ਤਾਜਾ ਖ਼ਬਰਾਂ


ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ 20 ਨੂੰ ਹੋਵੇਗੀ ਛੁੱਟੀ
. . .  25 minutes ago
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਡਿਊਟੀ ਦੇਣ ਵਾਲੇ ਮਾਨਸਾ ਜ਼ਿਲੇ ਦੇ ਮੁਲਾਜ਼ਮਾਂ ਨੂੰ ਭਲਕੇ 20 ਸਤੰਬਰ ਨੂੰ ਛੁੱਟੀ ਹੋਵੇਗੀ। ਜ਼ਿਲਾ ਚੋਣ ਅਫ਼ਸਰ-ਕਮ ਡਿਪਟੀ ...
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਰਿਹਾ ਮੋਹਰੀ
. . .  36 minutes ago
ਨਵਾਂਸ਼ਹਿਰ, 19 ਸਤੰਬਰ (ਗੁਰਬਖਸ਼ ਸਿੰਘ ਮਹੇ) - ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਨਵਾਂਸ਼ਹਿਰ ਚ 58.97, ਸੜੋਆ ਚ 64.16 ਅਤੇ ਬਲਾਚੌਰ ਚ 68.20 ਫ਼ੀਸਦੀ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਬੂਥਾਂ ਤੇ ਦੁਬਾਰਾ ਵੋਟਿੰਗ ਕਰਵਾਉਣ ਦੀ ਸਿਫ਼ਾਰਸ਼
. . .  41 minutes ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਵਲੋਂ ਪਿੰਡ ਸੰਗੂਧੌਣ ਦੇ ਬੂਥ ਨੰ: 74, 75 ਅਤੇ 76, ਪਿੰਡ ਚੱਕ ਮਦਰੱਸਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 58 ਫ਼ੀਸਦੀ ਵੋਟਿੰਗ
. . .  49 minutes ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਅੱਜ ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀ ਵਿਚ 64.99 ਅਤੇ ਗਿੱਦੜਬਾਹਾ...
ਪਟਿਆਲਾ : ਬਖਸ਼ੀਵਾਲਾ ਪੋਲਿੰਗ ਬੂਥ ਤੇ 21 ਸਤੰਬਰ ਨੂੰ ਮੁੜ ਤੋਂ ਹੋਵੇਗੀ ਵੋਟਿੰਗ
. . .  52 minutes ago
ਏਸ਼ੀਆ ਕੱਪ ਭਾਰਤ-ਪਾਕਿਸਤਾਨ ਮੈਚ : ਭਾਰਤ ਨੂੰ ਜਿੱਤਣ ਲਈ 163 ਦੌੜਾਂ ਦੀ ਲੋੜ
. . .  57 minutes ago
ਦੁਬਈ, 19 ਸਤੰਬਰ - ਏਸ਼ੀਆ ਕੱਪ 2018 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਹਿਮ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ...
ਏਸ਼ੀਆ ਕੱਪ 2018 : ਪਾਕਿਸਤਾਨ ਦੀ ਪੂਰੀ ਟੀਮ 162 ਦੌੜਾਂ ਬਣਾ ਕੇ ਆਊਟ
. . .  about 1 hour ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 8ਵਾਂ ਝਟਕਾ
. . .  about 1 hour ago
ਜ਼ਿਲ੍ਹਾ ਫ਼ਰੀਦਕੋਟ ਚ 62% ਵੋਟਿੰਗ
. . .  about 1 hour ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਪਾਕਿਸਤਾਨ 157/7
. . .  about 1 hour ago
ਵੋਟਾਂ ਨੂੰ ਲੈ ਕੇ ਔਰਤਾਂ ਦੀ ਝੜਪ, ਅਕਾਲੀ-ਬਸਪਾ ਸਮਰਥਕਾਂ ਨੇ ਘੇਰਿਆ ਆਦਮਪੁਰ ਥਾਣਾ
. . .  about 1 hour ago
ਆਦਮਪੁਰ, 19 ਸਤੰਬਰ - ਆਦਮਪੁਰ ਦੇ ਨਾਲ ਲੱਗਦੇ ਪਿੰਡ ਹਰੀਪੁਰ ਵਿਖੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਔਰਤਾਂ ਦੀ ਝੜਪ ਹੋ ਗਈ, ਜਿਸ ਤੋਂ ਬਾਅਦ...
ਅਜਨਾਲਾ ਚ 63.52 ਫ਼ੀਸਦੀ ਵੋਟਿੰਗ
. . .  about 1 hour ago
ਪਠਾਨਕੋਟ ਜ਼ਿਲ੍ਹੇ 'ਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਮਾਪਤ
. . .  about 1 hour ago
ਪਠਾਨਕੋਟ, 19 ਸਤੰਬਰ ( ਆਰ. ਸਿੰਘ ) - ਅੱਜ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਜ਼ਿਲ੍ਹਾ ਪਠਾਨਕੋਟ ਵਿਚ ਲੋਕਾਂ ਦਾ ਰੁਝਾਨ ਵੋਟਾਂ ਪਾਉਣ ਵਿਚ...
ਚੋਣ ਡਿਊਟੀ 'ਤੇ ਤਾਇਨਾਤ ਚੋਣ ਅਮਲੇ ਨੂੰ ਕੱਲ੍ਹ ਦੀ ਛੁੱਟੀ
. . .  about 1 hour ago
ਜਲੰਧਰ, 19 ਸਤੰਬਰ - ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਜਲੰਧਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਸਬੰਧ 'ਚ ਚੋਣ ਡਿਊਟੀ...
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  about 1 hour ago
ਬੰਗਾ ਹਲਕੇ ਚ ਹੋਈ 56.91 ਫ਼ੀਸਦੀ ਵੋਟਿੰਗ
. . .  1 minute ago
ਬਾਘਾ ਪੁਰਾਣਾ ਦੇ 155 ਬੂਥਾਂ 'ਚ ਹੋਈ 56 ਫ਼ੀਸਦੀ ਵੋਟਿੰਗ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  about 2 hours ago
ਬਠਿੰਡਾ ਦੇ ਪਿੰਡ ਦਿਆਲਪੁਰ ਮਿਰਜ਼ਾ 'ਚ ਵੋਟਿੰਗ ਰੱਦ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 5ਵਾਂ ਝਟਕਾ, ਸ਼ੋਇਬ ਮਲਿਕ 43 ਦੌੜਾਂ ਬਣਾ ਕੇ ਆਊਟ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ, ਕਪਤਾਨ ਸਰਫ਼ਰਾਜ਼ ਅਹਿਮਦ 6 ਦੌੜਾਂ ਬਣਾ ਕੇ ਆਊਟ
. . .  about 2 hours ago
ਜੰਡਿਆਲਾ ਗੁਰੂ ਦੇ ਆਸ ਪਾਸ ਦੇ ਖੇਤਰ ਵਿੱਚ 47% ਵੋਟਾਂ ਪੋਲ
. . .  about 2 hours ago
ਜ਼ਿਲੇ 'ਚ ਵੋਟਾਂ ਅਮਨ-ਅਮਾਨ ਨਾਲ ਸਮਾਪਤ
. . .  about 2 hours ago
ਭਵਾਨੀਗੜ੍ਹ ਇਲਾਕੇ 'ਚ ਚੋਣਾਂ ਦੌਰਾਨ ਹੋਈ ਝੜਪ 'ਚ ਕਈ ਵਿਅਕਤੀ ਜ਼ਖਮੀ
. . .  about 2 hours ago
ਪਿੰਡ ਉੱਭਾ 'ਚ ਹੋਈ ਹਵਾਈ ਫਾਇਰਿੰਗ 'ਚ ਵਾਲ ਵਾਲ ਬਚੇ ਅਕਾਲੀ ਵਰਕਰ ਰਘਬੀਰ ਸਿੰਘ
. . .  about 3 hours ago
ਏਸ਼ੀਆ ਕੱਪ 2018 : 15 ਓਵਰਾਂ ਤੋਂ ਬਾਅਦ ਪਾਕਿਸਤਾਨ 58 /2
. . .  about 3 hours ago
ਬਲਾਕ ਅਨੰਦਪੁਰ ਸਾਹਿਬ 'ਚ ਹੋਇਆ 58 ਫ਼ੀਸਦੀ ਮਤਦਾਨ
. . .  about 3 hours ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਪਾਕਿਸਤਾਨ 25 /2
. . .  about 3 hours ago
ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ 'ਚ ਅਣਪਛਾਤੇ ਵਿਅਕਤੀ ਵੱਲੋਂ ਕੀਤੇ ਗਏ ਹਵਾਈ ਫਾਇਰ, ਮਾਮਲੇ 'ਚ ਜੁੱਟੀ ਪੁਲਿਸ
. . .  about 3 hours ago
ਝੜਪ ਦੌਰਾਨ ਚਲੀ ਗੋਲੀ 'ਚ ਅਕਾਲੀ ਦਲ ਅਤੇ ਕਾਂਗਰਸ ਦੇ 7 ਵਰਕਰ ਜ਼ਖਮੀ
. . .  about 3 hours ago
ਸੰਗਰੂਰ ਦੇ ਪਿੰਡ ਝਾੜੋਂ ਤੇ ਬੀਰਰਕਲਾਂ 'ਚ ਚਲੀਆਂ ਗੋਲੀਆਂ
. . .  about 3 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਦੂਜਾ ਪਹਿਲਾ ਝਟਕਾ
. . .  about 3 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾ ਝਟਕਾ
. . .  about 3 hours ago
ਜਲਦ ਹੀ ਰਿਹਾਅ ਹੋਣਗੇ ਨਵਾਜ਼ ਸ਼ਰੀਫ਼, ਹਾਈਕੋਰਟ ਨੇ ਸਜ਼ਾ 'ਤੇ ਲਾਈ ਰੋਕ
. . .  about 4 hours ago
ਵੋਟਿੰਗ ਬੂਥ 'ਤੇ ਕਬਜ਼ੇ ਨੂੰ ਰੋਕਣ ਲਈ ਸੁਖਬੀਰ ਸਿੰਘ ਬਾਦਲ ਮੌਕੇ 'ਤੇ ਪਹੁੰਚੇ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਵਿੱਤ ਅਤੇ ਠੇਕਾ ਕਮੇਟੀ ਬੈਠਕ ਭਾਜਪਾ ਗੁੱਟਬੰਦੀ ਪ੍ਰਾਪੇਗੰਡੇ ਦੇ ਨਾਂਅ ਰਹਿਣ ਦੇ ਸੰਕੇਤ

ਚੰਡੀਗੜ੍ਹ, 19 ਮਾਰਚ (ਆਰ.ਐਸ.ਲਿਬਰੇਟ)-ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਭਾਜਪਾ ਗੁੱਟਬੰਦੀ ਪ੍ਰਾਪੇਗੰਡੇ ਦੇ ਨਾਂਅ ਰਹਿਣ ਦੇ ਸੰਕੇਤ ਮਿਲ ਰਹੇ ਹਨ | ਹੁਣ ਕਮੇਟੀ ਵਿਚ ਸਾਰੇ ਮੈਂਬਰ ਜੈਨ ਧੜੇ ਦੇ ਮੰਨੇ ਜਾਣ ਵਾਲੇ ਹਨ, ਜਿਸ ਕਾਰਨ ਕਿਸੇ ਨੁਕਤੇ ਨਾਲ ਇਨ੍ਹਾਂ ਵਿਚ ਨਵਾਂ ਮੋੜ ਆਉਣਾ ਤੈਅ ਹੋ ਸਕਦਾ ਹੈ | ਪਹਿਲਾਂ ਪਾਸ ਹੋਏ ਦੋ ਏਜੰਡੇ ਸਿਰਫ਼ ਇਸ ਲਈ ਬੈਠਕ ਵਿਚ ਲਿਆਂਦੇ ਜਾ ਰਹੇ ਹਨ ਕਿ ਇਹ ਪਹਿਲੇ ਭਾਜਪਾ ਮੇਅਰ ਦੇ ਕਾਰਜਕਾਲ ਵਿਚ ਪਾਸ ਕੀਤੇ ਗਏ ਸਨ ਜਦਕਿ ਪੇਡ ਵਾਹਨ ਪਾਰਕਿੰਗ ਨੂੰ ਲਾਗੂ ਹੋਇਆ ਵੀ ਕਰੀਬਨ 6 ਮਹੀਨੇ ਹੋ ਗਏ ਹਨ | ਇਸ ਦੇ ਨਾਲ ਡੇਢ ਦਹਾਕੇ ਬਾਅਦ ਟੈਕਸੀ ਸਟੈਂਡ ਈ-ਟੈਂਡਰ ਪ੍ਰਕਿਰਿਆ ਸਬੰਧੀ ਮੁਸ਼ਕਿਲ ਨਾਲ ਹੋ ਰਹੇ ਅਮਲ 'ਤੇ ਵੀ ਸਵਾਲ ਉਠਾਏ ਜਾਣ ਦੀ ਤਿਆਰੀ ਹੈ ਜਦਕਿ ਇਹ 278 ਵੀਂ ਵਿੱਤ ਅਤੇ ਠੇਕਾ ਕਮੇਟੀ ਨੇ ਪਾਸ ਕੀਤਾ ਚੁੱਕਿਆ ਸੀ | ਚਰਚਾ ਹੈ ਦੋਨੋਂ ਏਜੰਡਿਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦੀ ਆੜ ਵਿਚ ਪਿਛਲੇ ਸਮੇਂ ਨਗਰ ਨਿਗਮ ਵਿਚ ਰਹੀ ਟੰਡਨ ਧੜੇ ਦੀ ਅਗਵਾਈ 'ਤੇ ਸਵਾਲ ਖੜੇ੍ਹ ਕਰਨ ਲਈ ਲਿਆ ਗਿਆ ਹੈ ਨਾ ਕਿ ਲੋਕਾਂ ਦਾ ਕੋਈ ਭਲਾ ਕਰਨ ਦਾ ਟੀਚਾ ਨਜ਼ਰ ਆ ਰਿਹਾ ਹੈ | ਟੈਕਸੀ ਸਟੈਂਡ ਲਈ ਈ-ਟੈਂਡਰਿੰਗ ਨੀਤੀ ਸਬੰਧੀ ਲੋਕ ਸਭਾ ਮੈਂਬਰ ਕਿਰਨ ਖੇਰ ਤੇ ਸਾਬਕਾ ਲੋਕ ਸਭਾ ਮੈਂਬਰ ਸਤਪਾਲ ਜੈਨ ਵੱਲੋਂ ਜਾਰੀ ਪੱਤਰਾਂ ਨੂੰ ਆਧਾਰ ਬਣਾ ਕੇ ਦੁਬਾਰਾ ਵਿਚਾਰੇ ਜਾਣ ਸਬੰਧੀ ਪੇਸ਼ ਕੀਤੇ ਜਾਣ ਦਾ ਨੁਕਤਾ ਵਰਤਿਆ ਗਿਆ ਹੈ | ਪੇਡ ਵਾਹਨ ਪਾਰਕਿੰਗ 'ਤੇ ਸਵਾਲ ਕੰਪਨੀ ਵੱਲੋਂ ਤੈਅ ਰਕਮ ਸਮੇਂ 'ਤੇ ਨਾ ਭਰਨ ਦੀ ਆੜ ਵਿਚ ਪਾਰਕਿੰਗ ਦੀਆਂ ਦਰਾਂ ਘਟਾਏ ਜਾਣ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਦਕਿ ਨਗਰ ਨਿਗਮ ਦੀ ਅਥਾਰਟੀ ਵੱਲੋਂ ਪਹਿਲਾਂ ਹੀ ਦਰਾਂ ਵਧਾਏ ਜਾਣ ਸਬੰਧੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ | ਜਾਣਕਾਰਾਂ ਦੀ ਮੰਨੀਏ ਤਾਂ ਪਾਰਕਿੰਗ ਦਰਾਂ ਸਬੰਧੀ ਸਦਨ ਵਿਚ ਏਜੰਡਾ ਪੇਸ਼ ਹੋਣ 'ਤੇ ਦਰਾਂ ਘਟਾਏ ਜਾਣ ਸਬੰਧੀ ਸਦਨ ਦੀ ਸਹਿਮਤੀ ਵਾਲੀ ਇਕ ਤਜਵੀਜ਼ ਪ੍ਰਸ਼ਾਸਨ ਨੂੰ ਭੇਜੀ ਜਾ ਸਕਦੀ ਹੈ | ਇਸ 'ਤੇ ਕੀ ਅਮਲ ਕਰਨਾ ਪ੍ਰਸ਼ਾਸਨ ਦੇਖੇਗਾ, ਸੱਚ ਇਹ ਹੈ ਕਿ ਜਿੰਨਾਂ ਮਾਲੀਆ ਇਸ ਠੇਕੇ ਤੋਂ ਨਗਰ ਨਿਗਮ ਨੂੰ ਮਿਲਣਾ ਹੈ ਸ਼ਾਇਦ ਹੀ ਦੁਬਾਰਾ ਕੋਈ ਕੰਪਨੀ ਦੇਣ ਲਈ ਰਾਜ਼ੀ ਹੋਵੇ ਜਦਕਿ ਨਿਗਮ ਦੇ ਹਲਾਤ ਹੁਣ ਇਹ ਹਨ ਕਿ ਮਾਲੀਆ ਜੁਟਾਉਣ ਦੇ ਸਾਧਨ ਨਾ ਪੈਦਾ ਕੀਤੇ ਤਾਂ ਆਉਂਦੇ ਕੁਝ ਮਹੀਨਿਆਂ ਬਾਅਦ ਕਰਮਚਾਰੀਆਂ ਦੀ ਤਨਖ਼ਾਹ ਦੇਣ ਲਈ ਵੀ ਨਿਗਮ ਨੂੰ ਕੋਈ ਹੋਰ ਰਾਹ ਦੇਖਣ ਦੀ ਨੌਬਤ ਹੈ | ਇਨ੍ਹਾਂ ਏਜੰਡਿਆਂ ਤੋਂ ਇਲਾਵਾ ਪਸ਼ੂਆਂ ਲਈ ਚੋਕਰ ਖ਼ਰੀਦ, ਸਫ਼ਾਈ ਕਰਮਚਾਰੀਆਂ ਗੁੜ ਆਦਿ ਦੇਣ, ਕਰ ਮੰਗ ਬਿਲ ਵੰਡ ਆਦਿ ਸਹਿਤ ਕੁਲ 7 ਏਜੰਡੇ ਪੇਸ਼ ਕੀਤੇ ਜਾਣਗੇ |
ਦੱਸਣਯੋਗ ਹੈ ਕਿ ਡੇਢ ਦਹਾਕੇ ਬਾਅਦ ਨਵੀਂ ਈ-ਟੈਂਡਰ ਨੀਤੀ ਅਧੀਨ ਨਿਗਮ ਨਿਗਮ ਚੰਡੀਗੜ੍ਹ ਟੈਕਸੀ ਸਟੈਂਡ ਅਲਾਟਮੈਂਟ ਕਰਨ ਦੀ ਪ੍ਰਕਿਰਿਆ ਸਿਆਸੀ ਦਖ਼ਲ ਬਾਅਦ ਰੁਕਣ ਦੇ ਸੰਕੇਤ ਮਿਲ ਰਹੇ ਹਨ | ਬੀਤੇ ਦਿਨੀਂ ਨਗਰ ਨਿਗਮ ਚੰਡੀਗੜ੍ਹ ਦੇ ਪਛਾਣ ਕੀਤੇ ਸਮੁੱਚੇ ਟੈਕਸੀ ਸਟੈਂਡਾਂ ਦੇ ਮਾਲਿਕਾਂ ਨੂੰ 31 ਮਾਰਚ 2018 ਤੱਕ ਦਿੱਤੀਆਂ ਥਾਵਾਂ ਖ਼ਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਸਨ | ਸਾਲ 2000 ਵਿਚ 37 ਟੈਕਸੀ ਸਟੈਂਡ ਪ੍ਰਸ਼ਾਸਨ ਦੁਆਰਾ ਨਗਰ ਨਿਗਮ ਨੂੰ ਸੌਾਪ ਦਿੱਤੇ ਗਏ ਸਨ | ਇਸ ਦੇ ਬਾਅਦ ਸਮੇਂ-ਸਮੇਂ 'ਤੇ ਟੈਕਸੀ ਸਟੈਂਡ ਅਲਾਟ ਕਰਨ ਸਬੰਧੀ ਤੈਅ ਕੀਤੀ ਨੀਤੀ ਵਿਚ ਕੁਝ ਸੋਧਾਂ ਕਰਨ ਦੀ ਮੰਗ ਨੇ ਜ਼ੋਰ ਵੀ ਫੜਿਆ ਪਰ ਚਰਚਾ ਅਨੁਸਾਰ ਸਿਆਸੀ ਧਿਰਾਂ ਦੇ ਦਬਾਅ ਕਾਰਨ ਇਹ ਅਮਲ ਸਿਰੇ ਨਾ ਚੜਿ੍ਹਆ | ਇਸ ਤੋਂ ਪਹਿਲਾਂ ਵੀ ਇਸ ਸਬੰਧੀ ਏਜੰਡਾ ਕਮੇਟੀ ਵਿਚ ਪੇਸ਼ ਹੁੰਦਾ ਰਿਹਾ ਹੈ ਤੇ ਸਾਹਮਣੇ ਆਉਂਦੀਆਂ ਖ਼ਾਮੀਆਂ ਨੂੰ ਪੂਰੇ ਕਰਨ ਤੋਂ ਬਾਅਦ ਪੇਸ਼ ਕਰਨ ਲਈ ਨਿਰਦੇਸ਼ ਦੇ ਕੇ ਅੱਗੇ ਪਾਇਆ ਜਾਂਦਾ ਰਿਹਾ ਹੈ | ਇਸ ਦੌਰਾਨ ਕਮੇਟੀ ਨੇ ਟੈਕਸੀ ਸਟੈਂਡਾਂ ਦੀ ਅਸਲ ਤਸਵੀਰ ਪੇਸ਼ ਕਰਨ ਲਈ ਸਕਰੀਨਿੰਗ ਕਮੇਟੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ | ਪਰ ਨਗਰ ਨਿਗਮ ਇਨ੍ਹਾਂ ਸਬੰਧੀ ਕੋਈ ਠੋਸ ਫ਼ੈਸਲਾ ਨਹੀਂ ਲੈ ਸਕਿਆ ਜਿਸ ਕਾਰਨ ਇਸ ਵਸੀਲੇ ਤੋਂ ਮਿਲਣ ਵਾਲਾ ਵੱਡਾ ਮਾਲੀਆ ਹੱਥੋਂ ਖੱੁਸਣ ਦਾ ਕਾਰਨ ਬਣਿਆ |
37 ਟੈਕਸੀ ਸਟੈਂਡਾਂ ਨੂੰ 3 ਅਪੈ੍ਰਲ 2000 ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਨਗਰ ਨਿਗਮ ਦੇ ਅਧਿਕਾਰ ਹੇਠ ਕਰ ਦਿੱਤਾ ਸੀ | ਨਗਰ ਨਿਗਮ ਚੰਡੀਗੜ੍ਹ ਨੇ ਪਹਿਲੀ ਵਾਰ ਇਹ ਟੈਕਸੀ ਸਟੈਂਡ 1 ਅਪ੍ਰੈਲ 2003 ਤੋਂ 31 ਮਾਰਚ 2006 ਲਈ ਅਲਾਟ ਕੀਤੇ | ਇਸ ਤੋਂ ਬਾਅਦ ਇਨ੍ਹਾਂ ਅਲਾਟੀਆਂ ਨੂੰ ਹੀ ਇੱਕ ਸਾਲ 31 ਮਾਰਚ 2007 ਤੱਕ ਦੁਬਾਰਾ ਅਲਾਟ ਕਰ ਦਿੱਤੀਆਂ ਗਈਆਂ | ਇਸ ਤੋਂ ਅੱਗੇ 1 ਅਪ੍ਰੈਲ 2007 ਨੂੰ ਤਿੰਨ ਸਾਲ , 31 ਮਾਰਚ 2010 ਨੂੰ ਦੋ ਸਾਲ, 31 ਮਾਰਚ 2012 ਨੂੰ ਤਿੰਨ ਮਹੀਨਿਆਂ ਲਈ ਸਮਾਂ ਵਧਾਇਆ ਗਿਆ ਜਦਕਿ 1 ਅਕਤੂਬਰ 2012 ਤੋਂ 30 ਸਤੰਬਰ 2015 ਤੱਕ ਤਿੰਨ ਸਾਲਾਂ ਲਈ ਚੋਣਵੇਂ 13 ਟੈਕਸੀ ਸਟੈਂਡਾਂ ਦਾ ਸਮਾਂ ਵਧਾਇਆ ਗਿਆ | ਇਨ੍ਹਾਂ ਵਿਚ ਉਹ ਟੈਕਸੀ ਸਟੈਂਡ ਹੀ ਲਏ ਗਏ ਸਨ, ਜੋ ਟੈਕਸੀ ਸਟੈਂਡ ਮਾਲਿਕ ਚਾਰ ਕਾਰਾਂ ਆਪਣੇ ਨਾਂਅ ਹੋਣ ਦੀ ਸ਼ਰਤ ਪੂਰੇ ਕਰਦੇ ਸਨ, ਟੈਕਸੀ ਸਟੈਂਡ ਅਲਾਟ ਕਰਨ ਸਬੰਧੀ ਬਣਾਈ ਗਈ ਨੀਤੀ 'ਚ ਇਹੀ ਨੀਤੀ ਦੀ ਬੁਨਿਆਦੀ ਸ਼ਰਤ ਸੀ | ਟੈਕਸੀ ਸਟੈਂਡ ਦੇ ਮਾਲਿਕ ਦੇ ਖ਼ੂਨ ਦੇ ਰਿਸ਼ਤੇ ਵਿਚ ਚਾਰ ਕਾਰਾਂ ਦੀ ਮਾਲਕੀ ਹੋਣ ਨੂੰ ਵੀ ਚਾਰ ਕਾਰਾਂ ਦੀ ਮਾਲਕੀ ਵਿਚ ਸ਼ਾਮਿਲ ਕਰਨ ਦੀ ਮੰਗ ਸਿਆਸੀ ਧਿਰਾਂ ਦੇ ਦਖ਼ਲ ਕਾਰਨ, ਟੈਕਸੀ ਸਟੈਂਡ ਅਲਾਟ ਕਰਨ ਦੀ ਨੀਤੀ ਵਿਚ ਸੋਧ ਕਰਨ ਦੀ ਮੰਗ ਪੁਰਜ਼ੋਰ ਉਠਾ ਦਿੱਤੀ ਗਈ ਸੀ | ਇਸੇ ਦੌਰਾਨ ਜੋ ਪ੍ਰਸ਼ਾਸਨ ਵੱਲੋਂ ਤੈਅ ਟੈਕਸੀ ਸਟੈਂਡ ਮਾਲਿਕ ਦੇ ਨਾਂਅ ਚਾਰ ਕਾਰਾਂ ਦੀ ਮਾਲਕੀ ਦੀ ਸ਼ਰਤ ਪੂਰੀ ਨਾ ਕਰਨ ਵਾਲੇ 24 ਟੈਕਸੀ ਸਟੈਂਡਾਂ ਦੀ ਅਲਾਟਮੈਂਟ 17 ਅਗਸਤ 2012 ਦੀ ਵਿੱਤ ਅਤੇ ਠੇਕਾ ਕਮੇਟੀ ਨੇ ਰੱਦ ਕਰ ਦਿੱਤੇ | ਸਬੰਧਤ ਟੈਕਸੀ ਸਟੈਂਡ ਮਾਲਿਕ ਹਾਈ ਕੋਰਟ ਚਲੇ ਗਏ 15 ਜੁਲਾਈ 2013 ਨੂੰ ਹਾਈ ਕੋਰਟ ਨੇ ਅਗਲੇ ਸਬੰਧਤ ਅਦਾਰੇ ਦੇ ਹੁਕਮਾਂ ਤੱਕ ਉਸ ਸਮੇਂ ਦੀ ਸਥਿਤੀ ਮੁਤਾਬਿਕ ਇੰਨਬਿੰਨ ਚੱਲੇ ਜਾਣ ਦਾ ਹੁਕਮ ਜਾਰੀ ਕਰ ਦਿੱਤਾ |

ਪੰਜਾਬ ਦਾ ਇਕ ਵੀ ਸੰਸਦ ਮੈਂਬਰ ਕਿਸਾਨ/ਖੇਤ ਮਜ਼ਦੂਰ, 'ਵਿਧਵਾ' ਬੀਬੀਆਂ ਦੀ ਵਿਥਿਆ ਸੁਣਨ ਨਾ ਪੁੱਜਾ

ਕਿਉਂਕਿ ਅਜੇ ਵੋਟਾਂ ਦਾ ਸੀਜ਼ਨ ਨਹੀ ਾ...! ਚੰਡੀਗੜ੍ਹ, 19 ਮਾਰਚ (ਗੁਰਸੇਵਕ ਸਿੰਘ ਸੋਹਲ)-ਪੰਜਾਬ 'ਚ ਖ਼ੁਦਕੁਸ਼ੀਆਂ ਕਰ ਗਏ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਵਿਧਵਾ ਪਤਨੀਆਂ, ਮਾਵਾਂ ਅਤੇ ਬਜ਼ੁਰਗਾਂ ਦੀ ਵਿਥਿਆ ਸੁਣਨ ਲਈ ਸੂਬੇ ਦਾ ਇਕ ਵੀ ਸੰਸਦ ਮੈਂਬਰ ਜਾਂ ਕਾਂਗਰਸ ...

ਪੂਰੀ ਖ਼ਬਰ »

ਪੰਜਾਬ 'ਵਰਸਿਟੀ ਦੇ 2 ਪ੍ਰੋਫੈਸਰ ਲੈਣਗੇ ਗਲੋਬਲ ਕਾਨਫ਼ਰੰਸ 'ਚ ਹਿੱਸਾ

ਚੰਡੀਗੜ੍ਹ, 19 ਮਾਰਚ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ.ਜਯੋਤੀ ਰਤਨ ਅਤੇ ਯੂਸੋਲ ਦੇ ਡਾ.ਵਿਜੇ ਰਤਨ ਨੂੰ ਯੂ.ਐਸ.ਏ. ਵਿਚ ਹੋਣ ਜਾ ਰਹੀ ਗਲੋਬਲ ਕਾਨਫ਼ਰੰਸ ਵਿਚ ਭਾਸ਼ਣ ਦੇਣ ਲਈ ਚੁਣਿਆ ਗਿਆ ਹੈ | ਇਹ ਵਿਸ਼ਵ ਪੱਧਰੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ

ਚੰਡੀਗੜ੍ਹ, 19 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 25 ਰੈਲੀ ਗਰਾਊਾਡ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਸੁਰੱਖਿਆ ਦੇ ਲਿਹਾਜ਼ ਤੋਂ ਆਮ ਲੋਕਾਂ ਨੂੰ ਦਕਸ਼ਿਨ ਮਾਰਗ 'ਤੇ ਸੈਕਟਰ 25/38 ਨੂੰ ...

ਪੂਰੀ ਖ਼ਬਰ »

ਹੜ੍ਹ ਰੋਕੂ ਨਵੀਆਂ ਯੋਜਨਾਵਾਂ

ਚੰਡੀਗੜ੍ਹ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਹਰਿਆਣਾ ਰਾਜ ਸੋਕਾ ਗ੍ਰਸਤ ਅਤੇ ਹੜ੍ਹ ਕੰਟਰੋਲ ਬੋਰਡ ਦੀ 49ਵੀਂ ਮੀਟਿੰਗ ਵਿਚ 166 ਕਰੋੜ ਰੁਪਏ ਦੀ ਲਾਗਤ ਦੀ 165 ਨਵੀਆਂ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ | ...

ਪੂਰੀ ਖ਼ਬਰ »

ਝੱਪਟਮਾਰੀ ਦੇ ਮਾਮਲੇ 'ਚ ਦੋ ਗਿ੍ਫ਼ਤਾਰ

ਚੰਡੀਗੜ੍ਹ, 19 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਰਾਹ ਜਾਂਦੇ ਵਿਅਕਤੀ ਦਾ ਮੋਬਾਈਲ ਝੱਪਟਣ ਦੇ ਮਾਮਲੇ 'ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਮੁਹਾਲੀ ਫ਼ੇਜ਼ 11 ਦੇ ਰਹਿਣ ਵਾਲੇ ਰਾਕੇਸ਼ ਨੇ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲੇ ਦੋ ਮੁਲਜ਼ਮਾਂ ਨੂੰ 20 ਸਾਲ ਕੈਦ

ਚੰਡੀਗੜ੍ਹ, 19 ਮਾਰਚ (ਰਣਜੀਤ ਸਿੰਘ/ਜਾਗੋਵਾਲ)- 14 ਸਾਲ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20-20 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੂਨਮ ਆਰ ਜੋਸ਼ੀ ਦੀ ...

ਪੂਰੀ ਖ਼ਬਰ »

ਏ.ਬੀ.ਵੀ.ਪੀ ਵਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ, 19 ਮਾਰਚ (ਮਨਜੋਤ)- ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ ਵਲੋਂ 'ਝਨਕਾਰ' ਮੇਲੇ ਦੌਰਾਨ ਭਿ੍ਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਉਪ ਕੁਲਪਤੀ ਦਫ਼ਤਰ ਬਾਹਰ ਧਰਨਾ ਦਿੱਤਾ | ਝਨਕਾਰ ਮੇਲਾ ਵਿਦਿਆਰਥੀ ਕੌਾਸਲ ਵਲੋਂ ਕਰਵਾਇਆ ਗਿਆ ਸੀ, ਇਸ ...

ਪੂਰੀ ਖ਼ਬਰ »

ਝਪਟਮਾਰੀ ਅਤੇ ਵਾਹਨ ਚੋਰੀ ਦੇ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ ਛੇ ਗਿ੍ਫ਼ਤਾਰ

ਚੰਡੀਗੜ੍ਹ, 19 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਝਪਟਮਾਰੀ ਅਤੇ ਵਾਹਨ ਚੋਰੀ ਦੇ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ ਛੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਵੱਖ-ਵੱਖ ਮਾਮਲਿਆਂ 'ਚ ਸ਼ਾਮਲ ਇਨ੍ਹਾਂ ਮੁਲਜ਼ਮਾਂ ਦੀ ...

ਪੂਰੀ ਖ਼ਬਰ »

ਕਿਰਤ ਭਲਾਈ ਬੋਰਡ ਦਾ ਪੁਨਰਗਠਨ

ਚੰਡੀਗੜ੍ਹ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਕਿਰਤ ਭਲਾਈ ਬੋਰਡ ਦਾ ਮੁੜ ਗਠਨ ਕਰਦੇ ਹੋਏ ਚੇਅਰਮੈਨ ਤੋਂ ਇਲਾਵਾ 11 ਮੈਂਬਰਾਂ ਦਾ ਐਲਾਨ ਕੀਤਾ ਹੈ | ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਰਮੇਸ਼ ਬਲਹਾਰਾ ਨੂੰ ਬੋਰਡ ਦਾ ਚੇਅਰਮੈਨ, ਹਰੀ ਪ੍ਰਕਾਸ਼ ਸ਼ਰਮਾ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦਾ ਗੇਟ ਨੰਬਰ-3 ਅੱਜ ਬੰਦ ਰਹੇਗਾ

ਚੰਡੀਗੜ੍ਹ, 19 ਮਾਰਚ (ਮਨਜੋਤ ਸਿੰਘ ਜੋਤ)- ਸ਼੍ਰੋਮਣੀ ਅਕਾਲੀ ਦਲ ਦੀ ਅੱਜ ਰੈਲੀ ਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ ਦਾ ਗੇਟ ਨੰਬਰ-3 ਬੰਦ ਰੱਖਿਆ ਜਾਵੇਗਾ | ਜਿਸ ਕਾਰਨ ਗੇਟ ਨੰਬਰ 2 ਅਤੇ 3 ਤੋਂ ਹੀ ਵਾਹਨਾਂ ਨੂੰ ਦਾਖਲ ਹੋਣ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਅਕਾਲੀ ਦਲ ...

ਪੂਰੀ ਖ਼ਬਰ »

ਕਿੱਲੋ ਤੋਂ ਵੱਧ ਗਾਂਜੇ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 19 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਗਾਂਜੇ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਧਨਾਸ ਦੇ ਰਹਿਣ ਵਾਲੇ ਅਰੁਨ ਸਿੰਘ ਉਰਫ਼ ਗੋਲਡੀ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ 5 ਵਿਗਿਆਨੀਆਂ ਦੀ ਐਵਾਰਡ ਲਈ ਚੋਣ

ਚੰਡੀਗੜ੍ਹ, 19 ਮਾਰਚ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ 5 ਵਿਗਿਆਨੀਆਂ ਦੀ ਫੈਕਲਟੀ ਰਿਸਰਚ ਐਵਾਰਡ 2018 ਦੇਣ ਲਈ ਚੋਣ ਕੀਤੀ ਗਈ ਹੈ | ਇਨ੍ਹਾਂ ਵਿਚ ਯੂਨੀਵਰਸਿਟੀ ਇੰਸਚੀਟਿਊਟ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਦੇ ਪ੍ਰੋ.ਓ.ਪੀ.ਕਟਾਰੇ, ਐੈਂਥਰੋਲੋਜੀ ਵਿਭਾਗ ਦੇ ...

ਪੂਰੀ ਖ਼ਬਰ »

ਇੰਡੀਅਨ ਬੈਂਕ ਨੇ ਖਰੜ ਵਿਖੇ ਆਪਣੀ 2781ਵੀਂ ਸ਼ਾਖਾ ਖੋਲ੍ਹੀ

ਖਰੜ, 19 ਮਾਰਚ (ਗੁਰਮੁੱਖ ਸਿੰਘ ਮਾਨ)-ਇੰਡੀਅਨ ਬੈਂਕ ਵਲੋਂ ਖਰੜ ਵਿਖੇ ਨਵੀਂ ਸ਼ਾਖਾ ਖੋਲ੍ਹੀ ਗਈ, ਜਿਸ ਦਾ ਉਦਘਾਟਨ ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ ਅਮਿੱਤ ਢਾਕਾ ਅਤੇ ਬੈਂਕ ਦੇ ਉਪ ਮਹਾਂ-ਪ੍ਰਬੰਧਕ ਚੰਡੀਗੜ੍ਹ ਜ਼ੋਨ ਊਦੇ ਕੁਮਾਰ ਸੂਰੀਆ ਵਲੋਂ ਸਾਂਝੇ ਤੌਰ 'ਤੇ ਕੀਤਾ ...

ਪੂਰੀ ਖ਼ਬਰ »

ਅਧਿਕਾਰੀ ਅਤੇ ਕਰਮਚਾਰੀ ਡਿਊਟੀ ਸਮਰਪਿਤ ਭਾਵਨਾ ਤੇ ਇਮਾਨਦਾਰੀ ਨਾਲ ਨਿਭਾਉਣ-ਕੁਮਾਰ ਰਾਹੁਲ

ਐੱਸ. ਏ. ਐੱਸ. ਨਗਰ, 19 ਮਾਰਚ (ਕੇ. ਐੱਸ. ਰਾਣਾ)-ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਸਮਰਪਿਤ ਭਾਵਨਾ ਅਤੇ ਇਮਾਨਦਾਰੀ ਨਾਲ ਨਿਭਾਉਣ ਦੇ ਨਾਲ-ਨਾਲ ਸਰਕਾਰ ਵਲੋਂ ਸ਼ੁਰੂ ਕੀਤੀ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਲੋਕ ...

ਪੂਰੀ ਖ਼ਬਰ »

ਕਾਂਗਰਸ ਦੇ 1 ਸਾਲ ਦੇ ਕਾਰਜਕਾਲ ਦੌਰਾਨ ਖਰੜ ਹਲਕਾ ਵਿਕਾਸ ਪੱਖੋਂ ਪਛੜਿਆ-ਕੰਵਰ ਸੰਧੂ

ਖਰੜ, 19 ਮਾਰਚ (ਗੁਰਮੁੱਖ ਸਿੰਘ ਮਾਨ)-ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਨੂੰ ਗ਼ੈਰਕਾਨੂੰਨੀ ਹੁਕਮ ਨਾ ਮੰਨਣ ਦੀ ਤਾਕੀਦ ਕੀਤੀ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਅਧਿਕਾਰੀ ਹਰ ਗ਼ਲਤ ਕੰਮ ਲਈ ਠੋਕ ਕੇ ਜਵਾਬ ਦੇਣ ਭਾਵੇਂ ਇਹ ਕੰਮ ...

ਪੂਰੀ ਖ਼ਬਰ »

ਬਿਕਰਮ ਸਿੰਘ ਮਜੀਠੀਆ ਅੱਗੇ ਝੁਕੇ ਕੇਜਰੀਵਾਲ-ਐਡਵੋਕੇਟ ਪਿ੍ੰਸ

ਐੱਸ. ਏ. ਐੱਸ. ਨਗਰ, 19 ਮਾਰਚ (ਕੇ. ਐੱਸ. ਰਾਣਾ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪਿ੍ੰਸ ਨੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮਾਝੇ ਦੇ ਜਰਨੈਲ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ...

ਪੂਰੀ ਖ਼ਬਰ »

ਸੱਚ ਦੇ ਸਾਹਮਣੇ 'ਆਪ' ਦਾ ਝਾੜੂ ਹੋਇਆ ਤੀਲਾ-ਤੀਲਾ-ਗਿੱਲ

ਕੁਰਾਲੀ, 19 ਮਾਰਚ (ਹਰਪ੍ਰੀਤ ਸਿੰਘ)-ਝੂਠ ਦੇ ਸਹਾਰੇ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਝਾੜੂ ਅੱਜ ਸੱਚ ਦੇ ਸਾਹਮਣੇ ਤੀਲਾ-ਤੀਲਾ ਹੋ ਕੇ ਰਹਿ ਗਿਆ ਹੈ | ਇਹ ਪ੍ਰਗਟਾਵਾ ਹਲਕਾ ਖਰੜ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਕੁਰਾਲੀ ਵਿਖੇ ...

ਪੂਰੀ ਖ਼ਬਰ »

ਇਰਾਦਾ ਕਤਲ ਅਤੇ ਦਾਜ ਮੰਗਣ ਵਾਲੇ ਮਾਮਲੇ 'ਚ ਸਹੁਰਾ ਬਰੀ, ਪਤੀ ਭਗੌੜਾ ਕਰਾਰ

ਐੱਸ. ਏ. ਐੱਸ. ਨਗਰ, 19 ਮਾਰਚ (ਜਸਬੀਰ ਸਿੰਘ ਜੱਸੀ)-ਔਰਤ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਅਤੇ ਦਾਜ ਦਹੇਜ ਮੰਗਣ ਦੇ ਮਾਮਲੇ 'ਚ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਵਿਆਹੁਤਾ ਔਰਤ ਸਰਬਜੀਤ ਕੌਰ ਉਰਫ ਸਰਜੰਟ ਕੌਰ ਦੀਆਂ ਦਲੀਲਾਂ ਤੋਂ ਅਸਹਿਮਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਜ਼ੇਰੇ ਇਲਾਜ ਮੌਤ

ਖਰੜ, 19 ਮਾਰਚ (ਜੰਡਪੁਰੀ)-ਬੀਤੇ ਦਿਨੀਂ ਪਿੰਡ ਸਹੌੜਾਂ ਲਾਗੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਭਜਨ ਲਾਲ ਵਾਸੀ ਪਿੰਡ ਸੰਦੋਕੇ ਜੋ ਕਿ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ, ਦੀ ਮੌਤ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ...

ਪੂਰੀ ਖ਼ਬਰ »

ਬੀਰਦਵਿੰਦਰ ਸਿੰਘ ਵਾਲੀ ਅਰਜ਼ੀ 'ਤੇ ਵਿਜੀਲੈਂਸ ਵਲੋਂ ਅਦਾਲਤ 'ਚ ਜਵਾਬ ਦਾਖ਼ਲ, ਅਗਲੀ ਸੁਣਵਾਈ 11 ਨੂੰ

ਐੱਸ. ਏ. ਐੱਸ. ਨਗਰ, 19 ਮਾਰਚ (ਜਸਬੀਰ ਸਿੰਘ ਜੱਸੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਮੁਲਜ਼ਮਾਂ ਿਖ਼ਲਾਫ਼ ਦਰਜ ਅੰਮਿ੍ਤਸਰ ਇੰਮਪਰੂਵਮੈਂਟ ਟਰੱਸਟ ਦੇ ਬਹੁ-ਕਰੋੜੀ ਜ਼ਮੀਨ ਘੁਟਾਲੇ ਦੇ ਮਾਮਲੇ 'ਚ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਲਾਪਤਾ ਹੋਈਆਂ ਲੜਕੀਆਂ ਦੇ ਮੋਬਾਈਲਾਂ ਸਮੇਤ ਦੋ ਵਿਅਕਤੀ ਕਾਬੂ

ਖਰੜ, 19 ਮਾਰਚ (ਜੰਡਪੁਰੀ)-ਸਦਰ ਥਾਣੇ ਅਧੀਨ ਪੈਂਦੇ ਪਿੰਡ ਤਿਉੂੜ ਦੀਆਂ ਭੇਦਭਰੇ ਹਾਲਾਤ ਵਿਚ ਲਾਪਤਾ ਹੋਈਆਂ ਲੜਕੀਆਂ ਦੇ ਮੋਬਾਈਲਾਂ ਸਮੇਤ ਦੋ ਵਿਅਕਤੀਆਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ, ਪਰ ਲੜਕੀਆਂ ਸਬੰਧੀ ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲੀ | ਇਸ ...

ਪੂਰੀ ਖ਼ਬਰ »

ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੇ ਉਪਰਾਲੇ ਸਦਕਾ ਵੱਖ-ਵੱਖ ਥਾਵਾਂ 'ਤੇ ਵਿਸ਼ਾਲ ਸਮਾਗਮ

ਐੱਸ. ਏ. ਐੱਸ. ਨਗਰ, 19 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਬਾਬਾ ਬੰਦਾ ਸਿੰਘ ਬਹਾਦਰ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਅਤੇ ਖ਼ਾਲਸੇ ਦੇ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵਲੋਂ ਦੇਸ਼-ਵਿਦੇਸ਼ ਵਿਚ ਵਿਸ਼ਾਲ ਗੁਰਮਤਿ ...

ਪੂਰੀ ਖ਼ਬਰ »

ਮਹਾਰਾਣੀ ਪ੍ਰਨੀਤ ਕੌਰ ਅੱਜ ਕਰਨਗੇ ਹਲਕੇ ਦੇ ਕਈ ਪਿੰਡਾਂ ਦਾ ਦੌਰਾ

ਡੇਰਾਬੱਸੀ, 19 ਮਾਰਚ (ਸੰਧੂ)-ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅੱਜ 20 ਮਾਰਚ ਨੂੰ ਹਲਕਾ ਡੇਰਾਬੱਸੀ ਦੇ ਕਈ ਪਿੰਡਾਂ ਦਾ ਦੌਰਾ ਕਰਨਗੇ | ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦੀਪਇੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਨੀਤ ਕੌਰ ਸਵੇਰੇ 9 ਵਜੇ ਪਿੰਡ ਕਾਰਕੌਰ, ...

ਪੂਰੀ ਖ਼ਬਰ »

ਮੁਹਾਲੀ ਦੇ ਦੰਗਾ ਪੀੜਤਾਂ ਨੂੰ ਮਾਣਯੋਗ ਸੁਪਰੀਮ ਕੋਰਟ ਤੋਂ ਮਿਲੀ ਸਟੇਅ

ਐੱਸ. ਏ. ਐੱਸ. ਨਗਰ, 19 ਮਾਰਚ (ਕੇ. ਐੱਸ. ਰਾਣਾ)-ਇੱਥੋਂ ਦੇ ਫੇਜ਼ 11 ਵਿਚ ਰਹਿੰਦੇ ਦੰਗਾ ਪੀੜਤ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਸਦਕਾ ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ ਸਟੇਅ ਮਿਲ ਗਈ ਹੈ | ਇਨ੍ਹਾਂ ਦੰਗਾ ਪੀੜਤ ਪਰਿਵਾਰਾਂ ਨੇ ਸੀਨੀਅਰ ਮਹਿਲਾ ...

ਪੂਰੀ ਖ਼ਬਰ »

ਪੁਲਿਸ ਨੇ 10 ਮੁਲਜ਼ਮਾਂ ਿਖ਼ਲਾਫ਼ ਅਦਾਲਤ 'ਚ ਪੇਸ਼ ਕੀਤਾ ਚਲਾਨ

ਐੱਸ. ਏ. ਐੱਸ. ਨਗਰ, 19 ਮਾਰਚ (ਜਸਬੀਰ ਸਿੰਘ ਜੱਸੀ)-ਚਿੱਟ-ਫੰਡ ਰਾਹੀਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੰਜਾਬ ਸਟੇਟ ਕ੍ਰਾਇਮ ਥਾਣਾ ਫੇਜ਼-4 ਮੁਹਾਲੀ ਵਲੋਂ 10 ਮੁਲਜ਼ਮਾਂ ਭਗਵੰਤ ਸਿੰਘ ਕੋਟਲਾ ਲਹਿਲ, ਰਾਮ ਸਿੰਘ ਸਿੱਧੂ ਛਾਜਲੀ, ਹਰਵਿੰਦਰ ਸਿੰਘ ਕਾਕਾ ਛਾਜਲੀ, ...

ਪੂਰੀ ਖ਼ਬਰ »

ਦੇਰ ਰਾਤ ਐਰੋਸਿਟੀ ਸੜਕ 'ਤੇ ਅੱਗ ਲੱਗਣ ਕਾਰਨ ਬੀ. ਐਮ. ਡਬਲਿਊ. ਕਾਰ ਸੜ ਕੇ ਸੁਆਹ

ਜ਼ੀਰਕਪੁਰ, 19 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ ਦੀ 200 ਫੁੱਟੀ ਐਰੋਸਿਟੀ ਸੜਕ 'ਤੇ ਬੀਤੀ ਦੇਰ ਰਾਤ ਇਕ ਬੀ. ਐਮ. ਡਬਲਿਊ. ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ | ਇਸ ਦੌਰਾਨ ਕਾਰ ਵਿਚ ਸਵਾਰ ਖਰੜ ਵਸਨੀਕ ਕਾਰ ਚਾਲਕ ਵਾਲ-ਵਾਲ ਬਚ ਗਿਆ | ਡੇਰਾਬੱਸੀ ਫਾਇਰ ...

ਪੂਰੀ ਖ਼ਬਰ »

ਕਾਲਜ ਦੇ ਡਾਇਰੈਕਟਰ ਸਮੇਤ 5 ਪ੍ਰਬੰਧਕਾਂ ਨੂੰ 3-3 ਸਾਲ ਦੀ ਕੈਦ, 10-10 ਹਜ਼ਾਰ ਜੁਰਮਾਨਾ

ਐੱਸ. ਏ. ਐੱਸ. ਨਗਰ, 19 ਮਾਰਚ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਇਕ ਨਿੱਜੀ ਕਾਲਜ ਦੇ ਪ੍ਰਬੰਧਕਾਂ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਵਾਨਗੀ ਲਏ ਬਿਨਾਂ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੇ ਮਾਮਲੇ 'ਚ ਮੁਹਾਲੀ ਦੀ ਇਕ ਅਦਾਲਤ ਨੇ ਉਕਤ ਕਾਲਜ ਦੇ ...

ਪੂਰੀ ਖ਼ਬਰ »

ਲੱਖਾਂ ਦੇ ਗਹਿਣੇ ਤੇ 97 ਹਜ਼ਾਰ ਦੀ ਨਕਦੀ ਸਮੇਤ ਕਾਬੂ ਚੋਰ ਨੇ ਪੁਲਿਸ ਕੋਲ ਖੋਲੇ੍ਹ ਕਈ ਰਾਜ਼

ਐੱਸ. ਏ. ਐੱਸ. ਨਗਰ, 19 ਮਾਰਚ (ਜਸਬੀਰ ਸਿੰਘ ਜੱਸੀ)-ਫੇਜ਼-3 ਏ 'ਚ 10 ਲੱਖ ਦੇ ਗਹਿਣੇ ਅਤੇ 97 ਹਜ਼ਾਰ ਦੀ ਨਕਦੀ ਸਮੇਤ ਗਿ੍ਫ਼ਤਾਰ ਰਾਜੂ ਯਾਦਵ ਨੂੰ ਥਾਣਾ ਮਟੌਰ ਦੀ ਪੁਲਿਸ ਵਲੋਂ ਮੁਹਾਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਕਤ ਮੁਲਜ਼ਮ ਨੂੰ 2 ਦਿਨ ਦੇ ਪੁਲਿਸ ...

ਪੂਰੀ ਖ਼ਬਰ »

10ਵੀਂ ਗਣਿਤ ਦੇ ਪ੍ਰਸ਼ਨ ਪੱਤਰ ਦਾ ਕਾਫੀ ਹਿੱਸਾ ਬੋਰਡ ਵਲੋਂ ਜਾਰੀ

ਐੱਸ. ਏ. ਐੱਸ. ਨਗਰ, 19 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਸ਼ੇ੍ਰਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2018 ਦੌਰਾਨ 10ਵੀਂ ਦੇ ਗਣਿਤ ਵਿਸ਼ੇ ਦੇ ਪ੍ਰਸ਼ਨ ਪੱਤਰ ਦਾ ਕਾਫੀ ਹਿੱਸਾ ਸਿੱਖਿਆ ਬੋਰਡ ਵਲੋਂ ਜਾਰੀ ਸਿਲੇਬਸ ਤੋਂ ਬਾਹਰੋਂ ਆਉਣ, ...

ਪੂਰੀ ਖ਼ਬਰ »

ਸਿੱਖਿਆ ਬਚਾਓ ਮੰਚ ਵਲੋਂ ਕੱਲ੍ਹ ਫੂਕੀ ਜਾਵੇਗੀ ਪੰਜਾਬ ਸਰਕਾਰ ਦੀ ਅਰਥੀ

ਐੱਸ. ਏ. ਐੱਸ. ਨਗਰ, 19 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀ ਨਵੀਂ ਅਧਿਆਪਕ ਤਬਾਦਲਾ ਨੀਤੀ ਅਨੁਸਾਰ 7 ਸਾਲਾਂ ਤੋਂ ਇਕ ਹੀ ਸਕੂਲ ਵਿਚ ਸੇਵਾ ਨਿਭਾਅ ਰਹੇ ਅਧਿਆਪਕਾਂ ਨੂੰ 5 ਜ਼ੋਨ ਬਣਾ ਕੇ ਉਨ੍ਹਾਂ 'ਚ ਤਬਦੀਲ ਕੀਤਾ ਜਾਵੇਗਾ ਅਤੇ ਨਾਲ ਹੀ ...

ਪੂਰੀ ਖ਼ਬਰ »

ਬਿੱਲ ਦਾ ਭੁਗਤਾਨ ਨਾ ਹੋਣ ਕਰਕੇ ਇਤਿਹਾਸਕ ਗੁਰਦੁਆਰਾ ਫਤਿਹਜੰਗ ਸਾਹਿਬ ਚੱਪੜਚਿੜੀ ਦਾ ਬਿਜਲੀ ਕੁਨੈਕਸ਼ਨ ਕੱਟਿਆ

ਐੱਸ. ਏ. ਐੱਸ. ਨਗਰ, 19 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਇਤਿਹਾਸਕ ਪਿੰਡ ਚੱਪੜਚਿੜੀ ਦੇ ਗੁਰਦੁਆਰਾ ਫਤਿਹਜੰਗ ਸਾਹਿਬ ਦੇ ਬਿਜਲੀ ਦੇ ਬਿੱਲ ਦਾ ਭੁਗਤਾਨ ਨਾ ਹੋਣ ਕਾਰਨ ...

ਪੂਰੀ ਖ਼ਬਰ »

ਹਰਿਆਣਾ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਅੱਜ

ਚੰਡੀਗੜ੍ਹ, 19 ਮਾਰਚ (ਐਨ.ਐਸ. ਪਰਵਾਨਾ)-ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ 20 ਮਾਰਚ ਨੂੰ ਇੱਥੇ ਰਾਜ ਭਵਨ ਵਿਚ ਤਮਗੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨਗੇ | ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਸਿੱਖਿਆ ਮੰਤਰੀ ਰਾਮ ...

ਪੂਰੀ ਖ਼ਬਰ »

ਚੰਡੀਗੜ੍ਹ ਵਪਾਰ ਮੰਡਲ ਦੇ ਦੁਬਾਰਾ ਪ੍ਰਧਾਨ ਬਣੇ 'ਅਨਿਲ ਵੋਹਰਾ'

ਚੰਡੀਗੜ੍ਹ, 19 ਮਾਰਚ (ਆਰ. ਐਸ. ਲਿਬਰੇਟ)-ਅੱਜ ਚੰਡੀਗੜ੍ਹ ਵਪਾਰ ਮੰਡਲ ਦੇ ਦੁਬਾਰਾ ਨਿਰਵਿਰੋਧ ਪ੍ਰਧਾਨ ਚੁਣ ਲਏ ਗਏ ਹਨ, ਪ੍ਰਧਾਨਗੀ ਦੀ ਨਾਮਜ਼ਦਗੀ ਦੇ ਅਖੀਰਲੇ ਦਿਨ ਅੱਜ ਤਕ ਵੀ ਉਨ੍ਹਾਂ ਦੇ ਵਿਰੋਧ ਵਿਚ ਕਿਸੇ ਉਮੀਦਵਾਰੀ ਦਾ ਕੋਈ ਨਾਂਅ ਨਹੀਂ ਆਇਆ | ਕੋਈ ਵਿਰੋਧ ਵਿਚ ...

ਪੂਰੀ ਖ਼ਬਰ »

ਪੀ.ਜੀ.ਆਈ. ਮੌਖਿਕ ਸਿਹਤ ਬਾਰੇ ਲੋਕਾਂ ਨੂੰ ਅੱਜ ਕਰੇਗਾ ਜਾਗਰੂਕ

ਚੰਡੀਗੜ੍ਹ, 19 ਮਾਰਚ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਦੇ ਓਰਲ ਹੈਲਥ ਸਾਇੰਸ ਸੈਂਟਰ ਵੱਲੋਂ ਲੋਕਾਂ ਨੂੰ ਮੌਖਿਕ ਸਿਹਤ ਬਾਰੇ ਅੱਜ ਜਾਗਰੂਕ ਕੀਤਾ ਜਾਵੇਗਾ, ਜਿਸ ਤਹਿਤ ਨਹਿਰੂ ਹਸਪਤਾਲ ਵਿਚਲੇ ਲੈਕਚਰ ਥੇਟਰ ਨੰਬਰ-1 ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ | ਇਸ ਵਿਚ ...

ਪੂਰੀ ਖ਼ਬਰ »

ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਡਾਕਟਰਾਂ ਵਾਲੇ ਫ਼ੈਸਲੇ ਨੂੰ ਇੰਜੀਨੀਅਰਜ਼ 'ਤੇ ਵੀ ਲਾਗੂ ਕਰਨ ਦੀ ਮੰਗ

ਐੱਸ. ਏ. ਐੱਸ. ਨਗਰ, 19 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੰਜਾਬ ਕੈਬਨਿਟ ਵਲੋਂ ਡਾਕਟਰਾਂ ਨੂੰ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਦੇਣ ਦੇ ਲਏ ਗਏ ਫ਼ੈਸਲੇ ਦਾ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਇਹ ਫ਼ੈਸਲਾ ਇੰਜੀਨੀਅਰਜ਼ 'ਤੇ ਵੀ ...

ਪੂਰੀ ਖ਼ਬਰ »

ਚੰਡੀਗੜ੍ਹ ਵਪਾਰ ਮੰਡਲ ਦੇ ਦੁਬਾਰਾ ਪ੍ਰਧਾਨ ਬਣੇ 'ਅਨਿਲ ਵੋਹਰਾ'

ਚੰਡੀਗੜ੍ਹ ਵਪਾਰ ਮੰਡਲ ਲਈ ਵੋਟਾਂ ਰਾਹੀ ਚੋਣ ਸਿਰਫ਼ ਪ੍ਰਧਾਨਗੀ ਦੇ ਅਹੁਦੇ ਦੀ ਕੀਤੀ ਜਾਂਦੀ ਹੈ | ਪ੍ਰਧਾਨ ਦਾ ਕਾਰਜਕਾਲ ਦੋ ਸਾਲ ਹੈ, ਇਸ ਅਹੁਦੇ 'ਤੇ ਲਗਾਤਾਰ ਦੋ ਵਾਰ ਕੋਈ ਵੀ ਪ੍ਰਧਾਨ ਰਹਿ ਸਕਦਾ ਹੈ | ਚੋਣ ਦੇ ਬਾਅਦ ਪ੍ਰਧਾਨ ਆਪਣੀ ਬਾਡੀ ਤਿਆਰ ਕਰਦਾ ਹੈ | ਜਿਸ ਵਿਚ ...

ਪੂਰੀ ਖ਼ਬਰ »

ਬਾਇਓਸੇਫਟੀ ਜ਼ੋਖਿਮ ਅਤੇ ਪ੍ਰਬੰਧਨ ਵਿਸ਼ੇ 'ਤੇ ਸੈਮੀਨਾਰ

ਚੰਡੀਗੜ੍ਹ, 19 ਮਾਰਚ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਵੱਲੋਂ 'ਬਾਇਓਸੇਫਟੀ ਜੋਖਿਮ ਅਤੇ ਪ੍ਰਬੰਧਨ' ਵਿਸ਼ੇ 'ਤੇ ਇਕ ਦਿਨਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡੀ.ਐਸ.ਟੀ-ਪੀ.ਯੂ.ਆਰ.ਐਸ.ਈ ਗਰਾਂਟ-2 ਦੇ ਕੌਆਰਡੀਨੇਟਰ ਪ੍ਰੋ.ਸੰਜੇ ...

ਪੂਰੀ ਖ਼ਬਰ »

8 ਸਿਵਲ ਸਰਜਨ ਤਬਦੀਲ

ਚੰਡੀਗੜ੍ਹ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਸਿਵਲ ਸਰਜਨ/ਪਿੰ੍ਰਸੀਪਲ ਮੈਡੀਕਲ ਅਫ਼ਸਰਾਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਡਾ. ਯੋਗੇਸ਼ ਸ਼ਰਮਾ, ਸਿਵਲ ਸਰਜਨ ਨੂੰ ਕਰਨਾਲ ਤੋਂ ਪੰਚਕੂਲਾ, ਡਾ. ਅਸ਼ਵਨੀ ...

ਪੂਰੀ ਖ਼ਬਰ »

ਕੇਂਦਰ ਵਲੋਂ 'ਖੇਡ ਵਿਗਿਆਨ ਤੇ ਖੇਡ ਮੈਡੀਕਲ' ਵਿਭਾਗ ਖੋਲ੍ਹਣ ਲਈ ਭਗਵਤ ਦਿਆਲ ਸ਼ਰਮਾ ਸਿਹਤ ਵਿਗਿਆਨ ਯੂਨੀਵਰਸਿਟੀ ਰੋਹਤਕ ਦੀ ਚੋਣ- ਵਿਜ

ਚੰਡੀਗੜ੍ਹ, 19 ਮਾਰਚ (ਐਨ.ਐਸ. ਪਰਵਾਨਾ)-ਹਰਿਆਣਾ ਦੇ ਖੇਡ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਨੇ 'ਖੇਡ ਵਿਗਿਆਨ ਤੇ ਖੇਡ ਮੈਡੀਕਲ' ਵਿਭਾਗ ਖੋਲ੍ਹਣ ਲਈ ਪੰਡਿਤ ਭਗਵਤ ਦਿਆਲ ਸ਼ਰਮਾ ਸਿਹਤ ਵਿਗਿਆਨ ਯੂਨੀਵਰਸਿਟੀ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵੱਲੋਂ ਸੱਤਵੀਂ ਕੁੱਲ ਹਿੰਦ ਮਹਿਲਾ ਕਲਾ ਪ੍ਰਦਰਸ਼ਨੀ ਦਾ ਉਦਘਾਟਨ

ਚੰਡੀਗੜ੍ਹ, 19 ਮਾਰਚ (ਮਨਜੋਤ ਸਿੰਘ ਜੋਤ)-'ਮਹਿਲਾਵਾਂ ਅੰਦਰ ਬੇਸ਼ੁਮਾਰ ਪ੍ਰਤਿਭਾ ਹੁੰਦੀ ਹੈ, ਉਨ੍ਹਾਂ ਨੂੰ ਸਿਰਫ਼ ਇਕ ਮੌਕਾ ਦੇਣ ਦੀ ਲੋੜ ਹੁੰਦੀ ਅਤੇ ਉਹ ਹਰ ਖੇਤਰ ਵਿਚ ਸਿਖ਼ਰਾਂ ਨੂੰ ਛੂਹਣ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਹਨ |' ਇਹ ਗੱਲ ਪੰਜਾਬ ਦੀ ਸਿੱਖਿਆ ...

ਪੂਰੀ ਖ਼ਬਰ »

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਜੇ ਕੁਮਾਰ ਮਿੱਤਲ ਵਲੋਂ ਕੈਂਪ ਦਾ ਜਾਇਜ਼ਾ

ਪੰਚਕੂਲਾ, 19 ਮਾਰਚ (ਕਪਿਲ)-ਨਰਾਤਿਆਂ ਮੌਕੇ ਜਿਥੇ ਇਕ ਪਾਸੇ ਕੰਜਕਾਂ ਦੀ ਪੂਜਾ ਕੀਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਾਤਾ ਮਨਸਾ ਦੇਵੀ ਮੰਦਰ ਵਿਖੇ ਕੈਂਪ ਲਗਾ ਕੇ ਔਰਤਾਂ ਨੂੰ ਸਵੈ-ਰੱਖਿਆ ਦੇ ਗੁਰ ਸਿਖਾਏ ਜਾ ਰਹੇ ਹਨ¢ ...

ਪੂਰੀ ਖ਼ਬਰ »

2014 ਬੈਚ ਦੇ ਅਸਿਸਟੈਂਟ ਡਰਾਫਟਸਮੈਨਾਂ ਵਲੋਂ ਨਿਯੁਕਤੀ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ

ਪੰਚਕੂਲਾ, 19 ਮਾਰਚ (ਕਪਿਲ)-ਆਪਣੀ ਨਿਯੁਕਤੀ ਦੀ ਮੰਗ ਨੂੰ ਲੈ ਕੇ 2014 ਬੈਚ ਦੇ ਚੁਣੇ ਹੋਏ ਅਸਿਸਟੈਂਟ ਡਰਾਫਟਸਮੈਨਾਂ ਵਲੋਂ ਪੰਚਕੂਲਾ ਵਿਖੇ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ ¢ ਇਸ ਮੌਕੇ ਛਤਰ ਪਾਲ ਨੇ ਪੱਤਰਕਾਰਾਂ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX