ਤਾਜਾ ਖ਼ਬਰਾਂ


ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ 13 ਦੌੜਾਂ ਨਾਲ ਹਰਾ ਕੇ ਆਈ ਪੀ ਐੱਲ ਦੇ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਆਈ ਪੀ ਐੱਲ 2018 : 15 ਓਵਰਾਂ ਤੋਂ ਬਾਅਦ ਕੇ ਕੇ ਆਰ 118/6
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਛੇਵਾਂ ਝਟਕਾ
. . .  1 day ago
ਰੂਪਨਗਰ ਬਾਈਪਾਸ ਦੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਲੋਕ ਨਿਰਮਾਣ ਵਿਭਾਗ ਨੇ ਚਲਾਈ ਜੇ. ਸੀ. ਬੀ.
. . .  1 day ago
ਰੂਪਨਗਰ, 25 ਮਈ (ਮਨਜਿੰਦਰ ਸਿੰਘ ਚੱਕਲ )-ਬਹੁਕਰੋੜੀ ਬਾਈਪਾਸ 'ਤੇ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਅੱਜ ਲੋਕ ਨਿਰਮਾਣ ਵਿਭਾਗ ਨੇ ਜੇ. ਸੀ. ਬੀ. ਚਲਾ ਦਿੱਤੀ ਅਤੇ ਮਾਰਗ ਦੇ ਵਿਚਕਾਰੋਂ ਤੇ ...
ਆਈ ਪੀ ਐੱਲ 2018 : 5 ਓਵਰਾਂ ਤੋਂ ਬਾਅਦ ਕੇ ਕੇ ਆਰ 58/1
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ ਜਿੱਤਣ ਲਈ ਦਿੱਤਾ 175 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ ਪੀ ਐੱਲ 2018 : 15 ਓਵਰਾਂ ਦੇ ਬਾਦ ਹੈਦਰਾਬਾਦ 113/4
. . .  1 day ago
ਆਈ ਪੀ ਐੱਲ 2018 : 10 ਓਵਰਾਂ ਦੇ ਬਾਦ ਹੈਦਰਾਬਾਦ 79/2
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਪਹਿਲਾ ਝਟਕਾ , ਸ਼ਿਖਰ ਧਵਨ 34 ਦੌੜਾਂ ਬਣਾ ਕੇ ਆਊਟ
. . .  1 day ago
ਡਿਪਟੀ ਕਮਿਸ਼ਨਰ ਨੇ ਭਾਰਟਾ ਦੀ ਭੁੱਖ ਹੜਤਾਲ ਖ਼ਤਮ ਕਰਵਾਈ
. . .  1 day ago
ਬੰਗਾ 25 ਮੲੀ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾ ਵਿਖੇ 23 ਦਿਨਾਂ ਤੋਂ ਧਰਨੇ ਅਤੇ ਭੁੱਖ ਹੜਤਾਲ ਤੇ ਬੈਠੇ ਜਸਵੰਤ ਸਿੰਘ ਭਾਰਟਾ ਅਤੇ ੳੁਸ ਦੇ ਸਾਥੀਅਾਂ ਦੀ ਭੁੱਖ ਹੜਤਾਲ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਜੂਸ ਪਿਲਾ...
ਆਈ.ਪੀ.ਐਲ. 2018- ਕੋਲਕਾਤਾ ਨੇ ਟਾਸ ਜਿੱਤ ਕੇ ਹੈਦਰਾਬਾਦ ਨੂੰ ਦਿੱਤਾ ਪਹਿਲਾ ਬੱਲੇਬਾਜੀ ਦਾ ਸੱਦਾ
. . .  1 day ago
ਸੁਖਬੀਰ ਬਾਦਲ ਕੱਲ੍ਹ ਨੂੰ ਕਰਨਗੇ ਰੋਡ ਸ਼ੋਅ
. . .  1 day ago
ਸ਼ਾਹਕੋਟ, 25 ਮਈ - ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ...
ਜੈ ਜੀਤ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਕੌਰ ਅਤੇ ਵਿਕਰਮ ਮਜੀਠੀਆ ਨੂੰ ਨੋਟਿਸ
. . .  1 day ago
ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਅਗਵਾ
. . .  1 day ago
ਪੁਲਿਸ ਵੱਲੋਂ ਪਰਮੇਸ਼ਵਰ ਦਵਾਰ ਦਾ ਨਿਰੀਖਣ
. . .  1 day ago
ਮੁੱਖ ਸਕੱਤਰ ਮਾਮਲਾ- ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ ਪੁਲਿਸ
. . .  1 day ago
ਐੱਚ. ਡੀ. ਕੁਮਾਰਸਵਾਮੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  1 day ago
ਭਾਜਪਾ ਦੇ ਵਿਧਾਇਕਾਂ ਨੇ ਸਦਨ ਤੋਂ ਕੀਤਾ ਵਾਕ ਆਊੁਟ
. . .  1 day ago
ਜੰਮੂ 'ਚ ਅੱਤਵਾਦੀਆਂ ਨੇ ਬੱਸ ਸਟੈਂਡ 'ਤੇ ਕੀਤਾ ਗ੍ਰੇਨੇਡ ਹਮਲਾ
. . .  1 day ago
ਚਮਗਿੱਦੜਾਂ ਦੀ ਮੌਤ ਦੇ ਬਾਅਦ ਪਿੰਡਾਂ 'ਚ ਅਲਰਟ ਜਾਰੀ
. . .  1 day ago
ਲੁਧਿਆਣਾ ਪੁਲਿਸ ਵੱਲੋਂ ਵੱਖ-ਵੱਖ ਟਰੈਵਲ ਏਜੰਸੀਆਂ 'ਤੇ ਛਾਪੇਮਾਰੀ, ਛੇ ਗ੍ਰਿਫ਼ਤਾਰ
. . .  1 day ago
ਕੁਮਾਰਸਵਾਮੀ ਨੇ ਕਰਨਾਟਕ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ
. . .  1 day ago
ਈਦ ਦੌਰਾਨ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਦੇ ਪ੍ਰਦਰਸ਼ਨ 'ਤੇ ਲਗਾਈ ਰੋਕ
. . .  1 day ago
ਸਪੀਕਰ ਅਹੁਦੇ ਲਈ ਨਾਮਜ਼ਦਗੀ ਭਾਜਪਾ ਨੇ ਲਈ ਵਾਪਸ
. . .  1 day ago
ਸ਼ਾਂਤੀਨਿਕੇਤਨ 'ਚ ਬੰਗਲਾਦੇਸ਼ ਭਵਨ ਦਾ ਉਦਘਾਟਨ
. . .  1 day ago
ਗੈਸ ਸਿਲੰਡਰ ਫਟਣ ਕਾਰਨ 15 ਜ਼ਖਮੀ
. . .  1 day ago
ਕਰਨਾਟਕ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਕਾਂਗਰਸ ਦੇ ਰਮੇਸ਼ ਕੁਮਾਰ
. . .  1 day ago
ਸਈਦ ਨੇ ਸਾਨੂੰ ਭਾਰਤ 'ਚ ਹਮਲੇ ਕਰਨ ਲਈ ਕੀਤਾ ਪ੍ਰੇਰਿਤ - ਅੱਤਵਾਦੀ ਦਾ ਇਕਬਾਲ
. . .  1 day ago
ਜੰਮੂ ਤੋਂ ਪੰਜਾਬ ਆ ਰਹੀ ਕਾਰ ਹਾਦਸਾਗ੍ਰਸਤ, ਪੰਜ ਮੌਤਾਂ
. . .  1 day ago
ਬੋਧਗਯਾ ਧਮਾਕੇ ਮਾਮਲੇ 'ਚ ਪੰਜ ਮੁਲਜ਼ਮ ਗੁਨਾਹਗਾਰ ਸਾਬਤ
. . .  1 day ago
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਵਿਅਕਤੀ ਦਾ ਗਲਾ ਕੱਟ ਕੇ ਹੱਤਿਆ
. . .  1 day ago
ਕੈਨੇਡਾ 'ਚ ਭਾਰਤੀ ਰੈਸਟੋਰੈਂਟ 'ਚ ਦੋ ਸ਼ੱਕੀਆਂ ਨੇ ਲਗਾਇਆ ਸੀ ਬੰਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਮਸਲੇ ਦੀ ਜਾਂਚ ਦਾ ਮਤਲਬ ਉਸ ਨੂੰ ਸੁਲਝਾਉਣਾ ਹੁੰਦਾ ਹੈ। -ਮਾਓ ਸੇ ਤੁੰਗ
  •     Confirm Target Language  

ਸੰਗਰੂਰ

ਡਾਇਰੈਕਟਰ ਸਿੱਖਿਆ ਵਿਭਾਗ ਨੇ ਸੰਗਰੂਰ 'ਚ ਲਿਟਲ ਫਲਾਵਰ ਸਕੂਲ ਦੀ ਮਾਨਤਾ ਰੱਦ ਹੋਣ ਦਾ ਪੱਤਰ ਜਾਰੀ ਕਰ ਪਾਇਆ ਭੜਥੂ

ਸੰਗਰੂਰ, 18 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸੰਗਰੂਰ ਦਾ ਇਕ ਨਿੱਜੀ ਸਕੂਲ ਲਿਟਲ ਫਲਾਵਰ ਕਾਨਵੈਂਟ ਸਕੂਲ ਜਿਸ ਦੀ ਮਾਨਤਾ ਰੱਦ ਹੋਣ ਸਬੰਧੀ ਪ੍ਰਕਾਸ਼ਿਤ ਸੁਰਖੀਆਂ ਪਿਛਲੇ ਸਮੇਂ ਦੌਰਾਨ ਚਰਚਾ ਵਿਚ ਰਹੀਆਂ ਹਨ, ਦੇ ਮਾਮਲੇ ਵਿਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ: ਸਿ:) ਪੰਜਾਬ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਨੰੂ ਸਪਸ਼ਟ ਕੀਤਾ ਕਿ ਇਸ ਸਕੂਲ ਦੀ ਐਫੀਲੇਸ਼ਨ ਸੀ.ਬੀ.ਐਸ.ਈ. ਬੋਰਡ ਵਲੋਂ ਵਾਪਸ ਲੈ ਲਈ ਗਈ ਹੈ | ਹੁਣ ਤੱਕ ਇਹ ਸਕੂਲ ਮਾਪਿਆਂ, ਪ੍ਰਸ਼ਾਸਨ ਦੇ ਅਧਿਕਾਰੀਆਂ ਨੰੂ ਇਹ ਕਹਿ ਕੇ ਗੁੰਮਰਾਹ ਕਰਦਾ ਆ ਰਿਹਾ ਸੀ ਕਿ ਸਕੂਲ ਦੀ ਮਾਨਤਾ ਸੀ.ਬੀ.ਐਸ.ਈ. ਵਲੋਂ ਜਲਦ ਬਹਾਲ ਕਰਵਾ ਲਈ ਜਾਵੇਗੀ | ਅਜਿਹੀਆਂ ਅਫਵਾਹਾਂ ਦੀ ਆੜ੍ਹ ਵਿਚ ਸਕੂਲ ਪ੍ਰਬੰਧਕਾਂ ਨੇ ਨਵੇਂ ਦਾਖ਼ਲੇ ਵੀ ਨਿਰੰਤਰ ਜਾਰੀ ਰੱਖੇ ਹੋਏ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਹੁਣ ਤੱਕ ਇੰਨੇ ਦਿਨ ਲੰਘਨ ਦੇ ਬਾਵਜੂਦ ਵੀ ਮੂਕ ਦਰਸ਼ਕ ਬਣਿਆ ਇਹ ਤਮਾਸ਼ਾ ਦੇਖ ਰਿਹਾ ਸੀ | ਪਿਛਲੇ ਸਮੇਂ ਦੌਰਾਨ ਸਬ ਡਵੀਜਨਲ ਸੰਗਰੂਰ ਸ੍ਰੀ ਅਵਿਕੇਸ ਗੁਪਤਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਸਕੂਲ ਨੰੂ ਸੋ ਕਾਅਜ ਨੋਟਿਸ ਭੇਜ ਕੇ ਇਹ ਪੁੱਛਿਆ ਗਿਆ ਸੀ ਕਿ ਲਿਟਲ ਫਲਾਵਰ ਸਕੂਲ ਕੋਲ ਸੀ.ਬੀ.ਐਸ.ਈ. ਵਲੋਂ ਮਾਨਤਾ, ਜਾਂ ਨਹੀਂ ਹੈ | ਹੁਣ 15 ਜਨਵਰੀ ਨੰੂ ਡਾਇਰੈਕਟਰ ਸਿੱਖਿਆ ਵਿਭਾਗ ਦੇ ਦਫ਼ਤਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੰੂ ਮੀਮੋ ਨੰਬਰ 7/39 ਰਾਹੀਂ ਭੇਜ ਕੇ ਸਪਸ਼ਟ ਕੀਤਾ ਹੈ | ਕਿ ਸੀ.ਬੀ.ਐਸ.ਈ. ਬੋਰਡ ਵਲੋਂ ਐਫੀਲੇਸ਼ਨ ਵਾਪਸ ਲੈ ਲਈ ਗਈ ਹੈ | ਪੱਤਰ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਸ ਸਕੂਲ ਨਾਲ ਸਬੰਧਤ ਬੱਚਿਆਂ ਦੇ ਭਵਿੱਖ ਨੰੂ ਧਿਆਨ ਵਿਚ ਰੱਖਦਿਆਂ 1 ਅਪ੍ਰੈਲ 2017 ਤੋਂ 31 ਮਾਰਚ 2018 ਅਤੇ 1 ਅਪ੍ਰੈਲ 2018 ਤੋਂ 31 ਮਾਰਚ 2019 ਤੱਕ ਪ੍ਰੀਖਿਆ ਦੇਣ ਦੀ ਛੋਟ ਦਿੱਤੀ ਹੈ | ਜਾਰੀ ਪੱਤਰ ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੰੂ 1 ਅਪ੍ਰੈਲ 2018 ਤੋਂ ਨੌਵੀਂ ਜਮਾਤ ਅਤੇ ਉਸ ਤੋਂ ਅਗਲੇਰੀਆਂ ਕਲਾਸਾਂ ਵਿਚ ਦਾਖ਼ਲੇ ਦੀ ਮਨਾਹੀ ਵੀ ਨਾਲੋ ਨਾਲ ਕੀਤੀ ਗਈ ਹੈ | ਭਾਵ ਇਹ ਹੈ ਕਿ ਹੇਠਲੀਆਂ ਕਲਾਸਾਂ ਵਿਚ ਦਾਖ਼ਲੇ ਨੰੂ ਇਸ ਪੱਤਰ ਅਨੁਸਾਰ ਰੋਕਿਆ ਗਿਆ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਡਾਇਰੈਕਟਰ ਸਿੱਖਿਆ ਵਿਭਾਗ ਦੇ ਪੱਤਰ ਦਾ ਉਤਾਰਾ ਪਿ੍ੰਸੀਪਲ ਲਿਟਲ ਫਲਾਵਰ ਕਾਨਵੈਂਟ ਸਕੂਲ ਨੰੂ ਯੋਗ ਕਾਰਵਾਈ ਹਿੱਤ ਲਈ ਵੀ ਤੁਰਤ-ਫੁਰਤ ਭੇਜ ਦਿੱਤਾ ਗਿਆ ਹੈ | ਜਿਸ ਤਰ੍ਹਾਂ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਿਆ ਹੈ ਕਿ ਐਸ.ਡੀ.ਐਮ. ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਨੰੂ ਸੋ ਕਾਜ ਨੋਟਿਸ ਭੇਜਿਆ ਸੀ, ਬਾਬਤ ਚਰਚਾ ਕਰਦਿਆਂ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਕਿਹਾ ਕਿ ਲੰਘੇ ਦਸੰਬਰ ਮਹੀਨੇ ਦੌਰਾਨ ਸਕੂਲ ਦੇ ਜੋ ਜਵਾਬ ਨੋਟਿਸ ਸਬੰਧੀ ਭੇਜਿਆ ਸੀ, ਉਸ ਤੋਂ ਉਹ ਸੰਤੁਸ਼ਟ ਨਹੀਂ ਸਨ ਇਸ ਲਈ ਉਨ੍ਹਾਂ ਸੀ.ਬੀ.ਐਸ.ਈ. ਦੇ ਰਿਜ਼ਨਲ ਦਫ਼ਤਰ ਪੰਚਕੁਲਾ ਨੰੂ ਮਾਨਤਾ ਰੱਦ ਕੀਤੇ ਜਾਣ ਸਬੰਧੀ ਸਪਸ਼ਟ ਕਰਨ ਲਈ ਪੱਤਰ ਪਹਿਲਾਂ ਹੀ ਭੇਜ ਦਿੱਤਾ ਸੀ | ਭਾਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਕਹਿ ਰਹੇ ਹਨ ਕਿ ਉਹ ਸਕੂਲ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸਨ ਪਰ ਉਨ੍ਹਾਂ ਸਕੂਲ ਵਲੋਂ ਨਵੇਂ ਕੀਤੇ ਜਾ ਰਹੇ ਦਾਖ਼ਲਿਆਂ ਨੰੂ ਰੋਕਣ ਦਾ ਯਤਨ ਕਿਉਂ ਨਹੀਂ ਦਿੱਤਾ ਇਸ ਸਬੰਧੀ ਉਹ ਕੋਈ ਸਪਸ਼ਟ ਜਵਾਬ ਦੇਣ ਤੋਂ ਅਸਮਰਥ ਦਿਖਾਈ ਦੇ ਰਹੇ ਸਨ |
ਹੈਰਾਣੀ ਦੀ ਗੱਲ ਹੈ ਕਿ ਸਕੂਲ ਧੜੱਲੇ ਨਾਲ ਨਵੇਂ ਦਾਖ਼ਲੇ ਕਰਦਾ ਰਿਹਾ, ਪਰ ਪ੍ਰਸ਼ਾਸਨ ਨੇ ਦਾਖ਼ਲੇ ਰੋਕਣ ਦਾ ਕੋਈ ਯਤਨ ਨਹੀਂ ਕੀਤਾ | ਇਹ ਵੱਖ-ਵੱਖ ਕਿਆਸਕਰਾਈਆ ਨੰੂ ਵੀ ਜਨਮ ਦੇ ਰਿਹਾ ਹੈ | ਸਿੱਖਿਆ ਵਿਭਾਗ ਇਹ ਕਹਿ ਕੇ ਪੱਲਾ ਛਡਾ ਰਿਹਾ ਹੈ | ਉਨ੍ਹਾਂ ਦੇ ਵਿਭਾਗ ਨੰੂ ਨਿੱਜੀ ਸਕੂਲਾਂ ਨੰੂ ਕੇਵਲ ਨੋ-ਅਬਜੈਕਸ਼ਨ ਸਰਟੀਫ਼ਿਕੇਟ ਜਾਰੀ ਕਰਨ ਦਾ ਹੀ ਅਧਿਕਾਰ ਹੈ, ਐਫੀਲੇਸ਼ਨ ਸਬੰਧੀ ਫ਼ੈਸਲਾ ਸੀ.ਬੀ.ਐਸ.ਈ. ਬੋਰਡ ਵਲੋਂ ਹੀ ਕੀਤਾ ਜਾਂਦਾ ਹੈ | ਇਸ ਤਰ੍ਹਾਂ ਸੀ.ਬੀ.ਐਸ.ਈ. ਨਾਲ ਸਬੰਧਤ ਨਿੱਜੀ ਸਕੂਲ ਇਕ ਤਰ੍ਹਾਂ ਲਾਵਾਰਸ ਹਾਲਤਾਂ ਵਿਚ ਹੀ ਜ਼ਿਲ੍ਹਾ ਪੱਧਰ 'ਤੇ ਚਲਦੇ ਮਹਿਸੂਸ ਕੀਤੇ ਜਾ ਸਕਦੇ ਹਨ ਕਿਉਂਕਿ ਸੀ.ਬੀ.ਐਸ.ਈ. ਦਾ ਰਿਜ਼ਨਲ ਦਫ਼ਤਰ ਪੰਚਕੂਲਾ ਵਿਖੇ ਸਥਿਤ ਹੈ ਅਤੇ ਹੋਰ ਵਿਭਾਗ ਸੀ.ਬੀ.ਐਸ.ਈ. ਨਾਲ ਸਬੰਧਤ ਸਕੂਲਾਂ ਵਿਚ ਦਖ਼ਲਅੰਦਾਜ਼ੀ ਕਰਨ ਤੋਂ ਅਸਮਰਥ ਹਨ | ਇੱਥੇ ਇਹ ਜ਼ਿਕਰਯੋਗ ਹੈ ਕਿ ਲਿਟਲ ਫਲਾਵਰ ਸਕੂਲ ਦੇ ਪ੍ਰਬੰਧਕਾਂ ਵਲੋਂ ਸਟੇਸ਼ਨਰੀ, ਕਿਤਾਬਾਂ ਖੁਦ ਹੀ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਉਣ ਪਿੱਛੋਂ ਸਕੂਲ ਦੀ ਮਾਨਤਾ ਸੀ.ਬੀ.ਐਸ.ਈ. ਬੋਰਡ ਵਲੋਂ ਰੱਦ ਕੀਤੀ ਗਈ ਸੀ | ਸੀਨੀਅਰ ਐਡਵੋਕੇਟ ਅਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਲਲਿਤ ਕੁਮਾਰ ਗਰਗ ਨੇ ਕਿਹਾ ਕਿ ਸਕੂਲ ਦੀ ਮਾਨਤਾ ਰੱਦ ਕੀਤੇ ਜਾਣ ਦੇ ਬਾਵਜੂਦ ਵੀ ਦਾਖ਼ਲੇ ਕੀਤੇ ਜਾਣ ਦੀਆਂ ਖ਼ਬਰਾਂ ਸਿੱਖਿਆ ਦੀ ਆੜ੍ਹ ਹੇਠ ਮਾਪਿਆਂ ਨੰੂ ਗੁੰਮਰਾਹ ਕਰਨ ਦੇ ਸਮਾਨ ਹੈ | ਉਨ੍ਹਾਂ ਕਿਹਾ ਕਿ ਜੇ ਸਕੂਲ ਕੋਲ ਮਾਨਤਾ ਹੀ ਨਹੀਂ ਤਾਂ ਉਸ ਵਲੋਂ ਸੀ.ਬੀ.ਐਸ.ਈ. ਦੀ ਮਾਨਤਾ ਹੋਣ ਦਾ ਦਾਅਵਾ ਕਰ ਕੇ ਜੋ ਨਵੇਂ ਦਾਖ਼ਲੇ ਕੀਤੇ ਹਨ, ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਮਹਿਲਾ ਕਾਂਗਰਸ ਦੀ ਸੂਬਾ ਮੀਤ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਇਹ ਮਾਮਲਾ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਦਾਖ਼ਲੇ ਰੋਕਣ ਲਈ ਕੋਈ ਯਤਨ ਨਹੀਂ ਕੀਤਾ, ਿਖ਼ਲਾਫ਼ ਕਾਰਵਾਈ ਵੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਸਕੂਲ ਨਾਲ ਸਬੰਧਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ | ਹੁਣ ਸਥਿਤੀ ਆਉਣ ਵਾਲੇ ਦਿਨਾਂ ਵਿਚ ਸਾਫ਼ ਹੋਵੇਗੀ ਕਿ ਇਸ ਨਿੱਜੀ ਸਕੂਲ ਵਲੋਂ ਕੀਤੇ ਜਾ ਰਹੇ ਦਾਖ਼ਲਿਆਂ ਨੰੂ ਪ੍ਰਸ਼ਾਸਨ ਰੋਕਣ ਲਈ ਕੀ ਅਗਲੇਰੇ ਯਤਨ ਹੋਰ ਕਰੇਗਾ |

ਨਿਕਾਸੀ ਪਾਣੀ ਰੁਕਣ ਕਾਰਨ ਨਗਰ ਕੌ ਾਸਲ ਿਖ਼ਲਾਫ਼ ਰੋਸ ਪ੍ਰਦਰਸ਼ਨ

ਭਵਾਨੀਗੜ੍ਹ, 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 ਵਿੱਚ ਸਥਿਤ ਘਰਾਂ ਅਤੇ ਦੁਕਾਨਾਂ ਵਿੱਚ ਨਗਰ ਕੌਾਸਲ ਦੀ ਕਥਿਤ ਗ਼ਲਤੀ ਦੇ ਕਾਰਨ ਕੱਢੇ ਨਿਕਾਸੀ ਨਾਲੇ ਕਰਕੇ ਆਈਆਂ ਤਰੇੜਾਂ ਤੋਂ ਦੁਖੀ ਹੰੁਦਿਆਂ ਵਾਰਡ ਦੇ ਵਾਸੀਆਂ ਨੇ ਨਗਰ ਕੌਾਸਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ

ਭਵਾਨੀਗੜ੍ਹ, 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਸੁਨਾਮ ਨੂੰ ਜਾਂਦੀ ਸੜਕ 'ਤੇ ਸਥਿਤ ਪਿੰਡ ਫੱਗੂਵਾਲਾ ਦੇ ਗੁਰੂ ਘਰ ਨੇੜੇ ਇੱਕ ਮੋਟਰ ਸਾਈਕਲ ਸਵਾਰ ਨੂੰ ਕਿਸੇ ਵਾਹਨ ਵਲੋਂ ਟੱਕਰ ਮਾਰ ਦੇਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ...

ਪੂਰੀ ਖ਼ਬਰ »

ਬੀਮਾ ਕੰਪਨੀ ਨੂੰ 66.58 ਲੱਖ ਰੁਪਏ ਕਲੇਮ ਦੇਣ ਦਾ ਹੁਕਮ

ਸੰਗਰੂਰ, 18 ਜਨਵਰੀ (ਧੀਰਜ ਪਸ਼ੌਰੀਆ)-ਮੋਟਰ ਐਕਸੀਡੈਂਟ ਕਲੇਮਜ ਟਿ੍ਬਿਊਨਲ ਸੰਗਰੂਰ ਦੇ ਜੱਜ ਅਮਰਜੋਤ ਭੱਟੀ ਨੇ ਸੜਕ ਹਾਦਸੇ ਵਿਚ ਹੋਈ ਇਕ ਫ਼ੌਜੀ ਦੀ ਮੌਤ ਬਦਲੇ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਫ਼ੌਜੀ ਦੇ ਵਾਰਸਾਂ ਨੂੰ 66.58 ਲੱਖ ਰੁਪਏ ਦਾ ਕਲੇਮ ਅਦਾ ਕੀਤਾ ਜਾਵੇ | ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ ਚੋਰੀ

ਭਵਾਨੀਗੜ੍ਹ, 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਬਖੋਪੀਰ ਨੂੰ ਜਾਂਦੀ ਸੜਕ 'ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਵਿੱਚ ਬੀਤੀ ਰਾਤ ਚੋਰਾਂ ਵਲੋਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਬਲਜਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਬਿਜਲੀ ਕਾਮਿਆ ਵਲੋਂ ਅਰਥੀ ਫ਼ੂਕ ਮੁਜ਼ਾਹਰਾ

ਅਹਿਮਦਗੜ੍ਹ, 18 ਜਨਵਰੀ (ਪੁਰੀ) - 66 ਕੇ. ਵੀ. ਸਬ ਸਟੇਸ਼ਨ ਪੋਹੀੜ ਰੋਡ ਅਹਿਮਦਗੜ੍ਹ ਵਿਖੇ ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ ਸੂਬਾ ਵਰਕਿੰਗ ਕਮੇਟੀ ਦੇ ਸੱਦੇ ਤੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਵੱਖ ਵੱਖ ਬੁਲਾਰਿਆਂ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ਾਂ 'ਚ ਦਸ ਸਾਲ ਕੈਦ

ਸੰਗਰੂਰ, 18 ਜਨਵਰੀ (ਧੀਰਜ਼ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਕੇ.ਕੇ.ਸਿੰਗਲਾ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ਾਂ ਵਿਚ ਇਕ ਵਿਅਕਤੀ ਨੰੂ ਦਸ ਸਾਲ ਕੈਦ ਦੀ ਸਜਾ ਸੁਣਾਈ ਹੈ | ਪੁਲਿਸ ਥਾਣਾ ਛਾਜਲੀ ਵਿਖੇ 10 ਫਰਵਰੀ 2015 ਨੰੂ ਦਰਜ਼ ਮਾਮਲੇ ਮੁਤਾਬਕ ...

ਪੂਰੀ ਖ਼ਬਰ »

ਸੜਕ 'ਤੇ ਖੜ੍ਹਦੇ ਵਾਹਨਾਂ ਕਾਰਨ ਹੰੁਦੇ ਹਾਦਸਿਆਂ ਨੂੰ ਰੋਕਣ ਲਈ ਨਾਅਰੇਬਾਜ਼ੀ

ਭਵਾਨੀਗੜ੍ਹ, 18 ਜਨਵਰੀ (ਫੱਗੂਵਾਲਾ, ਮਾਝੀ)-ਸਥਾਨਕ ਸ਼ਹਿਰ ਵਿਖੇ ਮੁੱਖ ਸੜਕ 'ਤੇ ਰੁਕਦੇ ਵਾਹਨਾਂ ਦੇ ਕਾਰਨ ਹੋਏ ਹਾਦਸੇ ਨੂੰ ਲੈ ਕੇ ਯੂਨਾਈਟਿਡ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਅਤੇ ਆਪ ਆਗੂਆਂ ਵਲੋਂ ਇਸ ਹਾਦਸੇ ਨੂੰ ਨੈਸ਼ਨਲ ...

ਪੂਰੀ ਖ਼ਬਰ »

ਮੋਬਾਈਲਾਂ ਦੀ ਦੁਕਾਨ ਤੋਂ 25 ਮੋਬਾਈਲ ਖੋਹ ਕੇ ਭੱਜੇ, ਚੜ੍ਹੇ ਪੁਲਿਸ ਅੜਿੱਕੇ

ਸੰਗਰੂਰ, 18 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਮੂਣਕ ਵਿਖੇ ਮੋਬਾਈਲਾਂ ਦੀ ਦੁਕਾਨ ਤੋਂ ਮੋਬਾਈਲਾਂ ਦਾ ਭਰਿਆ ਬੈਗ ਖੋਹਣ ਵਾਲੇ ਤਿੰਨ ਨੌਜਵਾਨਾਂ ਨੂੰ ਖੋਹ ਕੀਤੇ 22 ਮੋਬਾਈਲ, 1 ਕਮਾਨੀਦਾਰ ਚਾਕੂ ਅਤੇ ਵਾਰਦਾਤ ਵਿਚ ਵਰਤੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਵਾਜਾਈ ਰੋਕੀ

ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਸਰਬਜੀਤ ਸਿੰਘ ਧਾਲੀਵਾਲ)-ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਦੇ ਸੂਬਾਈ ਸੱਦੇ 'ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ਵਿਚ ਸਥਾਨਕ ਆਈ.ਟੀ.ਆਈ. ਚੌਕ ਵਿਚ ਧਰਨਾ ...

ਪੂਰੀ ਖ਼ਬਰ »

ਬੱਸ ਦੋ ਵਿਅਕਤੀਆਂ 'ਤੇ ਚੜ੍ਹੀ, ਇਕ ਦੀ ਹਾਲਤ ਗੰਭੀਰ

ਭਵਾਨੀਗੜ੍ਹ, 18 ਜਨਵਰੀ (ਫੱਗੂਵਾਲਾ, ਮਾਝੀ)-ਸਥਾਨਕ ਸ਼ਹਿਰ ਦਾ ਪੁਰਾਣੇ ਬੱਸ ਅੱਡੇ 'ਤੇ ਅੱਜ ਸਵੇਰੇ ਉਸ ਸਮੇਂ ਅਫ਼ਰਾ ਤਫ਼ਰਾ ਮੱਚ ਗਈ ਜਦੋਂ ਇੱਕ ਸਰਕਾਰੀ ਬੱਸ ਵਿਚ ਇਕ ਟਰੱਕ ਲੱਗਣ ਕਾਰਨ ਸਵਾਰੀਆਂ ਉਤਾਰਨ ਲਈ ਬੱਸ ਅੱਡੇ 'ਤੇ ਖੜ ਦੇ ਸਮੇਂ ਬੇਕਾਬੂ ਹੋ ਕੇ ਬੱਸ ਸਵਾਰੀਆਂ ...

ਪੂਰੀ ਖ਼ਬਰ »

ਸੰਗਰੂਰ ਡਿਸਟਿ੍ਕ ਇੰਡਸਟਰੀ ਚੈਂਬਰ ਵਲੋਂ ਈ-ਵੇ ਬਿੱਲ ਸਬੰਧੀ ਸੈਮੀਨਾਰ

ਮਲੇਰਕੋਟਲਾ, 18 ਜਨਵਰੀ (ਪਾਰਸ ਜੈਨ)- ਪਹਿਲੀ ਫਰਵਰੀ ਤੋਂ ਸ਼ੁਰੂ ਹੋਣ ਵਾਲੇ ਈ-ਵੇ ਬਿੱਲ ਸਬੰਧੀ ਉਦਯੋਗਪਤੀਆਂ ਨੂੰ ਜਾਣੂ ਕਰਵਾਉਣ ਲਈ ਸੰਗਰੂਰ ਡਿਸਟਿ੍ਕ ਇੰਡਸਟਰੀ ਚੈਂਬਰ ਬਲਾਕ ਮਾਲੇਰਕੋਟਲਾ ਵਲੋਂ ਪ੍ਰਧਾਨ ਸ੍ਰੀ ਵਿਸ਼ਾਲ ਅਗਰਵਾਲ ਦੀ ਅਗਵਾਈ ਹੇਠ ਸਥਾਨਕ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਪਿੰਡਾਂ 'ਚ ਰੈਲੀਆਂ

ਦਿੜ੍ਹਬਾ ਮੰਡੀ, 18 ਜਨਵਰੀ (ਹਰਬੰਸ ਸਿੰਘ ਛਾਜਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਡੀ.ਸੀ. ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਬਲਾਕ ਦਿੜ੍ਹਬਾ ਦੇ ਅੱਧੀ ਦਰਜਨ ਤੋਂ ਪਿੰਡਾਂ ਵਿੱਚ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੀ ...

ਪੂਰੀ ਖ਼ਬਰ »

ਤਹਿਸੀਲਦਾਰ ਨੂੰ ਦਿੱਤਾ ਮੰਗ-ਪੱਤਰ

ਭਵਾਨੀਗੜ੍ਹ, 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਦੇਸ਼ ਵਿਆਪੀ ਹੜਤਾਲ ਵਿੱਚ ਸ਼ਮੂਲੀਅਤ ਕਰਦਿਆਂ ਆਪਣੀਆਂ ਮੰਗਾਂ ਸਬੰਧੀ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਰੋਸ ਧਰਨਾ ਦਿੰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਰਿਸ਼ਵਤ ਲੈਂਦਾ ਪਟਵਾਰੀ ਚੌਕਸੀ ਵਿਭਾਗ ਨੇ ਦਬੋਚਿਆ

ਸੰਗਰੂਰ, 18 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਪੁਲਿਸ ਦੇ ਚੌਕਸੀ ਵਿਭਾਗ ਵਲੋਂ 3 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਚੌਕਸੀ ਵਿਭਾਗ ਦੇ ਇੰਸਪੈਕਟਰ ਸ੍ਰੀ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਪ੍ਰਦਰਸ਼ਨ

ਸੰਗਰੂਰ, 18 ਜਨਵਰੀ (ਬਿੱਟਾ, ਦਮਨ)-ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਵਲੋਂ ਬਲਾਕ ਸੰਗਰੂਰ ਵਿਖੇ ਬਲਾਕ ਪ੍ਰਧਾਨ ਸੁਰਿੰਦਰ ਕੌਰ ਮੰਡੇਰ ਦੀ ਅਗਵਾਈ ਵਿਚ ਦੇਸ਼ ਵਿਆਪੀ ਹੜਤਾਲ ਨੰੂ ਸਫ਼ਲ ਬਣਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬਾ ਮੁੱਖ ਮੰਤਰੀ ਦੇ ਨਾਮ ...

ਪੂਰੀ ਖ਼ਬਰ »

ਭਾਰਤੀ ਪ੍ਰਮਾਣੂ ਊਰਜਾ ਵਿਭਾਗ ਦੇ ਵਿਗਿਆਨੀਆਂ ਵਲੋਂ ਸਲਾਈਟ ਦਾ ਦੌਰਾ-ਕੈਂਸਰ ਅਤੇ ਪਰਾਲੀ ਦੀਆਂ ਸਮੱਸਿਆਵਾਂ ਲਈ ਹੋਵੇਗਾ ਕਾਰਜ

ਲੌਾਗੋਵਾਲ, 18 ਜਨਵਰੀ (ਵਿਨੋਦ) - ਸਲਾਈਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਵਿਖੇ ਦੇ ਟਰੇਨਿੰਗ ਐਾਡ ਪਲੇਮਮੈਂਟ ਵਿਭਾਗ ਵਲੋਂ ਵਿਭਾਗ ਪ੍ਰਮੁੱਖ ਡਾ. ਆਰ.ਕੇ. ਮਿਸ਼ਰ ਦੀ ਅਗਵਾਈ ਹੇਠ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ ...

ਪੂਰੀ ਖ਼ਬਰ »

ਕਿਰਤੀ ਕਿਸਾਨ ਕਰਨੈਲ ਸਿੰਘ ਮਾਣਕਵਾਲ ਲਈ ਸਰੀਰ ਦਾਨ ਕਰਨਾ ਬਣਿਆ ਮੁਸੀਬਤ

ਮਲੇਰਕੋਟਲਾ, 18 ਜਨਵਰੀ (ਕੁਠਾਲਾ) -ਸਾਰੀ ਜ਼ਿੰਦਗੀ ਮਿੱਟੀ ਨਾਲ ਮਿੱਟੀ ਹੋ ਕੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਦੇ ਨਾਲ ਨਾਲ ਪਿਛਲੇ ਸੱਤਰ ਵਰਿ੍ਹਆਂ ਤੋਂ ਸਮਾਜ ਸੇਵੀ ਕਾਰਜਾਂ ਵਿੱਚ ਜੁਟੇ 80 ਸਾਲਾ ਕਿਰਤੀ ਕਿਸਾਨ ਕਰਨੈਲ ਸਿੰਘ ਮਾਣਕਵਾਲ ਨੂੰ ਮਰਨ ਪਿੱਛੋਂ ਅਪਣਾ ...

ਪੂਰੀ ਖ਼ਬਰ »

ਐਨ.ਐਸ.ਐਸ. ਕੈਂਪ ਸਰੌਦ ਵਿਖੇ ਸ਼ੁਰੂ

ਕੁੱਪ ਕਲਾਂ, 18 ਜਨਵਰੀ (ਰਵਿੰਦਰ ਸਿੰਘ ਬਿੰਦਰਾ)-ਗੁਰੂ ਹਰਿਕਿ੍ਸ਼ਨ ਗਰਲਜ਼ ਕਾਲਜ ਫੱਲੇਵਾਲ ਦਾ 7 ਰੋਜ਼ਾ ਐਨ.ਐਸ.ਐਸ. ਕੈਂਪ ਪਿੰਡ ਸਰੌਦ ਵਿਖੇ ਸ਼ੁਰੂ ਹੋਇਆ | ਇਸ ਕੈਂਪ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਬਲਜੀਤ ਸਿੰਘ ਚੁਪਕਾ ਯੂ.ਐਸ.ਏ ਨੇ ਕਾਲਜ ...

ਪੂਰੀ ਖ਼ਬਰ »

'ਧੰਨੇ ਜੱਟ ਦੀ ਲੋੜ-ਪੂਰਤੀ ਦੀ ਅਰਦਾਸ' ਜ਼ਮੀਨੀ ਮਾਲਕੀ ਦੇ ਮਸਲੇ ਦਾ ਸਹੀ ਹੱਲ-ਡਾ: ਸਵਰਾਜ ਸਿੰਘ

ਸੰਗਰੂਰ, 18 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ: ਵਲੋਂ ਕਰਵਾਏ ਗਏ ਪੁਸਤਕ ਲੋਕ-ਅਰਪਣ ਅਤੇ ਸਨਮਾਨ ਸਮਾਰੋਹ ਵਿੱਚ ਪੰਜਾਬੀ ਦੇ ਖ਼ੋਜੀ ਗੁਰਨਾਮ ਸਿੰਘ ਰਚਿਤ ਪੁਸਤਕ 'ਜ਼ਮੀਨੀ ਨਿਸ਼ਾਨਦੇਹੀ ਕਿਵੇਂ ਕਰੀਏ' ਲੋਕ ਅਰਪਣ ਅਤੇ ਪੰਜਾਬੀ ਦੇ ...

ਪੂਰੀ ਖ਼ਬਰ »

ਸੰਤ ਢੱਡਰੀਆਂ ਦਾ ਜੱਦੀ ਪਿੰਡ ਪਹੁੰਚਣ 'ਤੇ ਸਵਾਗਤ

ਲੌਾਗੋਵਾਲ, 18 ਜਨਵਰੀ (ਵਿਨੋਦ) - ਸਿੱਖ ਕੌਮ ਦੇ ਮਹਾਨ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਲੰਮੇ ਸਮੇਂ ਤੋਂ ਬਾਦ ਆਪਣੇ ਜੱਦੀ ਪਿੰਡ ਢੱਡਰੀਆਂ ਪਹੁੰਚੇ ਜਿੱਥੇ ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਸੰਤ ਰਣਜੀਤ ਸਿੰਘ ...

ਪੂਰੀ ਖ਼ਬਰ »

ਬੱਬਲ ਸੰਗਰੂਰ ਬਣੇ ਸੀ. ਸੀ. ਯੂਨਾਈਟਿਡ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ

ਸੂਲਰ ਘਰਾਟ, 18 ਜਨਵਰੀ (ਹਰਪਾਲ ਸਿੰਘ ਘੁਮਾਣ)-ਜ਼ਿਲ੍ਹਾ ਸੰਗਰੂਰ ਦੇ ਗੱਗੜਪੁਰ ਪਿੰਡ ਦੇ ਜੰਮਪਲ ਭੁਪਿੰਦਰ ਸਿੰਘ ਬੱਬਲ ਸੰਗਰੂਰ ਜੋ ਪਿਛਲੇ ਦੋ ਦਹਾਕਿਆਂ ਤੋਂ ਮਾਂ ਖੇਡ ਕਬੱਡੀ ਦੇ ਬਤੌਰ ਖੇਡ ਪ੍ਰਮੋਟਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਪਿਛਲੇ ਲੰਮੇ ...

ਪੂਰੀ ਖ਼ਬਰ »

ਡਰਾਈਵਰਾਂ ਨੇ ਅਧਿਕਾਰੀਆਂ ਨੂੰ ਦਿੱਤਾ ਮੰਗ-ਪੱਤਰ

ਸੰਗਰੂਰ, 18 ਜਨਵਰੀ (ਬਿੱਟਾ, ਦਮਨ)-ਪੰਜਾਬ ਗੌਰਮਿੰਟ ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਸ: ਅਮਰੀਕ ਸਿੰਘ ਪ੍ਰਧਾਨ, ਗੁਰਵਿੰਦਰਪਾਲ ਸਿੰਘ ਜਨਰਲ ਸਕੱਤਰ ਅਤੇ ਅਨਿਲ ਕੁਮਾਰ, ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿਚ ਅੱਜ ਦੇਸ ਅਤੇ ...

ਪੂਰੀ ਖ਼ਬਰ »

ਬਰੜਵਾਲ ਕਾਲਜ ਦੀ ਵਿਦਿਆਰਥਣ ਨੇ ਯੂ.ਜੀ.ਸੀ. (ਨੈੱਟ) ਕੀਤਾ ਪਾਸ

ਧੂਰੀ, 18 ਜਨਵਰੀ (ਸੁਖਵੰਤ ਸਿੰਘ ਭੁੱਲਰ) - ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਕਾਮਰਸ ਵਿਭਾਗ ਦੇ ਐਮ.ਕਾਮ ਭਾਗ ਦੂਜਾ ਦੀ ਵਿਦਿਆਰਥਣ ਇੰਨਰਜੋਤ ਕੌਰ ਨੇ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ ਪਹਿਲੀ ਵਾਰ ਵਿੱਚ ਹੀ ਪਾਸ ਕਰਕੇ ਕਾਲਜ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ | ...

ਪੂਰੀ ਖ਼ਬਰ »

ਮਲੇਰਕੋਟਲਾ-ਖੰਨਾ ਸੜਕ ਦੀ ਮਹੀਨੇ 'ਚ ਦੂਜੀ ਵਾਰ ਮੁਰੰਮਤ ਨੇ ਕੀਤੇ ਸਵਾਲ ਖੜ੍ਹੇ

ਰੁੜਕੀ ਕਲਾਂ, 18 ਜਨਵਰੀ (ਜਤਿੰਦਰ ਮੰਨਵੀ)-ਪਿਛਲੇ ਲੰਮੇ ਅਰਸੇ ਤੋਂ ਮਾਲੇਰਕੋਟਲਾ-ਖੰਨਾ ਸੜਕ ਵਾਰ-ਵਾਰ ਟੁੱਟਣ ਤੇ ਵਿਭਾਗ ਵੱਲੋਂ ਵਾਰ-ਵਾਰ ਮੁਰੰਮਤ ਕਰਨ ਕਰ ਕੇ ਲਗਾਤਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਟੋਰਦੀ ਆ ਰਹੀ ਹੈ | ਇਸ ਸੜਕ ਦੀ ਲੋਕ ਨਿਰਮਾਣ ਵਿਭਾਗ ਵੱਲੋਂ ...

ਪੂਰੀ ਖ਼ਬਰ »

ਘੱਗਰ ਲਈ ਗ੍ਰਹਿਣ ਕੀਤੀ ਭੂਮੀ ਦੇ ਮਾਲਕਾਂ ਨੂੰ ਮਿਲਣ ਵਾਲੇ ਮੁਆਵਜ਼ੇ 'ਚ ਵਾਧੇ ਦਾ ਫ਼ੈਸਲਾ

ਸੰਗਰੂਰ, 18 ਜਨਵਰੀ (ਧੀਰਜ਼ ਪਸ਼ੌਰੀਆ) - ਘੱਗਰ ਦਰਿਆ ਨੰੂ ਚੌੜਾ ਕਰਨ ਲਈ 2006 ਵਿਚ ਖ਼ਨੌਰੀ ਅਤੇ ਲਾਗਲੇ ਦਸ ਪਿੰਡਾਂ ਦੇ ਕਿਸਾਨਾਂ ਦੀ ਪੰਜਾਬ ਸਰਕਾਰ ਵਲੋਂ ਗ੍ਰਹਿਣ ਕੀਤੀ ਜ਼ਮੀਨ ਦੇ ਮਾਲਕਾਂ ਨੰੂ ਮਿਲਣ ਵਾਲੇ ਮੁਆਵਜ਼ੇ ਵਿਚ ਵਾਧੇ ਬਾਰੇ ਫ਼ੈਸਲਾ ਹੋ ਗਿਆ | ਮੁਆਵਜ਼ੇ ...

ਪੂਰੀ ਖ਼ਬਰ »

ਜਸਵੀਰ ਸਿੰਘ ਜੱਸੀ ਸੇਖੋਂ ਨੂੰ ਸਦਮਾ, ਚਾਚਾ ਸਵਰਗਵਾਸ

ਧੂਰੀ, 18 ਜਨਵਰੀ (ਨਰਿੰਦਰ ਸੇਠ) - ਧੂਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ: ਜਸਵੀਰ ਸਿੰਘ ਜੱਸੀ ਸੇਖੋਂ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਚਾਚਾ ਸ: ਗੁਰਮਿੰਦਰ ਸਿੰਘ ਸੇਖੋਂ ਸਾਬਕਾ ਸਰਪੰਚ ਤੇ ਸਾਬਕਾ ਡਾਇਰੈਕਟਰ ਮਿਲਕ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਨੇ ਪਿੰਡ ਬਾਲਦ ਦੇ ਸਰਪੰਚ ਅਤੇ ਕਾਕੜਾ ਦੇ 6 ਪੰਚਾਂ ਨੂੰ ਕੀਤਾ ਮੁਅੱਤਲ

ਭਵਾਨੀਗੜ੍ਹ, 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵਲੋਂ ਪਿੰਡ ਬਾਲਦ ਕਲ੍ਹਾ ਦੇ ਸਰਪੰਚ ਅਤੇ ਪਿੰਡ ਕਾਕੜਾ ਦੇ 6 ਪੰਚਾਇਤ ਮੈਂਬਰਾਂ ਨੂੰ ਮੁਅੱਤਲ ਕਰ ਦੇਣ ਦਾ ਸਮਾਚਾਰ ਮਿਲਿਆ | ਇਸ ਸਬੰਧੀ ਸਥਾਨਕ ਬਲਾਕ ਬੀ. ਡੀ. ਪੀ. ਓ. ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਦੀ ਬੈਠਕ 'ਚ 20 ਨੂੰ ਇਜਲਾਸ ਕਰਨ ਦਾ ਹੋਇਆ ਫ਼ੈਸਲਾ

ਸੰਗਰੂਰ, 18 ਜਨਵਰੀ (ਧੀਰਜ ਪਸ਼ੌਰੀਆ)-ਕੈਮਿਸਟ ਐਸੋਸੀਏਸ਼ਨ ਸੰਗਰੂਰ ਦੀ ਹੋਈ ਬੈਠਕ ਵਿਚ ਕੈਮਿਸਟਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਅਗਲੀ ਰੂਪ ਰੇਖਾ ਲਈ 20 ਜਨਵਰੀ ਦੀ ਰਾਤ ਨੂੰ ਜਨਰਲ ਇਜਲਾਸ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ | ਬੈਠਕ ਬਾਰੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਲੌਾਗੋਵਾਲ ਵਲੋਂ 'ਧਾਰਮਿਕ ਸ਼ਬਦ ਗਾਇਨ' ਦਾ ਪੋਸਟਰ ਜਾਰੀ

ਧਰਮਗੜ੍ਹ, 18 ਜਨਵਰੀ (ਗੁਰਜੀਤ ਸਿੰਘ ਚਹਿਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਿੰਘ ਸਭਾ ਦੇ ਕੌਮੀ ਪ੍ਰਧਾਨ ਪ੍ਰਸਿੱਧ ਰਾਗੀ ਭਾਈ ਜਗਮੇਲ ਸਿੰਘ ਛਾਜਲਾ ਦੇ ਧਾਰਮਿਕ ਸ਼ਬਦ ...

ਪੂਰੀ ਖ਼ਬਰ »

ਦੀ ਰੈਵੀਨਿਊ ਪਟਵਾਰ ਯੂਨੀਅਨ ਸੁਨਾਮ ਵਲੋਂ ਜਾਰੀ ਕਲੰਡਰ ਤਹਿਸੀਲਦਾਰ ਨੂੰ ਭੇਟ ਕਰਨ ਉਪਰੰਤ ਆਪਣੀਆਂ ਮੰਗਾਂ ਤੋਂ ਜਾਣੰੂ ਕਰਵਾਇਆ

ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਰੁਪਿੰਦਰ ਸਿੰਘ ਸੱਗੂ, ਸਰਬਜੀਤ ਸਿੰਘ ਧਾਲੀਵਾਲ)-ਤਹਿਸੀਲ ਦਫ਼ਤਰ ਸੁਨਾਮ ਵਿਖੇ ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਸੁਨਾਮ ਵਲੋਂ ਜਾਰੀ ਨਵੇਂ ਸਾਲ ਦਾ ਕਲੰਡਰ ਜਥੇਬੰਦੀ ਦੇ ਸਮੂਹ ਮੈਂਬਰਾਂ ਵਲੋਂ ਤਹਿਸੀਲਦਾਰ ਮਨਮੋਹਨ ਸਿੰਘ ...

ਪੂਰੀ ਖ਼ਬਰ »

ਸੁਰਜੀਤ ਸਿੰਘ ਬਰਨਾਲਾ ਦੇ ਬਰਸੀ ਸਮਾਗਮ ਦੇ ਪ੍ਰਬੰਧਾਂ ਲਈ ਬੈਠਕ

ਧੂਰੀ, 18 ਜਨਵਰੀ (ਸੁਖਵੰਤ ਸਿੰਘ ਭੁੱਲਰ)-ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਾਬਕਾ ਰਾਜਪਾਲ ਸਨਮਾਨਿਤ ਸਖਸੀਅਤ ਸ.ਸੁਰਜੀਤ ਸਿੰਘ ਬਰਨਾਲਾ ਦੀ ਪਹਿਲੀ ਬਰਸੀ ਅਤੇ ਸਰਧਾਂਜਲੀ ਸਮਾਗਮ ਬਰਨਾਲਾ ਦੇ ਗੁ.ਬੀਬੀ ਪ੍ਰਧਾਨ ਕੌਰ ਬਰਨਾਲਾ ਦੇ ਅਸਥਾਨ ਸਥਿਤ ਸਰਧਾ ਨਾਲ ਮਨਾਇਆ ...

ਪੂਰੀ ਖ਼ਬਰ »

ਡਾ: ਸਿੰਗਲਾ ਜੋੜੀ ਨੂੰ ਮਿਲਿਆ ਲਾਈਫ਼ ਟਾਈਮ ਅਚੀਵਮੈਂਟ ਐਵਾਰਡ

ਸੰਗਰੂਰ, 18 ਜਨਵਰੀ (ਧੀਰਜ ਪਸ਼ੌਰੀਆ)-ਡਾਕਟਰੀ ਪੇਸ਼ੇ ਵਿਚ ਵਧੀਆ ਸੇਵਾਵਾਂ ਨਿਭਾਉਣ ਅਤੇ ਆਈ.ਐਮ.ਏ. ਨੂੰ ਮਜਬੂਤੀ ਦੇਣ ਲਈ ਪਾਏ ਵਿਸ਼ੇਸ਼ ਯੋਗਦਾਨ ਸਦਕਾ ਆਈ.ਐਮ.ਏ. ਸੰਗਰੂਰ ਨੇ ਡਾ: ਕੇ.ਜੀ. ਸਿੰਗਲਾ ਅਤੇ ਉਨ੍ਹਾਂ ਦੀ ਧਰਮ ਪਤਨੀ ਡਾ: ਰੇਨੂੰ ਸਿੰਗਲਾ ਨੂੰ ਲਾਈਫ ਟਾਈਮ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਢੋਲ ਮਾਰਚ ਕੱਢਿਆ

ਛਾਹੜ, 18 ਜਨਵਰੀ (ਜਸਵੀਰ ਸਿੰਘ ਔਜਲਾ)-ਨੇੜਲੇ ਪਿੰਡ ਚੱਠਾ ਨਨਹੇੜਾ ਵਿਖੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਰਜ਼ਾ ਮੁਆਫ਼ੀ ਦੇ ਸਬੰਧ ਵਿਚ ਬਲਾਕ ਪ੍ਰਧਾਨ ਗੋਬਿੰਦ ਸਿੰਘ ਚੱਠਾ ਦੀ ਅਗਵਾਈ ਵਿਚ ਢੋਲ ਮਾਰਚ ਕੱਢਿਆ ਗਿਆ | ਚੱਠਾ ਨੇ ਸਰਕਾਰ ਨੰੂ ਕਰੜੇ ਹੱਥੀ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਨੇ ਧੀਮਾਨ ਨੂੰ ਮੰਤਰੀ ਬਣਾਉਣ ਦੀ ਕੀਤੀ ਮੰਗ

ਸੂਲਰ ਘਰਾਟ, 18 ਜਨਵਰੀ (ਹਰਪਾਲ ਘੁਮਾਣ)-ਹਲਕਾ ਦਿੜ੍ਹਬਾ ਨਾਲ ਸਬੰਧਿਤ ਕਾਂਗਰਸੀ ਵਰਕਰਾਂ ਦੀ ਇੱਕ ਮੀਟਿੰਗ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਹੋਈ | ਜਿਸ ਵਿੱਚ ਹਲਕੇ ਦੇ ਉੱਘੇ ਸਮਾਜਸੇਵਕ ਸੁਰਜੀਤ ਸਿੰਘ ਧੀਮਾਨ ਵਿਧਾਇਕ ਅਮਰਗੜ੍ਹ ਨੂੰ ਮੰਤਰੀ ਮੰਡਲ ਵਿੱਚ ...

ਪੂਰੀ ਖ਼ਬਰ »

ਅਧਿਆਪਕ ਅੱਜ ਕਰਨਗੇ ਰੋਸ ਪ੍ਰਦਰਸ਼ਨ

ਸੰਗਰੂਰ, 18 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂ ਬਲਬੀਰ ਲੌਾਗੋਵਾਲ ਨੇ ਦੱਸਿਆ ਕਿ ਅਧਿਆਪਕ 19 ਜਨਵਰੀ ਨੂੰ ਨੈਣਾ ਦੇਵੀ ਮੰਦਰ ਸੰਗਰੂਰ ਦੇ ਪਾਰਕ ਵਿਚ ਰੋਸ ਮੁਜਾਹਰਾ ਕਰਨਗੇ | ਉਨ੍ਹਾਂ ਦੱਸਿਆ ਕਿ ਮਿਡਲ ਸਕੂਲਾਂ ...

ਪੂਰੀ ਖ਼ਬਰ »

ਨੌਸਰਬਾਜ਼ਾਂ ਨੇ ਧੋਖੇ ਨਾਲ 32 ਹਜ਼ਾਰ ਕਢਵਾਏ

ਮੂਣਕ, 18 ਜਨਵਰੀ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)-ਪੰਜਾਬ ਐਾਡ ਸਿੰਧ ਬੈਂਕ ਬਰਾਂਚ ਮੂਣਕ ਦੇ ਏ.ਟੀ.ਐਮ. 'ਚੋਂ ਬਿਜਲੀ ਬੋਰਡ ਬਰਾਂਚ ਲਹਿਰਾਗਾਗਾ ਦੇ ਫੋਰਮੈਨ ਜਗਜੀਤ ਸਿੰਘ ਦੇ ਖਾਤੇ ਵਿਚ ਧੋਖੇ ਨਾਲ 32 ਹਜ਼ਾਰ ਰੁਪਏ ਕਢਵਾ ਲੈਣ ਦਾ ਪਤਾ ਲੱਗਾ ਹੈ | ਪੀੜਤ ਜਗਜੀਤ ਸਿੰਘ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਧਰਨਾ

ਮਲੇਰਕੋਟਲਾ, 18 ਜਨਵਰੀ (ਹਨੀਫ਼ ਥਿੰਦ)-ਫਰਵਰੀ ਵਿਚ ਆਮ ਬਜਟ ਪੇਸ਼ ਹੋਣ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਆਪਣੀਆਂ ਮੰਗਾਂ ਮੰਨਵਾਉਣ ਲਈ ਮਲੇਰਕੋਟਲਾ ਬਲਾਕ 1 ਤੇ 2 ਦੀਆਂ ਆਂਗਣਵਾੜੀ ਵਰਕਰਾਂ ਵਲੋਂ ਸਥਾਨਕ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਨਾਅਰੇਬਾਜ਼ੀ ...

ਪੂਰੀ ਖ਼ਬਰ »

ਨਗਰ ਕੌਾਸਲ ਨੇ ਹਟਾਏ ਨਾਜਾਇਜ਼ ਕਬਜ਼ੇ

ਲੌਾਗੋਵਾਲ, 18 ਜਨਵਰੀ (ਵਿਨੋਦ) - ਨਗਰ ਕੌਾਸਲ ਲੌਾਗੋਵਾਲ ਵਲੋਂ ਕਸਬੇ ਅੰਦਰ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਸਫ਼ਾਈ ਮੁਹਿੰਮ ਚਲਾਈ ਗਈ ਹੈ | ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ ਅਤੇ ਕੌਾਸਲ ਪ੍ਰਧਾਨ ਜਗਦੇਵ ਸਿੰਘ ਸਿੱਧੂ ਨੇ ਇਸ ਕਾਰਜ ਦੀ ਨਿਗਰਾਨੀ ਕਰਦਿਆਂ ...

ਪੂਰੀ ਖ਼ਬਰ »

ਕਰਮਚਾਰੀਆਂ ਵਲੋਂ ਨਗਰ ਕੌਾਸਲ ਇਮਾਰਤ ਨੂੰ ਅਸੁਰੱਖਿਅਤ ਐਲਾਨਣ ਦੀ ਮੰਗ

ਸੰਗਰੂਰ, 18 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸਥਾਨਕ ਨਗਰ ਕੌਾਸਲ ਦਫ਼ਤਰ ਵਿਖੇ ਕੰਮ ਕਰਦੇ ਕਰਮਚਾਰੀਆਂ ਵਲੋਂ ਮਿਊਾਸਪਲ ਇੰਪਲਾਈਜ਼ ਯੂਨੀਅਨ ਦੇ ਨਾਂ ਹੇਠ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਲਿਖਿਆ ਗਿਆ | ਪੱਤਰ ਰਾਹੀਂ ਕਰਮਚਾਰੀਆਂ ਵਲੋਂ ...

ਪੂਰੀ ਖ਼ਬਰ »

ਇਰਾਦਾ ਕਤਲ ਦੇ ਦੋਸ਼ਾਂ ਚੋਂ ਛੇ ਬਰੀ

ਸੰਗਰੂਰ, 18 ਜਨਵਰੀ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ ਨੇ ਇਰਾਦਾ ਕਤਲ ਦੇ ਦੋਸ਼ਾਂ ਵਿਚੋਂ ਛੇ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ, ਜਸਵੀਰ ਸਿੰਘ ਸਰਾਓ, ਦੀਪਕ ਅਰੋੜਾ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX