ਤਾਜਾ ਖ਼ਬਰਾਂ


ਕਿਰਾਇਆ ਵਧਣ ਕਾਰਨ ਮੈਟਰੋ 'ਚ ਯਾਤਰੀਆਂ ਦੀ ਸੰਖਿਆ ਘਟੀ ਹੈ - ਮਨੀਸ਼ ਸਿਸੋਦੀਆ
. . .  1 day ago
ਨਵੀਂ ਦਿੱਲੀ, 21 ਦਿੱਲੀ ਦੇ ਉੱਪਮੁਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਕਿਰਾਇਆ ਵਧਣ ਕਾਰਨ ਮੈਟਰੋ 'ਚ ਯਾਤਰੀਆਂ ਦੀ ਸੰਖਿਆ ਘਟੀ ਹੈ ਤੇ ਹੁਣ ਰੋਜ਼ਾਨਾ 30 ਲੱਖ ਦੀ ਬਜਾਇ 25 ਲੱਖ ਯਾਤਰੀਆਂ ਮੈਟਰੋ 'ਚ ਸਫਰ ਕਰ...
' ਅਯੂਸ਼ਮਾਨ ਭਾਰਤ ' ਯੋਜਨਾ ਨੂੰ ਕੈਬਨਿਟ ਦੀ ਮਨਜ਼ੂਰੀ
. . .  1 day ago
ਗੜੇਮਾਰੀ ਕਾਰਨ ਕਣਕ, ਮੱਕੀ ਅਤੇ ਚਾਰੇ ਨੂੰ ਨੁਕਸਾਨ
. . .  1 day ago
ਖਮਾਣੋਂ,21 ਮਾਰਚ [ਮਨਮੋਹਣ ਸਿੰਘ ਕਲੇਰ]- ਅਜ ਰਾਤ ਪੌਣੇ 9 ਵਜੇ ਦਰਮਿਆਨੀ ਬਾਰਸ਼ ਅਤੇ ਗੜੇਮਾਰੀ ਕਾਰਨ ਖਮਾਣੋਂ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਕਣਕ , ਮੱਕੀ ਦੀ ਫ਼ਸਲ ਅਤੇ ਚਾਰੇ ਦਾ ਭਾਰੀ ਨੁਕਸਾਨ ਹੋਇਆ ...
ਕੁਪਵਾੜਾ 'ਚ ਮੁੱਠਭੇੜ ਚ ਹੁਣ ਤੱਕ 5 ਅੱਤਵਾਦੀ ਮਾਰੇ ਗਏ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਪਾਕਿਸਤਾਨ ਵੱਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ।
ਚੰਡੀਗੜ੍ਹ ਅਦਾਲਤ 'ਚ ਖਹਿਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ
. . .  1 day ago
ਚੰਡੀਗੜ੍ਹ,21 ਮਾਰਚ [ਰਣਜੀਤ ਢਿੱਲੋਂ]-ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਬਰਨਾਲਾ ਅਕਾਲੀ ਦਲ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਨੇ ਮਾਣਹਾਨੀ ਦਾ ਕੇਸ ਚੰਡੀਗੜ੍ਹ...
ਮੁੰਬਈ 'ਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਲਈ 24 ਮਾਰਚ ਨੂੰ ਹੋਵੇਗਾ ਪ੍ਰਦਰਸ਼ਨੀ ਮੈਚ - ਗਾਵਸਕਰ
. . .  1 day ago
ਮੁੰਬਈ, 21 ਮਾਰਚ - ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ 24 ਮਾਰਚ ਨੂੰ ਮੁੰਬਈ ਦੇ ਵਾਨਖੇੜੇ...
ਪ੍ਰੋਫੈਸਰ ਅਤੁਲ ਜੌਹਰੀ ਖ਼ਿਲਾਫ਼ ਕੇਸ ਵਾਪਸ ਲੈਣ ਲਈ ਦਬਾਅ - ਵਿਦਿਆਰਥਣਾਂ
. . .  1 day ago
ਨਵੀਂ ਦਿੱਲੀ, 21 ਮਾਰਚ - ਜੇ.ਐਨ.ਯੂ ਪ੍ਰੋਫੈਸਰ ਅਤੁਲ ਜੌਹਰੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਕੇਸ ਵਾਪਸ...
ਕਾਰ ਹਾਦਸਾਗ੍ਰਸਤ ਹੋਣ ਕਾਰਨ 4 ਮੌਤਾਂ, 4 ਜ਼ਖਮੀ
. . .  1 day ago
ਚੌਥੇ ਅੱਤਵਾਦੀ ਦੀ ਲਾਸ਼ ਵੀ ਬਰਾਮਦ, ਮੁੱਠਭੇੜ ਜਾਰੀ - ਡੀ.ਜੀ.ਪੀ
. . .  1 day ago
ਨਸ਼ੀਲੇ ਪਦਾਰਥਾਂ ਸਮੇਤ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  1 day ago
ਹਾਈਕੋਰਟ ਵੱਲੋ ਸਰਕਾਰ ਸਮੇਤ ਡੀ.ਜੀ.ਪੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਨੇ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ 758 ਪਾਸਪੋਰਟ ਪਾਕਿਸਤਾਨੀ ਦੂਤਘਰ ਨੂੰ ਭੇਜੇ
. . .  1 day ago
ਕੁਰੂਕਸ਼ੇਤਰ ਵਿਖੇ ਸਿੱਖ ਜਥੇਬੰਦੀਆਂ ਦਾ ਧਰਨਾ ਜਾਰੀ
. . .  1 day ago
ਤਕਰੀਬਨ ਇੱਕ ਘੰਟੇ ਤੋਂ ਦਸੂਹਾ-ਜਲੰਧਰ ਮਾਰਗ ਜਾਮ
. . .  1 day ago
ਸ਼ਿਮਲਾ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਚੀਨ ਸਾਡੀ ਸਰਹੱਦ 'ਤੇ ਹੈਲੀਪੈਡ ਅਤੇ ਹਵਾਈ ਅੱਡੇ ਬਣਾ ਰਿਹਾ ਹੈ - ਰਾਹੁਲ ਗਾਂਧੀ
. . .  1 day ago
ਮੁੱਠਭੇੜ 'ਚ ਪੁਲਿਸ ਦੇ 2 ਜਵਾਨ ਸ਼ਹੀਦ
. . .  1 day ago
ਮਰਹੂਮ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦੀ ਧਰਮ ਪਤਨੀ ਗੁਰਬਚਨ ਕੌਰ ਦਾ ਹੋਇਆ ਦਿਹਾਂਤ
. . .  1 day ago
ਫੇਸਬੁੱਕ ਨੂੰ ਸਰਕਾਰ ਨੇ ਦਿੱਤੀ ਚੇਤਾਵਨੀ
. . .  1 day ago
ਮੁੱਖ ਮੰਤਰੀ ਤੇ ਖਹਿਰਾ ਨੇ ਨੇੜੇ ਬੈਠ ਕੇ ਕੀਤਾ ਲੰਚ
. . .  1 day ago
ਕਾਬੁਲ 'ਚ ਜ਼ੋਰਦਾਰ ਬੰਬ ਧਮਾਕਾ, 26 ਮੌਤਾਂ
. . .  1 day ago
ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਵਿਚ ਸੁਖਬੀਰ ਬਾਦਲ ਵੱਲੋਂ ਪ੍ਰੈੱਸ ਕਾਨਫ਼ਰੰਸ
. . .  1 day ago
ਮੁੱਖ ਵਿਜੀਲੈਂਸ ਅਫ਼ਸਰ ਦੀ ਅਗਵਾਈ ਹੇਠ ਨਗਰ ਨਿਗਮ ਅੰਮ੍ਰਿਤਸਰ ਦੀ ਵਰਕਸ਼ਾਪ 'ਤੇ ਛਾਪਾ
. . .  1 day ago
ਕੈਪਟਨ ਵਲੋਂ ਸ੍ਰੀ ਹਰਮਿੰਦਰ ਸਾਹਿਬ ਦੇ ਲੰਗਰ 'ਤੇ ਲੱਗੀ ਜੀ.ਐਸ.ਟੀ. ਨੂੰ ਲੈ ਕੇ ਐਲਾਨ
. . .  1 day ago
ਲੋਕ ਸਭਾ ਪੂਰੇ ਦਿਨ ਲਈ ਮੁਲਤਵੀ
. . .  1 day ago
ਨੌਕਰੀਆਂ ਪੈਦਾ ਕਰਨ ਲਈ ਕਾਫੀ ਨਹੀਂ ਹੈ 7.5 ਫ਼ੀਸਦੀ ਵਾਧਾ ਦਰ - ਰਘੁਰਾਮ ਰਾਜਨ
. . .  1 day ago
ਜੇ.ਪੀ. ਐਸੋਸੀਏਸ਼ਨ ਲਿਮਟਿਡ 200 ਕਰੋੜ ਜਮਾਂ ਕਰਾਏ - ਸੁਪਰੀਮ ਕੋਰਟ
. . .  1 day ago
ਲੋਕਾਂ ਨੂੰ ਫੇਸਬੁੱਕ ਛੱਡ ਦੇਣੀ ਚਾਹੀਦੀ ਹੈ - ਵਟਸਐਪ ਸਹਿ-ਸੰਸਥਾਪਕ
. . .  1 day ago
ਮੁਹੰਮਦ ਸ਼ਮੀ ਦੀ ਪਤਨੀ ਮਮਤਾ ਬੈਨਰਜੀ ਨੂੰ ਮਿਲੇਗੀ
. . .  1 day ago
ਕਾਰ 'ਚ ਫਟਿਆ ਸਿਲੰਡਰ, ਵਿਅਕਤੀ ਦੀ ਮੌਤ
. . .  1 day ago
ਰਾਜ ਸਭਾ ਭਲਕੇ ਤੱਕ ਲਈ ਮੁਲਤਵੀ
. . .  1 day ago
ਰਾਜ ਬੱਬਰ ਨੇ ਯੂਪੀ ਕਾਂਗਰਸ ਪ੍ਰਧਾਨਗੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸਾਬਕਾ ਐਸ.ਐਸ.ਪੀ. ਸੁਰਜੀਤ ਗਰੇਵਾਲ ਵਿਜੀਲੈਂਸ ਅੱਗੇ ਪੇਸ਼
. . .  1 day ago
ਸ਼ੇਅਰ ਬਾਜਾਰ 'ਚ ਜ਼ੋਰਦਾਰ ਤੇਜ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  

ਖੇਡ ਸੰਸਾਰ

ਜਿੱਤ ਦੇ ਬਾਅਦ ਪੱਤਰਕਾਰਾਂ 'ਤੇ ਭੜਕੇ ਕੋਹਲੀ, ਕਿਹਾ ਮੇਰੀ ਪ੍ਰਸੰਸਾ ਨਾ ਕਰੋ

ਸੇਂਚੁਰੀਅਨ, 17 ਫਰਵਰੀ (ਏਜੰਸੀ)-ਖੁਦ ਨੂੰ 22 ਗੱਜ ਦੀ ਦੂਨੀਆ ਦਾ ਬੇਤਾਜ ਬਾਦਸ਼ਾਹ ਸਾਬਤ ਕਰਨ ਵਾਲੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਜਿੱਤ ਦੇ ਬਾਅਦ ਮੀਡੀਆ ਨੂੰ ਨਿਸ਼©ਾਨਾ ਬਣਾਇਆ | ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਦੌਰਾਨ ਕੋਹਲੀ ਭੜਕ ਗਏ ਤੇ ਕਿਹਾ ਮੇਰੀ ਪ੍ਰਸੰਸਾ ਨਾ ਕਰੋ | ਦਰਅਸਲ ਕੋਹਲੀ ਨੂੰ ਇਸ ਗੱਲ ਦਾ ਦੁੱਖ ਸੀ ਕਿ ਜਦੋਂ ਟੀਮ ਟੈਸਟ ਵਿਚ ਵਧੀਆ ਨਹੀਂ ਖੇਡ ਰਹੀ ਸੀ ਤਾਂ ਮੀਡੀਆ ਨੇ ਉਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ | ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕੋਹਲੀ ਮੀਡੀਆ 'ਤੇ ਭੜਕੇ ਹੋਣ | ਪੱਤਰਕਾਰਾਂ ਨੇ ਜਦੋਂ ਕੋਹਲੀ ਤੋਂ ਪੁਛਿਆ ਕਿ ਕੀ ਉਸ ਨੂੰ ਹੁਣ ਵਿਸ਼ਵ ਵਿਚ ਸਰਵਸ੍ਰੇਸ਼ਟ ਬੱਲੇਬਾਜ਼ ਕਿਹਾ ਜਾ ਸਕਦਾ ਹੈ ਤਾਂ ਕੋਹਲੀ ਨੇ ਕਿਹਾ ਕਿ ਮੈਂ ਕਿਸੇ ਤਰ੍ਹਾਂ ਦਾ ਤਗਮਾ ਨਹੀਂ ਚਹੁੰਦਾ ਹਾਂ, ਮੈਂ ਸੁਰਖੀਆਂ ਵਿਚ ਨਹੀਂ ਰਹਿਣਾ ਚਹੁੰਦਾ, ਮੈਂ ਕੇਵਲ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਉਣਾ ਚਾਹੁੰਦਾ ਹਾਂ | ਕੋਹਲੀ ਨੇ ਕਿਹਾ ਕਿ ਮੈਂ ਜੋ ਕਰ ਰਿਹਾ ਹਾਂ ਉਹ ਮੈਨੂੰ ਕਰਨਾ ਚਾਹੀਦਾ ਹੈ ਅਤੇ ਮੈਂ ਕਿਸੇ ਦੀ ਤਾਰੀਫ਼ ਦੇ ਲਈ ਅਜਿਹਾ ਨਹੀਂ ਕਰ ਰਿਹਾ ਹਾਂ |
ਅਜੇ ਮੇਰੇ 'ਚ 8-9 ਸਾਲ ਦੀ ਕ੍ਰਿਕਟ ਬਾਕੀ-ਕੋਹਲੀ
ਸੇਂਚੁਰੀਅਨ, (ਏਜੰਸੀ)-ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਉਸ ਦੇ ਅੰਦਰ ਅਜੇ 8-9 ਸਾਲ ਦੀ ਕ੍ਰਿਕਟ ਬਾਕੀ ਹੈ | ਬੱਲੇ ਤੋਂ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਕੋਹਲੀ ਨੇ ਭਾਰਤ ਨੂੰ ਦੱਖਣੀ ਅਫ਼ਰੀਕਾ ਵਿਚ 5-1 ਨਾਲ ਪਹਿਲੀ ਇਕ ਦਿਨਾ ਲੜੀ ਜਿੱਤਾਈ | ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਟੀਮ ਇਸ ਧਰਤੀ 'ਤੇ ਲੜੀ ਨਹੀਂ ਜਿੱਤ ਸਕੀ ਸੀ | ਮੈਚ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਮੇਰੇ ਅੰਦਰ ਅਜੇ 8-9 ਸਾਲ ਦੀ ਕ੍ਰਿਕਟ ਬਾਕੀ ਹੈ ਅਤੇ ਮੈਂ ਹਰ ਦਿਨ ਵਧੀਆ ਕਰਨਾ ਚਹੁੰਦਾ ਹਾਂ | ਇਹ ਵਧੀਆ ਗੱਲ ਹੈ ਕਿ ਮੈਂ ਤੰਦਰੁਸਤ ਹਾਂ ਅਤੇ ਆਪਣੇ ਦੇਸ਼ ਦੀ ਕਪਤਾਨੀ ਕਰ ਰਿਹਾ ਹਾਂ |

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ ਅੱਜ

ਜੋਹਾਨਸਬਰਗ, 17 ਫਰਵਰੀ (ਏਜੰਸੀ)-ਇਕ ਦਿਨਾ ਲੜੀ ਵਿਚ ਇਤਿਹਾਸ ਸਿਰਜਣ ਦੇ ਬਾਅਦ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਐਤਵਾਰ ਤੋਂ ਸ਼ੁਰੂ ਹੋ ਰਹੀ ਟੀ-20 ਮੈਚਾਂ ਦੀ ਲੜੀ 'ਤੇ ਹੈ, ਜਿਸ ਦਾ ਪਹਿਲਾ ਮੈਚ ਵਾਂਡਰਰਸ ਦੇ ਮੈਦਾਨ 'ਤੇ ਖੇਡਿਆ ਜਾਵੇਗਾ | ...

ਪੂਰੀ ਖ਼ਬਰ »

ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਖੇਡ ਵਿੰਗਾਂ ਦੇ ਚੋਣ ਟਰਾਇਲ 20 ਤੋਂ

ਜਲੰਧਰ, 17 ਫਰਵਰੀ (ਜਤਿੰਦਰ ਸਾਬੀ)-ਸਪੋਰਟਸ ਅਥਾਰਟੀ ਆਫ ਇੰਡੀਆ ਦੇ ਨਾਰਥ ਰੀਜ਼ਨ ਚੰਡੀਗੜ੍ਹ ਦੇ ਅਧੀਨ ਆਉਦੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰ੍ਰਿਮਤਸਰ ਵਲੋਂ ਚਲਾਏ ਜਾ ਰਹੇ ਹਾਕੀ ਤੇ ਹੈਾਡਬਾਲ ਲੜਕੀਆਂ ਦੇ ਡੇ ਬੋਰਡਿੰਗ ਖੇਡਾਂ ਵਿੰਗਾਂ ਦੇ ਚੋਣ ਟਰਾਇਲ ਅੰਡਰ 12 ...

ਪੂਰੀ ਖ਼ਬਰ »

ਰਾਸ਼ਟਰਮੰਡਲ ਖੇਡਾਂ : ਆਸਟ੍ਰੇਲੀਆ ਜਾਵੇਗਾ 225 ਅਥਲੀਟਾਂ ਦਾ ਦਲ

ਨਵੀਂ ਦਿੱਲੀ, 17 ਫਰਵਰੀ (ਏਜੰਸੀ)-ਰਾਸ਼ਟਰਮੰਡਲ ਖੇਡ ਮਹਾਂਸੰਘ ਨੇ 4 ਤੋਂ 15 ਅਪ੍ਰੈਲ ਦੇ ਵਿਚ ਆਸਟ੍ਰੇਲੀਆ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਮੁਕੇਬਾਜ਼ੀ ਅਤੇ ਅਥਲੈਟਿਕਸ ਵਿਚ ਭਾਰਤੀ ਖਿਡਾਰੀਆਂ ਦਾ ਕੋਟਾ ਵਧਾਉਣ ਦਾ ਫੈਸਲਾ ਕੀਤਾ ਹੈ | ਰਾਸ਼ਟਰਮੰਡਲ ...

ਪੂਰੀ ਖ਼ਬਰ »

ਕੋਹਲੀ ਦੀ ਤਾਰੀਫ਼ ਕਰਨ ਦੇ ਲਈ ਨਵੀਂ ਡਿਕਸ਼ਨਰੀ ਖਰੀਦਣ ਦੀ ਜ਼ਰੂਰਤ-ਰਵੀ ਸ਼ਾਸਤਰੀ

ਸੇਂਚੁਰੀਅਨ, 17 ਫਰਵਰੀ (ਏਜੰਸੀ)-ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਆਪਣੇ ਕੈਰੀਅਰ ਦੇ ਸ਼ਾਨਦਾਰ ਦੌਰ ਵਿਚੋਂ ਲੰਘ ਰਹੇ ਕੋਹਲੀ 'ਤੇ ਫ਼ਿਦਾ ਹੋ ਗਏ ਹਨ | ਉਨ੍ਹਾਂ ਦੇ ਕੋਲ ਭਾਰਤੀ ਟੀਮ ਦੇ ਇਸ ਕਪਤਾਨ ਦੀ ਤਾਰੀਫ਼ ਵਿਚ ਕਹਿਣ ਦੇ ਲਈ ਸ਼ਬਦ ਨਹੀਂ ਹਨ | ਸ਼ਾਸਤਰੀ ਤੋਂ ਕੋਹਲੀ ...

ਪੂਰੀ ਖ਼ਬਰ »

ਮਹਿਲਾ ਟੀਮ 'ਚ ਜ਼ਖ਼ਮੀ ਹੋਈ ਝੂਲਨ ਦੀ ਜਗ੍ਹਾ ਲਵੇਗੀ ਰੁਮੇਲੀ

ਮੁੰਬਈ, 17 ਫਰਵਰੀ (ਏਜੰਸੀ)-ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਦਿੱਗਜ਼ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੇ ਜ਼ਖ਼ਮੀ ਹੋਣ ਕਾਰਨ ਦੱਖਣੀ ਅਫ਼ਰੀਕਾ ਦੇ ਿਖ਼ਲਾਫ਼ ਜਾਰੀ ਪੰਜ ਮੈਚਾਂ ਦੀ ਟੀ-20 ਲੜੀ ਦੇ ਲਈ ਰੁਮੇਲੀ ਧਰ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਕੌਮਾਂਤਰੀ ਮਾਸਟਰਜ਼ ਮੀਟ 'ਚੋਂ ਬੰਤ ਸਿੰਘ ਨੇ ਜਿੱਤੇ ਦੋ ਤਗਮੇ

ਪਟਿਆਲਾ, 17 ਫਰਵਰੀ (ਚਹਿਲ)-ਸ਼ਾਹੀ ਸ਼ਹਿਰ ਦੇ ਵੈਟਰਨ ਅਥਲੀਟ ਬੰਤ ਸਿੰਘ ਨੇ ਇੰਡੋ-ਬੰਗਲਾ ਮਾਸਟਰਜ਼ ਕੌਮਾਂਤਰੀ ਅਥਲੈਟਿਕ ਮੀਟ 'ਚੋਂ ਦੋ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਡੀ.ਐਮ.ਡਬਲਿਯੂ. ਪਟਿਆਲਾ ਦੇ ਮੁਲਾਜ਼ਮ ਬੰਤ ਸਿੰਘ ਨੇ ਦਿੱਲੀ ਵਿਖੇ ਹੋਈ ਉਕਤ ਮੀਟ ਦੇ 55 ...

ਪੂਰੀ ਖ਼ਬਰ »

ਸਚਿਨ ਤੇਂਦੁਲਕਰ ਬਣੇ ਮੁੰਬਈ ਟੀ-20 ਲੀਗ ਦੇ ਅੰਬੈਸਡਰ

ਮੁੁੰਬਈ, 17 ਫਰਵਰੀ (ਏਜੰਸੀ)-ਰੋਬੇਬਿਲਿਟ ਸਪੋਰਟਸ ਇੰਡੀਆ ਪ੍ਰਾਈਵੇਟ ਲਿਮਟਡ ਨੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਟੀ-20 ਮੁੰਬਈ ਲੀਗ ਦਾ ਬੈ੍ਰਾਡ ਅੰਬੈਸਡਰ ਨਿਯੁਕਤ ਕੀਤਾ | ਇਹ ਲੀਗ ਮੁੰਬਈ ਕ੍ਰਿਕਟ ਸੰਘ (ਐਮ. ਸੀ. ਏ.) ਤੋਂ ਮਾਨਤਾ ਪ੍ਰਾਪਤ ਹੈ | ਲੀਗ 11 ਤੋਂ 21 ਮਾਰਚ ...

ਪੂਰੀ ਖ਼ਬਰ »

36 ਦੀ ਉਮਰ 'ਚ ਰੋਜ਼ਰ ਫੈਡਰਰ ਬਣੇ ਪਹਿਲੇ ਨੰਬਰ 1 ਖਿਡਾਰੀ

ਕੁਆਰਟਰ ਫਾਈਨਲ ਵਿਚ ਹਾਲੈਂਡ ਦੇ ਰੋਬਿਨ ਹਾਸੇ ਨੂੰ ਹਰਾਇਆ

ਰੋਟਰਡਮ (ਨੀਦਰਲੈਂਡ), 17 ਫਰਵਰੀ (ਏਜੰਸੀ)-ਮਹਾਨ ਟੈਨਿਸ ਖਿਡਾਰੀ ਰੋਜ਼ਰ ਫੈਡਰਰ ਨੇ ਉਂਝ ਤਾਂ ਟੈਨਿਸ ਦੇ ਸਾਰੇ ਰਿਕਾਰਡ ਆਪਣੇ ਨਾਂਅ ਕਰ ਰੱਖੇ ਹਨ ਪਰ ਹੁਣ ਉਨ੍ਹਾਂ ਇਕ ਨਵਾਂ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ | ਉਹ 36 ਦੀ ਉਮਰ ਵਿਚ ਨੰਬਰ ਇਕ ਦਰਜਾ ਹਾਸਲ ਕਰਨ ਵਾਲੇ ਦੁਨੀਆ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵਲੋਂ ਫੁਗਲਾਣਾ 'ਚ ਵਰਲਡ ਕਬੱਡੀ ਕੱਪ ਅੱਜ

ਹੁਸ਼ਿਆਰਪੁਰ, 17 ਫਰਵਰੀ (ਨਰਿੰਦਰ ਸਿੰਘ ਬੱਡਲਾ)-ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਫੁਗਲਾਣਾ (ਹੁਸ਼ਿਆਰਪੁਰ) ਵਲੋਂ ਕੁਲਦੀਪ ਸਿੰਘ ਸਹੋਤਾ ਕੈਨੇਡਾ, ਮਹਿੰਦਰ ਸਿੰਘ ਕੈਨੇਡਾ, ਬਲਵਿੰਦਰ ਸਿੰਘ ਸ਼ਿਕਾਗੋ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 13ਵਾਂ ...

ਪੂਰੀ ਖ਼ਬਰ »

ਮੁਠੱਡਾ ਕਲਾਂ ਦਾ ਕਬੱਡੀ ਕੱਪ ਸਮਾਪਤ

ਰੁੜਕਾ ਕਲਾਂ, 17 ਫਰਵਰੀ (ਦਵਿੰਦਰ ਸਿੰਘ ਖ਼ਾਲਸਾ)-ਦੁਆਬੇ ਦੇ ਪ੍ਰਸਿੱਧ ਨਗਰ ਮੁਠੱਡਾ ਕਲਾਂ (ਜਲੰਧਰ) ਵਿਖੇ ਸਵ. ਪ੍ਰੇਮ ਸਿੰਘ ਬੂਰਾ ਅਤੇ ਸਵ. ਸੂਰਜ ਸਿੰਘ ਔਜਲਾ ਨੂੰ ਸਮਰਪਿਤ 36ਵਾਂ ਖੇਡ ਮੇਲਾ ਤੇ 16ਵਾਂ ਕਬੱਡੀ ਕੱਪ ਸਮਾਪਤ ਹੋ ਗਿਆ | ਕਬੱਡੀ ਕੱਪ ਦਾ ਪਹਿਲਾ ਦੋ ਲੱਖ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX