ਮਾਨਸਾ, 19 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਪ੍ਰਦੇਸ਼ ਮਜ਼ਦੂਰ ਪੱਲੇਦਾਰ ਯੂਨੀਅਨ ਵੱਲੋਂ ਡੀ.ਐਫ.ਐਸ.ਸੀ. ਦਫ਼ਤਰ ਅੱਗੇ ਨਵੀਂ ਨੀਤੀ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ | ਸੰਬੋਧਨ ਕਰਦਿਆਂ ਬੁਲਾਰਿਆਂ ਨੇ 2018-19 ਮਜ਼ਦੂਰ ਨੀਤੀ ਨੂੰ ਰੱਦ ਕਰਦਿਆਂ ਮੰਗ ਕੀਤੀ ਕਿ ਇਸ ਸਬੰਧੀ 3 ਮੈਂਬਰੀ ਕਮੇਟੀ ਬਣਾਈ ਜਾਵੇ ਅਤੇ ਮਜ਼ਦੂਰਾਂ ਨੂੰ ਡੀ. ਸੀ. ਰੇਟ ਦਿੱਤੇ ਜਾਣ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨਿੱਤ ਪੱਲੇਦਾਰਾਂ ਨੂੰ ਚੰਡੀਗੜ੍ਹ 'ਚ ਮੀਟਿੰਗਾਂ 'ਚ ਬੁਲਾ ਕੇ ਖੱਜਲ ਖ਼ੁਆਰ ਕਰ ਰਹੀ ਹੈ | ਉਨ੍ਹਾਂ ਨਵੀਂ ਪਾਲਿਸੀ ਦਾ ਬਾਈਕਾਟ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਸਮੇਂ ਕੀਤੇ ਵਾਅਦਿਆਂ 'ਤੇ ਪੂਰੀ ਨਹੀਂ ਉਤਰ ਰਹੀ ਬਲਕਿ ਧੱਕੇਸ਼ਾਹੀ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਕੰਮਾਂ ਨੂੰ ਉਨ੍ਹਾਂ ਤੋਂ ਖੋਹ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਨੀਤੀ ਬਹਾਲ ਕੀਤੀ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ, ਡੀਪੂ ਪ੍ਰਧਾਨ ਕਰਮਾ ਸਿੰਘ, ਨਿਰਮਲ ਦਾਸ, ਸੰਦੀਪ ਸਿੰਘ ਭੀਖੀ, ਗਮਦੂਰ ਬਰੇਟਾ, ਸੀਤਾ ਸਿੰਘ ਸਰਦੂਲਗੜ੍ਹ, ਬੋਘਾ ਸਿੰਘ ਮਾਨਸਾ, ਜਸਵੀਰ ਸਿੰਘ ਮਲਕੋਂ, ਦਰਸ਼ਨ ਸਿੰਘ ਮਾਨਸਾ, ਗੁਲਜ਼ਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |
ਭੀਖੀ, 19 ਮਾਰਚ (ਗੁਰਿੰਦਰ ਸਿੰਘ ਔਲਖ/ਬਲਦੇਵ ਸਿੰਘ ਸਿੱਧੂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬਾ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਸੂਬਾ ਮੀਤ ਪ੍ਰਧਾਨ ਜਸਵੰਤ ਕੌਰ ਫਰਵਾਹੀ ਦੀ ਅਗਵਾਈ 'ਚ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਅਤੇ ਭੀਖੀ ਵਿਖੇ ਮੁੱਖ ...
ਮਾਨਸਾ, 19 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)-ਬਰੇਟਾ ਪੁਲਿਸ ਨੇ 2 ਵਿਅਕਤੀਆਂ ਤੋਂ ਜੂਏ ਦੀ ਰਕਮ ਬਰਾਮਦ ਕੀਤੀ ਹੈ | ਪੁਲਿਸ ਨੇ ਗਗਨ ਕੁਮਾਰ ਉਰਫ਼ ਗੱਗੀ ਅਤੇ ਗੁਰਪ੍ਰੀਤ ਸਿੰਘ ਵਾਸੀ ਬਰੇਟਾ ਨੂੰ ਜੂਆ ਖੇਡਦੇ ਫੜਿਆ ਹੈ ਅਤੇ ਉਨ੍ਹਾਂ ਕੋਲੋਂ 580 ਰੁਪਏ ਦੀ ਬਰਾਮਦਗੀ ਕੀਤੀ ...
ਬੁਢਲਾਡਾ, 19 ਮਾਰਚ (ਰਾਹੀ)- ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ ਦੀ ਛੁੱਟੀ ਬੰਦ ਕਰਨ 'ਤੇ ਰੋਸ ਪ੍ਰਗਟਾਉਂਦਿਆਂ ਪੰਜਾਬ ਮਿਉਂਸਪਲ ਵਰਕਰਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਵਾਲੀਆ ਨੇ ਕਿਹਾ ਕਿ ਦੇਸ਼ ਆਜ਼ਾਦ ਕਰਵਾਉਣ ਵਾਲੇ ਲੋਕ ਨਾਇਕ ...
ਮਾਨਸਾ, 19 ਮਾਰਚ (ਵਿ. ਪ੍ਰਤੀ.)- ਸਿੱਖਿਆ ਵਿਕਾਸ ਮੰਚ ਮਾਨਸਾ, ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਪਿੰਡਾਂ ਦੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਸ਼ਹੀਦਾਂ ਦੇ ਪਿੰਡਾਂ 'ਚ ਖੋਲ੍ਹੀਆਂ ਜਾਣ ਵਾਲੀਆਂ ਸਕੂਲ ਲਾਇਬ੍ਰੇਰੀਆਂ ਦੀ ...
ਜੋਗਾ, 19 ਮਾਰਚ (ਘੜੈਲੀ)- ਮਾਤਾ ਯਸ਼ੋਧਾ ਸਰਵਹਿੱਤਕਾਰੀ ਵਿੱਦਿਆ ਮੰਦਰ ਜੋਗਾ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਅਨਮੋਲਦੀਪ ਸਿੰਘ ਸਪੁੱਤਰ ਜਗਦੀਪ ਸਿੰਘ ਜੋਗਾ ਨੇ ਮੁਕਤਸਰ ਮੈਰਾਥਨ ਵਿਚ ਭਾਗ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਅਨਮੋਲਦੀਪ ਸਿੰਘ ਨੇ 5 ...
ਝੁਨੀਰ, 19 ਮਾਰਚ (ਨਿ. ਪ. ਪ.)- ਨੇੜਲੇ ਪਿੰਡ ਫੱਤਾ ਮਾਲੋਕਾ ਵਿਖੇ ਸਾਰਡ ਸੰਸਥਾ ਵਲੋਂ ਬਾਬਾ ਅਮਰ ਸਿੰਘ ਕਿਰਤੀ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਝੰਡੂਕਾ ਪਿੰਡ ਦੇ ਵਾਸੀਆਂ ਨੂੰ ਕੋਆਰਡੀਨੇਟਰ ਜਸਵਿੰਦਰ ਸਿੰਘ ਝੰਡੂਕਾ ਨੇ ...
ਬੋਹਾ, 19 ਮਾਰਚ (ਸਲੋਚਨਾ ਤਾਂਗੜੀ)- ਕਸਬਾ ਬੋਹਾ ਸਥਿਤ ਕਾਂਗਰਸ ਦੀ ਨਵੀਂ ਆਈ ਕੈਪਟਨ ਸਰਕਾਰ ਵਲੋਂ 60 ਲੋਕਾਂ ਨੂੰ ਵੱਖ ਵੱਖ ਵਰਗਾਂ ਦੀਆਂ ਪੈਨਸ਼ਨਾਂ ਲਗਾ ਕੇ ਨਗਰ ਪੰਚਾਇਤ ਰਾਹੀਂ ਪੱਤਰ ਜਾਰੀ ਕੀਤੇ ਗਏ ਹਨ | ਵਾਰਡ ਨੰਬਰ 5 ਦੇ ਐਮ. ਸੀ. ਮੁਖਤਿਆਰ ਸਿੰਘ ਨੇ ਦੱਸਿਆ ਕਿ ...
ਬਰੇਟਾ, 19 ਮਾਰਚ (ਰਵਿੰਦਰ ਕੌਰ ਮੰਡੇਰ)- ਪਿੰਡ ਕਿਸ਼ਨਗੜ੍ਹ ਵਿਖੇ 19 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਸ਼ਹੀਦੀ ਕਾਨਫ਼ਰੰਸ ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਦੀ ਅਗਵਾਈ 'ਚ ਕੀਤੀ ਗਈ | ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਸੀ. ਪੀ. ਆਈ. ਦੇ ਸੂਬਾ ...
ਬੋਹਾ, 19 ਮਾਰਚ (ਤਾਂਗੜੀ)- ਇਸ ਖੇਤਰ ਨਾਲ ਸਬੰਧਿਤ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਖੇਤੀ ਲਈ ਮੋਟਰਾਂ ਦੀ ਬਿਜਲੀ ਰਾਤ ਦੀ ਬਜਾਏ ਦਿਨ ਨੂੰ ਦਿੱਤੀ ਜਾਵੇ | ਕਿਸਾਨ ਗੁਰਦੇਵ ਸਿੰਘ ਜੋਈਆਂ ਅਤੇ ਪਿੰਡ ਮੰਘਾਣੀਆਂ ਦੇ ਸਾਬਕਾ ਸਰਪੰਚ ...
ਝੁਨੀਰ, 19 ਮਾਰਚ (ਨਿ. ਪ. ਪ.)- ਸ਼ੋ੍ਰਮਣੀ ਅਕਾਲੀ ਦਲ ਵਲੋਂ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੂੰ ਦਿੱਲੀ ਦਾ ਇੰਚਾਰਜ ਲਗਾਏ ਜਾਣ 'ਤੇ ਝੁਨੀਰ ਇਲਾਕੇ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਅਹੁਦੇਦਾਰ ਤੇ ਵਰਕਰਾਂ 'ਚ ਖੁਸ਼ੀ ਪਾਈ ਜਾ ਰਹੀ ਹੈ | ਨਿਯੁਕਤੀ 'ਤੇ ਸੁਖਦੇਵ ਸਿੰਘ ...
ਜੋਗਾ, 19 ਮਾਰਚ (ਬਲਜੀਤ ਸਿੰਘ ਅਕਲੀਆ)- ਸਥਾਨਕ ਕਸਬੇ ਦੇ ਖੇਤਾਂ 'ਚ ਅੱਖ ਬਚਾ ਕੇ ਮੋਟਰਾਾ 'ਤੇ ਮੀਟਰ ਲਗਾਉਣੇ ਪੁੱਜੇ ਪਾਵਰਕਾਮ ਦੇ ਕਰਮਚਾਰੀਆਂ ਨੂੰ ਕਿਸਾਨ ਯੂਨੀਅਨ (ਡਕੌਾਦਾ) ਤੇ (ਉਗਰਾਹਾਂ) ਗੁੱਟ ਦੇ ਆਗੂਆਂ ਦੀ ਅਗਵਾਈ 'ਚ ਵਰਕਰਾਂ ਤੇ ਕਿਸਾਨਾਂ ਨੇ ਘਿਰਾਓ ਕਰ ਕੇ ...
ਜੋਗਾ, 19 ਮਾਰਚ-(ਮਨਜੀਤ ਸਿੰਘ ਘੜੈਲੀ)-ਐਤਕੀਂ ਵਾਰ ਇਸ ਖੇਤਰ ਦੇ ਬਹੁਗਿਣਤੀ ਪਿੰਡਾਂ 'ਚ ਕਣਕ ਦੀ ਫ਼ਸਲ 'ਚ 'ਗੁੱਲੀ-ਡੰਡਾ' ਨਾਂਅ ਦੇ ਨਦੀਨ ਨੇ ਕਿਸਾਨਾਂ ਦੀ ਨੀਂਦ ਉਡਾਈ ਹੋਈ ਹੈ | ਭਾਵੇਂ ਇਹ ਨਦੀਨ ਹਰ ਸਾਲ ਕਣਕ ਦੀ ਫ਼ਸਲ 'ਚ ਉੱਗਦਾ ਹੈ ਪਰੰਤੂ ਇਹ ਬਹੁਤ ਥੋੜ੍ਹੀ ਮਾਤਰਾ 'ਚ ...
ਮਾਨਸਾ, 19 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਅੱਜ ਜ਼ਿਲ੍ਹੇ ਭਰ 'ਚ ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਵਲੋਂ ਕਾਲੇ ਬਿੱਲੇ ਲਗਾ ਕੇ 2 ਘੰਟੇ ਕਲਮ ਛੋੜ ਹੜਤਾਲ ਰੱਖ ਕੇ ਕੰਮ ਕਾਜ ਠੱਪ ਰੱਖਿਆ ਗਿਆ | ਸਹਿਕਾਰੀ ਬੈਂਕ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਵਾ ਰਾਮ, ...
ਮਾਨਸਾ, 19 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਆਬਕਾਰੀ ਵਿਭਾਗ ਵਲੋਂ ਮਾਨਸਾ ਜ਼ਿਲ੍ਹੇ 'ਚ ਸ਼ਰਾਬ ਦੇ ਠੇਕੇ ਲੈਣ ਲਈ ਅਰਜ਼ੀਆਂ 20 ਤੋਂ 23 ਮਾਰਚ ਤੱਕ ਲਈਆਂ ਜਾਣਗੀਆਂ | ਇਸ ਵਾਰ ਪਿੰਡਾਂ ਤੇ ਸ਼ਹਿਰਾਂ ਦੇ ਠੇਕਿਆਂ ਦੀ ਫ਼ੀਸ ਇਕਸਾਰ ਭਾਵ 18 ...
ਮਾਨਸਾ, 19 ਮਾਰਚ (ਸ. ਰਿ.)- 'ਦ ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ' ਮਿਸ਼ਨ ਤਹਿਤ ਸਰਕਾਰ ਵਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ 'ਨਸ਼ਾ ਰੋਕੂ ਅਫ਼ਸਰਾਂ' ਦੀ ਰਜਿਸਟੇ੍ਰਸ਼ਨ ਸ਼ੁਰੂ ਕੀਤੀ ਗਈ ਹੈ | ਇਨ੍ਹਾਂ ਨੂੰ ਡੀ.ਏ.ਪੀ.ਓ. (ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫ਼ਸਰ) ਦਾ ...
ਬੁਢਲਾਡਾ, 19 ਮਾਰਚ (ਸਵਰਨ ਸਿੰਘ ਰਾਹੀ)- ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ ਨੇ ਕਿਹਾ ਕਿ ਪਿੰਡਾਂ 'ਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਕਾਂਗਰਸੀ ਸਮਰਥਕਾਂ ਵਲੋਂ ਵੋਟ ਬੈਂਕ ਦੇ ਚੱਕਰ 'ਚ ਆਟਾ ਦਾਲ ਸਕੀਮ ਅਧੀਨ ਆਉਣ ...
ਬਰੇਟਾ, 19 ਮਾਰਚ (ਵਿ. ਪ੍ਰਤੀ.)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕੁੜੀਆਂ ਦੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਹੋਸਟਲ ਵਿਖੇ ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਨੂੰ ਨਵੀਂ ਤਕਨੀਕ ਨਾਲ ਜੋੜਨ ਲਈ ਕੰਪਿਊਟਰ ਸਿਖਾ ਕੇ ...
ਝੁਨੀਰ, 18 ਮਾਰਚ (ਸੰਧੂ)- ਟੈਕਨੀਕਲ ਤੇ ਮਕੈਨੀਕਲ ਯੂਨੀਅਨ ਦੀ ਇਕੱਤਰਤਾ ਸੂਬਾ ਆਗੂ ਬਲਜੀਤ ਸਿੰਘ ਬਡਰੁੱਖਾਂ ਤੇ ਬੋਘ ਸਿੰਘ ਫਫੜੇ ਦੀ ਅਗਵਾਈ 'ਚ ਹੋਈ | ਇਸ ਮੌਕੇ ਸਰਬ ਸੰਮਤੀ ਨਾਲ ਬਰਾਂਚ ਮਾਨਸਾ ਏ ਦਾ ਪ੍ਰਧਾਨ ਜਗਦੇਵ ਸਿੰਘ ਘੁਰਕਣੀ, ਸੀਤਲ ਸਿੰਘ ਸਕੱਤਰ, ਰਘਵੀਰ ਸਿੰਘ ...
ਮਾਨਸਾ, 19 ਮਾਰਚ (ਵਿ. ਪ੍ਰਤੀ.)- ਇੰਪਲਾਈਜ਼ ਜੁਆਇੰਟ ਫੋਰਮ ਮੰਡਲ ਮਾਨਸਾ ਦੇ ਕਰਮਚਾਰੀਆਂ ਵਲੋਂ ਇੱਥੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਮੰਗ ਪੱਤਰ ਦਿੱਤਾ | ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਪ੍ਰਬੰਧਕਾਂ ਵਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ...
ਸੀਂਗੋ ਮੰਡੀ, 19 ਮਾਰਚ (ਲੱਕਵਿੰਦਰ ਸ਼ਰਮਾ)-ਪਿੰਡ ਨਥੇਹਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਸਟਾਫ਼ ਸਦਕਾ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਸਬੰਧੀ ਰੈਲੀ ਕੱਢੀ ਗਈ | ਇਹ ਰੈਲੀ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਅਤੇ ...
ਬੁਢਲਾਡਾ, 19 ਮਾਰਚ (ਸਵਰਨ ਸਿੰਘ ਰਾਹੀ)- ਕੈਪਟਨ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਘਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਮੁੱਖ ਮੰਤਰੀ ਨੂੰ ਚੋਣ ਵਾਅਦਾ ਯਾਦ ਕਰਵਾਉਣ ਲਈ ਜਨਵਾਦੀ ਨੌਜਵਾਨ ਸਭਾ ...
ਮਾਨਸਾ, 19 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)- ਬਰੇਟਾ ਪੁਲਿਸ ਨੇ 2 ਵਿਅਕਤੀਆਂ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਗਮਦੂਰ ਸਿੰਘ ਵਾਸੀ ਬਰੇਟਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਸਿੰਦਾ ਸਿੰਘ ਵਾਸੀ ਠੂਠਿਆਂਵਾਲੀ ਰੋਡ ...
ਮਾਨਸਾ, 19 ਮਾਰਚ (ਧਾਲੀਵਾਲ)- ਡਾ: ਅਨੂਪ ਕੁਮਾਰ ਨੇ ਸਿਵਲ ਸਰਜਨ ਮਾਨਸਾ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਬਤੌਰ ਐਸ.ਐਮ.ਓ. ਕਪੂਰਥਲਾ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ | ਅਹੁਦਾ ਸੰਭਾਲਦਿਆਂ ਉਪਰੰਤ ਉਨ੍ਹਾਂ ਕਿਹਾ ਕਿ ਉਹ ਜ਼ਿੰਮੇਵਾਰੀ ਨੂੰ ...
ਮਾਨਸਾ, 19 ਮਾਰਚ (ਸ. ਰਿ.)- ਰਾਸ਼ਟਰੀ ਸਿੱਖ ਸੰਗਤ ਜ਼ਿਲ੍ਹਾ ਮਾਨਸਾ ਦੀ ਜਨਰਲ ਮੀਟਿੰਗ 21 ਮਾਰਚ ਨੂੰ ਸਵੇਰੇ 10 ਵਜੇ ਬਾਬੂ ਹਿਤ ਅਭਿਲਾਸ਼ੀ ਵਿੱਦਿਆ ਮੰਦਰ ਬੁਢਲਾਡਾ ਵਿਖੇ ਰੱਖੀ ਗਈ ਹੈ | ਜ਼ਿਲ੍ਹਾ ਜਨਰਲ ਸਕੱਤਰ ਤੇ ਬੁਲਾਰੇ ਸੁਖਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ...
ਕਾਲਾਂਵਾਲੀ, 19 ਮਾਰਚ (ਭੁਪਿੰਦਰ ਪੰਨੀਵਾਲੀਆ)-ਬੱਚਿਆਂ 'ਤੇ ਲਗਾਤਾਰ ਵੱਧਦੇ ਜੁਰਮਾਂ ਨੂੰ ਰੋਕਣ ਤੇ ਬੱਚਿਆਂ ਨੂੰ ਜੁਰਮਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਵਲੋਂ ਅੱਜ ਪਿੰਡ ਕਾਲਾਂਵਾਲੀ ਸਥਿਤ ਆਂਗਣਵਾੜੀ ਕੇਂਦਰ 'ਚ ਇਕ ...
ਕਾਲਾਂਵਾਲੀ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਅਲੀਕਾਂ 'ਚ ਸਵ. ਸ਼ਾਮ ਲਾਲ ਸਾਬਕਾ ਸਰਪੰਚ ਦੀ ਯਾਦ 'ਚ ਜੈ ਭੀਮ ਯੁਵਾ ਕਲੱਬ ਅਲੀਕਾਂ ਅਤੇ ਲਾਇਨਜ਼ ਕਲੱਬ ਸਿਰਸਾ ਗਰੀਨ ਦੇ ਪ੍ਰੋਜੈਕਟ ਚੇਅਰਮੈਨ ਸੰਜੇ ਮਹਿਤਾ ਨੰਬਰਦਾਰ ਅਲੀਕਾਂ ਦੀਆਂ ਕੋਸ਼ਿਸ਼ਾਂ ਨਾਲ ...
ਬੱਲੂਆਣਾ, 19 ਮਾਰਚ (ਗੁਰਨੈਬ ਸਾਜਨ)-ਪੰਜਾਬ ਸਰਕਾਰ ਵਲੋਂ ਪਿਛਲੀ ਸਰਕਾਰ ਵਲੋਂ ਨੀਲੇ ਕਾਰਡਾਂ ਦੇ ਲਾਭਪਾਤਰੀਆਂ ਨੂੰ ਦਿੱਤੀ ਜਾ ਰਾਹੀ ਕਣਕ ਦੇ ਕਾਰਡ ਕੱਟੇ ਜਾਣ ਤੇ ਅੰਗਹੀਣ ਪੈਨਸ਼ਨ ਅਜੇ ਤੱਕ ਨਾ ਲਗਾਏ ਜਾਣ ਦੇ ਰੋਸ ਵਜੋਂ ਬੁਰਜ ਮਹਿਮਾ ਦਾ ਨਿਰਮਲ ਸਿੰਘ ਪੁੱਤਰ ...
ਬਠਿੰਡਾ, 19 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਆਟਾ-ਦਾਲ ਸਕੀਮ ਦੇ ਕਾਰਡ ਕੱਟੇ ਜਾਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ | ਅੱਜ ਸਰਦਾਰਗੜ੍ਹ ਪਿੰਡ ਦੇ ਪਰਿਵਾਰਾਂ ਨੇ ਆਪਣੇ ਕਾਰਡ ਕੱਟੇ ਜਾਣ ਪ੍ਰਤੀ ਨਰਾਜ਼ਗੀ ਜਤਾਈ ਹੈ | ਕਾਰਡ ...
ਮਹਿਰਾਜ, 19 ਮਾਰਚ (ਸੁਖਪਾਲ ਮਹਿਰਾਜ)- ਕਾਂਗਰਸ ਦੀ ਸੈਂਟਰਲ ਚੋਣ ਅਥਾਰਟੀ ਵਲੋਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਦੀ ਖ਼ੁਸ਼ੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ...
ਬਰੇਟਾ, 19 ਮਾਰਚ (ਪ. ਪ.)- ਸਰਕਾਰੀ ਆਦਰਸ਼ ਸਕੂਲ ਕੁੱਲਰੀਆਂ ਵਿਖੇ ਪੁਲਿਸ ਸਾਂਝ ਕੇਂਦਰ ਵਲੋ ਨਸ਼ਿਆਂ ਦੇ ਿਖ਼ਲਾਫ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਥਾਣਾ ਮੁਖੀ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਬੱਚੇ ਹੀ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਤੋਂ ...
ਡੱਬਵਾਲੀ, 19 ਮਾਰਚ (ਇਕਬਾਲ ਸਿੰਘ ਸ਼ਾਂਤ)- ਕੌਮੀ ਸ਼ਾਹ ਰਾਹ-9 'ਤੇ ਪਿੰਡ ਡੱਬਵਾਲੀ ਨੇੜਿਓਾ ਲੰਘਦੀ ਡੱਬਵਾਲੀ ਡਿਸਟਰੀਬਿਊਟਰੀ ਦਾ ਤੰਗ ਪੁਲ ਖੇਤਰ ਦੀ ਕਿਰਸਾਨੀ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ | ਮਾਮਲਾ ਧਿਆਨ ਵਿੱਚ ਆਉਣ 'ਤੇ ਸਿਰਸਾ ਤੋਂ ਸੰਸਦ ਮੈਂਬਰ ਚਰਣਜੀਤ ...
ਤਲਵੰਡੀ ਸਾਬੋ, 19 ਮਾਰਚ (ਰਣਜੀਤ ਸਿੰਘ ਰਾਜੂ) - ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਨੂੰ ਸੀਵਰੇਜ ਨੂੰ ਲੈ ਕੇ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਅੱਜ ...
ਲਹਿਰਾ ਮੁਹੱਬਤ, 19 ਮਾਰਚ (ਭੀਮ ਸੈਨ ਹਦਵਾਰੀਆ)-ਬਾਬਾ ਮੋਨੀ ਜੀ ਗਰੁੱਪ ਆਫ ਕਾਲਜਿਜ਼ ਲਹਿਰਾ ਮੁਹੱਬਤ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ | ਸ਼ੁਰੂਆਤ ਮੌਕੇ ਡਿਗਰੀ ਕਾਲਜ ਦੇ ਪਿ੍ੰਸੀਪਲ ਰਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਖੇਡ ਭਾਵਨਾ ...
ਮੌੜ ਮੰਡੀ/ਚਾਉਕੇ 19 ਮਾਰਚ (ਗੁਰਜੀਤ ਸਿੰਘ ਕਮਾਲੂ/ਮਨਜੀਤ ਸਿੰਘ ਘੜੈਲੀ)-ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਚੋਣ ਜਿੱਤਣ ਤੋਂ ਬਾਅਦ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ | ਚੋਣ ...
ਰਾਮਪੁਰਾ ਫੂਲ, 19 ਮਾਰਚ (ਨਰਪਿੰਦਰ ਸਿੰਘ ਧਾਲੀਵਾਲ)-ਪਿੰਡ ਕੋਟੜਾ ਕੌੜਾ ਦੇ ਅਮਰੀਕਾ ਵਸਦੇ ਭੋਲਾ ਸਿੰਘ ਅਤੇ ਕੈਨੇਡੀਅਨ ਗਿਆਨ ਸਿੰਘ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਹਜਾਰਾਂ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਹੈ | ਸਕੂਲ ਦੇ ਮੁਖ ਅਧਿਆਪਕ ਜਗਜੀਤ ਸਿੰਘ ...
ਰਾਮਪੁਰਾ ਫੂਲ, 19 ਮਾਰਚ (ਗੁਰਮੇਲ ਸਿੰਘ ਵਿਰਦੀ)- 15ਵਾਂ ਸੀਨੀਅਰ ਫੈਡਰੇਸ਼ਨ ਕੱਪ ਨੈਸ਼ਨਲ ਰੱਸਾ ਕਸ਼ੀ ਚੈਂਪੀਅਨਸ਼ਿਪ ਜੋ ਕਿ ਮਿਜ਼ੋਰਮ ਵਿਖੇ ਹੋਈ ਜਿਸ 'ਚੋਂ ਫ਼ਤਿਹ ਕਾਲਜ ਰਾਮਪੁਰਾ ਦੀਆਂ ਦੋ ਖਿਡਾਰਨਾਂ ਅਮਨਦੀਪ ਕੌਰ ਧੰਨ ਸਿੰਘ ਖਾਨਾ, ਚਰਨਜੀਤ ਕੌਰ ਰਾਮਪੁਰਾ ...
ਰਾਮਪੁਰਾ ਫੂਲ, 19 ਮਾਰਚ (ਗੁਰਮੇਲ ਸਿੰਘ ਵਿਰਦੀ)-ਦੀ ਕੋਆਪਰੇਟਿਵ ਬੈਂਕ ਇੰਪਲਾਈਜ਼ ਫੈਡਰੇਸ਼ਨ ਸਟੇਟ ਆਫ਼ ਪੰਜਾਬ ਦੇ ਬਠਿੰਡਾ ਸਹਿਕਾਰੀ ਬੈਂਕ ਵਿਖੇ ਪਿਛਲੇ ਦਿਨੀਂ ਹੋਈ ਮੀਟਿੰਗ ਵਿਚ ਲਏ ਗਏ ਫ਼ੈਸਲੇ ਅਨੁਸਾਰ ਅੱਜ ਪੰਜਾਬ ਭਰ ਦੇ ਸਾਰੇ ਸਹਿਕਾਰੀ ਬੈਂਕਾਂ ਵਿਚ ...
ਬਠਿੰਡਾ, 19 ਮਾਰਚ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵੱਲੋਂ ਆਰੰਭੇ ਲੋਕ ਪੱਖੀ ਨਸ਼ਾ ਵਿਰੋਧੀ ਪੋ੍ਰਗਰਾਮ 'ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ' (ਡੇਪੋ) ਦੇ ਤਹਿਤ 18 ਸਾਲ ਤੋਂ ਵੱਧ ਹਰੇਕ ਨਾਗਰਿਕ ਨੂੰ ਮੌਕਾ ਦਿੱਤਾ ਗਿਆ ਹੈ ਕਿ ਉਹ ਸਮਾਜ ਨੂੰ ਮੁਕੰਮਲ ਤੌਰ 'ਤੇ ...
ਭਾਈਰੂਪਾ, 19 ਮਾਰਚ (ਵਰਿੰਦਰ ਲੱਕੀ)-ਅੰਗਰੇਜ਼ੀ ਹਕੂਮਤ ਵਲੋਂ 23 ਮਾਰਚ 1931 ਨੂੰ ਸ਼ਹੀਦ ਕੀਤੇ ਗਏ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪਿੰਡ ਢਪਾਲੀ ਤੇ ਫੂਲੇਵਾਲਾ ਵਿਖੇ ਇਨਕਲਾਬੀ ਕੇਂਦਰ ਇਲਾਕਾ ਰਾਮਪੁਰਾ ਵਲੋਂ ਸਮਾਗਮ ...
ਗੋਨਿਆਣਾ, 19 ਮਾਰਚ (ਬਰਾੜ ਆਰ. ਸਿੰਘ, ਮਨਦੀਪ ਸਿੰਘ ਮੱਕੜ, ਲਛਮਣ ਦਾਸ ਗਰਗ)-ਸਬ ਤਹਿਸੀਲ ਗੋਨਿਆਣਾ ਵਿਖੇ ਆਨ ਲਾਈਨ ਰਜ਼ਿਸਟ੍ਰੇਸ਼ਨ ਦਾ ਕੰਮ ਅੱਜ ਆਰੰਭ ਹੋ ਗਿਆ ਹੈ | ਹਲਕਾ ਭੁੱਚੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ਸਬ ਡਵੀਜ਼ਨਲ ਮੈਜਿਸਟਰੇਟ ਸ. ...
ਸੀਂਗੋ ਮੰਡੀ, 19 ਮਾਰਚ (ਪਿ੍ੰਸ ਸੌਰਭ ਗਰਗ)-ਅੱਜ ਸੀਂਗੋ ਮੰਡੀ ਵਿਖੇ ਸਮਾਜ ਸੇਵੀ ਬਲਵਾਨ ਸਿੰਘ ਦੀ ਅਗਵਾਈ ਹੇਠ ਨਛੱਤਰ ਸਿੰਘ, ਮੇਵਾ ਸਿੰਘ, ਬਲਜਿੰਦਰ ਸਿੰਘ, ਰਾਜਪਾਲ ਸਿੰਘ, ਰਾਜੂ ਕੌਰ, ਛੋਟਾ ਸਿੰਘ ਆਦਿ ਸਮੇਤ ਹੋਰ ਪਰਿਵਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ...
ਲਹਿਰਾ ਮੁਹੱਬਤ, 19 ਮਾਰਚ (ਭੀਮ ਸੈਨ ਹਦਵਾਰੀਆ) ਪੀ. ਐਸ. ਈ. ਬੀ. ਇੰਜਨੀਅਰਜ਼ ਐਸੋਸੀਏਸ਼ਨ ਦੀ ਕੇਂਦਰੀ ਕਾਰਜਕਾਰਨੀ ਦੇ ਸੱਦੇ 'ਤੇ ਸੰਘਰਸ ਨੂੰ ਤਿੱਖਾ ਕਰਦੇ ਹੋਏ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਮੂਹ ਇੰਜੀਨੀਅਰਾਂ ਵੱਲੋਂ ਅੱਜ ਸਵੇਰੇ 10 ਤੋਂ 2 ਵਜੇ ਤੱਕ ਆਪਣੇ ...
ਤਲਵੰਡੀ ਸਾਬੋ, 19 ਮਾਰਚ (ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਵਿਦਿਆਰਥੀਆਂ ਵਲੋਂ ਅੱਜ ਜ਼ਿਲ੍ਹਾ ਅਦਾਲਤ ਦਾ ਵਿੱਦਿਅਕ ਦੌਰਾ ਕੀਤਾ ਗਿਆ | ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਡਾ.ਅਮਿਤ ਟੁਟੇਜਾ ਨੇ ਦੱਸਿਆ ਕਿ ਇਸ ਇਕ ਰੋਜ਼ਾ ਦੌਰੇ ਵਿਚ ਲਾਅ ...
ਬਠਿੰਡਾ, 19 ਮਾਰਚ (ਕੰਵਲਜੀਤ ਸਿੰਘ ਸਿੱਧੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਗਵਾਂਢੀ ਸੂਬੇ ਰਾਜਸਥਾਨ ਵਿਚ ਸ਼ੋ੍ਰਮਣੀ ...
ਗੋਨਿਆਣਾ, 19 ਮਾਰਚ (ਮਨਦੀਪ ਸਿੰਘ ਮੱਕੜ)- ਭਾਰਤੀ ਜਨਤਾ ਪਾਰਟੀ ਦੀ ਜਲੰਧਰ ਵਿਖੇ ਹੋਰ ਰਹੀ ਸੂਬਾ ਪੱਧਰੀ ਰੈਲੀ 'ਵਜਾਓ ਢੋਲ-ਖੋਲੋ ਪੋਲ' ਵਿਖੇ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਪ੍ਰਧਾਨ ਦਿਆਲ ਦਾਸ ਸੋਢੀ ਦੇ ਆਦੇਸ਼ਾਂ 'ਤੇ ਸਨਦੀਪ ਕੁਮਾਰ ਬਿੰਟਾ ਮੰਡਲ ਪ੍ਰਧਾਨ ਦੀ ਅਗਵਾਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX