ਤਾਜਾ ਖ਼ਬਰਾਂ


ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 minute ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ)- ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਅਤੇ ਹੋਰ ਅਹੁਦੇਦਾਰ ਅੱਜ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ...
ਅਕਾਲੀ ਅਤੇ ਭਾਜਪਾ ਵਿਧਾਇਕ ਸਦਨ 'ਚੋਂ ਗਏ ਬਾਹਰ
. . .  5 minutes ago
ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਇੱਕ ਵਜੇ ਤੱਕ ਲਈ ਮੁਲਤਵੀ
. . .  8 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਲਈ ਬੁਲਾਏ ਗਏ ਮਾਰਸ਼ਲ
. . .  8 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਜਾਣ ਲਈ ਕਿਹਾ
. . .  8 minutes ago
ਸਪੀਕਰ ਦੀ ਅਕਾਲੀ ਵਿਧਾਇਕਾਂ ਨੂੰ ਚਿਤਾਵਨੀ- ਜੇਕਰ ਰੌਲਾ-ਰੱਪਾ ਬੰਦ ਨਾ ਕੀਤਾ ਗਿਆ ਤਾਂ ਸਦਨ 'ਚੋਂ ਕੱਢਿਆ ਜਾਵੇਗਾ ਬਾਹਰ
. . .  11 minutes ago
ਸਪੀਕਰ ਵਲੋਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼
. . .  13 minutes ago
ਬਜਟ ਦੌਰਾਨ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ ਵੱਡੀ ''ਤੂੰ-ਤੂੰ ਮੈਂ-ਮੈਂ''
. . .  14 minutes ago
ਭੂਮੀ ਹੀਣ ਖੇਤ ਮਜ਼ਦੂਰ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼- ਮਨਪ੍ਰੀਤ ਬਾਦਲ
. . .  15 minutes ago
ਸਾਲ 2019-20 ਲਈ 1,58,493 ਕਰੋੜ ਰੁਪਏ ਦਾ ਬਜਟ ਪੇਸ਼- ਮਨਪ੍ਰੀਤ ਬਾਦਲ
. . .  16 minutes ago
ਪਿਛਲੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਦਿੱਤੇ ਕਈ ਜ਼ਖ਼ਮ- ਮਨਪ੍ਰੀਤ ਬਾਦਲ
. . .  17 minutes ago
ਸਾਲ 2019-20 'ਚ 22.51 ਫ਼ੀਸਦੀ ਹੋਣ ਦੀ ਉਮੀਦ- ਮਨਪ੍ਰੀਤ ਬਾਦਲ
. . .  18 minutes ago
ਮਨਪ੍ਰੀਤ ਬਾਦਲ ਨੇ ਸਦਨ 'ਚ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਕੀਤਾ ਜ਼ਿਕਰ
. . .  19 minutes ago
ਪੰਜਾਬ 'ਚ ਵਿਆਜ ਦਾ ਕਾਫ਼ੀ ਬੋਝ ਹੈ- ਮਨਪ੍ਰੀਤ ਬਾਦਲ
. . .  19 minutes ago
ਸਾਲ 2019-20 ਜੀ. ਐੱਸ. ਡੀ. ਪੀ. 577829 ਕਰੋੜ ਰੁਪਏ- ਮਨਪ੍ਰੀਤ ਬਾਦਲ
. . .  20 minutes ago
ਕੌਮੀ ਔਸਤ 125397 ਰੁਪਏ ਹੈ- ਮਨਪ੍ਰੀਤ ਬਾਦਲ
. . .  21 minutes ago
ਪ੍ਰੀਤ ਜੀਅ 153061 ਰੁਪਏ ਹੋਈ ਆਮਦਨ - ਮਨਪ੍ਰੀਤ ਬਾਦਲ
. . .  22 minutes ago
ਬਜਟ ਇਜਲਾਸ : ਸਾਡੀ ਸਰਕਾਰ ਨੇ ਪੰਜਾਬ ਨੂੰ ਵਿਕਾਸ ਦੇ ਰਾਹ ਪਾਇਆ- ਮਨਪ੍ਰੀਤ ਬਾਦਲ
. . .  28 minutes ago
ਬਜਟ ਇਜਲਾਸ :ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਜਾ ਰਿਹਾ ਹੈ ਬਜਟ
. . .  30 minutes ago
ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਸੜਕ ਹਾਦਸੇ 'ਚ ਜ਼ਖਮੀ
. . .  32 minutes ago
ਬਜਟ ਇਜਲਾਸ : ਸਦਨ 'ਚ ਸਿੱਧੂ ਦੇ ਮਾਮਲੇ 'ਤੇ ਭਾਰੀ ਹੰਗਾਮਾ
. . .  33 minutes ago
ਬਜਟ ਇਜਲਾਸ : ਅਕਾਲੀ ਦਲ ਵੱਲੋਂ ਸਿੱਧੂ ਦੇ ਪੋਸਟਰ ਲਹਿਰਾ ਕੇ ਸਦਨ 'ਚ ਨਾਅਰੇਬਾਜ਼ੀ ਜਾਰੀ
. . .  35 minutes ago
ਬਜਟ ਇਜਲਾਸ : ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  38 minutes ago
ਬਜਟ ਇਜਲਾਸ : ਬਜਟ ਪੇਸ਼ ਕਰਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਅਕਾਲੀ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ
. . .  40 minutes ago
ਬਜਟ ਦੀ ਕਾਰਵਾਈ ਸ਼ੁਰੂ : ਮਨਪ੍ਰੀਤ ਬਾਦਲ ਬਜਟ ਸੰਬੰਧੀ ਦੇ ਰਹੇ ਹਨ ਭਾਸ਼ਣ
. . .  42 minutes ago
ਬਾਰਸ਼ ਦੇ ਬਾਵਜੂਦ ਅਕਾਲੀ ਦਲ ਸੁਤੰਤਰ ਦਾ ਧਰਨਾ ਜਾਰੀ
. . .  46 minutes ago
ਬਜਟ ਇਜਲਾਸ : ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਹੋਈ ਖ਼ਤਮ
. . .  49 minutes ago
ਬਜਟ ਇਜਲਾਸ : ਆਪ ਵਿਧਾਇਕਾ ਵੱਲੋਂ ਬਿਜਲੀ ਵਿਭਾਗ 'ਚ ਲਾਈਨ ਮੈਨ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਹੰਗਾਮਾ
. . .  52 minutes ago
ਬਜਟ ਇਜਲਾਸ : ਪੰਜਾਬ ਦੇ ਲੋਕਾਂ ਨੂੰ ਮੁੜ ਪੈਰਾਂ 'ਤੇ ਖੜੇ ਕਰਨ ਦਾ ਯਤਨ
. . .  56 minutes ago
ਬਜਟ ਇਜਲਾਸ : ਕਾਂਗਰਸ ਵਿਧਾਇਕ ਗੁਰਜੀਤ ਸਿੰਘ ਵੱਲੋਂ ਸਦਨ 'ਚ ਦਸਮੇਸ਼ ਨਹਿਰ ਬਣਾਉਣ ਦੀ ਮੰਗ
. . .  59 minutes ago
ਬਜਟ ਇਜਲਾਸ : ਬਜਟ 'ਚ ਪੰਜਾਬ ਦੇ ਆਮ ਲੋਕਾਂ ਦਾ ਰੱਖਿਆ ਗਿਆ ਧਿਆਨ- ਮਨਪ੍ਰੀਤ ਬਾਦਲ
. . .  59 minutes ago
ਪੁਲਵਾਮਾ 'ਚ ਦੋ ਅੱਤਵਾਦੀ ਢੇਰ
. . .  about 1 hour ago
ਬਜਟ ਇਜਲਾਸ : ਤਕਨੀਕੀ ਸਿੱਖਿਆ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚਰਨਜੀਤ ਚੰਨੀ ਅਤੇ ਟੀਨੂੰ ਵਿਚਾਲੇ ਬਹਿਸ ਜਾਰੀ
. . .  about 1 hour ago
ਬਜਟ ਇਜਲਾਸ: ਪਵਨ ਕੁਮਾਰ ਟੀਨੂੰ ਨੇ ਆਈ.ਟੀ.ਆਈ. 'ਚ ਅਸਾਮੀਆਂ ਦੀ ਕੀਤੀ ਮੰਗ
. . .  about 1 hour ago
ਬਜਟ ਇਜਲਾਸ: ਸਦਨ ਦੀ ਕਾਰਵਾਈ 'ਚ ਪੁੱਜੇ ਭਗਵੰਤ ਮਾਨ
. . .  about 1 hour ago
ਬਜਟ ਇਜਲਾਸ: ਮਜੀਠੀਆ ਨੇ ਵਿਧਾਨ ਸਭਾ 'ਚ ਸਿੱਧੂ ਦਾ ਕੀਤਾ ਵਿਰੋਧ
. . .  about 1 hour ago
ਬਜਟ ਇਜਲਾਸ :ਪੱਟੀ ਵਿਖੇ ਬਣੇ ਖੇਡ ਸਟੇਡੀਅਮ ਲਈ ਲੋੜੀਂਦਾ ਫ਼ੰਡ ਮੁਹੱਈਆ ਕਰਵਾਇਆ ਜਾਵੇ- ਹਰਮਿੰਦਰ ਗਿੱਲ
. . .  about 1 hour ago
ਬਜਟ ਇਜਲਾਸ : ਆਪ ਵਿਧਾਇਕ ਨੇ ਸਦਨ 'ਚ ਹੁਸ਼ਿਆਰਪੁਰ ਜ਼ਿਲ੍ਹੇ 'ਚ ਚੱਲ ਰਹੇ ਨਜਾਇਜ਼ ਕਾਰੋਬਾਰ ਦਾ ਚੁੱਕਿਆ ਮਸਲਾ
. . .  about 1 hour ago
ਬਜਟ ਇਜਲਾਸ : ਸਿੱਧੂ ਤੇ ਮਜੀਠੀਆ ਵਿਚਾਲੇ ਤਿੱਖੀ ਝੜਪ
. . .  about 1 hour ago
ਬਜਟ ਇਜਲਾਸ : ਕਾਰਵਾਈ ਸ਼ੁਰੂ ਹੁੰਦਿਆਂ ਹੀ ਅਕਾਲੀ ਦਲ ਵੱਲੋਂ ਨਾਅਰੇਬਾਜ਼ੀ ਸ਼ੁਰੂ
. . .  about 1 hour ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਮੁਠਭੇੜ ਦੌਰਾਨ ਜਵਾਨਾਂ ਨੇ ਪੁਲਵਾਮਾ ਹਮਲੇ ਨਾਲ ਜੁੜੇ ਜੈਸ਼ ਦੇ ਕਮਾਂਡਰ ਨੂੰ ਪਾਇਆ ਘੇਰਾ
. . .  about 1 hour ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਪੁਲਵਾਮਾ 'ਚ ਅੱਜ ਸ਼ਹੀਦ ਹੋਏ ਚਾਰਾਂ ਜਵਾਨਾਂ ਦੀ ਹੋਈ ਪਹਿਚਾਣ
. . .  about 2 hours ago
ਡੇਢ ਲੱਖ ਦੇ ਗਬਨ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਬੈਂਕ ਨੂੰ ਖੋਲ੍ਹਣ ਤੋਂ ਰੋਕਿਆ
. . .  about 2 hours ago
ਹੁਸ਼ਿਆਰਪੁਰ ਦੀ ਲੱਕੜ ਮੰਡੀ 'ਚੋਂ ਮਿਲੀਆਂ ਦੋ ਨੌਜਵਾਨਾਂ ਦੀ ਲਾਸ਼ਾਂ
. . .  about 3 hours ago
ਮੁਲਾਜ਼ਮਾਂ ਵਲੋਂ ਅੱਜ ਜ਼ਿਲ੍ਹਾ ਹੈਡਕੁਆਰਟਰਾਂ 'ਚ ਕੀਤੇ ਜਾਣਗੇ ਅਰਥੀ ਫੂਕ ਮੁਜ਼ਾਹਰੇ
. . .  about 3 hours ago
ਜੰਮੂ-ਕਸ਼ਮੀਰ 'ਚ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  about 4 hours ago
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ

ਖੇਡ ਜਗਤ

ਇਤਿਹਾਸ ਰਚ ਗਈਆਂ ਸਰਦ ਰੁੱਤ ਉਲੰਪਿਕ ਖੇਡਾਂ

ਸਰਦ ਰੁੱਤ ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਲੰਘੇ ਦਿਨੀਂ ਮੁਕੰਮਲ ਹੋਈਆਂ ਸਰਦ ਰੁੱਤ ਉਲੰਪਿਕ ਖੇਡਾਂ ਇਤਿਹਾਸ ਰਚ ਗਈਆਂ ਹਨ, ਕਿਉਂਕਿ ਇਹ ਆਯੋਜਨ ਇਨ੍ਹਾਂ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਉਲੰਪਿਕ ਆਯੋਜਨ ਬਣਦਾ ਹੋਇਆ ਸਮਾਪਤ ਹੋਇਆ ਹੈ। ਐਤਕੀਂ ਦੀਆਂ ਇਨ੍ਹਾਂ ਖੇਡਾਂ ਨੇ ਉਲੰਪਿਕ ਨੂੰ ਨਵੇਂ ਖਿਡਾਰੀਆਂ, ਦੇਸ਼ਾਂ, ਮੁਕਾਬਲਿਆਂ ਅਤੇ ਤਕਨੀਕਾਂ ਲਈ ਖੋਲ੍ਹ ਦਿੱਤਾ। ਕੋਰੀਆ ਦੇ ਸ਼ਹਿਰ ਪਿਓਂਗਯਾਂਗ ਵਿਚ ਹੋਈਆਂ ਸਰਦ ਰੁੱਤ ਉਲੰਪਿਕ ਖੇਡਾਂ ਵਿਚ ਨਾਰਵੇ ਨੇ 14 ਸੋਨੇ ਦੇ, 14 ਚਾਂਦੀ ਦੇ ਅਤੇ 11 ਕਾਂਸੀ ਦੇ ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ 14 ਸੋਨ ਤਗਮੇ, 10 ਚਾਂਦੀ ਅਤੇ 7 ਕਾਂਸੀ ਦੇ ਤਗਮਿਆਂ ਨਾਲ ਜਰਮਨੀ ਦੂਜੇ ਸਥਾਨ 'ਤੇ ਰਿਹਾ। ਕੈਨੇਡਾ ਤੀਜੇ ਅਤੇ ਅਮਰੀਕਾ ਚੌਥੇ ਸਥਾਨ 'ਤੇ ਰਿਹਾ। ਮੇਜ਼ਬਾਨ ਦੱਖਣੀ ਕੋਰੀਆ 5 ਸੋਨੇ ਸਣੇ 17 ਤਗਮੇ ਜਿੱਤ ਕੇ ਸੱਤਵੇਂ ਸਥਾਨ 'ਤੇ ਰਿਹਾ। ਇਸ ਦੌਰਾਨ ਇਨ੍ਹਾਂ ਖੇਡਾਂ ਨੇ ਸਿਆਸਤ ਦੀ ਦੁਨੀਆ ਦੇ ਲੋਕਾਂ ਨੂੰ ਵੀ ਇਕੋ ਮੰਚ ਉੱਤੇ ਲਿਆਂਦਾ, ਕਿਉਂਕਿ ਸਮਾਪਤੀ ਸਮਾਗਮ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਉੱਤਰੀ ਕੋਰੀਆ ਦੇ ਪਾਬੰਦੀਸ਼ੁਦਾ ਜਨਰਲ ਕਿਮ ਯਾਂਗ ਚੋਲ ਦੇ ਨੇੜੇ ਬੈਠੀ ਸੀ, ਜਦਕਿ ਰੂਸ ਦੇ ਪ੍ਰਤੀਨਿਧੀਆਂ ਨੇ ਆਪਣੇ ਦੇਸ਼ ਦਾ ਝੰਡਾ ਫੜਿਆ ਹੋਇਆ ਸੀ। ਉੱਤਰੀ ਅਤੇ ਦੱਖਣੀ ਕੋਰੀਆ ਦੇ ਖਿਡਾਰੀਆਂ ਦੀ ਸੁਰ ਵੀ ਆਮ ਤੌਰ ਉੱਤੇ ਅਲੱਗ-ਅਲੱਗ ਹੀ ਹੁੰਦੀ ਹੈ ਪਰ ਇਨ੍ਹਾਂ ਖੇਡਾਂ ਦੌਰਾਨ ਉੱਤਰੀ ਕੋਰੀਆ ਦੇ ਕੁਝ ਖਿਡਾਰੀਆਂ ਨੇ ਕੋਰੀਆ ਦੀ ਸਾਂਝ ਵਾਲਾ ਚਿੰਨ੍ਹ ਫੜਿਆ ਹੋਇਆ ਸੀ।
ਇਨ੍ਹਾਂ ਖੇਡਾਂ ਦੌਰਾਨ ਨੋਟ ਕਰਨ ਵਾਲੀ ਗੱਲ ਇਹ ਵੀ ਸੀ ਕਿ ਰੂਸ ਦੇ ਅਥਲੀਟਾਂ ਨੇ ਪੁਰਸ਼ਾਂ ਦੇ ਹਾਕੀ ਮੁਕਾਬਲੇ ਵਿਚ ਜਰਮਨੀ ਨੂੰ 4-3 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਇਸ ਹਾਰ ਕਾਰਨ ਦੂਜੇ ਸਥਾਨ 'ਤੇ ਰਹਿੰਦਿਆਂ ਜਰਮਨੀ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਚੈੱਕ ਗਣਰਾਜ ਨੂੰ ਹਰਾ ਕੇ ਕੈਨੇਡਾ ਤੀਜੇ ਸਥਾਨ 'ਤੇ ਰਿਹਾ, ਜਿਸ ਨੂੰ ਕਾਂਸੀ ਦਾ ਤਗਮਾ ਮਿਲਿਆ। ਰੂਸ ਦੇ ਸੋਚੀ ਵਿਚ ਕੈਨੇਡਾ ਨੇ ਸੋਨ ਤਗਮਾ ਜਿੱਤਿਆ ਸੀ। ਦੱਖਣੀ ਕੋਰੀਆ ਮਹਿਲਾ ਕਰਲਿੰਗ ਮੁਕਾਬਲੇ ਦੌਰਾਨ ਸੋਨ ਤਗਮਾ ਜਿੱਤਣ ਤੋਂ ਖੁੰਝ ਗਿਆ ਅਤੇ ਫਾਈਨਲ ਵਿਚ ਸਵੀਡਨ ਹੱਥੋਂ ਹੋਈ ਹਾਰ ਕਾਰਨ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਕਪਤਾਨ ਅੰਨਾ ਹਾਸੇਲਬੋਰਡ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਵੀਡਨ ਨੇ 'ਗਾਰਲਿਕ ਗਰਲਜ' ਦੇ ਨਾਂਅ ਨਾਲ ਮਸ਼ਹੂਰ ਮੇਜ਼ਬਾਨ ਦੇਸ਼ ਦੀ ਟੀਮ ਨੂੰ ਹਰਾ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ। ਸਵੀਡਨ ਦੀ ਟੀਮ ਵਿਚ ਸਾਰਾ ਮੈਕਮਾਨੁਸ, ਆਗਨੇਸ ਨੋਚੇਨਹਾਇਰ, ਸੋਫੀਆ ਮੈਬਗਰਜ਼ ਅਤੇ ਮਾਰੀਆ ਪ੍ਰਿਟਜ ਸ਼ਾਮਿਲ ਸਨ, ਜੋ ਇਸ ਖੇਡ ਵਿਚ ਰਿਕਾਰਡ-ਦਰ-ਰਿਕਾਰਡ ਬਣਾਉਣ ਲਈ ਮਸ਼ਹੂਰ ਹਨ। ਇਸ ਬਾਰੇ ਖਾਸ ਗੱਲ ਇਹ ਵੀ ਹੈ ਕਿ ਪਿਛਲੇ ਚਾਰ ਵਾਰ ਤੋਂ ਫਾਈਨਲ ਵਿਚ ਪਹੁੰਚ ਰਹੀ ਸਵੀਡਨ ਟੀਮ ਦਾ ਇਹ ਤੀਜਾ ਉਲੰਪਿਕ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਟੀਮ ਨੇ ਟਿਉਰਿਨ ਵਿਚ 2006 ਅਤੇ ਵੈਨਕੂਵਰ ਵਿਚ 2010 ਦੌਰਾਨ ਸੋਨ ਤਗਮਾ ਜਿੱਤਿਆ ਸੀ, ਜਦਕਿ 2014 ਵਿਚ ਹੋਈਆਂ ਸੋਚੀ ਉਲੰਪਿਕ ਖੇਡਾਂ ਵਿਚ ਇਹ ਟੀਮ ਦੂਜੇ ਸਥਾਨ 'ਤੇ ਰਹੀ ਸੀ। ਸ਼ਾਇਦ ਇਨ੍ਹਾਂ ਸਭ ਗੱਲਾਂ ਕਰਕੇ ਹੀ ਇਸ ਵਾਰ ਦੀਆਂ ਸਰਦ ਰੁੱਤ ਉਲੰਪਿਕ ਖੇਡਾਂ ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ ਵੇਖੀਆਂ ਜਾਣ ਵਾਲੀਆਂ ਸਰਦ ਰੁੱਤ ਉਲੰਪਿਕ ਖੇਡਾਂ ਹੋ ਨਿੱਬੜੀਆਂ। ਇਨ੍ਹਾਂ ਖੇਡਾਂ ਦੀ ਇਸੇ ਕਾਮਯਾਬੀ ਦਾ ਨਤੀਜਾ ਹੈ ਕਿ ਹੁਣੇ ਤੋਂ ਹੀ ਅਗਲੀਆਂ ਸਰਦ ਰੁੱਤ ਉਲੰਪਿਕ ਖੇਡਾਂ ਦੀ ਉਡੀਕ ਸ਼ੁਰੂ ਹੋ ਗਈ ਹੈ, ਜਿਸ ਲਈ ਕੈਨੇਡਾ ਦਾ ਨਾਂਅ ਸਭ ਤੋਂ ਅੱਗੇ ਚੱਲ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਉੱਭਰੇ ਨਵੇਂ ਸਿਤਾਰੇ

ਭਾਰਤੀ ਖੇਡਾਂ ਦੇ ਨਵੇਂ ਖ਼ਲੀਫ਼ਾ

ਕਿਹਾ ਜਾਂਦਾ ਹੈ ਕਿ ਜਦੋਂ ਪ੍ਰਤਿਭਾ ਨੂੰ ਮੌਕਾ ਮਿਲਦਾ ਹੈ ਤਾਂ ਸਫਲਤਾ ਦੀ ਕਹਾਣੀ ਲਿਖੀ ਜਾਂਦੀ ਹੈ। ਇਹ ਸਾਬਤ ਕਰ ਦਿਖਾਇਆ ਹੈ ਭਾਰਤ ਦੇ ਕੁਝ ਅਜਿਹੇ ਖਿਡਾਰੀਆਂ ਨੇ, ਜੋ ਭਾਰਤੀ ਖੇਡਾਂ ਦੇ ਨਵੇਂ ਖਲੀਫ਼ਾ ਵਜੋਂ ਅੱਜ ਸੁਰਖੀਆਂ 'ਚ ਹਨ। ਛੋਹਲੇ ਕਦਮੀਂ ਭਾਰਤੀ ਖੇਡ ਅੰਬਰ ...

ਪੂਰੀ ਖ਼ਬਰ »

ਝੌਂਪੜ ਪੱਟੀ ਵਾਲੇ ਫੁੱਟਬਾਲ ਦੇ ਜਨਮਦਾਤਾ-ਵਿਜੇ ਬਰਸੇ

2001 ਵਿਚ ਸਨਿੱਚਰਵਾਰ ਦੀ ਦੁਪਹਿਰ-ਵਿਜੇ ਬਰਸੇ ਕੰਮ ਤੋਂ ਜਲਦੀ ਘਰ ਆ ਰਹੇ ਸਨ ਕਿ ਅਚਾਨਕ ਮੀਂਹ ਪੈਣ ਲੱਗਿਆ। ਬਰਸੇ ਨੇ ਇਕ ਦਰੱਖਤ ਹੇਠਾਂ ਸਹਾਰਾ ਲਿਆ ਅਤੇ ਉਸ ਨੇ ਉਹ ਦੇਖਿਆ ਜਿਸ ਨੇ ਉਸ ਦੀਆਂ ਹੀ ਨਹੀਂ ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਬਦਲ ਦਿੱਤੀ। ਕੋਲ ਦੀਆਂ ਕੁਝ ...

ਪੂਰੀ ਖ਼ਬਰ »

ਕੌਮਾਂਤਰੀ ਖਿਡਾਰਨ ਸਾਬਤ ਹੋਵੇਗੀ ਅੱਖਾਂ ਤੋਂ ਮੁਨਾਖੀ ਖਿਡਾਰਨ ਦੀਪ ਮਾਲਾ ਪਾਂਡੇ

ਜਦੋਂ ਮੈਂ ਆਪਣੇ ਇਸ ਕਾਲਮ ਤਹਿਤ ਲੁਧਿਆਣਾ ਵਿਖੇ ਹੋਈਆਂ ਨੇਤਰਹੀਣ ਖਿਡਾਰੀਆਂ ਦੀਆਂ ਖੇਡਾਂ ਵਿਚ ਨੇਤਰਹੀਣ ਖਿਡਾਰੀਆਂ ਨੂੰ ਮਿਲਣ ਲਈ ਗਿਆ ਤਾਂ ਉਥੇ ਸਾਰੇ ਹੀ ਖਿਡਾਰੀਆਂ 'ਚੋਂ ਮੈਂ ਬਹੁਤ ਹੀ ਛੋਟੀ ਉਮਰ ਵਿਚ ਹੀ ਵੱਡੀਆਂ ਪ੍ਰਾਪਤੀਆਂ ਕਰ ਰਹੀ ਨੇਤਰਹੀਣ ਖਿਡਾਰਨ ...

ਪੂਰੀ ਖ਼ਬਰ »

ਖਿਡਾਰੀ ਵਰਗ ਨੂੰ ਇੱਜ਼ਤ ਅਤੇ ਸਨਮਾਨ ਦੇਣ ਦੀ ਲੋੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਕਿੰਨੇ ਸਕੂਲਾਂ-ਕਾਲਜਾਂ ਦੇ ਨਾਂਅ ਖਿਡਾਰੀਆਂ ਦੇ ਨਾਵਾਂ ਨੂੰ ਆਧਾਰ ਬਣਾ ਕੇ ਰੱਖੇ ਗਏ ਹਨ। ਹੈ ਕੋਈ ਸ਼ਹਿਰ ਜਿਸ ਦਾ ਨਾਂਅ ਖਿਡਾਰੀ ਦੇ ਨਾਂਅ 'ਤੇ ਹੋਵੇ? ਪਿੰਡਾਂ ਦੇ ਨਾਂਅ ਰੱਖਣ ਲੱਗਿਆਂ ਵੀ ਕੀ ਕਦੇ ਕਿਸੇ ਨੇ ਖਿਡਾਰੀ ...

ਪੂਰੀ ਖ਼ਬਰ »

ਕੁਸ਼ਤੀ ਅਖਾੜੇ 'ਚ ਸੁਨਹਿਰੀ ਦਾਅ ਮਾਰਨ ਵਾਲੀ ਪੰਜਾਬਣ-ਨਵਜੋਤ ਕੌਰ

ਪੰਜਾਬੀਆਂ ਦੀ ਰਵਾਇਤੀ ਖੇਡ ਕੁਸ਼ਤੀ 'ਚ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆ ਦੀ ਜੰਮਪਲ ਨਵਜੋਤ ਕੌਰ ਨੇ ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਤਕਰੀਬਨ ਡੇਢ ਦਹਾਕੇ ਤੋਂ ਕੁਸ਼ਤੀ ਦੇ ਖੇਤਰ 'ਚ ਜ਼ੋਰ-ਅਜ਼ਮਾਈ ਕਰਨ ਵਾਲੀ ਨਵਜੋਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX