ਤਾਜਾ ਖ਼ਬਰਾਂ


ਫਾਇਨਾਂਸ ਕੰਪਨੀ ਦੇ ਕਰਿੰਦੇ ਤੋਂ ਨਗਦੀ ਖੋਹੀ
. . .  1 minute ago
ਦਿੱਲੀ, ਮੁੰਬਈ ਸਮੇਤ 6 ਸ਼ਹਿਰਾਂ ਤੋਂ ਕੋਲਕਾਤਾ ਲਈ 6 ਜੁਲਾਈ ਤੋਂ 19 ਜੁਲਾਈ ਵਿਚਕਾਰ ਹਵਾਈ ਸੇਵਾ 'ਤੇ ਰੋਕ
. . .  5 minutes ago
ਨਵੀਂ ਦਿੱਲੀ, 4 ਜੁਲਾਈ - ਦਿੱਲੀ, ਮੁੰਬਈ, ਪੁਣੇ, ਨਾਗਪੁਰ, ਚੇਨਈ ਤੇ ਅਹਿਮਦਾਬਾਦ ਤੋਂ ਕੋਲਕਾਤਾ ਲੈਂਡ ਕਰਨ ਵਾਲੀ ਫਲਾਈਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਸੋਮਵਾਰ ਤੋਂ ਤਿੰਨ ਹਫਤਿਆਂ ਲਈ ਲਾਗੂ ਰਹੇਗੀ। ਇਹ ਫੈਸਲਾ ਪੱਛਮੀ ਬੰਗਾਲ ਵਿਚ ਕੋਰੋਨਾਵਾਇਰਸ...
ਬਾਘਾ ਪੁਰਾਣਾ ਬੰਬ ਕਾਂਡ ਦੇ ਤਿੰਨੇ ਦੋਸ਼ੀ ਪੁਲਿਸ ਵੱਲੋਂ ਕਾਬੂ
. . .  17 minutes ago
ਬਾਘਾ ਪੁਰਾਣਾ, 4 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਦੀ ਕੋਟਕਪੁਰਾ ਸੜਕ ਉੱਪਰ ਸਥਿੱਤ ਇੱਕ ਦੁਕਾਨ ਅੱਗੇ 30 ਜੂਨ ਦੀ ਸ਼ਾਮ ਨੂੰ ਕਰੀਬ 6 ਵਜੇ ਹੋਏ ਇੱਕ ਬੰਬ ਧਮਾਕੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਤਿੰਨੇ ਦੋਸ਼ੀ ਸੰਦੀਪ,ਮਨੋਜ ਵਾਸੀਅਨ ਕੋਠੇ ਸੈਣੀਆ ਹਰੀ ਨੌ ਰੋਡ...
ਫ਼ਰੀਦਕੋਟ ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਪੰਜ ਮੈਂਬਰ ਕੀਤੇ ਕਾਬੂ , 17 ਮੋਟਰਸਾਈਕਲ ਬਰਾਮਦ
. . .  41 minutes ago
ਫ਼ਰੀਦਕੋਟ, 4 ਜੁਲਾਈ (ਜਸਵੰਤ ਪੁਰਬਾ, ਸਰਬਜੀਤ ਸਿੰਘ ) - ਫ਼ਰੀਦਕੋਟ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ , ਉਨ੍ਹਾਂ ਦੀ ਨਿਸ਼ਾਨ ਦੇਹੀ ਤੇ 17 ਚੋਰੀ ਦੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਗ੍ਰਿਫਤਾਰ ਕੀਤੇ...
ਮਲੋਟ ਵਿਚ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ
. . .  43 minutes ago
ਪ੍ਰਸ਼ਾਸਨ ਵੱਲੋਂ ਡੇਰਾ ਬਾਬਾ ਨਾਨਕ ਪੂਰੀ ਤਰ੍ਹਾਂ ਸੀਲ - ਲੋਕਾਂ 'ਚ ਦਹਿਸ਼ਤ
. . .  50 minutes ago
ਡੇਰਾ ਬਾਬਾ ਨਾਨਕ, 4 ਜੁਲਾਈ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਕੋਰੋਨਾ ਵਾਇਰਸ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ 'ਚ ਇਕਦਮ ਵਾਧਾ ਹੋਣ ਨਾਲ ਕਸਬਾ ਡੇਰਾ ਬਾਬਾ ਨਾਨਕ ਸਮੇਤ ਸਮੁੱਚੇ ਇਲਾਕੇ ਦੇ ਅੰਦਰ ਵੱਡੀ ਦਹਿਸ਼ਤ ਫੈਲ ਗਈ ਹੈ। ਇਸ ਦੇ ਚੱਲਦਿਆਂ ਬੀਤੀ...
ਪਾਕਿ 'ਚ ਰੇਲ-ਕੋਸਟਰ ਹਾਦਸੇ ਦੇ ਸ਼ਿਕਾਰ ਮ੍ਰਿਤਕ ਸਿੱਖਾਂ ਦੇ ਕੀਤੇ ਗਏ ਸਸਕਾਰ
. . .  53 minutes ago
ਅੰਮ੍ਰਿਤਸਰ, 4 ਜੁਲਾਈ (ਸੁਰਿੰਦਰ ਕੋਛੜ)-ਲੰਘੇ ਦਿਨ ਪਾਕਿਸਤਾਨ 'ਚ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਸ਼ਹਿਰ ਫ਼ਾਰੂਕਾਬਾਦ ਦੇ ਨਜ਼ਦੀਕ ਰੇਲਵੇ ਫਾਟਕ 'ਤੇ ਹੋਏ ਰੇਲਗੱਡੀ ਸ਼ਾਹ ਹੁਸੈਨ ਐਕਸਪ੍ਰੈੱਸ-43 ਅਤੇ ਮਿੰਨੀ ਬੱਸ ਵਿਚਾਲੇ ਹੋਏ ਅਫ਼ਸੋਸਨਾਕ ਹਾਦਸੇ 'ਚ ਮਾਰੇ ਗਏ 20 ਸਿੱਖਾਂ ਦੇ ਅੱਜ...
ਬਠਿੰਡਾ ਵਿਚ ਦੋ ਔਰਤਾਂ ਸਮੇਤ 7 ਹੋਰ ਪਾਜ਼ੀਟਿਵ
. . .  1 minute ago
ਬਠਿੰਡਾ, 4 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ )- ਬਠਿੰਡਾ ਜ਼ਿਲ੍ਹੇ ਵਿਚ ਅੱਜ ਦੋ ਔਰਤਾਂ ਸਮੇਤ 7 ਜਣਿਆਂ ਦੀਆਂ ਕੋਰੋਨਾ ਸਬੰਧੀ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਜਿਸ ਕਾਰਨ ਜ਼ਿਲ੍ਹੇ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 33 ਹੋ ਗਈ ਹੈ। ਇਸ ਤੋਂ ਬਿਨਾਂ ਅੱਜ 264...
ਖਾੜੀ ਦੇਸ਼ਾਂ ਤੋਂ ਐਮਰਜੈਂਸੀ ਉਡਾਣ 'ਚ ਆਏ 14 ਭਾਰਤੀਆਂ ਕੋਲੋਂ ਕਰੋੜਾਂ ਦਾ ਸੋਨਾ ਬਰਾਮਦ
. . .  about 1 hour ago
ਨਵੀਂ ਦਿੱਲੀ, 4 ਜੁਲਾਈ - ਕੋਰੋਨਾਵਾਇਰਸ ਸੰਕਟ ਵਿਚਕਾਰ ਖਾੜੀ ਦੇਸ਼ਾਂ ਤੋਂ ਭਾਰਤ 'ਚ ਸੋਨੇ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਜੁਲਾਈ ਨੂੰ 14 ਭਾਰਤੀ ਨਾਗਰਿਕ ਦੋ ਚਾਰਟਰ ਜਹਾਜ਼ਾਂ ਨਾਲ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ ਸਨ। ਇਹ ਲੋਕ ਸਾਊਦੀ...
ਦੱਖਣੀ ਚੀਨ ਸਾਗਰ 'ਚ ਅਮਰੀਕਾ ਨੇ ਭੇਜੇ ਦੋ ਜੰਗੀ ਬੇੜੇ
. . .  about 1 hour ago
ਨਵੀਂ ਦਿੱਲੀ, 4 ਜੁਲਾਈ - ਚੀਨ ਨੂੰ ਦੱਖਣੀ ਚੀਨ ਸਾਗਰ ਇਲਾਕੇ ਵਿਚ ਚੇਤਾਵਨੀ ਦੇਣ ਤੋਂ ਬਾਅਦ ਅਮਰੀਕਾ ਨੇ ਇਕ ਵੱਡਾ ਕਦਮ ਚੁੱਕਿਆ ਹੈ। ਖ਼ਬਰ ਮੁਤਾਬਿਕ ਅਮਰੀਕੀ ਜਲ ਸੈਨਾ ਨੇ ਆਪਣੇ ਦੋ ਜੰਗੀ ਬੇੜਿਆਂ ਨੂੰ ਦੱਖਣੀ ਚੀਨ ਸਾਗਰ ਵੱਲ ਰਵਾਨਾ ਕੀਤੇ ਗਏ ਹਨ। ਰਿਪੋਰਟਾਂ...
ਸ਼ੱਕੀ ਹਲਾਤਾਂ 'ਚ ਬਜ਼ੁਰਗ ਪਤੀ ਪਤਨੀ ਮ੍ਰਿਤਕ ਪਾਏ ਗਏ
. . .  about 2 hours ago
ਸੰਗਰੂਰ, 4 ਜੁਲਾਈ (ਧੀਰਜ ਪਸ਼ੋਰੀਆ) - ਸੰਗਰੂਰ ਦੀ ਮੁਬਾਰਕ ਮਹਿਲ ਕਾਲੋਨੀ ਵਿਚ ਬਜ਼ੁਰਗ ਪਤੀ ਪਤਨੀ ਸ਼ੱਕੀ ਹਾਲਤ ਵਿਚ ਮ੍ਰਿਤਕ ਪਾਏ ਗਏ ਹਨ। ਬਜ਼ੁਰਗ ਦਾ ਨਾਮ ਪ੍ਰੀਤਮ ਸਿੰਘ ਅਤੇ ਪਤਨੀ ਦਾ ਨਾਮ ਸੁਰਜੀਤ ਕੌਰ ਦੱਸਿਆ ਗਿਆ ਹੈ। ਦੋਵਾਂ ਦੀ ਉਮਰ 80 ਸਾਲ ਦੇ...
ਸਤਲੁਜ ਦਰਿਆ ਵਿੱਚ ਡੁੱਬਣ ਨਾਲ ਇੱਕ ਹੋਰ ਨੌਜਵਾਨ ਦੀ ਹੋਈ ਮੌਤ
. . .  about 2 hours ago
ਨੂਰਪੁਰਬੇਦੀ 4 ਜੁਲਾਈ (ਹਰਦੀਪ ਸਿੰਘ ਢੀਂਡਸਾ) - ਪੁਲਿਸ ਥਾਣਾ ਨੂਰਪੁਰਬੇਦੀ ਅਧੀਨ ਪੈਂਦੇ ਪਿੰਡ ਸੰਗਤਪੁਰ ਲਾਗਿਓਂ ਗੁਜ਼ਰਦੀ ਸਤਲੁਜ ਨਦੀ ਵਿੱਚ ਮਾਈਨਿੰਗ ਮਾਫੀਆ ਵੱਲੋਂ ਖੋਦੇ ਗਏ ਮੌਤ ਦੇ ਖੂਹ ਵਿੱਚ ਇੱਕ ਹੋਰ ਨੌਜਵਾਨ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ...
ਗੈਂਗਸਟਰ ਵਿਕਾਸ ਦੂਬੇ ਦੀ ਤਲਾਸ਼ ਜਾਰੀ, ਢਾਹਿਆ ਗਿਆ ਘਰ
. . .  about 2 hours ago
ਕਾਨਪੁਰ, 4 ਜੁਲਾਈ - ਗੈਂਗਸਟਰ ਵਿਕਾਸ ਦੂਬੇ ਦਾ ਤਲਾਸ਼ੀ ਅਭਿਆਨ ਜਾਰੀ ਹੈ। ਉਤਰ ਪ੍ਰਦੇਸ਼ ਪੁਲਿਸ ਨੇ ਵਿਕਾਸ ਦੂਬੇ ਦੇ ਬਿਠੁਰ ਸਥਿਤ ਘਰ ਨੂੰ ਜੇ.ਸੀ.ਬੀ. ਦੀਆਂ ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤਾ ਗਿਆ। ਪੁਲਿਸ ਨੇ ਹੁਣ ਤੱਕ 12 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਬੀਤੇ...
ਗੜ੍ਹਸ਼ੰਕਰ ਇਲਾਕੇ ‘ਚ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ, ਸੋਸ਼ਲ ਮੀਡੀਆ ‘ਤੇ ਪਾਵਰਕਾਮ ਖ਼ਿਲਾਫ਼ ਕੱਢ ਰਹੇ ਨੇ ਭੜਾਸ
. . .  about 2 hours ago
ਮਲੋਟ ਸਿਵਲ ਹਸਪਤਾਲ ਦਾ ਲੈਬ ਟੈਕਨੀਸ਼ੀਅਨ ਆਇਆ ਕੋਰੋਨਾ ਪਾਜੀਟਿਵ
. . .  about 3 hours ago
ਮਲੋਟ, 4 ਜੁਲਾਈ (ਪਾਟਿਲ)- ਸਿਵਲ ਹਸਪਤਾਲ ਮਲੋਟ ਦਾ ਇਕ ਲੈਬ ਟੈਕਨੀਸ਼ੀਅਨ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਹਸਪਤਾਲ ਦੇ ਮੁਲਾਜ਼ਮ ਦਾ ਕੋਰੋਨਾ ਪਾਜੀਟਿਵ ਪਾਏ ਜਾਣ ਨਾਲ ਸਥਿਤੀ ਗੰਭੀਰ ਬਣ ਗਈ ਹੈ। ਉਕਤ ਮੁਲਾਜ਼ਮ ਦੇ ਸੰਪਰਕ ਵਿਚ ਆਉਣ ਵਾਲੇ...
ਮਹਿਲ ਕਲਾਂ 'ਚ ਪ੍ਰਾਈਵੇਟ ਲੈਬੋਰੇਟਰੀ ਦੇ ਮਾਲਕ ਸਮੇਤ ਤਿੰਨ ਦੀਆਂ ਕੋਰੋਨਾ ਰਿਪੋਰਟਾਂ ਆਈਆਂ ਪਾਜ਼ੀਟਿਵ
. . .  about 3 hours ago
ਮਹਿਲ ਕਲਾਂ, 4 ਜੁਲਾਈ (ਅਵਤਾਰ ਸਿੰਘ ਅਣਖੀ)-ਸਥਾਨਕ ਕਸਬੇ ਅੰਦਰ ਅੱਜ ਤਿੰਨ ਵਿਅਕਤੀਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕੋਰੋਨਾ ਰੈਪਿਡ ਰਿਸਪਾਂਸ ਟੀਮ ਦੇ ਨੋਡਲ ਅਫ਼ਸਰ ਡਾ: ਸਿਮਰਨਜੀਤ...
ਫ਼ਿਰੋਜ਼ਪੁਰ 'ਚ ਹੋਈ 5 ਹੋਰ ਕੋਰੋਨਾ ਪਾਜ਼ੀਟਿਵ ਮਾਮਲਿਆ ਦੀ ਪੁਸ਼ਟੀ
. . .  about 2 hours ago
ਫ਼ਿਰੋਜ਼ਪੁਰ, 4 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਫ਼ਿਰੋਜ਼ਪੁਰ ਚ ਕੋਰੋਨਾ ਨੇ ਪੈਰ ਪਸਾਰਦੇ ਹੋਏ 5 ਹੋਰ ਵਿਅਕਤੀਆਂ ਨੂੰ ਲਪੇਟ 'ਚ ਲੈ ਲਿਆ ਹੈ। ਲਏ ਗਏ ਟੈੱਸਟਾਂ ਦੌਰਾਨ ਆਈਆਂ 5 ਕੋਰੋਨਾ ਪਾਜ਼ੀਟਿਵ...
ਮੋਗਾ ਦੇ ਵਿਅਕਤੀ ਦੀ ਕੋਰੋਨਾ ਨਾਲ ਪੀ.ਜੀ.ਆਈ. 'ਚ ਹੋਈ ਮੌਤ
. . .  about 3 hours ago
ਮੋਗਾ, 4 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ ਦੇ ਇਕ 35 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ 'ਚ ਮੌਤ ਹੋ ਗਈ। ਕੋਰੋਨਾ ਨਾਲ ਮਰੇ ਵਿਅਕਤੀ ਦਾ ਮੋਗਾ ਵਿਖੇ ਐਕਸੀਡੈਂਟ ਹੋਇਆ ਸੀ ਅਤੇ ਉਹ ਪੀ.ਜੀ.ਆਈ. ਵਿਖੇ ਜੇਰੇ ਇਲਾਜ ਸੀ ਜਿੱਥੇ...
ਸੋਮਵਾਰ ਤੱਕ ਬਚੀ ਨਿਪਾਲ ਦੇ ਪ੍ਰਧਾਨ ਮੰਤਰੀ ਓਲੀ ਦੀ ਕੁਰਸੀ
. . .  about 3 hours ago
ਕਾਠਮੰਡੂ/ਨਵੀਂ ਦਿੱਲੀ, 4 ਜੁਲਾਈ - ਨਿਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਅਸਤੀਫ਼ਾ 'ਤੇ ਸਸਪੈਂਸ ਬਰਕਰਾਰ ਹੈ। ਅੱਜ ਹੋਣ ਵਾਲੀ ਨਿਪਾਲ ਕਮਿਊਨਿਸਟ ਪਾਰਟੀ ਦੀ ਬੈਠਕ ਰੱਦ ਹੋ ਗਈ ਹੈ। ਹੁਣ ਸੋਮਵਾਰ ਨੂੰ ਓਲੀ ਦੀ ਕੁਰਸੀ...
ਕਿਸਾਨ ਤੇ ਖੇਤ ਮਜ਼ਦੂਰ ਸੈੱਲ ਜਿਲ੍ਹਾਂ ਜਲੰਧਰ ਦੇ ਚੇਅਰਮੈਨ ਪੂਰਨ ਸਿੰਘ ਥਿੰਦ ਨਹੀਂ ਰਹੇ
. . .  about 4 hours ago
ਸ਼ਾਹਕੋਟ, 4 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਕਾਂਗਰਸ ਦੇ ਕਿਸਾਨ ਤੇ ਖੇਤ ਮਜ਼ਦੂਰ ਸੈੱਲ ਜਿਲ੍ਹਾਂ ਜਲੰਧਰ ਦੇ ਚੇਅਰਮੈਨ ਅਤੇ ਹਲਕਾ ਸ਼ਾਹਕੋਟ ਤੋਂ ਸੀਨੀਅਰ ਕਾਂਗਰਸੀ ਆਗੂ ਪੂਰਨ ਸਿੰਘ ਥਿੰਦ ਵਾਸੀ ਮਾਡਲ ਟਾਊਨ ਸ਼ਾਹਕੋਟ ਦਾ ਅੱਜ ਦੇਰ ਰਾਤ ਅਚਾਨਕ ਦਿਹਾਂਤ...
ਜਲੰਧਰ 'ਚ ਸਨਿੱਚਰਵਾਰ ਨੂੰ ਸ਼ਾਮ 8 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
. . .  about 4 hours ago
ਜਲੰਧਰ, 4 ਜੁਲਾਈ - ਜਲੰਧਰ 'ਚ ਹੁਣ ਸਨਿੱਚਰਵਾਰ ਨੂੰ ਵੀ ਸ਼ਾਮ 8 ਵਜੇ ਤੱਕ ਦੁਕਾਨਾਂ ਖੋਲੀਆਂ ਜਾ ਸਕਦੀਆਂ ਹਨ। ਐਤਵਾਰ ਨੂੰ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ। ਇਸ ਸਬੰਧੀ ਜਲੰਧਰ ਦੇ ਡੀਸੀ ਘਣਸ਼ਿਆਮ ਥੋਰੀ...
ਮਲੇਰਕੋਟਲਾ 'ਚ ਇਕ ਮਿਲ ਦੇ 8 ਵਰਕਰਾਂ ਨੂੰ ਹੋਇਆ ਕੋਰੋਨਾ
. . .  about 5 hours ago
ਸੰਗਰੂਰ, 4 ਜੁਲਾਈ (ਧੀਰਜ ਪਸ਼ੋਰੀਆ) - ਮਲੇਰਕੋਟਲਾ ਦੀ ਇਕ ਮਿਲ ਦੇ 8 ਵਰਕਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 524 ਹੋ ਗਿਆ ਹੈ। ਜਿਨ੍ਹਾਂ ਵਿਚੋਂ 349 ਦੇ ਠੀਕ ਹੋਣ ਮਗਰੋਂ ਇਸ ਸਮੇਂ ਜ਼ਿਲ੍ਹੇ 'ਚ 161 ਐਕਟਿਵ...
ਦਸੂਹਾ ਨੇੜੇ ਨਹਿਰ 'ਚੋਂ ਪਾਣੀ ਓਵਰਫ਼ਲੋ ਹੋਣ ਕਾਰਨ ਦਰਜਨਾਂ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ
. . .  about 5 hours ago
ਦਸੂਹਾ, 4 ਜੁਲਾਈ (ਕੌਸ਼ਲ )- ਦਸੂਹਾ ਦੇ ਨੇੜੇ ਪੈਂਦੀ ਨਹਿਰ ਤੇ ਪਿੰਡ ਟੇਰਕਿਆਣਾ ਨਜ਼ਦੀਕ ਪਾਵਰ ਹਾਊਸ...
ਰੈਫਰੈਂਡਮ 2020 ਦੀ ਮੰਗ ਦੇ ਚੱਲਦਿਆਂ ਪੁਲਿਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  about 5 hours ago
ਅੰਮ੍ਰਿਤਸਰ, 4 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਰੈਫਰੈਂਡਮ 2020 ਦੀ ਮੰਗ ਦੇ ਚੱਲਦਿਆਂ 'ਸਿਖ ਫ਼ਾਰ ਜਸਟਿਸ' ਅਤੇ ਕੁੱਝ ਸਿਖ ਜਥੇਬੰਦੀਆਂ ਵੱਲੋਂ...
ਤਰਨਤਾਰਨ ਪੁਲਿਸ ਨੇ 6 ਵਿਅਕਤੀਆਂ ਨੂੰ ਭਾਰੀ ਅਸਲੇ ਅਤੇ 3 ਗੱਡੀਆਂ ਸਮੇਤ ਕੀਤਾ ਕਾਬੂ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549

ਫਾਜ਼ਿਲਕਾ / ਅਬੋਹਰ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX