ਤਾਜਾ ਖ਼ਬਰਾਂ


ਕਾਂਗਰਸੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੰਗਲਵਾਰ ਤੱਕ ਦੇ ਲਈ ਮੁਲਤਵੀ
. . .  3 minutes ago
ਨਵੀਂ ਦਿੱਲੀ, 14 ਅਕਤੂਬਰ- ਦਿੱਲੀ ਹਾਈਕੋਰਟ ਨੇ ਕਾਂਗਰਸੀ ਨੇਤਾ ਡੀ.ਕੇ ਸ਼ਿਵਕੁਮਾਰ ਨੂੰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਨੂੰ ਮੰਗਲਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ....
ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁਜੀ ਕੇਂਦਰੀ ਟੀਮ
. . .  22 minutes ago
ਡੇਰਾ ਬਾਬਾ ਨਾਨਕ, 14 ਅਕਤੂਬਰ(ਕਮਲ ਕਾਹਲੋਂ)- ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ...
ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ
. . .  40 minutes ago
ਸ੍ਰੀਨਗਰ, 14 ਅਕਤੂਬਰ- ਕਸ਼ਮੀਰ ਘਾਟੀ 'ਚ ਅੱਜ ਕਰੀਬ 70 ਦਿਨਾਂ ਬਾਅਦ..................
17 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ
. . .  49 minutes ago
ਤਲਵੰਡੀ ਸਾਬੋ, 14 ਅਕਤੂਬਰ (ਰਣਜੀਤ ਸਿੰਘ ਰਾਜੂ)- ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਬੀਤੇ ਅਗਸਤ ਮਹੀਨੇ ਆਰੰਭ ਹੋਇਆ ਕੌਮਾਂਤਰੀ ਨਗਰ...
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਇਸਲਾਮਾਬਾਦ, 14 ਅਕਤੂਬਰ- ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਅਤੇ ਉੱਤਰੀ ਇਲਾਕਿਆਂ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂਚਾਲ ਨਿਗਰਾਨੀ ਕੇਂਦਰ...
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਨੀਦਰਲੈਂਡ ਦੇ ਰਾਜਾ ਵਿਲੀਅਮ ਅਲੈਗਜ਼ੈਂਡਰ ਅਤੇ ਰਾਣੀ ਮੈਕਸਿਮਾ ਨੇ ਰਾਜਘਾਟ 'ਤੇ ਜਾ ਕੇ...
ਦਿੱਲੀ 'ਚ ਐੱਨ. ਆਈ. ਏ. ਦੀ ਨੈਸ਼ਨਲ ਕਾਨਫ਼ਰੰਸ ਜਾਰੀ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਰਾਜਧਾਨੀ ਦਿੱਲੀ 'ਚ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਏ. ਟੀ. ਐੱਸ./ਐੱਸ. ਟੀ. ਐੱਫ. ਦੀ ਕਾਨਫ਼ਰੰਸ ਚੱਲ ਰਹੀ ਹੈ। ਇਸ ਕਾਨਫ਼ਰੰਸ 'ਚ ਗ੍ਰਹਿ...
ਮਹਿਲਾ ਮਰੀਜ਼ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਡਾਕਟਰ ਗ੍ਰਿਫ਼ਤਾਰ
. . .  about 2 hours ago
ਮੁੰਬਈ, 14 ਅਕਤੂਬਰ- ਮੁੰਬਈ ਪੁਲਿਸ ਨੇ ਇੱਕ 58 ਸਾਲਾ ਡਾਕਟਰ ਨੂੰ ਇੱਕ 27 ਸਾਲਾ ਮਹਿਲਾ ਮਰੀਜ਼ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ, ਉਸ ਨੂੰ ਬਲੈਕਮੇਲ ਕਰਨ ਅਤੇ ਇਤਰਾਜ਼ਯੋਗ ਵੀਡੀਓ...
ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
. . .  about 2 hours ago
ਭੋਪਾਲ, 14 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਕਾਰ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਾਰ ਵਿਚ ਸਵਾਰ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ...
ਨੀਦਰਲੈਂਡ ਦੇ ਰਾਜਕੁਮਾਰ ਤੇ ਰਾਜਕੁਮਾਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 14 ਅਕਤੂਬਰ - ਨੀਦਰਲੈਂਡ ਦੇ ਰਾਜਕੁਮਾਰ ਵਿਲੀਅਮ ਅਲੈਗਜ਼ੈਂਡਰ ਅਤੇ ਰਾਜਕੁਮਾਰੀ ਮੈਕਸਿਮਾ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਪੀ.ਚਿਦੰਬਰਮ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 3 hours ago
ਨਵੀਂ ਦਿੱਲੀ, 14 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਮਾਮਲੇ 'ਚ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਅੱਜ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ...
ਯੂ.ਪੀ : 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਮੌਤਾਂ, 15 ਜ਼ਖਮੀ
. . .  about 3 hours ago
ਲਖਨਊ, 14 ਅਕਤੂਬਰ - ਉੱਤਰ ਪ੍ਰਦੇਸ਼ ਦੇ ਮੁਹੰਮਦਾਬਾਦ ਵਿਖੇ ਇੱਕ ਘਰ 'ਚ ਸਿਲੰਡਰ ਫਟਣ ਤੋਂ ਬਾਅਦ 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ...
ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਪੋਸਟ ਪੇਡ ਮੋਬਾਈਲ ਸੇਵਾਵਾਂ ਹੋ ਜਾਣਗੀਆਂ ਚਾਲੂ
. . .  about 3 hours ago
ਸ੍ਰੀਨਗਰ, 14 ਅਕਤੂਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਤੋਂ ਪੋਸਟ ਪੇਡ ਮੋਬਾਈਲ ਸੇਵਾਵਾਂ ਮੁੜ ਤੋਂ ਚਾਲੂ ਹੋ...
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਅੱਜ ਵੱਲੋਂ ਆਖ਼ਰੀ ਦਲੀਲ ਅੱਜ
. . .  about 4 hours ago
ਨਵੀਂ ਦਿੱਲੀ, 14 ਅਕਤੂਬਰ - ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਵੱਲੋਂ ਅੱਜ ਆਖ਼ਰੀ ਦਲੀਲ ਦਿੱਤੀ ਜਾਵੇਗੀ, ਜਦਕਿ ਅਗਲੇ ਤਿੰਨ ਦਿਨ ਹਿੰਦੂ ਧਿਰ ਵੱਲੋਂ ਆਪਣੀ ਦਲੀਲ ਪੇਸ਼ ਕੀਤੀ ਜਾਵੇਗੀ।
ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਤਾਂ ਬਦਲ ਦੇਵਾਂਗੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ - ਵਿਜੇਵਰਗੀਆ
. . .  about 3 hours ago
ਝਾਬੂਆ, 14 ਅਕਤੂਬਰ - ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦਾ ਕਹਿਣਾ ਹੈ ਕਿ ਜੇਕਰ ਲੋਕ ਭਾਜਪਾ ਨੂੰ ਮੱਧ ਪ੍ਰਦੇਸ਼ ਦੀ ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਵਿਚ...
ਹਰਿਆਣਾ ਚੋਣਾਂ : ਪ੍ਰਧਾਨ ਮੰਤਰੀ ਮੋਦੀ ਅੱਜ ਬੱਲਭਗੜ੍ਹ ਤੇ ਰਾਹੁਲ ਮੇਵਾਤ 'ਚ ਕਰਨਗੇ ਰੈਲੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਅਯੁੱਧਿਆ 'ਚ ਲਗਾਈ ਗਈ ਧਾਰਾ 144 ,ਸ਼ਹਿਰ ਛਾਉਣੀ 'ਚ ਤਬਦੀਲ
. . .  1 day ago
14 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਉੱਤਰਾਖੰਡ: ਚਮੋਲੀ 'ਚ ਕੇਲ ਨਦੀ ਵਿਚ ਵਾਹਨ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, ਬਚਾਅ ਕਾਰਜ ਜਾਰੀ
. . .  1 day ago
ਦੋ ਟਰੱਕ ਯੂਨੀਅਨ ਦੀ ਲੜਾਈ 'ਚ ਅਕਾਲੀ ਧੜੇ ਦੇ ਤਿੰਨ ਵਿਅਕਤੀ ਜ਼ਖਮੀ
. . .  1 day ago
ਚੀਨ ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, 9 ਮੌਤਾਂ
. . .  1 day ago
ਜ਼ੀਰਕਪੁਰ 'ਚ ਗੁਰਦਾਸ ਮਾਨ ਦਾ ਅੱਜ ਹੋਣ ਵਾਲਾ ਸ਼ੋਅ ਰੱਦ
. . .  1 day ago
ਨਦੀ 'ਚ ਇਕ ਵਾਹਨ ਦੇ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਚੋਣ ਪ੍ਰਚਾਰ ਕਰਨ ਪਹੁੰਚੇ ਤੇਜਸਵੀ ਯਾਦਵ ਦੀ ਰੈਲੀ 'ਚ ਹੰਗਾਮਾ, ਲੋਕਾਂ ਨੇ ਇੱਕ-ਦੂਜੇ 'ਤੇ ਵਰ੍ਹਾਈਆਂ ਕੁਰਸੀਆਂ
. . .  1 day ago
ਮਹਾਰਾਸ਼ਟਰ 'ਚ ਅਮਿਤ ਸ਼ਾਹ ਨੇ ਕੱਢਿਆ ਰੋਡ ਸ਼ੋਅ
. . .  1 day ago
ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ ਨਸੀਹਤ- ਨਹੀਂ ਬਦਲੀ ਸੋਚ ਤਾਂ ਟੁਕੜੇ-ਟੁਕੜੇ ਹੋ ਜਾਣਗੇ
. . .  1 day ago
ਜਾਪਾਨ 'ਚ ਤੂਫ਼ਾਨ 'ਹੇਜਿਬੀਸ' ਦਾ ਕਹਿਰ ਜਾਰੀ, 25 ਲੋਕਾਂ ਦੀ ਮੌਤ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਆਰਥਿਕ ਮੰਦੀ 'ਤੇ ਦਿੱਤੇ ਬਿਆਨ ਨੂੰ ਲਿਆ ਵਾਪਸ
. . .  1 day ago
ਖਰੜ-ਲੁਧਿਆਣਾ ਹਾਈਵੇਅ 'ਤੇ ਪਿੰਡ ਭਾਗੋਮਾਜਰਾ ਨੇੜੇ ਬਣੇ ਹਾਈਵੇਅ 'ਤੇ ਫੇਰੀ ਗਈ ਸਿਆਹੀ
. . .  1 day ago
ਪੁਣੇ ਟੈਸਟ 'ਚ ਭਾਰਤ ਦੀ ਸ਼ਾਨਦਾਰ ਜਿੱਤ, ਲੜੀ 'ਤੇ ਵੀ ਕਬਜ਼ਾ
. . .  1 day ago
ਸਾਢੇ 15 ਕਰੋੜ ਰੁਪਏ ਦੀ ਹੈਰੋਇਨ ਸਣੇ ਚਾਰ ਗ੍ਰਿਫ਼ਤਾਰ
. . .  1 day ago
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਗੋਲਡ ਤੋਂ ਖੁੰਝੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਭਾਰਤ ਨੇ ਇੱਕ ਪਾਰੀ ਅਤੇ 137 ਦੌੜਾਂ ਨਾਲ ਦੱਖਣੀ ਅਫ਼ਰੀਕਾ ਨੂੰ ਹਰਾਇਆ
. . .  1 day ago
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਵਟ ਸ਼ੁਰੂ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਖ਼ਜ਼ਾਨਾ ਡਿਉੜੀ ਦੀ ਸਾਂਭ-ਸੰਭਾਲ ਦੀ ਸੇਵਾ ਆਰੰਭ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਵਿਰੋਧੀ ਧਿਰਾਂ ਨੂੰ ਚੁਣੌਤੀ- ਹਿੰਮਤ ਹੈ ਤਾਂ ਧਾਰਾ 370 ਨੂੰ ਵਾਪਸ ਲਿਆਉਣ ਦਾ ਵਾਅਦਾ ਕਰੋ
. . .  1 day ago
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਹਾਰ ਦੇ ਕੰਢੇ 'ਤੇ ਦੱਖਣੀ ਅਫ਼ਰੀਕਾ, ਜਿੱਤ ਤੋਂ ਤਿੰਨ ਵਿਕਟਾਂ ਦੂਰ ਭਾਰਤ
. . .  about 1 hour ago
ਬੁਰਕੀਨਾ ਫਾਸੋ 'ਚ ਮਸਜਿਦ 'ਚ ਹਮਲਾ, 15 ਲੋਕਾਂ ਦੀ ਮੌਤ
. . .  about 1 hour ago
ਰਾਸ਼ਟਰਪਤੀ ਕੋਵਿੰਦ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨਾਲ ਮੁਲਾਕਾਤ
. . .  about 1 hour ago
ਮੋਗਾ ਸ਼ਹਿਰ ਦੇ ਉੱਘੇ ਕਾਰੋਬਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਜੇਕਰ ਰਾਫੇਲ ਹੁੰਦਾ ਤਾਂ ਭਾਰਤ 'ਚ ਬੈਠਿਆਂ ਹੀ ਕਰ ਦਿੰਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ- ਰਾਜਨਾਥ ਸਿੰਘ
. . .  about 1 hour ago
ਰਾਜਸਥਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  13 minutes ago
ਵਿਸ਼ਵ ਬੈਂਕ ਤੋਂ ਭਾਰਤ ਨੂੰ ਝਟਕਾ, ਘਟਾਇਆ ਵਿਕਾਸ ਦਰ ਦਾ ਅਨੁਮਾਨ
. . .  27 minutes ago
ਪੁਣੇ ਟੈਸਟ : ਲੰਚ ਤੱਕ ਦੱਖਣੀ ਅਫ਼ਰੀਕਾ ਦੂਜੀ ਪਾਰੀ 'ਚ 74/4
. . .  48 minutes ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  55 minutes ago
ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ- ਭਾਰਤ 'ਚ ਮਿਲਣਗੇ ਸਭ ਤੋਂ ਸੁਖੀ ਮੁਸਲਮਾਨ, ਕਿਉਂਕਿ ਅਸੀਂ ਹਿੰਦੂ ਹਾਂ
. . .  about 1 hour ago
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 1 hour ago
ਰੂਸ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549

ਜਲੰਧਰ

ਭਿ੍ਸ਼ਟਾਚਾਰ ਵਿਰੁੱਧ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਜਲੰਧਰ, 12 ਮਾਰਚ (ਹੇਮੰਤ)- ਭਿ੍ਸ਼ਟਾਚਾਰ ਦੇ ਵਿਰੁੱਧ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਦੇ ਕਮਿਸ਼ਨਰ ਨੇ ਵੱਡੀ ਕਾਰਵਾਈ ਕਰਦਿਆਂ ਆਵਾਜਾਈ ਵਿਭਾਗ ਦੇ 5 ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ | ਮੁਅੱਤਲ ਕੀਤੇ ਗਏ ਕਰਮੀਆਂ 'ਚ 2 ਏ.ਐੱਸ.ਆਈ., 2 ਹੈੱਡ ਕਾਂਸਟੇਬਲ, 1 ਹੋਮ ਗਾਰਡ ਕਰਮੀਂ ਸ਼ਾਮਿਲ ਹਨ | ਜਾਣਕਾਰੀ ਅਨੁਸਾਰ ਪੀ.ਏ.ਪੀ. ਮਾਰਗ 'ਤੇ ਯੂ.ਪੀ. (ਇਟਾਵਾ) ਨਿਵਾਸੀ ਟਰੱਕ ਚਾਲਕ ਅਭਿਲਾਸ਼ ਕੋੋਲੋਂ ਪੈਸਿਆਂ ਨੂੰ ਲੈ ਕੇ ਬਹਿਸ ਰਹੇ ਉਕਤ ਕਰਮੀਆਂ ਨੂੰ ਰਸਤੇ ਤੋਂ ਲੰਘਦਿਆਂ ਹੋਇਆ ਇਕ ਡੀ.ਐੱਸ.ਪੀ. ਨੇ ਦੇਖਿਆ ਤੇ ਤੁਰੰਤ ਪੁਲਿਸ ਕਮਿਸ਼ਨਰ ਨੂੰ ਸੂਚਿਤ ਕੀਤਾ | ਸੂਚਨਾ ਮਿਲਣ ਉਪਰੰਤ ਏ.ਡੀ.ਸੀ.ਪੀ. ਹੈੱਡਕੁਆਰਟਰ ਗੌਤਮ ਸਿੰਘਲਾ ਤੇ ਥਾਣਾ ਕੈਂਟ ਇੰਚਾਰਜ ਗਗਨਦੀਪ ਸਿੰਘ ਨੇ ਪੀ.ਏ.ਪੀ. ਚੌਾਕ 'ਤੇ ਜਾਂਚ ਲਈ ਜਾਲ ਵਿਛਾਇਆ | ਹਾਲਾਂਕਿ ਮੌਕੇ 'ਤੇ ਵਿਛਾਏ ਜਾਲ ਸਮੇਂ ਪੁਲਿਸ ਕਮਿਸ਼ਨਰ ਪੀ.ਕੇ. ਸਿਨਹਾ ਦੇ ਵੀ ਮੌਜੂਦ ਹੋਣ ਦੀ ਚਰਚਾ ਹੈ | ਪੁਲਿਸ ਨੇ ਉਕਤ ਜਾਂਚ ਦੇ ਆਧਾਰ 'ਤੇ ਭਿ੍ਸ਼ਟਾਚਾਰ ਦੇ ਦੋਸ਼ 'ਚ ਆਵਾਜਾਈ ਵਿਭਾਗ ਦੇ ਉਕਤ 5 ਕਰਮੀਆਂ ਗੁਲਸ਼ਨ ਕੁਮਾਰ ਏ.ਐੱਸ.ਆਈ., ਸਤਨਾਮ ਸਿੰਘ ਏ.ਐੱਸ.ਆਈ., ਸੁਖਵੰਤ ਸਿੰਘ ਹੈੱਡ ਕਾਂਸਟੇਬਲ, ਮੇਹਰ ਸਿੰਘ ਹੈੱਡ ਕਾਂਸਟੇਬਲ, ਜਗਜੀਤ ਸਿੰਘ ਜੱਗੀ ਹੋਮਗਾਰਡ ਕਰਮੀਂ ਨੂੰ ਮੁਅੱਤਲ ਕੀਤਾ ਹੈ | ਇਨ੍ਹਾਂ 'ਤੇ ਦੋਸ਼ ਹਨ ਕਿ ਪਰਾਗਪੁਰ 'ਚ ਏ.ਐੱਸ.ਆਈ. ਗੁਲਸ਼ਨ ਤੇ ਹੋਰ ਨੇ ਟਰੱਕ ਚਾਲਕ ਕੋੋਲੋਂ 200 ਰੁਪਏ ਤੇ ਪੀ.ਏ.ਪੀ. ਖੜ੍ਹੇ ਏ.ਐਸ.ਆਈ. ਸਤਨਾਮ ਤੇ ਹੋਰ ਨੇ 300 ਰੁਪਏ ਲਏ ਸਨ | ਥਾਣਾ ਕੈਂਟ ਦੇ ਇੰਚਾਰਜ ਨੇ ਮਾਮਲੇ ਸਬੰਧੀ ਰਿਪੋਰਟ ਤਿਆਰ ਕਰ ਪੁਲਿਸ ਕਮਿਸ਼ਨਰ ਨੂੰ ਸੌਾਪ ਦਿੱਤੀ ਹੈ ਤੇ ਦੇਰ ਰਾਤ ਤੱਕ ਦੋਸ਼ੀਆਂ 'ਤੇ ਮਾਮਲਾ ਦਰਜ ਹੋ ਸਕਦਾ ਹੈ | ਜ਼ਿਕਰਯੋਗ ਹੈ ਕਿ ਪਹਿਲਾਂ ਵੀ ਜਦੋਂ ਕਈ ਵਾਰ ਟਰੱਕ ਚਾਲਕ ਓਵਰਲੋਡਿੰਗ ਤੇ ਸ਼ਹਿਰ 'ਚ ਮਨਾਹੀ ਵਾਲੇ ਸਮੇਂ 'ਤੇ ਫੜੇ ਜਾਂਦੇ ਹਨ ਤਾਂ ਉਨ੍ਹਾਂ ਦਾ ਦੋਸ਼ ਇਹੀ ਹੁੰਦਾ ਹੈ ਕਿ ਉਹ ਮੌਕੇ 'ਤੇ ਮੌਜੂਦ ਕਰਮੀ ਦਾ ਹੱਥ ਗਰਮ ਕਰ ਚੁੱਕੇ ਹਨ | ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਮਿਸ਼ਨਰ ਸਿਨਹਾ ਦੀ ਭਿ੍ਸ਼ਟਾਚਾਰ ਦੇ ਵਿਰੁੱਧ ਇੰਨੀ ਵੱਡੀ ਕਾਰਵਾਈ ਉਪਰੰਤ ਪੁਲਿਸ ਵਿਭਾਗ 'ਚ ਕੋਈ ਸੁਧਾਰ ਹੁੰਦਾ ਹੈ ਜਾਂ ਭਿ੍ਸ਼ਟਾਚਾਰ ਦੀ ਖੇਡ ਜਿਉਂ ਦੀ ਤਿਉਂ ਹੀ ਚਲਦੀ ਰਹਿੰਦੀ ਹੈ | ਹਾਲਾਂਕਿ ਇਸ ਤੋਂ ਪਹਿਲਾਂ ਵੀ ਪੁਲਿਸ ਕਮਿਸ਼ਨਰ ਨੇ ਇਕ ਥਾਣਾ ਇੰਚਾਰਜ 'ਤੇ ਸਖ਼ਤ ਐਕਸ਼ਨ ਲੈਂਦਿਆਂ ਉਸ ਨੂੰ ਮੁਅੱਤਲ ਕਰ ਵਿਭਾਗੀ ਜਾਂਚ ਦੇ ਹੁੁਕਮ ਦਿੱਤੇ ਹਨ | ਫ਼ਿਲਹਾਲ ਉਕਤ ਥਾਣਾ ਇੰਚਾਰਜ ਬਹਾਲ ਕਰ ਦਿੱਤਾ ਗਿਆ ਹੈ, ਜਦਕਿ ਵਿਭਾਗੀ ਜਾਂਚ ਜਾਰੀ ਹੈ |

ਲਾਇਲਪੁਰ ਖ਼ਾਲਸਾ ਕਾਲਜ 'ਚ ਅਰਥ ਸ਼ਾਸਤਰ ਵਿਭਾਗ ਵਲੋਂ ਕੇਂਦਰੀ ਬਜਟ 2018-19 'ਤੇ ਪ੍ਰਭਾਵਸ਼ਾਲੀ ਵਿਚਾਰ-ਚਰਚਾ

ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਅਰਥ ਸਾਸ਼ਤਰ ਵਿਭਾਗ ਵਲੋਂ 'ਪੰਜਾਬ ਡਿਵੈਲਪਮੈਂਟ ਸੁਸਾਇਟੀ' ਦੇ ਸਹਿਯੋਗ ਨਾਲ ਕੇਂਦਰੀ ਬਜਟ 2018-19 'ਤੇ ਪ੍ਰਭਾਵਸ਼ਾਲੀ ਹਾਂ ਤੇ ਨਾ ...

ਪੂਰੀ ਖ਼ਬਰ »

ਲੁੱਟ ਦੇ 16 ਮੋਬਾਈਲ ਤੇ ਬਿਨਾਂ ਨੰਬਰ ਸਕੂਟਰ ਸਣੇ ਦੋ ਕਾਬੂ

ਮਕਸੂਦਾਂ, 12 ਮਾਰਚ (ਲਖਵਿੰਦਰ ਪਾਠਕ)-ਥਾਣਾ 8 ਦੀ ਪੁਲਿਸ ਵਲੋਂ 2 ਦੋਸ਼ੀਆਂ ਨੂੰ 16 ਮੋਬਾਈਲ ਤੇ ਇਕ ਬਿਨਾਂ ਨੰਬਰੀ ਯਾਮਹਾ ਕੰਪਨੀ ਦੇ ਸਕੂਟਰ ਦੇ ਨਾਲ ਕਾਬੂ ਕੀਤਾ ਗਿਆ ਹੈ | ਦੋਸ਼ੀਆਂ ਦੀ ਪਛਾਣ ਯੋਗੇਸ਼ ਸ਼ਰਮਾ ਪੁੱਤਰ ਵਿਨੋਦ ਸ਼ਰਮਾ ਵਾਸੀ ਕਿਸ਼ਨਪੁਰਾ ਤੇ ਭੂਪਿੰਦਰ ...

ਪੂਰੀ ਖ਼ਬਰ »

ਦਰੱਖਤ ਤੋਂ ਹੇਠਾਂ ਡਿੱਗਣ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ

ਮਕਸੂਦਾਂ, 12 ਮਾਰਚ (ਅਮਰਜੀਤ ਸਿੰਘ ਕੋਹਲੀ)-ਅੱਜ ਬਸਤੀ ਨੌ ਸਪੋਰਟਸ ਮਾਰਕੀਟ 'ਚ ਸਪੋਰਟਸ ਲਿੰਕਰ ਨਾਂਅ ਦੀ ਪੈਂਦੀ ਦੁਕਾਨ ਦੇ ਪਿੱਛੇ ਵਾਲੇ ਪਲਾਂਟ 'ਚ ਇਕ 65 ਸਾਲਾ ਬਜ਼ੁਰਗ ਦੀ ਦਰੱਖਤ ਕੱਟ ਦੇ ਸਮੇਂ ਦਰੱਖਤ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ...

ਪੂਰੀ ਖ਼ਬਰ »

ਲੜਕੀ ਦਾ ਮੋਬਾਈਲ ਖੋਹਿਆ

ਜਲੰਧਰ, 12 ਮਾਰਚ (ਹੇਮੰਤ)- ਬੀਤੀ ਰਾਤ ਥਾਣਾ ਨੰਬਰ-4 ਦੇ ਅਧੀਨ ਪੈਂਦੇ ਖੇਤਰ ਸਕਾਈਲਾਰਕ ਚੌਾਕ 'ਤੇ ਝਪਟਮਾਰ ਲੜਕੀ ਕੋਲੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ | ਮਾਈ ਹੀਰਾ ਗੇਟ ਮਾਰਗ ਸਥਿਤ ਸ਼ੀਤਲਾ ਮੰਦਰ ਦੇ ਨਜ਼ਦੀਕ ਰਹਿਣ ਵਾਲੀ ਲੜਕੀ ਰੂਹੀ ਪੁੱਤਰੀ ਸੁਰਿੰਦਰ ਪਾਲ ਦਾ ...

ਪੂਰੀ ਖ਼ਬਰ »

115 ਕਰੋੜ ਨਾ ਵੰਡਣ 'ਤੇ 14 ਨੂੰ ਹੋਵੇਗਾ ਅਧਿਕਾਰੀਆਂ ਨੂੰ ਤਲਬ ਕਰਨ ਦਾ ਫ਼ੈਸਲਾ-ਰਾਏ

ਜਲੰਧਰ, 12 ਮਾਰਚ (ਸ਼ਿਵ)- ਆਲ ਇੰਡੀਆ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਰਾਜ ਸਰਕਾਰ ਵਲੋਂ ਘੱਟ ਗਿਣਤੀ ਅਤੇ ਐਸ. ਸੀ. ਬੱਚਿਆਂ ਲਈ 115 ਕਰੋੜ ਰੁਪਏ ਦੀ ਕੇਂਦਰ ਵਲੋਂ ਜਾਰੀ ਰਕਮ ਨਾ ਵੰਡੇ ਜਾਣ ਦੇ ਮਾਮਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਹੈ ਕਿ ਇਸ ...

ਪੂਰੀ ਖ਼ਬਰ »

ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਵਿਆਕਤੀਆਂ ਤੋਂ ਵਧ ਦੀ ਇਕੱਤਰਤਾ 'ਤੇ ਪਾਬੰਦੀ

ਜਲੰਧਰ: 12 ਮਾਰਚ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ +2 ਸ਼੍ਰੇਣੀ ਅਤੇ ਦਸਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ...

ਪੂਰੀ ਖ਼ਬਰ »

ਨਿਗਮ ਦੇ ਵਾਊਚਰ 'ਤੇ ਕਟਿੰਗ ਕਰ ਕੇ ਰਕਮ ਕਢਾਉਣ ਦਾ ਮਾਮਲਾ ਉਜਾਗਰ

ਸ਼ਿਵ ਸ਼ਰਮਾ ਜਲੰਧਰ, 12 ਮਾਰਚ -ਨਗਰ ਨਿਗਮ ਦੇ ਅਕਾਊਾਟਸ ਬਰਾਂਚ ਨੇ ਵਾਊਚਰ 'ਤੇ ਕਟਿੰਗ ਕਰ ਕੇ ਹੋਰ ਕਿਸੇ ਵਿਅਕਤੀ ਵਲੋਂ 22000 ਦੀ ਰਕਮ ਕਢਾਉਣ ਦੇ ਮਾਮਲੇ ਦਾ ਖ਼ੁਲਾਸਾ ਕੀਤਾ ਹੈ ਜਿਸ ਤੋਂ ਨਾਰਾਜ਼ ਨਿਗਮ ਦੇ ਠੇਕੇਦਾਰਾਂ ਨੇ ਇਸ ਮਾਮਲੇ ਵਿਚ ਮੰਗ ਕਰਦਿਆਂ ਕਿਹਾ ਹੈ ਕਿ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਦੋਸ਼ੀ ਕਾਬੂ

ਜਲੰਧਰ, 12 ਮਾਰਚ (ਹੇਮੰਤ)- ਥਾਣਾ ਨੰਬਰ-7 ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ | ਹੈੱਡ ਕਾਂਸਟੇਬਲ ਸੋਹਨ ਲਾਲ ਅਨੁਸਾਰ ਕੁੱਕੀ ਢਾਵ 'ਤੇ ਨਾਕੇ ਦੌਰਾਨ ਨਾਕਾ ਦੇਖ ਕੇ ਪਿੱਛੇ ਮੁੜ ਰਹੇ ਮੋਟਰਸਾਈਕਲ ਚਾਲਕ ਸੂਰਜ ਵਾਸੀ ਮਿੱਠਾਪੁਰ ਦੀ ...

ਪੂਰੀ ਖ਼ਬਰ »

ਕੀਤੇ ਵਾਅਦੇ ਮੁਤਾਬਿਕ ਮੁੱਖ ਮੰਤਰੀ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ-ਅਕਾਲੀ ਆਗੂ

ਜਲੰਧਰ, 12 ਮਾਰਚ (ਮੇਜਰ ਸਿੰਘ)-ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਕਿਸਾਨ ਵਿੰਗ ਦੇ ਚੇਅਰਮੈਨ ਸ: ਸਿਕੰਦਰ ਸਿੰਘ ਮਲੂਕਾ, ਪਾਰਟੀ ਦੇ ਬੁਲਾਰੇ ਤੇ ਵਿਧਾਇਕ ਸ੍ਰੀ ਪਵਨ ਟੀਨੂੰ ਤੇ ਸ੍ਰੀ ਬਲਦੇਵ ਸਿੰਘ ਖਹਿਰਾ ਅਤੇ ਯੂਥ ਅਕਾਲੀ ਦਲ ਦੇ ਬੁਲਾਰੇ ਸ: ਸਰਬਜੋਤ ਸਿੰਘ ...

ਪੂਰੀ ਖ਼ਬਰ »

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਸ਼ੁਰੂ

ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ ਬਾਠ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਜਲੰਧਰ 'ਚ 127 ਪ੍ਰੀਖਿਆ ਕੇਂਦਰਾਂ 'ਡ ਰੈਗੂਲਰ ਤੇ ਓਪਨ ਸਕੂਲ ਦੇ ਤਕਰੀਬਨ 29 ਹਜ਼ਾਰ ਪ੍ਰੀਖਿਆਰਥੀਆਂ ਨੇ ਅੱਜ ਪਹਿਲੇ ਦਿਨ ...

ਪੂਰੀ ਖ਼ਬਰ »

ਗੈਂਗਸਟਰ ਪੰਚਮ 4 ਦਿਨਾ ਪੁਲਿਸ ਰਿਮਾਂਡ 'ਤੇ

ਜਲੰਧਰ, 12 ਮਾਰਚ (ਹੇਮੰਤ)- ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਵਲੋਂ ਪਿਛਲੇ ਦਿਨੀਂ ਰਸਤਾ ਮੁਹੱਲਾ ਤੋਂ ਗਿ੍ਫ਼ਤਾਰ ਕੀਤੇ ਗਏ ਗੈਂਗਸਟਰ ਪੰਚਮ ਦਾ ਪੁਲਿਸ ਨੂੰ 4 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ | ਪੁਲਿਸ ਨੇ ਦੋਸ਼ੀ ਪੰਚਮਨੂਰ ਨੂੰ ਅੱਜ ਦੋ ਦਿਨ ਦੇ ਪੁਲਿਸ ਰਿਮਾਂਡ ਤੋਂ ...

ਪੂਰੀ ਖ਼ਬਰ »

ਸ੍ਰੀਮਤੀ ਚੰੰਨਨ ਦੇਵੀ ਚੈਰੀਟੇਬਲ ਹਸਪਤਾਲ 'ਚ ਲਗਾਇਆ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ

ਜਲੰਧਰ, 12 ਫਰਵਰੀ (ਐੱਮ.ਐੱਸ. ਲੋਹੀਆ) - ਸ੍ਰੀਮਤੀ ਚੰਨਨ ਦੇਵੀ ਚੈਰੀਟੇਬਲ ਹਸਪਤਾਲ, ਪਠਾਨਕੋਟ ਰੋਡ, ਜਲੰਧਰ 'ਚ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ਮਾਹਿਰ ਡਾਕਟਰਾਂ ਦੀ ਟੀਮ ਨੇ 150 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਹਸਪਤਾਲ ਦੇ ...

ਪੂਰੀ ਖ਼ਬਰ »

ਵਿਧਾਇਕ ਸੁਸ਼ੀਲ ਰਿੰਕੂ ਗੈਸ ਸਿਲੰਡਰ ਹਾਦਸੇ ਦੇ ਪੀੜਤਾਂ ਦਾ ਹਾਲ ਪੁੱਛਣ ਪੁੱਜੇ

ਮਕਸੂਦਾਂ, 12 ਮਾਰਚ (ਅਮਰਜੀਤ ਸਿੰਘ ਕੋਹਲੀ)-ਹਲਕਾ ਵਿਧਾਇਕ ਸੁਸ਼ੀਲ ਰਿੰਕੂ ਵਿਸ਼ੇਸ਼ ਤੌਰ 'ਤੇ ਜਲੰਧਰ ਦੇ ਸਿਵਲ ਹਸਪਤਾਲ ਗੈਸ ਸਿਲੰਡਰ ਹਾਦਸੇ 'ਚ ਜ਼ਖਮੀ ਹੋਏ ਸਾਰੇ ਪੀੜ੍ਹਤਾਂ ਦਾ ਹਾਲ-ਚਾਲ ਜਾਨਣ ਲਈ ਪੁੱਜੇ | ਵਿਧਾਇਕ ਸੁਸ਼ੀਲ ਰਿੰਕੂ ਨੇ ਸਾਰੇ ਜ਼ਖਮੀਆਂ ਦੀ ਸਿਹਤ ...

ਪੂਰੀ ਖ਼ਬਰ »

ਸਰਕਾਰੀ ਸਕੂਲ ਕੋਹਾਲਾ ਨੂੰ ਦਾਨ ਦੇਣ ਵਾਲੇ ਐਨ. ਆਰ. ਆਈ. ਦਾ ਸਨਮਾਨ

ਲਾਂਬੜਾ, 12 ਮਾਰਚ (ਕੁਲਜੀਤ ਸਿੰਘ ਸੰਧੂ)-ਸਰਕਾਰੀ ਸਕੂਲ ਕੋਹਾਲਾ ਨੂੰ 2 ਲੱਖ 10 ਹਜ਼ਾਰ ਰੁਪਏ ਸਹਾਇਤਾ ਦੇਣ ਵਾਲੇ ਐਨ. ਆਰ. ਆਈ. ਗੁਰਦੀਪ ਸਿੰਘ ਨਾਗਰਾ ਪੁੱਤਰ ਰਾਮ ਵਾਸੀ ਕੈਨੇਡਾ ਦਾ ਗ੍ਰਾਮ ਪੰਚਾਇਤ ਕੋਹਾਲਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਐਨ. ਆਰ. ਆਈ. ਗੁਰਦੀਪ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਭਿਸ਼ੇਕ ਨੂੰ ਸੋਨੇ ਦੇ ਤਗ਼ਮੇ ਨਾਲ ਕੀਤਾ ਸਨਮਾਨਿਤ

ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਆਰਟਸ, ਸਾਇੰਸ ਤੇ ਕਾਮਰਸ ਦੇ 256 ਵਿਦਿਆਰਥੀ ਉਲੰਪਿਆਡ 'ਚ ਸ਼ਾਮਿਲ ਹੋਏ | ਇਨ੍ਹਾਂ 'ਚੋ ਅਭਿਸ਼ੇਕ ਕੌੜਾ ਨੇ 12ਵੀਂ 'ਚੋਂ ਨਾਨ ਮੈਡੀਕਲ 'ਚੋਂ 89.4 ਫ਼ੀਸਦੀ ਅੰਕ ਪ੍ਰਾਪਤ ਕਰ ਕੇ ...

ਪੂਰੀ ਖ਼ਬਰ »

ਸੇਂਟ ਸੋਲਜਰ ਦੀ ਫੁੱਟਬਾਲ ਟੀਮ ਨੇ ਸੋਨ ਤਗ਼ਮਾ ਜਿੱਤਿਆ

ਜਲੰਧਰ, 12 ਮਾਰਚ (ਜਤਿੰਦਰ ਸਾਬੀ) ਪੀ.ਟੀ.ਆਈ.ਐੱਸ ਵਲੋਂ ਰਾਜ ਪੱਧਰ ਦੀ ਕਰਵਾਈ ਗਈ ਫੁੱਟਬਾਲ ਚੈਂਪੀਅਨਸ਼ਿਪ ਦੇ ਵਿਚੋਂ ਸੇਂਟ ਸੋਲਜਰ ਪਾਲੀਟੈਕਨਿਕ ਦੀ ਟੀਮ ਨੇ ਸੋਨ ਤਗ਼ਮਾ ਹਾਸਲ ਕੀਤਾ | ਜੇਤੂ ਟੀਮ ਨੂੰ ਪ੍ਰੋ: ਚੇਅਰਮੈਨ ਪਿ੍ੰਸ ਚੋਪੜਾ, ਐਮ.ਡੀ ਪ੍ਰੋ: ਮਨਹਰ ਅਰੋੜਾ, ...

ਪੂਰੀ ਖ਼ਬਰ »

ਸੀ-ਗਰੀਨ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਮਕਸੂਦਾਂ, 12 ਮਾਰਚ (ਅਮਰਜੀਤ ਸਿੰਘ ਕੋਹਲੀ)—ਸੀ-ਗਰੀਨ ਇੰਟਰਨੈਸ਼ਨਲ ਸਕੂਲ ਗੁਰੂ ਨਾਨਕ ਨਗਰ, ਨਾਗਰਾ, ਜਲੰਧਰ ਵਲੋਂ ਆਪਣਾ 17ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਹੰਸਰਾਜ ਮਹਾਵਿਦਿਆਲਿਆ ਦੇ ਆਡੀਟੋਰੀਅਮ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ | ਜਿਸ ਵਿਚ ਵਿਸ਼ੇਸ਼ ...

ਪੂਰੀ ਖ਼ਬਰ »

ਨਗਰ ਕੌ ਾਸਲ ਕਰਤਾਰਪੁਰ ਦੇ ਪ੍ਰਧਾਨ, ਸੀ. ਮੀ. ਪ੍ਰਧਾਨ ਤੇ ਮੀਤ ਪ੍ਰਧਾਨ ਦੇ ਅਹੁਦੇ ਖਾਲੀ

ਕਰਤਾਰਪੁਰ, 12 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਨਗਰ ਕੌਾਸਲ ਕਰਤਾਰਪੁਰ ਦੇ ਪ੍ਰਧਾਨ ਦਾ ਅਹੁਦਾ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਿਆ ਹੈ | ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬਹੁਤੇ ਕੌਾਸਲਰਾਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ, ਜਿਸ ਨਾਲ ਨਗਰ ਕੌਾਸਲ ...

ਪੂਰੀ ਖ਼ਬਰ »

ਰੇਹੜੀ ਵਾਲਿਆਂ ਨੇ ਕੀਤੀ ਮੰਡੀ ਲਗਵਾਉਣ ਦੀ ਮੰਗ

ਜਲੰਧਰ, 12 ਮਾਰਚ (ਸ਼ਿਵ)- ਰੇਹੜੀ ਵਾਲਿਆਂ ਦੇ ਇਕ ਵਫ਼ਦ ਨੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੂੰ ਮਿਲ ਕੇ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਬਾਹਰ ਆਪਣੀ ਮੰਡੀ ਲਗਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋਂ ਮੰਡੀ ਲਗਵਾਉਣ ਦੀ ਮੰਗ ...

ਪੂਰੀ ਖ਼ਬਰ »

ਗੈਂਗਸਟਰ ਬੌਬੀ ਮਲਹੋਤਰਾ 5 ਦਿਨਾ ਪੁਲਿਸ ਰਿਮਾਂਡ 'ਤੇ

ਜਲੰਧਰ, 12 ਮਾਰਚ (ਹੇਮੰਤ)—ਅੰਮਿ੍ਤਸਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਹੱਤਿਆਕਾਂਡ 'ਚ ਪੁਲਿਸ ਦੋਸ਼ੀ ਸਾਰਜ ਸਿੰਘ ਦੇ ਗੈਂਗਸਟਰ ਬੌਬੀ ਮਲਹੋਤਰਾ ਨਾਲ ਸਬੰਧਾਂ ਤੇ ਹੋਰ ਮਾਮਲਿਆਂ ਸਬੰਧੀ ਜਾਂਚ ਨੂੰ ਲੈ ਕੇ ਫਰੀਦਕੋਟ ਜੇਲ੍ਹ 'ਚ ਬੰਦ ਨਾਮਵਰ ਗੈਂਗਸਟਰ ਬੌਬੀ ਮਲਹੋਤਰਾ ...

ਪੂਰੀ ਖ਼ਬਰ »

ਦੋਸ਼ੀ ਪਰਮਜੀਤ ਸਿੰਘ ਪੰਮਾ ਨੂੰ ਸ਼ਰਨ ਦੇਣ ਵਾਲੇ 'ਤੇ ਮਾਮਲਾ ਦਰਜ

ਜਲੰਧਰ, 12 ਮਾਰਚ (ਹੇਮੰਤ)— ਥਾਣਾ ਨੰਬਰ-5 ਦੀ ਪੁਲਿਸ ਨੇ ਯੂਕੋ ਬੈਂਕ ਕੈਸ਼ੀਅਰ ਕਤਲ ਮਾਮਲੇ 'ਚ ਦੋਸ਼ੀ ਪਰਮਜੀਤ ਸਿੰਘ ਪੰਮਾ ਨੂੰ ਸ਼ਰਨ ਦੇਣ ਵਾਲੇ ਦੋਸ਼ੀ 'ਤੇ ਮਾਮਲਾ ਦਰਜ ਕੀਤਾ ਹੈ | ਹਾਲਾਂਕਿ ਪੁਲਿਸ ਨੂੰ ਸ਼ਰਨ ਦੇਣ ਵਾਲੇ ਦੋਸ਼ੀ ਦੇ ਘਰ ਨੇ ਛਾਪੇਮਾਰੀ ਦੌਰਾਨ ਪੰਮਾ ...

ਪੂਰੀ ਖ਼ਬਰ »

ਭੋਡੇ ਰੇਲਵੇ ਟਰੈਕ ਦੇ ਲਾਂਘੇ 'ਤੇ ਬਣਨ ਲੱਗੇ ਫਾਟਕ

ਜਮਸ਼ੇਰ ਖਾਸ, 12 ਮਾਰਚ (ਕਪੂਰ)-ਜਲੰਧਰ ਤੋਂ ਨਕੋਦਰ ਰੇਲ ਮਾਰਗ 'ਤੇ ਪੈਂਦੇ ਪਿੰਡ ਭੋਡੇ ਸਪਰਾਏ ਤੋਂ ਪਿੰਡ ਦਿਵਾਲੀ ਨੂੰ ਜਾਂਦੀ ਸੜਕ ਜੋ ਜਲੰਧਰ ਤੋਂ ਜੰਡਿਆਲਾ ਨੂਰਮਹਿਲ ਨੂੰ ਜਾਂਦੀ ਸੜਕ ਨਾਲ ਜੋੜਦੀ ਹੈ, ਇਸ 'ਤੇ ਇਕ ਸਦੀ ਬੀਤਣ ਦੇ ਬਾਅਦ ਮਨੁੱਖ ਰਹਿਤ ਰੇਲਵੇ ਫਾਟਕ ...

ਪੂਰੀ ਖ਼ਬਰ »

ਹਰ ਵਾਰਡ ਵਿਚ ਸਫ਼ਾਈ ਲਈ ਨਿਯੁਕਤ ਹੋਵੇਗਾ ਸੁਪਰਵਾਈਜ਼ਰ

ਜਲੰਧਰ, 12 ਮਾਰਚ (ਸ਼ਿਵ)- ਨਿਗਮ ਪ੍ਰਸ਼ਾਸਨ ਨੇ ਹਰ ਵਾਰਡ ਵਿਚ ਸਫ਼ਾਈ ਦੀ ਬਿਹਤਰ ਵਿਵਸਥਾ ਬਣਾਉਣ ਲਈ ਸੁਪਰਵਾਈਜ਼ਰ ਦੀ ਨਿਯੁਕਤੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਦੇ ਨਾਲ ਹੀ 1850 ਦੇ ਕਰੀਬ ਸਫ਼ਾਈ ਸੇਵਕਾਂ ਨੂੰ 80 ਵਾਰਡਾਂ ਵਿਚ ਵੰਡ ਦਿੱਤਾ ਜਾਵੇਗਾ | ਮੇਅਰ ਹਾਊਸ ਵਿਚ ...

ਪੂਰੀ ਖ਼ਬਰ »

ਬੁੱਧਵਾਰ ਨੂੰ ਮੈਰਿਜ ਪੈਲੇਸ ਮਾਲਕਾਂ ਦਾ ਪੱਖ ਸੁਣਨਗੇ ਮੇਅਰ

ਜਲੰਧਰ, 12 ਮਾਰਚ (ਸ਼ਿਵ)- ਪਾਣੀ ਸੀਵਰੇਜ ਕੁਨੈੱਕਸ਼ਨ ਕੱਟਣ ਤੋਂ ਨਾਰਾਜ਼ ਮੈਰਿਜ ਪੈਲੇਸ ਮਾਲਕ ਬੁੱਧਵਾਰ ਨੂੰ ਮੇਅਰ ਜਗਦੀਸ਼ ਰਾਜਾ ਨਾਲ ਮਿਲ ਕੇ ਉਨ੍ਹਾਂ ਕੋਲ ਮਸਲਾ ਹੱਲ ਕਰਵਾਉਣ ਦੀ ਮੰਗ ਕਰਨਗੇ | ਮੈਰਿਜ ਪੈਲੇਸ ਮਾਲਕਾਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ...

ਪੂਰੀ ਖ਼ਬਰ »

ਨਿਗਮ ਵਲੋਂ ਗਲਤ ਤਰੀਕੇ ਨਾਲ ਭਰੇ ਟੋਏ ਲੋਕਾਂ ਨੂੰ ਪੈ ਰਹੇ ਮਹਿੰਗੇ

ਜਲੰਧਰ, 12 ਮਾਰਚ (ਚੰਦੀਪ ਭੱਲਾ)- ਸਥਾਨਕ ਰਵਿੰਦਰ ਨਗਰ ਐਕਟੈਂਸ਼ਨ ਰੋਡ 'ਤੇ ਕੁਝ ਦਿਨ ਪਹਿਲਾਂ ਨਗਰ ਨਿਗਮ ਵਲੋਂ ਟੋਏ ਭਰਨ ਲਈ ਪੱਥਰ ਅਤੇ ਮਿੱਟੀ ਪਾਈ ਗਈ, ਪਰ ਇਹ ਪੱਥਰ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਮਹਿੰਗੇ ਪੈ ਰਹੇ ਹਨ ਤੇ ਜਦੋਂ ਵੀ ਕੋਈ ਗੱਡੀ ਇਨ੍ਹਾਂ ਪੱਥਰਾਂ ਤੋਂ ...

ਪੂਰੀ ਖ਼ਬਰ »

ਵਿਸ਼ੇਸ਼ ਗੁਰਮਤਿ ਸਮਾਗਮ ਭਲਕੇ

ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਜਲੰਧਰ ਵਿਖੇ ਚੇਤਰ ਦੀ ਸੰਗਰਾਂਦ ਅਤੇ ਨਵੇਂ ਸਾਲ ਨਾਨਕ ਸ਼ਾਹੀ ਸੰਮਤ ਦੇ ਆਰੰਭ ਹੋਣ 'ਤੇ ਵਿਸ਼ੇਸ਼ ਗੁਰਮਤਿ ਸਮਾਗਮ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਏ ਜਾ ...

ਪੂਰੀ ਖ਼ਬਰ »

ਸਮਤਾ ਸੈਨਿਕ ਦਲ ਵਲੋਂ ਲੋਕਤੰਤਰ ਵਿਸ਼ੇ 'ਤੇ ਵਿਚਾਰ ਗੋਸਟੀ ਅੱਜ

ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਸ਼ਾਖਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਬਲਦੇਵ ਭਰਦਵਾਜ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਦੇਸ਼ ਵਿਚ ਫੈਲ ਰਹੀ ਸੰਪਰਦਾਇਕਤਾ ਅਤੇ ਲੋਕਤੰਤਰ ਦੀ ਮੰਦਹਾਲੀ ਨੂੰ ...

ਪੂਰੀ ਖ਼ਬਰ »

22 ਨੂੰ ਸ਼ਾਂਤੀਪੂਰਵਕ ਧਰਨੇ ਦੇਣਗੇ ਕੁਲੀ

ਜਲੰਧਰ, 12 ਮਾਰਚ (ਅ. ਪ੍ਰਤੀ.)- ਆਲ ਇੰਡੀਆ ਰੇਲਵੇ ਲਾਲ ਵਰਦੀ ਕੁਲੀ ਯੂਨੀਅਨ ਨੇ ਇਕ ਮੀਟਿੰਗ ਕਰਕੇ ਕੇਂਦਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ 2008 ਵਿਚ ਕੂਲੀਆਂ ਨੂੰ ਗੈਂਗਮੈਨਾਂ ਵਿਚ ਸ਼ਾਮਿਲ ਕੀਤਾ ਸੀ ਤੇ ਉਸੇ ਤਰ੍ਹਾਂ ਨਾਲ ਸਾਰੇ ਦੇਸ਼ ਵਿਚ ਕੁਲੀਆਂ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਵਿਖੇ ਪੰਜ ਰੋਜ਼ਾ 'ਇੰਟਰਪ੍ਰੀਨੀਅਰਸ਼ਿਪ' ਕੋਰਸ ਸ਼ੁਰੂ

ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਨਿੱਟਰ ਚੰਡੀਗੜ੍ਹ ਵਲੋਂ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ ਇੰਟਰਪ੍ਰੀਨੀਅਰਸ਼ਿਪ ਉੱਤੇ ਅੱਜ ਪੰਜ ਰੋਜ਼ਾ ਸ਼ਾਰਟ ਟਰਮ ਕੋਰਸ ਆਰੰਭ ਕੀਤਾ ਗਿਆ | ਇਸ ਦਾ ਉਦਘਾਟਨ ਡਾ. ਰਾਜੇਸ਼ ਗਰੋਵਰ, ਡਾਇਰੈਕਟਰ ਸਾਇੰਸ ਸਿਟੀ ਜਲੰਧਰ ...

ਪੂਰੀ ਖ਼ਬਰ »

ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਚਾਲਕ ਨੂੰ ਕੈਦ

ਜਲੰਧਰ, 12 ਮਾਰਚ (ਚੰਦੀਪ ਭੱਲਾ)—ਜੇ.ਐਮ.ਆਈ.ਸੀ. ਮੀਨਾਕਸ਼ੀ ਗੁਪਤਾ ਦੀ ਅਦਾਲਤ ਨੇ ਲਾਪਰਵਾਹੀ ਨਾਲ ਗੱਡੀ ਚਲਾ ਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਚਾਲਕ ਲਖਬੀਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਬੇਗੋਵਾਲ, ਕਪੂਰਥਲਾ ...

ਪੂਰੀ ਖ਼ਬਰ »

2 ਸਾਲਾਂ ਤੋਂ ਖੜ੍ਹੀਆਂ ਚੈੱਸੀਆਂ ਦੀ ਨਾ ਆਰ. ਸੀ. ਬਣੀ, ਨਾ ਬੀਮਾ ਹੋਇਆ

ਜਲੰਧਰ, 11 ਮਾਰਚ (ਮਦਨ ਭਾਰਦਵਾਜ)- ਸਵੱਛ ਭਾਰਤ ਮੁਹਿੰਮ ਲਈ ਨਗਰ ਨਿਗਮ ਵਲੋਂ ਲੱਖਾਂ ਰੁਪਏ ਦੀਆਂ ਖ਼ਰੀਦੀਆਂ ਗਈਆਂ ਲੇਅਲੈਂਡ ਦੀਆਂ 10 ਚੈੱਸੀਆਂ ਲੰਮਾ ਪਿੰਡ ਵਰਕਸ਼ਾਪ 'ਚ ਖੜ੍ਹੀਆਂ ਕਬਾੜ ਬਣ ਗਈਆਂ ਹਨ ਅਤੇ ਉਨ੍ਹਾਂ ਦੀ ਨਾ ਆਰ. ਸੀ. ਬਣੀ ਅਤੇ ਨਾ ਹੀ ਬੀਮਾ ਹੋਇਆ ਹੈ | ਇਸ ...

ਪੂਰੀ ਖ਼ਬਰ »

ਸੰਤ ਬਾਬਾ ਮਹਿੰਦਰ ਸਿੰਘ ਹਰਖੋਵਾਲੀਏ ਦੀ ਯਾਦ 'ਚ ਸੰਤ ਸਮਾਗਮ

ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਸੰਤ ਬਾਬਾ ਮਹਿੰਦਰ ਸਿੰਘ ਹਰਖੋਵਾਲ ਵਾਲਿਆ ਦੀ ਨਿੱਘੀ 'ਤੇ ਮਿੱਠੀ ਯਾਦ ਵਿਚ ਸੰਤ ਬਾਬਾ ਦੀਦਾਰ ਸਿੰਘ ਸਿੰਘ ਹਰਖੋਵਾਲੀਆਂ ਦੀ ਅਗਵਾਈ ਤੇ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਆਂ ਦੀ ਦੇਖ-ਰੇਖ ਹੇਠ ਸਾਲਾਨਾ ਸਮਾਗਮ ਬੜੀ ...

ਪੂਰੀ ਖ਼ਬਰ »

ਸੰਤ ਬਾਬਾ ਮਹਿੰਦਰ ਸਿੰਘ ਹਰਖੋਵਾਲੀਏ ਦੀ ਯਾਦ 'ਚ ਸੰਤ ਸਮਾਗਮ

ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਸੰਤ ਬਾਬਾ ਮਹਿੰਦਰ ਸਿੰਘ ਹਰਖੋਵਾਲ ਵਾਲਿਆ ਦੀ ਨਿੱਘੀ 'ਤੇ ਮਿੱਠੀ ਯਾਦ ਵਿਚ ਸੰਤ ਬਾਬਾ ਦੀਦਾਰ ਸਿੰਘ ਸਿੰਘ ਹਰਖੋਵਾਲੀਆਂ ਦੀ ਅਗਵਾਈ ਤੇ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਆਂ ਦੀ ਦੇਖ-ਰੇਖ ਹੇਠ ਸਾਲਾਨਾ ਸਮਾਗਮ ਬੜੀ ...

ਪੂਰੀ ਖ਼ਬਰ »

ਬਚਨ ਦਾਸ ਮਢਾਰ ਦੀ ਯਾਦ 'ਚ ਗੇਟ ਦਾ ਨੀਹ ਪੱਥਰ

ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਸਤਿਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਵਿਖੇ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਐਾਡ ਚੈਰੀਟੇਬਲ ਟਰੱਸਟ ਬੂਟਾਂ ਮੰਡੀ ਦੇ ਪ੍ਰਧਾਨ ਟਾਕੁਰ ਦਾਸ ਸੁੰਮਨ ਦੀ ਅਗਵਾਈ ਹੇਠ ਗੇਟ ਬਣਾਉਣ ਦਾ ਸ਼ੁੱਭ ਆਰੰਭ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਨਾਰਾਇਣੀ ਆਰਥੋਕਿਟ ਵਰਦਾਨ ਬਣੀ-ਸਿੱਧੂ

ਜਲੰਧਰ, 12 ਮਾਰਚ (ਸਟਾਫ ਰਿਪੋਰਟਰ)- ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਨਕੋਦਰ ਕਰਜ਼ਾ ਰਾਹਤ ਰੈਲੀ ਦਾ ਕਾਲੇ ਝੰਡੇ ਲਹਿਰਾ ਕੇ ਵਿਰੋਧ ਕਰੇਗੀ 'ਆਪ'-ਡਾ: ਥਿੰਦ

ਜਲੰਧਰ, 12 ਮਾਰਚ (ਮੇਜਰ ਸਿੰਘ)-ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਤੋਂ ਪਿਛਲੀਆਂ ਚੋਣਾਂ ਵਿਚ ਉਮੀਦਵਾਰ ਰਹੇ ਡਾ: ਅਮਰਜੀਤ ਸਿੰਘ ਥਿੰਦ ਤੇ ਯੂਥ ਵਿੰਗ ਆਗੂ ਐਸ.ਐਸ.ਵਾਲੀਆ ਨੇ ਦਾਅਵਾ ਕੀਤਾ ਕਿ ਸ਼ਾਹਕੋਟ ਹਲਕੇ ਦੇ ਕਾਂਗਰਸ ਆਗੂਆਂ ਵਲੋਂ ਰੇਤੇ ਦੀ ਚੋਰ ਬਾਜ਼ਾਰੀ ਕਰਦੇ ...

ਪੂਰੀ ਖ਼ਬਰ »

ਨਸ਼ਾ ਤਸਕਰ ਅਤੇ ਸਮਾਜ ਵਿਰੋਧੀ ਬਖਸ਼ੇ ਨਹੀਂ ਜਾਣਗੇ-ਏ. ਸੀ. ਪੀ. ਢਿੱਲੋਂ

ਜਮਸ਼ੇਰ ਖਾਸ/ਜੰਡਿਆਲਾ ਮੰਜਕੀ, 12 ਮਾਰਚ (ਕਪੂਰ/ਸੁਰਜੀਤ ਸਿੰਘ ਜੰਡਿਆਲਾ)-ਪੁਲਿਸ ਕਮਿਸ਼ਨਰ ਜਲੰਧਰ ਦੀਆਂ ਹਦਾਇਤਾਂ 'ਤੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਏ. ਸੀ. ਪੀ. ਕੈਂਟ ਸ: ਮਨਪ੍ਰੀਤ ਸਿੰਘ ਢਿੱਲੋਂ ਵਲੋਂ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ | ...

ਪੂਰੀ ਖ਼ਬਰ »

ਸੰਘਰਸ਼ ਦਾ ਅੱਜ ਐਲਾਨ ਕਰਨਗੇ ਕਾਲੋਨਾਈਜ਼ਰ

ਜਲੰਧਰ, 12 ਮਾਰਚ (ਸ਼ਿਵ)- ਚੋਰ ਕਹਿਣ ਤੋਂ ਭੜਕੇ ਕਾਲੋਨਾਈਜ਼ਰਾਂ ਨੇ ਮੰਗ ਕਰਦਿਆਂ ਕਿਹਾ ਹੈ ਕਿ ਅਣਅਧਿਕਾਰਤ ਕਾਲੋਨੀਆਂ ਰੈਗੂਲਰਾਈਜ਼ ਕਰਨ ਦੇ ਮਾਮਲੇ ਵਿਚ ਬਣੀ ਸਬ-ਕਮੇਟੀ ਵਿਚੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢ ਕੇ ਕਿਸੇ ...

ਪੂਰੀ ਖ਼ਬਰ »

ਸੰਘਰਸ਼ ਦਾ ਅੱਜ ਐਲਾਨ ਕਰਨਗੇ ਕਾਲੋਨਾਈਜ਼ਰ

ਜਲੰਧਰ, 12 ਮਾਰਚ (ਸ਼ਿਵ)- ਚੋਰ ਕਹਿਣ ਤੋਂ ਭੜਕੇ ਕਾਲੋਨਾਈਜ਼ਰਾਂ ਨੇ ਮੰਗ ਕਰਦਿਆਂ ਕਿਹਾ ਹੈ ਕਿ ਅਣਅਧਿਕਾਰਤ ਕਾਲੋਨੀਆਂ ਰੈਗੂਲਰਾਈਜ਼ ਕਰਨ ਦੇ ਮਾਮਲੇ ਵਿਚ ਬਣੀ ਸਬ-ਕਮੇਟੀ ਵਿਚੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢ ਕੇ ਕਿਸੇ ...

ਪੂਰੀ ਖ਼ਬਰ »

ਕੈਪਟਨ ਦੇ ਸਿਆਸੀ ਸਕੱਤਰ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਲੋਂ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ

ਜਲੰਧਰ, 12 ਮਾਰਚ (ਚੰਦੀਪ ਭੱਲਾ, ਫੁੱਲ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਰਜ਼ ਦੇ ਜਾਲ ਵਿਚੋਂ ਕੱਢਣ ਲਈ ਕੀਤੀ ਜਾ ਰਹੀ ਕਰਜ਼ ਮੁਆਫ਼ੀ ਤਹਿਤ ਨਕੋਦਰ ਵਿਖੇ 14 ਮਾਰਚ ਨੂੰ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ...

ਪੂਰੀ ਖ਼ਬਰ »

'ਏਕ ਨੂਰ ਵੈੱਲਫੇਅਰ ਸੁਸਾਇਟੀ' ਕਰੇਗੀ ਸਮਾਜ ਸੇਵੀ ਮਹਿਲਾਵਾਂ ਦਾ ਸਨਮਾਨ-ਖੁੱਲਰ

ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਵਿਚ ਮੋਹਰੀ ਭੂਮਿਕਾ ਨਿਭਾਅ ਰਹੀ ਸਮਾਜ ਸੇਵੀ ਸੰਸਥਾ 'ਏਕ ਨੂਰ ਵੈੱਲਫੇਅਰ ਸੁਸਾਇਟੀ' ਦੀ ਇਕ ਵਿਸ਼ੇਸ਼ ਬੈਠਕ ਅੱਜ ਸੰਸਥਾ ਦੇ ਪ੍ਰਧਾਨ ਪ੍ਰਦੀਪ ਖੁਲੱਰ ਦੀ ਪ੍ਰਧਾਨਗੀ ਹੇਠ ਸੰਸਥਾ ਦੇ ...

ਪੂਰੀ ਖ਼ਬਰ »

ਖਾਲੀ ਪਈ ਜ਼ਮੀਨ ਵੇਚ ਕੇ ਇਕ-ਇਕ ਪੈਸਾ ਡੇਅਰੀ ਕੰਪਲੈਕਸ ਸੁਧਾਰ 'ਤੇ ਲਾਵਾਂਗੇ-ਪਰਗਟ ਸਿੰਘ

ਜਮਸ਼ੇਰ ਖਾਸ, 12 ਮਾਰਚ (ਜਸਬੀਰ ਸਿੰਘ ਸੰਧੂ)-ਜਮਸ਼ੇਰ ਡੇਅਰੀ ਵੈੱਲਫੇਅਰ ਸੁਸਾਇਟੀ ਵਲੋਂ ਸਥਾਨਕ ਡੇਅਰੀ ਕੰਪਲੈਕਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਤੌਰ 'ਤੇ ਪੁੱਜੇ ਪਦਮ ਸ੍ਰੀ ਪਰਗਟ ਸਿੰਘ ਹਲਕਾ ਵਿਧਾਇਕ ...

ਪੂਰੀ ਖ਼ਬਰ »

ਹਰਦੋ ਪ੍ਰੋਹਲਾ 'ਚ ਕਿਰਤ 'ਤੇ ਨਾਟਕ ਦਾ ਮੰਚਨ ਕਰਵਾਇਆ

ਜਲੰਧਰ ਛਾਉਣੀ, 12 ਮਾਰਚ (ਪਵਨ ਖਰਬੰਦਾ)-ਜਲੰਧਰ ਛਾਉਣੀ ਹਲਕੇ ਦੇ ਅਧੀਨ ਆਉਂਦੇ ਪਿੰਡ ਹਰਦੋ ਪ੍ਰੋਹਲਾ ਵਿਖੇ ਸੈਮੀਅਲ ਜ਼ੋਨ ਲਹਿਰਾਗਾਗਾ ਐਾਡ ਪਾਰਟੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਅਤੇ ਕਿਰਤੀ ਤੇ ਕਿਸਾਨ ਨੂੰ ਖ਼ੁਦਕੁਸ਼ੀ ਰੋਕਣ ਸਬੰਧੀ ਚਾਨਣਾਂ ਪਾਉਂਦੇ ਹੋਏ ...

ਪੂਰੀ ਖ਼ਬਰ »

ਕਾਮਰੇਡ ਨਿਰਮਲ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਜਲੰਧਰ, 12 ਮਾਰਚ (ਜਸਪਾਲ ਸਿੰਘ)-ਸੀ.ਪੀ.ਆਈ. (ਐਮ) ਦੇ ਸੀਨੀਅਰ ਆਗੂ ਕਾਮਰੇਡ ਨਿਰਮਲ ਸਿੰਘ ਗਿੱਲ ਜਿਨ੍ਹਾਂ ਦਾ 2 ਮਾਰਚ ਨੂੰ ਅਚਾਨਕ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਯਾਦ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਠ ਦਾ ਭੋਗ ਤੇ ਸ਼ਰਧਾਜਲੀ ਸਮਾਗਮ ਉਨ੍ਹਾਂ ਦੇ ਨਿਵਾਸ ...

ਪੂਰੀ ਖ਼ਬਰ »

ਡਰਾਈਵਰਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ

ਕਰਤਾਰਪੁਰ, 12 ਮਾਰਚ (ਜਸਵੰਤ ਵਰਮਾ, ਧੀਰਪੁਰ)-ਟ੍ਰੈਫਿਕ ਪੁਲਿਸ ਦੇ ਏ. ਐਸ. ਆਈ. ਸਤਨਾਮ ਸਿੰਘ ਅਤੇ ਸਿਪਾਹੀ ਜਸਵੀਰ ਸਿੰਘ ਨੇ ਅੱਜ ਸਥਾਨਕ ਵਿਸ਼ਵਕਰਮਾ ਟੈਂਪੂ ਟਰੈਕਸ ਯੂਨੀਅਨ ਬੱਸ ਅੱਡਾ ਕਰਤਾਰਪੁਰ ਵਿਖੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਨੇ ਐਕਟਿਵਾ ਸਵਾਰ ਚਾਰ ਲੜਕੀਆਂ ਨੂੰ ਮਾਰੀ ਟੱਕਰ-ਚਾਰੋਂ ਗੰਭੀਰ ਜ਼ਖ਼ਮੀ

ਕਿਸ਼ਨਗੜ੍ਹ, 12 ਮਾਰਚ (ਲਖਵਿੰਦਰ ਸਿੰਘ ਲੱਕੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਅੱਡਾ ਰਾਉਵਾਲੀ ਵਿਖੇ ਚਾਰ ਸਕੂਲੀ ਵਿਦਿਆਰਥਣਾਂ ਨੂੰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ 'ਤੇ ਚਾਰੋਂ ਲੜਕੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਮੌਕੇ ...

ਪੂਰੀ ਖ਼ਬਰ »

ਬਿਜਲੀ ਦਾ ਕੁਨੈਕਸ਼ਨ ਕੱਟੇ ਜਾਣ 'ਤੇ ਸੇਵਾ ਕੇਂਦਰ ਦਾ ਕੰਮ ਠੱਪ, ਲੋਕ ਪ੍ਰੇਸ਼ਾਨ

ਨੂਰਮਹਿਲ, 12 ਮਾਰਚ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਵਿਚ ਸਥਿਤ ਸੇਵਾ ਕੇਂਦਰ ਦਾ ਬਿਜਲੀ ਦਾ ਕੁਨੈਕਸ਼ਨ ਪਾਵਰਕਾਮ ਵਲੋਂ ਬਿੱਲ ਨਾ ਤਾਰਨ ਕਰਕੇ ਕੱਟੇ ਜਾਣ 'ਤੇ ਵਿਭਾਗ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ | ਕੇਂਦਰ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਿੱਖਿਆ ਬਚਾਓ ਮੰਚ ਪੰਜਾਬ ਵਲੋਂ ਇਕ ਅਪ੍ਰੈਲ ਤੋਂ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦਾ ਮੁਕੰਮਲ ਬਾਈਕਾਟ

ਕਰਤਾਰਪੁਰ, 12 ਮਾਰਚ (ਜਸਵੰਤ ਵਰਮਾ, ਧੀਰਪੁਰ)-ਸਿੱਖਿਆ ਬਚਾਓ ਮੰਚ ਪੰਜਾਬ ਵਲੋਂ ਇਕ ਅਪ੍ਰੈਲ ਤੋਂ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਦਾ ਮੁਕੰਮਲ ਬਾਈਕਾਟ ਕਰੇਗਾ | ਮੰਚ ਦੇ ਜ਼ਿਲ੍ਹਾ ਸ਼ਿਵਰਾਜ ਸਿੰਘ, ਰਵਿੰਦਰ ਸਿੰਘ, ਬੀ.ਕੇ.ਮਹਿੰਮੀ ਨੇ ਦੱਸਿਆ ਕਿ ਪੰਜਾਬ ...

ਪੂਰੀ ਖ਼ਬਰ »

ਆਵਾਜਾਈ ਦੀਆਂ ਸਮੱਸਿਆਵਾਂ ਨਾਲ ਜੂਝ ਰਿਹੈ ਕਸਬਾ ਦੁਸਾਂਝ ਕਲਾਂ

ਦੁਸਾਂਝ ਕਲਾਂ 12 ਮਾਰਚ (ਰਾਮ ਪ੍ਰਕਾਸ਼ ਟੋਨੀ)—ਦੁਸਾਂਝ ਕਲਾਂ ਦਾ ਅੱਡਾ 1965-66 'ਚ ਫਗਵਾੜਾ ਤੋਂ ਦੁਸਾਂਝ ਕਲਾਂ ਮੁਕੱਦਪੁਰ ਰੋਡ ਬਣਨ ਸਮੇਂ ਹੋਂਦ ਵਿਚ ਆਇਆ¢ ਪਹਿਲਾ ਇਹ ਸੜਕ ਸਿੰਗਲ ਰੋਡ ਸੀ¢ ਦਿਨੋ-ਦਿਨ ਆਵਾਜਾਈ ਵੱਧਣ ਨਾਲ ਇੱਥੇ ਹੁਣ ਚਾਰ ਮਾਰਗੀ ਰੋਡ ਬਣ ਗਿਆ ਹੈ¢ ਚਾਰ ...

ਪੂਰੀ ਖ਼ਬਰ »

ਨਗਰ ਕੌ ਾਸਲ ਕਰਤਾਰਪੁਰ ਦੇ ਪ੍ਰਧਾਨ, ਸੀ. ਮੀ. ਪ੍ਰਧਾਨ ਤੇ ਮੀਤ ਪ੍ਰਧਾਨ ਦੇ ਅਹੁਦੇ ਖਾਲੀ

ਕਰਤਾਰਪੁਰ, 12 ਮਾਰਚ (ਭਜਨ ਸਿੰਘ ਧੀਰਪੁਰ, ਵਰਮਾ)-ਨਗਰ ਕੌਾਸਲ ਕਰਤਾਰਪੁਰ ਦੇ ਪ੍ਰਧਾਨ ਦਾ ਅਹੁਦਾ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਿਆ ਹੈ | ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬਹੁਤੇ ਕੌਾਸਲਰਾਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ, ਜਿਸ ਨਾਲ ਨਗਰ ਕੌਾਸਲ ...

ਪੂਰੀ ਖ਼ਬਰ »

ਡਾਕਟਰਾਂ ਵਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ

ਫਿਲੌਰ 12 ਮਾਰਚ (ਇੰਦਰਜੀਤ ਚੰਦੜ੍ਹ/ਸੁਰਜੀਤ ਸਿੰਘ ਬਰਨਾਲਾ/ਕੈਨੇਡੀ) - ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ 'ਚ ਅੱਜ ਸਥਾਨਕ ਡਾਕਟਰਾਂ ਵਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਸ਼ਹਿਰ ਅੰਦਰ ਇਕ ਰੋਸ ਮਾਰਚ ਕੱਢਿਆ ਗਿਆ | ਰੋਸ ਮਾਰਚ ਉਪਰੰਤ ਜਾਣਕਾਰੀ ...

ਪੂਰੀ ਖ਼ਬਰ »

ਰੁੜਕਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਭਲਕੇ

ਰੁੜਕਾ ਕਲਾਂ, 12 ਮਾਰਚ (ਦਵਿੰਦਰ ਸਿੰਘ ਖ਼ਾਲਸਾ)- ਦੁਆਬੇ ਦੇ ਇਤਿਹਾਸਿਕ ਨਗਰ ਰੁੜਕਾ ਕਲਾਂ ਨੂੰ ਬਾਬਾ ਬੂਲਾ ਅਤੇ ਉਨ੍ਹਾਂ ਦੇ ਚਾਰ ਭਰਾਵਾਂ ਦੁਆਰਾ ਵਸਾਇਆ ਗਿਆ | ਬਾਬਾ ਬੂਲਾ ਦੇ ਸੱਤ ਸਪੁੱਤਰਾਂ 'ਚੋਂ ਇਕ ਬਾਬਾ ਭਾਈ ਸਾਧੂ ਹੋਏ ਜੋ ਬਾਬਾ ਸ੍ਰੀ ਚੰਦਰ ਦੁਆਰਾ ਅਪਣਾਏ ...

ਪੂਰੀ ਖ਼ਬਰ »

ਵਾਈ.ਐਫ.ਸੀ. ਰੁੜਕਾ ਕਲਾਂ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਰੁੜਕਾ ਕਲਾਂ, 12 ਮਾਰਚ (ਦਵਿੰਦਰ ਸਿੰਘ ਖ਼ਾਲਸਾ)- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਵਾਈ.ਐਫ.ਸੀ. ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਫੁੱਟਬਾਲ ਸੈਂਟਰਾਂ ਜਿਵੇਂ ਸ਼ੰਕਰ, ਬੁੰਡਾਲਾ, ...

ਪੂਰੀ ਖ਼ਬਰ »

ਰੁੜਕਾ ਕਲਾਂ ਵਿਖੇ ਪਾਣੀ ਦੇ ਨਿਕਾਸ ਲਈ ਪੁਲੀ ਦਾ ਨਿਰਮਾਣ ਸ਼ੁਰੂ

ਰੁੜਕਾ ਕਲਾਂ, 12 ਮਾਰਚ (ਦਵਿੰਦਰ ਸਿੰਘ ਖ਼ਾਲਸਾ)- ਰੁੜਕਾ ਕਲਾਂ ਦੇ ਬਾਬਾ ਚਿੰਤਾ ਭਗਤ ਅਤੇ ਬਾਬਾ ਅਮੀ ਚੰਦ ਚੈਰੀਟੇਬਲ ਟ੍ਰੱਸਟ ਵਲੋਂ ਸਮਾਜ ਸੇਵਾ ਅਤੇ ਪਿੰਡ ਦੇ ਵਿਕਾਸ ਵਿਚ ਪਾਏ ਜਾ ਰਹੇ ਯੋਗਦਾਨ ਦੇ ਤਹਿਤ ਡੇਰੇ ਦੇ ਨਜ਼ਦੀਕ ਪਾਣੀ ਦੇ ਨਿਕਾਸ ਲਈ ਲੱਖਾਂ ਰੁਪਏ ਦੀ ...

ਪੂਰੀ ਖ਼ਬਰ »

ਐੱਸ.ਟੀ.ਐੱਸ. ਵਰਲਡ ਸਕੂਲ 'ਚ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਰੁੜਕਾ ਕਲਾਂ, 12 ਮਾਰਚ (ਦਵਿੰਦਰ ਸਿੰਘ ਖ਼ਾਲਸਾ)- ਐੱਸ.ਟੀ.ਐੱਸ ਵਰਲਡ ਸਕੂਲ 'ਚ ਦੇਸ਼ ਨੂੰ ਪੋਲਿਓ ਮੁਕਤ ਰੱਖਣ ਲਈ ਸਿਹਤ ਵਿਭਾਗ ਵਲੋਂ ਪੋਲਿਓ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੰਜ ਸਾਲ ਤੱਕ ਦੀ ਉਮਰ ਦੇ ਲਗਭਗ 100 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ | ਇਸ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਹਾਈ ਸਕੂਲ ਤਲਵਣ ਦੀ ਨਵੀਂ ਬਿਲਡਿੰਗ ਦਾ ਉਦਘਾਟਨ

ਬਿਲਗਾ, 12 ਮਾਰਚ (ਰਾਜਿੰਦਰ ਸਿੰਘ ਬਿਲਗਾ)-ਸਰਕਾਰੀ ਕੰਨਿਆ ਹਾਈ ਸਕੂਲ ਤਲਵਣ ਵਿਖੇ 35 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਗਈ ਨਵੀਂ ਬਿਲਡਿੰਗ ਦਾ ਉਦਘਾਟਨ ਐਨ.ਆਰ.ਆਈ. ਹਰਜਿੰਦਰ ਸਿੰਘ ਸੰਘੇੜਾ, ਤਰਸੇਮ ਸਿੰਘ ਅਤੇ ਅਜੀਤ ਸਿੰਘ ਬਾਸੀ ਨੇ ਕੀਤਾ | ਇਸ ਸਮੇਂ ਉਨ੍ਹਾਂ ਨਾਲ ਸਰਪੰਚ ...

ਪੂਰੀ ਖ਼ਬਰ »

ਪਿੰਡਾਂ ਦੀਆਂ ਪੰਚਾਇਤਾਂ ਲਈ ਸੁਪਨੇ ਵਾਂਗ ਹੈ ਸਵੱਛ ਭਾਰਤ ਮਿਸ਼ਨ

ਕਠਾਰ, 12 ਮਾਰਚ (ਰਾਜੋਵਾਲੀਆ) ਭਾਰਤ ਵਿਚ ਪੰਚਾਇਤੀ ਰਾਜ ਇਕ ਮਹਾਨ ਕ੍ਰਾਂਤੀ ਸੀ ਜਿਸ ਦੀ 80 ਫ਼ੀਸਦੀ ਅਬਾਦੀ ਪਿੰਡਾਂ ਵਿਚ ਰਹਿੰਦੀ ਹੈ | ਕੇਂਦਰ ਸਰਕਾਰ ਜਾ ਰਾਜ ਸਰਕਾਰ ਲਈ ਸੰਭਵ ਨਹੀ ਸੀ ਕਿ ਉਹ ਦੇਸ਼ ਦੇ ਕੌਨੇ-ਕੌਨੇ ਵਿਚ ਵਸੇ ਹੋਏ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਇਕੋ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਢੰਡੋਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਸ਼ਾਹਕੋਟ, 12 ਮਾਰਚ (ਬਾਂਸਲ)-ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਫਾਰ ਵਿਮੈਨ ਢੰਡੋਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪਿੰ੍ਰਸੀਪਲ ਸ੍ਰੀਮਤੀ ਨਰਿੰਦਰ ਕੌਰ ਨੇ ਇਸ ਦਿਨ ਦੀ ਮਹੱਤਤਾ ਬਾਰੇ ਜਿਥੇ ਚਾਨਣਾ ਪਾਇਆ ਉਥੇ ...

ਪੂਰੀ ਖ਼ਬਰ »

ਬਿਆਸ ਪਾਣੀ ਪਾਈਪ ਲਾਈਨ ਲਈ ਵੱਖ-ਵੱਖ ਵਿਭਾਗਾਂ ਨਾਲ ਹੋਈ ਮੀਟਿੰਗ

ਜਲੰਧਰ, 12 ਮਾਰਚ (ਮਦਨ ਭਾਰਦਵਾਜ)- ਬਿਆਸ ਦੇ ਪਾਣੀ ਨੂੰ ਪੀਣ ਯੋਗ ਬਣਾਉਣ ਲਈ ਵਿਛਾਈ ਜਾਣ ਵਾਲੀ ਪਾਈਪ ਲਾਈਨ ਪ੍ਰਾਜੈਕਟ ਲਈ ਕੰਮ ਕਰ ਰਹੀ ਸਿਟੀ ਡਿਵੈਲਪਮੈਂਟ ਇਨੀਸ਼ੇਟਿਵ ਇਨ-ਏਸ਼ੀਆ ਕੰਪਨੀ ਨੇ ਹੁਣ ਤੱਕ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਹੁਣ ਪੋਂਗ ਡੈਮ ਦੇ ...

ਪੂਰੀ ਖ਼ਬਰ »

ਠੇਕੇਦਾਰ ਨੂੰ ਨੋਟਿਸ ਕੱਢਣ 'ਤੇ ਵੀ ਮਕਸੂਦਾਂ ਸਬਜ਼ੀ ਮੰਡੀ 'ਚ ਬਣੀ ਸਫ਼ਾਈ ਦੀ ਗੰਭੀਰ ਸਮੱ ਸਿਆ

ਮਕਸੂਦਾਂ, 12 ਮਾਰਚ (ਅਮਰਜੀਤ ਸਿੰਘ ਕੋਹਲੀ)-ਮਕਸੂਦਾਂ 'ਚ ਪੱਕੀ ਨਵੀਂ ਸਬਜ਼ੀ ਮੰਡੀ ਅਤੇ ਫਰੂਟ ਮੰਡੀ 'ਚ ਸਫ਼ਾਈ ਦੀ ਸਮੱ ਸਿਆ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ | ਸਬਜ਼ੀ ਮੰਡੀ ਅਤੇ ਫਰੂਟ ਮੰਡੀ ਅੰਦਰ ਥਾਂ-ਥਾਂ 'ਤੇ ਗੰਦਗੀ ਦੇ ਢੇਰ ਨਜ਼ਰ ਆਉਂਦੇ ਹਨ | ਇਥੇ ਇਹ ...

ਪੂਰੀ ਖ਼ਬਰ »

ਬਾਂਝਪਨ ਲਈ ਸਿਰਫ਼ ਔਰਤਾਂ ਹੀ ਨਹੀਂ ਹਨ ਜ਼ਿੰਮੇਵਾਰ-ਡਾ. ਜੈਸਮੀਨ ਕੌਰ

ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ) —ਪਿਛਲੇ 5 ਸਾਲਾਂ ਦੇ ਦੌਰਾਨ ਭਾਰਤੀ 'ਚ ਬਾਂਝਪਨ ਦੀ ਸਮੱਸਿਆ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ | ਭਾਰਤ 'ਚ ਪਾਰੰਪਰਿਕ ਰੂਪ ਨਾਲ ਬਾਂਝਪਨ ਨੂੰ ਔਰਤਾਂ ਦੀ ਸਮੱਸਿਆ ਮੰਨਿਆ ਜਾਂਦਾ ਰਿਹਾ ਹੈ | ਪਰ ਅਜਿਹਾ ਬਿੱਲਕੁਲ ਨਹੀਂ ਹੈ, ਬਾਂਝਪਨ ਦਾ ...

ਪੂਰੀ ਖ਼ਬਰ »

ਵਾਰਡ 30 ਵਿਚ ਤੇਜ਼ੀ ਨਾਲ ਹੋਣਗੇ ਵਿਕਾਸ ਦੇ ਕੰਮ

ਜਲੰਧਰ, 12 ਮਾਰਚ (ਸ਼ਿਵ)- ਵਾਰਡ ਨੰਬਰ 30 ਦੇ ਕੌਾਸਲਰ ਹਰਸ਼ਰਨ ਕੌਰ ਹੈਪੀ ਨੇ ਕਿਹਾ ਹੈ ਕਿ ਉਨਾਂ ਦੇ ਵਾਰਡ ਵਿਚ ਤੇਜ਼ੀ ਨਾਲ ਵਿਕਾਸ ਦੇ ਕੰਮ ਕਰਵਾਉਣ ਤੋਂ ਇਲਾਵਾ ਵਾਰਡ ਨੰਬਰ 31 ਦੇ ਬੂਟਾ ਮੰਡੀ, ਖੁਰਲਾ ਕਿੰਗਰਾ, ਬੈਂਕ ਕਾਲੋਨੀ ਵਿਚ ਵੀ ਵਿਕਾਸ ਦੇ ਕੰਮ ਕਰਾਉਣ ਦੇ ...

ਪੂਰੀ ਖ਼ਬਰ »

ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ ਦਾ ਪੰਜਾਬ ਪੁਲਿਸ ਵਲੋਂ ਵਿਸ਼ੇਸ਼ ਸਨਮਾਨ

ਜਲੰਧਰ, 12 ਮਾਰਚ (ਜਤਿੰਦਰ ਸਾਬੀ)- ਪੰਜਾਬ ਪੁਲਿਸ ਦੀਆਂ ਖੇਡਾਂ ਦੇ ਵਿਚ ਪਾਏ ਵਿਲੱਖਣ ਯੋਗਦਾਨ ਕਰਕੇ ਤੇ ਪੰਜਾਬ ਪੁਲਿਸ ਦੀਆਂ ਖੇਡਾਂ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਸਾਬਕਾ ਡੀ.ਜੀ ਪੀ. ਸ. ਮਹਿਲ ਸਿੰਘ ਭੁੱਲਰ ਦਾ ਅੱਜ 56ਵੀਆਂ ਪੰਜਾਬ ਪੁਲਿਸ ਖੇਡਾਂ ਦੀ ਸਮਾਪਤੀ ਮੌਕੇ ...

ਪੂਰੀ ਖ਼ਬਰ »

ਸੂਚਨਾ ਮਿਲਣ 'ਤੇ ਬਾਕੀ ਕੌਾਸਲਰਾਂ ਨਾਲ ਮੌਕੇ 'ਤੇ ਪੁੱਜੇ ਮੇਅਰ

ਜਲੰਧਰ, 12 ਮਾਰਚ (ਸ਼ਿਵ)- ਮੇਅਰ ਜਗਦੀਸ਼ ਰਾਜ ਰਾਜਾ ਨੇ ਨਾਮਦੇਵ ਚੌਕ ਦੇ ਨਾਲ ਹੀ ਸੀਵਰੇਜ ਸਫ਼ਾਈ ਕਰਦੀ ਸੁਪਰ ਸਕੱਸ਼ਨ ਮਸ਼ੀਨ ਤੋਂ ਕੈਨੀ ਲਗਾ ਕੇ ਤੇਲ ਚੋਰੀ ਕਰਦੇ ਨਿੱਜੀ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਫੜਿਆ ਹੈ | ਮੇਅਰ ਸ੍ਰੀ ਰਾਜਾ ਨੇ ਕਿਹਾ ਕਿ ਇਸ ਮਾਮਲੇ ਵਿਚ ਇਸ ...

ਪੂਰੀ ਖ਼ਬਰ »

ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਬਣਾ ਰਿਹੈ ਏ.ਐੱਸ.ਆਈ.

ਜਲੰਧਰ, 12 ਮਾਰਚ (ਐੱਮ.ਐੱਸ. ਲੋਹੀਆ)- ਨਿਊ ਰਤਨ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੋਸ਼ ਲਗਾਏ ਹਨ ਕਿ ਉਸ ਵਲੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ 'ਤੇ ਤਫ਼ਤੀਸ਼ ਕਰ ਰਿਹਾ ਏ.ਐੱਸ.ਆਈ. ਉਸ ਨੂੰ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਬਣਾ ਰਿਹਾ ਹੈ | ਪੀੜਤ ਵਿਅਕਤੀ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲਾ

ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਗਾਹਲੇ ਗੋਤ ਦੇ ਜਠੇਿਆਂ ਦਾ ਸਾਲਾਨਾ ਮੇਲਾ 16 ਮਾਰਚ ਨੂੰ ਪਿੰਡ ਪੰਡੋਰੀ ਮੁਸ਼ਾਰਕਤੀ ਨਜ਼ਦੀਕ ਜੰਡਿਆਲਾ ਮੰਜਕੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪਵਿਤਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕ੍ਰਿਕਟ ਮੈਚ ਕਰਵਾਇਆ

ਜਲੰਧਰ, 12 ਮਾਰਚ (ਜਤਿੰਦਰ ਸਾਬੀ)- ਸਿੱਖਿਆ ਦੇ ਖੇਤਰ ਵਿਚ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਲਜ ਦੇ ਖੇਡ ਮੈਦਾਨ ਵਿਚ ਟੀਚਿੰਗ 11 (ਇਲੈਵਨ) ਅਤੇ ਨਾਨ ਟੀਚਿੰਗ 11 (ਇਲੈਵਨ) ਵਿਚਕਾਰ 16-16 ਓਵਰਾਂ ਦਾ ਕਿ੍ਕਟ ਮੈਚ ਖੇਡਿਆ ਗਿਆ | ਪਿ੍ੰਸੀਪਲ ਡਾ. ਗੁਰਪਿੰਦਰ ...

ਪੂਰੀ ਖ਼ਬਰ »

ਸਬ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਰਵਾਨਾ

ਜਲੰਧਰ, 12 ਮਾਰਚ (ਜਤਿੰਦਰ ਸਾਬੀ)- ਸਬ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਗਰੀਕੋ ਰੋਮਨ ਤੇ ਫ੍ਰੀ-ਸਟਾਈਲ ਵਰਗ ਜੋ 13 ਤੋਂ 16 ਮਾਰਚ ਤੱਕ ਪੁਣੇ ਵਿਖੇ ਕਰਵਾਈ ਜਾ ਰਹੀ ਹੈ, 'ਚ ਹਿੱਸਾ ਲੈਣ ਲਈ ਪੰਜਾਬ ਟੀਮ ਨੂੰ ਅੱਜ ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮਸ੍ਰੀ ...

ਪੂਰੀ ਖ਼ਬਰ »

ਬਾੜੀ ਬੀਬੀ ਰਾਮ ਪਿਆਰੀ ਬਾਬਾ ਬਾਲਕ ਨਾਥ ਮੰਦਰ 'ਚ 58ਵਾਂ ਸਾਲਾਨਾ ਭੰਡਾਰਾ ਲਗਾਇਆ

ਜਲੰਧਰ, 12 ਮਾਰਚ (ਤਿਵਾੜੀ)-ਬਾੜੀ ਬੀਬੀ ਰਾਮ ਪਿਆਰੀ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਫਗਵਾੜਾ ਗੇਟ, ਜਲੰਧਰ ਦਾ 58ਵਾਂ ਸਾਲਾਨਾ ਭੰਡਾਰਾ ਅੱਜ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਲਗਾਇਆ ਗਿਆ | ਸਵੇਰ ਵੇਲੇ ਬਾਬਾ ਜੀ ਦੀ ਮੂਰਤੀ ਨੂੰ ਇਸ਼ਨਾਨ ਕਰਵਾਇਆ ਗਿਆ | ਵਿਦਵਾਨਾਂ ਨੇ ...

ਪੂਰੀ ਖ਼ਬਰ »

ਆਦਰਸ਼ ਨਗਰ 'ਚ ਗੁਰਮਤਿ ਸਮਾਗਮ ਅੱਜ

ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਨਵਾਂ ਸਾਲ ਨਾਨਕਸ਼ਾਹੀ ਸੰਮਤ 550 ਅਤੇ ਚੇਤਰ ਦੀ ਸੰਗਰਾਂਦ ਦੇ ਆਰੰਭ ਹੋਣ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਆਦਰਸ਼ ਨਗਰ ਜਲੰਧਰ ਵਿਖੇ ਮਿਤੀ 13 ਮਾਰਚ, ਦਿਨ ਮੰਗਲਵਾਰ ਸ਼ਾਮ 6.00 ਤੋਂ ਰਾਤ 12.00 ਵਜੇ ਤੱਕ ਵਿਸ਼ੇਸ਼ ...

ਪੂਰੀ ਖ਼ਬਰ »

ਐਲ. ਪੀ. ਯੂ. ਨੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਇਆ

ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ | ਇਸ ਵਰਕਸ਼ਾਪ 'ਚ ਚੰਡੀਗੜ੍ਹ (ਮੋਹਾਲੀ), ਪਟਿਆਲਾ, ਅੰਮਿ੍ਤਸਰ, ...

ਪੂਰੀ ਖ਼ਬਰ »

ਗੁਰਦੁਆਰਾ ਚਰਨ ਬਾਗ ਟਾਵਰ ਇਨਕਲੇਵ 'ਚ ਕੀਰਤਨ ਦਰਬਾਰ ਕਰਵਾਇਆ

ਲਾਂਬੜਾ, 12 ਮਾਰਚ (ਕੁਲਜੀਤ ਸਿੰਘ ਸੰਧੂ) ਗੁਰਦੁਆਰਾ ਪ੍ਰਬੰਧਕੀ ਕਮੇਟੀ ਚਰਨ ਬਾਗ ਟਾਵਰ ਇਨਕਲੇਵ ਵਲੋਂ ਦਸ਼ਮੇਸ਼ ਨੌਜਵਾਨ ਸਭਾ ਟਾਵਰ ਇਨਕਲੇਵ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਕੀਰਤਨ ਦਰਬਾਰ 'ਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ...

ਪੂਰੀ ਖ਼ਬਰ »

ਨਾਜਾਇਜ਼ ਢੰਗ ਨਾਲ ਟਾਵਰ ਲਗਾਉਣ 'ਤੇ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ

ਮਕਸੂਦਾਂ, 12 ਮਾਰਚ (ਅਮਰਜੀਤ ਸਿੰਘ ਕੋਹਲੀ)-ਥਾਣਾ ਡਵੀਜ਼ਨ ਨੰਬਰ 1 ਅਧੀਨ ਆਉਂਦੇ ਮੁਹੱਲਾ ਅੰਗਦ ਨਗਰ ਅਤੇ ਰਵਿਦਾਸ ਨਗਰ ਨੇੜੇ ਜਿੰਦਾ ਫਾਟਕ ਦੇ ਲੋਕਾਂ ਵਲੋਂ ਨਾਜਾਇਜ਼ ਢੰਗ ਨਾਲ ਟਾਵਰ ਲਗਾਉਣ ਦਾ ਭਰਵਾਂ ਵਿਰੋਧ ਕੀਤਾ ਅਤੇ ਕੌਾਸਲਰ ਦੇਸ ਰਾਜ ਜੱਸਲ ਦੇ ਦਫ਼ਤਰ ਦੇ ...

ਪੂਰੀ ਖ਼ਬਰ »

ਫੋਕਲ ਪੁਆਇੰਟ ਚੌਕ ਤੋਂ ਲੰਮਾ ਪਿੰਡ ਚੌਕ ਤੱਕ ਹਾਈਵੇ ਦਾ ਚੱਪਾ-ਚੱਪਾ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ

ਲਖਵਿੰਦਰ ਪਾਠਕ ਮਕਸੂਦਾਂ, 12 ਮਾਰਚ - ਜਲੰਧਰ-ਅੰਮਿ੍ਤਸਰ ਹਾਈਵੇ 'ਤੇ ਫੋਕਲ ਪੁਆਇੰਟ ਚੌਕ ਤੋਂ ਲੈ ਕੇ ਲੰਮਾ ਪਿੰਡ ਚੌਕ ਤੱਕ ਦੇ ਫਲਾਈਓਵਰ ਤੇ ਸਰਵਿਸ ਲੇਨਾਂ ਦਾ ਚੱਪਾ-ਚੱਪਾ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਆਇਆ ਹੋਇਆ ਹੈ ਬਾਵਜੂਦ ਇਸ ਦੇ ਕਿ ਇੱਥੇ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਕੇ. ਸੀ. ਐਲ-ਆਈ. ਐਮ. ਟੀ. ਵਿਖੇ ਤਕਨੀਕੀ ਗਤੀਵਿਧੀ ਕਰਵਾਈ

ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਕੇ. ਸੀ. ਐਲ-ਆਈ. ਐਮ. ਟੀ. ਵਿਖੇ ਆਈ. ਟੀ. ਵਿਭਾਗ ਵਲੋਂ ਬੀ.ਸੀ.ਏ., ਐਮ.ਸੀ.ਏ. ਵਿਭਾਗ ਦੇ ਵਿਦਿਆਰਥੀਆਂ ਨੂੰ ਤਕਨੀਕੀ ਮਾਹਿਰ ਬਣਾਉਣ ਲਈ ਟੈੱਕ ਵਿਜ-1 ਗਤੀਵਿਧੀ ਕਰਵਾਈ ਗਈ | ਇਸ ਗਤੀਵਿਧੀ 'ਚ 6 ਮੁਕਾਬਲੇ ਬਿਜ਼ਨਸ ਪਲਾਨ, ਥਿੰਗਸ ਸਮਾਲ, ...

ਪੂਰੀ ਖ਼ਬਰ »

ਹਰਦੋ ਪ੍ਰੋਹਲਾ 'ਚ ਸਿਹਤ ਮੇਲਾ ਲਾਇਆ

ਜਲੰਧਰ ਛਾਉਣੀ, 12 ਮਾਰਚ (ਪਵਨ ਖਰਬੰਦਾ)-ਪਿੰਡ ਹਰਦੋ ਪ੍ਰੋਹਲਾ 'ਚ ਪ੍ਰਵਾਸੀ ਭਾਰਤੀ ਬਲਦੇਵ ਸਿੰਘ ਬਾਠ ਦੀ ਅਗਵਾਈ 'ਚ ਸਿਹਤ ਮੇਲਾ ਕੈਂਸਰ ਰੋਕੋ ਜਾਂਚ ਕੈਂਪ ਲਾਇਆ ਗਿਆ, ਜਿਸ 'ਚ ਆਉਣ ਵਾਲੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਮਰੀਜ਼ਾਂ ਵਲੋਂ ਇਸ ਕੈਂਪ ਦਾ ਲਾਭ ਲਿਆ ਗਿਆ | ...

ਪੂਰੀ ਖ਼ਬਰ »

ਡਿਪਸ ਅਰਬਨ ਅਸਟੇਟ 'ਚ ਗ੍ਰੈਜੂਏਸ਼ਨ ਸੈਰਾਮਨੀ

ਜਲੰਧਰ, 12 ਮਾਰਚ (ਰਣਜੀਤ ਸਿੰਘ ਸੋਢੀ)-ਡਿਪਸ ਅਰਬਨ ਅਸਟੇਟ ਫ਼ੇਜ਼-1 ਵਿਚ ਗਰੈਜੂਏਸ਼ਨ ਸੈਰਾਮਨੀ ਕਰਵਾਈ ਗਈ | ਇਹ ਸੈਰਾਮਨੀ ਪ੍ਰੈਪ ਦੇ ਬੱਚਿਆਂ ਦਾ ਪ੍ਰੀ-ਵਿੰਗ 'ਚ ਦਾਖ਼ਲ ਹੋਣ ਮੌਕੇ ਕੀਤਾ ਗਿਆ | ਇਸ ਸਮਾਗਮ ਦਾ ਆਯੋਜਨ ਪਿ੍ੰਸੀਪਲ ਨੀਲੂ ਬਾਵਾ ਦੀ ਰਹਿਨੁਮਾਈ ਹੇਠ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦੁਸਤਾਨ 30 ਨੂੰ ਸਥਾਪਨਾ ਦਿਵਸ ਮਨਾਏਗੀ

ਜਲੰਧਰ, 12 ਮਾਰਚ (ਮਦਨ ਭਾਰਦਵਾਜ)- ਸ਼ਿਵ ਸੈਨਾ ਹਿੰਦੁਸਤਾਨ 30 ਮਾਰਚ ਨੂੰ ਆਪਣਾ 15 ਵਾਂ ਸਥਾਪਨਾ ਦਿਵਸ ਮੋਗਾ ਵਿਖੇ ਮਨਾਏਗੀ ਜਿਸ ਦੀ ਪ੍ਰਧਾਨਗੀ ਜਥੇਬੰਦੀ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਕਰਨਗੇ | ਇਹ ਜਾਣਕਾਰੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਵਰਿਆਣਾ ਵਿਚ ਪਲਾਂਟ ਲੱਗਣ ਦਾ ਵਿਰੋਧ ਹੋਵੇਗਾ-ਵਨੀਤ ਧੀਰ

ਜਲੰਧਰ, 12 ਮਾਰਚ (ਸ਼ਿਵ)- ਭਾਜਪਾ ਆਗੂ ਵਿਨੀਤ ਧੀਰ ਨੇ ਵਰਿਆਣਾ ਵਿਚ ਕੂੜਾ ਸੰਭਾਲ ਪ੍ਰਾਜੈਕਟ ਲਗਾਉਣ ਦੇ ਮਾਮਲੇ ਵਿਚ ਸਪੱਸ਼ਟ ਕਿਹਾ ਹੈ ਕਿ ਇਸ ਜਗ੍ਹਾ 'ਤੇ ਹੁਣ ਪ੍ਰਾਜੈਕਟ ਨਹੀਂ ਲੱਗਣ ਦਿੱਤਾ ਜਾਵੇਗਾ ਕਿਉਂਕਿ ਇਸ ਜਗ੍ਹਾ 'ਤੇ ਪਹਿਲਾਂ ਹੀ ਕੂੜੇ ਦਾ ਡੰਪ ਹੋਣ ਕਰਕੇ ...

ਪੂਰੀ ਖ਼ਬਰ »

ਨਗਰ ਨਿਗਮ 'ਚ ਲੱਗੇ 44 ਕੈਮਰੇ ਖ਼ਰਾਬ, ਕੋਈ ਮੋਨੀਟਰਿੰਗ ਵਾਲਾ ਨਹੀਂ

ਜਲੰਧਰ, 12 ਮਾਰਚ (ਮਦਨ ਭਾਰਦਵਾਜ)- ਨਗਰ ਨਿਗਮ 'ਚ ਲੱਗੇ 44 ਕੈਮਰੇ ਖ਼ਰਾਬ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਮੋਨੀਟਰਿੰਗ ਕਰਨ ਵਾਲਾ ਕੋਈ ਨਹੀਂ ਹੈ ਅਤੇ ਕਿਸੇ ਨੂੰ ਇਹ ਪਤਾ ਹੀ ਨਹੀਂ ਹੈ ਕਿ ਕਿੱਥੇ ਕੈਮਰੇ ਖ਼ਰਾਬ ਹਨ ਅਤੇ ਕਿਹੜੇ ਚੱਲ ਰਹੇ ਹਨ | ਭਾਵੇਂ ਨਗਰ ਨਿਗਮ ਨੇ ਦੂਜੀ ...

ਪੂਰੀ ਖ਼ਬਰ »

ਪੰਜਾਬ ਕ੍ਰਿਸਚੀਅਨ ਮੂਵਮੈਂਟ ਵਲੋਂ ਮੀਟਿੰਗ

ਜਲੰਧਰ, 12 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਕ੍ਰਿਸਚਿਅਨ ਮੂਵਮੈਂਟ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਸਰਕਟ ਹਾਊਸ ਵਿਖੇ ਸਭਾ ਪ੍ਰਧਾਨ ਹਮੀਦ ਮਸੀਹ ਅਤੇ ਡਾ. ਤਰਸੇਮ ਮਸੀਹ ਦੀ ਪ੍ਰਧਾਮਨਗੀ ਹੇਠ ਹੋਈ | ਜਿਸ ਵਿਚ ਜਲੰਧਰ ਦੇ ਸਮੂਹ ਆਹੁਦੇਦਾਰਾਂ ਨੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਵਾਲੀਆ ਵੀ ਵਰਿਆਣਾ ਵਿਚ ਨਹੀਂ ਲੱਗਣ ਦੇਣਗੇ ਪ੍ਰਾਜੈਕਟ

ਜਲੰਧਰ, 12 ਮਾਰਚ (ਸ਼ਿਵ)- ਆਮ ਆਦਮੀ ਪਾਰਟੀ ਦੇ ਆਗੂ ਐੱਚ. ਐੱਸ. ਵਾਲੀਆ ਨੇ ਕਿਹਾ ਹੈ ਕਿ ਜਮਸ਼ੇਰ ਦੇ ਲੋਕ ਪਹਿਲਾਂ ਹੀ ਡੇਅਰੀ ਕੰਪਲੈਕਸ ਬਣਨ ਕਰਕੇ ਨਰਕ ਵਰਗੇ ਹਾਲਾਤਾਂ ਵਿਚ ਰਹਿ ਰਹੇ ਹਨ ਤੇ ਜੇਕਰ ਕੂੜਾ ਸੰਭਾਲ ਪ੍ਰਾਜੈਕਟ ਉੱਥੇ ਲੱਗ ਜਾਂਦਾ ਹੈ ਤਾਂ ਜਮਸ਼ੇਰ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX