ਤਾਜਾ ਖ਼ਬਰਾਂ


ਹਲਕਾ ਪਾਇਲ 'ਚ 52 ਪ੍ਰਤੀਸ਼ਤ ਹੋਈ ਪੋਲਿੰਗ
. . .  1 minute ago
ਸ਼ੇਰ ਖਾਂ ਵਿਖੇ ਹੁਣ ਤੱਕ 62 ਫ਼ੀਸਦੀ ਹੋਈ ਵੋਟਿੰਗ
. . .  2 minutes ago
ਕੋਟਕਪੂਰਾ 'ਚ ਦੁਪਹਿਰ 2.30 ਵਜੇ ਤੱਕ 50 ਫ਼ੀਸਦੀ ਵੋਟਿੰਗ
. . .  2 minutes ago
ਪਿੰਡ ਜੱਜੇ ਬੂਥ ਦੇ ਬਾਹਰ ਝੜਪਾਂ
. . .  3 minutes ago
ਓਠੀਆ, 19 ਮਈ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਜੱਜੇ ਵਿਖੇ ਬੂਥ ਦੇ ਬਾਹਰ ਝਗੜਾ ਹੋਣ ਦਾ ਸਮਾਚਾਰ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਪਿੰਡ ਜੱਜੇ ਦੇ ਸਰਪੰਚ ਨਿਰਮਲਜੀਤ ਸਿੰਘ ਨੇ ਦੱਸਿਆ ਕੇ ਪਿੰਡ ....
ਹਰਸਿਮਰਤ ਬਾਦਲ ਨੇ ਬਾਦਲ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਟੇਕਿਆ ਮੱਥਾ
. . .  4 minutes ago
ਹਰਸਿਮਰਤ ਬਾਦਲ ਨੇ ਬਾਦਲ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਟੇਕਿਆ ਮੱਥਾ................
ਲੁਧਿਆਣਾ ਵਿੱਚ ਤਿੰਨ ਵਜੇ ਤੱਕ 39 .4 ਪ੍ਰਤੀਸ਼ਤ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ
. . .  6 minutes ago
ਪੁਰਾਣਾ ਸ਼ਾਲਾ 'ਚ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝੜਪ
. . .  7 minutes ago
ਪੁਰਾਣਾ ਸ਼ਾਲਾ, 19 ਮਈ (ਗੁਰਵਿੰਦਰ ਸਿੰਘ ਗੁਰਾਇਆ)- ਕਸਬਾ ਪੁਰਾਣਾ ਸ਼ਾਲਾ ਦੇ ਬੂਥ ਨੰਬਰ 157 'ਤੇ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਮਾਮੂਲੀ ਝੜਪ ਹੋਈ ਹੈ।|ਝੜਪ ਉਪਰੰਤ ਅਮਨ-ਅਮਾਨ ਨਾਲ ਵੋਟਾਂ ਪੈਣ ਦੀ...
ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਅੰਦਰ 2.30 ਵਜੇ ਤੱਕ 39 ਫ਼ੀਸਦੀ ਹੋਈ ਵੋਟਿੰਗ
. . .  8 minutes ago
ਫ਼ਤਹਿਗੜ੍ਹ ਸਾਹਿਬ : ਸੰਘੋਲ ਦੇ ਬੂਥ ਨੰਬਰ 61 'ਤੇ ਈ. ਵੀ. ਐੱਮ. ਖ਼ਰਾ
. . .  12 minutes ago
ਡੇਰਾ ਬਾਬਾ ਨਾਨਕ ਦੇ ਪਿੰਡ ਸਾਹਪੁਰ ਗੁਰਾਇਆ ਵਿਖੇ 3 ਵਜੇ ਤੱਕ 71% ਵੋਟਾਂ ਪਈਆਂ
. . .  12 minutes ago
ਹਲਕਾ ਸ਼ੁਤਰਾਣਾ 'ਚ ਦੁਪਹਿਰ ਤੱਕ 45.4 ਫ਼ੀਸਦੀ ਪਈਆਂ ਵੋਟਾਂ
. . .  13 minutes ago
ਸ਼ੁਤਰਾਣਾ, 19 ਮਈ (ਬਲਦੇਵ ਸਿੰਘ ਮਹਿਰੋਕ) - ਪੰਜਾਬ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਵੋਟਾਂ ਪੂਰੇ ਅਮਨ-ਅਮਾਨ ਨਾਲ ਪੈ ਰਹੀਆਂ ਹਨ ਤੇ ਦੁਪਹਿਰ 2:30 ਵਜੇ ਤੱਕ 45.4 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ ਹਲਕੇ ਦੇ ਕਈ ....
ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਤਾਰ 'ਚ ਖੜ੍ਹੇ ਹੋ ਕੇ ਪਾਈ ਵੋਟ
. . .  15 minutes ago
ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਤਾਰ 'ਚ ਖੜ੍ਹੇ ਹੋ ਕੇ ਪਾਈ ਵੋਟ..........
ਪਿੰਡ ਲਹਿਰਾ ਖਾਨਾ 'ਚ 2:45 ਵਜੇ ਤੱਕ 68 ਫ਼ੀਸਦੀ ਹੋਈ ਵੋਟਿੰਗ
. . .  16 minutes ago
ਜਲੰਧਰ : ਲੋਹੀਆ ਖ਼ਾਸ ਵਿਖੇ ਦੁਪਹਿਰ 2 ਵਜੇ ਤੱਕ 37 ਫ਼ੀਸਦੀ ਵੋਟਿੰਗ
. . .  17 minutes ago
ਮਲੋਟ ਦੇ ਆਦਰਸ਼ ਬੂਥ ਨੰ. 144 'ਤੇ ਈ. ਵੀ. ਐੱਮ. ਦੀ ਖ਼ਰਾਬੀ ਕਾਰਨ ਰੁਕੀ ਵੋਟਿੰਗ
. . .  18 minutes ago
ਫ਼ਰੀਦਕੋਟ ਲੋਕ ਸਭਾ ਹਲਕੇ ਅੰਦਰ 34.86 ਫ਼ੀਸਦੀ ਹੋਈ ਪੋਲਿੰਗ
. . .  18 minutes ago
ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੇ ਪਾਈ ਵੋਟ
. . .  19 minutes ago
ਖੇਮਕਰਨ ਹਲਕੇ ਵਿਚ 2 ਵਜੇ ਤੱਕ, 42% ਤੱਕ ਵੋਟਾਂ ਪੋਲਿੰਗ ਹੋਈ ਹੈ
. . .  24 minutes ago
ਸੋਸ਼ਲ ਮੀਡੀਆ 'ਤੇ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਿਹਾ ਨੌਜਵਾਨ ਆਇਆ ਪੁਲਿਸ ਦੇ ਅੜਿੱਕੇ
. . .  24 minutes ago
ਅੰਮ੍ਰਿਤਸਰ: ਮੌਜੂਦਾ ਸਰਕਾਰ ਹੋਣ ਦੇ ਬਾਵਜੂਦ ਦਸਮੇਸ਼ ਐਵੇਨਿਊ 'ਚ ਨਹੀਂ ਲੱਗਾ ਕਾਂਗਰਸ ਦਾ ਬੂਥ
. . .  25 minutes ago
ਅਟਾਰੀ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਦੋ ਵਜੇ ਤੱਕ 32 %ਪੋਲਿੰਗ ਹੋ ਚੁੱਕੀ
. . .  26 minutes ago
ਦੁਪਹਿਰ 2 ਵਜੇ ਤੱਕ ਲੁਧਿਆਣਾ 'ਚ 35 .64 ਫ਼ੀਸਦੀ ਵੋਟਿੰਗ
. . .  28 minutes ago
ਮੰਡਵੀ ਵਿਖੇ 105 ਸਾਲ ਦੇ ਬਜੁਰਗ ਨੇ ਪਾਈ ਵੋਟ
. . .  29 minutes ago
ਅਮ੍ਰਿਤਸਰ ਦੇ ਹਲਕਾ ਪੂਰਬੀ ਵਿਖੇ ਕਾਂਗਰਸ ਅਤੇ ਅਕਾਲੀ ਵਰਕਰ ਆਪਸ ਵਿੱਚ ਭਿੜੇ
. . .  30 minutes ago
ਫ਼ਤਿਹਗੜ੍ਹ ਸਾਹਿਬ ਹਲਕੇ ਵਿਚ 36.89 ਫ਼ੀਸਦੀ ਹੋਈ ਵੋਟਿੰਗ
. . .  33 minutes ago
ਖ਼ੁਸ਼ਬਾਜ਼ ਸਿੰਘ ਜਟਾਣਾ 'ਤੇ ਇਰਾਦਾ ਕਤਲ ਦੇ ਦੋਸ਼ਾਂ ਤਹਿਤ ਪਰਚਾ ਦਰਚ
. . .  37 minutes ago
ਲੁਧਿਆਣਾ 'ਚ ਭਾਜਪਾ ਵਰਕਰਾਂ ਵਲੋਂ ਵਿਅਕਤੀ ਦੀ ਕੁੱਟਮਾਰ
. . .  42 minutes ago
ਖ਼ਾਲਸਾ ਕਾਲਜ ਨੇੜੇ ਏਟੀਐਮ ਦੀ ਭੰਨ ਤੋੜ ਲੁੱਟਣ ਦੀ ਅਸਫਲ ਕੋਸ਼ਿਸ਼.
. . .  34 minutes ago
ਪਿੰਡ ਲਹਿਰਾ ਬੇਗਾ 'ਚ 2:15 ਵਜੇ ਤੱਕ ਕਰੀਬ 50 ਫ਼ੀਸਦੀ ਹੋਈ ਵੋਟਿੰਗ
. . .  48 minutes ago
ਅੰਮ੍ਰਿਤਸਰ 'ਚ ਦੁਪਹਿਰ 2 ਵਜੇ ਤੱਕ 32.50 ਫ਼ੀਸਦੀ ਵੋਟਿੰਗ
. . .  51 minutes ago
ਸਿੱਧੂ ਨਾਲ ਮੇਰਾ ਕੋਈ ਮਤਭੇਦ ਨਹੀਂ ਹੈ- ਕੈਪਟਨ
. . .  33 minutes ago
ਕਿਰਤੀ ਕਿਸਾਨ ਯੂਨੀਅਨ ਨੇ ਲਗਾਇਆ ਨੋਟਾ ਦਾ ਪੋਲਿੰਗ ਬੂਥ
. . .  about 1 hour ago
ਗੁਰੂਹਰਸਹਾਏ 'ਚ 1 ਵਜੇ ਤੱਕ 48 ਫ਼ੀਸਦੀ ਵੋਟਿੰਗ
. . .  about 1 hour ago
ਹਲਕਾ ਬੱਲੂਆਣਾ ਦੇ ਪਿੰਡ ਅਮਰਪੁਰਾ ਦੇ ਬੂਥ ਨੰਬਰ 110 'ਤੇ ਈ. ਵੀ. ਐੱਮ. ਮਸ਼ੀਨ ਹੋਈ ਖ਼ਰਾਬ
. . .  about 1 hour ago
ਕਿਸੇ ਕੰਮ ਨਹੀਂ ਆਈਆਂ ਚੋਣ ਕਮਿਸ਼ਨ ਵੱਲੋਂ ਵੰਡੀਆਂ 8 ਵਾਈ 8 ਇੰਚ ਦੀਆਂ ਪਰਚੀਆਂ
. . .  about 1 hour ago
ਦੁਪਹਿਰ 1ਵਜੇ ਤਕ ਮਲੋਟ ਹਲਕੇ ਵਿਚ 42.61 ਤੇ ਲੰਬੀ ਵਿਚ 37.25 ਫੀਸਦੀ ਮਤਦਾਨ
. . .  about 1 hour ago
ਫ਼ਰੀਦਕੋਟ ਲੋਕ ਸਭਾ ਹਲਕੇ ਅੰਦਰ 34.86 ਫੀਸਦ ਪੋਲਿੰਗ ਹੋਈ
. . .  about 1 hour ago
ਅਕਾਲੀਆਂ ਕੁੱਟਿਆ ਕਾਂਗਰਸੀ ਨੰਬਰਦਾਰ
. . .  about 1 hour ago
ਅੰਮ੍ਰਿਤਸਰ ਸੈਂਟ੍ਰਲ 'ਚ 1.25 ਤਕ 33 ਫ਼ੀਸਦੀ ਪੋਲਿੰਗ ਹੋਈ
. . .  about 1 hour ago
ਹਲਕਾ ਖੇਮਕਰਨ ਦੇ ਪਿੰਡ ਘੁਰਕਵਿੰਡ ਵਿਖੇ ਸਾਬਕਾ ਤੇ ਮੌਜੂਦਾ ਸਰਪੰਚ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਵੋਟਿੰਗ ਸ਼ੁਰੂ
. . .  about 1 hour ago
ਰਾਏਕੋਟ ਹਲਕੇ ਚ ਦੁਪਹਿਰ ਇੱਕ ਵਜੇ ਤੱਕ 32 ਫੀਸਦੀ ਪੋਲਿੰਗ
. . .  about 1 hour ago
ਸ੍ਰੀ ਚਮਕੌਰ ਸਾਹਿਬ ਹਲਕੇ ਅੰਦਰ 1.30 ਵਜੇ ਤੱਕ ਸ਼ਾਂਤਮਈ ਰੂਪ ਵਿਚ ਪੋਲਿੰਗ ਦੌਰਾਨ 39 ਫੀਸਦੀ ਹੋਇਆ ਮਤਦਾਨ
. . .  about 1 hour ago
ਦਰਬਾਰਾ ਸਿੰਘ ਗੁਰੂ ਨੇ ਪਾਈ ਵੋਟ
. . .  about 1 hour ago
ਮੁਹਾਲੀ ਵਿਚ 30 ਫੀਸਦੀ, ਖਰੜ ਵਿਚ 38 ਤੇ ਡੇਰਾ ਬੱਸੀ ਵਿਚ 42 ਫੀਸਦੀ ਵੋਟਿੰਗ
. . .  about 1 hour ago
ਕਪੂਰਥਲਾ ਵਿਚ 1 ਵਜੇ ਤੱਕ 38.72 ਫੀਸਦੀ ਪੋਲਿੰਗ
. . .  about 1 hour ago
ਸਬ ਡਵੀਜਨ ਅਮਲੋਹ ਵਿਖੇ ਇਕ ਵਜੇ ਤਕ 37% ਵੋਟ ਪੋਲਿੰਗ ਹੋਈ
. . .  about 1 hour ago
ਬੱਧਣੀ ਕਲਾਂ ਵਿਕ ਇਕ ਵਜੇ ਤੱਕ 30 ਫੀਸਦੀ ਪੋਲਿੰਗ
. . .  about 1 hour ago
ਗੁਰਦਾਸਪੁਰ ਲੋਕ ਸਭਾ ਹਲਕੇ 'ਚ ਹੁਣ ਤੱਕ 39.75 ਪ੍ਰਤੀਸ਼ਤ ਵੋਟਿੰਗ ਹੋਈ
. . .  about 1 hour ago
ਖਡੂਰ ਸਾਹਿਬ 'ਚ ਦੁਪਹਿਰ 1 ਵਜੇ ਤੱਕ ਤੱਕ 36 ਫ਼ੀਸਦੀ ਪੋਲਿੰਗ
. . .  about 1 hour ago
ਮਾਨਸਾ 'ਚ ਦੁਪਹਿਰ 1 ਵਜੇ ਤੱਕ ਤੱਕ 42 ਫ਼ੀਸਦੀ ਪੋਲਿੰਗ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549

ਖੇਡ ਸੰਸਾਰ

ਇਥੋਪੀਆ ਦੇ ਸੋਲੋਮਨ ਡੇਕਸਿਸਾ ਨੇ ਜਿੱਤੀ ਮੁੰਬਈ ਮੈਰਾਥਨ

ਔਰਤਾਂ ਦੇ ਵਰਗ 'ਚ ਅਮਾਨੇ ਗੋਬੇਨਾ ਨੇ ਹਾਸਲ ਕੀਤੀ ਿਖ਼ਤਾਬੀ ਜਿੱਤ

ਮੁੰਬਈ, 21 ਜਨਵਰੀ (ਏਜੰਸੀ)-ਇਥੋਪੀਆ ਦੇ ਲੰਬੀ ਦੂਰੀ ਦੇ ਦੌੜਾਕ ਸੋਲਮਨ ਡੇਕਸਿਸਾ ਨੇ ਅੱਜ ਮੁੰਬਈ ਮੈਰਾਥਨ 'ਚ ਮਰਦਾਂ ਦੇ ਵਰਗ 'ਚ ਿਖ਼ਤਾਬ ਆਪਣੇ ਨਾਂਅ ਕੀਤਾ ਹੈ ਇਸ ਤੋਂ ਇਲਾਵਾ ਡੇਕਸਿਸਾ ਦੀ ਹਮਵਤਨ ਅਮਾਨੇ ਗੋਬੇਨਾ ਨੇ ਔਰਤਾਂ ਦੇ ਵਰਗ 'ਚ ਿਖ਼ਤਾਬੀ ਜਿੱਤ ਹਾਸਲ ਕੀਤੀ | ਜਦਕਿ ਭਾਰਤੀ ਦੌੜਾਕਾਂ 'ਚ ਮਰਦਾਂ ਦੇ ਵਰਗ 'ਚ ਗੋਪੀ ਥੋਨਾਕਲ ਅਤੇ ਔਰਤਾਂ ਵਿਚੋਂ ਸੁਧਾ ਸਿੰਘ ਨੇ ਮੁੰਬਈ ਮੈਰਾਥਨ ਦਾ ਿਖ਼ਤਾਬ ਆਪਣੇ ਨਾਂਅ ਕੀਤਾ | ਇਥੋਪੀਆ ਦੇ 22 ਸਾਲਾ ਦੌੜਾਕ ਸੋਲੋਮਨ ਡੇਕਸਿਸਾ ਨੇ 2 ਘੰਟੇ 9 ਮਿੰਟ 34 ਸਕਿੰਟ 'ਚ ਫੁੱਲ ਮੈਰਾਥਨ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ | ਉਸ ਦੇ ਹਮਵਤਨ 29 ਸਾਲਾ ਸ਼ੁਮੇਤ ਅਕਾਲਨਾਵ (2 ਘੰਟੇ 10 ਮਿੰਟ) ਨੇ ਦੂਜਾ ਅਤੇ ਕੀਨੀਆ ਦੇ ਜੋਸ਼ੁਆ ਕਿਪਕੋਰਿਰ (2 ਘੰਟੇ 10 ਮਿੰਟ 30 ਸਕਿੰਟ) ਨੇ ਤੀਜਾ ਸਥਾਨ ਹਾਸਲ ਕੀਤਾ | ਜਿੱਤ ਤੋਂ ਬਾਅਦ ਡੇਕਸਿਸਾ ਨੇ ਕਿਹਾ ਕਿ ਮੈਨੂੰ ਜਿੱਤ ਦੀ ਉਮੀਦ ਸੀ | ਮੁੰਬਈ ਮੈਰਾਥਨ 'ਚ ਮੇਰੀ ਇਹ ਪਹਿਲੀ ਜਿੱਤ ਹੈ | ਇਸ ਤੋਂ ਮੈਨੂੰ ਨਵਾਂ ਉਤਸ਼ਾਹ ਮਿਲੇਗਾ | ਔਰਤਾਂ ਦੇ ਵਰਗ 'ਚ ਇਥੋਪੀਆ ਦੀ ਅਮਾਨੇ ਗੋਬੇਨਾ ਨੇ 2 ਘੰਟੇ 24 ਮਿੰਟ ਤੇ 42 ਸਕਿੰਟ ਦਾ ਸਮਾਂ ਲੈਂਦਿਆਂ ਪਹਿਲਾ ਸਥਾਨ ਹਾਸਲ ਕੀਤਾ | ਕੀਨੀਆ ਦੀ ਬੋਰਨਸ ਕਿਤੂਰ (2 ਘੰਟੇ 28 ਮਿੰਟ ਤੇ 48 ਸਕਿੰਟ) ਦੂਜੇ ਅਤੇ ਇਥੋਪੀਆ ਦੀ ਸ਼ੁਕੋ ਗੇਨੋਮੋ (2 ਘੰਟੇ 29 ਮਿੰਟ ਤੇ 41 ਸਕਿੰਟ) ਤੀਜੇ ਸਥਾਨ 'ਤੇ ਰਹੀ |
ਭਾਰਤੀ ਦੌੜਾਕਾਂ 'ਚੋਂ ਮਰਦਾਂ ਦੇ ਵਰਗ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਗੋਪੀ ਥੋਨਾਕਲ ਨੇ 2 ਘੰਟੇ 16 ਮਿੰਟ ਤੇ 2 ਸਕਿੰਟ 'ਚ ਮੈਰਾਥਨ ਦੌੜ ਪੂਰੀ ਕੀਤੀ | ਇਸ ਤੋਂ ਬਾਅਦ ਨਿਤੇਂਦਰ ਸਿੰਘ ਰਾਵਤ (2 ਘੰਟੇ 16 ਮਿੰਟ ਤੇ 54 ਸਕਿੰਟ) ਨੂੰ ਦੂਜਾ ਅਤੇ ਸ਼ਿ੍ਨੂੰ ਬੁਗਾਤਾ (2 ਘੰਟੇ 23 ਮਿੰਟ ਤੇ 56 ਸਕਿੰਟ) ਨੂੰ ਤੀਜਾ ਸਥਾਨ ਮਿਲਿਆ | ਭਾਰਤੀ ਔਰਤਾਂ ਵਿਚੋਂ ਦੌੜਾਕ ਸੁਧਾ ਸਿੰਘ ਨੇ ਪੈਰਾਂ ਦੀਆਂ ਮਾਸਪੇਸ਼ੀਆਂ ਦੀ ਸਮੱਸਿਆ ਦੇ ਬਾਵਜੂਦ 2 ਘੰਟੇ 48 ਮਿੰਟ ਤੇ 32 ਸਕਿੰਟ 'ਚ ਫੁੱਲ ਮੈਰਾਥਨ ਦੌੜ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ | ਜਯੋਤੀ ਗਵਾਤੇ (2 ਘੰਟੇ 50 ਮਿੰਟ ਤੇ 47 ਸਕਿੰਟ) ਦੂਜੇ ਅਤੇ ਪਾਰੁਲ ਚੌਧਰੀ (2 ਘੰਟੇ 53 ਮਿੰਟ ਤੇ 26 ਸਕਿੰਟ) ਨੇ ਤੀਜਾ ਸਥਾਨ ਹਾਸਲ ਕੀਤਾ |

ਸ੍ਰੀਲੰਕਾ ਵਿਰੁੱਧ ਲੜੀ ਤੋਂ ਭਾਰਤੀ ਟੀਮ ਨੂੰ ਕੁਝ ਹਾਸਲ ਨਹੀਂ ਹੋਇਆ-ਹਰਭਜਨ ਸਿੰਘ

ਕੋਲਕਾਤਾ, 21 ਜਨਵਰੀ (ਏਜੰਸੀ)- ਭਾਰਤ ਦੇ ਸੀਨੀਅਰ ਆਫ਼ ਸਪਿਨਰ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਨੇ ਸ੍ਰੀਲੰਕਾ ਵਿਰੁੱਧ ਖੇਡੀ ਗਈ ਘਰੇਲੂ ਲੜੀ ਤੋਂ ਕੁਝ ਵੀ ਹਾਸਲ ਨਹੀਂ ਕੀਤਾ | ਦੱਖਣੀ ਅਫ਼ਰੀਕਾ ਦੌਰੇ ਲਈ ...

ਪੂਰੀ ਖ਼ਬਰ »

'63ਵੀਆਂ ਨੈਸ਼ਨਲ ਸਕੂਲ ਖੇਡਾਂ'

ਅੰਕੁਸ਼ ਨੇ ਡਿਸਕਸ ਥਰੋਅ 'ਚੋਂ ਸੋਨ ਤਗ਼ਮਾ ਜਿੱਤਿਆ

ਪੰਜਾਬ ਦੀ ਰੀਲੇਅ ਟੀਮ ਨੂੰ ਕਾਂਸੀ ਦਾ ਤਗ਼ਮਾ

ਜਲੰਧਰ, 21 ਜਨਵਰੀ (ਜਤਿੰਦਰ ਸਾਬੀ)- 63ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਅੰਡਰ 14 ਸਾਲ ਵਰਗ ਦੇ ਅਥਲੈਟਿਕਸ ਮੁਕਾਬਲੇ ਜੋ ਮਹਾਰਾਸ਼ਟਰ ਦੇ ਜ਼ਿਲ੍ਹਾ ਰਤਨਾਗਿਰੀ ਤੇ ਸ਼ਹਿਰ ਚਿਪਲਾਨ ਵਿਖੇ ਕਰਵਾਏ ਜੇ ਰਹੇ ਹਨ | ਇਨ੍ਹਾਂ ਖੇਡਾਂ ਦੇ ਵਿਚ ਅੱਜ ਪੰਜਾਬ ਸਕੂਲ ਦੇ ਖਿਡਾਰੀ ...

ਪੂਰੀ ਖ਼ਬਰ »

ਖੇਡ ਸੰਸਾਰ

...

ਪੂਰੀ ਖ਼ਬਰ »

ਲੇਵਰਕੁਸੇਨ ਨੇ ਹਾਫ਼ੇਨਹੇਮ ਨੂੰ ਹਰਾਇਆ

ਬਰਲਿਨ, 21 ਜਨਵਰੀ (ਏਜੰਸੀ)- ਬਯੋਰ ਲੇਵਰਕੁਸੇਨ ਨੇ ਬੀਤੇ ਦਿਨ ਜਰਮਨ ਲੀਗ ਦੇ ਖੇਡੇ ਗਏ 19ਵੇਂ ਦੌਰ ਦੇ ਮੁਕਾਬਲੇ 'ਚ ਹਾਫ਼ੇਨਹੇਮ ਨੂੰ 4-1 ਨਾਲ ਹਰਾ ਦਿੱਤਾ | ਲੁਕਾਸ ਅਲਾਰੀਯੋ ਦੁਆਰਾ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਂਲ ਹਾਸਿਲ ਇਸ ਜਿੱਤ ਦੇ ਨਾਲ ਹੀ ਲੇਵਰਕੁਸੇਨ ਅੰਕ ...

ਪੂਰੀ ਖ਼ਬਰ »

ਆਈ.ਪੀ.ਐੱਲ. ਵਾਸਤੇ ਨਿਲਾਮੀ ਲਈ ਖਿਡਾਰੀਆਂ ਦੀ ਸੂਚੀ ਜਾਰੀ

ਨਵੀਂ ਦਿੱਲੀ, 21 ਜਨਵਰੀ (ਏਜੰਸੀ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 27 ਤੇ 28 ਜਨਵਰੀ ਨੂੰ ਆਈ.ਪੀ.ਐੱਲ.-2018 ਲਈ ਹੋਣ ਵਾਲੀ ਨਿਲਾਮੀ ਲਈ ਖਿਡਾਰੀਆਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਦਿੱਤੀ | ਹੁਣ ਤਕ ਵੱਖ-ਵੱਖ ਫ੍ਰੈਂਚਾਈਜ਼ੀ ਨੇ 18 ਖਿਡਾਰੀਆਂ ਦੇ ਨਾਵਾਂ ਨੂੰ ...

ਪੂਰੀ ਖ਼ਬਰ »

ਖੇਲੋ ਇੰਡੀਆ ਦਾ ਮਹਾਂਕੁੰਭ ਨਵੀਂ ਦਿੱਲੀ ਵਿਖੇ 31 ਤੋਂ ਹੋਵੇਗਾ ਸ਼ੁਰੂ

ਯੋਜਨਾ 'ਤੇ ਭਾਰਤ ਸਰਕਾਰ 2020 ਤੱਕ ਖ਼ਰਚੇਗੀ 1756 ਕਰੋੜ

ਜਲੰਧਰ, 21 ਜਨਵਰੀ (ਜਤਿੰਦਰ ਸਾਬੀ)- ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਦੇਸ਼ ਦੇ ਖਿਡਾਰੀਆਂ ਲਈ ਪਹਿਲੀ ਵਾਰ ਖੇਲ੍ਹੋ ਇੰਡੀਆ ਸਕੂਲ ਗੇਮਜ਼ 2018 ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਦੇ ਮੁਕਾਬਲੇ ਅੰਡਰ-17 ਸਾਲ ਵਰਗ ਦੇ ਵਿਚ 31 ਜਨਵਰੀ ਤੋਂ 8 ਫਰਵਰੀ ਤੱਕ ਨਵੀਂ ਦਿੱਲੀ ਦੇ ...

ਪੂਰੀ ਖ਼ਬਰ »

ਜੀ.ਐੱਨ.ਡੀ.ਯੂ. ਨੇ ਜਿੱਤੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਟ੍ਰੈਕ ਸਾਈਕਿਲੰਗ ਚੈਂਪੀਅਨਸ਼ਿਪ

ਲੁਧਿਆਣਾ, 21 ਜਨਵਰੀ (ਪਰਮੇਸ਼ਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੇਜ਼ਬਾਨੀ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੈਲੋਡਰੋਮ ਵਿਖੇ ਕਰਵਾਈ ਗਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਟਰੈਕ ਸਾਈਕਿਲੰਗ (ਲੜਕੇ-ਲੜਕੀਆਂ) ਚੈਂਪੀਅਨਸ਼ਿਪ ਵਿਚ ਮੌਜੂਦਾ ...

ਪੂਰੀ ਖ਼ਬਰ »

ਆਸਟੇ੍ਰਲੀਅਨ ਓਪਨ : ਪੇਸ-ਰਾਜਾ ਦੀ ਜੋੜੀ ਤੀਜੇ ਦੌਰ 'ਚ ਹਾਰੀ

ਮੈਲਬੌਰਨ, 21 ਜਨਵਰੀ (ਏਜੰਸੀ)- ਭਾਰਤ ਦੇ ਸੀਨੀਅਰ ਟੈਨਿਸ ਖਿਡਾਰੀ ਲਿਏਾਡਰ ਪੇਸ ਅਤੇ ਉਨ੍ਹਾਂ ਸਾਥੀ ਪੂਰਵ ਰਾਜਾ ਦੀ ਜੋੜੀ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟੇ੍ਰਲੀਅਨ ਓਪਨ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ | ਮਰਦਾਂ ਦੇ ਡਬਲਜ਼ ਵਰਗ 'ਚ ਪੇਸ ਤੇ ਰਾਜਾ ਦੀ ...

ਪੂਰੀ ਖ਼ਬਰ »

'4 ਦੇਸ਼ਾਂ ਦਾ ਹਾਕੀ ਟੂਰਨਾਮੈਂਟ'

ਪਹਿਲੇ ਗੇੜ ਦੇ ਫਾਈਨਲ 'ਚ ਹਾਰਿਆ ਭਾਰਤ

ਟੌਰੰਗਾ, 21 ਜਨਵਰੀ (ਏਜੰਸੀ)- ਭਾਰਤੀ ਮਰਦਾਂ ਦੀ ਹਾਕੀ ਟੀਮ ਨੂੰ ਅੱਜ 4 ਦੇਸ਼ਾਂ ਦੇ ਸੱਦੇ ਵਾਲੇ ਟੂਰਨਾਮੈਂਟ ਦੇ ਪਹਿਲੇ ਗੇੜ ਦੇ ਫਾਈਨਲ 'ਚ ਬੈਲਜੀਅਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ | ਬਲੇਕ ਪਾਰਕ 'ਚ ਖੇਡੇ ਗਏ ਇਸ ਫਾਈਨਲ ਮੈਚ 'ਚ ਬੈਲਜੀਅਮ ਨੇ ਭਾਰਤ ਨੂੰ 2-1 ਨਾਲ ਮਾਤ ...

ਪੂਰੀ ਖ਼ਬਰ »

ਇੰਗਲੈਂਡ ਨੇ ਆਸਟੇ੍ਰਲੀਆ ਨੂੰ 16 ਦੌੜਾਂ ਨਾਲ ਹਰਾਇਆ

ਸਿਡਨੀ, 21 ਜਨਵਰੀ (ਏਜੰਸੀ)- ਜੋਸ ਬਟਲਰ ਦੇ ਸੈਂਕੜੇ ਅਤੇ ਕ੍ਰਿਸ ਵੋਕਸ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਇੰਗਲੈਂਡ ਨੇ ਨੇ ਤੀਜੇ ਇਕ ਦਿਨਾ ਮੈਚ ਵਿਚ ਆਸਟ੍ਰੇਲੀਆ ਨੂੰ 16 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ 'ਚ 3-0 ਦੀ ਬੜ੍ਹਤ ਬਣਾ ਲਈ ਹੈ | ਪਹਿਲਾਂ ਖੇਡਦਿਆਂ ਇੰਗਲੈਂਡ ਨੇ ...

ਪੂਰੀ ਖ਼ਬਰ »

ਪੰਜਾਬੀ ਮੁਟਿਆਰਾਂ ਤੇ ਅਮਰੀਕਨ ਗੋਰੀਆਂ ਦਾ ਕਬੱਡੀ ਮੈਚ 29 ਨੂੰ -ਖਹਿਰਾ

ਜਲੰਧਰ, 21 ਜਨਵਰੀ (ਜਤਿੰਦਰ ਸਾਬੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ 19ਵਾਂ ਕਬੱਡੀ ਕੱਪ ਖਹਿਰਾ ਮਾਝਾ ਵਿਖੇ ਬੜੇ ਹੀ ਉਤਸ਼ਾਹ ਨਾਲ 27 ਜਨਵਰੀ ਤੋਂ ਲੈ ਕੇ 29 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਦੌਰਾਨ ਪੰਜਾਬੀ ਮੁਟਿਆਰਾਂ ਤੇ ਅਮਰੀਕਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX