ਤਾਜਾ ਖ਼ਬਰਾਂ


ਸੀ.ਬੀ.ਐੱਸ.ਈ ਨੇ ਕੱਲ੍ਹ ਹੋਣ ਵਾਲੀ ਅਰਥ ਸ਼ਾਸਤਰ ਦੀ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਕੀਤੇ ਜਾਰੀ
. . .  36 minutes ago
ਨਵੀਂ ਦਿੱਲੀ, 24 ਅਪ੍ਰੈਲ - ਸੀ.ਬੀ.ਐੱਸ.ਈ ਨੇ 25 ਅਪ੍ਰੈਲ ਨੂੰ ਹੋਣ ਵਾਲੀ 12ਵੀਂ ਦੀ ਅਰਥ ਸ਼ਾਸਤਰ ਦੀ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ...
ਤਰਾਲ 'ਚ ਇੱਕ ਹੋਰ ਅੱਤਵਾਦੀ ਢੇਰ
. . .  53 minutes ago
ਸ੍ਰੀਨਗਰ, 24 ਅਪ੍ਰੈਲ - ਜੰਮੂ-ਕਸ਼ਮੀਰ ਦੇ ਡੀ.ਜੀ.ਪੀ ਐੱਸ.ਪੀ ਵੈਦ ਦਾ ਕਹਿਣਾ ਹੈ ਕਿ ਪੁਲਵਾਮਾ ਦੇ ਤਰਾਲ 'ਚ ਮੁੱਠਭੇੜ ਦੌਰਾਨ ਇੱਕ ਹੋਰ ਅੱਤਵਾਦੀ ਢੇਰ ਹੋ ਗਿਆ ਹੈ ਤੇ ਹੁਣ ਤੱਕ...
ਡੀ.ਆਰ.ਆਈ ਵੱਲੋਂ 13 ਕੁਇੰਟਲ 94 ਕਿੱਲੋ ਗਾਂਜਾ ਬਰਾਮਦ
. . .  about 1 hour ago
ਹੈਦਰਾਬਾਦ, 24 ਅਪ੍ਰੈਲ - ਡੀ.ਆਰ.ਆਈ ਨੇ ਵਿਜੇਵਾੜਾ ਤੋਂ 13 ਕੁਇੰਟਲ 94 ਕਿੱਲੋ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 2,09,14,800 ਰੁਪਏ...
ਦਿੱਲੀ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 24 ਅਪ੍ਰੈਲ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇੱਕ ਵਿਅਕਤੀ ਨੂੰ ਇੱਕ...
ਭਾਰਤ ਇਸ ਸਾਲ ਵੀ ਸਾਰਕ ਸੰਮੇਲਨ 'ਚ ਨਹੀ ਲਵੇਗਾ ਹਿੱਸਾ
. . .  about 1 hour ago
ਨਵੀਂ ਦਿੱਲੀ, 24 ਅਪ੍ਰੈਲ - ਭਾਰਤ ਇਸ ਸਾਲ ਵੀ ਪਾਕਿਸਤਾਨ ਵਿਖੇ ਹੋਣ ਵਾਲੇ ਸਾਰਕ ਸੰਮੇਲਨ ਵਿਚ ਹਿੱਸਾ ਨਹੀ ਲਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦ ਤੇ ਗੱਲਬਾਤ ਇਕੱਠੇ...
ਸਥਾਨਕ ਚੋਣਾਂ 'ਚ ਹਿੱਸਾ ਲਵੇਗੀ ਕਮਲ ਹਸਨ ਦੀ ਪਾਰਟੀ
. . .  about 1 hour ago
ਚੇਨਈ, 24 ਅਪ੍ਰੈਲ - ਫ਼ਿਲਮੀ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਸਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਤਾਮਿਲਨਾਡੂ 'ਚ ਆਉਣ ਵਾਲੀਆਂ ਸਥਾਨਕ ਚੋਣਾਂ 'ਚ ਹਿੱਸਾ...
ਭਾਜਪਾ ਵਰਕਰਾਂ ਵੱਲੋਂ ਮਮਤਾ ਬੈਨਰਜੀ ਤੇ ਟੀ.ਐੱਮ.ਸੀ ਖ਼ਿਲਾਫ਼ ਪ੍ਰਦਰਸ਼ਨ
. . .  about 1 hour ago
ਕੋਲਕਾਤਾ, 24 ਅਪ੍ਰੈਲ - ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਭਾਜਪਾ ਵਰਕਰਾਂ ਨੇ ਮਮਤਾ ਬੈਨਰਜੀ ਤੇ ਤ੍ਰਿਣਮੂਲ ਕਾਂਗਰਸ ਖ਼ਿਲਾਫ਼...
ਸੁਸ਼ਮਾ ਸਵਰਾਜ ਪਹੁੰਚੀ ਮੰਗੋਲੀਆ
. . .  about 1 hour ago
ਉਲਾਨਬਾਤਰ, 24 ਅਪ੍ਰੈਲ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੰਗੋਲੀਆ ਪਹੁੰਚ ਗਏ ਹਨ। ਹਵਾਈ ਅੱਡੇ 'ਤੇ ਮੰਗੋਲੀਆ ਦੇ ਉਪ ਵਿਦੇਸ਼ ਮੰਤਰੀ ਵੱਲੋਂ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਕਿਸੇ ਵੀ...
ਦਿੱਲੀ ਦੇ ਮੈਟਰੋ ਵਿਹਾਰ 'ਚ ਕੈਸ਼ ਵੈਨ ਲੁੱਟਣ ਦੀ ਅਸਫਲ ਕੋਸ਼ਿਸ਼
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਦਿੱਲੀ ਦੇ ਮੈਟਰੋ ਵਿਹਾਰ 'ਚ ਹਥਿਆਰਬੰਦ ਵਿਅਕਤੀਆਂ ਵੱਲੋਂ ਕੈਸ਼ ਵੈਨ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕੈਸ਼ ਵੈਨ ਦੇ ਦੋ ਸਟਾਫ਼ ਮੈਂਬਰ...
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 24 ਅਪ੍ਰੈਲ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਪੈਂਦੇ ਤਰਾਲ ਵਿਖੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਮੁੱਠਭੇੜ 'ਚ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫ਼ੌਜ ਦਾ ਸਰਚ ਆਪ੍ਰੇਸ਼ਨ ਜਾਰੀ...
ਜਨਮ ਦਿਨ ਮਨਾਉਣ ਲਈ ਸਚਿਨ ਤੇਂਦੁਲਕਰ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਪ੍ਰਸੰਸਕ
. . .  about 2 hours ago
ਮੁੰਬਈ, 24 ਅਪ੍ਰੈਲ - ਲਿਟਿਲ ਮਾਸਟਰ ਦੇ ਨਾਂਅ ਨਾਲ ਜਾਣੇ ਜਾਂਦੇ ਸਚਿਨ ਤੇਂਦੁਲਕਰ ਦਾ ਅੱਜ 45ਵਾਂ ਜਨਮ ਦਿਨ ਹੈ। ਉਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਪ੍ਰਸੰਸਕ ਮੁੰਬਈ ਵਿਖੇ ਉਨ੍ਹਾਂ...
ਦਲਿਤਾਂ ਦਾ ਸਿਆਸੀ ਇਸਤੇਮਾਲ ਕਰ ਰਹੀ ਹੈ ਭਾਜਪਾ - ਮਾਇਆਵਤੀ
. . .  about 2 hours ago
ਲਖਨਊ, 24 ਅਪ੍ਰੈਲ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਦਲਿਤ ਦੇ ਘਰ ਖਾਣਾ ਖਾਣ 'ਤੇ ਬੋਲਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਭਾਜਪਾ ਦਲਿਤਾਂ ਦੇ ਘਰ...
ਕਠੂਆ ਮਾਮਲਾ : ਨਾਬਾਲਗ ਦੋਸ਼ੀ ਦੀ ਜ਼ਮਾਨਤ ਖ਼ਾਰਜ
. . .  about 3 hours ago
ਕਠੂਆ,24 ਅਪ੍ਰੈਲ - ਕਠੂਆ ਵਿਖੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ 'ਚ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਠੂਆ ਨੇ ਨਾਬਾਲਗ ਦੋਸ਼ੀ ਦੀ ਜ਼ਮਾਨਤ ਪਟੀਸ਼ਨ...
ਜਥੇ 'ਚੋਂ ਲਾਪਤਾ ਨੌਜਵਾਨ ਅਟਾਰੀ ਪਹੁੰਚਿਆ
. . .  about 3 hours ago
ਅੰਮ੍ਰਿਤਸਰ, 24 ਅਪ੍ਰੈਲ (ਸੁਰਿੰਦਰ ਕੋਛੜ)-ਵਿਸਾਖੀ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੇ ਦੌਰਾਨ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੱਕੀ ਹਾਲਤ 'ਚ ਲਾਪਤਾ ਹੋਏ ਅੰਮ੍ਰਿਤਸਰ ਦੇ ਪਿੰਡ ਨਿਰੰਜਨਪੁਰ ਦੇ ਨਿਵਾਸੀ ਅਮਰਜੀਤ ਸਿੰਘ (24 ਸਾਲ) ਨੂੰ...
ਗਡਚਿਰੌਲੀ ਮੁੱਠਭੇੜ : 37 ਨਕਸਲੀਆਂ ਦੀ ਹੋਈ ਮੌਤ
. . .  about 3 hours ago
ਗਡਚਿਰੌਲੀ, 24 ਅਪ੍ਰੈਲ - ਮਹਾਰਾਸ਼ਟਰ ਦੇ ਗਡਚਿਰੌਲੀ ਮੁੱਠਭੇੜ ਵਿਚ ਹੁਣ ਤੱਕ 37 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਮਹਾਰਾਸ਼ਟਰ ਪੁਲਿਸ ਦੇ ਸੀ-60 ਕਮਾਂਡੋਆਂ ਨੇ ਨਕਸਲੀਆਂ ਖਿਲਾਫ ਅਪਰੇਸ਼ਨ ਵਿੱਢਿਆ ਹੋਇਆ ਸੀ। ਇੰਦਰਵਤੀ ਦਰਿਆ 'ਚ ਚਲਾਏ...
ਟਰੱਕ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ,ਪਤੀ ਪਤਨੀ ਨੂੰ ਗੰਭੀਰ ਸੱਟਾ,ਟਰੱਕ ਦੁਕਾਨਾਂ ਅੰਦਰ ਜਾ ਵੜਿਆ
. . .  about 4 hours ago
ਢਾਹਾਂ ਵਿਖੇ ਬਾਬਾ ਬੁਧ ਸਿੰਘ ਦੇ ਅੰਤਿਮ ਸਸਕਾਰ 'ਤੇ ਅਨੇਕਾ ਆਗੂ ਪੁੱਜੇ
. . .  about 4 hours ago
ਮੁੱਠਭੇੜ 'ਚ ਇਕ ਜਵਾਨ ਤੇ ਪੁਲਿਸ ਮੁਲਾਜ਼ਮ ਸ਼ਹੀਦ
. . .  about 4 hours ago
ਟਰੱਕ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ
. . .  about 5 hours ago
ਕਾਂਗਰਸ ਦੇ ਦਾਮਨ 'ਤੇ ਹਨ ਮੁਸਲਮਾਨਾਂ ਦੇ ਖੂਨ ਦੇ ਧੱਬੇ - ਸਲਮਾਨ ਖੁਰਸ਼ੀਦ
. . .  about 5 hours ago
ਵਿਦਿਆਰਥੀ ਦੀ ਮੌਤ ਮਗਰੋਂ ਬਠਿੰਡਾ-ਮਾਨਸਾ ਰੋਡ ਜਾਮ
. . .  about 5 hours ago
ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਆਪਸ ਵਿਚ ਭਿੜੇ
. . .  about 6 hours ago
ਸਰਕਾਰੀ ਸਕੂਲਾਂ ਵਿਚ ਚੀਨੀ ਭਾਸ਼ਾ ਪੜਾਈ ਜਾਵੇਗੀ
. . .  about 6 hours ago
ਮੰਤਰੀਆਂ ਦੀ ਵਿੱਦਿਅਕ ਯੋਗਤਾ ਦੇ ਸਵਾਲ 'ਤੇ ਭੜਕੇ ਕੈਪਟਨ
. . .  about 6 hours ago
ਗਡਚਿਰੌਲੀ ਮੁੱਠਭੇੜ : 33 ਨਕਸਲੀ ਢੇਰ
. . .  about 6 hours ago
ਯੂਨੀਅਨ ਬੈਂਕ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਐਂਬੂਲੈਂਸ ਭੇਟ
. . .  about 7 hours ago
ਈ.ਡੀ. ਵੱਲੋਂ ਬੈਂਕ ਧੋਖਾਧੜੀ ਮਾਮਲੇ 'ਚ 1122 ਕਰੋੜ ਰੁਪਏ ਦੀ ਜਾਇਦਾਦ ਕੁਰਕ
. . .  about 7 hours ago
ਝੋਨਾ ਲਾਉਣ ਦੀ ਤਰੀਕ 20 ਜੂਨ ਕੀਤੀ ਗਈ
. . .  about 7 hours ago
ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤ ਵਲੋਂ ਪੰਜ ਪਾਕਿ ਫੌਜੀ ਹਲਾਕ
. . .  about 7 hours ago
ਡੇਰਾਬੱਸੀ ਨੇੜੇ ਕੈਮੀਕਲਜ਼ ਫੈਕਟਰੀ 'ਚ ਲੱਗੀ ਭਿਆਨਕ ਅੱਗ
. . .  about 8 hours ago
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਕਾਸਟਿੰਗ ਕਾਊਚ 'ਤੇ ਵਿਵਾਦਗ੍ਰਸਤ ਬਿਆਨ
. . .  about 9 hours ago
ਅੱਤਵਾਦ ਬੁਨਿਆਦੀ ਮਨੁੱਖੀ ਹੱਕਾਂ ਦਾ ਦੁਸ਼ਮਣ - ਸਵਰਾਜ
. . .  about 9 hours ago
ਮੁੱਠਭੇੜ ਵਿਚ ਇਕ ਜਵਾਨ ਜ਼ਖਮੀ
. . .  about 8 hours ago
ਟੋਰੰਟੋ ਹਮਲਾ : ਮੌਤਾਂ ਦੀ ਗਿਣਤੀ ਹੋਈ 10
. . .  about 10 hours ago
ਦੱਖਣੀ ਚੀਨ 'ਚ ਭਿਆਨਕ ਅਗਨੀਕਾਂਡ ਵਿਚ 18 ਮੌਤਾਂ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਚੇਤ ਸੰਮਤ 550
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ
  •     Confirm Target Language  

ਮੋਗਾ

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਮੋਗਾ, 16 ਮਾਰਚ (ਸ਼ਿੰਦਰ ਸਿੰਘ ਭੁਪਾਲ)-ਥਾਣਾ ਬੱਧਨੀ ਕਲਾਂ ਅਤੇ ਥਾਣਾ ਸਦਰ ਮੋਗਾ ਦੀਆਂ ਦੋ ਪੁਲਿਸ ਪਾਰਟੀਆਂ ਵਲੋਂ ਆਮ ਵਾਂਗ ਗਸ਼ਤ ਕਰਨ ਸਮੇਂ 5 ਗ੍ਰਾਮ ਹੈਰੋਇਨ ਅਤੇ 690 ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਐਾਟੀ ਨਾਰਕੋਟੈੱਕ ਸੈੱਲ ਮੋਗਾ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੇ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਹਲਕਾ ਬੱਧਨੀ ਕਲਾਂ ਤੋਂ ਸਤਨਾਮ ਸਿੰਘ ਉਰਫ਼ ਬੱਗੀ ਪੁੱਤਰ ਪੂਰਨ ਸਿੰਘ ਵਾਸੀ ਬੱਧਨੀ ਕਲਾਂ ਨੂੰ 5 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਸ ਿਖ਼ਲਾਫ਼ ਐਨ.ਡੀ.ਪੀ.ਐਸ.ਐਕਟ ਅਧੀਨ ਥਾਣਾ ਬੱਧਨੀ ਕਲਾਂ ਵਿਖੇ ਮੁਕੱਦਮਾ ਦਰਜ ਕਰ ਲਿਆ | ਇਸੇ ਤਰ੍ਹਾਂ ਸਹਾਇਕ ਥਾਣੇਦਾਰ ਜਸਵੀਰ ਸਿੰਘ ਐਾਟੀ ਨਾਰਕੋਟਿਕ ਸੈੱਲ ਮੋਗਾ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੇ ਸ਼ਾਮ 7 ਵਜੇ ਦੇ ਕਰੀਬ ਪਿੰਡ ਦਾਰਾਪੁਰ ਕੋਲੋਂ ਵਿਕਰਾਂਤ ਖੇੜਾ ਉਰਫ਼ ਵਿੱਕੀ ਪੁੱਤਰ ਬੈਜਨਾਥ ਵਾਸੀ ਮੇਨ ਬਾਜ਼ਾਰ ਤਲਵੰਡੀ ਭਾਈ ਨੂੰ 690 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ | ਵਿਕਰਾਂਤ ਖੇੜਾ ਿਖ਼ਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਸਦਰ ਮੋਗਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜਦੋਂ ਕਿ ਉਪਰੋਕਤ ਦੋਵਾਂ ਮੁਕੱਦਮਿਆਂ ਦੀ ਕਾਨੂੰਨੀ ਕਾਰਵਾਈ ਅਮਲ ਅਧੀਨ ਹੈ |

ਮੇਅਰ ਅਕਸ਼ਿਤ ਜੈਨ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਮੋਗਾ ਦੀ ਮੀਟਿੰਗ

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਨਗਰ ਨਿਗਮ ਮੋਗਾ ਹਾਊਸ ਦੀ ਜਨਰਲ ਮੀਟਿੰਗ ਅੱਜ ਨਿਗਮ ਦਫ਼ਤਰ ਮੀਟਿੰਗ ਹਾਲ ਵਿਖੇ ਮੇਅਰ ਅਕਸ਼ਿਤ ਜੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਗਰ-ਨਿਗਮ ਦੇ 50 ਵਾਰਡਾਂ ਤੋਂ ਕੌਾਸਲਰਾਂ ਨੇ ਭਾਗ ਲਿਆ | ਮੀਟਿੰਗ ਵਿਚ ਸਭ ...

ਪੂਰੀ ਖ਼ਬਰ »

ਸ਼ਹਿਰ ਦਾ ਅਮਨ ਕਾਨੂੰਨ ਕਿਸੇ ਵੀ ਕੀਮਤ 'ਤੇ ਭੰਗ ਨਹੀਂ ਹੋਣ ਦੇਵਾਂਗੇ-ਐਸ. ਐਸ. ਪੀ. ਹੁੰਦਲ

ਨਿਹਾਲ ਸਿੰਘ ਵਾਲਾ, 16 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਸੀਨੀਅਰ ਕਾਂਗਰਸੀ ਆਗੂ, ਅਗਰਵਾਲ ਸਭਾ ਦੇ ਪ੍ਰਧਾਨ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਜੌਲੀ ਨੂੰ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਵਲੋਂ ਇਕ ਮਾਰਚ ਤੋਂ ਫ਼ਿਰੌਤੀ ਲੈਣ ...

ਪੂਰੀ ਖ਼ਬਰ »

ਫ਼ੱਕਰ ਬਾਬਾ ਦਾਮੂੰਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ

ਲੋਹਾਰਾ/ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ/ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਫ਼ੱਕਰ ਬਾਬਾ ਦਾਮੂਸ਼ਾਹ ਦੀ ਯਾਦ ਨੂੰ ਸਮਰਪਿਤ 36ਵਾਂ ਸਾਲਾਨਾ ਖੇਡ ਅਤੇ ਸਭਿਆਚਾਰਕ ਮੇਲਾ ਅੱਜ ਅਖੀਰਲੇ ਦਿਨ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ | ...

ਪੂਰੀ ਖ਼ਬਰ »

ਮੇਅਰ ਅਕਸ਼ਿਤ ਜੈਨ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਮੋਗਾ ਦੀ ਮੀਟਿੰਗ

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਨਗਰ ਨਿਗਮ ਮੋਗਾ ਹਾਊਸ ਦੀ ਜਨਰਲ ਮੀਟਿੰਗ ਅੱਜ ਨਿਗਮ ਦਫ਼ਤਰ ਮੀਟਿੰਗ ਹਾਲ ਵਿਖੇ ਮੇਅਰ ਅਕਸ਼ਿਤ ਜੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਗਰ-ਨਿਗਮ ਦੇ 50 ਵਾਰਡਾਂ ਤੋਂ ਕੌਾਸਲਰਾਂ ਨੇ ਭਾਗ ਲਿਆ | ਮੀਟਿੰਗ ਵਿਚ ਸਭ ...

ਪੂਰੀ ਖ਼ਬਰ »

ਜਸਟਿਸ ਰਾਜ ਮੋਹਨ ਸਿੰਘ ਨਿਰੀਖਣ ਲਈ ਪਹੁੰਚੇ ਮੋਗਾ ਕੋਰਟ ਕੰਪਲੈਕਸ

ਮੋਗਾ, 16 ਮਾਰਚ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਮਾਣਯੋਗ ਪੰਜਾਬ ਐਾਡ ਹਰਿਆਣਾ ਹਾਈਕੋਰਟ ਦੇ ਜਸਟਿਸ ਸ੍ਰੀ ਰਾਜ ਮੋਹਨ ਸਿੰਘ ਨੇ ਸਾਲਾਨਾ ਨਿਰੀਖਣ ਲਈ ਮੋਗਾ ਕੋਰਟ ਕੰਪਲੈਕਸ ਦਾ ਦੌਰਾ ਕੀਤਾ | ਉਸ ਤੋਂ ਪਹਿਲਾਂ ਉਹ ਮੋਗਾ ਦੇ ਰੈਸਟ ਹਾਊਸ ਪਹੁੰਚੇ ਜਿੱਥੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਮੁਗ਼ਲੂ ਪੱਤੀ ਦੇ ਹਾਲ ਦਾ ਲੈਂਟਰ ਪਾਇਆ

ਬਾਘਾ ਪੁਰਾਣਾ, 16 ਮਾਰਚ (ਬਲਰਾਜ ਸਿੰਗਲਾ)-ਸਥਾਨਕ ਗੁਰਦੁਆਰਾ ਸਾਹਿਬ ਮੁਗਲੂ ਪੱਤੀ ਦੀ ਇਮਾਰਤ ਦਾ ਵਿਸਥਾਰ ਕਰਦਿਆਂ ਹੋਇਆਂ ਪ੍ਰਬੰਧਕ ਕਮੇਟੀ ਵਲੋਂ ਨਵੇਂ ਹਾਲ ਦੀ ਉਸਾਰੀ ਲਈ ਪਿਛਲੇ ਕਈ ਦਿਨਾਂ ਤੋਂ ਕਾਰਸੇਵਾ ਆਰੰਭੀ ਹੋਈ ਸੀ | ਇਹ ਹਾਲ ਜਿਸ ਦਾ ਘੇਰਾ 5__1MP__35 ਵਰਗ ...

ਪੂਰੀ ਖ਼ਬਰ »

ਅਸੀਂ ਤਕਨੀਕੀ ਅਤੇ ਮਿਆਰੀ ਸਿੱਖਿਆ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ-ਉਪ ਕੁਲਪਤੀ

ਮਾਲਸਰ, 16 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਜੀ.ਟੀ.ਬੀ. ਗੜ੍ਹ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ ਨੇ ਆਪਣਾ ਵਿਭਾਗੀ ਵਿਸ਼ੇਸ਼ ਦੌਰਾ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਸੰਤ ਰਾਮ ਪਾਲ ਸਿੰਘ ਦੇ ਰੂਹਾਨੀ ਦੀਵਾਨਾਂ ਸਬੰਧੀ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ

ਬੱਧਨੀ ਕਲਾਂ, 16 ਮਾਰਚ (ਸੰਜੀਵ ਕੋਛੜ)-ਹਰ ਸਾਲ ਦੀ ਤਰ੍ਹਾਂ ਸੰਤ ਰਾਮ ਪਾਲ ਸਿੰਘ ਜੀ ਝਾਂਡੇ (ਲੁਧਿਆਣਾ) ਵਾਲਿਆਂ ਵਲੋਂ 18 ਮਾਰਚ ਦਿਨ ਐਤਵਾਰ ਨੂੰ ਸਜਾਏ ਜਾ ਰਹੇ ਧਾਰਮਿਕ ਰੂਹਾਨੀ ਦੀਵਾਨਾ ਦੇ ਸਬੰਧ ਵਿਚ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋ. ਵਲੋਂ ਅਹਿਮ ਇਕੱਤਰਤਾ

ਬਾਘਾ ਪੁਰਾਣਾ, 16 ਮਾਰਚ (ਬਲਰਾਜ ਸਿੰਗਲਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋ. ਬਾਘਾ ਪੁਰਾਣਾ ਹੰਗਾਮੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਹਰਨੇਕ ਸਿੰਘ ਨੇਕ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਜਿਸ ਵਿਚ ਪੰਜਾਬ ਗੌਰਮਿੰਟ ਪੈਨਸ਼ਨਰਜ਼ ਦੇ ਜੁਆਇੰਟ ਫ਼ਰੰਟ ਵਲੋਂ ...

ਪੂਰੀ ਖ਼ਬਰ »

'ਦ ਆਕਸਫੋਰਡ ਸਕੂਲ' ਵਿਚ ਮਨਾਇਆ ਗਿਆ 'ਵਾਤਾਵਰਨ ਦਿਵਸ'

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ)-'ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ' ਭਗਤਾ ਭਾਈ ਕਾ ਇਕ ਅਜਿਹੀ ਵਿੱਦਿਅਕ ਸੰਸਥਾ ਹੈ ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਪਹਿਲ ਦੇ ਆਧਾਰ 'ਤੇ ਧਿਆਨ ਦੇ ਰਹੀ ਹੈ | ਇੱਥੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਗੁਰਮਤਿ ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਮੋਗਾ ਦੇ 18 ਵਿਦਿਆਰਥੀ ਚੁਣੇ

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ)-ਦੇਸ਼ ਭਗਤ ਫਾਊਾਡੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ ਮੋਗਾ ਵਿਖੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਵਧੀਆ ਭਵਿੱਖ ਲਈ ਵੱਖ-ਵੱਖ ਕੰਪਨੀਆਂ ਨੂੰ ਕਾਲਜ ਵਿਚ ਬੁਲਾਇਆ ਜਾਂਦਾ ਹੈ ਤਾਂ ਜੋ ਵਿਦਿਆਰਥੀ ਵਧੀਆ ...

ਪੂਰੀ ਖ਼ਬਰ »

ਐਨ.ਆਰ.ਆਈ. ਵੀਰ ਵਲੋਂ ਵਾਲੀਬਾਲ ਗਰਾਊਾਡ ਦਾ ਉਦਘਾਟਨ

ਸਮਾਧ ਭਾਈ, 16 ਮਾਰਚ (ਗੁਰਮੀਤ ਸਿੰਘ ਮਾਣੂੰਕੇ)- ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਤ ਕਰਕੇ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਨ.ਆਰ.ਆਈ. ਸਾਬਕਾ ਸਰਪੰਚ ਗੁਰਮੁੱਖ ਸਿੰਘ ਕੈਨੇਡੀਅਨ ਨੇ ਪਿੰਡ ਮਾਣੂੰਕੇ ਵਿਖੇ ...

ਪੂਰੀ ਖ਼ਬਰ »

ਤਾਈ ਨਿਹਾਲੀ ਮੰਚ ਵਲੋਂ 'ਸਾਂਝਾ ਦਾ ਵਗਦਾ ਦਰਿਆ' ਲੋਕ ਅਰਪਣ

ਬਾਘਾ ਪੁਰਾਣਾ, 16 ਮਾਰਚ (ਬਲਰਾਜ ਸਿੰਗਲਾ)-ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਵਲੋਂ ਸਾਈਾ ਮੀਆਂ ਮੀਰ ਇੰਟਰਨੈਸ਼ਨਲ ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ਹਰਭਜਨ ਸਿੰਘ ਬਰਾੜ ਨਾਲ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਾਹਿਤ ਮਿਲਣੀ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ...

ਪੂਰੀ ਖ਼ਬਰ »

ਆਈ. ਐੱਸ. ਐੱਫ. ਕਾਲਜ ਨੇ ਰੈਕਿੰਗ ਵਿਚ ਦੇਸ਼ 'ਚੋਂ ਤੀਸਰਾ ਸਥਾਨ ਕੀਤਾ ਹਾਸਲ

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ.ਕਾਲਜ ਆਫ਼ ਫਾਰਮੇਸੀ ਬੀਤੇ ਕਈ ਸਾਲਾਂ ਤੋਂ ਸਿੱਖਿਆ ਅਤੇ ਰਿਸਰਚ ਵਿਚ ਆਏ ਦਿਨ ਉੱਚ ਮੁਕਾਮ ਹਾਸਲ ਕਰ ਰਿਹਾ ਹੈ | ਇਸ ਕੜੀ ਦੇ ਤਹਿਤ ਏ. ਆਈ. ਸੀ. ਟੀ. ਈ- ਸੀ. ਆਈ. ਆਈ ਵਲੋਂ ਤਕਨੀਕੀ ਕਾਲਜਾਂ ਦਾ ਸਰਵੇ ਕੀਤਾ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਗੋਲਡਨ ਟਰੈਵਲ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ)-ਗੋਲਡਨ ਟਰੈਵਲ ਐਡਵਾਈਜ਼ਰ ਨੇ ਸਵਰਨ ਸਿੰਘ ਸਰਾਂ, ਅੰਮਿ੍ਤਪਾਲ ਕੌਰ ਸਰਾਂ, ਅਮਰਜੀਤ ਕੌਰ ਵਾਸੀ ਡੱਲਾ ਜ਼ਿਲ੍ਹਾ ਲੁਧਿਆਣਾ ਅਤੇ ਹਰਭਜਨ ਸਿੰਘ, ਸਤਵੰਤ ਕੌਰ ਵਾਸੀ ਦੁੱਲੇਵਾਲਾ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ ਲਗਵਾ ਕੇ ਉਨ੍ਹਾਂ ...

ਪੂਰੀ ਖ਼ਬਰ »

ਪਿੰਡ ਦੁਸਾਂਝ ਵਿਖੇ ਲੱਗੇ ਸਿਹਤ ਮੇਲੇ ਦੌਰਾਨ 1050 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ

ਮੋਗਾ, 16 ਮਾਰਚ (ਜਸਪਾਲ ਸਿੰਘ ਬੱਬੀ)-ਪਿੰਡ ਦੁਸਾਂਝ ਵਿਖੇ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਸੰਘਾ ਵਲੋਂ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਲਗਾਏ ਸਿਹਤ ਮੇਲੇ ਦਾ ਉਦਘਾਟਨ ਗਿਆਨੀ ਰੇਸ਼ਮ ਸਿੰਘ ਨੇ ਕੀਤਾ | ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਮਹਿੰਦਰਪਾਲ ...

ਪੂਰੀ ਖ਼ਬਰ »

ਗੋ-ਗਲੋਬਲ ਕੰਸਲਟੈਂਟਸ ਮੋਗਾ ਨੇ ਕੈਨੇਡਾ ਦਾ ਸੁਪਨਾ ਕੀਤਾ ਸਾਕਾਰ

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਜੋ ਨੇੜੇ ਸਟੇਟ ਬੈਂਕ ਆਫ਼ ਪਟਿਆਲਾ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ | ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਵਾਲੀ ਵੀਜ਼ਾ ਸੰਸਥਾ ਵਲੋਂ ਇਕ ਵਾਰ ਫਿਰ ਜ਼ਿਲ੍ਹਾ ਮੋਗਾ ਦਾ ਵਿਦਿਆਰਥੀ ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਵਲੋਂ ਮੰਗਾਂ ਦੀ ਪੂਰਤੀ ਕਰਨ ਲਈ ਸਰਕਾਰ ਨੂੰ ਚੇਤਾਵਨੀ

ਬਾਘਾ ਪੁਰਾਣਾ, 16 ਮਾਰਚ (ਬਲਰਾਜ ਸਿੰਗਲਾ)-ਸਫ਼ਾਈ ਸੇਵਕ ਯੂਨੀਅਨ ਦੀ ਅਹਿਮ ਇਕੱਤਰਤਾ ਸਥਾਨਕ ਨਗਰ ਕੌਾਸਲ ਦੇ ਦਫ਼ਤਰ ਵਿਚ ਹੋਈ ਜਿਸ ਵਿਚ ਸੂਬਾ ਜਨਰਲ ਸਕੱਤਰ ਕੁਲਦੀਪ ਸ਼ਰਮਾ ਅਤੇ ਬਾਘਾ ਪੁਰਾਣਾ ਯੂਨੀਅਨ ਦੇ ਪ੍ਰਧਾਨ ਮਾਤਾਦੀਨ ਵਲੋਂ ਅਗਵਾਈ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਤੁਲਸੀ ਦਾਸ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

ਫ਼ਤਿਹਗੜ੍ਹ ਪੰਜਤੂਰ, 16 ਮਾਰਚ (ਜਸਵਿੰਦਰ ਸਿੰਘ)-ਸੰਤ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਤਪ ਅਸਥਾਨ ਦੌਲੇਵਾਲਾ ਮਾਇਰ ਵਿਖੇ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਫ਼ੌਜੀ ਦੇ ਪ੍ਰਬੰਧਾਂ ਹੇਠ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ...

ਪੂਰੀ ਖ਼ਬਰ »

ਡਿਪਰੈਸ਼ਨ ਰਿਕਵਰੀ ਵਿਸ਼ੇ 'ਤੇ ਸੈਮੀਨਾਰ ਭਲਕੇ-ਸੁੱਖ ਕੈਂਥ

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਸਮਰਾਟ ਹੋਟਲ ਵਿਖੇ ਡਿਪਰੈਸ਼ਨ ਰਿਕਵਰੀ ਵਿਸ਼ੇ 'ਤੇ ਸੈਮੀਨਾਰ 18 ਮਾਰਚ ਐਤਵਾਰ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਉੱਘੇ ਸਮਾਜ ਸੇਵੀ ਸੁਖਵਿੰਦਰ ਸਿੰਘ ਸੁੱਖ ਕੈਂਥ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਐੱਸ. ਬੀ .ਆਰ. ਅੱੈਸ. ਗੁਰੂਕੁਲ ਸਕੂਲ ਵਿਚ ਕਰਵਾਇਆ ਓਰੀਐਨਟੇਸ਼ਨ ਪ੍ਰੋਗਰਾਮ

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਸ. ਬੀ. ਆਰ. ਐਸ. ਗੁਰੂਕੁਲ ਮਹਿਣਾ ਮੋਗਾ ਜੋ ਕਿ ਪਿ੍ੰਸੀਪਲ ਧਵਨ ਕੁਮਾਰ ਦੀ ਯੋਗ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ ਵਿਚ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪਿ੍ੰਸੀਪਲ ...

ਪੂਰੀ ਖ਼ਬਰ »

ਨੈਸ਼ਨਲ ਕਾਨਵੈਂਟ ਸਕੂਲ ਮੋਗਾ ਨੇ ਸਾਲਾਨਾ ਨਤੀਜਾ ਐਲਾਨਿਆ

ਮੋਗਾ, 16 ਮਾਰਚ (ਸੁਰਿੰਦਰਪਾਲ ਸਿੰਘ)- ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਾਲਾਨਾ ਨਤੀਜਾ ਐਲਾਨਿਆ ਗਿਆ | ਸਕੂਲ ਦੇ ਚੀਫ਼ ਐਜੂਕੇਸ਼ਨ ਐਡਵਾਈਜ਼ਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਤਹਿਸੀਲਦਾਰ ਜਸਵੰਤ ਸਿੰਘ ਅਤੇ ਪਿੰ੍ਰਸੀਪਲ ਅੰਬਿਕਾ ਦਾਨੀ ਵਲੋਂ ...

ਪੂਰੀ ਖ਼ਬਰ »

ਬਲੌਜ਼ਮ ਕਾਨਵੈਂਟ ਸਕੂਲ ਵਿਖੇ ਨਤੀਜੇ ਉਪਰੰਤ ਧਾਰਮਿਕ ਸਮਾਗਮ

ਕਿਸ਼ਨਪੁਰਾ ਕਲਾਂ, 16 ਮਾਰਚ (ਅਮੋਲਕ ਸਿੰਘ ਕਲਸੀ)- ਬਲੌਜ਼ਮ ਕਾਨਵੈਂਟ ਸਕੂਲ ਲੀਲ੍ਹਾਂ ਵਿਖੇ ਅੱਜ ਜਿੱਥੇ ਬੱਚਿਆਂ ਦਾ ਨਤੀਜਾ ਐਲਾਨ ਕੀਤਾ ਗਿਆ ਉੱਥੇ ਨਾਲ ਹੀ ਇਲਾਕੇ ਦੀਆਂ ਸੰਗਤਾਂ ਦੀ ਹਾਜ਼ਰੀ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਪਰਮਜੀਤ ਸਿੰਘ ...

ਪੂਰੀ ਖ਼ਬਰ »

ਪਿੰਡ ਖੋਸਾ ਕੋਟਲਾ ਵਿਖੇ ਕਬੱਡੀ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ

ਕੋਟ ਈਸੇ ਖਾਂ, 16 ਮਾਰਚ (ਨਿਰਮਲ ਸਿੰਘ ਕਾਲੜਾ)-ਸ਼ਹੀਦ ਗੁਰਦਰਸ਼ਨ ਸਿੰਘ ਸਪੋਰਟਸ ਕਲੱਬ ਖੋਸਾ ਕੋਟਲਾ ਵਲੋਂ ਸੰਤ ਬਾਬਾ ਇੰਦਰ ਸਿੰਘ, ਸੰਤ ਬਾਬਾ ਰਾਮ ਸਿੰਘ ਅਤੇ ਸੰਤ ਬਾਬਾ ਫ਼ਤਹਿ ਸਿੰਘ ਦੀ ਯਾਦ ਵਿਚ ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX