ਤਾਜਾ ਖ਼ਬਰਾਂ


ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ, ਕੇ.ਐੱਲ.ਰਾਹੁਲ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ, ਆਰੋਨ ਫਿੰਚ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ, ਕ੍ਰਿਸ ਗੇਲ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐਲ 2018 : ਦਿੱਲੀ ਡੇਅਰਡੇਵਿਲਸ ਨੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ
. . .  1 day ago
ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ) - ਇੱਥੋਂ 5 ਕਿੱਲੋਮੀਟਰ ਦੂਰ ਮਾਨਸਾ ਕੈਂਚੀਆਂ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੰਗੀ (35) ਦੀ ਗੋਲੀਆਂ...
ਆਈ.ਪੀ.ਐਲ 2018 : ਟਾਸ ਜਿੱਤ ਕੇ ਚੇਨਈ ਵੱਲੋਂ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 127/7
. . .  1 day ago
ਆਈ.ਪੀ.ਐਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 10
. . .  1 day ago
ਆਈ.ਪੀ.ਐਲ. 2018-10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 80/5
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਪੰਜਵਾਂ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਚੋਥਾ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਤੀਜਾ ਝਟਕਾ, ਇਵਿਨ ਲੁਇਸ 48 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ 5 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 50/1
. . .  1 day ago
ਛੱਤੀਸਗੜ੍ਹ ਆਈ. ਈ. ਡੀ. ਧਮਾਕਾ : 7 ਜਵਾਨ ਹੋਏ ਸ਼ਹੀਦ
. . .  1 day ago
ਆਈ.ਪੀ.ਐਲ. 2018-ਮੁੰਬਈ ਇੰਡੀਅਨਜ਼ ਨੂੰ ਲੱਗਿਆ ਪਹਿਲਾ ਝਟਕਾ
. . .  1 day ago
ਆਈ.ਪੀ.ਐਲ. 2018:ਦਿੱਲੀ ਨੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ ਦਿੱਤਾ 175 ਦੌੜਾ ਦਾ ਟੀਚਾ
. . .  1 day ago
ਆਈ. ਪੀ. ਐਲ. 2018 : 15 ਓਵਰਾਂ ਤੋਂ ਬਾਅਦ ਦਿੱਲੀ 120/3
. . .  1 day ago
ਬੋਰੀ 'ਚ ਬੰਨ੍ਹੀ 35 ਸਾਲਾਂ ਵਿਅਕਤੀ ਦੀ ਮਿਲੀ ਲਾਸ਼
. . .  1 day ago
ਕਾਨਪੁਰ 'ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  1 day ago
ਆਈ.ਪੀ.ਐਲ. 2018 - 10 ਓਵਰਾਂ ਤੋਂ ਬਾਅਦ ਦਿੱਲੀ 83/3
. . .  1 day ago
ਬੀ. ਐਸ. ਐਫ. ਨੇ ਉਡਾਇਆ ਪਾਕਿਸਤਾਨੀ ਬੰਕਰ
. . .  1 day ago
ਆਈ. ਪੀ. ਐਲ. 2018 : 6 ਓਵਰਾਂ ਤੋਂ ਬਾਅਦ ਦਿੱਲੀ 46/2
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਾਰਿਆ ਗਿਆ ਇੱਕ ਨਕਸਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ
  •     Confirm Target Language  

ਖੇਡ ਸੰਸਾਰ

ਭਾਰਤ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ

ਕੋਲੰਬੋ, 12 ਮਾਰਚ (ਏਜੰਸੀ)- ਭਾਰਤ ਸ੍ਰੀਲੰਕਾ 'ਚ ਸੋਮਵਾਰ ਨੂੰ ਖੇਡੇ ਗਏ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਨਿਦਾਸ ਟਰਾਫ਼ੀ ਦੇ ਖੇਡੇ ਗਏ ਚੌਥੇ ਮੈਚ 'ਚ ਦਿਨੇਸ਼ ਕਾਰਤਿਕ ਅਤੇ ਮਨੀਸ਼ ਪਾਂਡੇ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਇਹ ਮੈਚ ਭਾਰਤ ਦੀ ਝੋਲੀ 'ਚ ਪਾ ਦਿੱਤਾ | ਭਾਰਤ ਨੇ ਸ੍ਰੀਲੰਕਾ ਿਖ਼ਲਾਫ਼ 6 ਵਿਕਟਾਂ ਨਾਲ ਜਿੱਤ ਦਰਜ ਕੀਤੀ | ਟਾਸ ਹਾਰ ਕੇ ਪਹਿਲੇ ਬੱਲਾਬਾਜ਼ੀ ਦੇ ਲਈ ਉੱਤਰੀ ਸ੍ਰੀਲੰਕਾ ਟੀਮ ਨੇ ਨਿਰਧਾਰਿਤ 19 ਓਵਰਾਂ 'ਚ 9 ਵਿਕਟਾਂ ਦੋ ਗੁਆ ਕੇ 153 ਦੌੜਾਂ ਬਣਾਈਆਂ | ਸ੍ਰੀਲੰਕਾ ਟੀਮ ਨੂੰ ਪਹਿਲਾ ਝਟਕਾ ਧਨੁਸ਼ ਗੁਣਾਥਿਲਿਕਾ (17) ਦੇ ਰੂਪ 'ਚ ਲੱਗਾ | ਕੁਸਲ ਪਰੇਰਾ (3) ਦੇ ਰੂਪ 'ਚ ਦੂਸਰਾ ਵਿਕਟ ਵੀ ਜਲਦ ਡਿਗਣ ਦੇ ਬਾਅਦ ਮੇਂਡਸ ਨੇ ਤੀਸਰੇ ਵਿਕਟ ਲਈ ਥਿਸਾਰਾ ਪਰੇਰਾ ਦੇ ਨਾਲ 62 ਦੌੜਾਂ ਬਣਾਈਆਂ | ਕੁਸਲ ਮੇਂਡਸ ਨੇ 38 ਗੇਂਦਾਂ 'ਤੇ 3 ਚੌਕੇ ਅਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ 55 ਦੌੜਾਂ ਦਾ ਯੌਗਦਾਨ ਪਾਇਆ | ਇਹ ਜੋੜੀ ਜਦ ਤੱਕ ਕਰੀਜ਼ 'ਤੇ ਸੀ ਤਾਂ ਲੱਗ ਰਿਹਾ ਸੀ ਕਿ ਸ੍ਰੀਲੰਕਾ 180 ਦੌੜਾਂ ਬਣਾਏਗੀ | ਪਰ ਥਿਰੰਗਾ (22) ਦੇ ਆਊਟ ਹੋਣ ਦੇ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ਵਿਕਟ ਝਟਕੇ ਅਤੇ ਮੇਜਬਾਨ ਟੀਮ ਨੂੰ 19 ਓਵਰਾਂ 'ਚ 152 ਦੌੜਾਂ 'ਤੇ ਸੀਮਿਤ ਕਰ ਦਿੱਤਾ | ਭਾਰਤ ਦੇ ਸ਼ਾਰਦੁਲ ਠਾਕੁਰ ਨੇ ਸਭ ਤੋਂ ਜ਼ਿਆਦਾ 4 ਵਿਕਟ ਹਾਸਲ ਕੀਤੇ | ਭਾਰਤ ਦੇ ਲਈ ਸ਼ਾਰਦੁਲ ਠਾਕੁਰ ਨੇ 4 ਵਿਕਟਾਂ ਲਈਆਂ | ਵਾਸ਼ਿੰਗਟਨ ਸੁੰਦਰ ਨੂੰ 2 ਵਿਕਟਾਂ ਮਿਲੀਆਂ | ਵਿਜਯ ਸ਼ੰਕਰ ਤੇ ਜਯਦੇਵ ਉਨਾਦਕਟ ਨੂੰ ਇਕ-ਇਕ ਵਿਕਟ ਮਿਲੀ |

ਮਹਿਲਾ ਕ੍ਰਿਕਟ : ਨਿਕੋਲ ਬੋਲਟਨ ਦੇ ਸੈਂਕੜੇ ਦੀ ਬਦੌਲਤ ਆਸਟ੍ਰੇਲੀਆ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

ਵਡੋਦਰਾ, 12 ਮਾਰਚ (ਏਜੰਸੀ)- ਸਲਾਮੀ ਬੱਲੇਬਾਜ਼ ਨਿਕੋਲ ਬੋਲਟਨ (100) ਦੇ ਸੈਂਕੜੇ ਦੀ ਪਾਰੀ ਬਦੌਲਤ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਤਿੰਨ ਵਨ ਡੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਭਾਰਤ ਨੂੰ 8 ਵਿਕਟਾਂ ਨਾਲ ਮਾਤ ਦਿੱਤੀ | ਟਾਸ ਜਿੱਤ ਕੇ ਪਹਿਲਾਂ ...

ਪੂਰੀ ਖ਼ਬਰ »

ਖੰਨਾ ਦੀ ਸਿੰਮੀ ਬੱਤਾ ਬਣੀ ਅੰਤਰਰਾਸ਼ਟਰੀ ਕਰਾਟੇ ਕੋਚ

ਵਿਧਾਇਕ ਗੁਰਕੀਰਤ ਤੇ ਐੱਸ.ਡੀ.ਐੱਮ. ਨੇ ਕੀਤਾ ਸਨਮਾਨਿਤ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਇੰਟਰਨੈਸ਼ਨਲ ਕਰਾਟੇ ਖਿਡਾਰਨ ਸਿੰਮੀ ਬੱਤਾ ਨੇ ਇਕ ਵਾਰ ਫਿਰ ਤੋਂ ਆਪਣੀ ਮਿਹਨਤ, ਲਗਨ ਅਤੇ ਹੁਨਰ ਦੇ ਬਲਬੂਤੇ ਦੁਬਈ 'ਚ ਹੋਈ ਵਰਲਡ ਕਰਾਟੇ ਪ੍ਰੀਮੀਅਰ ਲੀਗ 'ਚ ਭਾਰਤ ਵਲੋਂ ਖੇਡਦੇ ਹੋਏ ਵਿਸ਼ਵ ਪੱਧਰ ਕਰਾਟੇ ਕੋਚ ਦਾ ਟੈੱਸਟ ਪਾਸ ...

ਪੂਰੀ ਖ਼ਬਰ »

ਬਾਬਾ ਦਲੀਪ ਸਿੰਘ ਯਾਦਗਾਰੀ ਸਾਲਾਨਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ

ਬਟਾਲਾ, 12 ਮਾਰਚ (ਕਾਹਲੋਂ)- ਬਾਬਾ ਦਲੀਪ ਸਿੰਘ ਬੱਲਾਂ ਵਾਲਿਆਂ ਦੀ ਯਾਦ 'ਚ ਸਾਲਾਨਾ ਗੋਲਡ ਕਬੱਡੀ ਕੱਪ ਬਾਬਾ ਇਕਬਾਲ ਸਿੰਘ ਦੇ ਯਤਨਾਂ ਸਦਕਾ ਸਮੂਹ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਪਿੰਡ ਬੱਲ ਜ਼ਿਲ੍ਹਾ ਗੁਰਦਾਸਪੁਰ ਵਿਖੇ ...

ਪੂਰੀ ਖ਼ਬਰ »

ਕੋਲਕਾਤਾ ਪੁਲਿਸ ਨੇ ਬੀ.ਸੀ.ਸੀ.ਆਈ. ਨੂੰ ਚਿੱਠੀ ਲਿਖ ਕੇ ਮੁਹੰਮਦ ਸ਼ਮੀ ਬਾਰੇ ਪੁੱਛੇ ਸਵਾਲ

ਕੋਲਕਾਤਾ, 12 ਮਾਰਚ (ਏਜੰਸੀ)- ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 'ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਗੰਭੀਰ ਦੋਸ਼ ਲਗਾਏ ਹਨ | ਹਸੀਨ ਜਹਾਂ ਨੇ ਕਿ੍ਕਟਰ ਦੇ ਿਖ਼ਲਾਫ਼ ਐਫ਼.ਆਈ.ਆਰ. ਵੀ ਦਰਜ ਕਰਵਾਈ ਹੈ | ਦਰਜ ਕਰਵਾਏ ਗਏ ਮਾਮਲੇ ਦੇ ਬਾਅਦ ਕੋਲਕਾਤਾ ਪੁਲਿਸ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਜਿੱਤਿਆ 'ਸ਼ੂਟਿੰਗ ਵਿਸ਼ਵ ਕੱਪ' 'ਚੋਂ ਸੋਨ ਤਮਗ਼ਾ

ਅੰਮਿ੍ਤਸਰ, 12 ਮਾਰਚ (ਹਰਮਿੰਦਰ ਸਿੰਘ)¸ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਮੈਕਸੀਕੋ 'ਚ ਹੋਏ ਵਿਸ਼ਵ ਨਿਸ਼ਾਨੇਬਾਜ਼ੀ ਕੱਪ 'ਚ ਨਵਾਂ ਇਤਿਹਾਸ ਸਿਰਜਦਿਆਂ 50 ਮੀਟਰ ਰਾਈਫ਼ਲ ਮੁਕਾਬਲਿਆਂ 'ਚ ਭਾਰਤ ਦੀ ਝੋਲੀ 'ਚ ਸੋਨੇ ਦਾ ਤਮਗ਼ਾ ਪਾਇਆ | ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ: ...

ਪੂਰੀ ਖ਼ਬਰ »

ਦੂਜੀ ਤਿੰਨ ਰੋਜ਼ਾ ਕੁੱਲ ਹਿੰਦ ਗਤਕਾ ਚੈਂਪੀਅਨਸ਼ਿਪ ਸ਼ੁਰੂ

ਸੰਗਰੂਰ/ਮਸਤੂਆਣਾ ਸਾਹਿਬ, 12 ਮਾਰਚ (ਸੁਖਵਿੰਦਰ ਸਿੰਘ ਫੁੱਲ, ਦਮਦਮੀ)- ਅੱਜ ਇੱਥੇ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਸ਼ੁਰੂ ਹੋਈ ਦੂਜੀ ਤਿੰਨ ਰੋਜ਼ਾ ਕੁੱਲ ਹਿੰਦ ਗਤਕਾ ਚੈਂਪੀਅਨਸ਼ਿਪ 2017-18 ਦਾ ਸ਼ਾਨਦਾਰ ਆਗਾਜ਼ ਹੋਇਆ ਜਿਸ 'ਚ ਵੱਖ-ਵੱਖ ਰਾਜਾਂ ਤੋਂ 11 ...

ਪੂਰੀ ਖ਼ਬਰ »

ਕਿਰਾਏ ਦੇ ਫ਼ਲੈਟ 'ਚ ਰਹਿ ਰਹੇ ਹਨ ਕੋਹਲੀ-ਅਨੁਸ਼ਕਾ

ਨਵੀਂ ਦਿੱਲੀ, 12 ਮਾਰਚ (ਏਜੰਸੀ)- ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਊਾਟ 'ਤੇ ਆਪਣੇ ਫ਼ਲੈਟ ਦੀ ਬਾਲਕੋਨੀ ਦੀ ਤਸਵੀਰ ਜਨਤਕ ਕੀਤੀ ਹੈ | ਇਸ ਫ਼ਲੈਟ ਲਈ ਕੋਹਲੀ ਹਰ ਮਹੀਨੇ 15 ਲੱਖ ਕਿਰਾਇਆ ਦਿੰਦੇ ਹਨ | ਇਸ ਦੇ ਇਲਾਵਾ ਇਸ ਫ਼ਲੈਟ ਦੇ ਲਈ 1.5 ...

ਪੂਰੀ ਖ਼ਬਰ »

ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਤਗਮਿਆਂ ਦੀ ਸੂਚੀ 'ਚ ਸਿਖਰ 'ਤੇ ਭਾਰਤ

ਗਵਾਡਲਹਾਰਾ (ਮੈਕਸਿਕੋ), 12 ਮਾਰਚ (ਏਜੰਸੀ)- ਭਾਰਤ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਲ ਮਹਾਸੰਘ (ਆਈ.ਐੱਸ.ਐੱਸ. ਐਫ਼) ਦੇ ਰਾਈਫ਼ਲ/ਪਿਸਟਲ/ਸ਼ਾਟਗਨ ਵਿਸ਼ਵ ਕੱਪ ਦੇ ਤਗਮਾ ਸੂਚੀ 'ਚ ਪਹਿਲਾ ਸਥਾਨ ਹਾਸਲ ਕੀਤਾ | ਅਜਿਹਾ ਪਹਿਲੀ ਵਾਰ ਹੈ ਜਦ ਭਾਰਤ ਨੇ ...

ਪੂਰੀ ਖ਼ਬਰ »

ਟੈਨਿਸ : ਇੰਡੀਅਨ ਵੇਲਸ ਦੇ ਤੀਸਰੇ ਦੌਰ 'ਚ ਪਹੁੰਚੇ ਭਾਂਬਰੀ

ਇੰਡੀਅਨ ਵੇਲਸ (ਅਮਰੀਕਾ), 12 ਮਾਰਚ (ਏਜੰਸੀ)- ਭਾਰਤ ਦੇ ਟੈਨਿਸ ਖਿਡਾਰੀ ਯੁਕੀ ਭਾਂਬਰੀ ਨੇ ਸੋਮਵਾਰ ਨੂੰ ਇੰਡੀਅਨ ਵੇਲਸ ਟੂਰਨਾਮੈਂਟ 'ਚ ਵੱਡਾ ਉਲਟਫੇਰ ਕੀਤਾ ਹੈ | 110ਵੀਂ ਵਿਸ਼ਵ ਰੈਂਕਿੰਗ ਦੇ ਖਿਡਾਰੀ ਯੁਕੀ ਭਾਂਬਰੀ ਨੇ ਵਿਸ਼ਵ ਦੇ 12ਵੇਂ ਨੰਬਰ ਦੇ ਖਿਡਾਰੀ ਫ਼ਰਾਂਸ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX