ਤਾਜਾ ਖ਼ਬਰਾਂ


ਪਾਕਿਸਤਾਨ ਵੱਲੋਂ ਕੁਪਵਾੜਾ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  1 day ago
ਕੈਪਟਨ ਅਮਰਿੰਦਰ ਦੀ ਸੂਚੀ ਨੂੰ ਕੂੜੇਦਾਨ ਵਿਚ ਸੁੱਟੇਗਾ ਜਸਟਿਨ ਟਰੂਡੋ - ਸਿਮਰਨਜੀਤ ਸਿੰਘ ਮਾਨ
. . .  1 day ago
ਚੰਡੀਗੜ੍ਹ , 22 ਫਰਵਰੀ- ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਸ ਦੇਸ਼ ਤੋਂ ਹੈ, ਜਿੱਥੋਂ ਦੇ ਕਾਨੂੰਨ ਵਿਚ ਸਭ ਤੋਂ ਅਹਿਮ ਗੱਲ ਹੈ ਕਿ ਹਰ ਇਕ...
ਆਮਦਨ ਕਰ ਵਿਭਾਗ ਵਲੋਂ ਅੰਮ੍ਰਿਤ ਗਰੁੱਪ ਦੇ ਸ਼ੋ-ਰੂਮਾਂ 'ਤੇ ਛਾਪੇਮਾਰੀ
. . .  1 day ago
ਐੱਸ. ਏ. ਐੱਸ. ਨਗਰ, 22 ਫਰਵਰੀ -ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ-2 ਪੂਨਮ. ਕੇ. ਸਿੱਧੂ ਅਤੇ ਅਸਿਸਟੈਂਟ ਕਮਿਸ਼ਨਰ ਕੁਲਤੇਜ ਸਿੰਘ ਬੈਂਸ ਦੇ ਹੁਕਮਾਂ 'ਤੇ ਆਮਦਨ ਕਰ ਦੀ ਵਿਸ਼ੇਸ਼ ਟੀਮ ਵਲੋਂ ਮੁਹਾਲੀ ਵਿਚਲੇ ਫ਼ੇਜ਼5 ਵਿਚ...
ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਬੇਟਾ ਰਾਹੁਲ ਕੋਠਾਰੀ ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 22 ਫਰਵਰੀ- ਸੀਬੀਆਈ ਨੇ ਰੋਟੋਮੈਕ ਪਿੱਨ ਨੇ ਮਾਲਕ ਵਿਕਰਮ ਕੋਠਾਰੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਕੋਠਾਰੀ ਨੂੰ ਗ੍ਰਿਫਤਾਰ...
ਰੇਲਵੇ 90,000 ਲੋਕਾਂ ਨੂੰ ਦੇਵੇਗਾ ਨੌਕਰੀ- ਗੋਇਲ
. . .  1 day ago
ਨਵੀਂ ਦਿੱਲੀ, 22 ਫਰਵਰੀ- ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਆਉਣ ਵਾਲੇ ਦਿਨਾਂ 'ਚ 90 ਹਜ਼ਾਰ ਲੋਕਾਂ ਨੂੰ ਨੌਕਰੀ...
ਪੁਲਿਸ ਨੇ ਆਪਣੀ ਦੇਖ ਰੇਖ 'ਚ ਕਿਸਾਨਾਂ ਦਾ ਕਾਫ਼ਲਾ ਤੋਰਿਆ
. . .  1 day ago
ਭਵਾਨੀਗੜ੍ਹ, 22 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸਵੇਰੇ ਤੋਂ ਪੁਲਿਸ ਵੱਲੋਂ ਰੋਕੇ ਕਿਸਾਨਾਂ ਦਾ ਕਾਫ਼ਲਾ ਥਾਣਾ ਮੁਖੀ ਨੇ ਆਪਣੀ ਦੇਖ ਰੇਖ ਵਿਚ ਤੋਰਿਆ । ਉਨ੍ਹਾਂ ਕਿਸਾਨਾਂ ਦੇ ਕਾਫ਼ਲੇ ਨਾਲ ਆਪਣੀ ਗੱਡੀ ਲਗਾਉਂਦਿਆਂ ਕਿਹਾ ਕਿ ਉਹ...
ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਸਬੰਧਿਤ ਹਲਕਿਆਂ ਵਿਚ 24 ਦੀ ਛੁੱਟੀ ਦਾ ਐਲਾਨ
. . .  1 day ago
ਗੁਰਦਾਸਪੁਰ, 22 ਫਰਵਰੀ (ਆਰਿਫ਼)-ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਅੰਦਰ ਪੈਂਦੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ ਕੀਤਾ ਹੈ। ਜਿਨ੍ਹਾਂ ਹਲਕਿਆਂ ਅੰਦਰ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ...
ਬੈਂਕ ਘੁਟਾਲਾ : ਗ੍ਰਿਫ਼ਤਾਰ 12 ਵਿਅਕਤੀਆਂ ਤੋਂ ਸੀ.ਬੀ.ਆਈ. ਕਰ ਰਹੀ ਹੈ ਪੁੱਛਗਿੱਛ
. . .  1 day ago
ਮੁੰਬਈ, 22 ਫਰਵਰੀ- ਪੀ.ਐਨ.ਬੀ.ਬੈਂਕ ਘੁਟਾਲੇ ਮਾਮਲੇ 'ਚ ਸੀ.ਬੀ.ਆਈ.12 ਵਿਅਕਤੀਆਂ ਤੋਂ ਪੁੱਛਗਿੱਛ...
ਅਮਾਨਤੁਲਾਹ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
. . .  1 day ago
ਸੱਜਣ ਕੁਮਾਰ ਦੀ ਜ਼ਮਾਨਤ ਖ਼ਾਰਜ ਕਰਵਾਉਣ ਵਾਲੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਰੱਦ
. . .  1 day ago
ਨਸੀਮੁਦੀਨ ਸਿਦੀਕੀ ਕਾਂਗਰਸ 'ਚ ਸ਼ਾਮਿਲ
. . .  1 day ago
15 ਟਰੈਕਟਰ-ਟਰਾਲੀਆਂ 'ਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ
. . .  1 day ago
ਵਪਾਰ ਤੇ ਸਾਈਬਰ ਸੁਰੱਖਿਆ 'ਚ ਭਾਰਤ ਕੈਨੇਡਾ ਕਰਨਗੇ ਮਜ਼ਬੂਤ ਸਬੰਧ
. . .  1 day ago
ਆਬਕਾਰੀ ਤੇ ਕਰ ਵਿਭਾਗ ਵੱਲੋਂ ਕਰੋੜਾਂ ਦਾ ਗੈਰ ਕਾਨੂੰਨੀ ਸੋਨਾ ਬਰਾਮਦ
. . .  1 day ago
ਕ੍ਰਿਕਟਰ ਹਰਨਮਪ੍ਰੀਤ ਕੌਰ ਡੀ.ਐਸ.ਪੀ. ਬਣਨ ਲਈ ਤਿਆਰ
. . .  1 day ago
ਐਮ.ਪੀ. ਰਣਦੀਪ ਸਰਾਏ ਨੇ ਜਸਪਾਲ ਅਟਵਾਲ ਮਾਮਲੇ 'ਤੇ ਮੰਗੀ ਮੁਆਫ਼ੀ
. . .  1 day ago
ਬਰਤਾਨੀਆ ਦੀ ਪਾਰਲੀਮੈਂਟ ਬਾਹਰ ਸਿੱਖ 'ਤੇ ਨਸਲੀ ਹਮਲਾ
. . .  1 day ago
ਜ਼ਿਲ੍ਹਾ ਚੋਣ ਅਧਿਕਾਰੀ ਕਾਂਗਰਸ ਵਰਕਰ ਵਜੋਂ ਕਰ ਰਿਹੈ ਕੰਮ - ਅਕਾਲੀ-ਭਾਜਪਾ ਨੇ ਲਗਾਇਆ ਦੋਸ਼
. . .  1 day ago
ਬਿਗ ਬਾਸ ਦਾ ਸੈੱਟ ਸੜ ਕੇ ਸੁਆਹ
. . .  1 day ago
ਪਾਕਿ ਗੋਲੀਬਾਰੀ 'ਚ ਕਈ ਘਰ ਨੁਕਸਾਨੇ
. . .  1 day ago
ਆਪ ਵਰਕਰਾਂ ਨੇ ਰਾਜਨਾਥ ਤੇ ਭਾਜਪਾ ਵਰਕਰਾਂ ਨੇ ਸਿਸੋਦੀਆ ਦੀ ਰਿਹਾਇਸ਼ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਟਰੂਡੋ ਨੇ ਬੱਚਿਆਂ ਸਮੇਤ ਕ੍ਰਿਕਟ ਦਾ ਲਿਆ ਲੁਤਫ਼
. . .  1 day ago
ਅਧਿਆਪਕਾਂ ਨੂੰ ਬੰਦੂਕ ਫੜਾਈ ਜਾਵੇ - ਟਰੰਪ
. . .  1 day ago
ਫ਼ਿਲਮ ਸ਼ੂਟਿੰਗ ਲਈ ਪ੍ਰਣੀਤੀ ਚੋਪੜਾ ਤੇ ਅਰਜੁਨ ਕਪੂਰ ਅੰਮ੍ਰਿਤਸਰ ਪੁੱਜੇ
. . .  1 day ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਸੇਕਰਡ ਹਰਟ ਕੈਥੀਡ੍ਰਲ ਚਰਚ ਪਹੁੰਚੇ
. . .  1 day ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਦਿੱਲੀ ਦੀ ਜਾਮਾ ਮਸਜਿਦ ਪੁੱਜੇ
. . .  1 day ago
ਈ.ਡੀ. ਨੇ ਮੋਦੀ ਦੀਆਂ 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
. . .  1 day ago
ਕੈਨੇਡਾ ਦੀ ਅੰਬੈਸੀ ਨੇ ਜਸਪਾਲ ਅਟਵਾਲ ਨੂੰ ਦਿੱਤਾ ਸੱਦਾ ਕੀਤਾ ਰੱਦ
. . .  1 day ago
ਜਸਟਿਨ ਟਰੂਡੋ ਪਰਿਵਾਰ ਸਮੇਤ ਜਾਮਾ ਮਸਜਿਦ ਪਹੁੰਚੇ
. . .  1 day ago
ਅਮਿਤਾਭ ਬੱਚਨ ਇਕ ਵਾਰ ਫਿਰ ਲੈ ਰਹੇ ਹਨ ਕਾਂਗਰਸ 'ਚ ਦਿਲਚਸਪੀ
. . .  1 day ago
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸੈਨਾ ਪ੍ਰਮੁੱਖ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ - ਓਵੈਸੀ
. . .  1 day ago
ਤਿੰਨ ਦਿਨ ਦੇ ਦੌਰੇ 'ਤੇ ਕਰਨਾਟਕਾ ਜਾਣਗੇ ਰਾਹੁਲ
. . .  1 day ago
ਅੱਜ ਦਾ ਵਿਚਾਰ
. . .  1 day ago
ਮਾਮੂਲੀ ਤਕਰਾਰ 'ਤੇ ਚੱਲੀ ਗੋਲੀ , ਇਕ ਜ਼ਖ਼ਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮਾਘ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ
  •     Confirm Target Language  

ਜਲੰਧਰ

ਜਮਸ਼ੇਰ ਥਾਣੇ ਦੇ ਹੈੱਡ ਕਾਂਸਟੇਬਲ 'ਤੇ ਰਿਸ਼ਤੇਦਾਰਾਂ ਨੇ ਚਲਾਈਆਂ ਗੋਲੀਆਂ

ਜਲੰਧਰ ਛਾਉਣੀ, 19 ਜਨਵਰੀ (ਪਵਨ ਖਰਬੰਦਾ)-ਥਾਣਾ ਸਦਰ 'ਚ ਤਾਇਨਾਤ ਇਕ ਹੈੱਡ ਕਾਂਸਟੇਬਲ ਹਰਜੀਤ ਸਿੰਘ ਜੋ ਕਿ ਆਪਣੇ ਪਰਿਵਾਰ ਸਮੇਤ ਬਟਾਲਾ 'ਚ ਆਪਣੇ ਰਿਸ਼ਤੇਦਾਰਾਂ ਦੀ ਹੋਈ ਲੜਾਈ ਦੌਰਾਨ ਉਨ੍ਹਾਂ ਦਾ ਹਾਲ ਪੁੱਛਣ ਲਈ ਗਿਆ ਹੋਇਆ ਸੀ ਤੇ ਜਦੋਂ ਉਹ ਆਪਣੀ ਪਤਨੀ ਤੇ ਬੇਟੀ ਸਮੇਤ ਘਰ ਵਾਪਸ ਪਰਤ ਰਿਹਾ ਸੀ ਤਾਂ ਉਸ ਦੇ ਕੁਝ ਰਿਸ਼ਤੇਦਾਰਾਂ ਵਲੋਂ ਉਸ ਨੂੰ ਘੇਰ ਕੇ ਪਹਿਲਾਂ ਉਸ ਦੇ ਪੁੱਤਰ ਨੂੰ ਬੰਧਕ ਬਣਾ ਲਿਆ ਗਿਆ ਉਪਰੰਤ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਦੌਰਾਨ ਇਕ ਗੋਲੀ ਉਸ ਦੀ ਲੱਤ 'ਤੇ ਲੱਗਣ ਕਾਰਨ ਉਸ ਨੂੰ ਰਾਮਾ ਮੰਡੀ ਵਿਖੇ ਸਥਿਤ ਜੌਹਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ | ਹੈੱਡ ਕਾਂਸਟੇਬਲ ਹਰਜੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਆਪਣੇ ਸਹੁਰੇ ਪਰਿਵਾਰ ਨਾਲ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਉਕਤ ਲੋਕਾਂ ਵਲੋਂ ਉਸ ਦੇ ਭਰਾ ਨੂੰ ਬੀਤੇ ਦਿਨੀਂ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ ਜਿਸ ਤਹਿਤ ਪੁਲਿਸ ਵਲੋਂ ਇਰਾਦਾ ਕਤਲ ਆਦਿ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਉਹ ਜ਼ਖ਼ਮੀ ਹੋਏ ਆਪਣੇ ਭਰਾ ਦਾ ਪਤਾ ਲੈਣ ਉਹ ਆਪਣੇ ਪਤੀ ਹਰਜੀਤ ਸਿੰਘ ਤੇ ਬੇਟੇ ਅਕਰਮਬੀਰ ਸਿੰਘ ਨਾਲ ਗਏ ਸਨ ਤੇ ਜਦੋਂ ਉਹ ਪਰਤ ਰਹੇ ਸਨ ਤਾਂ ਠੀਕਰੀਵਾਲ ਪਿੰਡ ਕੁਝ ਦੂਰੀ 'ਤੇ ਸਥਿਤ ਕਾਦੀਆਂ ਕੋਲ ਕਰੀਬ ਤਿੰਨ ਗੱਡੀਆਂ 'ਚ ਆਏ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪਤੀ ਹਰਜੀਤ ਸਿੰਘ ਤੇ ਬੇਟੇ ਅਕਰਮਬੀਰ ਸਿੰਘ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਨ੍ਹਾਂ ਦੇ ਪਤੀ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਕਤ ਲੋਕਾਂ ਨੇ ਅਕਰਮਬੀਰ ਸਿੰਘ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਹਮਲਾਵਰਾਂ ਵਲੋਂ ਚਲਾਈ ਗੋਲੀ ਦੌਰਾਨ ਉਸ ਦਾ ਪਤੀ ਹਰਜੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜੌਹਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਕ ਸਬੰਧੀ ਥਾਣਾ ਸੇਖਵਾਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਵਲੋਂ ਜਾਂਚ ਆਰੰਭ ਦਿੱਤੀ ਗਈ ਹੈ | ਇਸ ਘਟਨਾ ਦੀ ਜਾਣਕਾਰੀ ਲੈਣ ਲਈ ਮੌਕੇ 'ਤੇ ਪਹੁੰਚੇ ਥਾਣਾ ਸੇਖਵਾਂ ਦੇ ਏ.ਐ ੱਸ.ਆਈ. ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਹਮਲਾਵਰਾਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |

ਗਲੀ 'ਚ ਧੁੱਪ ਸੇਕ ਰਹੇ ਵਿਅਕਤੀ ਦੇ ਲੱਗੀ ਗੋਲੀ

ਮਕਸੂਦਾਂ, 19 ਜਨਵਰੀ (ਲਖਵਿੰਦਰ ਪਾਠਕ)-ਥਾਣਾ 8 ਅਧੀਨ ਆਉਂਦੇ ਲੰਬਾ ਪਿੰਡ ਦੇ ਖੇਤਰ ਅਰਜੁਨ ਨਗਰ 'ਚ ਅੱਜ ਉਸ ਸਮੇਂ ਖਲਬਲੀ ਮੱਚ ਗਈ ਜਦ ਗਲੀ 'ਚ ਧੁੱਪ ਸੇਕ ਰਹੇ ਵਿਅਕਤੀ ਦੀ ਪਿੱਠ 'ਚ ਗੋਲੀ ਆ ਕੇ ਲੱਗ ਗਈ | ਗੋਲੀ ਲੱਗਣ ਕਾਰਨ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ...

ਪੂਰੀ ਖ਼ਬਰ »

ਸੰਘਣੀ ਧੁੰਦ ਨੇ ਲਈ ਵਿਦਿਆਰਥੀ ਦੀ ਜਾਨ

ਲੋਹੀਆਂ ਖਾਸ, 19 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)-ਆਪਣੇ ਘਰੋਂ ਸਕੂਲ ਨੂੰ ਜਾਂਦੇ ਸਮੇਂ ਸਵੇਰੇ ਸਮੇਂ ਪਈ ਸੰਘਣੀ ਧੁੰਦ ਕਾਰਨ ਵਾਪਰੇ ਇਕ ਸੜਕੀ ਹਾਦਸੇ 'ਚ ਇਕ ਵਿਦਿਆਰਥੀ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸਾਬਕਾ ਮੇਅਰ ਮਹੇ ਦੇ ਸ਼ੋ ਰੂਮ 'ਤੇ ਆਮਦਨ ਕਰ ਦਾ ਛਾਪਾ

ਜਲੰਧਰ, 19 ਜਨਵਰੀ (ਸ਼ਿਵ)-ਆਮਦਨ ਕਰ ਵਿਭਾਗ ਦੀ ਇਕ ਟੀਮ ਨੇ ਦੁਪਹਿਰ ਬਾਅਦ ਗੁਰੂ ਰਵਿਦਾਸ ਚੌਕ 'ਚ ਸਥਿਤ ਸਾਬਕਾ ਮੇਅਰ ਸੁਰਿੰਦਰ ਮਹੇ ਦੇ ਸ਼ੋ-ਰੂਮ 'ਤੇ ਛਾਪਾ ਮਾਰ ਕੇ ਸਰਵੇਖਣ ਕਰਨ ਦਾ ਕੰਮ ਸ਼ੁਰੂ ਕੀਤਾ ਹੈ | ਪ੍ਰਮੁੱਖ ਆਮਦਨ ਕਰ ਕਮਿਸ਼ਨਰ ਟੀ. ਐ ੱਮ. ਸ਼ਿਵਾ ਕੁਮਾਰ ਦੇ ...

ਪੂਰੀ ਖ਼ਬਰ »

ਗਣਤੰਤਰ ਦਿਵਸ ਨੂੰ ਲੈ ਕੇ ਰੇਲਵੇ ਸਟੇਸ਼ਨ 'ਤੇ ਚੱਲੀ ਤਲਾਸ਼ੀ ਮੁਹਿੰਮ

ਜਲੰਧਰ, 19 ਜਨਵਰੀ (ਮਦਨ ਭਾਰਦਵਾਜ)-ਆਉਂਦੀ 26 ਜਨਵਰੀ ਨੂੰ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਸ਼ਹਿਰੀ ਪੁਲਿਸ, ਜੀ .ਆਰ. ਪੀ. ਅਤੇ ਆਰ. ਪੀ. ਐ ੱਫ. ਨੇ ਅੱਜ ਰੇਲਵੇ ਸਟੇਸ਼ਨ 'ਤੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਜਿਸ 'ਚ ਖ਼ੋਜੀ ਕੁੱਤੇ ਦੇ ਦਸਤੇ ਵੀ ਸਹਾਇਤਾ ਲਈ ਗਈ | ...

ਪੂਰੀ ਖ਼ਬਰ »

-ਮਾਮਲਾ ਗੁਰਦੁਆਰਾ ਦੀਵਾਨ ਅਸਥਾਨ ਦਾ-

ਬਿੱਲ ਜਮ੍ਹਾਂ ਕਰਵਾ ਕੇ ਬਹਾਲ ਕਰਵਾਇਆ ਜਾਵੇਗਾ ਕੁਨੈਕਸ਼ਨ

ਜਲੰਧਰ, 19 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਦੀਵਾਨ ਅਸਥਾਨ ਦੇ ਬਿਜਲੀ ਦਾ ਕੁਨੈਕਸ਼ਨ ਮੁੜ ਬਹਾਲ ਕਰਨ ਨੂੰ ਲੈ ਕੇ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਅਤੇ ਗੁਰਦੁਆਰਾ ਦੀਵਾਨ ਅਸਥਾਨ ਸੈਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਲਾਂਬੜਾ ਨਜ਼ਦੀਕ ਤੇਜ਼ ਰਫ਼ਤਾਰ ਕਾਰ ਪਲਟੀ

ਲਾਂਬੜਾ, 19 ਜਨਵਰੀ (ਕੁਲਜੀਤ ਸਿੰਘ ਸੰਧੂ)-ਲਾਂਬੜਾ ਤੋਂ ਪਿੰਡ ਚਿੱਟੀ ਨੂੰ ਜਾਂਦੀ ਿਲੰਕ ਸੜਕ 'ਤੇ ਅੱਜ ਸਵੇਰੇ ਇਕ ਤੇਜ਼ ਰਫਤਾਰ ਕਾਰ ਪਲਟ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਲਾਂਬੜਾ ਨਜ਼ਦੀਕ ਸਪਰਾ ਪੈਲੇਸ 'ਚ ਚੱਲ ਰਹੇ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਆਏ ਇਕ ਨੌਜਵਾਨ ...

ਪੂਰੀ ਖ਼ਬਰ »

ਡਾ: ਗੁਲ੍ਹਾਟੀ ਨੇ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ

ਜਲੰਧਰ, 19 ਜਨਵਰੀ (ਰਣਜੀਤ ਸਿੰਘ ਸੋਢੀ)-ਡਾ: ਜੇ. ਕੇ. ਗੁਲ੍ਹਾਟੀ ਨੇ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਜਲੰਧਰ ਦੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ | ਉਨ੍ਹਾਂ ਕਿਹਾ ਕਿ 1986 'ਚ ਸਿੱਖਿਆ ਦੇ ਖੇਤਰ 'ਚ ਲੈਕਚਰਾਰ ਦੇ ਤੌਰ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ | ...

ਪੂਰੀ ਖ਼ਬਰ »

ਦੋਆਬਾ ਕਾਲਜ ਦੇ ਡੀ. ਸੀ. ਜੇ. ਕੰਪੀਟੇਟਿਵ ਸੈਂਟਰ ਦੇ 27 ਵਿਦਿਆਰਥੀਆਂ ਦੀ ਵੱਖ-ਵੱਖ ਪ੍ਰੀਖਿਆਵਾਂ 'ਚ ਚੋਣ

ਜਲੰਧਰ, 19 ਜਨਵਰੀ (ਰਣਜੀਤ ਸਿੰਘ ਸੋਢੀ)-ਪਿੰ੍ਰ: ਡਾ: ਨਰੇਸ਼ ਕੁਮਾਰ ਧੀਮਾਨ ਨੇ ਦੱਸਿਆ ਕਿ ਦੁਆਬਾ ਕਾਲਜ ਦੇ ਡੀ.ਸੀ.ਜੇ. ਸਕੂਲ ਆਫ਼ ਕੰਪੀਟੇਟਿਵ ਇਗਜ਼ਾਮੀਨੇਸ਼ਨਜ਼ ਸੈਂਟਰ ਵਲੋਂ ਸਨ 2011 ਤੋਂ ਹਰ ਵਰ੍ਹੇ ਸੈਂਟਰਲ ਅਤੇ ਸਟੇਟ ਸਿਵਲ ਸਰਵਿਸਿਜ਼ ਇਗਜਾਮਸ ਦੀ ਲਿਖਿਤ ...

ਪੂਰੀ ਖ਼ਬਰ »

ਖੇਡ ਸਨਅਤਕਾਰਾਂ ਵਲੋਂ ਈ-ਬਿਲਿੰਗ ਦਾ ਵਿਰੋਧ

ਜਲੰਧਰ, 19 ਜਨਵਰੀ (ਸ਼ਿਵ)-1 ਫਰਵਰੀ ਨੂੰ ਸ਼ੁਰੂ ਹੋ ਰਹੇ ਈ-ਬਿਲਿੰਗ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ | ਖੇਡ ਸਨਅਤਕਾਰਾਂ ਦੀ ਜਥੇਬੰਦੀ ਖੇਡ ਉਦਯੋਗ ਸੰਘ ਨੇ ਜੀ. ਐ ੱਸ. ਟੀ. ਕਮਿਸ਼ਨਰ ਮੈਡਮ ਹਰਦੀਪ ਭੰਵਰਾ ਨੂੰ ਇਕ ਮੰਗ-ਪੱਤਰ ਦੇ ਕੇ ਈ-ਬਿਲਿੰਗ ਵਿਚ ਸਾਮਾਨ ਲੈ ਜਾਣ ਲਈ 50000 ...

ਪੂਰੀ ਖ਼ਬਰ »

ਲੋਕੋ ਗਾਰਡਾਂ ਨੇ ਮੰਗਾਂ ਸਬੰਧੀ ਕੀਤਾ ਵਿਖਾਵਾ • 20 ਫਰਵਰੀ ਨੂੰ ਰੇਲਵੇ ਪ੍ਰਬੰਧਕ ਵਿਰੁੱਧ ਦਿੱਲੀ 'ਚ ਹੋਵੇਗਾ ਵਿਖਾਵਾ

ਜਲੰਧਰ, 19 ਜਨਵਰੀ (ਮਦਨ ਭਾਰਦਵਾਜ)-ਆਲ ਇੰਡੀਆ ਗਾਰਡ ਕੌਾਸਲ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਗਾਰਡ ਅਤੇ ਰੇਲਵੇ ਡਰਾਈਵਰ ਲਾਬੀ ਦੇ ਬਾਹਰ ਵਿਖਾਵਾ ਕੀਤਾ ਅਤੇ 7ਵੇਂ ਤਨਖ਼ਾਹ ਕਮਿਸ਼ਨ ਦੀ ਸੋਧੀ ਹੋਈ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ | ਕੌਾਸਲ ਦੇ ਸਥਾਨਕ ਪ੍ਰਧਾਨ ...

ਪੂਰੀ ਖ਼ਬਰ »

1100 ਟੀਮਾਂ ਪਿਲਾਉਣਗੀਆਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ-ਸਿਵਲ ਸਰਜਨ

• ਕੌਮੀ ਪਲਸ ਪੋਲੀਓ ਮੁਹਿੰਮ 28 ਤੋਂ 30 ਜਨਵਰੀ ਤੱਕ ਜਲੰਧਰ, 19 ਜਨਵਰੀ (ਐੱਮ. ਐੱਸ. ਲੋਹੀਆ)-ਸਿਹਤ ਵਿਭਾਗ ਵਲੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ 28 ਤੋਂ 30 ਜਨਵਰੀ ਤੱਕ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ...

ਪੂਰੀ ਖ਼ਬਰ »

ਐ ੱਸ. ਡੀ. ਓ. ਵਲੋਂ ਭੇਜੇ ਨੋਟਿਸਾਂ ਦਾ ਰਿਕਾਰਡ ਵਿਜੀਲੈਂਸ ਦੇ ਕਬਜ਼ੇ 'ਚ

ਜਲੰਧਰ, 19 ਜਨਵਰੀ (ਸ਼ਿਵ)-ਰਿਸ਼ਵਤ ਦੇ ਮਾਮਲੇ ਵਿਚ ਕਾਬੂ ਕੀਤੇ ਜੇ. ਡੀ. ਏ. ਦੇ ਐ ੱਸ. ਡੀ. ਓ. ਅਸ਼ੋਕ ਕੁਮਾਰ ਨੇ ਆਪਣੇ ਅਧੀਨ ਆਉਂਦੇ ਫਗਵਾੜਾ ਸਬ-ਡਵੀਜ਼ਨ ਵਿਚ ਇਮਾਰਤਾਂ ਦੇ ਮਾਮਲੇ ਵਿਚ ਜਿਹੜੇ ਨੋਟਿਸ ਜਾਰੀ ਕੀਤੇ ਗਏ ਸਨ, ਉਨ੍ਹਾਂ ਦਾ ਵਿਜੀਲੈਂਸ ਬਿਊਰੋ ਨੇ ਕਬਜ਼ੇ ਵਿਚ ...

ਪੂਰੀ ਖ਼ਬਰ »

4 ਕਿੱਲੋ ਡੋਡੇ ਚੂਰਾ ਪੋਸਤ ਸਮੇਤ 40 ਟੀਕੇ ਤੇ 40 ਸ਼ੀਸ਼ੀਆਂ ਬਰਾਮਦ

ਜਮਸ਼ੇਰ ਖਾਸ, 19 ਜਨਵਰੀ (ਜਸਬੀਰ ਸਿੰਘ ਸੰਧੂ)-ਪੁਲਿਸ ਨੇ 4 ਕਿਲੋ ਡੋਡੇ ਚੂਰਾ ਪੋਸਤ ਅਤੇ ਇਸ ਦੇ ਨਾਲ ਹੀ 40 ਟੀਕੇ ਤੇ 40 ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ | ਥਾਣਾ ਸਦਰ ਤੇ ਏ. ਸੀ. ਪੀ. ਜਸਪ੍ਰੀਤ ਸਿੰਘ ਨੇ ਦੱ ਸਿਆ ਕਿ ਉਹ ਖ਼ੁਦ ਆਪਣੀ ਪੁਲਿਸ ਪਾਰਟੀ ਨਾਲ ਚਾਚੋਵਾਲ ਤੋਂ ...

ਪੂਰੀ ਖ਼ਬਰ »

ਇਲੈਕਟ੍ਰਾਨਿਕ ਤੇ ਆਨ ਲਾਈਨ ਮੀਡੀਆ ਨੂੰ ਆਪਣੀ ਸਾਰਥਿਕਤਾ ਬਣਾਏ ਰੱਖਣ ਦੀ ਲੋੜ

ਜਲੰਧਰ, 19 ਜਨਵਰੀ (ਜਸਪਾਲ ਸਿੰਘ)-ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਆਖਰੀ ਦਿਨ ਦੂਸਰੇ ਸੈਸ਼ਨ 'ਚ ਭੁਪਿੰਦਰ ਮਲਿਕ ਤੇ ਸਰਬਜੀਤ ਰਿਸ਼ੀ (ਆਲ ਇੰਡੀਆ ਰੇਡੀਓ), ਆਨ ਲਾਈਨ ਮੀਡੀਆ ਤੋਂ ਬਲਜੀਤ ਬੱਲੀ ਅਤੇ ਟੀ. ਵੀ. ਮੀਡੀਆ ਤੋਂ ਸਿਮਰਜੋਤ ਕੌਰ ਤੇ ਨਿਖਿਲ ਨੇ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਦਾ ਘਿਰਾਓ

ਸ਼ਾਹਕੋਟ, 19 ਜਨਵਰੀ (ਦਲਜੀਤ ਸਿੰਘ ਸਚਦੇਵਾ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਇਕਾਂਈ ਤਹਿਸੀਲ ਸ਼ਾਹਕੋਟ ਵਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਦਾ ਘਿਰਾਓ ਕੀਤਾ ਗਿਆ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੀ ਤਹਿਸੀਲ ...

ਪੂਰੀ ਖ਼ਬਰ »

ਵਪਾਰਕ ਪੱਖ ਭਾਰੂ ਹੋਣ ਕਾਰਨ ਪੰਜਾਬੀ ਗੀਤ-ਸੰਗੀਤ ਤੇ ਸਿਨੇਮਾ ਨੂੰ ਢਾਅ ਲੱਗੀ

ਜਲੰਧਰ, 19 ਜਨਵਰੀ (ਜਸਪਾਲ ਸਿੰਘ)-'ਵਰਲਡ ਪੰਜਾਬੀ ਟੈਲੀਵਿਜ਼ਨ ਰੇਡੀਓ ਅਕੈਡਮੀ' ਅਤੇ ਸੀ. ਟੀ. ਗਰੁੱਪ ਵਲੋਂ ਪੰਜਾਬ ਜਾਗਿ੍ਤੀ ਮੰਚ ਦੇ ਸਹਿਯੋਗ ਨਾਲ ਸੀ. ਟੀ. ਕੈਂਪਸ ਸ਼ਾਹਪੁਰ (ਨਕੋਦਰ ਰੋਡ) ਵਿਖੇ ਕਰਵਾਈ ਦੋ ਦਿਨਾ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਆਖਰੀ ...

ਪੂਰੀ ਖ਼ਬਰ »

ਸਬਜ਼ੀ ਮੰਡੀ ਮਕਸੂਦਾਂ ਦੇ ਨੇੜੇ ਪਲਟਿਆ ਟਰੱਕ

ਮਕਸੂਦਾਂ, 19 ਜਨਵਰੀ (ਲਖਵਿੰਦਰ ਪਾਠਕ/ਅਮਰਜੀਤ ਸਿੰਘ ਕੋਹਲੀ)-ਅੱਜ ਦੁਪਹਿਰ ਸਬਜ਼ੀ ਮੰਡੀ ਮਕਸੂਦਾਂ ਗੰਦੇ ਨਾਲੇ ਦੇ ਨੇੜੇ ਇਕ ਟਾਟਾ 407 ਟਰੱਕ ਪਲਟ ਗਿਆ | ਹਾਲਾਂਕਿ ਹਾਦਸੇ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੜਕ 'ਤੇ ਜਾਮ ਦੇ ਹਾਲਾਤ ਬਣ ਗਏ | ਟਰੱਕ ...

ਪੂਰੀ ਖ਼ਬਰ »

3 ਡਿਫਾਲਟਰਾਂ ਦੀਆਂ ਗੈਰਾਜ ਸਮੇਤ 3 ਜਾਇਦਾਦਾਂ ਸੀਲ

ਜਲੰਧਰ, 19 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਵਲੋਂ ਟੈਕਸ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਅਧੀਨ ਅੱਜ ਨਗਰ ਨਿਗਮ ਨੇ ਇਕ ਗੈਰਾਜ ਸਮੇਤ 3 ਜਾਇਦਾਦਾਂ ਸੀਲ ਕੀਤੀਆਂ ਜਿਨ੍ਹਾਂ ਦਾ 3 ਲੱਖ 09424 ਰੁਪਏ ਪਿਛਲਾ ਹਾਊਸ ਟੈਕਸ ਬਕਾਇਆ ਸੀ | ਹੁਣ ਤੱਕ ਨਗਰ ਨਿਗਮ ਨੇ 1800 ...

ਪੂਰੀ ਖ਼ਬਰ »

ਭੁਗਤਾਨ ਨਾ ਹੋਣ ਕਾਰਨ ਨਿਗਮ ਦੀਆਂ ਗੱਡੀਆਂ ਨਹੀਂ ਚੱਲੀਆਂ

• 175 ਗੱਡੀਆਂ ਦੇ ਤੇਲ ਦਾ ਲਗਪਗ 6 ਲੱਖ ਬਕਾਇਆ ਸੀ ਜਲੰਧਰ, 19 ਜਨਵਰੀ (ਮਦਨ ਭਾਰਦਵਾਜ)-ਨਗਰ ਨਿਗਮ ਵਲੋਂ ਤੇਲ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਅੱਜ ਨਗਰ ਨਿਗਮ ਦੀਆਂ ਲਗਪਗ 175 ਗੱਡੀਆਂ ਤੇਲ ਨਾ ਮਿਲਣ ਕਾਰਨ ਵਰਕਸ਼ਾਪ ਤੋਂ ਬਾਹਰ ਨਹੀਂ ਨਿਕਲੀਆਂ ਜਿਸ ਕਾਰਨ ਸਾਰੇ ਸ਼ਹਿਰ ਦਾ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਇਆ ਰਾਹਗੀਰ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 19 ਜਨਵਰੀ (ਨਰਿੰਦਰ ਲਾਗੂ)-ਜਲੰਧਰ-ਅੰਮਿ੍ਤਸਰ ਹਾਈਵੇਅ 'ਤੇ ਇੰਡੀਅਨ ਆਇਲ ਦੀ ਲਪੇਟ 'ਚ ਆਇਆ ਰਾਹਗੀਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਲਖਨ ਨਿਵਾਸੀ ਸੂਰੀਆ ਇਨਕਲੇਵ ਦੇ ਰੂਪ 'ਚ ਹੋਈ ਦੇਸੀ ਜਾ ਰਹੀ ਹੈ | ਦੱ ਸਿਆ ਜਾ ਰਿਹਾ ਹੈ ਕਿ ਉਕਤ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ ਜੰਡੂਸਿੰਘਾ ਵਿਖੇ ਗੁਰਮਤਿ ਸਮਾਗਮ ਅੱਜ

ਚੁਗਿੱਟੀ/ਜੰਡੂਸਿੰਘਾ, 19 ਜਨਵਰੀ (ਨਰਿੰਦਰ ਲਾਗੂ)-ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਰਬੱਤ ਦੇ ਭਲੇ ਨੂੰ ਸਮਰਪਿਤ ਦੂਸਰਾ ਮਹਾਨ ਗੁਰਮਤਿ ਸਮਾਗਮ 20 ਜਨਵਰੀ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਸ੍ਰੀ ਗੁਰੂ ਹਰਗੋਬਿੰਦ ...

ਪੂਰੀ ਖ਼ਬਰ »

ਸੁਰਜੀਤ ਸਿੰਘ ਟੁੱਟ ਵਲੋਂ ਬਾਜਾਖਾਨਾ ਕਬੱਡੀ ਕੱਪ ਦਾ ਪੋਸਟਰ ਜਾਰੀ

ਜਲੰਧਰ, 19 ਜਨਵਰੀ (ਜਤਿੰਦਰ ਸਾਬੀ)-18ਵਾਂ ਹਰਜੀਤ ਸਿੰਘ ਬਾਜਾਖਾਨਾ ਕਬੱਡੀ ਕੱਪ 1 ਤੋਂ 3 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ | ਇਸ ਕਬੱਡੀ ਕੱਪ ਦੇ ਪੋਸਟਰ ਨੂੰ ਸੁਰਜੀਤ ਸਿੰਘ ਟੁੱਟ ਬ੍ਰਦਰਜ਼ ਤੇ ਕੈਲੀਫੋਰਨੀਆ ਈਗਲ ਦੇ ਮਾਲਕ ਨੇ ਜਲੰਧਰ ਵਿਖੇ ਜਾਰੀ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਭੋਗਪੁਰ ਦੇ ਅਕਾਲੀ-ਬਸਪਾ ਕੌਾਸਲਰ ਕਾਂਗਰਸ 'ਚ ਸ਼ਾਮਿਲ

ਜਲੰਧਰ, 19 ਜਨਵਰੀ (ਮੇਜਰ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਭਵਨ ਵਿਖੇ ਹੋਏ ਸਮਾਗਮ ਵਿਚ ਭੋਗਪੁਰ ਨਗਰ ਕੌਾਸਲ ਦੇ ਕੌਾਸਲਰ ਰਾਜ ਕੁਮਾਰ ਰਾਜਾ ਸਾਬਕਾ ਪ੍ਰਧਾਨ, ਜੀਤ ਰਾਣੀ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

ਸਟੱਡੀ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ

ਜਲੰਧਰ, 19 ਜਨਵਰੀ (ਅ. ਬ.)-ਕੈਨੇਡਾ ਦੇ ਸਟੱਡੀ ਵੀਜ਼ਾ ਸਿਰਫ ਆਈ. ਸੀ. ਸੀ. ਆਰ. ਸੀ. ਮੈਂਬਰਾਂ ਤੋਂ ਹੀ ਲਗਵਾਓ ਅਤੇ ਯੂ. ਐਸ. ਏ. ਦਾ ਸਟੱਡੀ ਵੀਜ਼ਾ ਸਿਰਫ ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕੌਾਸਲ ਤੋਂ ਮਨਜ਼ੂਰ ਏਜੰਟ ਤੋਂ ਹੀ ਲਗਵਾਓ | ਲੈਂਡਮਾਰਕ ਇਮੀਗ੍ਰੇਸ਼ਨ ...

ਪੂਰੀ ਖ਼ਬਰ »

ਸਟੱਡੀ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ

ਜਲੰਧਰ, 19 ਜਨਵਰੀ (ਅ. ਬ.)-ਕੈਨੇਡਾ ਦੇ ਸਟੱਡੀ ਵੀਜ਼ਾ ਸਿਰਫ ਆਈ. ਸੀ. ਸੀ. ਆਰ. ਸੀ. ਮੈਂਬਰਾਂ ਤੋਂ ਹੀ ਲਗਵਾਓ ਅਤੇ ਯੂ. ਐਸ. ਏ. ਦਾ ਸਟੱਡੀ ਵੀਜ਼ਾ ਸਿਰਫ ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕੌਾਸਲ ਤੋਂ ਮਨਜ਼ੂਰ ਏਜੰਟ ਤੋਂ ਹੀ ਲਗਵਾਓ | ਲੈਂਡਮਾਰਕ ਇਮੀਗ੍ਰੇਸ਼ਨ ...

ਪੂਰੀ ਖ਼ਬਰ »

ਰਾਜਾ ਬਣ ਸਕਦੇ ਨੇ ਜਲੰਧਰ ਨਿਗਮ ਦੇ ਮੇਅਰ!

ਸ਼ਿਵ ਸ਼ਰਮਾ ਜਲੰਧਰ, 19 ਜਨਵਰੀ- ਲੰਬੇ ਸਮੇਂ ਤੋਂ ਨਿਗਮ ਦੀ ਸਿਆਸਤ ਵਿਚ ਚਲਦੇ ਆ ਰਹੇ ਅਤੇ ਪਿਛਲੀ ਨਿਗਮ ਵਿਚ ਵਿਰੋਧੀ ਧਿਰ ਦੇ ਆਗੂ ਜਗਦੀਸ਼ ਰਾਜਾ ਮੇਅਰ ਬਣ ਸਕਦੇ ਹਨ | ਪਾਰਟੀ ਹਾਈਕਮਾਨ ਨੇ ਚਾਹੇ ਇਸ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਪਰ ਦਿਨ ਭਰ ਇਸ ਗੱਲ ਦੀ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ 23 ਨੂੰ ਨਕੋਦਰ ਤੇ ਸ਼ਾਹਕੋਟ ਦੇ ਬੀ.ਡੀ.ਪੀ.ਓ. ਨੂੰ ਸਮੂਹਿਕ ਰੂਪ 'ਚ ਦੇਵੇਗੀ ਪਲਾਟਾਂ ਲਈ ਅਰਜ਼ੀਆਂ-ਮਾਲੜੀ

ਮਲਸੀਆਂ, 19 ਜਨਵਰੀ (ਸੁਖਦੀਪ ਸਿੰਘ)-ਮਲਸੀਆਂ ਦੀ ਪੱਤੀ ਸਾਹਲਾ ਨਗਰ ਅਤੇ ਪਿੰਡ ਨੂਰਪੁਰ ਚੱਠਾ ਵਿਖੇ ਬੀਤੀ ਰਾਤ ਮਜ਼ਦੂਰਾਂ ਨੇ ਪਿੰਡਾਂ 'ਚ ਰੈਲੀਆਂ ਕੱਢ ਕੇ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰ ਪਰਿਵਾਰਾਂ ਨੂੰ ਘਰਾਂ ਲਈ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ, ...

ਪੂਰੀ ਖ਼ਬਰ »

ਅਣਪਛਾਤੇ ਹਮਲਾਵਰਾਂ ਵਲੋਂ ਪੰਚਾਇਤ ਮੈਂਬਰ 'ਤੇ ਤੇਜ਼ਧਾਰ ਹਥਿਅਰਾਂ ਨਾਲ ਹਮਲਾ

ਅੱਪਰਾ, 19 ਜਨਵਰੀ (ਸੁਖਦੇਵ ਸਿੰਘ)-ਅੱਜ ਸਵੇਰੇ ਲਗਭਗ 7 ਵਜੇ ਕਰੀਬੀ ਪਿੰਡ ਮੋਂਰੋਂ ਤਹਿ: ਫਿਲੌਰ ਦੇ ਮੌਜੂਦਾ ਪੰਚਾਇਤ ਮੈਂਬਰ 'ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਪ੍ਰਾਪਤ ਵੇਰਵਿਆਂ ਅਨੁਸਾਰ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ 10 ਦਿਨਾਂ ਤੋਂ ਫਿਲੌਰ ਨਿਵਾਸੀ ਪ੍ਰੇਸ਼ਾਨ

ਫਿਲੌਰ, 19 ਜਨਵਰੀ (ਇੰਦਰਜੀਤ ਚੰਦੜ੍ਹ)-ਸਥਾਨਕ ਤਲਵਣ ਰੋਡ 'ਤੇ ਸਥਿਤ ਵਾਰਡ ਨੰਬਰ 14 ਅੰਦਰ ਗੰਦੇ ਪਾਣੀ ਦੀ ਨਿਕਾਸੀ ਦੇ ਬੇਹਦ ਮਾੜੇ ਪ੍ਰਬੰਧਾਂ ਕਾਰਨ ਵਾਰਡ ਨਿਵਾਸੀ ਪਿਛਲੇ 10 ਦਿਨਾਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਨਗਰ ਕੌਾਸਲ ਫਿਲੌਰ ਿਖ਼ਲਾਫ਼ ਰੋਸ ...

ਪੂਰੀ ਖ਼ਬਰ »

ਐ ੱਸ.ਡੀ.ਐ ੱਮ. ਫਿਲੌਰ ਵਲੋਂ ਏਡਜ਼ ਜਾਗਰੂਕਤਾ ਵੈਨ ਰਵਾਨਾ

ਬੜਾ ਪਿੰਡ, ਅੱਪਰਾ 19 ਜਨਵਰੀ (ਚਾਵਲਾ, ਸੁਖਦੇਵ ਸਿੰਘ)-ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਐ ੱਸ.ਡੀ.ਐ ੱਮ. ਫਿਲੌਰ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਏਡਜ਼ ਜਾਗਰੂਕਤਾ ਅਤੇ ਸਕਰੀਨਿੰਗ ਸਬੰਧੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਵੈਨ ਦਾ ਉਦੇਸ਼ ...

ਪੂਰੀ ਖ਼ਬਰ »

ਪਿੰਡ ਲੇਸੜੀਵਾਲ 'ਚ ਸਾਲਾਨਾ ਛਿੰਝ ਮੇਲਾ

ਆਦਮਪੁਰ, 19 ਜਨਵਰੀ (ਹਰਪ੍ਰੀਤ ਸਿੰਘ)-ਨੇੜੇ ਪਿੰਡ ਲੇਸੜੀਵਾਲ ਵਿਖੇ ਹੀਰ ਪਰਿਵਾਰ ਤੇ ਗ੍ਰਾਮ ਪੰਚਾਇਤ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸਾਲਾਨਾ ਵਿਸ਼ਾਲ ਕੁਸ਼ਤੀ ਛਿੰਝ ਮੇਲਾ ਬਲਾਕ ਸੰਮਤੀ ਮੈਂਬਰ ਧਰਮਪਾਲ ਦੀ ਅਗਵਾਈ ਹੇਠ ਪਿੰਡ ਦੀ ਗਰਾਊਾਡ ਕਰਵਾਇਆ ...

ਪੂਰੀ ਖ਼ਬਰ »

ਬਿਲਗਾ 'ਚ ਸੜਕਾਂ ਦੀਆਂ ਬਰਮਾਂ 'ਤੇ ਵੱਖ-ਵੱਖ ਸਾਇਜ਼ ਦੀ ਲੱਗ ਰਹੀ ਹੈ ਟਾਈਲ

ਬਿਲਗਾ, 19 ਜਨਵਰੀ (ਰਾਜਿੰਦਰ ਸਿੰਘ ਬਿਲਗਾ)—ਨਗਰ ਪੰਚਾਇਤ ਬਿਲਗਾ ਵਲੋਂ ਸੜਕਾਂ ਦੀਆਂ ਬਰਮਾਂ 'ਤੇ ਲੱਗ ਰਹੀ ਟਾਈਲਾਂ 'ਚ ਵਰਤੇ ਜਾ ਰਹੇ ਦੋ ਸਾਈਜ਼ ਅਤੇ ਨਵੇਂ ਬਣੇ ਰਸਤਿਆਂ 'ਚ ਨਾਜਾਇਜ਼ ਕਬਜ਼ੇ ਜਿਉਂ ਦੀ ਤਿਉਂ ਹੈ | ਦੇਖਿਆ ਗਿਆ ਹੈ ਕਿ ਇੱਥੇ ਆਬਾਦੀ ਅੰਦਰ ਖੁੱਲੇ੍ਹ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਵਰਦੀਆਂ ਤੇ ਪਿ੍ੰਟਰ ਦਾਨ

ਡਰ?ਲੀ ਕਲਾਂ, 19 ਜਨਵਰੀ (ਸੰਤੋਖ ਸਿੰਘ)-ਪ੍ਰਵਾਸੀ ਭਾਰਤੀ ਮਨਜਿੰਦਰ ਸਿੰਘ, ਮਨਦੀਪ ਸਿੰਘ, ਰਮਨਦੀਪ ਸਿੰਘ ਸੱਗੂ ਵਲੋਂ ਸਰਕਾਰੀ ਕੰਨਿਆਂ ਹਾਈ ਸਕੂਲ ਡਰੋਲੀ ਕਲਾਂ 'ਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ, ਬੂਟ, ਖੇਡਾਂ ਦਾ ਸਾਮਾਨ ਅਤੇ ਕੰਪਿਊਟਰ ਲੈਬ ਲਈ ਪਿ੍ੰਟਰ ਦਾਨ ਕੀਤਾ | ...

ਪੂਰੀ ਖ਼ਬਰ »

ਜਤਿੰਦਰ (ਜੇ) ਮਿਨਹਾਸ ਦਾ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸਨਮਾਨ

ਆਦਮਪੁਰ, 19 ਜਨਵਰੀ (ਹਰਪ੍ਰੀਤ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਜ਼ਿਲ੍ਹਾ ਜਲੰਧਰ ਵਿਖੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ), ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ: ਜਤਿੰਦਰ ਸਿੰਘ ਬੱਲ, ਵਾਈਸ ਚਾਂਸਲਰ, ਸੰਤ ...

ਪੂਰੀ ਖ਼ਬਰ »

-ਗਿੱਦੜ ਪਿੰਡੀ 'ਚ ਅਕਾਲੀ ਦਲ ਨੂੰ ਵੱਡਾ ਝਟਕਾ-

10 ਪਰਿਵਾਰ 'ਲਾਡੀ ਸ਼ੇਰੋਵਾਲੀਆ' ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ

ਲੋਹੀਆਂ ਖਾਸ, 19 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਬਲਾਕ ਲੋਹੀਆਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲੱਗਣਾ ਜਾਰੀ ਹੈ ਅਤੇ ਇਸੇ ਤਹਿਤ ਪਿੰਡ ਗਿੱਦੜ 'ਚ ਅਕਾਲੀ ਦਲ ਉਸ ਵੇਲੇ ਵੱਡਾ ਝੱਟਕਾ ਲੱਗਾ ਜਦੋਂ ਪਿੰਡ ਗਿੱਦੜ ਪਿੰਡੀ ਦੇ ਸੀਨੀਅਰ ਕਾਂਗਰਸੀ ਆਗੂ ਕੁਲਵੰਤ ...

ਪੂਰੀ ਖ਼ਬਰ »

ਗੱਡੀ ਹੇਠਾਂ ਆਉਣ ਨਾਲ ਔਰਤ ਦੀ ਮੌਤ

ਭੋਗਪੁਰ, 19 ਜਨਵਰੀ (ਕਮਲਜੀਤ ਸਿੰਘ ਡੱਲੀ)-ਪਚਰੰਗਾ ਨੇੜੇ ਜੰਮੂ ਤੋਂ ਇੰਦੌਰ ਜਾ ਰਹੀ ਮਾਲਵਾ ਐਕਸਪ੍ਰੈ ੱਸ ਦੇ ਹੇਠਾਂ ਆਉਣ ਕਾਰਨ ਇਕ ਅਣਪਛਾਤੀ ਔਰਤ ਦੀ ਮੌਤ ਹੋ ਗਈ | ਪਚਰੰਗਾ ਚੌਾਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਔਰਤ ਨੇ ਹਰੇ ਤੇ ਲਾਲ ਰੰਗ ਦਾ ਸੂਟ, ਚਿੱਟੀ ...

ਪੂਰੀ ਖ਼ਬਰ »

ਅਧਿਆਪਕਾਂ ਨੂੰ 2 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

ਕਰਤਾਰਪੁਰ, 19 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਬਲਾਕ ਕਰਤਾਰਪੁਰ ਵਲੋਂ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ ਹੇਠ ਬੀ. ਪੀ. ਈ. ਓ. ਕਰਤਾਰਪੁਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਰਤਾਰਪੁਰ ਰਾਹੀਂ ਬਲਾਕ ਦੇ 96 ਪ੍ਰਾਇਮਰੀ ਅਧਿਆਪਕਾਂ ਨੂੰ ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਤਨਖਾਹ ਨਾ ਮਿਲਣ 'ਤੇ ਨਾਅਰੇਬਾਜ਼ੀ

ਕਰਤਾਰਪੁਰ, 19 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਨੈਸ਼ਨਲ ਹੈਲਥ ਮਿਸ਼ਨ ਵਿਚ ਕੰਮ ਕਰਦੇ ਹੋਏ ਕੱਚੇ ਮੁਲਾਜ਼ਮ ਆਪਣੀ ਆਰਥਿਕ ਹਾਲਤ ਤੋਂ ਬਹੁਤ ਤੰਗ ਆ ਚੁੱਕੇ ਹਨ, ਕਿਉਂਕਿ ਮੁਲਾਜ਼ਮਾਂ ਦੀ ਤਨਖਾਹ ਪਹਿਲਾਂ ਹੀ ਨਾਮਾਤਰ ਹੈ, ਪਰ ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਦੇ ...

ਪੂਰੀ ਖ਼ਬਰ »

ਅਣਪਛਾਤੇ ਟਰੱਕ ਨੇ ਟੈਂਪੂ ਦਾ ਡਾਲਾ ਤੋੜਿਆ

ਕਿਸ਼ਨਗੜ੍ਹ, 19 ਜਨਵਰੀ (ਲਖਵਿੰਦਰ ਸਿੰਘ ਲੱਕੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਡੀ.ਏ.ਵੀ ਯੂਨੀਵਰਸਿਟੀ ਨੇੜੇ ਬੀਤੀ ਰਾਤ ਕਰੀਬ 10.30 ਵਜੇ ਸੀਮਿੰਟ ਨਾਲ ਲੱਦੇ ਟਰਾਲੇ ਨੂੰ ਅਣਪਛਾਤੇ ਟਰੱਕ ਨੇ ਫੇਟ ਮਾਰ ਕੇ ਟੈਂਪੂ 407 ਦਾ ਡਾਲਾ ਤੋੜ ਦਿੱਤਾ ਪ੍ਰੰਤੂ ਪਲਟਣੇ ਤੇ ...

ਪੂਰੀ ਖ਼ਬਰ »

ਮੰਦ-ਬੁੱਧੀ ਵਿਅਕਤੀ ਨੇ ਨੁਕਸਾਨ ਕੀਤਾ

ਬੜਾ ਪਿੰਡ, 19 ਜਨਵਰੀ-ਬੀਤੇ ਦੋ ਦਿਨਾਂ ਤੋਂ ਇਕ ਮੰਦ-ਬੁੱਧੀ ਪ੍ਰਵਾਸੀ ਬੜਾ ਪਿੰਡ ਵਿਖੇ ਬੱਸ ਸਟੈਂਡ ਦੇ ਨੇੜੇ ਆਇਆ ਹੋਇਆ ਹੈ ਜੋ ਕਿ ਰਾਤ ਨੂੰ ਦੁਕਾਨਦਾਰਾਂ ਦੇ ਬਾਹਰ ਪਏ ਸਾਈਨ ਬੋਰਡ, ਰੇਹੜੀਆਂ, ਫੱਟੇ ਆਦਿ ਜੋ ਪਿਆ ਹੁੰਦਾ ਹੈ ਉਨ੍ਹਾਂ ਨੂੰ ਉਲਟ-ਪਲਟ ਕਰਕੇ ਦੂਰ ਤੱਕ ...

ਪੂਰੀ ਖ਼ਬਰ »

ਸ਼ਹਿਰ ਵਸੇਂਦੇ ਦੇਵਤੇ ਪਿੰਡੀ ਵੱਸਣ ਪ੍ਰੇਤ

ਜੰਡਿਆਲਾ ਮੰਜਕੀ, 19 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਸ਼ਹਿਰ ਵਸੇਂਦੇ ਦੇਵਤੇ ਪਿੰਡੀ ਵੱਸਣ ਪ੍ਰੇਤ, ਪੰਜਾਬੀ ਕਹਾਵਤ ਨੂੰ ਗੁਰਾਇਆ ਸ਼ਹਿਰ ਦਾ ਗੰਦਾ ਪਾਣੀ ਸਥਾਨਕ ਕਸਬੇ ਦੀ ਸੰਘਣੀ ਵਸੋਂ ਵਾਲੀ ਦਲਿਤ ਅਬਾਦੀ ''ਨਵੀਂ ਅਬਾਦੀ'' 'ਚ ਦੀ ...

ਪੂਰੀ ਖ਼ਬਰ »

ਦੋ ਕਾਰਾਂ ਦੀ ਸਿੱਧੀ ਟੱਕਰ 'ਚ 5 ਜ਼ਖ਼ਮੀ

ਫਿਲੌਰ, 19 ਜਨਵਰੀ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਗੜ੍ਹਾ ਵਿਖੇ ਦੋ ਕਾਰਾਂ ਦੀ ਸਿੱਧੀ ਟੱਕਰ 'ਚ 3 ਔਰਤਾਂ 2 ਮਰਦ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਮੌਕੇ 'ਤੇ ਹਾਜ਼ਰ ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ ਨੇ ਦੱਸਿਆ ਕਿ ਇਕ ਕਾਰ ਫਿਲੌਰ ਵਲੋਂ ਆ ਰਹੀ ਸੀ ਅਤੇ ...

ਪੂਰੀ ਖ਼ਬਰ »

ਨਕੋਦਰ 'ਚ 4 ਹਫ਼ਤੇ ਦਾ ਐਾਟਰਪਿ੍ਨੀਉਰਸ਼ਿਪ ਡਿਵੈੱਲਪਮੈਂਟ ਪ੍ਰੋਗਰਾਮ

ਨਕੋਦਰ, 19 ਜਨਵਰੀ (ਗੁਰਵਿੰਦਰ ਸਿੰਘ)-ਨਿਟਕੋਨ ਚੰਡੀਗੜ੍ਹ ਵਲੋਂ ਸਟੇਟ ਇੰਸਟੀਚਿਊਟ ਆਫ ਮੈਨੇਜਮੈਂਟ ਨਕੋਦਰ ਦੇ ਸਹਿਯੋਗ ਨਾਲ 4 ਹਫ਼ਤੇ ਦਾ ਐਾਟਰਪਿ੍ਨੀਉਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ (ਈ. ਡੀ. ਪੀ.) 19 ਦਸੰਬਰ, 2017 ਤੋਂ 19 ਫਰਵਰੀ 2018 ਤੱਕ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਸਨੌਰਾ ਵਿਖੇ ਬੱਚਿਆਂ ਨੂੰ ਜਰਸੀਆਂ ਵੰਡੀਆਂ

ਭੋਗਪੁਰ, 19 ਜਨਵਰੀ (ਕਮਲਜੀਤ ਸਿੰਘ ਡੱਲੀ)-ਸਰਕਾਰੀ ਪ੍ਰਾਇਮਰੀ ਸਕੂਲ ਸਨੌਰਾ ਵਿਖੇ ਕਬੱਡੀ ਪ੍ਰਮੋਟਰ ਮਾਣਾ ਅਟਵਾਲ ਨਿਊਜ਼ੀਲੈਂਡ ਵਲੋਂ 55 ਬੱਚਿਆਂ ਨੂੰ ਜਰਸੀਆਂ ਦਿੱਤੀਆਂ ਗਈਆਂ | ਪ੍ਰਸਿੱਧ ਕਬੱਡੀ ਕੁਮੈਂਟਰ ਸੁਖਵੀਰ ਸਿੰਘ ਚੌਹਾਨ ਤੇ ਆਲਮਗੀਰ ਦਿਆਲਪੁਰ ਨੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਬੁੱਲੋ੍ਹਵਾਲ ਨੂੰ ਕੰਪਿਊਟਰ ਤੇ ਡੈਸਕ ਭੇਟ

ਭੋਗਪੁਰ, 19 ਜਨਵਰੀ (ਕਮਲਜੀਤ ਸਿੰਘ ਡੱਲੀ)-ਸਰਕਾਰੀ ਪ੍ਰਾਇਮਰੀ ਸਕੂਲ ਬੁੱਲੋ੍ਹਵਾਲ ਨੂੰ ਸ: ਸੁਖਦੇਵ ਸਿੰਘ ਵੱਲੋਂ ਆਪਣੇ ਬਜ਼ੁਰਗਾਂ ਸਵ: ਸ਼ੰਕਰ ਸਿੰਘ ਅਤੇ ਸਵ: ਕਰਮ ਸਿੰਘ ਦੀ ਬਰਸੀ 'ਤੇ ਇਕ ਕੰਪਿਊਟਰ ਅਤੇ 15 ਡੈਸਕ ਦਾਨ ਕੀਤੇ ਗਏ | ਇਸ ਮੌਕੇ ਜਸਵੀਰ ਸਿੰਘ, ਗਿਆਨ ਸਿੰਘ ...

ਪੂਰੀ ਖ਼ਬਰ »

ਸ਼ਹੀਦ ਬਾਬਾ ਮਤੀ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਕੀਤੀਆਂ ਵਿਚਾਰਾਂ

ਡਰੋਲੀ ਕਲਾਂ, 19 ਜਨਵਰੀ (ਸੰਤੋਖ ਸਿੰਘ)-ਧੰਨ-ਧੰਨ ਸ਼ਹੀਦ ਬਾਬਾ ਮਤੀ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ 'ਚ ਅਹਿਮ ਬੈਠਕ ਰੱਖੀ ਗਈ | ਜਿਸ 'ਚ 23 ਜਨਵਰੀ ਨੂੰ ਮਨਾਏ ਜਾ ਰਹੇ ਸ਼ਹੀਦੀ ...

ਪੂਰੀ ਖ਼ਬਰ »

ਸ਼ਬਦ ਚੌਕੀ ਆਰੰਭ

ਫਿਲੌਰ, 19 ਜਨਵਰੀ (ਇੰਦਰਜੀਤ ਚੰਦੜ੍ਹ)–ਸਥਾਨਕ ਸ੍ਰੀ ਗੁਰੂ ਰਵਿਦਾਸ ਭਜਨ ਮੰਡਲੀ ਨੂਰਮਹਿਲ ਰੋਡ ਫਿਲੌਰ ਵਲੋਂ ਕੁਲਵਿੰਦਰ ਕੁਮਾਰ ਬੱਬਾ ਅਤੇ ਗੁਰੂ ਘਰ ਦੇ ਹੈ ੱਡ ਗ੍ਰੰਥੀ ਬਾਬਾ ਸੁਰਿੰਦਰ ਪਾਲ ਦੀ ਅਗਵਾਈ ਹੇਠ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੀਆ ਖੁਸ਼ੀਆਂ ਨੂੰ ...

ਪੂਰੀ ਖ਼ਬਰ »

'ਸਰਕਾਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਐਲਾਨ ਤੁਰੰਤ ਕਰੇ'

ਮਹਿਤਪੁਰ, 19 ਜਨਵਰੀ (ਰੰਧਾਵਾ)-ਸਰਕਾਰ ਨੂੰ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦਾ ਐਲਾਨ ਤੁਰੰਤ ਕਰਨਾ ਚਾਹੀਦਾ ਹੈ | ਉਪਰੋਕਤ ਮੁੱਦਾ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਹੋਈ ਵਿਸ਼ੇਸ਼ ਬੈਠਕ 'ਚ ਭਾਰੂ ਰਿਹਾ | ...

ਪੂਰੀ ਖ਼ਬਰ »

ਦਸਵਾਂ ਮਹਾਨ ਸੰਤ ਸੰਮੇਲਨ ਅੱਜ

ਕਰਤਾਰਪੁਰ, 19 ਜਨਵਰੀ (ਜਸਵੰਤ ਵਰਮਾ, ਧੀਰਪੁਰ)-ਗੁਰੂ ਰਵਿਦਾਸ ਦੇ 641ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿਚ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਕਰਤਾਰਪੁਰ ਦੇ ਸਹਿਯੋਗ ਨਾਲ ਦਸਵਾਂ ਮਹਾਨ ਸੰਤ ਸੰਮੇਲਨ ਆਰੀਆ ਨਗਰ ਧਰਮਸ਼ਾਲਾ ਵਿਖੇ ...

ਪੂਰੀ ਖ਼ਬਰ »

ਗੱਡੀ ਹੇਠਾਂ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

ਫਿਲੌਰ, 19 ਜਨਵਰੀ (ਸੁਰਜੀਤ ਸਿੰਘ ਬਰਨਾਲਾ)-ਗੁਰਾਇਆ, ਫਿਲੌਰ ਵਿਚਕਾਰ ਗੱਡੀ ਹੇਠਾਂ ਆਉਣ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਦਿੰਦੇ ਜੀ. ਆਰ. ਪੀ. ਦੇ ਹੌਲਦਾਰ ਬਲਵੀਰ ਚੰਦ ਅਤੇ ਮੁਲਾਜ਼ਮ ਕਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਰੇਲਵੇ ਲਾਈਨਾਂ ...

ਪੂਰੀ ਖ਼ਬਰ »

ਕੇਂਦਰ ਵਲੋਂ ਹੱਜ ਯਾਤਰਾ ਦੀ ਸਬਸਿਡੀ ਬੰਦ ਕਰਨੀ ਘੱਟ ਗਿਣਤੀਆਂ ਨਾਲ ਧੋਖਾ-ਮੁਖਤਿਆਰ ਮੁਹੰਮਦ

ਲੋਹੀਆਂ ਖਾਸ, 19 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)-ਕੇਂਦਰ ਸਰਕਾਰ ਵਲੋਂ ਹੱਜ ਯਾਤਰਾ 'ਤੇ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਬੰਦ ਕਰਨਾ ਘੱਟ ਗਿਣਤੀਆਂ ਨਾਲ ਭਾਜਪਾ ਸਰਕਾਰ ਦਾ ਵੱਡਾ ਧੋਖਾ ਹੈ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਸਭਾ ਅਲਾਵਲਪੁਰ ਦੇ ਪ੍ਰਧਾਨ ਬਣੇ ਪ੍ਰਕਾਸ਼ ਰਾਮ

ਕਿਸ਼ਨਗੜ੍ਹ, 19 ਜਨਵਰੀ (ਲਖਵਿੰਦਰ ਸਿੰਘ ਲੱਕੀ)-ਸ੍ਰੀ ਗੁਰੂ ਰਵਿਦਾਸ ਮੰਦਰ ਨੇੜੇ ਕਮੇਟੀ ਘਰ ਦੇ ਮੈਂਬਰਾਂ (ਅਲਾਵਲਪੁਰ) ਦੀ ਬੈਠਕ ਹੋਈ, ਜਿਸ ਵਿਚ ਸਰਬਸੰਮਤੀ ਨਾਲ ਸ੍ਰੀ ਗੁਰੂ ਰਵਿਦਾਸ ਸਭਾ ਦੀ ਚੋਣ ਕਰਕੇ ਪ੍ਰਕਾਸ਼ ਰਾਮ, ਉਪ ਪ੍ਰਧਾਨ ਬਲਵਿੰਦਰ ਮੋਲਾ, ਚੇਅਰਮੈਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX