ਤਾਜਾ ਖ਼ਬਰਾਂ


ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ 'ਚ ਮਨਾਇਆ ਗਿਆ ਦਸਤਾਰ ਦਿਵਸ, ਗੋਰਿਆਂ ਨੇ ਵੀ ਸਿਰਾਂ 'ਤੇ ਸਜਾਈਆਂ ਦਸਤਾਰਾਂ
. . .  9 minutes ago
ਆਕਲੈਂਡ, 21 ਜੁਲਾਈ (ਹਰਮਨਪ੍ਰੀਤ ਸਿੰਘ ਗੋਲੀਆ)- ਨਿਊਜ਼ੀਲੈਂਡ 'ਚ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਟੌਰੰਗਾ ਵਿਖੇ ਅੱਜ ਦਸਤਾਰ ਦਿਵਸ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਗੋਰੇ-ਗੋਰੀਆਂ ਤੋਂ ਇਲਾਵਾ ਵੱਖੋ-ਵੱਖ ਧਰਮਾਂ ਅਤੇ ਦੇਸ਼ਾਂ ਦੇ ਲੋਕਾਂ ਨੇ ਦਸਤਾਰਾਂ ਸਜਾ ਕੇ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਕੀਤੀ ਗੋਲੀਬਾਰੀ
. . .  23 minutes ago
ਅਨੰਤਨਾਗ, 21 ਜੁਲਾਈ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਮੱਟਨ ਇਲਾਕੇ ਅੱਜ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ ਗਈ। ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ...
ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਅਸੀਂ ਬੇਭਰੋਸਗੀ ਮਤੇ ਕਾਰਨ ਪੁੱਛਿਆ, ਉਹ ਨਹੀਂ ਦੱਸ ਸਕੇ
. . .  35 minutes ago
ਲਖਨਊ, 21 ਜੁਲਾਈ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਅੱਜ ਇੱਕ ਕਿਸਾਨ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿੰਨੇ ਵੱਧ ਦਲ ਇੱਕ ਦੂਜੇ ਨਾਲ ਮਿਲਣਗੇ ਅਤੇ ਜਿੰਨਾ ਜ਼ਿਆਦਾ ਦਲ-ਦਲ ਹੋਵੇਗਾ, ਉੱਨਾ ਹੀ ਕਮਲ ਖਿੜੇਗਾ। ਸ਼ੁੱਕਰਵਾਰ...
ਇਮਾਰਤ ਡਿੱਗਣ ਕਾਰਨ ਪੰਜ ਲੋਕ ਜ਼ਖ਼ਮੀ
. . .  about 1 hour ago
ਮੁੰਬਈ, 21 ਜੁਲਾਈ- ਮਹਾਰਾਸ਼ਟਰ ਦੇ ਪੁਣੇ 'ਚ ਕੇਸ਼ਵਨਗਰ ਦੇ ਨਜ਼ਦੀਕ ਇੱਕ ਇਮਾਰਤ ਦੇ ਡਿੱਗਣ ਕਾਰਨ ਪੰਜ ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਅਜੇ ਵੀ ਇਮਾਰਤ ਦੇ ਮਲਬੇ 'ਚ ਫਸੇ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਪਹੁੰਚਾਇਆ...
ਅਦਾਲਤ ਨੇ ਬਾਬਾ ਬਜਿੰਦਰ ਨੂੰ ਭੇਜਿਆ ਜੇਲ੍ਹ
. . .  about 1 hour ago
ਚੰਡੀਗੜ੍ਹ, 21 ਜੁਲਾਈ (ਰਣਜੀਤ)- ਡੇਰਾਬੱਸੀ ਅਦਾਲਤ ਨੇ ਪਾਦਰੀ ਬਾਬਾ ਬਜਿੰਦਰ ਸਿੰਘ ਨੂੰ ਦੋ ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਜੇਲ੍ਹ ਭੇਜ...
1984 'ਚ ਸਿੱਖਾਂ ਨਾਲ ਵਾਪਰੀ ਸੀ ਭੀੜਤੰਤਰ ਦੀ ਸਭ ਤੋਂ ਵੱਡੀ ਘਟਨਾ- ਮੇਘਵਾਲ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਕੇਂਦਰੀ ਮੰਤਰੀ ਏ. ਆਰ. ਮੇਘਵਾਲ ਨੇ ਅਲਵਰ 'ਚ ਭੀੜਤੰਤਰ ਵਲੋਂ ਗਊ ਤਸਕਰੀ ਦੇ ਸ਼ੱਕ 'ਚ ਇੱਕ ਵਿਅਕਤੀ ਦੀ ਕੀਤੀ ਹੱਤਿਆ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ। ਇਸ ਦੀ ਵਜ੍ਹਾ ਨੂੰ ਜਾਣਨ ਲਈ...
'ਅਲਵਰ ਲਿੰਚਿੰਗ' ਦੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕੀਤੀ ਨਿੰਦਿਆ
. . .  about 2 hours ago
ਜੈਪੁਰ, 21 ਜੁਲਾਈ- ਰਾਜਸਥਾਨ ਦੇ ਅਲਵਰ 'ਚ ਗਊ ਤਸਕਰੀ ਦੇ ਸ਼ੱਕ 'ਚ ਭੀੜ ਵਲੋਂ ਕਥਿਤ ਤੌਰ ਕੁੱਟ-ਕੁੱਟ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਹੈ। ਉਨ੍ਹਾਂ ਨੇ...
ਸ਼ੁਰੂ ਹੋਈ ਜੀ. ਐਸ. ਟੀ. ਕੌਂਸਲ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 21 ਜੁਲਾਈ- ਰਾਜਧਾਨੀ ਦਿੱਲੀ ਵਿਖੇ 28ਵੀਂ ਜੀ. ਐਸ. ਟੀ. ਕੌਂਸਲ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ਦੀ ਪ੍ਰਧਾਨਗੀ ਵਿੱਤ ਮੰਤਰੀ ਪਿਊਸ਼ ਗੋਇਲ ਕਰ...
ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਸੈਂਕੜੇ ਅਧਿਆਪਕ ਹੋਏ ਰਵਾਨਾ
. . .  about 2 hours ago
ਪਟਿਆਲਾ, 21 ਜੁਲਾਈ- ਪਟਿਆਲਾ 'ਚ ਅੱਜ ਅਧਿਆਪਕ ਯੂਨੀਅਨ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ 300 ਦੇ ਕਰੀਬ ਅਧਿਆਪਕ ਰਵਾਨਾ ਹੋਏ ਹਨ। ਉਨ੍ਹਾਂ ਦੀ ਇਹ ਮੰਗ ਹੈ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ...
ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਫੌਜੀ ਦੀ 50 ਸਾਲਾਂ ਬਾਅਦ ਮਿਲੀ ਮ੍ਰਿਤਕ ਦੇਹ
. . .  about 2 hours ago
ਸ਼ਿਮਲਾ, 21 ਜੁਲਾਈ- ਪਰਬਤ-ਆਰੋਹੀਆਂ ਦੇ ਇੱਕ ਦਲ ਨੂੰ ਸਾਲ 1968 'ਚ ਉਤਰਾਕਾਸ਼ੀ 'ਚ ਵਾਪਰੇ ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਫੌਜੀ ਦੀ ਮ੍ਰਿਤਕ ਦੇਹ ਅਤੇ ਜਹਾਜ਼ ਦੇ ਕੁਝ ਹਿੱਸੇ ਮਿਲੇ ਹਨ। ਹਿਮਾਚਲ ਪ੍ਰਦੇਸ਼ ਦੇ ਲਾਹੌਲ 'ਚ 50 ਸਾਲ ਪਹਿਲਾਂ ਭਾਰਤੀ ਫੌਜ ਦਾ ਇੱਕ ਜਹਾਜ਼ ਏ...
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ
. . .  about 3 hours ago
ਸ੍ਰੀਨਗਰ, 21 ਜੁਲਾਈ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ ਹੋਣ ਦੀ ਖ਼ਬਰ...
30 ਫੁੱਟ ਉੱਚੇ ਪੁਲ ਤੋਂ ਹੇਠਾਂ ਡਿੱਗਿਆ ਸਕੂਲੀ ਬੱਚਿਆਂ ਨਾਲ ਭਰਿਆ ਵਾਹਨ
. . .  about 3 hours ago
ਰਾਏਪੁਰ, 21 ਜੁਲਾਈ- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਅੱਜ ਸਵੇਰੇ ਸਥਾਨਕ ਸਕੂਲ ਦੇ ਬੱਚਿਆਂ ਨੂੰ ਲਿਜਾ ਰਿਹਾ ਇੱਕ ਵਾਹਨ 30 ਫੁੱਟ ਉੱਚੇ ਪੁਲ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ 'ਚ 15 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ...
ਸੰਸਦ ਭਵਨ 'ਚ ਕੱਲ੍ਹ ਹੋਵੇਗੀ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਬੈਠਕ
. . .  about 3 hours ago
ਨਵੀਂ ਦਿੱਲੀ, 21 ਜੁਲਾਈ- ਸੰਸਦ ਭਵਨ 'ਚ ਕੱਲ੍ਹ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਇੱਕ ਬੈਠਕ ਹੋਵੇਗੀ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਾਰੇ ਸੂਬਿਆਂ ਦੇ ਕਾਂਗਰਸ ਨੇਤਾਵਾਂ ਅਤੇ ਸੂਬਾ ਇੰਚਾਰਜਾਂ ਨਾਲ ਵੀ ਮੁਲਾਕਾਤ...
ਪੁਲ ਤੋਂ ਹੇਠਾਂ ਡਿੱਗਿਆ ਟਰੱਕ, ਦੋ ਲੋਕਾਂ ਦੀ ਮੌਤ
. . .  about 3 hours ago
ਮੁੰਬਈ, 21 ਜੁਲਾਈ- ਮਹਾਰਾਸ਼ਟਰ ਦੇ ਸ਼ਹਿਰ ਪੁਣੇ ਦੇ ਸ਼ਿਵਾਜੀਨਗਰ 'ਚ ਅੱਜ ਇੱਕ ਟਰੱਕ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਤੇ ਅੱਗ ਬੁਝਾਊ ਦਸਤਾ ਮੌਕੇ 'ਤੇ ਮੌਜੂਦ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ...
ਮੌਸਮ ਵਿਭਾਗ ਨੇ ਉਤਰਾਖੰਡ 'ਚ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ
. . .  about 4 hours ago
ਦੇਹਰਾਦੂਨ, 21 ਜੁਲਾਈ- ਭਾਰਤੀ ਮੌਸਮ ਵਿਭਾਗ ਨੇ ਉਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸੂਬੇ 'ਚ ਅੱਜ ਰਾਤ ਤੋਂ ਲੈ ਕੇ 27 ਜੁਲਾਈ ਤੱਕ ਭਾਰੀ ਮੀਂਹ ਪਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਪਹਾੜੀ ਸੜਕਾਂ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ...
6 ਤੋਲੇ ਸੋਨਾ ਲੈ ਕੇ ਚੋਰ ਹੋਏ ਫਰਾਰ
. . .  about 4 hours ago
ਜਬਰ ਜਨਾਹ ਮਾਮਲੇ 'ਚ ਬਾਬਾ ਬਾਲਕ ਨਾਥ ਮੰਦਰ ਦਾ ਮਹੰਤ ਗ੍ਰਿਫਤਾਰ
. . .  about 4 hours ago
ਵਾਈ.ਐੱਸ.ਆਰ ਵੱਲੋਂ 24 ਜੁਲਾਈ ਨੂੰ ਆਂਧਰਾ ਬੰਦ ਦਾ ਸੱਦਾ
. . .  about 4 hours ago
ਸੀਰੀਆ : ਹਵਾਈ ਹਮਲਿਆਂ 'ਚ 26 ਮੌਤਾਂ
. . .  about 5 hours ago
ਗਊ ਤਸਕਰੀ ਦੇ ਸ਼ੱਕ 'ਚ ਭੀੜ ਵੱਲੋਂ ਇੱਕ ਵਿਅਕਤੀ ਦੀ ਕੁੱਟ ਕੁੱਟ ਕੇ ਹੱਤਿਆ
. . .  about 5 hours ago
ਅੱਜ 11 ਵਜੇ ਹੋਵੇਗੀ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ
. . .  about 5 hours ago
ਕਿਸ਼ਤੀ ਪਲਟਣ ਕਾਰਨ 17 ਮੌਤਾਂ
. . .  about 6 hours ago
ਅਮਿਤ ਸ਼ਾਹ ਦਾ ਰਾਜਸਥਾਨ ਦੌਰਾ ਅੱਜ
. . .  about 6 hours ago
ਪ੍ਰਧਾਨ ਮੰਤਰੀ ਅੱਜ ਯੂ.ਪੀ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ , ਮਤੇ ਖ਼ਿਲਾਫ਼ 325 ਅਤੇ ਹੱਕ 'ਚ 126 ਵੋਟਾਂ ਪਈਆਂ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚ ਹੰਗਾਮਾ
. . .  1 day ago
ਪ੍ਰੋ:ਮਰਵਾਹਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਿਯੁੱਕਤ
. . .  1 day ago
ਫਰਾਂਸ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਕੀਤਾ ਖੰਡਨ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
. . .  1 day ago
ਇਰਫਾਨ ਪਠਾਨ ਨੇ ਲੁਧਿਆਣਾ 'ਚ 'ਕ੍ਰਿਕਟ ਅਕਾਦਮੀ ਆਫ਼ ਪਠਾਨ' ਦੀ ਕੀਤੀ ਸ਼ੁਰੂਆਤ
. . .  1 day ago
ਚਾਂਦੀ ਦਾ ਚੱਮਚ ਲੈ ਕੇ ਪੈਦਾ ਹੋਣ ਵਾਲੇ ਗਰੀਬੀ ਨੂੰ ਕੀ ਸਮਝਣਗੇ- ਰਾਜਨਾਥ ਸਿੰਘ
. . .  1 day ago
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਕੈਂਸਰ ਦੇ ਇਲਾਜ ਲਈ ਵਿੱਤੀ ਮਦਦ 2 ਲੱਖ ਕਰਨ ਦਾ ਐਲਾਨ
. . .  1 day ago
ਪੁਲਿਸ ਨੇ ਗੋਲੀ ਚਲਾ ਕੇ ਘੇਰੀ ਬਿਨਾਂ ਨੰਬਰੀ ਗੱਡੀ
. . .  1 day ago
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਯੂ.ਟੀ. 'ਚ ਕਾਡਰ ਸੁਰੱਖਿਆ ਦੀ ਮੰਗ ਬਾਰੇ ਰਾਜਨਾਥ ਸਿੰਘ ਨੂੰ ਪੱਤਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ
  •     Confirm Target Language  

ਪੰਜਾਬ / ਜਨਰਲ

ਅਕਾਲੀ ਦਲ ਵਲੋਂ ਵਿਧਾਨ ਸਭਾ ਦਾ ਘਿਰਾਓ ਅੱਜ

ਪਹਿਲਾਂ ਸੈਕਟਰ 25 'ਚ ਹੋਵੇਗੀ ਰੈਲੀ

ਚੰਡੀਗੜ੍ਹ, 19 ਮਾਰਚ (ਗੁਰਸੇਵਕ ਸਿੰਘ ਸੋਹਲ)-ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਕੱਲ੍ਹ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਇਥੋਂ ਦੇ ਸੈਕਟਰ-25 ਸਥਿਤ ਰੈਲੀ ਮੈਦਾਨ ਤੋਂ ਰਵਾਨਾ ਹੋਣਗੇ | ਪਾਰਟੀ ਅਨੁਸਾਰ ਇਹ ਘਿਰਾਓ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਿਸ਼ਵਾਸਘਾਤ ਵਿਰੁੱਧ ਰੋਸ ਪ੍ਰਗਟਾਵੇ ਵਜੋਂ ਕੀਤਾ ਜਾ ਰਿਹਾ ਹੈ | ਘਿਰਾਓ ਲਈ ਰਵਾਨਾ ਹੋਣ ਤੋਂ ਪਹਿਲਾਂ ਅਕਾਲੀ ਦਲ ਵਲੋਂ ਉਪਰੋਕਤ ਮੈਦਾਨ 'ਚ ਰੈਲੀ ਕੀਤੀ ਜਾਵੇਗੀ | ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਘਿਰਾਓ ਅਤੇ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 20 ਮਾਰਚ ਨੂੰ ਰੈਲੀ ਵਾਲੇ ਸਥਾਨ ਦਾ ਦੌਰਾ ਕੀਤਾ ਤੇ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਡਾ. ਚੀਮਾ, ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ | ਡਾ. ਚੀਮਾ ਨੇ ਦੱਸਿਆ ਕਿ ਰੈਲੀ ਨੰੂ ਸੰਬੋਧਨ ਕਰਨ ਲਈ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਉਚੇਚੇ ਤੌਰ 'ਤੇ ਸ਼ਾਮਿਲ ਹੋਣਗੇ, ਜਦਕਿ ਸ. ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਸਮੇਤ ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂ, ਸਾਬਕਾ ਮੰਤਰੀ, ਐਮ.ਪੀ., ਵਿਧਾਇਕ, ਜ਼ਿਲ੍ਹਾ ਪ੍ਰਧਾਨ, ਸਾਬਕਾ ਵਿਧਾਇਕ ਅਤੇ ਹੋਰ ਸੀਨੀਅਰ ਆਗੂ ਵੀ ਰੈਲੀ ਵਿਚ ਸ਼ਮੂਲੀਅਤ ਕਰਨਗੇ |

ਅੰਮਿ੍ਤਸਰ ਪਾਸਪੋਰਟ ਦਫ਼ਤਰ ਨੇ ਜਾਰੀ ਕੀਤੇ ਇਕ ਸਾਲ 'ਚ ਡੇਢ ਲੱਖ ਤੋਂ ਵਧੇਰੇ ਪਾਸਪੋਰਟ

ਅੰਮਿ੍ਤਸਰ, 19 ਮਾਰਚ (ਸੁਰਿੰਦਰ ਕੋਛੜ)-ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ ਪਾਸਪੋਰਟ ਜਾਰੀ ਕੀਤੇ ਜਾਣ ਦੀਆਂ ਸ਼ਰਤਾਂ 'ਚ ਨਰਮੀ ਕੀਤੇ ਜਾਣ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦਾ ਅੰਮਿ੍ਤਸਰ ਸਥਿਤ ਪਾਸਪੋਰਟ ਸੇਵਾ ਕੇਂਦਰ 'ਚ ਪੂਰੀ ਤਰ੍ਹਾਂ ਨਾਲ ਪਾਲਨ ਕੀਤਾ ਜਾ ...

ਪੂਰੀ ਖ਼ਬਰ »

ਮੈਂ ਪਾਰਟੀ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ-ਖਹਿਰਾ

ਐਨ.ਐਸ. ਪਰਵਾਨਾ ਚੰਡੀਗੜ੍ਹ, 19 ਮਾਰਚ -ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ 'ਚ ਕਾਂਗਰਸ ਸਰਕਾਰ ਨਾਲ ਟੱਕਰ ਲੈਣ ਤੇ ਆਪਣੀ ਪਾਰਟੀ 'ਚ ਏਕਤਾ ਬਣਾਈ ਰੱਖਣ ਲਈ ਅੱਜ ਸ਼ਾਮੀਂ ਇੱਥੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਦਲ ਦੀ ਮੀਟਿੰਗ ਹੋਈ | ਜਿਸ ...

ਪੂਰੀ ਖ਼ਬਰ »

ਪਟਿਆਲਾ 'ਚ ਕਬਾੜ ਦੀ ਛਾਂਟੀ ਕਰਦਿਆਂ ਧਮਾਕਾ-ਬੱਚੇ ਸਮੇਤ 2 ਦੀ ਮੌਤ

ਪਟਿਆਲਾ, 19 ਮਾਰਚ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਇੱਥੇ ਦੇ ਸਨੋਰੀ ਅੱਡਾ ਤੋਂ ਕੁਝ ਹੀ ਦੂਰੀ 'ਤੇ ਸਥਿਤ ਲੱਕੜ ਮੰਡੀ ਵਿਖੇ ਬਾਬਾ ਬੀਰ ਸਿੰਘ ਧੀਰ ਸਿੰਘ ਨਗਰ ਵਿਖੇ ਸਵੇਰ ਸਮੇਂ ਕਬਾੜ ਦਾ ਕੰਮ ਕਰਨ ਵਾਲਿਆਂ ਦੇ ਘਰ ਹੋਏ ਧਮਾਕੇ ਨਾਲ ਇਕ ਬੱਚੇ ਸਮੇਤ ਦੋ ਦੀ ਮੌਤ ਹੋ ...

ਪੂਰੀ ਖ਼ਬਰ »

ਐਸ.ਬੀ.ਆਈ. ਗੋਲਡ ਲੋਨ ਘੁਟਾਲੇ 'ਚ ਬੈਂਕ ਮੈਨੇਜਰ ਸਮੇਤ ਤਿੰਨ ਿਖ਼ਲਾਫ਼ ਕੇਸ ਦਰਜ

ਹੁਸ਼ਿਆਰਪੁਰ, 19 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਟੇਟ ਬੈਂਕ ਆਫ਼ ਇੰਡੀਆ ਦੀ ਬੁੱਲ੍ਹੋਵਾਲ ਬਰਾਂਚ 'ਚ ਹੋਏ ਗੋਲਡ ਲੋਨ ਘਪਲੇ ਦੇ ਸਬੰਧ 'ਚ ਅੱਜ ਪੁਲਿਸ ਨੇ ਬਰਾਂਚ ਮੈਨੇਜਰ ਸਿਧਾਰਥ ਭੱਟੀ, ਫਾਈਨਾਂਸਰ ਸੁਖਵਿੰਦਰਪਾਲ ਸਿੰਘ ਅਤੇ ਸੋਨੇ ਦੀ ਜਾਂਚ ਕਰਨ ਵਾਲੇ ...

ਪੂਰੀ ਖ਼ਬਰ »

ਮਿ੍ਤਕਾਂ ਨੂੰ ਇੱਕ ਲੱਖ ਤੇ ਜ਼ਖ਼ਮੀਆਂ ਨੂੰ 25 ਹਜ਼ਾਰ ਰੁਪਏ ਦੇਣ ਦਾ ਐਲਾਨ

ਪਟਿਆਲਾ, 19 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਇਸ ਧਮਾਕੇ 'ਚ ਮਰਨ ਵਾਲਿਆਂ ਦੇ ਪਰਿਵਾਰ ਨਾਲ ਜਿੱਥੇ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਹਮਦਰਦੀ ਦਾ ਇਜ਼ਹਾਰ ਕੀਤਾ | ਉੱਥੇ ਹੀ ਮਿ੍ਤਕਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ-1 ਜ਼ਖ਼ਮੀ

ਗੁਰਦਾਸਪੁਰ, 19 ਮਾਰਚ (ਗੁਰਪ੍ਰਤਾਪ ਸਿੰਘ)-ਅੱਜ ਸ਼ਾਮ ਹਰਦੋਛੰਨੀ ਰੋਡ ਬਾਈਪਾਸ 'ਤੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ ਅਤੇ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਗੰਭੀਰ ਜ਼ਖ਼ਮੀ ਨੌਜਵਾਨ ਦੀ ਹਾਲਤ ...

ਪੂਰੀ ਖ਼ਬਰ »

ਮਜੀਠੀਆ ਵਲੋਂ ਸਿੱਧੂ ਜੋੜੀ ਿਖ਼ਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ

ਚੰਡੀਗੜ੍ਹ, 19 ਮਾਰਚ (ਵਿਕਰਮਜੀਤ ਸਿੰਘ ਮਾਨ)-ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਿਖ਼ਲਾਫ਼ ਐਸ. ਟੀ. ਐਫ. ਦੀ ਸੀਲ ਬੰਦ ਰਿਪੋਰਟ ...

ਪੂਰੀ ਖ਼ਬਰ »

ਮੇਰੇ ਪਤੀ ਨੂੰ ਮਾਈਨਿੰਗ ਅਫ਼ਸਰ ਤੇ ਠੇਕੇਦਾਰ ਨੇ ਫਸਾਇਆ-ਮੀਨਾ ਚੰਦਰ

ਪਠਾਨਕੋਟ, 19 ਮਾਰਚ (ਚੌਹਾਨ)-50 ਹਜ਼ਾਰ ਦੀ ਰਿਸ਼ਵਤ ਲੈਣ ਦੇ ਕੇਸ 'ਚ ਵਿਜੀਲੈਂਸ ਵਲੋਂ ਫੜੇ ਮਾਈਨਿੰਗ ਵਿਭਾਗ ਦੇ ਜੀ.ਐਮ. ਸੁਭਾਸ਼ ਚੰਦਰ ਦੀ ਪਤਨੀ ਮੀਨਾ ਚੰਦਰ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਮੇਰੇ ਪਤੀ ਨੰੂ ਮਾਈਨਿੰਗ ਅਫ਼ਸਰ ਪਠਾਨਕੋਟ ਗਗਨ ਕੁਮਾਰ ਨੇ ਝੂਠੇ ਕੇਸ 'ਚ ...

ਪੂਰੀ ਖ਼ਬਰ »

ਅਵਿਨਾਸ਼ ਰਾਏ ਖੰਨਾ ਗੋਆ 'ਚ ਭਾਜਪਾ ਦੇ ਇੰਚਾਰਜ ਨਿਯੁਕਤ

ਹੁਸ਼ਿਆਰਪੁਰ, 19 ਮਾਰਚ (ਬਲਜਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਪਾਰਟੀ ਦੇ ਉਪ-ਪ੍ਰਧਾਨ ਤੇ ਜੰਮੂ-ਕਸ਼ਮੀਰ ਤੇ ਰਾਜਸਥਾਨ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੂੰ ਉਕਤ ਦੋਵਾਂ ਸੂਬਿਆਂ ਦੇ ਨਾਲ-ਨਾਲ ਗੋਆ ਦਾ ਇੰਚਾਰਜ ਵੀ ਨਿਯੁਕਤ ...

ਪੂਰੀ ਖ਼ਬਰ »

ਚੀਨ ਨੇ 'ਮਿਜ਼ਾਈਲ ਮੈਨ' ਵੇਈ ਫੇਂਗੀ ਨੂੰ ਬਣਾਇਆ ਰੱਖਿਆ ਮੰਤਰੀ

ਬੀਜਿੰਗ, 19 ਮਾਰਚ (ਪੀ. ਟੀ. ਆਈ.)-ਚੀਨ ਨੇ ਮਿਜ਼ਾਈਲ ਇਕਾਈ ਦੇ ਸਾਬਕਾ ਕਮਾਂਡਰ ਲੈਫ਼ਟੀਨੈਂਟ ਜਨਰਲ ਵੇਈ ਫੇਂਗੀ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਬਣਾਇਆ ਹੈ | ਉਨ੍ਹਾਂ ਦੇ ਕਾਰਜਕਾਲ ਦੇ ਪਹਿਲੇ ਮਹਿਮਾਨ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਿਰਮਲਾ ਸੀਤਾਰਮਨ ਹੋ ਸਕਦੇ ਹਨ ...

ਪੂਰੀ ਖ਼ਬਰ »

ਢੱਡਰੀਆਂ ਵਾਲੇ ਮਾਮਲੇ 'ਚ ਅਦਾਲਤ 'ਚ ਆਤਮ ਸਮਰਪਣ ਵਾਲੇ 2 ਦੋਸ਼ੀਆਂ ਦੀ ਜ਼ਮਾਨਤ ਮਨਜ਼ੂਰ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ 'ਚ ਨਾਮਜ਼ਦ ਕੀਤੇ 2 ਦੋਸ਼ੀਆਂ ਦੀ ਜ਼ਮਾਨਤ ਦੀ ਅਰਜ਼ੀ ਮਨਜੂਰ ਕਰ ਲਈ ਹੈ | ਜਾਣਕਾਰੀ ਅਨੁਸਾਰ ਅਦਾਲਤ ਵਲੋਂ ਕੁਝ ਸਮਾਂ ਪਹਿਲਾਂ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਾਂ ਵਲੋਂ ਵੈਟਰਨਰੀ ਕੌਾਸਲ ਦੇ ਫ਼ੈਸਲਿਆਂ ਦੀ ਆਲੋਚਨਾ

ਬਟਾਲਾ, 19 ਮਾਰਚ (ਕਾਹਲੋਂ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪੰਜਾਬ ਸਟੇਟ ਵੈਟਰਨਰੀ ਕੌਾਸਲ ਵਲੋਂ ਵੈਟਰਨਰੀ ਇੰਸਪੈਕਟਰਾਂ ਨੂੰ ਪਸ਼ੂਆਂ ਦੇ ਇਲਾਜ ਲਈ ਦਿੱਤੇ ਗਏ ਅਧਿਕਾਰਾਂ 'ਚ ਵਾਧੇ ਕਰਨ, ਤਿੰਨ ਵਿਭਾਗਾਂ 'ਚ ਕੰਮ ਕਰ ਚੁੱਕੇ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਨੇ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮਿ੍ਤਸਰ, 19 ਮਾਰਚ (ਜੱਸ)-ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ 2018 'ਚ ਪਾਸਿਕਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜੇ ਜਾਣ ਵਾਲੇ ਸਿੱਖ ਯਾਤਰੀ ਜਥਿਆਂ ਲਈ ਸ਼ਰਧਾਲੂਆਂ ਤੋਂ ...

ਪੂਰੀ ਖ਼ਬਰ »

ਹਨੀਪ੍ਰੀਤ ਨਾਲ ਮਾਂ, ਭਰਾ, ਭਰਜਾਈ ਤੇ ਭੈਣ ਨੇ ਜੇਲ੍ਹ 'ਚ ਕੀਤੀ ਮੁਲਾਕਾਤ

ਚੰਡੀਗੜ੍ਹ, 19 ਮਾਰਚ (ਰਾਮ ਸਿੰਘ ਬਰਾੜ)- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨਾਲ ਅੱਜ ਅੰਬਾਲਾ ਦੀ ਕੇਂਦਰੀ ਜੇਲ੍ਹ 'ਚ ਉਸ ਦੀ ਮਾਤਾ ਆਸ਼ਾ ਤਨੇਜਾ, ਭਰਾ ਸਾਹਿਲ ਤਨੇਜਾ, ਭੈਣ ਨਿਸ਼ੂ ਤਨੇਜਾ ਤੇ ਭਰਜਾਈ ਨੇ ਮੁਲਾਕਾਤ ਕੀਤੀ | ਹਨੀਪ੍ਰੀਤ ਦੇ ...

ਪੂਰੀ ਖ਼ਬਰ »

ਅਗਲੇ ਗੇੜ ਦੀ ਲੜਾਈ ਲਈ 'ਆਪ' ਦੇ ਦੋਵੇਂ ਧੜੇ ਅਜੇ ਫਿਲਹਾਲ ਸ਼ਾਂਤ

ਜਲੰਧਰ, 19 ਮਾਰਚ (ਮੇਜਰ ਸਿੰਘ)-'ਆਪ' ਮੁਖੀ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗੇ ਜਾਣ ਦੇ ਮਾਮਲੇ ਉੱਪਰ ਪਾਰਟੀ ਅੰਦਰ ਉੱਠਿਆ ਤੂਫਾਨ ਦਿੱਲੀ 'ਚ 10 ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਇਕਦਮ ਥੰਮ੍ਹ ਗਿਆ ਹੈ | ...

ਪੂਰੀ ਖ਼ਬਰ »

ਸਰਬਜੀਤ ਦੇ ਵਕੀਲ ਰਹੇ ਆਵੇਸ ਸ਼ੇਖ ਦਾ ਦਿਹਾਂਤ

ਜਲੰਧਰ, 19 ਮਾਰਚ (ਜਸਪਾਲ ਸਿੰਘ)-ਸਾਲ 2013 'ਚ ਪਾਕਿਸਤਾਨ ਦੀ ਕੋਟ ਲਖਪਤ ਰਾਏ ਜੇਲ੍ਹ 'ਚ ਮਾਰੇ ਗਏ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਵਕੀਲ ਰਹੇ ਆਵੇਸ ਸ਼ੇਖ ਦਾ ਅੱਜ ਸਵੇਰੇ ਸਵੀਡਨ ਵਿਖੇ ਅਚਾਨਕ ਦਿਹਾਂਤ ਹੋ ਗਿਆ | ਉਹ 70 ਵਰਿ੍ਹਆਂ ਦੇ ਸਨ ਤੇ ਅੱਜ ਤੜਕੇ ਉਨ੍ਹਾਂ ਦੀ ਸਿਹਤ ...

ਪੂਰੀ ਖ਼ਬਰ »

ਵਿਸਾਖੀ ਮੌਕੇ ਸ੍ਰੀ ਨਨਕਾਣਾ ਸਾਹਿਬ 'ਚ ਰਹੇਗੀ ਸਖ਼ਤ ਸੁਰੱਖਿਆ

ਅੰਮਿ੍ਤਸਰ, 19 ਮਾਰਚ (ਸੁਰਿੰਦਰ ਕੋਛੜ)-ਵਿਸਾਖੀ ਮੇਲੇ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਸਿੱਖ ਯਾਤਰੂ ਜਥਿਆਂ ਦੀ ਸੁਰੱਖਿਆ ਅਤੇ ਰਿਹਾਇਸ਼ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ | ਪਾਕਿਸਤਾਨ ਦੇ ਜ਼ਿਲ੍ਹਾ ਹੱਸਣ ਅਬਦਾਲ ਅਤੇ ਸ੍ਰੀ ...

ਪੂਰੀ ਖ਼ਬਰ »

ਅੰਮਿ੍ਤਸਰ ਨੂੰ ਅਜੇ ਤੱਕ ਨਹੀਂ ਮਿਲ ਸਕਿਆ 'ਪਵਿੱਤਰ ਸ਼ਹਿਰ' ਜਾਂ 'ਸ੍ਰੀ ਅੰਮਿ੍ਤਸਰ ਸਾਹਿਬ' ਦੇ ਨਾਂਅ ਦਾ ਦਰਜਾ

ਅੰਮਿ੍ਤਸਰ, 19 ਮਾਰਚ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਵਲੋਂ ਲਗਪਗ 440 ਸਾਲ ਪਹਿਲਾਂ ਮਾਝਾ ਖੇਤਰ 'ਚ ਵਸਾਏ ਗਏ ਧਾਰਮਿਕ, ਇਤਿਹਾਸਕ ਅਤੇ ਵਪਾਰਕ ਮਹੱਤਤਾ ਵਾਲੇ ਸ਼ਹਿਰ ਅੰਮਿ੍ਤਸਰ, ਜਿਸ 'ਚ ਸੁਸ਼ੋਭਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਲਈ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਸਰਹੱਦ ਕੋਲੋਂ 5 ਪੈਕਟ ਹੈਰੋਇਨ ਬਰਾਮਦ

ਬੱਚੀਵਿੰਡ, 19 ਮਾਰਚ (ਬਲਦੇਵ ਸਿੰਘ ਕੰਬੋ)-ਸੀਮਾ ਸੁਰੱਖਿਆ ਬਲ ਦੇ ਜਵਾਨ ਨੇ ਅੰਮਿ੍ਤਸਰ ਸੈਕਟਰ ਅਧੀਨ ਆਉਂਦੇ ਸਰਹੱਦੀ ਪਿੰਡ ਕੱਕੜ ਤੋਂ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੀਮਾ ਸੁਰੱਖਿਆ ਬਲ ਤੋਂ ਮਿਲੀ ਜਾਣਕਾਰੀ ਅਨੁਸਾਰ 17 ਬਟਾਲੀਅਨ ਬੀ. ਐਸ. ਐਫ. ...

ਪੂਰੀ ਖ਼ਬਰ »

ਰਾਜ ਸਰਕਾਰ ਨੇ ਤਰੱਕੀ ਵਾਪਸ ਲੈ ਕੇ 8 ਹੈੱਡ ਡਰਾਫਟਸਮੈਨਾਂ ਨੂੰ ਬਣਾਇਆ ਡਰਾਫਟਸਮੈਨ

ਲੁਧਿਆਣਾ, 19 ਮਾਰਚ (ਅਮਰੀਕ ਸਿੰਘ ਬੱਤਰਾ)-ਅਕਾਲੀ ਦਲ ਭਾਜਪਾ ਸਰਕਾਰ ਦੇ ਅਖੀਰਲੇ 6 ਮਹੀਨਿਆਂ ਦੌਰਾਨ ਜਿਨ੍ਹਾਂ ਡਰਾਫਟਸਮੈਨਾਂ ਨੂੰ ਤਦ-ਅਰਧ ਆਧਾਰ ਤੇ ਪਦਉਨਤ ਕਰਕੇ ਹੈਡ ਡਰਾਫਟਮੈਨ ਬਣਾਇਆ ਗਿਆ ਸੀ ਦਾ ਕੇਸ ਰੀਵਿਊ ਕੀਤਾ ਗਿਆ, ਜਿਸ 'ਚ ਖਾਮੀਆਂ ਪਾਏ ਜਾਣ 'ਤੇ ਪਦਉਨਤੀ ...

ਪੂਰੀ ਖ਼ਬਰ »

20 ਸਾਲਾਂ ਵਾਲੇ ਕਿਰਾਏਦਾਰਾਂ ਨੂੰ ਹੀ ਦੁਕਾਨਾਂ ਵੇਚਣਗੀਆਂ ਨਿਗਮਾਂ

ਜਲੰਧਰ, 19 ਮਾਰਚ (ਸ਼ਿਵ ਸ਼ਰਮਾ)-ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮਾਂ, ਕਮੇਟੀਆਂ 'ਚ ਪਿਛਲੇ 20 ਸਾਲ ਤੋਂ ਦੁਕਾਨਾਂ 'ਤੇ ਕਿਰਾਏਦਾਰਾਂ ਦੇ ਤੌਰ 'ਤੇ ਕਾਬਜ਼ ਲੋਕਾਂ ਨੂੰ ਮਾਲਕ ਬਣਾਉਣ ਦਾ ਫ਼ੈਸਲਾ ਕੀਤਾ ਹੈ | ਇਹ ਦੂਜੀ ਵਾਰ ਹੈ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਤੋਂ ...

ਪੂਰੀ ਖ਼ਬਰ »

ਸਮਰਾਲਾ ਨੇੜਲੇ ਪਿੰਡ ਸੇਹ ਦੇ ਵਿਆਹੁਤਾ ਨੌਜਵਾਨ ਵਲੋਂ ਮਨੀਕਰਨ 'ਚ ਖ਼ੁਦਕੁਸ਼ੀ

ਸਮਰਾਲਾ, 19 ਮਾਰਚ (ਸਰਵਣ ਸਿੰਘ ਭੰਗਲਾਂ/ਨਵਰੂਪ ਸਿੰਘ ਧਾਲੀਵਾਲ)-ਪਿੰਡ ਸੇਹ ਦੇ ਇਕ ਵਿਆਹੁਤਾ ਨੌਜਵਾਨ ਵਲੋਂ ਖੰਨਾ ਸ਼ਹਿਰ ਵਿਖੇ ਰਹਿੰਦੀ ਇਕ ਡਾਂਸਰ ਕੁੜੀ ਦੇ ਬਲੈਕਮੇਲਿੰਗ ਵਾਲੇ ਰਵੱਈਏ ਤੋਂ ਪ੍ਰੇਸ਼ਾਨ ਹੋ ਕੇ ਮਨੀਕਰਨ ਜਾ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ...

ਪੂਰੀ ਖ਼ਬਰ »

ਅਸਲਾ ਰੱਖਣ ਦੇ ਸ਼ੌਕੀਨਾਂ ਨੂੰ ਹੁਣ 'ਡੋਪ ਟੈਸਟ' 'ਚੋਂ ਪਵੇਗਾ ਗੁਜ਼ਰਨਾ

ਹਰਿੰਦਰ ਸਿੰਘ, ਲਾਲੀ ਕੈਰੋਂ ਤਰਨ ਤਾਰਨ, 19 ਮਾਰਚ¸ਪੰਜਾਬ 'ਚ ਵਧ ਰਹੀਆਂ ਲੁੱਟਾਂ ਖੋਹਾਂ, ਕਤਲ ਅਤੇ ਹੋਰ ਵਾਰਦਾਤਾਂ 'ਤੇ ਲਗਾਮ ਕੱਸਣ ਲਈ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਕੀਤਾ ਹੈ | ਇਸ ਸਬੰਧ 'ਚ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਲੋਂ ਪੰਜਾਬ ਦੇ ਸਾਰੇ ਡਿਪਟੀ ...

ਪੂਰੀ ਖ਼ਬਰ »

ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਦਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ

ਕਿਸ਼ਨਗੜ੍ਹ, 19 ਮਾਰਚ (ਲਖਵਿੰਦਰ ਸਿੰਘ ਲੱਕੀ, ਕੁਲਦੀਪ ਸਿੰਘ ਹੋਠੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਤੋਂ ਸਥਿਤ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਦਮਦਮੀ ਟਕਸਾਲ ਜਥਾ ਭਿੰਡਰਾਂ (ਮਹਿਤਾ) ਬ੍ਰਾਂਚ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਅਤੇ ਸਮੂਹ ...

ਪੂਰੀ ਖ਼ਬਰ »

ਗੋਲੀ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ

ਭਿੱਖੀਵਿੰਡ, 19 ਮਾਰਚ (ਸੁਰਜੀਤ ਬੌਬੀ, ਰਾਮ ਧਵਨ)-ਬੀਤੇ ਕੱਲ੍ਹ ਮੋਟਰ 'ਤੇ ਅਸ਼ਲੀਲ ਗਾਣੇ ਵਜਾਉਣ ਤੋਂ ਰੋਕਣ 'ਤੇ ਪਿੰਡ ਸੂਰਵਿੰਡ ਵਿਖੇ 6 ਵਿਅਕਤੀਆਂ ਵਲੋਂ ਘੇਰ ਕੇ ਜਸਪਾਲ ਸਿੰਘ ਨੂੰ ਪਿਸਟਲ ਨਾਲ ਗੋਲੀ ਮਾਰੀ ਗਈ, ਜੋ ਉਸ ਦੀ ਧੌਣ ਦੇ ਆਰ-ਪਾਰ ਹੋ ਗਈ ਸੀ ਅਤੇ ਗੰਭੀਰ ਹਾਲਤ ...

ਪੂਰੀ ਖ਼ਬਰ »

ਚੌਟਾਲਾ ਦੀਆਂ ਸਰਗਰਮੀਆਂ ਦਾ ਅਦਾਲਤ ਨੇ ਲਿਆ ਗੰਭੀਰ ਨੋਟਿਸ

ਚੰਡੀਗੜ੍ਹ, 19 ਮਾਰਚ (ਐਨ.ਐਸ. ਪਰਵਾਨਾ)-ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਸੁਪਰੀਮੋ ਸ੍ਰੀ ਓਮ ਪ੍ਰਕਾਸ਼ ਚੌਟਾਲਾ ਜੋ ਇਨ੍ਹਾਂ ਦਿਨਾਂ 'ਚ ਪਿਛਲੇ ਕਈ ਦਿਨਾਂ ਤੋਂ ਪੈਰੋਲ 'ਤੇ ਹਰਿਆਣਾ ਦਾ ਦੌਰਾ ਕਰਕੇ ...

ਪੂਰੀ ਖ਼ਬਰ »

ਇਕ ਮੈਡਿਊਲ 'ਚੋਂ 5 ਬੈਂਡ ਹੋਣ ਦੇ ਬਾਵਜੂਦ ਆਸਟ੍ਰੇਲੀਆ ਵੀਜ਼ਾ ਲਗਵਾਇਆ

ਫ਼ਰੀਦਕੋਟ, 19 ਮਾਰਚ (ਜਸਵੰਤ ਸਿੰਘ ਪੁਰਬਾ)-ਸੰਸਥਾ ਕੈਨੇਡੀਅਨ ਅਕੈਡਮੀ ਨੇ ਆਪਣੀ ਸਫ਼ਲਤਾ ਦੀ ਇਕ ਹੋਰ ਪੁਲਾਂਘ ਪੁੱਟਦੇ ਹੋਏ, ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ | ਵੀਜ਼ਾ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਆਕਾਸ਼ਦੀਪ ਸਿੰਘ ਪੁੱਤਰ ...

ਪੂਰੀ ਖ਼ਬਰ »

ਅਨਸਾਰ ਬਰਨੀ ਕਰਾਚੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ 'ਚ ਹੋਏ ਨਤਮਸਤਕ

ਅੰਮਿ੍ਤਸਰ, 19 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਭਾਰਤੀ ਨਾਗਰਿਕਾਂ ਦੀ ਰਿਹਾਈ ਲਈ ਜਦੋ-ਜਹਿਦ ਕਰਨ ਵਾਲੇ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁੰਨ ਅਨਸਾਰ ਬਰਨੀ ਨੇ ਸਾਥੀਆਂ ਸਮੇਤ ਪਾਕਿ ਦੇ ਕਰਾਚੀ ਸ਼ਹਿਰ ਦੀ ਆਬਾਦੀ ਅਰਾਮਬਾਗ਼ ...

ਪੂਰੀ ਖ਼ਬਰ »

10ਵੀਂ ਗਣਿਤ ਦੀ ਪ੍ਰੀਖਿਆ ਦੌਰਾਨ ਨਕਲ ਦੇ 12 ਕੇਸ ਬਣਾਏ

ਐੱਸ. ਏ. ਐੱਸ. ਨਗਰ, 19 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਸ਼੍ਰੇਣੀ ਦੀ ਚੱਲ ਰਹੀ ਸਾਲਾਨਾ ਪ੍ਰੀਖਿਆ ਮਾਰਚ 2018 ਵਿਚ ਅੱਜ ਗਣਿਤ ਵਿਸ਼ੇ ਦੀ ਪ੍ਰੀਖਿਆ ਦੌਰਾਨ ਪੰਜਾਬ ਭਰ 'ਚ ਨਕਲ ਦੇ 12 ਕੇਸ ਸਾਹਮਣੇ ਆਏ ਹਨ | ਬੋਰਡ ਦੇ ਬੁਲਾਰੇ ਨੇ ...

ਪੂਰੀ ਖ਼ਬਰ »

ਦਸਵੀਂ ਦੇ ਹਿਸਾਬ ਦੇ ਪਰਚੇ 'ਚ ਗਲਤੀ ਕਾਰਨ ਵਿਦਿਆਰਥੀਆਂ ਨੂੰ ਗ੍ਰੇਸ ਅੰਕਾਂ ਦੀ ਮੰਗ

ਲੁਧਿਆਣਾ, 17 ਮਾਰਚ (ਪਰਮੇਸ਼ਰ ਸਿੰਘ)-ਐਸੋਸੀਏਸ਼ਨ ਆਫ਼ ਪੀ. ਐਸ. ਈ. ਬੀ. ਐਫ਼ੀਲੀਏਟਿਡ ਸਕੂਲਜ਼ ਆਫ਼ ਪੰਜਾਬ ਦੇ ਅਹੁਦੇਦਾਰਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਦੇ ਹਿਸਾਬ ਦੇ ਪਰਚੇ 'ਚ ਛਪੀ ਗਲਤੀ ਵੱਲ ਧਿਆਨ ਦਿਵਾਉਂਦਿਆਂ ਇਸ ਸਵਾਲ ਬਦਲੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 19 ਮਾਰਚ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਲਵਪ੍ਰੀਤ ਸਿੰਘ ਬਰਾੜ ਵਾਸੀ ਪਿੰਡ ਫ਼ੂਲੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਆਸਟ੍ਰੇਲੀਆ ਦਾ ...

ਪੂਰੀ ਖ਼ਬਰ »

ਕਿਉਂਕਿ ਅਜੇ ਵੋਟਾਂ ਦਾ ਸੀਜ਼ਨ ਨਹੀ ਾ...!

ਪੰਜਾਬ ਦਾ ਇਕ ਵੀ ਸੰਸਦ ਮੈਂਬਰ ਕਿਸਾਨ/ਖੇਤ ਮਜ਼ਦੂਰ, 'ਵਿਧਵਾ' ਬੀਬੀਆਂ ਦੀ ਵਿਥਿਆ ਸੁਣਨ ਨਾ ਪੁੱਜਾ

ਚੰਡੀਗੜ੍ਹ, 19 ਮਾਰਚ (ਗੁਰਸੇਵਕ ਸਿੰਘ ਸੋਹਲ)-ਪੰਜਾਬ 'ਚ ਖ਼ੁਦਕੁਸ਼ੀਆਂ ਕਰ ਗਏ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਵਿਧਵਾ ਪਤਨੀਆਂ, ਮਾਵਾਂ ਅਤੇ ਬਜ਼ੁਰਗਾਂ ਦੀ ਵਿਥਿਆ ਸੁਣਨ ਲਈ ਸੂਬੇ ਦਾ ਇਕ ਵੀ ਸੰਸਦ ਮੈਂਬਰ ਜਾਂ ਕਾਂਗਰਸ ਦਾ ਇਕ ਵੀ ਵਿਧਾਇਕ ਨਹੀਂ ਪੁੱਜਿਆ | ...

ਪੂਰੀ ਖ਼ਬਰ »

ਪੰਜਾਬੀ ਲੋਕਧਾਰਾ ਦਾ ਸਾਲਾਨਾ ਸੂਬਾ ਪੱਧਰੀ ਸਮਾਗਮ ਸਮਾਪਤ

ਨਕੋਦਰ, 19 ਮਾਰਚ (ਗੁਰਵਿੰਦਰ ਸਿੰਘ)-ਪੰਜਾਬੀ ਲੋਕਧਾਰਾ ਗਰੁੱਪ ਵਲੋਂ ਗਰੁੱਪ ਸੰਚਾਲਕ ਗੁਰਸੇਵਕ ਸਿੰਘ ਧੌਲ਼ਾ ਦੀ ਅਗਵਾਈ 'ਚ ਪੰਜਾਬ ਪੈਲਿਸ ਨਕੋਦਰ ਵਿਖੇ ਕਰਵਾਇਆ ਗਿਆ ਸਾਲਾਨਾ ਸੂਬਾ ਪੱਧਰੀ ਮਿਲਣੀ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਗਰੁੱਪ ...

ਪੂਰੀ ਖ਼ਬਰ »

ਸਿ ੱਖਿਆ ਵਿਭਾਗ ਦਾ ਕਾਰਨਾਮਾ

ਪੰਜਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਦੀ ਜਗ੍ਹਾ ਨਿਕਲੇ ਪੰਜਾਬੀ ਦੇ ਪ੍ਰਸ਼ਨ ਪੱਤਰ

ਫ਼ਿਰੋਜ਼ਪੁਰ, 19 ਮਾਰਚ (ਪਰਮਿੰਦਰ ਸਿੰਘ)-ਸਿੱਖਿਆ ਵਿਭਾਗ ਦਾ ਹੀ ਇਕ ਅੰਗ ਐਸ.ਈ.ਆਰ.ਟੀ (ਸਟੇਟ ਕੌਾਸਲ ਐਜੂਕੇਸ਼ਨ ਐਾਡ ਰਿਸਰਚ ਟਰੇਨਿੰਗ) ਵਲੋਂ ਤਿਆਰ ਕੀਤੇ ਗਏ ਪੰਜਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਦੀ ਜਗ੍ਹਾ ਪੰਜਵੀਂ ਦਾ ਪੇਪਰ ਨਿਕਲਣ 'ਤੇ ਉਦੋਂ ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਮਾਮਲਾ ਬੁਲਟ 'ਪਟਾਕਿਆਂ' ਦੇ ਕੇਸ ਦਾ

ਪ੍ਰਸ਼ਾਸਨ ਨੇ ਹਾਈਕੋਰਟ 'ਚ ਕਿਹਾ-ਇਕ ਹਜ਼ਾਰ ਰੁਪਏ ਦਾ ਜੁਰਮਾਨਾ ਅਦਾਲਤ 'ਚ ਹੋ ਜਾਂਦੈ ਘੱਟ

ਚੰਡੀਗੜ੍ਹ, 19 ਮਾਰਚ (ਸੁਰਜੀਤ ਸਿੰਘ ਸੱਤੀ)- ਸਾਈਲੰਸਰ ਮਾਡੀਫਾਈ ਕਰਵਾਕੇ ਲੋਕਾਂ ਨੰੂ ਡਰਾਉਣ ਵਾਲੇ ਬੁਲੇਟ ਚਾਲਕਾਂ 'ਤੇ ਨਕੇਲ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਉਪਰੰਤ ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਸੁਣਵਾਈ ਦੌਰਾਨ ਹਾਈਕੋਰਟ 'ਚ ਕਿਹਾ ਹੈ ...

ਪੂਰੀ ਖ਼ਬਰ »

ਐੱਸ.ਐੱਸ. ਏ/ਰਮਸਾ ਅਧਿਆਪਕ 25 ਨੂੰ ਸੂਬਾਈ ਰੈਲੀ 'ਚ ਪਰਿਵਾਰਾਂ ਸਮੇਤ ਕਰਨਗੇ ਸ਼ਮੂਲੀਅਤ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)-ਐੱਸ. ਐੱਸ. ਏ/ਰਮਸਾ ਅਧਿਆਪਕ ਯੂਨੀਅਨਾਂ ਨੇ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਐਕਸ਼ਨ ਕਮੇਟੀ ਦੀ ਅਗਵਾਈ 'ਚ ਐੱਸ. ਐੱਸ. ਏ/ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ ਅਟੈਂਡਟਾਂ ਦੀਆਂ ਨੌਕਰੀਆਂ ਪੂਰੀ ਤਨਖ਼ਾਹ ਸਮੇਤ ਭੱਤੇ ਸਿੱਖਿਆ ...

ਪੂਰੀ ਖ਼ਬਰ »

ਵਿੱਦਿਅਕ ਸੰਸਥਾਵਾਂ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਪ੍ਰੇਰਨ

ਚੰਡੀਗੜ੍ਹ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਰਾਜ ਦੇ 18 ਸਾਲ ਤੋਂ ਵੱਧ ਉਮਰ ਦੇ ਲਗਭਗ 9 ਲੱਖ ਨੌਜਵਾਨ ਅਜੇ ਤੱਕ ਵੋਟਰਾਂ ਨੇ ਆਪਣਾ ਨਾਮ ਵੋਟਰ ਸੂਚੀਆਂ ਵਿਚ ਦਰਜ ਨਹੀਂ ਕਰਵਾਇਆ | ਜਿਸ ਕਾਰਨ ਰਾਜ ਵਿਚ ਹੋਣ ਵਾਲੀਆਂ ਵੱਖ ਵੋਟਾਂ ਦੌਰਾਨ ਵੋਟ ਪ੍ਰਤੀਸ਼ਤ ਘੱਟ ਰਹਿ ...

ਪੂਰੀ ਖ਼ਬਰ »

ਜੇਕਰ ਸੁਖਬੀਰ ਨੂੰ ਸਚਮੁੱਚ ਕਿਸਾਨਾਂ ਦਾ ਦਰਦ ਹੈ ਤਾਂ ਸੰਸਦ ਦਾ ਘਿਰਾਓ ਕਰੇ-ਕੈਪਟਨ

ਚੰਡੀਗੜ੍ਹ, 19 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਵਿਧਾਨ ਸਭਾ ਦੇ ਬਾਹਰ ਢਕਵੰਜ ਕਰਨ ਦੀ ਬਜਾਏ, ਇਸ ਗੰਭੀਰ ਮੁੱਦੇ 'ਤੇ ਕੇਂਦਰ 'ਚ ਅਕਾਲੀ ਦਲ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਦੀ ਮੌਤ, ਕਈ ਜ਼ਖ਼ਮੀ

ਰਤੀਆ, 19 ਮਾਰਚ (ਬੇਅੰਤ ਮੰਡੇਰ)- ਰਤੀਆ-ਸਰਦੂਲਗੜ੍ਹ ਰੋਡ 'ਤੇ ਪਿੰਡ ਰਤਾਖੇੜਾ ਦੇ ਨੇੜੇ ਟ੍ਰੈਕਟਰ ਚਾਲਕ ਦੀ ਲਾਪਰਵਾਹੀ ਕਾਰਣ 2 ਮੋਟਰ-ਸਾਈਕਲਾਂ ਦੀ ਜ਼ਬਰਦਸਤ ਟੱਕਰ ਹੋਣ ਨਾਲ 2 ਨੌਜਵਾਨਾਂ ਦੀ ਮੌਤ ਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਹਾਦਸੇ ਦੀ ਸੂਚਨਾ ਮਿਲਦਿਆਂ ...

ਪੂਰੀ ਖ਼ਬਰ »

ਸੀ. ਬੀ. ਆਈ. ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਵੇਅਰ ਹਾਊਸ 'ਚ ਛਾਪਾ, ਜ਼ਿਲ੍ਹਾ ਮੈਨੇਜਰ ਸਮੇਤ 3 ਗਿ੍ਫਤਾਰ

ਮੋਗਾ, 19 ਮਾਰਚ (ਗੁਰਤੇਜ ਬੱਬੀ, ਅਸ਼ੋਕ ਬਾਂਸਲ)-ਮੋਗਾ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਜਾਂਚ ਟੀਮ ਨੇ ਵੇਅਰ ਹਾਊਸ ਦੇ ਗੋਦਾਮਾਂ 'ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਜ਼ਿਲ੍ਹਾ ਮੈਨੇਜਰ ਸਮੇਤ 3 ਨੂੰ ਗਿ੍ਫਤਾਰ ਕੀਤਾ ਗਿਆ | ਸ਼ਿਕਾਇਤ ਦੇ ਆਧਾਰ 'ਤੇ ਕੀਤੀ ਕਾਰਵਾਈ ਦੌਰਾਨ ...

ਪੂਰੀ ਖ਼ਬਰ »

ਤਿੰਨ ਭਾਸ਼ੀ ਫਾਰਮੂਲੇ 'ਤੇ ਅਮਲ ਕਰੇ ਸਰਕਾਰ: ਰਾਮਸਵਰੂਪ ਰਿੱਖੀ

ਟੋਹਾਣਾ, 19 ਮਾਰਚ (ਗੁਰਦੀਪ ਭੱਟੀ)- ਪੰਜਾਬੀ ਦੇ ਉੱਘੇ ਸਾਹਿਤਕਾਰ ਰਾਮਸਰੂਪ ਰਿੱਖੀ ਨੇ ਸਹਿਤਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਸਰਕਾਰ ਤ੍ਰੈਭਾਸ਼ੀ ਫਾਰਮੁਲਾ ਲਾਗੂ ਕਰਨ ਲਈ ਦਬਾਅ ਬਨਾਉਣ, ਜਿਸ 'ਚ ਮੁੱਢਲੀ ਸਿੱਖਿਆ ਮਾਂ-ਬੋਲੀ ਤੀਜੀ ਜਮਾਤ ਤੋਂ ਕੌਮੀ ਭਾਸ਼ਾ ਅਤੇ ...

ਪੂਰੀ ਖ਼ਬਰ »

ਭਾਕਿਯੂ ਦੇ ਬੈਨਰ ਹੇਠ ਕਿਸਾਨ 26 ਨੂੰ ਸਾੜਣਗੇ ਗੰਨੇ ਦੀ ਹੋਲੀ

ਕਰਨਾਲ, 19 ਮਾਰਚ (ਗੁਰਮੀਤ ਸਿੰਘ ਸੱਗੂ)- ਗੰਨੇ ਦੀ ਠੀਕ ਖ਼ਰੀਦ ਨਾ ਹੋਣ ਦੀ ਸਮੱਸਿਆ ਨੂੰ ਲੈ ਕੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਅੰਦੋਲਨ ਕਰਨ ਦੀ ਰਾਹ 'ਤੇ ਚਲ ਪਏ ਹਨ | ਕਿਸਾਨਾਂ ਨੇ ਇਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਐਲਾਨ ਕੀਤਾ ਕਿ 26 ਮਾਰਚ ਨੂੰ ...

ਪੂਰੀ ਖ਼ਬਰ »

ਔਰਤ ਪ੍ਰਤੀ ਸਨਮਾਨ ਸਾਨੂੰ ਭਾਰਤੀ ਸੰਸਕ੍ਰਿਤੀ ਨਾਲ ਜੋੜਦਾ ਹੈ-ਡਾ : ਸ਼ਰਮਾ

ਜਗਾਧਰੀ, 19 ਮਾਰਚ (ਜਗਜੀਤ ਸਿੰਘ)- ਹਿੰਦੂ ਗਰਲਜ਼ ਕਾਲਜ 'ਚ ਹੋਏ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਜਿਸ ਦੇਸ਼ ਦੀ ਸੰਸਕ੍ਰਿਤੀ 'ਚ ਦਇਆ, ਮਮਤਾ, ਕਰੁਨਾ, ਸਮਰਪਣ ਤੇ ਸ਼ਕਤੀ ਦਾ ...

ਪੂਰੀ ਖ਼ਬਰ »

ਨਗਰ ਨਿਗਮ ਨੇ ਬਜੀਦਾ ਰੋਡ 'ਤੇ ਚਲਾਇਆ ਪੀਲਾ ਪੰਜਾ

ਕਰਨਾਲ, 19 ਮਾਰਚ (ਗੁਰਮੀਤ ਸਿੰਘ ਸੱਗੂ)- ਨਗਰ ਨਿਗਮ ਨੇ ਪਿਛਲੇ ਕਰੀਬ ਅਠ ਦਿਨਾਂ 'ਚ ਦੂਜੀ ਵੱਡੀ ਕਾਰਵਾਈ ਕਰਦੇ ਹੋਏ ਬਜੀਦਾ ਰੋਡ 'ਤੇ ਨਵੀਂ ਸਬਜ਼ੀ ਮੰਡੀ ਨੇੜੇ ਪੀਲਾ ਪੰਜਾ ਚਲਾਇਆ | ਇਹ ਪੰਜਾ ਕਿਸੇ ਵੱਡੇ ਘਰਾਨੇ ਅਤੇ ਸੰਸਥਾਨ 'ਤੇ ਨਹੀਂ, ਸਗੋਂ ਗ਼ਰੀਬਾਂ ਦੇ ਆਸ਼ੀਆਨੇ ...

ਪੂਰੀ ਖ਼ਬਰ »

ਬਸ ਦੀ ਭੰਨਤੋੜ ਕਰਕੇ ਡਰਾਈਵਰ ਦੀ ਕੁਟਾਈ ਕਰਨ ਵਾਲੇ 5 ਕਾਬੂ

ਕਰਨਾਲ, 19 ਮਾਰਚ (ਗੁਰਮੀਤ ਸਿੰਘ ਸੱਗੂ)- ਇੰਦਰੀ ਵਿਖੇ ਸਕੂਲ ਦੀ ਬਸ 'ਤੇ ਹਮਲਾ ਕਰਕੇ ਬੱਸ ਦੀ ਭੰਨ-ਤੋੜ ਕਰਨ ਤੇ ਡਰਾਈਵਰ ਦੀ ਕੁਟਾਈ ਕਰਨ ਵਾਲੇ ਪੰਜ ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਬੀਤੀ 16 ਮਾਰਚ ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਮੰਗਾਂ ਨੂੰ ਲੈ ਕੇ ਮੀਟਿੰਗ

ਕਾਲਾਂਵਾਲੀ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਇੱਥੋਂ ਦੀ ਸੁਖਚੈਨ ਰੋਡ ਸਥਿਤ 'ਤੇ ਹੈੱਫਡ ਦੇ ਗੁਦਾਮ 'ਚ ਮਜ਼ਦੂਰਾਂ ਵਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਕਰਕੇ ਆਪਣੀਆਂ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਪ੍ਰਧਾਨ ਬਲਬੀਰ ਸਿੰਘ ਅਤੇ ਉਪ ...

ਪੂਰੀ ਖ਼ਬਰ »

ਪਿੰਡ ਅਲੀਕਾਂ 'ਚ ਅੱਖਾਂ ਦੇ ਮੁਫ਼ਤ ਕੈਂਪ 'ਚ 216 ਮਰੀਜ਼ਾਂ ਦੀ ਜਾਂਚ

ਕਾਲਾਂਵਾਲੀ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਪਿੰਡ ਅਲੀਕਾਂ 'ਚ ਸਵ. ਸ਼ਾਮ ਲਾਲ ਸਾਬਕਾ ਸਰਪੰਚ ਦੀ ਯਾਦ 'ਚ ਜੈ ਭੀਮ ਯੁਵਾ ਕਲੱਬ ਅਲੀਕਾਂ ਅਤੇ ਲਾਇਨਜ਼ ਕਲੱਬ ਸਿਰਸਾ ਗਰੀਨ ਦੇ ਪ੍ਰੋਜੈਕਟ ਚੇਅਰਮੈਨ ਸੰਜੈ ਮਹਿਤਾ ਨੰਬਰਦਾਰ ਅਲੀਕਾਂ ਦੀਆਂ ਕੋਸ਼ਿਸ਼ਾਂ ਨਾਲ 180ਵਾਂ ...

ਪੂਰੀ ਖ਼ਬਰ »

ਭਾਜਪਾ ਜੁਮਲੇਬਾਜ਼ੀ ਦੀ ਸਰਕਾਰ-ਕਿਰਨ ਚੌਧਰੀ

ਯਮੁਨਾਨਗਰ, 19 ਮਾਰਚ (ਗੁਰਦਿਆਲ ਸਿੰਘ ਨਿਮਰ) - ਕਾਂਗਰਸ ਪਾਰਟੀ ਹਰਿਆਣਾ ਵਿਧਾਇਕ ਦੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਕਿਰਨ ਚੌਧਰੀ ਨੇ ਖੇਤਰ ਦੇ ਕਾਂਗਰਸ ਵਰਕਰਾਂ 'ਚ ਨਵਾਂ ਜੋਸ਼ ਭਰਿਆ | ਸਿਟੀ ਸੈਂਟਰ ਲਾਗੇ ਇਕ ਵਿਸ਼ਾਲ ਕਾਂਗਰਸ ਰੈਲੀ ਖੇਤਰ ਦੇ ਸੀਨੀਅਰ ਅਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਏਅਰ ਫੋਰਸ ਮੁਲਾਜ਼ਮ ਦੀ ਮੌਤ

ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਏਅਰ ਫੋਰਸ ਸਟੇਸ਼ਨ ਦੇ ਸਾਹਮਣੇ ਡੱਬਵਾਲੀ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਏਅਰ ਫੋਰਸ ਮੁਲਾਜ਼ਮ ਦੀ ਮੌਤ ਹੋ ਗਈ | ਪੋਸਟਮਾਰਟਮ ਮਗਰੋਂ ਮਿ੍ਤਕ ਦੀ ਦੇਹ ਵਾਰਸਾਂ ਨੂੰ ਸੌਾਪ ਦਿੱਤੀ ਗਈ ਹੈ | ਪੁਲਿਸ ਨੇ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਸੀਵਰੇਜ 'ਚੋਂ ਮਿਲਿਆ ਕਰੀਬ 5 ਮਹੀਨੇ ਦਾ ਕੰਨਿਆ ਭਰੂਣ

ਕਰਨਾਲ, 19 ਮਾਰਚ (ਗੁਰਮੀਤ ਸਿੰਘ ਸੱਗੂ)- ਮਾਂ ਦੀ ਮਮਤਾ ਇਕ ਵਾਰ ਫਿਰ ਸ਼ਰਮਸਾਰ ਹੋਈ ਹੈ | ਸਮਸ਼ਾਨ ਬਾਗ ਇਲਾਕੇ 'ਚ ਬੰਦ ਪਏ ਸੀਵਰੇਜ ਨੂੰ ਖੋਲ੍ਹਣ ਲਈ ਪੁੱਜੇ ਸਫ਼ਾਈ ਕਰਮਚਾਰੀਆਂ ਨੂੰ ਬੰਦ ਸੀਵਰੇਜ 'ਚੋਂ ਕਰੀਬ 5 ਮਹੀਨੇ ਦਾ ਕੰਨਿਆ ਭਰੂਣ ਮਿਲਣ ਤੋਂ ਬਾਅਦ ਖੇਤਰ 'ਚ ਸਨਸਨੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX