ਤਾਜਾ ਖ਼ਬਰਾਂ


ਕਰਨਾਟਕ : ਰਾਹੁਲ ਗਾਂਧੀ ਨੇ ਕੀਤਾ ਇੰਦਰਾ ਕੰਟੀਨ ਦਾ ਉਦਘਾਟਨ
. . .  3 minutes ago
ਬੈਂਗਲੁਰੂ, 24 ਮਾਰਚ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਕੋਲੇਗਲਾ 'ਚ ਇੰਦਰਾ ਕੰਟੀਨ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਕਰਨਾਟਕ ਦੇ ਮੁੱਖ ਮੰਤਰੀ...
ਪੱਤਰਕਾਰਾਂ ਵੱਲੋਂ ਪੁਲਿਸ ਹੈੱਡਕੁਆਟਰ ਸਾਹਮਣੇ ਪ੍ਰਦਰਸ਼ਨ
. . .  16 minutes ago
ਨਵੀਂ ਦਿੱਲੀ, 24 ਮਾਰਚ- ਜੇ ਐਨ ਯੂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਦਿੱਲੀ ਕੈਂਟ ਦੇ ਐੱਸ.ਐੱਚ.ਓ ਵੱਲੋਂ ਮਹਿਲਾ ਪੱਤਰਕਾਰ ਨਾਲ ਕੀਤੀ ਗਈ ਛੇੜਖ਼ਾਨੀ ਅਤੇ ਪੁਲਿਸ ਵੱਲੋਂ ਇੱਕ ਹੋਰ...
ਗਲਤ ਵੰਡ ਨੇ ਆਂਧਰਾ ਪ੍ਰਦੇਸ਼ ਨੂੰ 10 ਸਾਲ ਪਿੱਛੇ ਧੱਕ ਦਿੱਤਾ - ਚੰਦਰ ਬਾਬੂ ਨਾਇਡੂ
. . .  32 minutes ago
ਹੈਦਰਾਬਾਦ, 24 ਮਾਰਚ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦਾ ਕਹਿਣਾ ਹੈ ਕਿ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੀ ਗਲਤ ਵੰਡ ਨੇ ਆਂਧਰਾ ਪ੍ਰਦੇਸ਼ ਨੂੰ 10 ਸਾਲ...
ਭਾਜਪਾ ਨੇ ਸਰਕਾਰੀ ਮਸ਼ੀਨਰੀ ਦੀ ਕੀਤੀ ਦੁਰਵਰਤੋਂ - ਮਾਇਆਵਤੀ
. . .  52 minutes ago
ਲਖਨਊ, 24 ਮਾਰਚ - ਉੱਤਰ ਪ੍ਰਦੇਸ਼ ਰਾਜ ਸਭਾ ਚੋਣ 'ਚ ਬਹੁਜਨ ਸਮਾਜ ਪਾਰਟੀ ਦੀ ਹਾਰ 'ਤੇ ਬੋਲਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਆਪਣੇ ਉਮੀਦਵਾਰਾਂ ਨੂੰ ਜਤਾਉਣ ਲਈ ਭਾਰਤੀ ਜਨਤਾ ਪਾਰਟੀ...
ਕਾਰਤੀ ਚਿਦੰਬਰਮ ਨੂੰ ਮਿਲੀ ਅਗਾਊਂ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 24 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਏਅਰ ਸੈਲ ਮੈਕਸਿਸ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਅਦਾਲਤ ਨੇ ਕਾਰਤੀ ਨੂੰ ਕਿਹਾ ਹੈ ਕਿ ਜਦੋਂ ਵੀ ਜਾਂਚ...
ਚੌਥੇ ਚਾਰਾ ਘੁਟਾਲੇ ਵਿਚ ਲਾਲੂ ਨੂੰ 14 ਸਾਲ ਦੀ ਸਜ਼ਾ, 60 ਲੱਖ ਜੁਰਮਾਨਾ
. . .  about 2 hours ago
ਰਾਂਚੀ, 24 ਮਾਰਚ - ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਨੂੰ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਵੱਲੋਂ ਚੌਥੇ ਚਾਰਾ ਘੁਟਾਲਾ ਮਾਮਲੇ 'ਚ 14 ਸਾਲ ਦੀ ਸਜ਼ਾ ਤੇ 60 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਇਹ ਮਾਮਲਾ ਸ਼ੁਰੂਆਤੀ 1990 'ਚ ਦੁਮਕਾ ਖਜ਼ਾਨੇ ਤੋਂ 3.13...
ਬਜਟ ਝਲਕੀਆਂ 7
. . .  about 2 hours ago
ਬਜਟ ਝਲਕੀਆਂ 6
. . .  1 minute ago
ਬਜਟ ਝਲਕੀਆਂ 5
. . .  about 3 hours ago
ਬਜਟ ਝਲਕੀਆਂ 4
. . .  about 3 hours ago
ਅੰਨਾ ਹਜ਼ਾਰੇ ਦੇ ਅੰਦੋਲਨ ਦਾ ਸਮੱਰਥਨ - ਹਾਰਦਿਕ ਪਟੇਲ
. . .  about 2 hours ago
ਬਜਟ ਝਲਕੀਆਂ 3
. . .  about 3 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਹੁੰਚੇ ਰਾਜਾਸਾਂਸੀ
. . .  about 3 hours ago
ਬਜਟ ਝਲਕੀਆਂ 2
. . .  about 3 hours ago
ਬਜਟ ਝਲਕੀਆਂ 1
. . .  about 3 hours ago
ਅਣਪਛਾਤੇ ਲੁਟੇਰੇਆਂ ਵਲੋਂ ਵਿਅਕਤੀ ਦੇ ਪੱਟ 'ਚ ਮਾਰੀ ਗੋਲੀ, ਕਾਰ ਖੋਹ ਕੇ ਫਰਾਰ
. . .  about 4 hours ago
ਸਮਾਰਟ ਫੋਨ ਲਈ 10 ਕਰੋੜ ਦੀ ਤਜਵੀਜ਼
. . .  about 4 hours ago
ਵਿਸ਼ਵ ਬੈਂਕ ਤੋਂ ਕਰਜ ਲੈਣ ਲਈ ਪੇਸ਼ੇਵਰ ਕਰ ਜਰੂਰੀ - ਮਨਪ੍ਰੀਤ ਬਾਦਲ
. . .  about 4 hours ago
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮਹਾਰਾਣਾ ਪ੍ਰਤਾਪ ਚੇਅਰ ਹੋਵੇਗੀ ਸਥਾਪਿਤ
. . .  about 4 hours ago
ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਲਈ 235 ਕਰੋੜ
. . .  about 4 hours ago
ਸਮਾਰਟ ਸਕੂਲਾਂ ਲਈ 50 ਕਰੋੜ ਰਾਖਵੇਂ
. . .  about 4 hours ago
ਆਸ਼ੀਰਵਾਦ ਸਕੀਮ ਲਈ 150 ਕਰੋੜ ਰੁਪਏ ਦੀ ਤਜਵੀਜ਼
. . .  about 4 hours ago
ਪਟਿਆਲਾ 'ਚ ਖੇਡ ਯੂਨੀਵਰਸਿਟੀ ਲਈ 10 ਕਰੋੜ
. . .  about 4 hours ago
ਤਨਖਾਹਾ ਤੇ ਪੈਨਸ਼ਨਾਂ ਦਾ ਖਰਚਾ 8773 ਤੋਂ ਵੱਧ ਕੇ ਹੋਇਆ 9469
. . .  about 4 hours ago
ਮਾਲੀ ਖਰਚਿਆਂ ਵਿਚ 29 ਫੀਸਦੀ ਵਾਧਾ
. . .  about 4 hours ago
ਵਿਆਜ ਅਦਾਇਗੀਆਂ ਵਾਲਾ ਖਰਚ 11642 ਤੋਂ ਵੱਧ ਕੇ ਹੋਇਆ 15175
. . .  about 4 hours ago
ਕੁਦਰਤੀ ਕਰੋਪੀਆਂ ਤੋਂ ਬਚਣ ਲਈ 3475 ਕਰੋੜ, 22 ਜਿਲ੍ਹਿਆਂ 'ਚ ਰੁਜਗਾਰ ਤੇ ਉਦਮ ਲਈ 20 ਕਰੋੜ
. . .  about 4 hours ago
ਸਹਿਕਾਰੀ ਸੁਸਾਇਟੀਆਂ ਨੂੰ ਅਪਗ੍ਰੇਡ ਕਰਨ ਲਈ 45.50 ਕਰੋੜ ਰੁਪਏ, ਖੇਤੀ ਮਾਰਕਿਟਿੰਗ ਦੇ ਢਾਂਚੇ ਲਈ 750 ਕਰੋੜ ਰੁਪਏ, ਖੇਡੋਂ ਇੰਡੀਆ ਲਈ ਰੱਖੇ ਗਏ 50 ਕਰੋੜ
. . .  about 5 hours ago
ਪੰਜਾਬ ਬਜਟ 2018 : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਜਟ ਸਬੰਧੀ ਕੀਤੀ ਜਾ ਰਹੀ ਹੈ ਪ੍ਰੈਸ ਵਾਰਤਾ
. . .  about 5 hours ago
ਆਪ ਮਾਲਵਾ ਖੇਤਰ ਵਿਚ ਕਿਸਾਨਾਂ ਲਈ ਕੱਢੇਗੀ ਵੱਡਾ ਮਾਰਚ, ਖਹਿਰਾ ਨੇ ਬਜਟ ਨੂੰ ਦੱਸਿਆ ਅਸਫਲ
. . .  about 5 hours ago
ਪਰਾਲੀ ਦੀ ਵਿਵਸਥਾ ਲਈ 100 ਕਰੋੜ ਦੀ ਤਜਵੀਜ਼
. . .  about 5 hours ago
ਚੰਡੀਗੜ੍ਹ 'ਚ 306 ਡਾਕਟਰ ਕੀਤੇ ਜਾਣਗੇ ਭਰਤੀ
. . .  about 5 hours ago
ਚਮਕੌਰ ਸਾਹਿਬ ਯੂਨੀਵਰਸਿਟੀ ਲਈ 330 ਕਰੋੜ, ਕਮਜੋਰ ਵਰਗਾਂ ਲਈ 1235 ਕਰੋੜ
. . .  about 5 hours ago
ਸਰਕਾਰ ਵਲੋਂ ਪਿਛਲੇ ਬਜਟ ਵਿਚ ਕੀਤੇ ਐਲਾਨ ਫੋਕੇ ਸਾਬਤ ਹੋਏ - ਆਪ
. . .  about 5 hours ago
ਸਰਕਾਰ ਨੇ ਪਿਛਲੇ ਬਜਟ ਵਿਚ 1500 ਕਰੋੜ ਰੱਖੇ ਪਰ ਖਰਚੇ ਸਿਰਫ 371 ਕਰੋੜ ਰੁਪਏ, ਮਨਪ੍ਰੀਤ ਬਾਦਲ ਨੇ ਕਾਂਗਰਸ ਦਾ ਨਹੀਂ ਅਕਾਲੀ ਦਲ ਦਾ ਬਜਟ ਪੇਸ਼ ਕੀਤਾ, ਮੁੱਖ ਮੰਤਰੀ ਮੰਗਣ ਮੁਆਫੀ - ਸੁਖਪਾਲ ਖਹਿਰਾ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਆਸ਼ਾ ਭੌਂਸਲੇ ਨੂੰ ਯਸ਼ ਚੋਪੜਾ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ

ਮੁੰਬਈ, 17 ਫਰਵਰੀ (ਏਜੰਸੀ)- ਭਾਰਤ ਦੀ ਦਿੱਗਜ਼ ਪਿੱਠਵਰਤੀ ਗਾਇਕਾ ਆਸ਼ਾ ਭੋਂਸਲੇ ਨੂੰ 5ਵੇਂ ਯਸ਼ ਚੋਪੜਾ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ | ਜਾਣਕਾਰੀ ਅਨੁਸਾਰ ਆਸ਼ਾ ਭੋਂਸਲੇ ਨੂੰ ਬੀਤੀ ਰਾਤ ਇਹ ਪੁਰਸਕਾਰ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰੇਖਾ ਵਲੋਂ ਦਿੱਤਾ ਗਿਆ | ਇਸ ਮੌਕੇ ਆਸ਼ਾ ਭੋਂਸਲੇ ਨੇ ਕਿਹਾ ਕਿ ਉਹ ਇਸ ਪੁਰਸਕਾਰ ਨੂੰ ਹਾਸਲ ਕਰਕੇ ਬਹੁਤ ਖੁਸ਼ ਹੈ, ਇਹ ਵਿਸ਼ੇਸ਼ ਪੁਰਸਕਾਰ ਹੈ | ਉਨ੍ਹਾਂ ਕਿਹਾ ਕਿ ਉਹ ਉਦਾਸ ਵੀ ਹੈ ਕਿਉਂਕਿ ਅੱਜ ਯਸ਼ ਚੋਪੜਾ ਇਸ ਦੁਨੀਆ 'ਚ ਨਹੀਂ ਹਨ | ਇਸ ਮੌਕੇ ਰੇਖਾ ਨੇ ਕਿਹਾ ਕਿ ਉਸ ਨੂੰ ਫ਼ਿਲਮ ਉਦਯੋਗ ਵਿਚ ਇਕ ਵੱਡੀ ਅਦਾਕਾਰਾ ਬਣਾਉਣ ਵਾਲੇ ਦੋ ਵਿਅਕਤੀ ਹਨ, ਯਸ਼ ਚੋਪੜਾ ਤੇ ਆਸ਼ਾ ਭੋਂਸਲੇ | ਉਨ੍ਹਾਂ ਕਿਹਾ ਕਿ ਆਸ਼ਾ ਭੋਂਸਲੇ ਉਨ੍ਹਾਂ ਦੇ ਜੀਵਨ ਦਾ ਇਕ ਹਿੱਸਾ ਹੈ ਤੇ ਉਸ ਨੇ ਮੰਗੇਸ਼ਕਰ ਪਰਿਵਾਰ ਤੋਂ ਬਹੁਤ ਕੁਝ ਸਿੱਖਿਆ ਹੈ | ਅੰਤ 'ਚ ਰੇਖਾ ਨੇ ਆਸ਼ਾ ਭੋਂਸਲੇ ਦੀ ਲੰਮੀ ਉਮਰ ਦੀ ਕਾਮਨਾ ਕੀਤੀ | ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਸੀ. ਵਿਦਿਆਸਾਗਰ ਰਾਓ, ਅਲਕਾ ਯਾਗਨਿਕ, ਜੈਕੀ ਸ਼ਰਾਫ਼, ਪ੍ਰਣਿਤੀ ਚੋਪੜਾ, ਪੂਨਮ ਢਿੱਲੋਂ, ਜਯਾ ਪ੍ਰਦਾ ਸਣੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਇਹ ਪੁਰਸਕਾਰ ਪਹਿਲਾਂ ਲਤਾ ਮੰਗੇਸ਼ਕਰ, ਅਮਿਤਾਭ ਬੱਚਨ, ਰੇਖਾ ਤੇ ਸ਼ਾਹਰੁਖ ਖ਼ਾਨ ਨੂੰ ਮਿਲ ਚੁੱਕਾ ਹੈ |

ਪੰਜਾਬੀ ਨੌਜਵਾਨ ਦਾ ਵੈਨਕੂਵਰ 'ਚ ਦਿਨ-ਦਿਹਾੜੇ ਕਤਲ

ਸਰੀ, 17 ਫਰਵਰੀ (ਗੁਰਪ੍ਰੀਤ ਸਿੰਘ ਸਹੋਤਾ)-ਵੀਰਵਾਰ ਦੁਪਹਿਰ ਤਕਰੀਬਨ 1 ਵਜੇ ਵੈਨਕੂਵਰ ਦੀ ਵੈਸਟ ਸਾਈਡ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਸਰੀ ਨਿਵਾਸੀ ਰਿਐਲਟਰ ਕਮਿੰਦਰ ਸਿੰਘ ਰਾਏ ਉਰਫ਼ ਕੈਮ ਰਾਏ ਵਜੋਂ ਕੀਤੀ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਗੁਰਪਾਲ ਸਿੰਘ ਉੱਪਲ ਵਲੋਂ ਸਿੱਖ ਯੋਧਿਆਂ ਦੀ ਯਾਦਗਰ ਲਈ ਸਹਿਯੋਗ

ਲੰਡਨ, 17 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਉੱਘੇ ਵਕੀਲ ਤੇ ਵਰਲਡ ਕੈਂਸਰ ਕੇਅਰ ਦੇ ਡਾਇਰੈਕਟਰ ਗੁਰਪਾਲ ਸਿੰਘ ਉੱਪਲ ਵਲੋਂ ਲੰਡਨ ਵਿਚ ਬਣਨ ਵਾਲੀ ਵਿਸ਼ਵ ਜੰਗ ਵਿਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਦੀ ਯਾਦਗਰ ਲਈ ...

ਪੂਰੀ ਖ਼ਬਰ »

ਹੱਤਿਆ ਮਾਮਲੇ ਦੇ ਦੋਸ਼ੀ ਪੁਨੀਤ ਨੇ ਜ਼ਹਿਰ ਖਾਧਾ

ਮੈਲਬੌਰਨ, 17 ਫਰਵਰੀ (ਸਰਤਾਜ ਸਿੰਘ ਧੌਲ)- ਸਾਲ 2008 'ਚ ਇੱਥੇ ਕਾਰ ਚਲਾਉਂਦੇ ਸਮੇੇਂ ਹੱਤਿਆ ਕਰਕੇ ਭਾਰਤ ਦੌੜੇ ਪੁਨੀਤ ਨੇ ਜ਼ਹਿਰ ਖਾ ਲਿਆ, ਉਸ ਦੀ ਹਾਲਤ ਗੰਭੀਰ ਹੈ, ਪਰ ਸਥਿਰ ਹੈ | 29 ਸਾਲਾਂ ਦੇ ਪੁਨੀਤ ਨੇ ਆਸਟ੍ਰੇਲੀਆ 'ਚ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਂਦੇ ਸਮੇਂ ਇੱਥੋਂ ...

ਪੂਰੀ ਖ਼ਬਰ »

ਮੈਕਸੀਕੋ 'ਚ 7.2 ਤੀਬਰਤਾ ਦਾ ਭੁਚਾਲ

ਮੈਕਸੀਕੋ, 17 ਫਰਵਰੀ (ਏਜੰਸੀ)- ਦੱਖਣੀ ਮੈਕਸੀਕੋ 'ਚ ਰਿਕਟਰ ਪੈਮਾਨੇ 'ਤੇ 7.2 ਤੀਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ | ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ ਭੂਚਾਲ ਦਾ ਕੇਂਦਰ ਓਕਸਾਕਾ ਸੀ | ਜਾਣਕਾਰੀ ਦਿੰਦਿਆਂ ਐਮਰਜੈਂਸੀ ਵਿਭਾਗ ਨੇ ਦੱਸਿਆ ਕਿ ਬੀਤੀ ...

ਪੂਰੀ ਖ਼ਬਰ »

ਤਨਜ਼ਾਨੀਆ 'ਚ 6 ਸ਼ੇਰਾਂ ਤੇ ਹੋਰ ਜਾਨਵਰਾਂ ਦੀ ਮੌਤ

ਡੋਡੋਮਾ, 17 ਫਰਵਰੀ (ਏਜੰਸੀ)- ਦੱਖਣੀ ਤਨਜ਼ਾਨੀਆ ਦੇ ਰਾਸ਼ਟਰੀ ਪਾਰਕ ਨੇੜੇ ਇਸੇ ਹਫ਼ਤੇ 6 ਸ਼ੇਰ ਤੇ 74 ਹੋਰ ਜਾਨਵਰ ਮਿ੍ਤਕ ਹਾਲਤ ਵਿਚ ਪਾਏ ਗਏ | ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਮੌਤ ਜ਼ਹਿਰ ਕਾਰਨ ਹੋਈ ਹੈ | ਕੁਦਰਤੀ ਸੰਸਧਾਨ ਤੇ ਸੈਰ-ਸਪਾਟਾ ਦੇ ਸਥਾਈ ਸਕੱਤਰ ...

ਪੂਰੀ ਖ਼ਬਰ »

ਬਿਕਰਮਜੀਤ ਤੇ ਸਾਥੀ ਨੂੰ ਨਸ਼ਾ ਤਸਕਰੀ 'ਚ ਸਜ਼ਾ

ਲੰਡਨ, 17 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵੁਲਵਰਹੈਂਪਟਨ ਕਰਾਊਨ ਕੋਰਟ ਵਲੋਂ ਸਥਾਨਕ ਵਾਸੀ ਬਿਕਰਮਜੀਤ ਸਿੰਘ ਫਿਲੌਰਾ ਤੇ ਉਸ ਦੇ ਸਾਥੀ ਇਕੋ ਐਾਡਰਸਨ ਨੂੰ ਡਰੱਗ ਦੇ ਧੰਦੇ ਵਿਚ ਸ਼ਮੂਲੀਅਤ ਤਹਿਤ ਕੈਦ ਦੀ ਸਜ਼ਾ ਸੁਣਾਈ ਗਈ ਹੈ | ਹੁਣ ਅਦਾਲਤ ਨੇ ਐਾਡਰਸਨ ਨੂੰ 3 ...

ਪੂਰੀ ਖ਼ਬਰ »

ਸਿਆਟਲ ਦੇ ਕਾਲਜ 'ਚ ਗੋਲੀਬਾਰੀ, ਦੋਸ਼ੀ ਫ਼ਰਾਰ

ਕੋਈ ਜਾਨੀ ਨੁਕਸਾਨ ਨਹੀਂ

ਸਿਆਟਲ, 17 ਫਰਵਰੀ (ਹਰਮਨਪ੍ਰੀਤ ਸਿੰਘ)-ਫਲੋਰੀਡਾ ਗੋਲੀ ਕਾਂਡ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਅੱਜ ਇੱਥੇ ਸਿਆਟਲ ਦੇ 'ਹਾਈ ਲਾਈਨ ਕਮਿਊਨਿਟੀ ਕਾਲਜ' ਡਿਸਮੂਈਸ 'ਚ ਇਕ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ | ਖ਼ੁਸ਼ਕਿਸਮਤੀ ਨਾਲ ਘਟਨਾ 'ਚ ਕੋਈ ਜਾਨੀ ...

ਪੂਰੀ ਖ਼ਬਰ »

ਨਿਊਜ਼ੀਲੈਂਡ 'ਚ ਬਠਿੰਡਾ ਦੇ ਨੌਜਵਾਨ ਦੀ ਮਸ਼ੀਨ 'ਚ ਆਉਣ ਕਾਰਨ ਮੌਤ

ਆਕਲੈਂਡ, 17 ਫਰਵਰੀ (ਜਸਪ੍ਰੀਤ ਸਿੰਘ ਰਾਜਪੁਰਾ)- ਅੱਜ ਨਿਊਜ਼ੀਲੈਂਡ ਦੇ ਵਾਇਕਾਟੋ ਜ਼ਿਲ੍ਹੇ ਦੇ ਪੂਨੀ ਸਥਿਤ ਫਾਰਮ ਵਿਚ ਕੰਮ ਕਰਦੇ ਸਮੇਂ ਪੰਜਾਬੀ ਨੌਜਵਾਨ ਦੀ ਮੋਤ ਹੋ ਗਈ | ਇਸ ਪੰਜਾਬੀ ਨੌਜਵਾਨ ਦੀ ਪਹਿਚਾਣ ਹਰਚੇਤ ਸਿੰਘ (25) ਸਪੁੱਤਰ ਠਾਣਾ ਸਿੰਘ ਸੀ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਸਿੱਖ ਅਧਿਕਾਰ ਸੰਸਥਾ ਦੀ ਟਰੂਡੋਨੂੰ ਅਪੀਲ

ਭਾਰਤ ਨਾਲ ਹਵਾਲਗੀ ਸੰਧੀ ਤੋਂ ਪਿੱਛੇ ਹਟੇ ਕੈਨੇਡਾ

ਕੈਲੀਫੋਰਨੀਆ, 17 ਫਰਵਰੀ (ਹੁਸਨ ਲੜੋਆ ਬੰਗਾ)- ਮਨੁੱਖੀ ਅਧਿਕਾਰ ਸੰਸਥਾ 'ਸਿੱਖਸ ਫ਼ਾਰ ਜਸਟਿਸ' ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਕਿ ਭਾਰਤ ਨਾਲ ਹਵਾਲਗੀ ਸੰਧੀ ਤੋਂ ਕੈਨੇਡਾ ਨੂੰ ਤੁਰੰਤ ਪਿੱਛੇ ਹਟਾ ਲਵੇ, ਜਦ ਤੱਕ ਮੋਦੀ ਸਰਕਾਰ ਤਸ਼ੱਦਦ ਿਖ਼ਲਾਫ਼ ...

ਪੂਰੀ ਖ਼ਬਰ »

ਕੈਨੇਡੀਅਨ ਇਮੀਗ੍ਰੇਸ਼ਨ ਲਈ ਵਿਆਹਾਂ ਦੇ ਕੇਸਾਂ ਦਾ ਨਿਪਟਾਰਾ ਤੇਜ਼-ਮੰਤਰੀ ਹੁਸੈਨ

ਚੰਡੀਗੜ੍ਹ ਤੇ ਦਿੱਲੀ ਤੋਂ ਵੀਜ਼ਾ ਨਾਂਹ ਹੋਣ ਦੀ ਦਰ ਘਟੀ

ਟੋਰਾਂਟੋ, 17 ਫਰਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਇੰਮੀਗ੍ਰੇਸ਼ਨ, ਰਫ਼ਿਊਜ਼ੀ ਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਬੀਤੇ ਕੱਲ੍ਹ ਮਿਸੀਸਾਗਾ ਵਿਚ ਐਲਾਨ ਕੀਤਾ ਕਿ ਵਿਆਹਾਂ ਦੇ ਕੇਸਾਂ 'ਚ ਪੱਕੀ ਇੰਮੀਗ੍ਰੇਸ਼ਨ ਦੇ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ...

ਪੂਰੀ ਖ਼ਬਰ »

ਅਲਬਰਟਾ 'ਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ 250 ਲਾਇਸੰਸ ਜਾਰੀ ਕਰਨ ਦੀ ਸੰਭਾਵਨਾ

ਕੈਲਗਰੀ, 17 ਫਰਵਰੀ (ਜਸਜੀਤ ਸਿੰਘ ਧਾਮੀ)- ਅਲਬਰਟਾ ਸਰਕਾਰ ਨੇ ਕਿਹਾ ਹੈ ਕਿ ਜੋ ਵੀ ਕੋਈ ਭੰਗ ਸਮੇਤ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ ਲਾਇਸੰਸ ਲੈਣਾ ਚਾਹੁੰਦਾ ਹੈ, ਉਸ ਦੇ ਪਰਿਵਾਰ ਦੇ ਪਿਛੋਕੜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ | ਅਲਬਰਟਾ ਲਿਕੁਰ ਕਮਿਸ਼ਨ ਨੇ ...

ਪੂਰੀ ਖ਼ਬਰ »

ਭਾਗਵਤ ਆਰ.ਐਸ.ਐਸ. ਫ਼ੌਜ ਨੂੰ ਚੀਨ ਦੀ ਸਰਹੱਦ 'ਤੇ ਲਗਾਏ-ਹਿੰਮਤ ਸਿੰਘ

ਵਾਸ਼ਿੰਗਟਨ, 17 ਫਰਵਰੀ (ਹੁਸਨ ਲੜੋਆ ਬੰਗਾ)- ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵਲੋਂ ਬਣਾਈ ਸਾਂਝੇ ਤੌਰ 'ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.) ਨੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ਦਾ ਸਖ਼ਤ ਨੋਟਿਸ ...

ਪੂਰੀ ਖ਼ਬਰ »

ਬੈਟਮੈਨ ਤੋਂ ਉਮੀਦਵਾਰ ਐਲੈਕਸ ਕੌਰ ਭੱਠਲ ਦੇ ਹੱਕ 'ਚ ਇਕੱਠ 25 ਨੂੰ

ਮੈਲਬਰਨ, 17 ਫਰਵਰੀ (ਸਰਤਾਜ ਸਿੰਘ ਧੌਲ)- ਉੱਤਰੀ ਮੈਲਬਰਨ 'ਚ ਸੰਸਦੀ ਇਲਾਕੇ ਬੈਟਮੈਨ 'ਚ 17 ਮਾਰਚ ਨੂੰ ਚੋਣਾਂ ਹੋਣ ਜਾ ਰਹੀਆਂ ਹਨ | ਇਨ੍ਹਾਂ ਚੋਣਾਂ ਵਿਚ ਗ੍ਰੀਨਜ਼ ਪਾਰਟੀ ਤੋਂ ਐਲੈਕਸ ਕੌਰ ਭੱਠਲ ਉਮੀਦਵਾਰ ਹੈ, ਜੋ ਕਿ ਇਸ ਹਲਕੇ ਤੋਂ 5ਵੀਂ ਵਾਰ ਚੋਣਾਂ ਲੜ ਰਹੀ ਹੈ | ਐਲੈਕਸ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ 'ਚ ਵੱਖਰੀ ਪਹਿਚਾਣ ਬਣਾਈ-ਸਾਧੂ ਸਿੰਘ

ਵੀਨਸ (ਇਟਲੀ), 17 ਫਰਵਰੀ (ਹਰਦੀਪ ਸਿੰਘ ਕੰਗ)- ਜਦ ਵੀ ਕਿਸੇ ਵਿਦੇਸ਼ੀ ਧਰਤੀ 'ਤੇ ਪੈਰ ਰੱਖਦੇ ਹਾਂ ਤਾਂ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਕਿਉਂਕਿ ਦੇਸ਼ਾਂ-ਵਿਦੇਸ਼ਾਂ ਵਿਚ ਪੰਜਾਬੀਆਂ ਨੇ ਪੂਰੇ ਭਾਰਤ ਤੇ ਪੰਜਾਬੀ ਵਿਰਸੇ ਦੀ ਵੱਖਰੀ ਹੀ ਪਹਿਚਾਣ ਬਣਾਈ ਹੈ | ਇਹ ਸ਼ਬਦ ...

ਪੂਰੀ ਖ਼ਬਰ »

ਪਿ੍ੰਸ ਹੈਰੀ ਨੇ ਰਾਊਾਡਵੁਡ ਯੂਥ ਸੈਂਟਰ 'ਚ ਬੱਚਿਆਂ ਲਈ ਬਣਾਇਆ ਖਾਣਾ

ਲੰਡਨ, 17 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੇ ਰਾਜਕੁਮਾਰ ਹੈਰੀ ਨੇ ਪੱਛਮੀ ਲੰਡਨ ਦੇ ਰਾਊਾਡਵੁਡ ਯੂਥ ਸੈਂਟਰ ਵਿਚ ਬੱਚਿਆਂ ਨਾਲ ਸਮਾਂ ਬਤੀਤ ਕਰਦਿਆਂ ਖ਼ੁਦ ਉਨ੍ਹਾਂ ਲਈ ਭੋਜਨ ਬਣਾਇਆ | ਪਿ੍ੰਸ ਹੈਰੀ ਦੀ ਇਹ ਫੇਰੀ ਬੱਚਿਆਂ ਨੂੰ ਸਕੂਲ ਅੱਧੀ ਛੁੱਟੀ ...

ਪੂਰੀ ਖ਼ਬਰ »

ਟਰੂਡੋ ਦੀ ਭਾਰਤ ਫੇਰੀ ਵਿਸ਼ਵ ਦੇ ਸਿੱਖਾਂ ਲਈ ਅਹਿਮ–ਸਿੱਖ ਫੈੱਡਰੇਸ਼ਨ ਯੂ.ਕੇ.

ਲੰਡਨ, 17 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ 'ਤੇ ਸਿਰਫ਼ ਭਾਰਤੀਆਂ ਜਾਂ ਕੈਨੇਡੀਅਨਾਂ ਦੀਆਂ ਹੀ ਨਜ਼ਰਾਂ ਨਹੀਂ ਟਿਕੀਆਂ, ਸਗੋਂ ਵਿਸ਼ਵ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਸਿੱਖ ...

ਪੂਰੀ ਖ਼ਬਰ »

ਗੁਰੂ ਨਾਨਕ ਪੰਜਾਬੀ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ

ਸਿਡਨੀ, 17 ਫਰਵਰੀ (ਹਰਕੀਰਤ ਸਿੰਘ ਸੰਧਰ)-ਪੰਜਾਬੀ ਭਾਸ਼ਾ ਨੂੰ ਪ੍ਰਦੇਸ਼ ਦੀ ਧਰਤੀ 'ਤੇ ਜੰਮੇ-ਪਲੇ ਪੰਜਾਬੀ ਬੱਚਿਆਂ ਤੱਕ ਪਹੁੰਚਾਉਣ ਦੇ ਕਾਰਜ ਗੁਰੂ ਨਾਨਕ ਪੰਜਾਬੀ ਸਕੂਲ ਵਿਚ ਤਕਰੀਬਨ ਦਹਾਕੇ ਤੋਂ ਕਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਪੰਜਾਬੀ ਸਕੂਲ ਦੇ ...

ਪੂਰੀ ਖ਼ਬਰ »

ਸਰਬਤ ਦਾ ਭਲਾ ਟਰੱਸਟ ਸਿਆਟਲ ਵਲੋਂ ਡਾਇਲਸਸ ਮਸ਼ੀਨਾਂ ਲਗਾਉਣ ਦੀ ਸੇਵਾ

ਸਿਆਟਲ, 17 ਫਰਵਰੀ (ਅ.ਬ)-ਸਰਬੱਤ ਦਾ ਭਲਾ ਦੇ ਮੁਖੀ ਐਸ.ਪੀ.ਸਿੰਘ ਵਲੋਂ ਗਿੱਦੜਬਾਹਾ ਵਿਖੇ 27 ਫਰਵਰੀ ਨੂੰ ਸਮਾਗਮ ਕਰਕੇ ਡਾਇਲਸਸ ਮਸ਼ੀਨਾਂ ਦੀ ਸੇਵਾ ਕਰਾਈ ਜਾ ਰਹੀ ਹੈ | ਸਰਬੱਤ ਦਾ ਭਲਾ ਟਰੱਸਟ ਸਿਆਟਲ ਦੇ ਮੈਂਬਰਾਂ ਹਰਦੀਪ ਸਿੰਘ ਗਿੱਲ, ਮਾਸਟਰ ਦਲਜੀਤ ਸਿੰਘ ਗਿੱਲ ਤੇ ...

ਪੂਰੀ ਖ਼ਬਰ »

ਗੁਰੂ ਘਰਾਂ 'ਚ ਲੰਗਰ 'ਤੇ ਜੀ.ਐਸ.ਟੀ. ਹਟਾਉਣ ਲਈ ਆਨਲਾਈਨ ਪਟੀਸ਼ਨ

ਲੰਡਨ, 17 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰੂ ਘਰਾਂ ਵਿਚ ਬਿਨ੍ਹਾਂ ਕਿਸੇ ਵਿਤਕਰੇ, ਰੰਗ, ਨਸਲ, ਜਾਤ-ਪਾਤ ਦੇ ਸਭ ਨੂੰ ਲੰਗਰ ਛਕਾਇਆ ਜਾਂਦਾ ਹੈ, ਪਰ ਅਫ਼ਸੋਸ ਕਿ ਭਾਰਤ ਸਰਕਾਰ ਵਲੋਂ ਜੀ.ਐਸ.ਟੀ. ਦੇ ਨਿਯਮਾਂ ਤਹਿਤ ਗੁਰੂ ਘਰਾਂ 'ਚ ਚੱਲ ਰਹੀ ਲੰਗਰ ਪ੍ਰਥਾ ਨੂੰ ਵੀ ...

ਪੂਰੀ ਖ਼ਬਰ »

ਚਾਈਨੀਜ਼ ਨਿਊ ਯੀਅਰ ਮੌਕੇ ਹਾਂਗਕਾਂਗ 'ਚ ਜਸ਼ਨ

ਹਾਂਗਕਾਂਗ, 17 ਫਰਵਰੀ (ਜੰਗ ਬਹਾਦਰ ਸਿੰਘ)-ਚਾਈਨੀਜ਼ ਨਿਊ ਯੀਅਰ 2018 ਦੀ ਆਮਦ 'ਤੇ ਪੂਰੇ ਹਾਂਗਕਾਂਗ 'ਚ ਜਸ਼ਨਾਂ ਦਾ ਮਾਹੌਲ ਹੈ | ਨਵੇਂ ਚੀਨੀ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ ਲੱਖਾਂ ਦੀ ਗਿਣਤੀ ਵਿਚ ਲੋਕਾਂ ਵਲੋਂ ਵਿਕਟੋਰੀਆ ਪਾਰਕ ਮੇਲੇ ਵਿਚ ਸ਼ਮੂਲੀਅਤ ਕੀਤੀ ਗਈ | ...

ਪੂਰੀ ਖ਼ਬਰ »

ਸਿਆਟਲ ਦੇ ਖੇਡ ਪ੍ਰਮੋਟਰ ਦਰਸ਼ਨ ਸਿੰਘ ਬੱਬੀ ਨੂੰ ਸਦਮਾ-ਪਿਤਾ ਦਾ ਦਿਹਾਂਤ

ਸਿਆਟਲ, 17 ਫਰਵਰੀ (ਅ. ਬ.)-ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਅਹੁਦੇਦਾਰ ਦਰਸ਼ਨ ਸਿੰਘ ਬੱਬੀ ਬੜਾ ਪਿੰਡ ਤੇ ਸੁਰਿੰਦਰ ਸਿੰਘ ਧਾਲੀਵਾਲ ਨੂੰ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਬਿੱਕਰ ਸਿੰਘ (82) ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ | ਪੰਜਾਬ ਸਪੋਰਟਸ ਕਲੱਬ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX