ਤਾਜਾ ਖ਼ਬਰਾਂ


ਪਨਬੱਸ ਦੇ ਕਰਮਚਾਰੀਆਂ ਵੱਲੋਂ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਵਿਰੁੱਧ ਰੋਸ ਰੈਲੀ
. . .  3 minutes ago
ਦੀਨਾਨਗਰ, 17 ਜੁਲਾਈ (ਸੰਧੂ/ਸੋਢੀ/ਸ਼ਰਮਾ)- ਪੰਜਾਬ ਰੋਡਵੇਜ਼ ਪਨ ਬੱਸ ਕੰਡਕਟਰ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਮਰਥਨ ਵਿਚ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦੇ ਵਿਰੁੱਧ ਝੰਡੇ ਚੱਕ ਬਾਈਪਾਸ 'ਤੇ ਸੂਬਾ...
ਝਾਰਖੰਡ 'ਚ ਭਾਜਪਾ ਵਰਕਰਾਂ ਨੇ ਸਵਾਮੀ ਅਗਨੀਵੇਸ਼ ਦੀ ਕੀਤੀ ਕੁੱਟਮਾਰ
. . .  1 minute ago
ਰਾਂਝੀ, 17 ਜੁਲਾਈ- ਝਾਰਖੰਡ ਦੇ ਪਾਕੁੜ ਜ਼ਿਲ੍ਹੇ 'ਚ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਵਲੋਂ ਕਥਿਤ ਤੌਰ 'ਤੇ ਸਵਾਮੀ ਅਗਨੀਵੇਸ਼ ਦੀ ਕੁੱਟਮਾਰ ਕੀਤੀ ਗਈ। ਅਸਲ ਵਰਕਰ 'ਚ ਭਾਜਪਾ ਪਹਿਲਾਂ ਤੋਂ ਹੀ ਕਾਲਾ ਝੰਡਾ ਦਿਖਾ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ। ਅਜਿਹੇ 'ਚ ਜਿਵੇਂ ਹੀ ਸਵਾਮੀ...
4 ਸਾਲਾਂ ਦੇ ਕਾਰਜਕਾਲ 'ਚ ਮੋਦੀ ਸਰਕਾਰ ਨੇ ਕਿੰਨੇ ਮੁਸਲਮਾਨਾਂ ਨੂੰ ਸੁਰੱਖਿਆ ਬਲਾਂ 'ਚ ਕੀਤਾ ਭਰਤੀ - ਓਵੈਸੀ
. . .  16 minutes ago
ਹੈਦਰਾਬਾਦ, 17 ਜੁਲਾਈ - ਆਲ ਇੰਡੀਆ ਮਜਲਿਸ-ਏ-ਇਟਹਾਦੁਲ ਮੁਸਲਮੀਨ ਦੇ ਪ੍ਰਧਾਨ ਅਤੇ ਸਾਂਸਦ ਅਸਦੂਦੀਨ ਓਵੈਸੀ ਨੇ ਮੋਦੀ ਸਰਕਾਰ ਵੱਲੋਂ ਕੀਤੇ ਗਏ ਚਾਰ ਸਾਲ ਦੇ ਕੰਮਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਮਾਮਲਿਆਂ...
ਸਕਾਰਾਤਮਕ ਰਹੀ ਸਰਬ ਪਾਰਟੀ ਬੈਠਕ- ਅਨੰਤ ਕੁਮਾਰ
. . .  17 minutes ago
ਨਵੀਂ ਦਿੱਲੀ, 17 ਜੁਲਾਈ- ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਕੀਤੀ ਗਈ ਸਰਬ ਪਾਰਟੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਬੈਠਕ ਸਕਾਰਾਤਮਕ ਰਹੀ। ਇਸ ਬੈਠਕ 'ਚ ਸਾਰੇ ਦਲਾਂ ਨੇ ਸਦਨ ਦੇ ਸੁਚਾਰੂ ਢੰਗ ਨਾਲ ਸੰਚਾਲਨ 'ਚ ਸਹਿਯੋਗ ਦਾ...
ਅਫ਼ਗਾਨ ਦੂਤਾਵਾਸ ਨੇ ਜਲਾਲਾਬਾਦ ਹਮਲੇ 'ਚ ਮਾਰੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਦਿੱਤੀ ਸ਼ਰਧਾਂਜਲੀ
. . .  54 minutes ago
ਵਾਸ਼ਿੰਗਟਨ, 17 ਜੁਲਾਈ- ਅਮਰੀਕਾ 'ਚ ਅਫ਼ਗਾਨਿਸਤਾਨ ਦੇ ਦੂਤਾਵਾਸ ਨੇ ਜਲਾਲਾਬਾਦ 'ਚ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਯੋਜਿਤ ਸੋਗ ਸਭਾ ਦੌਰਾਨ ਬੋਲਦਿਆਂ ਅਮਰੀਕਾ 'ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਕਿਹਾ ਕਿ ਆਮ ਮਾਨਤਾ ਦੇ ਵਿਰੁੱਧ ਹਿੰਦੂ ਅਤੇ ਸਿੱਖ...
ਤੇਜ਼ਾਬੀ ਹਮਲੇ ਅਤੇ ਜਬਰ ਜਨਾਹ ਪੀੜਤਾਂ ਨੂੰ ਮਿਲੇਗਾ 7 ਲੱਖ ਮੁਆਵਜ਼ਾ
. . .  about 1 hour ago
ਪਟਨਾ, 17 ਜੁਲਾਈ- ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਅੱਤਿਆਚਾਰ ਦੀਆਂ ਸ਼ਿਕਾਰ ਮਹਿਲਾਵਾਂ ਨੂੰ ਰਾਹਤ ਦੇਣ ਲਈ ਇਕ ਵੱਡਾ ਫ਼ੈਸਲਾ ਕੀਤਾ ਹੈ। ਮੰਗਲਵਾਰ ਨੂੰ ਹੋਈ ਬਿਹਾਰ ਕੈਬਿਨੇਟ ਦੀ ਬੈਠਕ 'ਚ ਇਕ ਮਤਾ ਪਾਸ ਕੀਤਾ ਗਿਆ ਜਿਸ ਦੇ ਤਹਿਤ ਹੁਣ ਤੇਜ਼ਾਬੀ...
ਨੀਂਦਰਲੈਂਡ ਦੇ ਰਾਜਦੂਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਚੰਡੀਗੜ੍ਹ, 17 ਜੁਲਾਈ- ਆਪਸੀ ਹਿੱਤ ਦੇ ਖੇਤਰਾਂ 'ਚ ਸਹਿਯੋਗ 'ਤੇ ਚਰਚਾ ਕਰਨ ਲਈ ਨੀਂਦਰਲੈਂਡ ਦੇ ਰਾਜਦੂਤ ਅਲਫਾਂਸੁਸ ਸਟੋਲਿੰਗਾ ਨੇ ਅੱਜ ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ...
'ਕਾਂਗਰਸ ਮੁਸਲਿਮ ਪਾਰਟੀ' ਵਿਵਾਦ 'ਤੇ ਬੋਲੇ ਰਾਹੁਲ, ਕਿਹਾ- ਮੇਰੇ ਲਈ ਧਰਮ ਅਤੇ ਜਾਤ ਦਾ ਕੋਈ ਮਤਲਬ ਨਹੀਂ ਹੈ
. . .  about 1 hour ago
ਨਵੀਂ ਦਿੱਲੀ, 17 ਜੁਲਾਈ- 'ਕਾਂਗਰਸ ਮੁਸਲਿਮ ਪਾਰਟੀ' ਵਿਵਾਦ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਧਰਮ ਅਤੇ ਜਾਤ ਦਾ ਕੋਈ ਮਤਲਬ ਨਹੀਂ ਹੈ। ਇੱਕ ਉਰਦੂ ਅਖ਼ਬਾਰ 'ਚ ਛਪੀ ਖ਼ਬਰ ਤੋਂ ਬਾਅਦ ਭਾਜਪਾ ਅਤੇ...
ਪੰਜਾਬ 'ਚ ਵੱਡੇ ਪੱਧਰ 'ਤੇ ਹੋਈਆਂ ਤਹਿਸੀਲਦਾਰਾਂ ਦੀਆਂ ਬਦਲੀਆਂ
. . .  about 1 hour ago
ਚੰਡੀਗੜ੍ਹ, 17 ਜੁਲਾਈ- ਪੰਜਾਬ 'ਚ ਵੱਡੇ ਪੱਧਰ 'ਤੇ ਤਹਿਸੀਲਦਾਰਾਂ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਵਧੀਕ ਮੁੱੱਖ ਸਕੱਤਰ ਅਤੇ ਵਿੱਤੀ ਕਮਿਸ਼ਨਰ ਮਾਲ ਵਿਨੀ ਮਹਾਜਨ ਵਲੋਂ ਦਿੱਤੀ ਗਈ ਹੈ...
ਸਰਬ-ਦਲ ਦੀ ਬੈਠਕ 'ਚ ਸ਼ਾਮਲ ਹੋਣ ਲਈ ਸੰਸਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 minute ago
ਨਵੀਂ ਦਿੱਲੀ, 17 ਜੁਲਾਈ- ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਬੁਲਾਈ ਗਈ ਸਰਬ ਦਲ ਬੈਠਕ 'ਚ ਸ਼ਾਮਲ ਹੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਪਹੁੰਚੇ ....
ਉਤਰਾਖੰਡ : ਐਸ. ਡੀ. ਆਰ. ਐਫ. ਦੀ ਟੀਮ ਨੇ ਮੰਦਰ 'ਚ ਫਸੇ ਕਈ ਲੋਕਾਂ ਨੂੰ ਬਚਾਇਆ
. . .  1 minute ago
ਦੇਹਰਾਦੂਨ, 17 ਜੁਲਾਈ- ਰਾਜ ਆਫ਼ਤ ਪ੍ਰਬੰਧਨ ਬਲ (ਐਸ. ਡੀ. ਆਰ. ਐਫ.) ਦੀ ਟੀਮ ਨੇ ਉਤਰਾਕਾਸ਼ੀ ਦੇ ਬਰਕੋਤ 'ਚ ਰਾਮ ਮੰਦਰ 'ਚ ਫਸੇ 11 ਸ਼ਰਧਾਲੂਆਂ ਅਤੇ 40-50 ਸਥਾਨਕ ਲੋਕਾਂ ਨੂੰ ਬਚਾਇਆ ਹੈ। ਭਾਰੀ ਮੀਂਹ ਅਤੇ ਚੱਟਾਨਾਂ ਖਿਸਕਣ ਕਾਰਨ ਇਹ ਸਾਰੇ ਲੋਕ ਮੰਦਰ...
ਏਅਰ ਹੋਸਟੇਸ ਖੁਦਕੁਸ਼ੀ ਮਾਮਲੇ 'ਚ 14 ਦਿਨ ਦੀ ਨਿਆਂਇਕ ਹਿਰਾਸਤ 'ਚ ਪਤੀ
. . .  about 2 hours ago
ਨਵੀਂ ਦਿੱਲੀ, 17 ਜੁਲਾਈ- ਦਿੱਲੀ ਦੇ ਹੌਜਖਾਸ ਇਲਾਕੇ 'ਚ 39 ਸਾਲਾ ਏਅਰ ਹੋਸਟੇਸ ਵੱਲੋਂ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਮ੍ਰਿਤਕਾਂ ਦੇ ਪਤੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ....
ਐਨ. ਡੀ. ਏ. ਨੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ- ਰਾਜੂ ਸ਼ੈੱਟੀ
. . .  about 2 hours ago
ਮੁੰਬਈ, 17 ਜੁਲਾਈ- ਸਭਾਵੀਮਾਨੀ ਸ਼ੇਤਕਾਰੀ ਸੰਗਠਨ ਦੇ ਮੁਖੀ ਰਾਜੂ ਸ਼ੈੱਟੀ ਦਾ ਕਹਿਣਾ ਹੈ ਕਿ ਦੁੱਧ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ ਦਾ ਕੋਈ ਸਿਆਸੀ ਉਦੇਸ਼ ਨਹੀਂ ਹੈ ਅਤੇ ਇਸ ਅੰਦੋਲਨ ਨੂੰ ਮਹਾਰਾਸ਼ਟਰ ਦੇ ਸਾਰੇ ਕਿਸਾਨਾਂ ਦਾ ਸਮਰਥਨ ਹਾਸਲ ਹੈ। ਉਨ੍ਹਾਂ ਕਿਹਾ ਕਿ ਇਸ...
ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੇ ਬੁਲਾਈ ਸਰਬ-ਦਲ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 17 ਜੁਲਾਈ- ਸੰਸਦ ਦਾ ਮਾਨਸੂਨ ਇਜਲਾਸ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਨੇ ਸਰਬ ਦਲ ਬੈਠਕ ਬੁਲਾਈ ਹੈ। ਇਸ ਬੈਠਕ 'ਚ ਸ਼ਾਮਲ ਹੋਣ ਲਈ ਵਿਰੋਧੀ ਧਿਰ ਦੇ ਨੇਤਾ ਸ਼ਰਦ ਪਵਾਰ, ਸ਼ਰਦ ਯਾਦਵ ਅਤੇ ਗ਼ੁਲਾਮ ਨਬੀ ਆਜ਼ਾਦ...
ਵੈਂਕਈਆ ਨਾਇਡੂ ਨੇ ਬੁਲਾਈ ਰਾਜ ਸਭਾ ਦੇ ਫਲੋਰ ਲੀਡਰਾਂ ਦੀ ਬੈਠਕ
. . .  about 3 hours ago
ਨਵੀਂ ਦਿੱਲੀ, 17 ਜੁਲਾਈ- ਸਦਨ ਦੀ ਕਾਰਵਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਰਾਜ ਸਭਾ ਦੇ ਫਲੋਰ ਲੀਡਰਾਂ ਦੀ ਅੱਜ ਸ਼ਾਮੀਂ 5.30 ਵਜੇ ਇੱਕ ਬੈਠਕ ਬੁਲਾਈ ਹੈ...
ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪੰਚਮੀ
. . .  about 3 hours ago
ਮਾਇਆਵਤੀ ਨੇ ਬਸਪਾ ਦੇ ਕੌਮੀ ਕੋਆਰਡੀਨੇਟਰ ਨੂੰ ਅਹੁਦੇ ਤੋਂ ਹਟਾਇਆ
. . .  about 3 hours ago
7 ਮਹੀਨਿਆਂ ਤੱਕ 11 ਸਾਲਾ ਬੱਚੀ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ 'ਚ 18 ਗ੍ਰਿਫ਼ਤਾਰ
. . .  about 3 hours ago
ਉੱਤਰ ਪ੍ਰਦੇਸ਼ 'ਚ ਬੱਸ ਅਤੇ ਟਰੱਕ ਵਿਚਾਲੇ ਟੱਕਰ 'ਚ 40 ਲੋਕ ਜ਼ਖ਼ਮੀ
. . .  about 4 hours ago
ਦੁੱਧ ਦੇ ਕੰਮ 'ਚੋਂ ਘਾਟਾ ਪੈਣ ਤੇ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  about 4 hours ago
ਫਿਲੌਰ 'ਚ ਚੋਰੀ ਹੋਏ 6 ਮਹੀਨਿਆਂ ਦੇ ਬੱਚੇ ਨੂੰ ਲੱਭਣ 'ਚ ਕਾਮਯਾਬ ਰਹੀ ਪੁਲਿਸ
. . .  about 4 hours ago
ਗਊ ਰੱਖਿਆ ਦੇ ਨਾਂ 'ਤੇ ਕੋਈ ਵੀ ਨਾਗਰਿਕ ਕਾਨੂੰਨ ਨੂੰ ਹੱਥ 'ਚ ਨਹੀਂ ਲੈ ਸਕਦਾ- ਸੁਪਰੀਮ ਕੋਰਟ
. . .  about 4 hours ago
ਹੜ੍ਹ ਤੋਂ ਬਾਅਦ ਜਾਪਾਨ 'ਚ ਲੂ ਦਾ ਕਹਿਰ, 14 ਲੋਕਾਂ ਦੀ ਮੌਤ
. . .  about 4 hours ago
ਮੱਧ ਪ੍ਰਦੇਸ਼ 'ਚ ਪ੍ਰੈੱਸ ਕੰਪਲੈਕਸ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ
. . .  about 4 hours ago
ਛਾਪੇਮਾਰੀ 'ਚ ਮਿਲਿਆ ਵੱਡੀ ਮਾਤਰਾ 'ਚ ਕੈਸ਼ ਤੇ ਸੋਨਾ
. . .  about 5 hours ago
ਉੱਘੀ ਅਦਾਕਾਰਾ ਰੀਤਾ ਭਾਦੁੜੀ ਦਾ ਹੋਇਆ ਦਿਹਾਂਤ
. . .  about 6 hours ago
ਮਾਨਸੂਨ ਇਜਲਾਸ ਤੋਂ ਪਹਿਲਾ ਐਨ.ਡੀ.ਏ. ਦੀ ਬੈਠਕ ਅੱਜ
. . .  about 6 hours ago
ਗਉ ਰੱਖਿਆ ਦੇ ਨਾਂ 'ਤੇ ਭੀੜ ਵਲੋਂ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਾਏਗਾ ਫੈਸਲਾ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਨੇਤਾ ਦੇ ਘਰ ਦੇ ਬਾਹਰ ਹੋਇਆ ਅੱਤਵਾਦੀ ਹਮਲਾ
. . .  1 day ago
ਬਾਈਓਪਿਕ 'ਚ ਸਨੀ ਲਿਓਨ ਲਈ ਵਰਤੇ ਗਏ ਕੌਰ ਸ਼ਬਦ ਤੋਂ ਇਤਰਾਜ਼ - ਮਨਜਿੰਦਰ ਸਿਰਸਾ
. . .  1 day ago
ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾਵਾਂ ਨੇ ਕੀਤੀ ਬੈਠਕ
. . .  1 day ago
ਸੜਕ ਹਾਦਸੇ 'ਚ ਦੋ ਮੌਤਾਂ
. . .  1 day ago
ਕਾਂਗਰਸ ਸੋਸ਼ਲ ਮੀਡੀਆ ਵਿੰਗ ਦੇ ਆਗੂ ਦੇ ਮੈਡੀਕਲ ਸਟੋਰ 'ਚੋਂ ਨਸ਼ੀਲੇ ਕੈਪਸੂਲ ਬਰਾਮਦ
. . .  1 day ago
ਫ਼ੌਜੀ ਸਨਮਾਨ ਦੇ ਨਾਲ ਸ਼ਹੀਦ ਮੁਖ਼ਤਿਆਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਧਾਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਪੋਹ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਲਖਨਊ ਦਾ ਜਿਤੇਸ਼ ਸਿੰਘ ਬਣਿਆ 'ਮਿਸਟਰ ਇੰਡੀਆ'

ਨਵੀਂ ਦਿੱਲੀ, 15 ਦਸੰਬਰ (ਏਜੰਸੀ)-ਪੀਟਰ ਇੰਗਲੈਂਡ 'ਮਿਸਟਰ ਇੰਡੀਆ 2017' ਦਾ ਖਿਤਾਬ ਜਿਤੇਸ਼ ਸਿੰਘ ਨੇ ਆਪਣੇ ਨਾਂਅ ਕਰ ਲਿਆ ਹੈ | ਜਿਤੇਸ਼ ਲਖਨਊ ਦੇ ਰਹਿਣ ਵਾਲਾ ਹੈ ਤੇ ਪੇਸ਼ੇ ਵਜੋਂ ਅਦਾਕਾਰ ਹੈ | ਮਿਸਟਰ ਇੰਡੀਆ ਦਾ ਖਿਤਾਬ ਜਿੱਤਣ ਦੇ ਬਾਅਦ ਜਿਤੇਸ਼ ਹੁਣ ਮਿਸਟਰ ਵਰਲਡ 2022 'ਚ ਭਾਰਤ ਦੀ ਅਗਵਾਈ ਕਰੇਗਾ | ਮਿਸਟਰ ਇੰਡੀਆ ਦਾ ਖਿਤਾਬ ਆਪਣੇ ਨਾਂਅ ਕਰਨ ਦੇ ਬਾਅਦ ਜਿਤੇਸ਼ ਨੇ ਇਕ ਇੰਟਰਵਿਊ 'ਚ ਕਿਹਾ ਕਿ ਮੈਂ ਜਿੱਤਣ ਦੇ ਬਾਰੇ 'ਚ ਤਾਂ ਨਹੀਂ ਸੋਚਿਆ ਸੀ, ਪਰ ਮੈਨੂੰ ਖੁਦ 'ਤੇ ਪੂਰਾ ਵਿਸ਼ਵਾਸ ਸੀ | ਖੁਦ 'ਤੇ ਵਿਸ਼ਵਾਸ ਆਪਣੇ ਆਪ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ | ਉਸ ਨੇ ਇਹ ਵੀ ਕਿਹਾ ਕਿ ਇਹ ਖਿਤਾਬ ਆਪਣੇ ਨਾਲ ਕਈ ਜ਼ਿੰਮੇਵਾਰੀਆਂ ਲੈ ਕੇ ਆਉਂਦਾ ਹੈ | ਮਿਸਟਰ ਵਰਲਡ ਦਾ ਮੁਕਾਬਲਾ ਇਸ ਤੋਂ ਕੀਤੇ ਜ਼ਿਆਦਾ ਮੁਸ਼ਕਿਲ ਹੋਵੇਗਾ | ਫਿਲਹਾਲ ਮੈਂ ਆਪਣੀ ਜਿੱਤ ਦੇ ਜਸ਼ਨ ਮਨਾ ਰਿਹਾ ਹਾਂ, ਪਰ ਕੱਲ੍ਹ ਤੋਂ ਮੇਰਾ ਇਕ ਨਵਾਂ ਸਫ਼ਰ ਸ਼ੁਰੂ ਹੋਵੇਗਾ, ਜਿਸ ਲਈ ਮੈਨੂੰ ਬਹੁਤ ਮਿਹਨਤ ਕਰਨੀ ਹੈ | ਮਿਸਟਰ ਇੰਡੀਆ ਮੁਕਾਬਲੇ 'ਚ 17 ਉਮੀਦਵਾਰ ਪਹੁੰਚੇ ਸਨ | ਜਿਤੇਸ਼ ਦੇ ਬਾਅਦ ਮਿਸਟਰ ਇੰਡੀਆ 2017 ਦੇ ਪਹਿਲੇ ਰਨਰ ਅੱਪ ਚੰਡੀਗੜ੍ਹ ਦੇ ਅਭੇ ਖਜੂਰੀਆ ਬਣੇ, ਦੂਜਾ ਰਨਰ ਅੱਪ ਮੁੰਬਈ ਦਾ ਪਵਨ ਰਾਵ ਬਣਿਆ | ਗੋਆ ਦੇ ਪ੍ਰਥਮੇਸ਼ ਮੌਲਿੰਗਕਰ 'ਮਿਸਟਰ ਇੰਡੀਆ ਸੁਪਰ ਨੈਚੁਰਲ 2017' ਦੇ ਖਿਤਾਬ ਲਈ ਚੁਣੇ ਗਏ |

ਵਿਰਾਟ-ਅਨੁਸ਼ਕਾ ਦੀ ਵਿਆਹ ਤੋਂ ਬਾਅਦ ਪਹਿਲੀ ਤਸਵੀਰ ਆਈ ਸਾਹਮਣੇ

ਨਵੀਂ ਦਿੱਲੀ, 15 ਦਸੰਬਰ (ਏਜੰਸੀ)-ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਇਟਲੀ ਦੇ ਮਿਲਾਨ ਸ਼ਹਿਰ 'ਚ 11 ਦਸੰਬਰ ਨੂੰ ਵਿਆਹ ਕਰਵਾ ਲਿਆ ਹੈ ਤੇ ਹੁਣ ਇਹ ਜੋੜਾ ਘੁੰਮਣ-ਫਿਰਨ ਰੋਮ ਪਹੁੰਚਿਆ ਹੋਇਆ ਹੈ | ਹਾਲ ਹੀ 'ਚ ਵਿਆਹ ਦੇ ...

ਪੂਰੀ ਖ਼ਬਰ »

ਮਰੀਜ਼ਾਂ ਦੇ ਲੀਵਰ 'ਤੇ ਨਾਂਅ ਲਿਖਣ ਵਾਲੀ ਮਹਿਲਾ ਡਾਕਟਰ ਦਾ ਪਰਦਾਫਾਸ਼

ਲੈਸਟਰ (ਇੰਗਲੈਂਡ), 15 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੀ ਇਕ ਮਹਿਲਾ ਡਾਕਟਰ ਨੂੰ ਆਪ੍ਰੇਸ਼ਨ ਕਰਦਿਆਂ ਸਬੰਧਿਤ ਮਰੀਜ਼ ਦੇ ਲੀਵਰ ਨੂੰ ਸਾੜ ਕੇ ਉਸ ਉੱਪਰ ਆਪਣੇ ਨਾਂਅ ਦਾ ਪਹਿਲਾ ਅੱਖਰ ਕੁਰੇਦਣ ਦੀ ਘਿਨਾਉਣੀ ਕਰਤੂਤ ਲਈ ਦੋਸ਼ੀ ਪਾਇਆ ਗਿਆ ਹੈ | ਪ੍ਰਾਪਤ ...

ਪੂਰੀ ਖ਼ਬਰ »

ਅਮਰੀਕਾ ਵਿਚ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬਣ ਰਹੀ ਹੈ ਡਾਕੂਮੈਂਟਰੀ ਫ਼ਿਲਮ

ਸਿਆਟਲ, 15 ਦਸੰਬਰ (ਹਰਮਨਪ੍ਰੀਤ ਸਿੰਘ)-ਬੀਤੇ ਸਮੇਂ ਅਮਰੀਕਾ ਦੇ ਦੋ ਪ੍ਰਸਿੱਧ ਟੀ.ਵੀ. ਚੈਨਲ ਸੀ. ਐਨ. ਐਨ. ਅਤੇ ਫੋਕਸ ਨਿਊਜ਼ ਅਤੇ ਏ. ਕੇ. ਪੀ. ਡੀ. ਕੰਪਨੀ ਵਲੋਂ ਸਿੱਖਾਂ ਦੀ ਪਛਾਣ ਨੂੰ ਲੈ ਕੇ ਬਣਾਈ ਡਾਕੂਮੈਂਟਰੀ ਚੱਲਣ ਨਾਲ ਅਮਰੀਕਾ ਦੇ 59 ਫ਼ੀਸਦੀ ਲੋਕਾਂ ਨੂੰ ਸਿੱਖਾਂ ...

ਪੂਰੀ ਖ਼ਬਰ »

ਕੁਲਵਿੰਦਰ ਬਾਗੜੀ ਨੂੰ ਲੁੱਟ ਖੋਹ ਦੀ ਝੂਠੀ ਰਿਪੋਰਟ ਕਰਨ ਦੇ ਮਾਮਲੇ 'ਚ ਕੈਦ

ਲੰਡਨ, 15 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੇਜ਼ਲੀ ਦੀ ਹਾਈ ਕੋਰਟ 'ਚ ਇੱਕ ਮੁਕੱਦਮੇ ਦੀ ਸੁਣਵਾਈ ਦੌਰਾਨ 53 ਸਾਲਾ ਪੰਜਾਬੀ ਮੂਲ ਦੇ ਕੁਲਵਿੰਦਰ ਬਾਗੜੀ ਵਾਸੀ ਗਲਾਸਗੋ ਨੂੰ ਆਪਣੇ ਕਲਾਰਕਸਨ, ਈਸਟ ਰੈਨਫਰਿਊਸ਼ਾਇਰ ਡਾਕਖ਼ਾਨੇ 'ਚੋਂ 1 ਲੱਖ 20 ਹਜ਼ਾਰ ਪੌਾਡ ਦੀ ਨਕਦੀ ...

ਪੂਰੀ ਖ਼ਬਰ »

ਕੈਂਟ ਦੀ ਮੌਜੂਦਾ ਮੇਅਰ ਸੂਜੀਤੀ ਕੂਕ ਨੂੰ ਵਿਦਾਇਗੀ ਪਾਰਟੀ

ਸਿਆਟਲ, 15 ਦਸੰਬਰ (ਹਰਮਨਪ੍ਰੀਤ ਸਿੰਘ, ਗੁਰਚਰਨ ਸਿੰਘ ਢਿੱਲੋਂ)-ਅੱਜ ਸ਼ਾਮ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਦੇ ਸੋਵੇਅਰ ਸੈਂਟਰ ਵਿਖੇ ਸ਼ਹਿਰ ਦੀ ਮੌਜੂਦਾ ਮੇਅਰ ਮੈਡਮ ਸੂਜੀਤੀ ਕੂਕ ਨੂੰ ਵਿਦਾਇਗੀ ਤੇ ਨਵੀਂ ਬਣੀ ਮੇਅਰ ਮੈਡਮ ਦਾਨਾ ਰਾਲਫ਼ ਨੂੰ ਜੀ ...

ਪੂਰੀ ਖ਼ਬਰ »

ਡਿਜ਼ਨੀ ਨੇ 3 ਲੱਖ 34 ਹਜ਼ਾਰ ਕਰੋੜ ਰੁਪਏ 'ਚ ਫਾਕਸ ਨੂੰ ਖਰੀਦਿਆ

ਮੁੰਬਈ, 15 ਦਸੰਬਰ (ਏਜੰਸੀ)-ਵਾਲਟ ਡਿਜ਼ਨੀ ਨੇ 21ਵੀਂ ਸੈਂਚੁਰੀ ਫਾਕਸ ਨੂੰ 3 ਲੱਖ 34 ਹਜ਼ਾਰ ਕਰੋੜ ਡਾਲਰ (52.4 ਅਰਬ ਡਾਲਰ) 'ਚ ਖਰੀਦ ਲਿਆ ਹੈ | ਸਦੀ ਦੀ ਸਭ ਤੋਂ ਵੱਡੀ ਮੀਡੀਆ ਡੀਲ ਦੱਸੇ ਜਾ ਰਹੇ ਇਸ ਸੌਦੇ ਤਹਿਤ ਰੂਪਰਟ ਮਡਰੋਕ ਦੀ ਫਾਕਸ ਇੰਕ ਦੇ ਫ਼ਿਲਮ, ਟੈਲੀਵਿਜ਼ਨ ਤੇ ...

ਪੂਰੀ ਖ਼ਬਰ »

ਜਨਵਰੀ 'ਚ ਕੰਮ ਕਰਨਾ ਸ਼ੁਰੂ ਕਰੇਗਾ ਅਮਰੀਕਾ ਦਾ ਨਵਾਂ ਦੂਤਘਰ

ਲੈਸਟਰ (ਇੰਗਲੈਂਡ), 15 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਲੰਡਨ 'ਚ ਬਣਾਏ ਗਏ ਅਮਰੀਕਾ ਦੇ ਨਵੇਂ ਦੂਤਘਰ 'ਚ ਅਗਲੇ ਸਾਲ ਜਨਵਰੀ 'ਚ ਕੰਮਕਾਰ ਸ਼ੁਰੂ ਹੋਣ ਦੀ ਸੰਭਾਵਨਾ ਹੈ | ਦੂਤਘਰ ਦੀ ਨਵੀਂ ਉਸਾਰੀ ਗਈ ਅਤਿ-ਆਧੁਨਿਕ ਅਤੇ ਕਈ ਸਹੂਲਤਾਂ ਨਾਲ ਲੈਸ ਇਮਾਰਤ ਸੰਸਾਰ ਦੇ ਸਾਰੇ ...

ਪੂਰੀ ਖ਼ਬਰ »

ਯੂ. ਕੇ. 'ਚ ਕਿਰਪਾਨ ਪਹਿਨ ਕੇ ਖੇਡਾਂ ਅਤੇ ਮਨੋਰੰਜਨ ਸਮਾਗਮਾਂ 'ਚ ਜਾਣ ਦਾ ਮਸਲਾ ਹੋਇਆ ਹੱਲ

ਲੰਡਨ, 15 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. 'ਚ ਕਿਰਪਾਨ ਪਹਿਨਣ ਦੀ ਪੂਰੀ ਤਰ੍ਹਾਂ ਖੁੱਲ੍ਹ ਹੈ, ਪਰ ਫਿਰ ਵੀ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਸਿੱਖਾਂ ਨੂੰ ਕਿਸੇ ਨਾ ਕਿਸੇ ਬਹਾਨੇ ਨਿਸ਼ਾਨਾ ਬਣਾ ਲਿਆ ਜਾਂਦਾ ਹੈ | ਹਾਲ ਹੀ 'ਚ ਸਿੱਖ ਕੌਾਸਲ ਯੂ. ਕੇ. ਦੇ ...

ਪੂਰੀ ਖ਼ਬਰ »

ਵਿਰਾਸਤ ਵੈੱਲਫੇਅਰ ਸੁਸਾਇਟੀ ਵਲੋਂ 2018 ਦੇ ਪ੍ਰੋਗਰਾਮਾਂ ਦਾ ਐਲਾਨ

ਕੈਲਗਰੀ, 15 ਦਸੰਬਰ (ਜਸਜੀਤ ਸਿੰਘ ਧਾਮੀ)- ਵਿਰਾਸਤ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਚੇਅਰਮੈਨ ਪਾਲੀ ਵਿਰਕ ਉੱਘੇ ਕਾਰੋਬਾਰੀ ਤੇ ਜੇ. ਐਸ. ਧਾਮੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 2018 ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ ...

ਪੂਰੀ ਖ਼ਬਰ »

ਜਰਮਨੀ 'ਚ ਜਹਾਜ਼ ਹੋਇਆ ਹਾਦਸਾਗ੍ਰਸਤ, ਤਿੰਨ ਦੀ ਮੌਤ

ਬਰਲਿਨ, 15 ਦਸੰਬਰ (ਏਜੰਸੀ)-ਜਰਮਨੀ 'ਚ ਇਕ ਛੋਟੇ ਹਵਾਈ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ | ਇਕ ਖ਼ਬਰਾਂ ਦੀ ਏਜੰਸੀ ਅਨੁਸਾਰ ਜਰਮਨੀ ਦੇ ਬੇਡਨ-ਵੁਟੇਰਮਬਰਗ ਦੇ ਰੇਵਨਸਬਰਗ 'ਚ ਬੀਤੇ ਦਿਨ ਇਹ ਘਟਨਾ ਵਾਪਰੀ | ਇਹ ਛੋਟਾ ਜਹਾਜ਼ ਸੇਸਨਾ ...

ਪੂਰੀ ਖ਼ਬਰ »

ਅਗਲੇ ਵਰ੍ਹੇ ਵਿਆਹ ਕਰਵਾਉਣਗੇ ਪਿ੍ੰਸ ਹੈਰੀ ਅਤੇ ਮੇਘਨਾ ਮਾਰਕੇਲ

ਲੈਸਟਰ (ਇੰਗਲੈਂਡ), 15 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਾਹੀ ਰਾਜ ਘਰਾਣੇ ਰਾਜਕੁਮਾਰ ਪਿੰ੍ਰਸ ਹੈਰੀ ਅਤੇ ਅਮਰੀਕੀ ਅਦਾਕਾਰ ਮੇਘਨਾ ਮਾਰਕੇਲ ਦਾ ਵਿਆਹ ਅਗਲੇ ਵਰ੍ਹੇ 19 ਮਈ, 2018 ਨੰੂ ਹੋਣਾ ਤੈਅ ਹੋਇਆ ਹੈ | ਬਕਿੰਘਮ ਪੈਲੇਸ ਵਲੋਂ ਇਸ ਸਬੰਧੀ ਮੀਡੀਆ ਨੰੂ ...

ਪੂਰੀ ਖ਼ਬਰ »

ਇਮੀਗ੍ਰੇਸ਼ਨ ਵਿਭਾਗ ਵਲੋਂ ਕੀਤੀ ਛਾਪੇਮਾਰੀ ਦੌਰਾਨ ਚਾਰ ਦੁਕਾਨਾਂ ਤੋਂ 10 ਜਾਅਲੀ ਭਾਰਤੀ ਕਾਮੇ ਗਿ੍ਫ਼ਤਾਰ

ਲੰਡਨ, 15 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀਂ ਬਰਮਿੰਘਮ ਵਿਖੇ ਫਿਸ਼ ਐਾਡ ਚਿੱਪ ਦੀਆਂ ਚਾਰ ਦੁਕਾਨਾਂ 'ਚ ਇਮੀਗੇ੍ਰਸ਼ਨ ਵਿਭਾਗ ਵੱਲੋਂ ਕੀਤੀ ਛਾਪੇਮਾਰੀ ਦੌਰਾਨ 10 ਜਾਅਲੀ ਭਾਰਤੀ ਕਾਮਿਆਂ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਜਿਸ ਦੇ ਸਬੰਧ 'ਚ ਦੁਕਾਨ ...

ਪੂਰੀ ਖ਼ਬਰ »

ਫ਼ਿਲਮਕਾਰ ਨੀਰਜ ਵੋਰਾ ਦੇ ਅੰਤਿਮ ਸੰਸਕਾਰ 'ਚ ਪਹੁੰਚੇ ਬਾਲੀਵੁੱਡ ਸਿਤਾਰੇ

ਮੁੰਬਈ, 15 ਦਸੰਬਰ (ਏਜੰਸੀ)-ਅਭਿਨੇਤਾ ਤੇ ਫ਼ਿਲਮਕਾਰ ਨੀਰਜ ਵੋਰਾ ਦਾ ਬੀਤੇ ਦਿਨ ਤੜਕੇ ਕ੍ਰਿਟੀ ਕੇਅਰ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ | ਦੱਸਣਯੋਗ ਹੈ ਕਿ ਸਾਲ 2016 ਅਕਤੂਬਰ 'ਚ ਉਨ੍ਹਾਂ ਨੂੰ ਦਿਲ ਦਾ ਦੌਰਾ ਤੇ ਬ੍ਰੇਨ ਸਟਰੋਕ ਆਇਆ ਸੀ | ਇਸ ਦੇ ਬਾਅਦ ਉਨ੍ਹਾਂ ਨੂੰ ਦਿੱਲੀ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਬਰਸੀ ਸਮਾਗਮ 17 ਨੂੰ

ਬਰੇਸ਼ੀਆ (ਇਟਲੀ), 15 ਦਸੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ, ਬੋਰਗੋ ਸੰਨ ਯਾਕੋਮੋ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੀ ਸਾਲਾਨਾ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਪੰਜਾਬ ਵਲੋਂ ਥਿੰਦ ਯੂਰਪ ਤੇ ਇੰਗਲੈਂਡ ਦੇ ਪ੍ਰਧਾਨ ਨਿਯੁਕਤ

ਮਿਲਾਨ (ਇਟਲੀ), 15 ਦਸੰਬਰ (ਇੰਦਰਜੀਤ ਸਿੰਘ ਲੁਗਾਣਾ)-ਸੋਸ਼ਲ ਮੀਡੀਆ ਦੀਆਂ ਸੁਰਖੀਆਂ ਵਿਚ ਹਰ ਸਮੇ ਛਾਏ ਰਹਿਣ ਵਾਲੇ ਪੰਜਾਬ ਦੇ ਹਰਮਨ ਪਿਆਰੇ ਨੇਤਾ ਬਣੇ ਸਿਮਰਜੀਤ ਸਿੰਘ ਬੈਂਸ ਦੁਆਰਾ ਬਣਾਈ ਲੋਕ ਇਨਸਾਫ ਪਾਰਟੀ ਪੰਜਾਬ ਵਲੋਂ ਪਾਰਟੀ ਪ੍ਰਤੀ ਨੇਕ ਨੀਤੀ ਤੇ ਉਸ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX