ਤਾਜਾ ਖ਼ਬਰਾਂ


ਭਾਰਤ-ਦੱਖਣੀ ਅਫ਼ਰੀਕਾ ਆਖ਼ਰੀ ਟੀ20 ਮੈਚ : ਰੋਹਿਤ ਸ਼ਰਮਾ ਕਰ ਰਹੇ ਹਨ ਭਾਰਤੀ ਟੀਮ ਦੀ ਕਪਤਾਨੀ
. . .  0 minutes ago
ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  19 minutes ago
ਵਿਦੇਸ਼ ਮੰਤਰਾਲੇ ਵੱਲੋਂ ਨੀਰਵ ਮੋਦੀ ਤੇ ਮੇਹੁਲ ਚੋਕਸੀ ਦਾ ਪਾਸਪੋਰਟ ਰੱਦ
. . .  24 minutes ago
ਮੁਕਾਬਲੇ 'ਚ ਮਾਰਿਆ ਗਿਆ ਗਾਰੋ ਲਿਬਰੇਸ਼ਨ ਆਰਮੀ ਦਾ ਚੀਫ਼ ਕਮਾਂਡਰ
. . .  51 minutes ago
ਨਵੀਂ ਦਿੱਲੀ, 24 ਫਰਵਰੀ - ਮੇਘਾਲਿਆ ਦੇ ਗਾਰੋ ਹਿੱਲ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ ਦਾ ਚੀਫ਼...
ਕਪੂਰਥਲਾ ਦੇ ਵਾਰਡ ਨੰ. 2 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 2 hours ago
ਕਪੂਰਥਲਾ, 24 ਫਰਵਰੀ (ਅਮਰਜੀਤ ਕੋਮਲ) - ਇੱਥੋਂ ਦੇ ਵਾਰਡ ਨੰ. 2 ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਅਗਰਵਾਲ ਜੇਤੂ ਰਹੇ। ਮਨੀਸ਼ ਨੇ ਅਕਾਲੀ ਭਾਜਪਾ ਉਮੀਦਵਾਰ ਕਵਿਤਾ ਬਜਾਜ ਨੂੰ 125...
ਖਰੜ : ਵਾਰਡ ਨੰਬਰ ਨੰ.14 ਤੋਂ ਆਜ਼ਾਦ ਉਮੀਦਵਾਰ ਜੇਤੂ
. . .  about 2 hours ago
ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ) -ਨਗਰ ਕੌਂਸਲ ਖਰੜ ਦੇ ਵਾਰਡ ਨੰਬਰ ਨੰ.14 ਦੀ ਹੋਈ ਉਪ ਚੋਣ ਵਿਚ ਆਜ਼ਾਦ ਉਮੀਦਵਾਰ ਸੋਹਨ ਸਿੰਘ...
ਬੂਥ 'ਤੇ ਕਬਜ਼ੇ ਦੇ ਵਿਰੋਧ 'ਚ ਸੁਰਜੀਤ ਜਿਆਣੀ ਵੱਲੋਂ ਧਰਨਾ
. . .  about 2 hours ago
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ)- ਇੱਥੋਂ ਦੇ ਵਾਰਡ ਨੰ.7 'ਚ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਵੱਲੋਂ ਬੂਥ 'ਤੇ ਕਬਜ਼ੇ ਦੇ ਵਿਰੋਧ 'ਚ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਹਾਈਵੇਅ...
ਫ਼ਾਜ਼ਿਲਕਾ ਦੇ ਵਾਰਡ ਨੰ.7 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 2 hours ago
ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ) - ਇੱਥੋਂ ਦੇ ਵਾਰਡ ਨੰ.7 ਤੋਂ ਕਾਂਗਰਸੀ ਉਮੀਦਵਾਰ ਬਿਮਲਾ ਰਾਣੀ ਨੇ ਜਿੱਤ...
ਪਾਤੜਾਂ 'ਚ ਭਾਰੀ ਗੜੇਮਾਰੀ
. . .  about 2 hours ago
ਗੁਰੂ ਰਾਮਦਾਸ ਹਵਾਈ ਅੱਡੇ ਤੋਂ ਡੇਢ ਕਿੱਲੋ ਸੋਨੇ ਸਮੇਤ ਇੱਕ ਕਾਬੂ
. . .  about 2 hours ago
1984 ਸਿੱਖ ਦੰਗੇ ਮਾਮਲੇ 'ਚ ਅਦਾਲਤ ਵੱਲੋਂ ਸੀ.ਬੀ.ਆਈ. ਨੂੰ ਨੋਟਿਸ
. . .  about 3 hours ago
ਸੁਲਤਾਨਪੁਰ ਲੋਧੀ ਦੇ ਵਾਰਡ ਨੰ.9 ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਰਾਜੂ ਜੇਤੂ
. . .  about 3 hours ago
ਲੁਧਿਆਣਾ ਨਗਰ ਨਗਰ ਨਿਗਮ ਦੀ ਚੋਣ-62 ਫ਼ੀਸਦੀ ਤੋਂ ਵੱਧ ਪੋਲਿੰਗ, ਕਈ ਥਾਂਈ ਵੋਟਿੰਗ ਜਾਰੀ
. . .  about 3 hours ago
ਰਾਜਪੁਰਾ ਦੇ ਵਾਰਡ ਨੰਬਰ 9 ਦੀ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਨਰਿੰਦਰ ਸ਼ਾਸਤਰੀ 768 ਵੋਟਾਂ ਦੇ ਭਾਰੀ ਬਹੁਮਤ ਨਾਲ ਜਿੱਤੇ
. . .  about 3 hours ago
ਡੇਰਾ ਬਾਬਾ ਵਡਭਾਗ ਸਿੰਘ ਮੈੜੀ ਜਾ ਰਹੀ ਸ਼ਰਧਾਲੂਆਂ ਦੀ ਗੱਡੀ ਪਲਟੀ, 12 ਗੰਭੀਰ ਜ਼ਖਮੀ
. . .  about 3 hours ago
ਦੀਨਾਨਗਰ, ਗੁਰਦਾਸਪੁਰ ਅਤੇ ਫ਼ਤਿਹਗੜ੍ਹ ਚੂੜੀਆਂ ਤੋਂ ਕਾਂਗਰਸੀ ਉਮੀਦਵਾਰ ਜੇਤੂ ਕਰਾਰ
. . .  about 4 hours ago
ਲੁਧਿਆਣਾ : ਅਕਾਲੀ-ਕਾਂਗਰਸੀ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ
. . .  about 4 hours ago
ਜਗਰਾਉਂ ਦੇ ਵਾਰਡ ਨੰ. 17 ਦੀ ਜ਼ਿਮਨੀ ਚੋਣ 'ਚ ਭਾਜਪਾ ਜੇਤੂ
. . .  about 4 hours ago
ਪਾਤੜਾਂ ਵਾਰਡ ਨੰਬਰ 11 ਤੋ ਕਾਂਗਰਸੀ ਉਮੀਦਵਾਰ ਜੇਤੂ
. . .  about 4 hours ago
ਜਗਰਾਉਂ ਦੇ ਵਾਰਡ ਨੰ. 17 'ਚ 79 ਫੀਸਦੀ ਵੋਟਿੰਗ
. . .  about 4 hours ago
ਆਜ਼ਾਦ ਉਮੀਦਵਾਰ ਦੇ ਬੇਟੇ ਨਾਲ ਮਾਰਕੁੱਟ, ਗੋਲੀ ਚੱਲਣ ਨਾਲ ਦਹਿਸ਼ਤ
. . .  about 5 hours ago
ਭੜਕੇ ਵਰਕਰਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ
. . .  about 5 hours ago
ਮੇਲੇ 'ਚ ਫਟਿਆ ਗੈਸ ਸਲੰਡਰ ਵਿਅਕਤੀ ਸਮੇਤ ਕਈ ਬੱਚੇ ਜ਼ਖਮੀ
. . .  about 5 hours ago
ਭਿਆਨਕ ਹਾਦਸੇ 'ਚ 9 ਸਕੂਲੀ ਬੱਚਿਆਂ ਦੀ ਮੌਤ, 10 ਜ਼ਖਮੀ
. . .  about 5 hours ago
ਜਗਰਾਓਂ ਦੇ ਵਾਰਡ ਨੰਬਰ 17 'ਚ 65 ਫੀਸਦੀ ਤੇ ਪਾਇਲ ਦੇ ਵਾਰਡ ਨੰਬਰ 5 'ਚ 73.50 ਫੀਸਦੀ ਪੋਲਿੰਗ
. . .  about 6 hours ago
ਸਾਬਕਾ ਸੂਬਾ ਪ੍ਰਧਾਨ ਗੁਰਲਾਲ ਸੈਲਾ ਨੇ ਬਸਪਾ ਛੱਡੀ
. . .  about 6 hours ago
ਕਾਂਗਰਸੀਆਂ ਵੱਲੋਂ ਅਕਾਲੀ ਭਾਜਪਾ ਪੋਲਿੰਗ ਏਜੰਟ ਦੀ ਕੁੱਟਮਾਰ
. . .  about 6 hours ago
ਕਾਂਗਰਸੀਆਂ ਵਲੋਂ ਬੂਥਾਂ 'ਤੇ ਕਬਜ਼ੇ ਦੀਆਂ ਖ਼ਬਰਾਂ, ਸਹਿਮ ਦਾ ਮਾਹੌਲ, ਲੋਕ ਬਿਨਾਂ ਵੋਟ ਪਾਏ ਘਰਾਂ ਨੂੰ ਪਰਤੇ
. . .  about 7 hours ago
ਲੁਧਿਆਣਾ ਨਗਰ ਨਿਗਮ ਚੋਣ : 44 ਫ਼ੀਸਦੀ ਵੋਟਿੰਗ ਹੋਈ
. . .  about 6 hours ago
ਜਗਰਾਉਂ : ਦੁਪਹਿਰ 2 ਵਜੇ ਤੱਕ 65 ਫੀਸਦੀ ਪੋਲਿੰਗ
. . .  about 7 hours ago
ਵਾਰਡ ਨੰਬਰ 44 ਵਿਚ ਪੁਲਿਸ ਨੇ ਪੱਤਰਕਾਰਾਂ ਨੂੰ ਮਾਰੇ ਧੱਕੇ
. . .  about 7 hours ago
ਪਾਤੜਾਂ ਵਾਰਡ ਨੰਬਰ 11 ਦੀ ਜ਼ਿਮਨੀ ਚੋਣ 'ਚ 70 ਫ਼ੀਸਦੀ ਹੋਈ ਪੋਲਿੰਗ
. . .  about 7 hours ago
ਜਗਰਾਉਂ ਦੇ ਵਾਰਡ ਨੰਬਰ 17 ਦੇ ਬੂਥ ਨੰ: 118 ਵਿਖੇ ਵੋਟਰਾਂ 'ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ
. . .  about 7 hours ago
ਜ਼ਿਮਨੀ ਚੋਣ ਦਾ ਕੰਮ ਅਮਨ ਅਮਾਨ ਨਾਲ ਜਾਰੀ
. . .  about 8 hours ago
ਹਿਮਾਚਲ 'ਚ ਤਾਜ਼ਾ ਬਰਫ਼ਬਾਰੀ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮਾਘ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ
  •     Confirm Target Language  

ਫਰੀਦਕੋਟ / ਮੁਕਤਸਰ

ਹਰ ਵਿਅਕਤੀ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ-ਐੱਸ.ਡੀ.ਐਮ.

ਜੈਤੋ, 19 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਜੈਤੋ ਵੁਮੈਨਜ਼ ਕਲੱਬ ਦੀ ਪ੍ਰਧਾਨ ਰੀਨਾ ਗੋਇਲ ਨੇ ਆਪਣੇ ਬੇਟੇ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਦੋ ਪਹੀਆ ਚਾਲਕ ਕੁੱਝ ਮਹਿਲਾਵਾਂ ਨੂੰ ਹੈਲਮਟ ਵੰਡਣ ਸਬੰਧੀ ਸਮਾਗਮ ਸਥਾਨਕ ਸਿਲਵਰ ਓਕਸ ਸਕੂਲ ਵਿਖੇ ਸੜਕ ਸੁਰੱਖਿਆ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਤਹਿਤ ਕਰਵਾਇਆ ਗਿਆ | ਜਿਸ ਦੇ ਮੁੱਖ ਮਹਿਮਾਨ ਐੱਸ. ਡੀ. ਐਮ. ਡਾ. ਮਨਦੀਪ ਕੌਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਹਰ ਤਰ੍ਹਾਂ ਦੇ ਵਾਹਨ ਚਲਾਉਂਦੇ ਸਮੇਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਕਲੱਬ ਦੀ ਪ੍ਰਧਾਨ ਰੀਨਾ ਗੋਇਲ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਸੜਕੀ ਨਿਯਮ ਸਾਡੇ ਸੁਰੱਖਿਆ ਦਾ ਆਧਾਰ ਹਨ | ਇਨ੍ਹਾਂ ਨਿਯਮਾਂ ਦੀ ਵਰਤੋਂ ਪੁਲਿਸ ਦੇ ਡਰੋਂ ਨਹੀਂ ਬਲਕਿ ਖ਼ੁਦ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਹੈਲਮਟ ਸਾਡੀ ਸੁਰੱਖਿਆ ਲਈ ਪਹਿਨਿਆ ਹੁੰਦਾ ਹੈ | ਜੇਕਰ ਹੈਲਮਟ ਨਾ ਪਹਿਨਿਆ ਹੋਵੇ ਤਾਂ ਸਾਡੀ ਜ਼ਿੰਦਗੀ ਨੂੰ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ | ਸਿਲਵਰ ਓਕਸ ਸਕੂਲ ਜੈਤੋ ਦੀ ਪਿ੍ੰਸੀਪਲ ਧਰਮਿੰਦਰ ਕੌਰ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਐੱਸ.ਡੀ.ਐਮ ਡਾ. ਮਨਦੀਪ ਕੌਰ ਅਤੇ ਹਾਜ਼ਰ ਮਹਿਲਾਵਾਂ ਦਾ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਕਲੱਬ ਪ੍ਰਧਾਨ ਰੀਨਾ ਗੋਇਲ ਤੋਂ ਇਲਾਵਾ ਸ਼ਸ਼ੀ ਮਿੱਤਲ, ਰੀਤੂ ਤਾਇਲ, ਐਡਵੋਕੇਟ ਰਜਨੀ ਗਰਗ, ਰਿੰਪਲ ਬਾਂਸਲ, ਅਨੂ ਗਰਗ, ਡੌਲੀ ਗਰਗ, ਸਰਗਮ ਪਰਾਸ਼ਰ, ਸੋਨੀਆ ਬਾਂਸਲ ਅਤੇ ਸ਼ਹਿਰ ਦੀਆਂ ਹੋਰ ਕਈ ਜਾਗਰੂਕ ਮਹਿਲਾਵਾਂ ਹਾਜ਼ਰ ਸਨ |

ਸੈਸ਼ਨ ਜੱਜ ਵਲੋਂ ਕੇਂਦਰੀ ਮਾਡਰਨ ਜੇਲ੍ਹ ਦਾ ਦੌਰਾ

ਫ਼ਰੀਦਕੋਟ, 19 ਜਨਵਰੀ (ਸਰਬਜੀਤ ਸਿੰਘ)-ਸਤਵਿੰਦਰ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਅਤੇ ਕਪਿਲ ਦੇਵ ਸਿੰਗਲਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ...

ਪੂਰੀ ਖ਼ਬਰ »

ਫਾਰਮਾਸਿਸਟਾਂ ਨੇ ਮਾਨਯੋਗ ਅਦਾਲਤ ਦੇ ਫ਼ੈਸਲੇ ਨੂੰ ਲਾਗੂ ਕਰਨ ਦੀ ਕੀਤੀ ਮੰਗ

ਮਲੋਟ, 19 ਜਨਵਰੀ (ਗੁਰਮੀਤ ਸਿੰਘ ਮੱਕੜ)-ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਤਹਿਤ ਕੰਮ ਕਰਦੇ ਫਾਰਮਾਸਿਸਟਾਂ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਮੋਹਾਲੀ ਵਿਚ ਦਿੱਤੇ ਗਏ ਆਪਣੇ ਮੰਗ ਪੱਤਰ ਵਿਚ ਇੱਥੇ ਮਾਨਯੋਗ ਅਦਾਲਤ ਦਾ ਫ਼ੈਸਲਾ ...

ਪੂਰੀ ਖ਼ਬਰ »

ਗੁਰੂ ਨਾਨਕ ਭਲਾਈ ਟਰੱਸਟ ਵਲੋਂ ਦੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

ਮਲੋਟ, 19 ਜਨਵਰੀ (ਮੱਕੜ)-ਪਿੰਡ ਮਲੋਟ ਵਿਖੇ ਭਾਈ ਮੰਝ ਭਲਾਈ ਕੇਂਦਰ ਨੇ ਦੋ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ | ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵਲੋਂ ਹਰ ਮਹੀਨੇ ਭੇਜੀ ਜਾਂਦੀ ਰਾਸ਼ੀ ਨਾਲ ਇਹ ਰਾਸ਼ਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਅਧਰੰਗ ...

ਪੂਰੀ ਖ਼ਬਰ »

ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕਮੇਟੀ ਮੈਂਬਰ ਦੀਪਕ ਦਹੀਆ ਅਤੇ ਪਵਨ ਸਿੱਧੂ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਵਿਖੇ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਟੀ.ਬੀ. ਰੋਗ ਕਾਰਨ ਹੋ ਸਕਦੀ ਹੈ ਬਾਂਝਪਣ ਦੀ ਸਮੱਸਿਆ

ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਟੀ.ਬੀ. ਫੋਰਮ ਤੇ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ (ਰਜਿ:) ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਉਨ੍ਹਾਂ ਦੀ ਸੰਸਥਾ ਵਲੋਂ ਕਰੀਬ 7 ਸਾਲ ਤੱਕ ਟੀ.ਬੀ. ਰੋਗ ਦੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਨੇ ਕਰਜ਼ਾ ਮੁਆਫ਼ੀ ਨੂੰ 'ਨਾ-ਕਾਫ਼ੀ' ਆਖ ਫਿਰ ਚੁੱਕਿਆ ਝੰਡਾ

ਜੈਤੋ, 19 ਜਨਵਰੀ (ਭੋਲਾ ਸ਼ਰਮਾ)-ਕਿਰਤੀ ਕਿਸਾਨ ਯੂਨੀਅਨ ਨੇ ਇੱਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਦੇ ਵਿਹੜੇ 'ਚ ਰੋਸ ਪ੍ਰਦਰਸ਼ਨ ਕੀਤਾ | ਵਰਕਰ ਦੋਸ਼ ਲਾ ਰਹੇ ਸਨ ਕਿ ਸਰਕਾਰ ਨੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਬਹੁਤ ਸਾਰੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਲਾਭ ...

ਪੂਰੀ ਖ਼ਬਰ »

ਦੀ ਬਹੁ-ਸੰਮਤੀ ਸਹਿਕਾਰੀ ਸਭਾ ਬਾਜਾਖਾਨਾ ਦਾ ਪ੍ਰਧਾਨ ਰੇਸ਼ਮ ਸਿੰਘ ਨੇ ਸੰਭਾਲਿਆ ਚਾਰਜ

ਬਾਜਾਖਾਨਾ, 19 ਜਨਵਰੀ (ਜੀਵਨ ਗਰਗ)-ਅੱਜ ਦੀ ਬਹੁ-ਸੰਮਤੀ ਸਹਿਕਾਰੀ ਸਭਾਵਾਂ ਬਾਜਾਖਾਨਾ ਦਾ ਚਾਰਜ ਸੁਸਾਇਟੀ ਪ੍ਰਧਾਨ ਰੇਸ਼ਮ ਸਿੰਘ ਨੇ ਹਲਕਾ ਜੈਤੋ ਦੇ ਸੇਵਾਦਾਰ ਮੁਹੰਮਦ ਸਦੀਕ ਦੀ ਅਗਵਾਈ ਹੇਠ ਸੰਭਾਲ ਲਿਆ ਹੈ | ਇਸ ਸਮੇਂ ਸ੍ਰੀ ਮੁਹੰਮਦ ਸਦੀਕ ਨੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਸੀਰਵਾਲੀ ਸਕੂਲ ਦੀ ਸਿਮਰਨ ਔਲਖ ਦੇ ਲੇਖ ਦੀ ਨੈਸ਼ਨਲ ਮੁਕਾਬਲੇ ਲਈ ਚੋਣ

ਸਾਦਿਕ, 19 ਜਨਵਰੀ (ਗੁਰਭੇਜ ਸਿੰਘ ਚੌਹਾਨ)-ਸੈਂਟਰਲ ਗਰਾਊਾਡ ਵਾਟਰ ਬੋਰਡ ਵਲੋਂ ਪਾਣੀ ਦੀ ਸੰਭਾਲ ਸਬੰਧੀ 'ਸਵੱਛ ਜਲ, ਸਵੱਛ ਭਾਰਤ ਵਿਸ਼ੇ ਅਧੀਨ ਕਰਵਾਏ ਰਾਜ ਪੱਧਰੀ ਲੇਖ ਮੁਕਾਬਲੇ ਦੌਰਾਨ ਐੱਸ.ਬੀ.ਐੱਸ. ਮਾਡਲ ਸਕੂਲ ਸੀਰਵਾਲੀ ਦੀ ਹੋਣਹਾਰ ਲੜਕੀ ਸਿਮਰਨ ਔਲਖ ਨੇ ਰਾਜ ਭਰ ...

ਪੂਰੀ ਖ਼ਬਰ »

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਿਖੇ ਲਗਾਇਆ ਰੁਜ਼ਗਾਰ ਮੇਲਾ

ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕੇਸ਼ਵ ਹਿੰਗੋਨੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਨੌਕਰੀ ਦੇਣ ਦੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵਲੋਂ 10 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਲਈ ...

ਪੂਰੀ ਖ਼ਬਰ »

ਵਿਸ਼ੇਸ਼ ਛੋਟ ਦਾ ਲਾਭ ਲੈਂਦੇ ਹੋਏ ਸ਼ਹਿਰ ਵਾਸੀਆਂ ਨੇ ਪ੍ਰਾਪਰਟੀ ਟੈਕਸ ਦੇ ਰੂਪ ਵਿਚ ਭਰੇ ਲਗਪਗ 58 ਲੱਖ ਰੁਪਏ

ਮਲੋਟ, 19 ਜਨਵਰੀ (ਗੁਰਮੀਤ ਸਿੰਘ ਮੱਕੜ)-ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਭਰਨ ਵਾਲੇ ਸ਼ਹਿਰ ਵਾਸੀਆਂ ਨੂੰ 15 ਜਨਵਰੀ ਤੱਕ ਦਿੱਤੀ ਜਾ ਰਹੀ 10 ਫ਼ੀਸਦੀ ਛੋਟ ਦਾ ਸ਼ਹਿਰ ਵਾਸੀਆਂ ਨੇ ਲਾਭ ਲੈਂਦੇ ਹੋਏ ਨਗਰ ਕੌਾਸਲ ਨੂੰ ਆਪਣਾ ਬਣਦਾ ਟੈਕਸ ਜਮ੍ਹਾ ਕਰਵਾਇਆ ਤੇ ਨਗਰ ...

ਪੂਰੀ ਖ਼ਬਰ »

ਸੀਰਵਾਲੀ ਸਕੂਲ ਦੀ ਲੜਕੀ ਦਾ ਲੇਖ ਰਾਸ਼ਟਰੀ ਮੁਕਾਬਲੇ ਲਈ ਚੁਣਿਆਂ

ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕੇਂਦਰੀ ਭੂਮੀ ਜਲ ਮੰਤਰਾਲੇ ਵਲੋਂ ਪਾਣੀ ਦੀ ਸੰਭਾਲ ਸਬੰਧੀ 'ਸਵੱਛ ਜਲ, 'ਸਵੱਛ ਭਾਰਤ' ਵਿਸ਼ੇ ਅਧੀਨ ਕਰਵਾਏ ਰਾਜ ਪੱਧਰੀ ਲੇਖ ਮੁਕਾਬਲੇ ਦੌਰਾਨ ਐੱਸ.ਬੀ.ਐੱਸ. ਮਾਡਲ ਸਕੂਲ ਸੀਰਵਾਲੀ ਦੀ ਹੋਣਹਾਰ ਲੜਕੀ ਸਿਮਰਨ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਬੈਠਕ

ਜੈਤੋ, 19 ਜਨਵਰੀ (ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਬੈਠਕ ਬਲਾਕ ਪ੍ਰਧਾਨ ਡਾ. ਹਰਭਜਨ ਸਿੰਘ ਸੇਵੇਵਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਵਿਸ਼ਵਕਰਮਾ ਧਰਮਸ਼ਾਲਾ (ਕੋਟਕਪੂਰਾ ਰੋਡ) ਵਿਖੇ ਹੋਈ | ਜਿਸ ਵਿਚ ਬੁਲਾਰਿਆਂ ਨੇ ...

ਪੂਰੀ ਖ਼ਬਰ »

ਕੌਮੀ ਕਵੀ ਦਰਬਾਰ 'ਚ ਮਾਲਵੇ ਦੇ ਕਵੀ ਕਰਨਗੇ ਸ਼ਿਰਕਤ

ਕੋਟਕਪੂਰਾ, 19 ਜਨਵਰੀ (ਗਿੱਲ)-ਪੰਜਾਬੀ ਅਕਾਦਮੀ ਵਲੋਂ ਗਣਤੰਤਰਤਾ ਦਿਵਸ ਮੌਕੇ 20 ਜਨਵਰੀ ਨੂੰ ਸ਼ਾਮੀ 5:30 ਵਜੇ ਸ੍ਰੀ ਰਾਮ ਸੈਂਟਰ, ਸਫ਼ਦਰ ਹਾਸ਼ਮੀ ਮਾਰਗ ਨਵੀਂ ਦਿੱਲੀ ਵਿਖੇ ਕੌਮੀ ਕਵੀ ਸੰਮੇਲਨ ਕਰਵਾਇਆ ਜਾ ਰਿਹਾ ਹੈ, ਵਿਚ ਮਾਲਵੇ ਦੇ ਪ੍ਰਸਿੱਧ ਸ਼ਾਇਰ ਵਿਜੇ ਵਿਵੇਕ, ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰਾ

ਫ਼ਰੀਦਕੋਟ, 19 ਜਨਵਰੀ (ਪੱਤਰ ਪ੍ਰੇਰਕ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਇੱਥੇ ਮਿੰਨੀ ਸਕੱਤਰੇਤ ਵਿਖੇ ਡੀ. ਈ. ਓ. ਦਫ਼ਤਰ ਸਾਹਮਣੇ ਅਧਿਆਪਕਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਪੰਜਾਬ ਸਰਕਾਰ ਵਿਰੁੱਧ ...

ਪੂਰੀ ਖ਼ਬਰ »

ਬੱਚਿਆਂ ਨੂੰ ਲਿਖਣ ਸਮੱਗਰੀ ਦਿੱਤੀ

ਕੋਟਕਪੂਰਾ, 19 ਜਨਵਰੀ (ਮੋਹਰ ਸਿੰਘ ਗਿੱਲ)-ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ:) ਫ਼ਰੀਦਕੋਟ ਵਲੋਂ ਪਿੰਡ ਢਿਲਵਾਂ ਕਲਾਂ ਦੇ ਨੌਜਵਾਨਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਲਿਖਣ ਸਮਗਰੀ ਦਿੱਤੀ | ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਰਿੰਪਾ ਗੋਲੇਵਾਲਾ ਨੂੰ ਸਰਬ ਸੰਮਤੀ ਨਾਲ ਚੁਣਿਆ ਟਾਈਪਿਸਟ ਯੂਨੀਅਨ ਦਾ ਪ੍ਰਧਾਨ

ਫ਼ਰੀਦਕੋਟ, 19 ਜਨਵਰੀ (ਸਰਬਜੀਤ ਸਿੰਘ)-ਸਥਾਨਕ ਮਿੰਨੀ ਸਕੱਤਰੇਤ ਵਿਖੇ ਕੰਮ ਕਰ ਰਹੇ ਸਮੂਹ ਟਾਈਪਿਸਟਾਂ ਦੀ ਇਕ ਅਹਿਮ ਬੈਠਕ ਸਥਾਨਕ ਮਿੰਨੀ ਸਕੱਤਰੇਤ ਪਾਰਕ ਵਿਖੇ ਹੋਈ | ਬੈਠਕ ਦੌਰਾਨ ਸਰਬ ਸੰਮਤੀ ਨਾਲ ਜਗਸੀਰ ਸਿੰਘ ਰਿੰਪਾ ਗੋਲੇਵਾਲਾ ਨੂੰ ਮਿੰਨੀ ਸਕੱਤਰੇਤ, ...

ਪੂਰੀ ਖ਼ਬਰ »

ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ ਵੱਲ ਵੀ ਪੇ੍ਰਰਨ-ਸੰਤ ਰਿਸ਼ੀ ਰਾਮ

ਜੈਤੋ, 19 ਜਨਵਰੀ (ਗਾਬੜੀਆ)-ਬਾਬਾ ਗੋਕਲ ਦਾਸ ਲੋਕ ਭਲਾਈ ਕਲੱਬ ਰਜਿ: ਰੋੜੀ ਕਪੂਰਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ 11ਵਾਂ ਕਬੱਡੀ ਟੂਰਨਾਮੈਂਟ ਪਿੰਡ ਦੇ ਸਕੂਲ 'ਚ ਸਥਿਤ ਖੇਡ ਸਟੇਡੀਅਮ ਵਿਚ ਅਰੰਭ ਹੋਇਆ ਜਿਸ ਦੇ ਮੁੱਖ ਮਹਿਮਾਨ ਸੰਤ ਰਿਸ਼ੀ ਰਾਮ ...

ਪੂਰੀ ਖ਼ਬਰ »

ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਵਲੋਂ ਰਿਜਨਲ ਸੈਂਟਰ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਯੂਨੀਵਰਸਿਟੀ ਦੇ ਸਥਾਨਕ ਰਿਜਨਲ ਸੈਂਟਰ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ ਅਤੇ ਮੌਜੂਦਾ ਸਥਿਤੀ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਦੀ ਸਾਬਕਾ ਵਿਧਾਇਕਾ ...

ਪੂਰੀ ਖ਼ਬਰ »

ਜਗਦੀਪ ਸਿੰਘ 'ਜੱਗਾ ਬਰਾੜ' ਨਮਿਤ ਅੰਤਿਮ ਅਰਦਾਸ ਭਲਕੇ

ਜੈਤੋ, 19 ਜਨਵਰੀ (ਭੋਲਾ ਸ਼ਰਮਾ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਬਰਾੜ ਨਿਆਮੀਵਾਲਾ ਨੂੰ ਉਸ ਵਕਤ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਛੋਟੇ ਭਰਾ ਜਗਦੀਪ ਸਿੰਘ 'ਜੱਗਾ ਬਰਾੜ' ਪੁੱਤਰ ਸਵ. ਜੀਤ ਸਿੰਘ ਬਰਾੜ ਦਾ ਅੱਜ ਸਵੇਰੇ ...

ਪੂਰੀ ਖ਼ਬਰ »

ਸਾਂਝ ਕੇਂਦਰ ਦੀ ਮਹੀਨਾਵਾਰ ਮੀਟਿੰਗ

ਫ਼ਰੀਦਕੋਟ, 19 ਜਨਵਰੀ (ਸਰਬਜੀਤ ਸਿੰਘ)-ਥਾਣਾ ਸਿਟੀ ਸਾਂਝ ਕੇਂਦਰ ਦੀ ਮਹੀਨਾਵਾਰ ਮੀਟਿੰਗ ਸਾਂਝ ਕੇਂਦਰ ਵਿਖੇ ਸਬ ਇੰਸਪੈਕਟਰ ਜਗਨਦੀਪ ਕੌਰ, ਇੰਚਾਰਜ ਬਲਦੇਵ ਸਿੰਘ ਏ.ਐੱਸ.ਆਈ. ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੇਵਾ-ਮੁਕਤ ਡੀ.ਐੱਸ.ਪੀ. ਹਰਜਿੰਦਰ ਸਿੰਘ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਨਵੇਂ ਸਾਲ 'ਤੇ ਕੈਲੰਡਰ ਜਾਰੀ

ਬਾਜਾਖਾਨਾ, 19 ਜਨਵਰੀ (ਜੀਵਨ ਗਰਗ)-ਮੈਡੀਕਲ ਪ੍ਰੈਕਟੀਸ਼ਨਰਜ਼ ਬਲਾਕ ਬਾਜਾਖਾਨਾ ਦੀ ਮੀਟਿੰਗ ਡਾ. ਗੁਰਨੈਬ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਜਲਘਰ ਬਾਜਾਖਾਨਾ ਵਿਖੇ ਹੋਈ | ਮੀਟਿੰਗ ਦੌਰਾਨ ਨਵੇਂ ਸਾਲ 2018 ਦਾ ਜ਼ਿਲ੍ਹੇ ਦਾ ਕਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਜ਼ਿਲ੍ਹੇ ...

ਪੂਰੀ ਖ਼ਬਰ »

ਖ਼ਾਲਸਾ ਸਕੂਲ 'ਚ ਪੁਸਤਕ ਪ੍ਰਦਰਸ਼ਨੀ ਲਗਾਈ

ਫ਼ਰੀਦਕੋਟ, 19 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਪਿੰ੍ਰਸੀਪਲ ਭੁਪਿੰਦਰ ਕੌਰ ਸਰਾਂ ਦੀ ਅਗਵਾਈ ਹੇਠ ਪੀਪਲਜ਼ ਫੋਰਮ ਬਰਗਾੜੀ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਸਕੂਲ ਦੇ ...

ਪੂਰੀ ਖ਼ਬਰ »

ਕੋਹਾਰਵਾਲਾ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਕੀਤਾ ਦੌਰਾ

ਕੋਟਕਪੂਰਾ, 19 ਜਨਵਰੀ (ਮੇਘਰਾਜ)-ਪੰਜਾਬ ਸਰਕਾਰ ਦੀ 'ਵਿਗਿਆਨ ਯਾਤਰਾ ਸਕੀਮ' ਤਹਿਤ ਪਿੰਡ ਕੋਹਾਰਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ 50 ਵਿਦਿਆਰਥੀਆਂ ਦੇ ਗਰੁੱਪ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਇਕ ਦਿਨ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ ਨੂੰ ਬੂਟ ਵੰਡੇ

ਕੋਟਕਪੂਰਾ, 19 ਜਨਵਰੀ (ਮੇਘਰਾਜ)-ਕੋਟਕਪੂਰਾ ਹਲਕੇ ਦੇ ਪਿੰਡ ਨਾਨਕਸਰ ਦੇ ਸਰਕਾਰੀ ਮਿਡਲ ਸਕੂਲ ਵਿਖੇ ਸਕੂਲ ਇੰਚਾਰਜ ਹਰਮੀਤ ਕੌਰ ਦੇ ਯਤਨਾਂ ਸਦਕਾ ਇਕਬਾਲ ਸਿੰਘ ਜੂਨੀਅਰ ਸਹਾਇਕ ਬਰਜਿੰਦਰਾ ਕਾਲਜ ਫ਼ਰੀਦਕੋਟ, ਜਗਸੀਰ ਸਿੰਘ ਸ਼ੀਰਾ ਗਿੱਲ, ਹਰਦੀਪ ਸਿੰਘ ਵਲੋਂ ਠੰਢ ...

ਪੂਰੀ ਖ਼ਬਰ »

ਵਿਧਾਇਕ ਕੁਲਤਾਰ ਸੰਧਵਾ ਹਰ ਸੋਮਵਾਰ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨਗੇ

ਕੋਟਕਪੂਰਾ, 19 ਜਨਵਰੀ (ਮੇਘਰਾਜ)-ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਪਾਰਟੀ ਦੇ ਨਵੇਂ ਬਣੇ ਦਫ਼ਤਰ ਪ੍ਰੇਮ ਨਗਰ ਵਿਖੇ ਹਰ ਸੋਮਵਾਰ ਸਵੇਰੇ 10 ਵਜੇ ਤੋਂ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕੰਪਿਊਟਰ ਮੁਕਾਬਲੇ ਦੇ ਜੇਤੂਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ ਸਨਮਾਨਿਤ

ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਜ਼ਿਲੇ੍ਹ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਮੁਖੀਆਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਲਜੀਤ ਕੌਰ ਨੇ ਮੀਟਿੰਗ ...

ਪੂਰੀ ਖ਼ਬਰ »

ਪੰਜਾਬ ਨੂੰ ਹਰਿਆ ਭਰਿਆ ਬਣਾਉਣ ਸਬੰਧੀ ਹੋਈ ਮੀਟਿੰਗ

ਬਾਜਾਖਾਨਾ, 19 ਜਨਵਰੀ (ਜੀਵਨ ਗਰਗ)-ਐਗਰੋ ਫਾਰੈਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਸਬੰਧੀ ਅੱਜ ਬਲਾਕ ਅਫ਼ਸਰ ਜੈਤੋ ਸੁਖਦਰਸ਼ਨ ਸਿੰਘ ਦਾਰਾ ਅਤੇ ਬਲਾਕ ਅਫ਼ਸਰ ਫ਼ਰੀਦਕੋਟ ਨਿਰਮਲ ਸਿੰਘ ਦੀ ਅਗਵਾਈ ਹੇਠ ਅਹਿਮ ਮੀਟਿੰਗ ਕੀਤੀ ਗਈ | ਇਸ ...

ਪੂਰੀ ਖ਼ਬਰ »

ਗੀਤ 'ਗੱਲ ਸੁਣ ਕੇ' ਨੂੰ ਸਰੋਤਿਆਂ ਨੇ ਕਬੂਲਿਆ-ਮਨਜੀਤ ਰੂਪੋਵਾਲੀਆ

ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬੀ ਗਾਇਕੀ 'ਚ ਸੁਰੀਲੇ ਗਾਇਕ ਵਜੋਂ ਅਲੱਗ ਪਹਿਚਾਣ ਰੱਖਣ ਵਾਲੇ ਅਤੇ 'ਦਿਲ ਸੋਚ ਕੇ ਲਾਈਾ', ਬਾਜ਼ੀ, ਆਦਤ ਪਾਤੀ ਚੰਦਰੀ ਮੈਨੂੰ ਜੁੰਡੀ ਦੇ ਯਾਰਾਂ ਨੰੂ, ਕੱਚਿਆਂ ਘਰਾਂ ਦੇ ਵਿਚ ਵੱਸਣਾ ਪਊਗਾ, ਵਰਗੇ ਸੁਪਰਹਿੱਟ ਗੀਤਾਂ ...

ਪੂਰੀ ਖ਼ਬਰ »

ਚੋਰਾਂ ਨੇ ਮੁੜ ਤਿੰਨ ਦੁਕਾਨਾਂ ਨੂੰ ਬਣਾਇਆ ਆਪਣਾ ਨਿਸ਼ਾਨਾ

ਸਾਦਿਕ, 19 ਜਨਵਰੀ (ਆਰ. ਐੱਸ. ਧੰੁਨਾ)-ਸਾਦਿਕ ਵਿਖੇ ਸਵੇਰ ਸਮੇਂ ਚੋਰਾਂ ਵਲੋਂ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਗੁਲਸ਼ਨ ਸੀਮਿੰਟ ਸਟੋਰ 'ਤੇ ਹੋਈ ਚੋਰੀ ਦੇ ਸਬੰਧੀ ਗੁਲਸ਼ਨ ਕੁਮਾਰ ਨੇ ਦੱਸਿਆ ਕੇ ਦੁਕਾਨ ਵਿਚ ਲੱਗੇ ਕੈਮਰੇ ਵਿਚ ਕੈਦ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਮੁਹਿੰਮ ਤਹਿਤ ਰਾਸ਼ਟਰੀ ਯੁਵਕ ਦਿਵਸ ਮਨਾਇਆ

ਫ਼ਰੀਦਕੋਟ, 19 ਦਸੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਦੀ 75ਵੀਂ ਵਰ੍ਹੇਗੰਢ ਮੌਕੇ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ, ਮੁਹਾਲੀ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ (ਡਰੱਗ ਡੀ-ਅਡੀਕਸ਼ਨ ਅਵੇਰਨੈਂਸ ਕੰਪੇਨ) ਤਹਿਤ ...

ਪੂਰੀ ਖ਼ਬਰ »

ਵਿਰੋਧ ਝੱਲ ਰਹੀਆਂ ਹਨ ਅਕਾਲੀ ਦਲ ਦੀਆਂ ਪੰਚਾਇਤਾਂ

ਗੋਲੇਵਾਲਾ, 19 ਜਨਵਰੀ (ਬਰਾੜ)-ਮਾਰਚ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਪਿੰਡਾਂ ਵਿਚ ਪਹਿਲਾਂ ਤੋਂ ਚੱਲ ਰਹੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਪੰਚਾਇਤਾਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX