ਤਾਜਾ ਖ਼ਬਰਾਂ


ਆਈ.ਪੀ.ਐੱਲ-208 ਫਾਈਨਲ : ਚੇਨਈ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਮੁੰਬਈ, 27 ਮਈ - ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਈ.ਪੀ.ਐੱਲ-2018 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ...
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੂੰ ਹਰਾ ਕੇ ਚੇਨਈ ਸੁਪਰ ਕਿੰਗਜ਼ ਦੀ ਟੀਮ ਬਣੀ ਆਈ.ਪੀ.ਐੱਲ-2018 ਦੀ ਚੈਂਪੀਅਨ
. . .  1 day ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਦੇ ਸ਼ੇਨ ਵਾਟਸਨ ਦੀਆਂ 100 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 154/2
. . .  1 day ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 146/2
. . .  1 day ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਨੂੰ ਦੂਸਰਾ ਝਟਕਾ, ਸੁਰੇਸ਼ ਰੈਨਾ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 131/1
. . .  1 day ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 104/1
. . .  1 day ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 95/1
. . .  1 day ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਦੇ ਵਾਟਸਨ ਨੇ ਸਿਕਸ ਮਾਰ ਕੇ ਕੀਤੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐਲ 2018 ਫਾਈਨਲ : 10 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 80/1
. . .  1 day ago
ਆਈ.ਪੀ.ਐਲ 2018 ਫਾਈਨਲ : 9 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 72/1
. . .  1 day ago
ਆਈ.ਪੀ.ਐਲ 2018 ਫਾਈਨਲ : 8 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 56/1
. . .  1 day ago
ਆਈ.ਪੀ.ਐਲ 2018 ਫਾਈਨਲ : 7 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 51/1
. . .  1 day ago
ਆਈ.ਪੀ.ਐਲ 2018 ਫਾਈਨਲ : 6 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 35/1
. . .  1 day ago
ਆਈ.ਪੀ.ਐਲ 2018 ਫਾਈਨਲ : 5 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 20/1
. . .  1 day ago
ਆਈ.ਪੀ.ਐਲ 2018 ਫਾਈਨਲ : 4 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 16/1
. . .  1 day ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ, ਡੂਪਲੈਸਿਸ 10 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 3 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 10/0
. . .  1 day ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 5/0
. . .  1 day ago
ਆਈ.ਪੀ.ਐਲ 2018 ਫਾਈਨਲ : ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 0/0
. . .  1 day ago
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 179 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ 2018 ਫਾਈਨਲ : 19 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 168/5
. . .  1 day ago
ਆਈ.ਪੀ.ਐਲ 2018 ਫਾਈਨਲ : 18 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 160/5
. . .  1 day ago
ਆਈ.ਪੀ.ਐਲ 2018 ਫਾਈਨਲ : 17 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 144/5
. . .  1 day ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਦੀਪਕ ਹੁੱਡਾ 3 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 135/4
. . .  1 day ago
ਡੀ.ਸੀ ਵੱਲੋਂ ਚੋਣ ਡਿਊਟੀ ਸਬੰਧੀ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ
. . .  1 day ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ, ਸ਼ਾਕਿਬ ਅਲ ਹਸਨ 23 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 126/3
. . .  1 day ago
ਆਈ.ਪੀ.ਐਲ 2018 ਫਾਈਨਲ : 14 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/3
. . .  1 day ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 108/3
. . .  1 day ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਕਪਤਾਨ ਵਿਲੀਅਮਸਨ 47 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 101/2
. . .  1 day ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 90/2
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ
  •     Confirm Target Language  

ਹਰਿਆਣਾ ਹਿਮਾਚਲ

ਜ਼ਮੀਨੀ ਵਿਵਾਦ 'ਚ ਵਕੀਲ ਦਾ ਕਤਲ

ਪਾਣੀਪਤ, 21 ਜਨਵਰੀ (ਗੁਰਪ੍ਰੀਤ ਸਿੰਘ ਜੱਬਲ)-ਜ਼ਮੀਨ ਦੇ ਵਿਵਾਦ 'ਚ ਰੰਜਿਸ਼ ਦੇ ਚਲਦਿਆਂ ਕੋਰਟ ਜਾ ਰਹੇ ਇਕ ਵਕੀਲ ਨੂੰ ਚਾਰ ਲੋਕਾਂ ਨੇ ਰਾੜ ਮਾਰ ਕੇ ਕਤਲ ਕਰ ਦਿੱਤਾ | ਹਮਲਾਵਰਾਂ 'ਚ 2 ਸਕੇ ਭਰਾ ਅਤੇ 2 ਉਨ੍ਹਾਂ ਦੇ ਸਾਥੀ ਦੱਸੇ ਜਾ ਰਹੇ ਹਨ | ਕਾਲੀਰਾਮਣਾ ਮੁਹੱਲਾ ਵਾਸੀ ਐਡਵੋਕੇਟ ਕੰਵਰਭਾਨ ਘਰ ਤੋਂ ਬੈਗ ਲੈ ਕੇ ਪੈਦਲ ਹੀ ਕੋਰਟ ਜਾਣ ਲਈ ਨਿਕਲੇ ਸਨ | ਰਸਤੇ 'ਚ ਭਾਜਪਾ ਸ਼ਹਿਰੀ ਮੰਡਲ ਪ੍ਰਧਾਨ ਜਗਦੀਸ਼ ਰਮਨ ਦੇ ਘਰ ਸਾਹਮਣੇ 4 ਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਲੋਹੇ ਦੇ ਰਾੜ ਨਾਲ ਹਮਲਾ ਕਰ ਦੋਵੇਂ ਪੈਰ ਅਤੇ ਸੱਜਾ ਹੱਥ ਤੋੜ ਦਿੱਤਾ | ਕੰਵਰਭਾਨ ਚੀਖਦੇ ਰਹੇ, ਪਰ ਕਿਸੇ ਨੇ ਮਦਦ ਨਹੀਂ ਕੀਤੀ | ਗੰਭੀਰ ਜ਼ਖ਼ਮੀ ਕੰਵਰਭਾਨ ਨੂੰ ਪਰਿਵਾਰ ਵਾਲੇ ਜਨਤਕ ਕੇਂਦਰ ਸਮਾਲਖਾ ਲੈ ਗਏ, ਜਿੱਥੋਂ ਉਨ੍ਹਾਂ ਨੂੰ ਮੈਡੀਕਲ ਕਾਲਜ ਖਾਨਪੁਰ ਰੈਫ਼ਰ ਕਰ ਦਿੱਤਾ ਗਿਆ | ਬਾਅਦ 'ਚ ਕੰਵਰਭਾਨ ਨੂੰ ਦਿੱਲੀ ਦੇ ਮੈਕਸ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤ ਐਲਾਨ ਕਰ ਦਿੱਤਾ | ਇਨ੍ਹਾਂ ਿਖ਼ਲਾਫ਼ ਹਫ਼ਤਾਂ ਪਹਿਲਾਂ ਹੀ ਵਕੀਲ ਕੰਵਰਭਾਨ ਨੇ ਫ਼ਰਜ਼ੀ ਕਾਗਜਾਤਾਂ ਦੇ ਆਧਾਰ 'ਤੇੇ ਉਸ ਦੇ ਹਿੱਸੇ ਦਾ ਪਲਾਟ ਆਪਣੇ ਨਾਂਅ ਕਰਵਾਉਣ ਦਾ ਕੇਸ ਦਰਜ ਕਰਵਾਇਆ ਸੀ ¢ ਪੁਲਿਸ ਦੀਆਂ 4 ਟੀਮਾਂ ਹੱਤਿਆ ਦੇ ਦੋਸ਼ੀਆਂ ਦੀ ਤਲਾਸ਼ 'ਚ ਜੁੱਟ ਗਈ ਹਨ | ਥਾਣਾ ਸਮਾਲਖਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਕੰਵਰਭਾਨ ਅਤੇ ਹਮਲਾਵਰਾਂ 'ਚ ਪਲਾਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ | ਪਹਿਲਾਂ ਵੀ ਦੋਵੇਂ ਪੱਖਾਂ 'ਚ ਮਾਰ-ਕੁੱਟ ਹੋਈ ਸੀ | ਦੋਵੇਂ ਪੱਖਾਂ ਨੇ ਪੁਲਿਸ 'ਚ ਕੇਸ ਦਰਜ ਕਰਾਇਆ ਸੀ | ਪਿਛਲੀ 11 ਜਨਵਰੀ ਨੂੰ ਕੰਵਰਭਾਨ ਨੇ ਅੰਕੁਰ, ਉਸ ਦੇ ਭਰਾ ਸੰਦੀਪ ਤੋਂ ਇਲਾਵਾ ਨੰਬਰਦਾਰ ਰਾਜਬੀਰ ਸਿੰਘ ਅਤੇ ਹਲਕਾ ਪਟਵਾਰੀ ਸਮੇਤ ਕਈ ਹੋਰ ਲੋਕਾਂ ਿਖ਼ਲਾਫ਼ ਫ਼ਰਜ਼ੀ ਤਰੀਕੇ ਨਾਲ ਕਾਗਜਾਤ ਤਿਆਰ ਕਰਵਾ ਕੇ ਉਨ੍ਹਾਂ ਦੇ ਪਲਾਟ ਦੀ ਰਜਿਸ਼ਟਰੀ ਆਪਣੇ ਨਾਂਅ ਕਰਵਾਉਣ ਦੀ ਸ਼ਿਕਾਇਤ ਦੇ ਕੇ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਸੀ | ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਕਾਂਤਾ ਦੇਵੀ ਦੇ ਬਿਆਨ 'ਤੇ ਦੇਰ ਰਾਤ ਪੁਲਿਸ ਨੇ ਅੰਕੁਰ ਅਤੇ ਉਸ ਦੇ 2 ਭਰਾਵਾਂ ਅਤੇ ਜੋਗਿੰਦਰ ਤੇ 2 ਹੋਰ ਿਖ਼ਲਾਫ਼ ਕੇਸ ਦਰਜ ਕੀਤਾ ਹੈ ¢ ਪਾਣੀਪਤ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਗੁੱਜਰ ਨੇ ਪਾਣੀਪਤ ਕੋਰਟ 'ਚ 2 ਦਿਨ ਦਾ ਕੰਮ ਬੰਦ ਕਰ ਪੁਲਿਸ ਅਧਿਕਾਰੀ ਨੂੰ ਐਸ.ਪੀ. ਦੇ ਨਾਂਅ ਮੰਗ ਪੱਤਰ ਸੌਪਿਆ | ਪ੍ਰਧਾਨ ਨੇ ਕਿਹਾ ਕਿ ਜੇਕਰ ਦੋਸ਼ੀ 2 ਦਿਨ 'ਚ ਨਹੀਂ ਫੜੇ ਗਏ, ਤਾਂ ਸੂਬਾ ਪੱਧਰ 'ਤੇ ਵਕੀਲਾਂ ਨੂੰ ਇੱਕਠਾ ਕਰ ਵੱਡਾ ਅੰਦੋਲਨ ਕੀਤਾ ਜਾਵੇਗਾ |

ਓਵਰਲੋਡ ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਦੀ ਮੌਤ

ਸਰਸਵਤੀ ਨਗਰ, 21 ਜਨਵਰੀ (ਅਜੀਤ ਬਿਊਰੋ)-ਪਿੰਡ ਉੱਚਾ ਚੰਦਨਾ 'ਚ ਓਵਰਲੋਡ ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ, ਜਿਸ ਕਾਰਨ ਪੂਰੇ ਪਿੰਡ 'ਚ ਤਨਾਅ ਦਾ ਮਹੌਲ ਬਣਿਆ ਹੋਇਆ ਹੈ | ਜਾਣਕਾਰੀ ਮੁਤਾਬਿਕ ਉੱਚਾ ਚੰਦਨਾ ਵਾਸੀ 24-25 ਸਾਲਾ ਜਸਪ੍ਰੀਤ ਸਿੰਘ ਭਾਟੀਆ ...

ਪੂਰੀ ਖ਼ਬਰ »

ਨਵੀਂ ਤਕਨੀਕ ਲਿਥਰੋਟਰਿਪਸੀ ਨਾਲ ਹੋਣਗੇ ਛਾਉਣੀ ਸਿਵਲ ਹਸਪਤਾਲ 'ਚ ਆਪਰੇਸ਼ਨ

ਅੰਬਾਲਾ ਸ਼ਹਿਰ, 21 ਜਨਵਰੀ (ਭੁਪਿੰਦਰ ਸਿੰਘ)-ਸੂਬੇ ਦੇ ਸਿਹਤ ਅਤੇ ਖੇਡਾਂ ਬਾਰੇ ਮਹਿਕਮੇ ਦੇ ਮੰਤਰੀ ਅਨਿਲ ਵਿਜ ਨੇ ਸਿਵਲ ਹਸਪਤਾਲ ਅੰਬਾਲਾ ਛਾਉਨੀ 'ਚ ਪੱਥਰੀ ਅਤੇ ਸਰੀਰ ਦੇ ਹੋਰ ਅੰਗਾਂ ਦੇ ਆਪ੍ਰੇਸ਼ਨ ਲਈ ਪ੍ਰਯੋਗ ਹੋਣ ਵਾਲੀ ਲਿਥਰੋਟਰਿਪਸੀ ਤਕਨੀਕ ਨੂੰ ਸ਼ੁਰੂ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਨੇ ਜਬਰ ਜਨਾਹ ਅਤੇ ਔਰਤਾਂ ਦੀਆਂ ਹੱਤਿਆਵਾਂ 'ਤੇ ਕੀਤੀ ਚਿੰਤਾ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬੇ 'ਚ ਹੋ ਰਹੀਆਂ ਜਬਰ ਜਨਾਹ ਅਤੇ ਔਰਤਾਂ ਦੀਆਂ ਹੱਤਿਆਵਾਂ 'ਤੇ ਡੁੰਘੀ ਚਿੰਗਾ ਪ੍ਰਗਟ ਕਰਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਸੂਬਾਹੀ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ ਨੇ ਕਿਹਾ ਕਿ ਸੂਬਾ ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ ਟਰੱਕ ਚਾਲਕ ਗਿ੍ਫ਼ਤਾਰ

ਅੰਬਾਲਾ, 21 ਜਨਵਰੀ (ਭੂਪਿੰਦਰ ਭਾਟੀਆ)-ਸ਼ਹਿਰ ਦੇ ਹਿਸਾਰ ਰੋਡ ਉੱਤੇ ਦੁਰਗਾ ਨਗਰ ਨੇੜੇ ਸੜਕ ਹਾਦਸੇ ਦੌਰਾਨ ਪਲਟੇ ਟਰੱਕ ਵਿਚ ਸਾਮਾਨ ਨਾਲ ਲੁਕਾ ਕੇ 7 ਕਿੱਲੋ ਚੂਰਾ ਪੋਸਤ ਲੈ ਜਾਣ ਦੇ ਮਾਮਲੇ ਵਿਚ ਪੁਲਿਸ ਨੇ ਟਰੱਕ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀ ਚਾਲਕ ...

ਪੂਰੀ ਖ਼ਬਰ »

ਜਬਰ ਜਨਾਹ ਦੀਆਂ ਘਟਨਾਵਾਂ ਨਾਲ ਸੂਬਾ ਹੋ ਰਿਹਾ ਹੈ ਸ਼ਰਮਸਾਰ-ਸੈਣੀ

ਕੁਰੂਕਸ਼ੇਤਰ, 21 ਜਨਵਰੀ (ਸਟਾਫ ਰਿਪੋਰਟਰ)-ਇਨੈਲੋ ਹਲਕਾ ਪ੍ਰਧਾਨ ਸੁਰੇਂਦਰ ਸੈਣੀ ਨੇ ਕਿਹਾ ਕਿ ਭਾਜਪਾ ਸਰਕਾਰ 'ਚ ਬੇਟੀਆਂ 'ਤੇ ਹੋਰ ਰਹੇ ਜਬਰ ਜਨਾਹ ਦੀਆਂ ਘਟਨਾਵਾਂ ਨਾਲ ਸੂਬਾ ਸ਼ਰਮਸਾਰ ਹੋ ਰਿਹਾ ਹੈ | ਵਧ ਰਹੀ ਅਪਰਾਧ ਦੀਆਂ ਘਟਨਾਵਾਂ ਨਾਲ ਬੇਟੀਆਂ ਆਪਣੇ ਆਪ ਨੂੰ ...

ਪੂਰੀ ਖ਼ਬਰ »

ਵਰਗਲਾ ਕੇ ਨਾਬਾਲਗਾ ਨਾਲ ਨੌਜਵਾਨ ਨੇ ਕੀਤਾ ਜਬਰ ਜਨਾਹ

ਫਰੀਦਾਬਾਦ, 21 ਜਨਵਰੀ (ਅਜੀਤ ਬਿਊਰੋ)-ਫਰੀਦਾਬਾਦ 'ਚ ਇਕ ਹੋਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਖਾਸ ਗੱਲ ਇਹ ਹੈ ਕਿ ਮਾਮਲੇ 'ਚ ਇਕ ਗੁਆਂਢੀ ਔਰਤ ਵੀ ਸ਼ਾਮਿਲ ਹੈ | ਪੁਲਿਸ ਨੇ ਦੋਸ਼ੀ ਨੌਜਵਾਨ ਸਮੇਤ ਗੁਆਂਢੀ ਔਰਤ ਨੂੰ ਵੀ ...

ਪੂਰੀ ਖ਼ਬਰ »

ਹਰਿਆਣਾ ਨੂੰ ਵਿਸ਼ਵ ਦਾ ਗਿਆਨ ਕੇਂਦਰ ਬਣਾਉਣਾ ਹੈ ਉਦੇਸ਼-ਰਾਵ

ਕੁਰੂਕਸ਼ੇਤਰ/ਸ਼ਾਹਾਬਾਦ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਸ਼ਾਹਾਬਾਦ ਪੁੱਜਣ 'ਤੇ ਸਰਸਵਤੀ ਮਹੋਤਸਵ ਯਾਤਰਾ ਦਾ ਜੋਰਦਾਰ ਸਵਾਗਤ ਕੀਤਾ ਗਿਆ | ਯਾਤਰਾ ਦੀ ਅਗਵਾਈ ਉੱਘੇ ਭੂ-ਵਿਗਿਆਨਕ ਐਮ. ਰਾਵ ਕਰ ਰਹੇ ਸਨ | ਵਿਗਿਆਨਕ ਐਮ. ਰਾਵ ਨੇ ਕਿਹਾ ਕਿ ਸਰਸਵਤੀ ਨਦੀ ਪੁਰਾਣੇ ਸਮੇਂ ...

ਪੂਰੀ ਖ਼ਬਰ »

ਪੰਚਾਇਤਾਂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ 'ਚ ਪੁਲਿਸ ਦਾ ਕਰਨ ਸਹਿਯੋਗ-ਛੋਟੂ ਰਾਮ

ਬਾਬੈਨ, 21 ਜਨਵਰੀ (ਡਾ. ਦੀਪਕ ਦੇਵਗਨ)-ਜ਼ਿਲ੍ਹਾ ਪੁਲਿਸ ਮੁਖੀ ਅਭਿਸ਼ੇਕ ਗਰਗ ਦੇ ਦਿਸ਼ਾ-ਨਿਰਦੇਸ਼ਾਨੁਸਾਰ ਬਾਬੈਨ ਥਾਣਾ ਪ੍ਰਭਾਰੀ ਛੋਟੂ ਰਾਮ ਨੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚਲਾਏ ਜਾ ਰਹੇ ਦੁਰਗਾ ਆਪ੍ਰੇਸ਼ਨ ਤਹਿਤ ਅੱਜ ਪਿੰਡ ਪੰਚਾਇਤ ਬਾਬੈਨ ਦੇ ਸਾਰੇ ...

ਪੂਰੀ ਖ਼ਬਰ »

ਨਾਰਾਇਣ ਦੀ ਪ੍ਰਾਪਤੀ ਲਈ ਮਨ 'ਤੇ ਸ਼ਾਸਨ ਜ਼ਰੂਰੀ-ਡਾ. ਰਮਨੀਕ

ਕੁਰੂਕਸ਼ੇਤਰ/ਸ਼ਾਹਾਬਾਦ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਜਗਤ ਸਦਭਾਵਨਾ ਸੰਸਥਾਨ ਵਲੋਂ ਦੇਵੀ ਮੰਦਿਰ 'ਚ ਕਰਵਾਏ ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਸਦਭਾਵਨਾ ਦੂਤ ਭਾਗਵਤ ਆਚਾਰੀਆ ਡਾ. ਰਮਨੀਕ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਮਨੁੱਖ ਨੂੰ ਗਿਆਨ ਪ੍ਰਾਪਤ ਕਰਨ ਲਈ ...

ਪੂਰੀ ਖ਼ਬਰ »

ਪਿਛਲੇ 11 ਸਾਲਾਂ ਤੋਂ ਅੱਖਾਂ ਦਾਨ ਦੀ ਅਲਖ ਜਗਾਏ ਹੋਏ ਹਨ ਪਵਨ ਸਚਦੇਵਾ

ਕੁਰੂਕਸ਼ੇਤਰ/ਸ਼ਾਹਾਬਾਦ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਸਮਾਜਸੇਵੀ ਪਵਨ ਸਚਦੇਵਾ ਪਿਛਲੇ 11 ਸਾਲਾਂ ਤੋਂ ਖੂਨਦਾਨ, ਅੱਖਾਂ ਦਾਨ ਅਤੇ ਅੰਗਦਾਨ ਲਈ ਸਮਾਜ 'ਚ ਜਨ ਜਾਗਰਣ ਦੀ ਅਲਖ ਜਗਾਏ ਹੋਏ ਹਨ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਹੁਣ ਤੱਕ 302 ਲੋਕਾਂ ਨੇ ਆਪਣੀਆਂ ਅੱਖਾਂ ਦਾਨ ...

ਪੂਰੀ ਖ਼ਬਰ »

ਹਰਿਆਣਾ ਨੇ ਮੱਧ ਪ੍ਰਦੇਸ਼ ਨੂੰ ਹਰਾਇਆ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਹਰਿਆਣਾ ਦੀ ਟੀਮ ਨੇ ਮੱਧ ਪ੍ਰਦੇਸ਼ ਨੂੰ ਹਰਾਇਆ | ਮੁਕਾਬਲੇ ਦੌਰਾਨ ਚੰਡੀਗੜ੍ਹ ਦੀ ਟੀਮ ਨੇ ਤੇਲੰਗਾਨਾ ਦੀ ਟੀਮ ਨੂੰ ਹਰਾਇਆ | ਮੀਡੀਆ ਪ੍ਰਭਾਰੀ ਡਾ. ਦੀਪਕ ...

ਪੂਰੀ ਖ਼ਬਰ »

ਸੀ.ਪੀ.ਐਮ. ਆਗੂ ਖਗੇਨ ਦਾਸ ਨਹੀਂ ਰਹੇ

ਕੋਲਕਾਤਾ, 21 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਸੀਨੀਅਰ ਕਮਿਊਨਿਸਟ ਆਗੂ, ਲੋਕਸਭਾ ਦੇਸਾਬਕਾ ਮੈਂਬਰ ਅਤੇ ਤਿ੍ਪੁਰਾ ਖੱਬਾ ਮੋਰਚਾ ਕਮੇਟੀ ਦੇ ਚੇਅਰਮੈਨ ਖਗੇਨ ਦਾਸ ਦਾ ਅੱਜ ਤੜਕੇ ਕੋਲਕਾਤਾ ਦੇ ਤਿ੍ਪੁਰਾ ਭਵਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ | ...

ਪੂਰੀ ਖ਼ਬਰ »

ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਿੰਤਾਮੁਕਤ ਕਰਨ ਲਈ ਖੁੱਲੇ੍ਹਗਾ ਵੈੱਲਨੈਸ ਸੈਂਟਰ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਿੰਤਾ ਮੁਕਤ ਕਰਨ ਲਈ ਮਿੰਲੀ ਸਕੱਤਰੇਤ 'ਚ ਵੈੱਲਨੈਸ ਕੇਂਦਰ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਗਈ ਹੈ | ਇਸ ਕੇਂਦਰ ਨੂੰ ਫਰਵਰੀ ਦੇ ...

ਪੂਰੀ ਖ਼ਬਰ »

ਰੇਲਵੇ ਰੂਟ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ ਦੀ ਮੰਗ

ਕੋਲਕਾਤਾ, 21 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਮਮਤਾ ਬੈਨਰਜੀ ਦੀ ਤਿ੍ਣਮੂਲ ਕਾਂਗਰਸ ਸਰਕਾਰ ਵਲੋਂ ਕੇਂਦਰ ਸਰਕਾਰ ਵਲੋਂ ਰਾਜ ਦੇ 8 ਰੇਲਵੇ ਰੂਟ ਬੰਦਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ | ਤਿ੍ਣਮੂਲ ਕਾਂਗਰਸ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ-ਸੀ.ਪੀ.ਐਮ.

ਕੋਲਕਾਤਾ, 21 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਸੀ.ਪੀ.ਐਮ. ਦੀ ਸੈਂਟਰਲ ਕਮੇਟੀ ਨੇ ਅੱਜ ਕੋਲਕਾਤਾ ਵਿਖੇ ਰਾਜਨੀਤਕ ਸਮਝੌਤੇ ਬਾਰੇ ਮਸੌਦਾ ਗ੍ਰਹਿਣ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਨਾਲ ਕਿਸੇ ਵੀ ਤਰਾਂ ਦਾ ਚੋਣ ਸਮਝੌਤਾ ਜਾ ਸਹਿਮਤੀ ਨਹੀਂ ਕੀਤੀ ...

ਪੂਰੀ ਖ਼ਬਰ »

ਪਰਮਾਤਮਾ ਦੀ ਅਤੁੱਟ ਭਗਤੀ 'ਚ ਨਾ ਹੋਵੇ ਕੋਈ ਸਵਾਰਥ-ਡਾ. ਰਮਨੀਕ

ਕੁਰੂਕਸ਼ੇਤਰ/ਸ਼ਾਹਾਬਾਦ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਜਗਤ ਸਦਭਾਵਨਾ ਸੰਸਥਾਨ ਵਲੋਂ ਦੇਵੀ ਮੰਦਿਰ 'ਚ ਹੋਈ ਸ੍ਰੀਮਦ ਭਾਗਵਤ ਕਥਾ ਦੇ ਪਹਿਲੇ ਦਿਨ ਸਦਭਾਵਨਾ ਦੂਤ ਭਾਗਵਤ ਆਚਾਰੀਆ ਡਾ. ਰਮਨੀਕ ਕ੍ਰਿਸ਼ਨ ਮਹਾਰਾਜ ਨੇ ਭਗਤੀ ਅਤੇ ਤਿਆਗ ਦੀ ਕੁੰਤੀ ਪ੍ਰਸੰਗ ਸੁਣਾਇਆ | ...

ਪੂਰੀ ਖ਼ਬਰ »

ਸਿਹਤ ਕੇਂਦਰ ਬਣਨ ਨਾਲ ਦਰਜਨਾਂ ਪਿੰਡਾਂ ਨੂੰ ਮਿਲੇਗਾ ਲਾਭ-ਸੁਧਾ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਪਿੰਡ ਬਾਰਨਾ 'ਚ ਸਿਹਤ ਕੇਂਦਰ ਦੇ ਬਣਨ ਨਾਲ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਮਿਲੇਗਾ | ਇਸ ਪਰਿਯੋਜਨਾ ਦੇ ਸ਼ੁਰੂ ਹੋਣ ਨਾਲ ਪਿੰਡ ...

ਪੂਰੀ ਖ਼ਬਰ »

ਆਟਾ ਚੱਕੀ ਮਾਲਕਾਂ ਨੇ ਬੇਦੀ ਨੂੰ ਦਿੱਤਾ ਮੰਗ-ਪੱਤਰ

ਕੁਰੂਕਸ਼ੇਤਰ/ਸ਼ਾਹਾਬਾਦ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਬਿਜਲੀ ਦੀਆਂ ਦਰਾਂ ਵਧਾਏ ਜਾਣ ਤੋਂ ਆਟਾ ਚੱਕੀ ਮਾਲਕ ਪ੍ਰੇਸ਼ਾਨ ਹਨ ਅਤੇ ਇਸ 'ਚ ਕਮੀ ਕਰਵਾਉਣ ਬਾਰੇ ਆਟਾ ਮਿੱਲ ਚਾਲਕ ਸ਼ਾਹਾਬਾਦ ਦੇ ਆਰਾਮ ਘਰ 'ਚ ਇਕੱਠੇ ਹੋਏ ਅਤੇ ਸੂਬਾ ਮੰਤਰੀ ਕ੍ਰਿਸ਼ਨ ਬੇਦੀ ਦੇ ਪੁੱਤਰ ...

ਪੂਰੀ ਖ਼ਬਰ »

ਸਰਸਵਤੀ ਯਾਤਰਾ ਨੂੰ ਅਗਲੇ ਪੜਾਅ ਲਈ ਕੀਤਾ ਰਵਾਨਾ

ਅੰਬਾਲਾ, 21 ਜਨਵਰੀ (ਚਰਨਜੀਤ ਸਿੰਘ ਟੱਕਰ)-ਹਰਿਆਣਾ ਸਰਸਵਤੀ ਹੈਰੀਟੇਜ ਵਿਕਾਸ ਬੋਰਡ ਵਲੋਂ ਸਰਸਵਤੀ ਮਹੋਤਸਵ 2018 ਦੇ ਸਬੰਧ 'ਚ ਕੱਢੀ ਜਾ ਰਹੀ ਸਰਸਵਤੀ ਯਾਤਰਾ ਅੰਬਾਲਾ ਜ਼ਿਲ੍ਹੇ 'ਚ 2 ਦਿਨ ਦੇ ਦੌਰੇ ਤੋਂ ਬਾਅਦ ਕੁਰੂਕਸ਼ੇਤਰ ਜ਼ਿਲ੍ਹੇ ਲਈ ਰਵਾਨਾ ਹੋਈ | ਐਸ.ਡੀ.ਐਮ. ...

ਪੂਰੀ ਖ਼ਬਰ »

ਡੀ.ਏ.ਵੀ. ਦੀਆਂ ਵਿਦਿਆਰਥਣਾਂ ਮੁਕਾਬਲੇ 'ਚ ਰਹੀਆਂ ਅੱਵਲ

ਨਰਵਾਨਾ, 21 ਜਨਵਰੀ (ਅਜੀਤ ਬਿਊਰੋ)-ਡੀ.ਏ.ਵੀ. ਸਕੂਲ ਦੀ 2 ਵਿਦਿਆਰਥਣਾਂ ਨੇ ਛੋਟੂਰਾਮ ਜੈਅੰਤੀ 'ਤੇ ਹੋਏ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕੀਤਾ | ਇਹ ਮੁਕਾਬਲਾ ਛੋਟੂ ਰਾਮ ਪਾਰਕ 'ਚ ਹੋਇਆ | ਇਸ 'ਚ 19 ਸਕੂਲਾਂ ਨੇ ਹਿੱਸਾ ਲਿਆ | ਅੰਗ੍ਰੇਜੀ ਭਾਸ਼ਣ ਮੁਕਾਬਲੇ 'ਚ ਡੀ.ਏ.ਵੀ. ਸਕੂਲ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਚ ਅਸਫ਼ਲ ਹੋ ਰਹੀ ਸਰਕਾਰ-ਗੁਪਤਾ

ਕੁਰੂਕਸ਼ੇਤਰ, 21 ਜਨਵਰੀ (ਸਟਾਫ਼ ਰਿਪੋਟਰ)-ਕਾਂਗਰਸ ਦੇ ਸਾਬਕਾ ਵਿਧਾਇਕ ਰਮੇਸ਼ ਗੁਪਤਾ ਨੇ ਕਿਹਾ ਕਿ ਸਰਕਾਰ ਨੌਜਵਾਲਾਂ ਨੂੰ ਰੁਜ਼ਗਾਰ ਦੇਣ 'ਚ ਅਸਫ਼ਲ ਹੋ ਰਹੀ ਹੈ | ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਬੇਰੁਜ਼ਗਾਰ ਕਰਨ ਦਾ ਕੰਮ ਕਰ ਰਹੀ ਹੈ, ਪਰ ਕਾਂਗਰਸ ...

ਪੂਰੀ ਖ਼ਬਰ »

ਸਾੲੀਂ ਮੰਦਰ 'ਚ ਬਸੰਤ ਪੰਚਮੀ ਮੌਕੇ ਪਤੰਗ ਉਡਾਓ ਕਰਵਾਇਆ ਮੁਕਾਬਲਾ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਸ਼ਿਰਡੀ ਸਾੲੀਂ ਮੰਦਰ 'ਚ ਬਸੰਤ ਪੰਚਮੀ ਦੇ ਸਬੰਧ 'ਚ ਪਤੰਗ ਉਡਾਓ ਮੁਕਾਬਲਾ ਕਰਵਾਇਆ ਗਿਆ | ਪ੍ਰੋਗਰਾਮ 'ਚ ਮੰਦਰ ਨਾਲ ਜੁੜੇ ਸ਼ਰਧਾਲੂਆਂ ਨੇ ਪਤੰਗਬਾਜ਼ੀ ਦਾ ਅਨੰਦ ਲਿਆ | ਇਸ ਤੋਂ ਪਹਿਹਲਾਂ ਸ਼ਰਧਾਲੂਆਂ ਨੇ ਮੰਦਰ ...

ਪੂਰੀ ਖ਼ਬਰ »

ਦਸਤਖ਼ਤ ਮੁਹਿੰਮ ਚਲਾ ਕੇ ਲੋਕਾਂ ਨੂੰ ਕੀਤਾ ਜਾਗਰੂਕ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਗ੍ਰੀਨ ਅਰਥ ਸੰਗਠਨ ਨੇ ਪੋਲੀਥੀਨ, ਪਲਾਸਟਿਕ, ਥਰਮੋਕੋਲ ਅਤੇ ਵਾਤਾਵਰਨ ਦੀ ਸੰਭਾਲ ਲਈ ਦਸਤਖ਼ਤ ਮੁਹਿੰਮ ਚਲਾ ਕੇ ਜਾਗਰੂਕ ਕੀਤਾ | ਸੰਗਠਨ ਨੇ ਹਰਿਆਣਾ ਸੂਬਾਈ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਲੋਕਾਂ ਨੂੰ ਪੋਲੀਥੀਨ, ...

ਪੂਰੀ ਖ਼ਬਰ »

ਕਰਮਚਾਰੀਆਂ ਨੂੰ ਦਸਬੰਰ ਤੱਕ ਕਰਵਾਇਆ ਜਾਵੇਗਾ ਸਥਾਈ-ਸਹਿਗਲ

ਹਿਸਾਰ, 21 ਜਨਵਰੀ (ਅਜੀਤ ਬਿਊਰੋ)-ਗੁਰੂ ਜੰਭੇਸ਼ਵਰ ਯੂਨਿਵਰਸਿਟੀ ਅਸਥਾਈ ਕਰਮਚਾਰੀ ਯੂਨੀਅਨ ਦੀ ਸਭਾ ਪ੍ਰਧਾਨ ਬਿ੍ਜ ਭੂਸ਼ਨ ਦੀ ਅਗਵਾਈ 'ਚ ਹੋਈ | ਇਸ 'ਚ ਹਰਿਆਣਾ ਕਰਮਚਾਰੀ ਮਹਾਸੰਘ ਜ਼ਿਲ੍ਹਾ ਕਮੇਟੀ ਨੇ ਵੀ ਹਿੱਸਾ ਲਿਆ | ਮੰਚ ਦੀ ਕਾਰਵਾਈ ਮਹਾਸੰਘ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਗੁਰੂ ਦੀ ਅਗਵਾਈ 'ਚ ਯਾਤਰਾ ਦਾ ਮਿਲਦਾ ਹੈ ਫਲ-ਸਵਾਮੀ ਸ਼ਕਤੀਦੇਵ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਵਲੋਂ ਧਰਮ ਯਾਤਰਾ ਕੱਢੀ ਗਈ | ਕੁਰੂਕਸ਼ੇਤਰ ਸਥਿਤ ਭਗਵਾਨ ਸ੍ਰੀ ਬ੍ਰਹਮਾ ਮੰਦਰ ਤੋਂ ਸ਼ੁਰੂ ਹੋਈ ਯਾਤਰਾ ਵੱਖ-ਵੱਖ ਧਰਮ ਅਸਥਾਨਾਂ ਤੋਂ ਹੁੰਦੇ ਹੋਏ ਨਿਪਾਲ ਦੇ ਕਾਠਮਾਂਡੂ ...

ਪੂਰੀ ਖ਼ਬਰ »

ਸੂਬੇ ਦੇ ਵਿਗੜਦੇ ਹਾਲਾਤ ਨੂੰ ਵੇਖਦੇ ਹੋਏ ਮੁੱਖ ਮੰਤਰੀ ਦੇਣ ਅਸਤੀਫ਼ਾ-ਚੌਟਾਲਾ

ਬਾਬੈਨ, 21 ਜਨਵਰੀ (ਡਾ. ਦੀਪਕ ਦੇਵਗਨ)-ਹਰਿਆਣਾ 'ਚ ਪੂਰੀ ਤਰ੍ਹਾਂ ਜੰਗਲਰਾਜ ਕਾਇਮ ਹੋ ਰਿਹਾ ਹੈ | ਮੁੱਖ ਮੰਤਰੀ ਦੀ ਪ੍ਰਸ਼ਾਸਨ 'ਤੇ ਕੋਈ ਪਕੜ ਨਹੀਂ ਹੈ, ਜਿਸ ਦਾ ਨਤੀਜਾ ਇਹ ਹੈ ਕਿ ਅਪਰਾਧੀਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੋ ਰਹੇ ਹਨ ਅਤੇ ਸੂਬੇ 'ਚ ਅਪਰਾਧਿਕ ...

ਪੂਰੀ ਖ਼ਬਰ »

ਪੋਲੀਥੀਨ ਤੋਂ ਹੋਣ ਵਾਲੇ ਨੁਕਸਾਨ ਬਾਰੇ ਕੀਤਾ ਜਾਗਰੂਕ

ਕੁਰੂਕਸ਼ੇਤਰ, 21 ਜਨਵਰੀ (ਸਟਾਫ਼ ਰਿਪੋਟਰ)-ਪੋਲੀਥੀਨ ਅਤੇ ਪਲਾਸਟਿਕ ਤੋਂ ਹੋਣ ਵਾਲੇ ਮਾੜੇ ਪ੍ਰਭਾਵ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਸੀ. ਸੈਕੰਡਰੀ ਸਕੂਲ ਬਜੀਦਪੁਰ ਦੇ ਵਿਦਿਆਰਥੀਆਂ ਨੇ ਮੁਹਿੰਮ ਚਲਾਈ ਹੈ | ਇਸ ਮੁਹਿੰਮ ਤਹਿਤ ਵਿਦਿਆਰਥੀ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਟੇਲੈਂਟ ਸਰਚ ਮੁਕਾਬਲੇ ਦੇ ਜੇਤੂ ਨੂੰ ਮਿਲੇਗਾ ਵਜ਼ੀਫ਼ਾ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਉਡਾਨ ਡੀ ਰਾਕ ਨੇ ਬੱਚਿਆਂ ਦੇ ਹੁਨਰ ਨੂੰ ਨਿਖਾਰਣ ਲਈ ਟੈਲੇਂਟ ਸਰਚ ਇਗਜ਼ਾਮ ਦਾ ਆਰੰਭ ਕੀਤਾ ਹੈ | ਇਸ ਰਾਹੀਂ ਜ਼ਿਲ੍ਹਾ ਪੱਧਰੀ ਵਜੀਫ਼ਾ ਦਿੱਤਾ ਜਾਵੇਗਾ | ਇਹ ਮੁਕਾਬਲਾ ਪ੍ਰੀਖਿਆ ਜਮਾਤ 6-8 ਅਤੇ 9-10 (2 ਵਰਗਾਂ) 'ਚ ਵੰਡਿਆ ...

ਪੂਰੀ ਖ਼ਬਰ »

ਭਾਜਪਾ ਹਰ ਮੋਰਚੇ 'ਚ ਅਸਫ਼ਲ ਸਾਬਤ-ਅਭੈ ਚੌਟਾਲਾ

ਬਾਬੈਨ, 21 ਜਨਵਰੀ (ਡਾ. ਦੀਪਕ ਦੇਵਗਨ)-ਇਨੈਲੋ ਵਿਧਾਇਕ ਅਤੇ ਵਿਰੋਧੀ ਪੱਖ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਭਾਜਪਾ ਸਰਕਾਰ ਵਲੋਂ ਮਨਾਏ ਗਏ ਸਰਸਵਤੀ ਮਹੋਤਸਵ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਸਰਕਾਰ ਐਸ.ਵਾਈ.ਐਲ. ਨਹਿਰ ਦੀ ਬਜਾਏ ਸਰਸਵਤੀ ਨਹਿਰ ਦੀ ਖੁਦਾਈ ਕਰਕੇ ...

ਪੂਰੀ ਖ਼ਬਰ »

ਅਖਿਲੇਸ਼ 3 ਹਜ਼ਾਰ ਮੀਟਰ 'ਚ ਰਿਹਾ ਅੱਵਲ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਥਲੀਟ ਐਸੋਸੀਏਸ਼ਨ ਦੇ ਪ੍ਰਧਾਨ ਅਜਮੇਰ ਸਿੰਘ ਖੈਰਾ ਨੇ ਕਿਹਾ ਕਿ ਸੂਬਾਈ ਸਰਕਾਰ ਦੀ ਨਵੀਂ ਖੇਡ ਨੀਤੀ ਨੂੰ ਲੈ ਕੇ ਖਿਡਾਰੀਆਂ 'ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ | ਇਸ ਨੀਤੀ ਕਾਰਣ ਹੁਣ ਪੇਂਡੂ ਖੇਤਰ ਦੇ ...

ਪੂਰੀ ਖ਼ਬਰ »

ਵਿਧਾਇਕ ਨੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

ਅੰਬਾਲਾ, 21 ਜਨਵਰੀ (ਚਰਨਜੀਤ ਸਿੰਘ ਟੱਕਰ)-ਵਿਧਾਇਕ ਅਸੀਮ ਗੋਇਲ ਨੇ ਅੱਜ ਅੰਬਾਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ 118.78 ਲੱਖ ਰੁਪਏ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ | ਉਨ੍ਹਾਂ ਪ੍ਰਤਾਪ ਨਗਰ ਖੇਤਰ 'ਚ ਰੇਲਵੇ ਲਾਈਨ ਨੇੜੇ 56.26 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ...

ਪੂਰੀ ਖ਼ਬਰ »

ਸਾਂਖਿਕੀ ਵਿਭਾਗ 'ਚ ਇਕ ਰੋਜ਼ਾ ਵਿਆਖਿਆਨ ਕਰਵਾਇਆ

ਥਾਨੇਸਰ, 21 ਜਨਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਂਖਿਕੀ ਸੋਧ ਵਿਭਾਗ 'ਚ ਵਿਆਖਿਆਨ ਕਰਵਾਇਆ ਗਿਆ | ਇਸ ਵਿਆਖਿਆਨ 'ਚ ਮੁੱਖ ਬੁਲਾਰੇ ਪ੍ਰੋ. ਭੁਦੇਵ ਸ਼ਰਮਾ ਸਾਬਕਾ ਪ੍ਰਧਾਨ ਹਿੰਦੂ ਯੂਨੀਵਰਸਿਟੀ ਅਤੇ ਸਾਬਕਾ ਪ੍ਰੋ. ਓਰਲੇਂਡੋ ਯੂਨੀਵਰਸਿਟੀ ...

ਪੂਰੀ ਖ਼ਬਰ »

ਕੇ.ਯੂ. ਦੇ ਗ੍ਰਹਿ ਵਿਗਿਆਨ ਵਲੋਂ ਨੁੱਕੜ ਨਾਟਕ ਆਯੋਜਿਤ

ਥਾਨੇਸਰ, 21 ਜਨਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਵਲੋਂ ਮਾਨਵ ਵਿਕਾਸ ਵਿਭਾਗ ਦੇ ਐਨ.ਜੀ.ਓ. ਚੇਤਨਾ 'ਚ ਨੁੱਕੜ ਨਾਟਕ ਪੇਸ਼ ਕੀਤਾ ਗਿਆ | ਇਹ ਨਾਟਕ ਐਮ.ਏ. ਦੂਜੇ ਸਾਲ ਦੀਆਂ ਵਿਦਿਆਰਥਣਾਂ ਵਲੋਂ ਪੇਸ਼ ਕੀਤਾ ਗਿਆ | ਇਹ ਨਾਟਕ ਵੀਡੀਓ ਅਤੇ ...

ਪੂਰੀ ਖ਼ਬਰ »

ਮਹਾਸਭਾ ਦੇ ਦਫ਼ਤਰ 'ਤੇ ਤਿਰੰਗਾ ਲਹਿਰਾਇਆ ਜਾਵੇਗਾ

ਕੁਰੂਕਸ਼ੇਤਰ, 21 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਕਿਹਾ ਕਿ ਗਣਤੰਤਰ ਦਿਵਸ 'ਤੇ ਮਹਾਸਭਾ ਵਲੋਂ ਸਿਰਸਲਾ ਰੋਡ ਵਿਖੇ ਦਫ਼ਤਰ 'ਤੇ ਤਿਰੰਗਾ ਲਹਿਰਾਇਆ ਜਾਵੇਗਾ | ਰੰਬਾ ਨੇ ਦੱਸਿਆ ਕਿ ਇਸ ਦੌਰਾਨ ਮੋਹਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX