ਤਾਜਾ ਖ਼ਬਰਾਂ


ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 19 ਜਨਵਰੀ- ਪਾਕਿਸਤਾਨ ਵੱਲੋਂ ਸੁੰਦਰਬਨੀ ਵਿਖੇ ਕੀਤੀ ਤਾਜ਼ਾ ਗੋਲੀਬਾਰੀ 'ਚ ਬੀ.ਐੱਸ.ਐਫ...
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦਾ ਡਿਪਟੀ ਹਾਈ ਕਮਿਸ਼ਨਰ ਤਲਬ
. . .  1 day ago
ਨਵੀਂ ਦਿੱਲੀ, 19 ਜਨਵਰੀ- ਜੰਗਬੰਦੀ ਦੀ ਉਲੰਘਣਾ ਦੇ ਮਾਮਲੇ 'ਚ ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ 2018 'ਚ ਹੀ ਪਾਕਿ ਵੱਲੋਂ 100 ਤੋਂ ਵੱਧ ਵਾਰ...
ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ, ਇੱਕ ਸਥਾਨਿਕ ਨਾਗਰਿਕ ਦੀ ਮੌਤ
. . .  1 day ago
1984 ਦੰਗੇ ਮਾਮਲਾ : ਹਾਈ ਕੋਰਟ ਨੇ ਜੇਲ੍ਹ ਤੋਂ ਮੰਗੀ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ
. . .  1 day ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਤੋਂ 1984 ਸਿੱਖ ਦੰਗਿਆਂ 'ਚ ਸ਼ਾਮਿਲ ਉਮਰ ਕੈਦ ਕੱਟ ਰਹੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ ਮੰਗੀ ਹੈ। ਬਲਵਾਨ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ...
ਆਪ ਵਿਧਾਇਕ ਮਾਮਲਾ : ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ
. . .  1 day ago
ਨਵੀਂ ਦਿੱਲੀ, 19 ਜਨਵਰੀ - ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦੇਣ 'ਤੇ ਦਿੱਲੀ ਹਾਈ ਕੋਰਟ ਨੇ ਵੀ ਆਪ ਨੂੰ ਅੰਤ੍ਰਿਮ ਰਾਹਤ ਦੇਣ ਤੋਂ ਨਾਹ ਕਰ ਦਿੱਤੀ...
ਅਕਸ਼ੈ ਨੇ 'ਪਦਮਾਵਤ' ਲਈ ਆਪਣੀ ਫ਼ਿਲਮ ਦੀ ਰਿਲੀਜ਼ ਰੋਕੀ
. . .  1 day ago
ਦਿਉਰ ਵੱਲੋਂ ਵਿਧਵਾ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਦਿੱਲੀ ਹਾਈ ਕੋਰਟ ਨੇ ਆਪ ਵਿਧਾਇਕਾਂ ਨੂੰ ਰਾਹਤ ਦੇਣ ਤੋਂ ਕੀਤੀ ਨਾਹ
. . .  1 day ago
ਬੰਗਾ ਇਲਾਕੇ 'ਚ ਕੰਧਾਂ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ
. . .  1 day ago
ਆਪ ਵਿਧਾਇਕ ਮਾਮਲਾ : ਅੱਜ ਹੀ ਹੋਵੇਗੀ ਦਿੱਲੀ ਹਾਈ ਕੋਰਟ 'ਚ ਸੁਣਵਾਈ
. . .  1 day ago
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਗਰਭਵਤੀ
. . .  1 day ago
ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਖ਼ਿਲਾਫ਼ ਆਪ ਵਿਧਾਇਕ ਪਹੁੰਚੇ ਹਾਈਕੋਰਟ
. . .  1 day ago
ਡੇਰਾ ਹਿੰਸਾ ਮਾਮਲਾ : 4 ਦੋਸ਼ੀਆਂ ਦੀ ਜ਼ਮਾਨਤ ਖ਼ਾਰਜ ਕਰਨ 'ਤੇ ਬਹਿਸ ਕੱਲ੍ਹ
. . .  1 day ago
ਹਰਿਆਣਾ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਤਹਿਸੀਲ ਦਫ਼ਤਰ 'ਤੇ ਸੁੱਟਿਆ ਗਰਨੇਡ
. . .  1 day ago
ਭਾਜਪਾ ਤੇ ਕਾਂਗਰਸ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ
. . .  1 day ago
ਹਾਈਟੈੱਕ ਮਾਡਲ ਫਰੂਟ ਨਰਸਰੀ ਪਟਿਆਲਾ 'ਚ ਸ਼ੁਰੂ
. . .  1 day ago
ਜਲੰਧਰ 'ਚ ਚਲੀ ਗੋਲੀ
. . .  1 day ago
ਭਾਰਤ ਆਸਟ੍ਰੇਲੀਆ ਗਰੁੱਪ 'ਚ ਹੋਇਆ ਸ਼ਾਮਲ
. . .  1 day ago
ਸਾਂਬਾ 'ਚ ਬੀ.ਐਸ.ਐਫ. ਜਵਾਨ ਸ਼ਹੀਦ
. . .  1 day ago
ਚੋਣ ਕਮਿਸ਼ਨ ਵਲੋਂ ਦਿੱਲੀ 'ਚ ਆਪ ਪਾਰਟੀ ਨੂੰ ਵੱਡਾ ਝਟਕਾ
. . .  1 day ago
ਦਿੱਲੀ : 38 ਟਰੇਨਾਂ ਦੇਰੀ 'ਚ, 15 ਰੱਦ
. . .  1 day ago
ਨਕਲੀ ਦੁੱਧ ਸਪਲਾਈ ਕਰਨ ਵਾਲੇ 4 ਕਾਰਖ਼ਾਨਿਆਂ ਦਾ ਪਰਦਾਫਾਸ਼
. . .  1 day ago
120 ਸਕੂਲੀ ਵਿਦਿਆਰਥੀ ਹਸਪਤਾਲ ਕਰਾਏ ਗਏ ਦਾਖਲ
. . .  1 day ago
ਪੁਲਿਸ ਇੰਸਪੈਕਟਰ ਵਲੋਂ ਖੁਦਕੁਸ਼ੀ
. . .  1 day ago
ਪਾਕਿਸਤਾਨ ਦੀ ਗੋਲੀਬਾਰੀ 'ਚ ਪੰਜ ਹੋਰ ਜ਼ਖਮੀ
. . .  1 day ago
ਅੰਡਰ19 ਕ੍ਰਿਕਟ ਵਿਸ਼ਵ ਕੱਪ : ਭਾਰਤ ਨੇ ਜਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ
. . .  1 day ago
ਕੇਰਲਾ ਤੋਂ ਆਈ.ਐਸ. ਦਾ ਲੜਾਕਾ ਸੀਰੀਆ 'ਚ ਢੇਰ
. . .  1 day ago
ਦਿੱਲੀ 'ਚ ਲੁਟਖੋਹ ਦੀਆਂ ਵਾਰਦਤਾਂ 'ਚ 38.21 ਫ਼ੀਸਦੀ ਕਮੀ
. . .  1 day ago
ਸਾਂਬਾ 'ਚ ਪਾਕਿ ਗੋਲੀਬਾਰੀ 'ਚ ਦੋ ਸ਼ਹਿਰੀ ਜ਼ਖਮੀ
. . .  1 day ago
ਹਮਲਾ ਕਰਕੇ ਦੋ ਨਾਬਾਲਗ ਲੜਕੀਆਂ ਅਗਵਾ, ਤਿੰਨ ਨੂੰ ਮਾਰੀ ਗੋਲੀ
. . .  1 day ago
ਅੰਡਰ19 ਕ੍ਰਿਕਟ ਵਿਸ਼ਵ ਕੱਪ ਭਾਰਤ ਜ਼ਿੰਬਾਬਵੇ ਮੁਕਾਬਲਾ : ਜ਼ਿੰਬਾਬਵੇ ਨੇ ਭਾਰਤ ਨੂੰ ਦਿੱਤਾ 155 ਦੌੜਾਂ ਦੀ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਪੋਹ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ
  •     Confirm Target Language  

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਨਗਰ ਕੌ ਾਸਲ ਬਲਾਚੌਰ ਚੋਣਾਂ

12 ਵਾਰਡਾਂ ਤੋਂ 31 ਉਮੀਦਵਾਰ ਚੋਣ ਮੈਦਾਨ 'ਚ

ਬਲਾਚੌਰ, 15 ਦਸੰਬਰ (ਗੁਰਦੇਵ ਸਿੰਘ ਗਹੂੰਣ)- ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਕੌਾਸਲ ਬਲਾਚੌਰ ਦੀਆਂ 17 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਚੋਣਾਂ ਲਈ 3 ਵਾਰਡਾਂ 'ਚ 3 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨਣ ਤੋਂ ਬਾਅਦ ਹੁਣ 12 ਵਾਰਡਾਂ 'ਚ 31 ਉਮੀਦਵਾਰ ਚੋਣ ਮੈਦਾਨ 'ਚ ਹਨ | ਵਾਰਡ ਨੰਬਰ 5 ਤੋਂ ਨਰੇਸ਼ ਕੁਮਾਰ ਚੇਚੀ, ਵਾਰਡ ਨੰਬਰ 11 ਤੋਂ ਕੁਲਦੀਪ ਕੌਰ ਪਤਨੀ ਸਤਪਾਲ ਸੈਣੀ ਅਤੇ ਵਾਰਡ ਨੰਬਰ 13 ਤੋਂ ਅਨੀਤਾ ਰਾਣੀ ਪਤਨੀ ਬੌਬੀ ਰਾਣਾ ਦੇ ਮੁਕਾਬਲੇ ਵਿਚ ਕੋਈ ਹੋਰ ਉਮੀਦਵਾਰ ਨਾ ਹੋਣ ਕਾਰਨ ਬਿਨਾ ਮੁਕਾਬਲਾ ਜੇਤੂ ਐਲਾਨ ਦਿੱਤੇ ਗਏ ਸਨ | ਚੋਣ ਮੈਦਾਨ ਵਿਚ ਰਹਿ ਗਏ ਉਮੀਦਵਾਰਾਂ ਵਿਚ ਵਾਰਡ ਨੰਬਰ 1 ਤੋਂ ਐੱਸ.ਸੀ.(ਔਰਤ) ਰਾਖਵੇਂ ਲਈ ਸਿੱਧੇ ਮੁਕਾਬਲੇ 'ਚ ਸਾਂਝੇ ਮੋਰਚੇ ਦੇ ਗੁਰਬਖ਼ਸ਼ ਕੌਰ ਅਤੇ ਕਾਂਗਰਸ ਪਾਰਟੀ ਦੇ ਬਲਵਿੰਦਰ ਕੌਰ, ਵਾਰਡ ਨੰਬਰ 2 ਤੋਂ ਐੱਸ.ਸੀ. ਰਾਖਵੇਂ ਲਈ ਸਿੱਧੇ ਮੁਕਾਬਲੇ 'ਚ ਕਾਂਗਰਸ ਪਾਰਟੀ ਦੇ ਸੋਮ ਨਾਥ ਅਤੇ ਸਾਂਝੇ ਮੋਰਚੇ ਦੇ ਜਤਿੰਦਰ ਬੈਂਸ, ਵਾਰਡ ਨੰਬਰ 3 ਤੋਂ ਐੱਸ.ਸੀ. (ਔਰਤ) ਰਾਖਵੇਂ ਲਈ ਸਿੱਧੇ ਮੁਕਾਬਲੇ 'ਚ ਸਾਂਝੇ ਮੋਰਚੇ ਦੇ ਅਮਨਪ੍ਰੀਤ ਕੌਰ ਅਤੇ ਕਾਂਗਰਸ ਪਾਰਟੀ ਦੇ ਸਵਿਤਾ ਰਾਣੀ, ਵਾਰਡ ਨੰਬਰ 4 ਤੋਂ ਐੱਸ. ਸੀ. ਰਾਖਵੇਂ ਲਈ ਸਿੱਧੇ ਮੁਕਾਬਲੇ 'ਚ ਸਾਂਝੇ ਮੋਰਚੇ ਦੇ ਸਰਵਣ ਕੁਮਾਰ ਅਤੇ ਕਾਂਗਰਸ ਪਾਰਟੀ ਦੇ ਲਾਲ ਬਹਾਦਰ ਗਾਂਧੀ, ਵਾਰਡ ਨੰਬਰ 6 ਤੋਂ ਜਨਰਲ (ਔਰਤ) ਲਈ ਤਿਕੋਣੇ ਮੁਕਾਬਲੇ 'ਚ ਕਾਂਗਰਸ ਪਾਰਟੀ ਦੇ ਸਵਿਤਾ ਬਜਾਜ, ਹਰਵਿੰਦਰ ਕੌਰ ਅਤੇ ਤੇਜਿੰਦਰ ਕੌਰ, ਵਾਰਡ ਨੰਬਰ 7 ਤੋਂ ਜਨਰਲ (ਔਰਤ) ਲਈ ਚਹੁੰਕੋਣੇ ਮੁਕਾਬਲੇ 'ਚ ਸੁਨੀਤਾ ਦੇਵੀ, ਕਾਂਗਰਸ ਪਾਰਟੀ ਦੇ ਜਗਜੀਤ ਕੌਰ, ਰੇਖਾ ਰਾਣੀ ਅਤੇ ਰੇਖਾ ਰਾਣੀ, ਵਾਰਡ ਨੰਬਰ 8 ਤੋਂ ਜਨਰਲ ਵਰਗ ਲਈ ਤਿਕੋਣੇ ਮੁਕਾਬਲੇ 'ਚ ਕਾਂਗਰਸ ਪਾਰਟੀ ਦੇ ਗਗਨ ਘਈ, ਸਾਂਝੇ ਮੋਰਚੇ ਦੇ ਨਿਥਲੇਸ਼ ਸੋਨੀ ਅਤੇ ਨਰਿੰਦਰ ਕੁਮਾਰ ਆਜ਼ਾਦ, ਵਾਰਡ ਨੰਬਰ 9 ਤੋਂ ਜਨਰਲ (ਔਰਤ) ਲਈ ਸਿੱਧੇ ਮੁਕਾਬਲੇ 'ਚ ਪ੍ਰੇਮ ਜੋਤੀ ਅਤੇ ਬੀਰਤਾ ਰਾਣੀ, ਵਾਰਡ ਨੰਬਰ 10 ਤੋਂ ਜਨਰਲ ਵਰਗ ਲਈ ਤਿਕੋਣੇ ਮੁਕਾਬਲੇ 'ਚ ਕਾਂਗਰਸ ਪਾਰਟੀ ਦੇ ਨਰਿੰਦਰ ਘਈ, ਸਾਂਝੇ ਮੋਰਚੇ ਦੇ ਵਰਿੰਦਰ ਸਿੰਘ ਅਤੇ ਆਜ਼ਾਦ ਕ੍ਰਿਸ਼ਨ ਲਾਲ, ਵਾਰਡ ਨੰਬਰ 12 ਤੋਂ ਐੱਸ.ਸੀ. ਰਾਖਵੇਂ ਲਈ ਤਿਕੋਣੇ ਮੁਕਾਬਲੇ 'ਚ ਹਰਮੇਸ਼ ਲਾਲ, ਪਰਵਿੰਦਰ ਸਿੰਘ ਅਤੇ ਪਰਵਿੰਦਰ ਕੁਮਾਰ, ਵਾਰਡ ਨੰਬਰ 14 ਤੋਂ ਜਨਰਲ ਵਰਗ ਲਈ ਤਿਕੋਣੇ ਮੁਕਾਬਲੇ 'ਚ ਸਾਂਝੇ ਮੋਰਚੇ ਦੇ ਸੋਢੀ ਸਿੰਘ, ਕਾਂਗਰਸ ਪਾਰਟੀ ਦੇ ਕਮਲਜੀਤ ਕੌਰ ਅਤੇ ਗੁਰਿੰਦਰ ਸਿੰਘ ਆਜ਼ਾਦ ਅਤੇ ਵਾਰਡ ਨੰਬਰ 15 ਤੋਂ ਜਨਰਲ ਵਰਗ ਲਈ ਸਿੱਧੇ ਮੁਕਾਬਲੇ 'ਚ ਸਾਂਝੇ ਮੋਰਚੇ ਦੇ ਪਰਮਿੰਦਰ ਕੁਮਾਰ ਅਤੇ ਕਾਂਗਰਸ ਪਾਰਟੀ ਦੇ ਯਸ਼ਪਾਲ ਸ਼ਾਮਲ ਹਨ | ਇੱਥੇ ਵਰਨਣਯੋਗ ਹੈ ਕਿ 15 ਦਸੰਬਰ ਸ਼ਾਮ 5 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਗਿਆ ਹੈ |

ਜੱਗੂ ਸਮੇਤ 10 ਗੈਂਗਸਟਰਾਂ ਵਿਰੁੱਧ ਜ਼ਿਲ੍ਹਾ ਅਦਾਲਤ 'ਚ ਦੋਸ਼ ਤੈਅ

ਨਵਾਂਸ਼ਹਿਰ, 15 ਦਸੰਬਰ (ਗੁਰਬਖਸ਼ ਸਿੰਘ ਮਹੇ)-ਜੱਗੂ ਗੈਂਗ ਨਾਲ ਸਬੰਧਿਤ 22 ਮਹੀਨੇ ਪਹਿਲਾਂ ਦੋ ਪੁਲਿਸ ਮੁਲਾਜ਼ਮਾਂ 'ਤੇ ਗੋਲੀਆਂ ਚਲਾਕੇ ਅਸਲਾ ਖੋਹ ਕੇ ਕਥਿਤ ਦੋਸ਼ੀ ਅਕੁਲ ਖੱਤਰੀ ਨੂੰ ਲੈ ਕੇ ਫ਼ਰਾਰ ਹੋਣ ਦੇ ਦੋਸ਼ 'ਚ ਅੱਜ ਜਗਦੀਪ ਉਰਫ਼ ਜੱਗੂ ਗੈਂਗਸਟਰ ਸਮੇਤ 10 ਕਥਿਤ ...

ਪੂਰੀ ਖ਼ਬਰ »

ਮੁਲਤਵੀ ਪ੍ਰੀਖਿਆਵਾਂ ਦੀ ਨਵੀਂ ਡੇਟਸ਼ੀਟ ਜੀ. ਐਨ. ਡੀ. ਯੂ. ਦੀ ਵੈਬਸਾਈਟ 'ਤੇ ਉਪਲਬੱਧ

ਅੰਮਿ੍ਤਸਰ, 15 ਦਸੰਬਰ (ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 17 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਮੱਦੇ ਨਜ਼ਰ ਮੁਲਤਵੀ ਕੀਤੀਆਂ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ) ਪ੍ਰੀਖਿਆਵਾਂ ਦੀਆਂ ਨਵੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ...

ਪੂਰੀ ਖ਼ਬਰ »

ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦੀ ਨਿਊਡੈਮੋਕ੍ਰੇਸੀ ਨੇ ਉਸਮਾਨਪੁਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਦੀ ਅਰਥੀ ਫੂਕੀ

ਉਸਮਾਨਪੁਰ, 15 ਦਸੰਬਰ (ਮਝੂਰ)- ਅੱਜ ਸਥਾਨਕ ਬੱਸ ਸਟੈਂਡ ਨੇੜੇ ਰਾਹੋਂ-ਜਾਡਲਾ ਮਾਰਗ 'ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ ਨਿਊਡੈਮੋਕ੍ਰੈਸੀ) ਵਲੋਂ 22 ਦਸੰਬਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਦੇ ਵਿਰੁੱਧ ਨਵਾਂਸ਼ਹਿਰ ਵਿਖੇ ਸੜਕ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਮਾਲ ਅਫ਼ਸਰ ਕਿਸਾਨਾਂ ਨੂੰ ਖ਼ਾਨਗੀ ਤਕਸੀਮਾਂ ਲਈ ਪ੍ਰੇਰਿਤ ਕਰਨ-ਡੀ.ਸੀ.

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਜ਼ਿਲ੍ਹੇ ਦੇ ਮਾਲ ਅਫ਼ਸਰਾਂ ਦੀ ਮਾਸਿਕ ਪ੍ਰਗਤੀ ਦੀ ਸਮੀਖਿਆ ਕਰਦਿਆਂ ਹਦਾਇਤ ਕੀਤੀ ਕਿ ਸਾਂਝੇ ਖਾਤੇ ਦੇ ਜ਼ਮੀਨ ਮਾਲਕਾਂ ਨੂੰ ਆਪਣੀਆਂ ਜ਼ਮੀਨਾਂ ਦੀ ਘਰੇਲੂ ਵੰਡ (ਖ਼ਾਨਗੀ ...

ਪੂਰੀ ਖ਼ਬਰ »

ਬਿਜਲੀ ਦੇ ਬਿੱਲ ਆਨਲਾਈਨ ਜਮ੍ਹਾਂ ਕਰਵਾਓ-ਇੰਜ. ਸੰਜੀਵ ਕੁਮਾਰ

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਨੇ ਖਪਤਕਾਰਾਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਲਈ ਬਿੱਲ ਆਨਲਾਈਨ ਜਮਾਂ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਹੋਈ ਹੈ | ਇਹ ਜਾਣਕਾਰੀ ਦਿੰਦਿਆਂ ਇੰਜ. ਸੰਜੀਵ ਕੁਮਾਰ, ਉਪ ...

ਪੂਰੀ ਖ਼ਬਰ »

ਬਾਲ/ਨਾਬਾਲਗ ਪੀੜਤਾਂ ਨਾਲ ਸਬੰਧਤ ਕੋਈ ਵੀ ਪਛਾਣ ਮੀਡੀਆ ਉਜਾਗਰ ਨਾ ਕਰੇ-ਬਾਲ ਅਧਿਕਾਰ ਕਮਿਸ਼ਨ ਪੰਜਾਬ

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਬਾਲ ਅਧਿਕਾਰਾਂ ਦੀ ਰਾਖੀ ਬਾਰੇ ਸੂਬਾਈ ਕਮਿਸ਼ਨ ਵੱਲੋਂ ਜਾਰੀ ਇਕ ਸੂਚਨਾ ਰਾਹੀਂ ਪਿ੍ੰਟ ਅਤੇ ਇਲੈੱਕਟ੍ਰਾਨਿਕ ਮੀਡੀਆ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਘਟਨਾ ਵਿਚ ਪੀੜਤ ਬਾਲਾਂ/ਨਬਾਲਗਾਂ ਦੀ ਪਛਾਣ ਨੂੰ , ...

ਪੂਰੀ ਖ਼ਬਰ »

ਪੈੱ੍ਰਸ ਕੌ ਾਸਲ ਆਫ਼ ਇੰਡੀਆ ਦਾ ਮੁੱਖ ਦਫ਼ਤਰ ਕੇਵਲ ਨਵੀਂ ਦਿੱਲੀ 'ਚ-ਸਕੱਤਰ

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਪੈੱ੍ਰਸ ਕੌਾਸਲ ਆਫ਼ ਇੰਡੀਆ ਦਾ ਮੁੱਖ ਦਫ਼ਤਰ ਕੇਵਲ ਨਵੀਂ ਦਿੱਲੀ ਵਿਖੇ ਹੀ ਸਥਿਤ ਹੈ | ਇਸ ਸਬੰਧੀ ਸਕੱਤਰ ਪੈੱ੍ਰਸ ਕੌਾਸਲ ਆਫ਼ ਇੰਡੀਆ ਵਲੋਂ ਇਕ ਪੱਤਰ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਪੈੱ੍ਰਸ ਕੌਾਸਲ ...

ਪੂਰੀ ਖ਼ਬਰ »

ਪਿੰਡ ਰਾਮਪੁਰ 'ਚ ਨਰੇਗਾ ਵਰਕਰਾਂ ਨੂੰ ਸਹੁੰ ਚੁਕਾਈ

ਬੰਗਾ, 15 ਦਸੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਰਾਮਪੁਰ ਵਿਖੇ ਨਰੇਗਾ ਦਾ ਕੰਮ ਸ਼ੁਰੂ ਕੀਤਾ ਗਿਆ | ਸਰਪੰਚ ਗੁਰਮੀਤ ਸਿੰਘ ਨੇ ਮਨਰੇਗਾ ਵਰਕਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਸਹੁੰ ਚੁਕਾਈ | ਮਨਰੇਗਾ ਦੇ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ ...

ਪੂਰੀ ਖ਼ਬਰ »

ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਲਗਾਇਆ ਜਾਗਰੂਕਤਾ ਕੈਂਪ

ਰਾਹੋਂ, 15 ਦਸੰਬਰ (ਬਲਬੀਰ ਸਿੰਘ ਰੂਬੀ)-ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਵਾਸਤੇ ਸਥਾਨਿਕ ਹੈਪੀ ਮਾਡਲ ਹਾਈ ਸਕੂਲ ਰਾਹੋਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਨੂੰ ਸੰਬੋਧਿਤ ਕਰਦੇ ਹੋਏ ਸਾਂਝ ...

ਪੂਰੀ ਖ਼ਬਰ »

ਖੇਡ ਵਿਭਾਗ ਵਲੋਂ ਕਰਵਾਈਆਂ ਅੰਡਰ-25 ਖੇਡਾਂ ਸਮਾਪਤ

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਖੇਡ ਵਿਭਾਗ ਵੱਲੋਂ ਆਈ.ਟੀ.ਆਈ. ਸਟੇਡੀਅਮ ਵਿਖੇ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਅੰਡਰ-25 (ਪੁਰਸ਼-ਮਹਿਲਾਵਾਂ) ਦੇ ਦੂਸਰੇ ਦਿਨ ਸਮਾਪਤ ਹੋ ਗਈਆਂ | ਇਸ ਮੌਕੇ ਹਲਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਖੇਡਾਂ ...

ਪੂਰੀ ਖ਼ਬਰ »

ਸਾਡੇ ਉਮੀਦਵਾਰ ਵਾਰਡ ਨੰਬਰ 6 ਤੋਂ ਸਾਂਝੇ ਮੋਰਚੇ ਦੀ ਉਮੀਦਵਾਰ ਤਜਿੰਦਰ ਕੌਰ

ਬਲਾਚੌਰ, 15 ਦਸੰਬਰ (ਵਰਿੰਦਰਪਾਲ ਸਿੰਘ ਹੁੰਦਲ)-ਨਗਰ ਕੌਾਸਲ ਦੀਆਂ 17 ਦਸੰਬਰ ਨੂੰ ਪੈ ਰਹੀਆਂ ਵੋਟਾਂ 'ਚ ਵਾਰਡ ਨੰਬਰ 6 ਤੋਂ ਸਾਂਝੇ ਮੋਰਚੇ ਦੀ ਉਮੀਦਵਾਰ ਤਜਿੰਦਰ ਕੌਰ ਹਨ | ਇਸ ਵਾਰਡ 'ਚ ਕੁਲ ਵੋਟਾਂ 931ਹਨ | ਇਸਤਰੀ ਵੋਟਰ 463 ਹਨ ਤੇ ਪੁਰਸ਼ ਵੋਟਰ 468 ਹਨ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਟ੍ਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਲਗਾਇਆ

ਰਾਹੋਂ, 15 ਦਸੰਬਰ (ਬਲਬੀਰ ਸਿੰਘ ਰੂਬੀ)- ਪੁਲਿਸ ਵਿਭਾਗ ਦੇ ਟਰੈਫ਼ਿਕ ਸੈੱਲ ਵੱਲੋਂ ਸਰਕਾਰੀ ਮਿਡਲ ਸਕੂਲ ਕੰਗ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ ਲਗਾਇਆ ਗਿਆ | ਸਾਂਝ ਕੇਂਦਰ ਮੀਡੀਅਮ ਵਿੰਗ ਸਾਂਝ ਕੇਂਦਰ ਦੇ ਇੰਚਾਰਜ ਸਤਨਾਮ ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ...

ਪੂਰੀ ਖ਼ਬਰ »

ਹਰਜਿੰਦਰ ਪੁਰੇਵਾਲ ਨੂੰ ਸਦਮਾ-ਮਾਤਾ ਦਾ ਦਿਹਾਂਤ

ਮੁਕੰਦਪੁਰ, 15 ਦਸੰਬਰ (ਹਰਪਾਲ ਸਿੰਘ ਰਹਿਪਾ) - ਪਿੰਡ ਚਾਹਲ ਕਲਾਂ ਦੇ ਸਰਕਾਰੀ ਮਿਡਲ ਸਕੂਲ ਦੇ ਮੁੱਖੀ ਤੇ ਅਧਿਆਪਕ ਆਗੂ ਸ: ਹਰਜਿੰਦਰ ਸਿੰਘ ਪੁਰੇਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ (82) ਦਾ ਬੀਤੇ ਦਿਨ ਅਚਾਨਕ ਦਿਹਾਂਤ ਹੋ ...

ਪੂਰੀ ਖ਼ਬਰ »

ਮਾਰਕਫੈੱਡ ਵਲੋਂ ਮੰਗੂਵਾਲ 'ਚ ਕਿਸਾਨ ਸਿਖਲਾਈ ਕੈਂਪ

ਬੰਗਾ, 15 ਦਸੰਬਰ (ਜਸਬੀਰ ਸਿੰਘ ਨੂਰਪੁਰ) - ਮਾਰਕਫੈਡ ਨੇ ਮੰਗੂਵਾਲ ਸਹਿਕਾਰੀ ਸਭਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਜਿਸ 'ਚ ਮਾਰਕਫੈੱਡ ਦੇ ਜ਼ਿਲ੍ਹੇ ਦੇ ਅਫ਼ਸਰ ਬਲਜਿੰਦਰ ਸਿੰਘ ਨੇ ਕਿਸਾਨਾਂ ਨੂੰ ਸਭਾ ਨਾਲ ਜੁੜਨ ਦੀ ਅਪੀਲ ਕੀਤੀ ਤੇ ਖਾਦਾਂ ਦੀ ਅਗੇਤੀ ਸਟੋਰਿੰਗ ...

ਪੂਰੀ ਖ਼ਬਰ »

ਕੁਲਜੀਤ ਸਰਹਾਲ ਨੇ ਕੀਤਾ ਗਿਟਾਰ ਸਕੂਲ ਦਾ ਉਦਘਾਟਨ

ਮੁਕੰਦਪੁਰ, 15 ਦਸੰਬਰ (ਹਰਪਾਲ ਸਿੰਘ ਰਹਿਪਾ) - ਮੈਂਬਰ ਬਲਾਕ ਸੰਮਤੀ ਔੜ ਕੁਲਜੀਤ ਸਿੰਘ ਸਰਹਾਲ ਨੇ ਮੁਕੰਦਪੁਰ ਵਿਖੇ ਨਵਾਂ ਖੁੱਲਿ੍ਹਆ ਕਰੌਨੀ ਗਿਟਾਰ ਸਕੂਲ ਦਾ ਉਦਘਾਟਨ ਰੀਬਨ ਕੱਟ ਕੇ ਕਰਦਿਆਂ ਕਿਹਾ ਕਿ ਸੰਗੀਤ ਸਾਡੇ ਜੀਵਨ ਲਈ ਬੇਹੱਦ ਜਰੂਰੀ ਹੈ ਕਿਉਂਕਿ ਸੰਗੀਤ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਪੰਜ ਅਧਿਆਪਕਾਂ ਦਾ ਸਨਮਾਨ

ਬੰਗਾ, 15 ਦਸੰਬਰ (ਜਸਬੀਰ ਸਿੰਘ ਨੂਰਪੁਰ) - ਲਾਇਨਜ਼ ਕਲੱਬ ਰਾਜਾ ਸਾਹਿਬ ਸੇਵਾ ਦੇ ਪ੍ਰਧਾਨ ਸਰਬਜੀਤ ਸਿੰਘ ਭੰਮਰਾ ਦੀ ਅਗਵਾਈ 'ਚ ਪੰਜ ਸਿੱਖਿਆ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਇਹ ਸਨਮਾਨ ਪਿੰ੍ਰ: ਸਰੂਪ ਸਿੰਘ ਪਰਹਾਰ, ਪਿ੍ੰ: ਅਮਰਜੀਤ ਸਿੰਘ ਖਟਕੜ, ਪਿ੍ੰ: ਸਤਨਾਮ ਸਿੰਘ ...

ਪੂਰੀ ਖ਼ਬਰ »

ਸਾਡੇ ਉਮੀਦਵਾਰ ਵਾਰਡ ਨੰਬਰ 6 ਤੋਂ ਸਾਂਝੇ ਮੋਰਚੇ ਦੀ ਉਮੀਦਵਾਰ ਤਜਿੰਦਰ ਕੌਰ

ਬਲਾਚੌਰ, 15 ਦਸੰਬਰ (ਵਰਿੰਦਰਪਾਲ ਸਿੰਘ ਹੁੰਦਲ)-ਨਗਰ ਕੌਾਸਲ ਦੀਆਂ 17 ਦਸੰਬਰ ਨੂੰ ਪੈ ਰਹੀਆਂ ਵੋਟਾਂ 'ਚ ਵਾਰਡ ਨੰਬਰ 6 ਤੋਂ ਸਾਂਝੇ ਮੋਰਚੇ ਦੀ ਉਮੀਦਵਾਰ ਤਜਿੰਦਰ ਕੌਰ ਹਨ | ਇਸ ਵਾਰਡ 'ਚ ਕੁਲ ਵੋਟਾਂ 931ਹਨ | ਇਸਤਰੀ ਵੋਟਰ 463 ਹਨ ਤੇ ਪੁਰਸ਼ ਵੋਟਰ 468 ਹਨ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਡੀ.ਸੀ. ਵਲੋਂ ''ਇਹ ਸੋਹਣਾ ਪੰਜਾਬU ਸਿੰਗਲ ਟਰੈਕ ਦਾ ਫਲੈਕਸ ਜਾਰੀ

ਨਵਾਂਸ਼ਹਿਰ 15 ਦਸੰਬਰ (ਹਰਮਿੰਦਰ ਸਿੰਘ ਪਿੰਟੂ) ਅੱਜ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਮਿਤ ਕੁਮਾਰ ਵੱਲੋਂ ਪੰਜਾਬੀ ਵਿਰਸੇ ਨੂੰ ਸਮਰਪਿਤ ''ਇਹ ਸੋਹਣਾ ਪੰਜਾਬU (ਬੋਲੋ ਲਿਖੋ 'ਤੇ ਪੜ੍ਹੋ ਪੰਜਾਬੀ) ਸਿੰਗਲ ਟਰੈਕ ਦਾ ਫਲੈਕਸ ਜਾਰੀ ਕੀਤਾ ਗਿਆ | ਉਨ੍ਹਾਂ ਪੰਜਾਬੀ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀ ਸਾਹਿਬ ਵਿਖੇ ਮਨਾਇਆ ਸੰਗਰਾਂਦ ਦਾ ਦਿਹਾੜਾ

ਨਵਾਂਸ਼ਹਿਰ, 15 ਦਸੰਬਰ (ਹਰਮਿੰਦਰ ਸਿੰਘ ਪਿੰਟੂ)-ਗੁਰਦੁਆਰਾ ਟਾਹਲੀ ਸਾਹਿਬ ਮੰਦਰ ਬਾਬਾ ਸ਼੍ਰੀ ਚੰਦਰ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪਾਠ ਦੇ ਭੋਗ ਉਪਰੰਤ ਭਾਈ ਹਰਚਰਨ ਸਿੰਘ ਰਾਹੋਂ ਵਾਲਿਆਂ ਦੇ ਜਥੇ ਨੇ ਕੀਰਤਨ ...

ਪੂਰੀ ਖ਼ਬਰ »

ਰੋਜ਼ਗਾਰ ਮੇਲੇ 'ਚ 65 ਲਾਭਪਾਤਰੀਆਂ ਦੀ ਆਈ.ਆਰ.ਡੀ.ਏ. ਲਾਇਸੰਸ ਲਈ ਚੋਣ

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਵਿੰਦਰ ਸਿੰਘ (ਆਈ.ਏ.ਐੱਸ.) ਦੀ ਅਗਵਾਈ ਵਿਚ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਵਿਚ ਰੋਜ਼ਗਾਰ ਮੇਲਾ ਲਾਇਆ ਗਿਆ | ਜਿਸ ਵਿਚ 180 ਤੋਂ ਵੱਧ ਲਾਭਪਾਤਰ ਹਾਜ਼ਰ ਹੋਏ | ...

ਪੂਰੀ ਖ਼ਬਰ »

ਅੰਮਿ੍ਤਸਰ ਵਿਖੇ ਅਕਾਲੀ ਦਲ ਦੇ ਸਥਾਪਨਾ ਸਮਾਗਮ 'ਚ ਬਹਿਰਾਮ ਤੋਂ ਜਥਾ ਪਹੁੰਚਿਆ

ਬਹਿਰਾਮ, 15 ਦਸੰਬਰ (ਨਛੱਤਰ ਸਿੰਘ ਬਹਿਰਾਮ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਹਰੇਕ ਵਰਕਰ ਪੰਥ-ਹਿਤੈਸ਼ੀ ਤੇ ਹਰੇਕ ਧਰਮ ਦਾ ਸਤਿਕਾਰ ਕਰਨ ਵਾਲਾ ਵਰਕਰ ਹੈ | ਇਹ ਪ੍ਰਗਟਾਵਾ ਹਲਕਾ ਵਿਧਾਇਕ ਬੰਗਾ ਡਾ: ਸੁਖਵਿੰਦਰ ਕੁਮਾਰ ਸੁੱਖੀ ਨੇ ਬਹਿਰਾਮ ਤੋਂ ਗੁਰਦੁਆਰਾ ਮੰਜੀ ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਨਗਰ ਕੌ ਾਸਲ ਰਾਹੋਂ ਦੀ ਇਮਾਰਤ ਦਾ ਦੌਰਾ

ਰਾਹੋਂ, 15 ਦਸੰਬਰ (ਬਲਬੀਰ ਸਿੰਘ ਰੂਬੀ) ਐਸ.ਡੀ.ਐਮ ਅਦਿੱਤਿਆ ਉੱਪਲ ਨੇ ਸਥਾਨਕ ਪੁਰਾਣੀ ਡਿਸਪੈਂਸਰੀ ਦੀ ਥਾਂ 'ਤੇ ਨਵੀਂ ਬਣਨ ਵਾਲੀ ਨਗਰ ਕੌਾਸਲ ਦੀ ਇਮਾਰਤ ਦਾ ਦੌਰਾ ਕੀਤਾ | ਇਸ ਸੰਬੰਧੀ ਐਸ.ਡੀ.ਐਮ ਅਦਿੱਤਿਆ ਉੱਪਲ ਨੂੰ ਸਬੰਧਿਤ ਜਾਣਕਾਰੀ ਦਿੰਦਿਆਂ ਨਗਰ ਕੌਾਸਲ ਦੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ 23 ਨੂੰ, 25 ਨੂੰ ਕੀਰਤਨ ਦਰਬਾਰ- ਜੋਗਿੰਦਰ ਸਿੰਘ

ਨਵਾਂਸ਼ਹਿਰ, 15 ਦਸੰਬਰ (ਹਰਮਿੰਦਰ ਸਿੰਘ ਪਿੰਟੂ)-ਸੰਗਰਾਂਦ ਦਾ ਦਿਹਾੜਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਰੋਡ ਨਵਾਂਸ਼ਹਿਰ, ਵਿਖੇ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਬਣਵੈਤ ਟਰੱਸਟੀ ...

ਪੂਰੀ ਖ਼ਬਰ »

ਮਾ: ਜਗਦੀਸ਼ ਸਿੰਘ ਨਾਲ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਦੁੱਖ ਸਾਂਝਾ

ਬਲਾਚੌਰ, 15 ਦਸੰਬਰ (ਗੁਰਦੇਵ ਸਿੰਘ ਗਹੂੰਣ)- ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮਾ: ਜਗਦੀਸ਼ ਸਿੰਘ ਰਾਣਾ ਦੇ ਮਾਤਾ ਲੱਜਿਆ ਦੇਵੀ 11 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਮਾ: ਜਗਦੀਸ਼ ਸਿੰਘ ਰਾਣਾ ਤੇ ਸ਼ੋਕ-ਗ੍ਰਸਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਕੀਤਾ ਸਰਕਾਰੀ ਹਾਈ ਸਕੂਲ ਗਹੂੰਣ ਦਾ ਸਾਲਾਨਾ ਨਿਰੀਖਣ

ਬਲਾਚੌਰ, 15 ਦਸੰਬਰ (ਗੁਰਦੇਵ ਸਿੰਘ ਗਹੂੰਣ)- ਡਾ. ਸੁਰਿੰਦਰ ਪਾਲ ਅਗਨੀਹੋਤਰੀ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਾਲੀ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸਰਕਾਰੀ ਹਾਈ ਸਕੂਲ ਗਹੂੰਣ ਦਾ ਸਾਲਾਨਾ ਨਿਰੀਖਣ ਕੀਤਾ ਗਿਆ | ਇਸ ਟੀਮ 'ਚ ...

ਪੂਰੀ ਖ਼ਬਰ »

ਅੱਜ ਬਿਜਲੀ ਬੰਦ ਰਹੇਗੀ

ਬੰਗਾ, 15 ਦਸੰਬਰ (ਜਸਬੀਰ ਸਿੰਘ ਨੂਰਪੁਰ) - ਸਬ ਸਟੇਸ਼ਨ ਬੰਗਾ 'ਤੇ ਜ਼ਰੂਰੀ ਮੁਰੰਮਤ ਤਹਿਤ 16 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਦੋ ਵਜੇ ਤੱਕ ਲਧਾਣਾ ਝਿੱਕਾ, ਲਧਾਣਾ ਉੱਚਾ, ਪਠਲਾਵਾ, ਗੋਬਿੰਦਪੁਰ, ਪੱਦੀ ਮੱਠਵਾਲੀ, ਕਜਲਾ, ਹੀਉਂ, ਸੱਲ੍ਹਾਂ, ਬਾਲੋਂ, ਲਾਦੀਆਂ, ...

ਪੂਰੀ ਖ਼ਬਰ »

ਸੜਕ ਕਿਨਾਰੇ ਟੋਏ ਦੀ ਮਿੱਟੀ ਧੱਸਣ ਨਾਲ ਵਾਪਰ ਸਕਦੈ ਭਿਆਨਕ ਹਾਦਸਾ

ਸੰਧਵਾਂ, 15 ਦਸੰਬਰ (ਪ੍ਰੇਮੀ ਸੰਧਵਾਂ) - ਭਰੋਲੀ ਮੋੜ ਦੇ ਨੇੜੇ ਸੜਕ ਕਿਨਾਰੇ ਕਿਸੇ ਮਹਿਕਮੇ ਵਲੋਂ ਲੰਘੀ ਦੀਵਾਲੀ ਤੋਂ ਪਹਿਲਾਂ ਪੁੱਟੇ ਟੋਏ ਨੂੰ ਪੂਰਿਆ ਤਾਂ ਗਿਆ ਸੀ | ਪਰ ਬੀਤੇ ਦਿਨੀ ਪਏ ਮੀਂਹ ਨਾਲ ਟੋਏ ਦੀ ਮਿੱਟੀ ਧੱਸ ਗਈ | ਜਿਸ ਕਾਰਨ ਹਾਦਸੇ ਵਾਪਰਨ ਦਾ ਡਰ ਪੈਦਾ ਹੋ ...

ਪੂਰੀ ਖ਼ਬਰ »

ਪਠਲਾਵਾ 'ਚ ਸੰਤ-ਮਹਾਂਪੁਰਸ਼ਾਂ ਦੀ ਬਰਸੀ ਮੌਕੇ ਅੰਮਿ੍ਤ ਸੰਚਾਰ 19 ਨੂੰ

ਬੰਗਾ, 15 ਦਸੰਬਰ (ਕਰਮ ਲਧਾਣਾ)-ਸੰਤ ਬਾਬਾ ਘਨੱਯਾ ਸਿੰਘ ਪਠਲਾਵਾ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਵਿਖੇ ਅਸਥਾਨ ਦੇ ਦੂਜੇ ਮੁਖ ਸੇਵਾਦਾਰ ਸੰਤ ਬਾਬਾ ਕਰਤਾਰ ਸਿੰਘ ਦੀ 43ਵੀਂ ਬਰਸੀ ਮੌਕੇ 19 ਦਸੰਬਰ ਨੂੰ ਭਾਰੀ ਅੰਮਿ੍ਤ ਸੰਚਾਰ ਹੋਵੇਗਾ | ...

ਪੂਰੀ ਖ਼ਬਰ »

ਸਾਲਾਨਾ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ

ਮੱਲਪੁਰ ਅੜਕਾਂ, 15 ਦਸੰਬਰ (ਮਨਜੀਤ ਸਿੰਘ ਜੱਬੋਵਾਲ) - ਦੁਸਾਂਝ ਖੁਰਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਵਿਖੇ ਡਾ: ਪੂਨਮ ਡੋਗਰਾ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਫ਼ਤ ...

ਪੂਰੀ ਖ਼ਬਰ »

ਅੱਜ ਬਿਜਲੀ ਬੰਦ ਰਹੇਗੀ

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਸਹਾਇਕ ਇੰਜੀ. (ਸ਼ਹਿਰੀ) ਪਾਵਰਕਾਮ ਨਵਾਂਸ਼ਹਿਰ ਅਨੁਸਾਰ 11 ਕੇ.ਵੀ. ਚੰਡੀਗੜ੍ਹ ਰੋਡ ਫੀਡਰ 'ਤੇ ਜ਼ਰੂਰੀ ਕੰਮ ਕਰਨ ਲਈ 16 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ | ਜਿਸ ਕਾਰਨ ਗੜ੍ਹਸ਼ੰਕਰ ਰੋਡ, ...

ਪੂਰੀ ਖ਼ਬਰ »

ਭੰਗਲ ਖੁਰਦ 'ਚ ਮਾਤਾ ਅਮਰ ਕੌਰ ਦੜੌਚ ਦੀ ਬਰਸੀ 'ਤੇ ਸਮਾਗਮ

ਮੱਲਪੁਰ ਅੜਕਾਂ/ ਸਾਹਲੋਂ, 15 ਦਸੰਬਰ (ਮਨਜੀਤ ਸਿੰਘ ਜੱਬੋਵਾਲ, ਜਰਨੈਲ ਸਿੰਘ ਨਿੱਘਾ) - ਪਿੰਡ ਭੰਗਲ ਖੁਰਦ ਵਿਖੇ ਮਾਤਾ ਅਮਰ ਕੌਰ ਦੜੌਚ ਯਾਦਗਾਰੀ ਟਰੱਸਟ ਤੇ ਅਮਰ ਦੜੌਚ ਅਮਰੀਕਾ ਨਿਵਾਸੀ ਦੇ ਪਰਿਵਾਰ ਵਲੋਂ ਮਾਤਾ ਅਮਰ ਕੌਰ ਦੜੌਚ ਦੀ ਬਰਸੀ 'ਤੇ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਸੰਤ ਤਾਰਾ ਚੰਦ ਅਹੀਰ ਵਤਨ ਪਰਤੇ

ਸੰਧਵਾਂ, 15 ਦਸੰਬਰ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਦੇ ਦਰਬਾਰ ਸਾਈਾ ਲੋਕ ਬੜ੍ਹ ਵਾਲਿਆਂ ਦੇ ਗੱਦੀ ਨਸ਼ੀਨ ਸੰਤ ਬਾਬਾ ਤਾਰਾ ਚੰਦ ਅਹੀਰ ਜੋ ਪਿਛਲੇ ਕਰੀਬ 25 ਦਿਨਾਂ ਤੋਂ ਨਿਊਜ਼ੀਲੈਂਡ ਦੀ ਯਾਤਰਾ 'ਤੇ ਗਏ ਹੋਏ ਸਨ | ਉਹ ਆਪਣੀ ਵਿਦੇਸ਼ ਯਾਤਰਾ ਤੋਂ ਵਤਨ ਪਰਤ ਆਏ ਹਨ | ਇਸ ...

ਪੂਰੀ ਖ਼ਬਰ »

ਕੌਮੀ ਮਾਰਗਾਂ 'ਤੇ ਨਾਜਾਇਜ਼ ਕਬਜ਼ਿਆਂ ਅਤੇ ਜਨਤਕ ਸਥਾਨਾਂ 'ਤੇ ਅਣਅਧਿਕਾਰਤ ਧਾਰਮਿਕ ਉਸਾਰੀਆਂ ਦੀ ਸੂਚੀ ਤਿਆਰ ਕਰਨ ਦੇ ਆਦੇਸ਼

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਰਾਸ਼ਟਰੀ ਮਾਰਗਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਅਤੇ ਜਨਤਕ ਸਥਾਨਾਂ 'ਤੇ ਅਣਅਧਿਕਾਰਤ ਧਾਰਮਿਕ ਉਸਾਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ...

ਪੂਰੀ ਖ਼ਬਰ »

ਨਾਰੀ ਸ਼ਕਤੀ ਅਤੇ ਉਸ ਦੀ ਕਾਰਜਸ਼ੈਲੀ ਨੂੰ ਦਰਸਾਉਂਦੀ ਹੈ ਫ਼ਿਲਮ 'ਹਾਰਡ ਕੌਰ'

ਹਰਵਿੰਦਰ ਸਿੰਘ ਫੁੱਲ ਜਲੰਧਰ-ਅੱਜਕੱਲ੍ਹ ਔਰਤਾਂ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ | ਫਿਰ ਵੀ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਖਾਸ ਕਰਕੇ ਕੰਮਕਾਜੀ ਔਰਤਾਂ 'ਤੇ ਹੋ ਰਹੇ ਜ਼ੁਲਮ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਫ਼ਿਲਮ ਹਾਰਡ ਕੌਰ | ਨਿਰਮਾਤਾ ਰਾਕੇਸ਼ ਚੌਧਰੀ, ...

ਪੂਰੀ ਖ਼ਬਰ »

ਰਿਆਤ ਬਾਹਰਾ ਵਲੋਂ ਹੈਪੀਨੈੱਸ ਵਰਕਸ਼ਾਪ

ਰੈਲ ਮਾਜਰਾ, 15 ਦਸੰਬਰ (ਰਾਕੇਸ਼ ਰੋਮੀ)- ਰਿਆਤ-ਬਾਹਰਾ ਗਰੁੱਪ ਆਫ਼ ਇੰਸਟੀਚਿਊਟਜ਼, ਕੈਂਪਸ ਵਿਖੇ ਕੈਪਟੀਬਿਲਟੀ ਬਿਲਡਿੰਗ ਲਈ ਤਿੰਨ ਦਿਨਾ ਹੈਪੀਨੈਸ ਵਰਕਸ਼ਾਪ ਲਗਾਈ ਗਈ ਜਿਸ 'ਚ ਇੰਜੀਨੀਅਰਿੰਗ, ਮੈਨੇਜਮੈਂਟ, ਫਾਰਮੇਸੀ, ਲਾਅ ਤੇ ਪੌਲੀਟੈਕਨਿਕ ਦੇ ਤਕਰੀਬਨ 50 ਫੈਕਲਟੀ ...

ਪੂਰੀ ਖ਼ਬਰ »

ਪਠਲਾਵਾ 'ਚ ਮੁਫ਼ਤ ਸ਼ੂਗਰ ਜਾਂਚ ਕੈਂਪ 19 ਨੂੰ

ਬੰਗਾ, 15 ਦਸੰਬਰ (ਕਰਮ ਲਧਾਣਾ) - ਗੁਰਦੁਆਰਾ ਨਿਰਮਲ ਬੁੰਗਾ ਤਪ ਅਸਥਾਨ ਸੰਤ ਬਾਬਾ ਘਨੱਯਾ ਸਿੰਘ ਪਿੰਡ ਪਠਲਾਵਾ ਵਿਖੇ ਸੰਤ ਬਾਬਾ ਕਰਤਾਰ ਸਿੰਘ ਦੀ ਬਰਸੀ ਮੌਕੇ ਲਾਇਨਜ਼ ਡਿਸਟਿ੍ਕਟ 321ਡੀ ਦੇ ਜ਼ਿਲ੍ਹਾ ਕੈਬਨਿਟ ਸਕੱਤਰ ਲਾਇਨ ਬਲਦੇਵ ਨਈਅਰ ਦੀ ਅਗਵਾਈ 'ਚ ਰਾਏ ਹਾਰਟ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਵਲੋਂ ਖਾਨਖਾਨਾ ਡਿਸਪੈਂਸਰੀ 'ਚ ਸਬਮਰਸੀਬਲ ਲਗਵਾਇਆ

ਮੁਕੰਦਪੁਰ, 15 ਦਸੰਬਰ (ਦੇਸ ਰਾਜ ਬੰਗਾ)-ਹੈਲਥ ਸਬ ਸੈਂਟਰ ਖਾਨਖਾਨਾ ਵਿਖੇ ਪ੍ਰਵਾਸੀ ਭਾਰਤੀ ਸ: ਗੁਰਪਾਲ ਸਿੰਘ ਜੌਹਲ ਜਰਮਨੀ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਸਹੋਤਾ ਅਸਟ੍ਰੇਲੀਆ ਅਤੇ ਕੁਲਦੀਪ ਸਿੰਘ ਗਿੱਲ ਨੇ 40000/- ਰੁਪਏ ਦੀ ਨਕਦ ਰਾਸ਼ੀ ਦੇ ਕੇ ਸਬਮਰਸੀਬਲ ਬੋਰ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਸ਼.ਭ.ਸ. ਨਗਰ ਨੇ ਸਕੂਲੀ ਬੱਸਾਂ ਦੇ ਕੱਟੇ ਚਲਾਨ

ਨਵਾਂਸ਼ਹਿਰ, 15 ਦਸੰਬਰ (ਹਰਮਿੰਦਰ ਸਿੰਘ ਪਿੰਟੂ) ਅੱਜ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਮਾਇਲ ਥਿੰਦ ਚਾਇਲਡ ਪ੍ਰੋਡਕਟੇਸ਼ਨ ਅਫ਼ਸਰ, ਟ੍ਰੈਫਿਕ ਇੰਚਾਰਜ ਰਤਨ ਸਿੰਘ ਅਤੇ ਏ.ਐਸ.ਆਈ ਹਰਭਜਨ ਦਾਸ ਦੀ ਅਗਵਾਈ 'ਚ ਵਿਸ਼ੇਸ਼ ਨਾਕਾ ਲੱਗਾ ਕੇ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਨਗਰ ਕੌਾਸਲ ਬਲਾਚੌਰ ਦੇ ਚੋਣ ਪ੍ਰਬੰਧਾਂ ਦਾ ਜਾਇਜ਼ਾ

ਨਵਾਂਸਹਿਰ/ਬਲਾਚੌਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ, ਦੀਦਾਰ ਸਿੰਘ ਬਲਾਚੌਰੀਆ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਵਿੰਦਰ ਸਿੰਘ ਆਈ.ਏ.ਐਸ. ਵੱਲੋਂ ਅੱਜ ਬਲਾਚੌਰ ਦਾ ਦੌਰਾ ਕਰਕੇ, ਨਗਰ ਕੌਾਸਲ ਬਲਾਚੌਰ ਦੇ 17 ਦਸੰਬਰ ਨੂੰ ਸਵੇਰੇ 8 ਵਜੇ ...

ਪੂਰੀ ਖ਼ਬਰ »

ਸਾਡੇ ਉਮੀਦਵਾਰ ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਹਰਵਿੰਦਰ ਕੌਰ

ਬਲਾਚੌਰ, 15 ਦਸੰਬਰ (ਵਰਿੰਦਰਪਾਲ ਸਿੰਘ ਹੁੰਦਲ)-ਨਗਰ ਕੌਾਸਲ ਬਲਾਚੌਰ ਦੀਆਂ ਚੋਣਾਂ 'ਚ ਹਰਵਿੰਦਰ ਕੌਰ ਵਾਰਡ ਨੰ : 6 ਤੋਂ ਆਜ਼ਾਦ ਉਮੀਦਵਾਰ ਹਨ | ਜਿਨ੍ਹਾਂ ਦਾ ਚੋਣ ਨਿਸ਼ਾਨ ਟੇਬਲ ਹੈ | ਇਸ ਵਾਰਡ 'ਚ ਕੁਲ ਵੋਟਾਂ 931 ਹਨ | ਜਿਸ 'ਚ ਇਸਤਰੀ ਵੋਟਰ 463 ਤੇ ਪੁਰਸ਼ ਵੋਟਰ 468 ਹਨ | ਇਸ ...

ਪੂਰੀ ਖ਼ਬਰ »

ਕਰਿਆਨਾ ਸਟੋਰ 'ਚ ਲੱਗੀ ਅੱਗ

ਮੇਹਲੀ, 15 ਦਸੰਬਰ (ਸੰਦੀਪ ਸਿੰਘ) - ਹਰਗੋਬਿੰਦਪ੍ਰੀਤ ਡਿਪਾਰਟਮੈਂਟ ਸਟੋਰ ਪਿੰਡ ਮੇਹਲੀ ਵਿਖੇ ਰਾਤ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਕਰਿਆਨਾ ਸਟੋਰ ਦੇ ਮਾਲਕ ਸੁਖਦੇਵ ਸਿੰਘ ਪੁੱਤਰ ਸਾਧੂ ਸਿੰਘ ਵਾਸੀ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਨਗਰ ਕੌਾਸਲ ਬਲਾਚੌਰ ਦੇ ਚੋਣ ਪ੍ਰਬੰਧਾਂ ਦਾ ਜਾਇਜ਼ਾ

ਨਵਾਂਸਹਿਰ/ਬਲਾਚੌਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ, ਦੀਦਾਰ ਸਿੰਘ ਬਲਾਚੌਰੀਆ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਵਿੰਦਰ ਸਿੰਘ ਆਈ.ਏ.ਐਸ. ਵੱਲੋਂ ਅੱਜ ਬਲਾਚੌਰ ਦਾ ਦੌਰਾ ਕਰਕੇ, ਨਗਰ ਕੌਾਸਲ ਬਲਾਚੌਰ ਦੇ 17 ਦਸੰਬਰ ਨੂੰ ਸਵੇਰੇ 8 ਵਜੇ ...

ਪੂਰੀ ਖ਼ਬਰ »

ਮਰੀਜ਼ਾਂ ਦੇ ਦੁੱਖ ਕੱਟਣ ਲਈ ਸਿਵਲ ਹਸਪਤਾਲ ਨੂੰ ਲੋੜ ਹੈ ਆਧੁਨਿਕ ਮਸ਼ੀਨਰੀ ਤੇ ਮਾਹਿਰਾਂ ਦੀ

ਨਵਾਂਸ਼ਹਿਰ, 15 ਦਸੰਬਰ (ਗੁਰਬਖ਼ਸ਼ ਸਿੰਘ ਮਹੇ)-ਪ੍ਰਦੂਸ਼ਿਤ ਹਵਾ, ਗੰਧਲਾ ਪਾਣੀ, ਮਿਲਾਵਟ ਵਾਲੇ ਖਾਦ ਪਦਾਰਥ ਤੇ ਪੌਸ਼ਟਿਕ ਖ਼ੁਰਾਕ ਦੀ ਘਾਟ ਇਹ ਸਭ ਮਿਲ ਕੇ ਮਨੁੱਖੀ ਸਿਹਤ 'ਤੇ ਮਾਰੂ ਹਮਲਾ ਕਰ ਰਹੇ ਹਨ | ਇਸ ਦੇ ਟਾਕਰੇ ਲਈ ਜਿੱਥੇ ਉਸਾਰੂ ਮਨੁੱਖੀ ਸੋਚ ਤੇ ਜਥੇਬੰਦਕ ...

ਪੂਰੀ ਖ਼ਬਰ »

ਪੋਹ ਮਹੀਨਾ ਚੜ੍ਹਦਿਆਂ ਹੀ ਠੰਢ ਨੇ ਫੜਿਆ ਜ਼ੋਰ

ਸਮੁੰਦੜਾ, 15 ਦਸੰਬਰ (ਤੀਰਥ ਸਿੰਘ ਰੱਕੜ)- ਅੱਜ ਤੋਂ ਪੋਹ ਮਹੀਨਾ ਸ਼ੁਰੂ ਹੰੁਦਿਆਂ ਹੀ ਪੈ ਰਹੀ ਸੰਘਣੀ ਧੁੰਦ ਤੇ ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਠੰਢ ਨੇ ਜ਼ੋਰ ਫੜ ਲਿਆ | ਸਾਰਾ ਦਿਨ ਚੱਲਦੀ ਰਹੀ ਸ਼ੀਤ ਲਹਿਰ ਨੇ ਹਰੇਕ ਵਿਅਕਤੀ ਨੂੰ ਕਾਂਬਾ ਛੇੜ ਕੇ ...

ਪੂਰੀ ਖ਼ਬਰ »

ਡੀ.ਸੀ. ਵਲੋਂ ਜਨਤਕ ਸ਼ਿਕਾਇਤਾਂ ਦੀ ਸਮੀਖਿਆ

ਨਵਾਂਸ਼ਹਿਰ, 15 ਦਸੰਬਰ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਕੱਲ੍ਹ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਕੋਲ ਲੰਬਿਤ ਪਈਆਂ ਸ਼ਿਕਾਇਤਾਂ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਕਿ ਇਨ੍ਹਾਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਂਦੀ ਜਾਵੇ | ਉਨ੍ਹਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX