ਤਾਜਾ ਖ਼ਬਰਾਂ


ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਤੀਸਰਾ ਝਟਕਾ, ਸਟੋਕਸ ਆਊਟ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ 70/2
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਦੂਜਾ ਝਟਕਾ, ਕਪਤਾਨ ਰਹਾਣੇ 14 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ, ਰਾਹੁਲ ਤ੍ਰਿਪਾਠੀ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤਣ ਲਈ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 6ਵਾਂ ਝਟਕਾ, ਹਾਰਦਿਕ ਪਾਂਡਿਆ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 5ਵਾਂ ਝਟਕਾ, ਕੁਨਾਲ ਪਾਂਡਿਆ 7 ਦੌੜਾਂ ਬਣਾ ਕੇ ਆਊਟ
. . .  1 day ago
ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਹੁਣ ਤਿੰਨ ਦਿਨ ਜਾਵੇਗੀ- ਗੁਰਜੀਤ ਔਜਲਾ
. . .  1 day ago
ਰਾਜਾਸਾਂਸੀ, 22 ਅਪ੍ਰੈਲ (ਹੇਰ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾਸਾਂਸੀ ਤੋਂ ਬਰਮਿੰਘਮ ਨੂੰ ਜਾਂਦੀ ਏਅਰ ਇੰਡੀਆਂ ਦੀ ਹਵਾਈ ਉਡਾਣ ਹੁਣ ਹਫਤੇ 'ਚ ਤਿੰਨ ਦਿਨ...
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਚੌਥਾ ਝਟਕਾ, ਕਪਤਾਨ ਰੋਹਿਤ ਸ਼ਰਮਾ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਤੀਸਰਾ ਝਟਕਾ, ਸੂਰੀਆ ਕੁਮਾਰ ਆਊਟ
. . .  1 day ago
ਆਈ.ਪੀ.ਐੱਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 135/2
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਤੀਸਰਾ ਝਟਕਾ, ਸੂਰੀਆ ਕੁਮਾਰ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਦੇ ਇਸ਼ਾਨ ਕਿਸ਼ਨ ਦੀਆਂ 50 ਦੌੜਾਂ ਪੂਰੀਆਂ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਦੇ ਸੂਰੀਆ ਕੁਮਾਰ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 93/1
. . .  1 day ago
ਆਈ.ਪੀ.ਐੱਲ 2018 : 5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 35/1
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਪਹਿਲਾ ਝਟਕਾ, ਲੁਇਸ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐੱਲ 2018 : ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  1 day ago
ਆਈ.ਪੀ.ਐੱਲ 2018 : ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 4 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ 6ਵਾਂ ਝਟਕਾ, ਯੂਸਫ ਪਠਾਨ 45 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਕਪਤਾਨ ਵਿਲੀਅਮਸਨ ਆਊਟ
. . .  1 day ago
ਭੌਂ ਰੱਖਿਆ ਵਿਭਾਗ ਦੇ 347 ਸਰਵੇਅਰਾਂ ਦੀ ਨਿਯੁਕਤੀ ਹਾਈਕੋਰਟ ਵਲੋਂ ਰੱਦ
. . .  1 day ago
ਆਈ.ਪੀ.ਐੱਲ 2018 : 15 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/4
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 71/3
. . .  1 day ago
ਆਈ.ਪੀ.ਐੱਲ 2018 : 5 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 28/3
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਦੀਪਕ ਹੁੱਡਾ ਇੱਕ ਦੌੜ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਸਰਾ ਝਟਕਾ, ਮਨੀਸ਼ ਪਾਂਡੇ ਬਿਨਾਂ ਕੋਈ ਦੌੜ ਬਣਾਏ ਆਊਟ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਮਿਲਿਆ 183 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ 2018 : ਸੁਰੇਸ਼ ਰੈਨਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐੱਲ 2018 : ਚੇਨਈ ਸੁਪਰਕਿੰਗਜ਼ ਨੂੰ ਤੀਸਰਾ ਝਟਕਾ, ਅੰਬਾਤੀ ਰਾਇਡੂ 79 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ
  •     Confirm Target Language  

ਜੰਮੂ-ਕਸ਼ਮੀਰ

ਜੰਮੂ 'ਚ ਬਾਰਿਸ਼ ਕਾਰਨ ਵਧੀ ਠੰਢ

ਜੰਮੂ, 12 ਫਰਵਰੀ (ਮਹਿੰਦਰਪਾਲ ਸਿੰਘ)-ਅੱਜ ਦੇਰ ਰਾਤ ਤੋਂ ਬਿਜਲੀ ਦੀ ਗਰਜ- ਚਮਕ ਨਾਲ ਜੰਮੂ ਵਿਖੇ ਬਾਰਿਸ਼ ਹੋਈ ਜਿਸ ਕਾਰਨ ਮੌਸਮ ਦੇ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ | ਲੋਕ ਦਿਨ ਭਰ ਪੈ ਰਹੀ ਬਾਰਿਸ਼ ਕਾਰਨ ਠਰਦੇ ਰਹੇ | ਉੱਥੇ ਹੀ ਜੰਮੂ ਨਗਰ ਨਿਗਮ ਦੇ ਇੰਤਜ਼ਾਮਾਂ ਦੀ ਪੋਲ ਵੀ ਬਾਰਿਸ਼ ਨੇ ਖੋਲ੍ਹ ਕੇ ਰੱਖ ਦਿੱਤੀ | ਗੰਗਿਆਲ ਦੇ ਨਾਲਿਆਂ, ਸੀ.ਬੀ.ਆਈ. ਦਫ਼ਤਰ, ਪਨਾਮਾ ਚੌਕ ਵਿਖੇ ਨਾਲਿਆਂ ਵਿਚ ਗੰਦਗੀ ਭਰੀ ਹੋਣ ਕਰਕੇ ਨਾਲਿਆਂ ਦਾ ਪਾਣੀ ਸੜਕਾਂ 'ਤੇ ਇਕੱਠਾ ਹੋ ਗਿਆ ਜਿਸ ਕਾਰਨ ਸੜਕ ਵੀ ਟੁੱਟ ਗਈ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜੀਵਨ ਚੌਕ, ਡੋਗਰਾ ਚੌਕ ਵਿਖੇ ਵੀ ਸੜਕਾਂ 'ਤੇ ਪਾਣੀ ਖੜਾ ਹੋ ਗਿਆ ਤੇ ਰਾਹਗੀਰਾਂ ਨੂੰ ਪੈਦਲ ਚੱਲਣਾ ਮੁਸ਼ਕਿਲ ਹੋ ਗਿਆ | ਲੋਕਾਂ ਨੇ ਕਿਹਾ ਕਿ ਹਰ ਬਰਸਾਤ ਵਿਚ ਇਹੀ ਨਜ਼ਾਰਾ ਹੁੰਦਾ ਹੈ | ਵਿਭਾਗ ਸਿਰਫ਼ ਬਰਸਾਤ ਵੇਲੇ ਹੀ ਸਫ਼ਾਈ ਕਰਦਾ ਨਜ਼ਰ ਆਉਂਦਾ ਹੈ ਜਦੋਂ ਨਾਲਿਆਂ ਦਾ ਪਾਣੀ ਗੰਦਗੀ ਅਤੇ ਰੁਕਾਵਟ ਕਾਰਨ ਸੜਕਾਂ 'ਤੇ ਆ ਜਾਂਦਾ ਹੈ | ਲੋਕਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਨਾਲਿਆਂ ਦੀ ਸਫ਼ਾਈ ਲਗਾਤਾਰ ਕਰਵਾਏ ਨਾ ਕਿ ਸਿਰਫ਼ ਬਰਸਾਤ ਵਾਲੇ ਹੀ ਦਿਨ |

ਬੇਕਾਬੂ ਕਾਰ ਰੇਨ ਸ਼ੈਲਟਰ ਨਾਲ ਟਕਰਾਈ 4 ਔਰਤਾਾ ਜ਼ਖ਼ਮੀ

ਊਨਾ, 12 ਫਰਵਰੀ (ਹਰਪਾਲ ਸਿੰਘ ਕੋਟਲਾ)-ਊਨਾ-ਚੰਡੀਗੜ੍ਹ ਮਾਰਗ 'ਤੇ ਸੋਮਵਾਰ ਨੂੰ ਇੱਕ ਕਾਰ ਬੇਕਾਬੂ ਹੋ ਕੇ ਰੱਕੜ ਕਲੋਨੀ ਦੇ ਨੇੜੇ ਰੇਨ ਸ਼ੈਲਟਰ ਨਾਲ ਜਾ ਟਕਰਾਈ ¢ ਟੱਕਰ ਇੰਨੀ ਜਬਰਦਸਤ ਸੀ ਦੀ ਰੇਨ ਸ਼ੈਲਟਰ ਦੇ ਇੱਕ ਹਿੱਸੇ ਨੂੰ ਤੋੜ ਦਿੱਤਾ ¢ ਕਾਰ ਦੀ ਟੱਕਰ ਨਾਲ ...

ਪੂਰੀ ਖ਼ਬਰ »

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸੰਗਰਾਂਦ ਦਾ ਦਿਹਾੜਾ

ਊਨਾ, 12 ਫਰਵਰੀ (ਹਰਪਾਲ ਸਿੰਘ ਕੋਟਲਾ)-ਸੰਗਰਾਂਦ ਦਾ ਦਿਹਾੜਾ ਸੋਮਵਾਰ ਨੂੰ ਜਿਲ੍ਹਾ ਵਿਚ ਸ਼ਰਧਾ ਤੇ ਉਤਸ਼ਾਹਪੂਰਵਕ ਮਨਾਇਆ ਗਿਆ ¢ ਇਸ ਮੌਕੇ ਜਿਲ੍ਹਾ ਵਿਚ ਵੱਖ-ਵੱਖ ਧਾਰਮਿਕ ਅਸਥਾਨਾਾ ਵਿਚ ਸਮਾਗਮ ਕੀਤੇ ਗਏ¢ ਜਿਲ੍ਹੇ ਦੇ ਵੱਖ-ਵੱਖ ਗੁਰਦੁਆਰਿਆਾ ਕਿਲ੍ਹਾ ਬੇਦੀ ...

ਪੂਰੀ ਖ਼ਬਰ »

ਸਾਂਝੀ ਐਕਸ਼ਨ ਕਮੇਟੀ ਪੰਜਾਬ ਤੇ ਯੂ.ਟੀ. ਇੰਪਲਾਈਜ਼ ਵਲੋਂ ਰੈਲੀ ਕਰਨ ਦਾ ਐਲਾਨ

ਚੰਡੀਗੜ੍ਹ, 12 ਫਰਵਰੀ (ਅਜਾਇਬ ਸਿੰਘ ਔਜਲਾ)- ਸਾਂਝੀ ਐਕਸ਼ਨ ਕਮੇਟੀ ਪੰਜਾਬ ਅਤੇ ਯੂ.ਟੀ ਇੰਪਲਾਈਜ਼ ਵੱਲੋਂ ਮੁਲਾਜ਼ਮਾਂ ਦੇ ਸਮੁੱਚੇ ਕੇਡਰਾਂ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਵਿੱਢੇ ਸੰਘਰਸ਼ ਦੀ ਸਫਲਤਾ ਲਈ ਅੱਜ ਸੈਕਟਰ-34 ਵਿਖੇ ਵੱਖ-ਵੱਖ ਦਫ਼ਤਰਾਂ, ...

ਪੂਰੀ ਖ਼ਬਰ »

ਜੰਮੂ ਨਗਰ ਨਿਗਮ ਟੀਮ ਨੇ ਅਵਾਰਾ ਕੁੱਤਿਆਂ ਨੂੰ ਫ਼ੜਨ ਲਈ ਛੇੜੀ ਮੁਹਿੰਮ

ਜੰਮੂ, 12 ਫਰਵਰੀ (ਮਹਿੰਦਰਪਾਲ ਸਿੰਘ)-ਅੱਜ ਜੰਮੂ ਦੇ ਇਲਾਕੇ ਬਠਿੰਡੀ, ਸੁੰਜਵਾਂ, ਬਾਈਪਾਸ ਵਿਖੇ ਜੰਮੂ ਨਗਰ ਨਿਗਮ ਦੀ ਟੀਮ ਨੇ ਅਵਾਰਾ ਕੁੱਤਿਆਂ ਨੂੰ ਫ਼ੜਨ ਲਈ ਇਕ ਖਾਸ ਮੁਹਿੰਮ ਚਲਾਈ | ਅਵਾਰਾ ਕੁੱਤਿਆਂ ਨੂੰ ਫ਼ੜਨ ਆਈ ਟੀਮ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵਲੋਂ ...

ਪੂਰੀ ਖ਼ਬਰ »

ਬੀ. ਪੀ. ਐਲ. ਸੂਚੀ ਤੋਂ ਅਪਾਤਰ ਕੱਢੇ ਜਾਣਗੇ

ਊਨਾ, 12 ਫਰਵਰੀ (ਸੇਠੀ)-ਨੈਹਰੀ-ਨੌਰੰਗਾ ਪੰਚਾਇਤ ਪ੍ਰਧਾਨ ਅਰੁਣ ਲਤਾ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬੀ. ਪੀ. ਐਲ. ਸੂਚੀ ਤੋਂ ਅਪਾਤਰ ਪਰਿਵਾਰਾਂ ਨੂੰ ਕੱ ਢਿਆ ਜਾਵੇਗਾ ਅਤੇ ਪਾਤਰ ਪਰਿਵਾਰਾਂ ਦੀ ਸੂਚੀ ਹਰ ਪਿੰਡ ਦੇ ਹਰ ਵਾਰਡ 'ਚ ਸਹਿਜ ਸਥਾਨਾਂ 'ਤੇ ਲਗਾ ...

ਪੂਰੀ ਖ਼ਬਰ »

ਸੰਗਰਾਂਦ ਧੂਮ-ਧਾਮ ਨਾਲ ਮਨਾਈ

ਊਨਾ, 12 ਫਰਵਰੀ (ਗੁਰਪ੍ਰੀਤ ਸਿੰਘ ਸੇਠੀ)-ਸੰਗਰਾਂਦ ਗੁਰਦੁਆਰਾ ਬਾਬਾ ਕਲਾਧਾਰੀ ਜੀ (ਕਿਲ੍ਹਾ ਬੇਦੀ ਸਾਹਿਬ) ਗੁ: ਬਾਬਾ ਤੇਗ ਸਿੰਘ ਜੀ ਮੇਨ ਬਾਜ਼ਾਰ, ਗੁ: ਸ਼ਹੀਦ ਸਿੰਘਾਂ ਦਾ ਟਕ੍ਹਾ ਰੋਡ, ਗੁ: ਦਮਦਮਾ ਅਸਥਾਨ ਬਾਬਾ ਸਾਹਿਬ ਸਿੰਘ ਜੀ ਬੇਦੀ, ਗੁ: ਡੇਰਾ ਦੁਖਭੰਜਨ ਸਾਹਿਬ ਜੀ ...

ਪੂਰੀ ਖ਼ਬਰ »

ਸਵਰਗੀ ਸਾਲਿਗ ਰਾਮ ਦੀ ਯਾਦ 'ਚ ਆਲ ਓਪਨ ਵਾਲੀਬਾਲ ਟੂਰਨਾਮੈਂਟ 17, 18 ਨੂੰ

ਐੱਸ. ਏ. ਐੱਸ. ਨਗਰ, 12 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਦਸਮੇਸ਼ ਸ਼ੂਟਿੰਗ ਵਾਲੀਬਾਲ ਕਲੱਬ, ਐੱਸ. ਏ. ਐੱਸ. ਨਗਰ ਅਤੇ ਸੈਣੀ ਕਲੱਬ, ਚੰਡੀਗੜ੍ਹ ਵਲੋਂ ਸਵਰਗੀ ਸਾਲਿਗ ਰਾਮ ਦੀ ਯਾਦ ਵਿਚ ਆਲ ਓਪਨ ਵਾਲੀਬਾਲ ਸ਼ੂਟਿੰਗ (ਡ੍ਰਾਪਿੰਗ) ਟੂਰਨਾਮੈਂਟ 17 ਤੇ 18 ਫਰਵਰੀ ਨੂੰ ਸਥਾਨਕ ...

ਪੂਰੀ ਖ਼ਬਰ »

ਚਾਰ ਰੋਜ਼ਾ ਖ਼ਾਲਸਾ ਪ੍ਰਗਟਿਓ ਸਮਾਗਮ 28 ਤੋਂ

ਖਿਜ਼ਰਾਬਾਦ, 12 ਫਰਵਰੀ (ਰੋਹਿਤ ਗੁਪਤਾ)-ਇੱਥੋਂ ਨੇੜਲੇ ਪਿੰਡ ਮਾਜਰੀ ਦੇ ਬਲਾਕ ਚੌਾਕ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੜ੍ਹੀ ਭੋਰਖਾ ਸਾਹਿਬ ਵਿਖੇ ਸਾਲਾਨਾ ਖਾਲਸਾ ਪ੍ਰਗਟਿਓ ਸਮਾਗਮ 28 ਫਰਵਰੀ ਤੋਂ 4 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ ਯੂ.ਐਸ.ਸੀ. ਨੇ ਮਨਾਇਆ ਸੰਤ ਭਿੰਡਰਾਂਵਾਲਿਆਂ ਦਾ 71ਵਾਂ ਜਨਮ ਦਿਵਸ

ਜੰਮੂ, 12 ਫਰਵਰੀ (ਮਹਿੰਦਰਪਾਲ ਸਿੰਘ)-ਅੱਜ ਸੰਸਾਰ ਭਰ ਵਿਚ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਗੁਰਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿਡਰਾਵਾਲਿਆਂ ਦਾ 71ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜੰਮੂ ਦੇ ...

ਪੂਰੀ ਖ਼ਬਰ »

ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ ਯੂ.ਐਸ.ਸੀ. ਨੇ ਮਨਾਇਆ ਸੰਤ ਭਿੰਡਰਾਂਵਾਲਿਆਂ ਦਾ 71ਵਾਂ ਜਨਮ ਦਿਵਸ

ਜੰਮੂ, 12 ਫਰਵਰੀ (ਮਹਿੰਦਰਪਾਲ ਸਿੰਘ)-ਅੱਜ ਸੰਸਾਰ ਭਰ ਵਿਚ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਗੁਰਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿਡਰਾਵਾਲਿਆਂ ਦਾ 71ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜੰਮੂ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਮੁੱਲਾਂਪੁਰ ਗਰੀਬਦਾਸ, 12 ਫਰਵਰੀ (ਖੈਰਪੁਰ)- ਪਿੰਡ ਤੱਕੀਪੁਰ ਨੇੜੇ ਮੁੱਖ ਮਾਰਗ 'ਤੇ ਅਣਪਛਾਤੇ ਵਾਹਨ ਦੀ ਫੇਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਫੂਡ ਸਪਲਾਈ ਵਿਭਾਗ ਦਾ ਮੁਲਾਜ਼ਮ ਕੁਲਦੀਪ ਸਿੰਘ ...

ਪੂਰੀ ਖ਼ਬਰ »

ਸਿੱਖਿਆ ਅਤੇ ਪ੍ਰਸ਼ਾਸਨ 'ਚ ਪੰਜਾਬੀ ਭਾਸ਼ਾ-ਕੀ ਕਰਨਾ ਲੋੜੀਏ ਵਿਸ਼ੇ 'ਤੇ ਭਾਸ਼ਾ ਤਾਲਮੇਲ ਕਮੇਟੀ ਵਲੋਂ ਕਨਵੈਨਸ਼ਨ

ਜਲੰਧਰ, 12 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਪੰਜਾਬ ਦੀਆਂ 9 ਸੰਸਥਾਵਾਂ ਵਲੋਂ ਸਥਾਪਿਤ ਕੀਤੀ ਭਾਸ਼ਾ ਤਾਲਮੇਲ ਕਮੇਟੀ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਭਰਵੀਂ ਭਾਸ਼ਾ ਕਨਵੈਨਸ਼ਨ 'ਸਿੱਖਿਆ ...

ਪੂਰੀ ਖ਼ਬਰ »

ਪੀ. ਜੀ. ਆਈ. ਦੇ ਡਾਕਟਰ 'ਤੇ ਲਗਾਇਆ ਇਲਾਜ 'ਚ ਲਾਪ੍ਰਵਾਹੀ ਵਰਤਣ ਦਾ ਦੋਸ਼

ਚੰਡੀਗੜ੍ਹ, 12 ਫ਼ਰਵਰੀ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਦੇ ਡਾਕਟਰ 'ਤੇ ਪਿਤਾ ਵੱਲੋਂ ਬੱਚੇ ਦੇ ਇਲਾਜ ਵਿਚ ਕਥਿਤ ਤੌਰ 'ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਗਿਆ ਹੈ | ਇਸ ਦੀ ਸ਼ਿਕਾਇਤ ਪਿਤਾ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਕੱਤਰੇਤ ਨੂੰ ਵੀ ਭੇਜੀ ਹੈ | ...

ਪੂਰੀ ਖ਼ਬਰ »

ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਵਲੋਂ ਪੇ-ਕਮਿਸ਼ਨ ਨਾਲ ਮੰਗਾਂ ਸਬੰਧੀ ਮੀਟਿੰਗ

ਚੰਡੀਗੜ੍ਹ, 12 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਵਲੋਂ ਪੰਜਾਬ ਪੇ ਕਮਿਸ਼ਨ ਦੇ ਸੱਦੇ 'ਤੇ ਪੰਜਾਬ ਮਿੰਨੀ ਸਕੱਤਰੇਤ ਸੈਕਟਰ-9 ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਪੇ ਕਮਿਸ਼ਨ ਵਲੋਂ ਜਸਪਾਲ ਸਿੰਘ ਆਈ. ਏ. ਐੱਸ. ਮੈਂਬਰ ਸਕੱਤਰ, ਅਜੰਤਾ ...

ਪੂਰੀ ਖ਼ਬਰ »

-ਈ-ਸੰਪਰਕ 'ਤੇ ਤੈਅ ਨਕਦੀ ਜਮ੍ਹਾਂ ਤੋਂ ਬਾਅਦ ਟੈਰੇਸ ਗਾਰਡਨ ਬੈਠਕ ਮਾਮਲਾ-

ਭਾਜਪਾਈਆਂ ਕੁਝ ਪਾਲੇ ਜ਼ਿਆਦਾ ਭਰਮ, ਕਾਂਗਰਸ ਦਿਖੀ ਸਰਗਰਮ

ਚੰਡੀਗੜ੍ਹ, 12 ਫਰਵਰੀ (ਆਰ.ਐੱਸ.ਲਿਬਰੇਟ)- ਈ-ਸੰਪਰਕ 'ਤੇ ਤੈਅ ਨਕਦੀ ਜਮ੍ਹਾਂ ਤੋਂ ਬਾਅਦ ਟੈਰੇਸ ਗਾਰਡਨ ਬੈਠਕ ਮਾਮਲੇ ਿਖ਼ਲਾਫ਼ ਕਾਂਗਰਸੀਆਂ ਦੇ ਇਕ ਤੋਂ ਬਾਅਦ ਇਕ ਵਿਰੋਧ ਤੇ ਪ੍ਰਦਰਸ਼ਨਾਂ ਦੇ ਐਲਾਨ ਹੋ ਰਹੇ ਹਨ | ਟੈਰੇਸ ਗਾਰਡਨ ਮਾਮਲੇ ਵਿਚ ਸ੍ਰੀ ਛਾਬੜਾ ਨੇ ਭਲਕੇ ...

ਪੂਰੀ ਖ਼ਬਰ »

ਮੈੜੀ ਵਿਚ ਹੋਲਾ ਮਹੱਲਾ ਮੇਲਾ 23 ਤੋਂ 4 ਮਾਰਚ ਤੱਕ

ਊਨਾ, 12 ਫਰਵਰੀ (ਹਰਪਾਲ ਸਿੰਘ ਕੋਟਲਾ)-ਜਿਲ੍ਹੇ ਦੇ ਅੰਬ ਉੱਪ-ਮੰਡਲ ਦੇ ਮੈੜੀ ਸਥਿਤ ਡੇਰਾ ਬਾਬਾ ਵਡਭਾਗ ਸਿੰਘ ਹੋਲੀ ਮੇਲਾ 23 ਫਰਵਰੀ ਵਲੋਂ 4 ਮਾਰਚ ਤੱਕ ਕੀਤਾ ਜਾ ਰਿਹਾ ਹੈ ¢ ਪਹਿਲੀ ਮਾਰਚ ਨੂੰ ਝੰਡੇ ਦੀ ਰਸਮ ਹੋਵੇਗੀ ਜਦੋਂ ਕਿ 3 ਮਾਰਚ ਦੀ ਅੱਧੀ ਰਾਤ ਨੂੰ ਪੰਜਾ ਸਾਹਿਬ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX