ ਸੀਰੀਆ 'ਚ ਢੇਰ
. . .  1 day ago
ਦਿੱਲੀ 'ਚ ਲੁਟਖੋਹ ਦੀਆਂ ਵਾਰਦਤਾਂ 'ਚ 38.21 ਫ਼ੀਸਦੀ ਕਮੀ
. . .  1 day ago
ਸਾਂਬਾ 'ਚ ਪਾਕਿ ਗੋਲੀਬਾਰੀ 'ਚ ਦੋ ਸ਼ਹਿਰੀ ਜ਼ਖਮੀ
. . .  1 day ago
ਹਮਲਾ ਕਰਕੇ ਦੋ ਨਾਬਾਲਗ ਲੜਕੀਆਂ ਅਗਵਾ, ਤਿੰਨ ਨੂੰ ਮਾਰੀ ਗੋਲੀ
. . .  1 day ago
ਅੰਡਰ19 ਕ੍ਰਿਕਟ ਵਿਸ਼ਵ ਕੱਪ ਭਾਰਤ ਜ਼ਿੰਬਾਬਵੇ ਮੁਕਾਬਲਾ : ਜ਼ਿੰਬਾਬਵੇ ਨੇ ਭਾਰਤ ਨੂੰ ਦਿੱਤਾ 155 ਦੌੜਾਂ ਦੀ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਪੋਹ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ
  •     Confirm Target Language  

ਜਗਰਾਓਂ

ਅੰਬੇਡਕਰ ਭਵਨ ਦੀ ਉਸਾਰੀ ਅਨੁਸੂਚਿਤ ਜਾਤੀ ਉਮੀਦਵਾਰਾਂ ਦੀ ਜਿੱਤ ਲਈ ਸਹਾਈ ਹੋਵੇਗੀ- ਇਯਾਲੀ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਮਿਊਾਸੀਪਲ ਕੌਾਸਲ ਮੁੱਲਾਂਪੁਰ-ਦਾਖਾ ਲਈ ਕੱਲ੍ਹ ਹੋਣ ਵਾਲੀ ਚੋਣ ਲਈ ਚੋਣ ਪ੍ਰਚਾਰ ਦੀਆਂ ਆਖਰੀ ਘੜੀਆਂ ਵਿਚ ਵੀ ਮਨਪ੍ਰੀਤ ਸਿੰਘ ਇਯਾਲੀ ਵਲੋਂ ਆਪਣੇ ਕਿਸੇ ਉਮੀਦਵਾਰ ਦੇ ਕਿਸੇ ਵੀ ਵਾਰਡ ਵਿਚ ਵੋਟਰਾਂ ਨਾਲ ਨੇੜਤਾ ਬਣਾਉਣ ਵਿਚ ਢਿੱਲ ਨਹੀਂ ਵਰਤੀ ਜਾ ਰਹੀ | ਅੱਜ ਕੜਾਕੇ ਦੀ ਠੰਡ ਵਿਚ ਅਕਾਲੀ ਦਲ-ਭਾਜਪਾ ਗਠਜੋੜ ਉਮੀਦਵਾਰਾਂ ਦੀ ਜਿੱਤ ਨੇੜੇ ਵੇਖ ਇਯਾਲੀ ਵਲੋਂ ਸਵੇਰ ਸਮੇਂ ਲੋਕਾਂ ਦੇ ਨਾਸ਼ਤੇ ਤੋਂ ਪਹਿਲਾਂ ਹੀ ਆਪਣੀ ਟੀਮ ਨਾਲ ਵੋਟਰਾਂ ਦੇ ਬੂਹਿਆਂ 'ਤੇ ਜਾ ਦਸਤਕ ਦਿੱਤੀ | ਕੌਾਸਲ ਚੋਣਾਂ 'ਚ ਵੱਡੀ ਜਿੱਤ ਦਾ ਯਕੀਨ ਬਣਾਈ ਬੈਠੇ ਇਯਾਲੀ ਵਲੋਂ ਹਰ ਵਾਰਡ ਦੇ ਹਰ ਮੁਹੱਲੇ ਵਿਚ ਆਪਣੇ ਦੁਆਰਾ ਪਿਛਲੇ ਸਮੇਂ ਵਿਕਾਸ ਦੀ ਦੁਹਾਈ ਦਿੱਤੀ ਜਾ ਰਹੀ ਹੈ | ਇਯਾਲੀ ਵੱਲੋਂ ਚੋਣ ਜਲਸਿਆਂ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਕਿ ਕਾਂਗਰਸ ਵੱਲੋਂ ਪਿਛਲੇ 50 ਸਾਲ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਦਲਿਤ ਵਰਗ ਲਈ ਕੁਝ ਨਹੀਂ ਕੀਤਾ, ਜਦ ਕਿ ਉਸ ਵੱਲੋਂ ਐੱਮ.ਐੱਲ.ਏ ਹੁੰਦਿਆਂ ਪਛੜੇ ਪਰਿਵਾਰਾਂ ਦੇ ਲੋਕਾਂ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਅੰਬੇਦਕਰ ਭਵਨ ਉਸਾਰ ਕੇ ਦਿੱਤਾ, ਜੋ ਸਮੁੱਚੇ ਪੰਜਾਬ ਵਿਚ ਮਿਸਾਲ ਹੈ | ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਪਿ੍ੰਸੀਪਲ ਗੁਰਦੇਵ ਸਿੰਘ, ਅਮਰਜੀਤ ਸਿੰਘ ਮੁੱਲਾਂਪੁਰ, ਸਜਨ ਬਾਂਸਲ, ਭੁਪਿੰਦਰ ਸਿੰਘ ਰਾਜੋਆਣਾ, ਨਵਦੀਪ ਸਿੰਘ ਗਰੇਵਾਲ ਵਲੋਂ ਵੀ ਵੋਟਰਾਂ ਨੂੰ ਅਕਾਲੀ ਦਲ ਗਠਜੋੜ ਉਮੀਦਵਾਰਾਂ ਦੇ ਹੱਕ ਵਿਚ ਵੋਟ ਦੀ ਅਪੀਲ ਕੀਤੀ ਗਈ | ਇਯਾਲੀ ਵੱਲੋਂ ਵਾਰਡ ਨੰਬਰ-1, 11 ਅਤੇ 13 ਜਨਰਲ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੇ ਨਾਲ ਪੂਰਾ ਸਮਾਂ 2 ਤੋਂ 7 ਨੰਬਰ ਵਾਰਡਾਂ ਦੇ ਪਛੜੀਆਂ ਸ਼੍ਰੇਣੀਆਂ ਨਾਲ ਜੁੜੇ ਉਮੀਦਵਾਰਾਂ ਲਈ ਵੋਟ ਦੀ ਮੰਗ ਕੀਤੀ ਜਾ ਰਹੀ ਹੈ | ਅਕਾਲੀ ਦਲ ਦੇ ਉਮੀਦਵਾਰਾਂ ਕੋਲ ਤੱਕੜੀ ਚੋਣ ਨਿਸ਼ਾਨ ਤੇ ਭਾਜਪਾ ਉਮੀਦਵਾਰਾਂ ਦਾ ਫੁੱਲ ਵਾਲੇ ਪੰਪਲੇਟ ਵੀ ਗਠਜੋੜ ਵੱਲੋਂ ਘਰੋ-ਘਰੀਂ ਵੰਡੇ ਗਏ |

ਭੈਣੀ ਤੇ ਸਾਂਸਦ ਬਿੱਟੂ ਵਲੋਂ ਪ੍ਰਚਾਰ ਨਾਲ ਕਾਂਗਰਸ ਦੇ ਹੱਕ 'ਚ ਲਹਿਰ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਕੌਾਸਲ ਚੋਣ ਮੁੱਲਾਂਪੁਰ-ਦਾਖਾ ਲਈ ਕਾਂਗਰਸ ਵਲੋਂ ਵਾਰਡ ਨੰਬਰ-7 ਲਈ ਉਮੀਦਵਾਰ ਸ਼ਕੁੰਤਲਾ ਦੇਵੀ ਦੇ ਹੱਕ ਵਿਚ ਵੋਟਰਾਂ ਦੀ ਉਦੋਂ ਲਹਿਰ ਬਣ ਗਈ | ਜਦੋਂ ਸ਼ਕੁੰਤਲਾ ਦੇਵੀ ਲਈ ਕਾਂਗਰਸ ਦੇ ਹਲਕਾ ਦਾਖਾ ਇੰਚਾਰਜ ...

ਪੂਰੀ ਖ਼ਬਰ »

ਦਸ਼ਮੇਸ਼ ਪਿਤਾ ਦੀ ਯਾਦ 'ਚ ਰਸੂਲਪੁਰ ਵਿਖੇ ਢਾਡੀ ਦਰਬਾਰ

ਹਠੂਰ, 15 ਦਸੰਬਰ (ਜਸਵਿੰਦਰ ਸਿੰਘ ਛਿੰਦਾ)- ਪਿੰਡ ਰਸੂਲਪੁਰ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਅਕਾਲ ਸਹਾਇ ਜਥੇਬੰਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਢਾਡੀ ਦਰਬਾਰ ਕਰਵਾਇਆ ...

ਪੂਰੀ ਖ਼ਬਰ »

ਧਾਲੀਆਂ 'ਚ ਬੀ. ਡੀ. ਪੀ. ਓ. ਵਲੋਂ ਆਧੁਨਿਕ ਸਟੇਡੀਅਮ ਕਮ-ਪਾਰਕ ਦਾ ਨੀਂਹ-ਪੱਥਰ

ਪੱਖੋਵਾਲ/ਸਰਾਭਾ, 15 ਦਸੰਬਰ (ਕਿਰਨਜੀਤ ਕੌਰ ਗਰੇਵਾਲ)- ਵਿਦੇਸ਼ਾਂ 'ਚ ਵੱਸਦੇ ਪ੍ਰਵਾਸੀ ਸਦਾ ਹੀ ਪੰਜਾਬ ਦੀ ਖੁਸ਼ਹਾਲੀ ਲੋਚਦੇ ਹਨ, ਇਸੇ ਲਈ ਸਮੇਂ-ਸਮੇਂ 'ਤੇ ਆਪਣੇ ਪਿੰਡਾਂ ਦੇ ਵਿਕਾਸ ਲਈ ਢੁੱਕਵਾਂ ਯੋਗਦਾਨ ਪਾਉਂਦੇ ਰਹਿੰਦੇ ਹਨ, ਜੇਕਰ ਸਮੁੱਚੇ ਪ੍ਰਵਾਸੀ ਆਪੋ-ਆਪਣੇ ...

ਪੂਰੀ ਖ਼ਬਰ »

ਕੌਾਸਲ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਫਲੈਗ ਮਾਰਚ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਧਾਲੀਵਾਲ)-ਲੋਕਤੰਤਰ ਦਾ ਮੁੱਢਲਾ ਅੰਗ ਨਗਰ ਕੌਾਸਲ ਮੁੱਲਾਂਪੁਰ-ਦਾਖਾਂ ਚੋਣ ਸਮੇਂ ਅਮਨ ਬਣਾਈ ਰੱਖਣ 'ਤੇ ਪਾਰਦਰਸ਼ੀ ਚੋਣ ਲਈ ਲੁਧਿਆਣਾ ਰੇਂਜ਼ ਡੀ. ਆਈ. ਜੀ. ਗੁਰਸ਼ਰਨ ਸਿੰਘ ਸੰਧੂ, ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਕਪਤਾਨ ...

ਪੂਰੀ ਖ਼ਬਰ »

17 ਦਸੰਬਰ ਨੂੰ 'ਡਰਾਈ ਡੇਅ' ਰਹੇਗਾ

ਜਗਰਾਉਂ, 15 ਦਸੰਬਰ (ਜੋਗਿੰਦਰ ਸਿੰਘ)- ਨਗਰ ਕੌਾਸਲ ਅਤੇ ਨਗਰ ਪੰਚਾਇਤ ਚੋਣਾਂ-2017 ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 (1) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ 'ਚ ਪਿਛਲੇ 4 ਮਹੀਨਿਆਂ ਤੋਂ ਪੈਸੇ ਨਾ ਮਿਲਣ 'ਤੇ ਸਰਕਾਰ ਪ੍ਰਤੀ ਰੋਸ

ਹੰਬੜਾਂ, 15 ਦਸੰਬਰ (ਜਗਦੀਸ਼ ਸਿੰਘ ਗਿੱਲ)- ਪਿੰਡਾਂ 'ਚ ਪੰਚਾਇਤਾਂ ਵਲੋਂ ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮਾਂ 'ਚ ਲੱਗੇ ਮਨਰੇਗਾ ਅਧੀਨ ਮਜ਼ਦੂਰਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਇਕ ਵੀ ਪੈਸਾ ਨਾ ਮਿਲਣ ਕਰਕੇ ਮਜ਼ਦੂਰਾਂ 'ਚ ਸਰਕਾਰ ਤੇ ਮਹਿਕਮੇ ਪ੍ਰਤੀ ਰੋਸ ਪਾਇਆ ਜਾ ...

ਪੂਰੀ ਖ਼ਬਰ »

ਪੰਚਾਇਤ ਮੈਂਬਰ 'ਤੇ ਅਫ਼ੀਮ ਦਾ ਮਾਮਲਾ ਦਰਜ

ਜਗਰਾਉਂ, 15 ਦਸੰਬਰ (ਅਜੀਤ ਸਿੰਘ ਅਖਾੜਾ)- ਜਗਰਾਉਂ ਇਲਾਕੇ ਦੇ ਸਾਬਕਾ ਅਕਾਲੀ ਆਗੂ ਦੇ ਲੜਕੇ ਤੇ ਮੌਜੂਦਾ ਪੰਚਾਇਤ ਮੈਂਬਰ 'ਤੇ ਪੁਲਿਸ ਵਲੋਂ ਅਫ਼ੀਮ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਐਾਟੀਨਾਰਕੋਟਿਕ ਸੈੱਲ ਦੇ ਇੰਚਾਰਜ ...

ਪੂਰੀ ਖ਼ਬਰ »

ਮੋਹੀ ਤੇ ਸਾਂਸਦ ਬਿੱਟੂ ਨੇ ਵਾਰਡ ਨੰਬਰ-9 'ਚ ਮੋਰਚਾ ਸੰਭਾਲਿਆ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਮਿਊਾਸੀਪਲ ਕੌਾਸਲ ਮੁੱਲਾਂਪੁਰ-ਦਾਖਾ ਵਾਰਡ ਨੰਬਰ- 9 ਲਈ ਕਾਂਗਰਸ ਪਾਰਟੀ ਉਮੀਦਵਾਰ ਸੁਦੇਸ਼ ਰਾਣੀ ਗੋਇਲ ਲਈ ਚੋਣ ਪ੍ਰਚਾਰ ਮੋਰਚਾ ਭਾਵੇਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਰਾਜਾ, ਹਲਕਾ ਦਾਖਾ ...

ਪੂਰੀ ਖ਼ਬਰ »

ਸੇਖੋਂ ਦੀ ਜਿੱਤ ਲਈ ਸਾਂਸਦ ਬਿੱਟੂ, ਭੈਣੀ ਤੇ ਹੋਰ ਆਗੂਆਂ ਵਾਰਡ 8 'ਚ ਡੇਰੇ ਲਾਏ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਮਿਊਾਸੀਪਲ ਕੌਾਸਲ ਮੁੱਲਾਂਪੁਰ-ਦਾਖਾ ਲਈ ਕੱਲ੍ਹ ਹੋਣ ਵਾਲੀ ਚੋਣ ਵਿਚ ਕਾਂਗਰਸ ਵਲੋਂ ਜਨਰਲ ਵਾਰਡ ਨੰਬਰ-8 ਉਮੀਦਵਾਰ ਬਲਵਿੰਦਰ ਸਿੰਘ ਸੇਖੋਂ ਨੂੰ ਵਾਰਡ ਦੇ ਵੋਟਰਾਂ ਵਲੋਂ ਪਹਿਲਾਂ ਵੀਂ ਭਰਵਾਂ ਹੁੰਗਾਰਾ ਮਿਲ ...

ਪੂਰੀ ਖ਼ਬਰ »

ਇਯਾਲੀ ਦੁਆਰਾ ਚੋਣ ਪ੍ਰਚਾਰ ਨਾਲ ਮੁੱਲਾਂਪੁਰ ਕੌ ਾਸਲ ਚੋਣਾਂ ਲਈ ਟੱਕਰ ਫਸਵੀਂ ਹੋਈ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ-ਗਠਜੋੜ ਵੱਲੋਂ ਕੌਾਸਲ ਚੋਣ ਮੁੱਲਾਂਪੁਰ-ਦਾਖਾ ਦੇ 13 ਵਾਰਡਾਂ ਅੰਦਰ ਚੋਣ ਮੈਦਾਨ 'ਚ ਉਤਾਰੇ ਅਕਾਲੀ ਦਲ ਉਮੀਦਵਾਰਾਂ ਦੇ ਹੱਕ ਵਿਚ ਮਨਪ੍ਰੀਤ ਸਿੰਘ ਇਯਾਲੀ ਵਲੋਂ ਘਰ-ਘਰ ਜਾ ਕੇ ਵੋਟ ਮੰਗਣ ...

ਪੂਰੀ ਖ਼ਬਰ »

ਫੂਲਕਾ ਤੇ ਬੈਂਸ ਦੁਆਰਾ ਚੋਣ ਪ੍ਰਚਾਰ ਨਾਲ ਵੋਟਰ 'ਆਪ' ਉਮੀਦਵਾਰਾਂ ਦੇ ਹੱਕ 'ਚ ਝੁਕਿਆ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ, ਹਲਕਾ ਰਾਏਕੋਟ ਵਿਧਾਇਕ ਜਗਤਾਰ ਸਿੰਘ ਜੱਗਾ ਅਤੇ 'ਆਪ' ਨਾਲ ਗਠਜੋੜ ਲੋਕ ਇਨਸਾਫ਼ ਪਾਰਟੀ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵਲੋਂ ਆਪਣੀ ...

ਪੂਰੀ ਖ਼ਬਰ »

ਬਾਬਾ ਜੀਵਨ ਸਿੰਘ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂਸਰ ਸੁਧਾਰ, 15 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਰੰਘਰੇਟੇ ਗੁਰੂ ਕੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਲਾਨਾ ਸ਼ਹੀਦੀ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਹੇਰਾਂ ਵਿਖੇ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ...

ਪੂਰੀ ਖ਼ਬਰ »

ਹੰਬੜਾਂ 'ਚ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਪੱਧਰੀ ਕਨਵੈਨਸ਼ਨ

ਹੰਬੜਾਂ, 15 ਦਸੰਬਰ (ਜਗਦੀਸ਼ ਸਿੰਘ ਗਿੱਲ)- ਕੁੱਲ ਹਿੰਦ ਕਿਸਾਨ ਸਭਾ ਵਲੋਂ ਅਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਕਸਬਾ ਹੰਬੜਾਂ 'ਚ ਸੂਬਾ ਪੱਧਰੀ ਕਨਵੈਨਸ਼ਨ ਸਾਥੀ ਅਮਰਜੀਤ ਸਿੰਘ ਸੂਬਾਈ ਕਨਵੀਨਰ ਅਬਾਦਕਾਰ ਸੰਘਰਸ਼ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਸਿਵਲ ਹਸਪਤਾਲ ਸਿੱਧਵਾਂ ਬੇਟ ਵਿਖੇ ਬੱਚਿਆਂ ਦੀ ਸਿਹਤ ਸਬੰਧੀ ਵਰਕਸ਼ਾਪ

ਸਿੱਧਵਾਂ ਬੇਟ, 15 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)- ਸਿਵਲ ਸਰਜਨ ਲੁਧਿ: ਡਾ: ਹਰਦੀਪ ਸਿੰਘ ਘਈ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਲਾਲ ਸਿੰਘ ਜੀ ਦੀ ਅਗਵਾਈ ਹੇਠ ਸੀ.ਐੱਚ.ਸੀ ਸਿੱਧਵਾਂ ਬੇਟ ਵਿਖੇ ਬੱਚਿਆਂ ਦੀ ਸਿਹਤ ਸਬੰਧੀ ਵਰਕਸ਼ਾਪ ਲਗਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਲੁਧਿਆਣਾ ਵਲੋਂ ਆਈਲੈਟਸ ਫ਼ੀਸਾਂ 'ਚ 31 ਤੱਕ ਛੋਟ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੇ ਆਂਸਲ ਪਲਾਜ਼ਾ ਲੁਧਿਆਣਾ ਸੈਂਟਰ ਦੁਆਰਾ ਵਿਦਿਆਰਥੀਆਂ ਵਲੋਂ ਕੈਨੇਡਾ ਲਈ ਅਪਲਾਈ ਸਟੱਡੀ ਵੀਜ਼ਾ ਦੇ ਸ਼ਾਨਦਾਰ ਨਤੀਜੇ ਨਾਲ ਆਈਲੈਟਸ ਲਈ ਤਿਆਰੀ ਵਾਲੇ ਬੱਚੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਨਗਰ ਕੌ ਾਸਲ

ਜਗਰਾਉਂ, 15 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)- ਸੁਪਰੀਮ ਕੋਰਟ ਵਲੋਂ ਸੜਕਾਂ ਖ਼ਾਲੀ ਕਰਵਾਉਣ ਦੇ ਹੁਕਮਾਂ ਨੂੰ ਨਗਰ ਕੌਾਸਲ ਟਿੱਚ ਜਾਣਦੀ ਹੈ | ਰਾਜਨੀਤਿਕਾਂ ਤੇ ਨਗਰ ਕੌਾਸਲ ਦੇ ਅਧਿਕਾਰੀਆਂ ਅੰਦਰ ਸੁਹਿਰਦਤਾ ਦੀ ਘਾਟ ਹੋਣ ਕਾਰਨ ਸ਼ਹਿਰ ਅੰਦਰ ਟ੍ਰੈਫ਼ਿਕ ਦਾ ਬੁਰਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX