ਤਾਜਾ ਖ਼ਬਰਾਂ


ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਸਬੰਧੀ ਸਮਾਗਮ ਅੱਜ
. . .  14 minutes ago
ਟਰੰਪ ਦੀ ਚੇਤਾਵਨੀ - ਖਸ਼ੋਗੀ ਦੀ ਹੱਤਿਆ 'ਤੇ ਜਲਦ ਵੱਡਾ ਫੈਸਲਾ, ਮੁਸ਼ਕਿਲ 'ਚ ਸਾਊਦੀ ਅਰਬ
. . .  18 minutes ago
ਵਾਸ਼ਿੰਗਟਨ, 18 ਨਵੰਬਰ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਅਗਲੇ ਹਫ਼ਤੇ ਦੀ ਸ਼ੁਰੂਆਤ ਤੱਕ ਕੋਈ ਵੱਡਾ ਫ਼ੈਸਲਾ ਲੈ ਸਕਦਾ ਹੈ। ਟਰੰਪ ਦਾ ਇਹ ਬਿਆਨ ਸੀ.ਆਈ.ਏ. ਦੀ ਉਸ ਰਿਪੋਰਟ...
ਦਿੱਲੀ 'ਚ ਬਜ਼ੁਰਗ ਮਹਿਲਾ ਦਾ ਗਲਾ ਵੱਢ ਕੇ ਹੱਤਿਆ
. . .  32 minutes ago
ਨਵੀਂ ਦਿੱਲੀ, 18 ਨਵੰਬਰ - ਦਿੱਲੀ 'ਚ ਸਰਿਤਾ ਵਿਹਾਰ ਇਲਾਕੇ 'ਚ ਇਕ 73 ਸਾਲ ਦੀ ਬਜ਼ੁਰਗ ਮਹਿਲਾ ਸਵਿੱਤਰੀ ਪਾਂਡੇ ਦਾ ਗਲਾ ਵੱਢ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਮਹਿਲਾ ਦੀ ਉਸ ਦੇ ਘਰ 'ਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ ਗਈ। ਘਟਨਾ...
ਸ਼ੋਪੀਆਂ ਤੋਂ ਨੌਜਵਾਨਾਂ ਦਾ ਅਗਵਾ ਹੋਣਾ ਜਾਰੀ
. . .  about 1 hour ago
ਸ੍ਰੀਨਗਰ, 18 ਨਵੰਬਰ - ਅੱਤਵਾਦੀਆਂ ਵਲੋਂ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਤੋਂ ਇਕ ਵਾਰ ਫਿਰ ਇਕ ਹੋਰ ਨੌਜਵਾਨ ਨੂੰ ਅੱਜ ਅਗਵਾ ਕਰ ਲਿਆ ਗਿਆ ਹੈ। ਵੀਰਵਾਰ ਤੋਂ ਸ਼ੋਪੀਆਂ ਤੋਂ ਸੱਤ ਨੌਜਵਾਨ ਅਗਵਾ ਕਰ ਲਏ ਗਏ ਸਨ। ਇਨ੍ਹਾਂ ਸੱਤਾਂ ਵਿਚੋਂ ਦੋ ਨੌਜਵਾਨਾਂ ਦੀਆਂ ਗੋਲੀਆਂ...
ਇਟਲੀ 'ਚ ਵਿਆਹ ਕਰਵਾ ਕੇ ਮੁੰਬਈ ਪਰਤੇ ਦੀਪਵੀਰ
. . .  about 1 hour ago
ਮੁੰਬਈ, 18 ਨਵੰਬਰ - ਬਾਲੀਵੁੱਡ ਦੀ ਸੁਪਰ ਸਟਾਰ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਬੀਤੇ ਦਿਨੀਂ ਇਟਲੀ ਦੇ ਲਾਮਬਾਰਡੀ 'ਚ ਆਪਣੇ ਆਪਣੇ ਰੀਤੀ ਰਿਵਾਜ਼ਾਂ 'ਚ ਵਿਆਹ ਕਰਵਾਇਆ। ਵਿਆਹ ਕਰਵਾਉਣ ਮਗਰੋਂ ਅੱਜ ਦੋਵੇਂ ਮੁੰਬਈ ਪਰਤ ਆਏ ਹਨ ਤੇ ਮੁੰਬਈ...
ਪੈਟਰੋਲ 20 ਪੈਸੇ ਤੇ ਡੀਜ਼ਲ 18 ਪੈਸੇ ਹੋਇਆ ਸਸਤਾ
. . .  about 2 hours ago
ਨਵੀਂ ਦਿੱਲੀ, 18 ਨਵੰਬਰ - ਅੱਜ ਦੇਸ਼ ਭਰ 'ਚ ਪੈਟਰੋਲ ਦੀ ਕੀਮਤ 'ਚ 20 ਪੈਸੇ ਤੇ ਡੀਜ਼ਲ ਦੀ ਕੀਮਤ 'ਚ 18 ਪੈਸੇ ਦੀ ਕਟੌਤੀ ਹੋਈ ਹੈ। ਦਿੱਲੀ ਵਿਚ ਪੈਟਰੋਲ 76.71 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਤੇ ਡੀਜ਼ਲ 71.56 ਰੁਪਏ ਪ੍ਰਤੀ ਲੀਟਰ...
ਰਾਸ਼ਟਰਪਤੀ ਵੀਅਤਨਾਮ ਤੇ ਆਸਟ੍ਰੇਲੀਆ ਦੇ ਦੌਰੇ ਲਈ ਰਵਾਨਾ
. . .  about 3 hours ago
ਨਵੀਂ ਦਿੱਲੀ, 18 ਨਵੰਬਰ - ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਪਣੀ ਪਤਨੀ ਤੇ ਭਾਰਤ ਦੀ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਸਮੇਤ ਅੱਜ ਵੀਅਤਨਾਮ ਤੇ ਆਸਟ੍ਰੇਲੀਆ ਦੇ ਦੌਰੇ 'ਤੇ ਰਵਾਨਾ ਹੋ ਗਏ। ਰਾਸ਼ਟਰਪਤੀ ਦਾ ਇਹ ਦੋ ਦੇਸ਼ਾਂ ਦਾ ਦੌਰਾ 6 ਦਿਨਾਂ ਦਾ...
ਸ਼ੋਪੀਆਂ 'ਚ ਮੁੱਠਭੇੜ 'ਚ ਮਾਰੇ ਗਏ ਦੋ ਅੱਤਵਾਦੀ
. . .  about 3 hours ago
ਨਵੀਂ ਦਿੱਲੀ, 18 ਨਵੰਬਰ - ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਅੱਜ ਐਤਵਾਰ ਸਵੇਰੇ ਦੋ ਅੱਤਵਾਦੀਆਂ ਨੂੰ ਮੁੱਠਭੇੜ 'ਚ ਮਾਰ ਸੁੱਟਿਆ। ਇਸ ਦੇ ਨਾਲ ਹੀ ਵੱਡੀ ਪੱਧਰ 'ਤੇ ਹਥਿਆਰ ਤੇ ਗੋਲਾ ਬਰੂਦ ਬਰਾਮਦ ਹੋਇਆ। ਇਹ ਮੁੱਠਭੇੜ ਸ਼ੋਪੀਆਂ 'ਚ ਹੋਈ। ਅੱਜ ਸਵੇਰੇ ਸੁਰੱਖਿਆ...
ਅਮਰੀਕਾ 'ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਦਾ ਕੀਤਾ ਕਤਲ
. . .  about 3 hours ago
ਨਿਊਯਾਰਕ, 18 ਨਵੰਬਰ - ਅਮਰੀਕਾ ਦੇ ਨਿਊ ਜਰਸੀ ਸੂਬੇ 'ਚ 16 ਸਾਲਾ ਲੜਕੇ ਨੇ 61 ਸਾਲਾਂ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੁਨੀਲ ਏਡਲਾ ਦੀ ਉਨ੍ਹਾਂ ਦੇ ਘਰ ਬਾਹਰ ਵੀਰਵਾਰ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਨੀਲ ਏਡਲਾ ਇਸ ਮਹੀਨੇ...
ਅੱਜ ਦਾ ਵਿਚਾਰ
. . .  about 4 hours ago
ਮਹਿਲਾ 20 ਵਿਸ਼ਵ ਕ੍ਰਿਕਟ 'ਚ ਭਾਰਤ 48 ਦੌੜਾਂ ਨਾਲ ਜੇਤੂ
. . .  1 day ago
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਮਹਿਲਾ 20 ਸੈਮੀ ਫਾਈਨਲ 'ਚ ਭਾਰਤ ਦੀ ਵਧੀਆ ਸ਼ੁਰੂਆਤ , 118 'ਤੇ 3 ਆਊਟ
. . .  1 day ago
ਮਾਣਹਾਨੀ ਮਾਮਲੇ 'ਚ ਕੇਜਰੀਵਾਲ ਬਰੀ
. . .  1 day ago
ਨਵੀਂ ਦਿੱਲੀ, 17 ਨਵੰਬਰ - ਪਟਿਆਲਾ ਹਾਊਸ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਸੰਸਦ ਸੁਭਾਸ਼ ਚੰਦਰਾ ਵੱਲੋਂ 2016 'ਚ ਦਾਖਲ ਮਾਣਹਾਨੀ ਮਾਮਲੇ 'ਚ ਬਰੀ ਕਰ ਦਿੱਤਾ....
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੇ 'ਚ ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਨਾਲ ਮੁਲਾਕਾਤ ਕੀਤੀ....
ਇਬਰਾਹੀਮ ਮੁਹੰਮਦ ਸੋਲਿਹ ਨੇ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਚੁੱਕਿਆ ਹਲਫ਼
. . .  1 day ago
ਪਿੰਡ ਨੰਗਲਾ 'ਚ ਪਾਣੀ ਦੀਆਂ ਪਾਈਪਾਂ ਨੂੰ ਲੱਗੀ ਭਿਆਨਕ ਅੱਗ
. . .  1 day ago
ਟਾਂਡਾ 'ਚ ਟੁੱਟਿਆ ਰੇਲਵੇ ਟਰੈਕ, ਟਲਿਆ ਵੱਡਾ ਹਾਦਸਾ
. . .  1 day ago
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਸੁਖਬੀਰ ਬਾਦਲ ਵੱਲੋਂ 'ਸਿੱਟ' ਨੂੰ ਲਿਖਤੀ ਅਪੀਲ- ਆਈ.ਜੀ.
. . .  1 day ago
ਪੰਜਾਬ 'ਚ ਸੀ.ਬੀ.ਆਈ. ਨੂੰ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ - ਕੈਪਟਨ
. . .  1 day ago
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 71
. . .  1 day ago
ਵਸੁੰਦਰਾ ਰਾਜੇ ਦੇ ਖ਼ਿਲਾਫ਼ ਚੋਣ ਲੜਨਗੇ ਮਾਨਵੇਂਦਰ ਸਿੰਘ
. . .  1 day ago
ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਮਾਲੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅਫ਼ਗ਼ਾਨਿਸਤਾਨ : ਪਿਛਲੇ 24 ਘੰਟਿਆਂ ਦੌਰਾਨ ਮਾਰੇ ਗਏ 70 ਅੱਤਵਾਦੀ
. . .  1 day ago
ਪਹਿਲਾਂ ਆਪਣੇ ਦਾਦਾ-ਦਾਦੀ ਦੇ ਬਾਰੇ 'ਚ ਜਾਣਨ ਪ੍ਰਧਾਨ ਮੰਤਰੀ ਮੋਦੀ- ਕਪਿਲ ਸਿੱਬਲ
. . .  1 day ago
ਸ਼ੋਪੀਆਂ ਜ਼ਿਲ੍ਹੇ 'ਚੋਂ ਤਿੰਨ ਨਾਗਰਿਕ ਅਗਵਾ
. . .  1 day ago
ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  1 day ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਮਾਂ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
. . .  1 day ago
ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ
. . .  1 day ago
1984 ਸਿੱਖ ਕਤਲੇਆਮ : ਵੱਧ ਸਕਦੀਆਂ ਹਨ ਸੱਜਣ ਕੁਮਾਰ ਦੀਆਂ ਮੁਸ਼ਕਲਾਂ - ਕੇ.ਟੀ. ਐਸ ਤੁਲਸੀ
. . .  1 day ago
ਦਿੱਲੀ 'ਚ ਇਕ ਰੇਸਤਰਾਂ 'ਚ ਲੱਗੀ ਭਿਆਨਕ ਅੱਗ
. . .  1 day ago
ਜੇਕਰ ਬਾਦਲ ਨੇ ਪੁਲਿਸ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਤਾਂ ਨਹੀਂ ਚੱਲਣੀ ਸੀ ਦੁਬਾਰਾ ਗੋਲੀ - ਜਾਖੜ
. . .  1 day ago
ਸੀ.ਬੀ.ਆਈ. ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕਣ ਵਾਲਿਆਂ 'ਤੇ ਜੇਤਲੀ ਨੇ ਸਾਧਿਆ ਨਿਸ਼ਾਨਾ
. . .  about 1 hour ago
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  about 1 hour ago
ਮਾਲਦੀਵ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਕਿਸਾਨਾਂ ਵਲੋਂ ਹੁਸ਼ਿਆਰਪੁਰ ਤੇ ਦਸੂਆ ਮਾਰਗ ਬਲਾਕ
. . .  39 minutes ago
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੋਇਆ ਦਿਹਾਂਤ
. . .  51 minutes ago
ਇਕ ਪਰਿਵਾਰ ਦੇ 4 ਜੀਆਂ ਦਾ ਕਤਲ
. . .  about 1 hour ago
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 1 hour ago
ਕੈਪਟਨ ਦੇ ਸਿਆਸੀ ਸਲਾਹਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
. . .  about 1 hour ago
ਕਰਨਾਟਕਾ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ
. . .  1 day ago
ਨੋਇਡਾ 'ਚ ਸਕੂਲੀ ਬੱਸ ਨਾਲ ਹਾਦਸਾ, 12 ਵਿਦਿਆਰਥੀ ਜ਼ਖਮੀ
. . .  1 day ago
ਕਰਾਚੀ 'ਚ ਜ਼ੋਰਦਾਰ ਬੰਬ ਧਮਾਕਾ
. . .  1 day ago
ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  1 day ago
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  1 day ago
ਅੱਜ ਦਾ ਵਿਚਾਰ
. . .  1 day ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਮਾਘ ਸੰਮਤ 549
ਿਵਚਾਰ ਪ੍ਰਵਾਹ: ਸਮੁੱਚੀ ਉੱਨਤੀ ਦਾ ਆਧਾਰ ਆਤਮ-ਨਿਰਭਰਤਾ ਹੈ। -ਸੀ. ਹਮਸਰੇਜ਼

ਬਾਲ ਸੰਸਾਰ

ਬਾਲ ਕਹਾਣੀ: ਮਿੱਠੂ ਰਾਮ ਦੀ ਪਾਰਟੀ

ਬੱਚਿਓ, ਮਿੱਠੂ ਰਾਮ ਨਾਂਅ ਦੇ ਇਕ ਵਿਅਕਤੀ ਦੀ ਸ਼ਾਦੀ ਹੋਈ ਨੂੰ ਤਾਂ ਭਾਵੇਂ 15 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਸੀ। ਪ੍ਰੰਤੂ ਕੁਦਰਤ ਵਲੋਂ ਅਜੇ ਤੱਕ ਉਸ ਦੇ ਘਰ ਕੋਈ ਸੰਤਾਨ ਦੀ ਬਖਸ਼ਿਸ਼ ਨਹੀਂ ਸੀ ਹੋਈ। ਉਹ ਦੋਵੇਂ ਪਤੀ-ਪਤਨੀ ਇਸ ਗੱਲੋਂ ਬੜੇ ਚਿੰਤਤ ਤੇ ਉਦਾਸ ਮਨ ਨਾਲ ਜ਼ਿੰਦਗੀ ਜਿਉ ਰਹੇ ਸਨ। ਮਿੱਠੂ ਨੇ ਦੁੱਧ ਵਾਸਤੇ ਆਪਣੇ ਘਰ ਇਕ ਡੱਬੀ ਬੱਕਰੀ ਅਤੇ ਇਕ ਕਾਲੀ ਕੁੱਕੜੀ ਤੇ ਇਕ ਪਾਲਤੂ ਭੀਸ਼ੀ ਕੁੱਤੀ ਵੀ ਰੱਖੀ ਹੋਈ ਸੀ। ਜੋ ਆਪਸ ਵਿਚ ਪੱਕੀਆਂ ਸਹੇਲੀਆਂ ਬਣ ਚੁੱਕੀਆਂ ਸਨ। ਜਿਨ੍ਹਾਂ ਨੂੰ ਮਿੱਠੂ ਤੇ ਉਸ ਦੀ ਪਤਨੀ ਆਪਣੇ ਪੁੱਤਾਂ-ਧੀਆਂ ਵਾਂਗ ਪਿਆਰ ਕਰਿਆ ਕਰਦੇ ਸਨ। ਆਖਰ ਕੁਦਰਤ ਦੀ ਬਖਸ਼ਿਸ਼ ਹੋਈ ਕਿ ਮਿੱਠੂ ਦੇ ਘਰ ਪੁੱਤਰ ਨੇ ਜਨਮ ਲਿਆ। ਮਿੱਠੂ ਦੇ ਘਰ ਖੁਸ਼ੀਆਂ ਦੀ ਮਹਿਕ ਬਿਖਰ ਗਈ ਸੀ ਅਤੇ ਮਿੱਠੂ ਦੀ ਬੱਕਰੀ, ਕੁੱਕੜੀ ਤੇ ਕੁੱਤੀ ਦੇ ਮਨ ਵਿਚ ਵੀ ਬਹੁਤ ਚਾਅ ਪੈਦਾ ਹੋ ਗਿਆ ਸੀ ਤੇ ਉਹ ਖੁਸ਼ੀਆਂ 'ਚ ਨੱਚਦੀਆਂ ਫਿਰਦੀਆਂ ਸਨ।
ਹੁਣ ਪੁੱਤਰ ਪੈਦਾ ਹੋਣ ਦੀ ਖੁਸ਼ੀ 'ਚ ਮਿੱਠੂ ਨੇ ਆਪਣੇ ਘਰ ਵੱਡੀ ਪਾਰਟੀ ਰੱਖੀ ਹੋਈ ਸੀ। ਇਸ ਬਾਰੇ ਜਿਉਂ ਹੀ ਬੱਕਰੀ ਅਤੇ ਕੁੱਕੜੀ ਨੂੰ ਪਤਾ ਚੱਲਿਆ ਕਿ ਪਾਰਟੀ ਵਾਲੇ ਦਿਨ ਉਨ੍ਹਾਂ ਦੇ ਪੁੱਤਰਾਂ (ਮੇਮਣਿਆਂ) ਅਤੇ ਚੂਚਿਆਂ ਨੂੰ ਝਟਕਾ ਦਿੱਤਾ ਜਾਵੇਗਾ। ਇਨ੍ਹਾਂ ਗੱਲਾਂ ਨੂੰ ਲੈ ਕੇ ਬੱਕਰੀ ਅਤੇ ਕੁੱਕੜੀ ਗਮ ਦੇ ਮਾਹੌਲ 'ਚ ਡੁੱਬ ਗਈਆਂ। ਪਰ ਨਾਲੋ-ਨਾਲ ਹੀ ਕੁੱਕੜੀ ਨੇ ਬੱਕਰੀ ਨੂੰ ਇਕ ਸੁਝਾਅ ਦਿੰਦਿਆਂ ਕਿਹਾ... ਕਿ ਭੈਣੇ-ਭੈਣੇ ਮੈਨੂੰ ਇਕ ਸਕੀਮ ਸੁੱਝੀ ਐ, ਕੁੱਕੜੀ ਦੀ ਸਕੀਮ ਸੁਣ ਕੇ ਬੱਕਰੀ ਅਤੇ ਭੀਸ਼ੀ ਕੁੱਤੀ ਖਿੜਖਿੜਾ ਗਈਆਂ ਸਨ।
ਮਿੱਠੂ ਦੀ ਪਾਰਟੀ 'ਚ ਦੋ ਦਿਨ ਬਾਕੀ ਰਹਿੰਦੇ ਸਨ ਕਿ ਇਕ ਦਿਨ ਉਸ ਦੇ ਘਰ ਵਿਚ ਸਵੇਰੇ-ਸਵੇਰੇ ਅੰਧ-ਵਿਸ਼ਵਾਸ਼ੀ ਮਾਹੌਲ ਪੈਦਾ ਹੋ ਗਿਆ। ਕਿਉਂਕਿ ਉਸ ਦੇ ਨਵ-ਜੰਮੇ ਲੜਕੇ ਦੇ ਸਾਰੇ ਸਰੀਰ ਤੇ ਨੋਚੀ ਹੋਈ ਚਮੜੀ ਦੇ ਜ਼ਖ਼ਮ ਦਿਖ ਰਹੇ ਸਨ। ਲੜਕਾ ਬੁਰੀ ਤਰ੍ਹਾਂ ਚੀਕ ਵੀ ਰਿਹਾ ਸੀ। ਉਪਰੰਤ ਮੁੰਡੇ ਨੂੰ ਸ਼ਹਿਰ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਜ਼ਖ਼ਮੀ ਮੁੰਡੇ ਦੀ ਹਾਲਤ ਠੀਕ ਨਾ ਹੋਣ ਕਾਰਨ ਮਿੱਠੂ ਨੇ ਰੱਖੀ ਹੋਈ ਪਾਰਟੀ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਸੀ।
ਉਪਰੰਤ ਠੀਕ ਹੋਣ ਤੇ ਮੁੰਡੇ ਨੂੰ ਘਰ ਲਿਆਂਦਾ ਗਿਆ ਸੀ। ਭੀਸ਼ੀ ਕੁੱਤੀ ਦੇ ਬੱਕਰੀ ਤੇ ਮੁਰਗੀ ਦੀ ਸਕੀਮ ਵਾਲੀ ਗੱਲ ਹਜ਼ਮ ਨਾ ਹੋਈ ਤੇ ਆਖਰ ਭੀਸ਼ੀ ਕੁੱਤੀ ਨੇ ਚੁਗਲਖੋਰ ਬਣ ਆਪਣੇ ਮਾਲਕ ਮਿੱਠੂ ਕੋਲ ਸਾਰੀ ਗੱਲ ਦਾ ਭਾਂਡਾ ਭੰਨ ਦਿੱਤਾ। ਇਸ ਗੱਲ ਨੂੰ ਲੈ ਕੇ ਜਿਉਂ ਹੀ ਮਿੱਠੂ ਨੇ ਨਰਾਜ਼ਗੀ ਭਰੇ ਮਨ ਨਾਲ ਬੱਕਰੀ ਅਤੇ ਕੁੱਕੜੀ ਤੋਂ ਇਸ ਦੀ ਅਸਲੀਅਤ ਨੂੰ ਜਾਨਣਾ ਚਾਹਿਆ, ਤਾਂ ਅੱਗੋਂ ਉਨ੍ਹਾਂ ਦੋਵਾਂ ਨੇ ਸੱਚ ਦੀ ਹਾਮੀ ਭਰਦਿਆਂ ਕਿਹਾ... ਕਿ ਐ ਮਾਲਕ ਜਦੋਂ ਤੇਰੇ ਘਰ ਕੋਈ ਸੰਤਾਨ ਨਹੀਂ ਸੀ। ਤਾਂ ਅਸੀਂ ਤਿੰਨੋਂ ਸਹੇਲੀਆਂ ਵੀ ਤੁਹਾਡੇ ਮਨ ਦੀ ਇੱਛਾ ਪੂਰਤੀ ਲਈ ਪ੍ਰਮਾਤਮਾ ਅੱਗੇ ਦਿਨ-ਰਾਤ ਅਰਦਾਸ ਕਰਿਆ ਕਰਦੀਆਂ ਸਨ। ਤੇ ਨਾਲੇ ਸਮੇਂ-ਸਮੇਂ ਤੇ ਦੁੱਧ-ਅੰਡੇ ਦੇ ਕੇ ਸਹਾਇਕ ਧੰਦੇ ਵਜੋਂ ਸਾਥ ਵੀ ਦੇ ਰਹੀਆਂ ਹਾਂ... ਪ੍ਰੰਤੂ ਹੁਣ ਜਿਉਂ ਹੀ ਤੇਰੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਤਾਂ ਤੂੰ ਹੈਵਾਨ ਬਣਨ ਦਾ ਰੂਪ ਧਾਰਨ ਕਰ ਲਿਆ ਹੈ। ਪੁੱਤਰ ਜਨਮ ਦੀ ਪਾਰਟੀ 'ਚ ਤੂੰ ਸਾਨੂੰ ਤੇ ਸਾਡੇ ਪੁੱਤਰਾਂ ਨੂੰ ਖਤਮ ਕਰਨ ਵੱਲ ਤੁਲ ਗਿਐਂ ਹੈਂ। ਹੁਣ ਸਾਨੂੰ ਇਹ ਵੀ ਪਤਾ ਹੈ। ਕਿ ਤੈਨੂੰ ਇਹ ਗੱਲ ਸਾਡੀ ਗਦਾਰ ਹੋਈ ਪੱਕੀ ਸਹੇਲੀ ਭੀਸ਼ੀ ਕੁੱਤੀ ਨੇ ਦੱਸੀ ਐ, ਸਾਡੇ ਗੁਰੂਆਂ-ਪੀਰਾਂ ਨੇ ਵੀ ਸੱਚ ਹੀ ਲਿਖਿਆ ਐ ਕਿ 'ਕੁੱਤਾ ਰਾਜ ਬਹਾਲੀਐ ਫਿਰਿ ਚਕੀ ਚਾਟੈ'' ਐ ਮਾਲਕ ਅਸੀਂ ਤੈਨੂੰ ਫੇਰ ਹੱਥ ਜੋੜ ਕੇ ਅਪੀਲ ਕਰਦੀਆਂ ਹਾਂ ਕਿ ਸਾਡੀ ਬਣਾਈ ਸਕੀਮ ਮੁਤਾਬਕ ਕਾਲੀ ਕੁੱਕੜੀ ਨੇ ਤੇਰੇ ਇਕਲੇ ਪਏ ਪੁੱਤਰ ਉੱਪਰ ਮੂੰਹ ਹਨੇਰੇ ਹੀ ਆਪਣੀ ਚੁੰਝ ਨਾਲ ਮੱਠਾ-ਮੱਠਾ ਜਿਹਾ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਸੀ। ਪ੍ਰੰਤੂ ਡੂੰਘੇ ਜ਼ਖਮ ਨਹੀਂ ਸਨ ਕੀਤੇ। ਜਿਸ ਕਾਰਨ ਪਾਰਟੀ ਦਾ ਸਮਾਂ ਟੱਪ ਗਿਆ ਹੈ। ਤੂੰ ਕਿਸੇ ਅੰਧ-ਵਿਸ਼ਵਾਸੀ ਦਾ ਵੀ ਸ਼ਿਕਾਰ ਨਾ ਹੋ। ਬੱਕਰੀ ਤੇ ਕਾਲੀ ਕੁੱਕੜੀ ਦੀ ਗੱਲ ਨੇ ਮਿੱਠੂ ਦੇ ਧੁਰ-ਅੰਦਰ ਤੱਕ ਜ਼ਬਰਦਸਤ ਹਲੂਣਾ ਮਾਰ ਦਿੱਤਾ ਸੀ। ਮਿੱਠੂ ਨੇ ਦੋਵਾਂ ਜਣੀਆਂ ਨੂੰ ਮੁਆਫ ਕਰ ਦਿੱਤਾ ਅਤੇ ਆਪਣੇ ਪੁੱਤਰ ਦੇ ਜਨਮ ਦਿਨ ਦੀ ਪਾਰਟੀ ਮਾਸਾਹਾਰੀ ਦੀ ਬਜਾਏ ਸ਼ਾਕਾਹਾਰੀ ਪਾਰਟੀ ਕਰਨ ਵੱਲ ਮਨ ਬਣਾ ਲਿਆ ਸੀ।

-ਡਾ: ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-12: ਮਾਈ ਫਰੈਂਡ ਗਣੇਸ਼ਾ

ਰਾਜੀਵ ਐਸ. ਰੂਈਆ ਵਲੋਂ ਨਿਰਦੇਸ਼ਤ ਬਾਲੀਵੁੱਡ ਬਾਲ ਫ਼ਿਲਮ 'ਮਾਈ ਫਰੈਂਡ ਗਣੇਸ਼ਾ' ਵਿਚਲਾ ਅੱਠ ਸਾਲਾ ਨਾਇਕ ਆਸ਼ੂ (ਮਾਸਟਰ ਅਲੀ) ਹੈ ਜੋ ਮਾਪਿਆਂ ਵਲੋਂ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਘਰ ਦੀ ਨੌਕਰਾਣੀ ਗੰਗੂਬਾਈ (ਉਪਾਸਨਾ ਸਿੰਘ) ਦੇ ਮਾਧਿਅਮ ਦੁਆਰਾ ਆਸ਼ੂ ਗਣੇਸ਼ ਜੀ ਨਾਲ ...

ਪੂਰੀ ਖ਼ਬਰ »

ਕਿਉਂ ਉਗਾਇਆ ਜਾਂਦਾ ਹੈ ਕ੍ਰਿਸਮਸ ਰੁੱਖ

ਸਾਰੀ ਦੁਨੀਆ 'ਚ ਦਸੰਬਰ ਮਹੀਨੇ ਦੇ ਆਖਰੀ ਹਫ਼ਤੇ ਵਿਚ ਕ੍ਰਿਸਮਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਕ੍ਰਿਸਮਸ ਦੇ ਰੁੱਖ ਦੀ ਖ਼ਾਸ ਮਹੱਤਤਾ ਹੁੰਦੀ ਹੈ। ਪਿਆਰੇ ਬੱਚਿਓ, ਆਓ ਅੱਜ ਤੁਹਾਨੂੰ ਕ੍ਰਿਸਮਸ ਰੁੱਖ ਦੇ ਉਗਾਉਣ ਸਬੰਧੀ ਜਾਣਕਾਰੀ ਦੇਈਏ। ...

ਪੂਰੀ ਖ਼ਬਰ »

ਬੁਝਾਰਤਾਂ

1. ਧਰਤੀ ਦਾ ਬਣਿਆ ਭਗਵਾਨ, ਉਹਦੇ ਪਿੱਛੇ ਪਿਆ ਜਹਾਨ। 2. ਸਿੱਖਿਆ ਬਾਂਦਰ ਨੂੰ ਦੇ ਕੇ, ਘਰ ਆਪਣਾ ਉਜਾੜਨ ਵਾਲੀ, ਰੁੱਖਾਂ 'ਚ ਲਟਕਾਂ ਆਪਣਾ ਘਰ, ਫੁਰਰ ਫੁਰਰ ਉੱਡਦੀ ਰਹਿਣ ਵਾਲੀ। 3. ਕਾਰਤਿਕੇ ਦਾ ਵਾਹਨ ਅਖਵਾਏ, ਰਾਸ਼ਟਰੀ ਪੰਛੀ ਦਾ ਸਨਮਾਨ ਪਾਵੇ, ਬੱਦਲ ਬੁਲਾਉਣ ਦਾ ਇਸ ਨੂੰ ...

ਪੂਰੀ ਖ਼ਬਰ »

ਬਾਲ ਨਾਵਲ-43: ਖੱਟੀਆਂ-ਮਿੱਠੀਆਂ ਗੋਲੀਆਂ

ਜਦੋਂ ਰਿਕਸ਼ਾ ਤੁਰਨ ਲੱਗਾ ਤਾਂ ਬੰਦ ਘਰ ਵੱਲ ਦੇਖ ਕੇ ਹਰੀਸ਼ ਦਾ ਮਨ ਫਿਰ ਭਰ ਆਇਆ। ਰਿਕਸ਼ਾ ਤੁਰਿਆ ਤਾਂ ਉਸ ਨੇ ਆਪਣੇ-ਆਪ 'ਤੇ ਕੰਟਰੋਲ ਕਰ ਲਿਆ। ਰਿਕਸ਼ਾ ਤੋਰ ਕੇ ਸਿਧਾਰਥ ਨੇ ਆਪਣਾ ਸਕੂਟਰ ਸਟਾਰਟ ਕੀਤਾ ਅਤੇ ਚਲਦੇ ਰਿਕਸ਼ੇ 'ਤੇ ਸਿਧਾਰਥ ਨੇ ਹਰੀਸ਼ ਨੂੰ ਕਿਹਾ, 'ਮੈਂ ਘਰ ...

ਪੂਰੀ ਖ਼ਬਰ »

ਕੁਝ ਜਾਣਕਾਰੀ

* ਰਾਕ ਗਾਰਡਨ ਦੇ ਨਿਰਮਾਤਾ ਕੌਨ ਸਨ? ਂਸ੍ਰੀ ਨੇਕ ਚੰਦ * ਮਲਾਲਾ ਯੂਸਫਜਈ ਕਿਸ ਦੇਸ਼ ਦੀ ਜੰਮਪਲ ਹੈ? ਂਪਾਕਿਸਤਾਨ * ਭਾਰਤ ਦਾ 29ਵਾਂ ਰਾਜ ਕਿਹੜਾ ਹੈ? ਂਤੇਲੰਗਾਨਾ * ਇਸਲਾਮ ਧਰਮ ਦੇ ਬਾਨੀ ਕੌਣ ਸਨ? ਂਹਜ਼ਰਤ ਮੁਹੰਮਦ * ਭਾਰਤ ਵਿਚ ਜਨਗਣਨਾ ਕਿੰਨੇ ਸਾਲਾਂ ਬਾਅਦ ਹੁੰਦੀ ਹੈ? ...

ਪੂਰੀ ਖ਼ਬਰ »

ਬਾਲ ਸਾਹਿਤ

ਨੱਚ ਟੱਪ ਬਾਲੜੀਏ ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ ਮੁੱਲ : 70 ਰੁਪਏ, ਸਫੇ : 88 ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ। ਸੰਪਰਕ : 98764-52223 ਪੁਸਤਕ ਦੇ ਨਾਂਅ ਤੋਂ ਜਾਪਦਾ ਹੈ ਕਿ ਪੁਸਤਕ ਵਿਚ ਸਿਰਫ਼ ਬਾਲੜੀਆਂ ਲਈ ਹੀ ਕਵਿਤਾਵਾਂ ਹੋਣਗੀਆਂ, ਪਰ 'ਨੱਚ ਟੱਪ ਬਾਲੜੀਏ' ...

ਪੂਰੀ ਖ਼ਬਰ »

ਅਨਮੋਲ ਬਚਨ

* ਰਿਸ਼ਤੇ ਦੂਰ ਰਹਿਣ ਨਾਲ ਟੁੱਟਦੇ ਨਹੀਂ ਤੇ ਕੋਲ ਰਹਿਣ 'ਤੇ ਜੁੜਦੇ ਨਹੀਂ ਪਰ ਅਹਿਸਾਸ ਅਜਿਹਾ ਹੈ ਕਿ ਆਪਣਿਆਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। * ਸੱਚਾ ਦੋਸਤ ਉਹ ਹੈ ਜੋ ਤੁਹਾਡੀਆਂ ਸਿਰਫ ਚੰਗਿਆਈਆਂ ਹੀ ਨਾ ਦੱਸੇ, ਸਗੋਂ ਖਾਮੀਆਂ ਤੋਂ ਵੀ ਜਾਣੂ ਕਰਾਵੇ। * ਵਿਅਕਤੀ ...

ਪੂਰੀ ਖ਼ਬਰ »

ਕਵਿਤਾ: ਸਾਡੇ ਅਧਿਆਪਕ

ਸਾਡੇ ਅਧਿਆਪਕ ਸਾਨੂੰ ਲਗਦੇ ਬੜੇ ਪਿਆਰੇ, ਸਾਡੇ ਲਈ ਨੇ ਗਿਆਨ ਦਾ ਸੋਮਾ, ਸਾਡੇ ਚਾਨਣ ਮੁਨਾਰੇ। ਗਿਆਨ ਦੇ ਗੱਫੇ ਵੰਡਦੇ ਸਾਨੂੰ, ਨਿੱਤ ਸਕੂਲੇ ਆ ਕੇ। ਅਸੀਂ ਵੀ ਆਦਰ ਕਰਦੇ ਪੂਰਾ, ਮਿਲੀਏ ਸਿਰ ਝੁਕਾ ਕੇ। ਸਾਨੂੰ ਇਹ ਮਾਪਿਆਂ ਤੋਂ ਵੀ ਵਧ ਕੇ, ਜਾਈਏ ਵਾਰੇ-ਵਾਰੇ। ਸਾਡੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX