ਤਾਜਾ ਖ਼ਬਰਾਂ


ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਤੀਸਰਾ ਝਟਕਾ, ਸਟੋਕਸ ਆਊਟ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ 70/2
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਦੂਜਾ ਝਟਕਾ, ਕਪਤਾਨ ਰਹਾਣੇ 14 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ, ਰਾਹੁਲ ਤ੍ਰਿਪਾਠੀ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤਣ ਲਈ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 6ਵਾਂ ਝਟਕਾ, ਹਾਰਦਿਕ ਪਾਂਡਿਆ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ 5ਵਾਂ ਝਟਕਾ, ਕੁਨਾਲ ਪਾਂਡਿਆ 7 ਦੌੜਾਂ ਬਣਾ ਕੇ ਆਊਟ
. . .  1 day ago
ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਹੁਣ ਤਿੰਨ ਦਿਨ ਜਾਵੇਗੀ- ਗੁਰਜੀਤ ਔਜਲਾ
. . .  1 day ago
ਰਾਜਾਸਾਂਸੀ, 22 ਅਪ੍ਰੈਲ (ਹੇਰ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾਸਾਂਸੀ ਤੋਂ ਬਰਮਿੰਘਮ ਨੂੰ ਜਾਂਦੀ ਏਅਰ ਇੰਡੀਆਂ ਦੀ ਹਵਾਈ ਉਡਾਣ ਹੁਣ ਹਫਤੇ 'ਚ ਤਿੰਨ ਦਿਨ...
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਚੌਥਾ ਝਟਕਾ, ਕਪਤਾਨ ਰੋਹਿਤ ਸ਼ਰਮਾ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਤੀਸਰਾ ਝਟਕਾ, ਸੂਰੀਆ ਕੁਮਾਰ ਆਊਟ
. . .  1 day ago
ਆਈ.ਪੀ.ਐੱਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 135/2
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਤੀਸਰਾ ਝਟਕਾ, ਸੂਰੀਆ ਕੁਮਾਰ ਆਊਟ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਦੇ ਇਸ਼ਾਨ ਕਿਸ਼ਨ ਦੀਆਂ 50 ਦੌੜਾਂ ਪੂਰੀਆਂ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਦੇ ਸੂਰੀਆ ਕੁਮਾਰ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 93/1
. . .  1 day ago
ਆਈ.ਪੀ.ਐੱਲ 2018 : 5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 35/1
. . .  1 day ago
ਆਈ.ਪੀ.ਐੱਲ 2018 : ਮੁੰਬਈ ਇੰਡੀਅਨਜ਼ ਨੂੰ ਪਹਿਲਾ ਝਟਕਾ, ਲੁਇਸ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐੱਲ 2018 : ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  1 day ago
ਆਈ.ਪੀ.ਐੱਲ 2018 : ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 4 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ 6ਵਾਂ ਝਟਕਾ, ਯੂਸਫ ਪਠਾਨ 45 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਕਪਤਾਨ ਵਿਲੀਅਮਸਨ ਆਊਟ
. . .  1 day ago
ਭੌਂ ਰੱਖਿਆ ਵਿਭਾਗ ਦੇ 347 ਸਰਵੇਅਰਾਂ ਦੀ ਨਿਯੁਕਤੀ ਹਾਈਕੋਰਟ ਵਲੋਂ ਰੱਦ
. . .  1 day ago
ਆਈ.ਪੀ.ਐੱਲ 2018 : 15 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/4
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 71/3
. . .  1 day ago
ਆਈ.ਪੀ.ਐੱਲ 2018 : 5 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 28/3
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਦੀਪਕ ਹੁੱਡਾ ਇੱਕ ਦੌੜ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਸਰਾ ਝਟਕਾ, ਮਨੀਸ਼ ਪਾਂਡੇ ਬਿਨਾਂ ਕੋਈ ਦੌੜ ਬਣਾਏ ਆਊਟ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਮਿਲਿਆ 183 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐੱਲ 2018 : ਸੁਰੇਸ਼ ਰੈਨਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐੱਲ 2018 : ਚੇਨਈ ਸੁਪਰਕਿੰਗਜ਼ ਨੂੰ ਤੀਸਰਾ ਝਟਕਾ, ਅੰਬਾਤੀ ਰਾਇਡੂ 79 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ
  •     Confirm Target Language  

ਖੇਡ ਸੰਸਾਰ

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪੰਜਵਾਂ ਮੈਚ ਅੱਜ

ਪੋਰਟ ਐਲਜ਼ਾਬੈਥ, 12 ਫਰਵਰੀ (ਏਜੰਸੀ)-ਚੌਥੇ ਇਕ ਦਿਨਾ ਮੈਚ ਵਿਚ ਮਿਲੀ ਹਾਰ ਤੋਂ ਹੈਰਾਨ ਵਿਰਾਟ ਕੋਹਲੀ ਦੀ ਟੀਮ 13 ਫਰਵਰੀ ਨੂੰ ਪੰਜਵੇ ਇਕ ਦਿਨਾ ਮੈਚ ਵਿਚ ਅਫ਼ਰੀਕਾ ਦੇ ਖਿਲਾਫ਼ ਜਿੱਤ ਦੇ ਮਜ਼ਬੂਤ ਇਰਾਦੇ ਨਾਲ ਮੈਦਾਨ ਵਿਚ ਉਤਰੇਗੀ | ਭਾਰਤੀ ਟੀਮ ਜੇ ਕੱਲ੍ਹ ਦੇ ਮੈਚ ਵਿਚ ਜਿੱਤੀ ਤਾਂ ਦੱਖਣੀ ਅਫ਼ਰੀਕਾ ਵਿਚ ਪਹਿਲੀ ਇਕ ਦਿਨਾ ਲੜੀ ਜਿੱਤਣ ਦਾ ਇਤਿਹਾਸ ਸਿਰਜ ਦੇਵੇਗੀ | 6 ਮੈਚਾਂ ਦੀ ਇਕ ਦਿਨਾ ਲੜੀ ਵਿਚ ਭਾਰਤੀ ਟੀਮ ਇਸ ਸਮੇਂ 3-1 ਨਾਲ ਅੱਗੇ ਹੈ ਅਤੇ ਉਹ ਚਾਹੇਗੀ ਕਿ ਉਹ ਇਸ ਬੜ੍ਹਤ ਦਾ ਫਾਇਦਾ ਉਠਾ ਕੇ ਪੋਰਟ ਐਲਜ਼ਾਬੈਥ ਵਿਚ ਹੀ ਲੜੀ 'ਤੇ ਕਬਜ਼ਾ ਕਰ ਲਵੇ | ਹਾਲਾਂਕਿ ਮੇਜ਼ਬਾਨ ਟੀਮ ਨੇ ਚੌਥਾ ਇਕ ਦਿਨਾ ਮੈਚ ਵਿਚ ਜਿੱਤ ਹਾਸਲ ਕਰ ਕੇ ਵਾਪਸੀ ਕੀਤੀ ਹੈ | ਇਸ ਅਹਿਮ ਮੈਚ ਤੋਂ ਪਹਿਲਾਂ ਕੇਦਾਰ ਜਾਦਵ ਦੀ ਫਿੱਟਨੈਸ ਭਾਰਤੀ ਟੀਮ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ | ਜਾਦਵ ਨੂੰ ਕੇਪਟਾਊਨ ਵਿਚ ਸੱਟ ਲੱਗੀ ਸੀ ਅਤੇ ਉਹ ਪਿਛਲਾ ਮੈਚ ਵੀ ਨਹੀਂ ਖੇਡ ਸਕੇ ਸੀ | ਜਾਦਵ ਦੀ ਗੈਰ-ਮੌਜ਼ੂਦਗੀ ਭਾਰਤੀ ਟੀਮ ਲਈ ਮੁਸ਼ਕਿਲ ਬਣ ਸਕਦੀ ਹੈ | ਜਾਦਵ ਵਿਚ ਧੀਮੀ ਸਪਿਨ ਗੇਂਦਬਾਜ਼ੀ ਕਰਨ ਦੀ ਕਾਬਲੀਅਤ ਹੈ ਅਤੇ ਉਹ ਇਸ ਨੂੰ ਹਾਲਾਤਾਂ ਦੇ ਮੁਤਾਬਕ ਬਦਲ ਲੈਂਦੇ ਹਨ, ਜਿਸ ਨਾਲ ਉਹ ਚਾਹਲ ਅਤੇ ਯਾਦਵ ਦੇ ਨਾਲ ਚੰਗੀ ਤਰ੍ਹਾਂ ਘੁਲ ਮਿਲ ਜਾਂਦੇ ਹਨ | ਉਸ ਦੀ ਗੈਰਮਜ਼ੂਦਗੀ ਵਿਚ ਭਾਰਤ ਕੋਲ ਜ਼ਿਆਦਾ ਵਿਕਲਪ ਨਹੀਂ ਹਨ | ਉਥੇ ਰੋਹਿਤ ਸ਼ਰਮਾ ਨੇ ਇਕ ਦਿਨਾ ਵਿਚ ਆਖਰੀ ਵਾਰ ਜਨਵਰੀ 2016 ਵਿਚ ਪਰਥ ਵਿਚ ਗੇਂਦਬਾਜ਼ੀ ਕੀਤੀ ਸੀ |
ਪੋਰਟ ਐਲਿਜ਼ਾਬੈਥ 'ਚ ਇਕ ਮੈਚ ਵੀ ਨਹੀਂ ਜਿੱਤਿਆ ਭਾਰਤ
ਪੋਰਟ ਐਲਿਜ਼ਾਬੈਥ ਦੇ ਸੇਂਟ ਜਾਰਜ਼ ਮੈਦਾਨ 'ਤੇ ਭਾਰਤ ਟੀਮ ਹੁਣ ਤੱਕ ਕੁਝ ਖਾਸ ਨਹੀਂ ਕਰ ਸਕੀ ਹੈ | ਪਿਛਲੇ 25 ਸਾਲ ਤੋਂ ਭਾਰਤੀ ਟੀਮ ਇਸ ਮੈਦਾਨ 'ਤੇ ਇਖ ਵੀ ਮੈਚ ਨਹੀਂ ਜਿੱਤ ਸਕੀ ਹੈ | ਇਸ ਮੈਦਾਨ 'ਤੇ ਭਾਰਤੀ ਟੀਮ ਦੀ ਕਿਸਮਤ ਵਧੀਆ ਨਹੀਂ ਰਹੀ ਅਤੇ ਕੀਨੀਆ ਵਰਗੀ ਕਮਜ਼ੋਰ ਟੀਮ ਨੇ ਵੀ ਰਹਾਇਆ ਹੈ | ਦੱਖਣੀ ਅਫ਼ਰੀਕਾ ਦੇ ਨਾਲ ਭਾਰਤ ਨੇ ਇਸ ਮੈਦਾਨ 'ਤੇ ਹੁਣ ਤੱਕ 4 ਮੈਚ ਖੇਡੇ ਹਨ | ਚਾਰੇ ਵਾਰ ਜਿੱਤ ਮੇਜ਼ਬਾਨ ਟੀਮ ਨੇ ਹੀ ਦਰਜ ਕੀਤੀ ਹੈ | ਇਸ ਮੈਦਾਨ 'ਤੇ ਅੰਕੜੇ ਦੇਖੇ ਜਾਣ ਤਾਂ ਭਾਰਤੀ ਟੀਮ ਦਾ ਰਿਕਾਰਡ ਬਹੁਤ ਮਾੜਾ ਹੈ |
ਮੇਜ਼ਬਾਨ ਟੀਮ ਲਈ 'ਕਰੋ ਜਾਂ ਮਰੋ ਵਾਲੀ ਸਥਿਤੀ'
ਭਾਰਤੀ ਟੀਮ ਜਿੱਥੇ ਇਸ ਮੈਚ ਨੂੰ ਜਿੱਤ ਕੇ ਲੜੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗੀ ਉਥੇ ਦੱਖਣੀ ਅਫ਼ਰੀਕਾ ਨੂੰ ਲੜੀ ਵਿਚ ਬਣੇ ਰਹਿਣ ਲਈ ਇਸ ਮੈਚ ਨੂੰ ਹਾਰ ਹਾਲ ਵਿਚ ਜਿੱਤਣਾ ਪਵੇਗਾ | ਦੱਖਣੀ ਅਫ਼ਰੀਕਾ ਨੇ ਇਸ ਮੈਦਾਨ 'ਤੇ 32 ਇਕ ਦਿਨਾ ਮੈਚ ਖੇਡੇ ਹਨ ਜਿਸ ਵਿਚੋਂ 20 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਇਨ੍ਹਾਂ 20 ਜਿੱਤਾਂ ਵਿਚੋਂ 10 ਵਾਰ ਉਹ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤਿਆ ਹੈ ਜਦ ਕਿ 10 ਵਾਰ ਉਸ ਨੇ ਟੀਚੇ ਦਾ ਸਫਲ ਬਚਾਅ ਕੀਤਾ ਹੈ | ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚ ਇਸ ਮੈਦਾਨ 'ਤੇ ਆਖਰੀ ਇਕ ਦਿਨਾ ਮੈਚ 2011 ਵਿਚ ਖੇਡਿਆ ਗਿਆ ਸੀ | ਜਿਸ ਵਿਚ ਮੇਜ਼ਬਾਨ ਟੀਮ ਨੇ ਜਿੱਤ ਦਰਜ ਕੀਤੀ ਸੀ |

ਚੌਥੇ ਮੈਚ ਦੌਰਾਨ ਇਮਰਾਨ ਤਾਹਿਰ ਹੋਏ ਨਸਲੀ ਟਿੱਪਣੀ ਦਾ ਸ਼ਿਕਾਰ

ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚ ਹੋ ਰਹੀ ਇਕ ਦਿਨਾ ਮੈਚਾਂ ਦੀ ਲੜੀ ਹੁਣ ਤੱਕ ਅਫ਼ਰੀਕੀ ਸਪਿਨਰ ਇਮਰਾਨ ਤਾਹਿਰ ਦੇ ਲਈ ਵਧੀਆ ਸਾਬਿਤ ਨਹੀਂ ਹੋਈ ਪਰ ਇਸ ਦੌਰਾਨ ਉਹ ਇਕ ਵਾਰ ਫਿਰ ਤੋਂ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ | ਹਾਲਾਂਕਿ ਚੌਥੇ ...

ਪੂਰੀ ਖ਼ਬਰ »

ਭੁਚਾਲ ਤੇ ਤੇਜ਼ ਹਵਾਵਾਂ ਨੇ ਸਰਦ ਰੁੱਤ ਉਲੰਪਿਕ 'ਚ ਵਧਾਈਆਂ ਮੁਸ਼ਕਿਲਾਂ

ਪਿਉਂਗਯਾਂਗ, 12 ਫਰਵਰੀ (ਏਜੰਸੀ)-ਭੁਚਾਲ ਦੀ ਚੇਤਾਵਨੀ ਅਤੇ ਤੇਜ਼ ਹਵਾਵਾਂ ਦੇ ਕਾਰਨ ਸਰਦ ਰੁੱਤ ਉਲੰਪਿਕ ਵਿਚ ਖਿਡਾਰੀਆਂ ਦੇ ਲਈ ਮੁਸ਼ਕਿਲ ਹੋ ਰਹੇ ਹਾਲਾਤ ਦੇ ਵਿਚ ਅਧਿਕਾਰੀਆਂ ਨੇ ਪ੍ਰਸੰਸਕਾਂ ਨੂੰ ਗਰਮ ਕਪੜੇ ਪਹਿਨਣ ਦੀ ਸਲਾਹ ਦਿੱਤੀ ਹੈ | ਉਦਘਾਟਨੀ ਸਮਾਰੋਹ ਦੇ ...

ਪੂਰੀ ਖ਼ਬਰ »

ਫੇਡ ਕੱਪ : ਆਪਣੇ 1000ਵੇਂ ਮੈਚ 'ਚ ਜਿੱਤੀ ਵੀਨਸ ਵਿਲੀਅਮਜ਼

ਏਸ਼ਵਿਲ (ਅਮਰੀਕਾ), 12 ਫਰਵਰੀ (ਏਜੰਸੀ)—ਆਪਣੇ ਕੈਰੀਅਰ ਦਾ 1000ਵਾਂ ਮੈਚ ਖੇਡਣ ਉਤਰੀ ਦਿਗਜ਼ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਨੇ ਨੀਦਰਲੈਂਡਸ ਦੀ ਅਰਾਂਤਜਾ ਰੂਸ ਹਰਾ ਕੇ ਅਮਰੀਕਾ ਨੂੰ ਫੇਡ ਕੱਪ ਦੇ ਵਿਸ਼ਵ ਗਰੁੱਪ ਵਿਚ ਨੀਦਰਲੈਂਡਸ ਦੇ ਿਖ਼ਲਾਫ਼ 1-0 ਦੀ ਬੜ੍ਹਤ ਦਿਵਾਈ | ...

ਪੂਰੀ ਖ਼ਬਰ »

ਉਲੰਪਿਕ ਲਹਿਰ ਦੀ ਅਹਿਮੀਅਤ ਬਾਰੇ ਇਕ ਦਿਨਾ ਵਿਚਾਰ ਗੋਸ਼ਟੀ

ਪਟਿਆਲਾ, 12 ਫਰਵਰੀ (ਚਹਿਲ)-ਦੇਸ਼ ਦੀ ਸਰਵੋਤਮ ਖੇਡ ਸੰਸਥਾ ਨੇਤਾ ਜੀ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ.ਆਈ.ਐਸ.) ਵਿਖੇ ਇਕ ਦਿਨਾ ਉਲੰਪਿਕ ਸਿੱਖਿਆ ਅਤੇ ਉਲੰਪਿਕ ਵਿਵਹਾਰ ਬਾਰੇ ਵਰਕਸ਼ਾਪ ਕਰਵਾਈ ਗਈ | ਮੇਜ਼ਬਾਨ ਸੰਸਥਾ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਐਸ.ਐਸ. ...

ਪੂਰੀ ਖ਼ਬਰ »

ਬਾਬਾ ਗਾਜੀ ਦਾਸ ਖੇਡ ਮੇਲਾ ਮੀਂਹ ਕਾਰਨ ਮੁਲਤਵੀ

ਰੂਪਨਗਰ, 12 ਫਰਵਰੀ (ਸੱਤੀ, ਹੁੰਦਲ)-ਪੇਂਡੂ ਖੇਡ ਮੇਲਿਆਂ 'ਚ ਪ੍ਰਸਿੱਧ ਜ਼ਿਲ੍ਹਾ ਰੂਪਨਗਰ ਦੇ ਪਿੰਡ ਰੋਡਮਾਜਰਾ-ਚੱਕਲਾਂ ਦਾ ਦੋ ਰੋਜ਼ਾ ਬਾਬਾ ਗਾਜੀ ਦਾਸ ਖੇਡ ਮੇਲਾ ਬਰਸਾਤ ਕਾਰਨ ਅੱਜ ਮੁਲਤਵੀ ਕਰ ਦਿੱਤਾ ਗਿਆ ਜੋ 12-13 ਫਰਵਰੀ ਨੂੰ ਕਰਵਾਇਆ ਜਾ ਰਿਹਾ ਸੀ | ਇਸ ਦੀ ...

ਪੂਰੀ ਖ਼ਬਰ »

ਭਾਰਤੀ ਮਹਿਲਾ ਨੇ ਸਾੜ੍ਹੀ ਪਹਿਨ ਕੇ ਸਕਾਈਡਾਈਵਿੰਗ 'ਚ ਬਣਾਇਆ ਰਿਕਾਰਡ

ਮੁੰਬਈ, 12 ਫਰਵਰੀ (ਏਜੰਸੀ)-ਐਡਵੈਂਚਰ ਦੀ ਸ਼ੌਕੀਨ ਪੁਣੇ ਦੀ ਸ਼ੀਤਲ ਰਾਣੇ ਮਹਾਜਨ ਨੇ ਥਾਈਲੈਂਡ ਵਿਚ ਰੰਗੀਨ ਨੌਵਾਰੀ ਸਾੜੀ ਪਹਿਣ ਕੇ ਸਕਾਈਡਾਈਵਿੰਗ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ | ਸਕਾਈਡਾਈਵਿੰਗ ਦੇ ਤੁਰੰਤ ਬਾਅਦ ਰਾਣੇ ...

ਪੂਰੀ ਖ਼ਬਰ »

ਸਟੀਵ ਸਮਿਥ ਨੇ ਫਿਰ ਜਿੱਤਿਆ ਿਖ਼ਤਾਬ

ਸਿਡਨੀ, 12 ਫਰਵਰੀ (ਏਜੰਸੀ)-ਬਿਹਤਰੀਨ ਪ੍ਰਦਰਸ਼ਨ ਕਰ ਰਹੇ ਆਸਟ੍ਰੇਲੀਆ ਦੇ ਕ੍ਰਿਕਟ ਕਪਤਾਨ ਸਟੀਵ ਸਮਿਥ ਨੇ ਆਪਣੇ ਪਿਛਲੇ ਸੁਨਹਿਰੀ 12 ਮਹੀਨੇ ਦਾ ਅੰਤ ਮੈਲਬਾਰਨ ਵਿਚ ਦੂਸਰੀ ਵਾਰ ਐਲਨ ਬਾਰਡਰ ਤਗਮਾ ਜਿੱਤ ਕੇ ਕੀਤਾ | 2017 ਵਿਚ ਟੈਸਟ ਕ੍ਰਿਕਟ ਵਿਚ ਸਟੀਵ ਸਮਿਥ ਨੇ ਕਮਾਲ ...

ਪੂਰੀ ਖ਼ਬਰ »

ਟੋਮਸ ਬਰਡਿਚ ਨੇ ਡੇਵਿਸ ਕੱਪ ਤੋਂ ਲਿਆ ਸੰਨਿਆਸ

ਨਵੀਂ ਦਿੱਲੀ, 12 ਫਰਵਰੀ (ਏਜੰਸੀ)- ਚੈੱਕ ਗਣਰਾਜ ਦੇ ਦਿਗਜ਼ ਟੈਨਿਸ ਖਿਡਾਰੀ ਟੋਮਸ ਬਰਡਿਚ ਹੁਣ ਆਪਣੇ ਦੇਸ਼ ਵਲੋਂ ਖੇਡਦੇ ਨਜ਼ਰ ਨਹੀਂ ਆਉਣਗੇ | ਬਰਡਚ ਨੇ ਆਪਣੇ ਪੇਸ਼ੇਵਰ ਕੈਰੀਅਰ ਨੂੰ ਅੱਗੇ ਵਧਾਉਣ ਦੇ ਲਈ ਇਹ ਫੈਸਲਾ ਕੀਤਾ ਹੈ | ਚੈੱਕ ਗਣਰਾਜ ਦੇ ਦਿਗਜ਼ ਨੇ ਡੇਵਿਸ ...

ਪੂਰੀ ਖ਼ਬਰ »

ਜੈਵਲਿਨ ਸੁਟਾਵੇ ਦਵਿੰਦਰ ਸਿੰਘ ਕੰਗ ਨੇ ਏਸ਼ੀਅਨ ਖੇਡਾਂ ਦੇ ਮੁਢਲੇ ਮੁਕਾਬਲੇ 'ਚੋਂ ਜਿੱਤਿਆ ਸੋਨ ਤਗਮਾ

ਪਟਿਆਲਾ, 12 ਫਰਵਰੀ (ਚਹਿਲ)-ਇਸੇ ਵਰ੍ਹੇ ਦੇ ਅਗਸਤ ਮਹੀਨੇ 'ਚ ਜਕਾਰਤਾ (ਇੰਡੋਨੇਸ਼ੀਆ) ਵਿਖੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੀਆਂ ਤਿਆਰੀਆਂ ਸਬੰਧੀ ਕਰਵਾਏ ਜਾ ਰਹੇ ਏਸ਼ੀਅਨ ਗੇਮਜ਼ ਇੰਵੀਟੇਸ਼ਨਲ ਟੂਰਨਾਮੈਂਟ 'ਚ ਪੰਜਾਬੀ ਪੁੱਤਰ ਦਵਿੰਦਰ ਸਿੰਘ ਕੰਗ ਨੇ ਜੈਵਲਿਨ ...

ਪੂਰੀ ਖ਼ਬਰ »

ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ

ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਸਥਾਨਕ ਬੀ.ਏ.ਐੱਮ. ਖ਼ਾਲਸਾ ਕਾਲਜ ਦੇ ਖੇਡ ਸਟੇਡੀਅਮ 'ਚ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਕਰਵਾਇਆ ਜਾ ਰਿਹਾ ਸੂਬੇ ਦਾ ਮੋਹਰੀ 5 ਦਿਨਾਂ 17ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ...

ਪੂਰੀ ਖ਼ਬਰ »

ਖੰਨਾ ਨੇੜਲੇ ਪਿੰਡ ਕੌੜੀ ਦੇ ਕੁੱਤੇ ਬਰੈਵੋ ਨੇ ਜਿੱਤਿਆ ਭਾਰਤ 'ਚ ਪਹਿਲਾ ਸਥਾਨ

ਖੰਨਾ, 12 ਫਰਵਰੀ (ਹਰਜਿੰਦਰ ਸਿੰਘ ਲਾਲ)-ਪਟਿਆਲਾ ਕੈਨਲ ਕਲੱਬ ਵਲੋਂ ਕਰਵਾਏ ਡਾਗ ਸ਼ੋਅ ਵਿਚ ਖੰਨਾ ਨੇੜਲੇ ਪਿੰਡ ਕੌੜੀ ਪਿੰਡ ਦੇ ਬਰੈਵੋ ਨਾਮੀ ਸੈਂਟ ਬਰਨਾਡ ਕੁੱਤੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੁਕਾਬਲੇ ਵਿਚ ਵਿਦੇਸ਼ਾਂ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ...

ਪੂਰੀ ਖ਼ਬਰ »

ਪੰਜਾਬ ਸਟੇਟ ਸੀਨੀਅਰ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

ਮਸਤੂਆਣਾ ਸਾਹਿਬ, 12 ਫਰਵਰੀ (ਦਮਦਮੀ) -ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਨਰੈਣ ਸ਼ਰਮਾ ਮੈਮੋਰੀਅਲ ਵਾਲੀਬਾਲ ਕਲੱਬ ਅਤੇ ਅਕਾਲ ਕਾਲਜ ਕੌਾਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਅੰਤਰਰਾਸ਼ਟਰੀ ਸਵ. ਕੋਚ ਨਰੈਣ ਸ਼ਰਮਾ ਅਤੇ ਸਵ. ...

ਪੂਰੀ ਖ਼ਬਰ »

ਫੈੱਡਰੇਸ਼ਨ ਕੱਪ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਪੰਜਾਬ ਪੁਲਿਸ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 12 ਫਰਵਰੀ (ਜਤਿੰਦਰ ਸਾਬੀ)-ਫੈਡਰੇਸ਼ਨ ਕੱਪ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜੋ ਮੋਗਾ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ ਵਿਚੋਂ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਪੰਜਾਬ ਪੁਲਿਸ ਦੇ ਸਪੋਰਟਸ ਸਕੱਤਰ ਵਲੋਂ ...

ਪੂਰੀ ਖ਼ਬਰ »

ਪੰਜਾਬ ਸਟੇਟ ਬੈਂਚ ਪ੍ਰੈਸ ਮੁਕਾਬਲੇ 17 ਨੂੰ -ਗੋਰਾਇਆ

ਜਲੰਧਰ, 12 ਫਰਵਰੀ (ਜਤਿੰਦਰ ਸਾਬੀ) ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਰਾਜ ਦੇ ਲੜਕੇ ਤੇ ਲੜਕੀਆਂ ਦੇ ਬੈਂਚ ਪੈੱ੍ਰਸ ਦੇ ਮੁਕਾਬਲੇ 17 ਫਰਵਰੀ ਨੂੰ ਤਾਰਾ ਹੈਲਥ ਕਲੱਬ ਜਲੰਧਰ ...

ਪੂਰੀ ਖ਼ਬਰ »

ਮੁਠੱਡਾ ਕਲਾਂ ਦਾ ਕਬੱਡੀ ਕੱਪ 14 ਤੋਂ

ਰੁੜਕਾ ਕਲਾਂ, 12 ਫਰਵਰੀ (ਦਵਿੰਦਰ ਸਿੰਘ ਖ਼ਾਲਸਾ)-ਪ੍ਰਸਿੱਧ ਨਗਰ ਮੁਠੱਡਾ ਕਲਾ— (ਜਲੰਧਰ) ਵਿਖੇ ਅਜ਼ਾਦ ਸਪੋਰਟਸ ਕਲੱਬ ਮੁਠੱਡਾ, ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 36ਵਾਂ ਖੇਡ ਮੇਲਾ ਅਤੇ 16ਵਾਂ ਇੰਟਰਨੈਸ਼ਨਲ ਕਬੱਡੀ ਕੱਪ 14, 15 ਅਤੇ 16 ਫਰਵਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX