ਤਾਜਾ ਖ਼ਬਰਾਂ


ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ, ਕੇ.ਐੱਲ.ਰਾਹੁਲ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ, ਆਰੋਨ ਫਿੰਚ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ, ਕ੍ਰਿਸ ਗੇਲ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐਲ 2018 : ਦਿੱਲੀ ਡੇਅਰਡੇਵਿਲਸ ਨੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ
. . .  1 day ago
ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ) - ਇੱਥੋਂ 5 ਕਿੱਲੋਮੀਟਰ ਦੂਰ ਮਾਨਸਾ ਕੈਂਚੀਆਂ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੰਗੀ (35) ਦੀ ਗੋਲੀਆਂ...
ਆਈ.ਪੀ.ਐਲ 2018 : ਟਾਸ ਜਿੱਤ ਕੇ ਚੇਨਈ ਵੱਲੋਂ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 127/7
. . .  1 day ago
ਆਈ.ਪੀ.ਐਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 10
. . .  1 day ago
ਆਈ.ਪੀ.ਐਲ. 2018-10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 80/5
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਪੰਜਵਾਂ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਚੋਥਾ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਤੀਜਾ ਝਟਕਾ, ਇਵਿਨ ਲੁਇਸ 48 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ 5 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 50/1
. . .  1 day ago
ਛੱਤੀਸਗੜ੍ਹ ਆਈ. ਈ. ਡੀ. ਧਮਾਕਾ : 7 ਜਵਾਨ ਹੋਏ ਸ਼ਹੀਦ
. . .  1 day ago
ਆਈ.ਪੀ.ਐਲ. 2018-ਮੁੰਬਈ ਇੰਡੀਅਨਜ਼ ਨੂੰ ਲੱਗਿਆ ਪਹਿਲਾ ਝਟਕਾ
. . .  1 day ago
ਆਈ.ਪੀ.ਐਲ. 2018:ਦਿੱਲੀ ਨੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ ਦਿੱਤਾ 175 ਦੌੜਾ ਦਾ ਟੀਚਾ
. . .  1 day ago
ਆਈ. ਪੀ. ਐਲ. 2018 : 15 ਓਵਰਾਂ ਤੋਂ ਬਾਅਦ ਦਿੱਲੀ 120/3
. . .  1 day ago
ਬੋਰੀ 'ਚ ਬੰਨ੍ਹੀ 35 ਸਾਲਾਂ ਵਿਅਕਤੀ ਦੀ ਮਿਲੀ ਲਾਸ਼
. . .  1 day ago
ਕਾਨਪੁਰ 'ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  1 day ago
ਆਈ.ਪੀ.ਐਲ. 2018 - 10 ਓਵਰਾਂ ਤੋਂ ਬਾਅਦ ਦਿੱਲੀ 83/3
. . .  1 day ago
ਬੀ. ਐਸ. ਐਫ. ਨੇ ਉਡਾਇਆ ਪਾਕਿਸਤਾਨੀ ਬੰਕਰ
. . .  1 day ago
ਆਈ. ਪੀ. ਐਲ. 2018 : 6 ਓਵਰਾਂ ਤੋਂ ਬਾਅਦ ਦਿੱਲੀ 46/2
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਾਰਿਆ ਗਿਆ ਇੱਕ ਨਕਸਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ
  •     Confirm Target Language  

ਅੰਮ੍ਰਿਤਸਰ

ਨੌਜਵਾਨ ਨੇ ਪਤਨੀ ਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

ਅਜਨਾਲਾ, 12 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਮਾਹਲ)- ਅਜਨਾਲਾ ਦੀ ਵਾਰਡ ਨੰਬਰ-13 ਦੇ ਮੁਹੱਲਾ ਰਾਮ ਨਗਰ 'ਚ ਰਹਿੰਦੇ ਇਕ ਨਵ-ਵਿਆਹੇ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਵੀਰ ਸਿੰਘ ਸੈਣੀ ਨੇ ਦੱਸਿਆ ਕਿ ਰਿੱਕੀ ਪੁੱਤਰ ਅੰਮਿ੍ਤਲਾਲ ਵਾਸੀ ਵਾਰਡ ਨੰਬਰ-13 ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰੇ ਛੋਟੇ ਭਰਾ ਵਿੱਕੀ ਦਾ ਕਰੀਬ 5 ਮਹੀਨੇ ਪਹਿਲਾਂ ਹਰਵਿੰਦਰ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਖ਼ੂਨੀ ਕਲੇਰ (ਗੁਰਦਾਸਪੁਰ) ਨਾਲ ਵਿਆਹ ਹੋਇਆ ਸੀ ਤੇ ਕੁਝ ਸਮੇਂ ਬਾਅਦ ਹੀ ਵਿੱਕੀ ਦੀ ਆਪਣੀ ਪਤਨੀ ਨਾਲ ਅਣਬਣ ਹੋ ਗਈ ਸੀ, ਜਿਸ ਕਾਰਨ ਦੋਵਾਂ ਵਿਚਕਾਰ ਕਾਫ਼ੀ ਲੜਾਈ ਝਗੜਾ ਰਹਿੰਦਾ ਸੀ | 2 ਫ਼ਰਵਰੀ ਨੂੰ ਮੇਰੀ ਭਰਜਾਈ ਨੇ ਵਿੱਕੀ ਨਾਲ ਲੜਾਈ ਝਗੜਾ ਕੀਤਾ ਤੇ ਫ਼ੋਨ ਕਰਕੇ ਆਪਣੀ ਮਾਂ, ਭਰਾ ਯਾਦਵਿੰਦਰ ਸਿੰਘ ਰਿੰਪਾ ਤੇ ਭਰਜਾਈ ਸਿਮਰਨ ਕੌਰ ਨੂੰ ਅਜਨਾਲਾ ਬੁਲਾਇਆ ਜੋ ਕਿ ਘਰ ਆ ਕੇ ਵਿੱਕੀ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਅਤੇ ਗਾਲੀ-ਗਲੋਚ ਕਰਕੇ ਹਰਵਿੰਦਰ ਕੌਰ ਨੂੰ ਆਪਣੇ ਨਾਲ ਲੈ ਗਏ | ਕੁਝ ਦਿਨਾਂ ਬਾਅਦ ਵਿੱਕੀ ਨੇ ਆਪਣੇ ਸਹੁਰੇ ਸੁਖਵਿੰਦਰ ਸਿੰਘ ਨੂੰ ਫ਼ੋਨ ਕੀਤਾ ਕਿ ਹਰਵਿੰਦਰ ਕੌਰ ਨੂੰ ਮੇਰੇ ਕੋਲ ਛੱਡ ਜਾਵੋ ਪਰ ਉਸ ਦਾ ਸਹੁਰਾ ਪਰਿਵਾਰ ਨਹੀਂ ਮੰਨਿਆ | ਫਿਰ ਉਸ ਨੇ ਆਪਣੇ ਦੋਵੇਂ ਸਾਂਢੂਆਂ ਮੰਗੀ ਅਤੇ ਜਤਿੰਦਰ ਸਿੰਘ ਨੂੰ ਫ਼ੋਨ ਕੀਤਾ ਕਿ ਸਾਡੀ ਦੋਵਾਂ ਪਤੀ-ਪਤਨੀ ਦੀ ਸੁਲ੍ਹਾ ਕਰਵਾ ਦਿਓ ਪਰ ਇਹ ਵੀ ਉਸ ਨਾਲ ਬਹਿਸਣ ਲੱਗ ਪਏ ਅਤੇ ਗਾਲੀ-ਗਲੋਚ ਕਰਨ ਲੱਗ ਪਏ | 28 ਫ਼ਰਵਰੀ ਨੂੰ ਮੇਰੀ ਮਾਤਾ ਅਤੇ ਵਿੱਕੀ ਨੇ ਵਿਚੋਲਣ ਰਾਹੀਂ ਵੀ ਹਰਵਿੰਦਰ ਕੌਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਉਸ ਦਾ ਪਰਿਵਾਰ ਵਾਪਸ ਭੇਜਣ ਬਾਰੇ ਨਾ ਮੰਨਿਆ | ਫਿਰ 7 ਮਾਰਚ ਨੂੰ ਹਰਵਿੰਦਰ ਕੌਰ ਦੀ ਮਾਤਾ ਰਾਜ ਰਾਣੀ, ਭਰਾ ਯਾਦਵਿੰਦਰ ਸਿੰਘ, ਪਿਤਾ ਸੁਖਵਿੰਦਰ ਸਿੰਘ ਸਾਡੇ ਘਰ ਆਏ ਪਰ ਉਸ ਸਮੇਂ ਵਿੱਕੀ ਘਰ ਨਹੀਂ ਸੀ ਤੇ ਇਹ ਸਾਰੇ ਸਾਡੇ ਨਾਲ ਗਾਲੀ-ਗਲੋਚ ਕਰਕੇ ਚਲੇ ਗਏ | 10 ਮਾਰਚ ਨੂੰ ਵਿੱਕੀ ਨੇ ਆਪਣੇ ਸਾਲੇ ਯਾਦਵਿੰਦਰ ਸਿੰਘ ਨੂੰ ਫ਼ੋਨ ਕਰਕੇ ਦੱਸਿਆ ਕਿ ਮੈਂ ਘਰ ਆ ਗਿਆ ਹਾਂ ਤੇ ਤੁਸੀਂ ਆ ਜਾਵੋ, ਜਿਸ ਉਪਰੰਤ ਮੇਰੀ ਭਰਜਾਈ, ਉਸ ਦੇ ਮਾਤਾ-ਪਿਤਾ ਤੇ ਦੋਵੇਂ ਸਾਂਢੂ ਸਾਡੇ ਘਰ ਆ ਗਏ ਤੇ ਮੇਰੇ ਭਰਾ ਵਿੱਕੀ ਨਾਲ ਮਾੜਾ ਚੰਗਾ ਬੋਲ ਕੇ ਗਏ, ਜਿਸ ਉਪਰੰਤ ਬੀਤੇ ਕੱਲ੍ਹ 11 ਮਾਰਚ ਸ਼ਾਮ ਸਮੇਂ ਮੇਰੇ ਭਰਾ ਨੇ ਆਪਣੀ ਪਤਨੀ ਅਤੇ ਸਹੁੁਰੇ ਪਰਿਵਾਰ ਦੇ ਮੈਂਬਰਾਂ ਅਤੇ ਦੋਵਾਂ ਸਾਂਢੂਆਂ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ | ਐੱਸ. ਐੱਚ. ਓ. ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਰਿੱਕੀ ਨੇ ਆਪਣੇ ਬਿਆਨ ਵਿੱਚ ਇਹ ਵੀ ਦੱਸਿਆ ਕਿ ਮੇਰੇ ਭਰਾ ਵਿੱਕੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਮਰੇ ਦੀ ਕੰਧ 'ਤੇ ਲਿਖੇ ਸੂਸਾਈਡ ਨੋਟ ਵਿਚ ਆਪਣੀ ਪਤਨੀ, ਸਾਲੇ, ਸੱਸ ਸਹੁਰਾ ਅਤੇ ਦੋਵਾਂ ਸਾਂਢੂਆਂ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਦੱਸਿਆ ਕਿ ਰਿੱਕੀ ਪੁੱਤਰ ਅੰਮਿ੍ਤਲਾਲ ਦੇ ਬਿਆਨਾਂ 'ਤੇ ਹਰਵਿੰਦਰ ਕੌਰ, ਰਾਜ ਰਾਣੀ, ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ ਰਿੰਕਾ, ਮੰਗੀ ਅਤੇ ਜਤਿੰਦਰ ਸਿੰਘ ਿਖ਼ਲਾਫ਼ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ |

ਐਕਟਿਵਾ ਸਮੇਤ ਛੱਪੜ 'ਚ ਡਿਗੇ ਨੌਜਵਾਨ ਦੀ ਮੌਤ

ਮਾਨਾਂਵਾਲਾ, 12 ਮਾਰਚ (ਗੁਰਦੀਪ ਸਿੰਘ ਨਾਗੀ)- ਥਾਣਾ ਚਾਟੀਵਿੰਡ ਅਧੀਨ ਪਿੰਡ ਮਹਿਮਾ ਦੇ ਛੱਪੜ ਵਿਚ ਐਕਟਿਵਾ ਸਮੇਤ ਡਿੱਗੇ ਨੌਜਵਾਨ ਦੀ ਡੁੱਬਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ¢ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਮਹਿਮਾ ਦੇ ਬਾਹਰਵਾਰ ਦੋਬੁਰਜ਼ੀ ਰੋਡ 'ਤੇ ...

ਪੂਰੀ ਖ਼ਬਰ »

ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਅੰਮਿ੍ਤਸਰ, 12 ਮਾਰਚ (ਗਗਨਦੀਪ ਸ਼ਰਮਾ)- ਦਿਨ-ਦਿਹਾੜੇ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕੀਤਾ ਗਿਆ | ਇਲਾਕਾ ਵੇਰਕਾ ਦੇ ਅਧੀਨ ਪੈਂਦੀ ਹਰਦਾਸ ਦੀ ਪੱਤੀ ਦੇ ਰਹਿਣ ਵਾਲੇ ਸੁਖਵਿੰਦਰ ...

ਪੂਰੀ ਖ਼ਬਰ »

ਜੀ. ਐੱਨ. ਡੀ. ਯੂ. ਵਿਖੇ ਕਰਵਾਇਆ ਗਿਆ 3 ਰੋਜ਼ਾ ਸਪਰਿੰਗ ਫੈਸਟੀਵਲ ਸਮਾਪਤ

ਅੰਮਿ੍ਤਸਰ, 12 ਮਾਰਚ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਤਿੰਨ ਰੋਜ਼ਾ ਸਪਰਿੰਗ ਫੈਸਟੀਵਲ ਅੱਜ ਇਥੇ ਭਾਂਤ-ਭਾਂਤ ਦੇ ਪੌਦਿਆਂ ਅਤੇ ਫੁੱਲਾਂ ਦੀਆਂ ਮਹਿਕਾਂ ਵੰਡਦਿਆਂ ਸਮਾਪਤ ਹੋ ਗਿਆ | ਯੂਨੀਵਰਸਿਟੀ ਵਿਦਿਆਰਥੀ, ਅਧਿਆਪਕਾਂ ਅਤੇ ...

ਪੂਰੀ ਖ਼ਬਰ »

ਕਣਕ ਨਾ ਮਿਲਣ 'ਤੇ ਨੀਲੇ ਕਾਰਡ ਧਾਰਕਾਂ ਨੇ ਫੂਡ ਸਪਲਾਈ ਦਫਤਰ ਵਿਖੇ ਕੀਤੀ ਨਾਅਰੇਬਾਜ਼ੀ

ਛੇਹਰਟਾ, 12 ਮਾਰਚ (ਪ. ਪ.)- ਨੀਲੇ ਕਾਰਡ ਧਾਰਕਾ ਵਲੋਂ ਕਾਰਡ ਬੰਦ ਹੋਣ ਅਤੇ ਕਣਕ ਨਾ ਦਿੱਤੇ ਜਾਣ 'ਤੇ ਨੀਲੇ ਕਾਰਡ ਧਾਰਕਾ ਵਲੋਂ ਵਾਰਡ ਨੰ. 82 ਦੇ ਕੌਾਸਲਰ ਅਰਵਿੰਦ ਸ਼ਰਮਾ ਤੇ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਦੀ ਅਗਵਾਈ 'ਚ ਫੂਡ ...

ਪੂਰੀ ਖ਼ਬਰ »

ਪਾਠੀ ਸਿੰਘ ਪਾਸੋਂ ਨਕਦੀ ਤੇ ਮੋਬਾਈਲ ਖੋਹਿਆ

ਬਾਬਾ ਬਕਾਲਾ ਸਾਹਿਬ, 12 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਛਾਪਿਆਂਵਾਲੀ ਪੁਲ ਦੇ ਨਜ਼ਦੀਕ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਮੋਟਰਸਾਈਕਲ ਸਵਾਰ ਜੋੜੀ ਪਾਸੋਂ ਉਸ ਦਾ ਪਰਸ, ਨਕਦੀ ਤੇ ਮੋਬਾਈਲ ਖੋਹ ਲਿਆ | ਜਾਣਕਾਰੀ ਦਿੰਦਿਆਂ ਸਰੂਪ ...

ਪੂਰੀ ਖ਼ਬਰ »

ਅਜਨਾਲਾ ਖੇਤਰ ਦੇ ਸਿੱਖਿਆ ਬਲਾਕਾਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ

ਅਜਨਾਲਾ, 12 ਮਾਰਚ (ਐੱਸ. ਪ੍ਰਸ਼ੋਤਮ)- ਬਲਾਕ ਸਿੱਖਿਆ ਦਫਤਰ ਅਜਨਾਲਾ-1 ਅਤੇ ਅਜਨਾਲਾ-2 ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ 13 ਮਾਰਚ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਲਰਨਿੰਗ ਆਊਟਕਮ ਇਵੈਲੂਏਸ਼ਨ ਸਿਸਟਮ ਤਹਿਤ ਲਈਆਂ ਜਾਣ ਵਾਲੀਆਂ ਸਾਲਾਨਾ ਮੁਲਾਂਕਣ ...

ਪੂਰੀ ਖ਼ਬਰ »

ਦੁਕਾਨ ਦਾ ਸ਼ਟਰ ਤੋੜ ਕੇ ਡੇਢ ਲੱਖ ਰੁਪਏ ਚੋਰੀ

ਬੱਚੀਵਿੰਡ, 12 ਮਾਰਚ (ਬਲਦੇਵ ਸਿੰਘ ਕੰਬੋ)- ਪਿੰਡ ਕੱਕੜ ਵਿਖੇ ਇਕ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਡੇਢ ਲੱਖ ਰੁਪਏ ਦੀ ਰਾਸ਼ੀ ਚੋਰੀ ਕਰਨ ਦਾ ਸਮਾਚਾਰ ਹੈ | ਜਾਣਕਾਰੀ ਸਾਂਝੀ ਕਰਦਿਆਂ ਸੁਖਦੇਵ ਸਿੰਘ ਪੁੱਤਰ ਵਿਰਸਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਘਰ ਵਿਚ ...

ਪੂਰੀ ਖ਼ਬਰ »

ਆੜ੍ਹਤੀਏ ਦੇ ਘਰੋਂ ਨਕਦੀ ਤੇ ਐੱਲ. ਸੀ. ਡੀ. ਚੋਰੀ

ਜਗਦੇਵ ਕਲਾਂ, 12 ਮਾਰਚ (ਸ਼ਰਨਜੀਤ ਸਿੰਘ ਗਿੱਲ)- ਪੁਲਿਸ ਥਾਣਾ ਝੰਡੇਰ ਤਹਿਤ ਪੈਂਦੇ ਪਿੰਡ ਖਤਰਾਏ ਖੁਰਦ ਵਿਖੇ ਇਕ ਆੜ੍ਹਤੀਏ ਦੇ ਘਰੋਂ ਨਕਦੀ ਅਤੇ ਐੱਲ. ਸੀ. ਡੀ. ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਆੜ੍ਹਤੀਆ ਗੁਰਪ੍ਰੀਤ ਸਿੰਘ ਵਾਸੀ ਖਤਰਾਏ ਖੁਰਦ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

12ਵੀਂ ਜਮਾਤ ਦੀ ਪ੍ਰੀਖਿਆ 'ਚ 5 ਨਕਲ ਕੇਸ ਬਣਾਏ

ਅੰਮਿ੍ਤਸਰ, 12 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈ ਜਾ ਰਹੀ 12ਵੀਂ ਜਮਾਤ ਦੀ ਪ੍ਰੀਖਿਆ 'ਚ ਅੱਜ 5 ਨਕਲ ਕੇਸ ਬਣਾਏ ਗਏ | ਉਕਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਦਾ ਸਿਲਸਲਾ ਜਾਰੀ

ਅੰਮਿ੍ਤਸਰ, 12 ਮਾਰਚ (ਹਰਮਿੰਦਰ ਸਿੰਘ)- ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਦੀ ਚੱਲ ਰਹੀ ਪ੍ਰੀਕਿਰਿਆ ਦੌਰਾਨ ਅੱਜ ਤਿੰਨ ਹੋਰ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਹਨ | ਇਹ ਨਾਮਜ਼ਦਗੀ ਪੱਤਰ ਰਿਟਰਨਿੰਗ ...

ਪੂਰੀ ਖ਼ਬਰ »

2 ਘਰਾਂ 'ਚੋਂ ਨਕਦੀ ਤੇ ਹੋਰ ਸਾਮਾਨ ਚੋਰੀ

ਚੇਤਨਪੁਰਾ, 12 ਮਾਰਚ (ਮਹਾਂਬੀਰ ਸਿੰਘ ਗਿੱਲ)- ਬੀਤੀ ਰਾਤ ਪਿੰਡ ਅਨੈਤਪੁਰਾ ਵਿਖੇ ਦੋ ਕਿਸਾਨਾਂ ਦੇ ਘਰਾਂ 'ਚੋਂ ਲੱਖਾਂ ਰੁਪਏ ਤੇ ਹੋਰ ਸਾਮਾਨ ਚੋਰੀ ਹੋਣ ਦੀ ਖ਼ਬਰ ਹੈ | ਘਟਨਾ ਦਾ ਸ਼ਿਕਾਰ ਹੋਏ ਪਿੰਡ ਦੇ ਸਾਬਕਾ ਸਰਪੰਚ ਸੁਖਚੈਨ ਸਿੰਘ ਅਤੇ ਵਿਧਵਾ ਨਰਿੰਦਰ ਕੌਰ ਪਤਨੀ ...

ਪੂਰੀ ਖ਼ਬਰ »

ਨਾਜਾਇਜ਼ ਉਸਾਰੀ ਰੁਕਵਾਉਣ ਗਈ ਟਰੱਸਟ ਟੀਮ ਬੇਰੰਗ ਪਰਤੀ

ਅੰਮਿ੍ਤਸਰ, 12 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਨਾਜਾਇਜ਼ ਉਸਾਰੀ ਿਖ਼ਲਾਫ਼ ਕਾਰਵਾਈ ਕਰਨ ਗਈ ਨਗਰ ਸੁਧਾਰ ਟਰੱਸਟ ਦੀ ਟੀਮ ਨੂੰ ਉਸ ਵੇਲੇ ਬਿਨਾਂ ਕਾਰਵਾਈ ਕੀਤਿਆਂ ਵਾਪਸ ਮੁੜਨਾ ਪਿਆ, ਜਦ ਨਾਜਾਇਜ਼ ਉਸਾਰੀ ਕਰਵਾ ਰਹੇ ਬੂੂਥ ਮਾਲਕ ਵਲੋਂ ਆਪਣੀ ਸਰਕਾਰੇ ਦਰਬਾਰੇ ...

ਪੂਰੀ ਖ਼ਬਰ »

ਬਾਬਾ ਰਮਨ ਸ਼ਾਹ ਵਲੋਂ ਬੋਨੀ ਅਜਨਾਲਾ ਸਨਮਾਨਿਤ

ਸੁਧਾਰ, 12 ਮਾਰਚ (ਜਸਵਿੰਦਰ ਸਿੰਘ ਸੰਧੂ)- ਪਿੰਡ ਤਲਵੰਡੀ ਨਾਹਰ ਦਰਬਾਰ ਬਾਬਾ ਫਰੀਦ ਸ਼ਾਹ ਜੀ ਦੇ ਮੁੱਖ ਸੇਵਾਦਾਰ ਬਾਬਾ ਰਮਨ ਸ਼ਾਹ ਵਲੋਂ ਬੋਨੀ ਅਮਰਪਾਲ ਸਿੰਘ ਅਜਨਾਲਾ ਸਾਬਕਾ ਵਿਧਾਇਕ ਨੂੰ ਬਾਬਾ ਫਰੀਦ ਸ਼ਾਹ ਦੇ ਦਰਬਾਰ ਪਹੁੰਚਣ 'ਤੇ ਸਿਰਪਾਓ ਪਾ ਕੇ ਸਨਮਾਨਿਤ ...

ਪੂਰੀ ਖ਼ਬਰ »

ਏ. ਈ. ਪਰਮਜੀਤ ਸਿੰਘ ਗਰੇਵਾਲ ਨੇ ਕਾਰਜਭਾਰ ਸੰਭਾਲਿਆ

ਅਜਨਾਲਾ, 12 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਥਾਨਿਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਏ. ਈ. ਪਰਮਜੀਤ ਸਿੰਘ ਗਰੇਵਾਲ ਨੇ ਆਪਣਾ ਕਾਰਜਭਾਰ ਸੰਭਾਲ ਲਿਆ | ਉਹ ਮੰਡਲ ਦਫ਼ਤਰ ਅੰਮਿ੍ਤਸਰ ਤੋਂ ਬਦਲ ਕੇ ਇੱਥੇ ਆਏ ਹਨ | ਇਸ ਮੌਕੇ ਏ. ਈ. ਪਰਮਜੀਤ ਸਿੰਘ ਗਰੇਵਾਲ ਨੇ ਬੀ. ਡੀ. ਪੀ. ਓ. ...

ਪੂਰੀ ਖ਼ਬਰ »

ਸਾਬਕਾ ਖੇਤੀਬਾੜੀ ਅਫ਼ਸਰ ਕਰਨੈਲ ਸਿੰਘ ਖਹਿਰਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਅੰਮਿ੍ਤਸਰ, 12 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਖੇਤੀਬਾੜੀ ਅਫ਼ਸਰ ਕਰਨੈਲ ਸਿੰਘ ਖਹਿਰਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਨਿਊ ...

ਪੂਰੀ ਖ਼ਬਰ »

ਬਲਾਕ ਦਫਤਰ ਮਜੀਠਾ ਵਿਖੇ ਗਾਰਡੀਅਨਜ਼ ਆਫ਼ ਗਵਰਨੈਂਸ ਸੰਸਥਾ ਦੀ ਇਕੱਤਰਤਾ

ਮਜੀਠਾ, 12 ਮਾਰਚ (ਮਨਿੰਦਰ ਸਿੰਘ ਸੋਖੀ)- ਸਰਕਾਰ ਵਲੋਂ ਪਿੰਡਾਂ ਵਿਚ ਚੱਲ ਰਹੇ ਨਰੇਗਾ ਅਤੇ ਹੋਰ ਵੱਖ-ਵੱਖ ਵਿਕਾਸ ਦੇ ਕੰਮਾਂ ਦੀ ਸਮੀਖਿਆ ਕਰਨ ਵਾਸਤੇ ਸਾਬਕਾ ਫੌਜੀਆਂ ਦੀ ਇਕ ਸੰਸਥਾ ਗਾਰਡੀਅਨਜ਼ ਆਫ਼ ਗਵਰਨੈਂਸ ਬਣਾਈ ਗਈ ਹੈ, ਜਿਸ ਦਾ ਕੰਮ ਪਿੰਡਾਂ ਵਿਚ ਸਰਕਾਰ ਦੀਆਂ ...

ਪੂਰੀ ਖ਼ਬਰ »

ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੀ ਤਹਿਸੀਲ ਪੱਧਰੀ ਮੀਟਿੰਗ

ਅਜਨਾਲਾ, 12 ਮਾਰਚ (ਐੱਸ. ਪ੍ਰਸ਼ੋਤਮ)- ਅੱਜ ਇਥੇ ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਤਹਿਸੀਲ ਅਜਨਾਲਾ ਦੇ ਪ੍ਰਧਾਨ ਤਰਸੇਮ ਲਾਲ ਦੀ ਪ੍ਰਧਾਨਗੀ 'ਚ ਕਰਵਾਈ ਗਈ ਤਹਿਸੀਲ ਪੱਧਰੀ ਮੀਟਿੰਗ 'ਚ ਫ਼ਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਪ੍ਰਮੁੱਖ ਬੁਲਾਰੇ ਅਮਰਜੀਤ ਸਿੰਘ ਕਲੇਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਗੰਨਾ ਕਾਸ਼ਤਕਾਰਾਂ ਵਲੋਂ ਖੰਡ ਮਿੱਲ ਪ੍ਰਬੰਧਕਾਂ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ

ਹਰਸਾ ਛੀਨਾ, 12 ਮਾਰਚ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੀ 'ਦੀ ਅਜਨਾਲਾ ਸਹਿਕਾਰੀ ਖੰਡ ਮਿੱਲਜ਼ ਭਲਾ ਪਿੰਡ' ਵਿਖੇ ਛੋਟੇ ਗੰਨਾਂ ਕਾਸ਼ਤਕਾਰਾਂ ਨੂੰ ਗੰਨਾਂ ਸਪਲਾਈ ਪਰਚੀਆਂ ਜਾਰੀ ਨਾ ਹੋਣ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਇਕੱਤਰ ਹੋਏ ਗੰਨਾਂ ਕਾਸ਼ਤਕਾਰਾਂ ਵਲੋਂ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਬਾਬਾ ਬਕਾਲਾ ਸਾਹਿਬ, 12 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਨੂੰ ਬਾਬਾ ਸੈਣਿ ਭਗਤ ਜੀ, ਬਾਬਾ ਬਕਾਲਾ ਸਾਹਿਬ ਵਿਖੇ ਬੂੰਗਾ ਸੈਣਿ ਭਗਤ ਜੀ ਕਮੇਟੀ ਵਲੋਂ ਬਾਬਾ ਸੈਣਿ ਭਗਤ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ...

ਪੂਰੀ ਖ਼ਬਰ »

ਬੀਬੀ ਸਰਬਜੀਤ ਕੌਰ ਇਸਤਰੀ ਅਕਾਲੀ ਦਲ ਸਰਕਲ ਝੰਡੇਰ ਦੀ ਪ੍ਰਧਾਨ ਨਿਯੁਕਤ

ਅਜਨਾਲਾ, 12 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਇੱਥੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਦਫ਼ਤਰ ਵਿਖੇ ਇਸਤਰੀ ਅਕਾਲੀ ਦਲ (ਬ) ਹਲਕਾ ਅਜਨਾਲਾ ਦੀ ਅਹਿਮ ਇਕੱਤਰਤਾ ਹੋਈ, ਜਿਸ 'ਚ ਪੁੱਜੇ ਇਸਤਰੀ ਅਕਾਲੀ ਦਲ (ਬ) ਦੇ ਸੂਬਾਈ ਆਗੂ ਡਾ. ਅਵਤਾਰ ਕੌਰ ਅਜਨਾਲਾ ਵਲੋਂ ਬੀਬੀ ਸਰਬਜੀਤ ...

ਪੂਰੀ ਖ਼ਬਰ »

ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਛੇਹਰਟਾ, 12 ਮਾਰਚ (ਵਡਾਲੀ)- ਸਮਾਜ ਸੇਵਕ ਅਵਤਾਰ ਸਿੰਘ ਜਿਊਲਰਜ਼ ਵਾਲਿਆਂ ਵਲੋਂ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕੀਰਤਨੀਏ ਜਥਾ ਵਲੋਂ ਅੰਮਿ੍ਤਮਈ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ

ਮਜੀਠਾ, 12 ਮਾਰਚ (ਸਹਿਮੀ)- ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਉਮਰ ਦੇ ਸੱਤਿਆ ਭਾਰਤੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਖ ਅਧਿਆਪਕਾ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਡਾ. ਦਿਲਬਾਗ ਸਿੰਘ ਬੀ. ਏ. ਐੱਮ. ਐੱਸ. (ਏ.ਐੱਮ.) ਤੇ ਸਕੂਲ ਸਟਾਫ਼ ਦੀ ਸਹਾਇਤਾ ਨਾਲ ਮੁਫ਼ਤ ...

ਪੂਰੀ ਖ਼ਬਰ »

ਗੰਭੀਰ ਸਮੱਸਿਆਵਾਂ ਦਾ ਦੂਸਰਾ ਨਾਂਅ ਹੈੈ ਮਹਿਤਾ ਚੌਕ

ਚੌਕ ਮਹਿਤਾ, 12 ਮਾਰਚ (ਜਗਦੀਸ਼ ਸਿੰਘ ਬਮਰਾਹ)- ਇਕ ਪੰਛੀ-ਝਾਤ ਮਾਰੀਏ ਤਾਂ ਇਤਿਹਾਸਕ ਪੱਖ ਤੋਂ ਕਸਬਾ ਮਹਿਤਾ ਚੌਕ ਦੀ ਬੜੀ ਵੱਡੀ ਮਹੱਤਤਾ ਹੈ | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤੀ ਦਾ ਮਾਣ ਹੋਣ ਦੇ ਨਾਲ-ਨਾਲ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ...

ਪੂਰੀ ਖ਼ਬਰ »

ਗੰਭੀਰ ਸਮੱਸਿਆਵਾਂ ਦਾ ਦੂਸਰਾ ਨਾਂਅ ਹੈੈ ਮਹਿਤਾ ਚੌਕ

ਚੌਕ ਮਹਿਤਾ, 12 ਮਾਰਚ (ਜਗਦੀਸ਼ ਸਿੰਘ ਬਮਰਾਹ)- ਇਕ ਪੰਛੀ-ਝਾਤ ਮਾਰੀਏ ਤਾਂ ਇਤਿਹਾਸਕ ਪੱਖ ਤੋਂ ਕਸਬਾ ਮਹਿਤਾ ਚੌਕ ਦੀ ਬੜੀ ਵੱਡੀ ਮਹੱਤਤਾ ਹੈ | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤੀ ਦਾ ਮਾਣ ਹੋਣ ਦੇ ਨਾਲ-ਨਾਲ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ...

ਪੂਰੀ ਖ਼ਬਰ »

ਲਿੱਦੜ ਆਲ ਓਪਨ ਕਬੱਡੀ ਕੱਪ ਬਾਬਾ ਨੌਧ ਸਿੰਘ ਕਬੱਡੀ ਕਲੱਬ ਚੱਬਾ ਦੀ ਝੋਲੀ

ਰਈਆ, 12 ਮਾਰਚ (ਸੁੱਚਾ ਸਿੰਘ ਘੁੰਮਣ)- ਪਿੰਡ ਲਿੱਦੜ ਵਿਖੇ ਕਰਵਾਏ ਗਏ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਯਾਦਗਾਰੀ ਕਬੱਡੀ ਕੱਪ ਆਲ ਓਪਨ ਐੱਨ. ਆਰ. ਆਈ. ਕਲੱਬ ਨਡਾਲਾ ਜ਼ਿਲ੍ਹਾ ਕਪੂਰਥਲਾ ਦੀ ਟੀਮ ਨੂੰ ਹਰਾ ਕੇ ਬਾਬਾ ਨੌਧ ਸਿੰਘ ਕਬੱਡੀ ਕਲੱਬ ਚੱਬਾ ਜ਼ਿਲ੍ਹਾ ...

ਪੂਰੀ ਖ਼ਬਰ »

ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ

ਰਈਆ, 12 ਮਾਰਚ (ਸੁੱਚਾ ਸਿੰਘ ਘੁੰਮਣ)- ਅੱਜ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਰਈਆ ਬਲਾਕ ਦੇ ਪਿੰਡ ਵਡਾਲਾ ਕਲਾਂ ਵਿਖੇ ਯਾਦਵਿੰਦਰ ਸਿੰਘ ਯਾਦੀ ਕੈਨੇਡਾ ਸਾਬਕਾ ਸਰਪੰਚ ਵਡਾਲਾ ਕਲਾਂ ਦੇ ਗ੍ਰਹਿ ਵਿਖੇ ਲੋਕਾਂ ਦੀਆਂ ...

ਪੂਰੀ ਖ਼ਬਰ »

'ਆਪ' ਦੇ ਵਰਕਰਾਂ ਨੇ ਤਹਿਸੀਲਦਾਰ ਨੂੰ ਦਿੱਤਾ ਮੰਗ-ਪੱਤਰ

ਅੰਮਿ੍ਤਸਰ, 12 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਰਹਿੰਦੀ ਕਸਰ ਮੌਜੂਦਾ ਕਾਂਗਰਸ ਸਰਕਾਰ ਵਲੋਂ 800 ਸਰਕਾਰੀ ਸਕੂਲ ਬੰਦ ਕਰਕੇ ਪੂਰੀ ...

ਪੂਰੀ ਖ਼ਬਰ »

ਕਾਨੂੰਨੀ ਸੇਵਾਵਾਂ ਕੈਂਪ ਦੌਰਾਨ ਹੋਈ ਖੱਜਲ-ਖੁਆਰੀ 'ਤੇ ਲਾਭਪਾਤਰੀ ਨੇ ਉਠਾਏ ਸਵਾਲ

ਬੱਚੀਵਿੰਡ, 12 ਮਾਰਚ (ਬਲਦੇਵ ਸਿੰਘ ਕੰਬੋ)- ਕਾਂਗਰਸ ਸਰਕਾਰ ਨੇ ਇਕ ਸਾਲ ਦੇ ਅਰਸੇ ਬਾਅਦ ਆਪਣੀ ਹੋਂਦ ਦਰਜ ਕਰਵਾਉਣ ਲਈ ਜੋ ਕਾਨੂੰਨੀ ਸੇਵਾਵਾਂ ਚੇਤਨਾ ਕੈਂਪ ਲਗਾਇਆ ਸੀ, ਉਹ ਲੋੜਵੰਦਾਂ ਦੇ ਮਨਾਂ 'ਚ ਵੱਡੇ ਸਵਾਲ ਖੜ੍ਹੇ ਕਰ ਗਿਆ | ਆਪਣੀ ਅਪਾਹਜ ਬੇਟੀ ਰਾਜਵੰਤ ਕੌਰ (26) ਸਾਲ ...

ਪੂਰੀ ਖ਼ਬਰ »

ਜੋਯਆਲੁੱਕਾਸ ਜਵੈਲਰ ਨੇ ਅੰਮਿ੍ਤਸਰ 'ਚ ਨਵਾਂ ਸ਼ੋਅਰੂਮ ਖੋਲਿ੍ਹਆ

ਅੰਮਿ੍ਤਸਰ, 12 ਮਾਰਚ (ਸੁਰਿੰਦਰ ਕੋਛੜ)- ਵਿਸ਼ਵ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਕਰ ਚੁਕੇ ਜੋਯਆਲੁੱਕਾਸ ਜਵੈਲਰ ਵਲੋਂ ਅੱਜ ਸਥਾਨਕ ਮਾਲ ਰੋਡ 'ਤੇ ਆਪਣਾ ਨਵਾਂ ਸ਼ੋਅਰੂਮ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਅੰਮਿ੍ਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਸਕੂਲ ਵਿਖੇ ਟ੍ਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ

ਬਾਬਾ ਬਕਾਲਾ ਸਾਹਿਬ, 12 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਗੁਆਂਢੀ ਪਿੰਡ ਧਿਆਨਪੁਰ ਵਿਖੇ ਸਥਿਤ ਗੁਰੂ ਰਾਮਦਾਸ ਪਬਲਿਕ ਸਕੂਲ (ਗਰਿੱਪਸ) ਧਿਆਨਪੁਰ ਵਿਖੇ ਪਿ੍ੰਸੀਪਲ ਜਗਮੀਤ ਕੌਰ ਦੇ ਯਤਨਾਂ ਸਦਕਾ ਇਕ ਟ੍ਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਅੰਮਿ੍ਤਸਰ ਵਿਖੇ 'ਬਿਜ਼ਨਸ ਐਕਸਪੋ-2018' ਕਰਵਾਇਆ

ਅੰਮਿ੍ਤਸਰ/ਵੇਰਕਾ 12 ਮਾਰਚ (ਸੁਰਿੰਦਰ ਕੋਛੜ, ਪਰਮਜੀਤ ਸਿੰਘ ਬੱਗਾ)- ਭਾਰਤ ਦੇਸ਼ ਅਤੇ ਵਿਸ਼ਵ-ਪੱਧਰ 'ਤੇ 5200 ਤੋਂ ਵੱਧ ਸ਼ਾਖਾਵਾਂ ਦੇ ਨੈੱਟਵਰਕ ਦੇ ਨਾਲ ਨੈਸ਼ਨਲ ਬੈਂਕਾਂ ਵਿਚੋਂ ਮੋਹਰੀ ਬੈਂਕ ਆਫ਼ ਇੰਡੀਆ ਵਲੋਂ ਸ਼ੈਮਰੋਕ ਗਾਰਡਨ, ਮਜੀਠਾ-ਵੇਰਕਾ ਬਾਈਪਾਸ ਅੰਮਿ੍ਤਸਰ ...

ਪੂਰੀ ਖ਼ਬਰ »

ਬਿਜਲੀ ਘਰ ਮਜੀਠਾ ਵਿਖੇ ਬਿਜਲੀ ਕਮਿਆਂ ਵਲੋਂ ਰੋਸ ਰੈਲੀ

ਮਜੀਠਾ, 12 ਮਾਰਚ (ਸਹਿਮੀ)- ਮਜੀਠਾ ਸਬ-ਡਵੀਜ਼ਨ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਦੀ ਪ੍ਰਧਾਨਗੀ ਵਿਚ ਬਿਜਲੀ ਘਰ ਮਜੀਠਾ ਵਿਖੇ ਰੋਸ ਰੈਲੀ ਕੀਤੀ, ਜਿਸ 'ਚ ਵੱਖ-ਵੱਖ ਬੁਲਾਰਿਆਂ ਨੇ ਮਜੀਠਾ ਤੋਂ ਥੋੜੀ ਦੂਰ ਪੈਂਦੇ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਸਕੂਲ 'ਚ ਮੁੜ ਚੋਰੀ

ਰਾਜਾਸਾਂਸੀ, 12 ਮਾਰਚ (ਹੇਰ)- ਪੁਰਾਣੀ ਕੇਂਦਰੀ ਜੇਲ੍ਹ 'ਚ ਚੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇਕ ਮਹੀਨੇ ਅੰਦਰ ਦੂਜੀ ਵਾਰ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਅਮਲੇ ਨੇ ਦੱਸਿਆ ਕਿ ਜਦ ਉਹ ਅੱਜ ਸਵੇਰੇ ਸਕੂਲ ਆਏ ਤਾਂ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮਾਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਇਕ ਗਿ੍ਫ਼ਤਾਰ

ਅੰਮਿ੍ਤਸਰ, 12 ਮਾਰਚ (ਗਗਨਦੀਪ ਸ਼ਰਮਾ)- ਭੈੜੇ ਅਨਸਰਾਂ ਦੀ ਗਿ੍ਫ਼ਤਾਰੀ ਲਈ ਦੋਆਬਾ ਚੌਕ ਨੇੜੇ ਲਗਾਏ ਗਏ ਪੁਲਿਸ ਨਾਕੇ ਦੌਰਾਨ ਪੁਲਿਸ ਮੁਲਾਜਮਾਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਕਾਰ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ ਉਸ ਦੇ 3-4 ...

ਪੂਰੀ ਖ਼ਬਰ »

ਭਾਜਪਾ ਦੇ ਸਾਬਕਾ ਕੌ ਾਸਲਰ ਤੇ ਸਾਥੀਆਂ ਿਖ਼ਲਾਫ਼ ਮਾਮਲਾ ਦਰਜ

ਅੰਮਿ੍ਤਸਰ, 12 ਮਾਰਚ (ਗਗਨਦੀਪ ਸ਼ਰਮਾ)- ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਲੋਹਾ ਵਪਾਰੀ ਨਾਲ ਕੁੱਟਮਾਰ ਕਰਨ ਦੇ ਇਕ ਮਹੀਨਾ ਪੁਰਾਣੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਭਾਜਪਾ ਦੇ ਸਾਬਕਾ ਕੌਾਸਲਰ ਅਤੇ ਉਸ ਦੇ 6-7 ਸਾਥੀਆਂ ਨੂੰ ਨਾਮਜ਼ਦ ...

ਪੂਰੀ ਖ਼ਬਰ »

ਬਿਜਲੀ ਘਰ ਮਜੀਠਾ ਵਿਖੇ ਪੈਨਸ਼ਨ ਐਸੋਸੀਏਸ਼ਨ ਵਲੋਂ ਇਕੱਤਰਤਾ

ਮਜੀਠਾ, 12 ਮਾਰਚ (ਸਹਿਮੀ)- ਪੈਨਸ਼ਨਰ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮਿ੍ਤਸਰ ਬਿਜਲੀ ਨਿਗਮ/ਟ੍ਰਾਂਸਕੋ ਦੀ ਇਕੱਤਰਤਾ ਡਵੀਜ਼ਨ ਪ੍ਰਧਾਨ ਰਾਮ ਲੁਭਾਇਆ ਮਜੀਠਾ ਦੀ ਪ੍ਰਧਾਨਗੀ 'ਚ ਬਿਜਲੀ ਘਰ ਮਜੀਠਾ ਵਿਖੇ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਪੈਨਸ਼ਨਰਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਸਾਹਿਬ ਬਾਹਰੋਂ ਮੋਟਰਸਾਈਕਲ ਚੋਰੀ

ਅੰਮਿ੍ਤਸਰ, 12 ਮਾਰਚ (ਗਗਨਦੀਪ ਸ਼ਰਮਾ)- ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਸ਼ਹੀਦਾਂ ਸਾਹਿਬ) ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸੀ ਡਵੀਜਨ ਦੀ ਪੁਲਿਸ ਨੂੰ ਜਸਵੰਤ ਸਿੰਘ ਨਾਂਅ ਦੇ ਵਿਅਕਤੀ ਨੇ ਸ਼ਿਕਾਇਤ ਦਰਜ਼ ਕਰਵਾਉਂਦੇ ਹੋਏ ...

ਪੂਰੀ ਖ਼ਬਰ »

ਸਹੁਰਾ ਪਰਿਵਾਰ ਤੋਂ ਤੰਗ ਪੀੜਤ ਸ਼ਵੇਤਾ ਨੇ ਲਾਈ ਇਨਸਾਫ਼ ਦੀ ਗੁਹਾਰ

ਛੇਹਰਟਾ, 12 ਮਾਰਚ (ਸੁਰਿੰਦਰ ਸਿੰਘ ਵਿਰਦੀ)- 'ਬੇਟੀ ਬਚਾਓ ਬੇਟੀ ਪੜ੍ਹਾਓ', ਨੰਨ੍ਹੀ ਛਾਂ, ਭਰੂਣ ਹੱਤਿਆ ਆਦਿ ਦੇ ਵੱਡੇ-ਵੱਡੇ ਢੀਗਾਂ ਮਾਰਦੇ ਨੇਤਾਵਾਂ ਦੇ ਵਾਅਦੇ ਉਦੋਂ ਫ਼ੋਕਲੇ ਨਜ਼ਰ ਆਏ, ਜਦੋਂ ਪੀੜਤ ਸ਼ਵੇਤਾ ਵਾਸੀ ਭੱਲਾ ਕਲੋਨੀ ਛੇਹਰਟਾ ਦਰ-ਦਰ ਧੱਕੇ ਖਾਣ ਅਤੇ ਆਪਣੇ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਸਰਕਾਰ ਿਖ਼ਲਾਫ਼ ਰੋਸ ਰੈਲੀ

ਅੰਮਿ੍ਤਸਰ, 12 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਨਹਿਰ ਦਫਤਰ ਵਿਖੇ ਪ੍ਰਧਾਨ ਦਰਸ਼ਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਇਸ ਦੌਰਾਨ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ...

ਪੂਰੀ ਖ਼ਬਰ »

ਨਾਜਾਇਜ਼ ਹੋਟਲ ਮਾਮਲੇ ਦੀ ਅਗਲੀ ਤਾਰੀਕ 13 ਅਗਸਤ 'ਤੇ ਪਈ

ਅੰਮਿ੍ਤਸਰ, 12 ਮਾਰਚ (ਹਰਮਿੰਦਰ ਸਿੰਘ)- ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਬਣੇ ਨਾਜਾਇਜ਼ ਹੋਟਲਾਂ ਅਤੇ ਸਰਾਵਾਂ ਸਬੰਧੀ ਚੱਲ ਰਹੇ ਕੇਸ ਦੀ ਅਗਲੀ ਤਾਰੀਕ 13 ਅਗਸਤ 2018 ਪੈ ਗਈ | ਮਿਲੀ ਜਾਣਕਾਰੀ ਅਨੁਸਾਰ ਇਸ ਕੇਸ ਦੀ ਅੱਜ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ 'ਚ ਤਾਰੀਕ ...

ਪੂਰੀ ਖ਼ਬਰ »

ਸੇਵਾ ਮੁਕਤ ਪਟਵਾਰੀ ਅਸ਼ੋਕ ਕੁਮਾਰ ਨਮਿਤ ਰਸਮ ਕਿਰਿਆ

ਅਜਨਾਲਾ, 12 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦੇ ਖਜਾਨਚੀ ਪਟਵਾਰੀ ਸੁਖਦੇਵ ਰਾਜ ਅਜਨਾਲਾ ਦੇ ਵੱਡੇ ਭਰਾ ਸੇਵਾ ਮੁਕਤ ਪਟਵਾਰੀ ਅਸ਼ੋਕ ਕੁਮਾਰ ਦਾ ਬੀਤੀ 28 ਫ਼ਰਵਰੀ ਨੂੰ ਸੰਖੇਪ ਬੀਮਾਰੀ ਪਿੱਛੋਂ ਦੇਹਾਂਤ ਹੋ ਗਿਆ ...

ਪੂਰੀ ਖ਼ਬਰ »

ਮਾਮਲਾ ਅੰਮਿ੍ਤਸਰ ਵਿਖੇ ਵਪਾਰਕ ਇਮਾਰਤਾਂ 'ਚ ਊਣਤਾਈਆਂ ਦਾ- ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਜਾਰੀ-ਕਮਿਸ਼ਨਰ

ਚੰਡੀਗੜ੍ਹ, 12 ਮਾਰਚ (ਸੁਰਜੀਤ ਸਿੰਘ ਸੱਤੀ)- ਅੰਮਿ੍ਤਸਰ ਵਿਚ ਹੋਟਲਾਂ ਤੇ ਗੈੱਸਟ ਹਾਊਸ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਕਰਕੇ ਕੀਤੀਆਂ ਉਸਾਰੀਆਂ ਢਾਹੁਣ ਦੇ ਹੁਕਮ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਦਾ ਦੋਸ਼ ਲਗਾਉਂਦਿਆਂ ਜਿੰਮੇਵਾਰ ਸਰਕਾਰੀ ਅਫ਼ਸਰਾਂ ਵਿਰੁੱਧ ...

ਪੂਰੀ ਖ਼ਬਰ »

ਨਾਟਕ ਮੇਲੇ 'ਚ ਨਾਟਕ 'ਮੈਂ ਨਾਸਤਿਕ ਕਿਉ ਹਾਂ' ਦੀ ਪੇਸ਼ਕਾਰੀ

ਅੰਮਿ੍ਤਸਰ, 12 ਮਾਰਚ (ਹਰਮਿੰਦਰ ਸਿੰਘ)- ਸ. ਠਾਕੁਰ ਸਿੰਘ ਆਰਟ ਗੈਲਰੀ ਅਤੇ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਚੱਲਣ ਵਾਲੇ ਸੱਤ ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਅੱਜ ਦੂਸਰੇ ਦਿਨ ਸ਼ਹੀਦ ਭਗਤ ਸਿੰਘ ਵਲੋਂ ਪੰਜਾਬੀ ਵਿਚ ਲਿਖੀ ਗਈ ਕਿਤਾਬ 'ਮੈਂ ...

ਪੂਰੀ ਖ਼ਬਰ »

ਨਫ਼ਰੀ ਘੱਟ ਹੋਣ ਕਾਰਨ ਥਾਣਿਆਂ 'ਚ ਰਿਪੋਰਟ ਲਿਖਵਾਉਣਾ ਬਣੀ ਫ਼ਰਜ਼ੀ ਕਾਰਵਾਈ

ਬੱਚੀਵਿੰਡ, 12 ਮਾਰਚ (ਬਲਦੇਵ ਸਿੰਘ ਕੰਬੋ)- ਪੁਲਿਸ ਥਾਣਿਆਂ 'ਚ ਮੁਲਾਜ਼ਮਾਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਜਿੱਥੇ ਅਮਨ ਕਾਨੂੰਨ ਦੀ ਹਾਲਤ ਡਾਵਾਂਡੋਲ ਹੈ, ਉੱਥੇ ਚੋਰੀ ਹੋਣ ਉਪਰੰਤ ਲਿਖਾਈ ਜਾਣ ਵਾਲੀ ਪੁਲਿਸ ਰਿਪੋਰਟ ਥਾਣੇ ਖ਼ਾਲੀ ਹੋਣ ਕਾਰਨ ਕਾਗਜ਼ੀ ਕਾਰਵਾਈ ਬਣ ਕੇ ...

ਪੂਰੀ ਖ਼ਬਰ »

ਜਥੇ. ਸਮੀਰ ਸਿੰਘ ਤਲਵੰਡੀ ਨੂੰ ਸ਼ਰਧਾਂਜਲੀਆਂ ਭੇਟ

ਜੈਂਤੀਪੁਰ, 12 ਮਾਰਚ (ਮਨਮੋਹਨ ਢਿੱਲੋਂ)- ਬੀਤੇ ਦਿਨੀ ਜਾ ਗੁਰੂ ਚਰਨਾ 'ਚ ਬਿਰਾਜੇ ਸਾਬਕਾ ਸਰਪੰਚ ਤੇ ਡਾਇਰੈਕਟਰ ਮੰਡੀ ਬੋਰਡ ਜਥੇ. ਸਮੀਰ ਸਿੰਘ ਤਲਵੰਡੀ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਭਗਤ ਬਾਬਾ ...

ਪੂਰੀ ਖ਼ਬਰ »

ਬਾਵਾ ਪਰਿਵਾਰ ਨਾਲ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਸਾਂਝਾ

ਜੈਂਤੀਪੁਰ, 12 ਮਾਰਚ (ਮਨਮੋਹਨ ਸਿੰਘ ਢਿੱਲੋਂ)¸ਬੈਰਾਗੀ ਮਹਾਂ ਮੰਡਲ ਦੇ ਸੂਬਾ ਵਾਈਸ ਪ੍ਰਧਾਨ ਸ੍ਰੀ ਰਜਿੰਦਰ ਕੁਮਾਰ ਬਾਵਾ ਤੇ ਡੇਅਰੀ ਉਦਯੋਗ ਦੇ ਮਾਲਕ ਸ੍ਰੀ ਗੁਲਸ਼ਨ ਕੁਮਾਰ ਬਾਵਾ ਜੈਂਤੀਪੁਰ ਦੀ ਮਾਤਾ ਸ੍ਰੀਮਤੀ ਵਿਦਿਆਵੰਤੀ ਦੇ ਅਚਾਨਕ ਅਕਾਲ ਚਲਾਣੇ 'ਤੇ ਵੱਖ-ਵੱਖ ...

ਪੂਰੀ ਖ਼ਬਰ »

ਮਜੀਠਾ ਤਹਿਸੀਲ ਵਿਖੇ ਰੈਵੀਨਿਊ ਪਟਵਾਰ ਯੂਨੀਅਨ ਦਾ ਇਜਲਾਸ ਹੋਇਆ

ਮਜੀਠਾ, 12 ਮਾਰਚ (ਮਨਿੰਦਰ ਸਿੰਘ ਸੋਖੀ)- ਦੀ ਰੈਵੀਨਿਊ ਪਟਵਾਰ ਯੂਨੀਅਨ ਦਾ ਇਜਲਾਸ ਤਹਿਸੀਲ ਮਜੀਠਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਜੀਠਾ ਦੀ ਅਗਵਾਈ ਹੇਠ ਤਹਿਸੀਲ ਮਜੀਠਾ ਵਿਖੇ ਬੁਲਾਇਆ ਗਿਆ, ਜਿਸ ਵਿਚ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਨਾਟਸ਼ਾਲਾ 'ਚ ਕਾਮੇਡੀ ਪੰਜਾਬੀ ਨਾਟਕ 'ਟੋਟਲ ਸਿਆਪਾ' ਦੀ ਪੇਸ਼ਕਾਰੀ ਦਾ ਸੈਨਾ ਦੇ ਜਵਾਨਾਂ ਨੇ ਅਨੰਦ ਮਾਣਿਆ

ਅੰਮਿ੍ਤਸਰ, 12 ਮਾਰਚ (ਜੱਸ)- ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਅੱਜ 'ਯੰਗ ਮਲੰਗ ਥੀਏਟਰ' ਗਰੁੱਪ ਵਲੋਂ ਸੈਨਾ ਦੀ 316 ਫੀਲਡ ਬਟਾਲੀਅਨ ਦੇ ਜਵਾਨਾਂ ਲਈ ਪੰਜਾਬੀ ਹਾਸਰਸ ਨਾਟਕ 'ਟੋਟਲ ਸਿਆਪਾ' ਪੇਸ਼ ਕੀਤਾ ਗਿਆ | ਸਾਜਨ ਕਪੂਰ ਵਲੋਂ ਲਿਖੇ ਤੇ ਨਿਰਦੇਸ਼ਿਤ ਕੀਤੇ ਇਸ ਨਾਟਕ 'ਚ ਇਹ ...

ਪੂਰੀ ਖ਼ਬਰ »

ਗਿਆਨਜੀਤ ਕੌਰ ਨੂੰ ਸੇਵਾ-ਮੁਕਤੀ 'ਤੇ ਨਿੱਘੀ ਵਿਦਾਇਗੀ

ਤਰਸਿੱਕਾ, 12 ਮਾਰਚ (ਅਤਰ ਸਿੰਘ ਤਰਸਿੱਕਾ)- ਸਿੱਖਿਆ ਵਿਭਾਗ 'ਚ 23 ਸਾਲ ਸੇਵਾ ਨਿਭਾਉਣ ਉਪਰੰਤ ਮੈਡਮ ਗਿਆਨਜੀਤ ਕੌਰ ਪਤਨੀ ਜਗਬੀਰ ਸਿੰਘ ਲਾਲੀ ਜੋਧਾਨਗਰੀ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਬੇਰੀਆਂ ਵਾਲਾ ਵਿਖੇ ਇਕ ਸ਼ਾਨਦਾਰ ਵਿਦਾਇਗੀ ਸਮਾਗਮ ਕਰਕੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਪੀਰ ਬਾਬਾ ਰੌਸ਼ਨ ਸ਼ਾਹ ਦੇ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਇਕੱਤਰਤਾ

ਜਗਦੇਵ ਕਲਾਂ, 12 ਮਾਰਚ (ਸ਼ਰਨਜੀਤ ਸਿੰਘ ਗਿੱਲ)- ਪੀਰ ਬਾਬਾ ਰੌਸ਼ਨ ਸ਼ਾਹ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਪਿੰਡ ਸੈਂਸਰਾ ਕਲਾਂ ਵਿਖੇ 21 ਤੇ 22 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੌਰਾਨ ਸਰਕਲ ਪ੍ਰਧਾਨ ਸਵਿੰਦਰ ਸਿੰਘ ਸ਼ਿੰਦ ...

ਪੂਰੀ ਖ਼ਬਰ »

ਗੁ: ਗੁਰੂ ਤੇਗ ਬਹਾਦਰ ਸਾਹਿਬ ਮੱਖਣਵਿੰਡੀ 'ਚ ਖ਼ੂਨਦਾਨ ਕੈਂਪ ਲਾਇਆ

ਨਵਾਂ ਪਿੰਡ, 12 ਮਾਰਚ (ਜਸਪਾਲ ਸਿੰਘ)-ਨੌਵੇਂ ਪਾਤਸ਼ਾਹ ਜੀ ਦੀ ਯਾਦ 'ਚ ਪਿੰਡ ਮੱਖਣ ਵਿੰਡੀ ਵਿਖੇ ਸੁਸ਼ੋਭਿਤ ਗੁਰਦੁਆਰਾ ਗੁਰੂ ਤੇਗ ਬਾਦਰ ਸਮੂਹ 'ਚ ਹੋਲੇ ਮਹੱਲੇ ਸਬੰਧੀ ਪਿਛਲੇ ਦਿਨਾਂ ਤੋਂ ਚੱਲ ਰਹੇ ਧਾਰਮਿਕ ਦੀਵਨਾਂ ਮੌਕੇ ਅੱਜ ਪੰਜਾਬ ਯੂਥ ਫ਼ੋਰਮ (ਰਜਿ:) ਦੇ ਸਹਿਯੋਗ ...

ਪੂਰੀ ਖ਼ਬਰ »

'ਬੇਟੀ ਬਚਾਓ ਬੇਟੀ ਪੜ੍ਹਾਓ' ਜਾਗਰੂਕਤਾ ਲਈ ਦਸਤਖ਼ਤੀ ਮੁਹਿੰਮ ਸ਼ੁਰੂ

ਤਰਸਿੱਕਾ, 12 ਮਾਰਚ (ਅਤਰ ਸਿੰਘ ਤਰਸਿੱਕਾ)- ਲੋਕਾਂ ਨੂੰ 'ਬੇਟੀ ਬਚਾਓ ਬੇਟੀ ਪੜ੍ਹਾਓ' ਸਕੀਮ ਪ੍ਰਤੀ ਜਾਗਰੂਕ ਕਰਨ ਲਈ ਅੱਜ ਸੀ. ਡੀ. ਪੀ. ਓ. ਤਰਸਿੱਕਾ ਮੈਡਮ ਡਾ: ਤਨੂਜਾ ਗੋਇਲ ਦੀ ਅਗਵਾਈ 'ਚ ਬੈਨਰ 'ਤੇ ਦਸਤਖ਼ਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਨੂੰ ਨੇਪਰੇ ...

ਪੂਰੀ ਖ਼ਬਰ »

ਗੁ: ਗੁਰੂ ਤੇਗ ਬਹਾਦਰ ਸਾਹਿਬ ਮੱਖਣਵਿੰਡੀ 'ਚ ਖ਼ੂਨਦਾਨ ਕੈਂਪ ਲਾਇਆ

ਨਵਾਂ ਪਿੰਡ, 12 ਮਾਰਚ (ਜਸਪਾਲ ਸਿੰਘ)-ਨੌਵੇਂ ਪਾਤਸ਼ਾਹ ਜੀ ਦੀ ਯਾਦ 'ਚ ਪਿੰਡ ਮੱਖਣ ਵਿੰਡੀ ਵਿਖੇ ਸੁਸ਼ੋਭਿਤ ਗੁਰਦੁਆਰਾ ਗੁਰੂ ਤੇਗ ਬਾਦਰ ਸਮੂਹ 'ਚ ਹੋਲੇ ਮਹੱਲੇ ਸਬੰਧੀ ਪਿਛਲੇ ਦਿਨਾਂ ਤੋਂ ਚੱਲ ਰਹੇ ਧਾਰਮਿਕ ਦੀਵਨਾਂ ਮੌਕੇ ਅੱਜ ਪੰਜਾਬ ਯੂਥ ਫ਼ੋਰਮ (ਰਜਿ:) ਦੇ ਸਹਿਯੋਗ ...

ਪੂਰੀ ਖ਼ਬਰ »

ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਟਰਾਲੀ 'ਚ ਟਰਾਂਸਫ਼ਾਰਮਰ ਰੱਖ ਕੇ ਚਲਾ ਰਹੇ ਹਨ ਮੋਟਰਾਂ

ਓਠੀਆਂ, 12 ਮਾਰਚ (ਗੁਰਵਿੰਦਰ ਸਿੰਘ ਛੀਨਾਂ)¸ਕਿਸਾਨਾ ਦੀਆਂ ਮੋਟਰਾਂ ਤੋਂ ਨਿੱਤ ਦਿਨ ਬਿਜਲੀ ਦੇ ਟਰਾਸਫ਼ਾਰਮਰ ਚੋਰੀ ਹੋਣ ਕਾਰਨ ਕਿਸਾਨਾਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ | ਇਨ੍ਹਾਂ ਚੋਰਾਂ ਨੇ ਕਿਸਾਨਾਂ ਦੀ ਰਾਤ ਦੀ ਨੀਂਦ ਹਰਾਮ ਕੀਤੀ ਹੋਈ ਹੈ | ਸਥਾਨਕ ਕਸਬੇ ...

ਪੂਰੀ ਖ਼ਬਰ »

ਮਾਤਾ ਪਰਮਜੀਤ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਰਈਆ, 12 ਮਾਰਚ (ਸ਼ਰਨਬੀਰ ਸਿੰਘ ਕੰਗ)- ਹਲਕਾ ਬਾਬਾ ਬਕਾਲਾ ਦੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਸਰਪੰਚ ਪੱਡੇ, ਸਾਬਕਾ ਸਰਪੰਚ ਅਵਤਾਰ ਸਿੰਘ ਤੇ ਬਲਜਿੰਦਰ ਸਿੰਘ ਪੱਡੇ ਦੇ ਸਤਿਕਾਰਯੋਗ ਮਾਤਾ ਪਰਮਜੀਤ ਕੌਰ (68) ਪਤਨੀ ਸਵ. ਰਤਨ ਸਿੰਘ ਸਾਬਕਾ ਸਰਪੰਚ ਪੱਡੇ ਨਮਿਤ ਸ੍ਰੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਣੇ ਇਕ ਹੋਰ ਕਾਬੂ

ਚੌਾਕ ਮਹਿਤਾ, 12 ਮਾਰਚ (ਜਗਦੀਸ਼ ਸਿੰਘ ਬਮਰਾਹ)- ਨਸ਼ੇ ਦੇ ਸੌਦਾਗਰਾਂ 'ਤੇ ਸ਼ਿਕੰਜਾ ਕੱਸਦਿਆਂ ਮਹਿਤਾ ਚੌਾਕ ਦੀ ਪੁਲਿਸ ਨੇ ਇਕ ਹੋਰ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਨਰੇਸ਼ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਮੁਲਾਜ਼ਮ ਫ਼ੈੱਡਰੇਸ਼ਨ ਵਲੋਂ ਮਹਾਂ ਰੈਲੀ 18 ਨੂੰ

ਬਾਬਾ ਬਕਾਲਾ ਸਾਹਿਬ, 12 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਡੈਮੋਕ੍ਰੇਟਿਕ ਮੁਲਾਜ਼ਮ ਫ਼ੈੱਡਰੇਸ਼ਨ ਵਲੋਂ 18 ਮਾਰਚ ਐਤਵਾਰ ਨੂੰ ਡੀ. ਸੀ. ਦਫ਼ਤਰ ਜਲੰਧਰ ਵਿਖੇ ਮੌਜੂਦਾ ਕੈਪਟਨ ਸਰਕਾਰ ਵਲੋਂ ਮੁਲਾਜ਼ਮਾਂ ਦੇ ਹੱਕਾਂ ਪ੍ਰਤੀ ਨਾ ਪੱਖੀ ਵਤੀਰੇ, ਸਰਕਾਰੀ ਮੁਲਾਜ਼ਮਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX