ਤਾਜਾ ਖ਼ਬਰਾਂ


ਐਸ.ਪੀ.ਜੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  1 day ago
ਅੰਮ੍ਰਿਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ) - ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਐਸ.ਪੀ.ਜੀ.ਸੀ. ਵੱਲੋਂ...
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਦ ਚੇਨਈ ਸੁਪਰ ਕਿੰਗਜ਼ 50/1
. . .  1 day ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ , ਵਾਟਸਨ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ ਲਈ 206 ਦੌੜਾਂ ਦੀ ਲੋੜ
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਪੰਜਵਾਂ ਝਟਕਾ
. . .  1 day ago
ਆਈ ਪੀ ਐੱਲ 2018 : 17 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 164/4
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਲਗਾਤਾਰ 2 ਝਟਕੇ , ਡਵੀਲੀਅਰਸ ਦੇ ਬਾਅਦ ਕੋਰੀ ਐਂਡਰਸਨ ਵੀ ਆਊਟ
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 7 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 63/1
. . .  1 day ago
ਆਈ ਪੀ ਐੱਲ 2018 : ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਪਹਿਲਾ ਝਟਕਾ ,ਕਪਤਾਨ ਕੋਹਲੀ 18 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਰੱਖਿਆ ਮੰਤਰੀ ਨ‍ਿਰਮਲਾ ਸੀਤਾਰਮਨ ਨੇ ਕੀਤੀ ਚੀਨੀ ਰੱਖਿਆ ਮੰਤਰੀ ਨਾਲ ਮੁਲਾਕਾਤ
. . .  1 day ago
ਜਲ ਨਿਗਮ ਭਰਤੀ ਘੋਟਾਲਾ : ਐਸ.ਪੀ. ਨੇਤਾ ਆਜ਼ਮ ਖ਼ਾਨ ਸਹਿਤ 4 ਹੋਰਨਾਂ ਵਿਰੁੱਧ ਐਫ.ਆਈ.ਆਰ ਦਰਜ
. . .  1 day ago
ਨਵੀਂ ਦਿੱਲੀ, 25 ਅਪ੍ਰੈਲ -ਉੱਤਰ ਪ੍ਰਦੇਸ਼ ਦੇ ਜਲ ਨਿਗਮ ਭਰਤੀ ਘੋਟਾਲੇ 'ਚ ਐਸ.ਆਈ,ਟੀ ਵੱਲੋਂ ਸਾਬਕਾ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਜ਼ਾਦ ਖ਼ਾਨ ਸਮੇਤ 4 ਹੋਰਨਾਂ ਵਿਰੁੱਧ...
30 ਮਈ 2019 ਨੂੰ ਇੰਗਲੈਂਡ- ਸਾਊਥ ਅਫ਼ਰੀਕਾ ਵਿਚਕਾਰ ਹੋਵੇਗਾ ਪਹਿਲਾਂ ਕ੍ਰਿਕਟ ਵਿਸ਼ਵ ਕੱਪ
. . .  1 day ago
ਸਰਪੰਚ ਵੱਲੋਂ ਸੀ.ਆਰ.ਪੀ.ਐਫ਼ ਦੇ ਜਵਾਨ ਦਾ ਕਤਲ
. . .  1 day ago
ਕਰਨਾਟਕ ਚੋਣਾਂ : ਭਾਰੀ ਮਾਤਰਾ 'ਚ ਨਗਦੀ, ਨਾਜਾਇਜ਼ ਸ਼ਰਾਬ ਅਤੇ ਸੋਨਾ ਬਰਾਮਦ
. . .  1 day ago
ਸਿਧਾਰਮਈਆ ਨੇ ਜੇਕਰ 5 ਸਾਲ ਕੰਮ ਕੀਤਾ ਤਾਂ ਘਬਰਾਹਟ ਕਿਉ? - ਸੰਬਿਤ ਪਾਤਰਾ
. . .  1 day ago
1 ਮਈ ਤੋਂ ਲਾਗੂ ਹੋਣਗੀਆਂ ਦਿੱਲੀ ਮੈਟਰੋ ਪਾਰਕਿੰਗ ਦੀਆਂ ਵਧੀਆਂ ਦਰਾਂ
. . .  1 day ago
ਦਿੱਲੀ ਮੈਟਰੋ ਨੇ ਵਧਾਈ ਪਾਰਕਿੰਗ ਫ਼ੀਸ
. . .  1 day ago
ਅੱਤਵਾਦੀ ਹਮਲੇ 'ਚ ਪੀ.ਡੀ.ਪੀ ਆਗੂ ਦੀ ਮੌਤ
. . .  1 day ago
ਮਹੇਸ਼ ਭੱਟ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲੇ ਗੈਂਗਸਟਰਾਂ ਨੂੰ 5 ਸਾਲ ਦੀ ਸਜ਼ਾ
. . .  1 day ago
ਗੌਤਮ ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ
. . .  1 day ago
ਬੀ.ਆਰ.ਡੀ ਮੈਡੀਕਲ ਕਾਲਜ ਮਾਮਲੇ 'ਚ ਡਾ. ਕਫੀਲ ਖਾਨ ਨੂੰ ਮਿਲੀ ਜ਼ਮਾਨਤ
. . .  1 day ago
ਕੇਂਦਰ ਸਰਕਾਰ ਨੇ ਚੋਣ ਕਮਿਸ਼ਨ 'ਚ ਕਿਸੇ ਵੀ ਬਦਲਾਅ ਤੋਂ ਕੀਤਾ ਇਨਕਾਰ
. . .  1 day ago
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  1 day ago
ਅਦਾਲਤ ਨੇ ਆਸਾਰਾਮ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  1 day ago
ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ
. . .  1 day ago
ਚੀਫ਼ ਜਸਟਿਸ ਦੇ ਸਮਰਥਨ ਵਿਚ ਵਕੀਲਾਂ ਨੇ ਚਲਾਇਆ ਦਸਤਖ਼ਤ ਅਭਿਆਨ
. . .  1 day ago
ਜਾਪਾਨ ਅਤੇ ਦੱਖਣ ਕੋਰਿਆ ਨੂੰ ਕੱਚਾ ਲੋਹਾ ਭੇਜਣ ਦੀ ਮਨਜ਼ੂਰੀ
. . .  1 day ago
ਭਾਰਤ ਨੇ ਵਿਸ਼ਵ ਬੈਂਕ ਦੇ ਨਾਲ 125 ਮਿਲੀਅਨ ਡਾਲਰ ਦੇ ਕਰਜ਼ ਸਮਝੌਤੇ ਤੇ ਕੀਤੇ ਹਸਤਾਖ਼ਰ
. . .  1 day ago
ਭਾਰਤ ਅਤੇ ਮੰਗੋਲੀਆ ਵਿਚਕਾਰ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ
. . .  1 day ago
ਐਸ.ਜੀ.ਪੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  1 day ago
ਆਸਾਰਾਮ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜ਼ਾ - ਪੀੜਤ ਦਾ ਪਿਤਾ
. . .  1 day ago
ਪਟਿਆਲਾ : ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਲਈ ਰਵਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਚੇਤ ਸੰਮਤ 550
ਿਵਚਾਰ ਪ੍ਰਵਾਹ: ਫ਼ੈਸਲਾ ਜਲਦੀ ਕਰੋ ਪਰ ਚੰਗੀ ਤਰ੍ਹਾਂ ਸੋਚ-ਸਮਝ ਕੇ। -ਬਰਨਾਰਡ ਸ਼ਾਅ
  •     Confirm Target Language  

ਹਰਿਆਣਾ ਹਿਮਾਚਲ

ਆਸ਼ਾ ਵਰਕਰਾਂ ਵਲੋਂ ਮੰਗਾਂ ਨੂੰ ਲੈ ਕੇ ਫਿਰ ਦਿੱਤਾ ਧਰਨਾ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਇਕ ਫਰਵਰੀ 2018 ਨੂੰ ਸਰਕਾਰ ਨਾਲ ਹੋਏ ਸਮਝੌਤੇ ਨੂੰ ਲਾਗੂ ਨਾ ਕਰਨ 'ਤੇ ਆਸ਼ਾ ਵਰਕਰਾਂ ਨੇ ਇਕ ਵਾਰ ਫਿਰ ਮਿੰਨੀ ਸਕੱਤਰੇਤ 'ਚ ਧਰਨਾ ਦਿੱਤਾ ਤੇ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਆਸ਼ਾ ਵਰਕਰਾਂ ਨੇ ਸਿਹਤ ਮੰਤਰੀ ਨੂੰ ਭੇਜੇ ਆਪਣੇ ਮੰਗ-ਪੱਤਰ 'ਚ ਸਮਝੌਤੇ ਨੂੰ ਲਾਗੂ ਕਰਨ ਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ | ਮਿੰਨੀ ਸਕੱਤਰੇਤ 'ਚ ਧਰਨੇ 'ਤੇ ਬੈਠੀਆਂ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ 17 ਜਨਵਰੀ ਤੋਂ ਇਕ ਫਰਵਰੀ 2018 ਤੱਕ ਆਪਣੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਅੰਦੋਲਨ ਚਲਾਇਆ ਸੀ | 1 ਫਰਵਰੀ ਨੂੰ ਹਰਿਆਣਾ ਦੇ ਸਿਹਤ ਮੰਤਰੀ ਦੀ ਪ੍ਰਧਾਨਗੀ ਹੇਠ ਉੱਚ ਅਧਿਕਾਰੀਆਂ ਦੇ ਨਾਲ ਯੂਨੀਅਨ ਦੇ ਆਗੂਆਂ ਦੀ ਗੱਲਬਾਤ ਹੋਈ ਜਿਸ 'ਚ ਕਈ ਮੰਗਾਂ ਉੱਤੇ ਸਹਿਮਤੀ ਬਣੀ ਸੀ | ਸਰਕਾਰ ਵਲੋਂ ਕਈ ਮੰਗਾਂ ਮੰਨ ਲੈਣ ਮਗਰੋਂ ਯੂਨੀਅਨ ਨੇ ਆਪਣਾ ਅੰਦੋਲਨ ਸਮਾਪਤ ਕਰ ਦਿੱਤਾ ਸੀ ਪਰ ਅੱਜ ਤੱਕ ਸਰਕਾਰ ਨੇ ਸਵੀਕਾਰ ਕੀਤੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਤੇ ਨਾ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ | ਜਿਸ ਕਾਰਨ ਆਸ਼ਾ ਵਰਕਰਾਂ 'ਚ ਭਾਰੀ ਰੋਸ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਨੀਆਂ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਤਾਂ ਉਹ ਫਿਰ ਤੋਂ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੀਆਂ | ਇਸ ਮੌਕੇ ਵੱਡੀ ਗਿਣਤੀ 'ਚ ਆਸ਼ਾ ਵਰਕਰ ਮੌਜੂਦ ਸਨ |

ਬਿਜਲੀ ਬੋਰਡ ਵਰਕਰਜ਼ ਯੂਨੀਅਨ ਯੂਨਿਟ ਗੂਹਲਾ ਦਾ ਧਰਨਾ 6ਵੇਂ ਦਿਨ ਵੀ ਰਿਹਾ ਜਾਰੀ

ਗੂਹਲਾ ਚੀਕਾ, 20 ਮਾਰਚ (ਓ.ਪੀ. ਸੈਣੀ)-ਇਥੇ 33ਕੇ.ਵੀ. ਚੀਕਾ ਦੇ ਵੇਹੜੇ ਵਿਖੇ ਯੂਨਿਟ ਗੂਹਲਾ ਦਾ ਚਲ ਰਿਹਾ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ | ਅੱਜ ਧਰਨੇ ਦੀ ਪ੍ਰਧਾਨਗੀ ਰਮੇਸ਼ ਕੁਮਾਰ ਯੂਨਿਟ ਪ੍ਰਧਾਨ ਗੂਹਲਾ ਨੇ ਕੀਤੀ ਅਤੇ ਸੰਚਾਲਨ ਸਕੱਤਰ ਸੰਦੀਪ ਸੈਣੀ ਚੀਕਾ ਵਲੋਂ ਕੀਤਾ ...

ਪੂਰੀ ਖ਼ਬਰ »

ਡੀ.ਸੀ. ਨੇ ਗ੍ਰਾਮ ਪੰਚਾਇਤ ਮਥਾਨਾ ਦੀ ਸਰਪੰਚ ਨੂੰ ਕੀਤਾ ਮੁਅੱਤਲ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੂਲੀਆ ਨੇ ਨੇੜਲੇ ਪਿੰਡ ਮਥਾਣਾ ਦੀ ਸਰਪੰਚ ਕਿਰਣ ਬਾਲਾ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਹੈ | ਸਰਪੰਚ 'ਤੇ ਪਿੰਡ ਵਾਸੀਆਂ ਨੇ ਪੰਚਾਇਤ ਜ਼ਮੀਨ 'ਚੋਂ ...

ਪੂਰੀ ਖ਼ਬਰ »

ਹੈਲਪਿੰਗ ਹੈਂਡ ਸੰਸਥਾ ਨੇ ਸਵੱਛਤਾ ਲਈ ਮੁਫ਼ਤ ਕੂੜੇਦਾਨ ਵੰਡੇ

ਰਤੀਆ, 20 ਮਾਰਚ (ਬੇਅੰਤ ਮੰਡੇਰ)-ਹੈਲਪਿੰਗ ਹੈਂਡ ਸੰਸਥਾ ਵਲੋਂ ਸ਼ਹਿਰ 'ਚ ਸਵੱਛਤਾ ਮੁਹਿੰਮ ਚਲਾ ਕੇ ਸ਼ਹਿਰ ਵਾਸੀਆਂ ਨੂੰ ਸਵੱਛ ਰਤੀਆ-ਸਵੱਛ ਮਿਸ਼ਨ 'ਚ ਸ਼ਾਮਿਲ ਕਰਕੇ ਆਲਾ-ਦੁਆਲਾ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮਿਸ਼ਨ ਤਹਿਤ ਸ਼ਹਿਰ 'ਚ ਮੁਫਤ ਕੂੜੇਦਾਨ ...

ਪੂਰੀ ਖ਼ਬਰ »

ਪੰਚਾਇਤ ਨੂੰ ਆਨਲਾਈਨ ਕਰਨ ਦਾ ਸਰਪੰਚ ਐਸੋਸੀਏਸ਼ਨ ਵਲੋਂ ਵਿਰੋਧ

ਨੀਲੋਖੇੜੀ, 20 ਮਾਰਚ (ਆਹੂਜਾ)-ਬੀ.ਡੀ.ਓ. ਦਫ਼ਤਰ 'ਚ ਸਰਪੰਚ ਐਸੋਸੀਏਸ਼ਨ ਦੀ ਬੈਠਕ ਹੋਈ | ਪ੍ਰਧਾਨਗੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰੇਸ਼ ਕੁਮਾਰ ਨੇ ਕੀਤੀ | ਬੈਠਕ ਵਿਚ ਸਰਕਾਰ ਵਲੋਂ ਪੰਚਾਇਤ ਨੂੰ ਆਨਲਾਈਨ ਕਰਨ ਦੀ ਪ੍ਰਣਾਲੀ ਦਾ ਸਖ਼ਤ ਵਿਰੋਧ ਕੀਤਾ ਗਿਆ | ...

ਪੂਰੀ ਖ਼ਬਰ »

ਕੇ.ਯੂ. ਸ਼ਾਂਖਿਕੀ ਅਤੇ ਮੋਹਰੀ ਸ਼ੋਧ ਵਿਭਾਗ ਨੇ ਕਰਵਾਇਆ ਕਿ੍ਕਟ ਮੈਚ

ਥਾਨੇਸਰ, 20 ਮਾਰਚ (ਅਜੀਤ ਬਿਊਰੋ)-ਸਪੋਰਟਸ ਮੀਟ ਦੇ ਸਬੰਧ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਂਖਿਕੀ ਅਤੇ ਮੋਹਰੀ ਸ਼ੋਧ ਵਿਭਾਗ ਵਲੋਂ ਕ੍ਰਿਕਟ ਮੈਚ ਕਰਵਾਇਆ ਗਿਆ | ਦੂਜੇ ਅਤੇ ਚੌਥੇ ਸੈਸ਼ਨ ਦੇ ਵਿਦਿਆਰਥੀਆਂ 'ਚ ਹੋਏ ਇਸ ਮੈਚ ਦੀ ਸ਼ੁਰੂਆਤ ਡਾ. ਮੁਕੇਂਦਰ ਸਿੰਘ ...

ਪੂਰੀ ਖ਼ਬਰ »

ਕੁਦਰਤੀ ਊਰਜਾ ਦੀ ਸਹੀ ਵਰਤੋਂ ਦੀ ਰਿਸਰਚ ਕਰਨ-ਪ੍ਰੋ. ਪੰਤ

ਥਾਨੇਸਰ, 20 ਮਾਰਚ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੂ.ਆਈ.ਈ.ਟੀ. ਸੰਸਥਾਨ 'ਚ ਮੈਕੇਨਿਕਲ ਵਿਭਾਗ ਵਲੋਂ ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਟੀਕਿਊਪ ਵਲੋਂ ਸਸਟੇਨੇਬਲ, ਨਵੀਨੀਕਰਣ ਊਰਜਾ ਵਿਗਿਆਨ ਅਤੇ ਤਕਨੀਕੀ ਵਿਸ਼ੇ 'ਤੇ 7 ਰੋਜ਼ਾ ਸ਼ਾਟਰ ਟਰਮ ਕੋਰਸ ਦਾ ...

ਪੂਰੀ ਖ਼ਬਰ »

ਸਾਂਸਦ ਸੈਣੀ ਦਾ ਪ੍ਰੋਗਰਾਮ ਰੋਕਣਾ ਲੋਕਤੰਤਰ ਦੀ ਹੱਤਿਆ-ਰੰਬਾ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਕਿਹਾ ਕਿ ਪਿਛਲੇ ਹਫ਼ਤੇ ਰੋਹਤਕ ਦੇ ਮੋਖਰਾ ਤੇ ਮਦੀਨਾ ਪਿੰਡ 'ਚ ਲੋਕਤੰਤਰ ਸੁਰੱਖਿਆ ਮੰਚ ਦੇ ਪ੍ਰਧਾਨ ਸਾਂਸਦ ਰਾਜ ਕੁਮਾਰ ਸੈਣੀ ਦਾ ਪ੍ਰੋਗਰਾਮ ਨਾ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਨੇ ਕੀਤੀ ਸਰਕਾਰ ਵਿਰੁੱਧ ਨਾਅਰੇਬਾਜ਼ੀ

ਟੋਹਾਣਾ, 20 ਮਾਰਚ (ਗੁਰਦੀਪ ਭੱਟੀ)-ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿਹਤ ਅਧਿਕਾਰੀ ਦੇ ਦਫ਼ਤਰ ਤੇ ਜਿਲ੍ਹਾ ਪ੍ਰਧਾਨ ਸ਼ੀਲਾ ਸ਼ਕਰਪੁਰਾ ਦੀ ਅਗਵਾਈ 'ਚ ਧਰਨਾ ਮਾਰਿਆ ਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਪ੍ਰਧਾਨ ਸ਼ੀਲਾ ...

ਪੂਰੀ ਖ਼ਬਰ »

ਅੱਖਾਂ 'ਚ ਮਿਰਚ ਪਾਊਡਰ ਸੱੁਟ ਕੇ ਨਕਦੀ ਖੋਹਣ ਵਾਲੇ ਕਾਬੂ

ਟੋਹਾਣਾ, 20 ਮਾਰਚ (ਗੁਰਦੀਪ ਭੱਟੀ)-ਜ਼ਿਲ੍ਹਾ ਹੈਡ ਕਵਾਟਰ ਦੀ ਬੀਘੜ ਰੋਡ 'ਤੇ ਇਕ ਰੇਹੜੀ ਮਾਲਕ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਨਕਦੀ ਲੁੱਟ ਕੇ ਫ਼ਰਾਰ ਹੋ ਰਹੇ 2 ਨੌਜਵਾਨਾਂ ਨੂੰ ਬੀਘੜ ਰੋਡ 'ਤੇ ਦੁਕਾਨਦਾਰਾਂ ਨੇ ਕਾਬੂ ਕਰ ਲਿਆ | ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ...

ਪੂਰੀ ਖ਼ਬਰ »

ਭੁੱਖਮਰੀ ਤੋਂ ਤੰਗ ਆ ਕੇ ਆਪਣੇ ਪੋਤਰੇ-ਪੋਤਰੀਆਂ ਨੂੰ ਕੀਤਾ ਪ੍ਰਸ਼ਾਸਨ ਹਵਾਲੇ

ਟੋਹਾਣਾ, 20 ਮਾਰਚ (ਗੁਰਦੀਪ ਭੱਟੀ)-ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਦੇ ਦਫ਼ਤਰ 'ਚ ਇਕ ਬਜ਼ੁਰਗ ਔਰਤ ਆਪਣੇ 3 ਪੋਤਰਿਆਂ ਅਤੇ ਇਕ ਪੋਤਰੀ ਨੂੰ ਲੈ ਕੇ ਪੁੱਜੀ | ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਖ਼ੁਦ ਇਕੱਲੀ ਹੈ ਅਤੇ ਮਜਦੂਰੀ ਕਰਕੇ ਗੁਜ਼ਾਰਾ ਕਰ ਰਹੀ ਹੈ | ਉਸ ਦੇ ਨੌਜਵਾਨ ...

ਪੂਰੀ ਖ਼ਬਰ »

ਹਰ ਨਾਗਰਿਕ ਦਾ ਸਫ਼ਾਈ ਤੇ ਵਾਤਾਵਰਨ ਸੰਭਾਲ ਦਾ ਫ਼ਰਜ਼-ਸੁਧਾ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਮਾਜ ਕਾਰਜ ਵਿਭਾਗ ਵਲੋਂ ਵਿਸ਼ਵ ਸਮਾਜ ਕਾਰਜ ਦਿਵਸ ਦੇ ਸਬੰਧ 'ਚ ਗਾਂਧੀ ਨਗਰ ਕਾਲੋਨੀ 'ਚ ਸਮਾਜ ਕਾਰਜ ਦਿਵਸ ਮਨਾਇਆ ਗਿਆ | ਪ੍ਰੋਗਰਾਮ 'ਚ ਕੁਰੂਕਸ਼ੇਤਰ ਨਗਰ ਪ੍ਰੀਸ਼ਦ ਦੀ ਚੇਅਰਪਰਸਨ ...

ਪੂਰੀ ਖ਼ਬਰ »

ਰਾਮਨੌਮੀ ਦੇ ਸਬੰਧ 'ਚ ਸ਼ੋਭਾ ਯਾਤਰਾ 23 ਨੂੰ

ਨੀਲੋਖੇੜੀ, 20 ਮਾਰਚ (ਆਹੂਜਾ)-ਰਾਮਨੌਮੀ ਦੇ ਮੌਕੇ 'ਤੇ ਸ੍ਰੀਰਾਮ ਲੀਲਾ ਕਮੇਟੀ ਵਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ | ਸਭਾ ਦੇ ਪ੍ਰਧਾਨ ਸੁਭਾਸ਼ ਤ੍ਰੇਹਨ ਨੇ ਦੱਸਿਆ ਕਿ ਬੀਤੀ 18 ਮਾਰਚ ਤੋਂ ਸ੍ਰੀ ਰਮਾਇਣ ਪਾਠ ਰੱਖਿਆ ਗਿਆ ਅਤੇ 23 ਮਾਰਚ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ...

ਪੂਰੀ ਖ਼ਬਰ »

ਡੀ.ਸੀ. ਵਲੋਂ ਕੁਰੂਕਸ਼ੇਤਰ ਨੂੰ ਰੋਲ ਮਾਡਲ ਵਜੋਂ ਵਿਕਸਿਤ ਕਰਨ ਦੀਆਂ ਹਦਾਇਤਾਂ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਸ਼ਹਿਰ ਨੂੰ ਰੋਲ ਮਾਡਲ ਵਜੋਂ ਵਿਕਸਤ ਕੀਤਾ ਜਾਵੇ | ਇਹ ਵਿਕਾਸ ਦਾ ਬਦਲਾਓ ਅਗਲੇ ਇਕ ਮਹੀਨੇ 'ਚ ਨਜ਼ਰ ਆਉਣਾ ਚਾਹਦਾ ਹੈ | ਸੀ.ਐਮ. ਵਿੰਡੋ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕੀਤਾ ਜਾਣਾ ...

ਪੂਰੀ ਖ਼ਬਰ »

ਡੀ.ਐਲ.ਐਸ.ਏ. ਵਿਸ਼ੇਸ਼ ਕਾਨੂੰਨੀ ਸਾਖਰਤਾ ਕੈਂਪ ਲਾ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਰੇਗਾ ਜਾਗਰੂਕ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਡੀ.ਐਲ.ਐਸ.ਏ. ਵਲੋਂ ਵਿਸ਼ੇਸ਼ ਕਾਨੂੰਨੀ ਸਾਖਰਤਾ ਕੈਂਪ ਲਾਏ ਜਾਣਗੇ | ਇਨ੍ਹਾਂ ਕੈਂਪਾਂ 'ਚ ਪੈਨਲ ਦੇ ਐਡਵੋਕੇਟ ਅਤੇ ਪੀ.ਐਲ.ਵੀ. ਕਿਸਾਨਾਂ ਨੂੰ ਜਾਣਕਾਰੀ ...

ਪੂਰੀ ਖ਼ਬਰ »

ਅਮੀਨ ਯੁਵਾ ਤੇ ਖੇਡ ਕਲੱਬ ਨੂੰ ਮਿਲਿਆ ਜ਼ਿਲ੍ਹਾ ਯੁਵਾ ਮੰਡਲ ਪੁਰਸਕਾਰ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਨਹਿਰੂ ਯੁਵਾ ਕੇਂਦਰ ਵਲੋਂ ਪਿੰਡ ਮਥਾਨਾ 'ਚ ਪੇਂਡੂ ਯੁਵਾ ਵਿਕਾਸ ਮੰਡਲ ਮਥਾਨਾ ਦੇ ਸਹਿਯੋਗ ਨਾਲ ਜ਼ਿਲ੍ਹਾ ਯੁਵਾ ਸੰਮੇਲਨ ਕਰਵਾਇਆ ਗਿਆ | ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪੁੱਜੀ ਸਮਾਜ ਕਲਿਆਣ ਹਰਿਆਣਾ ਦੀ ਪ੍ਰਧਾਨ ...

ਪੂਰੀ ਖ਼ਬਰ »

ਕਾਲੀਰਮਨ ਫਾਊਾਡੇਸ਼ਨ ਨੇ ਬੱਚਿਆਂ ਨੂੰ ਸਿੱਖਿਆ ਲੈਣ ਲਈ ਕੀਤੀ ਜਾਗਰੂਕ

ਜੀਂਦ, 20 ਮਾਰਚ (ਅਜੀਤ ਬਿਊਰੋ)-ਕਾਲੀਰਮਨ ਫਾਊਾਡੇਸ਼ਨ ਨੇ ਆਸ਼ਰਮ ਬਸਤੀ 'ਚ ਲੋੜਵੰਦ ਬੱਚਿਆਂ ਨੂੰ ਸਿੱਖਿਆ ਸਬੰਧੀ ਜਾਗਰੂਕ ਕੀਤਾ | ਫਾਊਾਡੇਸ਼ਨ ਵਲੋਂ ਕਾਪੀ, ਪੈਂਸਿਲ ਆਦਿ ਵੰਡੇ ਗਏ | ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਕਨਵੀਨਰ ਸੰਤਰੋ ਦੇਵੀ ਨੇ ਕੀਤੀ | ਮੰਚ ...

ਪੂਰੀ ਖ਼ਬਰ »

ਕਾਂਗਰਸ ਸ਼ਾਸਨ 'ਚ ਹੀ ਹਰ ਵਰਗ ਸੁਰੱਖਿਅਤ-ਗੁਪਤਾ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਹਲਕਾ ਥਾਨੇਸਰ ਦੇ ਪਿੰਡ ਕੈਂਥਲਾ 'ਚ ਬਲਦੇਵ ਸਿੰਘ ਵਲੋਂ ਸਭਾ ਕਰਵਾਈ ਗਈ, ਜਿਸ 'ਚ ਜ਼ਿਲ੍ਹਾ ਕਸ਼ਟ ਨਿਵਾਰਣ ਸਮਿਤੀ ਦੇ ਸਾਬਕਾ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਮੁੱਖ ਮਹਿਮਾਨ ਵਜੋਂ ਪੁੱਜੇ | ਉਨ੍ਹਾਂ ਨੇ ਅਗਲੀਆਂ ਚੋਣਾਂ ...

ਪੂਰੀ ਖ਼ਬਰ »

ਭਾਰਤੀ ਵੈਦਿਕ ਸਿੱਖਿਆ ਹੁਣ ਤੱਕ ਦੀ ਸਭ ਤੋਂ ਮੋਹਰੀ-ਮਿਸ਼ਰ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਭਗਵਾਨ ਪਰਸ਼ੂਰਾਮ ਕਾਲਜ 'ਚ ਮੌਜੂਦਾ ਮਹੌਲ 'ਚ ਵੈਦਿਕ ਸਿੱਖਿਆ ਵਿਸ਼ੇ 'ਤੇ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ¨ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਲਜ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਜੈਭਗਵਾਨ ਸ਼ਰਮਾ ਨੇ ਮਹਿਮਾਨਾਂ ...

ਪੂਰੀ ਖ਼ਬਰ »

ਸ਼ਕਤੀ ਦਾ ਅਵਤਾਰ ਹੈ ਦੁਰਗਾ-ਮਾਂ ਭਿਕਸ਼ੁਦੇਵੀ

ਥਾਨੇਸਰ, 20 ਮਾਰਚ (ਅਜੀਤ ਬਿਊਰੋ)-ਗੀਤਾ ਧਾਮ 'ਚ ਵਿਸ਼ਵਵੰਦਿਆ ਮਾਂ ਸਿਧੇਸ਼ਵਰੀ ਸ਼ਕਤੀਪੀਠ ਵਿਚ ਨਰਾਤਿਆਂ ਦੇ ਸਬੰਧ 'ਚ ਮਾਂ ਦੁਰਗਾ ਦੀ ਪੂਜਾ 'ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ | ਆਸ਼ਰਮ ਦੀ ਮਾਂ ਭਿਕਸ਼ੁਦੇਵੀ ਦੀ ਅਗਵਾਈ 'ਚ ਸਭ ਤੋਂ ਪਹਿਲਾਂ ...

ਪੂਰੀ ਖ਼ਬਰ »

ਮਹਿਲਾ ਹੋਸਟਲ 'ਚ ਹਿੰਦੂ ਨਵਾਂ ਸਾਲ ਮਨਾਇਆ

ਥਾਨੇਸਰ, 20 ਮਾਰਚ (ਅਜੀਤ ਬਿਊਰੋ)-ਮਹਿਲਾ ਹੋਸਟਲ ਦੇ ਸਰਸਵਤੀ ਭਵਨ ਦੇ ਸਾਹਮਣੇ ਹਿੰਦੂ ਨਵਾਂ ਸਾਲ ਧੂਮਧਾਮ ਨਾਲ ਮਨਾਇਆ ਗਿਆ | ਇਹ ਪ੍ਰੋਗਰਾਮ ਸਰਸਵਤੀ ਭਵਨ ਦੀ ਵਾਰਡਨ ਡਾ. ਮੁੰਨੀ ਭਾਦੋ ਨੇ ਕੀਤਾ | ਇਸ ਪ੍ਰੋਗਰਾਮ 'ਚ ਵਿਦਿਆਰਥਣਾਂ ਨੇ ਜਾਣੂ ਕਰਵਾਇਆ ਕਿ ਹਿੰਦੂ ਨਵਾਂ ...

ਪੂਰੀ ਖ਼ਬਰ »

ਪਿੰਡ ਜੋਧਕਾ ਵਾਸੀ ਆਪਣੇ ਖ਼ਰਚੇ 'ਤੇ ਬਣਵਾ ਰਹੇ ਗਊਸ਼ਾਲਾ

ਡਿੰਗ ਮੰਡੀ, 20 ਮਾਰਚ (ਅਜੀਤ ਬਿਊਰੋ)-ਪੇਟ ਭਰਨ ਲਈ ਦਰ-ਦਰ ਭਟਕ ਰਹੀਆਂ ਗਾਵਾਂ ਨੂੰ ਵੇਖਦੇ ਹੋਏ ਪਿੰਡ ਜੋਧਕਾ ਵਾਸੀਆਂ ਨੇ ਆਪਣੇ ਖ਼ਰਚ 'ਚ ਗਊਸ਼ਾਲਾ ਬਣਾਉਣ ਦਾ ਫੈਸਲਾ ਲਿਆ ਹੈ | ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀਕ੍ਰਿਸ਼ਨਾ ਪ੍ਰਨਾਮੀ ਗਊਸ਼ਾਲਾ ਦੀ ਉਸਾਰੀ ਸ਼ੁਰੂ ...

ਪੂਰੀ ਖ਼ਬਰ »

ਸ਼ਰਧਾਂਜਲੀ ਪ੍ਰੋਗਰਾਮ ਕੱਲ੍ਹ

ਅੰਬਾਲਾ ਸ਼ਹਿਰ, 20 ਮਾਰਚ (ਚਰਨਜੀਤ ਸਿੰਘ ਟੱਕਰ)-ਸਥਾਨਕ ਨਿਕਾਏ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਵਿਤਾ ਜੈਨ 23 ਮਾਰਚ ਨੂੰ ਸਵੇਰੇ 10:30 ਵਜੇ ਪੀ.ਕੇ.ਆਰ. ਜੈਨ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਸ਼ਹਿਰ 'ਚ ਆਈ.ਐਮ.ਸੀ. ਵਲੋਂ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਅਧਿਕਾਰਾਂ ਅਤੇ ਫ਼ਰਜ਼ਾਂ ਤੋਂ ਕਰਵਾਇਆ ਜਾਣੂ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਭਗਵਾਨ ਪਰਸ਼ੂਰਾਮ ਕਾਲਜ 'ਚ ਕਾਨੂੰਨ ਵਿਭਾਗ ਵਲੋ ਕਰਵਾਈ ਗੋਸ਼ਟੀ ਮੌਕੇ ਜ਼ਿਲ੍ਹਾ ਸੈਸ਼ਨ ਕੋਰਟ ਦੇ ਸੀਨੀਅਰ ਐਡਵੋਕੇਟ ਡਾ. ਏ.ਐਨ. ਮਨੋਚਾ ਵਲੋਂ ਬੀਮਾ ਅਤੇ ਸੂਚਨਾ ਸਬੰਧਿਤ ਅਧਿਕਾਰ, ਕਾਨੂੰਨਾਂ ਦੇ ਪ੍ਰਬੰਧਾਂ 'ਤੇ ...

ਪੂਰੀ ਖ਼ਬਰ »

ਮੁਫ਼ਤ ਆਯੁਰਵੈਦਿਕ ਜਾਂਚ ਕੈਂਪ 'ਚ 200 ਮਰੀਜ਼ਾਂ ਨੂੰ ਦਿੱਤੀ ਵਾਜਬ ਸਲਾਹ ਤੇ ਦਵਾਈਆਂ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਸ਼ਾਹ ਸਤਨਾਮ ਜੀ ਸਪੇਸ਼ਲਿਟੀ ਹਸਪਤਾਲ ਦੀ ਸ਼ਾਖਾ ਮਾਤਾ ਆਸਕੌਰ ਜੀ ਆਯੁਰਵੇਦਿਕ ਹਸਪਤਾਲ ਤੇ ਵੈਧਰਤਨਮ ਓਸ਼ਦਾਲਾ ਤਿ੍ਸੂਰ ਕੇਰਲਾ ਦੀ ਸਾਂਝੀ ਅਗਵਾਈ 'ਚ ਮੰਗਲਵਾਰ ਨੂੰ ਸੇਠੀ ਧਰਮਸ਼ਾਲਾ 'ਚ ਪਹਿਲਾ ਇਕ ਰੋਜ਼ਾ ਮੁਫ਼ਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX