ਤਾਜਾ ਖ਼ਬਰਾਂ


ਗਲਤ ਵੰਡ ਨੇ ਆਂਧਰਾ ਪ੍ਰਦੇਸ਼ ਨੂੰ 10 ਸਾਲ ਪਿੱਛੇ ਧੱਕ ਦਿੱਤਾ - ਚੰਦਰ ਬਾਬੂ ਨਾਇਡੂ
. . .  14 minutes ago
ਹੈਦਰਾਬਾਦ, 24 ਮਾਰਚ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦਾ ਕਹਿਣਾ ਹੈ ਕਿ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੀ ਗਲਤ ਵੰਡ ਨੇ ਆਂਧਰਾ ਪ੍ਰਦੇਸ਼ ਨੂੰ 10 ਸਾਲ...
ਭਾਜਪਾ ਨੇ ਸਰਕਾਰੀ ਮਸ਼ੀਨਰੀ ਦੀ ਕੀਤੀ ਦੁਰਵਰਤੋਂ - ਮਾਇਆਵਤੀ
. . .  34 minutes ago
ਲਖਨਊ, 24 ਮਾਰਚ - ਉੱਤਰ ਪ੍ਰਦੇਸ਼ ਰਾਜ ਸਭਾ ਚੋਣ 'ਚ ਬਹੁਜਨ ਸਮਾਜ ਪਾਰਟੀ ਦੀ ਹਾਰ 'ਤੇ ਬੋਲਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਆਪਣੇ ਉਮੀਦਵਾਰਾਂ ਨੂੰ ਜਤਾਉਣ ਲਈ ਭਾਰਤੀ ਜਨਤਾ ਪਾਰਟੀ...
ਕਾਰਤੀ ਚਿਦੰਬਰਮ ਨੂੰ ਮਿਲੀ ਅਗਾਊਂ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 24 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਏਅਰ ਸੈਲ ਮੈਕਸਿਸ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਅਦਾਲਤ ਨੇ ਕਾਰਤੀ ਨੂੰ ਕਿਹਾ ਹੈ ਕਿ ਜਦੋਂ ਵੀ ਜਾਂਚ...
ਚੌਥੇ ਚਾਰਾ ਘੁਟਾਲੇ ਵਿਚ ਲਾਲੂ ਨੂੰ 14 ਸਾਲ ਦੀ ਸਜ਼ਾ, 60 ਲੱਖ ਜੁਰਮਾਨਾ
. . .  about 1 hour ago
ਰਾਂਚੀ, 24 ਮਾਰਚ - ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਨੂੰ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਵੱਲੋਂ ਚੌਥੇ ਚਾਰਾ ਘੁਟਾਲਾ ਮਾਮਲੇ 'ਚ 14 ਸਾਲ ਦੀ ਸਜ਼ਾ ਤੇ 60 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਇਹ ਮਾਮਲਾ ਸ਼ੁਰੂਆਤੀ 1990 'ਚ ਦੁਮਕਾ ਖਜ਼ਾਨੇ ਤੋਂ 3.13...
ਬਜਟ ਝਲਕੀਆਂ 7
. . .  about 2 hours ago
ਬਜਟ ਝਲਕੀਆਂ 6
. . .  about 2 hours ago
ਬਜਟ ਝਲਕੀਆਂ 5
. . .  about 2 hours ago
ਬਜਟ ਝਲਕੀਆਂ 4
. . .  1 minute ago
ਅੰਨਾ ਹਜ਼ਾਰੇ ਦੇ ਅੰਦੋਲਨ ਦਾ ਸਮੱਰਥਨ - ਹਾਰਦਿਕ ਪਟੇਲ
. . .  about 2 hours ago
ਬਜਟ ਝਲਕੀਆਂ 3
. . .  about 2 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਹੁੰਚੇ ਰਾਜਾਸਾਂਸੀ
. . .  about 3 hours ago
ਬਜਟ ਝਲਕੀਆਂ 2
. . .  about 3 hours ago
ਬਜਟ ਝਲਕੀਆਂ 1
. . .  about 3 hours ago
ਅਣਪਛਾਤੇ ਲੁਟੇਰੇਆਂ ਵਲੋਂ ਵਿਅਕਤੀ ਦੇ ਪੱਟ 'ਚ ਮਾਰੀ ਗੋਲੀ, ਕਾਰ ਖੋਹ ਕੇ ਫਰਾਰ
. . .  about 3 hours ago
ਸਮਾਰਟ ਫੋਨ ਲਈ 10 ਕਰੋੜ ਦੀ ਤਜਵੀਜ਼
. . .  about 4 hours ago
ਵਿਸ਼ਵ ਬੈਂਕ ਤੋਂ ਕਰਜ ਲੈਣ ਲਈ ਪੇਸ਼ੇਵਰ ਕਰ ਜਰੂਰੀ - ਮਨਪ੍ਰੀਤ ਬਾਦਲ
. . .  about 4 hours ago
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮਹਾਰਾਣਾ ਪ੍ਰਤਾਪ ਚੇਅਰ ਹੋਵੇਗੀ ਸਥਾਪਿਤ
. . .  about 4 hours ago
ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਲਈ 235 ਕਰੋੜ
. . .  about 4 hours ago
ਸਮਾਰਟ ਸਕੂਲਾਂ ਲਈ 50 ਕਰੋੜ ਰਾਖਵੇਂ
. . .  about 4 hours ago
ਆਸ਼ੀਰਵਾਦ ਸਕੀਮ ਲਈ 150 ਕਰੋੜ ਰੁਪਏ ਦੀ ਤਜਵੀਜ਼
. . .  about 4 hours ago
ਪਟਿਆਲਾ 'ਚ ਖੇਡ ਯੂਨੀਵਰਸਿਟੀ ਲਈ 10 ਕਰੋੜ
. . .  about 4 hours ago
ਤਨਖਾਹਾ ਤੇ ਪੈਨਸ਼ਨਾਂ ਦਾ ਖਰਚਾ 8773 ਤੋਂ ਵੱਧ ਕੇ ਹੋਇਆ 9469
. . .  about 4 hours ago
ਮਾਲੀ ਖਰਚਿਆਂ ਵਿਚ 29 ਫੀਸਦੀ ਵਾਧਾ
. . .  about 4 hours ago
ਵਿਆਜ ਅਦਾਇਗੀਆਂ ਵਾਲਾ ਖਰਚ 11642 ਤੋਂ ਵੱਧ ਕੇ ਹੋਇਆ 15175
. . .  about 4 hours ago
ਕੁਦਰਤੀ ਕਰੋਪੀਆਂ ਤੋਂ ਬਚਣ ਲਈ 3475 ਕਰੋੜ, 22 ਜਿਲ੍ਹਿਆਂ 'ਚ ਰੁਜਗਾਰ ਤੇ ਉਦਮ ਲਈ 20 ਕਰੋੜ
. . .  about 4 hours ago
ਸਹਿਕਾਰੀ ਸੁਸਾਇਟੀਆਂ ਨੂੰ ਅਪਗ੍ਰੇਡ ਕਰਨ ਲਈ 45.50 ਕਰੋੜ ਰੁਪਏ, ਖੇਤੀ ਮਾਰਕਿਟਿੰਗ ਦੇ ਢਾਂਚੇ ਲਈ 750 ਕਰੋੜ ਰੁਪਏ, ਖੇਡੋਂ ਇੰਡੀਆ ਲਈ ਰੱਖੇ ਗਏ 50 ਕਰੋੜ
. . .  about 4 hours ago
ਪੰਜਾਬ ਬਜਟ 2018 : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਜਟ ਸਬੰਧੀ ਕੀਤੀ ਜਾ ਰਹੀ ਹੈ ਪ੍ਰੈਸ ਵਾਰਤਾ
. . .  about 4 hours ago
ਆਪ ਮਾਲਵਾ ਖੇਤਰ ਵਿਚ ਕਿਸਾਨਾਂ ਲਈ ਕੱਢੇਗੀ ਵੱਡਾ ਮਾਰਚ, ਖਹਿਰਾ ਨੇ ਬਜਟ ਨੂੰ ਦੱਸਿਆ ਅਸਫਲ
. . .  about 4 hours ago
ਪਰਾਲੀ ਦੀ ਵਿਵਸਥਾ ਲਈ 100 ਕਰੋੜ ਦੀ ਤਜਵੀਜ਼
. . .  about 4 hours ago
ਚੰਡੀਗੜ੍ਹ 'ਚ 306 ਡਾਕਟਰ ਕੀਤੇ ਜਾਣਗੇ ਭਰਤੀ
. . .  about 4 hours ago
ਚਮਕੌਰ ਸਾਹਿਬ ਯੂਨੀਵਰਸਿਟੀ ਲਈ 330 ਕਰੋੜ, ਕਮਜੋਰ ਵਰਗਾਂ ਲਈ 1235 ਕਰੋੜ
. . .  about 4 hours ago
ਸਰਕਾਰ ਵਲੋਂ ਪਿਛਲੇ ਬਜਟ ਵਿਚ ਕੀਤੇ ਐਲਾਨ ਫੋਕੇ ਸਾਬਤ ਹੋਏ - ਆਪ
. . .  about 4 hours ago
ਸਰਕਾਰ ਨੇ ਪਿਛਲੇ ਬਜਟ ਵਿਚ 1500 ਕਰੋੜ ਰੱਖੇ ਪਰ ਖਰਚੇ ਸਿਰਫ 371 ਕਰੋੜ ਰੁਪਏ, ਮਨਪ੍ਰੀਤ ਬਾਦਲ ਨੇ ਕਾਂਗਰਸ ਦਾ ਨਹੀਂ ਅਕਾਲੀ ਦਲ ਦਾ ਬਜਟ ਪੇਸ਼ ਕੀਤਾ, ਮੁੱਖ ਮੰਤਰੀ ਮੰਗਣ ਮੁਆਫੀ - ਸੁਖਪਾਲ ਖਹਿਰਾ
. . .  about 4 hours ago
ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਗੈਲਰੀ ਵਿਚ ਬਜਟ ਸਬੰਧੀ ਪੱਤਰਕਾਰਾਂ ਨਾਲ ਕਰ ਰਹੇ ਹਨ ਗੱਲਬਾਤ
. . .  about 4 hours ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ 100 ਕਰੋੜ ਰੁਪਏ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਜੰਮੂ-ਕਸ਼ਮੀਰ

ਫ਼ਰਜ਼ੀ ਡਾਕਟਰ ਅਤੇ ਉਸ ਦੇ ਪਤੀ ਦੀ ਲਾਪ੍ਰਵਾਹੀ ਕਾਰਨ ਗਰਭਵਤੀ ਔਰਤ ਦੀ ਮੌਤ, ਮਾਮਲਾ ਦਰਜ

ਖਰੜ, 21 ਫਰਵਰੀ (ਜੰਡਪੁਰੀ)- ਖਰੜ ਦੀ ਸਿਟੀ ਪੁਲਿਸ ਨੇ ਇਕ ਐੱਲ. ਆਈ. ਸੀ. ਕਾਲੋਨੀ ਮੁੰਡੀ ਖਰੜ ਦੀ ਵਸਨੀਕ ਗਰਭਵਤੀ ਔਰਤ ਸ੍ਰੀਮਤੀ ਚਾਂਦ ਦੀ ਇਕ ਫ਼ਰਜ਼ੀ ਡਾਕਟਰ ਦੀ ਲਾਪ੍ਰਵਾਹੀ ਅਤੇ ਗ਼ਲਤ ਇਲਾਜ ਕਾਰਨ ਮੌਤ ਹੋਣ ਕਾਰਨ ਡਾਕਟਰ ਸਨੇਹਾ ਤੇ ਉਸ ਦੇ ਪਤੀ ਿਖ਼ਲਾਫ਼ ਧਾਰਾ 304ਏ ਅਧੀਨ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਅੱਜ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕੀਤੀ ਹੈ | ਇਸ ਸਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੇ ਪਤੀ ਅਨਿਲ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਪਤਨੀ ਚਾਂਦ ਤਕਰੀਬਨ 3 ਮਹੀਨੇ ਦੀ ਗਰਭਵਤੀ ਸੀ | ਉਸ ਦੀ ਅਤੇ ਉਸ ਦੇ ਪੇਟ ਵਿਚ ਬੱਚੇ ਦੀ ਦਰੁਸਤੀ ਦੀ ਜਾਂਚ ਲਈ 16 ਫਰਵਰੀ ਨੂੰ ਉਨ੍ਹ•ਾਂ ਸਿਵਲ ਹਸਪਤਾਲ ਖਰੜ ਵਿਖੇ ਅਲਟਰਾ ਸਾਊਾਡ ਕਰਵਾਇਆ ਸੀ, ਜਿਸ ਦੀ ਰਿਪੋਰਟ ਅਨੁਸਾਰ ਜੱਚਾ-ਬੱਚਾ ਦੋਨੋਂ ਠੀਕ ਸਨ | ਉਸ ਉਪਰੰਤ ਉਹ ਆਪਣੀ ਪਤਨੀ ਨੂੰ ਘਰ ਲੈ ਕੇ ਆ ਗਿਆ | 18 ਫਰਵਰੀ ਨੂੰ ਉਸ ਦੀ ਪਤਨੀ ਦੇ ਪੇਟ ਵਿਚ ਸ਼ਾਮੀ 8 ਵਜੇ ਅਚਾਨਕ ਜੋਰ ਦਾ ਦਰਦ ਹੋਣ ਲੱਗਿਆ ਤਾਂ ਉਹ ਉਸ ਨੂੰ ਉਨ੍ਹ•ਾਂ ਦੇ ਘਰ ਹੀ ਨਜ਼ਦੀਕ ਸਨੇਹਾ ਨਾਂਅ ਦੀ ਇਕ ਔਰਤ ਜੋ ਆਪਣੇ ਆਪ ਨੂੰ ਫੇਜ਼ 6 ਮੁਹਾਲੀ ਸਿਵਲ ਹਸਪਤਾਲ ਦੀ ਡਾਕਟਰ ਦੱਸਦੀ ਹੈ ਅਤੇ ਉਸ ਨੇ ਆਪਣੇ ਘਰ ਵਿਚ ਕਲੀਨਿਕ ਬਣਾ ਰੱਖਿਆ ਹੈ, ਦੇ ਕੋਲ ਗਏ ਅਤੇ ਕਿਹਾ ਕਿ ਸਾਡੇ ਨਾਲ ਚੱਲ ਕੇ ਕਿਸੇ ਡਾਕਟਰ ਪਾਸੋਂ ਉਸ ਦਾ ਇਲਾਜ ਕਰਾ ਦੇਵੇ | ਉਸ ਨੇ ਪੁਲਿਸ ਨੂੰ ਦੱਸਿਆ ਕਿ ਸਨੇਹਾ ਨੇ ਕਿਹਾ ਕਿ ਉਹ ਉਸ ਨੂੰ ਇੱਥੇ ਹੀ ਦਵਾਈ ਦੇ ਦਿੰਦੀ ਹੈ ਅਤੇ ਉਹ ਦਵਾਈ ਲੈ ਕੇ ਘਰ ਆ ਗਏ | ਰਾਤ ਨੂੰ 11 ਵਜੇ ਦੇ ਕਰੀਬ ਉਸ ਦੀ ਪਤਨੀ ਦੇ ਪੇਟ ਵਿਚ ਦੁਬਾਰਾ ਦਰਦ ਹੋਣ ਲੱਗ ਪਿਆ | ਉਹ ਫਿਰ ਸਨੇਹਾ ਦੇ ਘਰ ਕਲੀਨਿਕ ਵਿਚ ਆਏ ਅਤੇ ਕਿਹਾ ਕਿ ਉਨ੍ਹ•ਾਂ ਨਾਲ ਕਿਸੇ ਡਾਕਟਰ ਕੋਲ ਚੱਲੇ ਅਤੇ ਇਸ ਦਾ ਇਲਾਜ ਕਰਵਾ ਦੇਵੇ ਪਰ ਸਨੇਹਾ ਨੇ ਕਿਹਾ ਕਿ ਉਹ ਇਸ ਦਾ ਇੱਥੇ ਹੀ ਇਲਾਜ ਕਰ ਦੇਵੇਗੀ ਅਤੇ ਪਤਨੀ ਤੇ ਬੱਚੇ ਨੂੰ ਕੋਈ ਦਿੱਕਤ ਨਹੀਂ ਆਵੇਗੀ | ਉਸ ਦੇ ਕਹਿਣ 'ਤੇ ਉਸ ਨੇ ਆਪਣੀ ਪਤਨੀ ਨੂੰ ਡਾ. ਸਨੇਹਾ ਕੋਲ ਦਾਖ਼ਲ ਕਰਵਾ ਦਿੱਤਾ | ਰਾਤ ਦੇ 2 ਵਜੇ ਦੇ ਕਰੀਬ ਡਾ. ਸਨੇਹਾ ਨੇ ਕਿਹਾ ਕਿ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੈ ਅਤੇ ਉਸ ਨੂੰ 6 ਫੇਜ਼ ਮੁਹਾਲੀ ਲੈ ਕੇ ਜਾਣਾ ਪਵੇਗਾ | ਜਦੋਂ ਸ਼ਿਕਾਇਤਕਰਤਾ ਕਲੀਨਿਕ ਦੇ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਬੇਹੋਸ਼ ਪਈ ਸੀ ਅਤੇ ਉਸ ਦੀਆਂ ਅੱਖਾਂ ਬੰਦ ਸਨ ਅਤੇ ਉੱਥੇ ਖੂਨ ਹੀ ਖੂਨ ਪਿਆ ਸੀ | ਜਦੋਂ ਉਸ ਨੇ ਇਸ ਸਬੰਧੀ ਡਾ. ਸਨੇਹਾ ਨੂੰ ਪੁੱਛਿਆ ਕਿ ਇਹ ਬੋਲਦੀ ਕਿਉਂ ਨਹੀਂ ਤਾਂ ਉਸ ਨੇ ਕਿਹਾ ਕਿ ਇਸ ਨੰੂ ਬੇਹੋਸ਼ੀ ਦਾ ਟੀਕਾ ਲਗਾਇਆ ਹੋਇਆ ਹੈ, ਫਿਰ ਉਹ ਉਸ ਨੂੰ ਸਿਵਲ ਹਸਪਤਾਲ ਫੇਜ਼ 6 ਮੁਹਾਲੀ ਲੈ ਕੇ ਚਲੇ ਗਏ ਉੱਥੇ ਡਾਕਟਰ ਨੇ ਕਿਹਾ ਕਿ ਇਸ ਦੀ ਮੌਤ ਹੋ ਚੁੱਕੀ ਹੈ | ਉਨ੍ਹ•ਾਂ ਕਿਹਾ ਕਿ ਡਾ. ਸਨੇਹਾ ਦੀ ਲਾਪ੍ਰਵਾਹੀ ਅਤੇ ਗ਼ਲਤ ਇਲਾਜ ਕਾਰਨ ਉਸ ਦੀ ਪਤਨੀ ਚਾਂਦ ਅਤੇ ਹੋਣ ਵਾਲੇ ਬੱਚੇ ਦੀ ਮੌਤ ਹੋ ਚੁੱਕੀ ਹੈ | ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਪਤਾ ਚੱਲਿਆ ਹੈ ਕਿ ਸਨੇਹਾ ਕੋਈ ਡਾਕਟਰ ਨਹੀਂ ਹੈ ਅਤੇ ਉਸ ਦੀ ਅਣਗਹਿਲੀ ਕਾਰਨ ਉਸ ਦੀ ਪਤਨੀ ਤੇ ਬੱਚੇ ਦੀ ਮੌਤ ਹੋਈ ਹੈ | ਉਸ ਨੇ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਦਾ ਮੈਡੀਕਲ ਬੋਰਡ ਬਣਾ ਕੇ ਪੋਸਟ ਮਾਰਟਮ ਕਰਵਾਇਆ ਜਾਵੇ | ਖਰੜ ਪੁਲਿਸ ਨੇ ਉਕਤ ਵਿਅਕਤੀਆਂ ਦੇ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਤਨਖ਼ਾਹ ਸਮੇਂ ਸਿਰ ਨਾ ਮਿਲਣ ਕਾਰਨ ਸਫ਼ਾਈ ਕਾਮਿਆਂ ਵਲੋਂ ਪਖਾਨੇ ਬੰਦ ਕਰਨ ਦਾ ਐਲਾਨ

ਐੱਸ. ਏ. ਐੱਸ. ਨਗਰ, 21 ਫਰਵਰੀ (ਰਾਣਾ)- ਸ਼ੁਲਭ ਪਖਾਨਾ ਯੂਨੀਅਨ ਐੱਸ. ਏ. ਐੱਸ. ਨਗਰ ਵਲੋਂ 21 ਫਰਵਰੀ ਤੋਂ ਸ਼ਹਿਰ ਦੇ ਸਾਰੇ ਪਖਾਨੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਦਿਆ ਨੰਦ ਸਮੇਤ ਓਮ ਪ੍ਰਕਾਸ਼, ਦੌਲਤਰਾਮ, ਪ੍ਰੇਮ, ...

ਪੂਰੀ ਖ਼ਬਰ »

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 25 ਨੂੰ

ਖਰੜ, 21 ਫਰਵਰੀ (ਮਾਨ)- ਖਰੜ ਦੇ ਰੰਧਾਵਾ ਰੋਡ 'ਤੇ ਸਥਿਤ ਜੋਤੀ ਸਰੂਪ ਕੰਨਿਆ ਆਸਰਾ ਵਿਖੇ ਸ੍ਰੀ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 25 ਫਰਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ...

ਪੂਰੀ ਖ਼ਬਰ »

ਭੌ ਾਅ ਪ੍ਰਾਪਤੀ ਨੀਤੀ ਿਖ਼ਲਾਫ਼ ਵੱਡਾ ਵਿਰੋਧ ਉੱਠਣ ਦੇ ਸੰਕੇਤ

ਚੰਡੀਗੜ੍ਹ, 21 ਫਰਵਰੀ (ਆਰ.ਐੱਸ.ਲਿਬਰੇਟ)- ਬੀਤੇ ਦਿਨੀਂ ਪ੍ਰਸ਼ਾਸਨ ਵਲੋਂ ਭੌਾਅ ਪ੍ਰਾਪਤੀ ਸਬੰਧੀ ਜਾਰੀ ਕੀਤੀ ਨੀਤੀ ਿਖ਼ਲਾਫ਼ ਚੰਡੀਗੜ੍ਹ ਦੇ 23 ਪਿੰਡਾਂ 'ਚੋਂ ਵੱਡਾ ਵਿਰੋਧ ਉੱਠਣ ਦੇ ਸੰਕੇਤ ਮਿਲ ਰਹੇ ਹਨ | ਚੰਡੀਗੜ੍ਹ ਦੇ ਸਮੂਹ ਪਿੰਡਾਂ ਵਾਸੀਆਂ ਨੂੰ ਲਾਮਬੰਦ ਕਰਨ ...

ਪੂਰੀ ਖ਼ਬਰ »

ਰਾਹ ਜਾਂਦੇ ਵਿਅਕਤੀ ਦਾ ਮੋਬਾਈਲ ਫ਼ੋਨ ਝਪਟਿਆ

ਚੰਡੀਗੜ੍ਹ, 21 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਅੰਦਰ ਝਪਟਮਾਰੀ ਦੀਆਂ ਵਾਰਦਾਤਾਂ ਬੰਦ ਹੋਣ ਦਾ ਨਾਂਅ ਨਹੀਂ ਲੈ ਰਹੀਆਂ | ਅਜਿਹੀ ਹੀ ਇਕ ਸ਼ਿਕਾਇਤ ਦੀਪ ਕੰਪਲੈਕਸ ਹੱਲੋ ਮਾਜਰਾ ਦੇ ਰਹਿਣ ਵਾਲੇ ਹੇਮਰਾਜ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤਕਰਤਾ ਨੇ ...

ਪੂਰੀ ਖ਼ਬਰ »

ਲਾਇਸੰਸ ਧਾਰਕਾਂ ਨੂੰ ਆਪਣੇ ਲਾਇਸੰਸਾਂ 'ਤੇ ਯੂ. ਆਈ. ਐੱਨ. ਨੰਬਰ ਲਗਾਉਣਾ ਜ਼ਰੂਰੀ- ਡੀ. ਸੀ.

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)- ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹੇ ਦੇ ਸਮੁੱਚੇ ਅਸਲ੍ਹਾ ਲਾਇਸੰਸ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਅਸਲ੍ਹਾ ਲਾਇਸੰਸ ਧਾਰਕਾਂ ਨੇ ਅਜੇ ਤੱਕ ਆਪਣੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਲਾਲੜੂ, 21 ਫਰਵਰੀ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਲੈਹਲੀ ਚੌਕ 'ਤੇ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਇਕ 23 ਸਾਲਾ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਨੇ ਟਰੱਕ ਦੇ ਫ਼ਰਾਰ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਲੈਹਲੀ ਪੁਲਿਸ ਚੌਕੀ ਦੇ ...

ਪੂਰੀ ਖ਼ਬਰ »

ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਿਖ਼ਲਾਫ਼ ਮਾਮਲਾ ਦਰਜ

ਕੁਰਾਲੀ, 21 ਫਰਵਰੀ (ਹਰਪ੍ਰੀਤ ਸਿੰਘ)- ਸਥਾਨਕ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਨੂੰ ਡੋਰ ਸਮੇਤ ਕਾਬੂ ਕਰਦਿਆਂ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਪੜਤਾਲੀਆ ਅਫ਼ਸਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤਾ ...

ਪੂਰੀ ਖ਼ਬਰ »

ਕਾਂਗਰਸ ਦੀ ਸਿਆਸੀ ਤਾਣੀ 'ਚ ਉਲਝੀ ਕਰਜ਼ਾ ਮੁਆਫ਼ੀ

ਜਲੰਧਰ, 21 ਫਰਵਰੀ (ਮੇਜਰ ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਗ਼ਰੀਬ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਵਿੱਢੀ ਯੋਜਨਾ ਕਾਂਗਰਸ ਦੀ ਸਿਆਸੀ ਤਾਣੀ 'ਚ ਉਲਝ ਕੇ ਰਹਿ ਗਈ ਹੈ | ਪੰਜਾਬ ਸਰਕਾਰ ਕੋਲ ਇਸ ਵੇਲੇ ਮੰਡੀ ਬੋਰਡ ਦੀ ਅਗਲੇ ਸਾਲ ਤੱਕ ਦੀ ਪੇਂਡੂ ਵਿਕਾਸ ਫੰਡ ਤੇ ...

ਪੂਰੀ ਖ਼ਬਰ »

ਪਾਰਟੀ ਦੇ ਸੀਨੀਅਰ ਆਗੂਆਂ 'ਤੇ ਅਣਗੌਲਿਆਂ ਕਰਨ ਦਾ ਦੋਸ਼ ਲਗਾਉਂਦੇ ਹੋਏ ਅਕਾਲੀ ਦਲ ਤੋਂ ਅੱਧੀ ਦਰਜਨ ਆਗੂਆਂ ਵਲੋਂ ਕਿਨਾਰਾ ਕਰਨ ਦਾ ਐਲਾਨ

ਕੁਰਾਲੀ, 21 ਫਰਵਰੀ (ਹਰਪ੍ਰੀਤ ਸਿੰਘ)- ਇਲਾਕੇ ਦੇ ਕਰੀਬ ਅੱਧੀ ਦਰਜਨ ਆਗੂਆਂ ਨੇ ਪਾਰਟੀ ਦੇ ਸੀਨੀਅਰ ਆਗੂਆਂ 'ਤੇ ਅਣਗੌਲਿਆਂ ਕਰਨ ਦਾ ਦੋਸ਼ ਲਗਾਉਂਦੇ ਹੋਏ ਅਕਾਲੀ ਦਲ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਹੈ | ਇਸ ਸਬੰਧੀ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਅਕਾਲੀ ਦਲ ਦੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਦਿੱਲੀ ਦਾ ਘਿਰਾਓ ਕੱਲ੍ਹ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਇੱਥੇ ਹੋਈ, ਜਿਸ 'ਚ ਅਹੁਦੇਦਾਰਾਂ ਅਤੇ ਕਿਸਾਨਾਂ ਨੇ ਹਿੱਸਾ ਲੈਂਦਿਆਂ 23 ਫਰਵਰੀ ਨੂੰ ਦਿੱਲੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਜੇ.ਐਸ. ਵਲਰਡ ਸਕੂਲ ਦੇ ਵਿਦਿਆਰਥੀਆਂ ਨੇ ਟੇਲੇਂਟ ਹੰਟ ਓਲੰਪੀਆਡ ਵਿਚ ਕੀਤਾ ਚੰਗਾ ਪ੍ਰਦਰਸ਼ਨ

ਊਨਾ, 21 ਫਰਵਰੀ (ਹਰਪਾਲ ਸਿੰਘ ਕੋਟਲਾ)- ਜੇ.ਐਸ.ਵਿਜਡਮ. ਵਲਰਡ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੇਸ਼ਨਲ ਟੇਲੇਂਟ ਹੰਟ ਓਲੰਪਿਆਡ ਦੀ ਸਿਲਵਰਜੋਨ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਅਤੇ ਪ੍ਰਸ਼ਸਤੀ ਪੱਤਰ ਹਾਸਲ ਕੀਤੇ ¢ ਧਿਆਨ ਯੋਗ ਹੈ ਕੀ ਪਿਛਲੇ ਸਾਲ ਵੀ ਦਸੰਬਰ ...

ਪੂਰੀ ਖ਼ਬਰ »

ਗੋਵਿੰਦ ਕੌਸ਼ਲ ਦੇ ਮਾਡਲ ਨੂੰ ਰਾਸ਼ਟਰੀ ਮੁਕਾਬਲੇ ਲਈ ਚੁਣਿਆ

ਊਨਾ, 21 ਫਰਵਰੀ (ਹਰਪਾਲ ਸਿੰਘ ਕੋਟਲਾ)-ਸਕਾਲਰਸ ਯੂਨੀਫਾਈਡ ਸਕੂਲ ਦੇ ਵਿਦਿਆਰਥੀ ਗੋਵਿੰਦ ਕੌਸ਼ਲ ਦੇ ਮਾਡਲ ਨੂੰ ਰਾਸ਼ਟਰੀ ਮੁਕਾਬਲੇ ਲਈ ਚੁਣਿਆ ਗਿਆ ਹੈ ¢ ਪ੍ਰਦੇਸ਼ ਦੇ ਸੋਲਨ ਸਥਿਤ ਇਤਿਹਾਸਿਕ ਠੋਡੋ ਮੈਦਾਨ ਵਿਚ ਹੋਈ ਇੰਸਪਾਇਰ ਅਵਾਰਡ ਦੀ ਪ੍ਰਦੇਸ਼ ਪੱਧਰ ...

ਪੂਰੀ ਖ਼ਬਰ »

ਵਧੀਆ 108 ਐਾਬੂਲੇਂਸ ਸੇਵਾ ਦੇਣ ਲਈ ਅੰਬ, ਊਨਾ ਅਤੇ ਗਗਰੇਟ ਦੇ ਕਰਮਚਾਰੀ ਸਨਮਾਨਿਤ

ਊਨਾ,21 ਫਰਵਰੀ (ਹਰਪਾਲ ਸਿੰਘ ਕੋਟਲਾ)-ਪੁਲਿਸ ਕਪਤਾਨ ਊਨਾ ਦੀਵਾਕਰ ਸ਼ਰਮਾਂ ਨੇ ਜਿਲਾ ਵਿੱਚ ਵਧੀਆ 108 ਨੈਸ਼ਨਲ ਐਾਬੂਲੈਂਸ ਸੇਵਾ ਦੇਣ ਲਈ ਜ਼ਿਲ੍ਹੇ ਦੇ ਊਨੇ, ਅੰਬ ਅਤੇ ਗਗਰੇਟ ਖੰਡ ਦੇ ਕਰਮਚਾਰੀਆਂ ਨੂੰ ਚੰਗੀ ਮਾਈਲੇਜ਼, ਰੱਖ ਰਖਾਵ ਅਤੇ ਸੇਵੀਅਰ ਆਫ ਦ ਮੰਥ ਅਵਾਰਡ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX