ਤਾਜਾ ਖ਼ਬਰਾਂ


ਮਾਮੂਨ ਪਠਾਨਕੋਟ ਵਿਖੇ ਸ਼ੱਕੀ ਹਾਲਤਾਂ 'ਚ ਘੁੰਮਦੇ ਦੋ ਨੌਜਵਾਨ ਕਾਬੂ
. . .  1 day ago
ਪਠਾਨਕੋਟ,22ਮਈ (ਆਰ .ਸਿੰਘ )-ਮਾਮੂਨ ਚੌਂਕ ਪਠਾਨਕੋਟ ਵਿਖੇ ਪੈਂਦੇ ਬਾਜਾਰ ਵਿਚ ਸ਼ੱਕੀ ਹਾਲਤਾਂ ਵਿਚ ਘੁੰਮਦੇ ਦੋ ਨੌਜਵਾਨ ਦੇਖ ਕੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਸ ਸਬੰਧੀ ਸਥਾਨਕ ਦੁਕਾਨਦਾਰਾਂ ਨੇ ਇਸ ਸਬੰਧੀ ...
ਆਈ ਪੀ ਐੱਲ 2018 : ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਚੇਨਈ 50/4
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਚੌਥਾ ਝਟਕਾ , ਕਪਤਾਨ ਧੋਨੀ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 140 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ 2018: 15 ਓਵਰਾਂ ਬਾਅਦ ਸਨਰਾਈਜਰਜ਼ ਹੈਦਰਾਬਾਦ 88/6
. . .  1 day ago
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਪੰਜਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  1 day ago
ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਲੱਗੀ ਅੱਗ
. . .  1 day ago
ਸ੍ਰੀਨਗਰ, 22 ਮਈ-ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜੰਗਲਾਤ ਰੇਂਜ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅੱਗ ਜੰਗਲ ਦੇ ਅਲੱਗ-ਅਲੱਗ ਸਥਾਨਾਂ 'ਤੇ...
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  1 day ago
ਆਈ.ਪੀ.ਐਲ-2018 : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ            
. . .  1 day ago
ਨਿਪਾਹ ਵਾਈਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੀ ਸਿਹਤ ਮੰਤਰੀ
. . .  1 day ago
ਨਵੀਂ ਦਿੱਲੀ, 22 ਮਈ- ਕੋਝੀਕੋਡ ਤੇ ਮਲਪਪੁਰਮ ਕੇਰਲ ਦੇ ਅਜਿਹੇ ਸ਼ਹਿਰ ਹਨ ਜਿਸ 'ਚ ਨਿਪਾਹ ਵਾਈਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਵਾਇਰਸ ਹੁਣ ਤੱਕ 10 ਲੋਕਾਂ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ ਪ੍ਰਤੀ ਗੰਭੀਰ ਹੈ ਸਰਕਾਰ-ਅਮਿਤ ਸ਼ਾਹ
. . .  1 day ago
ਵੇਦਾਂਤਾ ਦੀ ਸਟਰਲਾਈਟ ਕਾਪਰ ਯੂਨਿਟ ਦੇ ਪ੍ਰਦਰਸ਼ਨ 'ਚ 9 ਲੋਕਾਂ ਦੀ ਮੌਤ
. . .  1 day ago
ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ : ਜੇਲ੍ਹ ਮੰਤਰੀ ਨੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਦਿੱਤਾ ਹੁਕਮ
. . .  1 day ago
ਰਾਜਸਥਾਨ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ
. . .  1 day ago
ਪੈਟਰੋਲੀਅਮ ਉਤਪਾਦ ਜੀ. ਐਸ. ਟੀ. ਦੇ ਅੰਦਰ ਆਉਣੇ ਚਾਹੀਦੇ ਹਨ
. . .  1 day ago
ਦਿਗਵਿਜੈ ਸਿੰਘ ਬਣੇ ਤਾਲਮੇਲ ਕਮੇਟੀ ਦੇ ਚੇਅਰਮੈਨ
. . .  1 day ago
ਅਕਾਲ ਤਖ਼ਤ ਸਾਹਿਬ ਵਲੋਂ 21 ਮੈਂਬਰੀ ਸਿੱਖ ਸੈਂਸਰ ਬੋਰਡ ਦਾ ਗਠਨ
. . .  1 day ago
ਰਾਬੜੀ ਦੇਵੀ ਦੇ ਘਰ ਪਹੁੰਚੀ ਸੀ. ਬੀ. ਆਈ. ਦੀ ਟੀਮ
. . .  1 day ago
ਕਾਰਖਾਨੇ ਦੇ ਪ੍ਰਦੂਸ਼ਨ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, ਪੁਲਿਸ ਵਲੋਂ ਗੋਲੀਬਾਰੀ
. . .  1 day ago
ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਨ 53 ਯਾਤਰੀ ਜ਼ਖ਼ਮੀ
. . .  1 day ago
ਨਿਪਾਹ ਵਾਈਰਸ ਤੋਂ ਹੁਣ ਤੱਕ ਨਰਸ ਸਮੇਤ 10 ਦੀ ਮੌਤ
. . .  1 day ago
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚਣਗੇ ਕਈ ਵੱਡੇ ਨੇਤਾ
. . .  1 day ago
32 ਖੇਤਰੀ ਪਾਰਟੀਆਂ ਨੇ 321.03 ਕਰੋੜ ਦੀ ਦਿਖਾਈ ਆਮਦਨੀ
. . .  1 day ago
ਹਵਾਈ ਸਫ਼ਰ ਕਰਨ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ
. . .  1 day ago
ਪਾਕਿਸਤਾਨ ਦੀ ਗੋਲੀਬਾਰੀ 'ਚ ਤਿੰਨ ਹੋਰ ਜ਼ਖ਼ਮੀ
. . .  1 day ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਸਰਕਾਰ ਕਰ ਸਕਦੀ ਹੈ ਐਲਾਨ
. . .  1 day ago
ਅਫਗਾਨਿਸਤਾਨ 'ਚ ਤਾਲਿਬਾਨੀ ਹਮਲਿਆਂ 'ਚ 14 ਪੁਲਿਸ ਅਧਿਕਾਰੀਆਂ ਦੀ ਮੌਤ
. . .  1 day ago
ਅਣਪਛਾਤਿਆਂ ਵੱਲੋਂ ਬਜ਼ੁਰਗ ਦੀ ਹੱਤਿਆ
. . .  1 day ago
ਨਵਜੋਤ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਚੇਤ ਸੰਮਤ 550
ਿਵਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ
  •     Confirm Target Language  

ਬਠਿੰਡਾ

ਆਂਗਣਵਾੜੀ ਵਰਕਰਾਂ ਵੱਲੋਂ ਅਨੋਖਾ ਅਰਥੀ ਸਾੜ ਪ੍ਰਦਰਸ਼ਨ

ਬਾਲਿਆਂਵਾਲੀ, 21 ਮਾਰਚ (ਕੁਲਦੀਪ ਮਤਵਾਲਾ)- ਆਂਗਣਵਾੜੀ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦੇ ਰੋਸ ਵਜੋਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਰਾਮਪੁਰਾ ਵਲੋਂ ਕਿਰਪਾਲ ਕੌਰ ਭੂੰਦੜ ਬਲਾਕ ਪ੍ਰਧਾਨ ਦੀ ਅਗਵਾਈ 'ਚ ਬਾਲਿਆਂਵਾਲੀ ਵਿਖੇ ਅਰਥੀ ਫ਼ੂਕ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਦਾ ਪੁਤਲਾ ਸ਼ਮਸ਼ਾਨਘਾਟ 'ਚ ਫੂਕਦਿਆਂ ਪਿੱਟ ਸਿਆਪਾ ਕਰਕੇ ਵਿਅੰਗ ਭਰਪੂਰ ਨਾਅਰੇਬਾਜ਼ੀ ਕੀਤੀ ਗਈ | ਇਸ ਤੋਂ ਪਹਿਲਾਂ ਪਿੰਡ 'ਚ ਕੈਪਟਨ ਦੀ ਅਰਥੀ ਲੈ ਕੇ ਰੋਸ ਮਾਰਚ ਵੀ ਕੱਢਿਆ ਗਿਆ ਜਦਕਿ ਹੈਰਾਨੀ ਜਨਕ ਪਹਿਲੂ ਇਹ ਹੈ ਕਿ ਕੈਪਟਨ ਦਾ ਪੁਤਲਾ ਫੂਕਣ ਤੋਂ ਬਾਅਦ ਸਰਕਾਰ ਦੀ ਮੌਤ ਹੋਣ ਦੀ ਸੂਚਨਾ ਦੇਣ ਲਈ ਨਗਰ ਪੰਚਾਇਤ ਬਾਲਿਆਂਵਾਲੀ ਦਫ਼ਤਰ ਵਿਖੇ ਨਾਂਅ ਦਰਜ ਵੀ ਕਰਵਾਉਣ ਵੀ ਗਏ | ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਰਕਾਰ ਿਖ਼ਲਾਫ਼ ਆਪਣੀ ਰੱਜਵੀਂ ਭੜਾਸ ਕੱਢਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਖ਼ਾਤਰ ਸਾਡੇ ਨਾਲ ਵਾਅਦੇ ਕੀਤੇ ਸਨ ਪਰ ਹੁਣ ਸਾਡੀਆਂ ਜਾਇਜ਼ ਮੰਗਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਪਰਵਾਨ ਨਾ ਕੀਤੀਆਂ ਗਈਆਂ ਤਾਂ ਜਥੇਬੰਦੀ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਨਗਰ ਪੰਚਾਇਤ ਬਾਲਿਆਂਵਾਲੀ ਦਫ਼ਤਰ ਦੇ ਕਲਰਕ ਜਸਵੀਰ ਸਿੰਘ ਨੇ ਕਿਹਾ ਕਿ ਅਸੀਂ ਇਹ ਸੂਚਨਾ ਦਰਜ ਨਹੀਂ ਕਰ ਸਕਦੇ | ਇਸ ਮੌਕੇ ਸਰਕਲ ਪ੍ਰਧਾਨ ਰੁਪਿੰਦਰ ਕੌਰ ਨੰਦਗੜ੍ਹ ਕੋਟੜਾ, ਪਰਮਜੀਤ ਕੌਰ ਬਾਲਿਆਂਵਾਲੀ, ਮਨਪ੍ਰੀਤ ਕੌਰ ਹਰਕਿਸ਼ਨਪੁਰਾ, ਅੰਮਿ੍ਤਪਾਲ ਕੌਰ ਮੰਡੀ ਖ਼ੁਰਦ, ਕਰਮਜੀਤ ਕੌਰ ਝੰਡੂਕੇ, ਗੁਰਪ੍ਰੀਤ ਕੌਰ ਬਾਲਿਆਂਵਾਲੀ, ਆਸ਼ਾ ਰਾਣੀ, ਕਰਮਜੀਤ ਕੌਰ ਝੰਡੂਕੇ, ਹਰਜਿੰਦਰ ਕੌਰ ਸਮੇਤ ਵੱਡੀ ਗਿਣਤੀ 'ਚ ਮੁਲਾਜ਼ਮ ਹਾਜ਼ਰ ਸਨ |

ਭਾਈ ਗੁਰਬਖ਼ਸ਼ ਸਿੰਘ ਦੀ ਸ਼ਹੀਦੀ 'ਤੇ ਸਿੱਖ ਆਗੂਆਂ ਦਿੱਤੇ ਪ੍ਰਤੀਕਰਮ

ਤਲਵੰਡੀ ਸਾਬੋ, 21 ਮਾਰਚ (ਰਣਜੀਤ ਸਿੰਘ ਰਾਜੂ)-ਆਪਣੀ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਰਿਹਾਈ ਲਈ ਆਸਵੰਦ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਸਮੇਂ-ਸਮੇਂ 'ਤੇ ਸਿੱਖ ਆਗੂਆਂ ਵਲੋਂ ਆਰੰਭੇ ਸੰਘਰਸ਼ਾਂ ਦੀ ਲੜੀ ਤਹਿਤ ਬੀਤੇ ਕੱਲ੍ਹ ਭਾਈ ...

ਪੂਰੀ ਖ਼ਬਰ »

ਭਾਈਰੂਪਾ ਤੇ ਆਸ-ਪਾਸ ਖੇਤਰ 'ਚ ਮੀਂਹ/ਹਨੇਰੀ ਦਾ ਫ਼ਸਲਾਂ 'ਤੇ ਅਸਰ ਨਾ ਦੇ ਬਰਾਬਰ

ਭਾਈਰੂਪਾ, 21 ਮਾਰਚ (ਵਰਿੰਦਰ ਲੱਕੀ)- ਬੀਤੀ ਰਾਤ ਕਸਬਾ ਭਾਈਰੂਪਾ ਤੇ ਨਾਲ ਲਗਦੇ ਪਿੰਡਾਂ ਅੰਦਰ ਹਲਕੀ ਬਾਰਿਸ਼ ਤੇ ਹਨੇਰੀ ਕਾਰਨ ਫ਼ਸਲਾਂ ਦਾ ਕਿਸੇ ਕਿਸਮ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ, ਸਗੋਂ ਕੁਝ ਕਿਸਾਨਾਂ ਦਾ ਮੰਨਣਾ ਹੈ ਕਿ ਉਕਤ ਹਲਕੀ ਬਾਰਿਸ਼ ਪਿਛੇਤੀ ਕਣਕ ਲਈ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਸਾੜਿਆ

ਗੋਨਿਆਣਾ, 21 ਮਾਰਚ (ਲਛਮਣ ਦਾਸ ਗਰਗ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਫ਼ੈਸਲੇ 'ਤੇ ਅੱਜ ਉਕਤ ਯੂਨੀਅਨ ਦੇ ਆਗੂ ਗੁਰਮੀਤ ਕੌਰ ਦੀ ਅਗਵਾਈ 'ਚ ਵਰਕਰਾਂ ਅਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੋਨਿਆਣਾ ਮੰਡੀ ਦੀ ਸਬ ਤਹਿਸੀਲ ਕੋਲ ਪੰਜਾਬ ਦੇ ਮੁੱਖ ...

ਪੂਰੀ ਖ਼ਬਰ »

ਹਾਦਸਾ ਪੀੜਤ ਕਿਸਾਨਾਂ ਨੂੰ ਵੰਡੇ ਸਹਾਇਤਾ ਰਾਸ਼ੀ ਦੇ ਚੈੱਕ

ਕਾਲਾਂਵਾਲੀ, 21 ਮਾਰਚ (ਭੁਪਿੰਦਰ ਪੰਨੀਵਾਲੀਆ)-ਮਾਰਕੀਟ ਕਮੇਟੀ ਕਾਲਾਂਵਾਲੀ ਵਿਖੇ ਖੇਤੀ ਹਾਦਸਾ ਸਕੀਮ ਦੇ ਤਹਿਤ ਪੀੜਤ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਮਾਰਕੀਟ ਕਮੇਟੀ ਕਾਲਾਂਵਾਲੀ ਦੇ ਚੇਅਰਮੈਨ ਗੁਰਚਰਨ ਸਿੰਘ ਮੱਤੜ ਅਤੇ ਕਮੇਟੀ ਸਕੱਤਰ ਮੇਜਰ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਨੇ ਖ਼ਜ਼ਾਨਾ ਮੰਤਰੀ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ

ਤਲਵੰਡੀ ਸਾਬੋ, 21 ਮਾਰਚ (ਰਣਜੀਤ ਸਿੰਘ ਰਾਜੂ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਹੱਕੀ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਬਲਾਕ ਪ੍ਰਧਾਨ ਸਤਵੰਤ ਕੌਰ ...

ਪੂਰੀ ਖ਼ਬਰ »

ਵਿਧਾਨ ਸਭਾ ਘਿਰਾਓ 'ਚ ਭਾਗ ਲੈਣ ਵਾਲੇ ਬਠਿੰਡਾ ਜ਼ਿਲ੍ਹਾ ਦੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਮਲੂਕਾ ਵਲੋਂ ਧੰਨਵਾਦ

ਬਠਿੰਡਾ, 21 ਮਾਰਚ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਕੀਤੇ ਗਏ ਵਿਸ਼ਵਾਸਘਾਤ ਦੇ ਰੋਸ ਵਜੋਂ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਵਲੋਂ ਚੰਡੀਗੜ੍ਹ ਵਿਧਾਨ ਸਭਾ ਘਿਰਾਓ ਦੇ ਪ੍ਰੋਗਰਾਮ 'ਚ ਵੱਧ ਚੜ੍ਹ ਕੇ ...

ਪੂਰੀ ਖ਼ਬਰ »

ਨਸ਼ਿਆਂ ਦੇ ਇਸਤੇਮਾਲ ਿਖ਼ਲਾਫ਼ ਸਹੁੰ ਚੁੱਕ ਸਮਾਗਮ ਭਲਕੇ ਸਟੇਡੀਅਮ ਵਿਖੇ

ਬਠਿੰਡਾ, 21 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਪੰਜਾਬ ਸਰਕਾਰ ਦੁਆਰਾ ਨਸ਼ਿਆਂ ਦੇ ਿਖ਼ਲਾਫ਼ ਸ਼ੁਰੂ ਕੀਤੇ ਗਏ 'ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ' (ਡੇਪੋ) ਤਹਿਤ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ 23 ਮਾਰਚ ਨੂੰ ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਇਆ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

ਤਲਵੰਡੀ ਸਾਬੋ, 21 ਮਾਰਚ (ਰਵਜੋਤ ਸਿੰਘ ਰਾਹੀ)-ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਜੇ.ਪੀ.ਐੱਮ.ਓ ਦੇ ਸੱਦੇ 'ਤੇ ਨਜ਼ਦੀਕੀ ਪਿੰਡ ਫ਼ਤਿਹਗੜ੍ਹ ਨੌ ਆਬਾਦ ਦੀ ਧਰਮਸ਼ਾਲਾ ਕੋਲ ਆਗੂ ਤਾਰਾ ਸਿੰਘ ਤੇ ਮੱਖਣ ਸਿੰਘ ਦੀ ਅਗਵਾਈ 'ਚ ਪੰਜਾਬ ਤੇ ਕੇਂਦਰ ਸਰਕਾਰ ਦੀ ...

ਪੂਰੀ ਖ਼ਬਰ »

150 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਜੋਗਾ, 21 ਮਾਰਚ (ਬਲਜੀਤ ਸਿੰਘ ਅਕਲੀਆ)- ਸਥਾਨਕ ਥਾਣੇ ਦੀ ਪੁਲਿਸ ਵਲੋਂ 150 ਦੇ ਕਰੀਬ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਜਸਵੀਰ ਸਿੰਘ ਚਹਿਲ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਰੱਲਾ ਪਿੰਡ ਵਿਖੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ ...

ਪੂਰੀ ਖ਼ਬਰ »

ਬਿ੍ਟਿਸ਼ ਐਜੂਕੇਸ਼ਨ ਆਈਲਟਸ ਇੰਸਟੀਚਿਊਟ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਵੱਲੋਂ ਹਾਸਲ 7.5 ਬੈਂਡ

ਤਲਵੰਡੀ ਸਾਬੋ, 21 ਮਾਰਚ (ਰਵਜੋਤ ਸਿੰਘ ਰਾਹੀ)-ਸਥਾਨਕ ਸ਼ਹਿਰ ਦੀ ਆਈਲਟਸ ਦੇ ਖੇਤਰ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਬਿ੍ਟਿਸ਼ ਐਜੂਕੇਸ਼ਨ ਆਈਲਟਸ ਇੰਸਟੀਚਿਊਟ ਵਲੋਂ ਦਿੱਤੀਆਂ ਜਾ ਰਹੀਆਂ ਚੰਗੀਆਂ ਸੇਵਾਵਾਂ ਕਾਰਨ ਵਿਦਿਆਰਥੀਆਂ ਦੇ ਬਹੁਤ ਵਧੀਆ ਨਤੀਜੇ ਆ ਰਹੇ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਦਾ ਅਸਤੀਫ਼ਾ ਨਾ ਕੀਤਾ ਜਾਵੇ ਮਨਜ਼ੂਰ

ਬਠਿੰਡਾ, 21 ਮਾਰਚ (ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਜਿਨ੍ਹਾਂ ਨੇ ਭਾਵੇਂ ਆਪਣੇ ਘਰੇਲੂ ਰੁਝੇਵਿਆਂ ਦਾ ਹਵਾਲਾ ਦੇ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਆਪਣੀ ਮਾਂ ਪਾਰਟੀ ਸ਼ੋ੍ਰਮਣੀ ...

ਪੂਰੀ ਖ਼ਬਰ »

ਓਮੈਕਸ ਕੰਪਨੀ ਵਿਵਾਦ

15 ਦਿਨਾਂ ਬਾਅਦ ਕੰਪਨੀ ਦਾ ਜੀ.ਐਮ. ਮੀਟਿੰਗ ਕਰਕੇ ਹਰੇਕ ਮਸਲੇ ਦਾ ਬੈਠ ਕੇ ਕਰਨਗੇ ਹੱਲ

ਗੋਨਿਆਣਾ, 21 ਮਾਰਚ (ਲਛਮਣ ਦਾਸ ਗਰਗ)-ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਓਮੈਕਸ ਸਿਟੀ ਦੀ ਅਗਵਾਈ 'ਚ ਕਾਲੋਨੀ ਨਿਵਾਸੀਆਂ ਵਲੋਂ ਓਮੈਕਸ ਕੰਪਨੀ ਖ਼ਿਲਾਫ਼ ਮੁੱਢਲੀਆਂ ਸਹੂਲਤਾਂ 'ਚ ਅਣਦੇਖੀ ਕਰਨ ਨੂੰ ਲੈ ਕੇ ਸ਼ੁਰੂ ਕੀਤਾ ਗਿਆ। ਸੰਘਰਸ਼ ਅੱਜ ਕੰਪਨੀ ਦੇ ਆਲਾ ਅਧਿਕਾਰੀਆਂ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ 26 ਨੂੰ ਕਾਲੀਆਂ ਚੁੰਨੀਆਂ ਤੇ ਕਾਲੀਆਂ ਝੰਡੀਆਂ ਨਾਲ ਵਿਧਾਨ ਸਭਾ ਦਾ ਘਿਰਾਓ ਕਰਨਗੀਆਂ

ਗੋਨਿਆਣਾ, 21 ਮਾਰਚ (ਲਛਮਣ ਦਾਸ ਗਰਗ)-ਆਲ ਆਂਗਣਵਾੜੀ ਵਰਕਰ ਯੂਨੀਅਨ ਦੀ ਮੀਟਿੰਗ ਸਰਕਲ ਪ੍ਰਧਾਨ ਰੇਖਾ ਰਾਣੀ ਦੀ ਅਗਵਾਈ ਵਿਚ ਆਂਗਣਵਾੜੀ ਸੈਂਟਰ ਪਿੰਡ ਗੋਨਿਆਣਾ ਖ਼ੁਰਦ ਵਿਖੇ ਕੀਤੀ ਗਈ | ਉਕਤ ਮੀਟਿੰਗ 'ਚ ਰੇਖਾ ਰਾਣੀ ਨੇ ਕਿਹਾ ਕਿ 26 ਮਾਰਚ ਨੂੰ ਚੰਡੀਗੜ੍ਹ ਵਿਖੇ ਸੂਬੇ ...

ਪੂਰੀ ਖ਼ਬਰ »

ਝੱਖੜ ਤੇ ਬਾਰਿਸ਼ ਨੇ ਕਿਸਾਨ ਪਾਏ ਫ਼ਿਕਰਾਂ 'ਚ

ਬੱਲੂਆਣਾ, (ਗੁਰਨੈਬ ਸਾਜਨ)-ਆਸਮਾਨ ਉੱਪਰ ਕਾਲੀਆਂ ਘਟਾਵਾਂ ਅਤੇ ਹਲਕੀ ਬਾਰਿਸ਼ ਕਾਰਨ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨ ਫ਼ਿਕਰਾਂ 'ਚ ਪਾ ਦਿੱਤੇ ਹਨ | ਕਣਕ ਦੀ ਫ਼ਸਲ 'ਚ ਦਾਣਾ ਪੈ ਚੁੱਕਾ ਹੈ, ਕਿਸਾਨਾਂ ਵਲੋਂ ਜਿਹੜੀਆਂ ਕਣਕਾਂ ਨੂੰ ਪਾਣੀ ਲਗਾਇਆ ਗਿਆ ਹੈ, ਉਹ ਹਨੇਰੀ ...

ਪੂਰੀ ਖ਼ਬਰ »

ਥਾਣਾ ਸਿਟੀ ਵਿਖੇ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ

ਰਾਮਪੁਰਾ ਫੂਲ, 21 ਮਾਰਚ (ਗੁਰਮੇਲ ਸਿੰਘ ਵਿਰਦੀ)- ਸਥਾਨਕ ਪੁਲਿਸ ਥਾਣਾ ਸਿਟੀ ਵਿਖੇ ਮੁੱਖ ਮੁਨਸ਼ੀ ਦਫ਼ਤਰ, ਵਾਇਰਲੈੱਸ ਤੇ ਹਵਾਲਾਤ ਦੀ ਨਵੀਂ ਉਸਾਰੀ ਗਈ ਬਿਲਡਿੰਗ ਦੀ ਖ਼ੁਸ਼ੀ ਵਿਚ ਪ੍ਰਕਾਸ਼ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਮਣੀ ਸਾਹਿਬ ਦੇ ਪਾਠ ਦਾ ...

ਪੂਰੀ ਖ਼ਬਰ »

ਤੇਜ਼ ਹਨੇਰੀ ਤੇ ਬੇਮੌਸਮੀ ਬਾਰਿਸ਼ ਨੇ ਕਈ ਥਾਈਾ ਮਧੋਲੀ ਕਣਕ ਦੀ ਫ਼ਸਲ

ਬਠਿੰਡਾ, 21 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ 'ਚ ਬੀਤੀ ਰਾਤ ਤੇਜ਼ ਹਨੇਰੀ ਤੇ ਬੇਮੌਸਮੀ ਬਰਸਾਤ ਨੇ ਕਈ ਥਾਈਾ ਪੱਕਣ ਦੇ ਨਜ਼ਦੀਕ ਜਾ ਰਹੀ ਕਣਕ ਦੀ ਫ਼ਸਲ ਨੂੰ ਮਧੌਲ ਕੇ ਰੱਖ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਵਿਚ ਇਸ ਬੇਮੌਸਮੀ ਬਾਰਿਸ਼ ਨੂੰ ਲੈ ਕੇ ਕਾਫ਼ੀ ...

ਪੂਰੀ ਖ਼ਬਰ »

ਗੁੱਲੀ ਡੰਡੇ ਤੋਂ ਬਾਅਦ ਕਣਕ ਨੂੰ ਪਈ ਹੁਣ ਮੌਸਮ ਦੀ ਮਾਰ

ਬਠਿੰਡਾ ਛਾਉਣੀ, 21 ਮਾਰਚ (ਪਰਵਿੰਦਰ ਸਿੰਘ ਜੌੜਾ)-ਗੁੱਲੀ ਡੰਡੇ ਤੋਂ ਬਾਅਦ ਕਣਕ ਨੂੰ ਹੁਣ ਮੌਸਮ ਦੀ ਮਾਰ ਪਈ ਹੈ | ਇਸ ਦੂਹਰੀ ਮਾਰ ਦਾ ਸਿੱਧਾ ਅਸਰ ਫ਼ਸਲ ਦੇ ਝਾੜ ਤੇ ਕਿਸਾਨਾਂ ਦੀ ਆਰਥਿਕਤਾ 'ਤੇ ਪਵੇਗਾ | ਮੌਸਮ ਦੀ ਮਾਰ ਤਾਂ ਭਾਵੇਂ ਕੁਦਰਤ ਦਾ ਭਾਣਾ ਹੈ, ਪ੍ਰੰਤੂ ਗੁੱਲੀ ...

ਪੂਰੀ ਖ਼ਬਰ »

ਦੁੱਲੇਵਾਲਾ ਕਬੱਡੀ ਖੇਡ ਮੇਲੇ ਦੇ 85 ਕਿੱਲੋ ਮੁਕਾਬਲੇ 'ਚ ਚਾਓਕੇ ਨੇ ਫੱਕਰ ਝੰਡਾ ਨੂੰ ਹਰਾ ਜਿੱਤਿਆ ਿਖ਼ਤਾਬੀ ਮੁਕਾਬਲਾ

ਭਾਈਰੂਪਾ, 21 ਮਾਰਚ (ਵਰਿੰਦਰ ਲੱਕੀ)-ਨੇੜਲੇ ਪਿੰਡ ਦੁੱਲੇਵਾਲਾ ਵਿਖੇ ਸੰਤ ਬਾਬਾ ਮਨੀ ਸਿੰਘ ਟੂਰਨਾਮੈਂਟ ਪ੍ਰਬੰਧਕੀ ਕਮੇਟੀ, ਗ੍ਰਾਮ ਪੰਚਾਇਤ ਤੇ ਪਿੰਡ ਦੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਗਏ 8ਵਾਂ ਕਬੱਡੀ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ...

ਪੂਰੀ ਖ਼ਬਰ »

ਝੁੰਬਾ ਵਾਸੀ ਵੈਟਰਨਰੀ ਡਾਕਟਰ ਦੀ ਤਾਇਨਾਤੀ ਲਈ ਏ.ਡੀ.ਸੀ ਨੂੰ ਮਿਲੇ

ਬੱਲੂਆਣਾ, 21 ਮਾਰਚ (ਗੁਰਨੈਬ ਸਾਜਨ)- ਪਿਛਲੇ 7 ਸਾਲਾਂ ਤੋ ਝੰੁਬਾ ਦੇ ਪਸ਼ੂ ਹਸਪਤਾਲ ਵਿਚ ਵੈਟਰਨਰੀ ਡਾਕਟਰ ਨਾ ਹੋਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਇਕਾਈ ਪ੍ਰਧਾਨ ਜਗਸੀਰ ਸਿੰਘ ਝੰੁਬਾ ਦੀ ਅਗਵਾਈ ਵਿਚ ਏ.ਡੀ.ਸੀ ਡੀ ਸਾਕਸ਼ੀ ਸ਼ਾਹਨੀ ਨੂੰ ...

ਪੂਰੀ ਖ਼ਬਰ »

ਰਾਮਾਂ ਪੁਲਿਸ ਨੇ ਨਸ਼ਾ ਛੁਡਾਊ 'ਡੈਪੂ' ਕਮੇਟੀਆਂ ਦਾ ਗਠਨ ਲਈ ਫਾਰਮ ਭਰੇ

ਰਾਮਾਂ ਮੰਡੀ, 21 ਮਾਰਚ (ਅਮਰਜੀਤ ਸਿੰਘ ਲਹਿਰੀ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਪਿੰਡ ਮੁਹਿੰਮ ਤਹਿਤ ਜ਼ਿਲ੍ਹਾ ਕਪਤਾਨ ਪੁਲਿਸ ਨਵੀਨ ਕੁਮਾਰ ਸਿੰਗਲਾ ਦੇ ਦਿਸ਼ਾ ਨਿਰੇਦਸ਼ਾਂ ਹੇਠ ਰਾਮਾਂ ਪੁਲਿਸ ਥਾਣਾ ਮੁਖੀ ਹਰਬੰਸ ਸਿੰਘ ਦੀ ਅਗਵਾਈ ਹੇਠ ਸਹਾਇਕ ...

ਪੂਰੀ ਖ਼ਬਰ »

ਗੁਰਦੁਆਰਾ ਵਿਸ਼ਵਕਰਮਾ ਸਾਹਿਬ ਰਾਮਾਂ 'ਚ ਇਤਿਹਾਸਿਕ ਨਾਟਕ 'ਸਿੰਘ ਸੂਰਮੇ' ਦਾ ਮੰਚਨ

ਕੋਰੀਉਗਰਾਫ਼ੀ ਰਾਹੀਂ ਸਿੱਖ ਧਰਮ ਦੀਆਂ ਕੁਰਬਾਨੀਆਂ ਤੋਂ ਕਰਵਾਇਆ ਜਾਣੂ ਰਾਮਾਂ ਮੰਡੀ, 21 ਮਾਰਚ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਿਖੇ ਜਥੇਦਾਰ ਮੋਹਨ ਸਿੰਘ ਬੰਗੀ ਦੇ ਉੱਦਮ ਸਦਕਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਗੁਰ ਤੇਗ਼ ਬਹਾਦਰ ਕਾਲਜ ਬੱਲੋ੍ਹ ਦੀਆਂ ਬੇਸਬਾਲ ਜੇਤੂ ਖਿਡਾਰਨਾਾ ਦਾ ਸਨਮਾਨ

ਚਾਉਕੇ, 21 ਮਾਰਚ (ਮਨਜੀਤ ਸਿੰਘ ਘੜੈਲੀ)-ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਬੱਲੋ੍ਹ ਦੇ ਪ੍ਰਬੰਧਕਾਾ ਦੁਆਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਯੋਜਿਤ ਕਰਵਾਈਆਾ ਅੰਤਰ ਕਾਲਜ ਬੇਸਬਾਲ ਖੇਡਾਂ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਆਈਆਂ ਖਿਡਾਰਨਾਾ ਦਾ ਸਨਮਾਨ ਕੀਤਾ ...

ਪੂਰੀ ਖ਼ਬਰ »

ਨਗਰ ਪਾਲਿਕਾ ਪ੍ਰਧਾਨ ਿਖ਼ਲਾਫ਼ ਬੇਵਸਾਹੀ ਮਤਾ ਲਿਆਉਣ ਲਈ 4 ਅਪੈ੍ਰਲ ਦੀ ਤਰੀਕ ਤੈਅ

ਕਾਲਾਂਵਾਲੀ, 21 ਮਾਰਚ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕਾ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਕਈ ਨਗਰ ਕੌਾਸਲਰਾਂ ਵਲੋਂ ਪ੍ਰਧਾਨ ਦੇ ਿਖ਼ਲਾਫ਼ ਬੇਵਸਾਹੀ ਮਤਾ ਲਿਆਉਣ ਲਈ ਡੀ. ਸੀ. ਪ੍ਰਭਜੋਤ ਸਿੰਘ ਨੂੰ ਸੌਾਪੇ ਗਏ ਬਿਆਨ ਹਲਫ਼ੀਆ ਤੋਂ ਬਾਅਦ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਮੇਲਾ ਮਾਈਸਰਖਾਨਾ ਲਈ 23 ਤੇ 24 ਨੂੰ ਸਰਕਾਰੀ ਛੁੱਟੀ ਘੋਸ਼ਿਤ

ਬਠਿੰਡਾ, 21 ਮਾਰਚ (ਕੰਵਲਜੀਤ ਸਿੰਘ ਸਿੱਧੂ)-ਪਿੰਡ ਮਾਈਸਰਖਾਨਾ ਤਹਿਸੀਲ ਮੌੜ ਵਿਖੇ 23 ਮਾਰਚ 2018 ਨੂੰ ਮਨਾਏ ਜਾ ਰਹੇ ਮੇਲੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੁਆਰਾ ਪਿੰਡ ਮਾਈਸਰਖਾਨਾ ਦੇ ਸਾਰੇ ਸਕੂਲਾਂ 'ਚ 23 ਅਤੇ 24 ਮਾਰਚ ਨੂੰ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ | ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਹਰ ਇਕ ਪੰਜਾਬੀ ਨੂੰ ਸੰਘਰਸ਼ ਕਰਨ ਦੀ ਲੋੜ-ਲੱਖਾ ਸਿਧਾਣਾ, ਬਾਬਾ ਮਹਿਰਾਜ

000ਮੌੜ ਮੰਡੀ, 21 ਮਾਰਚ (ਗੁਰਜੀਤ ਸਿੰਘ ਕਮਾਲੂ)- ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਲਈ ਸੰਘਰਸ਼ ਕਰ ਰਹੀ 'ਪੰਜਾਬੀ ਮਾਂ ਬੋਲੀ ਸਤਿਕਾਰ ਐਕਸ਼ਨ ਕਮੇਟੀ ਪੰਜਾਬ' ਵਲੋਂ ਸ਼ਹੀਦੇ ਆਜ਼ਮ ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ...

ਪੂਰੀ ਖ਼ਬਰ »

ਨੀਲੇ ਕਾਰਡਾਂ ਦਾ ਰਾਸ਼ਨ ਤੇ ਬੁਢਾਪਾ ਪੈਨਸ਼ਨਾਂ ਨਾ ਮਿਲਣ 'ਤੇ ਲੋੜਵੰਦਾਂ 'ਚ ਭਾਰੀ ਨਿਰਾਸ਼ਾ

ਭਾਗੀਵਾਂਦਰ, 21 ਮਾਰਚ (ਮਹਿੰਦਰ ਸਿੰਘ ਰੂਪ)-ਖੇਤਰ ਦੇ ਕਈ ਗ਼ਰੀਬ ਪਰਿਵਾਰਾਂ 'ਚ ਪਿਛਲੇ ਕਈ ਮਹੀਨਿਆਂ ਤੋਂ ਆਟਾ-ਦਾਲ ਸਕੀਮ ਅਧੀਨ ਬਣੇ ਨੀਲੇ ਰਾਸ਼ਨ ਕਾਰਡਾਂ ਦਾ ਰਾਸ਼ਨ ਤੇ ਬੁਢਾਪਾ ਪੈਨਸ਼ਨਾਂ ਨਾ ਮਿਲਣ ਕਰਕੇ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ | ਕੁਝ ਲੋੜਵੰਦ ...

ਪੂਰੀ ਖ਼ਬਰ »

ਵਿਧਾਇਕ ਨੇ ਅਨਾਥ ਬੱਚਿਆਂ ਲਈ ਗੱਡੀ ਦਾ ਕੀਤਾ ਉਦਘਾਟਨ

ਨਥਾਣਾ, 21 ਮਾਰਚ (ਗੁਰਦਰਸ਼ਨ ਲੁੱਧੜ)-ਸਥਾਨਕ ਭਗਤਾ ਮੁੱਖ ਸੜਕ 'ਤੇ ਸਥਿਤ ਸ੍ਰੀ ਆਨੰਤ ਅਨਾਥ ਆਸ਼ਰਮ ਸਨ੍ਹਾਂਵਾਲਾ ਵਿਖੇ ਹਲਕੇ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਹਲਕੇ ਦੇ ਦਾਨੀ ਸੱਜਣਾਂ ਵਲੋਂ ਦਿੱਤੇ ਦਾਨ ਦੁਆਰਾ ਖ਼ਰੀਦੀ ਗਈ ਗੱਡੀ ਦੀਆਂ ਚਾਬੀਆਂ ਆਸ਼ਰਮ ਦੀ ...

ਪੂਰੀ ਖ਼ਬਰ »

ਗੁਰੂ ਕਾਸ਼ੀ ਕਾਲਜ 'ਚ ਕਰਵਾਇਆ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ

ਤਲਵੰਡੀ ਸਾਬੋ, 21 ਮਾਰਚ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲਦੇ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਦੇ ਲੜਕੇ ਤੇ ਲੜਕੀਆਂ ਵਲੋਂ ਛੇਵਾਂ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਵੱਖ-ਵੱਖ ਵਿੱਦਿਅਕ ...

ਪੂਰੀ ਖ਼ਬਰ »

ਬਾਲਿਆਂਵਾਲੀ ਵਿਖੇ ਮਾਤਾ ਦੁਰਗਾ ਦਾ ਮੇਲਾ ਅੱਜ

ਬਾਲਿਆਂਵਾਲੀ, 21 ਮਾਰਚ (ਕੁਲਦੀਪ ਮਤਵਾਲਾ)-ਮਾਤਾ ਦੁਰਗਾ ਦਾ ਛਿਮਾਹੀ ਮੇਲਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਿਵ ਮੰਦਿਰ ਬਾਲਿਆਂਵਾਲੀ (ਬਠਿੰਡਾ) ਵਿਖੇ ਚੇਤ ਮਹੀਨੇ ਦੇ ਚਾਨਣ ਪੱਖ ਦੀ ਪੰਚਵੀਂ (ਪੰਜਵੇਂ ਨਵਰਾਤੇ) ਨੂੰ 22 ਮਾਰਚ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਤਲਵੰਡੀ ਸਾਬੋ ਵਿਖੇ ਵਰਲਡ ਓਰਲ ਹੈਲਥ ਡੇਅ ਮਨਾਇਆ

ਤਲਵੰਡੀ ਸਾਬੋ, 21 ਮਾਰਚ (ਰਵਜੋਤ ਸਿੰਘ ਰਾਹੀ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਅਸ਼ਵਨੀ ਕੁਮਾਰ ਦੀ ਰਹਿਨੁਮਾਈ ਹੇਠ ਵਰਲਡ ਓਰਲ ਹੈਲਥ ਡੇਅ ਮਨਾਇਆ ਗਿਆ | ਇਸ ਮੌਕੇ ਡਾ.ਕਮਲਪ੍ਰੀਤ ਕੌਰ ਡੈਂਟਲ ਸਰਜਨ ਨੇ ਜਾਂਚ ਕਰਵਾਉਣ ...

ਪੂਰੀ ਖ਼ਬਰ »

48 ਬੋਤਲਾਂ ਨਾਜਾਇਜ ਸ਼ਰਾਬ ਸਮੇਤ 2 ਕਾਬੂ

ਰਾਮਾਂ ਮੰਡੀ, 21 ਮਾਰਚ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਹਰਬੰਸ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਪਰਵਿੰਦਰ ਸਿੰਘ ਚੱਠਾ ਹੋਲਦਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਰੁਘੂ ਬੰਗੀ ਪਿੰਡ ਦੀ ਹੱਦ 'ਚੋਂ ਦੋ ਵਿਅਕਤੀਆਂ ਨੂੰ ਸਕੂਟਰ ਨੰ. ਸੀ ਐਚ 01-3866 ਸਮੇਤ ...

ਪੂਰੀ ਖ਼ਬਰ »

ਤਨਖ਼ਾਹ ਨਾ ਮਿਲਣ ਤੋਂ ਪ੍ਰੇਸ਼ਾਨ ਸਫ਼ਾਈ ਸੇਵਕਾਂ ਦੀ ਹੜਤਾਲ ਸ਼ੁਰੂ

ਭੁੱਚੋ ਮੰਡੀ, 21 ਮਾਰਚ (ਬਿੱਕਰ ਸਿੰਘ ਸਿੱਧੂ)-ਸਥਾਨਕ ਨਗਰ ਕੌਾਸਲ ਅੰਦਰ ਕੰਮ ਕਰਦੇ ਸਫ਼ਾਈ ਸੇਵਕਾਂ ਨੇ ਪਿਛਲੇ ਪੰਜ ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ | ਦਿ ਕਲਾਸ ਫੋਰਥ ਯੂਨੀਅਨ ਪੰਜਾਬ ਦੇ ਬੈਨਰ ...

ਪੂਰੀ ਖ਼ਬਰ »

ਸੰਗਤ ਮੰਡੀ 'ਚ ਹਲਕੀ ਬੂੰਦਾ-ਬਾਂਦੀ ਨੇ ਕਿਸਾਨਾਂ ਨੂੰ ਲਾਇਆ ਝੋਰਾ

ਸੰਗਤ ਮੰਡੀ, 21 ਮਾਰਚ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਸੰਗਤ ਮੰਡੀ ਤੇ ਇਸ ਦੇ ਨਾਲ ਲੱਗਦੇ ਇਲਾਕੇ 'ਚ ਮੰਗਲਵਾਰ ਤੋਂ ਰੁੱਕ-ਰੁੱਕ ਪੈ ਰਹੀ ਹਲਕੀ ਬੂੰਦਾ-ਬਾਂਦੀ ਨੇ ਕਿਸਾਨਾਂ ਨੂੰ ਝੋਰਾ ਲਾ ਦਿੱਤਾ ਹੈ | ਵਰਖਾ ਤੋਂ ਬਾਅਦ ਜੇਕਰ ਤੇਜ਼ ਹਵਾ ਚੱਲਦੀ ਹੈ ਤਾਂ ਕਣਕ ...

ਪੂਰੀ ਖ਼ਬਰ »

ਹਨ੍ਹੇਰੀ ਤੇ ਬਰਸਾਤ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ

ਭਗਤਾ ਭਾਈਕਾ, 21 ਮਾਰਚ (ਸੁਖਪਾਲ ਸਿੰਘ ਸੋਨੀ)- ਬੀਤੀ ਰਾਤ ਤੋਂ ਬਾਅਦ ਅੱਜ ਦੁਪਹਿਰ ਵਕਤ ਹੋਈ ਬਰਸਾਤ ਨੇ ਇਲਾਕੇ ਅੰਦਰ ਕੁਝ ਕੁ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ | ਹੋਰ ਇਲਾਕੇ ਦੇ ਮੁਕਾਬਲੇ ਬਰਸਾਤ ਘੱਟ ਹੋਣ ਕਾਰਨ ਕਿਸਾਨ ਖ਼ੁਸ਼ ਹਨ | ਇਸ ਸਬੰਧੀ ਗੱਲਬਾਤ ਕਰਦੇ ਹੋਏ ...

ਪੂਰੀ ਖ਼ਬਰ »

ਚੌਧਰੀ ਦੇਵੀ ਲਾਲ ਸਰਕਾਰੀ ਇੰਜੀਨੀਅਰਿੰਗ ਕਾਲਜ 'ਚ ਵਿਦਿਆਰਥੀ ਸਮਾਰੋਹ

ਕਾਲਾਂਵਾਲੀ, 21 ਮਾਰਚ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਸਰਕਾਰੀ ਇੰਜੀਨੀਅਰਿੰਗ ਕਾਲਜ ਪੰਨੀਵਾਲਾ ਮੋਟਾ ਵਿਚ ਕਰਵਾਏ ਗਏ ਵਿਦਿਆਰਥੀ ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਹਰਿਆਣਾ ਪ੍ਰਦੇਸ਼ ਪੰਜਾਬੀ ਮੋਰਚਾ ਦੇ ਪ੍ਰਧਾਨ ਰਮੇਸ਼ ਖੱਟਰ ਨੇ ਕੀਤਾ | ਇਸ ...

ਪੂਰੀ ਖ਼ਬਰ »

ਬੇ-ਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ ਪੱਕਣ 'ਤੇ ਆਈ ਕਣਕ ਵਿਛਾਈ

ਮੌੜ ਮੰਡੀ, 21 ਮਾਰਚ (ਲਖਵਿੰਦਰ ਸਿੰਘ ਮੌੜ)-ਪਿਛਲੇ ਦਿਨੀਂ ਹੋਈ ਬੇ-ਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਪੱਕਣ 'ਤੇ ਆਈ ਕਣਕ ਨੂੰ ਖੇਤਾਂ 'ਚ ਹੀ ਵਿਛਾ ਦਿੱਤਾ ਹੈ, ਜਿਸ ਤੋਂ ਕਿਸਾਨੀ ਤਬਕੇ 'ਚ ਭਾਰੀ ਨਮੋਸ਼ੀ ਪਾਈ ਜਾ ਰਹੀ ਹੈ | ਪਿੰਡ ਮੌੜ ਕਲਾਂ ਦੇ ...

ਪੂਰੀ ਖ਼ਬਰ »

ਕਸਬਾ ਭਾਈਰੂਪਾ ਵਿਖੇ ਤਾਇਨਾਤ ਇਕਲੌਤੇ ਪਟਵਾਰੀ ਵਲੋਂ ਛੁੱਟੀ 'ਤੇ ਜਾਣ ਕਾਰਨ ਲੋਕ ਹੋ ਰਹੇ ਨੇ ਖੱਜਲ-ਖ਼ੁਆਰ

ਭਾਈਰੂਪਾ, 21 ਮਾਰਚ (ਵਰਿੰਦਰ ਲੱਕੀ)-ਸਥਾਨਕ ਕਸਬੇ ਅੰਦਰ ਮਾਲ ਵਿਭਾਗ ਦੇ ਪਟਵਾਰੀਆਂ ਦੀਆਂ ਮਨਜ਼ੂਰਸ਼ੁਦਾ 3 ਪੋਸਟਾਂ 'ਚ 2 ਪੋਸਟਾਂ ਖ਼ਾਲੀ ਹੋ ਜਾਣ ਜਦਕਿ ਡਿਊਟੀ 'ਤੇ ਤਾਇਨਾਤ ਇਕਲੌਤੇ ਪਟਵਾਰੀ ਵਲੋਂ ਛੁੱਟੀ 'ਤੇ ਚਲੇ ਜਾਣ ਕਾਰਨ ਕਸਬੇ ਦੇ ਲੋਕਾਂ ਨੂੰ ਆਪਣੇ ਜ਼ਮੀਨ ...

ਪੂਰੀ ਖ਼ਬਰ »

ਖੇਤ ਮਜ਼ਦੂਰਾਂ ਨੇ ਕੀਤਾ ਕਾਂਗਰਸ ਸਰਕਾਰ ਦਾ ਕੀਤਾ ਪਿੱਟ ਸਿਆਪਾ ਤਿੱਖੇ ਸੰਘਰਸ਼ਾਂ ਦਾ ਹੋਕਾ ਦੇ ਕੇ 3 ਦਿਨਾਂ ਰੋਸ ਧਰਨਾ ਕੀਤਾ ਸਮਾਪਤ

ਬਠਿੰਡਾ, 21 ਮਾਰਚ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਅੱਗੇ 3 ਦਿਨਾਂ ਤੋਂ ਲਗਾਇਆ ਰੋਸ ਧਰਨਾ ਅੱਜ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕਰਕੇ ਜਥੇਬੰਦੀ ਨੇ ਸੰਘਰਸ਼ਾਂ ਦਾ ਹੋਕਾ ਦੇ ਕੇ ਸਮਾਪਤ ਕਰ ਦਿੱਤਾ | ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵਿਖੇ 'ਐਡਵਾਂਸਜ਼ ਇਨ ਮੈਟੀਰੀਅਲ ਸਾਇੰਸ ਐਾਡ ਨੈਚੂਰਲ ਰੇਡਿਓਨਿਊਕਲਾਈਡ' ਬਾਰੇ 2 ਰੋਜ਼ਾ ਨੈਸ਼ਨਲ ਵਰਕਸ਼ਾਪ

ਬਠਿੰਡਾ, 21 ਮਾਰਚ (ਕੰਵਲਜੀਤ ਸਿੰਘ ਸਿੱਧੂ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਵਲੋਂ ਨਿਊਕਲੀਅਰ ਟਰੈਕ ਸੁਸਾਇਟੀ ਆਫ਼ ਇੰਡੀਆ ਦੇ ਸਹਿਯੋਗ ਨਾਲ 'ਅਡਵਾਂਸਜ਼ ਇਨ ਮੈਟੀਰੀਅਲ ਸਾਇੰਸ ਐਾਡ ਨੈਚਰਲ ਰੇਡਿਓਨਿਊਕਲਾਈਡ: ਟੈਕਨੀਕਸ, ...

ਪੂਰੀ ਖ਼ਬਰ »

ਬਠਿੰਡਾ ਰਨਰਜ਼ ਵਲੋਂ ਹਾਫ਼ ਮੈਰਾਥਨ 25 ਨੂੰ 4 ਸ਼ੇ੍ਰਣੀਆਂ ਤਹਿਤ ਪ੍ਰਤੀਯੋਗੀ ਲੈਣਗੇ ਭਾਗ

ਬਠਿੰਡਾ, 21 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਰਨਰਜ਼ ਵਲੋਂ ਹਾਫ਼ ਮੈਰਾਥਨ 25 ਮਾਰਚ ਨੂੰ ਕਰਵਾਈ ਜਾ ਰਹੀ ਹੈ | ਜਿਸ ਦੇ ਪ੍ਰਬੰਧਕ ਤੇਜਿੰਦਰ ਸਿੰਘ, ਰੂਬੀ ਢਿੱਲੋਂ ਨੇ ਦੱਸਿਆ ਕਿ ਇਹ ਹਾਫ਼ ਮੈਰਾਥਨ ਬਠਿੰਡਾ ਦੇ ਰੋਜ਼ ਗਾਰਡਨ ਤੋਂ ਸ਼ੁਰੂ ਕੀਤੀ ਜਾਵੇਗੀ ਜੋ ਮਲੋਟ ...

ਪੂਰੀ ਖ਼ਬਰ »

ਹਾਈ ਬਲੱਡ ਪ੍ਰੈਸ਼ਰ ਪ੍ਰਬੰਧਨ ਪਹਿਲ ਸਬੰਧੀ ਸਿਖਲਾਈ ਦਿੱਤੀ ਪੰਜਾਬ ਦੀ 34.5 ਪ੍ਰਤੀਸ਼ਤ ਵਸੋਂ ਇਸ ਬਿਮਾਰੀ ਦਾ ਸ਼ਿਕਾਰ

ਬਠਿੰਡਾ, 21 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਸਿਵਲ ਹਸਪਤਾਲ ਬਠਿੰਡਾ ਵਿਖੇ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਦੇਖ-ਰੇਖ ਹੇਠ ਭਾਰਤ ਹਾਈ ਬਲੱਡ ਪ੍ਰੈਸ਼ਰ ਪ੍ਰਬੰਧਨ ਪਹਿਲ 'ਇੰਡੀਆ ਹਾਈਪਰਟੈਂਨਸ਼ਨ ਮੈਨੇਜਮੈਂਟ ਇਨੀਸ਼ੀਏਟਵ (ਆਈ.ਐਚ.ਐਮ.ਆਈ.) ਪ੍ਰੋਗਰਾਮ ਦੀ ...

ਪੂਰੀ ਖ਼ਬਰ »

ਮਾੜੀ ਆਰਥਿਕ ਹਾਲਤ ਕਾਰਨ ਕੈਂਸਰ ਦਾ ਇਲਾਜ ਕਰਵਾਉਣ ਤੋਂ ਅਸਮਰਥ ਜਸਪ੍ਰੀਤ ਕੌਰ

ਮਾਨਸਾ, 21 ਮਾਰਚ (ਸਟਾਫ਼ ਰਿਪੋਰਟਰ)-ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਜਸਪ੍ਰੀਤ ਕੌਰ ਮਾੜੀ ਆਰਥਿਕ ਹਾਲਤ ਕਾਰਨ ਇਲਾਜ ਕਰਵਾਉਣ ਤੋਂ ਅਸਮਰਥ ਹੈ | ਉਸ ਨੇ 'ਅਜੀਤ' ਉਪ ਦਫ਼ਤਰ ਵਿਖੇ ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਉਸ ਨੂੰ 2011 'ਚ ਗਲੇ ਤੇ ਬੈੱ੍ਰਸਟ ਦਾ ਕੈਂਸਰ ...

ਪੂਰੀ ਖ਼ਬਰ »

ਯੂਥ ਆਰਗੇਨਾਈਜ਼ੇਸ਼ਨ ਦੇ ਗਠਨ ਸਬੰਧੀ ਸਮਾਜ ਸੇਵੀ ਕਲੱਬਾਂ ਦੀ ਬਲਾਕ ਪੱਧਰੀ ਮੀਟਿੰਗ

ਰਾਮਾਂ ਮੰਡੀ, 21 ਮਾਰਚ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੀ ਗੀਤਾ ਭਵਨ ਵਿਖੇ ਬਲਾਕ ਰਾਮਾਂ ਦੇ ਪਿੰਡਾਂ ਦੇ ਸਮਾਜ ਸੇਵੀ ਕਲੱਬਾਂ ਵਲੋਂ ਯੂਥ ਆਰਗੇਨਾਈਜ਼ੇਸ਼ਨ ਦੇ ਗਠਨ ਸਬੰਧੀ ਮੀਟਿੰਗ ਗੁਰਮੀਤ ਸਿੰਘ ਬੁੱਟਰ ਪ੍ਰਧਾਨ ਮਾਲਵਾ ਕਲੱਬ ਬੰਗੀ ਨਿਹਾਲ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX