ਤਾਜਾ ਖ਼ਬਰਾਂ


ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  1 day ago
ਨਵੀਂ ਦਿੱਲੀ, 23 ਮਈ - ਆਰ.ਐੱਸ.ਐੱਸ ਨੇ ਭਾਜਪਾ ਦੀ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਦਾ ਸਵਾਗਤ ਕਰਦਿਆ ਇਸ ਨੂੰ ਕੌਮੀ ਤਾਕਤਾਂ ਦੀ ਜਿੱਤ...
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  1 day ago
ਤਰਨ ਤਾਰਨ, 23 ਮਈ (ਹਰਿੰਦਰ ਸਿੰਘ) — ਬੀਤੇ ਦਿਨ ਤੋਂ ਅਗਵਾ ਹੋਏ ਤਰਨ ਤਾਰਨ ਦੇ ਇਕ ਨਾਮੀ ਵਕੀਲ ਦੇ ਕਲਰਕ ਦਾ ਕਤਲ ਕਰ ਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ। ਪੁਲਿਸ ਨੇ ਕਲਰਕ ਦੀ ਲਾਸ਼ ਸਥਾਨਕ ਰਸੂਲਪੁਰ ਨਹਿਰ 'ਚੋਂ ਬਰਾਮਦ ਕਰ ਕੇ ਅਣਪਛਾਤੇ ਵਿਅਕਤੀਆਂ...
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  1 day ago
ਨਵੀਂ ਦਿੱਲੀ, 23 ਮਈ - ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਹੈੱਡਕੁਆਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ...
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  1 day ago
ਫ਼ਾਜ਼ਿਲਕਾ, 23 ਮਈ (ਪ੍ਰਦੀਪ ਕੁਮਾਰ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਧੀਨ ਪੈਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ ਅਤੇ ਬੱਲੂਆਣਾ ਲਈ ਫ਼ਾਜ਼ਿਲਕਾ ਵਿਖੇ ਬਣਾਏ ਗਏ ਦੋ ਗਿਣਤੀ ਕੇਂਦਰਾਂ 'ਚ ਅੱਜ ਗਿਣਤੀ .....
50 ਸਾਲਾਂ ਬਾਅਦ ਪੂਰੇ ਬਹੁਮਤ ਨਾਲ ਦੁਬਾਰਾ ਬਣਿਆ ਕੋਈ ਪ੍ਰਧਾਨ ਮੰਤਰੀ- ਅਮਿਤ ਸ਼ਾਹ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਨੂੰ ਇਤਿਹਾਸਿਕ ਜਿੱਤ ਹੋਈ ਪ੍ਰਾਪਤ - ਅਮਿਤ ਸ਼ਾਹ
. . .  1 day ago
ਜਿੱਤ ਤੋਂ ਬਾਅਦ ਭਾਜਪਾ ਦਫ਼ਤਰ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਹਨ ਅਮਿਤ ਸ਼ਾਹ
. . .  1 day ago
ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਕਾਂਗਰਸ ਪਾਰਟੀ ਦੇ ਕੌਮੀ ਅਤੇ ਸੂਬਾ ਪ੍ਰਧਾਨ ਦੀ ਹਾਰ ਕਾਂਗਰਸ ਪਾਰਟੀ ਲਈ ਸ਼ਰਮ ਦੀ ਗੱਲ- ਢਿੱਲੋਂ
. . .  1 day ago
ਨਾਭਾ, 23 ਮਈ (ਕਰਮਜੀਤ ਸਿੰਘ)- ਜਿਸ ਪਾਰਟੀ ਦਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੀ ਹਾਰ ਗਿਆ ਹੋਵੇ ਉਸ ਕਾਂਗਰਸ ਪਾਰਟੀ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ। ਇਹ ਗੱਲ ਪਾਰਟੀ ਦੇ ਸੂਬਾ ਕਾਰਜਕਾਰੀ....
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
. . .  1 day ago
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
ਕੈਪਟਨ ਨੇ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਚੰਡੀਗੜ੍ਹ, 23 ਮਈ (ਵਿਕਰਮਜੀਤ ਸਿੰਘ ਮਾਨ) - ਐਨ.ਡੀ.ਏ. ਦੀ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ ਤੇ ਇਸ ਸਬੰਧੀ ਟਵੀਟ...
ਨਾਭਾ ਹਲਕੇ ਤੋਂ ਕਾਂਗਰਸ 14,825 ਵੱਧ ਵੋਟਾਂ ਲੈ ਕੇ ਹਲਕੇ 'ਚੋਂ ਰਹੀ ਮੋਹਰੀ
. . .  1 day ago
ਨਾਭਾ, 23 ਮਈ (ਕਰਮਜੀਤ ਸਿੰਘ)- ਲੋਕ ਸਭਾ ਹਲਕਾ ਪਟਿਆਲਾ ਦੇ ਹਲਕਾ ਨਾਭਾ ਤੋਂ ਕਾਂਗਰਸ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮ ਸੋਤ ਦੀ ਅਗਵਾਈ 'ਚ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਪਿਛਲੇ ਲੋਕ ਸਭਾ ਦੇ ਮੈਂਬਰ ਧਰਮਵੀਰ ....
ਭਗਵੰਤ ਮਾਨ ਦੀ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ - ਚੀਮਾ
. . .  1 day ago
ਸੰਗਰੂਰ, 23 ਮਈ(ਧੀਰਜ ਪਸ਼ੋਰੀਆ) - ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ...
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਰਹੇ ਜੇਤੂ
. . .  1 day ago
ਅੰਮ੍ਰਿਤਸਰ, 23 ਮਈ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ ਹਨ ਅੰਮ੍ਰਿਤਸਰ.....
ਸੁਖਬੀਰ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਜਿੱਤ, ਬੱਸ ਐਲਾਨ ਬਾਕੀ
. . .  1 day ago
ਮੁਹੰਮਦ ਸਦੀਕ ਦੀ ਜਿੱਤ 'ਤੇ ਵਰਕਰਾਂ ਨੇ ਜਸ਼ਨ ਮਨਾਉਂਦਿਆਂ ਇਕ ਦੂਜੇ 'ਤੇ ਰੰਗ ਪਾ ਕੇ ਪਾਏ ਭੰਗੜੇ
. . .  1 day ago
ਵੀਅਤਨਾਮ ਦੇ ਪ੍ਰਧਾਨ ਮੰਤਰੀ ਨੇ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਿੱਤਣ ਤੋਂ ਬਾਅਦ ਵਰਕਰਾਂ ਦਾ ਧੰਨਵਾਦ ਕਰਨ ਫ਼ਾਜ਼ਿਲਕਾ ਪੁੱਜੇ ਸੁਖਬੀਰ ਬਾਦਲ 
. . .  1 day ago
ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਵੇਦ ਅਲ ਨਾਹੀਅਨ ਨੇ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਨਤਾ ਮਾਲਕ ਹੈ, ਉਸ ਦੇ ਫ਼ੈਸਲੇ ਦਾ ਸਨਮਾਨ - ਰਾਹੁਲ ਗਾਂਧੀ
. . .  1 day ago
ਬ੍ਰਹਮਪੁਰਾ ਬਣੇ ਖਡੂਰ ਸਾਹਿਬ ਤੋਂ ਬਾਦਲਾਂ ਦੀ ਵੱਡੀ ਹਾਰ ਦਾ ਕਾਰਨ
. . .  1 day ago
ਸਿੱਧੂ ਕਾਰਨ ਬਠਿੰਡਾ ਸਮੇਤ ਸ਼ਹਿਰੀ ਇਲਾਕੇ 'ਚ ਪ੍ਰਭਾਵਿਤ ਹੋਈਆਂ ਕਾਂਗਰਸ ਦੀਆਂ ਵੋਟਾਂ - ਕੈਪਟਨ
. . .  1 day ago
ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ 93558 ਵੋਟਾਂ ਨਾਲ ਅੱਗੇ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਅਤੇ ਹਰਸਿਮਰਤ ਦੀ ਜਿੱਤ 'ਤੇ ਮਨਾਏ ਜਸ਼ਨ
. . .  1 day ago
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਜੇਤੂ
. . .  1 day ago
ਬੰਗਾ ਦੇ 12ਵੇਂ ਗੇੜ 'ਚ ਵੀ ਲਗਾਤਾਰ ਬਸਪਾ ਦੇ ਸੋਢੀ ਬਿਕਰਮ ਸਿੰਘ ਅੱਗੇ
. . .  1 day ago
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਲਈ ਦਿੱਤੀ ਵਧਾਈ
. . .  1 day ago
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਿੱਤ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਵਧਾਈ ਸੰਦੇਸ਼
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
10ਵੇਂ ਰਾਊਂਡ 'ਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 79314 ਨਾਲ ਅੱਗੇ
. . .  1 day ago
ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ ਜੇਤੂ
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 16839 ਵੋਟਾਂ ਨਾਲ ਅੱਗੇ
. . .  1 day ago
ਸੰਨੀ ਦਿਓਲ 77,657 ਵੋਟਾਂ ਨਾਲ ਗੁਰਦਾਸਪੁਰ ਤੋਂ ਰਹੇ ਜੇਤੂ
. . .  1 day ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 198136 ਵੋਟਾਂ ਨਾਲ ਅੱਗੇ
. . .  1 day ago
ਅੰਮ੍ਰਿਤਸਰ ਪੱਛਮੀ ਤੋਂ ਗੁਰਜੀਤ ਸਿੰਘ ਔਜਲਾ 15,889 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ 'ਚ ਕਾਂਗਰਸ 83,249 ਵੋਟਾਂ ਨਾਲ ਅੱਗੇ
. . .  1 day ago
ਪੁਰੀ ਨੇ ਗੁਰਜੀਤ ਸਿੰਘ ਔਜਲਾ ਨੂੰ ਜਿੱਤ ਦੀ ਦਿੱਤੀ ਵਧਾਈ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਬਾਦਲ ਅਤੇ ਬੱਦਲ ਇਕੱਠੇ ਗਰਜੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਰਿਵਾਰ ਵੱਲੋਂ ਵੋਟਰਾਂ ਦਾ ਧੰਨਵਾਦ
. . .  1 day ago
ਸੰਨੀ ਦਿਓਲ ਦੀ ਜਿੱਤ ਨੂੰ ਲੈ ਕੇ ਜੱਦੀ ਪਿੰਡ ਡਾਂਗੋਂ 'ਚ ਖ਼ੁਸ਼ੀ ਦਾ ਮਾਹੌਲ
. . .  1 day ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 197232 ਵੋਟਾਂ ਨਾਲ ਅੱਗੇ
. . .  1 day ago
ਸਨੀ ਦਿਓਲ ਜਿੱਤ ਦੇ ਕਰੀਬ- 80 ਹਜ਼ਾਰ ਦੀ ਲੀਡ ਨਾਲ ਅੱਗੇ
. . .  1 day ago
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਤੀਜੀ ਵਾਰ ਲਗਾਈ ਜਿੱਤ ਦੀ ਹੈਟ੍ਰਿਕ
. . .  1 day ago
ਅੰਮ੍ਰਿਤਸਰ 'ਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ 98,822 ਵੋਟਾਂ ਨਾਲ ਅੱਗੇ
. . .  1 day ago
ਫ਼ਰੀਦਕੋਟ ਤੋਂ ਮੁਹੰਮਦ ਸਦੀਕ ਗੁਲਜ਼ਾਰ ਸਿੰਘ ਰਣੀਕੇ ਤੋਂ 83,352 ਵੋਟਾਂ ਨਾਲ ਅੱਗੇ
. . .  1 day ago
ਸਿੱਧੂ 'ਤੇ ਕੈਪਟਨ ਦਾ ਵਾਰ- ਪਾਕਿ ਫੌਜ ਮੁਖੀ ਨੂੰ ਜੱਫ਼ੀ ਪਾਉਣਾ ਭਾਰਤੀ, ਖ਼ਾਸ ਕਰਕੇ ਨੌਕਰੀ ਪੇਸ਼ਾ ਲੋਕ ਬਰਦਾਸ਼ਤ ਨਹੀਂ ਕਰਨਗੇ
. . .  1 day ago
ਗੁਰਦਾਸਪੁਰ 'ਚ ਲੋਕਾਂ ਨੇ ਜਾਖੜ ਦੇ ਤਜਰਬੇ ਨਾਲੋਂ ਅਦਾਕਾਰ ਨੂੰ ਦਿੱਤੀ ਤਰਜੀਹ, ਜੋ ਮੇਰੀ 'ਚ ਸਮਝ 'ਚ ਨਹੀਂ ਆਈ- ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਫੱਗਣ ਸੰਮਤ 549

ਜਲੰਧਰ

ਬੱਸ ਅੱਡੇ ਵਾਲੇ ਪੁਲ 'ਤੇ 'ਗੱਡੀਆਂ 'ਚ ਗੱਡੀਆਂ ਵੱਜੀਆਂ'

ਜਲੰਧਰ, 14 ਫਰਵਰੀ (ਐੱਮ.ਐੱਸ. ਲੋਹੀਆ)-ਸ਼ਹਿਰ ਅੰਦਰ ਦਾਖ਼ਲ ਹੋਣ ਵਾਲੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਣਾਇਆ ਗਿਆ ਬੱਸ ਅੱਡੇ ਵਾਲਾ ਪੁੱਲ ਹੁਣ ਅਕਸਰ ਵਾਹਨਾਂ ਨਾਲ ਹੁੰਦੇ ਹਾਦਸਿਆਂ ਕਰਕੇ ਚਰਚਾ 'ਚ ਰਹਿਣ ਲੱਗਾ ਹੈ | ਅੱਜ ਦੁਪਹਿਰ ਇਸ ਪੁੱਲ 'ਤੇ ਲਗਾਤਾਰ ਇਕ ਦੂਸਰੇ ਦੇ ਪਿੱਛੇ ਵੱਜਦੀਆਂ ਗੱਡੀਆਂ ਨਾਲ 5 ਕਾਰਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ | ਇਕੱਠੇ 5 ਵਾਹਨਾਂ 'ਚ ਆਪਸੀ ਟੱਕਰ ਹੋਣ ਕਰਕੇ ਪੁੱਲ 'ਤੇ ਹੰਗਾਮਾ ਹੋ ਗਿਆ ਤੇ ਇਸ ਹੰਗਾਮੇ ਦੌਰਾਨ ਜਾਮ ਲੱਗ ਗਿਆ | ਆਵਜਾਈ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਮੌਕੇ 'ਤੇ ਪਹੁੰਚੀ ਪੀ.ਸੀ.ਆਰ. ਟੀਮ ਨੇ ਹਾਦਸੇ ਦੀ ਸੂਚਨਾ ਬੱਸ ਅੱਡਾ ਚੌਕੀ ਨੂੰ ਕੀਤੀ | ਮਾਮਲੇ ਦੀ ਜਾਂਚ ਕਰਨ ਪੁਹੰਚੇ ਬੱਸ ਅੱਡਾ ਚੌਕੀ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਸਵਿਫ਼ਟ ਕਾਰ ਚਾਲਕ ਵਨੀਤ ਵਿਗ ਨੇ ਅੱਗਲੇ ਵਾਹਨ ਵਲੋਂ ਅਚਾਨਕ ਬਰੇਕ ਮਾਰੇ ਜਾਣ ਤੋਂ ਬਾਅਦ ਜਿਵੇਂ ਹੀ ਆਪਣੀ ਕਾਰ ਨੂੰ ਬਰੇਕ ਮਾਰੀ ਉਸਦੀ ਗੱਡੀ ਦੇ ਪਿੱਛੇ ਆ ਰਹੀ ਡਸਟਰ ਕਾਰ ਚਾਲਕ ਸੰਦੀਪ ਦੀ ਗੱਡੀ ਆ ਵੱਜੀ | ਇਸ ਤੋਂ ਪਹਿਲਾਂ ਕਿ ਸੰਦੀਪ ਸੰਭਲਦਾ ਉਸਦੀ ਗੱਡੀ ਦੇ ਪਿੱਛੇ ਇਕ ਹੋਰ ਸਵਿਫ਼ਟ ਕਾਰ ਆ ਵੱਜੀ ਜਿਸਨੂੰ ਚੇਤਨ ਸ਼ਰਮਾ ਚਲਾ ਰਿਹਾ ਸੀ | ਅਚਾਨਕ ਹੋਈ ਟੱਕਰ ਤੋਂ ਬਾਅਦ ਚੇਤਨ ਸ਼ਰਮਾ ਹਾਲਾਤ ਬਾਰੇ ਕੁੱਝ ਸਮਝ ਸਕਦਾ ਇਸ ਤੋਂ ਪਹਿਲਾਂ ਹੀ ਪਿੱਛੋਂ ਆਈ ਇਕ ਵੈਗਨ ਆਰ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ | ਚੌਕੀ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਸਾਰੀਆਂ ਗੱਡੀਆਂ ਦੇ ਮਾਲਕਾਂ ਨੇ ਆਪਸ 'ਚ ਰਾਜ਼ੀਨਾਮਾ ਕਰ ਲਿਆ ਹੈ ਤੇ ਆਪਣਾ-ਆਪਣਾ ਨੁਕਸਾਨ ਆਪ ਭਰਨ ਬਾਰੇ ਕਿਹਾ ਹੈ | ਉਨ੍ਹਾਂ ਕਿਹਾ ਕਿ ਹਾਦਸਾ ਅਚਾਨਕ ਹੋਇਆ ਸੀ, ਇਸ ਲਈ ਕਿਸੇ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ |
 ਚੌਕਸੀ ਨਾਲ ਪੁਲ 'ਤੇ ਰੋਕੇ ਜਾ ਸਕਦੇ ਹਨ ਹਾਦਸੇ
ਬੱਸ ਅੱਡੇ ਵਾਲੇ ਪੁੱਲ 'ਤੇ ਹੋਣ ਵਾਲੇ ਹਾਦਸਿਆਂ ਬਾਰੇ ਗੱਲ ਕਰਦੇ ਹੋਏ ਕੁਝ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਰੋਜ਼ਾਨਾ ਇਸ ਪੁੱਲ 'ਤੋਂ ਆਉਣਾ-ਜਾਣਾ ਹੁੰਦਾ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਬੀ.ਐੱਸ.ਐੱਫ਼. ਚੌਕ ਵਲੋਂ ਕੋਈ ਵਾਹਨ ਪੁੱਲ 'ਤੇ ਚੜਦਾ ਹੈ ਤਾਂ ਉਸਦਾ ਵਾਹਨ ਆਮ ਨਾਲ ਕੁਝ ਤੇਜ਼ ਹੁੰਦਾ ਹੈ | ਪੁੱਲ ਦੀ ਉਚਾਈ ਦੇ ਹਿਸਾਬ ਨਾਲ ਚੜਾਈ ਦੀ ਲੰਬਾਈ ਘੱਟ ਹੋਣ ਕਰਕੇ ਕੁਝ ਸਮੇਂ ਲਈ ਪੁੱਲ ਦੇ ਉਪਰ ਤੱਕ ਨਜ਼ਰ ਨਹੀਂ ਜਾਂਦੀ, ਜਦੋਂ ਤੱਕ ਪੁੱਲ ਦੇ ਉਪਰਲੇ ਹਾਲਾਤ ਬਾਰੇ ਚਾਲਕ ਨੂੰ ਪਤਾ ਲਗਦਾ ਹੈ, ਉਸ ਸਮੇਂ ਤੱਕ ਹਾਦਸਾ ਵਾਪਰ ਜਾਂਦਾ ਹੈ | ਇਕ ਹੋਰ ਵਿਅਕਤੀ ਨੇ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਜਦੋਂ ਬੱਸ ਅੱਡੇ ਵੱਲ ਜਾਣ ਲਈ ਬੀ.ਐੱਸ.ਐੱਫ਼. ਚੌਕ ਤੋਂ ਕੋਈ ਵਾਹਨ ਪੁੱਲ 'ਤੇ ਚੜਦਾ ਹੈ ਅਤੇ ਪੁੱਲ 'ਤੋਂ ਬੱਸ ਅੱਡੇ ਵੱਲ ਜਾਂਦਾ ਹੈ ਤਾਂ ਉਸ ਸਮੇਂ ਪੁੱਲ ਦਾ ਮੋੜ ਬਹੁਤ ਤਿੱਖਾ ਹੈ, ਜਿਸ ਕਰਕੇ ਵਾਹਨ ਦੀ ਰਫ਼ਤਾਰ ਜ਼ਿਆਦਾ ਹੋ ਜਾਂਦੀ ਹੈ ਤੇ ਕਈ ਵਾਰ ਵਾਹਨ ਪਲਟ ਜਾਂਦੇ ਹਨ | ਅਜਿਹੇ ਹਾਦਸਿਆਂ ਤੋਂ ਕੇਵਲ ਵਾਹਨਾਂ ਦੀ ਰਫ਼ਤਾਰ 'ਤੇ ਕਾਬੂ ਰੱਖ ਕੇ ਹੀ ਬਚਿਆ ਜਾ ਸਕਦਾ ਹੈ |

ਹਸਪਤਾਲਾਂ ਦੀ ਚੈਕਿੰਗ ਲਈ ਬਿਲਡਿੰਗ ਬਰਾਂਚ ਵਲੋਂ ਤਿਆਰੀ

ਜਲੰਧਰ, 14 ਫਰਵਰੀ (ਮਦਨ ਭਾਰਦਵਾਜ)-ਨਗਰ ਨਿਗਮ ਵਲੋਂ ਸ਼ਹਿਰ ਦੇ ਨਿੱਜੀ 137 ਹਸਪਤਾਲਾਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਕਰਨ ਦੀ ਤਿਆਰੀ ਕਰ ਲਈ ਗਈ ਹੈ ਤੇ ਉਸਨੇ ਆਉਂਦੇ ਅਪ੍ਰੈਲ ਮਹੀਨੇ 'ਚ ਹਾਈਕੋਰਟ 'ਚ ਜਵਾਬ ਦੇਣ ਲਈ 5 ਕੈਟਾਗਰੀਆਂ ਬਣਾ ਦਿੱਤੀਆਂ ਹਨ | ਨਗਰ ਨਿਗਮ ਦੀ ...

ਪੂਰੀ ਖ਼ਬਰ »

ਪੁਰਾਣਾ ਸੱਭਿਆਚਾਰ ਖ਼ਤਮ ਨਹੀਂ ਹੋਇਆ ਪਰ ਕੁਝ ਨਵਾਂ ਕਰਨ ਦੀ ਲੋੜ- ਸਤਿੰਦਰ ਸਰਤਾਜ

ਜਲੰਧਰ 14 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸਾਂਈ ਵੇ ਸਾਡੀ ਫਰਿਆਦ ਤੇਰੇ ਤਾਂਈ, ਚੀਰੇ ਵਾਲਿਆ ਵਰਗੇ ਗੀਤਾਂ ਦੇ ਸਰਤਾਜ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਨਵੀਂ ਐਲਬਮ 'ਸੀਜ਼ਨਸ ਆਫ਼ ਸਰਤਾਜ' ਟੂਰ ਦੀ ਸ਼ੁਰੂਆਤ ਪ੍ਰੋਵਿੰਸ ਤੇ ਇੰਡੀਵਿਟੀ ਦੇ ਸਹਿਯੋਗ ਨਾਲ ਸੀ.ਟੀ. ...

ਪੂਰੀ ਖ਼ਬਰ »

ਫੈਕਟਰੀ 'ਚੋਂ ਹਜ਼ਾਰਾਂ ਦੀ ਨਕਦੀ ਚੋਰੀ, ਵਾਰਦਾਤ ਹੋਈ ਸੀ.ਸੀ.ਟੀ.ਵੀ. 'ਚ ਕੈਦ

ਜਲੰਧਰ, 14 ਫਰਵਰੀ (ਐੱਮ. ਐੱਸ. ਲੋਹੀਆ)-ਕਿਸ਼ਨਪੁਰਾ ਚੌਕ ਨੇੜੇ ਮਸ਼ੀਨਾਂ ਦੇ ਪੁਰਜੇ ਬਣਾਉਣ ਵਾਲੀ ਇਕ ਫੈਕਟਰੀ ਅੰਦਰੋਂ ਬੀਤੀ ਰਾਤ ਹਜ਼ਾਰਾਂ ਰੁਪਏ ਦਾ ਸਾਮਾਨ ਤੇ ਨਗਦੀ ਚੋਰੀ ਹੋ ਗਏ | ਐੱਸ.ਐੱਸ. ਮਕੈਨੀਕਲ ਵਰਕਸ ਦੇ ਮਾਲਕ ਸੁਰਿੰਦਰ ਸਿੰਘ ਵਾਸੀ ਪਿ੍ਥਵੀ ਨਗਰ ਨੇ ...

ਪੂਰੀ ਖ਼ਬਰ »

ਜਿੰਦਾ ਪਿੰਡ ਰੇਲਵੇ ਫਾਟਕ ਨੇੜੇ 70 ਸਾਲਾ ਬਜ਼ੁਰਗ ਦੀ ਗੱਡੀ ਥੱਲੇ ਆਉਣ ਨਾਲ ਮੌਤ

ਮਕਸੂਦਾਂ, 14 ਫਰਵਰੀ (ਅਮਰਜੀਤ ਸਿੰਘ ਕੋਹਲੀ)-ਮਕਸੂਦਾਂ ਨਜ਼ਦੀਕ ਪੈਂਦੇ ਪਿੰਡ ਜਿੰਦਾ ਰੇਲਵੇ ਫਾਟਕ ਦੇ ਨਜ਼ਦੀਕ ਰਵਿਦਾਸ ਨਗਰ ਦੇ 70 ਸਾਲਾ ਬਜ਼ੁਰਗ ਮਦਨ ਲਾਲ ਪੁੱਤਰ ਸੁੰਦਰ ਪਾਲ ਦੀ ਫਲਾਈਾਗ ਮੇਲ ਗੱਡੀ (14650) ਥੱਲੇ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ | ਬਜ਼ੁਰਗ ਦੇ ਲੜਕੇ ...

ਪੂਰੀ ਖ਼ਬਰ »

ਬਾਵਾ ਹੈਨਰੀ ਵਲੋਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ

ਮਕਸੂਦਾਂ, 14 ਫਰਵਰੀ (ਲਖਵਿੰਦਰ ਪਾਠਕ)-ਵਾਰਡ ਨੰ. 64 ਦੇ ਅਧੀਨ ਆਉਂਦੀ ਸ਼ਹੀਦ ਭਗਤ ਸਿੰਘ ਕਾਲੋਨੀ 'ਚ ਵਿਧਾਇਕ ਬਾਵਾ ਹੈਨਰੀ ਵਲੋਂ ਲਗਾਏ ਜਾ ਰਹੇ ਨਵੇਂ ਟਿਯੂਬਵੈੱਲ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਉਦਘਾਟਨ ਲਈ ਰੀਬਨ ਕੱਟਣ ਦੀ ਰਸਮ ਵਿਧਾਇਕ ਹੈਨਰੀ ਵਲੋਂ ਮੁਹੱਲੇ ਦੇ ...

ਪੂਰੀ ਖ਼ਬਰ »

ਮੀਨਾ ਬਾਜ਼ਾਰ 'ਚ ਕਾਰਵਾਈ ਲਈ ਨਿਗਮ ਨੇ ਮੰਗੀ ਪੁਲਿਸ ਫੋਰਸ

ਜਲੰਧਰ, 14 ਫਰਵਰੀ (ਮਦਨ ਭਾਰਦਵਾਜ)-ਨਗਰ ਨਿਗਮ ਨੇ ਮੀਨਾ ਬਾਜ਼ਾਰ ਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੁਲਿਸ ਫੋਰਸ ਦੀ ਮੰਗ ਕੀਤੀ ਹੈ | ਨਗਰ ਨਿਗਮ ਨੇ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਾਜਾਇਜ਼ ਕਬਜ਼ੇ ਹਟਾਉਣ ਲਈ ...

ਪੂਰੀ ਖ਼ਬਰ »

ਡਿਪਸ ਸਕੂਲ ਵਿਖੇ ਸੜਕ ਸੁਰੱਖਿਆ 'ਤੇ ਸੈਮੀਨਾਰ

ਜਲੰਧਰ, 14 ਫਰਵਰੀ (ਰਣਜੀਤ ਸਿੰਘ ਸੋਢੀ)-ਦੇਸ਼ ਭਰ 'ਚ ਹਰ ਸਾਲ ਇੱਕ ਲੱਖ ਲੋਕ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ, ਜਿਸਦਾ ਮੁੱਖ ਕਾਰਨ ਵਾਹਨਾਂ ਨੂੰ ਲਾਪਰਵਾਹੀ ਨਾਲ ਚਲਾਉਣ ਤੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਨਾਲ ਵਾਪਰਦੇ ਹਨ | ਇਨ੍ਹਾਂ ਦੁਰਘਟਨਾਵਾਂ ਨੂੰ ...

ਪੂਰੀ ਖ਼ਬਰ »

ਟਾਈਟਲਰ ਿਖ਼ਲਾਫ਼ ਕਾਰਵਾਈ ਲਈ ਪੰਥਕ ਧਿਰਾਂ ਇਕੱਠੀਆਂ ਹੋਣ-ਭਾਈ ਘੋਲੀਆ

ਜਲੰਧਰ, 14 ਫਰਵਰੀ (ਜਸਪਾਲ ਸਿੰਘ)-1984 'ਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸੋਚੀ-ਸਮਝੀ ਸਾਜਿਸ਼ ਅਧੀਨ ਵੱਖ-ਵੱਖ ਥਾਵਾਂ 'ਤੇ ਜਗਦੀਸ਼ ਟਾਈਟਲਰ ਦੀ ਅਗਵਾਈ 'ਚ ਹੋਈ ਸਿੱਖ ਨਸਲਕੁਸ਼ੀ ਦੌਰਾਨ ਕਰੀਬ ਤਿੰਨ ਹਜ਼ਾਰ ਬੇਕਸੂਰ ਸਿੱਖਾਂ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਰਾਮਾ ਮੰਡੀ ਤੇ ਢਿੱਲਵਾਂ ਰੋਡ 'ਤੇ ਸ਼ਰੇਆਮ ਹੋ ਰਹੀਆਂ ਨਾਜਾਇਜ਼ ਉਸਾਰੀਆਂ

ਜਲੰਧਰ ਛਾਉਣੀ, 14 ਫਰਵਰੀ (ਪਵਨ ਖਰਬੰਦਾ)-ਕੇਂਦਰੀ ਹਲਕੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ਤੇ ਇਸ ਨਾਲ ਹੀ ਲਗਦੇ ਢਿੱਲਵਾਂ ਰੋਡ ਦੇ ਆਲੇ-ਦੁਆਲੇ ਕੁਝ ਭਿ੍ਸ਼ਟ ਅਧਿਕਾਰੀਆਂ ਦੀ ਮਿਲੀ-ਭੁਗਤ ਨਾਲ ਸ਼ਰੇਆਰਮ ਨਾਜਾਇਜ਼ ਉਸਾਰੀਆਂ ਕਰਦੇ ਹੋਏ ਸਰਕਾਰ ਨੂੰ ਲੱਖਾਂ ਰੁਪਏ ਦਾ ...

ਪੂਰੀ ਖ਼ਬਰ »

'ਪੜੋ੍ਹ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਬਲਾਕ ਪੱਧਰੀ ਮੁਕਾਬਲੇ ਕਰਵਾਏ

ਜੰਡਿਆਲਾ ਮੰਜਕੀ, 14 ਫਰਵਰੀ (ਮਨਜਿੰਦਰ ਸਿੰਘ)-ਪੜੋ੍ਹ ਪੰਜਾਬ, ਪੜ੍ਹਾਓ ਪੰਜਾਬ ਯੋਜਨਾ ਅਧੀਨ ਨਜ਼ਦੀਕੀ ਪਿੰਡ ਸਮਰਾਏ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਬਲਾਕ ...

ਪੂਰੀ ਖ਼ਬਰ »

ਜੰਗਲ ਜੰਬੋਰੀ ਰੈਸਟੋਰੈਂਟ ਦਾ ਉਦਘਾਟਨ ਮਿਸ ਪੂਜਾ ਨੇ ਕੀਤਾ

ਜਲੰਧਰ, 14 ਫਰਵਰੀ (ਅ.ਬ.)-ਮਾਡਲ ਟਾਊਨ ਦੇ ਰੇਨਬੋਅ ਰੋਡ 'ਤੇ ਅੱਜ ਜੰਗਲ ਜੰਬੋਰੀ 'ਥੀਮ ਰੈਸਟੋਰੈਂਟ ਐਾਡ ਲੌਾਜ' ਦਾ ਉਦਘਾਟਨ ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਮਿਸ ਪੂਜਾ ਵਲੋਂ ਕੀਤਾ ਗਿਆ | ਇਸ ਮੌਕੇ ਮਿਸ ਪੂਜਾ ਵਲੋਂ ਪਹਿਲਾਂ ਰੀਬਨ ਕੱਟਿਆ ਗਿਆ ਤੇ ਫਿਰ ਕੇਕ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਵਲੋਂ 17 ਫਰਵਰੀ ਤੋਂ 'ਮੁੱਖ ਮੰਤਰੀ ਮਿਲਾਓ, ਇਨਾਮ ਪਾਓ' ਯੋਜਨਾ ਸ਼ੁਰੂ ਕਰਨ ਦਾ ਐਲਾਨ

ਮਲਸੀਆਂ, 14 ਫਰਵਰੀ (ਸੁਖਦੀਪ ਸਿੰਘ)-ਆਉਣ ਵਾਲੇ ਦਿਨਾਂ ਵਿਚ ਠੇਕਾ ਮੁਲਾਜ਼ਮਾਂ ਵਲੋਂ ਪੰਜਾਬ ਦੀ ਆਮ ਜਨਤਾ ਲਈ ਇਕ ਇਨਾਮ ਪ੍ਰਾਪਤ ਕਰਨ ਦੀ ਯੋਜਨਾ ਦਿੱਤੀ ਜਾ ਰਹੀ ਹੈ, ਜਿਸ ਵਿਚ ਕੋਈ ਵੀ ਵਿਅਕਤੀ ਜੋ ਪੰਜਾਬ ਦੇ ਠੇਕਾ ਮੁਲਾਜ਼ਮਾਂ ਦੀ ਮੁੱਖ ਮੰਤਰੀ ਪੰਜਾਬ ਜਾਂ ਕਾਂਗਰਸ ...

ਪੂਰੀ ਖ਼ਬਰ »

21 ਫਰਵਰੀ ਦੇ ਪੰਜਾਬੀ ਮਾਰਚ ਸਬੰਧੀ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਨਾਲ ਬੈਠਕ

ਜਲੰਧਰ, 14 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਪ੍ਰੇਮੀਆਂ ਦੇ ਮਿਲ ਰਹੇ ਭਰਵੇਂ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲੰਬੇ ਸਮੇਂ ਤੋਂ ਯਤਨ ਕਰਦੀ ਆ ਰਹੀ ਸੰਸਥਾ ਪੰਜਾਬ ਜਾਗਿ੍ਤੀ ਮੰਚ ਵਲੋਂ 21 ਫਰਵਰੀ ਨੂੰ ਮਾਂ ਬੋਲੀ ਦਿਵਸ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਮਾਡਲ ਟਾਊਨ ਵਿਖੇ ਫੱਗਣ ਦੀ ਸੰਗਰਾਂਦ ਮੌਕੇ ਵਿਸ਼ੇਸ਼ ਸਮਾਗਮ

ਜਲ਼ੰਧਰ, 14 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਮਾਡਲ ਟਾਊਨ ਜਲੰਧਰ 'ਚ ਫੱਗਣ ਮਹੀਨੇ ਦੀ ਸੰਗਰਾਂਦ ਦੇ ਵਿਸ਼ੇਸ਼ ਦੀਵਾਨ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸਜਾਏ ਗਏ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਇਆ

ਜਲੰਧਰ, 14 ਫਰਵਰੀ (ਹਰਵਿੰਦਰ ਸਿੰਘ ਫੁੱਲ)-20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਸਿੱਖ ਤਾਲਮੇਲ ਕਮੇਟੀ ਵਲੋਂ ਪੁਲੀ ਆਲੀ ਮੁਹੱਲਾ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ...

ਪੂਰੀ ਖ਼ਬਰ »

ਸੀਨੀਅਰ ਅਫ਼ਸਰ ਨੇ 12 ਵੈਂਡਰ ਫੜੇ ਤੇ ਕੀਤੀ ਗੱਡੀਆਂ ਦੀ ਜਾਂਚ

ਜਲੰਧਰ, 14 ਫਰਵਰੀ (ਮਦਨ ਭਾਰਦਵਾਜ)-ਫ਼ਿਰੋਜ਼ਪੁਰ ਰੇਲਵੇ ਮੰਡਲ ਦੇ ਸੀਨੀਅਰ ਕਮਰਸ਼ੀਅਲ ਪ੍ਰਬੰਧਕ ਮੋਨੂ ਲੂਥਰਾ ਦੀ ਅਗਵਾਈ 'ਚ ਜਲੰਧਰ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਜਾਂਚ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ 12 ਨਾਜਾਇਜ਼ ਵੈਂਡਰ ਫੜ ਕੇ ਉਨ੍ਹਾਂ ਦਾ ਸਾਮਾਨ ਜ਼ਬਤ ਕੀਤਾ ...

ਪੂਰੀ ਖ਼ਬਰ »

ਨੂਰਾਂ ਭੈਣਾਂ ਦੇ ਪਿਤਾ ਗੁਲਸ਼ਨ ਕੁਮਾਰ ਵਲੋਂ ਨੂੰ ਹ ਦੁਆਰਾ ਲਾਏ ਦੋਸ਼ਾਂ ਦਾ ਖੰਡਨ

ਜਲੰਧਰ, 14 ਫਰਵਰੀ (ਐੱਮ.ਐੱਸ. ਲੋਹੀਆ)-ਬੀਤੇ ਦਿਨ ਨੂਰਾਂ ਭੈਣਾਂ ਦੀ ਭਰਜਾਈ ਅਤੇ ਗੁਲਸ਼ਨ ਕੁਮਾਰ ਦੀ ਨੂੰ ਹ ਵਲੋਂ ਮੀਡੀਆ ਦੇ ਸਾਹਮਣੇ ਆ ਕੇ ਆਪਣੇ ਸਹੁਰੇ ਪਰਿਵਾਰ 'ਤੇ ਕੁੱਟਮਾਰ ਕਰਨ ਅਤੇ ਦਾਜ ਦੀ ਮੰਗ ਕਰਨ ਦੇ ਲਗਾਏ ਗਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਨੂਰਾਂ ਭੈਣਾਂ ਦੇ ...

ਪੂਰੀ ਖ਼ਬਰ »

ਜੀਪ ਦੁਆਰਾ ਟੱਕਰ ਮਾਰਨ 'ਤੇ ਮੋਟਰਸਾਈਕਲ ਸਵਾਰ ਥਾਣੇਦਾਰ ਦੀ ਲੱਤ ਟੁੱਟੀ

ਜਲੰਧਰ, 14 ਫਰਵਰੀ (ਐੱਮ.ਐੱਸ. ਲੋਹੀਆ)-ਬੀਤੀ ਰਾਤ ਆਪਣੀ ਡਿਊਟੀ ਤੋਂ ਘਰ ਵਾਪਸ ਜਾ ਰਹੇ ਥਾਣਾ ਨਵੀਂ ਬਾਰਾਂਦਰੀ ਦੇ ਵਿਧੀਕ ਥਾਣਾ ਮੁਖੀ ਭੁਪਿੰਦਰ ਸਿੰਘ ਨੂੰ ਇਕ ਜੀਪ ਨੇ ਟੱਕਰ ਮਾਰ ਦਿੱਤੀ | ਇਸ ਹਾਦਸੇ ਦੌਰਾਨ ਭੁਪਿੰਦਰ ਸਿੰਘ ਦੀ ਲੱਤ ਦੀ ਹੱਡੀ ਟੁੱਟ ਗਈ, ਜਿਸ ਨੂੰ ...

ਪੂਰੀ ਖ਼ਬਰ »

ਡਾ. ਪ੍ਰੇਮ ਭੰਡਾਰੀ ਦਾ ਆਨਰੇਰੀ ਪੀ.ਐੱਚ.ਡੀ. ਦੀ ਉਪਾਧੀ ਨਾਲ ਸਨਮਾਨ

ਜਲੰਧਰ, 14 ਫਰਵਰੀ (ਐੱਮ. ਐੱਸ. ਲੋਹੀਆ)-ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਲੋਂ ਕਰਵਾਈ ਗਈ ਕੰਨਵੈਨਸ਼ਨ ਦੌਰਾਨ ਕਰੀਬ 750 ਵਿਦਿਆਰਥੀਆਂ ਨੂੰ ਪੀ.ਐੱਚ.ਡੀ., ਐੱਮ.ਫਿੱਲ ਤੇ ਸਨਾਤਕ ਦੀਆਂ ਡਿੱਗਰੀਆਂ ਦਿੱਤੀਆਂ ਗਈਆਂ | ਇਸ ਮੌਕੇ ਪ੍ਰੇਮ ਭੰਡਾਰੀ ਚੇਅਰਮੈਨ ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਨੂੰ ਪੈਟਰੋਲ ਪੰਪ ਦੀ ਸਾਈਟ ਵੇਚਣ ਦੀ ਮਨਜ਼ੂਰੀ ਮਿਲੀ

ਜਲੰਧਰ, 14 ਫਰਵਰੀ (ਸ਼ਿਵ)-ਸੂਰੀਆ ਐਨਕਲੇਵ ਵਿਚ ਪੈਟਰੋਲ ਪੰਪ ਲਗਾਉਣ ਲਈ ਸਾਈਟ ਵੇਚਣ ਦੀ ਇੰਪਰੂਵਮੈਂਟ ਟਰੱਸਟ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ ਤੇ ਵੀਰਵਾਰ ਨੂੰ ਹੋਣ ਵਾਲੀ ਬੈਠਕ ਵਿਚ ਪੈਟਰੋਲ ਪੰਪ ਲਈ ਸਾਈਟ ਸਮੇਤ ਹੋਰ 28 ਦੇ ਕਰੀਬ ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਨੂੰ ਪੈਟਰੋਲ ਪੰਪ ਦੀ ਸਾਈਟ ਵੇਚਣ ਦੀ ਮਨਜ਼ੂਰੀ ਮਿਲੀ

ਜਲੰਧਰ, 14 ਫਰਵਰੀ (ਸ਼ਿਵ)-ਸੂਰੀਆ ਐਨਕਲੇਵ ਵਿਚ ਪੈਟਰੋਲ ਪੰਪ ਲਗਾਉਣ ਲਈ ਸਾਈਟ ਵੇਚਣ ਦੀ ਇੰਪਰੂਵਮੈਂਟ ਟਰੱਸਟ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ ਤੇ ਵੀਰਵਾਰ ਨੂੰ ਹੋਣ ਵਾਲੀ ਬੈਠਕ ਵਿਚ ਪੈਟਰੋਲ ਪੰਪ ਲਈ ਸਾਈਟ ਸਮੇਤ ਹੋਰ 28 ਦੇ ਕਰੀਬ ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ-ਖੋਹਬਾਜ਼ੀ ਤੇ ਚੋਰੀ ਦੇ ਮਾਮਲੇ 'ਚ ਕੈਦ

ਜਲੰਧਰ, 14 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਸ਼ੋਕ ਕਪੂਰ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੀਪਕ ਕੁਮਾਰ ਉਰਫ ਮੰਗਾ ਪੁੱਤਰ ਅਸ਼ੋਕ ਕੁਮਾਰ ਵਾਸੀ ਰਾਜ ਨਗਰ, ਜਲੰਧਰ ਅਤੇ ਦੀਪਕ ਬਹਾਦੁਰ ਪੁੱਤਰ ਓਮ ਬਹਾਦੁਰ ਵਾਸੀ ...

ਪੂਰੀ ਖ਼ਬਰ »

ਬ੍ਰਹਮ ਮਹਿੰਦਰਾ ਕੋਲ ਪ੍ਰਗਟ ਸਿੰਘ ਨੇ ਉਠਾਇਆ ਰਜਿਸਟਰੀਆਂ ਰੋਕ ਦਾ ਮਾਮਲਾ

ਜਲੰਧਰ, 14 ਫਰਵਰੀ (ਸ਼ਿਵ ਸ਼ਰਮਾ)-ਅਣਅਧਿਕਾਰਤ ਕਾਲੋਨੀਆਂ ਵਿਚ ਰਜਿਸਟਰੀਆਂ ਕਰਨ 'ਤੇ ਰੋਕ ਲੱਗਣ ਅਤੇ ਨਵੀਂ ਨੀਤੀ ਬਣਾਉਣ ਦੇ ਮਾਮਲੇ ਵਿਚ ਸਰਕਾਰ ਵਲੋਂ ਗਠਿਤ ਕਮੇਟੀ ਦੀ ਵੀਰਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਵਿਧਾਇਕ ਪ੍ਰਗਟ ਸਿੰਘ ਨੇ ਕਮੇਟੀ ਦੇ ਚੇਅਰਮੈਨ ...

ਪੂਰੀ ਖ਼ਬਰ »

ਸ਼ੀਤਲ ਨਗਰ ਪੁਲੀ 'ਤੇ ਡੀ.ਐਮ.ਯੂ. ਦਾ ਡਿੱਬਾ ਪਟੜੀ ਤੋਂ ਹੇਠਾਂ ਉਤਰਿਆ

ਮਕਸੂਦਾਂ, 14 ਫਰਵਰੀ (ਅਮਰਜੀਤ ਸਿੰਘ ਕੋਹਲੀ)-ਦੇਰ ਰਾਤ ਸ਼ੀਤਲ ਨਗਰ ਪੁਲੀ 'ਤੇ ਡੀ.ਐਮ.ਯੂ. ਗੱਡੀ ਅੱਗੇ ਇਕ ਸਾਨ੍ਹ ਆਉਣ ਕਾਰਨ ਗੱਡੀ ਦਾ ਇਕ ਡਿੱਬਾ ਬਿਲਕੁਲ ਪੁੱਲੀ ਉਪਰ ਪੈਂਦੀ ਰੇਲਵੇ ਲਾਈਨ ਤੋਂ ਹੇਠਾਂ ਉਤਰ ਗਿਆ ਪਰ ਇਕ ਵੱਡਾ ਹਾਦਸਾ ਹੁੰਦਿਆ ਟਲ ਗਿਆ | ਗੱਡੀ ਦੇ ...

ਪੂਰੀ ਖ਼ਬਰ »

ਖਾਂਬਰਾ ਚਰਚ 'ਚ ਸਮਾਗਮ, ਵਿਧਵਾਵਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

ਲਾਂਬੜਾ, 14 ਫਰਵਰੀ (ਕੁਲਜੀਤ ਸਿੰਘ ਸੰਧੂ)-ਈਸਾਈ ਭਾਈਚਾਰੇ ਵਲੋਂ ਅੱਜ ਪਾਰਟਰ ਅੰਕੁਰ ਨਾਰੂਲਾ ਦੀ ਅਗਵਾਈ 'ਚ ਖਾਂਬਰਾ ਚਰਚ 'ਚ ਇਕ ਸਮਾਗਮ ਕਰਵਾਇਆ ਗਿਆ | ਅੰਕੁਰ ਨਰੂਲਾ ਮਿਨਿਸਟਰੀ ਸੁਸਾਇਟੀ ਵਲੋਂ ਕਰਵਾਏ ਗਏ ਇਸ ਸਮਾਗਮ 'ਚ ਪੁੱਜੇ ਮੁੱਖ ਮਹਿਮਾਨ ਕੌਾਸਲਰ ਪਰਮਜੀਤ ...

ਪੂਰੀ ਖ਼ਬਰ »

ਰਾਜੀਵ ਗਾਂਧੀ ਬਾਰੇ ਕੈਪਟਨ ਲੋਕਾਂ ਨੂੰ ਬੁੱਧੂ ਨਹੀਂ ਬਣਾ ਸਕਦੇ-ਖਹਿਰਾ

ਜਲੰਧਰ, 14 ਫਰਵਰੀ (ਮੇਜਰ ਸਿੰਘ)-ਅਕਾਲੀ ਦਲ ਦੇ ਅਮਰੀਕਾ ਦੇ ਈਸਟ ਕੋਸਟ ਖੇਤਰ ਦੇ ਪ੍ਰਧਾਨ ਸ: ਕੁਲਵੰਤ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦੀ ਸਖਤ ਆਲੋਚਨਾ ਕੀਤੀ ਹੈ ਜਿਸ ਵਿਚ ਕਿਹਾ ਗਿਆ ਕਿ ਸ੍ਰੀ ਰਾਜੀਵ ਗਾਂਧੀ ਦਾ ਸਿੱਖ ਵਿਰੋਧੀ ...

ਪੂਰੀ ਖ਼ਬਰ »

ਮਿੰਟੀ ਕੌਰ ਨੇ ਸਾਂਪਲਾ ਦੇ ਿਖ਼ਲਾਫ਼ ਕਰਵਾਈ ਸ਼ਿਕਾਇਤ ਦਿੱਤੀ

ਜਲੰਧਰ, 14 ਫਰਵਰੀ (ਐੱਮ.ਐੱਸ. ਲੋਹੀਆ)-ਸਰੀਰਕ ਸੋਸ਼ਣ ਦਾ ਦੋਸ਼ ਲਗਾਉਣ ਵਾਲੀ ਮਿੰਟੀ ਕੌਰ ਨੇ ਇਸ ਮਾਮਲੇ 'ਚ ਗਠਤ ਕੀਤੀ ਵਿਸ਼ੇਸ਼ ਜਾਂਚ ਟੀਮ ਨੂੰ ਇਕ ਵਾਰ ਫਿਰ ਵਿਜੇ ਸਾਂਪਲਾ, ਉਸਦੇ ਬੇਟੇ ਸਾਹਿਲ ਸਾਂਪਲਾ, ਭਤੀਜੇ ਆਸ਼ੂ ਸਾਂਪਲਾ ਤੇ ਹੋਰਾਂ ਿਖ਼ਲਾਫ਼ ਕਾਰਵਾਈ ਕਰਨ ਦੀ ...

ਪੂਰੀ ਖ਼ਬਰ »

ਪੈਦਲ ਜਾ ਰਹੀ ਲੜਕੀ ਦਾ ਮੋਟਰਸਾਈਕਲ ਸਵਾਰ ਨੇ ਪਰਸ ਲੁੱਟਿਆ

ਜਲੰਧਰ, 14 ਫਰਵਰੀ (ਐੱਮ. ਐੱਸ. ਲੋਹੀਆ)-ਨਿਊ ਜਵਾਹਰ ਨਗਰ 'ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੇੜੇ ਪੈਦਲ ਜਾ ਰਹੀ ਇਕ ਲੜਕੀ ਦਾ ਮੋਟਰਸਾਈਕਲ ਸਵਾਰ ਇਕ ਨੌਜਵਾਨ ਪਰਸ ਲੁੱਟ ਕੇ ਲੈ ਗਿਆ | ਪਰਸ 'ਚ 7 ਹਜ਼ਾਰ ਰੁਪਏ ਦੀ ਨਗਦੀ ਤੇ ਜ਼ਰੂਰੀ ਦਸਤਾਵੇਜ਼ ਸਨ | ਲੁੱਟ ਦੀ ਸ਼ਿਕਾਰ ...

ਪੂਰੀ ਖ਼ਬਰ »

110 ਗ੍ਰਾਮ ਨਸ਼ੀਲੇ ਪਦਾਰਥ ਸਣੇ ਇਕ ਕਾਬੂ

ਜਲੰਧਰ, 14 ਫਰਵਰੀ (ਐੱਮ.ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਇਕ ਨੌਜਵਾਨ ਤੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ | ਕਾਲਾ ਸੰਘਿਆ ਰੋਡ 'ਤੇ ਕੀਤੀ ਕਾਰਵਾਈ ਦੌਰਾਨ ਗਿ੍ਫ਼ਤਾਰ ਕੀਤੇ ਨੌਜਵਾਨ ਦੀ ਪਹਿਚਾਣ ਵਿਨੇ ਕੁਮਾਰ ...

ਪੂਰੀ ਖ਼ਬਰ »

ਕੁੜੀ ਨਾਲ ਛੇੜਛਾੜ ਕਰਨ ਵਾਲੇ ਦੀ ਛਿੱਤਰ ਪਰੇਡ, ਮੁਆਫ਼ੀ ਮੰਗ ਕੇ ਛੁਡਾਈ ਜਾਨ

ਜਲੰਧਰ, 14 ਫਰਵਰੀ (ਐੱਮ.ਐੱਸ. ਲੋਹੀਆ)-ਸਾਡੇ ਸਮਾਜ ਦਾ ਇਕ ਭੈੜਾ ਪਹਿਲੂ ਇਹ ਵੀ ਹੈ ਕਿ ਸੜਕ 'ਤੇ ਚੱਲਦੀਆਂ ਲੜਕੀਆਂ ਨੂੰ ਕਈ ਵਿਅਕਤੀ ਫਿਕਰੇ ਕੱਸ ਦਿੰਦੇ ਹਨ ਤੇ ਕੁਝ ਤਾਂ ਅਜਿਹੇ ਮਾੜੇ ਸੰਸਕਾਰਾਂ ਦੇ ਹੁੰਦੇ ਹਨ, ਜੋ ਲੜਕੀਆਂ ਨਾਲ ਛੇੜਛਾੜ ਕਰਨ ਤੋਂ ਵੀ ਗੁਰੇਜ਼ ਨਹੀਂ ...

ਪੂਰੀ ਖ਼ਬਰ »

ਨੇਕੀ ਦੀ ਦੀਵਾਰ ਸੰਸਥਾ ਨੇ ਗਲੀ 'ਚ ਲਗਵਾਈਆਂ ਇੰਟਰਲਾਕ ਟਾਈਲਾਂ

ਸ਼ਾਹਕੋਟ, 14 ਫਰਵਰੀ (ਦਲਜੀਤ ਸਿੰਘ ਸਚਦੇਵਾ)-ਪਿੰਡ ਕੋਹਾੜ ਕਲਾਂ (ਸ਼ਾਹਕੋਟ) ਵਿਖੇ ਨੇਕੀ ਦੀ ਦੀਵਾਰ ਸੰਸਥਾ ਵਲੋਂ ਇਕ ਗਲੀ ਦੀ ਮਾੜੀ ਹਾਲਤ ਨੂੰ ਦੇਖਦਿਆਂ ਉਸ ਗਲੀ 'ਚ ਸੀਵਰੇਜ ਪਾਉਣ ਉਪਰੰਤ ਇੰਟਰਲਾਕ ਟਾਈਲਾਂ ਲਗਵਾਈਆਂ ਗਈਆਂ | ਸੰਸਥਾ ਦੇ ਮੁੱਖ ਪ੍ਰਬੰਧਕ ਪ੍ਰਸਿੱਧ ...

ਪੂਰੀ ਖ਼ਬਰ »

ਸੰਤ ਗੁਰਮੇਲ ਸਿੰਘ ਦੀ ਬਰਸੀ ਮਨਾਈ

ਰੁੜਕਾ ਕਲਾਂ, 14 ਫਰਵਰੀ (ਦਵਿੰਦਰ ਸਿੰਘ ਖ਼ਾਲਸਾ)-ਐੱਸ. ਟੀ. ਐੱਸ. ਵਰਲਡ ਸਕੂਲ ਦੇ ਨੌਵੀਂ 'ਏ' ਜਮਾਤ ਦੇ ਵਿਦਿਆਰਥੀਆਂ ਨੇ ਸੰਤ ਗੁਰਮੇਲ ਸਿੰਘ ਦੀ ਬਰਸੀ ਮਨਾਈ | ਪ੍ਰਾਰਥਨਾ ਸਭਾ ਮੈਡਮ ਪ੍ਰੀਤੀ ਵਲੋਂ ਕੀਤਾ ਗਿਆ | ਸਿਮਰਨ ਚਾਹਲ ਤੇ ਖੁਸ਼ੀ ਓਪਲ ਨੇ ਮੰਚ ਦਾ ਸੰਚਾਲਨ ਕੀਤਾ | ...

ਪੂਰੀ ਖ਼ਬਰ »

ਨੈਸ਼ਨਲ ਡੀਵਾਰਮਿੰਗ ਡੇ ਮਨਾਇਆ

ਬਿਲਗਾ, 14 ਫਰਵਰੀ (ਰਾਜਿੰਦਰ ਸਿੰਘ ਬਿਲਗਾ)-ਸਿਵਲ ਸਰਜਨ ਡਾਕਟਰ ਰਘਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀ. ਐ ੱਚ. ਸੀ. ਬਿਲਗਾ ਵਿਖੇ ਐ ੱਸ. ਐ ੱਮ. ਓ. ਡਾਕਟਰ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਬਲਾਕ ਬਿਲਗਾ ਦੇ ਸਮੂਹ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿਖੇ 01-19 ਸਾਲ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਬੁੰਡਾਲਾ ਨੇ ਕਰਵਾਏ ਬੱਚਿਆਂ ਦੇ ਕਵਿਤਾ ਉਚਾਰਣ ਮੁਕਾਬਲੇ

ਜੰਡਿਆਲਾ ਮੰਜਕੀ 14 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬੀ ਸਾਹਿਤ ਸਭਾ ਬੁੰਡਾਲਾ ਵਲੋਂ ਸਕੂਲਾਂ ਦੇ ਬੱਚਿਆਂ ਦੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ | ਬੱਚਿਆਂ ਵਲੋਂ ਅਗਾਂਹ ਵਧੂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਸਮਾਗਮ ਦੀ ਪ੍ਰਧਾਨਗੀ ਕਾਮਰੇਡ ਗੁਰਚੇਤਨ ...

ਪੂਰੀ ਖ਼ਬਰ »

ਬਲਾਕ ਪੱਧਰ ਦੀ ਅੰਗਰੇਜ਼ੀ ਪ੍ਰਤੀਯੋਗਤਾ 'ਚੋਂ ਦੋਲੀਕੇ ਦੂਹੜੇ ਸਕੂਲ ਅੱਵਲ

ਕਿਸ਼ਨਗੜ੍ਹ, 14 ਫਰਵਰੀ (ਲਖਵਿੰਦਰ ਸਿੰਘ ਲੱਕੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਲਾਵਲਪੁਰ ਵਿਖੇ ਸਿੱਖਿਆ ਵਿਭਾਗ ਪੰਜਾਬ ਅਧੀਨ ਚੱਲ ਰਹੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਅੰਗਰੇਜ਼ੀ ਵਿਸ਼ੇ ਦੀ ਪ੍ਰਤੀਯੋਗਤਾ ਬਲਾਕ ਸੈਂਟਰ (ਇੰਗਲਿਸ਼) ...

ਪੂਰੀ ਖ਼ਬਰ »

ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ 'ਚ ਮਨਾਈ ਮਹਾਸ਼ਿਵਰਾਤਰੀ

ਸ਼ਾਹਕੋਟ, 14 ਫਰਵਰੀ (ਦਲਜੀਤ ਸਿੰਘ ਸਚਦੇਵਾ)-ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਸ਼ਾਹਕੋਟ ਵਿਖੇ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਮਹਾਂਸ਼ਿਵਰਾਤਰੀ ਦਾ ਤਿਉਹਾਰ ਮੰਦਿਰ ਕਮੇਟੀ ਦੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ ਤੇ ਪ੍ਰਧਾਨ ...

ਪੂਰੀ ਖ਼ਬਰ »

ਰਾਸ਼ਟਰੀ ਪੱਧਰ ਦਾ 'ਢੰਡੋਵਾਲ ਕਬੱਡੀ ਕੱਪ' ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ

ਸ਼ਾਹਕੋਟ, 14 ਫਰਵਰੀ (ਦਲਜੀਤ ਸਿੰਘ ਸਚਦੇਵਾ)-ਢੰਡੋਵਾਲ ਵੈੱਲਫੇਅਰ ਆਰਗੇਨਾਈਜੇਸ਼ਨ ਐੱਨ.ਆਰ.ਆਈ. (ਰਜਿ:) ਤੇ ਗ੍ਰਾਮ ਪੰਚਾਇਤ ਢੰਡੋਵਾਲ ਵਲੋਂ ਮਾਤਾ ਸੁਰਜੀਤ ਕੌਰ ਚੱਠਾ ਨੂੰ ਸਮਰਪਿਤ ਪ੍ਰਵਾਸੀ ਵੀਰਾਂ ਤੇ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਗਿਆ ਰਾਸ਼ਟਰੀ ਪੱਧਰ ਦਾ ...

ਪੂਰੀ ਖ਼ਬਰ »

ਜੇ.ਸੀ.ਆਈ. ਕਲੱਬ ਬਿਲਗਾ ਨੇ ਲੇਬਰ ਨਾਲ ਮਨਾਇਆ ਵੈਲਨਟਾਈਨ ਡੇਅ

ਬਿਲਗਾ, 14 ਫਰਵਰੀ (ਰਾਜਿੰਦਰ ਸਿੰਘ ਬਿਲਗਾ)-ਅੱਜ ਇੱਥੇ ਜੇ.ਸੀ.ਆਈ. ਕਲੱਬ ਬਿਲਗਾ ਵਲੋਂ ਪਲਾਹਾ ਐਗਰੋ ਇੰਡਸਟਰੀਜ਼ ਬਿਲਗਾ ਦੇ ਕਾਮਿਆਂ ਨਾਲ ਵੈਲਨਟਾਈਨ ਡੇਅ ਮਨਾਇਆ ਗਿਆ | ਇਸ ਮੌਕੇ ਹਰਜੀਤ ਸਿੰਘ ਬਾਵਾ, ਜਗਤਾਰ ਸਿੰਘ ਜੌਹਲ, ਗੁਰਨਾਮ ਸਿੰਘ ਜੱਖੂ ਨੇ ਇਕੱਤਰਤਾ ਨੂੰ ...

ਪੂਰੀ ਖ਼ਬਰ »

ਮਨੀਚੇਂਜਰ ਤੋਂ ਲੱਖਾਂ ਦੀ ਲੁੱਟ

ਫਿਲੌਰ, 14 ਫਰਵਰੀ (ਸੁਰਜੀਤ ਸਿੰਘ ਬਰਨਾਲ, ਕੈਨੇਡੀ)-ਨਜ਼ਦੀਕੀ ਪਿੰਡ ਨਗਰ ਵਿਖੇ ਮਨੀਚੇਂਜਰ ਕੋਲੋਂ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਨਗਰ ਵਿਖੇ ਮਨੀਚੇਂਜਰ ਦੀ ਦੁਕਾਨ ਤੋਂ ਤਿੰਨ ਲੁਟੇਰੇ ਲੱਖਾਂ ਰੁਪਏ ...

ਪੂਰੀ ਖ਼ਬਰ »

ਗ਼ਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ 26ਵਾਂ ਕਬੱਡੀ ਕੱਪ 22, 23 ਫਰਵਰੀ ਨੂੰ

ਕਿਸ਼ਨਗੜ੍ਹ, 14 ਫਰਵਰੀ (ਲਖਵਿੰਦਰ ਸਿੰਘ ਲੱਕੀ)-26ਵਾਂ ਕਬੱਡੀ ਕੱਪ ਗ਼ਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਬੰਤਾ ਸਿੰਘ ਅਤੇ ਸ਼ਹੀਦ ਅਰੂੜ ਸਿੰਘ ਸਟੇਡੀਅਮ ਸਥਿਤ ਪਿੰਡ ਸੰਘਵਾਲ ਹਾਈਵੇ 'ਤੇ ਜ਼ਿਲ੍ਹਾ ਜਲੰਧਰ ਵਿਖੇ ਹਰ ਸਾਲ ਦੀ ਤਰ੍ਹਾਂ ਧੂਮ-ਧਾਮ ਨਾਲ ਮਿਤੀ 22 ਅਤੇ 23 ...

ਪੂਰੀ ਖ਼ਬਰ »

ਹਨੂੰਮਾਨ ਮੰਦਰ ਦੁਸਹਿਰਾ ਮੈਦਾਨ ਨਕੋਦਰ ਵਲੋਂ ਵਿਸ਼ਾਲ ਭੰਡਾਰਾ

ਨਕੋਦਰ, 14 ਫਰਵਰੀ (ਗੁਰਵਿੰਦਰ ਸਿੰਘ)-ਮਹਾਸ਼ਿਵਰਾਤਰੀ ਮੌਕੇ ਦੱਖਣ ਮੁੱਖੀ ਹਨੂਮਾਨ ਮੰਦਰ ਦੁਸਹਿਰਾ ਮੈਦਾਨ ਨਕੋਦਰ ਵਲੋਂ ਸ਼ੰਕਰ ਰੋਡ 'ਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਇਸ ਭੰਡਾਰੇ ਦੀ ਸੇਵਾ 'ਚ ਮੁਹੱਲਾ ਬਹਾਦਰਪੁਰ ਦੇ ਨੌਜਵਾਨਾਂ ਨੇ ਵਿਸ਼ੇਸ਼ ਯੋਗਦਾਨ ਪਾਇਆ | ...

ਪੂਰੀ ਖ਼ਬਰ »

ਫਿਲੌਰ ਵਿਖੇ ਸੰਤ ਸੰਮੇਲਨ ਕਰਵਾਇਆ

ਫਿਲੌਰ, 14 ਫਰਵਰੀ (ਸੁਰਜੀਤ ਸਿੰਘ ਬਰਨਾਲਾ)-ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਸੋਚ ਸੰਸਥਾ ਵਲੋਂ ਤੇ ਸ੍ਰੀ ਗੁਰੂ ਰਵਿਦਾਸ ਟਰੱਸਟ ਤਹਿ: ਫਿਲੌਰ ਅਤੇ ਸ੍ਰੀ ਗੁਰੂ ਰਵਿਦਾਸ ਸੰਤ ਸੰਮੇਲਨ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ | ਇਹ ...

ਪੂਰੀ ਖ਼ਬਰ »

ਕਰਤਾਰਪੁਰ 'ਚ ਕਈ ਥਾਵਾਂ 'ਤੇ ਮਹਾਸ਼ਿਵਰਾਤਰੀ ਧੂਮ-ਧਾਮ ਨਾਲ ਮਨਾਈ

ਕਰਤਾਰਪੁਰ, 14 ਫਰਵਰੀ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ 'ਚ ਕਈ ਥਾਵਾਂ ਤੇ ਮਹਾਸ਼ਿਵਰਾਤਰੀ ਦਾ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸਥਾਨਕ ਸ਼ਿਵ ਮੰਦਰ ਬਾਜ਼ਾਰ ਪਾਧਿਆਂ ਵਿਖੇ ਸਵੇਰੇ ਰਾਮ ਨਾਮ ਦਾ ਜਾਪ ਅਤੇ ਅੰਮਿ੍ਤਬਾਣੀ ਦੇ ਪਾਠ ਤੋਂ ਬਾਅਦ ਝੰਡਾ ਚੜਾਉਣ ਦੀ ...

ਪੂਰੀ ਖ਼ਬਰ »

ਸੁਖਚੈਨਆਣਾ ਕਬੱਡੀ ਕਲੱਬ ਫਗਵਾੜਾ ਨੇ ਜਿੱਤਿਆ ਬੁੱਟਰਾਂ ਦਾ 19ਵਾਂ ਕਬੱਡੀ ਟੂਰਨਾਮੈਂਟ

ਭੋਗਪੁਰ, 14 ਫਰਵਰੀ (ਕਮਲਜੀਤ ਸਿੰਘ ਡੱਲੀ)-ਭੋਗਪੁਰ ਨਜ਼ਦੀਕੀ ਪਿੰਡ ਬੁੱਟਰਾਂ ਵਿਖੇ ਸ਼ਹੀਦ ਬਾਬਾ ਤਾਰਾ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵਲੋਂ 19ਵੇਂ ਸਾਲਾਨਾ ਕਬੱਡੀ ਟੂਰਨਾਮੈਂਟ ਵਿਚ ਸੁਖਚੈਨਆਣਾ ਕਬੱਡੀ ਕਲੱਬ ਫਗਵਾੜਾ ਦੀ ਝੰਡੀ ਰਹੀ | ਟੂਰਨਾਮੈਂਟ ਵਿਚ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਬਲਾਕ ਪੱਧਰੀ ਮੁਕਾਬਲੇ

ਜੰਡਿਆਲਾ ਮੰਜਕੀ, 14 ਫਰਵਰੀ (ਮਨਜਿੰਦਰ ਸਿੰਘ)-'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਨਜ਼ਦੀਕੀ ਪਿੰਡ ਸਮਰਾਏ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਬਲਾਕ 'ਗੁਰਾਇਆ ...

ਪੂਰੀ ਖ਼ਬਰ »

ਡਰੋਲੀ ਕਲਾਂ ਤੋਂ ਜਥਾ ਰਵਾਨਾ

ਡਰੋਲੀ ਕਲਾਂ, 14 ਫਰਵਰੀ (ਸੰਤੋਖ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 20 ਸਦੀ ਦੇ ਮਹਾਨ ਸਿੱਖ ਸੰਤ ਸਿਪਾਹੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦਾ 71ਵਾਂ ਜਨਮ ਦਿਹਾੜਾ ਮਨਾਉਣ ਲਈ ਸ੍ਰੀ ਫ਼ਤਿਹਗੜ੍ਹ ਸਾਹਿਬ ਲਈ ਬਹੁਗਿਣਤੀ 'ਚ ਸੰਗਤ ਸੁਖਜੀਤ ਸਿੰਘ ਡਰੋਲੀ ...

ਪੂਰੀ ਖ਼ਬਰ »

ਜਨਮ ਦਿਹਾੜੇ ਸਬੰਧੀ ਧਾਰਮਿਕ ਸਮਾਗਮ

ਡਰੋਲੀ ਕਲਾਂ, 14 ਫਰਵਰੀ (ਸੰਤੋਖ ਸਿੰਘ ਡਰੋਲੀ)-ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਨਗਰ ਦੀ ਸੰਗਤ ਵਲੋਂ ਸਥਾਨਕ ਗੁਰਦੁਆਰਾ ਪੱਤੀ ਧੀਰੋਵਾਲ ਵਿਖੇ ਕਰਵਾਏ ਗਏ | ਸ੍ਰੀ ਗੁਰੂ ਗ਼ੰ੍ਰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਧਾਰਮਿਕ ਦੀਵਾਨ ...

ਪੂਰੀ ਖ਼ਬਰ »

ਅਨਮੋਲ ਬਹਿਲ ਨੇ ਕਰਾਟੇ 'ਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ

ਜਲੰਧਰ, 14 ਫਰਵਰੀ (ਜਤਿੰਦਰ ਸਾਬੀ)-ਬੀਤੇ ਦਿਨੀ ਦਿੱਲੀ ਦੇ ਤਾਲਕਟੋਰਾ ਇੰਡੋਰ ਸਟੇਡੀਅਮ ਵਿਚ ਕਰਵਾਈ ਗਈ ਆਲ ਇੰਡੀਆ ਇੰਡੋਰ ਕਰਾਟੇ ਚੈਂਪੀਅਨਸ਼ਿੱਪ ਵਿਚੋਂ ਜਲੰਧਰ ਦੇ ਅਨਮੋਲ ਬਹਿਲ ਨੇ ਅੰਡਰ 17 ਸਾਲ ਵਰਗ ਦੇ 45 ਕਿੱਲੋ ਭਾਰ ਵਰਗ ਦੇ ਵਿਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ ...

ਪੂਰੀ ਖ਼ਬਰ »

ਪਲਾਸਟਿਕ ਦੀਆਂ ਥੈਲੀਆਂ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਫਿਲੌਰ, 14 ਫਰਵਰੀ (ਇੰਦਰਜੀਤ ਚੰਦੜ੍ਹ)–ਸਥਾਨਕ ਨੂਰਮਹਿਲ ਰੋਡ 'ਤੇ ਸਥਿਤ ਪਲਾਸਟਿਕ ਦੀਆ ਥੈਲੀਆਂ ਬਣਾਉਣ ਵਾਲੀ ਆਸ਼ੀਰਵਾਦ ਕੈਮੀਕਲ ਫੈਕਟਰੀ ਵਿਚ ਬਿਜਲੀ ਦਾ ਸ਼ਾਟ-ਸਰਕਟ ਹੋਣ ਕਾਰਨ ਬੀਤੀ ਰਾਤ 12 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਦਾ ਸਮਾਨ ਸੜ ਕੇ ...

ਪੂਰੀ ਖ਼ਬਰ »

ਸੀਚੇਵਾਲ ਨੂੰ ਬਣਾਇਆ ਜਾਵੇਗਾ ਸੋਲਰ ਪਿੰਡ- ਸ਼ਵੇਤ ਮਲਿਕ

ਮਲਸੀਆਂ, 14 ਫਰਵਰੀ (ਸੁਖਦੀਪ ਸਿੰਘ)-ਰਾਜ ਸਭਾ ਮੈਂਬਰ ਸ਼ਵੇਤ ਮਾਲਿਕ ਨੇ ਕਿਹਾ ਹੈ ਕਿ ਸੀਚੇਵਾਲ ਪਿੰਡ ਨੂੰ ਸੋਲਰ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ | ਪਿੰਡ ਵਿਚ ਗੰਦੇ ਪਾਣੀਆਂ ਨੂੰ ਸੋਧਕੇ ਖੇਤੀ ਨੂੰ ਲਗਾਉਣ ਬਾਰੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ...

ਪੂਰੀ ਖ਼ਬਰ »

ਪਿੰਡ ਰਹੀਮਪੁਰ 'ਚ ਮੂਰਤੀ ਸਥਾਪਨਾ ਤੇ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਮੱਲ੍ਹੀਆਂ ਕਲਾਂ, 14 ਫਰਵਰੀ (ਮਨਜੀਤ ਮਾਨ)-ਪਿੰਡ ਰਹੀਮਪੁਰ ਦੇ ਸ਼ਿਵ ਮੰਦਰ ਵਿਖੇ ਮਹਾਂਮਾਈ ਦੀ 18ਵੀਂ ਮੂਰਤੀ ਸਥਾਪਨਾ ਅਤੇ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਝੰਡੇ ਦੀ ਰਸਮ ਪ੍ਰਬੰਧਕਾਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ ਅਤੇ ...

ਪੂਰੀ ਖ਼ਬਰ »

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ ਦੀ ਮੀਟਿੰਗ

ਮਲਸੀਆਂ, 14 ਫਰਵਰੀ (ਸੁਖਦੀਪ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ (ਰਜਿ.) ਪੰਜਾਬ ਦੀ ਮੀਟਿੰਗ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਨੇ ...

ਪੂਰੀ ਖ਼ਬਰ »

ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ

ਬਿਲਗਾ, 14 ਫਰਵਰੀ (ਰਾਜਿੰਦਰ ਸਿੰਘ ਬਿਲਗਾ)-ਪੁਲਿਸ ਨੇ ਦੋ ਵੱਖ-ਵੱਖ ਵਿਅਕਤੀਆਂ ਤੋਂ 3 ਗਰਾਮ ਹੈਰੋਇਨ ਤੇ 20 ਗਰਾਮ ਨਸ਼ੀਲਾ ਪਦਾਰਥ ਸਮੇਤ ਫੜਿਆ | ਥਾਣਾ ਬਿਲਗਾ ਦੇ ਐੱਸ.ਐੱਚ.ਓ. ਸੁਲੱਖਣ ਸਿੰਘ ਨੇ ਦੱਸਿਆ ਕਿ ਐੱਸ.ਆਈ. ਪਿ੍ਥੀ ਰਾਜ ਸਮੇਤ ਸਾਥੀ ਕਰਮਚਾਰੀਆਂ ਨੇ ਗਸ਼ਤ ...

ਪੂਰੀ ਖ਼ਬਰ »

ਪਰਸ਼ੋਤਮ ਲਾਲ ਨੇ ਕਰਤਾਰਪੁਰ ਦੇ ਬੀ.ਪੀ.ਈ.ਓ. ਦਾ ਅਹੁਦਾ ਸੰਭਾਲਿਆ

ਕਰਤਾਰਪੁਰ, 14 ਫਰਵਰੀ (ਜਸਵੰਤ ਵਰਮਾ, ਧੀਰਪੁਰ)-ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਿਖੇ ਬੀ.ਪੀ.ਈ.ਓ. ਪ੍ਰਸ਼ੋਤਮ ਲਾਲ ਨੇ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਇੱਥੇ ਇਸ ਪੋਸਟ 'ਤੇ ਮਾਧਵੀ ਲਤਾ ਸੀ, ਉਨ੍ਹਾਂ ਦੀ ਬਦਲੀ ਈਸਟ-1 ਜਲੰਧਰ ਦਫ਼ਤਰ ਵਿਖੇ ਹੋ ਗਈ ਹੈ | ...

ਪੂਰੀ ਖ਼ਬਰ »

ਹੱਡੀਆਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲੱਗਾ

ਕਰਤਾਰਪੁਰ, 14 ਫਰਵਰੀ (ਜਸਵੰਤ ਵਰਮਾ, ਧੀਰਪੁਰ)-ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਿਖੇ ਹੱਡੀਆਂ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ ਅਤੇ ਹੱਡੀਆਂ ਵਿਚ ਕੈਲਸ਼ੀਅਮ ਦੀ ਮਾਤਰਾ ਦੀ ਵੀ ਜਾਂਚ ਮਸ਼ੀਨ ਰਾਹੀਂ ਕੀਤੀ ਗਈ | ਇਸ ਕੈਂਪ ਦਾ ਉਦਘਾਟਨ ਪ੍ਰਵਾਸੀ ਭਾਰਤੀ ਵਿਜੈ ...

ਪੂਰੀ ਖ਼ਬਰ »

ਸ.ਸੀ.ਸੈਂ. ਸਕੂਲ ਉਮਰਪੁਰ ਕਲਾਂ ਵਿਖੇ ਮੁਕਾਬਲੇ ਕਰਵਾਏ

ਬਿਲਗਾ, 14 ਫਰਵਰੀ (ਰਾਜਿੰਦਰ ਸਿੰਘ ਬਿਲਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਮਰਪੁਰ ਕਲਾਂ ਵਿਖੇ ਮਾਣਯੋਗ ਸਿਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਦੀ ਪ੍ਰੇਰਨਾ ਸਦਕਾ ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਅਧੀਨ ਅੰਗਰੇਜ਼ੀ ਵਿਸ਼ੇ ਦੀ ਮਹੱਤਤਾ ਦੇਖਦੇ ਹੋਏ ਫਾਊਾਡੇਸ਼ਨ ...

ਪੂਰੀ ਖ਼ਬਰ »

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ

ਮੱਲ੍ਹੀਆਂ ਕਲਾਂ, 14 ਫਰਵਰੀ (ਮਨਜੀਤ ਮਾਨ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ ਪੰਜਾਬ ਵਲੋਂ ਸੂਬਾ ਪ੍ਰਧਾਨ ਰਵਿੰਦਰ ਸਿੰਘ ਰਹੇਲੂ ਦੀ ਸਰਪ੍ਰਸਤੀ ਹੇਠ ਨੌਜਵਾਨ ਸਭਾ ਗੋਹੀਰ ਦੇ ਪ੍ਰਧਾਨ ਜਗਤਾਰ ਸਿੰਘ ਬਿੱਟੂ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ...

ਪੂਰੀ ਖ਼ਬਰ »

ਮਲਸੀਆਂ (ਲੜਕੇ) ਸਕੂਲ 'ਚ ਬਲਾਕ ਪੱਧਰੀ ਅੰਗਰੇਜ਼ੀ ਵਿਸ਼ੇ ਦੇ ਮੁਕਾਬਲੇ

ਮਲਸੀਆਂ, 14 ਫਰਵਰੀ (ਸੁਖਦੀਪ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ (ਲੜਕੇ) ਵਿਖੇ ਪਿ੍ੰਸੀਪਲ ਰਮਨ ਕਾਂਤ ਦੀ ਅਗਵਾਈ ਅਤੇ ਅੰਗਰੇਜ਼ੀ ਬਲਾਕ ਮੈਂਟਰ ਗੁਰਮੁੱਖ ਸਿੰਘ ਦੀ ਦੇਖ-ਰੇਖ ਹੇਠ 'ਪੜੋ੍ਹ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਅੱਪਰ ਪ੍ਰਾਇਮਰੀ ...

ਪੂਰੀ ਖ਼ਬਰ »

ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਦੁਸਾਾਝ ਕਲਾਾ, 14 ਫ਼ਰਵਰੀ (ਰਾਮ ਪ੍ਰਕਾਸ਼ ਟੋਨੀ)-ਕਰੀਬੀ ਪਿੰਡ ਕੋਟਲੀ ਖੱਖਿਆਾ ਬਾਬਾ ਇੱਛਾਧਾਰੀ ਦੇ ਦਰਬਾਰ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਾ ਦੇ ਸਹਿਯੋਗ ਨਾਲ ਮਹਾਾਸ਼ਿਵਰਾਤੀ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ ਗਿਆ ¢ ਪਹਿਲੇ ਦਿਨ 13 ਤਾਰੀਕ ਨੰੂ ...

ਪੂਰੀ ਖ਼ਬਰ »

ਲੜਾਈ-ਝਗੜੇ ਦੇ ਮਾਮਲੇ 'ਚ ਭਗੌੜਾ ਕਾਬੂ

ਮਲਸੀਆਂ, 14 ਫਰਵਰੀ (ਸੁਖਦੀਪ ਸਿੰਘ)-ਮਲਸੀਆਂ ਚੌਾਕੀ ਦੀ ਪੁਲਿਸ ਨੇ ਲੜਾਈ-ਝਗੜੇ ਦੇ ਮਾਮਲੇ 'ਚ ਭਗੌੜੇ ਇੱਕ ਵਿਅਕਤੀ ਨੂੰ ਕਾਬੂ ਹੈ | ਮਾਡਲ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਤਨਾਮ ਸਿੰਘ ਉਰਫ ਮੋਨੂੰ ਪੁੱਤਰ ਮੱਸੂ, ਵਾਸੀ ...

ਪੂਰੀ ਖ਼ਬਰ »

ਸਾਂਝ ਕੇਂਦਰ ਵਲੋਂ ਟਰੱਕ ਯੂਨੀਅਨ ਲੋਹੀਆਂ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਸੈਮੀਨਾਰ

ਲੋਹੀਆਂ ਖਾਸ, 14 ਫਰਵਰੀ (ਦਿਲਬਾਗ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ)-ਜ਼ਿਲ੍ਹਾ ਪੁਲਿਸ ਮੁਖੀ (ਦਿਹਾਤੀ) ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਅਨੁਸਾਰ ਸਾਂਝ ਕੇਂਦਰ ਵਲੋਂ ਦੀ ਟਰੱਕ ਓਪਰੇਟਰ ਯੂਨੀਅਨ ਲੋਹੀਆਂ ਵਿਖੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ...

ਪੂਰੀ ਖ਼ਬਰ »

ਗੁਰਦੁਆਰਾ ਈਸ਼ਵਰ ਨਗਰ ਪ੍ਰਬੰਧਕ ਕਮੇਟੀ ਦੀ ਚੋਣ

ਜਲੰਧਰ, 14 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈਸ਼ਵਰ ਨਗਰ ਬਸਤੀ ਸ਼ੇਖ ਕਾਲਾ ਸੰਘਿਆ ਰੋਡ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਨਵੇਂ ਚੁਣੇ ਗਏ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਫੈਸ਼ਨ ਸ਼ੋਅ

ਨਕੋਦਰ, 14 ਫਰਵਰੀ (ਭੁਪਿੰਦਰ ਅਜੀਤ ਸਿੰਘ)-ਗੁਰੂ ਨਾਨਕ ਨੈਸ਼ਨਲ ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਅਤੇ ਗਾਰਮੈਂਟ ਕੰਸਟਰਕਸ਼ਨ ਵਿਭਾਗ ਵਲੋਂ ਫੈਸ਼ਨ ਸ਼ੋਅ ਕਰਵਾਇਆ ਗਿਆ | ਕਾਲਜ ਦੀ ਮਿਸ ਤਨੀਸ਼ਾ ਨੇ ਵੀ ਭਾਗ ਲਿਆ | ਉਨ੍ਹਾਂ ਨੇ ਫੈਸ਼ਨ ਡਿਜ਼ਾਈਨਰ ਮਨਮੀਤ ਬਿੰਦਰਾ, ਜੋ ...

ਪੂਰੀ ਖ਼ਬਰ »

ਡਿਪਸ ਸਕੂਲ ਵਿਖੇ ਸੜਕ ਸੁਰੱਖਿਆ 'ਤੇ ਸੈਮੀਨਾਰ

ਜਲੰਧਰ, 14 ਫਰਵਰੀ (ਰਣਜੀਤ ਸਿੰਘ ਸੋਢੀ)-ਦੇਸ਼ ਭਰ 'ਚ ਹਰ ਸਾਲ ਇੱਕ ਲੱਖ ਲੋਕ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ, ਜਿਸਦਾ ਮੁੱਖ ਕਾਰਨ ਵਾਹਨਾਂ ਨੂੰ ਲਾਪਰਵਾਹੀ ਨਾਲ ਚਲਾਉਣ ਤੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਨਾਲ ਵਾਪਰਦੇ ਹਨ | ਇਨ੍ਹਾਂ ਦੁਰਘਟਨਾਵਾਂ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX