ਤਾਜਾ ਖ਼ਬਰਾਂ


ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਫ਼ਾਜ਼ਿਲਕਾ, 18 ਸਤੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਨੇੜਲੇ ਪਿੰਡ ਜੱਟ ਵਾਲੀ ਰਾਣਾ ਰੋਡ 'ਤੇ ਟਰੈਕਟਰ ਟਰਾਲੀ ਅਤੇ ਪਲਸਰ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : 9.2 ਓਵਰਾਂ 'ਚ ਹਾਂਗਕਾਂਗ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੇ ਹਾਂਗਕਾਂਗ ਨੂੰ ਜਿੱਤਣ ਲਈ ਦਿੱਤਾ 286 ਦੌੜਾਂ ਦਾ ਟੀਚਾ
. . .  1 day ago
ਟਰੈਕਟਰ-ਸਫਾਰੀ ਦੀ ਟੱਕਰ 'ਚ 2 ਦੀ ਮੌਤ, 2 ਜ਼ਖਮੀ
. . .  1 day ago
ਲੋਹੀਆਂ ਖ਼ਾਸ, ੧੮ ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਤੋਂ ਮਲਸੀਆਂ ਸੜਕ 'ਤੇ ਸਥਿਤ ਫੱਤੂਵਾਲ ਪਿੰਡ ਦੇ ਵਿਚਕਾਰ ਟਰੈਕਟਰ ਟਰਾਲੀ ਅਤੇ ਸਫ਼ਾਰੀ ਵਿਚਕਾਰ ਹੋਈ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਤੀਸਰਾ ਝਟਕਾ, ਸ਼ਿਖਰ ਧਵਨ 127 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਭਾਰਤ 237/2
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਦੂਸਰਾ ਝਟਕਾ, ਅੰਬਾਤੀ ਰਾਇਡੂ 60 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਅੰਬਾਤੀ ਰਾਇਡੂ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ 2018 : ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਕਰਦਿਆ 25 ਓਵਰਾਂ ਤੋਂ ਬਾਅਦ ਭਾਰਤ 135/1
. . .  1 day ago
ਸਰਕਾਰ ਦੀਆਂ ਨੀਤੀਆਂ 'ਤੇ ਆਰ.ਐੱਸ.ਐੱਸ ਦਾ ਕੋਈ ਪ੍ਰਭਾਵ ਨਹੀ - ਮੋਹਨ ਭਾਗਵਤ
. . .  1 day ago
ਨਵੀਂ ਦਿੱਲੀ, 18 ਸਤੰਬਰ - ਆਰ.ਐੱਸ.ਐੱਸ ਪ੍ਰਮੁੱਖ ਮੋਹਨ ਭਾਗਵਤ ਦਾ ਕਹਿਣਾ ਹੈ ਕਿ ਆਰ.ਐੱਸ.ਐੱਸ ਦਾ ਭਾਜਪਾ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਕੋਈ ਪ੍ਰਭਾਵ ਨਹੀ ਹੈ। ਉਹ ਆਪਣੇ...
ਮੋਦੀ ਅਤੇ ਸ਼ੇਖ਼ ਹਸੀਨਾ ਨੇ ਕੀਤਾ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ
. . .  1 day ago
ਨਵੀਂ ਦਿੱਲੀ, 18 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ ਕੀਤਾ। ਇਸ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ...
ਏਸ਼ੀਆ ਕੱਪ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 23 ਦੌੜਾਂ ਬਣਾ ਕੇ ਆਊਟ
. . .  1 day ago
ਫਾਈਨਾਂਸ ਕੰਪਨੀ ਦੇ ਦਫ਼ਤਰ 'ਚੋਂ ਡੇਢ ਲੱਖ ਦੇ ਕਰੀਬ ਨਕਦੀ ਦੀ ਲੁੱਟ
. . .  1 day ago
ਸਿੱਧਵਾਂ ਬੇਟ, 18 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ 4 ਅਣਪਛਾਤੇ ਲੁਟੇਰਿਆਂ ਨੇ ਸਥਾਨਕ ਕਸਬੇ 'ਚ ਸਥਿਤ ਇੱਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ ਹਥਿਆਰਾਂ ਦੀ ਨੋਕ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ...
ਪੋਪ ਸਟਾਰ ਜਸਟਿਨ ਬੀਬਰ ਨੇ ਮਾਡਲ ਹੈਲੀ ਬਾਲਡਵਿਨ ਨਾਲ ਕਰਾਇਆ ਵਿਆਹ
. . .  1 day ago
ਨਵੀਂ ਦਿੱਲੀ, 18 ਸਤੰਬਰ- ਕੈਨੇਡਾ ਦੇ ਪੋਪ ਸਟਾਰ ਜਸਟਿਨ ਬੀਬਰ ਅਤੇ ਅਮਰੀਕੀ ਮਾਡਲ ਹੈਲੀ ਬਾਲਡਵਿਨ ਦੇ ਵਿਆਹ ਨੂੰ ਲੈ ਕੇ ਇੱਕ ਅਹਿਮ ਖੁਲਾਸਾ ਹੋਇਆ ਹੈ। ਹਾਲ ਹੀ 'ਚ ਹੋਏ '2018 ਐਮੀ ਐਵਾਰਡ' 'ਚ ਪਹੁੰਚੇ ਹਾਲੀਵੁੱਡ ਦੇ ਉੱਘੇ ਅਦਾਕਾਰ ਐਲੇਸ ਬਾਲਡਵਿਨ...
ਜਬਰ ਜਨਾਹ ਦੀਆਂ ਘਟਨਾਵਾਂ ਕਾਰਨ ਸ਼ਰਮ ਨਾਲ ਝੁਕਿਆ ਦੇਸ਼ ਦਾ ਸਿਰ- ਰਾਹੁਲ ਗਾਂਧੀ
. . .  1 day ago
ਏਸ਼ੀਆ ਕੱਪ : ਹਾਂਗਕਾਂਗ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਰਾਫੇਲ ਡੀਲ 'ਤੇ ਟਲੀ ਸੁਪਰੀਮ ਕੋਰਟ 'ਚ ਸੁਣਵਾਈ
. . .  1 day ago
ਲੁਟੇਰਿਆਂ ਵਲੋਂ ਦਿਨ-ਦਿਹਾੜੇ ਘਰ 'ਚ ਲੁੱਟ
. . .  1 day ago
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 187 ਮਰੀਜ਼ਾਂ ਦੇ ਪੀੜਤ ਹੋਣ ਦੀ ਹੋਈ ਪੁਸ਼ਟੀ
. . .  1 day ago
ਕਾਂਗਰਸ ਅਤੇ ਅਕਾਲੀ ਦਲ ਆਪਸ 'ਚ ਮਿਲੇ ਹੋਏ ਹਨ- ਸੁਖਪਾਲ ਖਹਿਰਾ
. . .  1 day ago
ਜਲੰਧਰ 'ਚ ਮੁਨਸ਼ੀ ਨਾਲ ਲੁੱਟ-ਖੋਹ ਕਰਨ ਵਾਲੇ ਸਾਰੇ ਲੁਟੇਰੇ ਗ੍ਰਿਫ਼ਤਾਰ
. . .  1 day ago
ਸਿੱਧੂ ਦੇ ਆਈ. ਐੱਸ. ਆਈ. ਨਾਲ ਹਨ ਗੂੜ੍ਹੇ ਰਿਸ਼ਤੇ- ਸੁਖਬੀਰ ਬਾਦਲ
. . .  1 day ago
ਕਾਸ਼ੀ ਅੱਜ 'ਹੈਲਥ ਹੱਬ' ਦੇ ਰੂਪ 'ਚ ਉੱਭਰ ਰਿਹਾ ਹੈ- ਮੋਦੀ
. . .  1 day ago
ਨਨ ਜਬਰ ਜਨਾਬ ਮਾਮਲਾ : ਅਦਾਲਤ 'ਚ ਟਲੀ ਬਿਸ਼ਪ ਫਰੈਂਕੋ ਮੁਲੱਕਲ ਦੀ ਪਟੀਸ਼ਨ 'ਤੇ ਸੁਣਵਾਈ
. . .  1 day ago
ਸਰਕਾਰ ਨੇ 9100 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਦਿੱਤੀ ਮਨਜ਼ੂਰੀ
. . .  1 day ago
ਗੰਨ ਹਾਊਸ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਇੱਕ ਔਰਤ ਦੀ ਮੌਤ
. . .  1 day ago
ਅੰਸ਼ੂ ਪ੍ਰਕਾਸ਼ ਕੁੱਟਮਾਰ ਮਾਮਲਾ : ਅਦਾਲਤ ਨੇ ਅਰਵਿੰਦ ਕੇਜਰੀਵਾਲ ਸਮੇਤ 13 ਲੋਕਾਂ ਭੇਜੇ ਸੰਮਨ
. . .  1 day ago
ਚੋਣਾਂ ਤੋਂ ਇੱਕ ਦਿਨ ਪਹਿਲਾਂ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 2 ਜ਼ਖ਼ਮੀ
. . .  1 day ago
ਰਾਏਪੁਰ ਬੱਲਾਂ 'ਚ ਕਾਂਗਰਸ ਅਤੇ ਅਕਾਲੀ ਵਰਕਰਾਂ ਵਿਚਾਲੇ ਝੜਪਾਂ
. . .  1 day ago
ਪੰਜਾਬ ਦੀਆਂ ਹੇਠਲੀਆਂ ਅਦਾਲਤ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਸਿੱਧੂ ਨੇ ਕੀਤੀ ਦੇਸ਼ ਨਾਲ ਗੱਦਾਰੀ- ਹਰਸਿਮਰਤ ਬਾਦਲ
. . .  1 day ago
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ
. . .  1 day ago
ਕਰਤਾਰਪੁਰ ਲਾਂਘਾ : ਧਰਮ ਦੇ ਨਾਂ 'ਤੇ ਮੈਂ ਸਿਆਸੀ ਰੋਟੀਆਂ ਨਹੀਂ ਸੇਕ ਰਿਹਾ- ਸਿੱਧੂ
. . .  1 day ago
ਮਨੁੱਖੀ ਸਿਹਤ ਨਾਲ ਖਿਲਵਾੜ, ਜਾਨਵਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਤੋਂ ਤਿਆਰ ਹੁੰਦਾ ਸੀ ਇਸ ਮਿੱਲ 'ਚ ਆਟਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਚੇਤ ਸੰਮਤ 550
ਿਵਚਾਰ ਪ੍ਰਵਾਹ: ਫ਼ੈਸਲਾ ਜਲਦੀ ਕਰੋ ਪਰ ਚੰਗੀ ਤਰ੍ਹਾਂ ਸੋਚ-ਸਮਝ ਕੇ। -ਬਰਨਾਰਡ ਸ਼ਾਅ

ਦਿੱਲੀ

ਪਗੜੀ ਵਾਲੇ ਸਿੱਖਾਂ ਨੇ ਫਰਾਂਸ ਦੀ ਆਜ਼ਾਦੀ ਨੂੰ ਬਹਾਲ ਰੱਖਣ ਲਈ ਆਪਣਾ ਖ਼ੂਨ ਡੋਲਿ੍ਹਆ

ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਵਲੋਂ ਫਰਾਂਸ ਨੂੰ ਜਰਮਨੀ ਦੇ ਹੱਥ ਜਾਣ ਤੋਂ ਬਚਾਉਣ ਦੀ ਕਹਾਣੀ ਤੇ ਬਣੀ ਪੰਜਾਬੀ ਫ਼ਿਲਮ 'ਸੱਜਣ ਸਿੰਘ ਰੰਗਰੂਟ' ਸਿੱਖ ਇਤਿਹਾਸ ਦੇ ਪ੍ਰਚਾਰ ਦੀ ਦਿਸ਼ਾ ਵਿਚ ਵੱਡੀ ਭੂਮਿਕਾ ਨਿਭਾਏਗੀ | ਉਕਤ ਦਾ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਉੱਘੇ ਫ਼ਿਲਮ ਕਲਾਕਾਰ ਦਲਜੀਤ ਦੋਸਾਂਝ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਸ: ਜੀ.ਕੇ. ਨੇ ਕਿਹਾ ਕਿ ਦੇਸ਼ ਸਿਰਫ਼ ਅੰਗਰੇਜ਼ਾਂ ਦੀ ਗੁਲਾਮੀ ਨੂੰ ਤਾਂ ਆਪਣੇ ਇਤਿਹਾਸ ਦਾ ਹਿੱਸਾ ਮੰਨਦਾ ਹੈ ਪਰ 900 ਸਾਲ ਤੋਂ ਵੱਧ ਦੀ ਮੁਗਲਾਂ ਦੀ ਗੁਲਾਮੀ ਬਾਰੇ ਮੌਨ ਹੋ ਜਾਂਦਾ ਹੈ ਜਦਕਿ ਸਿੱਖ ਗੁਰੂਆਂ ਅਤੇ ਜਰਨੈਲਾਂ ਨੇ ਗੁਲਾਮੀ ਦੀਆਂ ਬੇੜੀਆਂ ਨੂੰ ਤੋੜ ਕੇ ਗੁਲਾਮੀ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ ਦੀ ਖੁਸ਼ਬੂ ਦਿੱਤੀ ਸੀ | ਉਨ੍ਹਾਂ ਪਹਿਲੇ ਵਿਸ਼ਵ ਯੁੱਧ ਵਿਚ ਸਿੱਖ ਫੌਜੀਆਂ ਤੇ ਅੰਗਰੇਜ਼ ਹਕੂਮਤ ਵਲੋਂ ਲੜੀਆਂ ਲੜਾਈਆਂ ਨੂੰ ਸਿੱਖ ਇਤਿਹਾਸ ਦੇ ਮਹਾਨ ਸਫ਼ਰ ਦਾ ਹਿੱਸਾ ਦੱਸਿਆ | ਉਨ੍ਹਾਂ ਇਸ ਫ਼ਿਲਮ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਡੇ ਫ਼ਿਲਮਕਾਰ ਅਜਿਹੇ ਮਾਮਲਿਆਂ 'ਤੇ ਫ਼ਿਲਮ ਬਣਾਉਣ ਪ੍ਰਤੀ ਕਿਨਾਰਾ ਕਰਦੇ ਹਨ | ਉਨ੍ਹਾਂ ਕਿਹਾ ਕਿ ਪਗੜੀ ਵਾਲੇ ਸਿੱਖਾਂ ਨੇ ਫਰਾਂਸ ਦੀ ਆਜ਼ਾਦੀ ਨੂੰ ਬਹਾਲ ਰੱਖਮ ਲਈ ਆਪਣਾ ਖੂਨ ਡੋਲਿ੍ਹਆ ਪਰ ਅਫ਼ਸੋਸ ਫਰਾਂਸ 'ਚ ਅੱਜ ਸਾਨੂੰ ਦਸਤਾਰ 'ਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ: ਜੀ.ਕੇ. ਨੇ ਇਹ ਵੀ ਕਿਹਾ ਕਿ ਉਹ ਸਿੱਖਾਂ ਦੀਆਂ ਕੁਰਬਾਨੀਆਂ ਕਰ ਕੇ ਹੈ | ਦਲਜੀਤ ਦੁਸਾਂਝ ਨੇ ਦਿੱਲੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਅਤੇ ਸਿੱਖ ਇਤਿਹਾਸ ਬਾਰੇ ਉਨ੍ਹਾਂ ਦੀ ਜਾਣਕਾਰੀ 'ਚ ਹੋਰ ਵਾਧਾ ਹੋਇਆ ਹੈ | ਦਿੱਲੀ ਕਮੇਟੀ ਵਲੋਂ ਇਸ ਮੌਕੇ 'ਤੇ ਫ਼ਿਲਮ ਦੀ ਟੀਮ ਨੂੰ ਸ਼ਾਲ, ਨਾਨਕਸ਼ਾਹੀ ਸਿੱਕਾ ਅਤੇ ਇਤਿਹਾਸ ਦੀਆਂ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ | ਫ਼ਿਲਮ ਦੀ ਪੂਰੀ ਟੀਮ ਨੇ ਗੁਰਦੁਆਰਾ ਰਕਾਬਗੰਜ ਵਿਖੇ ਮੱਥਾ ਟੇਕਣ ਤੋਂ ਬਾਅਦ 1984 ਸਿੱਖ ਕਤਲੇਆਮ 'ਸੱਚ ਦੀ ਕੰਧ' ਯਾਦਗਾਰ ਨੂੰ ਵੇਖਿਆ |

ਪੰਜਾਬੀ ਅਕਾਦਮੀ ਵਲੋਂ ਕੌਮੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ 'ਤੇ ਵਿਚਾਰ ਚਰਚਾ ਕੀਤੀ

ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਅਕਾਦਮੀ ਦਿੱਲੀ ਵਲੋਂ ਕੌਮੀ ਮਹਿਲਾ ਦਿਵਸ ਨੂੰ ਸਮਰਪਿਤ ''ਜਿਤੁ ਜੰਮਹਿ ਰਾਜਾਨ'' ਪ੍ਰੋਗਰਾਮ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਕੀਤਾ ਗਿਆ | ਜਿਸ ਵਿਚ ਮੁੱਖ ਮਹਿਮਾਨ ਜਰਨੈਲ ਸਿੰਘ (ਮੀਤ ਪ੍ਰਧਾਨ ਪੰਜਾਬੀ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ 5 ਵਿਗਿਆਨੀਆਂ ਦੀ ਐਵਾਰਡ ਲਈ ਚੋਣ

ਚੰਡੀਗੜ੍ਹ, 20 ਮਾਰਚ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ 5 ਵਿਗਿਆਨੀਆਂ ਦੀ ਫੈਕਲਟੀ ਰਿਸਰਚ ਐਵਾਰਡ 2018 ਦੇਣ ਲਈ ਚੋਣ ਕੀਤੀ ਗਈ ਹੈ | ਇਨ੍ਹਾਂ ਵਿਚ ਯੂਨੀਵਰਸਿਟੀ ਇੰਸਚੀਟਿਊਟ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਦੇ ਪ੍ਰੋ.ਓ.ਪੀ.ਕਟਾਰੇ, ਐੈਂਥਰੋਲੋਜੀ ਵਿਭਾਗ ਦੇ ...

ਪੂਰੀ ਖ਼ਬਰ »

ਗਰਮੀ ਆਉਂਦਿਆਂ ਹੀ ਦਿੱਲੀ 'ਚ ਪਾਣੀ ਦੀ ਸਮੱ ਸਿਆ ਸ਼ੁਰੂ

ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਗਰਮੀ ਸ਼ੁਰੂ ਹੁੰਦਿਆਂ ਹੀ ਪਾਣੀ ਦੀ ਦਿੱਕਤ ਸ਼ੁਰੂ ਹੋ ਗਈ ਹੈ | ਇਸ ਤੋਂ ਪਹਿਲਾਂ ਹੀ ਪਿਛਲੇ ਸਾਲਾਂ ਨੂੰ ਰਹੀ ਹੈ ਪ੍ਰੰਤੂ ਸਰਕਾਰ ਦੇ ਵਲੋਂ ਪਾਣੀ ਦੀ ਇਸ ਸਮੱ ਸਿਆ ਪ੍ਰਤੀ ਕੋਈ ਠੋਸ ਹੱਲ ਨਹੀਂ ਕੱ ਢਿਆ ਗਿਆ | ...

ਪੂਰੀ ਖ਼ਬਰ »

ਸੀ. ਬੀ. ਐਸ. ਈ. ਦੀ ਦਸਵੀਂ ਕਲਾਸ ਦੇ ਪੰਜਾਬੀ ਪਰਚੇ ਪ੍ਰਤੀ ਵਿਦਿਆਰਥੀ ਹੋਏ ਬਾਗੋਬਾਗ

ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਦੇ ਦਸਵੀਂ ਕਲਾਸ ਦੇ ਬੋਰਡ ਦੇ ਵਿਦਿਆਰਥੀ ਅੱਜ ਦੇ (20 ਮਾਰਚ) ਪੰਜਾਬੀ ਵਿਸ਼ੇ ਦੇ ਪਰਚੇ ਨੂੰ ਵੇਖ ਕੇ ਬਾਗੋਬਾਗ ਹੋ ਉੱਠੇ | ਬੋਰਡ ਦਾ ਇਹ ਪੇਪਰ ਦੇ ਰਹੇ ...

ਪੂਰੀ ਖ਼ਬਰ »

ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਜੀਵਨ 'ਤੇ ਹੋਈ ਚਰਚਾ

ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਡਾ: ਜੇ.ਐਸ. ਗਰੇਵਾਲ ਅਤੇ ਪ੍ਰੋ: ਇੰਦੂ ਬਾਂਗਾ ਲਿਖਤ ਪੁਸਤਕ ''ਏ ਪੋਲੀਟੀਕਲ ਬਾਇਓਗ੍ਰਾਫ਼ੀ ਆਫ਼ ਮਹਾਰਾਜਾ ਰਿਪੁਦਮਨ ਸਿੰਘ ਆਫ਼ ਨਾਭਾ'' ...

ਪੂਰੀ ਖ਼ਬਰ »

ਮੋਤੀ ਨਗਰ ਦੇ ਸਕੂਲ ਨੂੰ ਦਾਨ 'ਚ ਮਿਲੇ ਵਾਟਰ-ਕੂਲਰ ਤੇ ਆਰ. ਓ.

ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਸਰਵੋਦਿਆ ਬਾਲ ਵਿਦਿਆਲਿਆ ਮੋਤੀ ਨਗਰ ਨਵੀਂ ਦਿੱਲੀ ਸਕੂਲ ਨੂੰ ਯੂਨਾਈਟਿੰਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮ: ਵਲੋਂ ਵਿਦਿਆਰਥੀਆਂ ਲਈ 3 ਵਾਟਰ ਕੂਲਰ, 3 ਆਰ. ਓ. (ਪਾਣੀ ਦੇ) ਨੂੰ ਦਾਨ ਦਿੱਤੇ ਹਨ, ਜੋ ਕਿ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ. ਲੈਂਡਲਾਈਨ ਕੁਨੈਕਸ਼ਨ 'ਤੇ ਵੀ ਮਿਲਣਗੀਆਂ ਮੋਬਾਈਲ ਸਹੂਲਤਾਂ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਮੋਬਾਈਲ 'ਤੇ ਮਿਲਣ ਵਾਲੀਆਂ ਸਹੂਲਤਾਂ ਹੁਣ ਬੀ.ਐਸ.ਐਨ.ਐਲ. ਲੈਂਡਲਾਈਨ ਕੁਨੈਕਸ਼ਨ 'ਤੇ ਵੀ ਮਿਲਣਗੀਆਂ | ਚਾਹੇ ਉਹ ਬਿਨਾਂ ਬਰਾਂਡਬੈਂਡ ਦੇ ਇੰਟਰਨੈਟ ਸਹੂਲਤ ਹੋਵੇ ਜਾਂ ਫਿਰ ਐਸ.ਐਮ.ਐਸ. ਦੀ, ਇਹ ਸਹੂਲਤ ਲੈਂਡਲਾਈਨ ਫੋਨ 'ਤੇ ...

ਪੂਰੀ ਖ਼ਬਰ »

ਆਖ਼ਰ ਇਮਤਿਆਜ਼ ਮੀਆਂ ਚੜਿ੍ਹਆ ਪੁਲਿਸ ਦੇ ਹੱਥੇ

ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਬੈਗ ਲਿਫ਼ਟਰ ਗਰੋਹ ਦੇ ਮੈਂਬਰ ਇਮਤਿਆਜ਼ ਮੀਆਂ (ਪਾਂਡਵ ਨਗਰ ਦਿੱਲੀ ਦਾ ਰਹਿਣ ਵਾਲਾ) ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ ਚੋਰੀ ਕੀਤਾ ਬੈਗ ਬਰਾਮਦ ਕੀਤਾ ਹੈ ਜਿਸ ਵਿਚ ...

ਪੂਰੀ ਖ਼ਬਰ »

ਅਕਾਲੀ ਸਾਂਸਦਾਂ ਨੇ ਗ੍ਰਹਿ ਮੰਤਰੀ ਨੂੰ ਬਰਤਾਨੀਆ ਸਰਕਾਰ ਦੀ ਸਾਕਾ ਨੀਲਾ ਤਾਰਾ 'ਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਅਪੀਲ

ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਕੀ ਭਾਰਤ ਵਿਚ ਅੱਜ ਵੀ ਅੰਗਰੇਜ਼ਾਂ ਦਾ ਰਾਜ ਹੈ? ਜੂਨ 1984 'ਚ ਭਾਰਤੀ ਫੌਜ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਜ਼ਾਮ ਦਿੱਤੇ ਗਏ ਸਾਕਾ ਨੀਲਾ ਤਾਰਾ 'ਚ ਬਰਤਾਨੀਆ ਦੀ ਫੌਜ ਦੀ ਸ਼ਮੂਲੀਅਤ ਦੀ ਸ਼ਹੀਦ ਊਧਮ ਸਿੰਘ ਵਲੋਂ ਜਨਲਰ ...

ਪੂਰੀ ਖ਼ਬਰ »

ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਹਿਸਾਰ ਰੋਡ 'ਤੇ ਰੋਡਵੇਜ਼ ਦੀ ਇਕ ਬੱਸ ਦੀ ਫੇਟ ਲੱਗਣ ਨਾਲ ਇਕ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ | ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਸਥਿਤੀ ਸਥਿਰ ਬਣੀ ਹੋਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਆਨਲਾਈਨ ਤਬਾਦਲਾ ਨੀਤੀ ਦੇ ਵਿਰੋਧ 'ਚ ਡਿਪਲੋਮਾ ਇੰਜੀਨੀਅਰਜ਼ ਵਲੋਂ ਪ੍ਰਦਰਸ਼ਨ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਰਕਾਰ ਵਲੋਂ ਜੂਨੀਅਰ ਇੰਜੀਨੀਅਰ (ਜੇਈ) ਦਾ ਆਨਲਾਈਨ ਤਬਾਦਲਾ ਨੀਤੀ ਦੇ ਵਿਰੋਧ 'ਚ ਡਿਪਲੋਮਾ ਇੰਜੀਨਿਅਰਜ਼ ਐਸੋਸੀਏਸ਼ਨ ਨੇ ਪ੍ਰਦਰਸ਼ਨ ਕਰਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਐਸਸੋਸੀਏਸ਼ਨ ਨੇ ਆਨਲਾਈਨ ...

ਪੂਰੀ ਖ਼ਬਰ »

ਦੋ ਟਰੱਕਾਂ 'ਚ ਹੋਈ ਸਿੱਧੀ ਟੱਕਰ, ਦੋਵਾਂ ਡਰਾਈਵਰਾਂ ਦੀ ਮੌਕੇ 'ਤੇ ਮੌਤ

ਕਰਨਾਲ, 20 ਮਾਰਚ (ਗੁਰਮੀਤ ਸਿੰਘ ਸੱਗੂ)-ਸ਼ਹਿਰ ਦੀ ਹੱਦ 'ਤੇ ਜਰਨੈਲੀ ਸੜਕ 'ਤੇ ਸਥਿਤ ਨਮਸਤੇ ਚੌਕ ਨੇੜੇ ਫ਼ਲਾਈਓਵਰ 'ਤੇ ਬੀਤੀ ਅੱਧੀ ਰਾਤ ਨੂੰ 2 ਟਰੱਕਾਂ ਦੀ ਹੋਈ ਸਿੱਧੀ ਟੱਕਰ 'ਚ ਦੋਵਾਂ ਟਰੱਕਾਂ ਦੇ ਡਰਾਈਵਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਕਈ ਘੰਟਿਆਂ ਤਕ ਹਾਦਸੇ ਦਾ ...

ਪੂਰੀ ਖ਼ਬਰ »

ਭੱਤਰਕਾਲੀ ਮੰਦਿਰ 'ਚ ਭਗਤਾਂ ਨੇ ਕੀਤੇ ਮਾਂ ਚੰਦਰਘੰਟਾ ਦੇ ਦਰਸ਼ਨ

ਥਾਨੇਸਰ, 20 ਮਾਰਚ (ਅਜੀਤ ਬਿਊਰੋ)-ਸ੍ਰੀਦੇਵੀਕੂਪ ਭੱਦਰਕਾਲੀ ਮੰਦਿਰ 'ਚ ਤੀਜੇ ਨਰਾਤੇ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੀ ਭੀੜ ਪੁੱਜੀ | ਤੀਜੇ ਨਰਾਤੇ 'ਤੇ ਭਗਤਾਂ ਨੇ ਮਾਂ ਭਗਵਤੀ ਦੇ ਤੀਜੇ ਸਵਰੂਪ ਚੰਦਰਘੰਟਾ ਦੇ ਦਰਸ਼ਨ ਕੀਤੇ | ਸ੍ਰੀਦੇਵੀਕੂਪ ਭੱਦਰਕਾਲੀ ਮੰਦਿਰ ...

ਪੂਰੀ ਖ਼ਬਰ »

ਮੋਬਾਈਲ ਫੋਨ ਦੁਕਾਨਦਾਰ ਅੱਜ ਦੇਣਗੇ ਧਰਨਾ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਸ਼ਹਿਰ 'ਚ ਮੋਬਾਈਲ ਫੋਨ ਦੀਆਂ ਦੁਕਾਨਾਂ ਚੋਂ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਵਿਰੋਧ 'ਚ 21 ਮਾਰਚ ਨੂੰ ਮੋਬਾਈਲ ਫੋਨ ਦੁਕਾਨਦਾਰ ਸੁਭਾਸ਼ ਚੌਕ 'ਚ ਧਰਨਾ ਦੇਣਗੇ | ਇਹ ਫੈਸਲਾ ਅੱਜ ਮੋਬਾਈਲ ਫੋਨ ਐਸੋਸੀਏਸ਼ਨ, ਸਿਰਸਾ ਦੀ ਹੋਈ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਦਾ ਅੰਦੋਲਨ ਫਿਰ ਤੋਂ ਸ਼ੁਰੂ

ਫਤਿਹਾਬਾਦ, 20 ਮਾਰਚ (ਹਰਬੰਸ ਮੰਡੇਰ)-ਸਿਹਤ ਮੰਤਰੀ ਦੇ ਨਾਲ ਹੋਏ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਆਸ਼ਾ ਵਰਕਰ ਫਿਰ ਅੰਦੋਲਨ ਸ਼ੁਰੂ ਕਰ ਦਿੱਤਾ | ਆਸ਼ਾ ਵਰਕਰਾਂ ਨੇ ਅੱਜ ਆਸ਼ਾ ਵਰਕਰ ਯੂਨੀਅਨ ਸਬੰਧਿਤ ਸੀਟੂ ਦੇ ਕਹਿਣ 'ਤੇ ਨਾਗਰਿਕ ਹਸਪਤਾਲ ਦੇ ਬਾਹਰ ਧਰਨਾ ਦਿੱਤਾ | ...

ਪੂਰੀ ਖ਼ਬਰ »

ਏਲਨਾਬਾਦ ਖੇਤਰ ਦੇ ਲੋਕਾਂ ਨੂੰ ਮਿਲਿਆ 2 ਨਵੀਆਂ ਰੇਲ ਗੱਡੀਆਂ ਦਾ ਤੋਹਫਾ

ਏਲਨਾਬਾਦ, 20 ਮਾਰਚ (ਜਗਤਾਰ ਸਮਾਲਸਰ)-ਖੇਤਰ ਦੇ ਲੋਕਾਂ ਨੂੰ ਰੇਲ ਵਿਭਾਗ ਵਲੋਂ 2 ਨਵੀਆਂ ਰੇਲ ਗੱਡੀਆਂ ਦੀ ਸਹੂਲਤ ਦਿੱਤੀ ਗਈ ਹੈ | ਇਕ ਰੇਲ ਗੱਡੀ ਦੀ ਆਵਾਜਾਈ ਪਿਛਲੀ ਰਾਤ ਅਤੇ ਦੂਸਰੀ ਗੱਡੀ ਦੀ ਆਵਾਜਾਈ ਅੱਜ ਸਵੇਰੇ ਹਨੂੰਮਾਨਗੜ੍ਹ-ਸਾਦੁਲਪੁਰ ਵਾਇਆ ਏਲਨਾਬਾਦ ਰੇਲਵੇ ...

ਪੂਰੀ ਖ਼ਬਰ »

ਡੀ.ਸੀ. ਨਵਨਿਯੁਕਤ ਕਲਰਕਾਂ ਨਾਲ ਹੋਏ ਰੂਬਰੂ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਨਵੇਂ ਕਲਰਕਾਂ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਹੋਵੇਗਾ ਅਤੇ ਸੂਬੇ ਦ ਵਿਕਾਸ 'ਚ ਆਪਣਾ ਸਹਿਯੋਗ ਦੇਣਾ ਹੋਵੇਗਾ | ਏਨਾ ਹੀ ਨਹੀਂ ਚੰਗੇ ਕੰਮ ਕਰਨ ਵਾਲੇ ਕਲਰਕ ...

ਪੂਰੀ ਖ਼ਬਰ »

ਹੈਰੋਇਨ ਤਸਕਰੀ ਮਾਮਲੇ 'ਚ ਸਪਲਾਇਰ ਗਿ੍ਫ਼ਤਾਰ

ਏਲਨਾਬਾਦ, 20 ਮਾਰਚ (ਜਗਤਾਰ ਸਮਾਲਸਰ)-ਨਾਥੂਸਰੀ ਚੌਪਟਾ ਪੁਲਿਸ ਨੇ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਲੋੜੀਂਦੇ ਸਪਲਾਇਰ ਰਾਜੇਸ਼ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਖੇੜੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਚੌਪਟਾ ਮੁਖੀ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ 6 ਅਪ੍ਰੈਲ ਨੂੰ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਦਾ ਬਿਗੁਲ ਵਜ ਚੁੱਕਿਆ ਹੈ | ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ 6 ਅਪ੍ਰੈਲ ਨੂੰ ਹੋਵੇਗੀ | ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਰ.ਓ. ਅਹੁਦੇ ਲਈ ਐਡਵੋਕੇਟ ਕੰਵਰ ਬਿਕਰਮ ਸਿੰਘ, ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਦੇ ਕਵੀਆਂ ਨੇ ਸਜਾਈ ਕਾਵਿ-ਮਹਿਫਿਲ

ਅੰਬਾਲਾ ਸ਼ਹਿਰ, 20 ਮਾਰਚ (ਭੁਪਿੰਦਰ ਭਾਟੀਆ)-ਸਾਂਝ-ਅੰਬਾਲਾ ਸੰਸਥਾ ਵਲੋਂ ਬੀਤੀ ਰਾਤ ਛਾਊਣੀ ਦੀ ਫੀਨਿਕਸ ਕਲੱਬ 'ਚ ਪੰਜਾਬ ਦੇ ਸ਼੍ਰੋਮਣੀ ਕਵੀ ਸੁਰਜੀਤ ਜੱਜ (ਫਗਵਾੜਾ) ਤੇ ਹਰਿਆਣਾ (ਅੰਬਾਲਾ) ਦੇ ਕਵੀ ਪ੍ਰੋ. ਗੁਰਦੇਵ ਸਿੰਘ ਦੇਵ ਦੇ ਜਨਮ ਦਿਨ ਮੌਕੇ ਕਾਵਿ-ਮਹਿਫਿਲ ਕੀਤੀ ...

ਪੂਰੀ ਖ਼ਬਰ »

ਖੇਡ ਜੀਵਨ 'ਚ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ-ਕ੍ਰਿਸ਼ਨ ਬੇਦੀ

ਥਾਨੇਸਰ, 20 ਮਾਰਚ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਿਊ ਜਿਮਨੇਜਿਅਮ ਹਾਲ 'ਚ 16ਵੀਂ ਜੂਨੀਅਰ ਰਾਸ਼ਟਰੀ ਮੁਕਾਬਲੇ ਦੀ ਸ਼ੁਰੂਆਤ ਰਾਜ ਮੰਤਰੀ ਕਿ੍ਸ਼ਨ ਬੇਦੀ ਨੇ ਕੀਤੀ | ਇਹ ਮੁਕਾਬਲਾ 22 ਮਾਰਚ ਤੱਕ ਚੱਲੇਗਾ | ਹਰਿਆਣਾ ਅਮੇਚਿਓਰ ਵੁਸ਼ੂ ਐਸੋਸੀਏਸ਼ਨ ਵਲੋਂ ...

ਪੂਰੀ ਖ਼ਬਰ »

ਹਰਿਆਣਾ ਵੁਸ਼ੂ ਅਮੇਚਿਓਰ ਸੰਘ ਵਲੋਂ 16ਵੀਂ ਜੂਨੀਅਰ ਰਾਸ਼ਟਰੀ ਮੁਕਾਬਲੇ ਦੀ ਸ਼ੁਰੂਆਤ
ਖੇਡ ਜੀਵਨ 'ਚ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ-ਕ੍ਰਿਸ਼ਨ ਬੇਦੀ

ਥਾਨੇਸਰ, 20 ਮਾਰਚ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਿਊ ਜਿਮਨੇਜਿਅਮ ਹਾਲ 'ਚ 16ਵੀਂ ਜੂਨੀਅਰ ਰਾਸ਼ਟਰੀ ਮੁਕਾਬਲੇ ਦੀ ਸ਼ੁਰੂਆਤ ਰਾਜ ਮੰਤਰੀ ਕਿ੍ਸ਼ਨ ਬੇਦੀ ਨੇ ਕੀਤੀ | ਇਹ ਮੁਕਾਬਲਾ 22 ਮਾਰਚ ਤੱਕ ਚੱਲੇਗਾ | ਹਰਿਆਣਾ ਅਮੇਚਿਓਰ ਵੁਸ਼ੂ ਐਸੋਸੀਏਸ਼ਨ ਵਲੋਂ ...

ਪੂਰੀ ਖ਼ਬਰ »

ਨਹੀਂ ਹੋਈਆਂ ਸੀ. ਡੀ. ਐਲ. ਯੂ. ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਜਿੱਥੇ ਕਰਮਚਾਰੀਆਂ ਦਾ ਧਰਨਾ ਤੇ ਭੁੱਖ ਹੜਤਾਲ ਜਾਰੀ ਹੈ ਉਥੇ ਹੀ ਹੋਰ ਕਰਮਚਾਰੀ ਜਥੇਬੰਦੀਆਂ ਨੇ ਸੀ.ਡੀ.ਐਲ.ਯੂ. ਦੇ ...

ਪੂਰੀ ਖ਼ਬਰ »

ਕੇ.ਯੂ. ਨੇ ਐਲਾਨੇ ਪ੍ਰੀਖਿਆ ਨਤੀਜੇ

ਕੁਰੂਕਸ਼ੇਤਰ, 20 ਮਾਰਚ (ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ 3 ਪ੍ਰੀਖਿਆ ਨਤੀਜੇ ਐਲਾਨ ਕਰ ਦਿੱਤੇ ਹਨ | ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਐਮ.ਐਸ.ਸੀ. ਬਾਇਓਟੈਕਨਾਲੋਜੀ ਪਹਿਲਾ ਸਮੈਸਟਰ, ਪੰਜਵਾਂ ਸਮੈਸਟਰ ਤੇ ਬੀ.ਐਸ.ਸੀ. ...

ਪੂਰੀ ਖ਼ਬਰ »

ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਪਿੰਡ ਭੰਬੂਰ ਵਿਖੇ ਇਕ ਵਿਆਹੁਤਾ ਮਹਿਲਾ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਪੋਸਟਮਾਰਟਮ ਮਗਰੋਂ ਮਿ੍ਤਕਾ ਦੀ ਦੇਹ ਵਾਰਸਾਂ ਨੂੰ ਸੌਾਪ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਪਿੰਡ ...

ਪੂਰੀ ਖ਼ਬਰ »

ਕਾਰਾਂ ਭੰਨ੍ਹਣ ਵਾਲਾ ਭੇਜਿਆ ਜੇਲ੍ਹ

ਟੋਹਾਣਾ, 20 ਮਾਰਚ (ਗੁਰਦੀਪ ਭੱਟੀ)-ਪਿੰਡ ਹਰੀਪੁਰਾ ਦੇ ਨੌਜਵਾਨ ਵਲੋਂ ਆਪਣੀ ਖਲ-ਵੜੇਵਿਆਂ ਦੀ ਦੁਕਾਨ 'ਤੇ ਮੋਟਰਸਾਈਕਲ ਨੂੰ ਅੱਗ ਦੇ ਹਵਾਲੇ ਕਰਨ ਤੇ ਕਾਰਾਂ ਦੇ ਸ਼ੀਸੇ ਤੋੜਨ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ | ਦੋਸ਼ੀ ਨੂੰ ਗਿ੍ਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ...

ਪੂਰੀ ਖ਼ਬਰ »

ਬੀ. ਐਸ. ਸੀ. ਟਾਪ ਕਰਨ ਵਾਲੇ ਦੀਪਕ ਭਾਰਦਵਾਜ ਨੂੰ ਕੀਤਾ ਸਨਮਾਨਿਤ

ਫਰੀਦਾਬਾਦ, 20 ਮਾਰਚ (ਅਜੀਤ ਬਿਊਰੋ)-ਬੀ.ਐਸ.ਸੀ. ਟਾਪ ਕਰਨ 'ਤੇ ਗੋਲਡ ਮੈਡਲ ਹਾਸਲ ਕਰਨ ਵਾਲੇ ਸਾਹੁਪੁਰਾ ਵਾਸੀ ਦੀਪਕ ਭਾਰਦਵਾਜ ਨੂੰ ਸਿੱਖਿਆ ਦੇ ਖੇਤਰ 'ਚ ਬਿਹਤਰ ਕੰਮ ਕਰਨ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕਰਨ ਦੇ ਅਖਿਲ ਭਾਰਤੀ ਬ੍ਰਾਹਮਣ ਸਭਾ ਦੇ ਕੌਮੀ ਪ੍ਰਧਾਨ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਬਿਰਧ ਵਿਅਕਤੀ ਨੇ ਲਿਆ ਫਾਹਾ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਇੰਦਰਪੁਰੀ ਮੁਹੱਲ 'ਚ ਰਹਿੰਦੇ ਇਕ 70 ਸਾਲਾ ਬਿਰਧ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਵਿਅਕਤੀ ਮਾਨਸਿਕ ਪ੍ਰੇਸ਼ਾਨ ਦੱਸਿਆ ਗਿਆ ਹੈ | ਪੋਸਟਮਾਰਟਮ ਮਗਰੋਂ ਮਿ੍ਤਕ ਦੀ ਦੇਹ ਵਾਰਸਾਂ ਨੂੰ ਸੌਾਪ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਨਹਿਰ 'ਚ ਡੁੱਬਣ ਨਾਲ ਕਿਸਾਨ ਦੀ ਮੌਤ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਪਿੰਡ ਜਮਾਲ ਨੇੜਿਓਾ ਲੰਘਦੀ ਜਮਾਲ ਮਾਈਨਰ 'ਚ ਡੁੱਬਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਪਿੰਡ ਬਰਾਸਰੀ ਵਾਸੀ ਸੁਭਾਸ਼ ਵਜੋਂ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਪਿੰਡ ਬਰਾਸਰੀ ਵਾਸੀ ਸੁਭਾਸ਼ ਖੇਤੀਬਾੜੀ ਦਾ ...

ਪੂਰੀ ਖ਼ਬਰ »

ਬਰਿੰਦਰ ਸਿੰਘ ਢਿੱਲੋਂ ਨੂੰ ਏ. ਆਈ. ਸੀ. ਸੀ. ਦਾ ਮੈਂਬਰ ਬਣਾਉਣ 'ਤੇ ਸੈਣੀਮਾਜਰਾ ਵਿਖੇ ਲੱਡੂ ਵੰਡੇ

ਨੂਰਪੁਰ ਬੇਦੀ, 20 ਮਾਰਚ (ਰਾਜੇਸ਼ ਚੌਧਰੀ)-ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੂੰ ਏ.ਆਈ.ਸੀ.ਸੀ ਦਾ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਸੈਣੀਮਾਜਰਾ ਵਿਖੇ ਮਾ. ਜੋਗਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਵਿਜੇ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਦੇ ਕੋਆਰਡੀਨੇਟਰ ਨੇ ਯੂਥ ਕਲੱਬਾਂ ਦੇ ਨੌਜਵਾਨਾਂ ਨਾਲ ਕੀਤੀ ਮੀਟਿੰਗ

ਨੂਰਪੁਰ ਬੇਦੀ, 20 ਮਾਰਚ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ''ਨਸ਼ਾ ਰੋਕੂ ਅਫ਼ਸਰ (ਡੈਪੋ ਵਲੰਟੀਅਰ)' ਮੁਹਿੰਮ ਨੂੰ ਅੱਗੇ ਵਧਾਉਣ ਲਈ ਜ਼ਿਲ੍ਹਾ ਨਹਿਰੂ ਯੁਵਾ ਕੇਂਦਰ ਦੇ ਕੋਆਰਡੀਨੇਟਰ ਤੇ ਇਸ ਪ੍ਰਾਜੈਕਟ ਦੇ ...

ਪੂਰੀ ਖ਼ਬਰ »

ਆਟਾ-ਦਾਲ ਯੋਜਨਾ ਅਤੇ ਪੈਨਸ਼ਨ ਮਸਲਿਆਂ ਸਬੰਧੀ ਸੁਵਿਧਾ ਕੈਂਪ ਲਗਾਇਆ

ਮੋਰਿੰਡਾ, 20 ਮਾਰਚ (ਕੰਗ)-ਸਥਾਨਕ ਸ੍ਰੀ ਰਾਮ ਭਵਨ ਵਿਖੇ ਵੱਖ-ਵੱਖ ਸਰਕਾਰੀ ਸਹੂਲਤਾਂ ਨੂੰ ਲੈ ਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਤਹਿਤ ਸੁਵਿਧਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਲੋੜਵੰਦਾਂ ਜਿਨ੍ਹਾਂ ਦੇ ਆਟਾ-ਦਾਲ ਸਕੀਮ ਵਿਚੋਂ ਕਿਸੇ ਕਾਰਨ ...

ਪੂਰੀ ਖ਼ਬਰ »

ਦਰਪਣ ਇਨਕਲੇਵ ਵੈਲਫ਼ੇਅਰ ਸੁਸਾਇਟੀ ਰਜਿ: ਮੋਰਿੰਡਾ ਦੇ ਮੈਂਬਰਾਂ ਦੀ ਮੀਟਿੰਗ

ਮੋਰਿੰਡਾ, 20 ਮਾਰਚ (ਪਿ੍ਤਪਾਲ ਸਿੰਘ)-ਦਰਪਣ ਇਨਕਲੇਵ ਵੈਲਫ਼ੇਅਰ ਸੋਸਾਇਟੀ ਰਜਿ: ਮੋਰਿੰਡਾ ਦੀ ਅਹਿਮ ਮੀਟਿੰਗ ਸੁਸਾਇਟੀ ਦੀ ਪ੍ਰਧਾਨ ਕਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ | ਸੁਸਾਇਟੀ ਮੈਂਬਰ ਅਮਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਮੀਟਿੰਗ 'ਚ ਕਈ ਅਹਿਮ ਮੁੱਦਿਆਂ 'ਤੇ ...

ਪੂਰੀ ਖ਼ਬਰ »

ਰਣਯੋਧ ਸਿੰਘ ਯੋਧਾ ਸੈਦਪੁਰ ਨਹੀਂ ਰਹੇ

ਕਾਹਨਪੁਰ ਖੂਹੀ, 20 ਮਾਰਚ (ਗੁਰਬੀਰ ਸਿੰਘ ਵਾਲੀਆ)-ਯੂਥ ਆਗੂ ਮਨਜੀਤ ਸਿੰਘ ਕਾਲੂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਰਾ ਰਣਯੋਧ ਸਿੰਘ ਯੋਧਾ ਸੈਦਪੁਰ (39) ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ | ਅੱਜ ਰਣਯੋਧ ਸਿੰਘ ਦਾ ਅੰਤਿਮ ਸੰਸਕਾਰ ਸੈਦਪੁਰ ਲਾਗੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ ਸੰਕਲਪ ਤੇ ਸਿੰਧੀ ਕਰਵਾਈ

ਨੂਰਪੁਰ ਬੇਦੀ, 20ੇੇੇੇ ਮਾਰਚ (ਵਿੰਦਰਪਾਲ ਝਾਂਡੀਆਂ)-ਨਹਿਰੂ ਯੁਵਾ ਕੇਂਦਰ ਰੂਪਨਗਰ ਵਲੋਂ ਜ਼ਿਲ੍ਹਾ ਕੁਆਰਡੀਨੇਟ ਸੁਰਿੰਦਰ ਸੈਣੀ ਦੀ ਅਗਵਾਈ ਵਿਚ ਪਿੰਡ ਨੋਧੇਮਾਜਰਾ ਵਿਖੇ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਯੂਥ ...

ਪੂਰੀ ਖ਼ਬਰ »

ਗਾਇਕ ਰਾਣਾ ਦੇ ਧਾਰਮਿਕ ਗੀਤਾਂ ਦੀ ਸ਼ੂਟਿੰਗ ਹੋਈ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਨਾਮੀ ਭਜਨ ਗਾਇਕ ਜਸਪਾਲ ਰਾਣਾ ਵੱਲੋਂ ਗਾਏ ਅਤੇ ਗੁਰਮੁਖ ਮਟੋਰ ਵਾਲਾ ਦੇ ਲਿਖੇ ਧਾਰਮਿਕ ਗੀਤਾਂ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ | ਇਸ ਮੌਕੇ ਮਿੰਟੂ ਓਬਰਾਏ ਅਤੇ ਛਮਾ ਸੈਣੀ ਨੇ ਦੱਸਿਆ ਕਿ ਸਿੱਧ ...

ਪੂਰੀ ਖ਼ਬਰ »

ਨਸ਼ਿਆਂ ਨੂੰ ਚੋਟ ਕਰਦੇ ਵੱਖ-ਵੱਖ ਨਾਟਕਾਂ ਦਾ ਕੀਤਾ ਮੰਚਨ
ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ ਸੰਕਲਪ ਤੇ ਸਿੰਧੀ ਕਰਵਾਈ

ਨੂਰਪੁਰ ਬੇਦੀ, 20ੇੇੇੇ ਮਾਰਚ (ਵਿੰਦਰਪਾਲ ਝਾਂਡੀਆਂ)-ਨਹਿਰੂ ਯੁਵਾ ਕੇਂਦਰ ਰੂਪਨਗਰ ਵਲੋਂ ਜ਼ਿਲ੍ਹਾ ਕੁਆਰਡੀਨੇਟ ਸੁਰਿੰਦਰ ਸੈਣੀ ਦੀ ਅਗਵਾਈ ਵਿਚ ਪਿੰਡ ਨੋਧੇਮਾਜਰਾ ਵਿਖੇ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਯੂਥ ...

ਪੂਰੀ ਖ਼ਬਰ »

ਦਿਨ ਦਿਹਾੜੇ ਘਰ 'ਚੋਂ ਨਗਦੀ ਤੇ ਕੱਪੜੇ ਚੋਰੀ

ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)-ਥਾਣਾ ਸਿੰਘ ਭਗਵੰਤਪੁਰ ਅਧੀਨ ਪੈਂਦੇ ਪਿੰਡ ਸੀਹੋਂਮਾਜਰਾ 'ਚ ਅੱਜ ਸੇਵਾਮੁਕਤ ਫ਼ੌਜੀ ਅਮਰਜੀਤ ਸਿੰਘ ਦੇ ਘਰ ਚੋਰ ਉਦੋਂ ਮੁੱਖ ਗੇਟ, ਅੰਦਰਲੇ ਦਰਵਾਜ਼ੇ ਅਤੇ ਅਲਮਾਰੀਆਂ ਤੋੜ ਕੇ ਨਗਦੀ ਅਤੇ ਕੀਮਤੀ ਕੱਪੜਿਆਂ 'ਤੇ ਹੱਥ ਸਾਫ਼ ਕਰ ...

ਪੂਰੀ ਖ਼ਬਰ »

ਬੇਲਾ ਸਕੂਲ ਦਾ ਸਥਾਪਨਾ ਦਿਵਸ 23 ਨੂੰ

ਬੇਲਾ, 20 ਮਾਰਚ (ਸੈਣੀ)-ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਬੇਲਾ ਦਾ 13ਵਾਂ ਸਥਾਪਨਾ ਦਿਵਸ 23 ਮਾਰਚ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ ਸੰਦੀਪ ਸੈਣੀ ਨੇ ਦੱਸਿਆ ਕਿ 23 ਮਾਰਚ ਨੂੰ ਸਵੇਰੇ 11 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ...

ਪੂਰੀ ਖ਼ਬਰ »

ਬਲਾਕ ਦੇ ਦੋ ਅਧਿਆਪਕਾਂ ਦੀ ਸਰਵ ਭਾਰਤੀ ਬੈਡਮਿੰਟਨ ਟੂਰਨਾਮੈਂਟ ਲਈ ਚੋਣ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਦੇ ਖੇਡ ਵਿਭਾਗ ਵੱਲੋਂ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਦੋ ਅਧਿਆਪਕਾਂ ਦੀ ਛੱਤੀਸਗੜ੍ਹ ਵਿਖੇ ਹੋਣ ਵਾਲੀ ਸਰਵ ਭਾਰਤੀ ਸਿਵਲ ਸਰਵਿਸਿਜ਼ ਬੈਡਮਿੰਟਨ ਟੂਰਨਾਮੈਂਟ ਲਈ ਚੋਣ ਹੋ ਗਈ ਹੈ | ਖੇਡ ਵਿਭਾਗ ...

ਪੂਰੀ ਖ਼ਬਰ »

ਰੇਲਵੇ ਪੁਲਿਸ ਰੂਪਨਗਰ ਵੱਲੋਂ ਚੋਰੀ ਦੇ 13 ਸਮਾਰਟਫ਼ੋਨਾਂ ਸਮੇਤ 4 ਵਿਅਕਤੀ ਕਾਬੂ

ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)-ਰੇਲਵੇ ਪੁਲਿਸ ਰੂਪਨਗਰ ਦੀ ਇੱਕ ਪੁਲਿਸ ਪਾਰਟੀ ਨੇ ਅੱਜ ਰੇਲਵੇ ਸਟੇਸ਼ਨ ਉੱਤੇ ਚੋਰੀ ਦੇ 13 ਸਮਾਰਟਫ਼ੋਨਾਂ ਸਮੇਤ 4 ਜਣਿਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ ਜੋ ਕਿਸੇ ਹੋਰ ਘਟਨਾ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ ਸਨ | ਜੀ.ਆਰ.ਪੀ. ...

ਪੂਰੀ ਖ਼ਬਰ »

2 ਕਮਾਨੀਦਾਰ ਚਾਕੂ ਕੀਤੇ ਬਰਾਮਦ
ਰੇਲਵੇ ਪੁਲਿਸ ਰੂਪਨਗਰ ਵੱਲੋਂ ਚੋਰੀ ਦੇ 13 ਸਮਾਰਟਫ਼ੋਨਾਂ ਸਮੇਤ 4 ਵਿਅਕਤੀ ਕਾਬੂ

ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)-ਰੇਲਵੇ ਪੁਲਿਸ ਰੂਪਨਗਰ ਦੀ ਇੱਕ ਪੁਲਿਸ ਪਾਰਟੀ ਨੇ ਅੱਜ ਰੇਲਵੇ ਸਟੇਸ਼ਨ ਉੱਤੇ ਚੋਰੀ ਦੇ 13 ਸਮਾਰਟਫ਼ੋਨਾਂ ਸਮੇਤ 4 ਜਣਿਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ ਜੋ ਕਿਸੇ ਹੋਰ ਘਟਨਾ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ ਸਨ | ਜੀ.ਆਰ.ਪੀ. ...

ਪੂਰੀ ਖ਼ਬਰ »

ਚੰਦੂਮਾਜਰਾ ਨੇ ਪੋਲ ਖੋਲ੍ਹ ਰੈਲੀਆਂ ਸਬੰਧੀ ਇਲਾਕਾ ਨਿਵਾਸੀਆਂ ਨੂੰ ਕੀਤਾ ਲਾਮਬੰਦ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਪੰਜਾਬ ਦੀਆਂ ਮੌਜੂਦਾ ਕਾਂਗਰਸ ਦੀਆਂ ਨੀਤੀਆਂ ਿਖ਼ਲਾਫ਼ ਲੋਕਾਂ ਨੂੰ ਲਾਮਬੰਦ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਚੰਗਰ ਖੇਤਰ ਦੇ ਪਿੰਡ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਬੀ. ਬੀ. ਐਮ. ਬੀ. ਡੇਲੀਵੇਜ਼ ਵਰਕਰਜ਼ ਯੂਨੀਅਨ ਵੱਲੋਂ ਰੋਸ ਪ੍ਰਗਟ

ਨੰਗਲ, 20 ਮਾਰਚ (ਪ੍ਰੀਤਮ ਸਿੰਘ ਬਰਾਰੀ)-ਮੰਗਾਂ ਨੂੰ ਲੈ ਕੇ ਅੱਜ ਬੀ.ਬੀ.ਐਮ.ਬੀ. ਡੇਲੀਵੇਜ਼ ਵਰਕਰਜ਼ ਯੂਨੀਅਨ ਦੀ ਹੰਗਾਮੀ ਮੀਟਿੰਗ ਪ੍ਰਧਾਨ ਰਾਮ ਚੰਦਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਮੰਗਾਂ ਦੇ ਹੱਲ ਪ੍ਰਤੀ ਮੈਨੇਜਮੈਂਟ ਦਾ ਰਵੱਈਆ ...

ਪੂਰੀ ਖ਼ਬਰ »

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ

ਨੂਰਪਰ ਬੇਦੀ, 20 ਮਾਰਚ (ਢੀਂਡਸਾ)-ਤਖਤਗੜ੍ਹ ਸਿੱਖਿਆ ਬਲਾਕ ਅਧੀਨ ਪੈਂਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਅੱਜ ਹੋਈ ਦਸਵੀਂ ਦੀ ਗਣਿਤ ਦੀ ਪ੍ਰੀਖਿਆ ਦੌਰਾਨ ੳੱੁਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰੂਪਨਗਰ ਵਲੋਂ ਇਨ੍ਹਾਂ ਪ੍ਰੀਖਿਆ ਕੇਂਦਰਾਂ ਦਾ ਦੌਰਾ ...

ਪੂਰੀ ਖ਼ਬਰ »

ਵਿਧਾਨ ਸਭਾ ਦੇ ਘਿਰਾਓ ਲਈ ਜਾਵੇਗਾ ਵੱਡਾ ਜਥਾ-ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਨਿੱਕੂਵਾਲ, ਕਰਨੈਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ 20 ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਰੱਖੇ ਗਏ ਵਿਧਾਨ ਸਭਾ ਦੇ ਘਿਰਾਓ ਨੂੰ ਲੈ ਕੇ ਵੱਡੀ ਗਿਣਤੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX