ਤਾਜਾ ਖ਼ਬਰਾਂ


ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ, ਕੇ.ਐੱਲ.ਰਾਹੁਲ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ, ਆਰੋਨ ਫਿੰਚ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ, ਕ੍ਰਿਸ ਗੇਲ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐਲ 2018 : ਦਿੱਲੀ ਡੇਅਰਡੇਵਿਲਸ ਨੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ
. . .  1 day ago
ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ) - ਇੱਥੋਂ 5 ਕਿੱਲੋਮੀਟਰ ਦੂਰ ਮਾਨਸਾ ਕੈਂਚੀਆਂ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੰਗੀ (35) ਦੀ ਗੋਲੀਆਂ...
ਆਈ.ਪੀ.ਐਲ 2018 : ਟਾਸ ਜਿੱਤ ਕੇ ਚੇਨਈ ਵੱਲੋਂ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 127/7
. . .  1 day ago
ਆਈ.ਪੀ.ਐਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 10
. . .  1 day ago
ਆਈ.ਪੀ.ਐਲ. 2018-10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 80/5
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਪੰਜਵਾਂ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਚੋਥਾ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਤੀਜਾ ਝਟਕਾ, ਇਵਿਨ ਲੁਇਸ 48 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ 5 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 50/1
. . .  1 day ago
ਛੱਤੀਸਗੜ੍ਹ ਆਈ. ਈ. ਡੀ. ਧਮਾਕਾ : 7 ਜਵਾਨ ਹੋਏ ਸ਼ਹੀਦ
. . .  1 day ago
ਆਈ.ਪੀ.ਐਲ. 2018-ਮੁੰਬਈ ਇੰਡੀਅਨਜ਼ ਨੂੰ ਲੱਗਿਆ ਪਹਿਲਾ ਝਟਕਾ
. . .  1 day ago
ਆਈ.ਪੀ.ਐਲ. 2018:ਦਿੱਲੀ ਨੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ ਦਿੱਤਾ 175 ਦੌੜਾ ਦਾ ਟੀਚਾ
. . .  1 day ago
ਆਈ. ਪੀ. ਐਲ. 2018 : 15 ਓਵਰਾਂ ਤੋਂ ਬਾਅਦ ਦਿੱਲੀ 120/3
. . .  1 day ago
ਬੋਰੀ 'ਚ ਬੰਨ੍ਹੀ 35 ਸਾਲਾਂ ਵਿਅਕਤੀ ਦੀ ਮਿਲੀ ਲਾਸ਼
. . .  1 day ago
ਕਾਨਪੁਰ 'ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  1 day ago
ਆਈ.ਪੀ.ਐਲ. 2018 - 10 ਓਵਰਾਂ ਤੋਂ ਬਾਅਦ ਦਿੱਲੀ 83/3
. . .  1 day ago
ਬੀ. ਐਸ. ਐਫ. ਨੇ ਉਡਾਇਆ ਪਾਕਿਸਤਾਨੀ ਬੰਕਰ
. . .  1 day ago
ਆਈ. ਪੀ. ਐਲ. 2018 : 6 ਓਵਰਾਂ ਤੋਂ ਬਾਅਦ ਦਿੱਲੀ 46/2
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਾਰਿਆ ਗਿਆ ਇੱਕ ਨਕਸਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ
  •     Confirm Target Language  

ਖੰਨਾ / ਸਮਰਾਲਾ

ਬੋਰਡ ਦੀ ਅਣਗਹਿਲੀ ਕਾਰਨ ਬੀਜਾ ਸਕੂਲ 'ਚ 40 ਮਿੰਟ ਕਈ ਬੱਚੇ ਹੋਏ ਪ੍ਰੇਸ਼ਾਨ

ਬੀਜਾ, 12 ਮਾਰਚ (ਰਣਧੀਰ ਸਿੰਘ ਧੀਰਾ)-ਪਹਿਲਾਂ ਹੀ ਚਰਚਾ 'ਚ ਰਹੇ ਕਸਬਾ ਬੀਜਾ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਸਿੱਖਿਆ ਬੋਰਡ ਦੀ ਬਦੌਲਤ ਦਸਵੀਂ ਜਮਾਤ ਦਾ ਪੇਪਰ ਦੇਣ ਲਈ ਆਏ ਬੱਚਿਆਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਕਰੀਬ 56 ਬੱਚਿਆਂ ਨੂੰ ਕਰੀਬ 40 ਮਿੰਟ ਬਾਹਰ ਖੜ੍ਹ ਕੇ ਸਕੂਲ ਪਿੰ੍ਰਸੀਪਲ ਤੇ ਸਟਾਫ਼ ਦੀਆਂ ਮਿੰਨਤਾਂ ਕਰਨੀਆਂ ਪਈਆਂ¢ ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ 56 ਬੱਚਿਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੋਲ ਨੰਬਰ ਜਾਰੀ ਕਰਕੇ ਬੀਜਾ ਸਕੂਲ 'ਚ ਪੇਪਰ ਦੇਣ ਲਈ ਹੁਕਮ ਜਾਰੀ ਕੀਤੇ, ਪਰ ਜਦੋਂ ਇਹ ਬੱਚੇ ਠੀਕ ਸਵੇਰੇ 10 ਵਜੇ ਪੇਪਰ ਦੇਣ ਲਈ ਸਕੂਲ ਪੁੱਜੇ ਤਾਂ ਉਨ੍ਹਾਂ ਨੂੰ ਪੇਪਰ ਵਿਚ ਬੈਠਣ ਨਹੀਂ ਦਿੱਤਾ ਤੇ ਪਿ੍ੰਸੀਪਲ ਨੇ ਕਿਹਾ ਕਿ ਬੋਰਡ ਦਾ ਹੁਕਮ ਹੈ ਕਿ ਇਹ ਬੱਚੇ ਪੇਪਰ ਨਹੀਂ ਦੇ ਸਕਦੇ ਜਦ ਕਿ ਬਾਕੀ ਸਕੂਲਾਂ ਦੇ ਰੈਗੂਲਰ ਬੱਚਿਆਂ ਨੂੰ ਸਮੇਂ ਸਿਰ ਪੇਪਰ ਦੇਣ ਲਈ ਪ੍ਰੀਖਿਆ ਕੇਂਦਰ 'ਚ ਭੇਜ ਦਿੱਤਾ ¢ ਬਾਹਰ ਰਹੇ 56 ਬੱਚਿਆਂ ਤੇ ਉਨ੍ਹਾਂ ਦਾ ਪੇਪਰ ਦਿਵਾਉਣ ਆਏ ਉਨ੍ਹਾਂ ਦੇ ਸਾਕ ਸੰਬੰਧੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਮਾਹੌਲ ਵੀ ਕੁਝ ਤਣਾਅਪੂਰਨ ਹੋ ਗਿਆ | ਪੇਪਰ ਨਾ ਦੇਣ ਕਾਰਨ ਮੱਚੀ ਹਫ਼ੜਾ ਦਫ਼ੜੀ ਦੌਰਾਨ ਬੱਚਿਆਂ ਦੇ ਮਾਤਾ ਪਿਤਾ ਤੇ ਪੱਤਰਕਾਰਾਂ ਨੇ ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਕਾਫ਼ੀ ਜੱਦੋਜਹਿਦ ਤੋਂ ਬਾਅਦ ਕਰੀਬ 10 ਵੱਜ ਕੇ 40 ਮਿੰਟ 'ਤੇ ਪਿ੍ੰਸੀਪਲ ਨੂੰ ਬੋਰਡ ਵਲੋਂ ਮੇਲ ਭੇਜੀ ਗਈ ਕਿ 56 ਬੱਚਿਆਂ ਨੂੰ ਪੇਪਰ ਵਿਚ ਬਿਠਾਇਆ ਜਾਵੇ¢ ਜਿਸ ਕਾਰਨ ਪੀੜਤ ਬੱਚਿਆਂ ਨੇ ਸੁੱਖ ਦਾ ਸਾਹ ਲਿਆ |
ਕੀ ਕਹਿਣਾ ਪਿੰ੍ਰਸੀਪਲ ਦਾ
ਜਦੋਂ ਬੋਰਡ ਵਲੋਂ ਜਾਰੀ ਕੀਤੇ ਰੋਲ ਨੰਬਰ ਵਾਲੇ 56 ਬੱਚਿਆਂ ਨੂੰ ਪੇਪਰ ਲੇਟ ਦਿਵਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬੋਰਡ ਦੇ ਹੁਕਮ ਆਏ ਸਨ ਕਿ ਇਨ੍ਹਾਂ ਬੱਚਿਆਂ ਨੂੰ ਪੇਪਰ ਨਾ ਦੇਣ ਦਿੱਤਾ ਜਾਵੇ, ਕਿਉਂਕਿ ਇਨਾਂ੍ਹ ਦੇ ਕਾਗ਼ਜ਼ ਪੂਰੇ ਨਹੀਂ ਹਨ ਅਤੇ ਬਾਅਦ ਵਿਚ ਅੱਜ ਹੀ ਹੁਕਮ ਆ ਗਿਆ ਕਿ ਅੱਜ ਇਨ੍ਹਾਂ ਨੂੰ ਪੇਪਰ ਦੇ ਦੇਣ ਦਿਉ, ਬਾਕੀ ਕੱਲ੍ਹ ਦੇਖਾਂਗੇ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਲੇਟ ਹੋਣ ਕਾਰਨ ਵਾਧੂ 40 ਮਿੰਟ ਦਿੱਤੇ ਗਏ ਹਨ | ਇਥੇ ਸਵਾਲ ਪੈਦਾ ਹੁੰਦਾ ਕਿ ਜੇਕਰ ਬੱਚਿਆਂ ਦੇ ਕਾਗ਼ਜ਼ ਅਧੂਰੇ ਸਨ ਤਾਂ ਉਨ੍ਹਾਂ ਨੂੰ ਰੋਲ ਨੰਬਰ ਜਾਰੀ ਕਿਉਂ ਕੀਤੇ¢

ਵਿਧਾਇਕ ਗੁਰਕੀਰਤ ਦੀ ਅਗਵਾਈ 'ਚ ਅਧਿਕਾਰੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਪਿੰਡ ਰਸੂਲੜਾ ਵਿਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ, ਐਸ. ਡੀ. ਐਮ. ਸੰਦੀਪ ਸਿੰਘ ਦੀ ਅਗਵਾਈ 'ਚ ਇਕ ਲੋਕ ਸੁਵਿਧਾ ਕੈਂਪ ਲਗਾਇਆ ਗਿਆ | ਇਸ ਮੌਕੇ ਬੀ. ਡੀ. ਪੀ. ਓ. ਧਨਵੰਤ ਸਿੰਘ, ਬਲਾਕ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ, ...

ਪੂਰੀ ਖ਼ਬਰ »

ਹਲਕਾ ਵਿਧਾਇਕ ਲੱਖਾ ਨੂੰ ਦਿੱਤਾ ਮੰਗ ਪੱਤਰ

ਦੋਰਾਹਾ, 12 ਮਾਰਚ (ਜਸਵੀਰ ਝੱਜ)-ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰਕੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੀ ਮੁਲਾਜ਼ਮ ਐਕਸ਼ਨ ਕਮੇਟੀ ਵਲੋਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ | ਹਾਜ਼ਰੀਨ ਅਨੁਸਾਰ ...

ਪੂਰੀ ਖ਼ਬਰ »

ਬੀਜਾ ਦੇ ਕੈਨੇਡਾ 'ਚ ਮਾਰੇ ਗਏ ਨੌਜਵਾਨ ਦੀਆਂ ਅਸਥੀਆਂ ਲੈ ਕੇ ਪੁੱਜੇ ਮਾਤਾ-ਪਿਤਾ

ਬੀਜਾ, 12 ਮਾਰਚ (ਰਣਧੀਰ ਸਿੰਘ ਧੀਰਾ)-ਕਸਬਾ ਬੀਜਾ ਦੇ ਅੱਗ ਲੱਗਣ ਕਾਰਨ ਮਾਰੇ ਗਏ ਇਕਲੌਤੇ 19 ਸਾਲਾਂ ਨੌਜਵਾਨ ਗਗਨਦੀਪ ਸਿੰਘ ਕੁਲਾਰ ਦੀਆਂ ਅਸਥੀਆਂ ਲੈ ਕੇ ਉਸ ਦੇ ਪਿਤਾ ਗੁਰਦੀਪ ਸਿੰਘ ਕੁਲਾਰ ਤੇ ਮਾਤਾ ਅਮਨਦੀਪ ਕੌਰ ਪਿੰਡ ਪੁੱਜ ਗਏ ਹਨ, ਜਿਸ ਕਾਰਨ ਘਰ ਦਾ ਮਾਹੌਲ ਇਕ ਵਾਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੇ-ਟੌਹੜਾ

ਖੰਨਾ, 12 ਮਾਰਚ (ਜੋਗਿੰਦਰ ਸਿੰਘ ਓਬਰਾਏ)-ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਮੁਲਾਜ਼ਮਾਂ ਦੀ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ ਦੀ ਤਹਿਸੀਲ ਖੰਨਾ ਇਕਾਈ ਵਲੋਂ ਸਰਬੱਤ ਦੇ ਭਲੇ ਲਈ ਹਰ ਸਾਲ ਦੀ ਤਰ੍ਹਾਂ ਨਹਿਰੀ ਰੈਸਟ ਹਾਊਸ ਭੱਟੀਆ ਵਿਖੇ ਅਖੰਡ ਪਾਠ ਸਾਹਿਬ ਤੋਂ ...

ਪੂਰੀ ਖ਼ਬਰ »

ਅਕਾਲੀ ਦਲ ਐੱਸ. ਸੀ. ਵਿੰਗ ਦੀ ਮੀਟਿੰਗ 15 ਨੂੰ

ਦੋਰਾਹਾ, 12 ਮਾਰਚ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੀ ਅਹਿਮ ਮੀਟਿੰਗ 15 ਮਾਰਚ ਨੂੰ ਸਵੇਰੇ 11 ਵਜੇ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ | ਇਹ ਜਾਣਕਾਰੀ ਦਿੰਦਿਆਂ ਅਕਾਲੀ ਦਲ ਐੱਸ. ਸੀ. ਵਿੰਗ ਮਾਲਵਾ ਜ਼ੋਨ-3 ਦੇ ਇੰਚਾਰਜ ...

ਪੂਰੀ ਖ਼ਬਰ »

ਏ. ਐਸ. ਕਾਲਜ ਦੇ ਵਿਦਿਆਰਥੀ ਵਿੱਦਿਅਕ ਦੌਰੇ 'ਤੇ ਗਏ

ਖੰਨਾ, 12 ਖੰਨਾ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਖੰਨਾ ਦੇ ਪੋਸਟ-ਗ੍ਰੈਜੂਏਟ ਇਤਿਹਾਸ ਵਿਭਾਗ ਵਲੋਂ ਇੱਕ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ¢ ਇਸ ਵਿੱਦਿਅਕ ਟੂਰ ਦੌਰਾਨ ਪੋਸਟ-ਗ੍ਰੈਜੂਏਟ ਇਤਿਹਾਸ ਵਿਭਾਗ ਦੇ ਐਮ. ਏ. ਸਮੈਸਟਰ ਦੂਸਰਾ ਤੇ ਚੌਥਾ ਦੇ 40 ਵਿਦਿਆਰਥੀ ...

ਪੂਰੀ ਖ਼ਬਰ »

ਚਾਚਾ ਸਹੁਰੇ 'ਤੇ ਕੁੱਟਮਾਰ ਕਰਨ ਦੇ ਦੋਸ਼

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸਿਵਲ ਹਸਪਤਾਲ 'ਚ ਗਗਨਦੀਪ ਕੌਰ ਵਾਸੀ ਉੱਚਾ ਭਾਦਲਾ ਨੇ ਆਪਣੇ ਚਾਚੇ ਸਹੁਰੇ ਤੇ ਉਸ ਦੇ ਪੁੱਤਰ 'ਤੇ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਲਗਾਏ ਹਨ | ਗਗਨਦੀਪ ਕੌਰ ਅਨੁਸਾਰ ਬੀਤੀ ਸ਼ਾਮ ਕਰੀਬ ਸਾਢੇ 7 ਵਜੇ ਜਦੋਂ ਉਹ ...

ਪੂਰੀ ਖ਼ਬਰ »

ਕੌ ਾਸਲਰ ਪਤੀ ਦੀ ਦੁਕਾਨ ਦੀ ਭੰਨਤੋੜ ਪੁਲਿਸ ਵਲੋਂ ਮਾਮਲਾ ਦਰਜ, ਜਾਂਚ ਜਾਰੀ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਕੌਾਸਲਰ ਤਲਵਿੰਦਰ ਕੌਰ ਰੋਸ਼ਾ ਦੇ ਪਤੀ ਹਰਦੀਪ ਸਿੰਘ ਉਰਫ਼ ਹਨੀ ਰੋਸ਼ਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਕਿ ਮੈਂ ਆਪਣੇ ਅਕਾੳਾੂਟੈਂਟ ਜੋਗਿੰਦਰ ਸਿੰਘ ਨਾਲ ਅਨਾਜ ਮੰਡੀ 'ਚ ਆਪਣੀ ਦੁਕਾਨ ਤੇ ਬੈਠਾ ਸੀ ਕਿ ਗੁਰਪ੍ਰੀਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਖੰਨਾ, 12 ਮਾਰਚ (ਅਮਰਜੀਤ ਸਿੰਘ)-ਅੱਜ ਸਵੇਰੇ ਜੀ. ਟੀ. ਰੋਡ 'ਤੇ ਖੜ੍ਹੀ ਇਕ ਬੱਸ ਨਾਲ ਮੋਟਰਸਾਈਕਲ ਟੱਕਰਾ ਜਾਣ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ | ਏ. ਐਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਾਜਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਭੁਮੱਦੀ ਅੱਜ ਸਵੇਰੇ 6 ਵਜੇ ਪਿੰਡ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਟੱਕਰ 'ਚ 2 ਨੌਜਵਾਨ ਗੰਭੀਰ ਜ਼ਖ਼ਮੀ

ਬੀਜਾ, 12 ਮਾਰਚ (ਰਣਧੀਰ ਸਿੰਘ ਧੀਰਾ)-ਜੀ. ਟੀ. ਰੋਡ ਬਰਮਾਲੀਪੁਰ ਚੌਕ ਨੇੜੇ ਸਥਿਤ ਮਹਾਂਵੀਰ ਮੰਦਰ ਦੇ ਸਾਹਮਣੇ ਦੋ ਮੋਟਰਸਾਈਕਲਾਂ ਦੀ ਹੋਈ ਸਿੱਧੀ ਟੱਕਰ 'ਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਲਖਵੀਰ ਸਿੰਘ (25) ਪੁੱਤਰ ਹਰਭਜਨ ਸਿੰਘ ਵਾਸੀ ਖਹਿਰਾ ...

ਪੂਰੀ ਖ਼ਬਰ »

ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬੂ

ਖੰਨਾ, 12 ਮਾਰਚ (ਅਜੀਤ ਬਿਊਰੋ)-ਪੁਲਿਸ ਵਲੋਂ ਚੋਰੀ ਦੇ ਮੋਟਰ ਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੋਟਾਂ ਚੌਾਕੀ ਇੰਚਾਰਜ ਜਗਜੀਵਨ ਰਾਮ ਪੁਲਿਸ ਪਾਰਟੀ ਸਮੇਤ ਬੀਜਾ ਚੌਾਕ 'ਚ ਮੌਜੂਦ ਸਨ ਤਾਂ ਇਕ ਮੁਖ਼ਬਰ ਨੇ ਸੂਚਨਾ ਦਿੱਤੀ ...

ਪੂਰੀ ਖ਼ਬਰ »

ਡਾ: ਬੋਪਾਰਾਏ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਹਲਵਾਰਾ, 12 ਮਾਰਚ (ਭਗਵਾਨ ਢਿੱਲੋਂ)-ਆਉਂਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਵਲੋਂ ਵਿੱਢੀ ਜਨ ਸੰਪਰਕ ਮੁਹਿੰਮ ਤਹਿਤ ਡਾ: ਅਮਰ ਸਿੰਘ ਬੋਪਾਰਾਏ ਮੀਤ ਪ੍ਰਧਾਨ ਸੂਬਾ ਕਾਂਗਰਸ ਕਮੇਟੀ ਨੇ ਪਿੰਡ ਬੁਰਜ ਲਿੱਟਾਂ ਵਾਸੀਆਂ ਦੀਆਂ ਸਮੱਸਿਆਵਾਂ ...

ਪੂਰੀ ਖ਼ਬਰ »

ਅੱਖਾਂ ਦੇ ਕੈਂਪ 'ਚ 700 ਮਰੀਜ਼ਾਂ ਦੀ ਜਾਂਚ

ਕੁਹਾੜਾ, 12 ਮਾਰਚ (ਤੇਲੂ ਰਾਮ ਕੁਹਾੜਾ)-ਸਵ: ਨਿਧਾਨ ਸਿੰਘ ਗਰਚਾ ਤੇ ਸਵ: ਸੱਜਣ ਸਿੰਘ ਗਰਚਾ ਦੇ ਕੈਨੇਡਾ ਰਹਿੰਦੇ ਪੁੱਤਰਾਂ ਰਤਨ ਸਿੰਘ ਗਰਚਾ, ਬਲਜਿੰਦਰ ਸਿੰਘ ਗਰਚਾ, ਸੁਖਮਿੰਦਰ ਸਿੰਘ ਗਰਚਾ, ਪਰਮਜੀਤ ਸਿੰਘ ਗਰਚਾ ਤੇ ਕੁਲਵਿੰਦਰ ਸਿੰਘ ਗਰਚਾ ਵਲੋਂ ਕੁਹਾੜਾ ਵਿਖੇ ...

ਪੂਰੀ ਖ਼ਬਰ »

ਪਿੰਡ ਸਵੱਦੀ ਖੁਰਦ 'ਚ ਨਾਟਕ ਸਮਾਗਮ 'ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਗਰਾਉਂ, 12 ਮਾਰਚ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਪਿੰਡ ਸਵੱਦੀ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ (ਡੰਕੋਦਾ) ਵਲੋਂ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ 'ਚ ਨਾਟਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼ਹੀਦਾਂ ਦੀਆਂ ਤਸਵੀਰਾਂ ਨੂੰ ...

ਪੂਰੀ ਖ਼ਬਰ »

ਮਾਣਕੀ ਵਲੋਂ ਲੰਗਰ ਹਾਲ ਦਾ ਉਦਘਾਟਨ

ਸਮਰਾਲਾ, 12 ਮਾਰਚ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਭਾਰਤੀ ਫ਼ੌਜ 'ਚ ਸ਼ਹੀਦ ਹੋਏ ਪਿੰਡ ਬਘੌਰ ਦੇ ਸ਼ਹੀਦ ਫ਼ੌਜੀ ਪਰਗਟ ਸਿੰਘ ਦੀ ਨਿੱਘੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਵਿਖੇ ਉਸਾਰੇ ਗਏ ਲੰਗਰ ਹਾਲ ਦਾ ਉਦਘਾਟਨ ਆਪ ਆਦਮੀ ਪਾਰਟੀ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਦੀ ਮੀਟਿੰਗ

ਮਾਛੀਵਾੜਾ ਸਾਹਿਬ, 12 ਮਾਰਚ (ਸੁਖਵੰਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਿਖ਼ਲਾਫ਼ 22 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਸਬੰਧੀ ਬਲਾਕ ਮਾਛੀਵਾੜਾ ਦੇ ਅਹੁਦੇਦਾਰਾਂ ਦੀ ਮੀਟਿੰਗ ਬਲਾਕ ...

ਪੂਰੀ ਖ਼ਬਰ »

ਰਾਮ ਨੌਮੀ ਉਤਸਵ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਮਾਛੀਵਾੜਾ ਸਾਹਿਬ, 12 ਮਾਰਚ (ਸੁਖਵੰਤ ਸਿੰਘ ਗਿੱਲ)-ਸ੍ਰੀ ਰਾਮ ਲੀਲਾ ਕਮੇਟੀ ਜੀ- 2 ਅਸਟੇਟ ਦੇ ਅਹੁਦੇਦਾਰਾਂ ਵਲੋਂ 25 ਮਾਰਚ ਨੂੰ ਮਨਾਏ ਜਾ ਰਹੇ ਰਾਮ ਨੌਮੀਂ ਉਤਸਵ ਸੰਬੰਧੀ ਮੀਟਿੰਗ ਸਭਾ ਦੇ ਚੇਅਰਮੈਨ ਦਵਿੰਦਰ ਸਿੰਘ ਬਵੇਜਾ ਤੇ ਪ੍ਰਧਾਨ ਰਘਵੀਰ ਸੂਦ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਛੌੜੀਆਂ ਦਾ ਖ਼ੁਸ਼ਹਾਲ ਸਿੰਘ ਵਿੱਦਿਅਕ ਮੁਕਾਬਲੇ 'ਚ ਅੱਵਲ

ਮਾਛੀਵਾੜਾ ਸਾਹਿਬ, 12 ਮਾਰਚ (ਸੁਖਵੰਤ ਸਿੰਘ ਗਿੱਲ)-ਸਿੱਖਿਆ ਵਿਭਾਗ ਵਲੋਂ ਪੜ੍ਹੋ ਪੰਜਾਬ ਪ੍ਰਾਜੈਕਟ ਤਹਿਤ ਬੱਚਿਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਸ 'ਚ ਸਰਕਾਰੀ ਪ੍ਰਾਇਮਰੀ ਸਕੂਲ ਛੌੜੀਆਂ ਦੇ ਖ਼ੁਸ਼ਹਾਲ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਸਕੂਲ ਮੁਖੀ ...

ਪੂਰੀ ਖ਼ਬਰ »

ਬਿਜਲੀ ਨਿਗਮ ਦੇ ਸੇਵਾ-ਮੁਕਤ ਕਰਮਚਾਰੀਆਂ ਦੀ ਮੀਟਿੰਗ

ਅਹਿਮਦਗੜ੍ਹ, 12 ਮਾਰਚ (ਸੋਢੀ)-ਪੰਜਾਬ ਰਾਜ ਬਿਜਲੀ ਨਿਗਮ ਨਾਲ ਸਬੰਧਿਤ ਸੇਵਾ-ਮੁਕਤ ਕਰਮਚਾਰੀਆਂ ਦੀ ਮੀਟਿੰਗ ਜਗਜੀਵਨ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ 'ਚ ਹਾਜ਼ਰ ਕਰਮਚਾਰੀਆਂ ਵਲੋਂ 7 ਮਾਰਚ ਨੂੰ ਪਟਿਆਲਾ ਵਿਖੇ ਦਿੱਤੇ ਗਏ ਧਰਨੇ ਦੀ ਸ਼ਲਾਘਾ ਕਰਦਿਆਂ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਖਾਦ ਡੀਲਰ ਟਰੇਨਿੰਗ ਸਮਾਗਮ

ਖੰਨਾ, 12 ਮਾਰਚ (ਮਨਜੀਤ ਸਿੰਘ ਧੀਮਾਨ)-ਖੇਤੀਬਾੜੀ ਤੇ ਵਿਕਾਸ ਭਲਾਈ ਵਿਭਾਗ ਜ਼ਿਲ੍ਹਾ ਲੁਧਿਆਣਾ ਵਲੋਂ ਬਲਾਕ ਖੰਨਾ ਵਿਖੇ ਜਗਤਾਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ (ਇਨਪੁਟਸ) ਪੰਜਾਬ ਦੀ ਪ੍ਰਧਾਨਗੀ ਹੇਠ ਇਕ ਦਿਨਾ ਖਾਦ ਡੀਲਰ ਟਰੇਨਿੰਗ ਸਮਾਗਮ ...

ਪੂਰੀ ਖ਼ਬਰ »

ਗਹਿਲੇਵਾਲ ਦਾ ਕਬੱਡੀ ਕੱਪ ਲਸਾੜਾ ਦੇ ਖਿਡਾਰੀਆਂ ਨੇ ਜਿੱਤਿਆ

ਸਮਰਾਲਾ, 12 ਮਾਰਚ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਬਾਬਾ ਦੀਪ ਸਿੰਘ ਸਪੋਰਟਸ ਕਲੱਬ ਪਿੰਡ ਗਹਿਲੇਵਾਲ ਵਲੋਂ ਕਰਵਾਇਆ ਗਿਆ 11ਵਾਂ ਕਬੱਡੀ ਕੱਪ ਸਮੁੱਚੀ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਪਤ ਹੋ ਗਿਆ | ਇਸ ...

ਪੂਰੀ ਖ਼ਬਰ »

ਵਾਰਡ ਵਾਸੀਆਂ ਵਲੋਂ ਕੌ ਾਸਲਰ ਰੂਬੀ ਭਾਟੀਆ ਤੇ ਹਰਜੀਤ ਭਾਟੀਆ ਦਾ ਸਨਮਾਨ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਸਥਾਨਕ ਅਨੰਦ ਨਗਰ, ਵਾਰਡ ਨੰਬਰ 19 'ਚ ਇੱਕ ਧਾਰਮਿਕ ਸਮਾਗਮ ਦੌਰਾਨ ਵਾਰਡ ਦੀ ਕੌਾਸਲਰ ਰੂਬੀ ਭਾਟੀਆਂ ਤੇ ਉਨ੍ਹਾਂ ਦੇ ਪਤੀ ਅਕਾਲੀ ਆਗੂ ਹਰਜੀਤ ਸਿੰਘ ਭਾਟੀਆਂ ਨੂੰ ਇਲਾਕਾ ਨਿਵਾਸੀਆਂ ਵਲੋਂ ਸ੍ਰੀ ਸਾਹਿਬ ਭੇਟ ਕਰ ਕੇ ਵਿਸ਼ੇਸ਼ ...

ਪੂਰੀ ਖ਼ਬਰ »

ਦੋਰਾਹਾ ਪਬਲਿਕ ਸਕੂਲ 'ਚ ਸਮਾਗਮ

ਦੋਰਾਹਾ, 12 ਮਾਰਚ (ਜਸਵੀਰ ਝੱਜ)-ਦੋਰਾਹਾ ਪਬਲਿਕ ਸਕੂਲ 'ਚ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਰਾਈਮ, ਰਿਧਮ ਐਾਡ ਰੇਸ ਦੇ ਸਲੋਗਨ ਹੇਠ ਕਿੰਡਰ ਗਾਰਟਨ ਸਪੋਰਟਸ ਦਿਵਸ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ...

ਪੂਰੀ ਖ਼ਬਰ »

ਮਲੌਦ ਵਿਖੇ ਸਾਲਾਨਾ ਸਮਾਗਮ ਕਰਵਾਇਆ

ਮਲੌਦ, 12 ਮਾਰਚ (ਸਹਾਰਨ ਮਾਜਰਾ)-ਦਸਮੇਸ਼ ਨਗਰ ਵਾਰਡ ਨੰਬਰ ਇਕ ਤੇ ਤਿੰਨ ਚੋਮੋਂ ਰੋਡ ਨੇੜੇ ਮਲੌਦ ਵਲੋਂ ਮੁਹੱਲਾ ਨਿਵਾਸੀ ਤੇ ਸ਼ਹਿਰ ਮਲੌਦ ਤੇ ਇਲਾਕੇ ਦੇ ਸਰਬੱਤ ਦੇ ਭਲੇ ਲਈ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ

ਕੁਹਾੜਾ, 12 ਮਾਰਚ (ਤੇਲੂ ਰਾਮ ਕੁਹਾੜਾ)-ਮਾਸਟਰ ਕੇਡਰ ਯੂਨੀਅਨ ਲੁਧਿਆਣਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੁਹਾੜਾ ਵਿਖੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ, ਸੂਬਾ ਵਿੱਤ ਸਕੱਤਰ ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ¢ਜਿਸ 'ਚ ਸਿੱਖਿਆ ਵਿਭਾਗ ਦੀ ਸਤ ਸਾਲਾਂ ...

ਪੂਰੀ ਖ਼ਬਰ »

ਯੂਨਾਈਟਿਡ ਕ੍ਰਿਕਟ ਕਲੱਬ ਦੀ 5ਵੀਂ ਵਰੇ੍ਹਗੰਢ ਮੌਕੇ ਕ੍ਰਿਕਟ ਖਿਡਾਰੀਆਂ ਦਾ ਸਨਮਾਨ

ਖੰਨਾ, 12 ਖੰਨਾ (ਪੱਤਰ ਪ੍ਰੇਰਕਾਂ ਰਾਹੀਂ)-ਖੰਨਾ ਦੇ ਪ੍ਰਸਿੱਧ ਕਿ੍ਕਟ ਕਲੱਬ ਯੂਨਾਈਟਿਡ ਕਿ੍ਕਟ ਕਲੱਬ ਦੀ ਪੰਜਵੀਂ ਵਰ੍ਹੇਗੰਢ ਮਨਾਈ ਗਈ | ਜਿਸ ਵਿਚ ਖੰਨਾ ਦੇ ਪ੍ਰਸਿੱਧ ਕਿ੍ਕੇਟ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਣਜੀਤ ਸਿੰਘ ...

ਪੂਰੀ ਖ਼ਬਰ »

ਸ਼ਹੀਦ ਬਾਬਾ ਜੀਵਨ ਸਿੰਘ ਜੀ ਚੈਰੀਟੇਬਲ ਫਾਊਾਡੇਸ਼ਨ ਦੀ ਮੀਟਿੰਗ

ਜੋਧਾਂ, 12 ਮਾਰਚ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਚੈਰੀਟੇਬਲ ਫਾਊਾਡੇਸ਼ਨ ਦੀ ਮੀਟਿੰਗ ਫਾਊਾਡੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਤੇ ਸਰਪ੍ਰਸਤ ਸੰਤ ਬਾਬਾ ਸੁੱਧ ਸਿੰਘ ਟੂਸੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੇਅਰਮੈਨ ਜਥੇਦਾਰ ਜਗਰੂਪ ਸਿੰਘ ...

ਪੂਰੀ ਖ਼ਬਰ »

ਸੀਲੋਂ ਖ਼ੁਰਦ ਦੀਆਂ ਖੇਡਾਂ ਸਮਾਪਤ

ਡੇਹਲੋਂ, 12 ਮਾਰਚ (ਅੰਮਿ੍ਤਪਾਲ ਸੰਘ ਕੈਲੇ)-ਪਿੰਡ ਸੀਲੋਂ ਖ਼ੁਰਦ ਵਿਖੇ ਸੁਆਮੀ ਕਿ੍ਸ਼ਨਾ ਨੰਦ ਸਪੋਰਟਸ ਕਲੱਬ ਵਲੋਂ ਪੰਚਾਇਤ ਤੇ ਨਗਰ ਦੇ ਸਹਿਯੋਗ ਸਦਕਾ 18ਵਾਂ ਸਾਲਾਨਾ ਤਿੰਨ ਦਿਨਾਂ ਪੇਂਡੂ ਖੇਡ ਮੇਲਾ ਫਾਈਨਲ ਮੈਚਾਂ ਨਾਲ ਅਮਿੱਟ ਯਾਦਾਂ ਸਮਾਪਤ ਹੋਇਆ¢ ਜੇਤੂਆਂ ਨੂੰ ...

ਪੂਰੀ ਖ਼ਬਰ »

ਲਿਸ਼ਕਾਰਾ ਟੀ.ਵੀ. ਚੈਨਲ ਦੀ ਟੀਮ ਗੁਰੂ ਨਾਨਕ ਨੈਸ਼ਨਲ ਕਾਲਜ ਪਹੰੁਚੀ

ਦੋਰਾਹਾ, 12 ਮਾਰਚ (ਜਸਵੀਰ ਝੱਜ)-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਲਿਸ਼ਕਾਰਾ ਟੀ.ਵੀ. ਚੈਨਲ ਦੀ ਟੀਮ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਵਿਦਿਆਰਥਣ ਗੁਰਕੀਰਤ ਕੌਰ ਰਾਏ ਦੀ ਇੰਟਰਵਿਊ ਲੈਣ ਲਈ ਪਹੁੰਚੀ | ਗੁਰਕੀਰਤ ਕੌਰ ਰਾਏ ਜੋ ਪਿਛਲੇ ਦਿਨੀਂ ...

ਪੂਰੀ ਖ਼ਬਰ »

ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਬਿਲਡਿੰਗ ਠੇਕੇਦਾਰਾਂ ਦੀ ਮੀਟਿੰਗ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਪ੍ਰਾਈਵੇਟ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਖੰਨਾ ਦੀ ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਈ ਮੀਟਿੰਗ ਵਿਚ ਬਿਲਡਿੰਗਾਂ ਦਾ ਕੰਮ ਕਰਦੇ ਠੇਕੇਦਾਰਾਂ ਤੇ ਮਜ਼ਦੂਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪਾਰਟੀ ਦਾ ਕੌਮੀ ਡੈਲੀਗੇਟ ਇਜਲਾਸ ਖੰਨਾ 'ਚ ਹੋਵੇਗਾ-ਕਰਨੈਲ ਸਿੰਘ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ (ਆਰ. ਐੱਸ. ਪੀ.) ਦੀ ਸੂਬਾ ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਦੀ ਪ੍ਰਧਾਨਗੀ ਵਿਚ ਹੋਈ | ਜਿਸ 'ਚ ਪਾਰਟੀ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਤੇ ਲੋਕ ਸਭਾ ...

ਪੂਰੀ ਖ਼ਬਰ »

ਰੋਟਰੀ ਗਵਰਨਰ ਪਰਵਿੰਦਰਜੀਤ ਦਾ ਖੰਨਾ ਪੁੱਜਣ 'ਤੇ ਸ਼ਾਨਦਾਰ ਸਵਾਗਤ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਰੋਟਰੀ ਗਵਰਨਰ ਰੋਟੇਰੀਅਨ ਪਰਵਿੰਦਰਜੀਤ ਸਿੰਘ ਦੀ ਖੰਨਾ 'ਚ ਅਧਿਕਾਰਤ ਫੇਰੀ ਮੌਕੇ ਰੋਟਰੀ ਕਲੱਬ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਖੰਨਾ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਰਾਜਿੰਦਰ ਅਰੋੜਾ ...

ਪੂਰੀ ਖ਼ਬਰ »

ਆਪ ਤੇ ਲਿਪ ਦੇ ਆਗੂਆਂ ਵਲੋਂ ਮੀਟਿੰਗ

ਮਲੌਦ, 12 ਮਾਰਚ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦਾਣਾ ਮੰਡੀ ਮਲੌਦ ਵਿਖੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵਲੋਂ ਮੀਟਿੰਗ ਕੀਤੀ ਗਈ ਜਿਸ 'ਚ ਆਪ ਦੇ ਆਗੂ ਐਡਵੋਕੇਟ ਚਮਕੌਰ ਸਿੰਘ ਤੇ ਬੇਅੰਤ ਸਿੰਘ ਤੇ ਲਿਪ ਦੇ ਰਣਜੀਤ ਸਿੰਘ ...

ਪੂਰੀ ਖ਼ਬਰ »

ਆਪਣੇ ਪਲੇਠੇ ਗੀਤ 'ਜੱਟ ਦਾ ਟਰਾਲਾ' ਨਾਲ ਚਰਚਾ 'ਚ ਗਾਇਕ ਸੋਨੀ ਨੱਥੋਵਾਲ

ਰਾਏਕੋਟ, 12 ਮਾਰਚ (ਸੁਸ਼ੀਲ)-ਇਲਾਕੇ ਦੇ ਉੱਭਰਦੇ ਗਾਇਕ ਸੋਨੀ ਨੱਥੋਵਾਲ (ਅਮਰੀਕਾ) ਨੇ ਪਿਛਲੇ ਦਿਨੀਂ ਰਿਲੀਜ਼ ਹੋਏ ਆਪਣੇ ਪਲੇਠੇ ਪੰਜਾਬੀ ਗੀਤ 'ਜੱਟ ਦਾ ਟਰਾਲਾ' ਨਾਲ ਪੰਜਾਬੀ ਗਾਇਕੀ ਦੇ ਖੇਤਰ 'ਚ ਪ੍ਰਭਾਵਸ਼ਾਲੀ ਢੰਗ ਨਾਲ ਆਗਾਜ਼ ਕੀਤਾ ਹੈ | ਸੋਨੀ ਨੱਥੋਵਾਲ ਦਾ ਇਹ ...

ਪੂਰੀ ਖ਼ਬਰ »

ਹਲਕੇ ਦੇ ਵਰਕਰਾਂ ਦਾ ਸਮਾਗਮ 'ਚ ਪੁੱਜਣ 'ਤੇ ਵਿਧਾਇਕ ਵੈਦ ਤੇ ਹੰਬੜਾਂ ਵਲੋਂ ਧੰਨਵਾਦ

ਹੰਬੜਾਂ, 12 ਮਾਰਚ (ਜਗਦੀਸ਼ ਸਿੰਘ ਗਿੱਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ 'ਤੇ ਲੁਧਿਆਣਾ 'ਚ ਕਾਂਗਰਸ ਦੇ ਸੂਬਾ ਪੱਧਰੀ ਹੋਏ ਸਮਾਗਮ 'ਚ ਹਲਕਾ ਗਿੱਲ ਦੇ ਵਰਕਰਾਂ ਵਲੋਂ ਵੱਡੀ ਗਿਣਤੀ 'ਚ ਪੁੱਜਣ 'ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਕਾਂਗਰਸ ਦੇ ਸੂਬਾਈ ...

ਪੂਰੀ ਖ਼ਬਰ »

ਚੰਨੀ ਖੰਨੇ ਵਾਲਾ ਵਲੋਂ ਫ਼ਿਲਮ ਬਾਗ਼ੀ 2 ਦੇ ਨਿਰਮਾਤਾ ਨੂੰ ਕਾਨੂੰਨੀ ਨੋਟਿਸ

ਖੰਨਾ, 12 ਮਾਰਚ (ਜੋਗਿੰਦਰ ਸਿੰਘ ਓਬਰਾਏ)-ਇਥੋਂ ਦੇ ਵਸਨੀਕ ਗੀਤਕਾਰ ਚਰਨਜੀਤ ਸਿੰਘ ਮੱਕੜ ਉਰਫ਼ ਚੰਨੀ ਖੰਨੇ ਵਾਲਾ ਵਲੋਂ ਨਵੀਂ ਬਣ ਰਹੀ ਹਿੰਦੀ ਫ਼ਿਲਮ ਬਾਗ਼ੀ 2 ਦੇ ਨਿਰਮਾਤਾ ਸਾਜਿਦ ਨਾਡੀਆਡ ਵਾਲਾ, ਡਾਇਰੈਕਟਰ ਅਹਿਮਦ ਖ਼ਾਨ, ਲੇਖਕ ਗਿੰਨੀ ਦੀਵਾਨ, ਗਾਇਕ ਨਵਰਾਜ ਹੰਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX