ਤਾਜਾ ਖ਼ਬਰਾਂ


ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮਾਇਆਵਤੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ
. . .  42 minutes ago
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੇ ਬੰਗਲਾਦੇਸ਼ ਨੂੰ ਜਿੱਤਣ ਲਈ ਦਿੱਤਾ 256 ਦੌੜਾਂ ਦਾ ਟੀਚਾ
. . .  about 2 hours ago
ਹਾਮਿਦ ਕਰਜ਼ਈ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
. . .  about 2 hours ago
ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ) - ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ...
ਬਾਂਦੀਪੋਰਾ ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਸਤੰਬਰ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
ਭਾਰਤੀ ਕੋਸਟ ਗਾਰਡ ਨੇ ਕਿਸ਼ਤੀ ਸਮੇਤ ਚਾਲਕ ਦਲ ਨੂੰ ਬਚਾਇਆ
. . .  about 3 hours ago
ਨਵੀਂ ਦਿੱਲੀ, 20 ਸਤੰਬਰ - ਭਾਰਤੀ ਕੋਸਟ ਗਾਰਡ ਨੇ ਕਰਨਾਟਕ-ਗੋਆ ਸਰਹੱਦ 'ਤੇ ਸਮੁੰਦਰ 'ਚੋਂ ਕਿਸ਼ਤੀ ਸਮੇਤ 25 ਮੈਂਬਰੀ ਚਾਲਕ ਦਲ ਨੂੰ ਬਚਾਇਆ ਹੈ।
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ
. . .  about 4 hours ago
ਲਖਨਊ, 20 ਸਤੰਬਰ - ਛੱਤੀਸਗੜ੍ਹ ਚੋਣਾਂ 'ਤੇ ਬੋਲਦਿਆ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਬਸਪਾ ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ ਨਾਲ...
ਭੇਦ ਭਰੇ ਹਾਲਾਤਾਂ 'ਚ ਡਿਸਪੈਂਸਰੀ ਅੰਦਰ ਏ. ਐਨ.ਐੱਮ ਵੱਲੋਂ ਆਤਮ ਹਤਿਆ
. . .  about 5 hours ago
ਗੁਰਦਾਸਪੁਰ, 30 ਸਤੰਬਰ(ਆਰਿਫ਼) - ਅੱਜ ਗੁਰਦਾਸਪੁਰ ਨਜ਼ਦੀਕੀ ਪਿੰਡ ਡੂਗਰੀ ਦੀ ਡਿਸਪੈਂਸਰੀ ਅੰਦਰ ਏ. ਐਨ.ਐੱਮ. ਵੱਲੋਂ ਆਤਮ ਹਤਿਆ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕੇ ਕਿਸੇ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਪਤੀ ਦੇ ਪੈਸੇ ਨਾ ਮਿਲਣ ਕਾਰਨ ਇਸ .....
ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 193
. . .  about 5 hours ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਡਾ.ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਲੈਬੋਟਰੀਆ 'ਚ ਹੁਣ ਤੱਕ ਡੇਂਗੂ ਦੇ 580 ਸ਼ੱਕੀ ਮਰੀਜ਼ ਟੋਸਟ ਲਈ ਪਹੁੰਚੇ ਹਨ ਜਿਨ੍ਹਾਂ 'ਚੋਂ .....
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੂੰ ਲੱਗਿਆ ਦੂਜਾ ਝਟਕਾ, ਰਹਿਮਤ ਸ਼ਾਹ 10 ਦੌੜਾਂ ਬਣਾ ਕੇ ਆਊਟ
. . .  about 5 hours ago
ਕੇਰਲ ਨਨ ਜਬਰ ਜਨਾਹ ਮਾਮਲਾ : ਵੇਟਿਕਨ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਅਹੁਦੇ ਤੋਂ ਕੀਤਾ ਮੁਕਤ
. . .  about 5 hours ago
ਤਿਰੂਵਨੰਤਪੁਰਮ, 20 ਸਤੰਬਰ - ਵੇਟਿਕਨ ਨੇ ਜਬਰ ਜਨਾਹ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲੰਧਰ ਡਾਇਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ....
ਫਿਲੀਪੀਨਜ਼ 'ਚ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ
. . .  about 5 hours ago
ਮਨੀਲਾ, 20 ਸਤੰਬਰ - ਫਿਲੀਪੀਨਜ਼ 'ਚ ਬੁੱਧਵਾਰ ਨੂੰ ਪਏ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਘਟਨਾ 'ਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਾਣਕਾਰੀ ਦੇ ਅਨੁਸਾਰ, ਸੁਰੱਖਿਆ ਬਲਾਂ ਅਤੇ ਬਚਾਅ ...
ਕੈਪਟਨ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ 'ਚ ਪੰਜਾਬ ਦੀ ਗੂੰਜ ਰੈਲੀ ਦਾ ਫ਼ੈਸਲਾ
. . .  about 6 hours ago
ਬੰਗਾ, 20 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਗੂੰਜ ਰੈਲੀ ਕੀਤੀ ਜਾਵੇਗੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸੰਬੋਧਨ ਕਰਨਗੇ। ਜ਼ਿਲ੍ਹਾ ...
ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਕਰ ਚੁੱਕੀ ਹੈ ਖ਼ਾਰਜ - ਆਜ਼ਾਦ
. . .  about 6 hours ago
ਹੈਦਰਾਬਾਦ, 20 ਸਤੰਬਰ - ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਹੈਦਰਾਬਾਦ 'ਚ ਕਿਹਾ ਕਿ ਟੀ.ਆਰ.ਐਸ. ਜਾਣਦੀ ਸੀ ਕਿ ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਖ਼ਾਰਜ ਕਰ ਚੁੱਕੀ ਹੈ ਫਿਰ ਵੀ ਮੁੱਖ ਮੰਤਰੀ ਨੇ 12 ਫ਼ੀਸਦੀ ਰਾਖਵੇਂਕਰਨ ਦੀ ਮੰਗ....
ਕੋਟ ਕਰੋੜ ਕਲਾਂ ਦੇ ਟੋਲ ਪਲਾਜ਼ਾ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ
. . .  about 7 hours ago
ਤਲਵੰਡੀ ਭਾਈ, 20 ਸਤੰਬਰ (ਰਵਿੰਦਰ ਸਿੰਘ ਬਜਾਜ, ਕੁਲਵਿੰਦਰ ਸਿੰਘ ਗਿੱਲ) - ਕੌਮੀ ਮਾਰਗ-54 'ਤੇ ਪੈਂਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਬਣੇ ਟੋਲ ਪਲਾਜ਼ਾ 'ਤੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਲੈਸ ਅਣਪਛਾਤੇ ਵਿਅਕਤੀਆਂ ਵੱਲੋਂ ਮੁਲਾਜ਼ਮਾਂ ਪਾਸੋਂ 21 ਹਜ਼ਾਰ ....
ਪੰਜਾਬ 'ਚ ਕੱਲ੍ਹ ਤੋਂ ਗਰੀਬ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ ਸਬਜ਼ੀਆਂ ਦੇ ਚਾਰ ਲੱਖ ਪੌਦੇ
. . .  about 7 hours ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ)- ਤੰਦਰੁਸਤ ਮਿਸ਼ਨ ਪੰਜਾਬ ਤਹਿਤ ਰਾਜ ਦੇ ਸਲੱਮ ਬਸਤੀਆਂ 'ਚ ਰਹਿੰਦੇ ਲੋਕਾਂ ਦੇ ਖਾਣੇ ਨੂੰ ਪੌਸ਼ਟਿਕ ਬਣਾਉਣ ਦੇ ਲਈ ਰਾਜ ਦੇ ਵੱਖ -ਵੱਖ ਜ਼ਿਲ੍ਹਿਆਂ 'ਚ ਕੱਲ੍ਹ ਤੋਂ ਸਬਜ਼ੀਆਂ ਦੇ ਚਾਰ ਲੱਖ ਪੌਦੇ ਮੁਫ਼ਤ ਵੰਡੇ ਜਾਣਗੇ ਤਾਂ ਜੋ ਇਹ....
ਟਰੈਫ਼ਿਕ ਦੇ ਸਹਾਇਕ ਥਾਣੇਦਾਰ ਨੇ ਆਟੋ ਚਾਲਕ ਦੇ ਮਾਰਿਆ ਥੱਪੜ, ਲੋਕਾਂ ਨੇ ਜਾਮ ਕੀਤਾ ਰੋਡ
. . .  about 7 hours ago
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ
. . .  about 7 hours ago
ਬਾਂਦੀਪੋਰਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ
. . .  about 7 hours ago
ਚੱਕ ਅਰਨੀਵਾਲਾ 'ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਮੁੜ ਤੋਂ ਪੈਣਗੀਆਂ ਵੋਟਾਂ
. . .  about 8 hours ago
ਐਕਟਿਵਾ 'ਤੇ ਜਾਂਦੀਆਂ ਨੂੰਹ-ਸੱਸ ਹੋਈਆਂ ਲੁੱਟ ਦਾ ਸ਼ਿਕਾਰ
. . .  about 8 hours ago
ਪੰਜਾਬ ਦੇ ਕਿਸਾਨਾਂ ਨੇ ਹੀ ਰਾਜਸਥਾਨੀ ਕਿਸਾਨਾਂ ਨੂੰ ਸਿਖਾਈ ਖੇਤੀ - ਵੀ. ਪੀ. ਸਿੰਘ ਬਦਨੌਰ
. . .  about 8 hours ago
ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ
. . .  about 8 hours ago
ਪੰਜਾਬ ਦੀ ਮਹਿਮਾਨ ਨਿਵਾਜੀ ਲਈ ਸਭ ਦਾ ਰਿਣੀ ਹਾਂ - ਹਾਮਿਦ ਕਰਜ਼ਾਈ
. . .  about 8 hours ago
ਦੇਸ਼ 'ਚ ਹਰੀ ਕ੍ਰਾਂਤੀ ਲਿਆਉਣ ਵਾਲੇ ਪੰਜਾਬ ਦੇ ਕਿਸਾਨ ਪਰਾਲੀ ਨੂੰ ਨਾ ਲਗਾਉਣ ਅੱਗ - ਬਦਨੌਰ
. . .  about 9 hours ago
ਆਵਾਰਾ ਪਸ਼ੂਆਂ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਕਿਸਾਨ- ਡਾ. ਨੰਦਾ
. . .  about 9 hours ago
ਸਹਾਇਕ ਖੇਤੀ ਕਿੱਤਿਆਂ ਤੋਂ ਆਮਦਨੀ 'ਚ ਹਰਿਆਣਾ ਅੱਗੇ- ਢਿੱਲੋਂ
. . .  about 9 hours ago
ਸੂਬੇ ਦੇ 7 ਜ਼ਿਲ੍ਹਿਆਂ 'ਚ ਕੱਲ੍ਹ ਮੁੜ ਹੋਵੇਗੀ ਵੋਟਿੰਗ- ਚੋਣ ਕਮਿਸ਼ਨ
. . .  about 9 hours ago
ਕਾਂਗਰਸੀਆਂ ਵੱਲੋਂ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਬਠਿੰਡਾ ਦੇ ਡੀ.ਸੀ. ਦਫ਼ਤਰ ਸਾਹਮਣੇ ਧਰਨਾ
. . .  about 10 hours ago
ਬੱਲੜ੍ਹਵਾਲ ਗੋਲੀਕਾਂਡ ਮਾਮਲਾ : ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 10 hours ago
ਬੀ.ਪੀ.ਸਿੰਘ ਬਦਨੌਰ ਤੇ ਕਰਜ਼ਾਈ ਵੱਲੋਂ ਗਡਵਾਸੂ ਦੇ ਤਿੰਨ ਦਿਨਾਂ ਪਸ਼ੂ ਪਾਲਨ ਮੇਲੇ ਦਾ ਉਦਘਾਟਨ
. . .  about 10 hours ago
ਕੋਚੀ ਦੇ ਸੀ.ਆਈ.ਡੀ. ਦਫ਼ਤਰ ਪਹੁੰਚੇ ਬਿਸ਼ਪ, 5 ਅਧਿਕਾਰੀਆਂ ਦੀ ਟੀਮ ਕਰੇਗੀ ਪੁੱਛ ਗਿੱਛ
. . .  1 minute ago
ਰਾਜਪਾਲ ਬਦਨੌਰ ਵੱਲੋਂ ਪੀ.ਏ.ਯੂ. ਦੇ ਤਿੰਨ ਦਿਨਾਂ ਕਿਸਾਨ ਮੇਲੇ ਦਾ ਉਦਘਾਟਨ
. . .  about 11 hours ago
ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਫਿਰ ਚੁਣੇ ਗਏ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ
. . .  about 11 hours ago
ਗਡਵਾਸੂ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ
. . .  about 11 hours ago
ਦੇਸ਼ ਭਰ ਦੇ 8.50 ਲੱਖ ਕੈਮਿਸਟਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੇਕਰ ਸਾਡੀ ਭਾਵਨਾ ਸਹੀ ਨਹੀਂ ਤਾਂ ਸਾਡੇ ਨਿਰਣੇ ਜ਼ਰੂਰ ਗ਼ਲਤ ਹੋਣਗੇ। -ਹੈਜ਼ਲਿਟ

ਪੰਜਾਬ / ਜਨਰਲ

ਪੰਜਾਬ ਸਰਕਾਰ 'ਚ ਭਿ੍ਸ਼ਟਾਚਾਰ ਦਾ ਬੋਲਬਾਲਾ-ਸੁਖਬੀਰ ਸਿੰਘ ਬਾਦਲ

ਝੁਨੀਰ (ਮਾਨਸਾ), 23 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ/ ਰਮਨਦੀਪ ਸਿੰਘ ਸੰਧੂ)- ਇੱਥੇ ਸਰਦੂਲਗੜ੍ਹ ਹਲਕੇ ਦੇ ਇੰਚਾਰਜ ਦਿਲਰਾਜ ਸਿੰਘ ਭੂੰਦੜ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਪੋਲ ਖੋਲ੍ਹ ਰੈਲੀ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ 'ਚ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਮੰਤਰੀਆਂ ਤੋਂ ਲੈ ਕੇ ਵਿਧਾਇਕਾਂ ਤੱਕ ਸਾਰੇ ਭਿ੍ਸ਼ਟ ਤਰੀਕਿਆਂ ਨਾਲ ਧਨ ਇਕੱਠਾ ਕਰਨ ਲੱਗੇ ਹੋਏ ਹਨ | ਇੱਥੋਂ ਤੱਕ ਕਿ ਲੋਕਾਂ 'ਤੇ ਗੁੰਡਾ ਟੈਕਸ ਲਗਾਇਆ ਜਾ ਰਿਹਾ ਹੈ | ਇਕੱਠ ਤੋਂ ਬਾਗ਼ੋ-ਬਾਗ਼ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ 'ਚ ਹਿੰਮਤ ਨਹੀਂ ਕਿ ਉਹ ਲੋਕਾਂ 'ਚ ਜਾ ਸਕਣ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਦੀ ਲੋਕਾਂ ਨਾਲ ਕੀਤੀ ਵਾਅਦਾ ਿਖ਼ਲਾਫ਼ੀ ਦੇ ਰੋਸ ਵਜੋਂ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੋੜਵੰਦਾਂ ਨੂੰ ਪੈਨਸ਼ਨਾਂ, ਸ਼ਗਨ ਸਕੀਮ ਤੇ ਆਟਾ-ਦਾਲ ਦੇਣਾ ਬੰਦ ਕਰ ਦਿੱਤਾ ਹੈ ਅਤੇ ਸਿੰਚਾਈ ਲਈ ਬਿਜਲੀ ਮੋਟਰਾਂ ਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ 'ਤੇ ਬਿੱਲ ਲਗਾਉਣ ਦੀਆਂ ਤਿਆਰੀਆਂ ਹਨ | ਉਨ੍ਹਾਂ ਕਿਹਾ ਕਿ ਬਠਿੰਡਾ 'ਚ ਏਮਜ਼ ਪ੍ਰਾਜੈਕਟ ਇਸ ਲਈ ਪਛੜ ਗਿਆ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਲੋੜੀਂਦੇ ਇਤਰਾਜ਼ਹੀਣਤਾ ਪ੍ਰਮਾਣ ਪੱਤਰ ਜਾਰੀ ਨਹੀਂ ਕੀਤੇ ¢ ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਦੀ ਜੰਮ ਕੇ ਆਲੋਚਨਾ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਮੰਤਰਾਲੇ ਵਲੋਂ ਲਿਆਂਦੇ ਜਾ ਰਹੇ ਪ੍ਰਾਜੈਕਟਾਂ ਨੂੰ ਕੈਪਟਨ ਸਰਕਾਰ ਸਹਿਯੋਗ ਨਹੀਂ ਦੇ ਰਹੀ, ਜਿਸ ਕਾਰਨ ਕਈ ਪ੍ਰਾਜੈਕਟ ਲਟਕੇ ਹੋਏ ਹਨ | ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਰੈਲੀ ਦੀ ਸਫ਼ਲਤਾ ਲਈ ਸਭਨਾਂ ਦਾ ਧੰਨਵਾਦ ਕੀਤਾ ਤੇ ਹੁਣੇ ਤੋਂ ਹੀ ਲੋਕ ਸਭਾ ਚੋਣਾਂ ਲਈ ਡਟਣ ਦੀ ਅਪੀਲ ਕੀਤੀ | ਰੈਲੀ ਨੂੰ ਵਿਧਾਇਕ ਦਿਲਰਾਜ ਸਿੰਘ ਭੂੰਦੜ, ਅਕਾਲੀ ਆਗੂ ਗੁਰਮੇਲ ਸਿੰਘ ਫਫੜੇ, ਪ੍ਰੇਮ ਕੁਮਾਰ ਅਰੋੜਾ, ਡਾ: ਨਿਸ਼ਾਨ ਸਿੰਘ, ਸੁਖਦੇਵ ਸਿੰਘ ਚੈਨੇਵਾਲਾ ਤੇ ਜਸਬੀਰ ਸਿੰਘ ਮੱਲ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ਼ੋ੍ਰਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਰਾਏਪੁਰ ਤੇ ਗੁਰਪ੍ਰੀਤ ਸਿੰਘ ਝੱਬਰ, ਅਵਤਾਰ ਸਿੰਘ ਰਾੜਾ, ਗੁਰਸੇਵਕ ਸਿੰਘ ਖਹਿਰਾ, ਬਲਵਿੰਦਰ ਸਿੰਘ ਖਿਆਲੀ ਚਹਿਲਾਂਵਾਲੀ, ਬਲਵਿੰਦਰ ਸਿੰਘ ਕਾਕਾ, ਅਮਨਦੀਪ ਸਿੰਘ ਮੀਆਂ, ਰਘਵੀਰ ਸਿੰਘ ਮਾਨਸਾ, ਜਤਿੰਦਰ ਸਿੰਘ ਸੋਢੀ, ਜਥੇਦਾਰ ਸਰਦੂਲ ਸਿੰਘ ਘਰਾਂਗਣਾ, ਬਲਦੇਵ ਸਿੰਘ ਮੀਰਪੁਰ, ਗੁਰਪ੍ਰੀਤ ਸਿੰਘ ਚਹਿਲ, ਤਰਸੇਮ ਸਿੰਘ ਸਿੱਧੂ, ਜਗਪ੍ਰੀਤ ਸਿੰਘ ਮਾਨਸਾ, ਸੁਨੀਲ ਜੈਨ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |

ਸਰਾਏ ਅਮਾਨਤ ਖਾਂ ਦੀ ਖ਼ੁਦਾਈ 'ਚੋਂ ਮਿਲੇ ਕਮਰਿਆਂ ਦੀ ਨਵਉਸਾਰੀ ਜਾਰੀ

ਅੰਮਿ੍ਤਸਰ, 23 ਫਰਵਰੀ (ਸੁਰਿੰਦਰ ਕੋਛੜ)- ਨਜ਼ਦੀਕੀ ਪਿੰਡ ਝਬਾਲ ਤੋਂ ਅਟਾਰੀ ਵੱਲ ਨੂੰ ਜਾਂਦੀ ਸੜਕ 'ਤੇ ਕੋਈ 10 ਕੁ ਕਿਲੋਮੀਟਰ ਦੀ ਦੂਰੀ 'ਤੇ ਮੌਜੂਦ ਸਰਾਏ ਅਮਾਨਤ ਖਾਂ ਦੀ ਖ਼ੁਦਾਈ ਦੌਰਾਨ ਮਿਲੇ ਕਮਰਿਆਂ ਅਤੇ ਹੋਰਨਾਂ ਸਮਾਰਕਾਂ ਦੀ ਚੱਲ ਰਹੀ ਨਵਉਸਾਰੀ ਦੇ ਚਲਦਿਆਂ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ

ਕੁਰਾਲੀ, 23 ਫਰਵਰੀ (ਹਰਪ੍ਰੀਤ ਸਿੰਘ)- ਲੱਖਾਂ ਰੁਪਏ ਦੇ ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਨਗਲੀਆਂ ਦੇ ਨੌਜਵਾਨ ਕਿਸਾਨ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਜੱਸਾ (29) ਪੁੱਤਰ ਕੁਲਦੀਪ ਸਿੰਘ ਪਿੰਡ ...

ਪੂਰੀ ਖ਼ਬਰ »

ਕੈਪਟਨ ਦੀ ਗ਼ੈਰ-ਹਾਜ਼ਰੀ ਤੋਂ ਨਾਰਾਜ਼ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਪ ਨੇਤਾਵਾਂ ਵਲੋਂ ਬੈਠਕ 'ਚੋਂ ਵਾਕ-ਆਊਟ

ਚੰਡੀਗੜ੍ਹ, 23 ਫਰਵਰੀ (ਗੁਰਸੇਵਕ ਸਿੰਘ ਸੋਹਲ)- ਪੰਜਾਬ ਦੇ ਐਸ.ਸੀ./ਐਸ.ਟੀ. ਵਰਗਾਂ ਬਾਰੇ ਅੱਜ ਇੱਥੇ ਰੱਖੀ ਉੱਚ-ਪੱਧਰੀ ਬੈਠਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾ ਪਹੁੰਚਣ 'ਤੇ ਕਾਂਗਰਸ, ਅਕਾਲੀ, ਭਾਜਪਾ ਤੇ ਆਪ ਪਾਰਟੀ ਦੇ ਨੇਤਾਵਾਂ ਨੇ ਉਸ ਬੈਠਕ 'ਚੋਂ ਵਾਕ-ਆਊਟ ...

ਪੂਰੀ ਖ਼ਬਰ »

ਸਾਬਕਾ ਚੇਅਰਮੈਨ ਪੰਜਾਬ ਲੋਕ ਸੇਵਾ ਕਮਿਸ਼ਨ ਭੁਪਿੰਦਰ ਸਿੰਘ ਸਿੱਧੂ ਨਹੀਂ ਰਹੇ

ਪਟਿਆਲਾ, 23 ਫਰਵਰੀ (ਭਗਵਾਨ ਦਾਸ)– ਭੁਪਿੰਦਰ ਸਿੰਘ ਸਿੱਧੂ ਆਈ.ਏ.ਐਸ. (ਰਿਟਾ:) ਸਾਬਕਾ ਚੇਅਰਮੈਨ ਪੰਜਾਬ ਲੋਕ ਸੇਵਾ ਕਮਿਸ਼ਨ ਬੀਤੇ ਕੱਲ੍ਹ• ਚੰਡੀਗੜ•੍ਹ ਵਿਖੇ ਅਕਾਲ ਚਲਾਣਾ ਕਰ ਗਏ | ਉਹ 84 ਸਾਲ ਦੇ ਸਨ ਅਤੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਸਦੀਵੀਂ ਵਿਛੋੜਾ ਦੇ ਗਏ | ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ 7 ਜ਼ਿਲਿ੍ਹਆਂ ਦੇ ਸਕੂਲਾਂ ਦਾ ਅਚਨਚੇਤ ਨਿਰੀਖਣ

ਐੱਸ.ਏ.ਐੱਸ. ਨਗਰ, 23 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖਿਆ ਵਿਭਾਗ ਪੰਜਾਬ ਵਲੋਂ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਦੀ ਅਗਵਾਈ 'ਚ ਸਿੱਖਿਆ ਸੁਧਾਰ ਟੀਮਾਂ ਵਲੋਂ 7 ਜ਼ਿਲਿ੍ਹਆਂ ਦੇ 397 ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਸਿੱਖਿਆ ਵਿਭਾਗ ਦੇ ਬੁਲਾਰੇ ...

ਪੂਰੀ ਖ਼ਬਰ »

ਬੀ.ਐਸ.ਐਫ਼. ਨੇ ਸਰਹੱਦ 'ਤੇ ਢੇਰ ਪਾਕਿ ਤਸਕਰ ਕੀਤਾ ਸਪੁਰਦ-ਏ-ਖ਼ਾਕ

ਫ਼ਿਰੋਜ਼ਪੁਰ, 23 ਫਰਵਰੀ (ਜਸਵਿੰਦਰ ਸਿੰਘ ਸੰਧੂ)- ਬੀਤੇ ਦਿਨੀਂ ਫ਼ਿਰੋਜ਼ਪੁਰ ਸੈਕਟਰ 'ਚ ਹਿੰਦ-ਪਾਕਿ ਸਰਹੱਦ ਨੇੜੇ ਹੈਰੋਇਨ ਦੀ ਖੇਪ ਸੁੱਟਣ ਆਏ ਤਸਕਰ ਨੂੰ ਬੀ.ਐਸ.ਐਫ਼. ਵਲੋਂ ਢੇਰ ਕਰਨ ਉਪਰੰਤ ਪਾਕਿ ਰੇਂਜਰਾਂ ਨੇ ਉਕਤ ਤਸਕਰ ਦੀ ਲਾਸ਼ ਲੈਣ ਤੋਂ ਨਾਂਹ ਕਰ ਦਿੱਤੀ ਸੀ, ...

ਪੂਰੀ ਖ਼ਬਰ »

ਰਾਸ਼ਟਰਪਤੀ ਕੋਵਿੰਦ 27 ਨੂੰ ਆਉਣਗੇ ਚੰਡੀਗੜ੍ਹ

ਚੰਡੀਗੜ੍ਹ, 23 ਫਰਵਰੀ (ਐਨ.ਐਸ. ਪਰਵਾਨਾ)- ਪੰਜਾਬ ਦੇ ਆਲਾ ਮਿਆਰੀ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ 27 ਫਰਵਰੀ ਨੂੰ 2 ਦਿਨਾਂ ਲਈ ਚੰਡੀਗੜ੍ਹ ਦੌਰੇ 'ਤੇ ਆ ਰਹੇ ਹਨ, ਜਿੱਥੇ ਉਹ ਪੰਜਾਬ ਯੂਨੀਵਰਸਿਟੀ ਦੇ ਕਾਨਵੋਕੇਸ਼ਨ ਨੂੰ ...

ਪੂਰੀ ਖ਼ਬਰ »

ਟਰੂਡੋ ਹੱਥੋਂ ਮੌਕਾ ਗੁਆਇਆ, ਕੇਂਦਰ ਨੇ ਮੂੰਹ ਭੁਆਂਇਆ

ਜਲੰਧਰ, 23 ਫਰਵਰੀ (ਮੇਜਰ ਸਿੰਘ)-ਪਿਛਲੇ ਤਿੰਨ ਦਿਨਾਂ 'ਚ ਪੰਜਾਬ ਸਰਕਾਰ ਵਲੋਂ ਅਪਣਾਈ ਗ਼ੈਰ-ਪੇਸ਼ੇਵਾਰਾਨਾ ਕੂਟਨੀਤਕ ਪਹੁੰਚ ਤੇ ਸਿੱਧੜ ਸਿਆਸੀ ਪੈਂਤੜੇਬਾਜ਼ੀ ਕਾਰਨ ਲਗਦਾ ਹੈ ਕਿ ਪੰਜਾਬ ਵਿੱਤੀ ਖੇਤਰ 'ਚ ਵੱਡੀ ਠਿੱਬੀ ਖਾ ਗਿਆ ਹੈ ਤੇ ਵੱਡੀ ਆਰਥਿਕ ਤੰਗੀ ਦਾ ...

ਪੂਰੀ ਖ਼ਬਰ »

ਸ਼ਰਾਬ ਪਿਲਾ ਕੇ 2 ਦੋਸਤਾਂ ਨੇ ਕੀਤੀ ਸੀ ਨੌਜਵਾਨ ਦੀ ਹੱਤਿਆ

ਸੰਗਰੂਰ/ਸੰਦੌੜ, 23 ਫਰਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ, ਜਗਪਾਲ ਸੰਧੂ)- ਜ਼ਿਲ੍ਹਾ ਸੰਗਰੂਰ 'ਚ ਪੈਂਦੇ ਪਿੰਡ ਬਾਪਲਾ ਵਿਖੇ ਮਹਿਜ ਪੰਜ ਦਿਨ ਪਹਿਲਾਂ ਹੋਏ ਇਕ ਅੰਨੇ੍ਹ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਵਲੋਂ 2 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ...

ਪੂਰੀ ਖ਼ਬਰ »

ਵਜ਼ਾਰਤ 'ਚ ਵਾਧੇ ਬਾਰੇ ਕੈਪਟਨ-ਰਾਹੁਲ 'ਚ ਮੀਟਿੰਗ 26 ਨੂੰ

ਮੇਜਰ ਸਿੰਘ ਜਲੰਧਰ, 23 ਫਰਵਰੀ-ਪਿਛਲੇ ਕਈ ਮਹੀਨਿਆਂ ਤੋਂ ਲਟਕਦੇ ਆ ਰਹੇ ਪੰਜਾਬ ਵਜ਼ਾਰਤ 'ਚ ਵਾਧੇ ਬਾਰੇ ਵਿਚਾਰ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 25 ਫਰਵਰੀ ਸ਼ਾਮ ਨੂੰ ਦਿੱਲੀ ਜਾ ਰਹੇ ਹਨ ਤੇ 26 ਫਰਵਰੀ ਨੂੰ ਸਵੇਰੇ ਮੁੱਖ ਮੰਤਰੀ ਕੈਪਟਨ ਤੇ ...

ਪੂਰੀ ਖ਼ਬਰ »

ਸੰਗ ਮੇਲਾ ਸ੍ਰੀ ਚੋਲਾ ਸਾਹਿਬ ਲਈ ਤਿਆਰੀਆਂ ਮੁਕੰਮਲ-ਬਾਬਾ ਬੇਦੀ

ਮਿਆਣੀ, 23 ਫਰਵਰੀ (ਮੁਲਤਾਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀਆਂ ਸੰਗਤਾਂ ਦੇ ਠਹਿਰਾਓ ਲਈ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਬਾ ਸ੍ਰੀ ਚੰਦ ਉੜਮੜ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ | ...

ਪੂਰੀ ਖ਼ਬਰ »

ਅੰਮਿ੍ਤਸਰ-ਕੈਨੇਡਾ ਦਰਮਿਆਨ ਸਿੱਧੀ ਉਡਾਣ ਲਈ ਮਲਿਕ ਨੇ ਸੱਜਣ ਨੂੰ ਦਿੱਤਾ ਮੰਗ ਪੱਤਰ

ਅੰਮਿ੍ਤਸਰ, 23 ਫਰਵਰੀ (ਹਰਮਿੰਦਰ ਸਿੰਘ)-ਅੰਮਿ੍ਤਸਰ ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉੱਥੋਂ ਦੇ ਪਾਰਲੀਮੈਂਟ ਮੈਂਬਰ ਹਰਜੀਤ ਸਿੰਘ ਸੱਜਣ ਨੂੰ ਮਿਲੇ | ਇਸ ਦੌਰਾਨ ਮਲਿਕ ਨੇ ਅੰਮਿ੍ਤਸਰ ਤੋਂ ਕੈਨੇਡਾ ਲਈ ...

ਪੂਰੀ ਖ਼ਬਰ »

ਪਾਕਿ ਵਿਚ ਕੈਦੀ ਦੀ ਬੇਟੀ ਦੀ ਡੋਲੀ ਜੇਲ੍ਹ 'ਚੋਂ ਹੋਈ ਰੁਖ਼ਸਤ

ਅੰਮਿ੍ਤਸਰ, 23 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਡਿਸਟਿ੍ਕਟ ਮਲੀਰ ਜੇਲ੍ਹ 'ਚ ਬੰਦ ਹੱਤਿਆ ਦੇ ਦੋਸ਼ੀ ਮੁਹੰਮਦ ਰਾਸ਼ਿਦ ਵਲੋਂ ਉਸ ਦੀ ਬੇਟੀ ਅਰੂਸਾ ਦੇ ਵਿਆਹ 'ਚ ਸ਼ਾਮਿਲ ਹੋਣ ਦੀ ਇੱਛਾ ਜੇਲ੍ਹ ਦੇ ਅਫ਼ਸਰਾਂ ਵਲੋਂ ਵੱਖਰੇ ਹੀ ਢੰਗ ਨਾਲ ਪੂਰੀ ...

ਪੂਰੀ ਖ਼ਬਰ »

ਪਤੀ ਨੇ ਪਤਨੀ ਦਾ ਗਲਾ ਵੱਢ ਕੇ ਕੀਤੀ ਹੱਤਿਆ

ਕਰਨਾਲ, 23 ਫਰਵਰੀ (ਗੁਰਮੀਤ ਸਿੰਘ ਸੱਗੂ)- ਸਦਰ ਬਾਜ਼ਾਰ ਖੇਤਰ 'ਚ ਅੱਜ ਤੜਕਸਾਰ ਉਸ ਸਮੇਂ ਸਨਸਨੀ ਅਤੇ ਦਹਿਸ਼ਤ ਫ਼ੈਲ ਗਈ, ਜਦੋਂ ਇਕ ਪਤੀ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ | ਜਾਣਕਾਰੀ ਅਨੁਸਾਰ ਪਤੀ ਵਿਨੈ ਕੁਮਾਰ ਨੇ ਅੱਜ ਤੜਕੇ ਕਰੀਬ 3:30 ਵਜੇ ਆਪਣੀ ਪਤਨੀ ...

ਪੂਰੀ ਖ਼ਬਰ »

ਜੇਤਲੀ ਦੇ ਕਾਫ਼ਲੇ ਵਾਲੀ ਜ਼ੈਮਰ ਕਾਰ ਦੀ ਟਰਾਲੇ ਨਾਲ ਟੱਕਰ

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)- ਇੱਥੇ ਇਕ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਿਲ ਹੋ ਕੇ ਅੰਮਿ੍ਤਸਰ ਸ਼ਹਿਰ 'ਚ ਸਥਿਤ ਆਪਣੇ ਘਰ ਪਰਤ ਰਹੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਸੁਰੱਖਿਆ ਅਮਲੇ 'ਚ ਸ਼ਾਮਿਲ ਇਕ ਜ਼ੈਮਰ ਸਫ਼ਾਰੀ ਗੱਡੀ ਉਸ ਵੇਲੇ ਹਾਦਸੇ ਦਾ ...

ਪੂਰੀ ਖ਼ਬਰ »

ਡਰਾਈ ਕਲੀਨ ਕਰਵਾਏ ਕੱਪੜੇ ਬਣ ਸਕਦੇ ਹਨ ਭਿਆਨਕ ਬਿਮਾਰੀਆਂ ਦੇ ਕਾਰਨ

ਗੁਰਦਾਸਪੁਰ, 23 ਫਰਵਰੀ (ਸੁਖਵੀਰ ਸਿੰਘ ਸੈਣੀ)- ਡਰਾਈ ਕਲੀਨਰਾਂ ਕੋਲੋਂ ਡਰਾਈ ਕਲੀਨ ਕਰਵਾਉਣ ਵਾਲੇ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ | ਇਨ੍ਹਾਂ ਤੋਂ ਧੁਵਾਏ ਕੱਪੜੇ ਤੁਹਾਡਾ ਸਮਾਂ ਤਾਂ ਬਚਾ ਸਕਦੇ ਹਨ ਪਰ ਕਾਫ਼ੀ ਹੱਦ ਤੱਕ ਇਹ ਮਹਿੰਗੇ ਵੀ ਪੈ ਸਕਦੇ ਹਨ | ਡਰਾਈ ...

ਪੂਰੀ ਖ਼ਬਰ »

ਬਿਜਲੀ ਮੀਟਰ ਲਗਾਉਣ ਦੇ ਪਾਇਲਟ ਪ੍ਰਾਜੈਕਟ ਨੇ ਵਧਾਈ ਕਿਸਾਨ ਵਰਗ ਵਿਚ ਚਿੰਤਾ

ਜਲੰਧਰ, 23 ਫਰਵਰੀ (ਸ਼ਿਵ ਸ਼ਰਮਾ)-ਪਹਿਲਾਂ ਹੀ ਭਾਰੀ ਕਰਜ਼ਿਆਂ ਹੇਠ ਦੱਬੇ ਕਿਸਾਨਾਂ ਦਾ ਡਰ ਬਿਜਲੀ ਪਾਣੀ ਬਚਾਉਣ ਦੇ ਨਾਂਅ 'ਤੇ ਟਿਊਬਵੈੱਲਾਂ 'ਤੇ ਬਿਜਲੀ ਦੇ ਮੀਟਰ ਲਗਾਉਣ ਦੀ ਯੋਜਨਾ ਸ਼ੁਰੂ ਹੋਣ ਨਾਲ ਹੋਰ ਵੀ ਵਧ ਰਿਹਾ ਹੈ | ਇਕ ਪਾਸੇ ਤਾਂ ਇਹ ਮੁੱਦਾ ਸਿਆਸੀ ਤੌਰ 'ਤੇ ...

ਪੂਰੀ ਖ਼ਬਰ »

ਜੇਲ੍ਹਾਂ ਵਿਚਲੇ ਗੁਰਦੁਆਰਿਆਂ 'ਚ ਸ਼ੋ੍ਰਮਣੀ ਕਮੇਟੀ ਪਾਠੀ ਤੇ ਪ੍ਰਚਾਰਕ ਭੇਜੇਗੀ-ਭਾਈ ਲੌ ਾਗੋਵਾਲ

ਮਲੇਰਕੋਟਲਾ, 23 ਫਰਵਰੀ (ਕੁਠਾਲਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਪੰਜਾਬ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਬਣੇ ਗੁਰਦੁਆਰਿਆਂ 'ਚ ਰਹਿਤ ਮਰਿਆਦਾ ਲਾਗੂ ਕਰਨ ਅਤੇ ਜੇਲ੍ਹਾਂ 'ਚ ਬੰਦੀਆਂ ਨੂੰ ...

ਪੂਰੀ ਖ਼ਬਰ »

ਰਾਮਦਾਸ ਅਠਾਵਲੇ ਵਲੋਂ ਟ੍ਰੇਡ ਫੇਅਰ ਦੀ ਰਸਮੀ ਸ਼ੁਰੂਆਤ

ਚੰਡੀਗੜ੍ਹ, 23 ਫਰਵਰੀ (ਆਰ.ਐਸ.ਲਿਬਰੇਟ)- ਅੱਜ ਸੈਕਟਰ 34 'ਚ ਇਕ ਟ੍ਰੇਡ ਫੇਅਰ ਦੀ ਰਸਮੀ ਸ਼ੁਰੂਆਤ ਰਾਮਦਾਸ ਅਠਾਵਲੇ ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਤੇ ਸ਼ਸਕਤੀਕਰਨ ਨੇ ਕੀਤੀ | ਉਹ ਟਰੇਡ ਫੇਅਰ ਦੀਆਂ ਵੱਖ-ਵੱਖ ਉਤਪਾਦਾਂ ਸਬੰਧੀ ਲਗਾਈਆਂ ਸਟਾਲਾਂ 'ਤੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਕੇਰਲ 'ਚ ਹੁਕਮਰਾਨਾਂ ਵਲੋਂ ਖੱਬੇ-ਪੱਖੀਆਂ 'ਤੇ ਮਾਰੂ ਹਮਲਿਆਂ ਦੀ ਨਿੰਦਾ

ਜਲੰਧਰ, 23 ਫਰਵਰੀ (ਮੇਜਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਆਗੂਆਂ ਨੇ ਕੇਰਲਾ ਵਿਚ ਸੀ. ਪੀ. ਆਈ. (ਐਮ) ਦੇ ਖਰੂਦੀਆਂ ਵਲੋਂ ਸਰਕਾਰੀ ਸ਼ਹਿ 'ਤੇ ਆਰ.ਐਮ.ਪੀ.ਆਈ. ਦੇ ਵਰਕਰਾਂ 'ਤੇ ਘਾਤਕ ਹਮਲੇ ਕਰਨ, ਉਨ੍ਹਾਂ ਦੇ ਘਰਾਂ ਤੇ ਪਾਰਟੀ ਹਮਦਰਦਾਂ ਦੀਆਂ ...

ਪੂਰੀ ਖ਼ਬਰ »

ਟਾਟਾ ਚਾਹ ਨੇ ਕਰਵਾਇਆ 'ਕੱਲ੍ਹ ਦੇ ਚੈਂਪੀਅਨ' ਪ੍ਰੋਗਰਾਮ

ਜਲੰਧਰ, 23 ਫਰਵਰੀ (ਅ. ਬ.)- ਟਾਟਾ-ਚਾਹ ਜਾਗੋ ਰੇ ਵਲੋਂ 2.0 ਪ੍ਰੀ-ਐਕਟੀਮਿਜ਼ਮ ਬਾਰੇ ਚਰਚਾ ਕਰਦਿਆਂ 'ਕੱਲ੍ਹ ਦਾ ਚੈਂਪੀਅਨ' ਸਮਾਗਮ ਕਰਵਾਇਆ | ਇਸ ਸਮਾਗਮ ਨਾਲ ਭਾਰਤ ਦੇ ਸਭ ਤੋਂ ਆਸ਼ਾਵਾਦੀ ਐਥਲੀਟਾਂ ਦੇ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਆਪਣੀ ਕਲਾ ਨੂੰ ਹੋਰ ਨਿਖਾਰਨ ਦਾ ...

ਪੂਰੀ ਖ਼ਬਰ »

ਨੀਤੀ ਆਯੋਗ ਨੇ ਵੀ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ-ਖਹਿਰਾ

ਚੰਡੀਗੜ੍ਹ, 23 ਫ਼ਰਵਰੀ (ਐਨ.ਐਸ. ਪਰਵਾਨਾ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਵਿਚਾਰ ਪ੍ਰਗਟ ਕੀਤਾ ਕਿ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਨੀਤੀ ਆਯੋਗ ਵਲੋਂ ਕੀਤਾ ਗਿਆ ਇਨਕਾਰ ਕਿਸਾਨਾਂ 'ਚ ...

ਪੂਰੀ ਖ਼ਬਰ »

ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ

ਚੀਮਾ ਮੰਡੀ, 23 ਫਰਵਰੀ (ਦਲਜੀਤ ਸਿੰਘ ਮੱਕੜ, ਜਸਵਿੰਦਰ ਸਿੰਘ ਸ਼ੇਰੋਂ)- ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ ਸੰਸਦ ਦਾ ਘਿਰਾਓ ਕਰਨ ਲਈ ਦਿੱਲੀ ਵੱਲ ਕੂਚ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਹਜ਼ਾਰਾਂ ਕਾਰਕੁਨਾਂ ਅਤੇ ਆਗੂਆਂ ਨੂੰ ਜ਼ਿਲ੍ਹਾ ਸੰਗਰੂਰ ...

ਪੂਰੀ ਖ਼ਬਰ »

ਪ੍ਰੋ. ਪਿਆਰਾ ਸਿੰਘ ਭੋਗਲ ਨੂੰ ਸਦਮਾ

ਜਲੰਧਰ, 23 ਫਰਵਰੀ (ਜਸਪਾਲ ਸਿੰਘ)- ਉੱਘੇ ਸਾਹਿਤਕਾਰ ਅਤੇ ਪੰਜਾਬ ਜਾਗਿ੍ਤੀ ਮੰਚ ਦੇ ਪ੍ਰਧਾਨ ਪ੍ਰੋ. ਪਿਆਰਾ ਸਿੰਘ ਭੋਗਲ ਨੂੰ ਅੱਜ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮਪਤਨੀ ਮਹਿੰਦਰ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ | ਉਹ 84 ਵਰਿ੍ਹਆਂ ਦੇ ਸਨ ਤੇ ...

ਪੂਰੀ ਖ਼ਬਰ »

ਅਮਿਤ ਸ਼ਾਹ ਨੇ ਭਾਜਪਾ ਮੁੱਖ ਮੰਤਰੀਆਂ ਦੀ ਬੈਠਕ 27 ਨੂੰ ਬੁਲਾਈ

ਚੰਡੀਗੜ੍ਹ, 23 ਫਰਵਰੀ (ਐਨ.ਐਸ. ਪਰਵਾਨਾ)- ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ 27 ਫਰਵਰੀ ਨੂੰ ਭਾਜਪਾ ਰਾਜ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਦੀ ਨਵੀਂ ਦਿੱਲੀ 'ਚ 2 ਦਿਨਾਂ ਲਈ ...

ਪੂਰੀ ਖ਼ਬਰ »

ਰਾਜ ਸਭਾ ਦੀਆਂ 58 ਸੀਟਾਂ 'ਤੇ ਚੋਣਾਂ ਦਾ ਐਲਾਨ

ਨਵੀਂ ਦਿੱਲੀ, 23 ਫਰਵਰੀ (ਏਜੰਸੀ)-ਚੋਣ ਕਮਿਸ਼ਨ ਵਲੋਂ ਰਾਜ ਸਭਾ ਦੀਆਂ 58 ਸੀਟਾਂ 'ਤੇ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ 23 ਮਾਰਚ ਨੂੰ ਹੋਣਗੀਆਂ ਜਿਸ ਨਾਲ ਉਪਰਲੇ ਸਦਨ ਵਿਚ ਭਾਜਪਾ ਦੇ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ | ਇਸ ਵਿਚ ਕੇਂਦਰ ਸਰਕਾਰ ਦੇ 6 ਮੰਤਰੀਆਂ ...

ਪੂਰੀ ਖ਼ਬਰ »

ਪੰਜਾਬੀ ਲੇਖਕ ਡਾ: ਕਰਤਾਰ ਸਿੰਘ ਸੂਰੀ ਦਾ ਦਿਹਾਂਤ

ਅੰਮਿ੍ਤਸਰ, 23 ਫਰਵਰੀ (ਜਸਵੰਤ ਸਿੰਘ ਜੱਸ)- ਪੰਜਾਬੀ ਨਾਵਲ ਦੇ ਪਿਤਾਮਾ ਸਵ: ਨਾਨਕ ਸਿੰਘ ਦੇ ਵੱਡੇ ਪੁੱਤਰ ਅਤੇ ਨਾਮਵਰ ਪੰਜਾਬੀ ਲੇਖਕ ਡਾ: ਕਰਤਾਰ ਸਿੰਘ ਸੂਰੀ ਅੱਜ ਚੰਡੀਗੜ੍ਹ ਵਿਖੇ ਸਦੀਵੀ ਵਿਛੋੜਾ ਦੇ ਗਏ | ਉਹ ਕਰੀਬ 90 ਵਰਿ੍ਹਆਂ ਦੇ ਸਨ | ਬਾਲ ਸਾਹਿਤਕਾਰ ਡਾ: ਕੁਲਬੀਰ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸ਼ਹਿਰਾਂ 'ਚ ਸਰਕਾਰੀ ਛੁੱਟੀ ਅੱਜ

ਚੰਡੀਗੜ੍ਹ, 23 ਫਰਵਰੀ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਸਮੇਤ 15 ਜ਼ਿਲਿ੍ਹਆਂ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਦੀਆਂ ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੇ ਕੁਝ ਵਾਰਡਾਂ 'ਚ ਹੋਣ ਵਾਲੀਆਂ ਉਪ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ...

ਪੂਰੀ ਖ਼ਬਰ »

ਤੋਹਫ਼ੇ ਵਜੋਂ ਮਿਲੇ ਪਾਰਸਲ 'ਚ ਧਮਾਕਾ ਹੋਣ ਨਾਲ ਨਵ-ਵਿਆਹੇ ਨੌਜਵਾਨ ਸਮੇਤ ਦੋ ਦੀ ਮੌਤ-ਪਤਨੀ ਜ਼ਖ਼ਮੀ

ਭੁਵਨੇਸ਼ਵਰ, 23 ਫਰਵਰੀ (ਏਜੰਸੀ)-ਓਡੀਸ਼ਾ ਦੇ ਬੋਲਾਨਗੀਰ ਜ਼ਿਲ੍ਹੇ 'ਚ ਕਿਸੇ ਅਣਪਛਾਤੇ ਵਿਅਕਤੀ ਵਲੋਂ ਨਵੇਂ ਵਿਆਹੇ ਜੋੜੇ ਨੂੰ ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ਮੌਕੇ ਤੋਹਫ਼ੇ ਵਜੋਂ ਦਿੱਤੇ ਪਾਰਸਲ 'ਚ ਧਮਾਕਾ ਹੋਣ ਨਾਲ ਨਵ-ਵਿਆਹੇ ਨੌਜਵਾਨ ਤੇ ਉਸ ਦੀ ਦਾਦੀ ਦੀ ਮੌਤ ਹੋ ...

ਪੂਰੀ ਖ਼ਬਰ »

ਸਰਕਾਰ ਨੇ ਮੁਲਾਜ਼ਮਾਂ ਦੇ ਜੀ.ਪੀ. ਫ਼ੰਡ ਦੀਆਂ ਸ਼ਰਤਾਂ 'ਚ ਦਿੱਤੀ ਢਿੱਲ

ਲਹਿਰਾਗਾਗਾ, 23 ਫਰਵਰੀ (ਸੂਰਜ ਭਾਨ ਗੋਇਲ)- ਪੰਜਾਬ ਸਰਕਾਰ ਵਲੋਂ ਆਪਣੇ ਕਰਮਚਾਰੀਆਂ ਦੇ ਕੱਟੇ ਜਾਣ ਵਾਲੇ 'ਜਨਰਲ ਪ੍ਰੋਵੀਡੈਂਟ ਫ਼ੰਡ' (ਜੀ.ਪੀ.ਐਫ.) ਸਬੰਧੀ ਸ਼ਰਤਾਂ 'ਚ ਨਰਮੀ ਕਰ ਦਿੱਤੀ ਹੈ | ਸਰਕਾਰ ਦੇ ਵਿੱਤ ਵਿਭਾਗ ਨੇ ਸੂਬਾ ਭਰ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ...

ਪੂਰੀ ਖ਼ਬਰ »

ਕਿਰਾਏ ਦੀਆਂ ਇਮਾਰਤਾਂ 'ਚ ਚਲਦੇ ਆਂਗਣਵਾੜੀ ਕੇਂਦਰ 1 ਮਾਰਚ ਤੋਂ ਮਾਲਕ ਕਰਵਾਉਣਗੇ ਖ਼ਾਲੀ

ਅਬੋਹਰ, 23 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)- ਸੂਬਾ ਸਰਕਾਰ ਆਰਥਿਕ ਮੰਦਹਾਲੀ 'ਚੋਂ ਗੁਜ਼ਰ ਰਹੀ ਹੈ, ਜਿਸ ਦਾ ਅਸਰ ਹੁਣ ਬੱਚਿਆਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ | 1 ਮਾਰਚ ਤੋਂ ਸੂਬੇ ਭਰ ਦੇ ਕਿਰਾਏ ਦੀਆਂ ਇਮਾਰਤਾਂ 'ਚ ਚੱਲ ਰਹੇ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਤਿ੍ਮਾਣ ਗਿੱਲ ਨੂੰ ਐਮ.ਐਲ.ਸੀ. ਉਮੀਦਵਾਰ ਐਲਾਨਣ 'ਤੇ ਇਲਾਕਾ ਵਾਸੀਆਂ 'ਚ ਖ਼ੁਸ਼ੀ ਦਾ ਮਾਹੌਲ

ਤਰਨ ਤਾਰਨ, 23 ਫਰਵਰੀ (ਹਰਿੰਦਰ ਸਿੰਘ)-ਸਾਊਥ ਆਸਟ੍ਰੇਲੀਆ ਰਾਜ ਵਿਚ 18 ਮਾਰਚ ਨੂੰ ਹੋਣ ਵਾਲੀਆਂ ਚੋਣਾਂ 'ਚ ਲੇਬਰ ਪਾਰਟੀ ਵਲੋਂ ਤਰਨ ਤਾਰਨ ਦੇ ਰਹਿਣ ਵਾਲੇ ਤਿ੍ਮਾਣ ਸਿੰਘ ਗਿੱਲ ਨੂੰ ਮੈਂਬਰ ਲੈਜਿਸਲੇਟਿਵ ਕੌਾਸਲ ਦੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਤਰਨ ...

ਪੂਰੀ ਖ਼ਬਰ »

ਤਾਪੀ ਗੈਸ ਪਾਈਪਲਾਈਨ ਦੇ ਅਫ਼ਗਾਨ ਹਿੱਸੇ 'ਤੇ ਕੰਮ ਸ਼ੁਰੂ

ਸੇਰਖੇਟਾਬਟ (ਤੁਰਕਮੇਨਿਸਤਾਨ), 23 ਫਰਵਰੀ (ਏਜੰਸੀ)-ਤੁਰਕਮੇਨਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਨੇ ਅੱਜ ਮਹੱਤਵਪੂਰਨ, ਬਹੁ ਅਰਬ ਡਾਲਰ ਦੀ ਗੈਸ ਪਾਈਪ ਲਾਈਨ ਦੇ ਅਫ਼ਗਾਨ ਭਾਗ 'ਚ ਰਸਮੀ ਤੌਰ 'ਤੇ ਕੰਮ ਸ਼ੁਰੂ ਕਰਵਾਇਆ | ਇਸ ਨਾਲ ਦੱਖਣ ਏਸ਼ੀਆ 'ਚ ਊਰਜਾ ਦੀ ਕਮੀ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੀ 'ਐਨਕਾਊਾਟਰ ਰਣਨੀਤੀ' ਮਗਰੋਂ 'ਰੂਪੋਸ਼' ਹੋਏ 'ਗੈਂਗ'

ਚੰਡੀਗੜ੍ਹ, 23 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਪੁਲਿਸ ਵਲੋਂ ਰਾਜ 'ਚੋਂ 'ਗੈਂਗ ਅਤੇ ਗੈਂਗਸਟਰ ਖ਼ਤਮ ਕਰਨ ਲਈ ਬਣਾਈ 'ਐਨਕਾਊਾਟਰ ਰਣਨੀਤੀ' ਮਗਰੋਂ ਪੰਜਾਬ 'ਚੋਂ ਬਹੁਤੇ ਗੈਂਗ 'ਰੂਪੋਸ਼' ਹੋਏ ਦੱਸੇ ਜਾ ਰਹੇ ਹਨ | ਉੱਚ ਪੱਧਰੀ ਸੂਤਰਾਂ ਅਨੁਸਾਰ ਵਿੱਕੀ ਗੌਾਡਰ ਦੇ ...

ਪੂਰੀ ਖ਼ਬਰ »

ਅੱਤਵਾਦੀ ਨੂਰ ਮੁਹੰਮਦ ਗਿ੍ਫ਼ਤਾਰ

ਸਿਲੀਗੁੜੀ, 23 ਫਰਵਰੀ (ਏਜੰਸੀ)-ਕੋਲਕਾਤਾ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਨੇ ਅੱਜ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਧੁਲੀਆਂ ਤੋਂ ਜਮਾਤ-ਉਲ-ਮੁਜਾਹਦੀਨ ਬੰਗਲਾਦੇਸ਼ (ਜੇ.ਐਮ.ਬੀ.) ਦੇ ਸ਼ੱਕੀ ਅੱਤਵਾਦੀ ਬੀਤੀ 19 ਜਨਵਰੀ ਨੂੰ ਬਿਹਾਰ ਦੇ ਬੋਧ ...

ਪੂਰੀ ਖ਼ਬਰ »

ਸੀ. ਜੀ. ਸੀ. ਝੰਜੇੜੀ ਦੇ ਵਿਦਿਆਰਥੀਆਂ ਦਾ 5ਵੇਂ ਆਲ ਇੰਡੀਆ ਗੋ ਕਾਰਟ ਡਿਜ਼ਾਈਨ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

ਐੱਸ. ਏ. ਐੱਸ. ਨਗਰ, 23 ਫਰਵਰੀ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਵੇਂ ਆਲ ਇੰਡੀਆ ਗੋ ਕਾਰਟ ਡਿਜ਼ਾਈਨ ਮੁਕਾਬਲੇ ਵਿਚ ਪੁਜੀਸ਼ਨ ਹਾਸਲ ਕਰਕੇ ਪੰਜਾਬ ਦਾ ਨਾਂਅ ਕੌਮੀ ...

ਪੂਰੀ ਖ਼ਬਰ »

ਸੀ.ਬੀ.ਆਈ. ਅਦਾਲਤ ਵਲੋਂ ਬੈਂਕ ਧੋਖਾਧੜੀ ਮਾਮਲੇ 'ਚ 2 ਦੋਸ਼ੀ ਕਰਾਰ

ਚੇਨਈ, 23 ਫਰਵਰੀ (ਏਜੰਸੀ)- ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਬੈਂਕ ਨਾਲ ਧੋਖਾਧੜੀ ਕਰਨ ਦੇ ਇਕ ਮਾਮਲੇ 'ਚ 2 ਨੂੰ ਦੋਸ਼ੀ ਠਹਿਰਾਉਂਦੇ ਹੋਏ ਚਾਰ ਸਾਲ ਦੀ ਸਖਤ ਜੇਲ੍ਹ ਦੀ ਸਜ਼ਾ ਸੁਣਾਈ ਹੈ | ਵਿਸ਼ੇਸ਼ ਜੱਜ ਐੱਸ. ਜਵਾਹਰ ਨੇ ਫੈਸਲੇ 'ਚ ਟੀ.ਐੱਸ.ਆਰ. ਵਾਸੂਦੇਵਨ ਤੇ ਸੀ. ...

ਪੂਰੀ ਖ਼ਬਰ »

ਪਿ੍ਯੰਕਾ ਚੋਪੜਾ ਵਲੋਂ ਨੀਰਵ ਮੋਦੀ ਨਾਲ ਬ੍ਰਾਂਡ ਅੰਬੈਸਡਰ ਦਾ ਕਰਾਰ ਖਤਮ

ਨਵੀਂ ਦਿੱਲੀ, 23 ਫਰਵਰੀ (ਏਜੰਸੀ)-ਪਿ੍ਯੰਕਾ ਚੋਪੜਾ ਨੇ ਪੀ.ਐਨ.ਬੀ. ਘੁਟਾਲੇ ਮਾਮਲੇ 'ਚ ਫ਼ਰਾਰ ਨੀਰਵ ਮੋਦੀ ਨਾਲ ਬ੍ਰਾਂਡ ਅੰਬੈਸਡਰ ਦਾ ਕਰਾਰ ਖਤਮ ਕਰ ਦਿੱਤਾ ਹੈ | ਇਹ ਜਾਣਕਾਰੀ ਪਿ੍ਯੰਕਾ ਚੋਪੜਾ ਦੇ ਬੁਲਾਰੇ ਨੇ ਦਿੱਤੀ | ਪਿ੍ਯੰਕਾ ਚੋਪੜਾ ਪਿਛਲੇ ਸਾਲ ਜਨਵਰੀ ਤੋਂ ਨੀਰਵ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX