ਤਾਜਾ ਖ਼ਬਰਾਂ


ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖ਼ਾਸਾ ਤੋਂ ਕਾਂਗਰਸੀ ਉਮੀਦਵਾਰ ਚੱਲ ਰਹੇ ਹਨ ਅੱਗੇ
. . .  1 minute ago
ਅਟਾਰੀ, 22 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ) - ਅਟਾਰੀ ਬਲਾਕ'ਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖ਼ਾਸਾ ਤੋ ਕਾਂਗਰਸੀ ਉਮੀਦਵਾਰ ਬਲਜਿੰਦਰ ਕੌਰ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਨਾਲੋਂ ਅੱਗੇ ਚੱਲ ਰਹੇ....
ਧਾਰੀਵਾਲ ਬਲਾਕ ਸੰਮਤੀ 'ਤੇ ਵੀ ਕਾਂਗਰਸ ਕਾਬਜ਼
. . .  2 minutes ago
ਜ਼ੋਨ 17 ਮੋਟੇਮਾਜਰਾ ਤੋਂ ਕਾਂਗਰਸ ਉਮੀਦਵਾਰ ਮਨਜੀਤ ਸਿੰਘ 2252 ਵੋਟਾਂ ਨਾਲ ਜੇਤੂ
. . .  4 minutes ago
ਪੰਚਾਇਤ ਸੰਮਿਤੀ : ਭੋਗਪੁਰ ਤੋਂ 2 ਅਕਾਲੀ ਦਲ ਦੇ ਉਮੀਦਵਾਰ ਜੇਤੂ
. . .  9 minutes ago
ਨਕੋਦਰ : 2 ਜ਼ੋਨਾਂ ਦੇ ਨਤੀਜੇ ਐਲਾਨੇ - ਦੋਵਾਂ 'ਤੇ ਆਜ਼ਾਦ ਉਮੀਦਵਾਰ ਜੇਤੂ
. . .  12 minutes ago
ਆਨੰਦਪੁਰ ਸਾਹਿਬ : ਬਲਾਕ ਸੰਮਤੀ ਜ਼ੋਨ ਨੰ. 8 ਡਰੋਲੀ ਅਤੇ ਨੰ. 9 ਤਾਪਰੀਆ 'ਚ ਕਾਂਗਰਸੀ ਉਮੀਦਵਾਰ ਜਿੱਤੇ
. . .  13 minutes ago
ਬਲਾਕ ਸੰਮਤੀ ਜ਼ੋਨ ਉਗੋਕੇ ਤੋਂ ਡੋਗਰ ਸਿੰਘ 193 ਵੋਟਾਂ ਨਾਲ ਜੇਤੂ
. . .  13 minutes ago
ਰਾਮਗੜ੍ਹ ਸਰਦਾਰਾਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਕਾਂਗਰਸ ਉਮੀਦਵਾਰ 2853 ਵੋਟਾਂ ਨਾਲ ਅੱਗੇ
. . .  15 minutes ago
ਸੁਲਤਾਨ ਪੁਰ ਲੋਧੀ ਬਲਾਕ ਸੰਮਤੀ ਦੇ 17 ਜ਼ੋਨਾਂ 'ਚੋਂ 8 'ਤੇ ਕਾਂਗਰਸੀ ਉਮੀਦਵਾਰ ਜੇਤੂ
. . .  16 minutes ago
ਰਾਏਕੋਟ : ਜ਼ੋਨ ਆਂਡਲੂ ਅਤੇ ਜ਼ੋਨ ਜਲਾਲਦੀਵਾਲ ਤੋਂ ਕਾਂਗਰਸੀ ਉਮੀਦਵਾਰ ਜੇਤੂ ਕਰਾਰ
. . .  17 minutes ago
ਲੁਧਿਆਣਾ ਦੇ ਕੁੱਲ 25 ਜ਼ੋਨਾਂ 'ਚੋਂ 22 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਕਾਂਗਰਸੀ ਉਮੀਦਵਾਰ ਮੋਹਰੀ
. . .  18 minutes ago
ਸ਼ਾਹਕੋਟ : 2 ਜ਼ੋਨ ਐਲਾਨੇ, ਕਾਂਗਰਸ 2 'ਤੇ ਜੇਤੂ, 13 'ਤੇ ਗਿਣਤੀ ਜਾਰੀ
. . .  16 minutes ago
ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ : ਜ਼ੋਨ ਨੰ. 12 ਬਰਿਰਾਮਪੁਰ ਬੋਟ ਅਤੇ ਜ਼ੋਨ ਨੰ. 13 ਮਹਿਤੋਤ ਤੋਂ ਕਾਂਗਰਸੀ ਉਮੀਦਵਾਰ ਜਿੱਤੇ
. . .  18 minutes ago
ਬਲਾਕ ਸੰਮਿਤੀ ਸਰਹਿੰਦ : ਕੁੱਲ ਜ਼ੋਨ 15 ਵਿਚੋਂ 3 ਐਲਾਨੇ, 2 'ਤੇ ਕਾਂਗਰਸ ਜੇਤੂ
. . .  25 minutes ago
ਬਲਾਕ ਸੰਮਿਤੀ ਅਮਲੋਹ : ਕੁੱਲ ਜ਼ੋਨ 17 ਵਿਚੋਂ 7 'ਤੇ ਕਾਂਗਰਸ ਜੇਤੂ
. . .  26 minutes ago
ਮੋਗਾ : 115 ਬਲਾਕ ਸੰਮਤੀ 'ਚੋਂ 31 ਦੇ ਨਤੀਜਿਆਂ ਦਾ ਐਲਾਨ, 27 'ਤੇ ਕਾਂਗਰਸ, 2 'ਤੇ 'ਆਪ' ਅਤੇ 2 'ਤੇ ਆਜ਼ਾਦ ਉਮੀਦਵਾਰਾਂ ਦਾ ਕਬਜ਼ਾ
. . .  28 minutes ago
ਬਲਾਕ ਸ੍ਰੀ ਚਮਕੌਰ ਸਾਹਿਬ ਦੇ ਜੋਨ ਨੰ 12 ਬਹਿਰਾਮਪੁਰ ਬੇਟ ਤੋ ਕਾਂਗਰਸੀ ੳੁਮੀਦਵਾਰ ਮੈਡਮ ਰਜਨੀ 440 ਵੋਟਾ ਨਾਲ ਜੇਤੂ
. . .  32 minutes ago
ਤਰਨਤਾਰਨ : ਸੇਰੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ 'ਚ ਕਾਂਗਰਸ ਪਾਰਟੀ ਦੇ ਗੁਰਮੁਖ ਸਿੰਘ ਜਿੱਤੇ
. . .  32 minutes ago
ਬਟਾਲਾ: ਕਾਹਨੂੰਵਾਨ ਬਲਾਕ ਸੰਮਤੀ ਚੋਣਾਂ ਵਿੱਚ ਕੁੱਲ 22 ਜੋਨਾਂ ਵਿਚੋ 14 'ਤੇ ਕਾਂਗਰਸ ਜੇਤੂ
. . .  36 minutes ago
ਖੰਨਾ ਪੰਚਾਇਤ ਸੰਮਤੀ 'ਚ 8 ਜ਼ੋਨਾਂ ਦਾ ਨਤੀਜਾ : 7 'ਤੇ ਕਾਂਗਰਸ ਅਤੇ 1 'ਤੇ ਅਕਾਲੀ ਦਲ ਦਾ ਕਬਜ਼ਾ
. . .  37 minutes ago
ਲੋਪੋਕੇ ਤੋ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਜੇਤੂ
. . .  37 minutes ago
ਸੁਲਤਾਨ ਪੁਰ ਲੋਧੀ : ਬਲਾਕ ਸੰਮਤੀ ਸੁਲਤਾਨਪੁਰ ਲੋਧੀ ਦੇ 7 ਜ਼ੋਨਾਂ ਤੋਂ ਕਾਂਗਰਸ ਜੇਤੂ
. . .  38 minutes ago
ਪੰਚਾਇਤ ਸੰਮਤੀ ਬੰਗਾ ਦੇ ਨਤੀਜਿਆਂ 'ਚ ਅਜ਼ਾਦ ਉਮੀਦਵਾਰਾਂ ਵੱਲੋਂ ਦਿੱਤੀ ਜਾ ਰਹੀ ਹੈ ਬਰਾਬਰ ਦੀ ਟੱਕਰ
. . .  39 minutes ago
ਬਟਾਲਾ ਪੰਚਾਇਤ ਸੰਮਤੀ ਦੇ 25 ਜ਼ੋਨਾਂ 'ਤੇ ਕਾਂਗਰਸ ਦਾ ਕਬਜ਼ਾ
. . .  41 minutes ago
ਬਰਨਾਲਾ : ਜ਼ੋਨ ਛੀਨੀਵਾਲ ਕਲਾਂ ਤੋਂ ਕਾਂਗਰਸੀ ਉਮੀਦਵਾਰ ਨਿਰਮਲਜੀਤ ਕੌਰ 119 ਵੋਟਾਂ ਨਾਲ ਜੇਤੂ
. . .  42 minutes ago
ਦੋਰਾਹਾ ਬਲਾਕ ਸੰਮਤੀ : ਜ਼ੋਨ 5 ਰੌਣੀ, ਜ਼ੋਨ 9 ਘਲੋਟੀ, ਜ਼ੋਨ 6 ਮਕਸੂਦੜਾ ਅਤੇ ਜ਼ੋਨ 3 ਜਰਗ ਤੋਂ ਕਾਂਗਰਸੀ ਉਮੀਦਵਾਰ ਜਿੱਤੇ
. . .  43 minutes ago
ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਦੀ ਧਰਮਪਤਨੀ ਪੰਜਗਰਾਈਆਂ ਜ਼ੋਨ 6800 ਵੋਟਾਂ ਨਾਲ ਜੇਤੂ
. . .  47 minutes ago
ਜ਼ਿਲ੍ਹਾ ਬਰਨਾਲਾ ਬਲਾਕ ਸੰਮਤੀ ਜ਼ੋਨ ਬੀਹਲਾ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਜੇਤੂ
. . .  50 minutes ago
ਦੋਰਾਹਾ ਬਲਾਕ ਸੰਮਤੀ : ਜ਼ੋਨ 8 ਅਜਨੌਦ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਖਵੀਰ ਕੌਰ ਜਿੱਤੀ
. . .  53 minutes ago
ਬਲਾਕ ਸੰਮਤੀ ਰੂਪਨਗਰ ਦੇ ਪਿੰਡ ਲੌਦੀਮਾਜਰਾ ਜੋਨ ਨੰ. 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਦਵਿੰਦਰ ਕੌਰ ਚੋਣ ਜਿੱਤੇ
. . .  53 minutes ago
ਬਲਾਕ ਅਟਾਰੀ ਸੰਮਤੀ ਚੋਣਾਂ 'ਚ ਤਿੰਨ ਅਕਾਲੀ ਦਲ ਅਤੇ ਪੰਜ ਕਾਂਗਰਸੀ ਉਮੀਦਵਾਰ ਜੇਤੂ
. . .  46 minutes ago
ਪਠਾਨਕੋਟ : ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸ ਦੇ ਤਿੰਨ ਉਮੀਦਵਾਰ ਜੇਤੂ
. . .  56 minutes ago
ਗੁਰਦਾਸਪੁਰ ਪੰਚਾਇਤ ਸਮਿਤੀ : ਕੁੱਲ ਜ਼ੋਨ 213 ਵਿਚੋਂ ਕਾਂਗਰਸ 193 ਵਿਚ ਜਿੱਤੀ, ਬਾਕੀਆਂ ਵਿਚੋਂ ਅੱਗੇ
. . .  58 minutes ago
ਮਾਨਸਾ ਜ਼ਿਲੇ ਦੇ ਸੰਮਤੀ ਨਤੀਜਿਆਂ ਚ ਹੁਣ ਤੱਕ ਕਾਂਗਰਸ 16, ਅਕਾਲੀ ਦਲ 1 ਤੇ ਆਜ਼ਾਦ 1 ਜੇਤੂ, ਜ਼ਿਲਾ ਪ੍ਰੀਸ਼ਦ ਚ ਕਾਂਗਰਸ ਅੱਗੇ
. . .  about 1 hour ago
ਫ਼ਾਜ਼ਿਲਕਾ 'ਚ ਹੁਣ ਤੱਕ ਕਾਂਗਰਸ ਅੱਗੇ
. . .  about 1 hour ago
ਬਲਾਕ ਸੰਮਤੀ ਚਮਕੌਰ ਸਾਹਿਬ ਦੇ ਜ਼ੋਨ 10 ਮਨਜੀਤ ਪੁਰ ਤੋਂ ਕਾਂਗਰਸੀ ਉਮੀਦਵਾਰ ਹਰਬੰਸ ਕੌਰ 284 ਵੋਟਾਂ ਨਾਲ ਜੇਤੂ
. . .  about 1 hour ago
ਲੁਧਿਆਣਾ 'ਚ ਕਾਂਗਰਸ 23 ਸੀਟਾਂ 'ਤੇ ਅੱਗੇ
. . .  about 1 hour ago
ਰਾਮਗੜ੍ਹ ਸਰਦਾਰਾਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਚੌਥੇ ਗੇੜ 'ਚ ਕਾਂਗਰਸ 2309 ਵੋਟਾਂ ਨਾਲ ਅੱਗੇ
. . .  about 1 hour ago
ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੋਣ ਨਤੀਜੇ
. . .  about 1 hour ago
ਗੁਰਦਾਸਪੁਰ ਬਲਾਕ ਸੰਮਤੀ ਦੀਆ 25 ਦੀਆਂ 25 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ
. . .  about 1 hour ago
ਜਲੰਧਰ : ਸਰਹਾਲੀ ਜ਼ੋਨ 'ਚ ਕਾਂਗਰਸ ਉਮੀਦਵਾਰ ਸੁਖਵਿੰਦਰ ਕੁਮਾਰ ਦੀ ਜਿੱਤ
. . .  about 1 hour ago
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜ਼ੋਨ ਭੈਣੀ ਫੱਤਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਗਟ ਸਿੰਘ 505 ਵੋਟਾਂ ਨਾਲ ਜੇਤੂ
. . .  about 1 hour ago
ਰੂਪਨਗਰ : ਮੋਰਿੰਡਾ ਬਲਾਕ ਸੰਮਤੀ 'ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੱਗਿਆ ਝਟਕਾ, ਕਈ ਚਹੇਤੇ ਉਮੀਦਵਾਰ ਹਾਰੇ
. . .  about 1 hour ago
ਮਮਦੋਟ ਸੰਮਤੀ ਜ਼ੋਨ 4 ਤੋਂ ਅਕਾਲੀ ਤੇ ਜ਼ੋਨ 2 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 1 hour ago
ਜ਼ੋਨ ਚੀਮਨਾ ਤੋਂ ਕਾਂਗਰਸ ਦੀ ਉਮੀਦਵਾਰ ਜੇਤੂ
. . .  about 1 hour ago
ਅਮਰੋਹ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰੇਸ਼ ਕੁਮਾਰ ਨੀਤੂ ਜੇਤੂ
. . .  about 1 hour ago
ਫਗਵਾੜਾ ਬਲਾਕ ਦੇ ਰਾਵਲਪਿੰਡੀ ਜ਼ੋਨ ਕਾਂਗਰਸ ਦੀ ਸਰਬਜੀਤ ਕੌਰ, ਰਾਣੀਪੁਰ ਜ਼ੋਨ ਕਾਂਗਰਸ ਦੇ ਹਰਵਿੰਦਰ ਲਾਲ ਜੇਤੂ
. . .  about 1 hour ago
ਹੁਸ਼ਿਆਰਪੁਰ : ਪੰਚਾਇਤ ਸੰਮਤੀ ਦੇ 38 ਜ਼ੋਨਾਂ 'ਚੋਂ 34 'ਤੇ ਕਾਂਗਰਸ, 3 'ਤੇ ਅਕਾਲੀ ਤੇ 1 'ਤੇ ਭਾਜਪਾ ਦਾ ਕਬਜ਼ਾ
. . .  about 1 hour ago
ਜ਼ਿਲ੍ਹਾ ਬਰਨਾਲਾ ਦੇ ਜ਼ੋਨ ਛੀਨੀਵਾਲ ਕਲਾਂ ਤੋਂ ਕਾਂਗਰਸ ਜੇਤੂ
. . .  about 1 hour ago
ਨਾਭਾ : ਬਲਾਕ ਸੰਮਤੀ ਬਾਬਰਪੁਰ ਤੋਂ ਕਾਂਗਰਸ ਉਮੀਦਵਾਰ ਸੁਰਜੀਤ ਕੌਰ ਜੇਤੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਫਰੀਦਕੋਟ / ਮੁਕਤਸਰ

ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਿਹਾ ਕਸਬੇ 'ਚੋਂ ਗੰਦੇ ਪਾਣੀ ਦਾ ਨਿਕਾਸ

ਬਰਗਾੜੀ, 17 ਫਰਵਰੀ (ਸੁਖਰਾਜ ਸਿੰਘ ਗੋਂਦਾਰਾ)-ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਸਾਲਾਂ ਦੌਰਾਨ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ | ਇਸ ਲੜੀ ਤਹਿਤ ਕਸਬਾ ਬਰਗਾੜੀ ਨੂੰ ਵੀ ਬਹੁਤ ਸਾਰੀਆਂ ਗਰਾਂਟਾਂ ਪ੍ਰਾਪਤ ਹੋਈਆਂ ਪ੍ਰੰਤੂ ਇਸ ਦੇ ਬਾਵਜੂਦ ਕਸਬੇ ਦੇ ਗੰਦੇ ਪਾਣੀ ਦੇ ਨਿਕਾਸ ਦਾ ਮੰਦਾ ਹਾਲ ਹੈ | ਕੌਮੀ ਸ਼ਾਹ ਮਾਰਗ ਦੇ ਨੇੜਲੇ ਘਰਾਂ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਤਾਂ ਕਾਫ਼ੀ ਗੰਭੀਰ ਬਣੀ ਹੋਈ ਹੈ ਕਿਉਂਕਿ ਕੌਮੀ ਸ਼ਾਹ ਮਾਰਗ ਦੇ ਨਾਲ-ਨਾਲ ਪਹਿਲਾਂ ਬਣਿਆਂ ਹੋਇਆ ਨਿਕਾਸੀ ਨਾਲਾ ਬਿਲਕੁਲ ਬੰਦ ਕਰ ਦਿੱਤਾ ਹੈ ਪੰਚਾਇਤ ਵਲੋਂ ਸੜਕ ਦੇ ਨਿਰਮਾਣ ਦਾ ਕੰਮ ਪੂਰਾ ਹੋ ਜਾਣ ਤੋਂ ਬਾਅਦ ਇਸ ਨੂੰ ਬਣਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਸੀ ਪ੍ਰੰਤੂ ਹੁਣ ਸੜਕ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਅਤੇ ਅਜੇ ਵੀ ਇਹ ਨਿਕਾਸੀ ਨਾਲਾ ਬਣਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ | ਇਸ ਤੋਂ ਇਲਾਵਾ ਛੱਪੜਾਂ 'ਚ ਵੀ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਜਿਸ ਕਰਕੇ ਇਹ ਵੀ ਨੱਕੋ-ਨੱਕ ਭਰੇ ਹੋਏ ਹਨ ਅਤੇ ਇਨ੍ਹਾਂ ਦਾ ਪਾਣੀ ਪੂਰੀ ਤਰ੍ਹਾਂ ਕਾਲਾ ਹੋ ਚੁੱਕਾ ਅਤੇ ਬਦਬੋ ਮਾਰਦਾ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ | ਕਸਬਾ ਬਰਗਾੜੀ ਦੇ ਲੋਕਾਂ ਨੇ ਪੰਚਾਇਤ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਕਸਬਾ ਦੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਕਿ ਗਰਮੀ ਤੇ ਮੌਸਮ ਤੋਂ ਪਹਿਲਾਂ ਗੰਦੇ ਪਾਣੀ ਨਾਲ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ |

ਈ.ਟੀ.ਟੀ. ਅਧਿਆਪਕ ਯੂਨੀਅਨ ਵਲੋਂ ਰੈਸਨੇਲਾਈਜੇਸ਼ਨ ਦਾ ਤਿੱਖਾ ਵਿਰੋਧ

ਕੋਟਕਪੂਰਾ, 17 ਫ਼ਰਵਰੀ (ਮੋਹਰ ਸਿੰਘ ਗਿੱਲ)-ਈ.ਟੀ.ਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਇਕਾਈ ਫ਼ਰੀਦਕੋਟ ਦੀ ਭਰਵੀਂ ਇਕੱਤਰਤਾ ਸਥਾਨਕ ਲਾਲਾ ਲਾਜਪਤ ਰਾਏ ਮਿਊਾਸਪਲ ਪਾਰਕ 'ਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਖਾਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪ੍ਰੈੱਸ ਸਕੱਤਰ ...

ਪੂਰੀ ਖ਼ਬਰ »

ਡਿਪਟੀ ਡਾਇਰੈਕਟਰ ਨਾਲ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਪੰਜਾਬ ਦੀ ਮੀਟਿੰਗ

ਫ਼ਰੀਦਕੋਟ, 17 ਫ਼ਰਵਰੀ (ਸਤੀਸ਼ ਬਾਗ਼ੀ)-ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਜਸਵੰਤ ਸਿੰਘ ਜੀਦਾ, ਸਿਕੰਦਰ ਸਿੰਘ ਸਰਪ੍ਰਸਤ ਅਤੇ ਅਮਰਜੀਤ ਸਿੰਘ ਘੜਿਆਲਾਂ ਦੀ ਪ੍ਰਧਾਨਗੀ ਹੇਠ ਸ੍ਰੀ ਰਾਮ ਲਾਲ ਗਾਟ ਡਿਪਟੀ ਡਾਇਰੈਕਟਰ ਨਾਲ ਹੋਈ | ...

ਪੂਰੀ ਖ਼ਬਰ »

ਮਸ਼ਾਲ ਮਾਰਚ ਦਾ ਕੀਤਾ ਭਰਵਾਂ ਸਵਾਗਤ

ਬਾਜਾਖਾਨਾ, 17 ਫਰਵਰੀ (ਜੀਵਨ ਗਰਗ)-ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਫ਼ਰੀਦਕੋਟ ਬਲਜੀਤ ਕੌਰ ਅਤੇ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਟੈਂਟ ਹਾਊਸ 'ਚ ਚੋਰੀ ਦੇ ਦੋਸ਼ਾਂ ਤਹਿਤ ਪੰਜ ਕਾਬੂ, ਚੋਰੀ ਦਾ ਸਾਮਾਨ ਬਰਾਮਦ

ਫ਼ਰੀਦਕੋਟ, 17 ਫਰਵਰੀ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਕੁਝ ਘੰਟਿਆਂ 'ਚ ਹੀ ਇੱਥੇ ਇਕ ਟੈਂਟ ਹਾਊਸ 'ਚ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਗਿਆ ਹੈ | ਪੁਲਿਸ ਨੇ ਇਸ ਮਾਮਲੇ ਵਿਚ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਤੋਂ ਚੋਰੀ ਹੋਇਆ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸਾਦਿਕ, 17 ਫਰਵਰੀ (ਧੰੁਨਾ)-ਜੈ ਬਾਬਾ ਬਰਫ਼ਾਨੀ ਸੇਵਾ ਸੰਮਤੀ ਸਾਦਿਕ ਅਤੇ ਜੈ ਬਾਬਾ ਬਰਫ਼ਾਨੀ ਕਾਂਵੜ ਸੰਘ ਸਾਦਿਕ ਵਲੋਂ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ਼ਿਵ ਭੋਲੇ ਦੀ ਅਰਾਧਨਾ ਕੀਤੀ ਗਈ | ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ...

ਪੂਰੀ ਖ਼ਬਰ »

ਬੀਬੀ ਅਮਰਜੀਤ ਕੌਰ ਪੰਜਗਰਾਈਾ ਬਣੇ ਐੱਸ. ਸੀ. ਵਿੰਗ ਪੰਜਾਬ ਦੀ ਵਰਕਿੰਗ ਕਮੇਟੀ ਮੈਂਬਰ

ਜੈਤੋ, 17 ਫਰਵਰੀ (ਗਾਬੜੀਆ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ ਪੰਜਗਰਾਈਾ ਨੂੰ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਪੰਜਾਬ ਦੀ ਵਰਕਿੰਗ ਕਮੇਟੀ ਦੀ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਾਈਕਮਾਂਡ ਪ੍ਰਕਾਸ਼ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਕੱਲ੍ਹ ਕੋਟਕਪੂਰਾ 'ਚ

ਕੋਟਕਪੂਰਾ, 17 ਫ਼ਰਵਰੀ (ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡਾਂ ਤੇ ਸ਼ਹਿਰ ਦੇ ਵਾਰਡਾਂ ਦੇ ਵਿਕਾਸ ਲਈ ਕਾਂਗਰਸ ਪਾਰਟੀ ਯਤਨਸ਼ੀਲ ਹੈ, ਸੂਬਾ ਸਰਕਾਰ ਨੇ ਇਸ ਵਾਸਤੇ ਗਰਾਂਟਾਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਕੋਟਕਪੂਰਾ ਹਲਕੇ ਦੇ ਵਿਕਾਸ ਲਈ ਕਰੋੜਾਂ ...

ਪੂਰੀ ਖ਼ਬਰ »

ਸੀ.ਐੱਚ.ਸੀ. ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਸ਼ੁਰੂ

ਸਾਦਿਕ, 17 ਫਰਵਰੀ (ਗੁਰਭੇਜ ਸਿੰਘ ਚੌਹਾਨ)-ਸਿਵਲ ਸਰਜਨ ਫ਼ਰੀਦਕੋਟ ਦੀਆਂ ਹਦਾਇਤਾਂ 'ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਭੱਲਾ ਦੀ ਅਗਵਾਈ 'ਚ ਸਰਕਾਰੀ ਹੈਲਥ ਸੈਂਟਰ ਸਾਦਿਕ ਵਿਖੇ 30 ਸਾਲ ਤੋਂ ਉੱਪਰ ਉਮਰ ਵਾਲੇ ਲੋਕਾਂ ਲਈ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ ...

ਪੂਰੀ ਖ਼ਬਰ »

ਕੈਂਸਰ ਰੋਕੋ ਸੁਸਾਇਟੀ ਨੇ ਸਕੂਲ ਨੂੰ ਆਰ.ਓ. ਦਿੱਤਾ

ਕੋਟਕਪੂਰਾ, 17 ਫ਼ਰਵਰੀ (ਮੋਹਰ ਸਿੰਘ ਗਿੱਲ)-ਸਮਾਜ ਸੇਵੀ ਸੰਸਥਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ.) ਵਲੋਂ ਸਰਕਾਰੀ ਹਾਈ ਸਕੂਲ ਢਿਲਵਾਂ ਕਲਾਂ ਨੂੰ ਆਰ.ਓ. ਸਿਸਟਮ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਾਜੈਕਟ ਕੋਆਰਡੀਨੇਟਰ ...

ਪੂਰੀ ਖ਼ਬਰ »

ਸਕੂਲ ਬੱਸ ਚਾਲਕਾਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ

ਮਲੋਟ, 17 ਫ਼ਰਵਰੀ (ਰਣਜੀਤ ਸਿੰਘ ਪਾਟਿਲ)-ਮਲੋਟ ਦੇ ਐੱਸ.ਪੀ. ਇਕਬਾਲ ਸਿੰਘ ਦੀਆਂ ਹਦਾਇਤਾਂ 'ਤੇ ਟੈ੍ਰਫ਼ਿਕ ਪੁਲਿਸ ਵਲੋਂ ਸਕੂਲ ਵੈਨ ਚਾਲਕਾਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਾਇਆ ਗਿਆ | ਸੈਮੀਨਾਰ ਦੌਰਾਨ ...

ਪੂਰੀ ਖ਼ਬਰ »

ਪਿੰਡ ਸੁੱਖਣ ਵਾਲਾ 'ਚ ਦੋ ਦਿਨਾ ਕੁਸ਼ਤੀ ਮੁਕਾਬਲੇ ਕਰਵਾਏ

ਫ਼ਰੀਦਕੋਟ, 17 ਫਰਵਰੀ (ਚਰਨਜੀਤ ਸਿੰਘ ਗੋਂਦਾਰਾ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀ ਕਲੱਬ ਸੁੱਖਣ ਵਾਲਾ, ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਸੁੱਖਣ ਵਾਲਾ 'ਚ ਦੋ ਦਿਨਾ ਸੱਤਵਾਂ ਕੁਸ਼ਤੀ ਮੁਕਾਬਲੇ ਕਰਵਾਏ ਗਏ | ਪਿੰਡ ਦੇ ਕੋਚ ...

ਪੂਰੀ ਖ਼ਬਰ »

ਅਲਿਆਂਸ ਇੰਟਰਨੈਸ਼ਨਲ ਸਕੂਲ 'ਚ ਸਪੋਰਟਸ-ਡੇਅ ਮਨਾਇਆ

ਜੈਤੋ, 17 ਫਰਵਰੀ (ਭੋਲਾ ਸ਼ਰਮਾ)-ਅਲਿਆਂਸ ਇੰਟਰਨੈਸ਼ਨਲ ਸਕੂਲ ਜੈਤੋ ਵਿਖੇ ਵਿਦਿਆਰਥੀਆਂ ਵਿਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਪੋਰਟਸ-ਡੇ ਮਨਾਇਆ ਗਿਆ ਜਿਸ ਵਿਚ ਪ੍ਰੀ-ਨਰਸਰੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸਿੱਧੂ ਦੀ ਜੈਤੋ ਫੇਰੀ ਨੂੰ ਲੈ ਕੇ ਕਾਂਗਰਸੀਆਂ ਵਿਚ ਭਾਰੀ ਉਤਸ਼ਾਹ

ਜੈਤੋ, 17 ਫਰਵਰੀ (ਗੁਰਚਰਨ ਸਿੰਘ ਗਾਬੜੀਆ)-ਅਕਾਲੀ-ਭਾਜਪਾ ਸਰਕਾਰ ਦੇ ਸੱਤਾ ਦੌਰਾਨ ਜੋ ਵੀ ਵਿਕਾਸ ਦੇ ਨੀਂਹ ਪੱਥਰ ਰੱਖੇ ਉਹ ਕੋਈ ਵੀ ਪ੍ਰਾਜੈਕਟ ਸਮੇਂ ਸਿਰ ਸਰਕਾਰ ਪੂਰਾ ਨਹੀਂ ਕਰਵਾ ਸਕੀ ਅਤੇ ਸੂਬੇ 'ਚ ਨੀਂਹ ਪੱਥਰ ਬਣ ਕੇ ਹੀ ਰਹਿ ਗਏ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਨਾਟਕ 'ਵੇਟਿੰਗ ਫ਼ਾਰ ਗੋਦੋ' ਦਾ ਸਫਲ ਮੰਚਨ

ਕੋਟਕਪੂਰਾ, 17 ਫ਼ਰਵਰੀ (ਮੋਹਰ ਸਿੰਘ ਗਿੱਲ)-ਇੱਥੋਂ ਦੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ 'ਚ ਚੱਲ ਰਹੇ ਅੱਠ ਦਿਨਾਂ ਪੁਸਤਕ ਮੇਲੇ ਵਿਚ ਨਾਟਕ 'ਵੇਟਿੰਗ ਫ਼ਾਰ ਗੋਦੋ' ਦਾ ਸਫਲ ਮੰਚਨ ਕੀਤਾ ਗਿਆ | ਡਾ. ਕੁਲਬੀਰ ਮਲਿਕ ਦੀ ਨਿਰਦੇਸ਼ਨਾਂ ਹੇਠ ਨਾਟਕ ਪੇਸ਼ਕਾਰੀ ਪੱਖੋਂ ਬੇਹੱਦ ...

ਪੂਰੀ ਖ਼ਬਰ »

ਪਿੰਡ ਧੂੜਕੋਟ ਵਿਖੇ ਧਾਰਮਿਕ ਏਕਤਾ ਕਾਰਨ ਖ਼ੁਸ਼ੀ ਦੀ ਲਹਿਰ

ਕੋਟਕਪੂਰਾ, 17 ਫ਼ਰਵਰੀ (ਮੋਹਰ ਸਿੰਘ ਗਿੱਲ)-ਕੋਟਕਪੂਰਾ ਹਲਕੇ ਦੇ ਪਿੰਡ ਧੂੜਕੋਟ ਦੇ ਨਿਵਾਸੀਆਂ ਨੇ ਧਾਰਮਿਕ ਪੱਖੋਂ ਉਸ ਸਮੇਂ ਭਾਰੀ ਰਾਹਤ ਮਹਿਸੂਸ ਕੀਤੀ, ਜਦ ਕਿ ਪਿੰਡ ਦੇ ਕੁਝ ਸੂਝਵਾਨ ਅਤੇ ਸਮਾਜ ਸੇਵੀ ਬੰਦਿਆਂ ਦੀ ਸਮਝਦਾਰੀ ਸਦਕਾ ਪਿੰਡ 'ਚ ਸਥਿਤ ਬਾਬਾ ਕਾਂਸ਼ੀ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ

ਦੋਦਾ, 17 ਫ਼ਰਵਰੀ (ਰਵੀਪਾਲ)-ਸਰਕਾਰੀ ਪ੍ਰਾਇਮਰੀ ਸਕੂਲ (ਮੇਨ) ਦੋਦਾ ਵਿਖੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਦਰਸ਼ਨ ਸਿੰਘ ਮਹਿਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਅਧਿਆਪਕ ਤੇ ਵਿਦਿਆਰਥੀਆਂ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਜਿਸ 'ਚ ਸਾਰੇ ...

ਪੂਰੀ ਖ਼ਬਰ »

ਬਾਬਾ ਸਾਈਾ ਸਪੋਰਟਸ ਕਲੱਬ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ

ਮੰਡੀ ਬਰੀਵਾਲਾ, 17 ਫ਼ਰਵਰੀ (ਨਿਰਭੋਲ ਸਿੰਘ)-ਬਾਬਾ ਸਾਈਾ ਸਪੋਰਟਸ ਕਲੱਬ ਝਬੇਲਵਾਲੀ ਵਲੋਂ ਕਲੱਬ ਨੂੰ ਸਹਿਯੋਗ ਦੇਣ ਲਈ ਦੇਵੀ ਲਾਲ ਸਿੰਘ, ਪਿ੍ੰਸੀਪਲ ਜਸਵਿੰਦਰ, ਰਵਿੰਦਰ ਸਿੰਘ ਭੁੱਲਰ, ਮਹਾਂ ਸਿੰਘ ਭੁੱਲਰ, ਕਰਮਚੰਦ ਕੈਨੇਡਾ ਵਾਲੇ, ਸਤਪਾਲ ਜੋਸ਼ੀ ਕੈਨੇਡਾ ਵਾਲੇ, ...

ਪੂਰੀ ਖ਼ਬਰ »

ਕੁੱਤਿਆਂ ਨੇ ਵਾੜੇ 'ਚ ਵੜ ਕੇ 18 ਭੇਡਾਂ ਮਾਰੀਆਂ

ਗਿੱਦੜਬਾਹਾ, 17 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)- ਨੇੜਲੇ ਪਿੰਡ ਲੁੰਡੇਵਾਲਾ ਵਿਖੇ ਬੀਤੀ ਰਾਤ ਆਵਾਰਾ ਕੁੱਤਿਆਂ ਨੇ ਭੇਡਾਂ ਦੇ ਵਾੜੇ 'ਤੇ ਰਾਤ ਨੂੰ ਹਮਲਾ ਕਰਕੇ 18 ਦੇ ਕਰੀਬ ਭੇਡਾਂ ਮਾਰ ਦਿੱਤੀਆਂ ਤੇ ਕਈ ਭੇਡਾਂ ਜ਼ਖਮੀ ਕਰ ਦਿੱਤੀਆਂ | ਆਜੜੀ ਮੰਗਾ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

'ਗਾਰਡੀਅਨ ਆਫ਼ ਗਵਰਨੈੱਸ' ਯੋਜਨਾ ਤਹਿਤ ਜੀ.ਓ.ਜੀ. ਨੂੰ ਨਿਯੁਕਤੀ ਪੱਤਰ ਵੰਡੇ

ਗਿੱਦੜਬਾਹਾ, 17 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਤਹਿਸੀਲ ਕੰਪਲੈਕਸ ਗਿੱਦੜਬਾਹਾ ਵਿਖੇ 'ਗਾਰਡੀਅਨ ਆਫ਼ ਗਵਰਨੈੱਸ' ਯੋਜਨਾ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਸਾਬਕਾ ਮੈਨੇਜਰ ਗੁਰਜੰਟ ਸਿੰਘ ਔਲਖ ਨੇ ਸਾਬਕਾ ਸੈਨਿਕਾਂ ਸਮੇਤ ਗਿੱਦੜਬਾਹਾ ਉੱਪ ਮੰਡਲ ...

ਪੂਰੀ ਖ਼ਬਰ »

ਬੀ.ਐੱਡ. ਅਧਿਆਪਕਾਂ 'ਤੇ ਬਿ੍ਜ ਕੋਰਸ ਦੀ ਸ਼ਰਤ ਹਟਾਈ ਜਾਵੇ-ਬੀ.ਐੱਡ. ਫ਼ਰੰਟ

ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਢਿੱਲੋਂ)-ਬੀ.ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਸੱਦੇ 'ਤੇ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ ਨੇ ਈ.ਟੀ.ਟੀ. ਪੋਸਟਾਂ 'ਤੇ ਕੰਮ ਕਰ ਰਹੇ ਬੀ.ਐੱਡ. ਅਧਿਆਪਕਾਂ 'ਤੇ ਲਗਾਈ ਗਈ ਬਿ੍ਜ ਕੋਰਸ ਦੀ ਸ਼ਰਤ ਦੇ ਵਿਰੋਧ ਵਿਚ ਇਕੱਤਰਤਾ ਕੀਤੀ | ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ 22 ਨੂੰ

ਕੋਟਕਪੂਰਾ, 17 ਫ਼ਰਵਰੀ (ਗਿੱਲ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ 'ਘਰ-ਘਰ ਨੌਕਰੀ' ਦੇਣ ਦੇ ਪ੍ਰੋਗਰਾਮ ਦੀ ਕੜੀ ਤਹਿਤ ਦੂਜਾ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ 22 ਫ਼ਰਵਰੀ ਦਿਨ ਵੀਰਵਾਰ ਨੂੰ ਗਾਂਧੀ ਮੈਮੋਰੀਅਲ ਕਾਲਜ ਫ਼ਾਰ ਗਰਲਜ਼ ਫ਼ਰੀਦਕੋਟ ਰੋਡ ਕੋਟਕਪੂਰਾ ਵਿਖੇ ...

ਪੂਰੀ ਖ਼ਬਰ »

ਰੁੱਖ ਲਗਾਓ ਤੇ ਸਫ਼ਾਈ ਮੁਹਿੰਮ 24 ਨੂੰ

ਜੈਤੋ, 17 ਫਰਵਰੀ (ਸ਼ਰਮਾ)-ਸੰਤ ਨਿਰੰਕਾਰੀ ਮਿਸ਼ਨ ਵਲੋਂ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਦੇ ਆਦੇਸ਼ਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ 23 ਫਰਵਰੀ 2018 ਨੂੰ ਬਾਬਾ ਹਰਦੇਵ ਸਿੰਘ ਦੀ 64ਵੀਂ ਜੈਅੰਤੀ ਗੁਰੂ ਪੂਜਾ ਦਿਵਸ ਦੇ ਰੂਪ ਵਿਚ ਮਨਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਐਡੀਸਨ ਇਮੀਗੇ੍ਰਸ਼ਨ ਵਲੋਂ ਕੈਨੇਡਾ ਵੀਜ਼ਾ ਸਬੰਧੀ ਸੈਮੀਨਾਰ

ਫ਼ਰੀਦਕੋਟ, 17 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਸਥਾਨਕ ਘੰਟਾ ਘਰ ਚੌਾਕ ਸਾਹਮਣੇ ਕੋਤਵਾਲੀ ਸਥਿਤ ਐਡੀਸਨ ਇਮੀਗੇ੍ਰਸ਼ਨ ਐਾਡ ਐਜੂਕੇਸ਼ਨ ਸਰਵਿਸਿਜ਼ ਜੋ ਕਿ ਕੈਨੇਡਾ ਨੈਨੀ ਵੀਜ਼ਾ, ਪੀ.ਆਰ ਸੇਵਾਵਾਂ ਲਈ ਪ੍ਰਸਿੱਧ ਹੈ, ਵਲੋਂ ਕੈਨੇਡਾ ਵੀਜ਼ਾ ਸਬੰਧੀ ਸੈਮੀਨਾਰ ...

ਪੂਰੀ ਖ਼ਬਰ »

ਕਾਮਰਸ ਵਿਭਾਗ ਵਲੋਂ ਜੀ. ਐੱਸ. ਟੀ. ਸਬੰਧੀ ਸੈਮੀਨਾਰ ਕਰਵਾਇਆ

ਸਾਦਿਕ, 17 ਫਰਵਰੀ ( ਗੁਰਭੇਜ ਸਿੰਘ ਚੌਹਾਨ, ਆਰ.ਐੱਸ.ਧੁੰਨਾ)-ਐੱਸ. ਬੀ. ਆਰ. ਐੱਸ. ਕਾਲਜ ਫ਼ਾਰ ਵੋਮੈਨ ਘੁੱਦੂਵਾਲਾ ਵਿਖੇ ਕਾਮਰਸ ਵਿਭਾਗ ਵਲੋਂ ਜੀ.ਐੱਸ.ਟੀ. ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬੀ.ਕਾਮ ਭਾਗ ਪਹਿਲਾ, ਦੂਜਾ ਅਤੇ ਬੀ.ਬੀ.ਏ ਦੇ ਵਿਦਿਆਰਥੀ ਸ਼ਾਮਿਲ ਸਨ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX