ਤਾਜਾ ਖ਼ਬਰਾਂ


ਐਸ.ਪੀ.ਜੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  1 day ago
ਅੰਮ੍ਰਿਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ) - ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਐਸ.ਪੀ.ਜੀ.ਸੀ. ਵੱਲੋਂ...
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਦ ਚੇਨਈ ਸੁਪਰ ਕਿੰਗਜ਼ 50/1
. . .  1 day ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ , ਵਾਟਸਨ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ ਲਈ 206 ਦੌੜਾਂ ਦੀ ਲੋੜ
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਪੰਜਵਾਂ ਝਟਕਾ
. . .  1 day ago
ਆਈ ਪੀ ਐੱਲ 2018 : 17 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 164/4
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਲਗਾਤਾਰ 2 ਝਟਕੇ , ਡਵੀਲੀਅਰਸ ਦੇ ਬਾਅਦ ਕੋਰੀ ਐਂਡਰਸਨ ਵੀ ਆਊਟ
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 7 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 63/1
. . .  1 day ago
ਆਈ ਪੀ ਐੱਲ 2018 : ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਪਹਿਲਾ ਝਟਕਾ ,ਕਪਤਾਨ ਕੋਹਲੀ 18 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਰੱਖਿਆ ਮੰਤਰੀ ਨ‍ਿਰਮਲਾ ਸੀਤਾਰਮਨ ਨੇ ਕੀਤੀ ਚੀਨੀ ਰੱਖਿਆ ਮੰਤਰੀ ਨਾਲ ਮੁਲਾਕਾਤ
. . .  1 day ago
ਜਲ ਨਿਗਮ ਭਰਤੀ ਘੋਟਾਲਾ : ਐਸ.ਪੀ. ਨੇਤਾ ਆਜ਼ਮ ਖ਼ਾਨ ਸਹਿਤ 4 ਹੋਰਨਾਂ ਵਿਰੁੱਧ ਐਫ.ਆਈ.ਆਰ ਦਰਜ
. . .  1 day ago
ਨਵੀਂ ਦਿੱਲੀ, 25 ਅਪ੍ਰੈਲ -ਉੱਤਰ ਪ੍ਰਦੇਸ਼ ਦੇ ਜਲ ਨਿਗਮ ਭਰਤੀ ਘੋਟਾਲੇ 'ਚ ਐਸ.ਆਈ,ਟੀ ਵੱਲੋਂ ਸਾਬਕਾ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਜ਼ਾਦ ਖ਼ਾਨ ਸਮੇਤ 4 ਹੋਰਨਾਂ ਵਿਰੁੱਧ...
30 ਮਈ 2019 ਨੂੰ ਇੰਗਲੈਂਡ- ਸਾਊਥ ਅਫ਼ਰੀਕਾ ਵਿਚਕਾਰ ਹੋਵੇਗਾ ਪਹਿਲਾਂ ਕ੍ਰਿਕਟ ਵਿਸ਼ਵ ਕੱਪ
. . .  1 day ago
ਸਰਪੰਚ ਵੱਲੋਂ ਸੀ.ਆਰ.ਪੀ.ਐਫ਼ ਦੇ ਜਵਾਨ ਦਾ ਕਤਲ
. . .  1 day ago
ਕਰਨਾਟਕ ਚੋਣਾਂ : ਭਾਰੀ ਮਾਤਰਾ 'ਚ ਨਗਦੀ, ਨਾਜਾਇਜ਼ ਸ਼ਰਾਬ ਅਤੇ ਸੋਨਾ ਬਰਾਮਦ
. . .  1 day ago
ਸਿਧਾਰਮਈਆ ਨੇ ਜੇਕਰ 5 ਸਾਲ ਕੰਮ ਕੀਤਾ ਤਾਂ ਘਬਰਾਹਟ ਕਿਉ? - ਸੰਬਿਤ ਪਾਤਰਾ
. . .  1 day ago
1 ਮਈ ਤੋਂ ਲਾਗੂ ਹੋਣਗੀਆਂ ਦਿੱਲੀ ਮੈਟਰੋ ਪਾਰਕਿੰਗ ਦੀਆਂ ਵਧੀਆਂ ਦਰਾਂ
. . .  1 day ago
ਦਿੱਲੀ ਮੈਟਰੋ ਨੇ ਵਧਾਈ ਪਾਰਕਿੰਗ ਫ਼ੀਸ
. . .  1 day ago
ਅੱਤਵਾਦੀ ਹਮਲੇ 'ਚ ਪੀ.ਡੀ.ਪੀ ਆਗੂ ਦੀ ਮੌਤ
. . .  1 day ago
ਮਹੇਸ਼ ਭੱਟ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲੇ ਗੈਂਗਸਟਰਾਂ ਨੂੰ 5 ਸਾਲ ਦੀ ਸਜ਼ਾ
. . .  1 day ago
ਗੌਤਮ ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ
. . .  1 day ago
ਬੀ.ਆਰ.ਡੀ ਮੈਡੀਕਲ ਕਾਲਜ ਮਾਮਲੇ 'ਚ ਡਾ. ਕਫੀਲ ਖਾਨ ਨੂੰ ਮਿਲੀ ਜ਼ਮਾਨਤ
. . .  1 day ago
ਕੇਂਦਰ ਸਰਕਾਰ ਨੇ ਚੋਣ ਕਮਿਸ਼ਨ 'ਚ ਕਿਸੇ ਵੀ ਬਦਲਾਅ ਤੋਂ ਕੀਤਾ ਇਨਕਾਰ
. . .  1 day ago
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  1 day ago
ਅਦਾਲਤ ਨੇ ਆਸਾਰਾਮ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  1 day ago
ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ
. . .  1 day ago
ਚੀਫ਼ ਜਸਟਿਸ ਦੇ ਸਮਰਥਨ ਵਿਚ ਵਕੀਲਾਂ ਨੇ ਚਲਾਇਆ ਦਸਤਖ਼ਤ ਅਭਿਆਨ
. . .  1 day ago
ਜਾਪਾਨ ਅਤੇ ਦੱਖਣ ਕੋਰਿਆ ਨੂੰ ਕੱਚਾ ਲੋਹਾ ਭੇਜਣ ਦੀ ਮਨਜ਼ੂਰੀ
. . .  1 day ago
ਭਾਰਤ ਨੇ ਵਿਸ਼ਵ ਬੈਂਕ ਦੇ ਨਾਲ 125 ਮਿਲੀਅਨ ਡਾਲਰ ਦੇ ਕਰਜ਼ ਸਮਝੌਤੇ ਤੇ ਕੀਤੇ ਹਸਤਾਖ਼ਰ
. . .  1 day ago
ਭਾਰਤ ਅਤੇ ਮੰਗੋਲੀਆ ਵਿਚਕਾਰ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ
. . .  1 day ago
ਐਸ.ਜੀ.ਪੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  1 day ago
ਆਸਾਰਾਮ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜ਼ਾ - ਪੀੜਤ ਦਾ ਪਿਤਾ
. . .  1 day ago
ਪਟਿਆਲਾ : ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਲਈ ਰਵਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  

ਪਟਿਆਲਾ

ਨਾਵਲ ਗਿੱਲੀ ਗੁੱਡੂ 'ਤੇ ਆਧਾਰਿਤ ਨਾਟਕ 'ਯੇ ਜ਼ਿੰਦਗੀ' ਦਾ ਸਫਲਤਾਪੂਰਵਕ ਮੰਚਨ

ਪਟਿਆਲਾ, 17 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬ ਐਾਡ ਸਿੰਧ ਬੈਂਕ ਅਤੇ ਪੀ. ਐਸ. ਬੀ. ਪਰਿਵਾਰ ਵਲੋਂ ਉੱਤਰੀ ਖੇਤਰ ਸਭਿਆਚਾਰਕ ਕੇਂਦਰ (ਐਨ. ਜੈੱਡ. ਸੀ. ਸੀ.) ਸੰਸਥਾ ਕਲਾਕ੍ਰਿਤੀ ਦੇ ਸਹਿਯੋਗ ਨਾਲ ਕਾਲੀਦਾਸ ਆਡੀਟੋਰੀਅਮ 'ਚ ਐਨ. ਜੈੱਡ. ਸੀ. ਸੀ. ਦੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਗੰਭੀਰ ਤ੍ਰਾਸਦੀਆਂ ਤੇ ਅੱਜ ਦੇ ਸਮੇਂ ਪਰਿਵਾਰਾਂ ਵਿਚ ਬਜ਼ੁਰਗਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਉਜਾਗਰ ਕਰਦਾ ਹੋਇਆ ਪ੍ਰਸਿੱਧ ਲੇਖਕਾ ਚਿੱਤਰਾ ਮੋਦਗਿੱਲ ਦੇ ਨਾਵਲ ਗਿੱਲੀ ਗੁੱਡੂ 'ਤੇ ਆਧਾਰਿਤ ਪੰਜਾਬੀ ਨਾਟਕ ਯੇ ਜ਼ਿੰਦਗੀ ਦਾ ਸ਼ਾਨਦਾਰ ਮੰਚਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਐਮ. ਐਸ. ਨਾਰੰਗ ਤੇ ਪ੍ਰਧਾਨ ਅਵਤਾਰ ਸਿੰਘ ਅਰੋੜਾ ਤੋਂ ਇਲਾਵਾ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਪ੍ਰਸਿੱਧ ਨਾਟ ਨਿਰਦੇਸ਼ਿਕਾ, ਲਘੂ ਫ਼ਿਲਮਾਂ ਦੀ ਡਾਇਰੈਕਟਰ ਅਤੇ ਉੱਘੀ ਅਦਾਕਾਰਾਂ ਪਰਮਿੰਦਰਪਾਲ ਕੌਰ ਵੀ ਹਾਜ਼ਰ ਸਨ | ਸਮੁੱਚਾ ਨਾਟਕ ਸਮਾਜ ਦੇ ਹਰ ਪਰਿਵਾਰ 'ਚ ਇਕ ਖ਼ਾਸ ਵਰਗ ਦੇ ਸੀਨੀਅਰ ਸਿਟੀਜ਼ਨ ਨੂੰ ਪਰਿਵਾਰਾਂ ਵਿਚ ਰਹਿੰਦਿਆਂ ਹੋਇਆਂ ਜਿਹੜੀਆਂ ਮੁਸ਼ਕਲਾਂ ਦੇ ਦੌਰ ਵਿਚ ਗੁਜ਼ਰਨਾ ਪੈਂਦਾ ਹੈ ਉਹ ਬਾਖ਼ੂਬੀ ਦਰਸਾਇਆ ਗਿਆ ਹੈ ਨਾਟਕ ਵਿਚਲੇ ਕਿਰਦਾਰਾਂ ਨੂੰ ਸਫਲਤਾ ਨਾਲ ਨਿਭਾਉਣ 'ਚ ਸੀਨੀਅਰ ਕਲਾਕਾਰ ਪਰਮਿੰਦਰਪਾਲ ਕੌਰ, ਰਵੀ ਭੂਸ਼ਣ ਤੋਂ ਇਲਾਵਾ ਚੰਦਨ ਬਲੋਚ, ਰੂਪ ਕੌਰ ਸੰਧੂ, ਸੁਰਜੀਤ, ਇੰਜ. ਐਮ. ਐਮ. ਸਿਆਲ, ਮੀਨਾਕਸ਼ੀ ਵਰਮਾ, ਵਿੱਕੀ ਚੌਹਾਨ ਅਤੇ ਨਿਰਮਲ ਸਿੰਘ ਸ਼ਾਮਿਲ ਸਨ, ਜਿਨ੍ਹਾਂ ਨੇ ਆਪਣੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ | ਮੰਚ ਪਿੱਛੇ ਨਾਟਕ ਨੂੰ ਵਧੇਰੇ ਸਫਲਤਾ ਨਾਲ ਪੇਸ਼ ਕਰਨ ਵਿਚ ਪ੍ਰੋਡਕਸ਼ਨ ਇੰਚਾਰਜ ਗੋਪਾਲ ਸ਼ਰਮਾ, ਹਰਜੀਤ ਗੁੱਡੂ ਦੇ ਸੰਗੀਤ, ਹਰ ਸੇਠੀ ਦੀ ਰੌਸ਼ਨੀ ਵਿਉਂਤ, ਪਰਮਿੰਦਰਪਾਲ ਕੌਰ ਦੀ ਵੇਸ਼ਭੂਸ਼ਾ ਡਿਜਾਈਨਿੰਗ, ਨਿਰਮਲ ਸਿੰਘ ਦੀ ਪ੍ਰਾਪਰਟੀ ਅਤੇ ਸੈੱਟ ਵਿਉਂਤ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ | ਇਸ ਮੌਕੇ ਮੰਚ ਸੰਚਾਲਨਾ ਬਾਖ਼ੂਬੀ ਡਾ: ਮੰਜੂ ਅਰੋੜਾ ਨੇ ਨਿਭਾਈ ਤੇ ਉਨ੍ਹਾਂ ਨੇ ਕਲਾਕਿ੍ਤੀ ਦੀਆਂ ਹੁਣ ਤੱਕ ਕੀਤੀਆਂ ਗਈਆਂ ਸਾਰੀਆਂ ਕਾਰਗੁਜ਼ਾਰੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਪੰਜਾਬ ਐਾਡ ਸਿੰਧ ਬੈਂਕ ਦੇ ਡੀ. ਜੀ. ਐਮ. ਭੁਪਿੰਦਰਪਾਲ ਸਿੰਘ ਕੰਵਲ ਨੇ ਕਲਾਕਾਰਾਂ ਤੇ ਕਲਾ ਐਨ. ਜੈੱਡ. ਸੀ. ਸੀ. ਦੇ ਆਫ਼ਿਸ ਸਕੱਤਰ ਜਗਜੀਤ ਸਿੰਘ ਭਾਟੀਆ, ਗੁਰਕਿਰਪਾਲ ਸਿੰਘ, ਚੀਫ਼ ਮੈਨੇਜਰ ਜ਼ੋਨਲ ਆਫ਼ਿਸ ਪੀ. ਐਸ. ਬੀ. ਤੋਂ ਇਲਾਵਾ ਕਲਾਕਿ੍ਤੀ ਦੇ ਸਮੂਹ ਅਹੁਦੇਦਾਰ, ਮੈਂਬਰ, ਕਲਾ ਪ੍ਰੇਮੀ ਤੇ ਪੀ. ਐਸ. ਬੀ. ਦੇ ਪਰਵਾਰਿਕ ਮੈਂਬਰ ਭਾਰੀ ਗਿਣਤੀ ਵਿਚ ਹਾਜ਼ਰ ਸਨ |

ਮੋਬਾਈਲਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਹਜ਼ਾਰਾਂ ਦੇ ਮੋਬਾਈਲ ਲੈ ਕੇ ਚੋਰ ਹੋਏ ਰਫ਼ੂਚੱਕਰ

ਬਨੂੜ, 17 ਫਰਵਰੀ (ਭੁਪਿੰਦਰ ਸਿੰਘ)-ਨੈਸ਼ਨਲ ਹਾਈਵੇ ਤੋਂ ਕੁੱਝ ਹੀ ਦੂਰੀ 'ਤੇ ਸਥਿਤ ਗੁੱਗਾ ਮਾੜੀ ਮੰਦਰ ਦੇ ਸਾਹਮਣੇ ਸੰਨੀ ਕਮਿਊਨੀਕੇਸ਼ਨ ਮੋਬਾਈਲ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਹਜ਼ਾਰਾਂ ਰੁਪਏ ਦੇ ਪੁਰਾਣੇ ਵੇਚਣ 'ਤੇ ਰਿਪੇਅਰ ਹੋਣ ਲਈ ਆਏ ਮੋਬਾਈਲਾਂ ਤੋਂ ਇਲਾਵਾ ...

ਪੂਰੀ ਖ਼ਬਰ »

ਸਕੂਟਰ ਸਵਾਰ ਵਪਾਰੀ 'ਤੇ ਰਾਡ ਨਾਲ ਹਮਲਾ ਕਰ ਕੇ 5.71 ਲੱਖ ਲੁੱਟੇ

ਪਟਿਆਲਾ, 17 ਫਰਵਰੀ (ਆਤਿਸ਼ ਗੁਪਤਾ)-ਸਥਾਨਕ ਨਾਭਾ ਗੇਟ ਪਟਿਆਲਾ ਵਿਖੇ ਸਥਿਤ ਪੁਰਾਣੀ ਅਨਾਜ ਮੰਡੀ ਵਿਖੇ ਵਪਾਰੀਆਂ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਆਪਣੀ ਦੁਕਾਨ ਬੰਦ ਕਰਕੇ ਸਕੂਟਰ 'ਤੇ ਵਾਪਸ ਆ ਰਹੇ ਵਪਾਰੀ 'ਤੇ ਕਿਸੇ ਵਲੋਂ ਰਾਡ ਨਾਲ ਹਮਲਾ ਕਰਕੇ ਉਸ ...

ਪੂਰੀ ਖ਼ਬਰ »

ਨਾਭਾ ਵਿਖੇ ਪਿਸਤੌਲ ਦੀ ਨੋਕ 'ਤੇ ਮੁੜ ਹੋਈ 4000 ਰੁਪਏ ਦੀ ਲੁੱਟ, ਮਾਮਲਾ ਦਰਜ

ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ)-ਵੱਖੋ-ਵੱਖਰੀਆਂ ਬੈਂਕਾਂ ਦੇ ਏ. ਟੀ. ਐਮ. ਮਸ਼ੀਨਾਂ ਵਾਲੀ ਥਾਂ 'ਤੇ ਸਿਕਊਰਟੀ ਗਾਰਡ ਨਾ ਹੋਣ ਕਾਰਨ ਜਿਥੇ ਮੁੱਖ ਮਾਰਗਾਂ 'ਤੇ ਖ਼ਾਸ ਕਰ ਲੁੱਟਾਂ ਖੋਹਾਂ ਹੋਣ ਦਾ ਮਾਮਲਾ ਦਿਨੋਂ-ਦਿਨ ਵਧਦਾ ਜਾ ਰਿਹਾ ਉਥੇ ਹੀ ਮੋਟਰਸਾਈਕਲ ਸਵਾਰ ਹੋਰ ...

ਪੂਰੀ ਖ਼ਬਰ »

ਸੋਭਾਗਿਆ ਵਰਧਨ 'ਭਗਤ ਮੁਨਸ਼ੀ ਰਾਮ ਐਵਾਰਡ' ਨਾਲ ਸਨਮਾਨਿਤ

ਪਟਿਆਲਾ, 17 ਫਰਵਰੀ (ਗੁਰਵਿੰਦਰ ਸਿੰਘ ਔਲਖ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਪਟਿਆਲਾ ਨੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਨਵ-ਨਿਯੁਕਤ ਡਾਇਰੈਕਟਰ, ਸਾਹਿਤ, ਕਲਾ ਤੇ ਭਾਰਤੀ ਵਿਰਾਸਤ ਦੇ ਮਾਹਿਰ ਪੋ੍ਰ: ਸੋਭਾਗਿਆ ਵਰਧਨ ਨੂੰ ਵਿਰਸਾ ਵਿਹਾਰ ਨਾਲ ਸਨਮਾਨਿਤ ...

ਪੂਰੀ ਖ਼ਬਰ »

ਸੀਵਰੇਜ ਦੀ ਨਿਕਾਸੀ ਨੂੰ ਲੈ ਕੇ ਲੋਕਾਂ ਵਲੋਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਪਾਤੜਾਂ, 17 ਫਰਵਰੀ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ)-ਕੌਮੀ ਮਾਰਗ ਦੇ ਨਿਰਮਾਣ ਦੌਰਾਨ ਵਾਟਰ ਸਪਲਾਈ ਤੇ ਸੀਵਰੇਜ ਪਾਈਪ ਲਾਈਨਾਂ ਠੇਕੇਦਾਰ ਵਲੋਂ ਬੰਦ ਕਰ ਦਿੱਤੇ ਜਾਣ ਨਾਲ ਪਾਤੜਾਂ ਦੇ ਵਾਰਡ ਨੰਬਰ 3 ਤੇ 4 ਦੇ ਵਸਨੀਕਾਂ ਨੂੰ ਭਾਰੀ ਮੁਸੀਬਤਾਂ ਦਾ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਔਰਤ ਦੀ ਕੁੱਟਮਾਰ, ਇਕ ਨਾਮਜ਼ਦ

ਰਾਜਪੁਰਾ, 17 ਫਰਵਰੀ (ਜੀ. ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਪਿੰਡ ਭੱਪਲ 'ਚ ਇਕ ਵਿਅਕਤੀ ਵਲੋਂ ਘਰ ਵਿਚ ਦਾਖ਼ਲ ਹੋ ਕੇ ਔਰਤ ਦੀ ਕੁੱਟਮਾਰ, ਅਸ਼ਲੀਲ ਹਰਕਤਾਂ ਕਰਨ ਤੇ ਜਾਨ ਤੋਂ ਮਾਰਨ ਦੀ ਧਮਕੀਆਂ ਦੇਣ ਦੇ ਮਾਮਲੇ 'ਚ ਉਕਤ ਵਿਅਕਤੀ ਿਖ਼ਲਾਫ਼ ਕੇਸ ਦਰਜ ...

ਪੂਰੀ ਖ਼ਬਰ »

ਵਿਧਵਾ ਔਰਤ ਨੇ ਮਕਾਨ 'ਤੇ ਕਬਜ਼ਾ ਕਰਨ, ਧਮਕੀਆਂ ਦੇਣ ਸਬੰਧੀ ਐਸ. ਐਸ. ਪੀ. ਨੂੰ ਦਿੱਤੀ ਦਰਖ਼ਾਸਤ

ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ)-ਸੁਸ਼ਮਾ ਰਾਣੀ ਪਤਨੀ ਸਵ: ਦਿਨੇਸ਼ ਕੁਮਾਰ ਜੋ ਕਿ ਅੱਜਕੱਲ੍ਹ ਸੰਗਰੂਰ ਵਿਖੇ ਰਹਿ ਰਹੀ ਹੈ ਉਸ ਦੇ ਨਾਭਾ ਵਿਖੇ ਮਕਾਨ 'ਤੇ ਧੱਕੇਸ਼ਾਹੀ ਨਾਲ ਕਬਜ਼ਾ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਐਸ. ਐਸ. ਪੀ. ਪਟਿਆਲਾ ਨੂੰ ...

ਪੂਰੀ ਖ਼ਬਰ »

ਦਲਜੀਤ ਪਿੰਛੀ ਕਤਲ ਮਾਮਲੇ 'ਚ ਕੌਾਸਲ ਪ੍ਰਧਾਨ ਨਿੰਮਾ ਦੇ ਰਿਮਾਂਡ 'ਚ 4 ਦਿਨਾਂ ਦਾ ਵਾਧਾ

ਬਨੂੜ, 17 ਫਰਵਰੀ (ਭੁਪਿੰਦਰ ਸਿੰਘ)-ਸ਼ਹਿਰ ਦੇ ਵਾਰਡ ਨੰਬਰ 7 ਦੀ ਕੌਾਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਕਤਲ ਮਾਮਲੇ 'ਚ ਨਾਮਜ਼ਦ ਨਗਰ ਕੌਾਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਦਾ ਤਿੰਨ ਦਿਨਾ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਮੁੜ ...

ਪੂਰੀ ਖ਼ਬਰ »

ਮੇਅਰ ਵਲੋਂ ਐਫ. ਐਾਡ ਸੀ. ਸੀ. ਦੇ ਦੋ ਹੋਰ ਮੈਂਬਰਾਂ ਦਾ ਐਲਾਨ

ਪਟਿਆਲਾ, 17 ਫਰਵਰੀ (ਅ. ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਫਾਈਨਾਂਸ ਐਾਡ ਕੰਟਰੈਕਟ ਕਮੇਟੀ (ਐਫ. ਐਾਡ ਸੀ. ਸੀ.) 'ਚ ਦੋ ਕੌਾਸਲਰਾਂ ਨੂੰ ਬਤੌਰ ਮੈਂਬਰ ਲੈ ਲਿਆ ਹੈ | ਲਏ ਗਏ ਮੈਂਬਰਾਂ 'ਚ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਦੀ 4 ਮਾਰਚ ਨੂੰ ਹੋਵੇਗੀ ਚੋਣ

ਅੰਮਿ੍ਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲੇ 'ਚ 83 ਸਾਲਾ ਬਜ਼ੁਰਗ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ਬਾਅਦ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਸਮੇਤ ਮੀਤ ਪ੍ਰਧਾਨ ਤੇ ...

ਪੂਰੀ ਖ਼ਬਰ »

ਪ੍ਰੀਤ ਫਰਨੀਚਰ ਹਾਊਸ ਲਖਨੌਰ ਵਲੋਂ ਹੋਲੀ ਸਬੰਧੀ ਵਿਸ਼ੇਸ਼ ਆਫਰ ਸ਼ੁਰੂ

ਐੱਸ. ਏ. ਐੱਸ. ਨਗਰ, 17 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸੱਚਖੰਡਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਨਾਲ ਸ਼ੁਰੂ ਕੀਤੇ 'ਪ੍ਰੀਤ ਫਰਨੀਚਰ ਹਾਊਸ' ਲਖਨੌਰ ਵਲੋਂ ਹੋਲੀ ਸਬੰਧੀ ਵਿਸ਼ੇਸ਼ ਆਫਰ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਦਾ ...

ਪੂਰੀ ਖ਼ਬਰ »

ਪਟਿਆਲਾ ਸ਼ਹਿਰ ਦੀ ਸ਼ਾਹੀ ਠੰਢੀ ਖੂਹੀ ਐਨ. ਆਈ. ਐਸ. ਚੌਕ ਵਾਲੀ ਕਿਥੇ ਗਈ

ਪਟਿਆਲਾ, 17 ਫਰਵਰੀ (ਢਿੱਲੋਂ)-ਸ਼ਹਿਰ ਵਾਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸ਼ਹਿਰ ਇਤਿਹਾਸਿਕ ਠੰਢੀ ਖੂਹੀ ਜੋ ਕਿ ਐਨ. ਆਈ. ਐਸ. ਚੌਕ 'ਚ ਸੀ ਉਹ ਕਿਥੇ ਗਈ | ਕਿਰਪਾ ਕਰਕੇ ਠੰਢੀ ਖੂਹੀ ਦੀ ਭਾਲ ਕੀਤੀ ਜਾਵੇ ਜੋ ਕਿ ਸੀ. ਐਮ. ਦੇ ਸ਼ਹਿਰ ਦੀ ਮੰਨੀ ਪ੍ਰਮੰਨੀ ਠੰਢੀ ਖੂਹੀ ਹੈ | ...

ਪੂਰੀ ਖ਼ਬਰ »

ਭਾਜਪਾ ਉਮੀਦਵਾਰ ਰਮਨਦੀਪ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ

ਬਨੂੜ, 17 ਫਰਵਰੀ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 ਤੋਂ ਚੋਣ ਲੜ ਰਹੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਰਮਨਦੀਪ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਤੇ ਵਿਧਾਇਕ ਡੇਰਾਬਸੀ ਨਰਿੰਦਰ ਕੁਮਾਰ ਸ਼ਰਮਾ ਅਤੇ ਭਾਜਪਾ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ 64 ਬੋਤਲਾਂ ਸ਼ਰਾਬ ਬਰਾਮਦ

ਪਟਿਆਲਾ, 17 ਫਰਵਰੀ (ਆਤਿਸ਼ ਗੁਪਤਾ)-ਪਟਿਆਲਾ ਪੁਲਿਸ ਨੇ ਭੈੜੇ ਅਨਸਰਾਂ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ 64 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਦੋ ਔਰਤਾਂ ਸਮੇਤ 3 ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਹ ਕਾਰਵਾਈ ਥਾਣਾ ਪਸਿਆਣਾ ਦੇ ਮੁਖੀ ਹਰਵਿੰਦਰ ਸਿੰਘ ਚੀਮਾ ਦਾ ...

ਪੂਰੀ ਖ਼ਬਰ »

ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਦੀ ਬੈਠਕ ਅੱਜ

ਪਟਿਆਲਾ, 17 ਫਰਵਰੀ (ਢਿੱਲੋਂ)-ਸ਼ੋ੍ਰਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਪੰਥਕ ਇਕੱਠ ਤੇ ਪੰਥਕ ਇਕੱਤਰਤਾ ਅਤੇ ਮਿਸ਼ਨ ਦੀ ਕੌਰ ਕਮੇਟੀ ਦੀ ਇਕ ਅਹਿਮ ਬੈਠਕ 18 ਫਰਵਰੀ ਨੂੰ ...

ਪੂਰੀ ਖ਼ਬਰ »

ਘਨੌਰ ਸਕੂਲ 'ਚ ਬਲਾਕ ਪੱਧਰੀ ਸਹਿ-ਵਿਦਿਅਕ ਮੁਕਾਬਲੇ ਕਰਵਾਏ

ਘਨੌਰ, 17 ਫਰਵਰੀ (ਬਲਜਿੰਦਰ ਸਿੰਘ ਗਿੱਲ)-ਐਲੀਮੈਂਟਰੀ ਸਕੂਲ ਵਿਖੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਤੇ ਬਲਾਕ ਸਿੱਖਿਆ ਅਫਸਰ ਗੁਰਦੀਪ ਸਿੰਘ ਦੀ ਦੇਖ-ਰੇਖ ਹੇਠ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਬਲਾਕ ਪੱਧਰੀ ਸਹਿ ਵਿੱਦਿਅਕ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਸਮਾਗਮ 21 ਨੂੰ

ਡਕਾਲਾ, 17 ਫਰਵਰੀ (ਮਾਨ)-ਕਸਬਾ ਬਲਬੇੜ੍ਹਾ ਵਿਖੇ ਪੰਜਾਬ ਸਿੱਖ ਕੌਾਸਲ ਪੰਜਾਬ ਵਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਸਮਾਰੋਹ 21 ਫਰਵਰੀ ਨੂੰ ਗੁਰਦੁਆਰਾ ਸਾਹਿਬ ਬਲਬੇੜ੍ਹਾ ਵਿਖੇ ਕਰਵਾਇਆ ਜਾ ਰਿਹਾ ਹੈ | ਜਥੇਦਾਰ ਮੋਹਣ ਸਿੰਘ ...

ਪੂਰੀ ਖ਼ਬਰ »

ਅਕਾਲੀ ਦਲ ਨੇ ਨਵੇਂ ਬਣਾਏ ਜ਼ਿਲ੍ਹਾ ਜਥੇਬੰਦਕ ਢਾਂਚੇ ਦੇ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਬਨੂੜ, 17 ਫਰਵਰੀ (ਭੁਪਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਨਵੇਂ ਬਣਾਏ ਜ਼ਿਲੇ੍ਹ ਮੁਹਾਲੀ, ਸਰਕਲ ਬਨੂੜ ਤੇ ਸਰਕਲ ਖੇੜਾ ਗੱਜੂ ਦੇ ਜਥੇਬੰਦਕ ਢਾਂਚੇ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਅਕਾਲੀ ਦਲ ਤੇ ਭਾਜਪਾ ਵਰਕਰਾਂ ਦੀ ਅਹਿਮ ਬੈਠਕ ਗੁਰਦੁਆਰਾ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਨਾਭਾ, 17 ਫਰਵਰੀ (ਕਰਮਜੀਤ ਸਿੰਘ)-ਸਥਾਨਕ ਦਸਮੇਸ਼ ਕਾਲੋਨੀ ਵਿਖੇ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਗੁਰਦੁਆਰੇ ਦੇ ਪ੍ਰਧਾਨ ਕਰਨੈਲ ਸਿੰਘ ਚੌਹਾਨ ਦੇ ਸਵ. ਸਪੁੱਤਰ ਡਾ: ਹਰਮਨਜੋਤ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਹਰਿਮੰਦਰ ...

ਪੂਰੀ ਖ਼ਬਰ »

ਪਟੇਲ ਸਕੂਲ ਦਾ ਵਿਦਾਇਗੀ ਸਮਾਰੋਹ 'ਰੁਕਸਤ' ਯਾਦਗਾਰ ਹੋ ਨਿੱਬੜਿਆ

ਰਾਜਪੁਰਾ, 17 ਫਰਵਰੀ (ਜੀ. ਪੀ. ਸਿੰਘ)-ਸਥਾਨਕ ਪਟੇਲ ਪਬਲਿਕ ਸਕੂਲ ਵਿਚ ਪਿ੍ੰਸੀਪਲ ਪਰਵੀਨ ਮਿੱਡਾ ਦੀ ਅਗਵਾਈ 'ਚ ਵਿਦਾਇਗੀ ਸਮਾਰੋਹ ਰੁਕਸਤ ਕਰਵਾਇਆ ਗਿਆ | ਜਿਸ 'ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ...

ਪੂਰੀ ਖ਼ਬਰ »

ਯੂਨੀਵਰਸਿਟੀਜ਼ ਤੇ ਕਾਲਜ ਅਧਿਆਪਕਾਂ ਵਲੋਂ ਰੋਸ ਮਾਰਚ

ਪਟਿਆਲਾ, 17 ਫਰਵਰੀ (ਗੁਰਵਿੰਦਰ ਸਿੰਘ ਔਲਖ)-ਫੈਡਰੇਸ਼ਨ ਆਫ ਦਿੱਲੀ ਯੂਨੀਵਰਸਿਟੀਜ਼ ਤੇ ਕਾਲਜਿਜ ਦੇ ਸੱਦੇ 'ਤੇ ਆਲ ਇੰਡੀਆ ਫੈਡਰੇਸ਼ਨ ਆਫ਼ ਯੂਨੀਵਸਿਟੀਜ ਤੇ ਕਾਲਜਜ ਦੇ ਸਹਿਯੋਗ ਨਾਲ ਅਧਿਆਪਕਾਂ ਵਲੋਂ ਨਵੀਂ ਦਿੱਲੀ ਵਿਖੇ ਮੰਡੀ ਹਾਊਸ ਤੋਂ ਪਾਰਲੀਮੈਂਟ ਹਾਊਸ ਤੱਕ ...

ਪੂਰੀ ਖ਼ਬਰ »

12ਵੀਂ ਜਮਾਤ ਦੇ ਪਿੰਡਾਂ ਤੋਂ ਦੂਰ ਬਣੇ ਪ੍ਰੀਖਿਆ ਕੇਂਦਰ ਕਾਰਨ ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ

ਭਾਦਸੋਂ, 17 ਫਰਵਰੀ (ਪਰਦੀਪ ਦੰਦਰਾਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 28 ਫਰਵਰੀ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਲਈ ਜਾ ਰਹੀ ਹੈ | ਭਾਦਸੋਂ ਖੇਤਰ ਦੇ ਸਕੂਲਾਂ 'ਚ ਬਾਰ੍ਹਵੀਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਸੈਂਟਰ ਆਪਣੇ ਪਿੰਡਾਂ ਤੋਂ ਕਾਫ਼ੀ ਦੂਰ ਬਣਾ ਦਿੱਤੇ ਗਏ ਹਨ | ...

ਪੂਰੀ ਖ਼ਬਰ »

ਪਬਲਿਕ ਕਾਲਜ ਦੀ ਵਿਦਾਇਗੀ ਪਾਰਟੀ 'ਚ ਜਜ਼ਬਾਤੀ ਮਾਹੌਲ

ਸਮਾਣਾ, 17 ਫ਼ਰਵਰੀ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਦੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਦਿੱਤੀ ਵਿਦਾਇਗੀ ਪਾਰਟੀ ਮੌਕੇ ਬਹੁਤ ਹੀ ਭਾਵੁਕ ਮਾਹੌਲ 'ਚ ਆਪਣੇ ਸੀਨੀਅਰ ...

ਪੂਰੀ ਖ਼ਬਰ »

ਸਟੂਡੈਂਟ ਫ਼ਰੰਟ ਆਫ਼ ਇੰਡੀਆ ਦੀ ਮਹੀਨਾਵਾਰ ਬੈਠਕ

ਪਟਿਆਲਾ, 17 ਫਰਵਰੀ (ਗੁਰਵਿੰਦਰ ਸਿੰਘ ਔਲਖ)-ਦਲਿਤ ਸਮਾਜ ਤੇ ਲੋੜਵੰਦ ਵਿਦਿਆਰਥੀਆਂ ਦੇ ਹਿਤਾਂ ਦੀ ਸੁਰੱਖਿਆ ਨੂੰ ਸਮਰਪਿਤ ਡਾ: ਅੰਬੇਡਕਰ ਸਟੂਡੈਂਟ ਫ਼ਰੰਟ ਆਫ਼ ਇੰਡੀਆ ਦੀ ਮਹੀਨਾਵਾਰ ਬੈਠਕ ਪੰਜਾਬ ਪ੍ਰਧਾਨ ਪ੍ਰਗਟ ਸਿੰਘ ਦੀ ਪ੍ਰਧਾਨਗੀ ਹੇਠ ਧੀਰੂ ਨਗਰ ਵਿਖੇ ਹੋਈ | ...

ਪੂਰੀ ਖ਼ਬਰ »

ਬਦਲੀਆਂ ਰੁਕਵਾਉਣ ਲਈ ਬੀ. ਪੀ. ਈ. ਓ. ਦਫ਼ਤਰ ਦੇ ਘਿਰਾਓ ਦੀ ਚਿਤਾਵਨੀ

ਘਨੌਰ, 17 ਫਰਵਰੀ (ਬਲਜਿੰਦਰ ਸਿੰਘ ਗਿੱਲ)-ਕਸਬਾ ਘਨੌਰ ਵਿਖੇ ਸ਼ਹੀਦ ਕਿਰਨਜੀਤ ਕੌਰ ਈ. ਜੀ. ਐਸ., ਏ. ਆਈ. ਈ. ਤੇ ਐਸ. ਈ. ਆਰ. ਅਧਿਆਪਕ ਯੂਨੀਅਨ ਪਟਿਆਲਾ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਕਰਮਿੰਦਰ ਸਿੰਘ ਤੇ ਮੀਤ ਪ੍ਰਧਾਨ ਮਿੱਠੂ ਖਾਂ ਦੀ ਸਾਂਝੀ ਅਗਵਾਈ ਹੇਠ ਕੀਤੀ ਗਈ | ਬੈਠਕ 'ਚ ...

ਪੂਰੀ ਖ਼ਬਰ »

ਨੌਜਵਾਨਾਂ ਨੇ 3 ਲੱਖ ਇਕੱਠੇ ਕਰਕੇ ਸਕੂਲ 'ਚ ਫ਼ਰਸ਼ ਤੇ ਹੋਰ ਕੰਮ ਕਰਵਾ ਕੇ ਕੀਤੀ ਮਿਸਾਲ ਕਾਇਮ

ਦੇਵੀਗੜ੍ਹ, 17 ਫਰਵਰੀ (ਮੁਖਤਿਆਰ ਸਿੰਘ ਨੌਗਾਵਾਂ)-ਪੇਂਡੂ ਖੇਤਰ 'ਚ ਸਿੱਖਿਆ ਦੇ ਸੁਧਾਰ ਲਈ ਪਿੰਡ ਬਹਿਰੂ ਦੇ ਨੌਜਵਾਨਾਂ ਵਲੋਂ ਚੁੱਕਿਆ ਕਦਮ ਸ਼ਲਾਘਾਯੋਗ ਜੋ ਹੋਰ ਪਿੰਡਾਂ ਦੇ ਨੌਜਵਾਨਾਂ ਲਈ ਇਕ ਮਿਸਾਲ ਬਣ ਸਕਦਾ ਹੈ | ਇਹ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ...

ਪੂਰੀ ਖ਼ਬਰ »

ਸੰਵਿਧਾਨ ਦੇ ਵਿਸ਼ੇ ਤੇ ਅਧਿਕਾਰਾਂ ਬਾਰੇ ਸੈਮੀਨਾਰ

ਸਮਾਣਾ, 17 ਫਰਵਰੀ (ਗੁਰਦੀਪ ਸ਼ਰਮਾ)-ਸਥਾਨਕ ਸਹਾਰਾ ਭਵਨ ਵਿਖੇ ਸੰਵਿਧਾਨ ਦੇ ਵਿਸ਼ੇ ਤੇ ਅਧਿਕਾਰਾਂ ਬਾਰੇ ਸੈਮੀਨਾਰ ਲਗਵਾਇਆ ਗਿਆ | ਮੁੱਖ ਮਹਿਮਾਨ ਦੇ ਤੌਰ 'ਤੇ ਡਾਕਟਰ ਬੀ. ਐਸ. ਰਤਨ ਸਾਬਕਾ ਇਨਕਮ ਟੈਕਸ ਕਮਿਸ਼ਨਰ ਸ਼ਾਮਿਲ ਹੋਏ ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX