ਤਾਜਾ ਖ਼ਬਰਾਂ


ਬਨਵਾਲੀ ਪੁਰ ਵਿਖੇ ਛਾਪਾ ਮਾਰਨ ਗਏ ਸ਼ਰਾਬ ਦੇ ਠੇਕੇਦਾਰਾਂ ਵਲੋਂ ਚਲਾਉਣ 'ਤੇ ਗ੍ਰੰਥੀ ਦੀ ਮੌਤ
. . .  4 minutes ago
ਤਰਨ ਤਾਰਨ, 23 ਮਈ (ਹਰਿੰਦਰ ਸਿੰਘ) -- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਬਨਵਾਲੀ ਪੁਰ ਵਿਖੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਫੜਨ ਗਏ ਠੇਕੇਦਾਰਾਂ ਦੀ ਟੀਮ ਵਿਚੋਂ ੋ ਇਕ ਵਿਅਕਤੀ ਵੱਲੋਂ ਗੋਲੀ ਚਲਾਉਣ ...
ਆਈ ਪੀ ਐੱਲ 2018 : 15 ਓਵਰਾਂ 'ਤੇ ਕੇ ਕੇ ਆਰ 114/5
. . .  22 minutes ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਚੌਥਾ ਝਟਕਾ
. . .  53 minutes ago
ਆਈ ਪੀ ਐੱਲ 2018 : 7 ਓਵਰਾਂ 'ਤੇ ਕੇ ਕੇ ਆਰ 48/3
. . .  57 minutes ago
ਆਈ.ਪੀ.ਐਲ.-2018 -ਕੋਲਕਾਤਾ ਨੂੰ ਲੱਗਿਆ ਪਹਿਲਾ ਝਟਕਾ
. . .  about 1 hour ago
ਆਈ.ਪੀ.ਐਲ. 2018 -ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪੰਜਾਬ ਸਿੱਖਿਆ ਵਿਭਾਗ ਨੇ ਹਾਈ ਸਕੂਲਾਂ ਦੇ ਕਲਰਕਾਂ ਨੂੰ ਸ਼ਿਫਟ ਕਰਨ ਦਾ ਫ਼ੈਸਲਾ
. . .  about 1 hour ago
ਪੋਜੇਵਾਲ ਸਰਾਂ 23 ਮਈ (ਨਵਾਂਗਰਾਈਂ)- ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਸਰਕਾਰੀ ਹਾਈ ਸਕੂਲਾਂ ਵਿਚ ਕੰਮ ਕਰਦੇ ਕਲਰਕਾਂ ਨੂੰ ਬੀ.ਪੀ.ਈ.ਓ ਦਫ਼ਤਰਾਂ ਤੇ ਸੀਨੀਅਰ...
ਜਲ ਜੀਵ ਜੰਤੂਆਂ ਦੇ ਮਰਨ ਨੂੰ ਲੈ ਕੇ ਐਨ.ਜੀ.ਟੀ ਵਲੋਂ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ, 23 ਮਈ - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਮੱਛੀਆਂ ਅਤੇ ਹੋਰਨਾਂ ਜਲ ਜੀਵ ਜੰਤੂਆਂ ਦੇ ਮਰਨ ਦੇ ਨਾਲ ਨਾਲ ਮਨੁੱਖੀ ਜਿੰਦਗੀਆਂ ਨੂੰ...
ਸੰਪਰਕ ਟੁੱਟਣ ਕਾਰਨ ਮਾਲਗੱਡੀ ਦੇ ਡੱਬੇ ਪਟੜੀ ਤੋਂ ਲੱਥੇ
. . .  about 2 hours ago
ਭੋਗਪੁਰ, 23 ਮਈ (ਕਮਲਜੀਤ ਸਿੰਘ ਡੱਲੀ)- ਭੋਗਪੁਰ ਤੋਂ ਥੋੜ੍ਹੀ ਦੂਰ ਪੈਂਦੇ ਸਨੋਰ ਵਿਖੇ ਇੱਕ ਮਾਲਗੱਡੀ ਦੇ ਪੰਜ ਡੱਬਿਆਂ ਦਾ ਸੰਪਰਕ ਟੁੱਟਣ ਕਾਰਨ ਇਹ ਪਟੜੀ ਤੋਂ ਲਹਿ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਮੀਂ 4 ਵਜੇ ਜਦੋਂ ਖੰਡ ਨਾਲ ਲੱਦੀ ਇੱਕ ਮਾਲਗੱਡੀ ਭੋਗਪੁਰ...
4 ਤੋਂ 30 ਜੂਨ ਤੱਕ ਬੰਦ ਰਹੇਗਾ ਪੰਜਾਬ ਅਤੇ ਹਰਿਆਣਾ ਹਾਈਕੋਰਟ
. . .  about 2 hours ago
ਚੰਡੀਗੜ੍ਹ, 23 ਮਈ- ਪੰਜਾਬ ਅਤੇ ਹਰਿਆਣਾ ਹਾਈਕੋਰਟ ਸਿਵਲ ਵਪਾਰ ਦੇ ਸੰਚਾਲਨ ਲਈ 4 ਤੋਂ 30 ਜੁਨ ਤੱਕ ਬੰਦ ਰਹੇਗਾ। ਹਾਲਾਂਕਿ ਭਾਰਤ ਦੇ ਸੰਵਿਧਾਨ ਦੀ ਧਾਰਾ 226 ਤਹਿਤ ਤਤਕਾਲ ਪਟੀਸ਼ਨਾਂ ਅਤੇ ਹੋਰ ਮਾਮਲਿਆਂ 'ਚ, ਜਿਹੜੇ ਕਿ ਤਤਕਾਲਤਾ ਦੇ ਆਧਾਰ...
ਉੱਨਾਵ ਜਬਰ-ਜਨਾਹ ਮਾਮਲਾ : ਭਾਜਪਾ ਵਿਧਾਇਕ ਤਿੰਨ ਦਿਨਾਂ ਦੀ ਸੀ.ਬੀ.ਆਈ ਹਿਰਾਸਤ 'ਚ
. . .  about 2 hours ago
ਲਖਨਊ, 23 ਮਈ- ਉੱਨਾਵ ਜਬਰ-ਜਨਾਹ ਮਾਮਲੇ ਦੇ ਸਬੰਧ 'ਚ ਸੀ.ਬੀ.ਆਈ ਨੇ ਉੱਨਾਵ ਤੋਂ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਨੂੰ ਤਿੰਨ ਦਿਨਾਂ ਦੀ ਹਿਰਾਸਤ 'ਚ ਲਿਆ...
ਏ. ਬੀ. ਡਿਵਿਲਿਅਰਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ
. . .  about 3 hours ago
ਨਵੀਂ ਦਿੱਲੀ, 23 ਮਈ -ਦੱਖਣੀ ਅਫਰੀਕਾ ਦੇ ਕ੍ਰਿਕਟਰ ਏ. ਬੀ. ਡਿਵਿਲਿਅਰਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ...
ਦਿੱਲੀ 'ਚ ਪੰਜ ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  about 3 hours ago
ਨਵੀਂ ਦਿੱਲੀ, 23 ਮਈ- ਦਿੱਲੀ ਦੇ ਤੈਮੂਰ ਨਗਰ 'ਚ ਇਕ ਪੰਜ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅੱਗ ਇੰਨ੍ਹੀ ਭਿਆਨਕ ਹੈ ਕਿ ਅੱਗ ਬੁਝਾਊ ਦਸਤੇ ਦੀਆਂ 22 ਗੱਡੀਆਂ ਮੌਕੇ 'ਤੇ ਪਹੁੰਚ ਇਸ 'ਤੇ ਕਾਬੂ ਪਾਉਣ ਲਈ ਸਖ਼ਤ ਮੁਸ਼ੱਕਤ ਕਰ ਰਹੀਆਂ...
ਜੀ. ਪਰਮੇਸ਼ਵਰ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
ਬੈਂਗਲੁਰੂ, 23 ਮਈ- ਕਾਂਗਰਸ ਦੇ ਨੇਤਾ ਜੀ. ਪਰਮੇਸ਼ਵਰ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੱਕੀ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਰਾਜਪਾਲ ਵਜੁਭਾਈ ਵਾਲਾ ਨੇ ਚੁਕਾਈ...
ਕੁਮਾਰਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
ਬੈਂਗਲੁਰੂ, 23 ਮਈ- ਜੇ. ਡੀ. ਐਸ. ਨੇਤਾ ਐਚ. ਡੀ. ਕੁਮਾਰਸਵਾਮੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਰਾਜਪਾਲ ਵਜੁਭਾਈ ਵਾਲਾ ਨੇ ਚੁਕਾਈ...
ਦਿੱਲੀ ਪੁਲਿਸ ਨੇ ਮਨੀਸ਼ ਸਿਸੋਦੀਆ ਨੂੰ ਭੇਜਿਆ ਨੋਟਿਸ
. . .  about 3 hours ago
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਕਈ ਵੱਡੇ ਨੇਤਾ
. . .  about 3 hours ago
ਉੱਤਰ ਪ੍ਰਦੇਸ਼ 'ਚ ਵਿਧਾਇਕਾਂ ਨੂੰ ਮਿਲੇ ਧਮਕੀਆਂ ਭਰੇ ਸੰਦੇਸ਼
. . .  about 4 hours ago
ਆਰ.ਐਸ.ਐਸ. ਦੇ ਸਿਧਾਂਤ 'ਤੇ ਨਾ ਚੱਲਣ ਕਾਰਨ ਤਾਮਿਲ ਲੋਕਾਂ ਨੂੰ ਮਾਰਿਆ ਜਾ ਰਿਹੈ - ਰਾਹੁਲ
. . .  about 4 hours ago
ਗਡਕਰੀ ਦੇ ਖੇਤ 'ਚ ਬਾਇਲਰ ਫਟਣ ਕਾਰਨ ਇੱਕ ਦੀ ਮੌਤ
. . .  about 5 hours ago
ਤਾਮਿਲਨਾਡੂ 'ਚ ਪ੍ਰਦਰਸ਼ਨ ਦੌਰਾਨ ਇੱਕ ਹੋਰ ਮੌਤ
. . .  about 5 hours ago
ਪਾਕਿ ਗੋਲਾਬਾਰੀ ਕਾਰਨ 100 ਪਿੰਡ ਹੋਏ ਖਾਲੀ, 5 ਸ਼ਹਿਰੀਆਂ ਦੀ ਮੌਤ
. . .  about 5 hours ago
ਲੈਂਡਿੰਗ ਦੌਰਾਨ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, ਯਾਤਰੀ ਸੁਰੱਖਿਅਤ
. . .  about 6 hours ago
ਜਾਖੜ ਨੇ ਕੀਤਾ ਪਾਸਪੋਰਟ ਦਫ਼ਤਰ ਦਾ ਉਦਘਾਟਨ
. . .  about 6 hours ago
ਤਾਮਿਲਨਾਡੂ 'ਚ ਪ੍ਰਦਰਸ਼ਨਕਾਰੀਆਂ ਨੇ ਬੱਸ ਨੂੰ ਲਾਈ ਅੱਗ
. . .  about 5 hours ago
ਬਿਆਸ ਦਰਿਆ ਮਾਮਲਾ : ਮਾਲਕ ਨੂੰ ਨੋਟਿਸ ਜਾਰੀ
. . .  about 6 hours ago
ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਕਾਂਗਰਸ ਨੇ ਜਾਰੀ ਕੀਤਾ ਪੋਸਟਰ
. . .  about 6 hours ago
ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਕੰਗਾਲ ਕੀਤਾ-ਸੁਖਜਿੰਦਰ ਸਿੰਘ ਰੰਧਾਵਾ
. . .  about 6 hours ago
ਪੇਸ਼ੀ ਲਈ ਲੁਧਿਆਣਾ ਪੁੱਜੇ ਸੰਜੇ ਸਿੰਘ ਨੇ ਬਿਕਰਮ ਮਜੀਠੀਆ 'ਤੇ ਸਾਧਿਆ ਨਿਸ਼ਾਨਾ
. . .  about 7 hours ago
ਪੰਜਾਬ ਸਮੇਤ ਉੱਤਰੀ ਭਾਰਤ 'ਚ ਚੱਲਣਗੀਆਂ ਗਰਮ ਹਵਾਵਾਂ
. . .  about 7 hours ago
ਰੋਹਿੰਗਿਆ ਕੱਟੜਵਾਦੀਆਂ ਨੇ ਵੱਡੀ ਗਿਣਤੀ 'ਚ ਮਾਰੇ ਹਿੰਦੂ - ਐਮਨੇਸਟੀ
. . .  about 7 hours ago
ਗਰਨੇਡ ਨਾਲ ਹਮਲਾ, 6 ਲੋਕ ਜ਼ਖਮੀ
. . .  about 7 hours ago
ਵੈਨੇਜੁਏਲਾ ਕੱਚੇ ਤੇਲ ਦਾ ਭੁਗਤਾਨ ਭਾਰਤੀ ਕਰੰਸੀ 'ਚ ਲੈਣ ਨੂੰ ਤਿਆਰ
. . .  about 7 hours ago
ਪਾਕਿਸਤਾਨੀ ਗੋਲੀਬਾਰੀ 'ਚ 4 ਲੋਕਾਂ ਦੀ ਮੌਤ, 35 ਜ਼ਖਮੀ
. . .  about 8 hours ago
ਪੈਟਰੋਲ 25 ਰੁਪਏ ਤੱਕ ਸਸਤਾ ਕਰਨਾ ਸੰਭਵ - ਚਿਦੰਬਰਮ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਖੇਡ ਸੰਸਾਰ

ਲੜੀ ਜਿੱਤਣ ਤੋਂ ਬਾਅਦ ਭਾਰਤ ਨੇ ਦੱਖਣੀ ਅਫ਼ਰੀਕਾ ਤੋਂ ਨੰਬਰ-1 ਦਾ ਤਾਜ ਵੀ ਖੋਹਿਆ

ਦੁਬਈ, 14 ਫਰਵਰੀ (ਏਜੰਸੀ)-ਦੱਖਣੀ ਅਫ਼ਰੀਕਾ ਖਿਲਾਫ਼ ਪਹਿਲੀ ਵਾਰ ਦੁਵੱਲੀ ਲੜੀ ਜਿੱਤ ਕੇ ਭਾਰਤ ਨੇ ਨਾ ਕੇਵਲ ਨਵਾਂ ਇਤਿਹਾਸ ਰਚਿਆ ਹੈ ਬਲਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਇਕ ਦਿਨਾ ਟੀਮਾਂ ਦੀ ਦਰਜਾਬੰਦੀ 'ਚ ਪਹਿਲਾ ਸਥਾਨ ਵੀ ਹਾਸਿਲ ਕਰ ਲਿਆ ਹੈ | ਪਿਛਲੇ 6 ਮਹੀਨਿਆਂ 'ਚ ਭਾਰਤੀ ਟੀਮ ਨੇ ਤੀਸਰੀ ਵਾਰ ਇਕ ਦਿਨਾ ਦਰਜਾਬੰਦੀ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ | 6 ਇਕ ਦਿਨਾ ਮੈਚਾਂ ਦੀ ਲੜੀ 'ਚ 4 ਮੈਚ ਜਿੱਤਣ ਦਾ ਨਾਲ ਹੀ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਖਿਲਾਫ਼ 4-1 ਨਾਲ ਲੜੀ ਆਪਣੇ ਨਾਂਅ ਕਰ ਲਈ ਹੈ | ਮੰਗਲਵਾਰ ਨੂੰ ਪੋਰਟ ਐਲਿਜ਼ਾਬੈਥ 'ਚ ਖੇਡੇ ਗਏ 5ਵੇਂ ਮੈਚ 'ਚ ਭਾਰਤ ਨੇ 73 ਦੌੜਾਂ ਨਾਲ ਜਿੱਤ ਹਾਸਿਲ ਕੀਤੀ ਸੀ | ਭਾਰਤ ਇਕ ਦਿਨਾ ਟੀਮਾਂ ਦੀ ਦਰਜਾਬੰਦੀ 'ਚ 122 ਅੰਕਾਂ ਨਾਲ ਪਹਿਲੇ ਸਥਾਨ 'ਤੇ ਕਾਬਜ਼ ਹੋ ਗਿਆ ਹੈ | ਉਥੇ ਹੀ ਦੱਖਣੀ ਅਫ਼ਰੀਕਾ 118 ਅੰਕਾਂ ਨਾਲ ਦੂਸਰੇ ਸਥਾਨ ਤੇ ਇੰਗਲੈਂਡ 116 ਅੰਕਾਂ ਨਾਲ ਤੀਸਰੇ ਸਥਾਨ 'ਤੇ ਕਾਬਜ਼ ਹੈ | ਜਦੋਂ ਕਿ ਨਿਊਜ਼ੀਲੈਂਡ 115 ਨਾਲ ਚੌਥੇ ਤੇ ਆਸਟ੍ਰੇਲੀਆ 112 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ | ਭਾਰਤ ਦੀ ਲੜੀ ਜਿੱਤ ਦਾ ਸਾਫ਼ ਮਤਲਬ ਇਹ ਹੈ ਕਿ ਇੰਗਲੈਂਡ ਕਿ ਦਿਨਾ ਲੜੀ 'ਚ ਨਿਊਜ਼ੀਲੈਂਡ ਨੂੰ 5-0 ਨਾਲ ਮਾਤ ਦੇ ਦਿੰਦਾ ਹੈ ਤਾਂ ਉਹ ਦੱਖਣੀ ਅਫ਼ਰੀਕਾ ਨੂੰ ਪਛਾੜਦੇ ਹੋਏ ਦੂਸਰਾ ਸਥਾਨ ਹਾਸਿਲ ਕਰ ਸਕਦਾ ਹੈ |

ਆਈ.ਪੀ.ਐਲ. 11 ਦੇ ਸ਼ਡਿਊਲ ਦਾ ਐਲਾਨ

ਨਵੀਂ ਦਿੱਲੀ, 14 ਫਰਵਰੀ (ਏਜੰਸੀ)- ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ) ਦੇ 11ਵੇਂ ਸੀਜ਼ਨ ਦੇ ਸ਼ਡਿਊਲ ਦਾ ਅੱਜ ਬੁੱਧਵਾਰ ਨੂੰ ਐਲਾਨ ਕਰ ਦਿੱਤਾ ਹੈ | 51 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੀ ਸ਼ੁਰੂਆਤ 7 ਅਪ੍ਰੈਲ ਨੂੰ ...

ਪੂਰੀ ਖ਼ਬਰ »

ਜਿੱਤ ਦਾ ਸਿਹਰਾ ਭਾਰਤੀ ਟੀਮ ਨੂੰ -ਐਡਿਨ ਮਾਰਕਰਾਮ

ਪੋਰਟ ਐਲਿਜ਼ਾਬੈਥ, 14 ਫਰਵਰੀ (ਏਜੰਸੀ)-ਦੱਖਣੀ ਅਫ਼ਰੀਕਾ ਕ੍ਰਿਕਟ ਟੀਮ ਦੇ ਕਪਤਾਨ ਐਡਿਨ ਮਾਰਕਰਾਮ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਖੇਡੇ ਗਏ ਮੈਚ 'ਚ ਜਿੱਤ ਦਾ ਸਿਹਰਾ ਭਾਰਤੀ ਟੀਮ ਨੂੰ ਜਾਂਦਾ ਹੈ | ਉਸ ਨੇ ਕਿਹਾ ਕਿ 'ਇਹ ਮੁਸ਼ਕਿਲ ਸੀ, ਜਿੱਤ ਦਾ ਸਿਹਰਾ ਭਾਰਤੀ ਟੀਮ ...

ਪੂਰੀ ਖ਼ਬਰ »

ਲੜੀ ਨੂੰ 5-1 ਨਾਲ ਜਿੱਤਾਂਗੇ- ਕੋਹਲੀ

ਪੋਰਟ ਐਲਿਜ਼ਾਬੈਥ, 14 ਫਰਵਰੀ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਲੜੀ ਨੂੰ 5-1 ਨਾਲ ਜਿੱਤਣਾ ਚਾਹੁੰਦੀ ਹੈ | ਦੱਖਣੀ ਅਫ਼ਰੀਕਾ ਖਿਲਾਫ਼ 5ਵੇਂ ਮੈਚ ਦੀ ਜਿੱਤ ਤੋਂ ਖੁਸ਼ ਕੋਹਲੀ ਨੇ ਕਿਹਾ ਕਿ ਇਹ ਇਤਿਹਾਸ ਰਚਿਆ ਗਿਆ ...

ਪੂਰੀ ਖ਼ਬਰ »

ਮੈਨੂੰ ਨਹੀਂ ਲਗਦਾ ਟੀਮ ਵਿਸ਼ਵ ਕੱਪ 'ਚ ਜਾਏਗੀ- ਗਿਬਸਨ

ਪੋਰਟ ਐਲਿਜ਼ਾਬੈਥ, 14 ਜਨਵਰੀ (ਏਜੰਸੀ)-ਆਪਣੀ ਹੀ ਜ਼ਮੀਨ 'ਤੇ ਲੜੀ ਹਾਰਨ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਨਿਰਾਸ਼ ਕੋਚ ਅੋਟਿਸ ਗਿਬਸਨ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਹਾਰ ਲਈ ਕੋਈ ਬਹਾਨਾ ਨਹੀਂ ਹੈ, ਜਿਸ ਕਰਕੇ ਅਗਲੇ ਸਮੇਂ ਲਈ ਉਨ੍ਹਾਂ ਨੂੰ ਕਾਫੀ ਕੁਝ ਸੋਚ ਵਿਚਾਰ ਕਰਨੀ ...

ਪੂਰੀ ਖ਼ਬਰ »

ਸਨਵੀਰ ਹਾਰਾ ਦੀ ਹਰਫ਼ਨਮੌਲਾ ਖੇਡ ਸਦਕਾ ਪੰਜਾਬ ਬਣਿਆ ਕੌਮੀ ਕਿ੍ਕਟ ਚੈਂਪੀਅਨ

ਪਟਿਆਲਾ, 14 ਫਰਵਰੀ (ਚਹਿਲ)-ਭਾਰਤੀ ਕਿ੍ਕਟ ਕੰਟਰੋਲ ਬੋਰਡ ਵਲੋਂ ਕਰਵਾਈ ਗਈ ਇਕ ਦਿਨਾ ਅੰਡਰ-23 ਵਿਜੇ ਹਜ਼ਾਰੇ ਕੌਮੀ ਕਿ੍ਕਟ ਟਰਾਫ਼ੀ ਪੰਜਾਬ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਕੋਚ ਸੁਨੀਲ ਸੱਗੀ ਦੀ ਅਗਵਾਈ 'ਚ ਸਨਵੀਰ ਸਿੰਘ ਹਾਰਾ ਦਾ ਹਰਫ਼ਨ-ਮੌਲਾ ਪ੍ਰਦਰਸ਼ਨ ...

ਪੂਰੀ ਖ਼ਬਰ »

20 ਗ੍ਰੈਂਡਸਲੈਮ ਜਿੱਤਣ ਤੋਂ ਬਾਅਦ ਹੁਣ ਫੈਡਰਰ ਦੀਆਂ ਨਜ਼ਰਾਂ ਨੰਬਰ 1 ਬਣਨ 'ਤੇ

ਰੋਟਰਡਮ, 14 ਫਰਵਰੀ (ਏਜੰਸੀ)-ਰੋਜ਼ਰ ਫੈਡਰਰ ਨੇ ਕਿਹਾ ਹੈ ਕਿ ਉਹ ਇਸ ਹਫ਼ਤੇ ਸ਼ੁਰੂ ਰੋਟਰਡਮ ਟੂਰਨਾਮੈਂਟ ਜ਼ਰੀਏ ਵਿਸ਼ਵ ਦਰਜਾਬੰਦੀ 'ਚ ਚੋਟੀ 'ਤੇ ਪੁੱਜਣਾ ਚਾਹੁੰਦਾ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਅਜਿਹਾ ਕਰਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੋ ...

ਪੂਰੀ ਖ਼ਬਰ »

ਵੈਲੇਨਟਾਇਨ ਡੇ 'ਤੇ ਰੋਹਿਤ ਵਲੋਂ ਪਤਨੀ ਰਿਤਿਕਾ ਨੂੰ ਤੋਹਫ਼ਾ

ਨਵੀਂ ਦਿੱਲੀ, 14 ਫਰਵਰੀ (ਏਜੰਸੀ)-ਪਿਛਲੇ ਕੁਝ ਸਮੇਂ ਤੋਂ ਫਲਾਪ ਚੱਲ ਰਹੇ ਰੋਹਿਤ ਸ਼ਰਮਾ ਨੇ ਦੱਖਣੀ ਅਫ਼ਰੀਕਾ ਖਿਲਾਫ਼ ਪੰਜਵੇਂ ਇਕ ਦਿਨਾ ਮੈਚ ਦੌਰਾਨ ਸ਼ਾਨਦਾਰ ਸੈਂਕੜਾ ਖੇਡਿਆ | ਰੋਹਿਤ ਨੇ 11 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 115 ਦੌੜਾਂ ਦੀ ਪਾਰੀ ਖੇਡੀ | ਜਦੋਂ ਉਸ ...

ਪੂਰੀ ਖ਼ਬਰ »

ਸ਼ਿਖਰ ਧਵਨ ਦੀ ਖਿ ੱਲੀ ਉਡਾਉਣ 'ਤੇ ਰਬਾਡਾ ਨੂੰ ਜੁਰਮਾਨਾ

ਨਵੀਂ ਦਿੱਲੀ, 14 ਫਰਵਰੀ (ਏਜੰਸੀ)-ਦੱਖਣੀ ਅਫ਼ਰੀਕਾ ਟੀਮ ਨੂੰ ਅਜੇ ਪੰਜਵੇਂ ਮੈਚ 'ਚ ਮਿਲੀ ਹਾਰ ਦਾ ਗਮ ਘੱਟ ਨਹੀਂ ਹੋਇਆ ਸੀ ਕਿ ਆਈ.ਸੀ.ਸੀ. ਨੇ ਟੀਮ ਦੇ ਇਕ ਤੇਜ਼ ਗੇਂਦਬਾਜ਼ 'ਤੇ ਜ਼ੁਰਮਾਨਾ ਠੋਕ ਦਿੱਤਾ ਹੈ | ਆਈ.ਸੀ.ਸੀ. ਨੇ ਸਟਾਰ ਗੇਂਦਬਾਜ਼ ਕਾਗਿਸੋ ਰਬਾਡਾ ਦੀ ਮੈਚ ਫੀਸ ...

ਪੂਰੀ ਖ਼ਬਰ »

ਖੰਨੇ ਦੀ ਟੀਮ ਨੇ ਜਿੱਤਿਆ ਪੰਜਾਬ ਪੱਧਰੀ ਵਾਲੀਬਾਲ ਟੂਰਨਾਮੈਂਟ

ਪਟਿਆਲਾ, 14 ਫਰਵਰੀ (ਚਹਿਲ)- ਪਿੰਡ ਫ਼ਤਿਹਪੁਰ ਵਿਖੇ ਨਾਮਵਰ ਕੋਚਾਂ ਤੇ ਵਾਲੀਬਾਲ ਪ੍ਰਬੰਧਕਾਂ ਵਲੋਂ ਸੁਪਰ ਸਟਾਰ ਕਲੱਬ ਦੇ ਬੈਨਰ ਹੇਠ ਕਰਵਾਇਆ ਮਰਹੂਮ ਬਲਜੀਤ ਕੌਰ ਬਰਾੜ ਯਾਦਗਾਰੀ ਸਾਲਾਨਾ ਪੰਜਾਬ ਪੱਧਰੀ ਵਾਲੀਬਾਲ ਟੂਰਨਾਮੈਂਟ ਖੰਨੇ ਦੀ ਟੀਮ ਨੇ ਜਿੱਤਣ ਦਾ ਮਾਣ ...

ਪੂਰੀ ਖ਼ਬਰ »

ਪੰਜਾਬ ਸਟੇਟ ਸੀਨੀਅਰ ਵਾਲੀਬਾਲ ਚੈਂਪੀਅਨਸ਼ਿਪ ਸਮਾਪਤ

ਮਸਤੂਆਣਾ ਸਾਹਿਬ, 14 ਫਰਵਰੀ (ਦਮਦਮੀ)- ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਨਰੈਣ ਸ਼ਰਮਾ ਮੈਮੋਰੀਅਲ ਵਾਲੀਬਾਲ ਕਲੱਬ ਤੇ ਅਕਾਲ ਕਾਲਜ ਕੌਾਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਅੰਤਰਰਾਸ਼ਟਰੀ ਸਵ. ਕੋਚ ਨਰੈਣ ਸ਼ਰਮਾ ਤੇ ...

ਪੂਰੀ ਖ਼ਬਰ »

ਸਰਦ ਰੁੱਤ ਓਲੰਪਿਕ- ਮਹਿਲਾ ਖਿਡਾਰੀਆਂ ਦਾ ਸਲਾਲੋਮ ਮੁਕਾਬਲਾ ਹੁਣ ਸ਼ੁੱਕਰਵਾਰ ਨੂੰ

ਯੋਂਗਪਿਓਾਗ, 14 ਫਰਵਰੀ (ਏਜੰਸੀ)-ਸਰਦ ਰੁੱਤ ਓਲੰਪਿਕ ਖੇਡਾਂ 'ਚ ਮਹਿਲਾਵਾਂ ਦਾ ਸਲਾਲੋਮ ਸਕਿੰਗ ਮੁਕਾਬਲਾ ਸ਼ੱੁਕਰਵਾਰ ਤੱਕ ਰੱਦ ਕਰ ਦਿੱਤਾ ਗਿਆ ਹੈ | ਸਰਦ ਰੁੱਤ ਓਲੰਪਿਕ ਦੀ ਪ੍ਰਬੰਧਕ ਕਮੇਟੀ ਤੋਂ ਮਿਲੀ ਜਾਣਕਾਰੀ 'ਚ ਪਤਾ ਲੱਗਾ ਹੈ ਕਿ ਇਹ ਮੁਕਾਬਲਾ ਪਹਿਲਾਂ ...

ਪੂਰੀ ਖ਼ਬਰ »

ਮਹਿਲਾ ਹਾਕੀ : ਰਾਸ਼ਟਰ ਮੰਡਲ ਖੇਡਾਂ ਦੀ ਤਿਆਰੀ ਲਈ ਰਾਸ਼ਟਰੀ ਕੈਂਪ ਕੱਲ੍ਹ ਤੋਂ

ਨਵੀਂ ਦਿੱਲੀ, 14 ਫਰਵਰੀ (ਏਜੰਸੀ)- ਰਾਸ਼ਟਰ ਮੰਡਲ ਖੇਡਾਂ ਤੇ ਕੋਰੀਆ ਦੌਰੇ ਦੀ ਤਿਆਰੀ ਹਿਤ ਭਾਰਤੀ ਮਹਿਲਾ ਹਾਕੀ ਟੀਮ ਦੇ ਰਾਸ਼ਟਰੀ ਕੈਂਪ ਦਾ ਆਯੋਜਨ 16 ਫਰਵਰੀ ਨੂੰ ਬੈਂਗਲੁਰੂ 'ਚ ਭਾਰਤੀ ਖੇਲ ਅਥਾਰਟੀ ਦੇ ਕੇਂਦਰ 'ਚ ਹੋ ਰਿਹਾ ਹੈ | ਇਸ ਕੈਂਪ ਲਈ ਹਾਕੀ ਇੰਡੀਆ ਨੇ 34 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX