ਤਾਜਾ ਖ਼ਬਰਾਂ


ਵਿਧਾਇਕ ਸੋਮ ਪ੍ਰਕਾਸ਼ ਦੇ ਗੰਨ ਮੈਨ ਨੇ ਖ਼ੁਦ ਨੂੰ ਮਾਰੀ ਗੋਲੀ
. . .  1 day ago
ਫਗਵਾੜਾ ,16 ਅਗਸਤ [ ਹਰੀਪਾਲ ਸਿੰਘ ]- ਵਿਧਾਇਕ ਸੋਮ ਪ੍ਰਕਾਸ਼ ਦੇ ਗੰਨ ਮੈਨ ਨੇ ਖ਼ੁਦ ਨੂੰ ਗੋਲੀ ਮਾਰ ਲਈ । ਜ਼ਖ਼ਮੀ ਮੁਲਾਜ਼ਮ ਦੀ ਪਛਾਣ ਨਿਰਮਲ ਸਿੰਘ ਵਾਸੀ ਗੋਬਿੰਦਪੁਰਾ ਵਜੋਂ ਹੋਈ ਹੈ | ਗੋਲੀ ਪੇਟ 'ਚ ਲੱਗੀ ਹੈ ...
ਕੋਲਾਂ ਵਾਲਾ ਟੋਭਾ ਕੋਲ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਸ੍ਰੀ ਅਨੰਦਪੁਰ ਸਾਹਿਬ ,16 ਅਗਸਤ [ਜੇ ਐਸ ਨਿੱਕੂਵਾਲ ਕਰਨੈਲ ਸਿੰਘ ]-ਸਾਉਣ ਅਸ਼ਟਮੀ ਦੇ ਚੱਲ ਰਹੇ ਮੇਲੇ ਦੌਰਾਨ ਕੋਲਾਂ ਵਾਲਾ ਟੋਭਾ ਦੇ ਨਾਲ ਇੱਕ ਧਰਮਸ਼ਾਲਾ ਵਿੱਚ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ...
ਕੱਲ੍ਹ 4 ਵਜੇ ਸਮ੍ਰਿਤੀ ਸਥਲ ਹੋਵੇਗਾ ਵਾਜਪਾਈ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 16 ਅਗਸਤ - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੀ 17 ਅਗਸਤ ਨੂੰ ਸਵੇਰੇ 9 ਵਜੇ ਭਾਜਪਾ...
ਪੰਜਾਬ ਸਰਕਾਰ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ
. . .  1 day ago
ਚੰਡੀਗੜ੍ਹ, 16 ਅਗਸਤ - ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਕੇਂਦਰ ਸਰਕਾਰ ਦੀ ਤਰਜ਼ 'ਤੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ...
ਸਿਲੰਡਰ ਫਟਣ ਕਾਰਨ ਝੁਲਸੀ ਲੜਕੀ ਦੀ ਮੌਤ
. . .  1 day ago
ਫਗਵਾੜਾ, 16 ਅਗਸਤ (ਹਰੀਪਾਲ ਸਿੰਘ) - ਫਗਵਾੜਾ ਨੇੜਲੇ ਪਿੰਡ ਮਹੇੜੂ ਵਿਖੇ ਸਿਲੰਡਰ ਫਟਣ ਕਾਰਨ ਝੁਲਸੀ ਲੜਕੀ ਦੀ ਮੌਤ ਹੋ ਗਈ ਹੈ। ਇਸ ਧਮਾਕੇ ਵਿਚ ਤਿੰਨ ਔਰਤਾਂ ਵੀ ਝੁਲਸ...
ਕੈਪਟਨ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  1 day ago
ਚੰਡੀਗੜ੍ਹ, 16 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਹ...
ਪੰਜਾਬ ਸਰਕਾਰ ਨੇ ਕੱਲ੍ਹ ਦੀ ਛੁੱਟੀ ਦਾ ਕੀਤਾ ਐਲਾਨ
. . .  1 day ago
ਜਲਾਲਾਬਾਦ ,16 ਅਗਸਤ (ਕਰਨ ਚੁਚਰਾ) - ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਹੋਣ ਤੇ ਕੱਲ੍ਹ ਮਿਤੀ 17 ਅਗਸਤ ਨੂੰ ਪੂਰੇ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ।
ਵਾਜਪਾਈ ਦੇ ਦੇਹਾਂਤ 'ਤੇ ਸਰਕਾਰ ਵੱਲੋਂ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਕੇਂਦਰ ਸਰਕਾਰ ਨੇ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ...
ਭਾਜਪਾ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  1 day ago
ਨਵੀਂ ਦਿੱਲੀ, 16 ਅਗਸਤ - ਭਾਰਤੀ ਜਨਤਾ ਪਾਰਟੀ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਅਗਸਤ ਨੂੰ ਹੋਣ ਵਾਲੀ ਮੀਟਿੰਗ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ...
ਕੱਲ੍ਹ ਭਾਜਪਾ ਹੈੱਡਕੁਆਟਰ ਲਿਜਾਈ ਜਾਵੇਗੀ ਵਾਜਪਾਈ ਦੀ ਮ੍ਰਿਤਕ ਦੇਹ
. . .  1 day ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ 17 ਅਗਸਤ ਨੂੰ ਸਵੇਰੇ 9 ਵਜੇ ਭਾਜਪਾ ਹੈੱਡਕੁਆਟਰ ਲਿਜਾਈ...
ਪਾਕਿਸਤਾਨ ਵੱਲੋਂ ਛੱਡੇ ਤਿੰਨ ਗੁਬਾਰੇ ਮਿਲੇ
. . .  1 day ago
ਗੁਰੂਹਰਸਹਾਏ, 16 ਅਗਸਤ (ਕਪਿਲ ਕੰਧਾਰੀ) - ਪਾਕਿਸਤਾਨ ਵੱਲੋਂ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਭਾਰਤ ਵੱਲ ਗੁਬਾਰੇ ਛੱਡੇ ਜਾ ਰਹੇ ਹਨ। ਗੁਰੂਹਰਸਹਾਏ ਨੇੜਲੇ ਪਿੰਡ ਠਠੇਰਾ ਵਿਖੇ ਬੀਤੇ ਦਿਨ...
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  1 day ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਹੋਰ ਵੱਖ ਵੱਖ...
ਮਮਦੋਟ ਸੈਕਟਰ ਵਿਖੇ ਹਿੰਦ ਪਾਕਿ ਸਰਹੱਦ ਤੋਂ ਪਾਕਿਸਤਾਨੀ ਝੰਡਾ ਤੇ ਗੁਬਾਰੇ ਮਿਲੇ
. . .  1 day ago
ਮਮਦੋਟ 16 ਅਗਸਤ (ਸੁਖਦੇਵ ਸਿੰਘ ਸੰਗਮ) - ਬਲਾਕ ਮਮਦੋਟ ਅਧੀਨ ਹਿੰਦ-ਪਾਕਿ ਸਰਹੱਦ ਤੇ ਵਸਿਆ ਪਿੰਡ ਫੱਤੇਵਾਲਾ ਹਿਠਾੜ (ਜੱਲੋ ਕੇ) ਬੀ.ਐਸ.ਐਫ ਦੀ ਚੈੱਕ ਪੋਸਟ ਮੱਬੋ ਕੇ ਦੇ ਇਲਾਕੇ 'ਚੋਂ ਪਾਕਿਸਤਾਨੀ ਝੰਡਾ ਅਤੇ ਗੁਬਾਰੇ ਮਿਲਣ ਦੀ ਸੂਚਨਾ ...
ਲੁਧਿਆਣਾ ਦੇ ਸਿਵਲ ਹਸਪਤਾਲ ਦੀ ਓ.ਪੀ.ਡੀ. 'ਚ ਲੱਗੀ ਅੱਗ
. . .  1 day ago
ਲੁਧਿਆਣਾ, 16 ਅਗਸਤ - ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਓ.ਪੀ.ਡੀ 'ਚ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ। ਅੱਗ 'ਤੇ ਕਾਬੂ ਪਾਉਣ ਲਈ ਮੌਕੇ ...
ਅਟਲ ਬਿਹਾਰੀ ਵਾਜਪਾਈ ਦਾ ਹੋਇਆ ਦੇਹਾਂਤ
. . .  1 day ago
ਨਵੀਂ ਦਿੱਲੀ, 16 ਅਗਸਤ -ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਵੀਰਵਾਰ ਸ਼ਾਮ 5.05 ਵਜੇ ਦਿੱਲੀ 'ਚ ਸਥਿਤ ਏਮਜ਼ 'ਚ ਹੋਇਆ ਦੇਹਾਂਤ ਹੋ ਗਿਆ ਹੈ। 93 ਸਾਲ ਦੇ ਅਟਲ ਬਿਹਾਰੀ ਵਾਜਪਾਈ ਪਿਛਲੇ ਨੋ ਹਫ਼ਤਿਆਂ ਤੋਂ ਏਮਜ਼ 'ਚ ...
1 ਲੱਖ 92 ਹਜ਼ਾਰ 900 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ
. . .  1 day ago
ਵਾਜਪਾਈ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਨਿਤੀਸ਼ ਕੁਮਾਰ
. . .  1 day ago
ਇਟਲੀ ਪੁਲ ਹਾਦਸਾ : ਮਲਬੇ ਹੇਠੋਂ ਕੱਢੀਆਂ ਗਈਆਂ 4 ਹੋਰ ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 39
. . .  1 day ago
ਸਿਲੰਡਰ ਫੱਟਣ ਕਾਰਨ ਤਿੰਨ ਔਰਤਾਂ ਸਮੇਤ ਇਕ ਬੱਚਾ ਝੁਲਸਿਆ
. . .  1 day ago
ਕਾਬੂਲ 'ਚ ਹੋਏ ਆਤਮਘਾਤੀ ਹਮਲੇ 'ਚ 48 ਲੋਕਾਂ ਦੀ ਮੌਤ
. . .  1 day ago
ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਮਾਮਲਿਆਂ ਦੀ ਅੰਤਿਮ ਰਿਪੋਰਟ ਸੌਂਪੀ
. . .  1 day ago
ਜ਼ਹਿਰੀਲਾ ਭੋਜਨ ਖਾਣ ਨਾਲ ਬਿਮਾਰ ਹੋਏ 16 ਵਿਦਿਆਰਥੀ
. . .  1 day ago
ਹਰ ਵਰਗ ਵੱਲੋਂ ਵਾਜਪਾਈ ਲਈ ਅਰਦਾਸ
. . .  1 day ago
ਨਿਕੋਬਾਰ ਟਾਪੂ ਸਮੂਹ 'ਚ ਮਹਿਸੂਸ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਪਲਸਰ ਗੈਂਗ ਦੇ ਤਿੰਨ ਨੌਜਵਾਨ ਨਸ਼ੇ ਦੇ ਕੈਪਸੂਲ ਅਤੇ ਗੋਲੀਆਂ ਸਮੇਤ ਕਾਬੂ
. . .  1 day ago
ਐਨ.ਡੀ.ਆਰ.ਐਫ. ਦੀਆਂ 12 ਹੋਰ ਟੀਮਾਂ ਭੇਜੀਆਂ ਗਈਆਂ ਕੇਰਲ
. . .  1 day ago
ਅਟਲ ਬਿਹਾਰੀ ਵਾਜਪਾਈ ਦਾ ਹਾਲ ਜਾਣਨ ਏਮਜ਼ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਸੜਕ ਹਾਦਸੇ 'ਚ ਨਵ ਵਿਆਹੇ ਜੋੜੇ ਦੀ ਮੌਤ
. . .  1 day ago
24 ਤੋਂ 28 ਅਗਸਤ ਤੱਕ ਚੱਲੇਗਾ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ- ਮਨਪ੍ਰੀਤ ਬਾਦਲ
. . .  1 day ago
ਪਟਿਆਲਾ : ਨਕਲੀ ਦੁੱਧ, ਪਨੀਰ ਤੇ ਦੇਸੀ ਘਿਓ ਦਾ ਵੱਡਾ ਜ਼ਖ਼ੀਰਾ ਬਰਾਮਦ
. . .  1 day ago
ਏਮਜ਼ ਪਹੁੰਚੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ
. . .  1 day ago
ਅਣਪਛਾਤੇ ਚੋਰਾਂ ਵੱਲੋਂ ਭਾਰਤੀ ਸਟੇਟ ਬੈਂਕ ਦੇ ਏ.ਟੀ.ਐਮ. ਨਾਲ ਭੰਨਤੋੜ
. . .  1 day ago
ਪਲੱਕਡ 'ਚ ਜ਼ਮੀਨ ਖਿਸਕਣ ਕਾਰਨ 5 ਲੋਕਾਂ ਦੀ ਮੌਤ
. . .  1 day ago
ਏਮਜ਼ ਵੱਲੋਂ ਜਾਰੀ ਨਵਾਂ ਹੈਲਥ ਬੁਲੇਟਿਨ, ਵਾਜਪਾਈ ਦੀ ਸਿਹਤ 'ਚ ਕੋਈ ਸੁਧਾਰ ਨਹੀਂ
. . .  1 day ago
ਅਟਲ ਬਿਹਾਰੀ ਵਾਜਪਾਈ ਦਾ ਹਾਲ ਜਾਣਨ ਏਮਜ਼ 'ਚ ਨੇਤਾਵਾਂ ਦਾ ਆਉਣਾ ਜਾਣਾ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਮਸਲੇ ਦੀ ਜਾਂਚ ਦਾ ਮਤਲਬ ਉਸ ਨੂੰ ਸੁਲਝਾਉਣਾ ਹੁੰਦਾ ਹੈ। -ਮਾਓ ਸੇ ਤੁੰਗ
  •     Confirm Target Language  

ਹਰਿਆਣਾ ਹਿਮਾਚਲ

ਪਾਣੀਪਤ 'ਚ ਸਰਕਾਰੀ ਅਤੇ ਸਮਾਜਿਕ ਸੰਗਠਨਾਂ ਨੇ ਕੀਤਾ ਰੋਸ ਮਾਰਚ

ਪਾਣੀਪਤ, 18 ਜਨਵਰੀ (ਗੁਰਪ੍ਰੀਤ ਸਿੰਘ ਜੱਬਲ)-ਹਰਿਆਣਾ 'ਚ ਬੇਟੀਆਂ ਨਾਲ ਵਧਦੀ ਦਰਿੰਦਗੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਵੱਖ-ਵੱਖ ਸੰਗਠਨਾਂ ਨੇ ਸਿਟੀ ਪਾਣੀਪਤ 'ਚ ਰੋਸ ਮਾਰਚ ਕੀਤਾ ਅਤੇ ਮਿੰਨੀ ਸਕੱਤਰੇਤ ਪੁੱਜ ਕੇ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਂਅ ਤਹਿਸੀਲਦਾਰ ਜੈਭਗਵਾਨ ਵਤਸ ਨੂੰ ਮੰਗ-ਪੱਤਰ ਦਿੱਤਾ | ਦੂਜੇ ਪਾਸੇੇ ਰੋਸ ਮਾਰਚ, ਗੀਤਾ ਕਾਲੋਨੀ ਵਿਖੇ ਸੀਟੂ ਦਫ਼ਤਰ ਤੋਂ ਸ਼ੁਰੂ ਹੋਇਆ ਅਤੇ ਜੀ.ਟੀ. ਰੋਡ ਤੋਂ ਹੁੰਦਾ ਹੋਇਆ ਮਿੰਨੀ ਸਕੱਤਰੇਤ ਪੁੱਜਾ | ਰੋਸ ਮਾਰਚ 'ਚ ਸਰਬ ਕਰਮਚਾਰੀ ਸੰਘ, ਸੀਟੂ, ਜੇ.ਐਮ.ਐਸ., ਅਖਿਲ ਭਾਰਤੀ ਖੇਤ ਮਜ਼ਦੂਰ ਯੂਨੀਅਨ, ਪ੍ਰਤਿਭਾ ਵਿਚਾਰ ਮੰਚ, ਕੌਮੀ ਦਲਿਤ ਨਿਆ ਅੰਦੋਲਨ ਅਤੇ ਦਲਿਤ ਮਹਿਮਾ ਅਧਿਕਾਰ ਮੰਚ ਤੇ ਕੌਮੀ ਦਲਿਤ ਮਹਾਸੰਘ ਦੇ ਅਹੁਦੇਦਾਰ ਤੇ ਵਰਕਰ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਿਕਾਂ ਨੇ ਹਿੱਸਾ ਲਿਆ | ਮਿੰਨੀ ਸਕੱਤਰੇਤ 'ਚ ਰੋਸ ਮਾਰਚ ਸਭਾ 'ਚ ਬਦਲ ਗਿਆ | ਸਾਰੇ ਬੁਲਾਰਿਆਂ ਨੇ ਇਕ ਆਵਾਜ 'ਚ ਬੇਟੀਆਂ ਨਾਲ ਜਬਰ ਜਨਾਹ ਅਤੇ ਕਤਲ ਦੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਉਨ੍ਹਾਂ ਦੋਸ਼ ਲਾਇਆ ਕਿ ਸੂਬੇ 'ਚ ਲਚਰ ਕਾਨੂੰਨ ਵਿਵਸਥਾ ਕਾਰਨ ਬੇਟੀਆਂ ਨਾਲ ਦਰਿੰਦਗੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ 'ਚ ਰੋਜ਼ਾਨਾ ਵਧ ਰਹੀਆਂ ਗੈਂਗਰੇਪ ਦੀਆਂ ਘਟਨਾਵਾਂ ਸਾਮਾਜਿਕ ਚਿੰਤਾ ਦਾ ਵਿਸ਼ਾ ਹੈ | ਅਜਿਹੇ ਹਾਲਾਤ 'ਚ ਬੇਟੀ ਬਚਾਓ-ਬੇਟੀ ਪੜ੍ਹਾਓ ਯੋਜਨਾ ਕਿਸ ਤਰ੍ਹਾਂ ਸਫਲ ਹੋਵੇਗੀ | ਅਸੁਰੱਖਿਅਤ ਮਾਹੌਲ 'ਚ ਕੌਣ ਆਪਣੀ ਬੇਟੀਆਂ ਨੂੰ ਸਿੱਖਿਅਤ ਹੋਣ ਲਈ ਸਕੂਲ ਭੇਜੇਗਾ | ਉਨ੍ਹਾਂ ਕਿਹਾ ਕਿ ਬੇਟੀਆਂ ਦੀ ਸੁਰੱਖਿਆ ਲਈ ਏਨਾ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਜਿਸ ਕਾ ਅਪਰਾਧ ਕਰਨ ਵਾਲੇ 'ਚ ਖੌਫ਼ ਹੋਵੇ | ਦੋਸ਼ੀਆਂ ਨੂੰ ਛੇਤੀ ਅਤੇ ਸਖ਼ਤ ਸਜ਼ਾ ਦਿਲਵਾਉਣ ਲਈ ਮਹਿਲਾ ਸਬੰਧੀ ਸਾਰੇ ਕੇਸਾਂ ਨੂੰ ਫਾਸਟ ਟ੍ਰੈਕ ਕੋਰਟ 'ਚ ਚਲਵਾਉਣਾ ਚਾਹੀਦਾ ਹੈ | ਉਨ੍ਹਾਂ ਮੰਗ ਕੀਤੀ ਕਿ ਬੇਟੀਆਂ ਦੀ ਸੁਰੱਖਿਆ 'ਚ ਅਤੇ ਕੇਸ ਦੀ ਜਾਂਚ 'ਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ 'ਤੇ ਐਸ.ਕੇ.ਐਸ. ਦੇ ਜ਼ਿਲ੍ਹਾ ਸਕੱਤਰ ਤੇਜਪਾਲ, ਸੀਟੂ ਦੇ ਜ਼ਿਲ੍ਹਾ ਸਕੱਤਰ ਸੁਨੀਲ ਦੱਤ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਨਿਆ ਅੰਦੋਲਨ ਦੇ ਰਾਜੇਸ਼ ਕੁਮਾਰ ਅਤੇ ਮਹਾਸਭਾ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ ਚੌਹਾਨ ਮੌਜੂਦ ਰਹੇ |

ਸਿੱਖਿਆ ਸੰਸਥਾਵਾਂ 'ਚ ਪੰਜਾਬੀ ਅਧਿਆਪਕਾਂ ਦੀ ਖਾਲੀ ਅਸਾਮੀਆਂ 'ਤੇ ਹੋਵੇ ਜਲਦੀ ਭਰਤੀ-ਜਥੇ. ਹਰਭਜਨ ਸਿੰਘ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ 'ਚ ਪੰਜਾਬੀ ਨੂੰ ਜ਼ਰੂਰੀ ਵਿਸ਼ਾ ਐਲਾਨ ਕਰਨ ਦੇ ਨਾਲ-ਨਾਲ ਸੂਬੇ ਭਰ ਦੇ ਸਿੱਖਿਆ ਸੰਸਥਾਨਾਂ 'ਚ ਖਾਲੀ ਪਈਆਂ ਪੰਜਾਬੀ ਅਧਿਆਪਕਾਂ ਦੀਆਂ ਆਸਾਮੀਆਂ 'ਤੇ ਭਰਤੀ ਕੀਤੀ ਜਾਣੀ ਚਾਹੀਦੀ ਹੈ | ਇਹ ਮੰਗ ਸ਼ੋ੍ਰਮਣੀ ...

ਪੂਰੀ ਖ਼ਬਰ »

ਜਥੇਦਾਰ ਕਲਕੱਤਾ ਦੇ ਦਿਹਾਂਤ ਨਾਲ ਹੋਇਆ ਨਾ ਪੂਰਾ ਹੋਣ ਵਾਲਾ ਘਾਟਾ-ਵਿਰਕ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਸਾਬਕਾ ਮੁੱਖ ਸਕੱਤਰ ਜਥੇ. ਮਨਜੀਤ ਸਿੰਘ ਕਲਕੱਤਾ ਦੇ ਦਿਹਾਂਤ 'ਤੇ ਸਿੱਖ ਸਮਾਜ 'ਚ ਸੋਗ ਦੀ ਲਹਿਰ ਹੈ | ਪ੍ਰਸ਼ਿੱਧ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਦੇ ਹਵਾਲਦਾਰ ਦੀ ਸ਼ੱਕੀ ਹਾਲਤ 'ਚ ਮੌਤ

ਏਲਨਾਬਾਦ, 18 ਜਨਵਰੀ (ਜਗਤਾਰ ਸਮਾਲਸਰ)-ਟ੍ਰੈਫ਼ਿਕ ਪੁਲਿਸ 'ਚ ਤਾਇਨਾਤ ਹਵਾਲਦਾਰ ਭਗਵਾਨਾ ਰਾਮ ਦੀ ਲਾਸ਼ ਅੱਜ ਸਵੇਰੇ ਇਕ ਕਮਰੇ ਦੀਆਂ ਪੌੜੀਆਂ 'ਚੋਂ ਸ਼ੱਕੀ ਹਾਲਤ 'ਚ ਮਿਲੀ | ਜਾਣਕਾਰੀ ਅਨੁਸਾਰ ਸਦਲਪੁਰ ਜ਼ਿਲ੍ਹਾ ਹਿਸਾਰ ਵਾਸੀ ਭਗਵਾਨਾ ਰਾਮ (47) ਪਿਛਲੇ ਕਰੀਬ 6 ਮਹੀਨੇ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

ਸਿਰਸਾ, 18 ਜਨਵਰੀ (ਭੁਪਿੰਦਰ ਪੰਨੀਵਾਲੀਆ)-ਆਸ਼ਾ ਵਰਕਰ ਯੂਨੀਅਨ ਦੇ ਬੈਨਰ ਹੇਠ ਆਸਾ ਵਰਕਰਾਂ ਨੇ ਅੱਜ ਨਾਗਰਿਕ ਹਸਪਤਾਲ ਸਥਿਤ ਸੀਐਮਓ ਦਫ਼ਤਰ ਦੇ ਸਾਹਮਣੇ ਧਰਨਾ-ਪ੍ਰਰਦਸ਼ਨ ਕੀਤਾ | ਕਰਮਚਾਰੀਆਂ ਦੀ ਹੜਤਾਲ ਨੂੰ ਕਈ ਹੋਰ ਕਰਮਚਾਰੀ ਸਾਗਠਨਾਂ ਨੇ ਵੀ ਆਪਣਾ ਸਮਰਥਨ ...

ਪੂਰੀ ਖ਼ਬਰ »

150 ਬੱਚਿਆਂ ਨੂੰ ਵੰਡੇ ਗਰਮ ਕੱਪੜੇ

ਨੀਲੋਖੇੜੀ, 18 ਜਨਵਰੀ (ਆਹੂਜਾ)-ਨੀਲੋਖੇੜੀ ਪਿੰਡ ਨੇੜੇ ਬਿ੍ਜ ਆਫਹੋਪ ਸਿੱਖਿਆ ਸੰਸਥਾਨ 'ਚ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ 'ਚ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ | ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਅਤੇ ਬਲਾਕ ...

ਪੂਰੀ ਖ਼ਬਰ »

ਜ਼ਮਾਨਤ ਦੇ ਪੈਸੇ ਲੈਣ ਗਏ ਨੌਜਵਾਨ 'ਤੇ ਕੀਤੀ ਫਾਇਰਿੰਗ, ਕਾਬੂ

ਨਰਵਾਨਾ, 18 ਜਨਵਰੀ (ਅਜੀਤ ਬਿਊਰੋ)-ਪਿੰਡ ਮਖੰਡ 'ਚ ਜ਼ਮਾਨਤ ਲਈ ਦਿੱਤੇ ਗਏ ਪੈਸੇ ਲੈਣ ਗਏ ਸੰਦਲਾਨਾ ਦੇ ਇਕ ਨੌਜਵਾਨ 'ਤੇ ਕੀਤੀ ਗਈ ਫਾਇਰਿੰਗ ਦੇ ਦੋਸ਼ੀ ਰਾਮਨਿਵਾਸ ਨੂੰ ਪਿੰਡ ਦੇ ਬੱਸ ਸਟਾਪ ਤੋਂ ਪੁਲਿਸ ਨੇ ਕਾਬੂ ਕਰ ਲਿਆ | ਉਚਾਨਾ ਮੰਡੀ ਸਥਿਤ ਚੌਕੀ ਇੰਚਾਰਜ਼ ਮਹਿੰਦਰ ...

ਪੂਰੀ ਖ਼ਬਰ »

ਮਕਾਨ ਦਾ ਤਾਲਾ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ

ਜੀਂਦ, 18 ਜਨਵਰੀ (ਅਜੀਤ ਬਿਊਰੋ)-ਡਿਫੈਂਸ ਕਾਲੋਨੀ 'ਚ ਬੀਤੀ ਰਾਤ ਚੋਰਾਂ ਨੇ ਮਕਾਨ ਦਾ ਤਾਲਾ ਤੋੜ ਕੇ ਸੋਨਾ, ਚਾਂਦੀ ਦੇ ਗਹਿਣੇ, 22 ਹਜ਼ਾਰ ਰੁਪਏ ਦੀ ਨਗਦੀ ਸਮੇਤ ਘਰ ਤੋਂ ਬਾਹਰ ਗਿਆ ਹੋਇਆ ਸੀ | ਪਿੱਛੇ ਤੋਂ ਚੋਰਾਂ ਨੇ ਮਕਾਨ ਦਾ ਤਾਲਾ ਤੋੜ ਕੇ 2 ਜੋੜੀ ਕੰਨਾਂ ਦੀਆਂ ਵਾਲੀਆਂ, 2 ...

ਪੂਰੀ ਖ਼ਬਰ »

ਚਲਦੀ ਕਾਰ ਵਿਚ ਲੱਗੀ ਅੱਗ, ਸਵਾਰ ਵਾਲ-ਵਾਲ ਬਚੇ

ਟੋਹਾਣਾ, 18 ਜਨਵਰੀ (ਗੁਰਦੀਪ ਭੱਟੀ)-ਪਿੰਡ ਬੋਸਤੀ ਦੇ ਰਾਮਕੁਮਾਰ ਦੀ ਪਿੰਡ ਨੂੰ ਵਾਪਿਸ ਜਾਂਦੇ ਸਮੇਂ ਭ ੋਡੀ-ਚੰਦੜ੍ਹ ਰੋਡ 'ਤੇ ਤੇਜ਼ ਰਫ਼ਤਾਰ ਜਾ ਰਹੀ ਮਾਰੂਤੀ ਕਾਰ ਨੂੰ ਅਚਾਨਕ ਅੱਗ ਲੱਗ ਗਈ | ਹਾਦਸੇ ਵਿਚ ਕਾਰ ਮਾਲਕ ਰਾਮ ਕੁਮਾਰ ਤੇ ਉਸਦਾ ਮਿੱਤਰ ਬਚ ਨਿਕਲੇ, ਪਰ ਦੇਰ ...

ਪੂਰੀ ਖ਼ਬਰ »

ਮੁਕੰਦ ਲਾਲ ਨੈਸ਼ਨਲ ਕਾਲਜ 'ਚ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਸ਼ੁਰੂ

ਯਮੁਨਾਨਗਰ, 18 ਜਨਵਰੀ (ਗੁਰਦਿਆਲ ਸਿੰਘ ਨਿਮਰ)-ਕਲੀਨ ਇੰਡੀਆ-ਗਰੀਨ ਇੰਡੀਆ ਦੇ ਥੀਮ ਨੂੰ ਮੁੱਖ ਰੱਖ ਕੇ ਲੋਕਲ ਮੁਕੰਦਲਾਲ ਨੈਸ਼ਨਲ ਕਾਲਜ ਯਮੁਨਾਨਗਰ ਵਿਖੇ 7 ਰੋਜ਼ਾ ਐਨ.ਐਸ.ਐਸ. ਕੈਂਪ ਲਾਇਆ ਗਿਆ | ਇਸ ਕੈਂਪ ਦੀ ਸ਼ੁਰੂਆਤ ਕਾਲਜ ਦੇ ਪਿ੍ੰਸੀਪਲ ਡਾ. ਸਲੇਸ਼ ਕਪੂਰ ਨੇ ...

ਪੂਰੀ ਖ਼ਬਰ »

ਪੁਲਿਸ ਨੇ 6 ਦੋਸ਼ੀਆਂ ਨੂੰ ਕੋਰਟ 'ਚੋਂ 2 ਦਿਨ ਦੇ ਰਿਮਾਂਡ 'ਤੇ ਲਿਆ

ਪਾਣੀਪਤ, 18 ਜਨਵਰੀ (ਗੁਰਪ੍ਰੀਤ ਸਿੰਘ ਜੱਬਲ)-ਨੇੜਲੇ ਪਿੰਡ ਮਾਂਡੀ 'ਚ ਪੁਲਿਸ ਦੀ ਸਖ਼ਤ ਸੁਰੱਖਿਆ 'ਚ ਵਿਕਰਮ ਦੀ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ | ਦੂਜੇ ਪਾਸੇ ਇਸਰਾਨਾ ਥਾਣਾ ਪੁਲਿਸ ਨੇ ਪੀ.ਜੀ.ਆਈ. ਰੋਹਤਕ 'ਚ ਵਿਕਰਮ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ | ਵਿਕਰਮ ਦੀ ...

ਪੂਰੀ ਖ਼ਬਰ »

ਪੋਲੀਥੀਨ ਕੁਦਰਤ ਲਈ ਨੁਕਸਾਨਦਾਇਕ-ਵਿਰਕ

ਅਸੰਧ, 18 ਜਨਵਰੀ (ਅਜੀਤ ਬਿਊਰੋ)-ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਨੇ ਕਿਹਾ ਕਿ ਪੋਲੀਥੀਨ ਮਨੁੱਖੀ ਜ਼ਿੰਦਗੀ ਅਤੇ ਕੁਦਰਤ ਲਈ ਨੁਕਸਾਨਦਾਇਕ ਹੈ | ਇਹ ਇਕ ਅਜਿਹਾ ਜ਼ਹਿਰ ਹੈ, ਜਿਸ ਦੇ ਇਸਤੇਮਾਲ ਨਾਲ ਨਾ ਕੇਵਲ ਮਨੁੱਖ 'ਚ, ਸਗੋਂ ਪਸ਼ੂਆਂ 'ਚ ਵੀ ਕਈ ਜਾਨਲੇਵਾ ਬਿਮਾਰੀਆਂ ...

ਪੂਰੀ ਖ਼ਬਰ »

ਹਸਪਤਾਲ 'ਚੋਂ ਮੰਦਬੁੱਧੀ ਮਹਿਲਾ ਲਾਪਤਾ

ਸਿਰਸਾ, 18 ਜਨਵਰੀ (ਭੁਪਿੰਦਰ ਪੰਨੀਵਾਲੀਆ) -ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਈ ਗਈ ਮੰਦਬੁੱਧੀ ਮਹਿਲਾ ਲਾਪਤਾ ਹੋ ਗਈ ਹੈ | ਭਾਈ ਘੱਨਈਆ ਆਸ਼ਰਮ ਦੇ ਮੈਨੇਜਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ਦਰਜ ...

ਪੂਰੀ ਖ਼ਬਰ »

ਸਰਬ ਕਰਮਚਾਰੀ ਸੰਘ ਹਰਿਆਣਾ ਦੀ ਹੋਈ ਬਲਾਕ ਪੱਧਰੀ ਬੈਠਕ

ਨੀਲੋਖੇੜੀ, 18 ਜਨਵਰੀ (ਆਹੂਜਾ)-ਸਰਬ ਕਰਮਚਾਰੀ ਸੰਘ ਹਰਿਆਣਾ ਦੀ ਬਲਾਕ ਪੱਧਰੀ ਬੈਠਕ ਕੀਤੀ ਗਈ | ਬੈਠਕ ਦੀ ਪ੍ਰਧਾਨਗੀ ਸਰਬ ਕਰਮਚਾਰੀ ਸੰਘ ਹਰਿਆਣਾ ਦੇ ਪ੍ਰਧਾਨ ਸੁਰੇਸ਼ ਪਾਲ ਨੇ ਕੀਤੀ | ਕਰਮਚਾਰੀਆਂ ਨੇ ਸਰਕਾਰ ਿਖ਼ਲਾਫ਼ ਖ਼ੂਬ ਨਾਅਰੇਬਾਜ਼ੀ ਕੀਤੀ | ਸੁਰੇਸ਼ ਪਾਲ ਨੇ ...

ਪੂਰੀ ਖ਼ਬਰ »

ਐਨ.ਸੀ.ਸੀ. ਵਿਖੇ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ-ਪ੍ਰੋ. ਅਨੁਜ ਕੁਮਾਰ

ਗੂਹਲਾ ਚੀਕਾ, 18 ਜਨਵਰੀ (ਓ.ਪੀ. ਸੈਣੀ)-ਡੀ.ਏ.ਵੀ. ਕਾਲਜ ਚੀਕਾ ਦੀ ਐਨ.ਸੀ.ਸੀ. ਇਕਾਈ ਵਲੋਂ ਵਿਦਿਆਰਥੀ ਜੀਵਨ 'ਚ ਐਨ.ਸੀ.ਸੀ. ਦਾ ਮਹੱਤਵ ਵਿਸ਼ੇ 'ਤੇ ਇਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ 'ਤੇ ਡੀ.ਏ.ਵੀ. ਕਾਲਜ ਪਿਹੋਵਾ ਦੀ ਐਨ.ਸੀ.ਸੀ. ਯੂਨਿਟ ਦੇ ਅਧਿਕਾਰੀ ਪ੍ਰੋ. ਅਨੁਜ ਕੁਮਾਰ ...

ਪੂਰੀ ਖ਼ਬਰ »

ਸ਼ਿਰਡੀ ਸਾੲੀਂ ਮੰਦਿਰ 'ਚ ਭਗਤਾਂ ਨੇ ਕੀਤੀ ਪੂਜਾ

ਥਾਨੇਸਰ, 18 ਜਨਵਰੀ (ਅਜੀਤ ਬਿਊਰੋ)-ਸ੍ਰੀ ਸ਼ਿਰਡੀ ਸਾੲੀਂ ਮੰਦਿਰ 'ਚ ਸਾੲੀਂ ਭਗਤਾਂ ਨੇ ਪੂਜਾ ਕੀਤੀ | ਕਈ ਭਗਤਾਂ ਨੇ ਮਨੋਕਾਮਨਾ ਪੂਰੀ ਹੋਣ 'ਤੇ ਪ੍ਰਸਾਦ ਵੰਡਿਆ | ਮੰਦਿਰ 'ਚ ਸ੍ਰੀ ਸਾੲੀਂ ਗਾਥਾ ਦਾ ਸਾਰ ਸੁਣਾਉਂਦੇ ਹੋਏ ਸੰਸਥਾਪਕ ਪ੍ਰਧਾਨ ਡਾ. ਵਿਜੈ ਸ਼ਰਮਾ ਨੇ ਕਿਹਹਾ ...

ਪੂਰੀ ਖ਼ਬਰ »

ਯੂ. ਡੀ. ਸੀ. ਚੁਣੇ ਗਏ ਕਰਮਚਾਰੀਆਂ ਦਾ ਧਰਨਾ ਜਾਰੀ

ਕਰਨਾਲ, 18 ਜਨਵਰੀ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਸਕੱਤਰੇਤ ਸਾਹਮਣੇ ਯੂ.ਡੀ.ਸੀ. ਚੁਣ ਗਏ ਉਮੀਦਵਾਰਾਂ ਵਲੋਂ ਦਿੱਤਾ ਜਾ ਰਿਹਾ ਧਰਨਾ ਅਠਵਾੇ ਦਿਨ ਵੀ ਜਾਰੀ ਰਿਹਾ | ਇਸ ਮਕੋੇ ਮੀਤ ਪ੍ਰਧਾਨ ਅਖਿਲ ਸਿੰਗਲਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਓ.ਐਸ.ਡੀ. ਅਮਰਿੰਦਰ ਸਿੰਘ ਨੇ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਨੇ ਸਿਵਲ ਸਰਜਨ ਦੇ ਦਫ਼ਤਰ 'ਤੇ ਦਿੱਤਾ ਧਰਨਾ

ਕਰਨਾਲ, 18 ਜਨਵਰੀ (ਗੁਰਮੀਤ ਸਿੰਘ ਸੱਗੂ)-ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਿਲ ਸਰਜਨ ਦੇ ਦਫ਼ਤਰ ਅੱਗੇ ਧਰਨਾ ਦਿੱਤਾ | ਮੁਜਾਹਰਾਕਾਰੀਆਂ ਦੀ ਅਗਵਾਈ ਕਰਦੇ ਹੋਏ ਬਲਾਕ ਪ੍ਰਧਾਨ ਨੀਲਮ ਨੇ ਕਿਹਾ ਕਿ ਕੇਂਦਰ ਅਤੇਰਾਜ ਦੀਆਂ ਭਾਜਪਾ ਸਰਕਾਰਾਂ ਆਉਣ ਤੋ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਟੋਹਾਣਾ, 18 ਜਨਵਰੀ (ਗੁਰਦੀਪ ਭੱਟੀ)-ਉਪਮੰਡਲ ਦੇ ਪਿੰਡ ਲਲੌਦਾ ਦੇ ਨੌਜਵਾਨ 30 ਸਾਲਾ ਕਿਸਾਨ ਸਮਸ਼ੇਰ ਸਿੰਘ ਦੀ ਖੇਤਾਂ ਵਿਚਲੇ ਟਿਊਬਵੈੱਲ ਦੀ ਮੋਟਰ ਚਲਾਉਂਦੇ ਸਮੇਂ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਪਰਿਵਾਰ ਮੁਤਾਬਿਕ ਕਣਕ ਦੀ ਫ਼ਸਲ ਦੀ ਸਿੰਚਾਈ ਕਰਨ ਲਈ ਸ਼ਮਸ਼ੇਰ ...

ਪੂਰੀ ਖ਼ਬਰ »

ਸਾਂਸਦ ਦੀਪੇਂਦਰ ਹੁੱਡਾ 27 ਨੂੰ ਸਿਰਸਾ 'ਚ

ਸਿਰਸਾ, 18 ਜਨਵਰੀ (ਭੁਪਿੰਦਰ ਪੰਨੀਵਾਲੀਆ)-ਇੰਡੀਅਨ ਯੂਥ ਕਾਂਗਰਸ ਦੇ ਬੈਨਰ ਹੇਠ 27 ਜਨਵਰੀ ਨੂੰ ਸਵੇਰੇ 11 ਸਥਾਨਕ ਬਾਂਸਲ ਪੈਲਸ 'ਚ ਵਿਸ਼ਾਲ ਯੁਵਾ ਅਕਰੋਸ਼ ਸੰਮੇਲਨ ਕਰਵਾਇਆ ਜਾਵੇਗਾ | ਜਿਸ 'ਚ ਨੌਜਵਾਨਾਂ ਪ੍ਰਤੀ ਮੌਜੂਦਾ ਭਾਜਪਾ ਸਰਕਾਰ ਦੀ ਵਲੋਂ ਵਿਖਾਈ ਜਾ ਰਹੀ ...

ਪੂਰੀ ਖ਼ਬਰ »

ਨਾਬਾਲਿਗ ਲੜਕੀ ਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ ਬਲੈਕਮੇਲ ਕਰ ਕੇ ਜਬਰ ਜਨਾਹ ਕਰਨ ਦੀ ਕੋਸ਼ਿਸ਼

ਪਾਣੀਪਤ, 18 ਜਨਵਰੀ (ਗੁਰਪ੍ਰੀਤ ਸਿੰਘ ਜੱਬਲ)-ਅਜੇ ਪਿੰਡ ਉਰਲਾਣਾ ਕਲਾਂ ਪੀੜਤ ਪਰਿਵਾਰ ਦਾ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਸਮਾਜ 'ਚ ਵਧ ਰਹੇ ਕੁੜੀਆਂ ਨੂੰ ਬਲੈਕਮੇਲ ਕਰ ਜਬਰ ਜਨਾਹ ਕਰਨ ਦੀ ਕੋਸ਼ਿਸ਼ ਦਾ ਇਕ ਹੋਰ ਮਾਮਲਾ ਪਿੰਡ ਧਰਮਗੜ੍ਹ ਥਾਣਾ ਮਤਲੋਡਾ ਜ਼ਿਲ੍ਹਾ ...

ਪੂਰੀ ਖ਼ਬਰ »

2 ਚੋਰ ਕਾਬੂ

ਟੋਹਾਣਾ, 18 ਜਨਵਰੀ (ਗੁਰਦੀਪ ਭੱਟੀ)-ਪਿਛਲੇ ਦਿਨਾਂ ਵਿਚ ਲਗਾਤਾਰ ਹੋਈਆਂ 3 ਚੋਰੀਆਂ ਦਾ ਮਾਮਲਾ ਸੁਲਝਾਉਂਦੇ ਹੋਏ 2 ਲੋਕਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ ਪਿ੍ੰਟਿਗ ਪ੍ਰੈੱਸ ਤੋਂ ਚੋਰੀ ਕੀਤਾ ਕਾਗਜ਼, ਵਿਆਹ ਦਾ ਕਾਰਡ ਤੋਂ ਇਲਾਵਾ ਸੋਨੇ ਦੇ ਗਹਿਣੇ, ਚਾਂਦੀ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਾਲਾਨ

ਕਰਨਾਲ, 18 ਜਨਵਰੀ (ਗੁਰਮੀਤ ਸਿੰਘ ਸੱਗੂ)-ਪੁਲਿਸ ਵਲੋਂ ਤੰਬਾਕੂ ਕੰਟਰੋਲ ਕਾਨੂੰਨ 2003 ਤਹਿਤ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਪੁਲਿਸ ਵਲੋਂ ਜਨਤੱਕ ਥਾਂਵਾਂ ਤੇ ਸਿਗਰਤਟ ਜਾ ਬੀੜੀ ਪੀਣ ਵਾਲਿਆਂ 68 ਵਿਅਕਤੀਆਂ ਦੇ ਚਾਲਾਨ ਕੱਟੇ ਗਏ | ਇਹ ਮੁਹਿੰਮ 'ਚ ਪੁਲਿਸ ਨਾਲ ...

ਪੂਰੀ ਖ਼ਬਰ »

ਮਹਿਲਾਵਾਂ ਬੇਝਿਜਕ ਸ਼ਿਕਾਇਤਾਂ ਹੈਲਪਲਾਈਨ ਨੰਬਰ 'ਤੇ ਦੱਸਣ-ਮੰਜੂ ਸਿੰਘ

ਟੋਹਾਣਾ, 18 ਜਨਵਰੀ (ਗੁਰਦੀਪ ਭੱਟੀ)-ਔਰਤਾਂ ਦੀ ਸ਼ਿਕਾਇਤ 'ਤੇ ਕਾਰਵਾਈ ਲਈ ਵੱਖਰਾ ਕੇਂਦਰ ਬਣਾਇਆ ਗਿਆ ਹੈ | ਟੈਲੀਫੋਨ 'ਤੇ ਦਰਜ ਕਰਵਾਈ ਜਾਣ ਵਾਲੀ ਸ਼ਿਕਾਇਤ ਮਹਿਲਾ ਅਧਿਕਾਰੀ ਸੁਣੇਗੀ | ਸ਼ਿਕਾਇਤ ਕਰਤਾ ਮਹਿਲਾ ਕੁਝ ਗਲਤ ਹੋ ਰਿਹਾ ਹੈ ਜਾਂ ਉਸ ਦੀ ਇੱਜ਼ਤ ਖ਼ਤਰੇ 'ਚ ਹੈ ...

ਪੂਰੀ ਖ਼ਬਰ »

ਐਸ. ਐਫ. ਆਈ. ਨੇ ਅਪਰਾਧੀਆਂ ਨੂੰ ਫੌਰੀ ਗਿ੍ਫ਼ਤਾਰ ਕਰਨ ਦੀ ਕੀਤੀ ਮੰਗ

ਸਿਰਸਾ, 18 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸੂਬੇ 'ਚ ਵਧ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ ਵਿਰੁਧ ਸਟੂਡੈਂਟਸ ਆਫ਼ ਇੰਡੀਆ ਜ਼ਿਲ੍ਹਾ ਸਿਰਸਾ ਸ਼ਾਖਾ ਨੇ ਜੋਰਦਾਰ ਪ੍ਰਦਰਸ਼ਨ ਕਰਦਿਆਂ ਅਪਰਾਧੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ | ...

ਪੂਰੀ ਖ਼ਬਰ »

ਦੋ ਭਰਾਵਾਂ ਨੇ ਬਿਨਾਂ ਦਾਜ ਵਿਆਹ ਕਰਵਾ ਕੇ ਸਮਾਜ ਨੂੰ ਦਿੱਤਾ ਸੰਦੇਸ਼

ਅਸੰਧ, 18 ਜਨਵਰੀ (ਅਜੀਤ ਬਿਊਰੋ)-ਖੇਤਰ ਦੇ ਪਿੰਡ ਜਲਮਾਨਾ ਤੋਂ ਵਿਦੇਸ਼ 'ਚ ਵਸ ਚੁੱਕੇ 2 ਭਰਾਵਾਂ ਨੇ ਸਿੱਖ ਸਮਾਜ 'ਚ ਵਧਦੀ ਦਾਜ ਪ੍ਰਥਾ 'ਤੇ ਰੋਕ ਲਗਾਉਣ ਲਈ ਵੱਖਰੀ ਮਿਸਾਲ ਪੇਸ਼ ਕੀਤੀ ਹੈ | ਦੋਵੇਂ ਚਚੇਰੇ ਭਰਾਵਾਂ ਨੇ ਆਪਣੇ ਵਿਆਹ 'ਚ ਇਕ ਰੁਪਏ ਦਾ ਸ਼ਗੁਨ, ਸਿਰੋਪਾਓ ਲਿਆ ...

ਪੂਰੀ ਖ਼ਬਰ »

ਦਿੱਲੀ ਯੂਨੀਵਰਸਿਟੀ ਹੁਣ ਕਾਲਜਾਂ ਦੀ ਕੱਟ-ਆਫ ਲਿਸਟ 'ਤੇ ਨਜ਼ਰ ਰੱਖੇਗੀ

ਨਵੀਂ ਦਿੱਲੀ, 18 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਵਿਚ ਸੈਸ਼ਨ 2018-19 ਦੇ ਪ੍ਰਤੀ ਦਾਖ਼ਲੇ ਦੀ ਪ੍ਰਕਿਰਿਆ ਅਪ੍ਰੈਲ ਦੇ ਮਹੀਨੇ ਸ਼ੁਰੂ ਹੋ ਰਹੀ ਹੈ ਅਤੇ ਦਾਖ਼ਲੇ ਦੀ ਇਸ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਕੇਂਦਰਿਤ ਕਰਨ ਦੀ ਤਿਆਰੀ ਹੋ ਰਹੀ ਹੈ | ਇਸ ...

ਪੂਰੀ ਖ਼ਬਰ »

ਸਿਹਤ ਅਤੇ ਵਾਤਾਵਰਨ ਦੀ ਸੰਭਾਲ ਲਈ ਪੋਲੀਥੀਨ ਤੋਂ ਮੁਕਤੀ ਜ਼ਰੂਰੀ

ਨੀਲੋਖੇੜੀ, 18 ਜਨਵਰੀ (ਅਜੀਤ ਬਿਊਰੋ)-ਭਾਰਤ ਸਵੱਛ ਮਿਸ਼ਨ ਅਤੇ ਸ਼ਹਿਰ ਨੂੰ ਪੋਲੀਥੀਨ ਮੁਕਤ ਕਰਨ ਨੂੰ ਲੈ ਕੇ ਡੀ. ਏ. ਵੀ. ਸੈਂਚੁਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਰੈਲੀ ਕੱਢੀ ਗਈ | ਇਸ ਤੋਂ ਪਹਿਲਾਂ ਸਕੂਲ ਦੇ ਗ੍ਰਾਊਾਡ 'ਚ ਇਸ ਮਿਸ਼ਨ ਨੂੰ ਲੈ ਕੇ ਪ੍ਰੋਗਰਾਮ ਕੀਤਾ ਗਿਆ, ...

ਪੂਰੀ ਖ਼ਬਰ »

ਜੇਤੂ ਵਿਦਿਆਰਥੀ ਅਭਿਸ਼ੇਕ ਦਾ ਸਕੂਲ ਪੁੱਜਣ 'ਤੇ ਕੀਤਾ ਸਵਾਗਤ

ਬਾਬੈਨ, 18 ਜਨਵਰੀ (ਡਾ. ਦੀਪਕ ਦੇਵਗਨ)-ਗੌਰਮਿੰਟ ਹਾਈ ਸਕੂਲ ਬੀੜ ਕਾਲਵਾ ਦੇ 8ਵੀਂ ਜਮਾਤ ਦੇ ਵਿਦਿਆਰਥੀ ਅਭਿਸ਼ੇਕ ਕੁਮਾਰ ਨੇ ਸੜਕ ਸੁਰੱਖਿਆ ਮੁਕਾਬਲੇ 'ਚ ਜ਼ਿਲ੍ਹਾ ਪੱਧਰ 'ਤੇ ਦੂਜਾ ਸਥਾਨ ਹਾਸਲ ਕੀਤਾ | ਵਿਦਿਆਰਥੀ ਅਭਿਸ਼ੇਕ ਕੁਮਾਰ ਨੂੰ ਸਕੂਲ ਪੁੱਜਣ 'ਤੇ ਮੁੱਖ ...

ਪੂਰੀ ਖ਼ਬਰ »

ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੇ ਬਿਨਾਂ ਖੁਸ਼ਹਾਲੀ ਸੰਭਵ ਨਹੀਂ-ਸੌਥਾ

ਰਤਿਆ, 18 ਜਨਵਰੀ (ਬੇਅੰਤ ਮੰਡੇਰ)-ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ਰਨਜੀਤ ਸਿੰਘ ਸੌਥਾ ਨੇ ਕਿਹਾ ਕਿ ਕਿਸਾਨਾਂ ਦੀ ਮਾਲੀ ਹਾਲਤ 'ਚ ਸੁਧਾਰ ਹੋਣ ਤੋਂ ਬਾਅਦ ਹੀ ਮਾਰਕੀਟ 'ਚ ਰੌਣਕ ਵਧੇਗੀ ਅਤੇ ਕਾਰੋਬਾਰ 'ਚ ਖੁਸ਼ਹਾਲੀ ਆਵੇਗੀ | ਇਸ ਲਈ ਪਾਰਟੀ ਹਰਿਆਣਾ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤਾਂ ਦਾ ਸ਼ਡਿਊਲ ਜਾਰੀ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਸਾਲ 2018 'ਚ ਕੋਰਟ ਕੰਪਲੈਕਸ 'ਚ ਲਗਾਈ ਜਾਣ ਵਾਲੀ ਲੋਕ ਅਦਾਲਤਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ | ਇਨ੍ਹਾਂ ਲੋਕ ਅਦਾਲਤਾਂ 'ਚ ਵੱਧ ਤੋਂ ਵੱਧ ਬਕਾਇਆ ਮਾਮਲਿਆਂ ਦਾ ਮੌਕੇ 'ਤੇ ...

ਪੂਰੀ ਖ਼ਬਰ »

ਹਾਕੀ ਖਿਡਾਰੀ ਮਨ ਦੀ ਮਦਦ ਲਈ ਕਰਵਾਇਆ ਮੁਕਾਬਲਾ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਹਾਕੀ ਕੁਰੂਕਸ਼ੇਤਰ ਦੇ ਪ੍ਰਧਾਨ ਵਿਕਾਸਦੀਪ ਸੰਧੂ ਨੇ ਕਿਹਾ ਕਿ ਕੁਰੂਕਸ਼ੇਤਰ ਦੇ ਮਹਿਲਾ ਅਤੇ ਪੁਰਸ਼ ਖਿਡਾਰੀਆਂ ਨੇ ਦੇਸ਼ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ | ਇਸ ਪਛਾਣ ਨੂੰ ਕਾਇਮ ਰੱਖਣ ਲਈ ਯੁਵਾ ਖਿਡਾਰੀਆਂ ਨੂੰ ...

ਪੂਰੀ ਖ਼ਬਰ »

ਖੰਡ ਮਿੱਲ ਮੋਰਿੰਡਾ ਵਲੋਂ ਅੱਜ ਤੱਕ 13.19 ਲੱਖ ਕੁਇੰਟਲ ਗੰਨੇ ਦੀ ਕੀਤੀ ਪਿੜਾਈ

ਮੋਰਿੰਡਾ, 18 ਜਨਵਰੀ (ਪਿ੍ਤਪਾਲ ਸਿੰਘ)- ਪੰਜਾਬ ਦੀ ਸਭ ਤੋਂ ਵੱਡੀ ਸਹਿਕਾਰੀ ਖੰਡ ਮਿੱਲ ਮੋਰਿੰਡਾ ਸਭ ਤੋਂ ਪੁਰਾਣੀ ਮਿੱਲ ਹੋਣ ਦੇ ਬਾਵਜੂਦ ਪਿੜਾਈ ਸੀਜ਼ਨ 2017-18 ਦੌਰਾਨ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ | ਮਿੱਲ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਅਰਵਿੰਦਰ ਸਿੰਘ ...

ਪੂਰੀ ਖ਼ਬਰ »

ਕਾਲਜ 'ਚ ਮਨਾਇਆ ਮੰਦਿਰ ਸਥਾਪਨਾ ਦਿਵਸ

ਜਗਾਧਰੀ, 18 ਜਨਵਰੀ (ਜਗਜੀਤ ਸਿੰਘ)-ਹਿੰਦੂ ਗਰਲਜ਼ ਕਾਲਜ 'ਚ ਮੰਦਿਰ ਸਥਾਪਨਾ ਦਿਵਸ ਮਨਾਇਆ ਗਿਆ | ਇਹ ਪ੍ਰੋਗਰਾਮ ਹਿੰਦੂ ਸੰਸਥਾ ਦੇ ਸਾਬਕਾ ਪ੍ਰਧਾਨ ਸਵ: ਲਾਲਾਲਾ ਦਲੀਪ ਚੰਦ ਦੀ ਯਾਦ 'ਚ ਉਨ੍ਹਾਂ ਦੇ ਪੁੱਤਰ ਲਲਿਤ ਮੋਹਨ, ਧਰਮਪਤਨੀ ਸ੍ਰੀਮਤੀ ਅਨੀਤਾ, ਪੁੱਤਰ ਅਤੇ ਸਾਬਕਾ ...

ਪੂਰੀ ਖ਼ਬਰ »

ਦਾਦੂਪੁਰ ਨਲਵੀ ਨਹਿਰ ਬਚਾਓ ਯਾਤਰਾ 'ਚ ਕਿਸਾਨ ਗਰਜੇ

ਜਗਾਧਰੀ/ਯਮੁਨਾਨਗਰ, 18 ਜਨਵਰੀ (ਜਗਜੀਤ ਸਿੰਘ/ਗੁਰਦਿਆਲ ਸਿੰਘ ਨਿਮਰ)-ਦਾਦੂਪੁਰ ਨਲਵੀ ਨਹਿਰ ਬਚਾਓ ਸਮਿਤੀ ਨੇ ਸਵੇਰੇ ਸੈਂਕੜੇ ਕਿਸਾਨਾਂ ਨਾਲ ਮਿਲ ਕੇ ਇਕ ਭਰਵੀਂ ਯਾਤਰਾ ਕੱਢੀ | ਕਿਸਾਨਾਂ ਨੇ ਯਾਤਰਾ ਸ਼ੁਰੂ ਕਰਨ ਸਮੇਂ ਧਾਰਮਿਕ ਪਰੰਪਰਾ ਮੁਤਾਬਿਕ ਹਵਨ ਯੱਗ ਕੀਤਾ | ...

ਪੂਰੀ ਖ਼ਬਰ »

ਭਾਰਤੀ ਭਵਨ 'ਚ ਵਿਦਿਆਰਥਣਾਂ ਨੂੰ ਸਿੱਖਿਆ ਪ੍ਰਾਪਤੀ ਲਈ ਕੀਤਾ ਸਨਮਾਨਿਤ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਭਾਰਤੀ ਭਵਨ 'ਚ ਵਿਦਿਆਰਥਣਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਸਿੱਖਿਆ ਵਾਤਾਵਰਣ ਕਾਰਣ ਯੂਨੀਵਰਸਿਟੀ 'ਚ ਪੜ੍ਹਲ ਵਾਲੀਆਂ ਵਿਦਿਆਰਥਣਾਂ ਨੇ ਕਈ ਪ੍ਰੀਖਿਆਵਾਂ ਪਾਸ ਕਰਕੇ ਇਕ ਨਵਾਂ ...

ਪੂਰੀ ਖ਼ਬਰ »

ਸਬਜ਼ੀ ਉਤਪਾਦਕ ਕਿਸਾਨਾਂ ਨੂੰ ਨਹੀਂ ਝੇਲ੍ਹਣੀ ਪਵੇਗੀ ਮੰਦੀ ਦੀ ਮਾਰ-ਵਰਸ਼ਾ ਖੰਗਨਵਾਲ

ਅੰਬਾਲਾ, 18 ਜਨਵਰੀ (ਚਰਨਜੀਤ ਸਿੰਘ ਟੱਕਰ)-ਖੇਤੀ ਵਿਭਾਗ ਦੀ ਜੁਆਇੰਟ ਡਾਇਰੈਕਟਰ ਅਤੇ ਹਰਿਆਣਾ ਸੂਬਾਈ ਖੇਤੀ ਮਾਰਕੀਟ ਬੋਰਡ ਦੀ ਸਕੱਤਰ ਵਰਸ਼ਾ ਖੰਗਨਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਬਜ਼ੀ ਉਤਪਾਦਕ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਭਾਵਾਂਤਰ ਭਰਪਾਈ ...

ਪੂਰੀ ਖ਼ਬਰ »

ਬਾਬਾ ਜੈਪੁਰੀ ਸਪੋਰਟਸ ਕਲੱਬ ਭੂੰਦੜਵਾਸ ਵਲੋਂ ਮੈਚ ਭਲਕੇ ਤੋਂ

ਰਤੀਆ, 18 ਜਨਵਰੀ (ਬੇਅੰਤ ਮੰਡੇਰ)-ਪਿੰਡ ਭੂੰਦੜਵਾਸ ਵਿਚ ਬਾਬਾ ਜੈਪੁਰੀ ਸਪੋਰਟਸ ਕਲੱਬ ਵਲੋਂ 20 ਅਤੇ 21 ਜਨਵਰੀ ਨੂੰ ਤੀਜੇ ਬਾਲੀਬਾਲ ਸ਼ੂਟਿੰਗ ਟੂਰਨਾਮੈਂਟ ਦਾ ਕੀਤਾ ਜਾਵੇਗਾ | ਕਲੱੱਬ ਦੇ ਮੈਂਬਰ ਚਮਕੌਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ ਪਿੰਡ ਦੇ ...

ਪੂਰੀ ਖ਼ਬਰ »

ਤਿੰਨੋਂ ਸਕੇ ਭੈਣ-ਭਰਾ ਬਣੇ ਸੀ.ਏ., ਖੇਤਰ 'ਚ ਖੁਸ਼ੀ ਦੀ ਲਹਿਰ

ਕਰਨਾਲ, 18 ਜਨਵਰੀ (ਗੁਰਮੀਤ ਸਿੰਘ ਸੱਗੂ)-ਦੇਸ ਭਰ 'ਚ ਚੁਣੌਤੀ ਪੂਰਨ ਮੰਨੀ ਜਾਂਦੀ ਸੀ.ਏ. ਦੀ ਪ੍ਰੀਖਿਆ 'ਚ ਕਰਨਾਲ ਦੇ 3 ਸਕੇ ਭੈਣ-ਭਰਾਵਾਂ ਨੇ ਇਤਿਹਾਸ ਰਚਿਆ ਹੈ | ਭਰਾ ਮੋਹਿਤ ਗੁਪਤਾ ਨੇ ਦੇਸ਼ ਭਰ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦ ਕਿ ਦੂਜਾ ਭਰਾ ਸ਼ੁਭਮ ਗੁਪਤਾ 44ਵੇਂ ...

ਪੂਰੀ ਖ਼ਬਰ »

ਅੰਤਿਮ ਫੁੱਲ ਡਰੈੱਸ ਰਿਹਰਸਲ ਹੋਵੇਗੀ 24 ਨੂੰ -ਸੁਨੀਤਾ ਵਰਮਾ

ਕੈਥਲ, 18 ਜਨਵਰੀ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸੁਨੀਤਾ ਵਰਮਾ ਨੇ ਦੱਸਿਆ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ ਸਥਾਨਕ ਮਹਾਰਾਜਾ ਸੂਰਜਮਲ ਜਾਟ ਸਟੇਡੀਅਮ 'ਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ 'ਚ ਹਰਿਆਣਾ ਦੇ ਰੋਡਵੇਜ ਮੰਤਰੀ ਕ੍ਰਿਸ਼ਨ ਲਾਲ ਪੰਵਾਰ ...

ਪੂਰੀ ਖ਼ਬਰ »

ਆਨਲਾਈਨ ਚਾਲਾਨ ਦੀ ਅਧਿਕਾਰੀਆਂ ਨੂੰ ਦਿੱਤੀ ਜਾਣਕਾਰੀ

ਕਰਨਾਲ, 18 ਜਨਵਰੀ (ਗੁਰਮੀਤ ਸਿੰਘ ਸੱਗੂ)-ਓਵਰਲੋਡ ਵਾਹਨਾਂ 'ਤੇ ਸ਼ਿਕੰਜਾ ਕੱਸਣ ਦੀ ਜ਼ਿੰਮੇਵਾਰੀ ਆਰ.ਟੀ.ਏ. ਵਿਭਾਗ ਵਲੋਂ 18 ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਾਪੀ ਗਈ ਹੈ | ਜ਼ਿਲ੍ਹੇ ਦੀ ਮੰਗਲੌਰਾ ਚੈਕ ਪੋਸਟ 'ਤੇ ਇਹ ਟੀਮ 3 ਸਿਫ਼ਟਾਂ 'ਚ ਸਵੇਰੇ 6 ਵਜੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX