ਤਾਜਾ ਖ਼ਬਰਾਂ


ਜਸਟਿਨ ਟਰੂਡੋ ਨੇ ਸੰਗਤਾਂ ਦਾ ਹੱਥ ਜੋੜ ਕੀਤਾ ਧੰਨਵਾਦ
. . .  6 minutes ago
ਨਵਜੋਤ ਸਿੰਘ ਸਿੱਧੂ, ਹਰਦੀਪ ਸਿੰਘ ਪੂਰੀ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਜਸਟਿਨ ਟਰੂਡੋ ਦੇ ਨਾਲ ਮੌਜੂਦ
. . .  12 minutes ago
ਟਰੂਡੋ ਨੇ 10 ਮਿੰਟ ਕੀਤੀ ਲੰਗਰ ਪਕਾਉਣ ਦੀ ਸੇਵਾ
. . .  20 minutes ago
ਟਰੂਡੋ ਨੇ ਲੰਗਰ ਹਾਲ 'ਚ ਪਕਾਈ ਰੋਟੀ
. . .  21 minutes ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਜਸਟਿਨ ਟਰੂਡੋ ਕਰ ਰਹੇ ਹਨ ਸੇਵਾ
. . .  31 minutes ago
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆਪਣੇ ਪਰਿਵਾਰ ਸਮੇਤ ਮੌਜੂਦ ਜਸਟਿਨ ਟਰੂਡੋ
. . .  36 minutes ago
ਜਸਟਿਨ ਟਰੂਡੋ ਦਾ ਸੁਖਬੀਰ ਬਾਦਲ ਤੇ ਲੌਂਗੋਵਾਲ ਨੇ ਗੁਲਦਸਤੇ ਭੇਂਟ ਕਰਕੇ ਕੀਤਾ ਸਵਾਗਤ
. . .  38 minutes ago
ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਕੀਤਾ ਗਿਆ ਭਰਵਾਂ ਸਵਾਗਤ
. . .  41 minutes ago
ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁੱਜੇ, ਸੁਖਬੀਰ ਬਾਦਲ ਤੇ ਲੌਂਗੋਵਾਲ ਸਵਾਗਤ ਲਈ ਤਿਆਰ
. . .  55 minutes ago
ਪੰਜਾਬ ਸਰਕਾਰ ਵਲੋਂ ਸਿੱਧੂ ਤੇ ਕੇਂਦਰ ਵਲੋਂ ਹਰਦੀਪ ਪੂਰੀ ਨੇ ਟਰੂਡੋ ਦਾ ਹਵਾਈ ਅੱਡੇ 'ਤੇ ਕੀਤਾ ਸੀ ਸਵਾਗਤ
. . .  58 minutes ago
ਜਸਟਿਨ ਟਰੂਡੋ ਦੇ ਸਵਾਗਤ ਲਈ ਸੁਖਬੀਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਮੌਜੂਦ
. . .  1 minute ago
ਥੋੜ੍ਹੀ ਦੇਰ 'ਚ ਸ੍ਰੀ ਹਰਿਮੰਦਰ ਸਾਹਿਬ ਪੁੱਜਣਗੇ ਟਰੂਡੋ
. . .  about 1 hour ago
ਪ੍ਰਧਾਨ ਮੰਤਰੀ ਟਰੂਡੋ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਇਕਠੇ ਮਿਲਣਗੇ ਮੁੱਖ ਮੰਤਰੀ ਕੈਪਟਨ ਨੂੰ
. . .  about 1 hour ago
ਫਗਵਾੜਾ 'ਚ ਹੋਇਆ ਕਤਲ
. . .  about 1 hour ago
ਹਵਾਈ ਅੱਡੇ ਤੋਂ ਜਸਟਿਨ ਟਰੂਡੋ ਦਾ ਕਾਫਲਾ ਸ੍ਰੀ ਅੰਮ੍ਰਿਤਸਰ ਲਈ ਹੋਇਆ ਰਵਾਨਾ
. . .  about 1 hour ago
ਹੜਤਾਲ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ
. . .  about 1 hour ago
ਅੰਮ੍ਰਿਤਸਰ : ਜਸਟਿਨ ਟਰੂਡੋ ਦੇ ਸਵਾਗਤ ਲਈ ਸ੍ਰੀ ਹਰਮਿੰਦਰ ਸਾਹਿਬ ਦੇ ਅੰਦਰ ਤੇ ਬਾਹਰ ਕੀਤੇ ਗਏ ਵਿਸ਼ੇਸ਼ ਪ੍ਰਬੰਧ
. . .  about 1 hour ago
ਅੰਮ੍ਰਿਤਸਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਵਾਈ ਅੱਡਾ ਪੁੱਜੇ। ਜਹਾਜ਼ ਦੀ ਹੋਈ ਲੈਡਿੰਗ
. . .  about 1 hour ago
ਕਿਸਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ
. . .  about 2 hours ago
ਰਾਜਾਸਾਂਸੀ : ਜਸਟਿਨ ਟਰੂਡੋ ਦੇ ਰਾਜਾਸਾਂਸੀ ਹਵਾਈ ਅੱਡਾ ਪੁੱਜਣ ਤੋਂ ਪਹਿਲਾਂ ਪੁਲਿਸ ਨੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ
. . .  about 2 hours ago
ਥੋੜ੍ਹੀ ਦੇਰ ਤੱਕ ਅੰਮ੍ਰਿਤਸਰ ਪੁੱਜਣਗੇ ਜਸਟਿਨ ਟਰੂਡੋ
. . .  about 2 hours ago
ਕੈਪਟਨ ਅੰਮ੍ਰਿਤਸਰ ਲਈ ਹੋਏ ਰਵਾਨਾ
. . .  about 2 hours ago
ਟਰੂਡੋ ਤੇ ਕੈਪਟਨ ਵਿਚਕਾਰ ਮੁਲਾਕਾਤ ਪੰਜਾਬ ਨੂੰ ਅੱਗੇ ਲੈ ਕੇ ਜਾਵੇਗੀ - ਸਿੱਧੂ
. . .  about 2 hours ago
ਅੱਜ ਦੁਪਹਿਰ ਟਰੂਡੋ ਤੇ ਕੈਪਟਨ ਦੀ ਹੋਵੇਗੀ ਮੁਲਾਕਾਤ
. . .  about 3 hours ago
ਕੌਮਾਂਤਰੀ ਮਾਂ ਬੋਲੀ ਦਿਵਸ 'ਤੇ 'ਅਜੀਤ' ਵੱਲੋਂ ਸ਼ੁੱਭਕਾਮਨਾਵਾਂ
. . .  about 3 hours ago
ਪੀ.ਐਨ.ਬੀ. ਦਾ ਜਨਰਲ ਮੈਨੇਜਰ ਰੈਂਕ ਦਾ ਅਫ਼ਸਰ ਗ੍ਰਿਫ਼ਤਾਰ
. . .  about 3 hours ago
ਟਰੂਡੋ ਅੱਜ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ
. . .  about 3 hours ago
ਅੱਜ ਦਾ ਵਿਚਾਰ
. . .  about 4 hours ago
ਕਾਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ 'ਚ ਦੋ ਦੀ ਮੌਤ ਤੇ ਇੱਕ ਗੰਭੀਰ ਜ਼ਖਮੀ
. . .  1 day ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਪੰਥਕ ਰਵਾਇਤਾਂ ਨਾਲ ਹੋਵੇਗਾ ਸਨਮਾਨ - ਭਾਈ ਲੌਂਗੋਵਾਲ
. . .  1 day ago
ਪੰਜਾਬ ਸਿੱਖਿਆ ਵਿਭਾਗ ਵਲੋਂ ਇੰਨਸਰਵਿਸ ਟਰੇਨਿੰਗ ਸੈਂਟਰਾਂ ਦੇ ਪ੍ਰਿੰਸੀਪਲਾਂ ਨੂੰ ਸਹਾਇਕ ਡਾਇਰੈਕਟਰ ਲਗਾਇਆ
. . .  1 day ago
ਨਵਜੋਤ ਸਿੱਧੂ ਤੇ ਹਰਦੀਪ ਪੂਰੀ ਟਰੂਡੋ ਦਾ ਅੰਮ੍ਰਿਤਸਰ ਏਅਰਪੋਰਟ 'ਤੇ ਕਰਨਗੇ ਸਵਾਗਤ
. . .  1 day ago
ਨਾ ਹੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਨਾ ਹੀ ਹਟਾਇਆ ਗਿਆ : ਡਾ. ਅਮਰ ਸਿੰਘ
. . .  1 day ago
ਪੰਚਕੂਲਾ ਕੋਰਟ ਨੇ ਅਦਿੱਤਿਆ ਇੰਸਾ ਦੇ ਇਸ਼ਤਿਹਾਰ ਕੀਤੇ ਜਾਰੀ
. . .  1 day ago
ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਸਹਿਤ 15 ਦੋਸ਼ੀਆਂ ਦੇ ਅਰੈਸਟ ਵਰੰਟ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ
  •     Confirm Target Language  

ਫ਼ਤਹਿਗੜ੍ਹ ਸਾਹਿਬ

ਵਾਰਡ ਨੰਬਰ-10 ਦੀ ਚੋਣ ਲਈ ਐਨ. ਓ. ਸੀ. ਨੂੰ ਲੈ ਕੇ ਅਕਾਲੀ ਸਮਰਥਕਾਂ ਵਲੋਂ ਕੌ ਾਸਲ ਵਿਖੇ ਹੰਗਾਮਾ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ/ਅਰੁਣ ਆਹੂਜਾ)-ਨਗਰ ਕੌਾਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਵਾਰਡ ਨੰਬਰ-10 ਦੀ 24 ਫਰਵਰੀ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਣਾਏ ਉਮੀਦਵਾਰ ਰਾਜਿੰਦਰ ਬੱਬਾ ਨੂੰ ਨਗਰ ਕੌਾਸਲ ਵਲੋਂ ਐਨ. ਓ. ਸੀ. ਜਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਹਲਕੇ ਦੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਉਨ੍ਹਾਂ ਦੇ ਸਮਰਥਕਾਂ ਵਲੋਂ ਨਗਰ ਕੌਾਸਲ ਦਫ਼ਤਰ ਵਿਖੇ ਭਾਰੀ ਹੰਗਾਮਾ ਕੀਤਾ ਗਿਆ | ਜਾਣਕਾਰੀ ਅਨੁਸਾਰ ਇਕ ਵਾਰ ਤਾਂ ਅਕਾਲੀ ਸਮਰਥਕਾਂ ਵਲੋਂ ਕੌਾਸਲ ਦੇ ਕਾਰਜਕਾਰੀ ਅਫ਼ਸਰ ਭੁਪਿੰਦਰ ਸਿੰਘ ਨੂੰ ਕਥਿਤ ਤੌਰ 'ਤੇ ਕੁਝ ਸਮੇਂ ਲਈ ਐਨ. ਓ. ਸੀ. ਨਾ ਜਾਰੀ ਕਰਨ ਦੇ ਰੋਸ ਵਜੋਂ ਉਨ੍ਹਾਂ ਦੇ ਦਫ਼ਤਰੋਂ ਬਾਹਰ ਤੱਕ ਨਹੀਂ ਨਿਕਲਣ ਦਿੱਤਾ ਗਿਆ, ਇਸ ਦੀ ਜਾਣਕਾਰੀ ਮਿਲਦਿਆਂ ਹੀ ਐਸ. ਡੀ. ਐਮ. ਮਨਜੀਤ ਸਿੰਘ ਚੀਮਾ, ਏ. ਐਸ. ਪੀ. ਰਵਜੋਤ ਗਰੇਵਾਲ ਤੇ ਡੀ. ਐਸ. ਪੀ. (ਡੀ.) ਦਲਜੀਤ ਸਿੰਘ ਖੱਖ ਨਗਰ ਕੌਾਸਲ ਦਫ਼ਤਰ ਪਹੁੰਚੇ ਤੇ ਕਾਫ਼ੀ ਮਸ਼ੱਕਤ ਉਪਰੰਤ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸ਼ਾਂਤ ਕੀਤਾ ਗਿਆ | ਪ੍ਰਾਪਤ ਸੂਚਨਾ ਅਨੁਸਾਰ ਕੌਾਸਲ ਮੁਲਾਜ਼ਮਾਂ ਨੇ ਸ੍ਰੀ ਬੱਬਾ ਵਲੋਂ ਕੌਾਸਲ ਪਾਸੋਂ ਕਥਿਤ ਰੂਪ 'ਚ ਨਕਸ਼ਾ ਨਾ ਪਾਸ ਕਰਵਾਉਣ, ਜਾਇਦਾਦ ਦੇ ਪੂਰੇ ਵੇਰਵੇ ਤੇ ਟੈਕਸ ਨਾ ਅਦਾ ਕਰਨ ਦੇ ਮਾਮਲੇ ਨੂੰ ਲੈ ਕੇ ਕਾਗ਼ਜ਼ ਰੱਦ ਕੀਤੇ ਜਦ ਕਿ ਸ੍ਰੀ ਬੱਬਾ ਤੇ ਅਕਾਲੀ ਸਮਰਥਕਾਂ ਵਲੋਂ ਦੋਸ਼ਾਂ ਨੂੰ ਗ਼ਲਤ ਦੱਸਿਆ ਜਾ ਰਿਹਾ ਹੈ |
ਕੀ ਕਿਹਾ ਦੀਦਾਰ ਸਿੰਘ ਭੱਟੀ ਨੇ-ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਹੈ ਤੇ ਮੌਜੂਦਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਡਰ ਹੈ ਕਿ ਉਨ੍ਹਾਂ ਦਾ ਉਮੀਦਵਾਰ ਕਿਤੇ ਇਸ ਵਾਰਡ ਤੋਂ ਹਾਰ ਨਾ ਜਾਵੇ, ਇਸ ਲਈ ਉਸ ਵਲੋਂ ਪ੍ਰਸ਼ਾਸਨ 'ਤੇ ਕਥਿਤ ਦਬਾਅ ਪਾ ਕੇ ਸ੍ਰੀ ਬੱਬਾ ਦੇ ਐਨ. ਓ. ਸੀ. ਜਾਰੀ ਕਰਨ ਲਈ ਦਿੱਤੇ ਦਸਤਾਵੇਜ਼ਾਂ ਨੂੰ ਕਥਿਤ ਰੂਪ ਵਿਚ ਤਕਨੀਕੀ ਨੁਕਸ ਦੱਸ ਕੇ ਰੱਦ ਕਰਵਾ ਦਿੱਤਾ ਜੋ ਕਿ ਸਰਾਸਰ ਧੱਕਾ ਹੈ | ਉਨ੍ਹਾਂ ਵਿਧਾਇਕ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਵਲੋਂ ਵੀ ਕਥਿਤ ਦਖ਼ਲਅੰਦਾਜ਼ੀ ਕਰਨ ਅਤੇ ਪ੍ਰਸ਼ਾਸਨ ਰਾਹੀਂ ਕਥਿਤ ਮਨਮਰਜ਼ੀਆਂ ਕਰਵਾਉਣ ਦਾ ਦੋਸ਼ ਲਾਇਆ | ਉਨ੍ਹਾਂ ਕਿਹਾ ਕਿ ਉਹ ਆਪਣੇ ਦੋ ਹੋਰ ਉਮੀਦਵਾਰਾਂ ਬਾਰੇ ਕਾਗ਼ਜ਼ ਪ੍ਰਸ਼ਾਸਨ ਨੂੰ ਸੌਾਪ ਚੁੱਕੇ ਹਨ ਤੇ ਹੁਣ ਜੇਕਰ ਉਨ੍ਹਾਂ ਨਾਲ ਧੋਖਾ ਹੋਇਆ ਤਾਂ ਉਹ ਚੁੱਪ ਨਹੀਂ ਬੈਠਣਗੇ |
ਕੀ ਕਿਹਾ ਐਸ. ਡੀ. ਐਮ. ਚੀਮਾ ਨੇ-ਇਸ ਸਬੰਧੀ ਐਸ. ਡੀ. ਐਮ. ਮਨਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਰਜ ਸਾਧਕ ਅਫ਼ਸਰ ਨੇ ਭਰੋਸਾ ਦਿੱਤਾ ਹੈ ਕਿ ਉਹ ਬਿਨਾਂ ਪੱਖਪਾਤ ਉਮੀਦਵਾਰਾਂ ਨੂੰ ਐਨ. ਓ. ਸੀ. ਜਾਰੀ ਕਰ ਦੇਣਗੇ | ਉਨ੍ਹਾਂ ਇਹ ਵੀ ਕਿਹਾ ਕਿ ਇਸ ਚੋਣ ਸਬੰਧੀ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਅਕਾਲੀ ਦਲ ਦੇ ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਰਸ਼ਪਿੰਦਰ ਸਿੰਘ ਢਿੱਲੋਂ, ਕੌਾਸਲ ਪ੍ਰਧਾਨ ਸ਼ੇਰ ਸਿੰਘ, ਪਰਵਿੰਦਰ ਸਿੰਘ ਦਿਓਲ, ਕਰਮਜੀਤ ਸਿੰਘ ਅੱਤੇਵਾਲੀ, ਸਾਬਕਾ ਪ੍ਰਧਾਨ ਤਰਲੋਕ ਸਿੰਘ ਬੋਜਵਾ ਤੇ ਗੁਰਬਿੰਦਰ ਸਿੰਘ ਭੱਟੀ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਮੌਜੂਦ ਸਨ |
ਕੀ ਕਿਹਾ ਕੌਾਸਲ ਪ੍ਰਧਾਨ ਸ਼ੇਰ ਸਿੰਘ ਨੇ-ਇਸ ਸਬੰਧੀ ਨਗਰ ਕੌਾਸਲ ਦੇ ਪ੍ਰਧਾਨ ਸ਼ੇਰ ਸਿੰਘ ਨੇ ਕਿਹਾ ਕਿ ਐਨ. ਓ. ਸੀ. ਸਬੰਧੀ ਉਨ੍ਹਾਂ ਵਲੋਂ ਕਾਰਜ ਸਾਧਕ ਅਫ਼ਸਰ ਨੂੰ ਕਿਹਾ ਗਿਆ ਹੈ ਜੋ ਕਿ ਦੋ ਦਿਨ ਦੀ ਛੁੱਟੀ 'ਤੇ ਹਨ | ਇਸ ਤੋਂ ਇਲਾਵਾ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਗਿਆ ਹੈ ਕਿ ਕਾਰਜ ਸਾਧਕ ਅਫ਼ਸਰ ਦੀ ਥਾਂ 'ਤੇ ਕਿਸੇ ਹੋਰ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ |
ਕੀ ਕਹਿੰਦੇ ਹਨ ਵਿਧਾਇਕ ਨਾਗਰਾ-ਇਸ ਸਬੰਧੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਨ੍ਹਾਂ ਦੋਸ਼ਾਂ ਨੂੰ ਗ਼ਲਤ ਦੱਸਿਆ ਕਿ ਉਨ੍ਹਾਂ ਵਲੋਂ ਅਫ਼ਸਰਸ਼ਾਹੀ 'ਤੇ ਦਬਾਅ ਪਾ ਕੇ ਗ਼ਲਤ ਕੰਮ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਅਫ਼ਸਰ ਜਾਂ ਵਿਅਕਤੀ ਨੂੰ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਪਿਛਲੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੌਾਸਲ 'ਚੋਂ ਪਹਿਲਾਂ ਸਾਬਕਾ ਪ੍ਰਧਾਨ ਪੰਡਿਤ ਨਰੇਸ਼ ਕੁਮਾਰ ਸ਼ਰਮਾ ਨੂੰ ਕਥਿਤ ਗ਼ਲਤ ਜਾਰੀ ਐਨ. ਓ. ਸੀ. ਿਖ਼ਲਾਫ਼ ਸਾਬਕਾ ਪ੍ਰਧਾਨ ਚਰਨਜੀਵ ਚੱਨਾ ਵਲੋਂ ਅਦਾਲਤ ਦਾ ਸਹਾਰਾ ਲਿਆ ਗਿਆ ਅਤੇ ਅਦਾਲਤ ਨੇ ਸ੍ਰੀ ਸ਼ਰਮਾ ਦੀ ਚੋਣ ਰੱਦ ਕਰ ਦਿੱਤੀ ਅਤੇ ਐਨ. ਓ. ਸੀ. ਜਾਰੀ ਕਰਨ ਵਾਲੇ ਅਧਿਕਾਰੀਆਂ ਿਖ਼ਲਾਫ਼ ਵੀ ਕਾਰਵਾਈ ਹੋਈ | ਇਸ ਲਈ ਅਕਾਲੀ ਸਮਰਥਕਾਂ ਨੂੰ ਗ਼ਲਤ ਦੋਸ਼ ਲਗਾਉਣ ਦੀ ਥਾਂ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ |

ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਕੀਤਾ ਜਾਵੇਗਾ ਮੁਕਤ-ਡਾ: ਸੋਢੀ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਰਾਸ਼ਟਰੀ ਡੀਵਾਰਮਿੰਗ ਡੇ ਮਨਾਇਆ ਗਿਆ | ਸਿਵਲ ਸਰਜਨ ਡਾ: ਹਰਮਿੰਦਰ ਕੌਰ ਸੋਢੀ ਨੇ ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ...

ਪੂਰੀ ਖ਼ਬਰ »

1200 ਗੋਲੀਆਂ ਲੋਮੋਟਿਲ ਤੇ 118 ਬੋਤਲਾਂ ਸ਼ਰਾਬ ਸਮੇਤ 2 ਕਥਿਤ ਦੋਸ਼ੀ ਕਾਬੂ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਨਸ਼ਿਆਂ ਦੇ ਕਾਰੋਬਾਰੀਆਂ ਿਖ਼ਲਾਫ਼ ਜ਼ਿਲ੍ਹਾ ਪੁਲਿਸ ਵਲੋਂ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਵਲੋਂ 60 ਪੱਤੇ ਲੋਮੋਟਿਲ ਕੁੱਲ 1200 ਗੋਲੀਆਂ ਸਮੇਤ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਗਿਆ | ਇਹ ਜਾਣਕਾਰੀ ਦਿੰਦਿਆਂ ਐਸ. ...

ਪੂਰੀ ਖ਼ਬਰ »

ਪਾਵਰਕਾਮ ਨੇ ਗਰਮੀ ਤੋਂ ਪਹਿਲਾਂ ਹੀ ਲੋਕਾਂ ਦੇ ਪਸੀਨੇ ਛੁਡਾਏ

ਅਮਲੋਹ, 12 ਫਰਵਰੀ (ਸੂਦ)-ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਦਿਨੋਂ-ਦਿਨ ਮਾੜੀ ਹੁੰਦੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਲੋਕਾਂ 'ਤੇ ਹੋਰ ਨਵੇਂ ਟੈਕਸ ਲਗਾਏ ਜਾ ਰਹੇ ਹਨ | ਸਰਕਾਰ ਵਲੋਂ ਬਿਜਲੀ ਦੇ ਰੇਟਾਂ 'ਚ ਵਾਧਾ ਕੀਤਾ ਗਿਆ ਹੈ ਤੇ ਵਧਾਏ ਗਏ ਰੇਟਾਂ ਨੂੰ 1 ...

ਪੂਰੀ ਖ਼ਬਰ »

ਸਰਕਾਰੀ ਪੱਖ ਦੋਸ਼ ਸਾਬਤ ਕਰਨ 'ਚ ਨਾਕਾਮ, ਮੁਲਜ਼ਮ ਬਰੀ

ਨੌਗਾਵਾਂ, 12 ਫਰਵਰੀ (ਰਵਿੰਦਰ ਮੌਦਗਿਲ)-ਜੁਡੀਸ਼ੀਅਲ ਮੈਜਿਸਟਰੇਟ ਪਹਿਲਾ ਦਰਜਾ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਧਾਰਾ 406 ਤੇ 201 ਤਹਿਤ ਨਾਮਜ਼ਦ ਮੁਲਜ਼ਮ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਇਸ ਮਾਮਲੇ 'ਚ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ 5 ਫਰਵਰੀ 2015 ਨੂੰ ਨਿਰਮਲ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਜਾਗਰੂਕਤਾ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ: ਰਿਤੂ ਬੰਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਹਰਮਿੰਦਰ ਕੌਰ ਸੋਢੀ ਦੀ ਅਗਵਾਈ ਹੇਠ ਸਮੁੱਚੇ ਜ਼ਿਲੇ੍ਹ 'ਚ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਚਲਾਈ ...

ਪੂਰੀ ਖ਼ਬਰ »

ਸਲਾਣਾ ਦੀਆਂ ਕੁਸ਼ਤੀਆਂ 26 ਨੂੰ

ਸਲਾਣਾ, 12 ਫਰਵਰੀ (ਗੁਰਚਰਨ ਸਿੰਘ ਜੰਜੂਆ)-ਸੰਤ ਮਾੜੂ ਦਾਸ ਦੇ ਕਹੇ ਬਚਨਾਂ ਅਨੁਸਾਰ ਉਨ੍ਹਾਂ ਦੀ ਯਾਦ 'ਚ ਸੰਨ 1941 ਤੋਂ ਲਗਾਤਾਰ ਤੀਸਰੇ ਸਾਲ ਤਿੰਨੋਂ ਪਿੰਡ ਸਲਾਣਾ ਜੀਵਨ ਸਿੰਘ ਵਾਲਾ, ਸਲਾਣਾ ਦੁੱਲਾ ਸਿੰਘ ਵਾਲਾ, ਸਲਾਣਾ ਦਾਰਾ ਸਿੰਘ ਵਾਲਾ ਦੇ ਸਮੂਹ ਨਗਰ ਨਿਵਾਸੀ ਅਤੇ ...

ਪੂਰੀ ਖ਼ਬਰ »

ਚੋਣ ਲੜਨ ਵਾਲੇ ਚਾਹਵਾਨ ਉਮੀਦਵਾਰਾਂ ਨੂੰ ਐਨ. ਓ. ਸੀ. ਜਾਰੀ ਕੀਤੀਆਂ ਜਾਣ-ਬੱਬਲ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਨਗਰ ਕੌਾਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਵਾਰਡ ਨੰਬਰ-10 ਸਰਹਿੰਦ ਵਿਖੇ ਹੋਣ ਵਾਲੀ ਨਗਰ ਕੌਾਸਲ ਦੀ ਚੋਣ 'ਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਐਨ. ਓ. ਸੀ. ਮਿਲਣੀ ਚਾਹੀਦੀ ਹੈ | ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟ ...

ਪੂਰੀ ਖ਼ਬਰ »

ਪੜ੍ਹੋ ਪੰਜਾਬ ਮੁਹਿੰਮ ਅਧੀਨ ਅਮਲੋਹ ਸਕੂਲ 'ਚ ਬਲਾਕ ਪੱਧਰੀ ਮੁਕਾਬਲੇ ਕਰਵਾਏ

ਅਮਲੋਹ, 12 ਫਰਵਰੀ (ਸੂਦ)-'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਅਧੀਨ ਇਕ ਹਜ਼ਾਰ ਅੰਗਰੇਜ਼ੀ ਸ਼ਬਦਾਂ ਦਾ ਬਲਾਕ ਪੱਧਰੀ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਲੜਕੇ ਵਿਖੇ ਪਿ੍ੰਸੀਪਲ ਡਾ: ਕੰਵਲਜੀਤ ਕੌਰ ਬੈਨੀਪਾਲ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਬਾਬਾ ਕਿਸ਼ਨ ਦਾਸ ਪਬਲਿਕ ਸਕੂਲ ਸਲਾਣਾ 'ਚ ਡੀਵਾਰਮਿੰਗ ਡੇ ਮਨਾਇਆ

ਸਲਾਣਾ, 12 ਫਰਵਰੀ (ਗੁਰਚਰਨ ਸਿੰਘ ਜੰਜੂਆ)-ਬਾਬਾ ਕਿਸ਼ਨ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਲਾਣਾ ਵਿਖੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਡਾਜੋਲ ਗੋਲੀਆਂ ਸਕੂਲ ਪਿ੍ੰਸੀਪਲ ਸੁਖਵਿੰਦਰ ਸਿੰਘ ਰੰਧਾਵਾ ਅਤੇ ਡਾ: ਜਸਵੰਤ ਸਿੰਘ ਏ. ਐਮ. ਓ. ਗੌਰਮਿੰਟ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਬਾਬਾ ਮੋਤੀ ਰਾਮ ਮਹਿਰਾ ਖ਼ੂਨਦਾਨ ਸੁਸਾਇਟੀ ਫ਼ਤਹਿਗੜ੍ਹ ਸਾਹਿਬ ਵਲੋਂ ਸੰਗਰਾਂਦ ਦੇ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 83ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਨਗਰ ...

ਪੂਰੀ ਖ਼ਬਰ »

ਡੀਵਾਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਦਵਾਈ ਖਵਾਈ

ਬਸੀ ਪਠਾਣਾ, 12 ਫਰਵਰੀ (ਗੌਤਮ, ਰੁਪਾਲ)-ਡੀਵਾਰਮਿੰਗ ਦਿਵਸ ਦੇ ਮੌਕੇ 'ਤੇ ਸਿਹਤ ਵਿਭਾਗ ਵਲੋਂ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਪੇਟ ਵਿਚ ਕੀੜਿਆਂ ਤੋਂ ਬਚਣ ਲਈ ਅਲਬੈਂਡਾਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ | ਇਹ ਜਾਣਕਾਰੀ ਦਿੰਦਿਆਂ ਡਾ: ਨਿਰਮਲ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੋਲ ਖੋਲ੍ਹ ਰੈਲੀਆਂ ਸਬੰਧੀ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ

ਅਮਲੋਹ, 12 ਫਰਵਰੀ (ਬਲਜਿੰਦਰ ਸਿੰਘ, ਮੁਕੇਸ਼ ਘਈ)-ਹਲਕਾ ਅਮਲੋਹ 'ਚ ਪੋਲ ਖੋਲ੍ਹ ਰੈਲੀ 22 ਫਰਵਰੀ ਨੂੰ ਅਨਾਜ ਮੰਡੀ ਅਮਲੋਹ ਵਿਚ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਹਲਕੇ ਦੇ ...

ਪੂਰੀ ਖ਼ਬਰ »

ਸਾਂਝ ਸੁਸਾਇਟੀ ਖਮਾਣੋਂ ਦੀ ਮੀਟਿੰਗ

ਖਮਾਣੋਂ, 12 ਫਰਵਰੀ (ਜੋਗਿੰਦਰ ਪਾਲ)-ਸਾਂਝ ਸੁਸਾਇਟੀ ਖਮਾਣੋਂ ਦੀ ਇਕ ਮੀਟਿੰਗ ਸਾਂਝ ਸੁਸਾਇਟੀ ਦੇ ਇੰਚਾਰਜ ਨਿਰਮਲ ਸਿੰਘ ਤੇ ਥਾਣਾ ਮੁਖੀ ਨਵਦੀਪ ਸਿੰਘ ਦੀ ਪ੍ਰਧਾਨਗੀ ਹੇਠ ਸੁਵਿਧਾ ਕੇਂਦਰ ਖਮਾਣੋਂ ਵਿਖੇ ਹੋਈ | ਮੀਟਿੰਗ 'ਚ ਮੈਂਬਰਾਂ ਨੇ ਮੰਗ ਕੀਤੀ ਕਿ ਮੁੱਖ ਮਾਰਗ ...

ਪੂਰੀ ਖ਼ਬਰ »

ਅਕਾਲੀ ਦਲ 'ਚ ਸ਼ਾਮਿਲ ਹੋਏ ਸਕੂਟੀ ਸਿੰਘ ਦਾ ਅਬਲੋਵਾਲ ਵਲੋਂ ਸਨਮਾਨ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਅਰੁਣ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਯੂਥ ਇਕਾਈ ਵਲੋਂ ਫ਼ਤਹਿਗੜ੍ਹ ਸਾਹਿਬ ਪਹੁੰਚੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ ਗਿਆ | ਇਸ ਮੌਕੇ ਅਕਾਲੀ ਦਲ 'ਚ ਪਰਿਵਾਰ ਸਮੇਤ ਸ਼ਾਮਿਲ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੀ ਮਹੀਨਾਵਾਰ ਮੀਟਿੰਗ

ਚੁੰਨ੍ਹੀ, 12 ਫਰਵਰੀ (ਗੁਰਪ੍ਰੀਤ ਸਿੰਘ ਬਿਲਿੰਗ)-ਕੇਂਦਰ ਸਰਕਾਰ ਆਵਾਰਾ ਪਸ਼ੂਆਂ ਤੋਂ ਹੋਣ ਵਾਲੇ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਹਰ ਛਿਮਾਹੀ ਕਿਸਾਨ ਨੂੰ ਦੇਵੇ ਅਤੇ ਆਵਾਰਾ ਪਸ਼ੂਆਂ ਨੂੰ ਨੱਥ ਪਾਉਣ ਲਈ ਗਊ ਸੈੱਸ ਤੋਂ ਇਕੱਠੇ ਹੋਏ ਪੈਸਿਆਂ ਤੋਂ ਆਵਾਰਾ ਜਾਨਵਰਾਂ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਰਾਜਿੰਦਰ ਸਿੰਘ)-ਸਾਨੂੰ ਆਪਣੀ ਨੇਕ ਕਮਾਈ 'ਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ ਤਾਂ ਹੀ ਸਾਡਾ ਜੀਵਨ ਸਫਲ ਹੋਵੇਗਾ | ਇਹ ਗੱਲ ਮਹੰਤ ਸਿਕੰਦਰ ਸਿੰਘ ਨੇ ਸੰਗਰਾਂਦ ਮੌਕੇ ਰੱਖੇ ਧਾਰਮਿਕ ਸਮਾਗਮ ਦੌਰਾਨ ਕਹੀ | ਉਨ੍ਹਾਂ ਆਖਿਆ ਕਿ ਕਲਯੁਗ ...

ਪੂਰੀ ਖ਼ਬਰ »

ਮਹਾ-ਸ਼ਿਵਰਾਤਰੀ ਮੌਕੇ ਮਾਂ ਭਗਵਤੀ ਜਾਗਰਣ ਅੱਜ

ਅਮਲੋਹ, 12 ਫਰਵਰੀ (ਸੂਦ)-ਸ੍ਰੀ ਗਣਪਤੀ ਯੁਵਾ ਸੰਗਠਨ ਅਮਲੋਹ ਵਲੋਂ ਮਹਾਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ 13 ਫਰਵਰੀ ਨੂੰ ਅਮਲੋਹ ਵਿਚ ਵਿਸਾਲ ਮਾਂ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਵਿਚ ਅਮਲੋਹ ਹਲਕੇ ਦੇ ਵਿਧਾਇਕ ...

ਪੂਰੀ ਖ਼ਬਰ »

ਦਫੇੜਾ ਤੋਂ ਭਾਗਨਪੁਰ ਜਾਂਦੀ ਸੜਕ ਦੀ ਤਰਸਯੋਗ ਹਾਲਤ ਕਾਰਨ ਲੋਕ ਪ੍ਰੇਸ਼ਾਨ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਹਾਅ ਦਾ ਨਾਅਰਾ ਚੇਤਨਾ ਮੰਚ (ਰਜਿ.) ਦੇ ਪੈੱ੍ਰਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ ਨੇ ਦੱਸਿਆ ਕਿ ਦਫੇੜਾ ਤੋਂ ਭਾਗਨਪੁਰ ਨੂੰ ਜਾਣ ਵਾਲੀ ਸੜਕ ਟੁੱਟੀ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ...

ਪੂਰੀ ਖ਼ਬਰ »

ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਦੀ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ (ਰਜਿ.) ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਉਪ ਪ੍ਰਧਾਨ ਸੂਬੇਦਾਰ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਲਈ ਦੋ ਮਿੰਟ ਦਾ ਮੌਨ ...

ਪੂਰੀ ਖ਼ਬਰ »

ਸਰਦਾਰ ਦੇ ਉੱਚੇ ਤੇ ਸੁੱਚੇ ਕਿਰਦਾਰ ਬਾਰੇ ਗੁਰਪਾਲ ਮਟੀਆਰ ਦਾ ਗੀਤ ਜਾਰੀ

ਅਮਲੋਹ, 12 ਫਰਵਰੀ (ਰਾਮ ਸ਼ਰਨ ਸੂਦ)-ਗਾਇਕ ਗੁਰਪਾਲ ਮਟੀਆਰ ਦਾ ਸਰਦਾਰ ਦੇ ਕਿਰਦਾਰ ਬਾਰੇ ਭਾਵ ਪੂਰਤ ਗੀਤ ਅੱਜ ਕੌਮੀ ਖਿਡਾਰੀ ਗੁਰਿੰਦਰਪਾਲ ਸਿੰਘ ਗੱਗੀ, ਮਲਕੀਤ ਸਿੰਘ ਰਾਓ ਤੇ ਹਰਜਿੰਦਰ ਸਿੰਘ ਧਨੋਆ ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ | ਅਮਲੋਹ ਸਥਿਤ ਔਕਟਰੀ 'ਚ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੂੰ ਸ਼ਹਿਰ ਅੰਦਰ ਹੋਰ ਮਜ਼ਬੂਤ ਕੀਤਾ ਜਾਵੇਗਾ-ਕਿਰਨ ਸੂਦ

ਅਮਲੋਹ, 12 ਫਰਵਰੀ (ਰਾਮ ਸ਼ਰਨ ਸੂਦ)-ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਜੋ ਵੀ ਸਹੂਲਤਾਂ ਹਨ ਉਨ੍ਹਾਂ ਨੂੰ ਜਿਥੇ ਪਹਿਲ ਦੇ ਆਧਾਰ 'ਤੇ ਸ਼ਹਿਰ ਅੰਦਰ ਲਾਗੂ ਕੀਤਾ ਜਾਵੇਗਾ ਉਥੇ ਹੀ ਹਰ ਲੋੜਵੰਦ ਤੱਕ ਸਹੂਲਤ ਨੂੰ ਪਹੰੁਚਾਇਆ ਜਾਵੇਗਾ ਤਾਂ ਕਿ ਕੋਈ ਵੀ ਲੋੜਵੰਦ ਲਾਭ ਲੈਣ ਤੋਂ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਜਿੱਤਿਆ ਕੁਇਜ਼ ਮੁਕਾਬਲਾ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਐਸੋਸੀਏਸ਼ਨ ਆਫ਼ ਪੰਜਾਬ ਜਿਓਗ੍ਰਾਫਰਜ਼ ਵਲੋਂ ਸਰਕਾਰੀ ਕਾਲਜ ਮੁਹਾਲੀ ਵਿਖੇ ਕਰਵਾਏ ਜ਼ੋਨਲ ਪੱਧਰੀ ਕੁਇਜ਼ ਮੁਕਾਬਲਿਆਂ 'ਚ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਜਿਓਗ੍ਰਾਫ਼ੀ ਵਿਭਾਗ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਗੁਰਬਾਣੀ ਸਟੀਕ 500 ਪ੍ਰਚਾਰਕਾਂ ਨੂੰ ਹੁਣ ਤੱਕ ਵੰਡਿਆ ਜਾ ਚੁੱਕਾ ਹੈ ਭੇਟਾ ਰਹਿਤ-ਭਾਈ ਦਰਸ਼ਨ ਸਿੰਘ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵਲੋਂ ਜਿਥੇ ਇਕ ਵੱਡਾ ਵਿਸ਼ਾਲ ਉਪਰਾਲਾ ਕਰਦਿਆਂ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪ੍ਰਦਾਇ ਸਟੀਕ ਲਿਖ ਕੇ ਬਿਨ੍ਹਾਂ ਭੇਟਾ ਤੋਂ ...

ਪੂਰੀ ਖ਼ਬਰ »

ਮਾਨੀ ਵਿਹੜਾ ਸਕੂਲ ਅਮਲੋਹ ਦੀ ਗਿੱਧਾ ਟੀਮ ਵਲੋਂ ਪਹਿਲਾ ਸਥਾਨ ਪ੍ਰਾਪਤ

ਅਮਲੋਹ, 12 ਫਰਵਰੀ (ਸੂਦ)-ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਅਸੀਮ ਯੂਥ ਵੈੱਲਫੇਅਰ ਕਲੱਬ ਕੋਟਾਲਾ ਵਲੋਂ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਮੇਲਾ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ | ਮੇਲੇ 'ਚ ਅਧਿਆਪਕ ਅਮਰੀਕ ਸਿੰਘ ਦੀ ਅਗਵਾਈ ਵਿਚ ਅਮਲੋਹ ਤੋਂ ...

ਪੂਰੀ ਖ਼ਬਰ »

ਲੇਖਕ ਰਾਮ ਸਿੰਘ ਨਾਗਰਾ ਦੀ ਪੁਸਤਕ 'ਕਹਾਣੀਆਂ ਤੇ ਕਾਵਿ ਸੰਗ੍ਰਹਿ' ਲੋਕ ਅਰਪਣ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਅਰੁਣ ਆਹੂਜਾ)-ਉੱਘੇ ਲੇਖਕ ਰਾਮ ਸਿੰਘ ਨਾਗਰਾ ਦੀ ਤੀਸਰੀ ਪੁਸਤਕ ਕਹਾਣੀਆਂ ਤੇ ਕਾਵਿ ਸੰਗ੍ਰਹਿ ਜਾਰੀ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਮਿੰਨੀ ਕਹਾਣੀਆਂ ਤੇ ਪੰਜਾਬੀਆਂ ਕਹਾਣੀਆਂ ਦੀ ਪੁਸਤਕ ਵੀ ਲਿਖ ...

ਪੂਰੀ ਖ਼ਬਰ »

ਵਿਧਾਇਕ ਨੇ ਸੰਘੋਲ 'ਚ ਰੱਖਿਆ ਪ੍ਰੈੱਸ ਕਲੱਬ ਖਮਾਣੋਂ ਦੀ ਇਮਾਰਤ ਦਾ ਨੀਂਹ ਪੱਥਰ

ਸੰਘੋਲ/ਖਮਾਣੋਂ/ਭੜੀ, 12 ਫਰਵਰੀ (ਹਰਜੀਤ ਸਿੰਘ ਮਾਵੀ, ਜੋਗਿੰਦਰਪਾਲ, ਹਵਾਰਾ)-ਪੈੱ੍ਰਸ ਕਲੱਬ ਖਮਾਣੋਂ ਨੂੰ ਕਲੱਬ ਦੀ ਇਮਾਰਤ ਬਣਾਉਣ ਲਈ ਸਿਰਫ਼ ਜ਼ਮੀਨ ਹੀ ਨਹੀਂ ਬਲਕਿ ਜ਼ਮੀਨ ਸਮੇਤ ਪੈੱ੍ਰਸ ਕਲੱਬ ਦੀ ਮੁਕੰਮਲ ਇਮਾਰਤ ਬਣਾਉਣ ਦਾ ਇਤਿਹਾਸਕ ਫ਼ੈਸਲਾ ਲਿਆ ਹੈ, ਜਿਸ ਦਾ ...

ਪੂਰੀ ਖ਼ਬਰ »

ਸੁਸਾਇਟੀ ਵਲੋਂ ਸਮੂਹ ਅੰਗਹੀਣਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦਾ ਸੱਦਾ

ਨੰਦਪੁਰ ਕਲੌੜ, 12 ਫਰਵਰੀ (ਜਰਨੈਲ ਸਿੰਘ ਧੁੰਦਾ)-ਆਲ ਇੰਡੀਆ ਹੈਂਡੀਕੈਪਡ ਸਰਵਿਸ ਸੁਸਾਇਟੀ ਦੇ ਕੌਮੀ ਸਕੱਤਰ ਨੇਤਰ ਚੌਧਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ ਤੇ ਜਨਰਲ ਸਕੱਤਰ ਰੋਹਿਤ ਕਨੌਜੀਆ ਦੀ ਅਗਵਾਈ ਹੇਠ ਸੁਸਾਇਟੀ ਦੀ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਔਰਤ ਦੀ ਮੌਤ, 3 ਜ਼ਖ਼ਮੀ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਸਰਹਿੰਦ ਜੋਤੀ ਸਰੂਪ ਬੱਤੀਆਂ ਨਜ਼ਦੀਕ ਅੱਜ ਸਵੇਰੇ ਆਵਾਰਾ ਕੁੱਤਾ ਅੱਗੇ ਆਉਣ ਕਾਰਨ ਇਕ ਥ੍ਰੀਵੀਲ੍ਹਰ ਪਲਟਣ ਕਾਰਨ ਹੋਏ ਸੜਕ ਹਾਦਸੇ ਦੌਰਾਨ 3 ਵਿਅਕਤੀ ਜ਼ਖ਼ਮੀ ਹੋ ਗਏ ਜਦਕਿ ਇਕ ਔਰਤ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ | ...

ਪੂਰੀ ਖ਼ਬਰ »

ਮਾਤਾ ਕ੍ਰਿਸ਼ਨਾ ਦੇਵੀ ਨਮਿਤ ਭੋਗ 15 ਨੂੰ

ਖਮਾਣੋਂ, 12 ਫਰਵਰੀ (ਜੋਗਿੰਦਰ ਪਾਲ)-ਇਥੋਂ ਦੇ ਫਰੂਟ ਵਿਕਰੇਤਾ ਰਾਜੇਸ਼ ਕੁਮਾਰ ਬੱਗਾ ਤੇ ਸਬਜ਼ੀ ਵਿਕਰੇਤਾ ਓਮ ਪ੍ਰਕਾਸ਼ ਬੰਟੀ ਦੀ ਪੂਜਨੀਕ ਮਾਤਾ ਕ੍ਰਿਸ਼ਨਾ ਦੇਵੀ ਦਾ 4 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ 'ਚ ਹਲਕਾ ਵਿਧਾਇਕ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਨਿਰਮਲ ਸਿੰਘ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਬਸੀ ਪਠਾਣਾ, 12 ਫਰਵਰੀ (ਗੌਤਮ, ਰੁਪਾਲ)-ਹਲਕਾ ਬਸੀ ਪਠਾਣਾ ਦੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਪੁਰਾਣੀ ਅਨਾਜ ਮੰਡੀ ਵਿਖੇ ਇਕ ਮੁਲਾਕਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਇਕ ਪੱਤਰ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਭੂਸ਼ਨ ਸੂਦ)-ਸਰਹਿੰਦ ਯੂਥ ਵੈੱਲਫੇਅਰ ਕਲੱਬ ਵਲੋਂ ਬ੍ਰਾਹਮਣ ਮਾਜਰਾ ਵਿਖੇ ਇਸ਼ਵਰਾਨੰਦ ਗਰੀ ਹਾਲ 'ਚ ਪਹਿਲਾ ਖ਼ੂਨਦਾਨ ਕੈਂਪ ਪ੍ਰਧਾਨ ਸਚਿਨ ਭਾਰਦਵਾਜ, ਕਰਨ ਧਨੋਆ ਤੇ ਪਰਮਜੀਤ ਸਿੰਘ ਬੈਲੀ ਦੀ ਅਗਵਾਈ ਵਿਚ ਲਗਾਇਆ ਗਿਆ | ਕੈਂਪ ਦਾ ...

ਪੂਰੀ ਖ਼ਬਰ »

ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੀ ਮੀਟਿੰਗ

ਖਮਾਣੋਂ, 12 ਫਰਵਰੀ (ਜੋਗਿੰਦਰ ਪਾਲ)-ਦੀ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ. ਖਮਾਣੋਂ (ਪੀ. ਏ. ਡੀ. ਬੀ. ਬੈਂਕ) ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਕੁਲਵਿੰਦਰ ਸਿੰਘ ਬਿਲਾਸਪੁਰ ਦੀ ਪ੍ਰਧਾਨਗੀ ਹੇਠ ਪੀ. ਏ. ਡੀ. ਬੀ. ਬੈਂਕ ਖਮਾਣੋਂ ਵਿਖੇ ਹੋਈ, ਜਿਸ ਵਿਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX