ਤਾਜਾ ਖ਼ਬਰਾਂ


ਨਗਰ ਨਗਰ ਚੋਣ : ਹੁਣ ਤੱਕ 4 ਤੋਂ 5 ਫ਼ੀਸਦੀ ਵੋਟਿੰਗ
. . .  25 minutes ago
ਭਾਰੀ ਬਰਸਾਤ ਕਾਰਨ ਵੋਟਾਂ ਪਾਉਣ ਦਾ ਕੰਮ ਸੁਸਤ
. . .  29 minutes ago
ਜਿੱਤ ਦੇ ਨਾਲ ਦੱਖਣੀ ਅਫ਼ਰੀਕਾ ਦੌਰਾ ਖ਼ਤਮ ਕਰਨਾ ਚਾਹੇਗੀ ਭਾਰਤੀ ਟੀਮ
. . .  52 minutes ago
ਪ੍ਰਧਾਨ ਮੰਤਰੀ ਟਰੂਡੋ ਦੀ ਕੈਨੇਡਾ ਵਾਪਸੀ ਅੱਜ
. . .  about 1 hour ago
ਹਿੰਸਕ ਝੜਪਾਂ ਨੂੰ ਦੇਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ
. . .  about 1 hour ago
ਲੋਕ ਇਨਸਾਫ਼ ਪਾਰਟੀ ਦੇ ਆਗੂ ਦੀ ਕੁੱਟਮਾਰ
. . .  about 1 hour ago
ਚੋਣ ਪ੍ਰਬੰਧਾਂ 'ਚ ਲਾਪਰਵਾਹੀ ਕਾਰਨ ਪੁਲਿਸ ਕਮਿਸ਼ਨਰ ਵਲੋਂ ਥਾਣਾ ਮੁਖੀ ਮੁਅੱਤਲ
. . .  about 1 hour ago
ਲੁਧਿਆਣਾ ਨਗਰ ਨਗਰ ਦੀ ਚੋਣ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਪ੍ਰਵਾਸੀ ਭਾਰਤੀ ਬਣ ਕੇ ਲੜਕੀ ਵੱਲੋਂ 40 ਲੱਖ ਦੀ ਠੱਗੀ
. . .  1 day ago
16 ਰਾਜਾਂ ਦੀਆਂ 58 ਰਾਜ ਸਭਾ ਸੀਟਾਂ ਲਈ ਚੋਣਾਂ 23 ਮਾਰਚ ਨੂੰ
. . .  1 day ago
ਸੀਮਾ ਸੁਰੱਖਿਆ ਬਲ ਨੇ ਹੋਰ ਫੜੀ 10 ਕਰੋੜ ਦੀ ਹੈਰੋਇਨ
. . .  1 day ago
ਅਮਰੀਕਾ ਦੇ ਦੱਖਣ ਉਤਰੀ ਲੁਸੀਆਨਾ 'ਚ ਫਾਇਰਿੰਗ , ਕਈ ਜ਼ਖ਼ਮੀ
. . .  1 day ago
ਕਾਂਗਰਸੀਆਂ ਵੱਲੋਂ 'ਆਪ' ਉਮੀਦਵਾਰ ਦੇ ਦਫ਼ਤਰ 'ਤੇ ਕਬਜ਼ਾ
. . .  1 day ago
ਸਬੰਧਿਤ ਵਾਰਡਾਂ ਦੇ ਵੋਟਰਾਂ ਨੂੰ ਹੀ ਹੋਵੇਗੀ 24 ਫਰਵਰੀ ਦੀ ਛੁੱਟੀ
. . .  1 day ago
ਬੀ.ਐੱਸ.ਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਇੱਕ ਕਿੱਲੋ ਹੈਰੋਇਨ ਬਰਾਮਦ
. . .  1 day ago
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ 'ਤੇ ਲਗਾਏ ਧਮਕੀ ਦੇਣ ਦੇ ਦੋਸ਼
. . .  1 day ago
ਕਾਂਗਰਸੀ ਸਮੱਰਥਕਾਂ ਦੇ ਹਮਲੇ 'ਚ ਕਈ ਲੋਕਾਂ ਦੇ ਲੱਗੀਆਂ ਸੱਟਾਂ
. . .  1 day ago
ਕਿਸਾਨਾਂ ਨੇ ਫੂਕੀ ਮੋਦੀ ਅਤੇ ਕੈਪਟਨ ਦੀ ਅਰਥੀ
. . .  1 day ago
ਕੁੱਲੂ ਦੇ ਦਗੇਨੀ ਪਿੰਡ 'ਚ 11 ਘਰਾਂ ਨੂੰ ਲੱਗੀ ਅੱਗ
. . .  1 day ago
ਸਕੂਲ ਬੱਸ ਪਲਟਣ ਕਾਰਨ 10 ਬੱਚੇ ਜ਼ਖਮੀ
. . .  1 day ago
ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ ਦਿਨ ਵਧੀ
. . .  1 day ago
ਜੇਲ੍ਹਾਂ ਦੇ ਕੈਦੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਵੀ ਸ਼ੁਰੂ ਹੋਵੇਗੀ ਮੁਹਿੰਮ-ਭਾਈ ਲੌਂਗੋਵਾਲ
. . .  1 day ago
ਵਿਜੀਲੈਂਸ ਵੱਲੋਂ ਐੱਸ.ਐੱਚ.ਓ ਤੇ ਹੌਲਦਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਸੁਰੱਖਿਆ ਬਲਾਂ ਵੱਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  1 day ago
ਅਦਾਲਤ ਵੱਲੋਂ 2 ਆਪ ਵਿਧਾਇਕਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਐੱਸ.ਟੀ.ਐੱਫ ਵੱਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  1 day ago
ਬਠਿੰਡਾ 'ਚ ਭੁੱਕੀ ਚੂਰਾ ਪੋਸਤ ਦਾ ਭਰਿਆ ਟਰਾਲਾ ਕਾਬੂ
. . .  1 day ago
ਪ੍ਰਿਅੰਕਾ ਚੋਪੜਾ ਨੇ ਨੀਰਵ ਮੋਦੀ ਨਾਲ ਖਤਮ ਕੀਤਾ ਇਕਰਾਰਨਾਮਾ
. . .  1 day ago
ਦੋਵਾਂ ਦੇਸ਼ਾਂ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸਹਿਣ ਨਹੀਂ ਕਰਾਂਗਾ - ਮੋਦੀ
. . .  1 day ago
ਭਾਰਤ ਤੇ ਕੈਨੇਡਾ ਨੇ 6 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਚੌਲ ਚੋਰੀ ਦੇ ਦੋਸ਼ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਸੈਲਫੀਆਂ ਵੀ ਲਈਆਂ
. . .  1 day ago
ਕੀ ਜਾਂਚ ਏਜੰਸੀਆਂ ਅਮਿਤ ਸ਼ਾਹ ਤੋਂ ਪੁੱਛ ਗਿੱਛ ਕਰਨ ਦੀ ਹਿੰਮਤ ਰੱਖਦੀਆਂ ਹਨ - ਕੇਜਰੀਵਾਲ
. . .  1 day ago
ਬਾਘਾ ਪੁਰਾਣਾ ਵਿਖੇ ਵੇਅਰ ਹਾਊਸ ਤੋਂ ਲੱਖਾਂ ਰੁਪਏ ਦੇ ਚਾਵਲ ਚੋਰੀ
. . .  1 day ago
ਮੁੱਖ ਸਕੱਤਰ ਹਮਲਾ ਮਾਮਲਾ : ਕੇਜਰੀਵਾਲ ਦੀ ਰਿਹਾਇਸ਼ ਪਹੁੰਚੀ ਦਿੱਲੀ ਪੁਲਿਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਫਾਜ਼ਿਲਕਾ / ਅਬੋਹਰ

ਅਬੋਹਰ ਇਲਾਕੇ ਦੇ ਕਿਸਾਨਾਂ ਦਾ ਦਾਲਾਂ ਤੇ ਬਦਲਵੀਂਆਂ ਫ਼ਸਲਾਂ ਤੋਂ ਮੋਹ ਭੰਗ ਹੋਇਆ

ਅਬੋਹਰ, 14 ਫਰਵਰੀ (ਸੁਖਜੀਤ ਸਿੰਘ ਬਰਾੜ)-ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਨੂੰ ਨਰਮੇ-ਕਣਕ, ਕਣਕ-ਝੋਨੇ ਦੀ ਫ਼ਸਲੀ ਚੱਕਰ 'ਚੋਂ ਕੱਢ ਕੇ ਦਾਲਾਂ ਤੇ ਹੋਰ ਬਦਲਵੀਂਆਂ ਫ਼ਸਲਾਂ ਦੀ ਕਾਸ਼ਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ | ਪਰ ਅਬੋਹਰ ਇਲਾਕੇ ਦੇ ਕਿਸਾਨਾਂ ਨੂੰ ਦਾਲਾਂ ਤੇ ਬਦਲਵੀਂਆਂ ਫ਼ਸਲਾਂ ਦੀ ਕਾਸ਼ਤ ਮੁਨਾਫ਼ੇ ਦਾ ਸੌਦਾ ਸਾਬਤ ਨਹੀਂ ਹੋਈ | ਸਥਾਨਕ ਮਾਰਕੀਟ ਕਮੇਟੀ ਤੋਂ ਮਿਲੇ ਫ਼ਸਲਾਂ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਬੀਤੇ ਵਰ੍ਹੇ ਇਲਾਕੇ ਦੇ ਕਿਸਾਨਾਂ ਵਲੋਂ ਮੂੰਗੀ, ਗੁਆਰੇ ਤੇ ਮੱਕੀ ਦੀ ਕਾਫ਼ੀ ਕਾਸ਼ਤ ਕੀਤੀ ਗਈ ਸੀ ਤੇ ਇਸ ਵਾਰ ਕਿਸਾਨਾਂ ਨੇ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਛੱਡ ਫਿਰ ਤੋਂ ਨਰਮੇ, ਝੋਨੇ ਦੀ ਜ਼ਿਆਦਾ ਕਾਸ਼ਤ ਕੀਤੀ ਹੈ | ਬੀਤੇ ਵਰ੍ਹੇ ਸਥਾਨਕ ਅਨਾਜ ਮੰਡੀ 'ਚ 731 ਕੁਇੰਟਲ ਮੂੰਗੀ ਵਿਕਣ ਲਈ ਆਈ ਸੀ ਇਸ ਵਾਰ ਸਿਰਫ਼ 45 ਕੁਇੰਟਲ ਹੀ ਮੂੰਗੀ ਵਿਕਣ ਲਈ ਆਈ ਹੈ | ਬੀਤੇ ਵਰ੍ਹੇ 18688 ਕੁਇੰਟਲ ਮੱਕੀ ਵਿਕਣ ਲਈ ਆਈ ਸੀ | ਇਸ ਵਾਰ ਸਿਰਫ਼ 2738 ਕੁਇੰਟਲ ਮੱਕੀ ਹੀ ਵਿਕਣ ਲਈ ਆਈ ਹੈ | ਬੀਤੇ ਵਰ੍ਹੇ 23558 ਕੁਇੰਟਲ ਗੁਆਰਾ ਵਿਕਣ ਲਈ ਆਇਆ ਸੀ | ਇਸ ਵਾਰ ਸਿਰਫ਼ 18284 ਕੁਇੰਟਲ ਗੁਆਰਾ ਹੀ ਵਿਕਣ ਲਈ ਆਇਆ ਹੈ | ਬੀਤੇ ਵਰ੍ਹੇ ਅੱਜ ਤੱਕ 564638 ਕੁਇੰਟਲ ਨਰਮਾ ਮੰਡੀ ਵਿਚ ਵਿਕਣ ਲਈ ਆਇਆ ਸੀ | ਇਸ ਵਾਰ ਨਰਮੇ ਦੀ ਕਾਸ਼ਤ ਵਧਣ ਕਾਰਨ ਅੱਜ ਤੱਕ 705288 ਕੁਇੰਟਲ ਨਰਮਾ ਵਿਕਣ ਲਈ ਆ ਚੁੱਕਿਆ ਹੈ | ਬੀਤੇ ਵਰ੍ਹੇ 2836692 ਕੁਇੰਟਲ ਕਣਕ ਮੰਡੀ ਵਿਚ ਵਿਕਣ ਲਈ ਆਈ ਸੀ | ਇਸ ਵਾਰ 2966408 ਕੁਇੰਟਲ ਕਣਕ ਮੰਡੀ ਵਿਚ ਵਿਕਣ ਲਈ ਆਈ ਸੀ | ਬੀਤੇ ਵਰ੍ਹੇ 404057 ਕੁਇੰਟਲ ਝੋਨਾ ਮੰਡੀ ਵਿਚ ਵਿਕਣ ਲਈ ਆਇਆ ਸੀ | ਇਸ ਵਾਰ ਕਾਸ਼ਤ ਵਧਣ ਕਰਕੇ 510121 ਕੁਇੰਟਲ ਝੋਨਾ ਮੰਡੀ ਵਿਚ ਵਿਕਣ ਲਈ ਆਇਆ ਸੀ | ਇਸ ਵਾਰ ਬਾਜਰੇ ਦੀ ਕਾਸ਼ਤ ਵਧੀ ਹੈ | ਬੀਤੇ 1045 ਕੁਇੰਟਲ ਬਾਜਰਾ ਮੰਡੀ ਵਿਚ ਵਿਕਣ ਲਈ ਆਇਆ ਸੀ | ਇਸ ਵਾਰ 1721 ਕੁਇੰਟਲ ਬਾਜਰਾ ਮੰਡੀ 'ਚ ਵਿਕਣ ਲਈ ਆਇਆ ਹੈ | ਅਰਹਰ ਦੀ ਕਾਸ਼ਤ ਵੀ ਬੀਤੇ ਵਰ੍ਹੇ ਦੇ ਮੁਕਾਬਲੇ ਨਾਲੋਂ ਘਟੀ ਹੈ | ਅਰਹਰ, ਮੂੰਗੀ, ਮੱਕੀ, ਗੁਆਰੇ ਦਾ ਭਾਅ ਚੰਗਾ ਨਾ ਮਿਲਣ ਕਰਕੇ ਕਿਸਾਨਾਂ ਨੇ ਇਨ੍ਹਾਂ ਫ਼ਸਲਾਂ ਤੋਂ ਕਿਨਾਰਾ ਕਰ ਲਿਆ ਹੈ ਤੇ ਫਿਰ ਤੋਂ ਨਰਮੇ-ਕਣਕ ਤੇ ਝੋਨੇ ਦੀ ਕਾਸ਼ਤ 'ਤੇ ਜ਼ੋਰ ਦਿੱਤਾ ਹੈ | ਇਹ ਜਾਣਕਾਰੀ ਦਿੰਦਿਆਂ ਮੰਡੀ ਦੇ ਸੁਪਰਵਾਈਜ਼ਰ ਨਿਰਭੈ ਸਿੰਘ, ਕ੍ਰਿਪਾਲ ਸਿੰਘ ਤੇ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਮੰਡੀ 'ਚ ਨਰਮਾ 5160 ਰੁਪਏ ਪ੍ਰਤੀ ਕੁਇੰਟਲ ਤੇ ਕਪਾਹ 5900 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ ਤੇ ਹਾਲੇ ਵੀ ਹਰ ਰੋਜ਼ ਕਰੀਬ ਪੰਜ ਹਜ਼ਾਰ ਕੁਇੰਟਲ ਨਰਮਾ ਸਿਰਫ਼ ਸਥਾਨਕ ਮੰਡੀ 'ਚ ਵਿਕਣ ਲਈ ਆ ਰਿਹਾ ਹੈ |

ਚੋਰਾਂ ਨੇ ਸੇਵਾ ਕੇਂਦਰ 'ਤੇ ਬੋਲਿਆ ਧਾਵਾ ਬਿਜਲੀ ਬਿੱਲ ਭਰਨ ਵਾਲੀ ਮਸ਼ੀਨ ਭੰਨ ਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼

ਅਬੋਹਰ, 14 ਫਰਵਰੀ (ਸੁਖਜੀਤ ਸਿੰਘ ਬਰਾੜ)-ਬੀਤੀ ਰਾਤ ਚੋਰਾਂ ਵਲੋਂ ਸਥਾਨਕ ਗੰਗਾਨਗਰ ਰੋਡ 'ਤੇ ਸਥਿਤ ਬਿਜਲੀ ਘਰ ਦੇ ਸੇਵਾ ਕੇਂਦਰ 'ਚ ਧਾਵਾ ਬੋਲ ਕੇ ਬਿਜਲੀ ਮਸ਼ੀਨ 'ਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਹ ਜਾਣਕਾਰੀ ਦਿੰਦਿਆਂ ਐੱਸ.ਡੀ.ਓ. ਹਰੀ ਕਿਸ਼ਨ ਸਿੰਘ ਨੇ ...

ਪੂਰੀ ਖ਼ਬਰ »

ਪੁਲਿਸ ਤੇ ਮਾਈਨਿੰਗ ਵਿਭਾਗ ਵਲੋਂ ਰੇਤਾ ਦੇ ਨਾਜਾਇਜ਼ ਖੱਡੇ 'ਤੇ ਛਾਪਾ

ਮੱਲਾਂਵਾਲਾ, 14 ਫਰਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਇਲਾਕੇ 'ਚ ਰੇਤਾ ਦੀ ਨਾਜਾਇਜ਼ ਨਿਕਾਸੀ 'ਤੇ ਰੋਕ ਲਗਾਉਣ ਲਈ ਮਾਈਨਿੰਗ ਵਿਭਾਗ ਤੇ ਪੁਲਿਸ ਵਲੋਂ ਰੇਤਾ ਦੇ ਖੱਡੇ 'ਤੇ ਛਾਪੇਮਾਰੀ ਕੀਤੀ ਗਈ | ਥਾਣਾ ਮੁਖੀ ਜਸਬੀਰ ਸਿੰਘ ਨੇ ਦੱਸਿਆ ਹੈ ਕਿ ਪਿੰਡ ਬੋੜਾਂ ਵਾਲੀ ...

ਪੂਰੀ ਖ਼ਬਰ »

ਅਣਗਹਿਲੀ ਨਾਲ ਕਾਰ ਚਲਾਉਣ ਕਾਰਨ ਹੋਈ ਔਰਤ ਦੀ ਮੌਤ, ਮਾਮਲਾ ਦਰਜ

ਮੰਡੀ ਘੁਬਾਇਆ, 14 ਫ਼ਰਵਰੀ (ਅਮਨ ਬਵੇਜਾ)-ਅਣਗਹਿਲੀ ਨਾਲ ਕਾਰ ਚਲਾਉਣ ਕਾਰਨ ਔਰਤ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ | ਜਿਸ ਦੇ ਚੱਲਦਿਆਂ ਸਦਰ ਜਲਾਲਾਬਾਦ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਨੇ ...

ਪੂਰੀ ਖ਼ਬਰ »

ਕਣਕ ਪਿਸਾਉਣ ਜਾ ਰਹੇ ਵਿਅਕਤੀ ਤੋਂ ਕਾਪਾ ਦਿਖਾ ਕੇ ਕਣਕ ਖੋਹੀ

ਖੋਸਾ ਦਲ ਸਿੰਘ, 14 ਫ਼ਰਵਰੀ (ਗੁਰਪ੍ਰੀਤ ਸਿੰਘ ਹੁੰਦਲ)- ਨੇੜਲੇ ਪਿੰਡ ਚੂਚਕ ਵਿੰਡ ਤੋਂ ਪਿੰਡ ਕੱਸੋਆਣਾ ਨੂੰ ਕਣਕ ਪਿਸਾਉਣ ਜਾ ਰਹੇ ਇਕ ਵਿਅਕਤੀ ਤੋਂ ਲੁਟੇਰਿਆਂ ਵਲੋਂ ਕਾਪਾ ਵਿਖਾ ਕੇ ਕਣਕ ਖੋਹਣ ਦੀ ਖਬਰ ਹੈ | ਘਟਨਾ ਦੇ ਸ਼ਿਕਾਰ ਵਿਅਕਤੀ ਨਾਹਰ ਸਿੰਘ ਪੁੱਤਰ ਵਿਰਸਾ ...

ਪੂਰੀ ਖ਼ਬਰ »

ਸ਼ਿਵਰਾਤਰੀ ਦਾ ਸਮਾਗਮ ਦੇਖ ਘਰ ਜਾਂਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਅਬੋਹਰ, 14 ਫਰਵਰੀ (ਸੁਖਜੀਤ ਸਿੰਘ ਬਰਾੜ)-ਬੀਤੀ ਰਾਤ ਅਬੋਹਰ-ਮਲੋਟ ਰੋਡ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ | ਜਦ ਕਿ ਉਸ ਦਾ ਸਾਥੀ ਬੁਰੀ ਤਰ੍ਹਾਂ ਫੱਟੜ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ (23 ) ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਸਪਰਸ਼ ਪ੍ਰੋਗਰਾਮ ਲੈਪਰੋਸੀ ਜਾਗਰੂਕਤਾ ਪੰਦ੍ਹਰਵਾੜੇ ਸਬੰਧੀ ਰੈਲੀ ਕੱਢੀ

ਫ਼ਿਰੋਜਪੁਰ, 14 ਫਰਵਰੀ (ਪਰਮਿੰਦਰ ਸਿੰਘ)- ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਲੋਂ ਸਪਰਸ਼ ਪ੍ਰੋਗਰਾਮ ਲੈਪਰੋਸੀ ਜਾਗਰੂਕਤਾ ਪੰਦ੍ਹਰਵਾੜਾ ਸਬੰਧੀ ਰੈਲੀ ਨੂੰ ਡਾ: ਰੇਨੰੂ ਸਿੰਗਲਾ, ਡਿਪਟੀ ...

ਪੂਰੀ ਖ਼ਬਰ »

ਇਨੋਵਾ ਗੱਡੀ ਚਾਲਕ 2 ਕਿੱਲੋ ਮੂੰਗਫਲੀ ਤੇ 1840 ਰੁਪਏ ਲੈ ਕੇ ਫ਼ਰਾਰ

ਅਬੋਹਰ, 14 ਫਰਵਰੀ (ਕੁਲਦੀਪ ਸਿੰਘ ਸੰਧੂ)-ਸਥਾਨਕ ਹਨੂੰਮਾਨਗੜ੍ਹ ਰੋਡ'ਤੇ ਡੀ.ਏ.ਵੀ. ਕਾਲਜ ਵਾਲੀ ਸੜਕ ਦੇ ਸਾਹਮਣੇ ਮੂੰਗਫਲੀ ਆਦਿ ਦਾ ਅੱਡਾ ਲਗਾਉਂਦੇ ਇਕ ਗ਼ਰੀਬ ਵਿਅਕਤੀ ਤੋਂ ਇਨੋਵਾ ਗੱਡੀ ਚਾਲਕ ਇਕ ਸਫ਼ੈਦਪੋਸ਼ ਵਿਅਕਤੀ ਦੋ ਕਿੱਲੋ ਮੂੰਗਫਲੀ ਤੇ 1840 ਰੁਪਏ ਨਕਦ ਲੈ ਕੇ ...

ਪੂਰੀ ਖ਼ਬਰ »

ਗਰਭਵਤੀ ਔਰਤ ਨੂੰ ਕੁਚਲਣ ਵਾਲੇ ਟਰੱਕ ਚਾਲਕ ਵਿਰੁੱਧ ਮਾਮਲਾ ਦਰਜ

ਫ਼ਾਜ਼ਿਲਕਾ, 14 ਫ਼ਰਵਰੀ(ਦਵਿੰਦਰ ਪਾਲ ਸਿੰਘ)-ਅਰਨੀਵਾਲਾ ਪੁਲਿਸ ਨੇ ਬੀਤੇ ਦਿਨੀਂ ਡੱਬਵਾਲਾ ਕਲਾਂ ਰੋਡ 'ਤੇ ਗਰਭਵਤੀ ਔਰਤ ਨੂੰ ਕੁਚਲਨ ਵਾਲੇ ਟਰੱਕ ਚਾਲਕ ਵਿਰੁੱਧ ਪਰਚਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੇਵ ਸਿੰਘ ਪੁੱਤਰ ਗੁਰਚਰਨ ਸਿੰਘ ...

ਪੂਰੀ ਖ਼ਬਰ »

ਐਾਟੀ ਕੁਰੱਪਸ਼ਨ ਐਾਡ ਕ੍ਰਾਈਮ ਕੰਟਰੋਲ ਕਮੇਟੀ ਵਲੋਂ ਅਕਬਰ ਲੋਨ ਦੀ ਕਾਰਗੁਜ਼ਾਰੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ

ਫ਼ਾਜ਼ਿਲਕਾ, 14 ਫਰਵਰੀ (ਅਮਰਜੀਤ ਸ਼ਰਮਾ)-ਭਾਰਤ ਦੇਸ਼ ਦੇ ਪ੍ਰਮੁੱਖ ਰਾਜ ਜੰਮੂ ਤੇ ਕਸ਼ਮੀਰ ਦੀ ਵਿਧਾਨ ਸਭਾ 'ਚ ਉੱਥੋਂ ਦੇ ਵਿਧਾਇਕ ਵਲੋਂ ਆਪਣੇ ਹੀ ਦੇਸ਼ ਵਿਰੋਧੀ ਨਾਅਰੇ ਲਗਾਉਣਾ ਬਹੁਤ ਹੀ ਮੰਦਭਾਗਾ ਹੈ | ਉਨ੍ਹਾਂ ਿਖ਼ਲਾਫ਼ ਭਾਰਤੀ ਸਵਿਧਾਨ ਦੇ ਨਿਯਮਾਂ ਅਨੁਸਾਰ ...

ਪੂਰੀ ਖ਼ਬਰ »

ਬਹਾਵਵਾਲਾ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ੁਰੂ

ਅਬੋਹਰ, 14 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਬਹਾਵਵਾਲਾ ਦੀ ਸਮੂਹ ਸੰਗਤ ਵਲੋਂ ਪਿੰਡ ਦੇ ਫੋਕਲ ਪੁਆਇੰਟ 'ਚ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ | ਪਹਿਲੇ ਦਿਨ ਬੀਤੀ ਰਾਤ ਭਾਈ ਪੰਥਪ੍ਰੀਤ ਸਿੰਘ ...

ਪੂਰੀ ਖ਼ਬਰ »

ਐਕਮੇ ਪਬਲਿਕ ਸਕੂਲ 'ਚ ਵਿਦਾਇਗੀ ਸਮਾਗਮ

ਜਲਾਲਾਬਾਦ, 14 ਫਰਵਰੀ(ਕਰਨ ਚੁਚਰਾ)-ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਕ ਸੈਦੋ ਕੇ ਵਿਹੜੇ 'ਚ ਦਸਵੀਂ ਤੇ 12 ਜਮਾਤ ਦੇ ਵਿਦਿਆਰਥੀਆਂ ਨੰੂ ਵਿਦਾਇਗੀ ਪਾਰਟੀ ਦੇਣ ਲਈ ਸਮਾਗਮ ਕੀਤਾ ਗਿਆ | ਸਭ ਤੋਂ ਪਹਿਲਾਂ ਸਕੂਲ ਪ੍ਰਬੰਧਕ ਬਲਜੀਤ ਸਿੰਘ ਮੱਕੜ, ਰਾਜੀਵ ਮਿੱਢਾ, ...

ਪੂਰੀ ਖ਼ਬਰ »

ਕਰੋ ਆਸਰਾ ਸੰਸਥਾ ਨੇ ਲੋੜਵੰਦਾਂ ਸਹਾਇਤਾ ਸਮੱਗਰੀ

ਜਲਾਲਾਬਾਦ, 14 ਫਰਵਰੀ (ਕਰਨ ਚੁਚਰਾ)-ਆਮ ਲੋੜਵੰਦਾਂ ਤੇ ਬੇਸਹਾਰਾ ਲੋਕਾਂ ਲਈ ਸਹਾਇਤਾ ਸਮਗਰੀ ਦੇਣ ਦਾ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਕਰੋ ਆਸਰਾ ਗਰੁੱਪ ਵਲੋਂ ਪਿੰਡ ਅਰਾਈਆਂ ਵਾਲਾ ਅਤੇ ਪਿੰਡ ਮੋਹਨ ਕੇ 'ਚ ਦੋ ਪਰਿਵਾਰਾਂ ਨੰੂ ਰਾਸ਼ਨ ਅਤੇ ਬਿਸਤਰੇ ਦਿੱਤੇ ਗਏ | ਇਸ ...

ਪੂਰੀ ਖ਼ਬਰ »

ਅੰਗ੍ਰੇਜ਼ੀ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ

ਅਬੋਹਰ, 14 ਫਰਵਰੀ (ਸੁਖਜੀਤ ਸਿੰਘ ਬਰਾੜ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਮਿਸ਼ਨ ਤਹਿਤ ਅੰਗ੍ਰੇਜ਼ੀ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਸਕੂਲਾਂ ਦੀਆਂ 33 ਟੀਮਾਂ ...

ਪੂਰੀ ਖ਼ਬਰ »

ਗਾਇਕ ਰਛਪਾਲ ਓਪਲ ਅੱਜ ਡੀ.ਡੀ. ਪੰਜਾਬੀ 'ਤੇ

ਅਬੋਹਰ, 14 ਫਰਵਰੀ (ਸੁਖਜੀਤ ਸਿੰਘ ਬਰਾੜ)- ਨਵੇਂ ਰਿਲੀਜ਼ ਹੋਣ ਜਾ ਰਹੇ ਪੰਜਾਬੀ ਦੋਗਾਣਾ ਰਾਜ਼ੀਨਾਮਾ ਦੇ ਗਾਇਕ ਰਛਪਾਲ ਓਪਲ 15 ਫਰਵਰੀ ਸਵੇਰੇ 10.40 'ਤੇ ਦੂਰਦਰਸ਼ਨ ਜਲੰਧਰ (ਡੀ.ਡੀ. ਪੰਜਾਬੀ) 'ਤੇ ਪ੍ਰੋਗਰਾਮ ਪੰਜਾਬੀ ਤੜਕਾ 'ਚ ਰੂਬਰੂ ਹੋਣਗੇ | ਗਾਇਕ ਰਛਪਾਲ ਓਪਲ ਤੇ ਗਾਇਕਾ ...

ਪੂਰੀ ਖ਼ਬਰ »

ਕੇਰਾ ਖੇੜਾ ਸੁਸਾਇਟੀ 'ਚ ਸੇਲਜ਼ਮੈਨ ਭਰਤੀ ਦਾ ਮਾਮਲਾ ਵਿਵਾਦਾਂ ਦੇ ਘੇਰੇ 'ਚ

ਅਬੋਹਰ, 14 ਫਰਵਰੀ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਕੇਰਾ ਖੇੜਾ ਦੀ ਕੋਆਪ੍ਰੇਟਿਵ ਸੁਸਾਇਟੀ 'ਚ ਕੁਝ ਸਮਾਂ ਪਹਿਲਾਂ ਭਰਤੀ ਕੀਤੇ ਸੇਲਜ਼ਮੈਨ ਦੀ ਭਰਤੀ ਦਾ ਮਾਮਲਾ ਵਿਵਾਦਾਂ ਦੇ ਘੇਰੇ 'ਚ ਆ ਗਿਆ ਹੈ | ਪਿੰਡ ਦੇ ਵਸਨੀਕ ਸੱਜਣ ਕੁਮਾਰ ਪੁੱਤਰ ਜਗਦੀਸ਼ ਰਾਏ ਨੇ ...

ਪੂਰੀ ਖ਼ਬਰ »

ਕੇਰਾ ਖੇੜਾ ਸੁਸਾਇਟੀ 'ਚ ਸੇਲਜ਼ਮੈਨ ਭਰਤੀ ਦਾ ਮਾਮਲਾ ਵਿਵਾਦਾਂ ਦੇ ਘੇਰੇ 'ਚ

ਅਬੋਹਰ, 14 ਫਰਵਰੀ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਕੇਰਾ ਖੇੜਾ ਦੀ ਕੋਆਪ੍ਰੇਟਿਵ ਸੁਸਾਇਟੀ 'ਚ ਕੁਝ ਸਮਾਂ ਪਹਿਲਾਂ ਭਰਤੀ ਕੀਤੇ ਸੇਲਜ਼ਮੈਨ ਦੀ ਭਰਤੀ ਦਾ ਮਾਮਲਾ ਵਿਵਾਦਾਂ ਦੇ ਘੇਰੇ 'ਚ ਆ ਗਿਆ ਹੈ | ਪਿੰਡ ਦੇ ਵਸਨੀਕ ਸੱਜਣ ਕੁਮਾਰ ਪੁੱਤਰ ਜਗਦੀਸ਼ ਰਾਏ ਨੇ ...

ਪੂਰੀ ਖ਼ਬਰ »

ਨਿਊ ਆਦਰਸ਼ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ

ਅਬੋਹਰ, 14 ਫਰਵਰੀ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਕੁਲਾਰ ਵਿਖੇ ਨਿਊ ਆਦਰਸ਼ ਪਬਲਿਕ ਸਕੂਲ ਵਲੋਂ ਕਰਵਾਇਆ ਸਕੂਲ ਦਾ ਸਾਲਾਨਾ ਸਮਾਗਮ ਯਾਦਗਾਰ ਹੋ ਨਿੱਬੜਿਆ | ਸਮਾਗਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਹੋਈ ਉਪਰੰਤ ਵਿਦਿਆਰਥੀਆਂ ਵਲੋਂ ਵੱਖ-ਵੱਖ ਰੰਗਾਰੰਗ ...

ਪੂਰੀ ਖ਼ਬਰ »

ਸਿਰਫ਼ ਇਕ ਦਿਨ ਲਈ ਖੁੱਲ੍ਹਾ-ਡੁੱਲ੍ਹਾ ਨਜ਼ਰ ਆਇਆ ਬਾਹਮਣੀ ਬਾਜ਼ਾਰ

ਜਲਾਲਾਬਾਦ, 14 ਫਰਵਰੀ (ਜਤਿੰਦਰ ਪਾਲ ਸਿੰਘ)-ਰੇਹੜੀਆਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ ਕਾਰਨ ਸਦਾ ਭੀੜਾ ਰਹਿਣ ਵਾਲਾ ਤੇ ਟਰੈਫਿਕ ਨਾਲ ਹਮੇਸ਼ਾ ਹੀ ਦੋ ਚਾਰ ਹੋ ਰਿਹਾ ਬਾਹਮਣੀ ਚੁੰਗੀ ਤੋਂ ਲੈ ਕੇ ਬਾਹਮਣੀ ਅੱਡੇ ਵਾਲਾ ਬਾਜ਼ਾਰ ਅੱਜ ਖੁੱਲ੍ਹਾ ਡੁੱਲ੍ਹਾ ਨਜ਼ਰ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹੈੱਡ ਆਫ਼ਿਸ ਪਟਿਆਲਾ ਵਿਖੇ ਸਰਕਲ ਪੱਧਰੀ ਧਰਨਾ 16 ਨੂੰ -ਵਰਿੰਦਰ ਸਿੰਘ ਮੋਮੀ

ਜਲਾਲਾਬਾਦ, 14 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹੈੱਡ ਆਫ਼ਿਸ ਪਟਿਆਲਾ ਵਿਖੇ 16 ਫਰਵਰੀ ਨੂੰ ਸਰਕਲ ਪੱਧਰੀ ਧਰਨਾ ਪਰਿਵਾਰਾਂ ਸਮੇਤ ਦਿੱਤਾ ਜਾਵੇਗਾ | ਜਿਸ ...

ਪੂਰੀ ਖ਼ਬਰ »

ਧਰਮ ਕੰਡਿਆਂ 'ਤੇ ਕਿਸਾਨਾਂ ਦੀ ਲੁੱਟ ਕਰਨ ਦਾ ਮਾਮਲਾ ਬੇਨਕਾਬ

ਮੰਡੀ ਅਰਨੀਵਾਲਾ, 14 ਫਰਵਰੀ (ਨਿਸ਼ਾਨ ਸਿੰਘ ਸੰਧੂ)-ਇਲਾਕੇ ਅੰਦਰ ਇਨ੍ਹਾਂ ਦਿਨਾਂ 'ਚ ਧਰਮ ਕੰਡਿਆਂ 'ਤੇ ਤੋਲ 'ਚ ਹੇਰਾਫੇਰੀ ਕੀਤੇ ਜਾਣ ਦੀ ਘਟਨਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਨੇੜਲੇ ਪਿੰਡ ਦੇ ਇਕ ਕਿਸਾਨ ਨੇ ਆਪਣੇ ਖੇਤ ' ਖੜ੍ਹੇ ਸਫ਼ੈਦੇ ਨੂੰ ਤੋਲ ਮੁਤਾਬਕ ਇਕ ...

ਪੂਰੀ ਖ਼ਬਰ »

ਭਾਈ ਘਨੱ੍ਹਈਆ ਸੇਵਾ ਸੁਸਾਇਟੀ ਨੇ ਦੋ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਕਰਵਾਏ

ਅਬੋਹਰ, 14 ਫਰਵਰੀ (ਕੁਲਦੀਪ ਸਿੰਘ ਸੰਧੂ)-ਸਮਾਜ ਸੇਵੀ ਸੰਸਥਾ ਭਾਈ ਘਨੱ੍ਹਈਆ ਸੇਵਾ ਸੁਸਾਇਟੀ ਵਲੋਂ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਉਣ ਦਾ ਕਾਰਜ ਲਗਾਤਾਰ ਚੱਲ ਰਿਹਾ ਹੈ | ਇਸੇ ਕੜੀ ਤਹਿਤ ਸੁਸਾਇਟੀ ਨੇ ਦੋ ਹੋਰ ਜ਼ਰੂਰਤਮੰਦ ਮਰੀਜ਼ਾਂ ਦੇ ਆਪ੍ਰੇਸ਼ਨ ਕਰਵਾਏ ਹਨ | ...

ਪੂਰੀ ਖ਼ਬਰ »

ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੰੁਚਾਉਣ ਲਈ ਦਿਨ ਰਾਤ ਇਕ ਕਰ ਦਿਆਂਗਾ-ਰਾਮਦੇਵ ਜੋਸਨ

ਮੰਡੀ ਲਾਧੂਕਾ, 14 ਫ਼ਰਵਰੀ (ਰਾਕੇਸ਼ ਛਾਬੜਾ)-ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਰਾਮਦੇਵ ਜੋਸਨ ਨੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਪਾਰਟੀ ਵਲੋਂ ...

ਪੂਰੀ ਖ਼ਬਰ »

ਅਕਾਲੀ ਦਲ ਦੀਆਂ ਪੋਲ ਖੋਲ੍ਹ ਰੈਲੀਆਂ ਸਿਰਫ਼ ਸ਼ੋਸ਼ੇਬਾਜੀ-ਛੀਨਾ

ਮੰਡੀ ਅਰਨੀਵਾਲਾ, 14 ਫਰਵਰੀ (ਨਿਸ਼ਾਨ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਸਰਕਾਰ ਿਖ਼ਲਾਫ਼ ਪੋਲ ਖੋਲ੍ਹ ਰੈਲੀਆਂ ਕੀਤੇ ਜਾਣਾ ਸ਼ੋਸ਼ੇਬਾਜ਼ੀ ਤੋਂ ਬਿਨਾਂ ਕੁੱਝ ਵੀ ਨਹੀਂ ਹੈ | ਅਕਾਲੀ ਦਲ ਦੇ ਆਗੂ ਸਰਕਾਰ ਿਖ਼ਲਾਫ਼ ਰੈਲੀਆਂ ਕਰਨ ਦੀ ਥਾਂ ਪੰਜਾਬ ਦੇ ਲੋਕਾਂ ...

ਪੂਰੀ ਖ਼ਬਰ »

ਐਮ.ਡੀ. ਕਾਲਜ 'ਚ ਟੇਬਲ ਟੈਨਿਸ ਮੁਕਾਬਲੇ ਕਰਵਾਏ

ਅਬੋਹਰ, 14 ਫਰਵਰੀ (ਸੁਖਜੀਤ ਸਿੰਘ ਬਰਾੜ)-ਸਥਾਨਕ ਐਮ.ਡੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਟੇਬਲ ਟੈਨਿਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਇਲਾਕੇ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਉਮਰ ਵਰਗ 17 ਸਾਲ ਲੜਕੀਆਂ ਦੇ ਮੁਕਾਬਲੇ 'ਚ ...

ਪੂਰੀ ਖ਼ਬਰ »

ਅੰਗਰੇਜ਼ੀ ਦੇ 1000 ਸ਼ਬਦਾਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਵਾਇਆ

ਫ਼ਾਜ਼ਿਲਕਾ, 14 ਫਰਵਰੀ (ਅਮਰਜੀਤ ਸ਼ਰਮਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਏ ਜਾ ਰਹੇ ਪੜੋ੍ਹ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਅਪਰ ਪ੍ਰਾਇਮਰੀ ਪੱਧਰ ਤੇ ਵੱਖ-ਵੱਖ ਵਿਸ਼ਿਆਂ ਦੀਆਂ ਅਨੇਕਾਂ ਗਤੀਵਿਧੀਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਸਟੇਟ ...

ਪੂਰੀ ਖ਼ਬਰ »

ਅਕਾਲ ਅਕੈਡਮੀ ਵਿਖੇ ਕਰਵਾਏ ਦਸਤਾਰ ਸਜਾਓ ਮੁਕਾਬਲੇ

ਫ਼ਾਜ਼ਿਲਕਾ, 14 ਫ਼ਰਵਰੀ (ਦਵਿੰਦਰ ਪਾਲ ਸਿੰਘ)-ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਪਿੰਡ ਥੇਹ ਕਲੰਦਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੂੰ ਦਸਤਾਰ ਸਜਾਉਣ ਬਾਰੇ ...

ਪੂਰੀ ਖ਼ਬਰ »

ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਮੰਡੀ ਲਾਧੂਕਾ, 14 ਫਰਵਰੀ (ਰਾਕੇਸ਼ ਛਾਬੜਾ)-ਮੰਡੀ 'ਚ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਸਵੇਰ ਤੋਂ ਹੀ ਮੰਡੀ ਦੇ ਸ੍ਰੀ ਕ੍ਰਿਸ਼ਨਾ ਮੰਦਿਰ ਵਿਚ ਲੋਕਾਂ ਦੀ ਰੌਣਕ ਲੱਗੀ ਰਹੀ ਵੱਡੀ ਗਿਣਤੀ 'ਚ ਲੋਕਾਂ ਨੇ ਮੰਦਿਰ ਪੁੱਜ ਕੇ ਮੱਥਾ ...

ਪੂਰੀ ਖ਼ਬਰ »

10 ਸਾਲ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲੀ ਅਕਾਲੀ ਭਾਜਪਾ ਹੁਣ ਕਾਂਗਰਸ ਨੂੰ ਕਰ ਰਹੀ ਹੈ ਬਦਨਾਮ-ਰੂਬੀ ਗਿੱਲ

ਫ਼ਾਜ਼ਿਲਕਾ, 14 ਫ਼ਰਵਰੀ (ਦਵਿੰਦਰ ਪਾਲ ਸਿੰਘ)-ਜੋ 10 ਸਾਲਾਂ 'ਚ ਸਾਡੇ ਪੰਜਾਬ ਸੂਬੇ ਨੂੰ ਮੋਹਰੀ ਨਹੀਂ ਬਣਾ ਸਕੇ, ਉਹ ਪੰਜਾਬ ਦੀ ਕਾਂਗਰਸ ਸਰਕਾਰ ਤੋਂ 10 ਮਹੀਨਿਆਂ ਦੇ ਰਾਜ ਨੂੰ ਬਦਨਾਮ ਕਰਨ 'ਤੇ ਤੁਲੇ ਹੋਏ ਹਨ | ਇਹ ਪ੍ਰਗਟਾਵਾ ਰੁਪਿੰਦਰ ਸਿੰਘ ਰੂਬੀ ਗਿੱਲ ਪ੍ਰਧਾਨ ਯੂਥ ...

ਪੂਰੀ ਖ਼ਬਰ »

ਮੰਚ ਨੇ ਸ਼ਹੀਦਾਂ ਨੂੰ ਯਾਦ ਕਰਕੇ ਮਨਾਇਆ ਵੈਲੇਨਟਾਈਨ-ਡੇ

ਅਬੋਹਰ, 14 ਫਰਵਰੀ (ਕੁਲਦੀਪ ਸਿੰਘ ਸੰਧੂ)-ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਮੇਜਰ ਸੁਰਿੰਦਰ ਪ੍ਰਸਾਦ ਦਾ ਤੇ ਲਾਲਾ ਲਾਜਪਤ ਰਾਏ ਦੀਆਂ ਮੂਰਤੀਆਂ ਦੀ ਸਫ਼ਾਈ ਕਰਕੇ ਤੇ ਉਨ੍ਹਾਂ ਉੱਪਰ ਫੁੱਲ-ਮਾਲਾਵਾਂ ਭੇਟ ਕਰਕੇ ਵੈਲਨਟਾਈਨ ਡੇ ...

ਪੂਰੀ ਖ਼ਬਰ »

ਬਸਤੀ ਹਜ਼ੂਰ ਸਿੰਘ ਦੀਆਂ ਗਲੀਆਂ ਨਾਲੀਆਂ ਦੀ ਮਾੜੀ ਹਾਲਤ ਨੂੰ ਸੁਧਾਰਨ ਦੀ ਲੋੜ

ਫ਼ਾਜ਼ਿਲਕਾ, 14 ਫ਼ਰਵਰੀ(ਦਵਿੰਦਰ ਪਾਲ ਸਿੰਘ)-ਭਾਜਪਾ ਲੀਗਲ ਸੈੱਲ ਫ਼ਾਜ਼ਿਲਕਾ ਦੇ ਕਨਵੀਨਰ ਐਡਵੋਕੇਟ ਨਰਿੰਦਰ ਮੈਣੀ ਨੇ ਵਾਰਡ ਨੰਬਰ 2 ਵਿਚ ਪੈਂਦੀ ਬਸਤੀ ਹਜ਼ੂਰ ਸਿੰਘ ਦੀਆਂ ਗਲੀਆਂ ਅਤੇ ਨਾਲੀਆਂ ਦੀ ਮਾੜੀ ਹਾਲਤ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਨੇ ਸੰਘਰਸ਼ ਲਈ ਅਖਤਿਆਰ ਕੀਤਾ ਨਵਾਂ ਤਰੀਕਾ

ਫ਼ਾਜ਼ਿਲਕਾ, 14 ਫਰਵਰੀ (ਦਵਿੰਦਰ ਪਾਲ ਸਿੰਘ)-ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਮੁਲਾਜ਼ਮਾਂ ਨੇ ਸੰਘਰਸ਼ ਦਾ ਨਵਾਂ ਰਾਹ ਅਖਤਿਆ ਕਰਦਿਆਂ ਇਕ ਨਵੀਂ ਯੋਜਨਾ ਤਿਆਰ ਕੀਤੀ ਹੈ | ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੀ ਆਮ ਜਨਤਾ ਲਈ ਇਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਲੈ ਕੇ ਵਿਧਾਇਕ ਨਾਰੰਗ ਰਾਜਸਥਾਨ ਦੇ ਮੰਤਰੀ ਨੂੰ ਮਿਲੇ

ਅਬੋਹਰ, 14 ਫਰਵਰੀ (ਕੁਲਦੀਪ ਸਿੰਘ ਸੰਧੂ)-ਪਿਛਲੇ ਦਿਨੀਂ ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਨਜ਼ਦੀਕ ਹੋਏ ਇਕ ਸੜਕ ਹਾਦਸੇ ਜਿਸ 'ਚ ਪਿੰਡ ਉਸਮਾਨ ਖੇੜਾ ਦੇ ਪੰਜ ਜਣਿਆਂ ਦੀ ਮੌਤ ਹੋ ਗਈ ਸੀ ਦੇ ਵਾਰਸਾਂ ਨੂੰ ਨਾਲ ਲੈ ਕੇ ਇੱਥੋਂ ਦੇ ਵਿਧਾਇਕ ਅਰੁਣ ਨਾਰੰਗ ਨੇ ਰਾਜਸਥਾਨ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX